Тёмный

ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ 

Guri Gharangna
Подписаться 231 тыс.
Просмотров 231 тыс.
50% 1

Which brick is better for construction | red Brick vs Flyash Brick | Advantage of Fly Ash Brick?
#lime #flyashbricks #cementbricks #flyashbrickmachine
#lowcosthouse #bricks
which is best limeash vs red brick?
ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

Опубликовано:

 

26 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 132   
@robikumer1543
@robikumer1543 11 месяцев назад
ਕੰਮ ਕਰਨ ਵਾਲੇ ਵੀਰ ਨੰਗੇ ਪੈਰ ਤੁਰੇ ਫਿਰਦੇ ਐ ਕੋਈ safety shoes ਦੇਦੋ ਇਹਨਾ ਨੂੰ ਆਪ ਤੂੰ ਸੀ ਕਰੋੜਾਂ ਰੁਪਏ ਕਮਾ ਲੈਣੇ ਆ ਮਾੜਾ ਮੋਟਾ ਇਨ੍ਹਾਂ ਬਾਰੇ ਵੀ ਸੋਚ ਲਿਆ ਕਰੋ
@MANEATER747
@MANEATER747 11 месяцев назад
Right veer
@sainiamarjeet
@sainiamarjeet 11 месяцев назад
Khoon choos ke Ameer baneda
@AmarjitSingh-xl6kc
@AmarjitSingh-xl6kc 10 месяцев назад
ਇੰਡੀਆ ਚ ਕੋਈ ਸੇਫਟੀ ਸਿਸਟਮ ਹੈਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਉਂਝ ਵਿਸ਼ਵ ਗੁਰੂ ਹੈ
@sainiamarjeet
@sainiamarjeet 10 месяцев назад
@@AmarjitSingh-xl6kc apni safety apne hath honde hege hae
@baatenaazaadki373
@baatenaazaadki373 11 месяцев назад
ਗੁਰੀ ਬਾਈ ਜੀ ਬਹੁਤ ਹੀ ਕਮਲ ਦੀ ਜਾਣਕਾਰੀ ਦਿਤੀ.😊😊😊😊 ਰੱਬ ਤੁਹਾਨੂੰ ਭਾਗ ਲਾਵੇ❤❤❤ ਜਿਉਂਦੇ ਰਹੋ❤❤❤ ਤੱਰਕੀਆਂ ਕਰੋ
@Navnoorlife
@Navnoorlife 11 месяцев назад
ਘੁਸੀਆ ਭੋਰੀ ਜਾਂਦਾ। ਜਲਾਲਾਬਾਦ ਦੀ ਲਾਲ ਇੱਟ ਸਬ ਤੋ ਵਧੀਆ
@SukhwinderSingh-wq5ip
@SukhwinderSingh-wq5ip 11 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@didarsingh9391
@didarsingh9391 5 месяцев назад
Very good I like this new technic gof blessyou furtherly thanks also pricr is good.thanks
@g.p.singhkhalsa9874
@g.p.singhkhalsa9874 11 месяцев назад
ਇਹ ਇੱਟ ਜੇ ਸਹੀ ਰੇਸ਼ੋ ਵਿੱਚ ਮਟੀਰੀਅਲ ਪਾਕੇ ਬਣਾਈ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਬਹੁਤ ਵਧੀਆ ਹੋਵੇ ਪਰ ਪਿਛਲੇ ਸਾਲ ਮੈ ਇਹ ਕਾਫੀ ਵਰਤੀ ਹੈ ਹੁਣ ਪਤਾ ਲੱਗਦਾ ਹੈ ਕਿ ਮੈਂ ਅਗਿਆਨਤਾ ਕਾਰਨ ਬਹੁਤ ਗਲਤ ਫੈਸਲਾ ਕੀਤਾ।। ਇਹ ਕਾਰਖਾਨੇਦਾਰ ਕੂੜ ਪ੍ਰਚਾਰ ਕਰਦੇ ਹਨ।
@karamjeetsinghsohal8167
@karamjeetsinghsohal8167 4 месяца назад
Veer g e tusi aap varti a ,, kinve e time vaad khur jandi a ja nahi
@KanwarnaunihalSingh-kf7jg
@KanwarnaunihalSingh-kf7jg 11 месяцев назад
ਗੁਰੀ ਵੀਰ ਇਸ ਇੱਟ ਚ ਚੂਨੇ ਤੋਂ ਬਿਨਾਂ ਹੋਰ ਮਿਸ਼ਰਣ ਕਿਹੜਾ ਓਹ ਨਹੀਂ ਦੱਸਿਆ, ਬਾਕੀ ਕੁਝ ਸਮੇਂ ਬਾਅਦ ਇਹ ਇੱਟ ਆਪਣੀ ਹੋਂਦ ਛੱਡ ਦੇਂਦੀ ਹੈ ਪਰ ਭੱਠੇ ਵਾਲੀ ਇੱਟ ਦੀ ਮਨਿਆਦ 5.000 ਸਾਲ ਤੋਂ ਜਿਆਦਾ ਹੈ ਜੀ
@advmaan2875
@advmaan2875 11 месяцев назад
ehde ch flyash , bed ash , stone dust , bottom ash.baki myaad ehdi mitti ali etta to jyada y
@harjitsinghkandola7476
@harjitsinghkandola7476 11 месяцев назад
ਗੁਰੀ ਬਾਈ ਇਹ ਫੈਕਟਰੀ ਕਿੜੇ ਸ਼ਹਿਰ ਵਿੱਚ ਹੈ
@trsaini1386
@trsaini1386 11 месяцев назад
Rate ਕੀ ਆ ਜੀ
@RamKishan-jy3su
@RamKishan-jy3su 11 месяцев назад
Yes
@gamerbaba123
@gamerbaba123 11 месяцев назад
5000 ਤਾਂ ਜਿਆਦਾ ਹੋ ਗਿਆ
@gur8630
@gur8630 11 месяцев назад
Guri bhajji, pleaseake video on terracotta bricks manufacturer in North India. Thanks
@ramneetsingh6912
@ramneetsingh6912 11 месяцев назад
Thankyou ❤❤
@sainiamarjeet
@sainiamarjeet 11 месяцев назад
Hollow block lao 24x8x12inch with 4inch cavity wala naal 9x4x3inch wale chunna Wale te laal itt toon ve 30-50 % sasste payoga aur masala/mortar itt jodan laye ve khat lagda kaam tej hoyga naal dhand te garmi to bachaa hovega 4inch Khali jagah block ch insulation da kaam dende hege ha
@surinderchadha7741
@surinderchadha7741 20 дней назад
सर जी इंटरलॉक ब्लॉक भी बनाते हो Lime Ash me
@ernsbrtp
@ernsbrtp 11 месяцев назад
Er Jagveer Goyal Chief Engineer Civil,ਲਹਿਰਾ ਥਰਮਲ ਚ ਫਲਾਈ ਐਸ਼ ਇੱਟਾਂ ਬਨਾਉਣ, ਉਹਨਾਂ ਨਾਲ ਉਸਾਰੀ ਕਰਾਉਣ ਵਾਲੇ ਮੌਕੇ ਦੇ ਕਾਰਜਕਾਰੀ ਇੰਜੀਨੀਅਰ ਸਨ। ਉਹਨਾਂ ਦੇ ਬਹੁਤ ਆਰਟੀਕਲ ਤੇ ਲਿਖਤਾਂ ਹਨ।ਸਹੀ ਤਕਨੀਕ ਨਾਲ ਬਣੀ ਇੱਟ ਕਾਮਯਾਬ ਐ।
@tajinderpalsingh3312
@tajinderpalsingh3312 11 месяцев назад
Nice bro ❤❤ Nice video bro ❤❤❤
@harshbabsekhon7059
@harshbabsekhon7059 11 месяцев назад
Very good bi g ❤❤❤❤❤
@RavinderKumar-we1yt
@RavinderKumar-we1yt 11 месяцев назад
Very nice
@gurbaazsingh319
@gurbaazsingh319 11 месяцев назад
Good
@rakeshsuneja5885
@rakeshsuneja5885 6 месяцев назад
Veer ji ene plain eiit pr cement kaise pakd krega
@buntysingh6276
@buntysingh6276 9 месяцев назад
Nice
@kuldeepsidhu1149
@kuldeepsidhu1149 11 месяцев назад
👌
@user-fp1nb7hr1c
@user-fp1nb7hr1c 11 месяцев назад
ਇਹ ਇੱਟ ਕੋਟਾਂ ਪਲਾਂਟ ਵਿੱਚ ਬਹੁਤ ਬਣਦੀ 3400 ਰੁਪਏ ਹਜ਼ਾਰ ਮਿਲ਼ਦੀ ਹੈ,,ਪਰ ਇਥੋ ਦੇ ਲੋਕ ਲਾਲ ਇੱਟ ਹੀ ਵਰਤਦੇ ਨੇ,,ਉਹ ਇਸ ਨੂੰ ਨਕਾਰ ਚੁੱਕੇ ਨੇ,,,
@Motivationalvideo-yy3lp
@Motivationalvideo-yy3lp 11 месяцев назад
Bekar a eh it
@tehalsingh6597
@tehalsingh6597 5 месяцев назад
ਕੋਟਾਂ ਪਲਾਂਟ ਦਾ ਐਡਰੈੱਸ ਭੇਜੋ ਜੀ
@KattarBrar
@KattarBrar 6 месяцев назад
Very good 👍 ok
@GurpreetSingh-by4hx
@GurpreetSingh-by4hx 6 месяцев назад
better veere 👍
@ermanpreetsinghdhaliwal3726
@ermanpreetsinghdhaliwal3726 11 месяцев назад
Eh brick ta boht vdiya pr eh ik ta hr jga availble nhi,, jithe thermal plant vgera nede aa othe ta eh brick sasti milju kiln brick nalo pr hr jga eh sasti nhi mildi ,, ik ehde upper plaster di majboori kini k aa eh confirm nhi ,, kyu k eh pani nhi sokhdi te fr plaster da joint dry bricks upper keho jeha hou i dont know
@harishrattan1422
@harishrattan1422 11 месяцев назад
Good aa bai ji
@palvindersingh528
@palvindersingh528 3 месяца назад
Blocka walla mertial pao ta jadda vadia quality banugi block jadi tudde nhi nale unha te roj di awa kavi v hondi hai, ehe cemmented eatt da sirf eko faidda hai ki ghr ch salaab nhi hondi
@gsantokhsinghgill8657
@gsantokhsinghgill8657 11 месяцев назад
Je Launi aaukhi aa ta Adhi Pauni Dahli v Banaun Lag jao itt torni na pawe te v bache te chanai jiada ho sakdi aa itt tordian time Lagda a oh bachu ga Baki jado usari hougi te time pa ke isda Rigalat aa jau ga kistra di eh itt aa changi aa ja mari aa ji🙏🏻🙏🏻
@narindersingh-jb9wm
@narindersingh-jb9wm 6 месяцев назад
Veer je Cutting karn vaste ke karna
@gurpalsinghkaler6622
@gurpalsinghkaler6622 9 месяцев назад
Sar Rampura fool me konsi jahaga hai
@punjabiandejindgi
@punjabiandejindgi 11 месяцев назад
26❤❤❤❤ wow very nice 👍
@satnamwaheguru8173
@satnamwaheguru8173 11 месяцев назад
🙏🙏👌👌
@rashpalsingh8279
@rashpalsingh8279 6 месяцев назад
Near. Batala
@avtarkasoulino.1363
@avtarkasoulino.1363 10 месяцев назад
Ver ji es itt de lambai chodai kini hundi ya ji..dasiyo ji
@NandKishore-mp7ho
@NandKishore-mp7ho 11 месяцев назад
Kithay ban rahee hai 22
@bsnahar8375
@bsnahar8375 11 месяцев назад
ਇਕ ਦਾ ਸਾਈਜ਼ ਕਿਨਾਂ ਜੀ
@palvindersingh528
@palvindersingh528 3 месяца назад
Kithe hai factory???
@gurmelsingh2071
@gurmelsingh2071 3 дня назад
ਫਗਵਾੜਾ ਵਿੱਚ ਕੀ ਰੇਟ ਪਉ
@BalkarSingh-jb3wv
@BalkarSingh-jb3wv 5 месяцев назад
ਆਵਾਗੇ,ਜ਼ਰੂਰ ਸੱਜਣਾ,,,,, ਮੁਕਤਸਰ ਤੋ
@nagindersingh4388
@nagindersingh4388 11 месяцев назад
ਬੱਚ ਕੇ ਮੋੜ ਤੋਂ ਤਜੱਰਬੇ ਤੋਂ ਬਿਨਾ ਕੰਮ ਕਰਨਾ ਗਲਤ ਆ
@inderjitsingh215
@inderjitsingh215 11 месяцев назад
Sura v aunda a veer ji
@gannishergill5358
@gannishergill5358 4 дня назад
Asi eh itt use kar chuke aa … sama pa ke ehna ch crack aa jande aa koi fiyda ni es itt da bad experience
@user-ml8sc2fi2x
@user-ml8sc2fi2x 5 месяцев назад
❤❤❤❤❤ ਵੈਰੀ
@g.p.singhkhalsa9874
@g.p.singhkhalsa9874 Месяц назад
ਚੂਨਾ ਅਤੇ ਕੈਮੀਕਲ ਪਾਉਣ ਵਿੱਚ ਅਕਸਰ ਬੇਈਮਾਨੀ ਕੀਤੀ ਜਾਂਦੀ ਹੈ ਅਤੇ ਇਹ ਪੱਕੀ ਲਾਲ ਇੱਟ ਨਾਲ ਨਹੀਂ ਰਲ ਸਕਦੀ। ਬਹੁਤੀਆਂ ਇੱਟਾਂ ਆਮ ਹੀ ਫਿੱਸ ਜਾਂਦੀਆਂ ਹਨ।
@akashdeep970
@akashdeep970 11 месяцев назад
Gurdaspur mile sakte hai
@gurpalsinghkaler6622
@gurpalsinghkaler6622 9 месяцев назад
Tharmal ke pass gurusar Maharaj ko road jata hai vo road hai
@parmpalsinghpalmann549
@parmpalsinghpalmann549 Месяц назад
ਚੂਨਾ ਕਿਹੜੀ ਚੀਜ਼ ਵਿਚ ਹੈ ਜਿਸ ਦੀ ਸਵਾਹ ਵਿਚ ਵੀ ਚੂਨਾ ਹੁੰਦਾ, ਚੂਨਾ ਭੱਠੇ 'ਤੇ ਵੇਸਟ ਹੁੰਦਾ ਉਹ ਪੀਸ ਕੇ ਪਾ ਦਿਓ, ਮਿਲ ਵੀ ਮੁਫਤ ਜਾਉ
@GurpreetKaur-lx9tp
@GurpreetKaur-lx9tp 11 месяцев назад
👌🙏🇩🇪♥️
@palvindersingh528
@palvindersingh528 3 месяца назад
Mai bathindde to mangwai 3.5 rs wo v pahunch
@Dhillon615
@Dhillon615 11 месяцев назад
ਵੀਰ ਜੀ ਆਹ ਜੋ ਚੂਨਾ ਐਸ਼ ਬੋਲ ਰਿਹਾ ਹੋ। ਰਿਫਾਇਨਰੀ ਚੋ ਕੁਜ ਨੀ ਨਿਕਲਦਾ। ਆਹ ik catalist hunda jo Refinery cho niklde . jo human body li ਬਹੁਤ ਖ਼ਤਰੇ ਏ . ja tuc as cha continue sah lne ta tuc ਬਹੁਤ ਖ਼ਤਰੇ di gal a
@InderjitSingh-ei8hr
@InderjitSingh-ei8hr 11 месяцев назад
Sir 1 ett tha watt kena hay
@karmjitsinghsinghgill5516
@karmjitsinghsinghgill5516 11 месяцев назад
ਲਗਭਗ 2,80
@JasbirSingh-hc7bw
@JasbirSingh-hc7bw 10 месяцев назад
Rate ke hi
@bsnahar8375
@bsnahar8375 11 месяцев назад
ਬਾੲਈ ਸਾਈਜ਼ ਕਿ ਨਾ ਇਕ ਦਾ
@user-de7zf9un2j
@user-de7zf9un2j 3 месяца назад
Vdia hai mitti ta bachu gi
@vaneetsood9066
@vaneetsood9066 11 месяцев назад
6000 moge da ke rate
@pardeeppassi8385
@pardeeppassi8385 5 месяцев назад
ਲਾਲ ਇॅਟ ਦੀ ਪਕੜ ਸਭ ਤੋਂ ਵॅਧ ਹੁੰਦੀ ਹੈ
@shontubatra601
@shontubatra601 11 месяцев назад
4200per 1000?????
@josangurdial487
@josangurdial487 5 месяцев назад
ਇਸ ਇੱਟ ਦਾ ਭਾਰ ਕਿੰਨਾ ਹੈ ਏਹ ਨੀਂ ਦਸਿਆ
@BhupinderSingh-tt9ox
@BhupinderSingh-tt9ox 11 месяцев назад
ਅੱਧੇ, ਪੌਣੇ ਵੀ ਬਣਾ ਲਉ...ਜੇ ਐਨੀ ਪੱਕੀ ਆ
@sainiamarjeet
@sainiamarjeet 11 месяцев назад
😀
@bikramsingh-jz9yo
@bikramsingh-jz9yo 11 месяцев назад
Amritsar mil skdi a
@harpalsingh-df9yk
@harpalsingh-df9yk 11 месяцев назад
ਮੈਂ ਆਪਣੇ ਘਰ ਚ ਇਹੀ ਇੱਟ ਵਰਤੀ ਹੈ l ਇਸ ਵਿੱਚ ਵੱਡੀ ਸਮੱਸਿਆ ਇਹ ਹੈ ਕਿ ਇਸ ਨੂੰ ਸੀਮਿੰਟ ਪਕੜ ਨਹੀਂ ਕਰਦਾ l ਪਲੱਸਤਰ ਨੂੰ ਤਰਾਈ ਦੀ ਵੀ ਸਮੱਸਿਆ ਹੈ l
@karmjitsinghsinghgill5516
@karmjitsinghsinghgill5516 11 месяцев назад
ਇਸ ਇਟ ਦੀ ਪਕੜ ਲਾਲ ਇਟ ਨਾਲੋ 2ਗੁਣਾ ਜਿਆਦਾ ਹੈ ਬਾਈ।
@InderjitSingh-ei8hr
@InderjitSingh-ei8hr 11 месяцев назад
A ett thop nal jada gham ta nahi hodi
@user-kh2dv8li1o
@user-kh2dv8li1o 11 месяцев назад
Hoona thanda hunda bai
@parmodsabharwal37
@parmodsabharwal37 11 месяцев назад
Koi rate te dasso
@ravigayar4191
@ravigayar4191 3 месяца назад
4500
@harishkumarsethi8956
@harishkumarsethi8956 11 месяцев назад
Brother Dera bassi ch ki rate te pahuch de deoge Ji.. 100 Gaj tin manjala makaan ch kinni Bricks lag jaan giya. Please dasso Ji. Thanks Waheguru Raakha 👍💝
@ramanbirsingh686
@ramanbirsingh686 11 месяцев назад
local pta kro
@randhirsingh515
@randhirsingh515 7 месяцев назад
5800/1000
@rajwantsingh2523
@rajwantsingh2523 11 месяцев назад
ਕੀ ਟਾਇਲਾਂ ਵੀ ਬਣਾਉਂਦੇ ਹੋ, ਛੱਤ ਤੇ ਲਾਉਣ ਲਈ।
@ramanjeetsidhu-cq5uk
@ramanjeetsidhu-cq5uk 11 месяцев назад
Rate liko
@gurditsingh3724
@gurditsingh3724 2 месяца назад
4200 di 100 ya 1000 vir ji eh clear ni hoya.
@user-kr3gv6mw5h
@user-kr3gv6mw5h 11 месяцев назад
Bai ji Aaddress
@karmjitsinghsinghgill5516
@karmjitsinghsinghgill5516 11 месяцев назад
ਤੁਸੀ ਕਿਸ ਏਰੀਏ ਚੋ ਹੋ ਬਾਈ।
@santokhsinghbenipal8592
@santokhsinghbenipal8592 11 месяцев назад
ਕੀਮਤ ਅਤੇ ਅਡਰੈਸ ਦਸਿਆ ਜਾਵੇ
@karmjitsinghsinghgill5516
@karmjitsinghsinghgill5516 11 месяцев назад
ਤੁਸੀ ਕਿਸ ਏਰੀਏ ਚੋ ਹੋ ਬਾਈ।
@bssohi8726
@bssohi8726 4 месяца назад
School de rooms li chadee
@princegill529
@princegill529 11 месяцев назад
Bhut vadia ittt aa bs jinne launi ohnu bhut lok kehan ge naa lgayo par asi 2 makaan bna chukke aa bhut vadia aa jharii maran laggeya bund paat jaandi bande di otho hisaab lga lo majbooti kinni hoyu salaab bilkul ni haigi dono makaan ch.. Kamyaab aa kam
@GurdevSingh-rn5ct
@GurdevSingh-rn5ct 6 месяцев назад
Ehda MATLAB tu do var bund pada Chuka hun hath la la dekh da hunnha😅😊😂😮😅😊
@makhansingh3002
@makhansingh3002 11 месяцев назад
ਵੀਰ ਜੀ ਇਹਦੀ ਕਮਜਾਬੀ ਨਹੀਂ ਕਿਉਂਕਿ ਜਿਹੜੀ ਇੱਟ ਮਿੱਟੀ ਦੀ ਪਕਾਈ ਨਾਲ ‌ਬਣਦੀ ਤੇ ਕੋਲ਼ੇ ਨਾਲ ਬਣਦੀ ਉਹ ਸਹੀ ਆ
@advmaan2875
@advmaan2875 11 месяцев назад
ki proof aa y tere kol es gal da??
@RamKishan-jy3su
@RamKishan-jy3su 11 месяцев назад
Yes
@makhansingh3002
@makhansingh3002 11 месяцев назад
@@advmaan2875 ਵੀਰ ਮੇਰਿਆ ਸੀਮਿੰਟ ਵਿਚ ਕੈਮੀਕਲ ਹੁੰਦਾ ਕੁਝ ਟਾਇਮ ਬਾਅਦ ਇਹ‌ਦੇ ਵਿੱਚ ਤਰੇੜਾਂ ਪੈਣ ਲੱਗ ਜਾਂਦੀਆਂ
@vfyhhhhj7594
@vfyhhhhj7594 10 месяцев назад
Paris ken 1000 da
@inderjitsingh215
@inderjitsingh215 11 месяцев назад
22 g haggi a purlab
@brijmohansahni3178
@brijmohansahni3178 11 месяцев назад
Makan banan vich delhi pon vi chahia te is nu torna mistri lai okha hai. Usda koi tor vi hona chahia.
@sainpansotrasteel
@sainpansotrasteel 11 месяцев назад
Mistry ko cutter rakhna chiya sath
@sainpansotrasteel
@sainpansotrasteel 11 месяцев назад
Subha phale 10 15 brick katt lee bus firr pura din kamm kre
@dilbagagriworks5475
@dilbagagriworks5475 11 месяцев назад
ਕਾਮਜਾਬ ਨਹੀਂ ਆ ਇੱਟ ਫੁੱਲ ਜਾਂਦੀ ਸਾਲ ਬਾਅਦ
@sainiamarjeet
@sainiamarjeet 11 месяцев назад
Banye nahi change hone jinda keha agar chunna nahi folya hovega te itte fat jayoge pehle barsaat ch he
@GurjeetSingh-oh1ug
@GurjeetSingh-oh1ug 11 месяцев назад
ਊਈ ਭਕਾਈ ਮਾਰੀ ਜਾਦਾਂ ਰਫਇਨਰੀ ਚੋ ਇਹੋ ਜਿਹੀ ਕੋਈ ਚੀਜ ਨਹੀ ਨਿਕਲਦੀ ! ਨਾ ਰਫਇਨਰੀ ਵਾਲੇ ਬਾਹਰ ਕਿਸੇ ਕੋਈ ਮਟੀਰੀਅਲ ਦੇਣ
@bathindeale3397
@bathindeale3397 11 месяцев назад
Veer ji Refinary cho he niklda material fly ash, bed ash, petcock ash. Eho sare content cement ch painde a ohna di bandi a eh sadiya already 3 factory a es brick diyan
@advmaan2875
@advmaan2875 11 месяцев назад
bina knowledge to bolida ni hunda y .... flyash nd bedash dowe material guru gobind singh refinery cho hi aunde ne... ehna nu len lyi code bnde ne
@amarjeetsingh7734
@amarjeetsingh7734 9 месяцев назад
ਚੂਨਾ ਇਸ ਵਿਚ ਕਿਥੋਂ ਆ ਗਿਆ ਲਬੋਟਰੀ ਦੀ ਰਿਪੋਰਟ ਨਾਲ ਪੇਸ਼ ਕਰੋ
@gurpreetbhathal6931
@gurpreetbhathal6931 5 месяцев назад
Cancer di bimari a aha Europe vich ic nu ban kita hoya a
@inderjitghuman6400
@inderjitghuman6400 11 месяцев назад
ਬਾਊਂਡਰੀ ਵਾਸਤੇ ਸਸਤੀ ਪਵੇਗੀ।
@karmjitsinghsinghgill5516
@karmjitsinghsinghgill5516 11 месяцев назад
ਤੁਸੀ ਕਿਸ ਏਰੀਏ ਚੋ ਹੋ ਬਾਈ।
@inderjitghuman6400
@inderjitghuman6400 11 месяцев назад
@@karmjitsinghsinghgill5516 Ludhiana.
@santokhsharmabti5414
@santokhsharmabti5414 11 месяцев назад
ਸਾਲ ਬਾਅਦ ਭੜਾਕੇ ਪੈਂਦੇ ਆ
@avtarkhatra3807
@avtarkhatra3807 11 месяцев назад
ਵੀਰ ਜੀ ਰੀਫੈਨਰੀ ਵਿਚ ਵੀ ਕੋਲਾ ਹੀ ਵਰਤਿਅਾਂ ਜਾਦਾ ਹੈ ਫਿਰ ੲਿਸ ਵਿਚ ਚੂਨਾ ਕਿਥੋ ਅ ਗਿਅਾ ਨਿਰਾ ਝੂਠ ਬੋਲਦੇ ਹੋ
@NirmalSingh-rz5tv
@NirmalSingh-rz5tv 11 месяцев назад
Y address ta dass deo phli chune de bund ch. Bad ge guri y ke puss reha tusi dass kuj hor rahe oo
@gyankhosa7414
@gyankhosa7414 10 месяцев назад
ਗੁਰੀ।ਐ।ਇਟ।ਬੇਕਾਰ।ਹੈ
@mohindersharma9420
@mohindersharma9420 10 месяцев назад
Eh kahinde 1 mahina rok k bechde an. Eh kiun nahin kehnde k bikdian nahin kahdi sharam
@gurshransingh4219
@gurshransingh4219 11 месяцев назад
Bai ji es itt de chakkar na fass jana apni mehnat da passa sahi jankari le ke lagwao eh itt sab tu bekar hai video dekh ke faisla na lawo
@user-kh2dv8li1o
@user-kh2dv8li1o 11 месяцев назад
Koi proof deo ji mmooh jabaani nhee
@user-kh2dv8li1o
@user-kh2dv8li1o 11 месяцев назад
Kharabi da koi saboot
@mr.harir786
@mr.harir786 11 месяцев назад
Duji itt best ha, eh bekar ha
@advmaan2875
@advmaan2875 11 месяцев назад
kyo y
@jograjsingh751
@jograjsingh751 10 месяцев назад
4200 vch 1000 a ja 100
@ersaab
@ersaab 11 месяцев назад
Sab to gandi ett a koi ve na use kareyooo
@ParminderSingh-bn6mm
@ParminderSingh-bn6mm 11 месяцев назад
Bekaar hai
@SurenderSingh-sg9hr
@SurenderSingh-sg9hr 6 месяцев назад
Kaya इस में नमक डालते हो
@TSBADESHA
@TSBADESHA 11 месяцев назад
Very nice
Далее
Brawl Stars Animation: PAINT BRAWL STARTS NOW!
00:52
🎸РОК-СТРИМ без ФАНЕРЫ🤘
3:12:10
Просмотров 1,4 млн
БАТЯ И СОСЕД😂#shorts
00:59
Просмотров 1,5 млн
Brawl Stars Animation: PAINT BRAWL STARTS NOW!
00:52