Тёмный

ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ? Kot Village । Hoshiarpur Forest । Walk With Turna 

Walk With Turna
Подписаться 103 тыс.
Просмотров 207 тыс.
50% 1

ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ?
ਵੇਖੋ ਘਰਾਂ ਨੂੰ ਕਿਉਂ ਲੱਗੇ ਜਿੰਦੇ ਤੇ ਵਿਹੜਿਆਂ 'ਚ ਉੱਗਿਆ ਘਾਹ?

Опубликовано:

 

21 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 174   
@satgursingh7121
@satgursingh7121 Год назад
ਜਿਸ ਹਿਸਾਬ ਨਾਲ ਪੰਜਾਬ ਦੇ ਹਲਾਤ ਹਨ ਸਾਰਾ ਪੰਜਾਬ ਖਾਲੀ ਹੋਣਾ ਸਰਕਾਰਾ ਦੀਆ ਨਲੇਕੀਆ ਕਾਰਨ
@harvinderjeetkaur1499
@harvinderjeetkaur1499 Год назад
ਵਾਹਿਗੁਰੂ ਜੀ ਕੀ ਮਿਹਰ ਕਰਨ , ਖੁਸ਼ਹਾਲੀ ਆਵੇਗੀ
@gcsharma310
@gcsharma310 Год назад
ਦਿੱਲੀ ਵਿੱਚ ਬੱਸ ਗੱਲਾਂ ਹੀ ਹੋਈਆਂ ਹਨ ਕੰਮ ਇੱਥੇ ਵੀ ਕੋਈ ਨਹੀਂ ਹੋਇਆ ਇਹ ਹੀ ਪੰਜਾਬ ਵਿਚ ਹੋਣਾ ਹੈ ਸਮੇਂ ਨਾਲ ਸਭ ਸਮਝ ਆ ਜਾਵੇਗਾ।
@gurjitkaurdhadhwar4978
@gurjitkaurdhadhwar4978 Год назад
ਬਹੁਤ ਸੋਹਣਾ ਪਿੰਡ ਕੋਟ ਤੇ ਇੱਥੋਂ ਦੇ ਘੱਰ ਬਹੁਤ ਸੋਹਣੇ ਹੱਨ ਜੀ ਪਿੰਡ ਵਾਲਿਆਂ ਨੂੰ ਆਪਣੀ ਜੱਨਮ ਵਾਲਾ ਪਿੰਡ ਨਹੀਂ ਛੱਡਣਾ ਚਾਹੀਦਾ
@sukhwinder007singh2
@sukhwinder007singh2 Год назад
ਵਾਹਿਗੁਰੂ ਜੀ ਮੇਹਰ ਕਰਨ
@GurwinderSingh-zi4fd
@GurwinderSingh-zi4fd Год назад
ਸੜਕ, ਸਕੂਲ, ਹਸਪਤਾਲ,,ਜਰੂਰ ਹੋਣਾ ਚਾਹੀਦਾ ਹੈ, ਟੂਰਿਜ਼ਮ ਦਾ ਸਕੂਪ ਵੀ ਹੋ ਸਕਦਾ,ਮੁਢਲੀਆਂ ਲੋੜਾਂ ਪੂਰੀਆਂ ਹੋਣ ਤਾਂ ਪਲਾਇਨ, ਹਿਜਰਤ ਰੁੱਕ ਸਕਦੀ ਹੈ,
@luckygrewal4421
@luckygrewal4421 Год назад
Kinni sohni jagah hai .......sarkar nu sochna chahida
@KesarSingh-ph9kv
@KesarSingh-ph9kv Год назад
ਬਜੁਰਗ ਪੜੇ ਲਿਖੇ ਬੰਦੇ ਲਗਦੇ ਹਨ, ਆਪਣੇ ਬੱਚਿਆਂ ਵਰਗੇ ਪਤਰਕਾਰ ਵੀਰ ਨਾਲ ਬਹੁਤ ਵਧੀਆ ਸਲੀਕੇ ਨਾਲ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਸਾਝੀਆਂ ਕਰ ਰਹੇ, ਸੋ ਇਸ ਇਲਾਕੇ ਨੂੰ ਘੱਟੋ ਘੱਟ ਸਰਕਾਰ ਨੂੰ ਮੁਢਲੀਆਂ ਸਹੂਲਤਾਂ ਜਰੂਰ ਦੇਣੀਆਂ ਚਾਹੀਦੀਆਂ ਹਨ।
@pamma2733
@pamma2733 Год назад
ਪੰਜਾਬ ਨੂੰ touriste hub bnaya ja ਸਕਦਾ ਪਰ main ਮਕਸਦ Punjab ਨੂੰ ਬਰਬਾਦ ਕਰਨਾ ਹੈ ਸਰਕਾਰਾਂ ਦਾ
@bhaimandeepsinghlaroi
@bhaimandeepsinghlaroi Год назад
ਵਧੀਆ ਪੱਤਰਕਾਰੀ ਵੀਰ
@gillpassanger
@gillpassanger Год назад
ਕਿਨਾ ਵਧੀਆ ਹਰਿਆ ਭਰਿਆ ਇਲਾਕਾ ਹੈ ,ਇਸ ਨੂੰ ਟੂਰਿਸਟ ਹਬ ਬਣਾਉਣਾ ਚਾਹੀਦਾ ਹੈ ,
@devsingh5301
@devsingh5301 Год назад
ਲਾਹਨਤ ਹੈ ਪਿਛਲੇ ਸਮੇਂ ਦੀਆਂ ਲੋਟੂ ਸਰਕਾਰਾਂ ਦੇ ਤੇ ਲ਼ੀਡਰਾਂ ਤੇ,,। ਤੇ ਹੁਣ ਤੱਕ ਮਾਨ ਸਰਕਾਰ ਵੀ ਬੁੁਰੀ ਤਰਾਂ ਫੇਲ ਰਹੀ ਹੈ।
@satnaam.singhmalhi6249
@satnaam.singhmalhi6249 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@veenapaul7970
@veenapaul7970 Год назад
area ta bhut vadiea ha nature bi vadiea ha
@PawanKumar-is6wt
@PawanKumar-is6wt Год назад
Bahut hairani ho rahi hai leader vikas da raula pa rahe ne ehna Lai ki Kita
@avimaan4011
@avimaan4011 Год назад
ਬਸ ਹੁਣ ਪੰਜਾਬ ਤਾਂ ਸਮੁੰਦਰ ਦੇ ਕੰਢੇ ਤੇ ਹੈ
@jazzchouhan2350
@jazzchouhan2350 Год назад
Bhot khubsurat jagh a
@jaswantjagal3349
@jaswantjagal3349 Год назад
ਬਾਬਾ ਜੀ ਹੁਣ ਸੋਸ਼ਲ ਮੀਡੀਆ ਪਹੁੰਚਣ ਲੱਗ ਗਿਆ ਤੁਹਾਡੇ ਪਾਸ ਜਿਹੜਾ ਆਪ ਜੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲੋਕਾ ਤੱਕ ਪਹੁੰਚਾਉਣ ਲੱਗ ਗਿਆ ਅੱਜ ਤੋ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀ ਸੀ ਕਿ ਤੁਸੀ ਵੀ ਇਸ ਧਰਤੀ ਦੇ ਵਾਸੀ ਹੋ ਹੁਣ ਉਮੀਦ ਬਣ ਚੁੱਕੀ ਹੈ ਸਰਕਾਰੇ ਦਰਬਾਰੇ ਤੁਹਾਡੀ ਗੱਲ ਛੇਤੀ ਅੱਪੜੂ ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਜ਼ਰੂਰ ਆਪ ਜੀ ਵੱਲ ਕਿਸੇ ਨਾ ਕਿਸੇ ਦੀ ਧਿਆਨ ਪਵਾਉਣ ਗੇ
@babachahal9381
@babachahal9381 Год назад
ਬਹੁਤ ਕੁਝ ਕਰਨ ਵਾਲਾ ਇਸ ਇਲਾਕੇ ਲਈ
@SureshKumar-yb9dh
@SureshKumar-yb9dh Год назад
🙏🙏ਹਸਦੇ ਵਸਦੇ ਰਹੋ ਇਥੇ ਹੀ। ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਰਹੇਗੀ। ਪਰ ਇਥੋਂ ਗਏ ਤਾਂ ਸਭ ਕੁਝ ਖਤਮ ਹੋ ਜਾਵੇਗਾ।
Далее
Чистка пляжа с золотом
00:49
Просмотров 258 тыс.
Чистка пляжа с золотом
00:49
Просмотров 258 тыс.