Тёмный

ਇਹ ਇਲੈਕਸ਼ਨ ਸਾਡੀ ਅਣਖ ਤੇ ਗੈਰਤ ਦੀ ਭਾਈ ਅਮ੍ਰਿਤਪਾਲ ਨੂੰ ਜਿਤਾਉਣਾ ਸਾਡਾ ਫਰਜ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ 

Kesari Channel
Подписаться 28 тыс.
Просмотров 50 тыс.
50% 1

Кино

Опубликовано:

 

22 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 156   
@user-em5nl5tx2b
@user-em5nl5tx2b 2 месяца назад
ਦੂਸਰੇ ਇਲਾਕਿਆਂ ਵਿੱਚ ਭਾਈ ਸਰਬਜੀਤ ਸਿੰਘ, ਸਿਮਰਨਜੀਤ ਸਿੰਘ ਮਾਨ, ਲੱਖਾ ਸਿੰਘ ਸਿਧਾਨਾ ਅਤੇ ਹੋਰ ਵੀ ਜੋ ਪੰਜਾਬ ਦੇ ਭਲੇ ਲਈ ਅਜ਼ਾਦ ਉਮੀਦਵਾਰ ਖੜ੍ਹੇ ਹਨ ਉਹਨਾਂ ਦੀ ਮਦੱਤ ਕਰਨੀ ਚਾਹੀਦੀ ਹੈ।
@MandeepKaur-vy7cb
@MandeepKaur-vy7cb 2 месяца назад
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਭਾਈ ਜਸਬੀਰ ਸਿੰਘ ਰੋਡੇ ਜੀ ਖ਼ਾਲਸਾ ਜ਼ਿੰਦਾਬਾਦ ਕੌਮੀ ਜਰਨੈਲ ਨੂੰ ਜਿਤਾਓ
@tonysingh3343
@tonysingh3343 2 месяца назад
ਬੁਹਤ ਹੀ ਵਧੀਆ ਵਿਚਾਰ ਖ਼ਾਲਸਾ ਜੀੳ ਦੇ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ⚔️🦅🙏🏻🙏🏻
@sandhu3507
@sandhu3507 2 месяца назад
ਧੰਨਵਾਦ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਲਈ
@mohansingh7391
@mohansingh7391 2 месяца назад
ਦੋਵੇਂ ਸੀਟਾਂ ਜਿੱਤ ਕੇ ਜਾਵਾਂਗੇ ਖਡੂਰ ਸਾਹਿਬ ਅੰਮ੍ਰਿਤ ਪਾਲ ਸਿੰਘ ਤੇ ਫਰੀਦਕੋਟ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਾਗੋ ਪੰਜਾਬੀਓ 🙏🚒🚩 ਵਾਹਿਗੁਰੂ ਤੂੰ ਹੀ ਤੂੰ 🙌🙏🚒🚩
@Sacchaikiawaaz-lm9fx
@Sacchaikiawaaz-lm9fx 2 месяца назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@amandeepkaur7064
@amandeepkaur7064 2 месяца назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@rabinderpalsinghrabinderpa9098
@rabinderpalsinghrabinderpa9098 2 месяца назад
ਬਹੁਤ ਵਧੀਆ ਨਤੀਜੇ ਸਾਹਮਣੇ ਆਏ ਗਾ
@user-ru9sm1eq2o
@user-ru9sm1eq2o 2 месяца назад
ਪੰਥ ਚ ਏਕਤਾ ਜਰੂਰੀ 🙏🙏 ਵਾਹਿਗੁਰੂ ਜੀ ਫਤੇਹ bakshn🙏
@GurmeetSingh-np9pw
@GurmeetSingh-np9pw 2 месяца назад
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ
@Dharmik39
@Dharmik39 2 месяца назад
ਵਾਹ ਜੀ ਜਥੇਦਾਰ ਸਾਹਬ ਤੁਸੀ ਸੱਚ ਦਾਂ ਸਾਥ ਦਿੱਤਾ
@surjitkaur3806
@surjitkaur3806 2 месяца назад
ਭਾਈ ਸਰਬਜੀਤ ਸਿੰਘ ਖਾਲਸਾ ਦਾ ਵੀ ਵੋਟਾਂ ਵਿੱਚ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਪ੍ਰਚਾਰ ਕਰਨਾ ਚਾਹੀਦਾ ਹੈ ਆਪਾਂ ਨੂੰ ਸ਼ਹੀਦਾਂ ਨੇ ਕਦੇ ਮੁਆਫ਼ ਨਹੀਂ ਕਰਨਗੇ
@prabhjotPandher493
@prabhjotPandher493 2 месяца назад
ਠੀਕ ਕਿਹਾ ਜੀ ਭਾਈ ਸਾਬ ਤੁਸ਼ੀ
@gurjantgill1508
@gurjantgill1508 2 месяца назад
ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏
@HarjinderSingh-eg8hw
@HarjinderSingh-eg8hw 2 месяца назад
ਸਰਕਾਰ EVM ਨਾਲ ਹੇਰਾ ਫੇਰੀ ਵੀ ਕਰ ਸਕਦੀ ਕਿੳਕਿ ਵਿਰੋਧੀ ਜਿਆਦਾ ਭਾਈ ਸਾਹਿਬ ਦੇ।।
@dilbaggoraya5922
@dilbaggoraya5922 2 месяца назад
Babar Sher Sardar Amritpal Singh Khalsa Zindabad Zindabad Mission Punjab
@kuldeepbhullar1884
@kuldeepbhullar1884 Месяц назад
ਭਾਈ ਆਮਿ੍ਤਪਾਲ ਨੂ ਜਿਤਾਉ ਵੀਰ ਜੀ ਤਕੜੇ ਹੋ ਕੇ ਵੋਟਾ ਪਾ ਕੇ
@WonderfulPeonyFlower-er6ji
@WonderfulPeonyFlower-er6ji 2 месяца назад
🌹🌹ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🌹🌹🌹
@karamjitkaur6793
@karamjitkaur6793 2 месяца назад
ਕੌਮੀ ਜਰਨੈਲ ਕੌਮੀ ਹੀਰੇ ਨੂੰ ਵੋਟ ਦਿਓ ❤🙏🙏💐💐💗
@jorawersingh216
@jorawersingh216 2 месяца назад
ਵਾਹਿਗੁਰੂ
@Sandeep295...-
@Sandeep295...- 2 месяца назад
भाई अमृतपाल सिंह खालसा कौमी योद्धा बब्बर शेर जिंदाबाद वाहेगुरु जी मेहर करो
@ChamkaurSingh-bj6vv
@ChamkaurSingh-bj6vv 2 месяца назад
ਰੋਡੇ ਸਾਹਿਬ ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਮਦਤੱਤ ਕੌਣ ਕਰਾਉ
@singhgurjit2210
@singhgurjit2210 2 месяца назад
ਸ਼ਾਬਾਸ਼
@subhashchoudhary8838
@subhashchoudhary8838 2 месяца назад
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ 🙏
@sidhusabh1480
@sidhusabh1480 Месяц назад
ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
@ranjeetkhanna3993
@ranjeetkhanna3993 Месяц назад
ਬਾਬਾ ਨਾਨਕ ਦੇਵ ਜੀ ਦੀ ਕਿਰਪਾ ਕਰਨਗੇ ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ🦁
@parmjitchandi9318
@parmjitchandi9318 2 месяца назад
Very good sirji
@sukhwinderbling1330
@sukhwinderbling1330 2 месяца назад
ਪੰਥਕ ਲੀਡਰੋ ਕਦੇ ਸਰਬਜੀਤ ਸਿੰਘ ਦੇ ਹਲਕੇ ਫਰੀਦਕੋਟ ਵਿੱਚ ਵੀ ਆਪਜੀ ਦੇ ਮੁਬਾਰਕ ਕਦਮ ਪਾਓ 30-30 ਸਾਲ ਤੋਂ ਬੰਦੀ ਸਿੰਘਾਂ ਦੀ ਗਲ ਵੀ ਕਰ ਲਿਆ ਕਰੋ ਅਜ ਸਭ ਤੋਂ ਵੱਧ ਸਿਖ ਕੌਮ ਲਈ ਯਤੀਮ ਹੋਏ ਸ੍ਰ ਸਰਬਜੀਤ ਸਿੰਘ ਮਲੋਆ ਨੂੰ ਤੁਹਾਡੀ ਲੋੜ ਹੈ ਉਸਦੇ ਪ੍ਰਵਾਰ ਨੇ ਜੋ ਸੰਤਾਪ ਹੰਡਾਇਆ ਹੈ ਉਸ ਦਾ ਮੁਲ ਸੌ ਜਨਮ ਲੈਕੇ ਵੀ ਕੌਮ ਉਤਾਰ ਨਹੀ ਸਕਦੀ ਉਸ ਵਿੱਚ ਇਕੋ ਕਮੀ ਹੈ ਉਹ ਗਰੀਬ ਪੈਸਾ ਨਹੀਂ ਖਰਚ ਕਰ ਸਕਦਾ ਜਿਸ ਨਾਲ ਧੂੰਆਂਧਾਰ ਪ੍ਰਚਾਰ ਹੋ ਸਕੇ
@user-ve1uy8hs9k
@user-ve1uy8hs9k 2 месяца назад
Waheguru g waheguru g
@malkitsingh5925
@malkitsingh5925 2 месяца назад
Wahegurugi Wahegurugi ❤️ 🙏 👍
@user-cu3hn8er8q
@user-cu3hn8er8q 2 месяца назад
ਰੋਡੇ ਜੀ ਸਰਬਜੀਤ ਸਿੰਘ ਦੀ ਹਮਾਇਤ ਕੌਣ ਕਰੁ ਓਹ ਵੀ ਪੰਥ ਦਾ ਪੁੱਤਰ ਆ
@jaisinghrandhawa-cz3bo
@jaisinghrandhawa-cz3bo 2 месяца назад
Very nice
@harpreetsinghrandhawa7772
@harpreetsinghrandhawa7772 2 месяца назад
ਵਾਹਿਗੁਰੂ ਜੀ
@butasingh4607
@butasingh4607 Месяц назад
ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਧੰਨਵਾਦ ਜੀ
@baldevsingh8619
@baldevsingh8619 2 месяца назад
ਦਿਖਾ ਦਿਓ NSA ਲਾਉਣ ਵਾਲਿਆਂ ਨੂੰ ਵੋਟਾਂ ਰਾਹੀਂ ਜੀਰੋ ਕਰ ਦਿਓ ਗੁਰੂ ਪਿਆਰ ਵਾਲਿਓ
@nihangsingh1199
@nihangsingh1199 2 месяца назад
ਅਮ੍ਰਿਤ ਪਾਲ ਸਿੰਘ ਨੂੰ ਵੋਟ ਮੋਦੀ ਦੀ ਸਪੋਟ ਹਿੰਦੂ ਵੀਰਾਂ ਨੂੰ ਡਰਾਕੇ ਮੋਦੀ ਨੂੰ ਵੋਟਾਂ ਪਵਾਉਣ ਲਈ ਕੂਟ ਨੀਤੀ ਅਨੂੰਸਾਰ
@tirathsingh6198
@tirathsingh6198 2 месяца назад
ਭਾਈ ਅਮਿੰਤਪਾਲ ਸਿੰਘ ਜੀ ਜ਼ਿੰਦਾਬਾਦ
@rashamsinghkang5422
@rashamsinghkang5422 2 месяца назад
Waheguru waheguru waheguru waheguru waheguru ji 🙏🙏🙏🙏🙏🌹🌹🌹🌹🌹🌹🌹🌹🌹🌹
@Jaapsahib1430Khalsa
@Jaapsahib1430Khalsa 2 месяца назад
vote for bhai amritpal singh khalsa khandoor sahib halke valeyo
@krishandhillon3287
@krishandhillon3287 2 месяца назад
ਖਾਲਸਾ ਜੀ ਬਹਿਬਲ ਕਲਾ ਦਾ ਮੋਰਚਾ ਕਿਉਂ ਚੁੱਕਿਆ ਸੀ ਏਹਦੇ ਬਾਰੇ ਵੀ ਜਾਣਕਾਰੀ ਦਿਓ.
@preetsinghpreetsinghpreets1009
@preetsinghpreetsinghpreets1009 2 месяца назад
Waheguru ji 🙏🙏
@jogasingh91
@jogasingh91 2 месяца назад
Waheguru Waheguru
@Sacchaikiawaaz-lm9fx
@Sacchaikiawaaz-lm9fx 2 месяца назад
Full support Bhai Amritpal singh khalsa ji ❤️
@ParamjitSingh-ts1kx
@ParamjitSingh-ts1kx Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@bittubhatti3180
@bittubhatti3180 2 месяца назад
Amritpal singh ji ❤❤
@SherSidhu-xt6jm
@SherSidhu-xt6jm 2 месяца назад
Amritpal Singh's victory with HUGE margin will send a message to the entire world and international media as to where Sikhs stand.
@sukhsandhu8120
@sukhsandhu8120 2 месяца назад
Babaji danvad appji da bhut bhut danvad
@sisong1963
@sisong1963 Месяц назад
World is Watching, Stay Strong! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Deg Teg Fateh, Panth ki Jeet!
@charanjitsingh-kv2cq
@charanjitsingh-kv2cq 2 месяца назад
ਧੰਨਵਾਦ
@SatnamSingh-lu4do
@SatnamSingh-lu4do 2 месяца назад
Waheguru ji ka khalsa waheguru ji ki fathe
@langeriboys
@langeriboys 2 месяца назад
Waheguru ji
@rajsidhu7169
@rajsidhu7169 2 месяца назад
Waheguru ji kirpa karn chardikala rakkann
@KabalSingh-oc4wd
@KabalSingh-oc4wd 2 месяца назад
🙏🙏💯💯
@dharmindersekhon
@dharmindersekhon 2 месяца назад
ਇਹ ਦਿੱਲੀ ਦਾ ਸਭ ਤੋਂ ਵੱਡਾ ਦੱਲਾ
@Skygaming0003
@Skygaming0003 2 месяца назад
ਅੰਕਲ ਜੀ ਤੁਹਾਨੂੰ kime ਪਤਾ ਵੀ ਇਹ ਦਿੱਲੀ ਦਾ ਦਲਾ
@gurjotsingh445
@gurjotsingh445 2 месяца назад
Bhai Amritpal singh ji zindabad wmk 🙏
@sukudevsingh5065
@sukudevsingh5065 2 месяца назад
Waheguru ji ❤
@goldycheema1592
@goldycheema1592 Месяц назад
Hun te ankh te gall aa jo marji ho jave vote amritpal singh khalsa ji nu ❤️🙏
@JaswinderKaur-ey1hu
@JaswinderKaur-ey1hu 2 месяца назад
Waheguru ji mehar karan
@jaslinkaur1313
@jaslinkaur1313 2 месяца назад
Verygoodji
@PritpalSingh-hh3rr
@PritpalSingh-hh3rr 2 месяца назад
ਜੇਹੜਾ ਪਿੱਛੇ ਬੈਠਾ ਉਹ ਤਾਂ ਸਰਕਾਰੀ ਨਿਹੰਗ ਸਿੰਘ he!
@user-fo6vi2hu9b
@user-fo6vi2hu9b 2 месяца назад
ਚਿੱਟੇ ਪਰਨੇ ਵਾਲਾ ਨੂੰ ਉਸੇ ਕੈਟਾਗਰੀ, ,,,,,,,
@BaldevSingh-py9pd
@BaldevSingh-py9pd 2 месяца назад
Bhaei Amritpal singh khalsa jindabad.khalsa jitoga
@narindersingh2387
@narindersingh2387 2 месяца назад
ਇਸ ਕਰਕੇ ਸੁਖਬੀਰ ਬਾਦਲ ਪਹਿਲਾਂ ਤੁਹਾਡੇ ( ਜਥੇਦਾਰ ਸਾਹਿਬ ,) ਖਿਲਾਫ ਬਹੁਤ ਅੱਗ ਉਗਲ ਰਿਹਾ ਸੀ ਪੂਰਾ ਨਾਮ ਵੀ ਨਹੀਂ ਲੈ ਰਿਹਾ ਸੀ ਅਤੇ ਰੋਡੇ ਰੋਡੇ ਕਹਿ ਰਿਹਾ ਸੀ ਮੌਜੂਦਾ ਜਥੇਦਾਰ ਸਾਹਿਬ ਨੂ ਉਸ ਨੂ ਉਸ ਦੀ ਸ਼ਬਦਾਵਲੀ ਵਾਰੇ ਸਮਝਾਓਣਾ ਚਾਹੀਦਾ ਸੀ
@jagdipdhillon
@jagdipdhillon 2 месяца назад
Agree with you
@SukhdevSingh-bn8jh
@SukhdevSingh-bn8jh Месяц назад
Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji
@taranvirbains7209
@taranvirbains7209 2 месяца назад
37 din bhand de police nu milya ni labha ni nal ho kini army center to aiya c Me ta sochda rehnda a eh CM nal ki ki houga jado akali ja congras jit gai ta ehda bhut fikar a Mainu majitha ne keh dita waheguru g kirpa krn Sidhu mosewala de murder ch bhagwant mann te 302 lwage nal pannu te b le cak me sida nane lainda a ehna de waheguru g kirpa krn
@KulwinderSingh-bl9fy
@KulwinderSingh-bl9fy 2 месяца назад
Baba ji ❤
@JasvinderSingh-dr7oi
@JasvinderSingh-dr7oi Месяц назад
Truth speaking we obey you appeal all our duty support for Beant s faimly saved turban sikh kom
@mryoutuber2007
@mryoutuber2007 Месяц назад
baba ji bhai saab bilkul MP banange
@singhgurjit2210
@singhgurjit2210 2 месяца назад
ਤੁਹਾਡੇ ਨਾਲ ਦੇ ਹੋਰ ਸੀਨੀਅਰ ਸਿੰਘਾਂ ਦੀ ਕੌਮ ਨੂੰ ਦੇਣ ਕੀ ਹੈ ? ਕਿਉਂ ਨਹੀਂ ਇੰਨੀਆਂ ਜੱਥੇਬੰਦੀਆਂ ਇਕ ਹੁੰਦੀਆਂ?
@nagraify
@nagraify 2 месяца назад
Dhanwad
@preetsinghpreetsinghpreets1009
@preetsinghpreetsinghpreets1009 2 месяца назад
Bhai amritpal Singh Khalsa ji jindabad 🙏🙏
@JindasukharealBrother-Bhupinde
@JindasukharealBrother-Bhupinde 2 месяца назад
🙏
@user-xg7ct4mi9j
@user-xg7ct4mi9j 2 месяца назад
ਬਾਬਾ ਜੀ।ਜਦੋ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ ਥਾਂ ਥਾਂ ਗੁਰਬਾਣੀ ਬੇਅਦਬੀ ਹੋਈ।ਉਸ ਸਮੇਂ ਤੁਹਾਡੀ ਅਣਖ ਕਿਥੇ ਸੀ। ਤੁਸੀਂ ਦੁਸ਼ਟ ਦਿਲੀ ਦਰਬਾਰ ਦੇ ਦਲਾਲ ਬਨੋਣ ਦਾ ਸਮਾਂ ਹੈ।75.ਸਾਲ ਹੋ ਵਿਖਰੀ ਸਿੱਖ ਕੌਮ ਦੇ ਹੀਰੇ ਆਗੂ ਦੁਸ਼ਟ ਦਿਲੀ ਦਰਬਾਰ ਦੀ ਦਲਾਲੀ ਕਰਦੇ ਹਨ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-yl5te2ii9z
@user-yl5te2ii9z 2 месяца назад
Mai bhai Amritpal singh ji khalsa ji de naal a 🚩🚩🦅🦅🦅
@user-mi1ko6um9r
@user-mi1ko6um9r 2 месяца назад
❤❤❤❤❤❤❤❤🎉🎉
@indarjitsingh1228
@indarjitsingh1228 Месяц назад
We support amritpal Singh Bhai ji 👍🚩🌹🌷🙏🙏🙏🙏🙏🙏🙏🌷🌹🚩💖❤♥💞🚩🚩🚩🚩🚩👍👍👍👍
@Babadilbagsinghvarpal
@Babadilbagsinghvarpal 2 месяца назад
ਪਿੱਛੇ ਬੀਜੇਪੀ (ਮੇਜਰ ਸਿੰਘ)ਦਾ ਸ਼ਾਹ ਸੁੱਕੀ ਜਾਂਦਾ
@rajkumarsingh-hd5yt
@rajkumarsingh-hd5yt 2 месяца назад
Jathedar sahib is right
@BaljeetSingh-qs4sx
@BaljeetSingh-qs4sx Месяц назад
Waheguru
@randhirs1256
@randhirs1256 2 месяца назад
ਅਮ੍ਰਿਤਪਾਲ ਦੇ ਐਮ ਪੀ ਬਣਨ ਤੋ ਬਾਅਦ ਸਾਰੇ ਬੰਦੀ ਸਿੱਖ ਬਾਹਰ ਆ ਜਾਣਗੇ, ਖਾਲਿਸਤਾਨ ਞੀ ਬਣ ਜਾਵੇਗਾ. ਹਜੂਰ ਸਾਹਿਬ ਪਟਨਾ ਸਾਹਿਬ, ਞੀ ਖਾਲਿਸਤਾਨ ਞਿਚ ਸਾਮਲ ਹੋ ਜਾਣਗੇ. ਪੰਜਾਬ ਞਿਚ ਕਾਰਖਾਨੇ ਲੱਗਣਗੇ
@sisong1963
@sisong1963 Месяц назад
🙏👌✊✌🙏
@Dharmik39
@Dharmik39 2 месяца назад
🙏🏻
@vaidjaswindersingh3495
@vaidjaswindersingh3495 2 месяца назад
❤❤❤❤❤❤❤
@siriwansonicechanlverygood6661
@siriwansonicechanlverygood6661 Месяц назад
🙏🏻🙏🏻🙏🏻🙏🏻🙏🏻❤️❤️❤️❤️❤️
@GurjitSingh-zb7ox
@GurjitSingh-zb7ox 2 месяца назад
Jo waheguru ji kardea theek hi hunda parliament vich jan da sma ban gea ji
@user-un7hs1dn4j
@user-un7hs1dn4j Месяц назад
Sant Gyani Jarnail Singh Khalsa Jindabad Bhai Amrit pal Singh Khalsa Jindabad Panth Khalsa Jindabad Bole So Nihaal Sat Sri Akaal 🏹 🏹 🏹 🏹 🏹 🙏 UP Wala Virk Jatt 🙏
@sawrajsingh9142
@sawrajsingh9142 Месяц назад
Bhai amripal singh khalsa zindabad
@jarnailbasra2
@jarnailbasra2 2 месяца назад
1:55
@jasleenjjjs2611
@jasleenjjjs2611 2 месяца назад
Also, mention Sarabjeet Singh Khalsa ji. He was orphaned at a very young age and no one from Sikh kom even asked how he was. We all share that shame. Now, while talking one- sided about Amritpal Singh is not right either. Sarabjeet Singh Khalsa should be remembered on every such gathering too. Waheguru ji kom nu ekta baksho ji 🙏🏻
@beantsinghsidhu2389
@beantsinghsidhu2389 2 месяца назад
Bhai amritpal singh jindabad ji
@user-mb9qp5mr4f
@user-mb9qp5mr4f 2 месяца назад
Bhai amritpal singh jindabad
@harcharansingh1737
@harcharansingh1737 2 месяца назад
ਆਹ ਰੋਡੇ ਦੀ ਹਮਾਇਤ ਕਰਨ ਨਾਲ ਅਮ੍ਰਿਤਪਾਲ ਦੀ ਵੋਟ ਘਟੇਗੀ
@proud2514
@proud2514 2 месяца назад
Agree 👍
@RajaRam-bm7we
@RajaRam-bm7we Месяц назад
ਅੰਮ੍ਰਿਤਪਾਲ ਸਿੰਘ - ਮੁੱਛ ਉੱਚੀ ਮੱਤ ਨੀਵੀਂ - ਮੁੱਛ ਖੁੰਡੀ ਮੱਤ ਗੁੰਡੀ 2024 ELECTIONS ਅੰਮ੍ਰਿਤਪਾਲ ਨੇ ਵੀ ਭਰੇ ‘ਹਰਾਮਜਦਗੀ’ ਦੇ ਪੇਪਰ ! “ਮੈਂ ਹਾਰੂੰ ਔਰ ਪੰਥ ਹਰਾਊਂ “ ਮੇਰੇ ਗੁਣ :- ਮੈਨੂੰ ਗੁਰੂ ਬਾਣੇ ਵਿੱਚ ਸੱਜਣਾ ਵੀ ਆਉਂਦਾ ਹੈ ਜੋ ਨਾ ਕਿਹਾ ਮੰਨੇ ਸਾਨੂੰ ਵੱਢਣਾ ਵੀ ਆਉਂਦਾ ਹੈ ਅਰੰਗਜੇਬ ਨਾਲੋਂ ਅਸੀਂ ਘੱਟ ਨਹੀ ਕਹਾਉਂਦੇ ਜੰਗੇ ਮੈਦਾਨ ਛੱਡ ਭੱਜਣਾਂ ਵੀ ਆਂਉਦਾ ਹੈ ਥੁੱਕ ਕੇ ਜੋ ਚੱਟਦੇ ਤਾਂ ਬਹੁਤ ਲੋਕੀ ਸੁਣੇ ਹੱਗਿਆ ਜੋ ਖਾ ਕੇ ਮੈਨੂੰ ਗੱਜਣਾਂ ਵੀ ਆਾਂਉਦਾ ਹੈ ਜਿਸ ਸੰਵਿਧਾਨ ਨੂੰ ਗਾਲ਼ ਮੈਂ ਸੀ ਕੱਢੀ ਬੇ-ਸ਼ਰਮ ਬਣ ਸਵਾਰਥੀ ਹੱਥ ਅੱਡਣਾ ਵੀ ਆਉਂਦਾ ਹੈ ਸੀਖਾਂ ਪਿੱਛੇ ਡਰ ਦੇ ਡਰਾਮੇ ਵੀ ਮੈਂ ਖੇ੍ਹਲੇ ਭੁੱਖ-ਹੜਤਾਲ ਰੱਖ ਰੱਜਣਾ ਵੀ ਆਉਂਦਾ ਹੈ ਗੁੰਣ ਤਾਂ ਮੇਰੇ ਵਿੱਚ ਹੋਰ ਵੀ ਹੈ ਬਹੁਤ ਕਸੀਦਾ ‘ਕੰਵਲ’ ਫੁੱਲ ਦਾ ਕੱਢਣਾ ਵੀ ਆਉਂਦਾ ਹੈ ਮੈਨੂੰ ਝੁਕਣਾਂ ਵੀ ਆਉਂਦਾ ਅਤੇ ਵਿਕਣਾ ਵੀ ਆਉਂਦਾ ਹੈ ਗੁਣ ਨੂੰ ਮੈਂ ਔਗਣ ਦਰਸਾਉਂਦਾ ਔਗਣ ਨੂੰ ਮੈਂ ਗੁਣ ਇਸੇ ਨੂੰ ‘ਮੂਰਖ ਸਿੱਖ ਸੰਗਤ’ ਕਹਿੰਦੇ ਜੋ ਸਭ ਕੁਝ ਲੈਂਦੀ ਸੁਣ ਮੱਤ ਜਿਨ੍ਹਾਂ ਦੇ ਕੰਨੀ ਬੈਠੀ ਕੰਨਾਂ ਨੇ ਮਾਰੀ ਮੱਤ ਝੂਠ ਨਿਗਲਿਆ ਅੱਖਾਂ ਮੀਟੀ ਸੱਚ ਨੂੰ ਮਾਰੀ ਲੱਤ ਹਰ ਇਕ ਹੱਥ ਚੋਂ ਕਿਤਾਬ ਛਡਾਊਂ’ ਕਿਤਾਬ ਦੀ ਥਾਂ ਹਥਿਆਰ ਫੜਾਊਂ ਸਿੱਖਾਂ ਹੱਥੋ ‘ਕਿਰਪਾਨ’ ਬਦਲਾ ਕੇ ਉਸ ਦੀ ਥਾਂ ਖ਼ੰਜਰ ਪਕੜਾਊ ਟੰਗ-ਅੜਾਊ ਕੌਮ ਦੇ ਸਦਕਾ ‘ਜੁਰਾਇਮਪੇਸ਼ਾ’ ਮੈਂ ਕੌਮ ਕਹਾਊ’ ਗੁਰੂ-ਘਰ ਕੁਰਸੀਆਂ ਮੇਜ਼ ਤੜਾਊ’ ਗੁਰੂ ਨੂੰ ਥਾਣੇ ਕਚਹਿਰੀ ਘੁਮਾਊ’ ਚਿੱਟੇ ਥਾਂ ਭੰਗ ਫ਼ੀਮ ਛਕਾ ਕੇ ਗੁੱਟ-ਵੱਢਣੇ ਜਜਬਾਤ ਜਗਾਊਂ ਗੋਹਲਕ ਧੰਦਾ ਚਾਲੂ ਰੱਖ ਕੇ ਜੱਟਾਂ-ਨਿਹੰਗਾਂ ਦਾ ਖਾਲਿਸਤਾਨ ਬਣਾਊ’ ਭਰਾ ਮਾਰੂ ਮੈਂ ਜੰਗ ਕਰਵਾਊਂ’ ਲੋਕਾਂ ਦੇ ਮੈਂ ਪੁੱਤ ਮਰਵਾਊ’’ ਸਵਾ ਲਾਖ ਕੋ ਮੈਂ ਫੜਵਾਊਂ’ ਪੰਜਾਬ ਨੂੰ ਝਗੜਾ-ਅੱਗ ਲਗਾ ਕੇ ਰਹਿੰਦ-ਖੂੰਦ ਨੂੰ ਬਦੇਸ਼ ਭਜਵਾਊਂ ਦੇਸ਼-ਪੰਜਾਬ ਨੂੰ ਖਾਲ਼ੀ ਕਰਾਊ ਬਹੀਏ ਖਾਲ਼ੀ ਥਾਂ ਵਸਾਊ ‘ਬਹੀਆ’ ਪਿੱਟ-ਸਿਆਪਾ ਕਰਕੇ ਫਿਰ ਵੀ ਸਾਂਜੀਵਾਲ ਕਹਾਊ ‘ਚ੍ਹੜਦੀ-ਕਲਾ’ ਦੇ ਦੱਲ-ਬਦਲਾਂ ਸਿਰ ਕੇਸਰੀ ਥਾਂ ਭਗਵੇਂ ਪਹਿਨਾਊਂ ਮੈਂ ਕਿਸ ਦਾ ਬੰਦਾ ਕਿਸ ਨੇ ਛੱਡਿਆ ‘ਅੱਧਪ੍ਹੜ’ ਜੱਟ ਦੇ ਸਮਝ ਨਾ ਆਊਂ ‘ਸਿਰ-ਫਿਰੀਆਂ’ ਸੰਗਤਾਂ ਦੇ ਅੱਗੇ ਮੰਗਤਾ ਬਣ ਕੇ ਵੋਟ ਮੈਂ ਮੰਗੂੰ ਮੈਂ ਹਾਰੂੰ ਔਰ ਪੰਥ ਹਰਾਊਂ ਗੁਰੂ ਨਾਨਕ ਦੀ ਹਸਤੀ ਮਿਟਾਕੇ ਹਿੰਦੁਤਵਾ ਤੋਂ ਰਾਜ ਕਰਾਊ ਅੱਜ ਨਹੀ ਤਾਂ ਕੱਲ੍ਹ ਕਰਾਊਂ ਤਬੇ ਅਮ੍ਰਿਤਪਾਲ ਕਹਾਊਂ’’ ਕੌਣ ਕਹਿੰਦਾ ਚੰਗੇ ਇਨਸਾਨ ਬਣਨ ਲਈ ‘ਧਰਮ’ ਦੇ ‘ਕੋਹੜ’ ਦੀ ਬਿਮਾਰੀ ਲਗਾਉਣੀ ਜ਼ਰੂਰੀ ਹੈ ? ਗੁਰੂ ਨਾਨਕ ਨੇ ਤਾਂ ਕੋਈ ਅਧਿਆਤਮਿਕ ‘ਧਰਮ’ ਨਹੀਂ ਚਲਾਇਆ। ‘ਧਰਮ’ ਦੇ ਸਾਰੇ ਰਾਹ ਤਾਂ ਗੋਹਲਕ ਨੂੰ ਜਾਂਦੇ ਹਨ। All religious roads lead to Gohlak. ਆਮ ਆਦਮੀ ਪਾਰਟੀ - ਜ਼ਿੰਦਾਬਾਦ ! INSANISTAN-ZINDABAD
@charnjitsingh1126
@charnjitsingh1126 2 месяца назад
ਚੋਰ ਮਚਾਵੇ ਸ਼ੋਰ ! ਹੁਣ ਗੱਲ ਹੈ ਹੋਰ ਤੇ ਓਦੋਂ ਗੱਲ ਸੀ ਹੋਰ ! ਚੋਰ ਮਚਾਵੇ ਸ਼ੋਰ ਲੋਕੋ ਚੋਰ ਮਚਾਵੇ ਸ਼ੋਰ ! ਬਚਜੋ ਐਸੇ ਚੋਰਾਂ ਤੋਂ ਪੰਥ ਦੇ ਪਾਪੀ ਘੋਰਾਂ ਤੋਂ...
@SurjitSingh-bf2bd
@SurjitSingh-bf2bd 2 месяца назад
Bhai amertpal jidabad
@randhirs1256
@randhirs1256 Месяц назад
ਭਿੰਡਰਾ ਞਾਲੇਨੇ ਕਿਹਾ ਸੀ ਕਿ ਜਿਉਦਾ ਹੱਥ ਨਹੀ ਆਉਂਦਾ, ੳਹ ਆਇਆ ਞੀ ਨਹੀ. ਪਰ ਅਮ੍ਰਿਤਪਾਲ ਤਾ ਪੂਛ ਦਁਬ ਕਿ ਬੰਦੂਕ ਦੀ ਨੋਕ ਤੇ ਗ੍ਰੰਥੀ ਨੂ ਡਰਾ ਕਿ ਚੋਲਾ ਲਾਹ ਕਿ, ਬਾਬਾ ਰਾਮਦੇਵ ਦੀ ਤਰਾ ਪੈਟ ਕਮੀਜ ਪਾ ਕਿ 15 ਦਿਨ ਭਗੌੜਾ ਰਿਹਾ, ਕੋਈ ਚਾਰਾ ਨਾ ਚੱਲਦਾ ਦੇਖ ਕਿ ਗ੍ਰਿਫਤਾਰੀ ਦਿਤੀ. ਹੁਣ ਚੋਣਾ ਦਾ ਸਹਾਰਾ ਲੈ ਕਿ ਬਾਹਰ ਆੳਣਾ ਚਹੁਦਾ ਹੈ, ਸਾਥੀਆ ਦਾ ਸਾਥ ਛੱਡ ਕਿ
@charanjeetsingh9089
@charanjeetsingh9089 2 месяца назад
Hindu tab de soch aani ha Aa insaf nai kar sakda Hindu tab na sikha nu 1947 to 2024 tak koi insaf nai deta
@harbhajanjandiala8724
@harbhajanjandiala8724 2 месяца назад
Amritpal Singh Zindabaad
@HarpreetKaur-ic8kl
@HarpreetKaur-ic8kl 2 месяца назад
NSA the vreod vot nal vad to vad karo
Далее
чёт жутковато стало☠️
0:20
Просмотров 2,6 млн
Мама звонит, когда я гуляю
0:40