Тёмный

ਇਹ ਵੀਡਿਓ ਤੁਹਾਡਾ ਨਵੇ ਘਰ ਵਿੱਚ ਅੱਧਾ ਖਰਚਾ ਬਚਾ ਸਕਦੀ ਆ I 

Guri Gharangna
Подписаться 231 тыс.
Просмотров 472 тыс.
50% 1

ਪਹਿਲੀ ਵੀਡਿਓ ਦੇਖਣ ਲਈ ਹੇਠ ਦਿੱਤੇ Link ਤੇ ਕਲਿੱਕ ਕਰੋ
• ਪਾਣੀ ਚ ਤੈਰਦੇ ਬਲੋਕਾਂ ਦੀ...
1st Video ਪਾਣੀ ਚ ਤੈਰਦੇ ਬਲੋਕਾਂ ਦੀ ਕੋਠੀ ਇੰਨੀ ਠੰਡੀ AC ਲਾਉਣ ਨਹੀਂ ਲੋੜ

Опубликовано:

 

2 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 297   
@balbirsahota4189
@balbirsahota4189 Год назад
ਗਲੀ ਰੋਕਣਾ ਸਭ ਤੋ ਕਮੀਨਾ ਕੰਮ ਹੈ ਇਸ ਵੀਰ ਵਾਂਗ ਸਾਨੂ ਵੀ ਅਕਲ ਵਰਤਣੀ ਚਾਹੀਦੀ ਹੈ
@Astropandit88
@Astropandit88 Год назад
right veer
@virk6592
@virk6592 Год назад
ਰੋਕੀ ਤੇ ਅਸੀ ਵੀ ਆ ਪਰ ਮੈ ਤੁਹਾਡੇ ਵਿਚਾਰ ਨਾਲ ਬਿਲਕੁਲ ਸਹਿਮਤ ਆ
@GurpreetKaur-lx9tp
@GurpreetKaur-lx9tp Год назад
Asi ta veer 2010 wich hi aes tra ghar 3-4 foot picche rakh k ghar bniya c 🇩🇪
@amritpalsinghchahal8259
@amritpalsinghchahal8259 Год назад
ਅਸੀਂ ਜਗ੍ਹਾ ਛੱਡ ਦਿੱਤੀ ਸੀ ਗਲੀ 3 ਕ ਫੁੱਟ ਸੀ ਸਾਡੇ ਬਾਹਰਲੇ ਪਸ਼ੂਆਂ ਵਾਲੇ ਘਰ ਦੇ ਪਿੱਛੇ ਸੀ ਤੇ ਸਾਹਮਣੇ ਘਰ ਵਾਲੇ ਨੇ ਰੋਕ ਲਈ ਉਸਨੂੰ ਅਸੀਂ ਰਸਤਾ ਵੀ ਲੰਘਣ ਜੋਗਾ ਕਰਕੇ ਦਿਤਾ ਕਾਰ ਟਰੈਕਟਰ ਦੇ ਲੰਘਣ ਜੋਗਾ ਅੱਗੇ ਜਾ ਕੇ ਗਲੀ ਮੁੜ ਜਾਂਦੀ ਸੀ ਉਸਦੇ ਗੇਟ ਤੋਂ ਸਿਰਫ 3 ਕ ਫੁੱਟ ਰਹਿ ਜਾਂਦੀ ਸੀ ਕਰ ਲਓ ਭਲਾ ਸਾਲੇ ਨੇ ਸੋਚਿਆ ਮੇਰੇ ਘਰ ਤੱਕ ਰਾਹ ਖੁਲਾ ਹੋ ਗਿਆ ਅੱਗੇ ਵਾਲਿਆ ਤੋ ਕੀ ਲੈਣਾ
@cesiumion
@cesiumion Год назад
ਭਾਈ ਪੰਜਾਬੀ ਦਾ ਸ਼ਬਦ ਵੀਅ ਆ ਨਾਂ ਕਿ ਗਲ਼ੀ।। ਗਲ਼ੀ ਸ਼ਬਦ ਹਿੰਦੀ ਦਾ ਏ।।
@johalgs1986
@johalgs1986 Год назад
ਜਿਹੜਾ ਦੂਜਿਆਂ ਦੀ ਪ੍ਰੇਸ਼ਾਨੀ ਨੂੰ ਆਪਣੀ ਸਮਝੇ ਉਹ ਹੀ ਅਸਲ ਮਨੁੱਖ ਹੈ ਰੈੰਪ ਘਰ ਚ ਬਣਾਇਆ। ਅਰਥਿੰਗ ਵਾਲੀ ਗੱਲ ਵੀ ਬਿਲਕੁਲ ਸੱਚ ਹੈ ਦੁਬਈ ਵਿਚ ਹਰ ਬਿਲਡਿੰਗ ਅਰਥਿੰਗ ਨਾਲ ਹੀ ਮੰਜ਼ੂਰ ਹੁੰਦੀ ਹੈ। ਬਹੁਤ ਵਧੀਆ ਸੋਚ ਵੀਰ ਦੀ।
@naharsinghsekhon1586
@naharsinghsekhon1586 Год назад
ਵੀਰ ਜੀ ਜੇਕਰ ਗੇਟ ਵਾਲਾ ਰੈਪ ਤੁਸੀ ਆਪਣੀ ਜਗਾ ਵਿੱਚ ਬਣਾਇਆ ਤੁਹਾਡੀ ਬਹੁਤ ਵਧੀਆ ਸੋਚ ਹੈ ਸਲੂਟ ਹੈ ਵੀਰ ਜੀ ਨੂੰ ਪ੍ਰਮਾਤਮਾ ਤਾਹਨੂੰ ਬਹੁਤ ਤਰੱਕੀਆਂ ਦੇਵੇਗਾ ਜਿਆਦਾ ਲੋਕ ਮਰੀਆ ਜਮੀਰਾਂ ਵਾਲੇ ਗੇਟ ਦਾ ਰੈੰਪ ਗਲੀ ਵਿੱਚ ਬਨਾਉਦੇ ਹਨ
@lakhwindersingh-zp9ye
@lakhwindersingh-zp9ye Год назад
ਕਾਸ਼ ! ਸਾਰੇ ਲੋਕ ਤੁਹਾਡੇ ਵਾਂਗ ਸੋਚਣ ਲੱਗ ਜਾਣ, ਸੋਚ ਨੂੰ ਸਲਾਮ ਐ ਬਾਈ ਜੀ
@jatinderpalsingh9004
@jatinderpalsingh9004 Год назад
Some suggestions to house owner. 1. The plaster of POP will result in number of small cracks and the structure of cracks will along the periphery of the blocks used to build the wall. I witnessed the same in some flats. 2. He used foam to insulate the overhead water tank. Now it is not possible to disassemble the water tank for periodic cleaning. 3. The pipes used for cooling are not insulated. During the months of july and August we witness a lot of moisture in the air. When cold air flows in the pipeline the moisture in the room air will condensed and water flows down through the ceiling. These are some of my findings. I might be wrong but please think for a while.
@NirmalSingh-he2ln
@NirmalSingh-he2ln Год назад
ਬਹੁਤ ਵਧੀਆ ਤੇ ਜਰੂਰੀ ਜਾਣਕਾਰੀ, ਜੋ ਕਿ ਨਵਾਂ ਘਰ ਬਣਾਉਣ ਵਾਲਿਆਂ ਵਾਸਤੇ ਮਿਸ ਨਹੀਂ ਕੀਤੀ ਜਾ ਸਕਦੀ !!
@prabhdyalsingh4722
@prabhdyalsingh4722 Год назад
ਬਿਲਕੁਲ ਸਹੀ, ਘਰ ਬਣਾਓ! ਮਕਾਨ ਨਹੀ। ਭਾਈ ਸਾਹਿਬ ਦਾ ਦਿਮਾਗ ਕਲਾਕ੍ਰਿਤੀ ਸੋਚ ਵਾਲਾ ਹੈ, ਹੋਣਾ ਵੀ ਚਾਹੀਦਾ ਹੈ।
@nps5868
@nps5868 Год назад
ਕਰੰਟ ਲਗਣ ਤੋ ਬਚਾਉਣ ਲਈ Earthing ਦੇ ਨਾਲ RCCB ਲਗਵਾਉਣਾ ਚਾਹੀਦਾ ਹੈ ਜੀ
@KuldeepKaur-oc8cn
@KuldeepKaur-oc8cn 3 месяца назад
Tuhadi Soch Nu Dill. To. salute Ha Is Ghar Vich Tusi and Tuhada Sara Priwar Sda Sukhi Rho Wahaguru Ji Tuhanu allways Chardi Kla Bakhshay
@badnamyoutuber7427
@badnamyoutuber7427 Год назад
ਵੀਰ ਮਜਾਕ ਨਹੀ ਕਰਦਾ ਆਪ ਨੂੰ " ਆਪ ਜੀ ਮਕਾਨ ਬਣਾਉਣ ਦਾ ਕੰਮ ਸ਼ੁਰੂ ਕਰ ਲਉ ' ਜਾ ਸਲਾਹ ਦਿਉਂ ਕੋਈ ਫੀਸ ਰੱਖ ਲਉ 👍👍👍👍👍
@majorsingh5029
@majorsingh5029 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਜੀ
@kuldeepSingh-to9vm
@kuldeepSingh-to9vm Год назад
ਬਹੂਤ ਚੰਗੀ ਜਾਨਕਾਰੀ ਦਿਤੀ ਬਾਈ ਜੀ
@harvindersingh1288
@harvindersingh1288 Год назад
ਬਹੁਤ ਸਿਆਣਪ ਨਾਲ ਕੰਮ ਕਰ ਰਹੇ ਹੋ, ਵੀਰ ਜੀ 🙏
@sukh3817
@sukh3817 Год назад
ਬਹੁਤ ਵਧੀਆ ਸੋਚ ਵੀਰ ਜੀ ਦੀ 🙏👌
@chanchalpreetsingh9688
@chanchalpreetsingh9688 Год назад
ਵੀਰ ਜੀ ਬੁਹਤ ਵਧੀਆ ਵੀਡੀਓ ਮੈ ਆਪ ਜੀ ਦੀ ਇਹ ਹੀ ਵੀਡੀਓ ਦੇਖੀ ਜੀ ਬਾਕੀ ਇੱਕ ਛੋਟੀ ਜੀ ਬੇਨਤੀ ਹੈ ਜੋ ਬਰਸਾਤੀ ਪਾਣੀ ਨੂੰ ਵੀ ਮਕਾਨ ਦੇ ਨੀਚੇ ਡਰੈਆਨ ਕਰਨਾ ਚਾਹੀਦਾ ਤਾ ਜੋ ਧਰਤੀ ਦੇ ਨੀਚੇ ਘਾਟਦੇ ਪਾਣੀ ਨੂੰ ਵੀ ਬਚਿਆ ਜਾ ਸਕੇ ਮੇਰੇ ਕੋਲ ਇੱਕ ਵੀਡੀਓ ਹੈ ਜੋ ਮੈ ਆਪ ਸਬ ਨਾਲ ਜਰੂਰ ਸੰਝੀ ਕਾਰਾ ਗਾ🙏
@gurbhejsingh9814
@gurbhejsingh9814 Год назад
ਵੀਰ ਜੀ UPVC ਬਾਰੇ ਵੀ ਜ਼ਰੂਰ ਜਾਣਕਾਰੀ ਦਿਉ ਸਾਨੂੰ ਸਾਰਿਆਂ ਨੂੰ,, ਉਹ ਵੀ ਬਹੁਤ ਜ਼ਰੂਰੀ ਵਾ ਸਾਡੇ ਵਰਗੇ ਆਮ ਲੋਕਾਂ ਵਾਸਤੇ ,, ਘੱਟ ਖ਼ਰਚੇ ਚ ਘਰ ਬਣਦਾ ਵਾ,, ਏਦਾ ਸੁਣਿਆ ਵਾਂ,,, ਬਾਕੀ ਅਸਲ ਸੱਚਾਈ ਤੁਸੀਂ ਸਾਹਮਣੇ ਲਿਆਓ ਵੀਰ ਜੀ ਜ਼ਰੂਰ 🙏
@makhansingh3002
@makhansingh3002 Год назад
ਵੀਰ ਦੀਆਂ ਸਾਰੀਆਂ ਗੱਲਾਂ ਕੰਮ ਆਉਣ ਵਾਲੀਆਂ
@cheemaorganicfarm6027
@cheemaorganicfarm6027 Год назад
ਬਾਈ ਜੀ ਬਹੁਤ ਵਧੀਆ ਸੋਚ ਬਹੁਤ ਵਧੀਆ ਜਾਣਕਾਰੀ ਦਿੱਤੀ।
@mahakaalkalikavatar3449
@mahakaalkalikavatar3449 Год назад
ਬਹੁਤ ਵਧੀਆ ਵੀਰ, ਕੋਠੀ ਵਾਲੇ ਵੀਰ ਦਾ ਵੀ ਬਹੁਤx2 ਧੰਨਵਾਦ, ਅਸੀਂ ਵੀ ਆਪਣੀ ਪਾਣੀ ਵਾਲੀ ਟੈਂਕੀ ਨੂੰ insulate ਕਰਨਾ ਆ।
@allsalution1947
@allsalution1947 Год назад
ਕੈਮੀਕਲ ਦਾ ਨਾਂ ਪੌਲੀਥਰੀਨ ਹੈ
@amritpalSingh-gd6ki
@amritpalSingh-gd6ki Год назад
ਮੈਂ ਇਨਾਂ ਦੀ ਸਲਾਹ ਮੰਨ ਕੇ ਬਲੌਕ ਹੀ ਲਾਏ ਹਨ।ਤੁਹਾਡੀ ਵੀਡੀਓ ਲਈ ਧੰਨਵਾਦ।
@As-uq7wi
@As-uq7wi 5 месяцев назад
Hello address bro
@rbrar3859
@rbrar3859 Год назад
ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@sonysinghsarao7325
@sonysinghsarao7325 Год назад
ਬਹੁਤ ਵਧੀਆ ਉਪਰਾਲਾ ਕੀਤਾ ਬਾੲੀ ਨੇ
@sunnykakkar9520
@sunnykakkar9520 Год назад
Owner ji to advice jarroo Leni cahidi hai he is perfect and sharp mind waheguru mehar kare🙏
@paramjitsinghkaintura3812
@paramjitsinghkaintura3812 Год назад
Bahut hi badiya gal kiti..samajdaar Di ehi pehchaan hundi ha
@vandemattaram
@vandemattaram Год назад
Salute to you Dil se parmatma tuhanu har oah Khushi deve Jo vee tuhanu chahidi hai
@surindersehgal9791
@surindersehgal9791 Год назад
Vir assi sochana her innasin ko chiya thanks very much
@baghsingh9679
@baghsingh9679 Год назад
Lokaa gallia sarka te raimp bnaa bnaa ke desh da hoolia vigad ditaa uchi soch vala dujia bare sochda thanku vire
@tekdhamot1025
@tekdhamot1025 8 месяцев назад
ਬਹੁਤ ਵਧੀਆ ਜੀ ਧੰਨਵਾਦ ਵੀਰ ਜੀ
@LakhveerBrar-cq1yr
@LakhveerBrar-cq1yr 11 дней назад
ਵਧੀਆ ਇੰਨਸਾਨ ਦੇ ਵਧੀਆ ਕੰਮ ਹਨ
@174yearsold
@174yearsold Год назад
Honest ਇਨਸਾਨ ਲੱਗਦੇ ਨੇ।
@johalz6678
@johalz6678 Год назад
Well done buhat wadhiya kam kita bai ne thanks veere eda dia video dekhun lai 🙏
@paanchaab
@paanchaab Год назад
101% out of 100 Good efforts,
@harbhajankaur8050
@harbhajankaur8050 Год назад
Very talented person wonderful ideas,
@pardeeppassi8385
@pardeeppassi8385 Год назад
ਬਹੁਤ ਵਧੀਆ ਵੀਰ ਜੀ .ਘਰ ਦੇ ਮੂਹਰੇ ਜੇ ਥੋੜੀ ਬਹੁਤੀ ਪਾਰਕ ਬਣਾਈ ਹੋਵੇ ਤਾ ਛੋਟੇ ਪਲਾਂਟ ਦੇ ਨਾਲ ਇੱਕ ਦਰਖਤ ਲਾਉਣਾ ਜਰੂਰੀ ਹੈ .
@shere-punjabsinghshergill3257
Outer walls ch vi insulation foam pa dio ta interior temp nu control kita ja sakda. Here in USA all homes and buildings are insulated like it. It is more effective than other versions.
@sahibpreetsingh2783
@sahibpreetsingh2783 Год назад
22ji ਬਾਕੀ ਸਭ ਕੁਝ ਠੀਕ ਆ ਪਰ ਅਰਥ ਸਿਸਟਮ ਘਰ ਵਿੱਚ ਬਹੁਤ ਵਧੀਆ ਲੱਗਾ । ਅਸੀਂ ਖੇਤਾਂ ਵਿੱਚ ਟਰਾਂਸਫਾਰਮਰ ਨੂੰ ਕਰਿਆ । ਪਰ ਘਰ ਵਿੱਚ ਨਹੀਂ ਸੀ ਕੀਤਾ
@manindermann8164
@manindermann8164 Год назад
great ideas great man ! the most important question is the total approximate budget for construction only
@SandeepSharma-pt3bq
@SandeepSharma-pt3bq Год назад
The owner of this house is well educated, logical and knowledgeable. His views regarding Remp at the entrance of the house is praiseworthy and a lesson for millions of people who encroach the land of a street or a road.
@sukhmeetsaini9572
@sukhmeetsaini9572 Год назад
ਬਹੁਤ ਹੀ ਵਧੀਆ ਸੋਚ|
@GurvinderSingh-rq2yf
@GurvinderSingh-rq2yf Год назад
ਬਾਈ ਜੀ ਬਹੁਤ ਹੀ ਵਦੀਆ ਸੋਚ ਹੈ
@sheetalarora5282
@sheetalarora5282 Год назад
Dhanwad bai g bot wadia information diti
@onlysidhu3666
@onlysidhu3666 Год назад
bai tusi kini pdai kiti bhut tej mind aa tera so good bai teri soch v bhut uchi aa
@sadhusingh8152
@sadhusingh8152 Год назад
Sahi gall crunt bijle is de nature hai ground Val bhajna (dharti vich Varna)eh naturally hai
@paramveersingh4335
@paramveersingh4335 Год назад
Different and simple.. no dikhava...👍👍
@mangeramazad2197
@mangeramazad2197 Год назад
Bhut achhi soch bhai Shab ji Bhagwan apkko sada khush rakhe app सदा तरक्की करें जी
@paramveersingh4335
@paramveersingh4335 Год назад
Bahut badhiya jankari diti Bai ne... earthing bare v badhiya jankari diti Bai ne...
@JagdishSingh-hl6zd
@JagdishSingh-hl6zd Год назад
👌👌👌👌 ਵੀਰ ਜੀ ਇੱਕ ਬਲਾਕ ਦਾ ਕੀ ਸਾਇਜ ਹੈ ਜੀ ਧੰਨਵਾਦ ਜੀ 🙏
@SukhwinderSingh-mp9ei
@SukhwinderSingh-mp9ei Год назад
Choote veer sahi sooch nu hamesha salam hunde a❤
@baljinderjohal9330
@baljinderjohal9330 Год назад
Thank you vir g tusi bot vadia information diti . 🙏
@blablabla113
@blablabla113 Год назад
i myself being an engineere can say that tusi bhaji jinna community nu te nature nu pay back kar rahe o menu ni lagda bahute lok enna kar rahe ne ja even soch v sakde ne. geo thermal cooling mai v bahut search kiti c te apne new ghar ch karan da irada v c par himmat nai pe rahi c . par thodi ghar dekh ke himmat v milli te motivation v . kehan nu ta bahut kuj a par sirf enna e kahu v SALUTE A SAAB THONU. guri y thodi v videos bahut dekhea par ehh series nal tusi mete fav cahannels ch add hi gae.. bas ekk benti a ehh series continue rakheo. rab thonu taraki deve . te SDO saab thode wargi soch raab sabh nu deve
@surinderpalsingh8804
@surinderpalsingh8804 Год назад
ਸੁਖਦੀਪ ਸਿੰਘ ਤੌਂ ਅਜਿਹਾ ਵਧੀਆ ਫੈਸਲਾ ਐਕਸਪੈਕਟਡ ਹੀ ਸੀ।ਧੰਨਵਾਦ। ਵੀਡੀਓ ਪਾਉਂਦੇ ਰਹੋ।
@HarjotsinghgurmGurm
@HarjotsinghgurmGurm Год назад
ਬਾਈ ਜੀ ਬਹੁਤ ਬਹੁਤ ਬਦੀਆਂ ਜੀ ਮੁਬਾਰਕ
@kuldeepsinghtilokawala689
@kuldeepsinghtilokawala689 Год назад
ਬਹੁਤ ਵਧੀਆ ਜੀ
@HardeepSingh-zb3ly
@HardeepSingh-zb3ly Год назад
ਰੈਂਪ ਬਣਾਕੇ ਆਲੇ ਦੁਆਲੇ ਦੋਨਾਂ ਪਾਸੇ ਪੱਥਰ ਧਰ ਦਿੰਦੇ ਆ ਲੋਕ
@mintusingh2042
@mintusingh2042 Год назад
Ik gal khena chauga veer di har gal te har skeem bhut vdiya laggi..gal krn da treeka be bhut vdiya ....
@gr8indian
@gr8indian Год назад
Me b baji chota pess lgwaya c 2 fayde ehde j tut j change krna sokha aa nale bde pees to nalo zyada pakiaaai rehdi aa
@Gurpreetsingh-qz3om
@Gurpreetsingh-qz3om Год назад
Paji this extending form use in UK 🇬🇧 as well when they fix windows or doors. Fill in side so no air crossed. Great job
@randhirbal9502
@randhirbal9502 Год назад
Well explain veer ji thanks 🙏
@aminderpreet428
@aminderpreet428 Год назад
Bhaut wadiea bai yr 👍🏻👍🏻👍🏻👍🏻👍🏻
@babbutk7665
@babbutk7665 5 месяцев назад
ਮੈਨੂੰ ਤਾਂ ਵੀਰ ਦੀ ਸੋਚ ਬੁਹਤ ਵਧੀਆ ਲੱਗੀ ਉਪਰੋਂ ਬਾਈ ਨੇਚਰ ਫਰੈਂਡਲੀ ਬੁਹਤ ਆ👍🏻👍🏻
@VijayKumar-yp5mh
@VijayKumar-yp5mh Год назад
Bhut vdhiya dasia hai ji
@sanjayfaridian6742
@sanjayfaridian6742 Год назад
Malak khasa ghaint banda pura
@GurdeepSingh-pl7os
@GurdeepSingh-pl7os Год назад
Good advice great discussion 👍
@ManjinderKaur-bb9xp
@ManjinderKaur-bb9xp Год назад
ਮਖਆ
@ManjinderKaur-bb9xp
@ManjinderKaur-bb9xp Год назад
ਮਖਕਾਨਪਲਾਸ਼ਤਰਦੀਜਾਯਕਾਰੀ
@ArshdeepSingh-kz2hc
@ArshdeepSingh-kz2hc Год назад
❤❤ vadia bnaya sab kujj veer par ik cheej da khayaal rakhyo pipes tuhadi jiniya lambiya hon giya unna fan powerfull chahida air cross karan lai
@gurjeetsingh9354
@gurjeetsingh9354 Год назад
I say your previous video of this house also... House looks great
@Sandhu-ep9ti
@Sandhu-ep9ti Год назад
salute hai 🙏Guri brother ji very nice video
@mohitsharma3365
@mohitsharma3365 Год назад
Bhut vdia veer 👌
@ombresaloncalgary7851
@ombresaloncalgary7851 Год назад
No, dought this gentleman is genius! He should be a leader, but I am always thinking If would ever live in india, I would grow wines on the roof.
@kuwaitwale5522
@kuwaitwale5522 Год назад
Veer hvac system kar reha ghar ch.good
@dhapindersingh6783
@dhapindersingh6783 Год назад
Ramp waali soch bahot acha ha
@raghvirbhangu587
@raghvirbhangu587 Год назад
Very nice home 👌👌👌👌👌👌👌👌
@sikandarmasih6856
@sikandarmasih6856 Год назад
Wonderful information
@bootadreger4540
@bootadreger4540 Год назад
ਬਾਈ ਜੀ ਦਿਖਾਵੇ ਨੇ ਤਾਂ ਘਰ ਉਜਾੜ ਦਿੱਤੇ ਪਹਿਲਾ ਲੋਕ ਘਰ ਬਣਾਉਂਦੇ ਸਨ ਹੁਣ ਉਜਾੜਾ ਬਣਾਉਂਦੇ ਨੇ
@mr.homemade6589
@mr.homemade6589 Год назад
Sir rccb lagao crunnt nahi lage ga Bode nu crunnt lagan too pahla rccb trip ho k crunnt off kar devega
@GurpreetSingh-yd6zp
@GurpreetSingh-yd6zp Год назад
Great job 👍
@emaantruckvideos326
@emaantruckvideos326 Год назад
Very good veer ji
@shamindersinghbam9324
@shamindersinghbam9324 Год назад
Bai g bhut ghaint banda lagga
@HarpreetKaur-kc7sk
@HarpreetKaur-kc7sk Год назад
Waheguru g tuhanu sda khush rkhe
@prabhdyalsingh4722
@prabhdyalsingh4722 Год назад
1845-46 ਵਿੱਚ, ਅੰਗਰੇਜਾਂ ਵੱਲੋ ਬਣਾਈਆਂ ਇਮਾਰਤਾਂ ਚ ਇਹੋ ਜਿਹੇ ਬਲਾਕ ਲੱਗੇ ਹਨ।
@MrPuneet03
@MrPuneet03 Год назад
Block vich pipe fittng kiwe kiti dsio
@kharoudk5869
@kharoudk5869 Год назад
Veer pinda vich v galya rokiya ne te ladde v ne agr combine agr opr chaddi hai
@jasjeetsinghpannu2664
@jasjeetsinghpannu2664 Год назад
Bahut Vdiya video. Bahut vdiya jaankari diti 22 ne.educated person kde dikhave ch ni painda ehdi example a veer. Next video ch veer nu pucheo k ehna ne Sara kuch avde lyi te environment lyi Vdiya kita te krn di koshish kiti.par Paani vali tainki plastic di keo use kiti,plastic ta apni health lyi Bahut nuksan Dayak aa.ya ho skda tusi BPA free plastic lyi Hove.jroor dseo.Sade pind ik kothi tyar ho rhi aa Canada to ayeya Munda ohne pani vali tainkisteel di layi aa te ohnu sides to cover krta.te majbooti da comparison kriye ta Ki block nal bneya ghar ohna safe aa jinna itta nal bneya hunda.mai v avde parents vaste kothi banauni aa te kharcha ghat to ghat krna chauna.j veer aap msg kre ta jroor reply kre. ya Guri 22 tusi read kro ta mera msg agli video vch jroor pucheo.dhanvaad 🙏🏼
@saggysunny
@saggysunny Год назад
Bro due to less time I am replying in english. If I would have used steel tank then I have to do pipe fitting of steel also, Which is way more expensive and RO filter in which we store water then it should also be of steel. So thats the reason for not going for steel tank
@jasjeetsinghpannu2664
@jasjeetsinghpannu2664 Год назад
@@saggysunny thank you
@pek1240
@pek1240 Год назад
pehla ghar dekhia jithe podian ne ghar ni khada hoia nahi ta mainu ajj tak kise vi ghar dian podian pasand ni ayian thha khrab nahi hona chahida doji gal asi 20 sal pehlan insulated tanki banayi si sada pind nehar te aa pani bahut thanda sade par june july ch sade gwandi plastic di tanki wale pani nal naha nahi sakde ena garm ho janda te nahha asi vi ni sakde par sade kam ulta hunda sade pani thanda una hi hunda sanu geaser chlauna painda thora kyu ke asi canada rehnde hon karn iko temp te use to hoye aa bahut fark painda ji insulation nal te bai ji hummidty wala idea vi tuhada good hai ethe canada vi sade ghar laga hoia vadia cheez hai baki bahut vadia vichar ne tuhade apni soch takreeban same jahi hi hai
@varinder_hundal
@varinder_hundal Год назад
Very good👍
@baljinderkaur3083
@baljinderkaur3083 Год назад
plaster lai ki vrtia sano smj nhi lagi vir ji please jroor dasio ki or kive vrtia hai
@gopichahal3640
@gopichahal3640 Год назад
Vry vry good 👍
@kairebianpendu4724
@kairebianpendu4724 Год назад
Eh foam Dubai ch roof ty use krde aa , asi wali bottel ty foam launde hunde c
@sammysingh1178
@sammysingh1178 Год назад
Very impressed 💥
@kanukaku1
@kanukaku1 Год назад
Bi p.o.p rama di use karni c jyada vdia hai eh v vdia adhar sheela but Rama udyog jyada vdia bai g
@jatkavideos
@jatkavideos Год назад
Bai ne same system vartyaa canada ala j kaaamyaab ho gyaa ta vakey e eh ghar saaf te utilities bill v ghat aunge
@sukhwindersukhi5513
@sukhwindersukhi5513 Год назад
👌👌👌
@technicalstory8036
@technicalstory8036 Год назад
ਬਾਕੀ ਗੱਲਾਂ ਤੇ ਬਿਲਕੁਲ ਠੀਕ ਆ
@deepanurpuri9363
@deepanurpuri9363 Год назад
Upvc door windows di gal kar dey bai g
@gurmejsinghjohal1478
@gurmejsinghjohal1478 Год назад
Well done veer ji good thinking, veer ji windows vare mainu jaroor dasieo..
@daljitsingh-ho9fq
@daljitsingh-ho9fq Год назад
Good veer g
@jsmudki2590
@jsmudki2590 Год назад
Very good job Bai ji
@sukhrajsingh4902
@sukhrajsingh4902 Год назад
Bhaji bhut sare pind hai ki lok Sarka te gadar steel laga dindi ne ohna Loka da ki Hal hovega
@majoruppal7552
@majoruppal7552 7 месяцев назад
Very good
@HarpreetSingh-eu3hq
@HarpreetSingh-eu3hq Год назад
ਮੇਰਾ ਦੋਸਤ ਹੈ ਇਹ, ਇਕੱਠੇ ਪੜ੍ਹੇ ਹਾਂ।
@GaganSingh-ss1fl
@GaganSingh-ss1fl Год назад
ਮੇ ਕੰਮ ਕਰਦੇ ਸਮੇਂ ਦੁਬਈ ਵਿਚ ਦੇਖਿਆ ਸੀ ਪਹਿਲੀ ਵਾਰ 2019 ਚ ਮੇ ਕਿਹਾ ਇਹ ਕਿ ਹੈ ਸਿਲੀਕੌਨ ਜਹੀ।
Далее
БАТЯ И СОСЕД😂#shorts
00:59
Просмотров 1,9 млн
Викторина от ПАПЫ 🆘 | WICSUR #shorts
00:56
Help Barry And Barry Woman Scan Prisoners
00:23
Просмотров 3 млн