Тёмный

ਇਹ ਮੇਰੇ ਭਰਾ ਦੇ ਘਰਵਾਲੀ ਆ, ਮੇਰੇ ਘਰਵਾਲੀ ਮੇਰੇ ਭਰਾ ਕੋਲ ਆ, ਮੈਂਨੂੰ ਮੇਰਾ ਬੱਚਾ ਦਵਾ ਦਿਓ ਮੈਨੂੰ ਕੁਝ ਨੀ ਚਾਹੀਦਾ 

Maluka TV
Подписаться 364 тыс.
Просмотров 152 тыс.
50% 1

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 93   
@mangatkular5941
@mangatkular5941 8 месяцев назад
ਇਹ ਦੋਨੋਂ ਗਲਤ ਅਤੇ ਆਪ ਜੀ ਗੁਮਰਾਹ ਕਰ ਰਹੇ ਨੇ ਮਲੂਕਾ ਸਾਬ ਜੀ ਜ਼ੋ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਜ਼ਿੰਦਗੀ ਵੱਲ ਧਿਆਨ ਹੀ ਨਹੀ ਦਿੱਤਾ ਸਿਆਣੇ ਕਹਿੰਦੇ ਨੇ ਲਗੜੇ ਦੀ ਇੱਕ ਰਗ ਵਾਧੂ ਹੁੰਦੀਆਂ ਇਹ ਦੋਵੇਂ ਗਲਤ ਨੇ
@GagandeepKaur-v6u
@GagandeepKaur-v6u 7 месяцев назад
ਜਿਸ ਤਨ ਲੱਗੇ ਸੋ ਤਨ ਜਾਣੇ ਜੂਠੇ ਲੋਕਾਂ ਨੂੰ ਸਬ ਦੀ ਸ਼ਨੁਭੁਤੀ ਮਿਲਦੀ ਹੈ ਸਚੇ ਦੇ ਨਾਲ ਕੋਈ ਨੀ ਹੁੰਦਾ ਰੱਬ ਹੁੰਦਾ ਹੈ ਟਾਈਮ ਆਣ ਤੇ ਪਤਾ ਲੱਗ ਜਾਵੇ ਗਾ
@JagmohanJaga
@JagmohanJaga 7 месяцев назад
ਤੈਨੂੰ ਵੀ ਕਿਸੀ ਮਾਂ ਨੇ ਜਨਮ ਦਿੱਤਾ ਏ ਆਪਣੀ ਮਾਂ ਨੂੰ ਪੁੱਛ ਕੇ ਦੇਖੋਉ ਬੱਚਿਆਂ ਦਾ ਦੁੱਖ ਕੀ ਹੁੰਦਾ ਏ
@kisantv7230
@kisantv7230 9 месяцев назад
ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਦੇ ਇੱਕ ਕਾਫ਼ੀ ਪੁਰਾਣੇ ਗੀਤ ਦੇ ਬੋਲ ਐ! ਘਰ ਦੀ ਕੰਧ ਜੇ ਘਰ ਵਿੱਚ ਡਿੱਗ ਪਏ, ਭਾਬੀ ਜੀ ਕੋਈ ਡਰ ਨਹੀਂ ਹੁੰਦਾ, ਹਾਸਾ ਠੱਠਾ ਕਰ ਲਈਦੈ, ਵੱਡਾ ਵੀਰ ਜਦੋਂ ਘਰ ਨਹੀਂ ਹੁੰਦਾ! ਇੱਥੇ ਓਹ ਹੀ ਗੱਲ ਸੱਚ ਹੋਈ ਪਈ ਐ ਤੇ ਓਦਾਂ ਦਾ ਹੀ ਹਾਸਾ ਠੱਠਾ ਇਹਨਾਂ ਨੂੰ ਜ਼ਿਆਦਾ ਮਹਿੰਗਾ ਪੈ ਗਿਆ ਲੱਗਦਾ ਐ! ਵੈਸੇ ਇਹ ਜਿਹੜੇ ਦੋਨੋਂ ਜਣੇ ਗੱਲ ਕਰ ਰਹੇ ਹਨ! ਇਹ ਸੱਚੀਂ ਦਿਲੋਂ ਦੁਖੀ ਲੱਗਦੇ ਐ
@ShivaDpmsocialworker
@ShivaDpmsocialworker 9 месяцев назад
ਇਹ ਉਸਦੀ ਘਰਵਾਲੀ ਰੱਖੀ ਬੈਠਾ ਉਹ ਇਹਦੀ ਲੈ ਗਿਆ ਘੋਰ ਕਲਯੁੱਗ ਆ ਪਰ ਅੱਜ ਕੱਲ੍ਹ ਦੇ ਬੱਚੇ ਬਹੁਤ ਸਿਆਣੇ ਆ, ਬੱਚੇ ਨੂੰ ਆਵਦੀ ਮਰਜੀ ਨਾਲ ਰਹਿਣ ਦਿਓ ਜਿੱਥੇ ਰਹਿਣਾ ਚਾਹੁੰਦੇ ਆ ਬਾਕੀ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਗਲਤ ਨਹੀ ਹੁੰਦੇ। ਦੂਜਾ ਪੱਖ ਵੀ ਸਾਹਮਣੇ ਲਿਆਓ ਮਲੂਕਾ ਸਾਬ
@ranjitkaursaroay7609
@ranjitkaursaroay7609 9 месяцев назад
Kmeene ehi lagde ne Jeth nl koi Rena chngi gl nhi
@MaanXxx
@MaanXxx 9 месяцев назад
Veer oh te apna pakh nyi rakhdy
@ManiSingh-lg7et
@ManiSingh-lg7et 8 месяцев назад
ਦੂਜਾ ਪੱਖ ਵੀ ਦੀ ਦੇਖ ਲਵੋ ਇਸ ਔਰਤ ਦਾ ਮਾਸੂਮ ਸਿਆਣਾ ਸਮਝਦਾਰ ਲੜਕਾ ਸਾਫ ਸਾਫ ਕਹਿ ਰਿਹਾ ਮੈਂ ਆਪਣੇ ਪਿਤਾ ਕੋਲ ਹੀ ਰਵਾਗਾ ਏਹ ਦੋਵੇਂ ਪਾਪੀ ਹਨ
@HarneetKalas-nf8nd
@HarneetKalas-nf8nd 9 месяцев назад
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ ❤
@gurvinderinsan6675
@gurvinderinsan6675 9 месяцев назад
ਸਹੀ ਰਿਹਾ
@SohanSingh-hb2ty
@SohanSingh-hb2ty 9 месяцев назад
​@@gurvinderinsan6675,, in❤❤
@labhsingh5913
@labhsingh5913 9 месяцев назад
​@@gurvinderinsan6675😢😢 😢 15:48
@amarjeetdhindsa1325
@amarjeetdhindsa1325 9 месяцев назад
😊
@yuvneetkaur7273
@yuvneetkaur7273 9 месяцев назад
​@@gurvinderinsan66751+11)1l18j
@gurvinderinsan6675
@gurvinderinsan6675 9 месяцев назад
ਰੱਬ ਰੱਖਾ ਦੁਨੀਆਂ ਦਾ ਵਾਹਿਗੁਰੂ ਜੀ ਜਾਣੇ😢
@GagandeepKaur-v6u
@GagandeepKaur-v6u 7 месяцев назад
ਸਾਰੀ ਗਲਤੀ ਤਾਂ ਰਿਸ਼ਤੇਦਾਰ ਤੇ ਮਾ ਬਾਪ ਈ ਕਰਦੇ ਨੇ ਜੋਂ ਗਲਤ ਪੁਤ ਤੇ ਗਲਤ ਨੂੰਹ ਦਾ ਸਾਥ ਦਿੰਦੇ ਨੇ। ਰਿਸ਼ਤੇਦਾਰ ਵੀ ਕੰਜ਼ਰ ਹੁੰਦੇ ਨੇ ਪਤਾ ਸਬ ਹੁੰਦਾ ਫਿਰ ਵੀ ਗਲਤ ਦੇ ਨਾਲ ਖੜ੍ਹਨ ਗੇ ਵਾਹਿਗੁਰੂ ਜੀ ਦੀ ਮਾਰ ਪਵੇ ਇਹੋ ਜਿਹੇ ਲੋਕਾਂ ਨੂੰ 😢
@SabiSingh-jn3mg
@SabiSingh-jn3mg 8 месяцев назад
ਇਹ ਸਾਰੇ ਗਲਤ ਨੇ ਬੱਚਿਆਂ ਦੀ ਪੜ੍ਹਾਈ ਜਿੰਦਗੀ ਖਰਾਬ ਕਰ ਰਹੇ ਹਨ ਇਹ ਉਸ ਦੀ ਪਤਨੀ ਕੋਲ ਕੀ ਕਰ ਰਿਹਾ ਸ਼ਰਮ ਆ ਰਹੀ ਵੀਡਿਓ ਦੇਖ ਕੇ
@MaanXxx
@MaanXxx 8 месяцев назад
ਵੀਰ ਜੀ ਪਹਿਲਾਂ ਬਲਜਿੰਦਰ ਨੇ ਮੇਰੀ ਜਿੰਦਗੀ ਖਰਾਬ ਕਰੀ ਹੁਣ ਉਹ ਮੇਰੇ ਦੋਵੇ ਜਵਾਕਾਂ ਦੀ ਜਿੰਦਗੀ ਖਰਾਬ ਕਰ ਰਿਹਾ ਹੈ ਮੈਨੂੰ ਕਹਿੰਦਾ ਹੁੰਦਾ ਸੀ ਤੈਨੂੰ ਮਾਰ ਦੇਵੇਗਾ ਤੇ ਮੈ ਆਪਣੀ ਭਰਜਾਈ ਨਾਲਵਿਆਹ ਕਰਵਾ ਗਾ ਵੀਰ ਜੀ ਫਿਰ ਮੈ ਸੋਚਿਆ ਕਿ ਜੇ ਮੈਨੂੰ ਮਾਰ ਦਿੱਤਾ ਤਾਂ ਮੇਰੇ ਜਵਾਕ ਰੁਲ ਜਾਣਗੇ
@Sanju.dhiman
@Sanju.dhiman 8 месяцев назад
😂😂😂😂😂 ​@@MaanXxx
@mohindersidhu1279
@mohindersidhu1279 2 месяца назад
Waheguru g
@jagjevensingh9310
@jagjevensingh9310 9 месяцев назад
ਕੀ ਬਣੂ ਦੁਨੀਆ ਦਾ😢😢😢😢😢
@karandhiman611
@karandhiman611 9 месяцев назад
4 saal ta bai tenu hoge jnani kdke leke gye nu upro chote sahibzadiya ji nu bdnam kr rsha a ohna guruya da name leke 😑😑😑😑
@AnishaJassal
@AnishaJassal 9 месяцев назад
Wahaguru ji ahna nu dso koi ki ek hath nal kde tade ne wajde agr ohna da ksur kdrea ahna da be hona 🙏
@NarinderSingh-kt8qq
@NarinderSingh-kt8qq 9 месяцев назад
Waheguru ji Maher kro ji ❤🙏🙏👏👏❤️
@gurdeepkaur2645
@gurdeepkaur2645 9 месяцев назад
bacha ma nu chahida help her please
@GaganSharma-jc1oc
@GaganSharma-jc1oc 4 месяца назад
Is Manu baccha Milana chahie
@Ripusandhupb05
@Ripusandhupb05 9 месяцев назад
Right
@lakhvirsingh2383
@lakhvirsingh2383 9 месяцев назад
Waheguru ji 🙏🙏
@sawindersingh6562
@sawindersingh6562 9 месяцев назад
Weheguru ji
@BaljeetSingh-fr3by
@BaljeetSingh-fr3by 7 месяцев назад
🙏🙏🙏🙏🙏
@Sanju.dhiman
@Sanju.dhiman 9 месяцев назад
ਮਲੂਕਾ ਜੀ ਇਹ ਤਾਂ ਓਹੀ ਨੇ ਜੋ ਚਾਰ ਸਾਲ ਪਹਿਲਾ ਘਰੋ ਭੱਜ ਗਏ ਸੀ ਸਾਰਾ ਸਮਾਨ ਲੇਕੇ ਅਖ਼ਬਾਰ ਵਿਚ ਵੀ ਆਇਆ ਸੀ ਇਹ ਇਕ ਨਬਰ ਦਾ ਟੋਂਗ ਕਰ ਰਹੇ ਨੇਂ ਦੋਨੋ ਸ਼ਰੇਆਮ ਪਤਾ ਲੱਗ ਰਿਹਾ ਜੂਠ ਬੋਲ ਰਹੇ ਨੇਂ
@karandhiman611
@karandhiman611 9 месяцев назад
Bilkul.shi a bhaji thodi gll ji
@jaskarnmaluka
@jaskarnmaluka 9 месяцев назад
9060900045
@MaanXxx
@MaanXxx 9 месяцев назад
Sachy hunday ta apna pakh rakhdy
@MaanXxx
@MaanXxx 9 месяцев назад
Sachy hunday ta apna pakh rakhdy
@balvirkaurbatth9655
@balvirkaurbatth9655 9 месяцев назад
ਵੱਡਾ ਭਰਾ ਗਲਤ ਐ ਕਿਉਂ ਕਿ ਛੋਟੇ ਭਰਾ ਦੀ ਘਰਵਾਲੀ ਰੱਖਣ ਦਾ ਕੀ ਮਤਲਬ ਐ ਛੋਟੇ ਭਰਾ ਦੀ ਘਰਵਾਲੀ ਤੇਰੇ ਕੋਲ ਬੈਠੀ ਕੀ ਕਰ ਰਹੀ ਸੀ ਜੇ ਇਹ ਤੇਰੇ ਕੋਲ ਬੈਠੀਆਂ ਫ਼ੇਰ ਹੀ ਤੇਰੇ ਵਾਲ਼ੀ ਨੂੰ ਲੈ ਕੇ ਗਿਆ ਤੇਰੇ ਬੱਚੇ ਛੋਟੇ ਕੋਲ ਛੋਟੇ ਦੇ ਬੱਚੇ ਤੇਰੇ ਕੋਲ ਫ਼ੇਰ ਰੌਲਾ ਕਿਉਂ ਪਾਇਆ ਛੋਟੇ ਭਰਾ ਦਾ ਘਰ ਖਰਾਬ ਕੀਤਾ ਹੁਣ ਜਾਣਬੁੱਝ ਕੇ ਵਿਚਾਰੇ ਬਣੇ ਫਿਰਦੇ ਨੇ ਬੱਚੇ ਨੇ ਤੇਰੇ ਕੋਲ ਕੀ ਕਰਨਾ ਐ ਪਹਿਲਾਂ ਗਲਤੀ ਇਹਨਾਂ ਦੀ ਲੱਗਦੀਆ 😡😡
@MaanXxx
@MaanXxx 9 месяцев назад
Veer oh te 2002 to ohdy nal rehdi a manu dhoky c rakya hoya si je oh sachy n fr apna pakh rakhn to kyo dr rahy n
@Sanju.dhiman
@Sanju.dhiman 9 месяцев назад
je tu enaa ee sacha hunda tu ghro sman chak ke bhajda naa teri ta shuru ton ee nigahh bhot gndi h ​@@MaanXxx
@RaviKumar-xz5ki
@RaviKumar-xz5ki 9 месяцев назад
Teri maa ni smja jeny Sara ghr brbad krta je sachy h ta apna pakh rakhdy dr de Mary phone v nyi chkdy si maluka repoter da video dekh k twady Jaan nikal gyi hun nal leky awa ge
@Sanju.dhiman
@Sanju.dhiman 9 месяцев назад
​@@RaviKumar-xz5kijaan ta hun tuhadi niklu kaka 😂😂
@AmandeepSingh-bu4wn
@AmandeepSingh-bu4wn 9 месяцев назад
ਕੀ ਬਣੂ ਦੁਨੀਆ ਦਾ
@Kala.BeslaSingh
@Kala.BeslaSingh 7 месяцев назад
ਏ ਗਲਤ ਨੇ ਵੀਰੇ
@harjindersingh7755
@harjindersingh7755 9 месяцев назад
ਘੋਰ ਕਲਯੁਗ ਆ ਗਿਆ
@rajmixchannel4843
@rajmixchannel4843 9 месяцев назад
Kro ji inna da masla hal
@ਗੁਰਦੀਪਸਿੰਘਟਿਵਾਣਾ
ਬਿੱਲਕੁਲ ਇਹ ਬੰਦਾ ਵੀ ਗਲਤ ਹੈ ਬਰਾਬਰ ਦੇ ਤੇਰੇ ਬੱਚੇ ਹਨ ਤੂੰ ਕਿਦਾਂ ਦੇ ਗਲਤ ਕੰਮ ਕਰ ਰਹੀਆਂ ਹੈ ਛੋਟੇ ਭਰਾ ਦੀ ਘਰਵਾਲੀ ਆਪਣੇ ਬੱਚੇ ਵਰਗੀ ਹੁੰਦੀ ਹੈ
@simplegamer818
@simplegamer818 9 месяцев назад
😅right
@jarnailkaur1888
@jarnailkaur1888 9 месяцев назад
Ghrelu hinsa layi bhi kanoon hn
@goldysidhu6562
@goldysidhu6562 9 месяцев назад
ਬੱਚਿਆਂ ਨੂੰ ਕੀ ਸਿੱਖਿਆ ਮਿਲਦੀ ਹੈ ਚਾਹੇ ਬੱਚੇ ਕੀ ਤੁਹਾਨੂੰ ਛਿਤਰਾ ਦਾ ਹਾਲ,ਪੳਣਗੇ
@yaardeepewalton6192
@yaardeepewalton6192 6 месяцев назад
ਲੂਚੀ ਜ਼ਨਾਨੀ ਆ
@jarnailkaur1888
@jarnailkaur1888 9 месяцев назад
Bina divorce ton marriage nahi karva sakde
@MaanXxx
@MaanXxx 9 месяцев назад
ehna te karwai honi chidy aa
@KulwinderKaur-sf5hu
@KulwinderKaur-sf5hu 6 месяцев назад
A v ta galet a dono bero appnay jangea apes bich badey bathes na sara ser galet a
@jarnailkaur1888
@jarnailkaur1888 9 месяцев назад
Kanoon tor te bacche te maa da haqq Hunada hai
@MaanXxx
@MaanXxx 9 месяцев назад
Tusi thik keha sab to Pehla hk maa da hunda
@Sanju.dhiman
@Sanju.dhiman 9 месяцев назад
​@@MaanXxxbache nu v pta meri maa bhajj k kise hor nll rhn lgg gyi tahi bacha apne baap kol rhna chanda ajj kall bache app ee bhot samjdar ne ohna nu sabb smj aanda
@lovidhiman3163
@lovidhiman3163 9 месяцев назад
😂😂😂😂
@ReetaDeviReetaDevi-c7e
@ReetaDeviReetaDevi-c7e 8 месяцев назад
Mama chinttu mangda hei .oh Tera ki lgda.bche te ma bap da hk hei.
@MaanXxx
@MaanXxx 8 месяцев назад
ਤੇਰੀ ਮਾਂ ਨੇ ਜੰਮਿਆਂ ਏ ਜਿਹੜਾ ਤੂੰ ਮੈਨੂੰ ਕਹਿਰਾਂ
@AmrjeetKaur-xc3dd
@AmrjeetKaur-xc3dd 8 месяцев назад
Dono ae v glt aw
@ਗੁਰਦੀਪਸਿੰਘਟਿਵਾਣਾ
ਬੀਬਾ ਜੀ ਤੁਸੀਂ ਗਲਤ ਹੋ ਵਾਹਿਗੁਰੂ ਜੀ ਤੋ ਡਰਨਾ ਚਾਹੀਦਾ ਹੈ ਤਹਾਨੂੰ ਝੂਠ ਬੋਲਦੇ ਹੋ ਤੁਸੀਂ
@surinderkaur2100
@surinderkaur2100 8 месяцев назад
ਲੱਛਣ ਤੇਰੇ ਵੀ ਸਹੀ ਨਹੀ ਪਿਉ ਨੂ ਗੰਗੂ ਕਹਿ ਰਿਹਾ ,ਪੇਕੇ ਨਾ ਸਹੁਰੇ ਡੁੱਬ ਮਰੀ ਨਨਾਆਉਰੋ
@ParamjeetDriver
@ParamjeetDriver 7 месяцев назад
Acting kr rahi ha es Nall galt ha
@Kaur.brar23
@Kaur.brar23 8 месяцев назад
Ghor kalhug a gya hun ta ode wife ode kol ede wife ode kol marjo dub ke sare
@KepongKl-x3m
@KepongKl-x3m 8 месяцев назад
ਦਿਉਰ ਆਪਦੀ ਭਾਬੀ ਲੈ ਗਿਆ ਤੇ ਤੂੰ ਜੇਠ ਨਾਲ ਰਹਿਣ ਲੱਗ ਗਈ ਬਸ ਗੱਲ ਖਤਮ ਕਰੋ ਐਵੇਂ ਕਿਉਂ ਜਲੂਸ ਕਢਵਾਉਦੇਂ ਹੋ ਲੋਕਾਂ ਵਿਚ।
@RaviKumar-xz5ki
@RaviKumar-xz5ki 8 месяцев назад
Veer ji asi te keh rhy ha ki maa da bacha wapis kr dwo gall kkhatm kro kyo apna jalush kdwa thy n
@RamandeepkaurSran-s8y
@RamandeepkaurSran-s8y 9 месяцев назад
😂😂😂
Далее
ОТПРАВЬ СВОЕЙ ЛП/ЛД
00:10
Просмотров 205 тыс.