Тёмный
No video :(

ਇਹ ਨੇ ਕੈਨੇਡਾ ਦੇ ਬੇਹੱਦ ਇਮਾਨਦਾਰ ਬੁਜੁਰਗ, ਕੈਮਰੇ ਅੱਗੇ ਖੋਲਤੇ ਸਾਰੇ ਪਰਦੇ 

Canadian Sath
Подписаться 41 тыс.
Просмотров 208 тыс.
50% 1

ਇਹ ਨੇ ਕੈਨੇਡਾ ਦੇ ਬੇਹੱਦ ਇਮਾਨਦਾਰ ਬੁਜੁਰਗ, ਕੈਮਰੇ ਅੱਗੇ ਖੋਲਤੇ ਸਾਰੇ ਪਰਦੇ #canadiansathtv #snoverdhillon #bujurg #media #internationalstudents #canada #punjabi
Submit your NEWS or INPUT - media@candiansathtv.ca
#canadiansathtv #snoverdhillon #sidhumoosewala
RU-vid :- bit.ly/3spg1Dx
FACEBOOK :- bit.ly/39GZKn1
INSTAGRAM :- bit.ly/3PhMiGv
TIKTOK :- bit.ly/3wfzDeC
LIVE LISTEN :- +1(437) 890-8888
EMAIL :- media@candiansathtv.ca
WEBSITE :- canadiansath.ca/
______________________________________
LIVE CALL IN STUDIO +1(905)670-6896
______________________________________
Please Share & Subscribe
______________________________________
Credits
Host & Producer -Snover Singh Dhillon
Host & journalist - Tajinder Singh Mukhi
/ tajii10
Technical Head - Priya Vashisht
Graphic Designer & Video Editor - Sewak Cheema
______________________________________
For more updates -
Watch Canadian Sath TV on All IPTV. Canada || USA || Australia || New Zealand || England || Europe RU-vid Facebook All Over World
______________________________________
Content Copyright @Canadian Sath Tv

Опубликовано:

 

12 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 216   
@canadiansath
@canadiansath Год назад
Comment ਕਰਕੇ ਆਪਣੇ ਵਿਚਾਰ ਦਿਉ ਜੀ
@maanmaan7482
@maanmaan7482 Год назад
ਪੰਜਾਬ ਤਾ ਪੰਜਾਬ ਹੀ ਹੈ ਕਿਤੇ ਮਰਜੀ ਭੱਜ ਲੋ ਮੁੜ ਘੁੜ ਬੋਤੀ ਬੋਹੜ ਥੱਲੇ ਆਊ ਜਰੂਰ 🚜⛳
@satpalyusifmasih869
@satpalyusifmasih869 Год назад
Right
@jassibilling9780
@jassibilling9780 Год назад
Hahahhaha sahi aa bro
@ramansarb4120
@ramansarb4120 Год назад
Right bro....ennu bapu nu kehna ki naa aave punjab hun kdi aeho jehe bnde deserve nhi krde punjab
@DavinderSingh-kn8qz
@DavinderSingh-kn8qz Год назад
Right 👌
@gurmindersingh1813
@gurmindersingh1813 Год назад
Ryt bro
@sarajmanes4505
@sarajmanes4505 Год назад
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਜੌਹਲ ਸਾਹਿਬ ਬਹੁਤ ਵਧੀਆ ਤੇ ਕੰਮ ਦੀਆ ਗੱਲਾ ਕੀਤੀਆ ਹਨ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ
@preetkaur9896
@preetkaur9896 Год назад
ਪਰਮਾਤਮਾ ਕਦੇ ਕਿਸੇ ਵਿੱਚ ਲਾਲਚ ਨਹੀਂ ਭਰਦਾ ਬਾਣੀ ਪੜ੍ਹਿਆ ਕਰੋ🙏
@pardeepduggal3431
@pardeepduggal3431 Год назад
Me bani padan wale v bathere lalchi dekhe hai, jina vich sabar santokh nahi hunda
@madanlalsharma2
@madanlalsharma2 Год назад
ਬਾਣੀ ਪੜ੍ਹਨ ਵਾਲੇ ਜ਼ਿਆਦਾ ਚੋਰ ਹੀ ਮਿਲਣਗੇ,ਗੁਰਦਵਾਰਿਆ ਵਿੱਚ ਬਲਾਤਕਰ ਹੁੰਦੇ ਹਨ,ਪਾਠੀ ਗੁਰਦਵਾਰਿਆ ਵਿੱਚ ਲੜਕਿਆ ਦੀ ਬੁੰਡ ਮਾਰਦੇ ਹਨ l ਜੇ ਕਰ ਪਾਠ ਕਰਨ ਨਾਲ ਕਿਸੇ ਨੂੰ ਅਕਲ ਆਉਂਦੀ ਹੁੰਦੀ ਤਾਂ ਗੁਰਦਵਾਰਿਆ ਦੇ ਕਬਜ਼ੇ ਲੈਣ ਵਾਸਤਾ ਕ੍ਰਿਪਾਨਾਂ ਨਹੀਂ ਚਲਦੀਆਂ ਤੇ ਨਾਂ ਹੀ ਘੁਸੁੰਨ ਮਾਰ ਮਾਰਕੇ ਇੱਕ ਦੂਜੇ ਪੱਗਾਂ ਨੂੰ ਫੁੱਟਬਾਲ ਵਾਂਗ ਮਿੱਟੀ ਵਿੱਚ ਰੋਲਦੇ l
@pardeepduggal3431
@pardeepduggal3431 Год назад
@@madanlalsharma2 sahi
@baldevsinghgill6557
@baldevsinghgill6557 Год назад
ਲੋਕ ਗੀਤਾਂ ਦੀ ਹੇਕ ਜਿੰਨੀ ਉਮਰ ਹੋਵੇ ਜੀ ਆਪ ਦੋਹਾਂ ਦੀ
@baldevsinghgill6557
@baldevsinghgill6557 Год назад
ਜੌਹਲ ਸਾਹਿਬ ਜੀ ਨੂੰ ਰੱਬ ਦੀਆਂ ਰੱਖਾਂ
@indersingh935
@indersingh935 Год назад
Johal Saab nu raah Ch Gorey plaa gaalan kad de hon rubbish keh ke eh unha de mulak diyan siftaan Kari jaande ne
@JagjeetSingh-vy3iq
@JagjeetSingh-vy3iq Год назад
ਸ਼ੁਕਰਾਨੇ ਜੀ ਸੋਹਣੀਆਂ ਗੱਲਾਂ ਸੁਣਾਉਣ ਲਈ
@surkhmandermaanmaan3935
@surkhmandermaanmaan3935 Год назад
ਬਿੱਲਕੁੱਲ ਸਹੀ ਗੱਲਾਂ ਕਰ ਰਹੇ ਨੇ ਬਾਪੂ ਜੀ। ਧੰਨਵਾਦ
@SpiderMan-jt3rj
@SpiderMan-jt3rj Год назад
ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਭੰਡੀ ਦਾ Uncle ji thono hi kiha
@ramansarb4120
@ramansarb4120 Год назад
Punjab punjab e aa veer j aapa negative thinking naal kise nu vekhage bht kujh hnda fer ode baare maada kehn nu....punjab zindabaad
@tejwantbhathal9519
@tejwantbhathal9519 Год назад
Salute to this elder brother. This is called honesty, dignity and integrity of sikhi. This is the real picture of Canada. This also shows a high class education and a reality of a truthful sikh. Waheguru ji tuhanu khush rakhan vadday Bhai Sahib ji.
@kulvirsingh2105
@kulvirsingh2105 Год назад
bapu ji tusi ikaly hi ho jina ny sahi gall kiti a naey ta koey karda ni good
@devindertathgar7589
@devindertathgar7589 Год назад
Made me proud that many of our elders are so good and straight forward.
@harjeetful
@harjeetful Год назад
ਬਾਪੂ ਜਿਹੋ ਜਿਹਾ ਆਪ ਆ , ਇਹੋ ਜਿਹੀ ਦੁਨੀਆ ਲੱਗਦੀ ਹੈ। ਸ਼ੁਕਰ ਆ ਬਾਪੂ ਤੂੰ ਕੈਨੇਡਾ ਚਲਾ ਗਿਆ।
@satwindersingh1171
@satwindersingh1171 Год назад
Well done 👍
@pinkajohal1785
@pinkajohal1785 Год назад
Bai aa uncle ji da kam india vich boht vadea sardar banda
@satwindersingh1171
@satwindersingh1171 Год назад
@@pinkajohal1785 ਵੀਰ ਪੈਸੇ ਆਲਾ ਬੰਦਾ ਰੂਹ ਤੋ ਹਮੇਸਾ ਗਰੀਬ ਹੁੰਦਾ ਹੈ
@surinderklair1726
@surinderklair1726 Год назад
Moga bhen bhra nal marriage kra lendi ha
@shehbazsam9427
@shehbazsam9427 Год назад
Eh bnda apni gndi mansikta show ke reha
@ranjodhsinghbhatti1873
@ranjodhsinghbhatti1873 Год назад
ਪਰਮਾਤਮਾ ਕਦੇ ਲਾਲਚ ਨਹੀ ਭਰਦਾ ਇਹ ਸਾਡੀ ਸੰਗਤ ਦਾ ਅਸਰ ਹੈ ਜੀ ਧੰਨਵਾਦ
@BobBob-fn5hm
@BobBob-fn5hm Год назад
Jithe dana pani likhea othehi jana pevu tq.
@MandeepSingh-xr1up
@MandeepSingh-xr1up Год назад
Punjab ni Marra Baba g kuj lok marray hunde aa . Punjab ne ta Amrit warga Paani dita c , upjau jameen diti c .Baba nanak g warga Guru dita c.Wah oh Baba ........Punjab ni Marra Lok marray aa
@ramansarb4120
@ramansarb4120 Год назад
Bro....baba nanak di soch e chadti punjab ne tahi aeho jehia gallan sunn niya pe rhiya,...ek time aau aapa sb toh agge aavage
@SidhuCreations13
@SidhuCreations13 Год назад
ਬਹੁਤ ਵਧੀਆ ਵਿਚਾਰ ਚਰਚਾ ਕੀਤੀ,, ਮੇਰੇ ਗਵਾਂਢੀ ਪਿੰਡ ਧੱਲੇਕੇ ਨੇੜੇ ਮੋਗਾ ਤੋਂ ਹੈ
@sodhi1532
@sodhi1532 Год назад
ਪੰਜਾਬ ਜਿਨੇ ਵੱਧ ਗੁਰਦੁਆਰੇ ਮੰਦਿਰ ਤੇ ਮਸੀਤਾਂ ਓਨਾ ਜਿਆਦਾ ਝੂਠ
@sssandu6404
@sssandu6404 Месяц назад
ਅੰਕਲ ਜੀ ਨੇ ਇੱਕ ਵੀ ਗੱਲ ਪੰਜਾਬ ਦੇ ਭਲੇ ਵਾਸਤੇ ਨਹੀਂ ਕੀਤੀ ਅੰਕਲ ਜੀ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਸਿਰ ਤੇ ਪੱਗ ਬੰਨੀ ਹੋਈ ਹੈ ਸਾਡੇ ਗੁਰੂਆਂ ਨੇ ਪੰਜਾਬ ਨੂੰ ਦਿੱਤੀ ਸੀ ਇਹੋ ਜਿਹੇ ਲੋਕਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਦੁਨੀਆਂ ਦੀ ਕਿਸੇ ਵੀ ਵਿੱਚ ਚਲੇ ਜਾਓ ਪੰਜਾਬ ਵਰਗਾ ਕੋਈ ਦੇਸ਼ ਨਹੀਂ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ ਤੁਹਾਡੇ ਵਰਗੇ ਬਜ਼ੁਰਗ ਲੋਕਾਂ ਨੂੰ ਤੇ ਬਲਕਿ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਪੰਜਾਬ ਵਾਪਸ ਮੁੜ ਔਰ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾਓ ਬਾਹਰ ਜਾ ਕੇ ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਪੈਸਾ ਕਮਾ ਕੇ ਉਸਦਾ ਯੂਜ ਪੰਜਾਬ ਚ ਆ ਕੇ ਕਰੋ ਪੰਜਾਬ ਚ ਫੈਕਟਰੀਆਂ ਲਾਓ ਆ ਕੇ ਜਮੀਨਾ ਖਰੀਦੋ ਆ ਕੇ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਅਗਰ ਕੋਈ ਪੰਜਾਬ ਨੂੰ ਕਰਨਾ ਚਾਹੇ ਤਾਂ
@JamilAhmed-nq7km
@JamilAhmed-nq7km Год назад
Bawa ji ne saaf suthri gal kitti hai vande de karm achhe chahide hai Bawa ji on facts regards and salute
@MrXYZ-eq7zi
@MrXYZ-eq7zi Год назад
ਜਿਹੜੀਆਂ ਕਨੇਡਾ ਦੀਆਂ ਚੰਗੀਆਂ ਗੱਲਾਂ ਲਗਦੀਆਂ ਤੇ ਪੰਜਾਬ ਵਿੱਚ ਮਾੜੀਆਂ ਉਹ ਵੱਡਿਆਂ ਨੇ ਹੀ ਡਿਵੈਲਪ ਕੀਤੀਆਂ ਹਨ ਅਸੀਂ ਆਪ ਹੀ ਗਲਤ ਕੰਮ ਦੀ ਸ਼ੁਰੂਆਤ ਕਰਦੇ ਹਾਂ , ਬੱਚੇ ਵੱਡਿਆਂ ਨੂੰ ਫਾਲੋ ਹੀ ਕਰਦੇ ਹਨ। ਦੂਜਾ ਜੁਰਮਾਨੇ ਦਾ ਡਰ ਵੀ ਪਾਬੰਦ ਬਣਾਉਦੈ।
@manpreetbawa3134
@manpreetbawa3134 Год назад
Y ਜੀ ਤੁਸੀਂ ਲੱਖਾ la ke ਪੈਸਾ ਕਮਾਉਣ ਬਾਹਰ ਜਾਣਿਓ ਬਿਹਾਰੀ ਫਰੀ ਚ ਆ ਕੇ ਪੰਜਾਬ ਚ ਮੇਹਨਤ ਕਰਕੇ ਲੱਖਾਂ ਕਮਾ ਰਹੇ ਨੇ ਤੁਸੀ ਆਪ ਦੇਖਲੋ ਤੁਸੀਂ ਗ਼ਲਤ ਉ ਜਾ system
@rajwantsingh2523
@rajwantsingh2523 Год назад
ਕਰਾਇਮ ਕਿਨਾ ਹੈ ਕਨੇਡਾ ਵਿੱਚ ਇਹ ਦੱਸੋ।ਬੇਸਮੈਂਟ ਵਿੱਚ ਕਿਨੇ℅ਲੋਕ ਰਹਿ ਰਹੇ ਹਨ ਇਹ ਵੀ ਦੱਸੋ।
@saschool150
@saschool150 Год назад
ਬਿਲਕੁਲ ਠੀਕ ਜੀ ਇਹ ਗੱਲਾਂ ਸੱਚੀਆਂ ਸਾਡੇ ਦੇਸ਼ ਦਾ ਭਵਿੱਖ ਕੋਈ ਚੰਗਾ ਨਹੀਂ ਲੋਕ ਆਪਣੇ ਚੰਗੇ ਭਵਿੱਖ ਲਈ ਪ੍ਰਵਾਸ ਕਰ ਰਹੇ
@RanjitSingh-hc8zq
@RanjitSingh-hc8zq Год назад
Good 👍
@puneetsinghsambyal690
@puneetsinghsambyal690 Год назад
Each and every word that uncle ji has said its true I agree with him hats off to him
@Rajkumar-vj8ub
@Rajkumar-vj8ub Год назад
ਸਹੀ ਗੱਲ ਹੈ ਜੀ ਇਸ ਤਰ੍ਹਾਂ ਹੀ ਹੁੰਦਾ ਸੱਚ ਵੀ ਕੋਈ ਕੋਈ ਬੌਲਦਾ
@_wise_one
@_wise_one Год назад
I am shocked at how honest and open minded he is. It's rare these days to find an old punjabi person who is open minded.
@ajmerdhillon3013
@ajmerdhillon3013 Год назад
ਇੱਥੇ ਤਾਂ ਬੁਢਾਪਾ ਪਿਨਸ਼ਨ ਖਿੱਚ ਕੇ ਲਿਆਉਦੀ। ਨਹੀ ਤਾਂ ਦਿਲ ਇੰਡੀਆ ਵਿੱਚ ਬਜ਼ੁਰਗਾਂ ਜ਼ਿਆਦਾ ਲਗਦਾੳ
@dhillon1023
@dhillon1023 Год назад
Ajj eh sarkar nu madda kehnda Oddo madda kehnda jdo account ch har month salary pwaunda c
@ranjodhsinghbhatti1873
@ranjodhsinghbhatti1873 Год назад
ਮੱਥਾ ਟੇਕਣ ਨਾਲ ਮਨ ਦੇ ਪੰਜ ਦੂਤਾ ਤੋ ਖਹਿੜਾ ਨਹੀਂ ਛੁਟਦਾ ਜੀ ਧੰਨਵਾਦ ਜੀ
@user-nl2oz1ii7j
@user-nl2oz1ii7j 3 месяца назад
ਸਹੀ ਗੱਲ ਹੈ ਜੀ
@harjeetaulakh8990
@harjeetaulakh8990 Год назад
Very nice uncal ji tuhadya galla sun k man khush ho giya🙏
@chhindrsingh1305
@chhindrsingh1305 Год назад
ਬਾਬਾ ਜੀ ਇਥੇ ਸਿੱਖ ਜਾ ਇਸਾਈ ਵਾਲਾ ਝਗੜਾ ਤਾ ਨਹੀਂ ਜਿਵੇਂ ਪੰਜਾਬ ਵਿੱਚ ਹੈ
@APKanmolpreetkaur
@APKanmolpreetkaur Год назад
Saluet hai bapu g nu very good person
@BhimSingh-pp8qi
@BhimSingh-pp8qi Год назад
Wah g wah baba g sahi kahnde
@DECENTMANSHORTS
@DECENTMANSHORTS Год назад
वाहे गुरु जी 🙏
@GurmelSingh-qx8er
@GurmelSingh-qx8er Год назад
Right. Honesty , Impartiality And Moral Characters Is Very Necessary. Unfortunately We Are Fighting On The Bases Of Religion, Castes, Rich And Poor. So Urgent Need Is To Be Scientific And Technical And Do Hard Work For Equality And Justice For All. Respect Your Constitutional Law's By Honesty And Impartiality Without Dominant Factors. Make Corruptions, Crimes And Discriminations Free Great Democratic Nation By Great Revolutionary Changes.
@bakhshishkhara1372
@bakhshishkhara1372 Год назад
Very nice veer ji
@randhirbal9502
@randhirbal9502 Год назад
Well explain Bapu ji 👍👍
@mohinderkaur7867
@mohinderkaur7867 Год назад
Thanks so much
@KulwantSingh-ch9rl
@KulwantSingh-ch9rl Год назад
Bahut vadiya gl baat kiti 🙏
@satindersinghsandhu2071
@satindersinghsandhu2071 Год назад
ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ
@Mr.SandhaSaab0786
@Mr.SandhaSaab0786 Год назад
Veere sachi gal kar rhe aw baapu ji
@MalkeetSingh-fl8rc
@MalkeetSingh-fl8rc Год назад
@@Mr.SandhaSaab0786 ki sahi laga vr tenu
@devindertathgar7589
@devindertathgar7589 Год назад
You can become if you qualify.
@KuldeepKaur-oc8cn
@KuldeepKaur-oc8cn Год назад
Wow very good Gentelman Honest Salut Ha Ji
@mjsg8476
@mjsg8476 Год назад
Good thoughts of this baba 🙌.
@KkBawa-it7jk
@KkBawa-it7jk Год назад
thanks bapo ji
@Never_Forget84
@Never_Forget84 Год назад
Nice video. Please deeply study and tell about current situation of sikh youth ( religious and social)🙏
@kulwantkaur9888
@kulwantkaur9888 Год назад
Waheguru ji🙏☝
@harjinderharjinder7354
@harjinderharjinder7354 Год назад
Good
@harmailsingh8594
@harmailsingh8594 Год назад
ਵੈਰੀ ਗੁਡ ਜੌਹਲ ਸਾਹਿਬ
@himanshujain4111
@himanshujain4111 Год назад
Nice show
@kulwantkaur9888
@kulwantkaur9888 Год назад
Waheguru ji ki fateh🙏❤
@GurlalSingh-bn8xz
@GurlalSingh-bn8xz Год назад
Waheguru waheguru ji 🙏🙏🙏🙏🙏
@JagjitSingh-vx9bz
@JagjitSingh-vx9bz Год назад
ਨਾ ਮੌਸਮ ਵਧੀਆ , ਨਾ ਖਾਣ-ਪੀਣ ਵਧੀਆ , ਨਾ ਆਪਣੀ ਬੋਲੀ, ਆਦਿ । ਸਮਝੋ ਬਾਹਰ ਹੈ ਕਿ ਇੱਥੇ ਵਧੀਆ ਕੀ ਹੈ।
@ParamjeetKaur-rs1ow
@ParamjeetKaur-rs1ow Год назад
Baba g di soch bahut badhiya hai
@inderjitsinghdhumi4197
@inderjitsinghdhumi4197 Год назад
very nice
@sunitarani4935
@sunitarani4935 Год назад
True🙏🙏
@harcharansingh9094
@harcharansingh9094 Год назад
Good.
@BalvirSingh-ze9go
@BalvirSingh-ze9go Год назад
ਜੇ‌ਪੰਜਾਬ।ਵਿਚ।ਇਹਨਾਂ।ਕੰਮ।ਕਰੇ।ਘਾਟਾ।ਨਹੀ
@rajanpandit37
@rajanpandit37 Год назад
ਬਜ਼ੁਰਗ ਵੀ ਸੀਨੀਅਰ ਜੂਨੀਅਰ ਹੁੰਦੇ ਨੇ ਅੱਜ ਪਤਾ ਲੱਗਾ ...ਧੰਨਵਾਦ ਜੀ ।
@balrajsandhu8084
@balrajsandhu8084 Год назад
S Jaswant singh ji Waheguru ji ka khalsa Waheguru ji ki fathe .
@varindersinghvarinder9506
@varindersinghvarinder9506 Год назад
Kuddiyan dyi taan jindagi sudhar gyi aa par kayian khach kuddiyan ney mundeya dyi jindagi tabah karti
@user-jn1fv8jd4z
@user-jn1fv8jd4z Год назад
Right ji
@baljitkaur9464
@baljitkaur9464 Год назад
👌👌
@sgoodmorning8249
@sgoodmorning8249 Год назад
Moga ton garg Doller wala sham Haan Sardaar sahib Satsri Akaal Kabool Karo aap ji ki video bohat vadhia Heye
@sgoodmorning8249
@sgoodmorning8249 Год назад
🙏🙏🙏
@BhupinderSingh-wj2co
@BhupinderSingh-wj2co Год назад
There are two states in India Punjab and West Bengal where freedom fight was started before independence. Now, people of these two states always claim their superiority in the country. Now ,other states are actively taking over India. During 80s majority tried to eliminate people of Punjab. Now, they have started second option of sending our youth abroad and drugs . Punjab will not have Punjabi population in future. See Haryana was divided as jaat land now Punjabi CM and 36 communities land so will be Punjab.
@saabjohal3797
@saabjohal3797 Год назад
ਮੇਰੇ ਪਿੰਡ ਦੇ ਅੰਕਲ ਭੂਰਾ ਸਿੰਘ ਜੋਹਲ ਪਿੰਡ ਧੱਲੇ ਕੇ (ਮੋਗਾ)
@gursewaksingh5131
@gursewaksingh5131 Год назад
Channel da dhanwad
@harwindersidhu6773
@harwindersidhu6773 Год назад
Very good baba g
@jashpalsingh1875
@jashpalsingh1875 Год назад
ਓ ਬਾਬਾ ਤੈਨੂੰ ਪਤਾ ਹੀ ਚੱਲਿਆ ਤੁਹਾਡੀਆਂ ਨਸਲਾਂ ਖਤਮ ਹੋ ਗਈਆਂ ਇਸ ਸਵਰਗ ਵਿਚ। ਇਹ ਦੋਆਬੇ ਦੇ ਲੋਕਾ ਨੂੰ ਬਾਹਰ ਦਾ ਬਹੁਤ ਜਨੂੰਨ ਆ। ਪੰਜਾਬ ਵਿੱਚ ਇਹਨਾ ਦਾ ਬੁਰਾ ਹਾਲ ਆ।ਸਭ ਤੋਂ ਵੱਧ ਢੋਂਗ ਕਰਦੇ ਆ।
@goldyglittery8355
@goldyglittery8355 Год назад
True analysis uncle ji
@sukhpreetsingh9930
@sukhpreetsingh9930 Год назад
Wahehuru ji 🙏
@singhshamshertruevoice9242
@singhshamshertruevoice9242 Год назад
👍🙏👌
@middleclass66
@middleclass66 Год назад
🇨🇦🙏🏻
@vivekshourie1078
@vivekshourie1078 Год назад
Baapu ji tuhadi gal bilkul sahi a par aam Banda canada pohche
@vivekshourie1078
@vivekshourie1078 Год назад
Kida how
@JasvirSingh-rs2cn
@JasvirSingh-rs2cn Год назад
🙏
@kamdiyangallan5038
@kamdiyangallan5038 Год назад
sahi galan ne baba ji
@flywheelpubgm
@flywheelpubgm Год назад
Acceptance is so deep from baapuji, shukar aa bus eh nahi kea aithe na aao aithe kuch nahi rakhya 😅 taaki dujje v aake life na improve kar lein .
@sikhtraveller8860
@sikhtraveller8860 Год назад
Beez naas hona ehna da
@gaganpreetgagan3511
@gaganpreetgagan3511 Год назад
Kyu 22
@shreekrishnaproperties7142
@shreekrishnaproperties7142 Год назад
clean hearted Bapu ji
@NS-pt9rr
@NS-pt9rr Год назад
Bilkul sahi boliya Papaji ne, par apne samajde nahi jo Punjab bette aa. Punjabch dakha nahi torna, canada, uk tattya bhi chankan nu tiyar aa !, 🙏
@mohinderkaur7867
@mohinderkaur7867 Год назад
Sat Sri akal ji
@BajwaEurope
@BajwaEurope Год назад
Veer G bacha lo apne dhe put bahar bej ke.. hindua 🇮🇳 de mulakh vich Kush ni Apna veer😢 Baki Bahut Wadia interview ❤
@apnapanjabnaeemasif1007
@apnapanjabnaeemasif1007 Год назад
I like you
@xfactor5326
@xfactor5326 Год назад
Sab ton dharmi desh te sab ton vadd pakhandi mulk India 🇮🇳 Dharma Dhurma da khaira chaddna paina Te asooli banna paina bina kise dharam de ena mulkan wangu. India da smaaj e corrupt aa. Sarkana da koi dosh ni
@goldenstarstudio1
@goldenstarstudio1 Год назад
Absolutely right
@ashishtiwari9135
@ashishtiwari9135 Год назад
Or sabse pakhndi namakharam hei punjab or waha ki majority dharm ke naam pe talwar se haath kaatne wale dusro ko dharmi pakhndi bula rahe hein oraar khaake aate hei Sawa lakh se ek ladane wale Afghanistan mei Talibaniyon se or yaha india mei SECULAR DEMOCRATIC countries mei fukriya marte hein Sach hazam nhi hota hei inko mirch lagti hei
@padamsingh2096
@padamsingh2096 Год назад
Not true.. India has changed so much in last 10 years...chori te chakari bhout gut si
@GurmeetSingh-yd6zn
@GurmeetSingh-yd6zn Год назад
10 sala cho jamin vachan vala jada hona lakin. Kharid dar Koei hona fer vach li to
@sukhmeetkaur4350
@sukhmeetkaur4350 Год назад
Sir baki bujarga dabhi interview Lena se tusi sari gala ek bujurg to puchhi veise una ne sahi jankari diti per baki da bhi interview Honda jaeda changa lagta
@canadiansath
@canadiansath Год назад
sarea di kite han ji ru-vid.com/video/%D0%B2%D0%B8%D0%B4%D0%B5%D0%BE-hP1gSap-Cic.html ru-vid.com/video/%D0%B2%D0%B8%D0%B4%D0%B5%D0%BE-OWIECKexxg4.html
@jaspreetsingh5677
@jaspreetsingh5677 Год назад
Chandigarh,dehli v belt nu kehna ni painda red lite nu v,baaki imaandari ta yaar ,paise to bnda sdaa bhukha raihnda g baaki laalchi ta sab rehnge
@pankajarora191
@pankajarora191 Год назад
BABEA DI GALL BHOT SOHNI RHI K AEROPLANE CH BEH KE SANU LAGDA K ASI CHANGE HO GYE PER NHI AJE EDHER CANADA 🇨🇦 A K V CHETING SADA PICHA NHI CHADD DI
@gursewaksingh5131
@gursewaksingh5131 Год назад
Very positive person, bapu g
@GurmeetSingh-kb7qm
@GurmeetSingh-kb7qm Год назад
Baba ae gall Galt kiti case rakhne jaane nai rakhne
@jatinderkaur9240
@jatinderkaur9240 Год назад
Very nice bapu g
@jasdevsingh8983
@jasdevsingh8983 Год назад
Rule ta India Ch v par koi follow ni krda ,,Canada a k oyi Lok hunde a sab follow krda। a
@GurpreetSingh-wj8ch
@GurpreetSingh-wj8ch Год назад
Up Bihar for mother father
@tarsemsingh9207
@tarsemsingh9207 Год назад
apne Punjab de kine ku bache afsar lage a ji dasyo jrur
@jasdeepsidhu7230
@jasdeepsidhu7230 Год назад
Har kam ਕਰਦਾ ਦੂਜਿਆ ਦੀ ਕਮਾਈ ਨਹੀਂ ਖਾਂਦੇ mp MLA
@simsim8865
@simsim8865 Год назад
Punjabiyan ne apne aap nu te ki sudharna....Bahar deshan vch aa k dujiyan de rehni behni v bigadh den ge.!!!! 🤬🤬
@ArshdeepSingh-hq4fz
@ArshdeepSingh-hq4fz Год назад
Jede.desade.lidar.change.una.de.lok.v.imandar
@pulkitbatra7379
@pulkitbatra7379 Год назад
Babba ji Lakh pardesi hoiye Apna mulk nahi bhandi da. Nale dhorrrrrrr fitte muhh. Te Lakh Lanta. Apna desh bharat great.
@GaganKaur-cx7fi
@GaganKaur-cx7fi Год назад
Babe da dimag khrab hoya pya
@karampreetsingh1616
@karampreetsingh1616 Год назад
Very good 👍
@canadiansath
@canadiansath Год назад
Thank you 👍
@sujithkumar6860
@sujithkumar6860 Год назад
J apna mulak v Canada varga Bana te sanu apne bacchiya nu manner sikhana chida like eddar oddar gand na paun te female de respect karan bt ette ehh cheja te koi gor nahi karda
Далее
Китайка Шрек поймал Зайца😂😆
00:20
Китайка Шрек поймал Зайца😂😆
00:20