Тёмный

ਤੇ ਪੰਜਾਬੀਆਂ ਨੇ ਹੁਣ ਕੈਨੇਡਾ ਦੇ ਬਾਥਰੂਮਾਂ ਦਾ ਬੁਰਾ ਹਾਲ ਕੀਤਾ | Public Washroom | Discussion | REDFM Canada 

RED FM CANADA
Подписаться 261 тыс.
Просмотров 25 тыс.
50% 1

What these washrooms tell you about new Canada?
RED FM listeners share their opinions in this open line segment
Host: Shameel Jasvir, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RU-vid:
/ redfmcanada
#redfmcanada #discussion #canada #talkshow

Развлечения

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@narinderpalsingh5349
@narinderpalsingh5349 2 месяца назад
ਪੰਜਾਬੀ ਲੋਕ ਫੁਕਰੇ,,ਹੰਕਾਰੇ,,ਜਿੱਦਲ,,ਬਣ ਚੁੱਕੇ ਹਾਂ,,,ਸਾਨੂੰ ਸੁਧਾਰ ਕਰਨਾ ਚਾਹੀਦਾ ਹੈ 😢😢😢😢😢
@rajindersingh-gs5cd
@rajindersingh-gs5cd 29 дней назад
Bilkul right vr fukarpuna hi reh gya bs
@user-zs9zj4fg3f
@user-zs9zj4fg3f 2 месяца назад
ਸਾਡੇ ਪੰਜਾਬੀਆਂ ਦੀ ਖਾਸ ਗੱਲ ਆ ਕੇ ਜਦੋਂ ਵੀ ਕੋਈ ਸਾਡੀ ਐਹੋ ਜਿਹੀ ਕਾਮਿਆਂ ਉਜਾਗਰ ਕਰਦਾ ਵੀ ਆ ਤਾਂ ਸਾਨੂੰ ਗ਼ਲਤੀ ਦਾ ਅਹਿਸਾਸ ਨਹੀਂ ਹੁੰਦਾ ਅਤੇ ਅਸੀਂ ਸਗੋਂ ਸਾਡੇ ਮਾੜੇ ਕੰਮਾਂ ਤੇ ਮਾਣ ਮਹਿਸੂਸ ਕਰਦੇ ਹਾਂ
@Travelife786
@Travelife786 2 месяца назад
ਮੈਂ ਇੱਕ ਬਾਰ ਇੰਡੀਆ ਵੰਦੇ ਭਾਰਤ ਤੇ ਸਫ਼ਰ ਕਰ ਰਿਹਾ ਸੀ, ਅੰਮ੍ਰਿਤਸਰ ਤੋਂ ਦਿੱਲੀ,, ਨਵੀਂ ਗੱਡੀ ( ਟ੍ਰੇਨ ) ਆ , ਬਹੁਤ ਸਾਫ਼ ਸੁਥਰੀ , ਟਾਇਲਟ ਖਾਸਕਰਕੇ,, ੨ ਮੁੰਡੇ ਮੇਰੇ ਨਾਲ ਦੀ ਸੀਟ ਤੇ ਸਫ਼ਰ ਕਰ ਰਹੇ ਸੀ ਔਰ ਕੈਨੇਡਾ ਦੇ ਪੱਕੇ ਵਸਨੀਕ ਸੀ ( ਪੀ.ਰ.) ਸੀ। ਉਹ ਗੱਲ ਕਰ ਰੇ ਸੀ ਕੇ ਹੁੱਣ ਲੋਕਾਂ ਨੇ ਇੱਸ ਗੱਡੀ ਨੂੰ ਵੀ ਬਾਕਿਆ ਵਾਂਗ ਗੰਦਾ ਕਰ ਦੇਣਾ ਬਾਥਰੂਮ ਕਰਨ ਨੂੰ ਵੀ ਦਿਲ ਨੀ ਕਾਰਯਾ ਕਰਨਾ । ਇਦਾ ਈ ਗੱਲ ਕਰਦੇ ਕਰਦੇ ਉਹਨਾਂ ਚੋ ਇੱਕ ਮੁੰਡਾ ਬਾਥਰੂਮ ਚੱਲ ਗਿਆ। ਮੈਨੂੰ ਵੀ ਬਾਥਰੂਮ ਜਾਣਾ ਸੀ ਮੈਂ ਵੀ ਚੱਲ ਗਿਆ ਪਿੱਛੇ ਪਿੱਛੇ। ਜਦ ਉਸ ਮੁੰਡੇ ਤੋਂ ਬਾਅਦ ਮੇਰੀ ਵਾਰੀ ਸੀ ਬਾਥਰੂਮ ਜਾਣ ਦੀ ਤਾਂ ਉਸ ਨੇ ਟਾਇਲਟ ਸੀਟ ਦੇ ਕਵਰ ਨੂੰ ਉੱਤੇ ਨਾ ਚੱਕ ਕੇ ਉਦਾ ਈ ਪੇਸ਼ਾਬ ਕਰਤਾ ਤੇ ਟਾਇਲਟ ਸੀਟ ਦੇ ਕਵਰ ਨੂੰ ਗੰਦਾ ਕਰ ਦਿੱਤਾ । ਔਰ ਬਾਹਰ ਆ ਕੇ ਸਫ਼ਾਈ ਦੀ ਗੱਲ ਕਰ ਰਿਆ ਸੀ। ਇਹਨੂੰ ਕੋਈ ਪੁਛਦਾ ਕੇ ਇਹ ਕਿੰਨੇ ਗੰਦਾ ਕੀਤਾ ? ਜਿਹੜੇ ਆਪਣੇ ਆਪ ਨੂੰ ਬਹੁਤ ਸਾਫ਼ ਸੁਥਰਾ ਦੱਸਦੇ ਹਨ।
@kulwantsingh2986
@kulwantsingh2986 Месяц назад
Ana da ki keeta jawe
@jetank2016
@jetank2016 11 дней назад
Bass fer ohne prrove karta ke oho Canadian citizen hai. Bro ehi standard apne desiyan da othe kade jake jaroor dekho khas karke Brampton. Aine katiya lok Punjab ch kite ni rahe
@kaamilpankaj
@kaamilpankaj 2 месяца назад
ਬਿਲਕੁਲ ਸਹੀ .......ਮੈਂ ਵੀ ਬਹੁਤ ਦੇਖਦਾ ਹੈ ......brampton ਦੇ ਟਿਮ ਹੌਰਟਨ ਵਿਚ ਵੀ.......ਅਸੀਂ ਦੂਜਿਆਂ ਤੋ ਬੜੀ ਉਮੀਦ ਕਰਦੇ ਹਾਂ ..........ਆਪ ਬਿਲਕੁਲ ਸਚੇਤ ਨਹੀਂ ..ਐਵੇਂ ਬੱਬਰ ਸ਼ੇਰ ਬਣੇ ਫਿਰਦੇ ਹਾਂ ........ਅਕਲ ਪਾ ਪਾਸਕੂ ਵੀ ਨਹੀਂ...
@karmjitpandher2973
@karmjitpandher2973 2 месяца назад
ਹਰ ਜਗਾ ਲਾਹਣਤਾਂ ਖੱਟਣ ਦਾ ਠੇਕਾ ਲਿਆ, ਕਿਉਂ ਬੇਇਜਤੀ ਕਰਾਉੌਦੇ ਲੋਕ ਆਪਣੇ ਮੁਲਕ ਦੀ
@parminderbrar888
@parminderbrar888 2 месяца назад
ਡੰਗਰਾ ਨੇ ਡੰਗਰ ਹੀ ਰਹਿਣਾ ਇਹਨਾਂ ਨੂੰ ਕਦੇ ਅੱਕਲ ਨਿ ਆ ਸਕਦੀ ਜਿੰਨਾ ਮਰਜੀ ਜੋਰ ਲਾ ਲੋ
@kamalrandhawa1970
@kamalrandhawa1970 2 месяца назад
Thankyou for bringing up this topic. This behaviour is not just reserved to a particular community it’s an Indian phenomenon and may be in culture and family. I have tenants from Gujrat, Punjab Maharashtra and Delhi at this moment, they all the same.
@manshergill3455
@manshergill3455 2 месяца назад
ਵੀਰ ਜੀ ਜਦੋ ਅਸੀਂ ਇੰਡੀਆ ਜਾਂਦੇ ਆ ਜਹਾਜ ਦੇ ਵਾਥਰੂਮ ਵੀ ਦੇਖਣ ਵਾਲੇ ਹੁੰਦੇ ਆ ਪਰ ਹੋਰ ਕਿਸੇ ਵੀ ਫਲਾਈਟ ਵਿੱਚ ਇਹ ਹਲਾਤ ਨਹੀਂ ਮਿਲਣਗੇ ਤੁਹਾਨੂੰ।
@kauranikjeet9433
@kauranikjeet9433 2 месяца назад
ਪੰਜਾਬੀਆਂ ਨੇ ਆਪਣੇ ਸੂਬੇ ਦਾ ਨਾਮ ਖਰਾਬ ਕਰ ਦਿੱਤਾ... ਬਸ ਬ੍ਰਾਂਡੇਡ ਕਪੜੇ ਪਾਉਣੇ ਆਉਂਦੇ ਆ ਇਨ੍ਹਾਂ ਨੂੰ.... Civic sense ਕਿ ਹੁੰਦੀ ਹੈ ਉਹੋ ਨਹੀਂ ਪਤਾ ਇਨ੍ਹਾਂ ਨੂੰ
@ajmerdhillon3013
@ajmerdhillon3013 2 месяца назад
ਮੇਰਾ ਸੁਝਾ ਹੈ ਜਦੋ ਕਿਸੇ ਨੂੰ ਵੀ ਡਰਾਈਵਗ ਲੈਸੰਸ ਮਿਲਦਾ ਹੈ ਜਾਂ ਆਈਲੈਟ ਦਾ ਟਿਸਟ ਹੁੰਦਾ ਉਸ ਵਿੱਚ ਸਫਾਈ ਵਾਰੇ ਜਾਣਕਾਰੀ ਦੇਣੀ ਚਾਹੀਦੀ ਹਨ।
@garysahi100
@garysahi100 2 месяца назад
Must commend the Anchor for bringing up a very controversial but important topic for waking up a sleeping community.
@hardeepsb
@hardeepsb 2 месяца назад
Normally washrooms at Indian restaurants are very dirty. I think they clean washrooms once in a blue moon
@kiingisking
@kiingisking 2 месяца назад
or they are tired of indian customers
@gsin311
@gsin311 Месяц назад
Thats not true, it depends on where you go. Check out Avani restaurant chain and i can gurantee you clean washrooms, ask me how i know
@harpsandhu37
@harpsandhu37 2 месяца назад
ਅਫੀਮ ਖਾ ਖਾ ਕਬਜ਼ ਹੋਈ ਹੁੰਦੀ | ਟਾਇਲਟ ਜਾਮ ਹੀ ਕਰੀ ਰੱਖਦੇ || ਸੀਟ ਦੇ ਡਿ ਜਾ ਈ ਨ ਬਦਲਣੇ ਪੈਣੇ || ਮੈਨੂੰ ਤਾ ਇਹੀ ਲਗਦਾ || #vagrant=#truckdriver
@the_real_man55
@the_real_man55 2 месяца назад
😂
@atulmahendru514
@atulmahendru514 2 месяца назад
Very nice Shameer ji Bahut wadhia topic laike aaye tusi 🙏🏻🙏🏻
@rasawdhillon8576
@rasawdhillon8576 2 месяца назад
Kai var dekhia k botel ohthey hi chhad dinde ne mai bahut vaar apni botel tu ilawa hor pehla kisey di chhadi botel ja tissue pepper vi chuk ke trash box vich sutda dinda ha
@HarjinderKaur-lv2st
@HarjinderKaur-lv2st 2 месяца назад
Why people always saying that we are here in these beautiful countries so we have to behave but didn't it is so simple humans have to live with manners all the time and on the whole world wide! India is a beautiful country we can keep it clean too .
@harpreetsingh6819
@harpreetsingh6819 2 месяца назад
It's upbringing issue. Mostly parents don't teach these etiquettes since childhood. It becomes habit you can't change it. Specially if the peoson is from rural area.
@ranapartap1501
@ranapartap1501 2 месяца назад
education and cultured
@balbirsakhon6729
@balbirsakhon6729 Месяц назад
ਵੀਰੇ ਸਾਨੂੰ ਇਹ ਵੀ ਸੋਚਣਾਂ ਪਵੇਗਾ ਕਿ ਹਰ ਥਾਂ ਪੰਜਾਬੀ ਜਾਂ ਇੰਡੀਅਨ ਹੀ ਕਿਉਂ ਗਲਤ ਜਾਂ ਗੰਦ ਪਾਉਂ ਦੇ ਕਿਹਾ ਜਾਂਦਾ ਹੈ ਵੀਰੇ ਮੈਂ ਵੀ ਪੰਜਾਬੀ ਹਾਂ45 ਸਾਲ ਦੇ ਇਥੇ ਹਾਂ ਆਪਾਂ ਇੱਕ ਦੂਸਰੇ ਦੇ ਦੁਸ਼ ਮਣ ਬਣੀ ਜਾ ਰਹੇ ਹਾਂ ਆਵੋ ਆਪਾਂ ਇਕੱਠੇ ਹੋ ਕੇ ਨਵੇ ਆਇਆਂ ਨੂੰ ਵੀ ਪਿਆਰ ਨਾਲ ਚੰਗਾ ਸੁਨੇਹਾ ਦੇਈਏ ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਵੀ ਹੋਵੇ ਨਫਰਤ ਨਾ ਕਰੀਏ ਪਿਆਰ ਵੰਡੀਏ
@balwindersinghbrar5963
@balwindersinghbrar5963 2 месяца назад
ਬਹੁਤ ਹੀ ਅਚੰਭੇ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਆਧੁਨਿਕ ਸਾਧਨ ਸੰਪੰਨ ਯੁੱਗ ਵਿੱਚ ਵੀ ਪੰਜਾਬੀਆਂ ਨੂੰ ਸਿੱਖਿਅਤ ਕਰਨ ਲਈ, ਸਿਆਣੇ ਬਣਾਉਣ ਲਈ, ਮੀਡੀਆ ਨੂੰ ਬਹੁਤ ਹੀ ਸਧਾਰਨ ਵਿਸ਼ਿਆਂ ‘ਤੇ ਚਰਚਾ ਕਰਾਉਣੀ ਪੈ ਰਹੀ ਹੈ। ਉੰਝ ਕਹਿਣ ਲਈ ਭਾਰਤ ਦੇਸ਼ ਅਜ਼ਾਦ ਜ਼ਰੂਰ ਹੋ ਗਿਆ ਹੈ। ਲੋਕ ਸਾਧਨਾਂ ਭਰਪੂਰ ਅਤੇ ਪੈਸੇ-ਟਕੇ ਵੱਲੋਂ ਵੀ ਮਾਲਾ-ਮਾਲ ਹੋ ਚੁੱਕੇ ਹਨ। ਪਰ ਮਾਨਸਿਕ ਤੌਰ ‘ਤੇ ਅਜੇ ਵੀ ਗੁਲਾਮੀ ਝੇਲੀ ਜਾ ਰਹੇ ਹਨ।
@echbtech
@echbtech 2 месяца назад
Users should clean it before leaving as much as they can
@deepinderbaidwan5145
@deepinderbaidwan5145 2 месяца назад
Calgary vi ehi haal hai.. Please, to earn respect one has to respect the existing system and culture.
@sammann305
@sammann305 2 месяца назад
Before coming to Canada they should take the etiquette class.
@satindersingh3410
@satindersingh3410 2 месяца назад
Good job , shameel ji
@HarjinderSingh-hg8hz
@HarjinderSingh-hg8hz 2 месяца назад
Jat are 2 quintal each person and they produce 10 kg waste at a time
@HarjinderSingh-nz6uq
@HarjinderSingh-nz6uq 2 месяца назад
ਭਾਈ ਸਾਹਿਬ ਸ਼ੇਰ ਝੋਟਾ ਪੁਸ਼ੂ ਹੀ ਹੁੰਦੇ ਨੇ
@sarubhjit
@sarubhjit 2 месяца назад
ਵੈਸੇ ਗਧਾ ਵੀ ਪਸ਼ੂ ਹੁੰਦਾ
@hardeepsb
@hardeepsb 2 месяца назад
People park there cars at handicap parking spots in Gurudwara parking.
@Nanakpanthi
@Nanakpanthi 2 месяца назад
Matt uchi aale bande ne eh.
@narindersharma8310
@narindersharma8310 2 месяца назад
@@Nanakpanthiyes, it’s self praise
@kaurmal8791
@kaurmal8791 2 месяца назад
May be can't read not good to judge if we don't know real story. This host like to add masala to his show.
@IqbalSingh-ei9zz
@IqbalSingh-ei9zz 2 месяца назад
Sir sab se Asha hai fees rakh deo sab theek ho Jay gey
@amitbundela29
@amitbundela29 2 месяца назад
government is responsible for maintenance.what do u expect from user should he bring harpic along to clean the toilet ?? in india i recently experience in haridwar they have contracted it to private persons and they charge upfront and the washrooms were shining more than one lakh people visit daily there. and u all are talking about dhabas washroom have u guys been to haveli, sukhdev , etc their daily walkin is more than 10000 people and look at their wash roooms.the people using are all punjabis . nothing wrong with punjabis it is just a matter of maintenance. stop criticizing punjabis,the overall management system of canada has failed .
@harvinder1474
@harvinder1474 2 месяца назад
Pahla te seat chak ke mootna shuru karo ja bah ke mootia karo. Maintenance di gall bad ch ayugi. Angreji menu vi bahut aundi pr mai Punjabi ch gall samjha ke raaji han.
@harpreetkhella2539
@harpreetkhella2539 2 месяца назад
Very nice show
@VTYYC
@VTYYC 2 месяца назад
100 % Right
@baljinderbrar2396
@baljinderbrar2396 2 месяца назад
Very true
@pammibub2021
@pammibub2021 2 месяца назад
Cinema Hall jao ,,specially likhde Ne management waale ,,please dispose your garbage with responsibly as theatre is not your LIVING ROOM ,Doctor office chale jao …it’s yuck 😢
@charankamalkaur2670
@charankamalkaur2670 28 дней назад
Ih gal surf Canada vich hi nahi hoi mai 2010 vich Australia gai si uthe vi jagah jagah te posters with scektche lage san Jinna vich dikhaya Gaya si Ki toilets seat utte bathena kive
@jattworld1984
@jattworld1984 2 месяца назад
Mera dilo salute aa Dhan ne oh Air Hostess bibia jo India bound flights de bathroom vekhdia.. after every meal people flood the bathrooms with shit everywhere. Blocked toilets that air hostess have to open up. Arghh
@sam25332
@sam25332 2 месяца назад
Foreign Air Hostesses in any India/pakistan/bangladesh/afghanistan bound flight or flight originating from these countries have harrowing stories to share.
@SUKHDEVSINGH-gp6es
@SUKHDEVSINGH-gp6es 2 месяца назад
beda gark kar dita ehna na canada da,ehna jithe v jana osda v beda gark a
@kuldeepkaur-uw8tn
@kuldeepkaur-uw8tn 2 месяца назад
ਦੁਨੀਆ ਦਾ ਮੀਡੀਆ ਜਿਹਨਾਂ ਦੇ ਭਵਿੱਖ ਦੀ ਗੱਲ ਕਰ ਰਿਹਾ ਉਹਨਾਂ ਦਾ ਮੀਡੀਆ ਹਾਲੇ ਟਾਇਲਟ ਵਿੱਚ ਹੀ ਡਿੱਗਿਆ ਪਿਆ
@PL-lr3cf
@PL-lr3cf 2 месяца назад
Ssa jasvir g Guru di fauj kidar nu chal payi
@kashbassey9149
@kashbassey9149 2 месяца назад
Disgusting behaviour..they are all so dirty..when you gently try to guide them..they argue back in response..dont want to learn at all..
@jattworld1984
@jattworld1984 2 месяца назад
Hanji Brampton area de kai restaurent bathrooms ch Tatti waley hath kandha te mal jande aa apne lok… Tatti kandha te lamkdi hundi aa ji.. very nasty
@sonnysingh5975
@sonnysingh5975 2 месяца назад
😂
@ranapartap1501
@ranapartap1501 2 месяца назад
mashallah subhaallah Inshallah khaalistani banega kaanada
@sarao5988
@sarao5988 2 месяца назад
Eh koi topic a easy success layi ayee si hun pta lagda ethe vi othe hi padh lende intellect ta Bnda
@malkiatsinghparhar608
@malkiatsinghparhar608 2 месяца назад
ਸ਼ੇਰ ਝੋਟੇ ਤਾਂ ਅਕਸਰ ਆਪ ਹੀ ਆਪਣੇ ਆਪ ਨੂੰ ਇਹ ਕਹਿ ਕੇ ਬਹੁਤ ਮਾਣ ਕਰਦੇ ਹਨ ਸੱਚੀਂ ਹੈ ਇਹ ਜਾਨਵਰ ਹੀ ਆ ਕਿਤੇ ਵੀ ਜਿੰਮੇਵਾਰ ਨਹੀਂ ਹੁੰਦੇ ਬਸ ਇਹਨਾਂ ਕੋਲ ਤਾਂ ਇਹ ਹੈ ਕਿ ਸਾਡਾ ਹੱਕ ਐਥੇ ਰੱਖ।
@kulbirdhillon243
@kulbirdhillon243 2 месяца назад
Sher jhota naam rakhan walleya de kamm v dangra walle e honne.ne
@karankaler8777
@karankaler8777 2 месяца назад
Don’t generalise everyone as same,there are allot of hygienic and clean people who take care of their surroundings very well,i agree noone is perfect but due to some people don’t label everyone as same.
@vickymanghera1369
@vickymanghera1369 2 месяца назад
But Desi's are most bhenchod in breaking rules....
@harpreetsingh6819
@harpreetsingh6819 2 месяца назад
Buddy a few are good but majority is like that. If we talk about road sense, social etiquettes, respecting fellow citizens at public places. Not only punjabis, indians are hell.
@openmind-bc8ir
@openmind-bc8ir 2 месяца назад
Bha ji, who will teach them or rein these guys ? First they won't accept their deficiencies, then they will question, who are you ?
@AmarjotRandhawa-mb8rp
@AmarjotRandhawa-mb8rp 2 месяца назад
Pendu punjabis
@choclate6565
@choclate6565 2 месяца назад
exactly 👍🏼
@himanshurana4751
@himanshurana4751 2 месяца назад
Jis bande ne eh gal kahi ki jawakaan ne aadat puao. Ohio eda hal hai. Baki puraneyaan ne ta janwar hi rehna. Kyun ki ohh pichon aye ne. Kuch badlan GE sare ni.
@balwindersinghbrar5963
@balwindersinghbrar5963 2 месяца назад
ਰੱਬ ਨਹੀਂ ਘਸੁੰਨ ਕਹੋ ਜੀ। ਪੰਜਾਬੀ ਜੁਰਮਾਨਾ ਭਰਨ ਤੋਂ ਬਹੁਤ ਡਰਦੇ ਹਨ। ਜਿਸਨੂੰ ਇਕ ਵਾਰ ਸੌ ਡਾਲਰ ਜੁਰਮਾਨਾ ਭਰਨਾ ਪੈ ਜਾਵੇ, ਉਹ ਛੇਤੀ ਕੀਤਿਆਂ ਦੁਬਾਰਾ ਉਹੀ ਗਲਤੀ ਨਹੀਂ ਕਰਦਾ। ਉਂਝ ਅਸੀਂ ਪੰਜਾਬੀ ਨਸਲੀ ਤੌਰ ‘ਤੇ ਸਫਾਈ ਪਸੰਦ ਹੀ ਨਹੀਂ ਹਾਂ।
@harbantsingh9817
@harbantsingh9817 2 месяца назад
Guru gharan wichli sewa & own homes cleaness out vi use howe ji.
@gill_pb18
@gill_pb18 Месяц назад
ਹੁਣ ਵਾਰੀ ਬਾਥਰੂਮਾਂ ਦੀ ਆ 😂
@taranjotsingh4425
@taranjotsingh4425 2 месяца назад
Washrooms are dirty in every city of canada . Go to Toronto downtown and see . Dont defame only our community, all other countries people are involved more bcz they do drugs .
@Dsingh652
@Dsingh652 2 месяца назад
ਨਹੀ ਮੰਨਣਾ ਫਿਰ..ਬੋਤਲਾਂ ਤਾਂ ਆਪਣੇ ਈ ਛੱਡਦੇ ਐ ਕਿ ਉਹ ਵੀ ਡਰੱਗੀ?
@taranjotsingh4425
@taranjotsingh4425 2 месяца назад
@@Dsingh652 gore chad de aa
@ajmerdhillon3013
@ajmerdhillon3013 2 месяца назад
ਪਬਲਿਕ ਬਾਥਰੂਮਾਂ ਵਿੱਚ ਖਾਸ ਕਰ 401 ਦੇ ਟਿਮਹੋਰਟਨ ਤੇ ਬਹੁਤ ਲੋਕ ਟੂਥ ਬਰਾਛ ਵੀ ਕਰਦੇ ਹਨ ਗਰਾਰੇ ਵੀ ਕਰਦੇ ਇਹ ਬਹੁਤ ਬੂਰਾ ਲੱਗਦਾ ਹੈ। ਕੁਝ ਲੋਕ ਪੈਰ ਵੀ ਉੱਥੇ ਧੋਦੇ ਹਨ ਜੋ ਹੱਥ ਧੋਣ ਵਾਸਤੇ ਬਣਿਆ ਹੈ।
@TheKellydelight
@TheKellydelight 2 месяца назад
ਸ਼ੇਰ ਝੋਟਾ ਪਸ਼ੂ ਹੀ ਹੁੰਦੇ ਹਨ
@sukhbirsingh-ir4np
@sukhbirsingh-ir4np 2 месяца назад
Punjabi es are like Biharies in pujab
@niteshaggarwal3845
@niteshaggarwal3845 2 месяца назад
Tow walaya te v episode kro, kine e victims haige ena d sataye hoye
@choclate6565
@choclate6565 2 месяца назад
this happens when you bring in illiterate villagers from punjab ( pendu punjabi)
@SurjitSingh-iw5ek
@SurjitSingh-iw5ek 2 месяца назад
Right 👍👍👍
@sukhdevkamboj6681
@sukhdevkamboj6681 2 месяца назад
Sher zhoota samazed ha , ta hi pasua wale kam karde ha
@happyfamilyvlogs446
@happyfamilyvlogs446 2 месяца назад
Im sikh.but i am very aganist of using tissue papers.how people can use tissue paper
@sukhbirsingh-ir4np
@sukhbirsingh-ir4np 2 месяца назад
Veerjiask our community tobecom responsible hard working and discipline d
@narindersharma8310
@narindersharma8310 2 месяца назад
Water bottle can be used but disposed properly
@tarunm4534
@tarunm4534 2 месяца назад
Empty Water bottles are for disposable purposes not not filling urine and disposing on the roads and in recycling bins shows clearly how pathetic our own people
@pammibub2021
@pammibub2021 2 месяца назад
Celebration Square Sham nu refugee aa ke …4-4 bachiyaan naal beh de ,,,khaande peende ,te pher tables te garbage chadd ke chale jaande,har immigrant da ehi haal hai …taking system for granted and too entitled ke agle din har table saaf milega ,we need to enforce law forcefully now ….all coming immigrants are a different class now….condo building Ch eh immigrants de bache ,neighbours da darwaaza khadka ke Pajj jande ….te bache chadh ,ma Piyo nu koyi space da concept nahi ,,,,duje bande naal kheh ke langg jaande ….bahut burra haal hai
@haravtarsingh611
@haravtarsingh611 2 месяца назад
Same here in Surrey bc, many public parks and places
@brixy4983
@brixy4983 2 месяца назад
Diversity is our strength, please get use to the new Canada
@davepal3001
@davepal3001 Месяц назад
Is this RED FM belongs to India?.. It is same in US and I live in white area. New generation is too lazy.
@JaspalSingh-gn3nu
@JaspalSingh-gn3nu 2 месяца назад
Husky truck stop also dirty washroom
@Gurjeetsingh-zd8wo
@Gurjeetsingh-zd8wo 2 месяца назад
Tusi canada sadd punjab aa jo
@karamjeetkaur6517
@karamjeetkaur6517 2 месяца назад
Come on bro, never leave any chance to dismantle image of community. Before he was blaming students for everything.
@harinderbhandal4400
@harinderbhandal4400 2 месяца назад
Sameel KYON student de magar piyan Tenu eh lagda Kala Tu hi superior Banda sare Canada da theka liya tu
@NarinderSingh-nl3ub
@NarinderSingh-nl3ub 2 месяца назад
Lack of responsibility.
@vikramvij1245
@vikramvij1245 2 месяца назад
ਚਲ ਟਰੂਡੋ ਹੁਣਾ ਨੂੰ ਵੀ ਪਤਾ ਲੱਗ ਜੂ ਜੇੜੇ ਪੰਜ ਗੁਣਾ ਪੈਸੇ ਲਏ ਇਹਨਾਂ ਤੋਂ study ਦੇ ਉਹ ਤਾ ਸਲੇ ਬਾਥਰੂਮ ਸਾਫ ਕਰਾਉਣ ਨੂੰ ਹੀ ਲੱਗ ਜਾਣੇ।😂
@SurjitSingh-iw5ek
@SurjitSingh-iw5ek 2 месяца назад
ਗਧੇ ਗਧੇ ਹੀ ਰਹਿਣਗੇ ਗਧੇ ਕਦੇ ਵੀ ਘੋੜੇ ਨਹੀਂ ਬਣ ਸਕਦੇ
@sushantbhardwaj1325
@sushantbhardwaj1325 2 месяца назад
Pata ni sir why tusi sara kasoor indian da keh rahe ho even other communities people or other people make lot mess too even they don't wash hand after . You can see easily everywhere one sign say please wash your hand . All over canada have no good restoom special on hwy if you go hwy 1 or 17 truckers have only 1 or two restroom and no one clean up there very bad canadian so don't blame on indian only . I can understand bottles nahi chadniyan chahidi but canada have lack of restroom look at usa they are too good for this situation
@oshotv3296
@oshotv3296 2 месяца назад
ਕਨੇਡਾ ਵਿੱਚ ਵੀ ਬਿਨਾਂ ਛੱਤ ਤੋਂ ਦੇਸੀ ਖੂਹੀਆਂ (ਟੱਟੀਆਂ)ਪੱਟੌ ਵੱਡੇ ਮੂੰਹ ਵਾਲਾ ਤੌੜਾ ਤੇ ਇੱਕ ਲੀਟਰ ਰੱਖੌ 😂 ਮੱਖੀਆਂ ਭੀਣਨ ਭੀਣਨ ਕਰਨ 😂
@OlllOHD
@OlllOHD 2 месяца назад
Cannot blame truck stops
@punjabiweatherchannel
@punjabiweatherchannel 2 месяца назад
Canada weather in Maa Boli Punjabi
@TheRiseofDesis
@TheRiseofDesis 2 месяца назад
This man has some deep rooted hatred for punjabi community especially students. I very well know that students are degrading our reputation abroad through their misconduct but I think he has discovered his little joy in demeaning them all the time. All the issues he discuss are not out of concern but seems like thid man is deriving an evil happiness from students facing hardships in Canada
@Nanakpanthi
@Nanakpanthi 2 месяца назад
Tusi apne Mal Tyag di jagah nu sab to jiada saaf rakhde ho . Apne face to vi jiada. Fer jithe tusi mal tyag lai baithna hai oh vi saaf rakho.
@harvinder1474
@harvinder1474 2 месяца назад
You can’t teach those who don’t want to learn. Nothing will change. These discussions will not yield anything until you start fining people heavily for “spreading filth”.
@13JSL
@13JSL 2 месяца назад
6:30 Petro pass North bay 🤮🤮 so dirty shower …. I went there first time and last time in my life as I saw the condition of shower and came back without taking a shower and this is the reason I stop Canada wide driving …. System is ruined by the Indian management in Canada as compared to states where flying J and Love truck stop they will make your day …
@combatx3373
@combatx3373 2 месяца назад
Tusi bathroom check krde ho ki kehde vch Panjaabi jande neh te kehde vch nhi , mai Montreal hall madha hi aw othe ta panjaabi hai hi ni ehne , eh channel jaan bujj ke lokka ulja ke Panjaab khilaf shabdavli bolda jeh canada nhi vadia lgda javo apne lindustan vapas
@Nanakpanthi
@Nanakpanthi 2 месяца назад
Punjabia di shan vakhri.
@North441
@North441 2 месяца назад
Demography change ho gayi hai gta di. Goorey sahi kehnde aa Bring third world become third world
@Nanakpanthi
@Nanakpanthi 2 месяца назад
Jeho ja Bathroom asin expect karde aa, oho ja chadd ke jaiye.
@rasawdhillon8576
@rasawdhillon8576 2 месяца назад
Injh de program lagatar kro
@shagandeepsingh5267
@shagandeepsingh5267 2 месяца назад
Punjabia ne khe pwaa li apne sirr
@RajeshSharma-jj4df
@RajeshSharma-jj4df Месяц назад
You see them abandoning the water bottles on the bathroom floors. They don't put them in the garbage.
@surindervirdee5762
@surindervirdee5762 2 месяца назад
Not new thing aside Punjabi koi thaa chadni nahi mess pon to rishtey,backstabbing,herapheri,gaala kadan ch,chorbazaari,chorea,drugs,liquor peen ch,domestic violence,bribery,fake documents,fake marriages etc etc ch v sab to agley.
@kuldeeprahal5807
@kuldeeprahal5807 2 месяца назад
Pressure of work on drivers force them to do such things like parking on handicap place or park on no parking.
@NarinderKumar-ng5ql
@NarinderKumar-ng5ql 29 дней назад
Punjabi khande afim bhuki maide diyan baniyan rotiyan te onha nall inha nu hundi kabaj te kabaj dur karan layi eh khande ne pet saf karan wala churan fer jadon eh washroom jande othe painda ptaka te gand sari seat ch chipak janda pani nall bhi oh saf nhi hunda kiyonke cheeda hi bhut jada hunda hun das is vich panjabiyan da ki kasoor 😂😂
@user-zt5zo5qy2m
@user-zt5zo5qy2m 2 месяца назад
Sirf punjabi he nhe hor states te country de kuj loka da eho haal aa. Chahe oh punjabi aa chahe haryanvi chale gujrati chahe koe hor samudaye de lok. Kuj loka de adat a aap saf washroom vich jaange per gandhi faila ke aa jange. Jive ehna de ghar toilet saf karan layi nokar rakhe hunde aa. Eho jahe lok bohat he besharm hunde aa. Etho tak kuj indians ta apne work place te phone te gaala kade jande aa te haryanvi sigarate pee jande aa. Eh lok saf country vich ta aa gye per apne gandgi te gande soch v naal he le ke aye aa.
@maana8302
@maana8302 2 месяца назад
Canada ,kyo har ik nu vise de reha c, jina nu Punjab ch koyee bula k razi nahi c, o, canada pounche hoye aa, ohna, pishe uss trah de parents pounch jaande.....
@jass2748
@jass2748 2 месяца назад
Specially +2 anparh pass students
@beejumarwah6431
@beejumarwah6431 2 месяца назад
These are all Indians. Why target punjabis only?
@letmethinkv
@letmethinkv 2 месяца назад
22 ji apni community nu inna na koso.....sab communities da ehi haal hai.....mai somalia de loka nu aahi kuch karde dekh da haan...... Lebanese arbi egytian.... eh parking handicap reserve area ch hakk naal launde ne......te aakad de vi aa ......hun tusi apni community nu kosna chaddo
@Nanakpanthi
@Nanakpanthi 2 месяца назад
That means asin horna varge hi aa, superior nahi. Matt uchi aali gal jhoothi aa fer.
@Dsingh652
@Dsingh652 2 месяца назад
ਕੋਈਨੀ ਵੀਰ.. ਕੋਈ ਤੇਰੇ ਨੰਬਰ ਨੀ ਕੱਟ ਲਏ..ਹੋ ਸਕਦੈ ਕਿਸੇ ਅਨਪੜ ਦੇ ਖਾਨੇ ਗੱਲ ਵੜ ਜਾਏ ਤੇ ਲੱਛਣ ਛੱਡ ਦੇ.. ਨਾਲੇ ਤਰੱਕੀ ਕਰਨੀ ਐ ਤਾਂ ਨੀਵਿਆਂ ਨਾਲ ਨਾਂ ਮੁਕਾਬਲਾ ਕਰੋ..ਸੋਮਾਲੀਆ ਵਰਗਿਆਂ ਨਾਲ ਕੰਮਪੇਅਰ ਕਰਕੇ ਆਪਣਾ ਲੈਵਲ ਥੱਲੇ ਨਾਂ ਕਰੋ.
@letmethinkv
@letmethinkv 2 месяца назад
@@Dsingh652 22 tenu somalia e diseya....lebanese egyptian vi likhiya aa...zara ankha saaf karke vekh....nale Lebanese tere nalo lakh sohne vi aa.... 😂....nive ta kise angle to ni.
@user-zb4gw9vi8q
@user-zb4gw9vi8q 2 месяца назад
This is not only our community every community same..
@harpreetsingh6819
@harpreetsingh6819 2 месяца назад
Ok so you can't follow good one but cover yourself saying this. This attitude is ridiculous.
@kaurmal8791
@kaurmal8791 2 месяца назад
Yes true.
@pammibub2021
@pammibub2021 2 месяца назад
Driver ki students da ehi haal hai 😢
@pammibub2021
@pammibub2021 2 месяца назад
Flights te chale jao,washroom ghante Ch gaddhar machiya hunda ,yes no sense of belonging
@VarinderMangat-vs2ct
@VarinderMangat-vs2ct 24 дня назад
YES PUNJABI BAD
@gill_pb18
@gill_pb18 2 месяца назад
ਚਲੋ
@VarinderSingh-hb8hd
@VarinderSingh-hb8hd 2 месяца назад
Depression de Marija daa majak nahi udayeeda eh beghar ghumde ne videshan vich punjabi tuhde vadere bhi ehda hi dhakke khande aay see hun tusi Galla marde
@jijag9683
@jijag9683 2 месяца назад
Bhai sahib india de halat bhut vadia ne hun khaskar vade bus stations te
@mandeepkaur69
@mandeepkaur69 2 месяца назад
Pata nahi kyun sare pendu kitho bula lai
@SukhwinderKaur-mu5jg
@SukhwinderKaur-mu5jg 2 месяца назад
These people come only for making money nothing else
@the_real_man55
@the_real_man55 2 месяца назад
That’s what you do , or are you living without money,,,,,,dumb its better to be quite without knowing what you talking about
@sainiamarjeet
@sainiamarjeet 2 месяца назад
sitta eh chakia hae ase canada nu punjab banana hega hae
@user-ph1jd1xz8h
@user-ph1jd1xz8h 2 месяца назад
Sare punjabia nu kyu badnam kita ja reha kush lok hon ge par sare nhi ho sakdekush chawal loka ne punjabia nu badnam kar rehe ae
@Nanakpanthi
@Nanakpanthi 2 месяца назад
Hun tin crore log ta check hon to rahe. Tusi hi aapna aala duala vekh lavo.
Далее
Коротко о моей жизни:
01:00
Просмотров 300 тыс.
skibidi toilet multiverse 041
06:01
Просмотров 5 млн
🍁 Открыл глаза
0:12
Просмотров 1,4 млн