Тёмный

ਇਹ ਸਭ ਲੋਕ ਜ਼ਿੰਮੇਵਾਰ ਹੋਣਗੇ।। ਸੰਗਰੂਰ ਫੈਮਿਲੀ ਚੈਨਲ।। 

ਸੰਗਰੂਰ family ਚੈਨਲ
Подписаться 44 тыс.
Просмотров 8 тыс.
50% 1

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@DalwinderKaur-n2d
@DalwinderKaur-n2d 3 месяца назад
ਪੁੱਤਰਾ ਤੁਸੀ ਦੇਖਣਾ ਉੰਨਾ ਦਾ ਕਿਸੇ ਦਿਨ ਭਰ ਭਰ ਬੇੜਾ ਗ਼ਰਕ ਹੋਣਾGod bless you Dalwinder Kaur USA❤❤❤❤❤
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏 ਸਪੋਰਟ ਕਰਨ ਲਈ
@harjitbhangoo4227
@harjitbhangoo4227 3 месяца назад
ਬਾਕੀ ਪੁੱਤਰ ਜੀ ਕਿਸੇ ਦਾ ਹੱਕ ਖਾਣ ਵਾਲ ਕਦੇ ਵੀ ਸੁਖੀ ਨਹੀਂ ਵੱਸਦਾ ਅਸੀ ਸਭ ਕੁਝ ਅੱਖੀ ਦੇਖੀਆਂ ਹੈ ਪਰਮਾਤਮਾ ਭਲੀ ਕਰੇ🙏🏼🙏🏼
@RajaSingh-sd6uk
@RajaSingh-sd6uk 3 месяца назад
ਮੈ ਤਾ ਮਨਦੀ ਨਹੀ ਅਜ ਦੀ ਘੜੀ ਤਾ ਸਾਡੇ ਨਾਲ ਮਾੜਾ ਕਰਨ ਵਾਲੇ ਸੋਖੇ ਨੇ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@AvneetKaur-g1c
@AvneetKaur-g1c 3 месяца назад
Meri jithani mere kpde katvad dindi aa bhandya nu jiba kr dindi meri har ek make-up di cheez tor dindi lipistik kalchar hor Boht saman kpdea ch mgoriya kr dindi new ki purane kuj nhi chadhdi kdon waheguru us nu es kite di sajja dauga jo oh mere nal krdi mai greebni aa kpde paoun nu thode sade kol mere husband de kpde v nhi chadhdi har ek khrab krdi oh mai lock lake chabiya apne kol rakhdi aa Sara din chabiya da booj chuki rakhdi ena dukhi kita mnu 😢
@VeerpalKaur-u1l
@VeerpalKaur-u1l 3 месяца назад
ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਮਿਹਰ ਕਰਨ ਜੀ ਬਹੁਤ ਦੁੱਖ ਹੋਇਆ ਸੁਣਕੇ
@Kaurpreet557
@Kaurpreet557 3 месяца назад
Waheguru ji 🙏 bohat bohat Danwad ji thuhada support kern lai 🙏
@SehajVlogz000
@SehajVlogz000 3 месяца назад
ਇਹ ਲੋਕ ਕਿੱਥੇ ਜਾਣਗੇ ਇਹ ਤਾਂ ਪਰਮਾਤਮਾ ਤੋਂ ਬਿਲਕੁਲ ਨਹੀਂ ਡਰਦੇ ਕਿਸੇ ਦਾ ਹੱਕ ਖਾ ਕੇ ਹਾਜਮ ਨਹੀਂ ਹੁੰਦਾ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਜਾਣਕੇ ਅਣਜਾਣ ਬਣਦੇ ਨੇ ਜਿਹੜੇ ਪਰਮਾਤਮਾ ਤੋਂ ਬਿਲਕੁਲ ਨਹੀਂ ਡਰਦੇ ਪਰਮਾਤਮਾ ਇਹਨਾਂ ਨੂੰ ਸੁਮੱਤ ਬਖਸ਼ੇ ਬਾਕੀ ਤੁਸੀਂ ਨਾ ਡਰੋ ਕੋਈ ਗੱਲ ਨਹੀਂ ਪਰਮਾਤਮਾ ਤੁਹਾਡੇ ਨਾਲ ਏ ਵਾਹਿਗੁਰੂ ਜੀ ਕਿਰਪਾ ਕਰਨਗੇ,
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@JaswinderJaswinderkaur-tf2ox
@JaswinderJaswinderkaur-tf2ox 3 месяца назад
ਵਹਿਗੁਰੂ ਅਗੇ ਅਰਦਾਸ ਕਰੋ ਜੀ
@GurmukhSekhon-oc1ur
@GurmukhSekhon-oc1ur 3 месяца назад
ਜਿਨੇ ਲੋਕਾਂ ਤੋ ਤੁਆਡੀ ਵੀਡੀਉ ਵਿਚ ਕਮੈਂਟਾਂ ਵਿਚ ਪਤਾ ਲਗਦਾ ਕੋਈ ਕਹਿਦਾ ਸਾਡਾ ਹੱਕ ਖਾਣ ਵਾਲੇ ਸੌਖੇ ਨੇ ਕੋਈ ਕਹਿੰਦਾ ਮੇਰੇ ਨਾਲ ਇਸ ਤਰ੍ਹਾਂ ਮੈਨੂੰ ਤੰਗ ਕਰਦਾ ਇਕ ਗਲ ਮੈ ਵੇਖਦਾ ਵੀ ਸਬਰ ਹੀ ਮੁਕ ਗਿਆ ਦੁਨੀਆਂ ਤੋ ਰੱਬ ਵੀ ਹਥ ਖ਼ੜੇ ਕਰ ਗਿਆ
@daljeetkaur4688
@daljeetkaur4688 3 месяца назад
ਹਰਪ੍ਰੀਤ ਤੁਸੀਂ ਆਪਣੇ ਪਤੀ ਦਾ ਸਾਥ ਦਿਓ ਉੱਨਾਂ ਨੂੰ ਸਮਜਾਓ ਪਰਵਾਰ ਤੋਂ ਵੱਧ ਕੂਝ ਨਹੀਂ ਇੰਨਾਂ ਲੋਕਾਂ ਨਹੀਂ ਸਮਜਣਾ ਸੇਮ ਮੇਰੇ ਘਰ ਦੀ ਕਹਾਣੀ ਏ ਵਾਹਿਗੁਰੂ ਜੀ ਤੁਹਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ 🙏
@Kaurpreet557
@Kaurpreet557 3 месяца назад
ਹਾਂ ਜੀ ਮੈਂ ਵੀ ਉਹਨਾਂ ਨੂੰ ਇਹੀ ਕਿਹਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@rajkaur8729
@rajkaur8729 3 месяца назад
ਪਰਮਾਤਮਾ ਦੀ ਲਾਠੀ ਚ ਆਵਾਜ ਨੀਂ ਹੁੰਦੀ ਪਰ ਸੱਟ ਬਹੁਤ ਕਰਾਰੀ ਵੱਜਦੀ ਆ.. ਧੋਖਾ ਕਰਨ ਵਾਲਿਆਂ ਦੇ ਘਰ ਕਦੇ ਸੁੱਖ ਸ਼ਾਂਤੀ ਨਹੀਂ ਰਹਿੰਦੀ....ਉੱਜੜ ਜਾਂਦੇ ਨੇ
@Kaurpreet557
@Kaurpreet557 3 месяца назад
ਹਾਂ ਜੀ ਬਿਲਕੁਲ ਠੀਕ ਕਿਹਾ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@rajkaur8729
@rajkaur8729 3 месяца назад
ਫਿਕਰ ਕਰਕੇ ਕਦੇ ਕੋਈ ਗਲਤ ਸਟੈਪ ਨੀਂ ਚੁੱਕਣਾ..ਜੀਅ ਨਾਲ ਜਹਾਨ ਆ.. ਆਪਣੇ ਬੱਚੇ ਵੱਲ ਦੇਖੋ.. ਛੋਟਾ ਜਿਹਾ ਪਰਿਵਾਰ ਆ ਤੁਹਾਡਾ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@Pindadevlog
@Pindadevlog 3 месяца назад
ਤੁਸੀਂ ਆਪਣੇ ਹੱਕ ਛਡੀਉ ਨਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰ ਕੇ ਡਟੇ ਰਹੋਂ ਪ੍ਰਮਾਤਮਾ ਸਬ ਠੀਕ ਕਰੂੰ ❤❤
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@rajinderdhaliwal4277
@rajinderdhaliwal4277 3 месяца назад
ਭੈਣ ਸਾਡੇ ਦਾਦੇ ਨੇ ਵੀ ਚਾਚੇ‌ਕਿਆ ਨਾਲ ਲੱਗ ਕੇ ਸਾਡੀ ਬਹੁਤ ਸਾਰੀ ਜ਼ਮੀਨ ਵੇਚ ਦਿੱਤੀ ਸੀ ਪਰ ਅੱਜ ਅਸੀਂ ਸਭ ਕੁਝ ਬਣਾ ਲਿਆ ਪਰ ਉਹਨਾਂ ਕੋਲ ਕੱਖ ਨਹੀ ਰਿਹਾ ਭਰਾ ਦਾ‌ ਹੱਕ ਖੋਹਣ ਵਾਲਿਆਂ ਦੇ ਬੁਰੇ ਹਾਲ ਹੁੰਦੇ ਅਸੀਂ ਖ਼ੁਦ ਆਪਣੇ ਅੱਖੀਂ ਵੇਖੇ ਨੇ ਕਿਉਂਕਿ ਹਰਾਮ ਦਾ‌ ਖਾਧਾ ਬਹੁਤ ਚਿਰ ਹਜ਼ਮ ਨਹੀਂ ਹੁੰਦਾ ਬਾਕੀ ਪ੍ਰਮਾਤਮਾ ਤੇ ਛੱਡਦੇ ਭੈਣੇ ਸਭ ਠੀਕ ਕਰਨਗੇ
@Kaurpreet557
@Kaurpreet557 3 месяца назад
ਹਾਂ ਜੀ ਬਿਲਕੁਲ ਠੀਕ ਕਿਹਾ ਤੁਸੀਂ 🙏 ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@jaswindertiwana2973
@jaswindertiwana2973 3 месяца назад
ਭੈਣੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਉੱਪਰ ਮਿਹਰਾਂ ਭਰਿਆ ਹੱਥ ਰੱਖਣ।
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@Theal-qb8pz
@Theal-qb8pz 3 месяца назад
ਵਾਹਿਗੂਰੁ ਜੀ ਮਹੇਰ ਕਰਨ ਭੈਣ ਧੰਨ ਧੰਨ ਗੂਰੁ ਨਾਨਕ ਦੇਵ ਜੀ ਸਮੱਤ ਬਖਸ਼ਣ ਤੇਰੇ ਸੁਹਰੇ ਨੂੰ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@VishavjotSidhu
@VishavjotSidhu 3 месяца назад
Waheguru g hamesha such da sath dinde a🙏 God bless you 🙏
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@harsimransidhu9713
@harsimransidhu9713 3 месяца назад
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@kewaljeetkaur2531
@kewaljeetkaur2531 3 месяца назад
ਭੈਣ ਜੀ ਨਾਲ ਜਹਾਨ ਹੈ ਤੁਸੀਂ ਵੀਰ ਜੀ ਨੂੰ ਸਮਜਾਵੋ ਵਾਹਿਗੁਰੂ ਤੁਹਾਨੂੰ ਦੁੱਗਣਾ ਦੇਵੇਗਾਬੰਦੇ ਨਾਲ ਹੀ ਸਭ ਕੁਝ ਹੈ ਫਿਰ ਕੋਈ ਨਹੀਂ ਪੁੱਛਦਾ ਪਰਮਾਤਮਾ ਤੁਹਾਡੇ ਸਾਰੇ ਪਰਵਾਰ ਤੇਮਿਹਰ ਭਰਿਆ ਹੱਥ ਰੱਖਣ
@Kaurpreet557
@Kaurpreet557 3 месяца назад
ਹਾਂਜੀ ਬਿਲਕੁਲ ਬੱਸ ਗੁਰੂ ਸਾਹਿਬ ਜੀ ਦਾ ਹੀ ਆਸਰਾ ਹੈ ਜੀ
@ParmjitgillPamma
@ParmjitgillPamma 3 месяца назад
Koi gal nu waheguru ji mehar krnge. ,,🙏🏻dekhi jaeyo parmatma kida sidhe rah te paounda tuhi waheguru ji te bhrosa rakho😊
@Kaurpreet557
@Kaurpreet557 3 месяца назад
Bohat bohat Danwad ji ☺️
@harpinderkaur7491
@harpinderkaur7491 3 месяца назад
ਭੈਣੇ ਖੋ ਕੇ ਖਾਣ ਵਾਲੇਆ ਦੇ ਕਦੇ ਢਿੱਡ ਨਹੀਂ ਭਰਦੇ ਤੁਸੀਂ ਬਸ ਵਾਹਿਗੁਰੂ ਤੇ ਭਰੋਸਾ ਰੱਖੋ ਭੈਣੇ ਰੋਟੀ ਖਾਂਦਿਆਂ ਨੂੰ ਦੇਖ ਕੇ ਲੋਕੀਂ ਖੂਸ਼ ‌ਨਹੀ ਹੁੰਦੇ ਭੈਣੇ ਤੁਸੀਂ ਵੀਰ ਜੀ ਖਿਆਲ ਰੱਖੋਂ ਗੱਲਾਂ ਸੂਣ ਕੇ ਬਹੁਤ ਦੁੱਖ ਲੱਗਾਂ 😢😢
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@SimerjitKaur-kp6fn
@SimerjitKaur-kp6fn 3 месяца назад
Paine tu sachi a eh pariwarik smjota nu koi ni samj da hun kuch ni Dena sade naal vi sab kuch hoya haar sab kuj shad ke chle ge eh sadi kismet vich aa waheguru g Sanu aap den ge
@Kaurpreet557
@Kaurpreet557 3 месяца назад
Bohat bohat Danwad ji
@jaswindersinghbarring4310
@jaswindersinghbarring4310 3 месяца назад
Waheguru aap sahai hon 🙏🏻 Sukhvinder kaur Barnala 🙏🏻
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@harjitbhangoo4227
@harjitbhangoo4227 3 месяца назад
ਵਾਹਿਗੁਰੂ ਸਮੱਤ ਬਖਸਣ ਸੱਚ ਤੇ ਖੜਨ ਦਾ ਬਲ ਬਖਸਣ🙏🏼🙏🏼
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@charanjitkaur4180
@charanjitkaur4180 3 месяца назад
Waheguru ji es family te apna mehar bhear hat rakhna
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@kamaljitbanwait1223
@kamaljitbanwait1223 3 месяца назад
ਸਤਿ ਸ੍ਰੀ ਅਕਾਲ ਵਾਹਿਗੁਰੂ ਇਸ ਪਰਵੀਰ ਤੇ ਮਹਿਰ ਭਰਿਆ ਹੱਥ ਰੱਖਣਾ❤
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@gurmeetkaurkaur8790
@gurmeetkaurkaur8790 3 месяца назад
Waheguru ji Maher Karen
@Kaurpreet557
@Kaurpreet557 3 месяца назад
Waheguru ji bohat bohat Danwad ji thuhada support kern lai 🙏
@surindersharma9935
@surindersharma9935 3 месяца назад
Didi ji tusi tension mat lo sab theek ho jayega waha gur mahar karenge ji 🙏🙏🙏
@Kaurpreet557
@Kaurpreet557 3 месяца назад
Ji bilkul bohat bohat Danwad ji thuhada support kern lai 🙏
@JaswinderJaswinderkaur-tf2ox
@JaswinderJaswinderkaur-tf2ox 3 месяца назад
ਵਹਿਗੁਰੂ ਅਗੇ ਅਰਦਾਸ ਕਰੋ ਜੀ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@GurmukhSekhon-oc1ur
@GurmukhSekhon-oc1ur 3 месяца назад
ਜਿਨਾਂ ਚੀਰ ਤੁਆਡੇ ਨਾਲ ਰੱਬ ਆ ਜੀ ਕੋਈ ਕੁੱਝ ਨੀ ਕਰ ਸਕਦਾ ਜੀ ਜਿਹੜੇ ਗਵਾਹ ਨੇ ਸੋਚਣਾ ਚਾਹੀਦਾ ਸੀ ਇਕ ਵਾਰ ਜੀ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@deepkaur8620
@deepkaur8620 3 месяца назад
Wahaguru ji 🙏
@Kaurpreet557
@Kaurpreet557 3 месяца назад
Waheguru ji 🙏
@armangill9530
@armangill9530 3 месяца назад
Waheguru g
@Kaurpreet557
@Kaurpreet557 3 месяца назад
Waheguru ji 🙏
@Pendurasoisilayikadayi-pb8bq
@Pendurasoisilayikadayi-pb8bq 3 месяца назад
Wahaguru ਮੇਹਰ ਕਰੇ ਖੁਸ਼ ਰਹੋ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@happyparis7475
@happyparis7475 3 месяца назад
Di tuhanu waheguru ji ne bhout dena tuhada man saf hai 🙏🏻🙏🏻
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@karamjitkaurbhatti4002
@karamjitkaurbhatti4002 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻❤
@Kaurpreet557
@Kaurpreet557 3 месяца назад
ਵਾਹਿਗੁਰੂ ਜੀ 🙏
@mandeepkaurl5297
@mandeepkaurl5297 3 месяца назад
Waheguru ji bless your all family ❤
@Kaurpreet557
@Kaurpreet557 3 месяца назад
Thankyou so much ji support kern lai 🙏
@kirangrewal8211
@kirangrewal8211 3 месяца назад
Waheguru waheguru app Dey naal hey
@Kaurpreet557
@Kaurpreet557 3 месяца назад
Bohat bohat Danwad ji ☺️
@HarpreetKaur-mb1nr
@HarpreetKaur-mb1nr 3 месяца назад
Waheguru Smat bakshe eho jehe loka nu 🙏greeb da hakk marr k dugna niklna🙏
@Kaurpreet557
@Kaurpreet557 3 месяца назад
Thankyou so much ji support kern lai 🙏
@karnbhau1235
@karnbhau1235 3 месяца назад
​@@Kaurpreet557plz menu msg kr lo g main v sangrur toh hi aa g
@karnbhau1235
@karnbhau1235 3 месяца назад
Main kuch puchna g tuhanu channel bare
@gurpreetbrar7138
@gurpreetbrar7138 3 месяца назад
waheguru ji 🙏
@Kaurpreet557
@Kaurpreet557 3 месяца назад
Waheguru ji 🙏
@GurmukhSekhon-oc1ur
@GurmukhSekhon-oc1ur 3 месяца назад
ਫ਼ਰਕ ਪੈਣਾ ਹੌਲੀ ਉਹਨਾਂ ਨੂੰ ਜੀ ਜੇ ਉਹਨਾਂ ਨੇ ਤੁਹਾਡਾ ਹਕ ਖਾਂਦਾ ਉਹ ਉਹਨਾਂ ਦੇ ਬੱਚੇ ਨੂੰ ਬਹੁਤ ਔਖਾਂ ਕਰੂਗਾ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@akashpreetsingh2274
@akashpreetsingh2274 3 месяца назад
Waheguru ji mahar karo ❤
@Kaurpreet557
@Kaurpreet557 3 месяца назад
Waheguru ji 🙏
@happymaan7717
@happymaan7717 3 месяца назад
ਬਹੁਤ ਗ਼ਲਤ ਕੀਤਾ ਉਨ੍ਹਾਂ ਨੇ ਭੈਣੇ 😢😢
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@Sukhvir-i2w
@Sukhvir-i2w 3 месяца назад
ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਦਾ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@sudarshankaur8935
@sudarshankaur8935 3 месяца назад
Tusi tention na Lena rab tuhadi help kerga
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@asmeenkhan1992
@asmeenkhan1992 3 месяца назад
Bhot glt Hoya Didi koi ni TUC tension na lao rabb api saja dauga ohna nu
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@Amrit_kaur935
@Amrit_kaur935 3 месяца назад
Sat shri Akal g mein Hje youtube channel shuru kita te tusi minu Ds sakdeo k grow kida hovega chaneel
@Kaurpreet557
@Kaurpreet557 2 месяца назад
Haji jerur share karage ji 😊
@Karmjitkaur-s5s
@Karmjitkaur-s5s 3 месяца назад
ਭੈਣੇ ਗੱਲ਼ਤ ਕਦਮ ਚੁੱਕਣ ਨਾਲ ਹੱਲ ਨਹੀਂ ਹੋਣਾ ਡੱਟਕੇ ਕੇ ਮੁਕਾਬਲਾ ਕਰੀ ਦਾ ਹੁੰਦਾ ਰੱਬ ਤੇ ਭਰੋਸਾ ਰੱਖੋ ਭੈਣੇ ਕਰਮਜੀਤ ਕੌਰ ਲੁਹਾਰਾ ਫੱਕਰ ਬਾਬਾ ਦਾਮੂ ਸਾਹ ਜੀ ਮੋਗਾ
@Kaurpreet557
@Kaurpreet557 3 месяца назад
ਹਾਂ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@rajwantkaur1568
@rajwantkaur1568 3 месяца назад
Not to worry sister waheguru ji always with you
@Kaurpreet557
@Kaurpreet557 3 месяца назад
Waheguru ji 🙏
@jiwancheema7926
@jiwancheema7926 3 месяца назад
❤❤❤❤❤
@GURSHAANVEERSINGH
@GURSHAANVEERSINGH 3 месяца назад
Sade ghr di v same story aa bhaine ...pr dekh Rbb de ghr der ho skdi aa pr andher ni ..ena hak khan waleya de bure hal hunde vekheyo ....bilkul same story sadi. V....mera v dever devrani ..te meri sass ehi kuj kr rhe ne sade hisse di jmeen mere dever nam lgeain nu firdi aa meri sass..
@Kaurpreet557
@Kaurpreet557 3 месяца назад
Waheguru ji waheguru ji 🙏 sab te mehar kerna bohat bohat Danwad ji ☺️
@GURSHAANVEERSINGH
@GURSHAANVEERSINGH 3 месяца назад
🙏🏻😊😊
@Naveenansh
@Naveenansh 3 месяца назад
Hlo di tuhanu kina time ho gya you tube te vlog bnaundeya nu
@Kaurpreet557
@Kaurpreet557 3 месяца назад
6 months
@BaljinderKaur-vo4sw
@BaljinderKaur-vo4sw 3 месяца назад
Nice
@Kaurpreet557
@Kaurpreet557 3 месяца назад
Thanks
@baljitkaur6940
@baljitkaur6940 3 месяца назад
Kise da haq kha k kde v koi sukhi nhi rehnda sister result boht madha hunda.baki tension vich aa k koi galat faisla nhi laina
@Kaurpreet557
@Kaurpreet557 3 месяца назад
Haji bilkul theek keha hai thusi bohat bohat Danwad ji thuhada 🙏
@MandeepkaurMandeepkaur-xl7yh
@MandeepkaurMandeepkaur-xl7yh 3 месяца назад
Waveguide g 🙏🙏
@Kaurpreet557
@Kaurpreet557 3 месяца назад
Waheguru ji 🙏
@Eknoor_singh_dhanoa
@Eknoor_singh_dhanoa 3 месяца назад
Tension na Lavo ji।sab theek ho jayega
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@sudarshankaur8935
@sudarshankaur8935 3 месяца назад
Tusi mlk
@asmeenkhan1992
@asmeenkhan1992 3 месяца назад
Kise da hak khada bachya nu Dena penda ohna da bura haal hona tuc tension na lao rabb Sab kuj thikk kru
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@AnnoyedCookingApron-hy4bf
@AnnoyedCookingApron-hy4bf 3 месяца назад
Hi
@Kaurpreet557
@Kaurpreet557 3 месяца назад
Haji hello ji ☺️
@rajwinderkaur6054
@rajwinderkaur6054 3 месяца назад
Aapna hakk lain lyi kisan jthabndia naal gll kro ji😢 God bless you sister
@Kaurpreet557
@Kaurpreet557 3 месяца назад
Ji ohna ne chori chori sale kerti ji
@DeepinderSingh-qg6nr
@DeepinderSingh-qg6nr 3 месяца назад
😢
@Kaurpreet557
@Kaurpreet557 3 месяца назад
Thankyou so much ji support kern lai 🙏
@Boutique_bti_777
@Boutique_bti_777 3 месяца назад
Di jmeen di rajestree hagi nahi tuhade kol g
@Kaurpreet557
@Kaurpreet557 3 месяца назад
Nahi mere shore de nam hai
@karanbirsinghbutter2591
@karanbirsinghbutter2591 3 месяца назад
Waheguru
@Kaurpreet557
@Kaurpreet557 3 месяца назад
Waheguru ji 🙏
@rajkanwaldhaliwal5678
@rajkanwaldhaliwal5678 3 месяца назад
Fiker na kro waheguru mehr karn
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@harneettatla
@harneettatla 3 месяца назад
Daang chuk lo … Asi chuki c sbb kj mil gya … kini gandi janani hougi tuhadi drani… jehri haq khayi jndi aw …….. tuc baba deep Singh ji da chuphera sahib kro s Sunday nu … fr dekheo saheed Singh ki krde Ehna nal
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@RajaSingh-sd6uk
@RajaSingh-sd6uk 3 месяца назад
ਭੈਣੇ ਜ਼ਮੀਂਨ ਨਾ ਕੀਦੇ ਸੀ ਗਲ ਦੀ ਸਮਝ ਨੀ ਲੱਗੀ ਵੀ ਵਾਹ ਤੁਸੀ ਰਹੇ ਹੋ ਵੇਚ ਉਨਾ ਨੇ ਦਿਤੀ
@Admodalmaker
@Admodalmaker 3 месяца назад
Naam ene de sahure de honi g aje ena ni bend ke diti honi o jmin jihdi sale kiti e g
@Kaurpreet557
@Kaurpreet557 3 месяца назад
Sab kush mere shore de nam hai ji bus sab kush sarab which hi udai jande ne aso Aram which ghuman firan which hi barbad ker rahe ne ji
@Preetpal.jawandha.boutique.
@Preetpal.jawandha.boutique. 3 месяца назад
Waheguru Ji
@Kaurpreet557
@Kaurpreet557 3 месяца назад
Waheguru ji 🙏
@harjitbhangoo4227
@harjitbhangoo4227 3 месяца назад
Waheguru ji bless your all family ❤
@Kaurpreet557
@Kaurpreet557 3 месяца назад
Bohat bohat Danwad ji thuhada 🙏
@BhupinderSingh-gv6zv
@BhupinderSingh-gv6zv 3 месяца назад
Waheguru ji Mehr Karen
@Kaurpreet557
@Kaurpreet557 3 месяца назад
Waheguru ji 🙏
@jodhvir4825
@jodhvir4825 3 месяца назад
❤❤❤❤
@Kaurpreet557
@Kaurpreet557 3 месяца назад
Bohat bohat Danwad ji thuhada support kern lai 🙏
@charanjitkaur8450
@charanjitkaur8450 3 месяца назад
Bahan. Tuhde jamen ohna kwa. Da. Dete
@harwindergill1333
@harwindergill1333 3 месяца назад
Waheguru ji
@Kaurpreet557
@Kaurpreet557 3 месяца назад
Waheguru ji 🙏
Далее
@ItsMamix учу делать сигму😎
00:12
Просмотров 554 тыс.
This mother's baby is too unreliable.
00:13
Просмотров 19 млн
Blue vs Green Emoji Eating Challenge
00:33
Просмотров 4,3 млн
@ItsMamix учу делать сигму😎
00:12
Просмотров 554 тыс.