Тёмный

ਇਸ ਪਾਠ ਨੂੰ ਕਰਨ ਦੇ ਨਾਲ ਮੈਂ ਜੋ ਚਾਹੁੰਦੀ ਹਾਂ ਮੈਨੂੰ ਮਿਲ ਜਾਂਦਾ ਹੈ।। ਮੇਰਾ ਆਪਣਾ experience ☺️🙏 

ਸੰਗਰੂਰ family ਚੈਨਲ
Подписаться 46 тыс.
Просмотров 133 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@sukhwantkaur7716
@sukhwantkaur7716 2 месяца назад
ਇਹ ਗੱਲ ਤਾਂ ਬਿਲਕੁਲ ਸੱਚ ਹੈ ਵਾਹਿਗੁਰੂ ਨੂੰ ਯਾਦ ਕਰੋ ਗੁਰਬਾਣੀ ਪੜ੍ਹੋ ਤਾਂ ਸਤਿਗੁਰੂ ਹਰ ਕਾਰਜ ਸਵਾਰ ਦੇਂਦੇ ਨੇ
@Kaurpreet557
@Kaurpreet557 2 месяца назад
ਹਾਂਜੀ ਬਿਲਕੁਲ ☺️
@rajinderkaur2881
@rajinderkaur2881 Месяц назад
😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊​@@Kaurpreet557
@gurdevkaur1209
@gurdevkaur1209 2 дня назад
❤❤❤❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ❤❤
@khushbrar4847
@khushbrar4847 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਬਹੁਤ ਹੀ ਆਸ ਤੇ ਵਿਸ਼ਵਾਸ ਨਾਲ ਹੱਥ ਜੋੜ ਕੇ ਅਰਦਾਸ ਬੇਨਤੀ ਕਰਦੀ ਹਾਂ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਨਿੱਤਨੇਮ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤ ਵੇਲੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਤੇ ਸੇਵਾ ਸਿਮਰਨ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਦੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਅਣਜਾਣ ਭੁਲਣਹਾਰ ਬੱਚੀ ਨੂੰ ਅੰਮ੍ਰਿਤ ਵੇਲੇ ਨਿੱਤਨੇਮ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@cheemasukh
@cheemasukh 2 месяца назад
Waheguru apni bachi te v kirpa kro
@jassalkaur3548
@jassalkaur3548 2 месяца назад
❤❤🙏🙏🙏🙏🙏🙏🙏👌
@GurnoorGill-rm8od
@GurnoorGill-rm8od 2 месяца назад
❤❤❤❤
@SimranKaur-ku2ev
@SimranKaur-ku2ev 2 месяца назад
ਭੈਣੇ ਉਦਮ ਕਰਨਾ ਪੈਣਾ ਸੇਵਾ ਸਿਮਰਨ ਲਈ
@GurpreetSingh-hz9zz
@GurpreetSingh-hz9zz Месяц назад
ਦੀਦੀ ਮੈਂ ਹਰ ਰੋਜ਼ ਪਾਠ ਕਰਦੀ ਪਰ ਵਾਹਿਗੁਰੂ ਜੀ ਨੇ ਮੇਰੀ ਨਹੀਂ ਸੁਣੀ ਪਰ ਮੈਨੂੰ ਵਿਸਵਾਸ ਕੀ ਕਦੇ ਤਾ ਸੁਨਣ ਦੇ ਮੇਰੇ ਵੀ ਸਾਰੇ ਦੁੱਖਾਂ ਦਾ ਨਾਸ਼ ਕਰਨ ਗਏ ਵਾਹਿਗੁਰੂ ਜੀ ਕਿਰਪਾ ਕਰੋ ਮੇਹਰ ਕਰੇ🙏🙏🙏🙏🙏🙏
@surinderbhatti6862
@surinderbhatti6862 2 месяца назад
Me 20 saal to path krdi aa japji sahib sukhmani sahib menu rabb ne bahut kuch Dita piche mere bhen bhra nhi c ajj mere ghar 3 putter ik beti aa rabb ne sariya ghata puriya kartiya
@makhandhaliwal4740
@makhandhaliwal4740 2 месяца назад
ਪਾਠ ਕਰਨ ਨਾਲ ਸਭ ਕੁਝ ਠੀਕ ਹੋ ਜਾਂਦਾ ਜੀ ਹੌਲੀ-ਹੌਲੀ ਸਭ ਸਹੀ ਹੁੰਦਾ
@Kaurpreet557
@Kaurpreet557 Месяц назад
ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ 🙏
@RamanDeep-ue5pw
@RamanDeep-ue5pw 29 дней назад
Waheguru jiiiii waheguru jiiiii waheguru jiiiii waheguru jiiiii waheguru jiiiii waheguru jiiiii
@Kaurpreet557
@Kaurpreet557 29 дней назад
ਵਾਹਿਗੁਰੂ ਜੀ ਵਾਹਿਗੁਰੂ ਜੀ
@ramsingh-kt9rz
@ramsingh-kt9rz 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Kaurpreet557
@Kaurpreet557 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@Jass-b8n
@Jass-b8n Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@7star891
@7star891 2 месяца назад
ਜਿਉਂਦੀ ਰਹਿ ਧੀਏ ਵਾਹਿਗੁਰੂ ਜੀ 🙏
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@sumankaur9122
@sumankaur9122 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@SatnamSingh-qu1rt
@SatnamSingh-qu1rt 2 месяца назад
ਹਾਂ ਜੀ ਦੀ ਦੀ ਜੀ ਮੇਰੇ ਪਤੀ ਸਰਾਬ ਬਹੁਤ ਪੀਂਦੇ ਸੀ ਮੈ ਪਾਠ ਕਰਨਾ ਨਹੀਂ ਛੱਡਿਆ ਤੇ ਅੱਜ ਮੇਰੇ ਪਤੀ ਨੇ ਅੰਮਿ੍ਤ ਛੱਕ ਲਿਆ ਜੇ ਇਹ ਸਭ ਗੁਰਬਾਣੀ ਕਰਕੇ ਹੋਇਆ
@Sikhivibes
@Sikhivibes 2 месяца назад
Mere husband bhi bahut drink karde ne tuci keda path karde ho plz reply
@gurwinderkaur1501
@gurwinderkaur1501 2 месяца назад
Manu v daso
@HarjinderSingh-qz3qi
@HarjinderSingh-qz3qi 2 месяца назад
Kedda path dsna jarur ji
@GaganDeep-ki5mf
@GaganDeep-ki5mf 2 месяца назад
Pls daso keda path kina time kite kado krde c
@deepsinghjohal5790
@deepsinghjohal5790 2 месяца назад
Waheguru ji sabh kuch karn ge g​@@Sikhivibes
@ranasandhu1093
@ranasandhu1093 2 месяца назад
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਸਦਾ ਰਖਣਾ ❤❤❤❤❤❤
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏 ਸਭ ਦਾ ਭਲਾ ਕਰੇਉ ਜੀ 🙏
@bantkaur8539
@bantkaur8539 2 месяца назад
Vaheguru ji ka Khalsa waheguru ji ਕੀ ਫਤਿਹ ਜੀ
@Kaurpreet557
@Kaurpreet557 2 месяца назад
Waheguru ji ka Khalsa waheguru ji ki Fateh 🙏
@happybrar3898
@happybrar3898 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@BaljinderKaur-xc3is
@BaljinderKaur-xc3is 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਲਜਿੰਦਰ ਕੌਰ ਲੁਧਿਆਣਾ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ 🙏
@TejinderPalrose
@TejinderPalrose Месяц назад
Dear Didi Waheguru ji ka khalsa Waheguru ji ki fateh. I like this video very much. My experience also match your experience. I am very glad that i am moving on right path. Waheguru ji bless you. Sarbat Da Bhala.
@Kaurpreet557
@Kaurpreet557 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਬਾਕੀ ਅਕਾਲ ਪੁਰਖ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ ਇਹ ਮੇਰੀ ਮਾਲਕ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਬਖਸ਼ਣਾ ਚਾਹੇ ਕੋਈ ਦੁਸ਼ਮਣ ਆ ਚਾਹੇ ਕੋਈ ਵੈਰੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ
@KulvindersinghSingh-t8n
@KulvindersinghSingh-t8n 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ 🙏 ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏 ੧ਓਸਤਿਗੂਰੂਪ੍ਰਸ਼ਆ
@Kaurpreet557
@Kaurpreet557 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@amritpalkaur1256
@amritpalkaur1256 Месяц назад
Wahe.guru.ji
@Kaurpreet557
@Kaurpreet557 Месяц назад
Waheguru ji 🙏
@davindersinghbabbu4251
@davindersinghbabbu4251 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Kaurpreet557
@Kaurpreet557 2 месяца назад
ਵਾਹਿਗੁਰੂ ਜੀ 🙏
@singhmindar
@singhmindar 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਰਪ੍ਰੀਤ ਕੌਰ ਭੈਣ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਹੈ ਅਤੇ ਨਾਲ ਹੀ ਆਪ ਜੀ ਨੇ ਆਪਣੇ ਅਨੁਭਵ ਸ਼ੇਰ ਕੀਤੇ ਆਪ ਜੀ ਨੇ ਜੋ ਅਰਦਾਸ ਦੇ ਬਾਰੇ ਵਿੱਚ ਇਸ ਵਿਡੀਉ ਵਿਚ ਨਹੀਂ ਦੱਸਿਆ ਅਗਲੀ ਵਿਡੀਉ ਵਿਚ ਜ਼ਰੂਰ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Kaurpreet557
@Kaurpreet557 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਹਾਂਜੀ ਅੱਜ ਵਾਲੀ ਵੀਡੀਓ ਵਿਚ ਸ਼ੇਅਰ ਕੀਤਾ ਹੈ ਜੀ
@singhmindar
@singhmindar 2 месяца назад
@@Kaurpreet557 ਧੰਨਵਾਦ ਭੈਣ ਜੀ
@Amandeepkaur-m8b
@Amandeepkaur-m8b 2 месяца назад
ਅਰਦਾਸਕਰਨਦਾ,ਤਰੀਕਾ,ਜਰੂਰਦੁਸੋਭੈਣਜੀ❤❤❤
@Kaurpreet557
@Kaurpreet557 Месяц назад
ਹਾਂਜੀ ਮੈਂ ਚੈਨਲ ਤੇ ਵੀਡੀਓ ਸ਼ੇਅਰ ਕਰ ਦਿੱਤੀ ਹੈ ਜੀ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਲਉ ਜੀ ☺️
@Nitnembani5
@Nitnembani5 Месяц назад
Waheguru ji
@Kaurpreet557
@Kaurpreet557 Месяц назад
Waheguru ji 🙏
@khushbrar4847
@khushbrar4847 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਆਪ ਜੀ ਨੇ ਅਣਜਾਣ ਬੱਚਿਆਂ ਦੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਬੱਚਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਸ਼ਗਨਾਂ ਰੌਣਕਾਂ ਤੇ ਕਰਮਾਂ ਭਾਗਾਂ ਵਾਲੇ ਦਿਨ ਲਿਆਂਦੇ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਵੀ ਅਣਜਾਣ ਬੱਚਿਆਂ ਨੂੰ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bubbalbubbal5922
@bubbalbubbal5922 2 месяца назад
Keira shabad daso
@Kaurpreet557
@Kaurpreet557 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ।
@Daljit-g3i
@Daljit-g3i 2 месяца назад
ਚੜ੍ਹਦੀਕਲਾ ਚ ਰੱਖੇ ਵਾਹਿਗੁਰੂ ਜੀ ਤੁਹਾਨੂੰ ❤
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ 🙏
@HarleenMokha
@HarleenMokha Месяц назад
ਵਾਹਿਗੁਰੂ, ਤੇਰਾ ਸ਼ੁਕਰ ਹੈ 🙏❤️
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@harpeethappy252
@harpeethappy252 2 месяца назад
ਵਾਹਿਗੁਰੂ ਜੀ ਮੇਹਰ ਕਰਨ ਜੀ 🙏
@Kaurpreet557
@Kaurpreet557 2 месяца назад
ਵਾਹਿਗੁਰੂ ਜੀ 🙏
@guridhillon939
@guridhillon939 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Kaurpreet557
@Kaurpreet557 2 месяца назад
ਵਾਹਿਗੁਰੂ ਜੀ 🙏
@gurjantsingh9266
@gurjantsingh9266 2 месяца назад
ਦਸਵੇ ਪਾਤਸ਼ਾਹ ਕਿਸ ਤਰੀਕੇ ਨਾਲ ਅਰਦਾਸ ਕਰਨ ਲਈ ਕਹਿੰਦੇ next vlog didi share karo plz request aa jaroor jaldi share karo ❤❤❤❤
@Kaurpreet557
@Kaurpreet557 2 месяца назад
Haji jerur
@AmandeepDhaliwal-lt3ts
@AmandeepDhaliwal-lt3ts Месяц назад
Kdo kro gye
@Kaurpreet557
@Kaurpreet557 Месяц назад
@@AmandeepDhaliwal-lt3ts share ker diti hai ji video thusi channel te ja ke check kar leao ji ☺️
@sukhwindersing3415
@sukhwindersing3415 Месяц назад
Thanks di🙏✈️👍💯
@Kaurpreet557
@Kaurpreet557 Месяц назад
ਵੈਲਕਮ ਜੀ
@beantuk749
@beantuk749 2 месяца назад
Haji di gurbani nal sab kuj mil janda waheguru ji ne ehni kirpa kiti ke mai das ni sakdi meri zindgi badal diti oh dita ju mai sochya v ni c par appne guru te visvas huna chida mainu v bohut kuj lok kehnde c ke tusi kise hor kol push layo par mai appne Waheguru ji te poura visvas kita ajj oh visvas rang le ke aya sab kuj hi badal gya ehniya khusiya dita jina mere te dukh c os ton vad sukh mil gya hoya sab bani te visvas de karn ajj sab ton pishe c mai waheguru ji ne sab ton aage leya ke khade karta dhan baba deep singh ji 🙏🏻
@Kaurpreet557
@Kaurpreet557 2 месяца назад
Thusi kehda path kerde ho ji ager thusi desana chaho te
@beantuk749
@beantuk749 2 месяца назад
@@Kaurpreet557 amirtvele nitnem karo ji 5 chupi saab ji de path karo dhan baba deep singh de naam da Simran krde a ji path koi v karo sari gurbani same hi a bas appne waheguru ji te visvas huna chida
@KrishanSekhon-o3b
@KrishanSekhon-o3b Месяц назад
@@beantuk749didi tusi amritwele kine ghante karde c path ji ?
@beantuk749
@beantuk749 Месяц назад
@@KrishanSekhon-o3b 2 ghante ji tusi pehla amirtvele othna start karo holi holi bani ch tuhada man lagn lag je ga tusi jina v path karna appne man ton karo appa ghante behte rava ge but bani ch man na lage os da ki fiyda tuhda karlo visvas rakh ke karo holi holi man v lagn lag janda hunda
@KrishanSekhon-o3b
@KrishanSekhon-o3b Месяц назад
@@beantuk749 kine waje uthde c didi fer tusi ji 2 hour kida banda mere husbnd bot drink krde a ji m bot upset a
@Vijaydeep-fi3up
@Vijaydeep-fi3up Месяц назад
❤❤❤❤❤❤❤❤❤❤
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ
@AmarjitkaurDhillon-hn3rp
@AmarjitkaurDhillon-hn3rp 2 месяца назад
ਸਹੀ ਗਲ ਹੈ ਭੈਣੇ
@baljeetkaur4455
@baljeetkaur4455 Месяц назад
bht vdhiya dsya ji,,,,waheguru simran bare dsya ni,,,ਸਤਿਗੁਰ ਕਾ ਜੋ ਸਿੱਖ,ਕਹਾਏ,ਭਲਕੇ ਉੱਠ ਹਰਿ ਨਾਮੁ ਧਿਆਏ,ਚੜੇ ਦਿਵਸੁ ਗੁਰਬਾਣੀ ਗਾਇ,waheguru shabad ਕੰਨਾ ਰਾਹੀਂ ਸੁਣਦੇ ਹੋਏ,ਸੁਰਤ ਨਾਲ ਇੱਕ ਮਿੱਕ ਹੋ ਜਾਏ,ੳਉਸ ਅਨੰਰ ਬਾਰੇ ਵੀ ਦੱਸੋ ਜੀ🙏🙏
@baljeetkaur4455
@baljeetkaur4455 Месяц назад
ਅਨੰਦ ਬਾਰੇ
@Kaurpreet557
@Kaurpreet557 Месяц назад
ਹਾਂਜੀ ਬਿਲਕੁਲ ☺️ ਜੀ 🙏
@jaspaldhindsa3421
@jaspaldhindsa3421 2 месяца назад
ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਜੀ ਤੁਸੀਂ ਨੇ ਹਮੇਸ਼ਾ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਜੀ
@JasvirSingh-mu6lb
@JasvirSingh-mu6lb Месяц назад
Y
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏 ਸਭ ਦਾ ਭਲਾ ਕਰੇਉ ਜੀ 🙏 ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
@ekamreet1784
@ekamreet1784 Месяц назад
ਧੰਨ ਧੰਨ ਗੁਰੂ ਰਾਮਦਾਸ ਜੀ ❤🙏💐
@Kaurpreet557
@Kaurpreet557 Месяц назад
ਧੰਨ ਧੰਨ ਗੁਰੂ ਰਾਮਦਾਸ ਜੀ ☺️🙏
@kaurbrar2510
@kaurbrar2510 2 месяца назад
ਵਾਹਿਗੁਰੂ ji
@Kaurpreet557
@Kaurpreet557 2 месяца назад
ਵਾਹਿਗੁਰੂ ਜੀ 🙏
@khushdeep4300
@khushdeep4300 Месяц назад
ਵਾਹਿਗੁਰੂ ਜੀ ❤❤
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@minecraftshorts564
@minecraftshorts564 2 месяца назад
ਧੰਨਵਾਦ ਭੈਣੇ ਤੁਹਾਡਾ ਬਹੁਤ ਬਹੁਤ 🙏🙏
@Kaurpreet557
@Kaurpreet557 Месяц назад
Welcome ji 😊
@ShetalSharma-t2u
@ShetalSharma-t2u Месяц назад
WaheGuru Ji ka Khalsa WaheGuru Ji ki Fateh didi main bhi japji Sahib ka paath Karti hun per mujhe nind bahut kam aati hai aur ashant hai man
@Kaurpreet557
@Kaurpreet557 22 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਜਦੋਂ ਵੀ ਬਾਣੀ ਜਪਦੇ ਹੋ ਜੀ ਕੋਲ ਜਲ ਜਰੂਰ ਰੱਖਿਆ ਕਰੋ ਬਾਣੀ ਦੀ ਸਮਾਪਤੀ ਤੋਂ ਬਾਅਦ ਉਹ ਜਲ ਛਕਿਆ ਕਰੋ ਪੂਰੇ ਪਰਿਵਾਰ ਨੂੰ ਛਕਾਇਆ ਕਰੋ ਪੂਰੇ ਘਰ ਵਿੱਚ ਉਹ ਸਜ਼ਾ ਦਾ ਛਿੱਟਾ ਦਿਆ ਕਰੋ ਬਾਣੀ ਜਪਣ ਨਾ ਉਹ ਜਲਦ ਜਿਹੜਾ ਅੰਮ੍ਰਿਤ ਬਣ ਜਾਂਦਾ ਤੇ ਜਦੋਂ ਫਿਰ ਆਪਾਂ ਨੂੰ ਸ਼ੱਕਦੇ ਆਂ ਤੇ ਆਪਣੀ ਜਿਹੜੀ ਸਰੀਰਕ ਰੋਗ ਹੁੰਦੇ ਨੇ ਜਾਂ ਕਸ਼ਟ ਹੁੰਦੇ ਨੇ ਦੁੱਖ ਤਕਲੀਫ ਹੁੰਦੀ ਹ ਉਹ ਸਭ ਖਤਮ ਹੋ ਜਾਂਦੇ ਨੇ ਤੇ ਰੋਜ਼ ਇਦਾਂ ਹੀ ਕਰਿਆ ਕਰੋ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ
@parminderkaur8044
@parminderkaur8044 2 месяца назад
ਵਾਹਿਗੁਰੂ ਤੇਰਾ ਸ਼ੁਕਰ ਹੈ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏 ਸਭ ਦਾ ਭਲਾ ਕਰੇਉ ਜੀ 🙏
@gurminderkaur2817
@gurminderkaur2817 2 месяца назад
Waheguru ji🙏🙏🙏 Beta ji bhut vadia vichar sanjhe keete.Bilkul sahee🙏🙏🙏
@Kaurpreet557
@Kaurpreet557 2 месяца назад
Waheguru ji 🙏 bohat bohat Danwad ji ☺️
@LuckyChoudhary-jj7zw
@LuckyChoudhary-jj7zw Месяц назад
Really is true God time is the best time❤
@Kaurpreet557
@Kaurpreet557 Месяц назад
Waheguru ji sab te mehar bharea hath rakhna ji 🙏
@JaswinderKaur-gy1dd
@JaswinderKaur-gy1dd 2 месяца назад
🙏ਕਿਰਪਾ ਕਰੋ ਧੰਨ ਗੁਰੂ ਰਾਮਦਾਸ ਜੀ 🙏
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏 ਸਭ ਦਾ ਭਲਾ ਕਰੇਉ ਜੀ 🙏
@Novejot
@Novejot Месяц назад
Waheguru ji Waheguru ji Waheguru ji Waheguru ji Waheguru ji
@Kaurpreet557
@Kaurpreet557 Месяц назад
Waheguru ji 🙏
@khushdeep4300
@khushdeep4300 2 месяца назад
ਵਾਹਿਗੁਰੂ ਜੀ ਸਤਿਨਾਮ ਜੀ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@ArshdeepSingh-do6qj
@ArshdeepSingh-do6qj Месяц назад
ਵ।ਹਿਗੂਰ ਜੀ ਵ।ਹਿਗੂਰ ਜੀ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@gilltech2850
@gilltech2850 2 месяца назад
Sukhmani sahib paath naal sare karaj raas hunde ney, waheguru
@Kaurpreet557
@Kaurpreet557 2 месяца назад
Haji bilkul
@feetnessboy786
@feetnessboy786 2 месяца назад
ਵਾਹਿਗੁਰੂ ਜੀ, 🙏
@Kaurpreet557
@Kaurpreet557 2 месяца назад
ਵਾਹਿਗੁਰੂ ਜੀ 🙏
@feetnessboy786
@feetnessboy786 2 месяца назад
@@Kaurpreet557 ਭੈਣ ਮੈ ਕੋਸ਼ਿਸ ਕਰਾਂਗਾ ਪਾਠ ਕਰਨ ਦੀ ਵਾਹਿਗੁਰੂ ਜੀ ਮਿਹਰ ਕਰਨ ਮੇਰੇ ਉਤੇ ਅਤੇ ਸਾਰੀਆ ਉਤੇ 🙏🙏
@ਦੀਪਗਿੱਲ-ਨ8ਤ
@ਦੀਪਗਿੱਲ-ਨ8ਤ 2 месяца назад
🤲🤲🤲ਵਾਹਿਗੁਰੂ ਜੀ
@Kaurpreet557
@Kaurpreet557 2 месяца назад
ਵਾਹਿਗੁਰੂ ਜੀ 🙏
@CharnKaur-qk3in
@CharnKaur-qk3in Месяц назад
Hey waheguru Ji dant baksho paath karne Naam Di dant bakshi waheguru
@Kaurpreet557
@Kaurpreet557 Месяц назад
Waheguru ji sab te mehar bharea hath rakhna ji 🙏
@khushbrar4847
@khushbrar4847 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Kaurpreet557
@Kaurpreet557 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@gurisingh1934
@gurisingh1934 2 месяца назад
Waheguru ji waheguru ji waheguru ji waheguru ji waheguru ji waheguru ji
@Kaurpreet557
@Kaurpreet557 2 месяца назад
Waheguru ji 🙏
@RekhaRani-cj3vs
@RekhaRani-cj3vs 2 месяца назад
Wahwguru waheguru waheguru waheguru waheguru waheguru
@Kaurpreet557
@Kaurpreet557 Месяц назад
Waheguru ji 🙏
@kamaljeetkaur692
@kamaljeetkaur692 Месяц назад
ਵਾਹਿਗੁਰੂ ਜੀ ਵਾਹਿਗੁਰੂ ❤
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@JaspalKaurGhuman
@JaspalKaurGhuman 2 месяца назад
ਵਾਹਿਗੁਰੂ ਮੇਰੀ ਭੈਣ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਦਾ ਨਾਮ ਲੈਣ ਦਾ ਹੋਰ ਵਲ ਬਖਸ਼ੇ
@Kaurpreet557
@Kaurpreet557 2 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@GaggiSidhu-u5p
@GaggiSidhu-u5p Месяц назад
ਵਹਿਗੁਰੂ ਜੀ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@simarjeetkaur4279
@simarjeetkaur4279 2 месяца назад
ਵਾਹਿਗੁਰੂ ਜੀ 🙏🙏
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@MonuHdstudio
@MonuHdstudio Месяц назад
🙏🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@MonuHdstudio
@MonuHdstudio Месяц назад
​@@Kaurpreet557🙏🌹🙏
@ManjeetKaur-s7o
@ManjeetKaur-s7o 2 месяца назад
ਬਹੁਤ ਸੋਹਣੀ ਵਿਚਾਰ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ 🙏
@rajpreetkaur-cl8jf
@rajpreetkaur-cl8jf Месяц назад
ਵਾਹਿਗੁਰੂ ਜੀ ਇੱਸ ਬੱਚੀ ਚੱੜਦੀ ਕੱਲਾ ਬੱਕਸ਼ੇ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏 ਗੁਰੂ ਸਾਹਿਬ ਜੀ ਸਭ ਤੇ ਐਦਾਂ ਹੀ ਮੇਹਰ ਬਣਾਈ ਰੱਖਣ ਜੀ ਸਰਬੱਤ ਦਾ ਭਲਾ ਕਰੇਉ ਗੁਰੂ ਸਾਹਿਬ ਜੀ
@simarjeetkaur4279
@simarjeetkaur4279 2 месяца назад
ਵਾਹਿਗੁਰੂ ਜੀ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@HarjitKaur-em2nv
@HarjitKaur-em2nv 2 месяца назад
Waheguru Ji satnam siri waheguru sahib Ji
@Kaurpreet557
@Kaurpreet557 2 месяца назад
Waheguru ji 🙏
@KaranFreeFire09
@KaranFreeFire09 Месяц назад
Waheguru ji waheguru ji waheguru ji
@Kaurpreet557
@Kaurpreet557 Месяц назад
Waheguru ji 🙏
@ekambrar3088
@ekambrar3088 2 месяца назад
Hg dii mai shotti hundi tu path krdi a te hun v hr roj 5 banyea te ik sukhmani sahib te waheguru ji di bhut kirpa te hr ardas puri hundi a te man nu bhut sakoon milda
@Kaurpreet557
@Kaurpreet557 2 месяца назад
Waheguru ji waheguru ji waheguru ji 🙏 me ware Java sahib jina dia Mane 🙏❤️❤️❤️
@daljinderkaur648
@daljinderkaur648 2 месяца назад
Pehla pehla okha lgda a jaap sahib fer bhut vadya lgda a
@Kaurpreet557
@Kaurpreet557 2 месяца назад
Haji bilkul
@ParmjitgillPamma
@ParmjitgillPamma 2 месяца назад
ਮੈਂ ਵੀ ਨਿਤਨੇਮ ਕਰਦੀ ਆ ਦੀਦੁ ਜੀ ਸੁਖਮਨੀ ਸਾਹਿਬ ਵੀ ਰੋਜ਼ ਕਰਦੀ ਆ
@Kaurpreet557
@Kaurpreet557 2 месяца назад
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ☺️
@mamtakaur786
@mamtakaur786 Месяц назад
Waheguru ji ki Khalsa waheguru ji ki Fetha
@Kaurpreet557
@Kaurpreet557 Месяц назад
Waheguru ji ka Khalsa waheguru ji ki Fateh 🙏
@GarrySingh-gs7pz
@GarrySingh-gs7pz 2 месяца назад
Waheguru ji ka Khalsa waheguru ji ki Fateh 🙏🙏🙏🙏🙏🙏🙏🙏🙏🙏🙏
@Kaurpreet557
@Kaurpreet557 2 месяца назад
Waheguru ji 🙏
@ShetalSharma-t2u
@ShetalSharma-t2u Месяц назад
WaheGuru Ji ka Khalsa WaheGuru Ji ki Fateh didi mein bhi japji Sahib ka paath Karti hun mujhe nind bahut kam aati hai main Delhi se hun
@Kaurpreet557
@Kaurpreet557 22 дня назад
ਹਾਂਜੀ ਮੈਂ ਤੁਹਾਡੀ ਕਮੈਂਟ ਦਾ ਰਿਪਲਾਈ ਕਰ ਦਿੱਤਾ ਗਾ ਪਹਿਲਾਂ ਵੀ ਤੁਸੀਂ ਦੋ ਕੁ ਮਿੰਟ ਕੀਤੇ ਹੋਏ ਮੈਨੂੰ ਉਹਦਾ ਰਿਪਲਾਈ ਕਰ ਦਿੱਤਾ ਗਾ ਵੀ ਤੁਸੀਂ ਜਦੋਂ ਬਾਣੀ ਜਪਦੇ ਹੋ ਕੋਲ ਜਲ ਜਰੂਰ ਰੱਖਿਆ ਕਰੋ ਬਣਦੀ ਸਮਾਪਤੀ ਤੋਂ ਬਾਅਦ ਉਹ ਜਲ ਛਕਿਆ ਕਰੋ ਪੂਰੀ ਪਰਿਵਾਰ ਨੂੰ ਛਕਾਇਆ ਕਰੋ ਪੂਰੇ ਘਰ ਵਿੱਚੋਂ ਸੇ ਜਲਦਾ ਛਿੱਟਾ ਵੀ ਦਿਆ ਕਰੋ ਬਾਣੀ ਵਾਲਾ ਜਿਹੜਾ ਜਲ ਆਪਾਂ ਛਕਦੇ ਆ ਜੀ ਉਹਦੇ ਨਾਲ ਜਿਹੜੀਆਂ ਆਪਣੀ ਸਰੀਰਕ ਜਿੰਨੇ ਵੀ ਰੋਗ ਬਿਮਾਰੀਆਂ ਹੁੰਦੀਆਂ ਸਭ ਖਤਮ ਹੋ ਜਾਂਦੀਆਂ ਵਿਸ਼ਵਾਸ ਤੇ ਸ਼ਰਧਾ ਭਾਵਨਾ ਰੱਖ ਕੇ ਪਾਠ ਕਰਿਆ ਕਰੋ ਵਿਸ਼ਵਾਸ ਸ਼ਰਧਾ ਭਾਵਨਾ ਰੱਖ ਕੇ ਜਰ ਛਕਿਆ ਕਰੋ।
@Hundal_1313
@Hundal_1313 Месяц назад
Waheguru ji waheguru ji ❤❤ waheguru ji waheguru ji 🎉🎉 waheguru ji
@Kaurpreet557
@Kaurpreet557 Месяц назад
Waheguru ji 🙏
@sarbjitsandhu2531
@sarbjitsandhu2531 2 месяца назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@palkaur5686
@palkaur5686 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਵੀਰ ਕਰੋ ਜੀ ਸੋਫਟਵਾ ਸਬ ਤੇ ਮੇਹਰ ਕਰੋ ਸਬਸੇ ਮੇਹਰ ਕਰੋ ਸਾਫਟਵੇਅਰ ਕਰੋ ਜੀ
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@ManjitKaur-qy3xk
@ManjitKaur-qy3xk 2 месяца назад
Nanak Naam chardi kala tere bhane sarbat da bhala.. waheguruji ❤🙏🙏🙏🙏
@Kaurpreet557
@Kaurpreet557 2 месяца назад
Waheguru ji 🙏
@balwinderkaur6696
@balwinderkaur6696 2 месяца назад
Waheguru Ji waheguru Ji waheguru Ji waheguru Ji waheguru Ji 🙏🙏🙏🙏🙏
@Kaurpreet557
@Kaurpreet557 2 месяца назад
Waheguru ji 🙏
@SurjitSingh-vr6kr
@SurjitSingh-vr6kr 2 месяца назад
Dhan Dhan Shri Guru Ramdas Ji 🙇🏻‍♀️🙏🏻 Dhan Dhan Baba Deep Singh Ji 🙇🏻‍♀️🙏🏻
@Kaurpreet557
@Kaurpreet557 2 месяца назад
Waheguru ji 🙏
@SukhwinderSingh-q7t
@SukhwinderSingh-q7t 2 месяца назад
ਵਾਹਿਗੁਰੂ ਜੀ🙏🙏
@Veerpalkaur-yh8pl
@Veerpalkaur-yh8pl 2 месяца назад
Bhut vadia gl haa g bilkul thik hai ji waheguru sab ta kirpa kern🙏🙏❤️
@Kaurpreet557
@Kaurpreet557 2 месяца назад
Haji bilkul
@charanjitgill7129
@charanjitgill7129 2 месяца назад
Waheguru ji
@Kaurpreet557
@Kaurpreet557 2 месяца назад
Waheguru ji 🙏
@vickybhatti5407
@vickybhatti5407 Месяц назад
Waheguru ji 🙏❤️🙏❤️🙏❤️🙏🙏❤️
@Kaurpreet557
@Kaurpreet557 Месяц назад
Waheguru ji 🙏
@Manpreet936
@Manpreet936 2 месяца назад
ਦੀਦੀ ਮੈਂ ਵੀ ਰੋਜ਼ ਪਾਠ ਕਰਦੀ ਹਾਂ ਜਪਜੀ ਸਾਹਿਬ ਤਵੈ ਪ੍ਰਸਾਦਿ ਚੋਪਾਈ ਸਾਹਿਬ ਆਨੰਦ ਸਾਹਿਬ ਤੇ ਸੁਖਮਨੀ ਸਾਹਿਬ ਮੈ ਡੇਢ ਘੰਟੇ ਵਿੱਚ ਕਰ ਲੈਂਦੀ ਹਾਂ
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 2 месяца назад
2 ਘੰਟੇ ਲਾਓ ਹੋਲੀ ਪਾਠ ਕਰੋ ਜੀ ਕਥਾ ਸੁਣੋ ਜੀ
@IqbalKaur-e9b
@IqbalKaur-e9b 2 месяца назад
😊😊😊😊
@constructionskillssatnamsi6008
@constructionskillssatnamsi6008 2 месяца назад
Bhot vadiya fir ta
@Akaall100
@Akaall100 Месяц назад
Path holi holi kareya kro .
@Kaurpreet557
@Kaurpreet557 Месяц назад
Haji bani nu sehje sehje japea kero ji kyuki fir hi apna nu anda auna suru hunda hai fir Dil kerda hai bhi apa hor wad to wad bani japiea ji baki guru sahib ji di badi kirpa hai thuhade te guru sahib ji ehda hi mehar banai rakhan ji thuhade te
@sahibjotkaur1539
@sahibjotkaur1539 2 месяца назад
Bhot vdia jankari diti a mere toh japji sahib 5 chopai sahib te din wich 1 sukhmani sahib di sewa wahegur ji sir te hath rakh k aap lende a g .
@Kaurpreet557
@Kaurpreet557 Месяц назад
Waheguru ji waheguru ji 🙏 guru sahib ji ehda hi kirpa banai rakhan ji thuhade te thuhade pariwar te
@DarshanShinder
@DarshanShinder 2 месяца назад
Waheguru waheguru 😢 very good 👍 thought of your motivation
@Kaurpreet557
@Kaurpreet557 2 месяца назад
Waheguru ji 🙏 thankyou ☺️
@PrinceSingh-d2h
@PrinceSingh-d2h 2 месяца назад
Dhan dhan guru Ramdas ji waheguru ji waheguru ji
@Kaurpreet557
@Kaurpreet557 Месяц назад
Waheguru ji 🙏
@harshdeepsingh56207
@harshdeepsingh56207 Месяц назад
Waheguru
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@Broken_Heart019
@Broken_Heart019 2 месяца назад
Dhan dhan baba Deep Singh ji🙏🙏🙏🙏🙏🙏🙏
@Kaurpreet557
@Kaurpreet557 2 месяца назад
Waheguru ji 🙏
@HarpreetKaur-bq8jt
@HarpreetKaur-bq8jt 2 месяца назад
Bilkul theek keha di g waheguru g dil dia jande ne
@Kaurpreet557
@Kaurpreet557 Месяц назад
Haji bilkul
@simranbatth8334
@simranbatth8334 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏 ਜਾਣਕਾਰੀ ਬਹੁਤ ਵਧੀਆ ਲੱਗੀ। ਇਸ ਤਰ੍ਹਾਂ ਹੀ ਗੁਰਬਾਣੀ ਵਾਰੇ ਦੱਸ ਦੇ ਰਹਿਆ ਕਰੋ🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ❤❤❤❤
@Kaurpreet557
@Kaurpreet557 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ
@NamanRai-gi6jt
@NamanRai-gi6jt 2 месяца назад
Nice video waheguru ji mehar karan
@Kaurpreet557
@Kaurpreet557 Месяц назад
Bohat bohat Danwad ji 🙏 waheguru ji sab te mehar bharea hath rakhna ji 🙏
@CharnKaur-qk3in
@CharnKaur-qk3in Месяц назад
Mera paath karna man bahut karda Kade chhut Jata paath Kabhi kar le Diya Meri kafi time to Ardas Puri Nahin Hui menu jhuki Nazar waheguru jarur Puri karne ke
@Kaurpreet557
@Kaurpreet557 Месяц назад
Thusi daily Amrit wale uthe ke path jerur kera kero ji guru sahib ji jerur mehar krenge ji 🙏 thusi bas vishwas rakho ji
@PalwinderSingh-qv2qb
@PalwinderSingh-qv2qb 2 месяца назад
ਧੰਨਵਾਦ ਭੈਣ ਜੀ
@Kaurpreet557
@Kaurpreet557 Месяц назад
Welcome ji 😊
@hardeepkaur3738
@hardeepkaur3738 2 месяца назад
Dhan dhan baba deep Singh ji 🙏🙏🙏
@Kaurpreet557
@Kaurpreet557 2 месяца назад
Waheguru ji 🙏
@bannimaan2381
@bannimaan2381 2 месяца назад
ਇਹ ਪੱਕੀ ਗੱਲ ਆ,ਮੈਂ ਬੀ ਸੋਲਾਂ ਸਾਲ ਦੀ ਉਮਰ ਵਿਚ ਸੁਖਮਨੀ ਸਾਹਿਬ ਸ਼ੁਰੂ ਕੀਤਾ ਸੀ,ਥੋਡੇ ਨਾਲ ਤਿੰਨ ਮਹੀਨੇ ਬਾਅਦ ਕੀ ਹੋਣਾ ਓ ਪਹਿਲਾਂ ਹੀ ਪਤਾ ਲੱਗ ਜਾਂਦਾ,.ਪਰ ਹੁਣ ਮੇਰਾ ਮਨ ਨੀ ਲਗਦਾ.ਬਾਬਾਜੀ ਮੇਹਰ ਕਰਿਓ.
@sukhdimpy5901
@sukhdimpy5901 2 месяца назад
Hnji tuc bilkul shi keha pehla pta lg jnda waheguru ji nl jude hoye insan nu 🙏
@Guri-z4n
@Guri-z4n 2 месяца назад
Waheguru ji eh bakhsish hundi a kise nu dasdi da nhi
@Kaurpreet557
@Kaurpreet557 2 месяца назад
Waheguru ji 🙏 waheguru ji 🙏
@charanjitkaur4161
@charanjitkaur4161 Месяц назад
Waheguru ji, Waheguru ji sabh te kirpa Kro ji 🙏🙏🙏🙏🙏
@shawinderkaur-9858
@shawinderkaur-9858 2 месяца назад
Bht vadiya didi waheguru ji 🙏🙏🙏🙏
@Kaurpreet557
@Kaurpreet557 Месяц назад
Bohat bohat Danwad ji thuhada ☺️
@AnkushSinhmar-g7q
@AnkushSinhmar-g7q Месяц назад
🙏🙏
@Kaurpreet557
@Kaurpreet557 Месяц назад
Waheguru ji 🙏
@ManjitKaur-kt6uz
@ManjitKaur-kt6uz 2 месяца назад
ਦੀਦੀ ਜੀ ਤੁਹਾਡੇ ਸੁਝਾਅ ਬੁਹਤ ਵਧੀਆ ਐ ਜੀ
@Kaurpreet557
@Kaurpreet557 2 месяца назад
ਬਹੁਤ ਬਹੁਤ ਧੰਨਵਾਦ ਜੀ 🙏
@sharanjitkaurbandesha7234
@sharanjitkaurbandesha7234 2 месяца назад
Very nice 🙏🙏
@PreetKaur-hr8wu
@PreetKaur-hr8wu Месяц назад
Waheguru ji 🙇🙇🙏 ❤️ kirpa kro sache patshaa mehr bharea hath rakheo sb da bhla kro sache patshaa 🙏🙏
@Kaurpreet557
@Kaurpreet557 Месяц назад
Waheguru ji sab da bhala kerna ji 🙏
@rajusingj7182
@rajusingj7182 Месяц назад
Bhot vdiya ji
@Kaurpreet557
@Kaurpreet557 Месяц назад
Bohat bohat Danwad ji 🙏
@MaanSingh-uy8jo
@MaanSingh-uy8jo 2 месяца назад
Wahe guru ji
@Kaurpreet557
@Kaurpreet557 Месяц назад
Waheguru ji 🙏
@SandeepKaur76657
@SandeepKaur76657 2 месяца назад
Waheguru ji 👏🙏
@Kaurpreet557
@Kaurpreet557 Месяц назад
Waheguru ji 🙏
@parmjeetkaur-cv7yv
@parmjeetkaur-cv7yv Месяц назад
Waheguru ji waheguru ji
@Kaurpreet557
@Kaurpreet557 Месяц назад
Waheguru ji 🙏
@daljeetkaur4688
@daljeetkaur4688 2 месяца назад
Satsriakal putt bahut suhne vichar ne waheguru ji sab da bhala karn 🙏
@Kaurpreet557
@Kaurpreet557 Месяц назад
Satsri akal ji 🙏 bohat bohat Danwad ji 🙏 guru sahib ji sab te mehar bharea hath rakhna ji 🙏
Далее
Nightmare | Update 0.31.0 Trailer | Standoff 2
01:14
Просмотров 670 тыс.
DEMONS ARE ATTACKING BRAWL STARS!!!
09:08
Просмотров 14 млн
Nightmare | Update 0.31.0 Trailer | Standoff 2
01:14
Просмотров 670 тыс.