Тёмный

ਜਿਹੜੇ ਲੋਕਾਂ ਨੂੰ ਲੱਗਦਾ ਵੀ ਸਾਨੂੰ ਬਹੁਤ ਕੁਝ ਦਿੱਤਾ ਉਹ ਆ video ਜਰੂਰ ਦੇਖਣ।। 

ਸੰਗਰੂਰ family ਚੈਨਲ
Подписаться 17 тыс.
Просмотров 8 тыс.
50% 1

hello ji
Mera nam harpreet kaur hai te mere channel da nam sangrur family channel hai please subscribe to my channel like share and comment
#villagelifestyle
#punjabivlog
#sangrurfamilychannel
#dailyvlog

Опубликовано:

 

18 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 196   
@user-pd5du2ur3j
@user-pd5du2ur3j Месяц назад
ਦੀਦੀ ਜੀ ਸਾਡੇ ਨਾਲ ਵੀ ਏਦਾਂ ਹੀ ਹੋਇਆ ਪਰ ਮੇਰਾ ਵੀ ਸਬਰ ਰੱਖਿਆ ਹੋਇਆ ਹੈ ਰੱਬ ਸਭ ਦੇਖਦਾ ਹੈ ਜੀ ❤❤
@Kaurpreet557
@Kaurpreet557 Месяц назад
ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ 🙏
@Theal-qb8pz
@Theal-qb8pz Месяц назад
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਕਦੇ ਵੀਪਿੱਠ ਨੀ ਲੱਗਣ ਦਿੰਦਾ ਆਪਣੇ ਭਗਤ ਦੀ ਦੇਰ ਹੈ ਪਰ ਹਨੇਰ ਨਹੀ ਵਾਹਿਗੂਰੁ ਜੀ 🙏 ਮੇਹਰ ਕਰੋ ਜੀ 🙏
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ 🙏
@Theal-qb8pz
@Theal-qb8pz Месяц назад
ਇਹੋ ਜਿਹੇ ਮਾਂ ਪਿਉ ਕੀੜੇ ਪੈ ਕੇ ਮਰਣ ਨਾਲੇ ਭਰਾ ਭਾਰਜਾਈ ਅੰਤ ਬੁਹਤ ਹੀ ਮਾੜ ਹੋਵੇਗਾ ਵਾਹਿਗੂਰੁ ਜੀ 🙏 ਤੇਭੋਰਸਾ ਰੱਖਣ ਭੈਣ
@Kaurpreet557
@Kaurpreet557 Месяц назад
ਹਾਂਜੀ ਗੁਰੂ ਸਾਹਿਬ ਜੀ ਦਾ ਹੀ ਆਸਰਾ ਹੈ
@PunjabiKitchenvlogs1313
@PunjabiKitchenvlogs1313 Месяц назад
ਮਾਂ ਪਿਓ ਨੂੰ ਤਾਂ ਸਾਰੇ ਬੱਚੇ ਇੱਕ ਸਾਰ ਹੋਣੇ ਚਾਹੀਦੇ ਨੇ
@Kaurpreet557
@Kaurpreet557 Месяц назад
ਪਰ ਐਦਾਂ ਹੈ ਨਹੀਂ ਜੀ ਇਹੀ ਤਾਂ ਅਫਸੋਸ ਹੈ
@jagdeepsohi3062
@jagdeepsohi3062 Месяц назад
ਬਿਲਕੁਲ ਸਹੀ ਗੱਲ ਆ ਭੈਣ ਜੀ ਵਾਹਿਗੁਰੂ ਜਰੂਰ ਵੇਖਦਾ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@kuldeepsinghdhaliwal5351
@kuldeepsinghdhaliwal5351 Месяц назад
ਤਾ ਹੀ ਤਾ ਆਸੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਾਂ ਜੋ ਮਾਂ ਬਾਪ ਨੂੰ ਰੱਬ ਮਨ ਦੇ ਇਹੋ ਜਿਹੇ ਮਾ ਬਾਪ ਨੂੰ ਕੀ ਕਹੋਗੇ ਸਾਡੀ ਗੱਲ ਯਾਦ ਰੱਖੀਂ ਅੰਤ ਸਮੇ ਇਹ ਮਾਂ ਬਾਪ ਤੇਰੇ ਕੋਲ ਈ ਆਣਗੇ ਤੁ ਫੇਰ ਵੀ ਕੋਲ ਲਾ ਲੈਣਾ ਇਹ ਬਹੁਤ ਘਰਾਂ ਵਿਚ ਦੇਖਿਆ
@Kaurpreet557
@Kaurpreet557 Месяц назад
ਉਹਦੋਂ ਫਿਰ ਇਹ ਸੋਚ ਲੈਂਦੇ ਨੇ ਲੋਕ ਵੀ ਜੀਹਨੂੰ ਵਾਹਿਗੁਰੂ ਜੀ ਨੇ ਹੀ ਸਜ਼ਾ ਦੇ ਦਿੱਤੀ ਹੈ ਉਸਨੂੰ ਅਸੀਂ ਕੀ ਸਜ਼ਾ ਦੇਈਏ ਜੀ ☺️
@happyfamily12122
@happyfamily12122 Месяц назад
ਭੈਣੇ ਸਤਿ ਸ੍ਰੀ ਅਕਾਲ ਭੈਣੇ ਟੈਂਸ਼ਨ ਨਾ ਲਿਓ ਮਾਂ ਬਾਪ ਦੇ ਬਹੁਤ ਵੱਡੀ ਗਲਤੀ ਹੈ ਜਿਹੜੇ ਆਪਦੇ ਪੁੱਤਾਂ ਚ ਇਨਾ ਫਰਕ ਕਰਦੇ ਨੇ ਉਹ ਕਿੱਥੇ ਸੁਖ ਪਾਉਣਗੇ ਗੁਰੂ ਮਹਾਰਾਜ ਤੁਹਾਡੀ ਕਿਰਪਾ ਜਰੂਰ ਕਰਨਗੇ🙏🏻🙏🏻 ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਫੈਮਲੀ ਤੇ ਮਿਹਰ ਭਰਿਆ ਹੱਥ ਰੱਖਿਓ 🙏🏻🙏🏻
@Kaurpreet557
@Kaurpreet557 Месяц назад
ਸਤਿ ਸੀ੍ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏 ਸਪੋਰਟ ਕਰਨ ਲਈ ਹਾਂਜੀ ਬਿਲਕੁਲ ਗੁਰੂ ਸਾਹਿਬ ਜੀ ਦਾ ਹੀ ਆਸਰਾ ਹੈ
@harmanmehma6525
@harmanmehma6525 Месяц назад
ਇੱਕ ਚੁੰਨੀ ਜਾ ਕੋਈ ਰੱਸੀ ਲੈ ਭੈਣੇ ਤੇ ਉਹਨੂੰ ਸਬਰ ਦੀਆ ਗੰਡਾ ਦੇ ਦਿਓ ਆਪਣੀਆ ਗੱਲਾ ਸੋਚ ਕੇ ਜਿਵੇ ਤੇਰਾ ਸਬਰ ਪਈ ਜਾਉ ਉਹਦਾ ਉਹ ਗੰਡਾ ਖੋਲੀ ਜਾਈ ਜੈ ਇਹ ਗੰਡਾ ਤੇਰੇ ਜਿਉਦੀ ਨਾ ਖੁਲੀਆ ਤਾ ਤੇਰੇ ਪੁੱਤ ਨੂੰ ਕਹਿ ਦੇਣਾ ਵੀ ਤੇਰੇ ਮਰੀ ਤੋ ਨਾਲ ਮਚਾ ਦੇਣ ਬਾਕੀ ਫੇਰ ਰੱਬ ਦੇਖੁ ਜੇ ਰੱਬ ਹੋਇਆ ਤਾ ਤੇਰੇ ਬੱਚੇ ਦੇਖਣਗੇ🙏🙏👏👏🤲🤲
@user-zf6qx3sr4j
@user-zf6qx3sr4j Месяц назад
ਕਰੋੜ ਰੁਪਏ ਦੀ ਗੱਲ ਕੀਤੀ ਜੀ ਮੇਰੇ ਦਿਓਰ ਸਾਡੀ ਸਾਰੀ ਪੈਲ਼ੀ 6 ਕਿੱਲੇ ਆਪਣੇ ਨਾਂ ਲਵਾ ਲਏ ਸਾਨੂੰ ਬਾਹਰ ਰਹਿੰਦਿਆਂ ਨੂੰ 18 ਸਾਲ ਹੋ ਗਏ ਮੇਰੇ ਸਿਰ ਦੇ ਸਾਈਂ ਨੇ ਕਦੇ ਇੱਕ ਖੋਟਾ ਪੈਸਾ ਨਹੀ ਲਿਆ ਕਦੇ ਉਸ ਘਰ ਚੋ ਤੇ ਮੇਰੇ husbands ਬੀਮਾਰ ਹੋ ਗਏ ਸੀ ਮੈਨੂੰ ਜਦੋ ਪਤਾ ਲੱਗਾ ਤਾਂ ਮੈਂ ਬਹੁਤ ਰੋਈ ਪਰ ਕਦੇ ਕਿਸੇ ਨੂੰ ਕੁਝ ਨਹੀ ਕਿਹਾ ਬੱਸ ਉਸ ਗੁਰੂ ਰਾਮਦਾਸ ਜੀ ਅੱਗੇ ਬੇਨਤੀ ਕਰੀ ਦੀ ਆ ਕਿ ਮਹਾਰਾਜ ਤੁਸੀ ਨਿਬੇੜੇ ਕਰਨੇ ਨੇ ਫਿਰ ਮੇਰੇ ਸਹੁਰਾ ਸਾਲ ਬਾਅਦ ਕੈਂਸਰ ਨਾਲ ਮਰਿਆ ਫਿਰ 9ਮਹੀਨੇ ਬਾਅਦ ਸੱਸ ਗੂੰਗੀ ਹੋ ਕਿ ਮਰੀ ਹੁਣ ਉਹ ਪਾਪੀ ਰਿਹ ਗਏ ਜਿਹੜੇ ਸਾਡਾ ਹੱਕ ਖਾ ਰਹੇ ਨੇ ਅਸੀ ਪਰਦੇਸਾਂ ਚ ਦਿਹਾੜੀ ਲਾਉਂਦੇ ਪਤਾ ਰੱਬ ਇਹੋ ਜਿਹੇ ਲੋਕਾਂ ਨੂੰ ਸਮੱਤ ਕਿਉਂ ਨਹੀਂ ਦਿੰਦਾ
@Kaurpreet557
@Kaurpreet557 Месяц назад
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏 ਸਭ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@user-wn9wb8kh7i
@user-wn9wb8kh7i Месяц назад
ਪੁੱਤਰਾ ਸੇਮ ਹੀ ਮੇਰੇ ਨਾਲ ਹੋਇਆ ਕੁੱਤੀ ਜਠਾਣੀ ਪਤਾ ਨਹੀ ਕਿੰਨੇ ਬੁੰਦਿਆਂ ਨੂੰ ਖਾਂਦੀ ਹੈ ਅਸੀ ਇੰਡੀਆ ਜਾਂਦੇ ਹਾਂ ਸਾਡਾ ਸਾਂਝਾ ਘਰ ਹੈ ਸਾਡੇ ਲਈ ਕੱਪੜੇ ਰੱਖਣ ਨੂੰ ਜਗਾ ਨਹੀ ਹੁੰਦੀ ਕੋਈ ਨਹੀ ਪੁੱਤ ਕਿਸੇ ਦਿਨ ਭਰ ਭਰ ਬੇੜਾ ਗ਼ਰਕ ਹੋਣਾ ਹੈ ਹੇ ਵਾਹਿਗੁਰੂ ਜੀ ਇਨਸਾਫ ਜ਼ਰੂਰ ਦੇਵੀ love you all God bless you Dalwinder Kaur USA🙏🙏🙏❤️🙏🙏
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏 ਬੱਸ ਗੁਰੂ ਸਾਹਿਬ ਜੀ ਦਾ ਹੀ ਆਸਰਾ ਹੈ
@Eastwestpunjabicooking
@Eastwestpunjabicooking Месяц назад
ਆਪਣਾ ਹਿੱਸਾ ਬਹੁਤ ਔਖਾ ਏ ਛੱਡਣਾ । ਪਰ ਦੂਜੇ ਦਾ ਹਿੱਸਾ ਇਮਾਨਦਾਰ ਨਹੀਂ ਦੱਬਦੇ। ਇੱਥੇ ਤਾਂ ਬਾਪੂ ਰਾਵਣ ਬਣਿਆ ਕਿ ਮੈਂ ਕਾਂ ਕਾਲ ਪਾਵੇ ਨਾਲ ਬੰਨ ਲਿਆ ਪਰ ਭਾਈ ਭਾਈ ਦਾ ਬਿਸਾ ਖਾਣ ਤੋਂ ਪਹਿਲਾਂ ਸੋਚੇ ਕਿ ਦਿਸ ਭੈਈ ਗਾ ਭਤੀਦੇ ਦਾ ਹੱਕ ਮੈ ਹੱਕ ਖਾ ਰਿਹਾ ਕੀ ਮੇਰਾ ਪੁੱਤ ਨੂ ਰੱਬ ਹਜ਼ਮ ਕਰਨ ਦੇਉਗਾ। ਏਥੇ ਬੜੀ ਜਲਦੀ ਰੱਬ ਸਜ਼ਾ ਦੇਵੇ ਤੇਜਗ ਵੇਖੇ। ਉਂਗਲੀ ਤੇ ਗੇਂਦੇ ਉਹ ਵੀ ਬਰਾਬਰ ਭੁਗਤਦੇ ਹੁੰਦੇ। ਏਸ ਪਿੰਡ ਚ ਤਾਂ ਲੱਗਦਾ ਸ਼ਰੀਕਾਂ ਤੇ ਪੰਚਾਇਤ ਬੈ ਨਹੀ ਬੰਗੇ ਨੀ ਵੱਸਦੇ ਜਾਨਵਰ ਨੇ ।
@Kaurpreet557
@Kaurpreet557 Месяц назад
ਹਾਂ ਜੀ ਬਿਲਕੁਲ ਬੱਸ ਬਾਕੀ ਗੁਰੂ ਸਾਹਿਬ ਜੀ ਦਾ ਆਸਰਾ ਹੈ
@JaswinderJaswinderkaur-tf2ox
@JaswinderJaswinderkaur-tf2ox Месяц назад
ਹਰਪ੍ਰੀਤ ਜੀ ਸਬਰ ਰਖੋ ਪਰਮਾਤਮਾ ਤੇ ਭਰੋਸਾ ਰਖੋ
@Kaurpreet557
@Kaurpreet557 Месяц назад
ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ 🙏
@harsimransidhu9713
@harsimransidhu9713 Месяц назад
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏 ਆਂਟੀ ਜੀ ਤੁਸੀਂ ਫਿਕਰ ਨਾ ਕਰੋ ਜਿਸਦਾ ਕੋਈ ਨਹੀਂ ਹੁੰਦਾ ਉਸ ਦਾ ਪਰਮਾਤਮਾ ਹੁੰਦਾ ਹੈ ਜੀ 🙏🙏
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ 🙏
@kamaljitbanwait1223
@kamaljitbanwait1223 Месяц назад
ਸਤਿ ਸ੍ਰੀ ਅਕਾਲ ਹਰਪਰੀਤ ਉਸ ਵਾਹਿਗੁਰੂ ਤੇ ਭਰੋਸਾ ਰੱਖੋ ਬਾਕੀ ਜੋ ਕਰਨਗੇ ਸੋ ਭਰਨਗੇ ਵਾਹਿਗੁਰੂ ਤੁਹਾਡੇ ਨਾਲ ਹੈ ਧੰਨਵਾਦ ❤ God bless you
@Kaurpreet557
@Kaurpreet557 Месяц назад
ਸਤਿ ਸੀ੍ ਅਕਾਲ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏
@harjitbhangoo4227
@harjitbhangoo4227 Месяц назад
ਪੁੱਤਰ ਜੀ ਸਬਰ ਰੱਖ ਨੀਕਲ ਜਾਣਾ ਹੁੰਦਾ ਰੱਬ ਦੇ ਘਰਾਂ ਦੇਰ ਹੈ ਨੇਰ ਨਹੀ ਇੱਥੇ ਹੀ ਹੈ ਨਰਕ ਸੁਰਗ🙏🏼🙏🏼
@Kaurpreet557
@Kaurpreet557 Месяц назад
ਹਾਂ ਜੀ ਬਿਲਕੁਲ ਠੀਕ ਕਿਹਾ ਤੁਸੀਂ 🙏
@user-gy3iy6ib3t
@user-gy3iy6ib3t Месяц назад
ਦੀਦੀ ਜੀ ਤੁਹਾਡਾ ਸਬਰ ਬਹੁਤ ਵੱਡਾ ਹੈ ਪਰਮਾਤਮਾ ਤਾਹਨੂ ਤਰੱਕੀ ਬਖਸੇ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@balwindersidhu8379
@balwindersidhu8379 Месяц назад
ਬਹੁਤ ਦੁੱਖ ਹੋਇਆ ਜੀ ਤੁਹਾਡੀ ਗੱਲ ਬਾਤ ਸੁਣਕੇ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@karamjitkaurbhatti4002
@karamjitkaurbhatti4002 Месяц назад
ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻❤
@Kaurpreet557
@Kaurpreet557 Месяц назад
ਵਾਹਿਗੁਰੂ ਜੀ 🙏
@happymaan7717
@happymaan7717 Месяц назад
ਵਾਹਿਗੁਰੂ ਭਲੀ ਕਰੇ ਜੀ 🙏🙏🙏
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ 🙏
@amangrewal-yc9ey
@amangrewal-yc9ey Месяц назад
Wahaguru
@Kaurpreet557
@Kaurpreet557 Месяц назад
Waheguru ji 🙏
@Noormaanvlogs3
@Noormaanvlogs3 Месяц назад
Didi ji ਸਬਰ ਰੱਖੋ ਇਹਨਾਂ ਲੋਕਾਂ ਦਾ ਅੰਤ ਦੇਖਣਾ ਕੀ ਹਸ਼ਰ ਹੁੰਦਾ ਸਾਡੇ ਨਾਲ ਵੀ ਐਵੇਂ ਹੀ ਹੋਇਆ ਸੀ ਪਰ ਉਸ ਟਾਈਮ ਤਾਂ ਮਨ ਬਹੁਤ ਦੁਖੀ ਸੀ ਕਿਉਂਕਿ ਕਿ ਮੇਰੀ ਚਾਚੀ ਸੱਸ ਤੇ ਚਾਚੇ ਸੋਹਰੇ ਨੇ ਦਾਦੇ ਸੋਹਰੇ ਤੋਂ ਪੰਦਰਾਂ ਕਿੱਲਿਆਂ ਵਿਚੋ 7ਆਪਣੇ ਨਾ ਕਰਵਾ ਲਈ ਤੇ 7ਕਿਲੇ ਜੋ ਬਾਪੂ ਜੀ ਦੇ ਨਾਮ ਤੇ ਸੀ ਕਿ ਸਾਡਾ ਹਿੱਸਾ ਉਹ ਵੇਚ ਗਿਆ ਬਾਪੂ ਤੋਂ ਅੰਗੂਠਾ ਲਵਾਂ ਗਿਆ ਸਾਨੂੰ ਇਹ ਬਾਅਦ ਵਿੱਚ ਪਤਾ ਲੱਗਾ ਕਿਉਂਕਿ ਮੰਮੀ ਡੈਡੀ ਦੀ ਮੌਤ ਹੋ ਚੁੱਕੀ ਸੀ ਤੇ ਅਸੀਂ ਤਾਂ ਇਹਨਾਂ ਨਾਲ ਹੀ ਰਹਿੰਦੇ ਸੀ ਕੁਝ ਸਜ਼ਾ ਤਾਂ ਮਿਲ ਗਈ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ
@Kaurpreet557
@Kaurpreet557 Месяц назад
Haji bilkul bohat bohat Danwad ji thuhada support kern lai 🙏
@amandeepkaur-xc5uc
@amandeepkaur-xc5uc Месяц назад
ਦੀਦੀ ਮੇਰੇ ਨਾਲ ਵੀ ਇਹ ਸੱਭ ਕੁਝ ਸੇਮ ਹੀ ਹੋਇਆ ਵਾਹਿਗੁਰੂ ਸੱਭ ਦੇਖਦਾ ਆ ਜੀ
@Kaurpreet557
@Kaurpreet557 Месяц назад
ਗੁਰੂ ਸਾਹਿਬ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਜੀ
@daljeetkaur4688
@daljeetkaur4688 Месяц назад
ਕੋਈ ਗਾਲ ਨਹੀਂ ਕੱਢਣੀ ਵਾਹਿਗੁਰੂ ਜੀ ਅਾਪੇ ਦੇਖਣ ਗੇ ਮੇਰੇ ਕੋਲ ਸਿਰਫ਼ ਦੋ ਬੱਚੇ ਨੇ ਮੇਰੀ ਜਿਠਾਣੀ ਜੇਠ ਸੱਸ ਸੋਹਰਾ ਸਾਰਿਆ ਨੇ ਰਲ ਕੇ ਮੇਰਾ ਪਤੀ ਜ਼ਮੀਨ ਸਬ ਕੁਛ ਖਾਲ਼ਿਆ ਮੇਨੰੂ ਰੱਬ ਨੇ ਦਖਾਿਇਆ ਹਰਪ੍ਰੀਤ ਤੇਰਾ ਨੰਬਰ ਦੇਦੇ ਮੇਰਾ ਦਿਲ ਕਰਦਾ ਤੇਰੇ ਨਾਲ ਗੱਲ ਕਰਾਂ ਪੱਤ
@Kaurpreet557
@Kaurpreet557 Месяц назад
Haji thusi insta te call ker sakde ho harpreetgrewal 130
@gurmitkaur3725
@gurmitkaur3725 Месяц назад
Meri choti behan tusi bass sabar rakho , waheguru appe hi ikk din dikh dewega . Tusi sara kuch apne sahmne hi dekhoge ❤❤❤
@Kaurpreet557
@Kaurpreet557 Месяц назад
Ji bilkul bohat bohat Danwad ji ☺️
@manjindersingh2671
@manjindersingh2671 Месяц назад
God bless you all family from Italy
@Kaurpreet557
@Kaurpreet557 Месяц назад
Thanks so much🙏😊
@rajwantkaur1568
@rajwantkaur1568 Месяц назад
Waheguru ji always with you not to worry sister
@Kaurpreet557
@Kaurpreet557 Месяц назад
Waheguru ji 🙏 bohat bohat Danwad ji ☺️
@rajwantkaur1568
@rajwantkaur1568 Месяц назад
God bless you sister
@Kaurpreet557
@Kaurpreet557 Месяц назад
Thankyou so much ji ☺️
@manjindersingh2671
@manjindersingh2671 Месяц назад
Bilkul Sahi kiha bhanji tuc God bless you tuc fikar Na kro Didi g waheguru rakha
@Kaurpreet557
@Kaurpreet557 Месяц назад
Bohat bohat Danwad ji thuhada support kern lai 🙏
@GurpreetSingh-zg1tc
@GurpreetSingh-zg1tc Месяц назад
Waheguru ji Mehar karn gye God bless you bhabi ji
@Kaurpreet557
@Kaurpreet557 Месяц назад
Bohat bohat Danwad ji thuhada 🙏
@NavjotKaurBrarNavjot
@NavjotKaurBrarNavjot Месяц назад
Waheguru ji Mehar Karo ji 🙏
@Kaurpreet557
@Kaurpreet557 Месяц назад
Waheguru ji 🙏
@KamalSidhu-nt4sm
@KamalSidhu-nt4sm Месяц назад
Di waheguru mk
@Kaurpreet557
@Kaurpreet557 Месяц назад
Bohat bohat Danwad ji thuhada 🙏
@Resincreator
@Resincreator Месяц назад
ਦੀਦੀ ਤੁਸੀਂ ਸਬਰ ਰੱਖੋ ਵਾਹਿਗੁਰੂ ਮਿਹਰ ਕਰਨ ਜੀ 🙏🙏
@Kaurpreet557
@Kaurpreet557 Месяц назад
Haji bilkul bohat bohat Danwad ji thuhada support kern lai 🙏
@gurdevkaur1209
@gurdevkaur1209 Месяц назад
ਅਸੀਂ ਵੀ ਪੁੱਤ ਇਹੋ ਜਿਹੇ ਹਾਲਾਤ ਵਿਚੋਂ ਲੰਘੇ ਹੋਏ ਹਾਂ ਪਰ ਅਸੀਂ ਪੁੱਤ ਸਬਰ ਕਰ ਲਿਆ ਰੱਬ ਤੇ ਭਰੋਸਾ ਰੱਖਿਆ ਹੋਇਆ ਹੈ ਉਸ ਰੱਬ ਦੀ ਲਾਠੀ ਦੀ ਅਵਾਜ਼ ਨਹੀਂ ਆ ਉਹੀ ਇਹ ਪੁੱਤ ਘਰ ਘਰ ਦੀ ਕਹਾਣੀ ਹੈ ਰੱਬ ਤੇ ਵਿਸ਼ਵਾਸ ਰੱਖੋ ਇਨਸਾਫ ਰੱਬ ਹੀ ਕਰਨਾ ਜਾਣਦਾ ਹੈ ਟਾਇਮ ਜਰੂਰ ਲੱਗਦਾ ਹੈ ਦੇਰ ਹੈ ਅੰਧੇਰ ਨਹੀਂ ਹੈ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@asmeenkhan1992
@asmeenkhan1992 Месяц назад
Didi jdo mehnat da Kita htho janda fr Sabar ni hunda bhot dukh lgda par tuc tension na lao tuhade pind de sarpanch nu chida sach da sath deve te tuhanu Banda hak dvave baki rab Sab dekhda
@Kaurpreet557
@Kaurpreet557 Месяц назад
Bohat bohat Danwad ji thuhada 🙏
@karanbirsinghbutter2591
@karanbirsinghbutter2591 Месяц назад
Waheguru
@Kaurpreet557
@Kaurpreet557 Месяц назад
Waheguru ji 🙏
@DavinderSingh-ef1bz
@DavinderSingh-ef1bz Месяц назад
Waheguru ji
@Kaurpreet557
@Kaurpreet557 Месяц назад
Waheguru ji 🙏
@Dmanpreet_singhsidhu
@Dmanpreet_singhsidhu Месяц назад
Waheguru Ji
@Kaurpreet557
@Kaurpreet557 Месяц назад
Waheguru ji 🙏
@GurjantSingh-jn9iu
@GurjantSingh-jn9iu 29 дней назад
ਭੈਣੇ ਤੁਹਾਡੇ ਹਸਬੈਂਡ ਹੁਣਾ ਦੀ ਭੈਣ ਹੈ ਨਹੀ ਕੋਈ ਇਹ ਦੋ ਭਰਾ ਹੀ ਹਨ ਤੇ ਬਾਕੀ ਓਹਨਾ ਕੋਲ ਹੁਣ ਕਿੰਨੀ ਜਮੀਨ ਰਹਿ ਗਈ ਹੈ ਭੈਣ ਫਿਕਰ ਨਾ ਕਰ ਵਾਹਿਗੁਰੂ ਜਰੂਰ ਲੇਖਾ ਜੋਖਾ ਕਰੂਗਾ ਬਾਬੇ ਨੂੰ ਪੋਤੇ ਤੇ ਤਰਸ ਵੀ ਨਹੀ ਆਇਆ ਕਿਥੇ ਇਹਨਾਂ ਦਾਂ ਭਲਾ ਹੋਵੇਗਾ ਨਿਰਦੇਈ ਬਾਬਾ ਦਾਦੀ
@Kaurpreet557
@Kaurpreet557 29 дней назад
ਨਹੀਂ ਜੀ ਮੇਰੇ ਨਣਦ ਨਹੀਂ ਹੈ ਹੁਣ ਉਹਨਾਂ ਕੋਲ ਪਾਉਣੇਂ ਕੁ ਪੰਜ ਕਿਲੇ ਜ਼ਮੀਨ ਰਹਿ ਗਈ ਹੈ ਜੀ
@GurjantSingh-jn9iu
@GurjantSingh-jn9iu 29 дней назад
@@Kaurpreet557 ਓਕ ਭੈਣੇ 5 ਕਿਲੇ ਜਮੀਨ ਅਜੇ ਓਹਨਾ ਕੋਲ ਆ ਫਿਰ ਵੀ ਰੱਜ ਨਹੀ ਓਹਨਾ ਨੂੰ ਤੁਹਾਡੇ ਹਿਸੇ ਦੀ ਜਮੀਨ ਦਾ 87 ਲੱਖ ਵੱਟ ਲਿਆ ਕਿਥੇ ਓਹਨਾ ਦਾ ਭਲਾ ਹੋਵੇਗਾ ਕੋਈ ਨਾ ਭੈਣੇ ਡੋਲੀ ਨਾ ਵਾਹਿਗੁਰੂ ਦੇ ਘਰ ਦੇਰ ਆ ਅੰਦੈਰ ਨਹੀ ਵਾਹਿਗੁਰੂ ਦੀ ਸੋਟੀ ਦੀ ਆਵਾਜ਼ ਬਿਲਕੁਲ ਨਹੀ ਹੁੰਦੀ ਪਰ ਮਹਿਸੂਸ ਹੀਂ ਹੋਵੇਗੀ ਓਹਨਾ ਨੂੰ ਭਲਾ ਨਹੀ ਹੋਣਾ ਸਾਡੀ ਅਰਦਾਸ ਆ ਵਾਹਿਗੁਰੂ ਮੂਹਰੇ ਤੁਹਾਨੂੰ ਤੁਹਾਡਾ ਬਣਦਾ ਹਿਸਾ ਮਿਲ ਜਾਵੇ
@Kaurpreet557
@Kaurpreet557 29 дней назад
@@GurjantSingh-jn9iu ਹਾਂਜੀ ਬਿਲਕੁਲ
@SehajVlogz000
@SehajVlogz000 Месяц назад
ਬਸ ਦੀਦੀ ਹੁਣ ਤਾਂ ਪਰਮਾਤਮਾ ਦਾ ਹੀ ਆਸਰਾ ਵਾਹਿਗੁਰੂ ਤੁਹਾਡਾ ਸਾਥ ਦਵੇ❤❤ ਸਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਦੀਦੀ ਕਿਸੇ ਨੇ ਸਾਡੇ ਪਲਾਟ ਤੇ ਥੋੜਾ ਜੇ ਪੈਸਿਆਂ ਦਾ ਬਿਆਨਾ ਦਵਾ ਕੇ ਕਬਜ਼ਾ ਕਰਾਤਾ ਕੇ ਰਜਿਸਟਰੀ ਮਹੀਨੇ ਤੱਕ ਕਰਾਂਗੇ ਪਰ ਹੁਣ ਜੀ ਉਹ ਮੁੱਕਰ ਗਏ ਕਬਜ਼ਾ ਕਰਕੇ ਬਹਿ ਗਏ😢 ਬਸ ਜੀ ਹੁਣ ਤਾਂ ਪਰਮਾਤਮਾ ਤੇਹੀ ਆਸ ਰੱਖੀ ਹੈ ਕਿ ਕੋਈ ਹੱਲ ਨਿਕਲੂਗਾ
@Kaurpreet557
@Kaurpreet557 Месяц назад
ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਮੁਸੀਬਤਾਂ ਨੂੰ ਦੂਰ ਕਰ ਦੇਣ ਜੀ 🙏
@GurjantSingh-jn9iu
@GurjantSingh-jn9iu 29 дней назад
ਅਸੀਂ ਜਲੰਧਰ ਤੋ ਆ ਭੈਣ
@Kaurpreet557
@Kaurpreet557 29 дней назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@JaswinderSidhu-pj8qc
@JaswinderSidhu-pj8qc Месяц назад
Sister jo half kila oh kindergarten name ha aur jis jgha vich tuhada ghar oh without taki ha
@Kaurpreet557
@Kaurpreet557 Месяц назад
Sab mere shore de nam hai jo
@gurnoorkaur3rdlotusrollno163
@gurnoorkaur3rdlotusrollno163 Месяц назад
waheguru ji
@Kaurpreet557
@Kaurpreet557 Месяц назад
Waheguru ji 🙏
@VishavjotSidhu
@VishavjotSidhu Месяц назад
Baba g sab theek kar denge 🙏 jo apni kismat vich hai o mil he jana . Baba g te biswas rekho 🙏
@Kaurpreet557
@Kaurpreet557 Месяц назад
Bohat bohat Danwad ji thuhada 🙏
@harderpkharoud3809
@harderpkharoud3809 Месяц назад
ਕਿਸੇ ਦਾ ਹਿਸਾ ਦਬਣ ਵਾਲੇ ਨਾਲ ਏਹੀ ਕੁਛ ਹੁੰਦਾ ਕਰਨਾ ਭਰਨੀਆਂ ਓਨਾ ਦੇ ਅਗੇ ਆਈਡੀਆ ਪਰ ਸਾਡੇ ਨਾਲ ਭੈਣ ਸਾਂਝਾ ਜਰੂਰ ਕਰੀਓ
@Kaurpreet557
@Kaurpreet557 Месяц назад
ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@rangpunjabde652
@rangpunjabde652 Месяц назад
Koi gl ni bhene baba bhut kuj devega tuhanu Asi patiale to peke badbar
@Kaurpreet557
@Kaurpreet557 Месяц назад
Bohat bohat Danwad ji thuhada support kern lai 🙏
@khushbrar4847
@khushbrar4847 Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@jagdeepsingh4458
@jagdeepsingh4458 Месяц назад
Parmatma Karen Tanu
@Kaurpreet557
@Kaurpreet557 Месяц назад
Thankyou so much ji support kern lai 🙏
@sukhpalkaur1309
@sukhpalkaur1309 Месяц назад
👏👏👌👌
@Kaurpreet557
@Kaurpreet557 Месяц назад
Thankyou so much ji 😊
@harjaschahal9984
@harjaschahal9984 Месяц назад
Baba ji thonu sheti toh sheti hor trrika brkta den.... thonu mentally v strong krn And most imp apa 2 time di roti e khani hundi ptni lok fr v dujya da hkk kio khande Rbb toh drde ni Chlo smt bkshe prmatma ohna nu v koin Thodi family te waheguru ji mehar bhrya hth rkhn Dhan dhan baba Deep Singh ji❤Sade vlo full support aw bs tuc social video toh ni jna kite
@Kaurpreet557
@Kaurpreet557 Месяц назад
Bohat bohat Danwad ji thuhada support kern lai 🙏
@jodhvir4825
@jodhvir4825 Месяц назад
❤❤❤
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ 🙏
@Eastwestpunjabicooking
@Eastwestpunjabicooking Месяц назад
ਸਬਰ ਕਹਿਣਾ ਸੌਖਾ ਪਰ ਜਿਹਨੂ ਕਹਿਗੇ ਹਾ ਕਰਨਾ ਔਖਾ। ਆਪਾ ਸਬਰ ਕਹਿ ਰਹੇ ਹਾ ਪਰ ਜਾਂ ਤਾਂ ਸਾਰੇ ਆਲੇ ਦੁਵਾਲੇ ਗੇ ਪਿੰਡ ਇਕੱਠੇ ਬੋ ਕੇ ਸਹਾਇਤਾ ਕਰੋ। ਵੋਕ ਹੜ ਵਾਂਗੂੰ ਹੁੰਦੇ ਤੇ ਉਨਾ ਅਹੇ ਇਹੋ ਜਿਹੇ ਗਲਤ ਪਰਿਵਾਰ ਦੇ ਨੱਕ ਚ ਦਮ ਕਰ ਦੇਦੇ।
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏
@gurpreetbrar7138
@gurpreetbrar7138 Месяц назад
waheguru ji 🙏
@Kaurpreet557
@Kaurpreet557 Месяц назад
Waheguru ji 🙏
@sukhheer1644
@sukhheer1644 Месяц назад
Same thing happened to us beta ur not alone my in-laws and my brother in law took everything
@Kaurpreet557
@Kaurpreet557 Месяц назад
Waheguru ji 🙏
@rajveerrori749
@rajveerrori749 Месяц назад
ਸਾਡੇ ਨਾਲ ਵੀ ਏਦਾਂ ਹੋਏਆ ਜੀ 😢😢
@Kaurpreet557
@Kaurpreet557 18 дней назад
ਵਾਹਿਗੁਰੂ ਜੀ ਸਭ ਦਾ ਭਲਾ ਕਰੇਉ 🙏
@Noormaanvlogs3
@Noormaanvlogs3 Месяц назад
ਦਰਾਣੀ ਦਾ ਪੇਕਾ ਪਿੰਡ ਕਿਹੜਾ ,, ਫੋਟੋ ਵੀ ਦਿਖਾਉ
@Kaurpreet557
@Kaurpreet557 Месяц назад
Haji kal nu dekhava ge 😊
@GurmukhSekhon-oc1ur
@GurmukhSekhon-oc1ur Месяц назад
ਉਹ ਵੀ ਉਹਨਾਂ ਦੀ ਹੀ ਮਦਦ ਕਰਨ ਗੇ ਜੀ
@jaswinderkaur9970
@jaswinderkaur9970 27 дней назад
Koi kuch nahi kerda g mame vagera
@Kaurpreet557
@Kaurpreet557 27 дней назад
Haji bilkul
@InderGill-yg7ff
@InderGill-yg7ff Месяц назад
Rab. Na kre. Bade. De. Karn nal kuj ni huda waheguru. Sab tik kru. Himt ni harni kush rho MN bahot 😢 o pr koi ni
@Kaurpreet557
@Kaurpreet557 Месяц назад
Bohat bohat Danwad ji thuhada support kern lai 🙏
@user-vb1ju8uv8o
@user-vb1ju8uv8o Месяц назад
Sada hissa v mere jetd ne khadha g
@Kaurpreet557
@Kaurpreet557 Месяц назад
ਗੁਰੂ ਸਾਹਿਬ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਜੀ
@pinderlehal
@pinderlehal Месяц назад
Same sade naal v eda ho reha
@PreetSidhu-qh3dj
@PreetSidhu-qh3dj Месяц назад
ਹੱਥਾ ਖੋ ਲੈਣਗੇ ਮੱਥੇ ਦੀਆ ਨੀ ਖੋਣ ਲੱਗੇ 🙏
@Kaurpreet557
@Kaurpreet557 Месяц назад
Thankyou so much ji 😊
@NoName-qq8dv
@NoName-qq8dv Месяц назад
Kahi
@Kaurpreet557
@Kaurpreet557 Месяц назад
Samaj nahi aea ji
@shanvir8741
@shanvir8741 Месяц назад
Eda he hunda a jo sahi hoye ga ode nl esa trh hunda koi na rabb te dekhda😢😊
@Kaurpreet557
@Kaurpreet557 Месяц назад
Haji bilkul waheguru ji te hi vishwas hai
@user-gy3iy6ib3t
@user-gy3iy6ib3t Месяц назад
ਦੀ ਦੀ
@jagdevsingh487
@jagdevsingh487 Месяц назад
Sada nal bi ea hoei bhan ge
@Kaurpreet557
@Kaurpreet557 Месяц назад
Waheguru ji 🙏
@NoName-qq8dv
@NoName-qq8dv Месяц назад
Saber da fal mitha hunda end bhut mada hunda
@Kaurpreet557
@Kaurpreet557 Месяц назад
Haji bilkul bohat bohat Danwad ji thuhada support kern lai 🙏
@jagdeepsingh4458
@jagdeepsingh4458 Месяц назад
Parmatma Tanu tarkki Baksha
@Kaurpreet557
@Kaurpreet557 Месяц назад
Bohat bohat Danwad ji thuhada 🙏
@bickycheema2458
@bickycheema2458 Месяц назад
Kide pan ge eho jehea de
@Kaurpreet557
@Kaurpreet557 Месяц назад
Ji bilkul bohat bohat Danwad ji thuhada support kern lai 🙏
@Eastwestpunjabicooking
@Eastwestpunjabicooking Месяц назад
ਕਾਹੀ ਹੁੰਦੀ ਆ
@Kaurpreet557
@Kaurpreet557 Месяц назад
ਉਹ ☺️😁❤️
@ParminderPandher-mh2zh
@ParminderPandher-mh2zh Месяц назад
Thoda kinda pind a ji
@Kaurpreet557
@Kaurpreet557 Месяц назад
Village Belewal hai ji
@amrindersingh9660
@amrindersingh9660 Месяц назад
Sab theek ho ju ga ona nalo agge lag java ge mare sabd ne bolne kise nu
@Kaurpreet557
@Kaurpreet557 Месяц назад
Ji bilkul sab guru sahib ji te shad Dita jo ohna da hi asra hai ji hun
@jagdeepsingh4458
@jagdeepsingh4458 Месяц назад
Didi thodi video dekh bahut dukh lagta hai
@Kaurpreet557
@Kaurpreet557 Месяц назад
🙏🥹
@indianfoodchd
@indianfoodchd Месяц назад
Koi ne de sada nel bhut kuch hoai h kiry sabr he h
@Kaurpreet557
@Kaurpreet557 Месяц назад
Bohat bohat Danwad ji ☺️
@manjeetwahagerugkaur5760
@manjeetwahagerugkaur5760 Месяц назад
ਭੈਣ ਜੀ ਵੱਢਿਆ ਨਾਲ ਤਾਂ ਏਦਾਂ ਹੀ ਹੁੰਦਾਂ ਘਰ ਘਰ ਦੀ ਕਹਾਣੀ ਆਂ
@Kaurpreet557
@Kaurpreet557 Месяц назад
ਹਾਂਜੀ 😔 ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਪੋਰਟ ਕਰਨ ਲਈ 🙏☺️
@harjitsingh7496
@harjitsingh7496 Месяц назад
ਭੈਣ ਮੇਰੀਏ ਸਬਰ ਕਰ ਰੱਬ ਤੇਰੇ ਪੁੱਤ ਨੂੰ ਬਹੁਤ ਤਰੱਕੀ ਦੇਵੇ ਪਰ ਬਹੁਤ ਔਖਾਂ ਸਹਿਣਾ ਰੱਬ ਤੇ ਵਿਸ਼ਵਾਸ ਰੱਖ ਬਾਬਾ ਦੀਪ ਸਿੰਘ ਜੀ ਸਭ ਠੀਕ ਕਰਨ ਗੇ
@Kaurpreet557
@Kaurpreet557 Месяц назад
ਬਹੁਤ ਬਹੁਤ ਧੰਨਵਾਦ ਜੀ 🙏
@jagdeepsingh4458
@jagdeepsingh4458 Месяц назад
Main longowal to didi ji
@Kaurpreet557
@Kaurpreet557 Месяц назад
Ok ji thankyou 🙏 so much ji
@jasskaur781
@jasskaur781 Месяц назад
Khani ghar ghar ki hor hamesha daikhya ki sas suhre devar nu ho jyada dendy ne hor wade bete nal nahi eh is karky honda hai devrani aa ke sas sohre da brain wash kar dendy ne
@Kaurpreet557
@Kaurpreet557 Месяц назад
Haji bilkul
@ParminderPandher-mh2zh
@ParminderPandher-mh2zh Месяц назад
Paap falda ji
@Kaurpreet557
@Kaurpreet557 18 дней назад
Nahi ji guru sahib ji sab nu sab de kerna da fal jerur dinde ne ji
@Kulwinderjeetkaur1979
@Kulwinderjeetkaur1979 Месяц назад
Bhen saber sab to takat ha kise da kita saber bande barbad karda sanu udeek rhege ohna di barbade di rab jaldi sade sab di udeek puri karga
@Kaurpreet557
@Kaurpreet557 Месяц назад
Haji bilkul sahi bohat bohat Danwad ji thuhada support kern lai 🙏
@jaswindersinghbarring4310
@jaswindersinghbarring4310 Месяц назад
Bhene thode nal dhaka karn wala shrek kaun si deor te drani je ghar de modi chnge hunde oh thode nal eko jiha hissa dinde...maa baap eko jihe band karde chaar bande vich pe k thonu aapna aapna hissa dinde...sari galti thode ਬਜੁਰਗਾ ਦੀ ਆ ਭੈਣੇ ... Sukhvinder kaur Barnala 🌹
@Kaurpreet557
@Kaurpreet557 Месяц назад
Bilkul sahi keha thusi 🙏☺️
@JaswinderSidhu-pj8qc
@JaswinderSidhu-pj8qc Месяц назад
Half kila kisde name ha aur either ha
@Kaurpreet557
@Kaurpreet557 Месяц назад
Mere share de nam hi hai ji
@JaswinderSidhu-pj8qc
@JaswinderSidhu-pj8qc Месяц назад
@@Kaurpreet557 oh ta kise trha apne name karlo
@Kaurpreet557
@Kaurpreet557 Месяц назад
@@JaswinderSidhu-pj8qc nahi kervode ji kehde sab kus sada hi hai
@prabhsandhu6970
@prabhsandhu6970 Месяц назад
Bhain Tera pind kehda aa
@Kaurpreet557
@Kaurpreet557 Месяц назад
Ji Belewal
@harjaschahal9984
@harjaschahal9984 Месяц назад
Rbb kise tym thonu ehna dve thode toh sambya ni jna Sbr kro koin bs sheti e sb muhre ajega
@Kaurpreet557
@Kaurpreet557 Месяц назад
Bohat bohat Danwad ji thuhada 🙏
@Sweety-go5tu
@Sweety-go5tu Месяц назад
Sade nal vi same hi hoe
@Kaurpreet557
@Kaurpreet557 Месяц назад
Waheguru ji 🙏
@HarinderSingh-zq4vj
@HarinderSingh-zq4vj Месяц назад
ਭੈਣ ਥੋੜਾ ਟਾਈਮ ਦਾ ਇੰਤਜ਼ਾਰ ਕਰੋ
@Kaurpreet557
@Kaurpreet557 Месяц назад
ਹਾਂਜੀ ਜ਼ਰੂਰ
@amritpalkaur6672
@amritpalkaur6672 Месяц назад
Sade nam vi same hi hoe
@Kaurpreet557
@Kaurpreet557 Месяц назад
🙏☺️
@Manreetkaur722
@Manreetkaur722 Месяц назад
Waheguru ji waheguru ji
@Kaurpreet557
@Kaurpreet557 Месяц назад
Waheguru ji 🙏
@gurwinderkaurdhaliwal3278
@gurwinderkaurdhaliwal3278 Месяц назад
ਭੈਣ ਤੁਸੀਂ ਪੈਲੀ ਤੇ ਸਟੇਟੇ ਲੈ ਲੋ
@Kaurpreet557
@Kaurpreet557 Месяц назад
Sale karti ji ohna ne
@rajveer7685
@rajveer7685 Месяц назад
ਸਰੀਕ ਰੋਟੀ ਖਾਦੇ ਨਹੀ ਜਰਦੇ ਦੀਦੀ
@Kaurpreet557
@Kaurpreet557 Месяц назад
ਹਾਂਜੀ
@Noormaanvlogs3
@Noormaanvlogs3 Месяц назад
ਦੀਦੀ ਤੁਸੀ ਕਿਹੜੇ ਟਾਈਮ ਫ਼ਰੀ ਹੋ ਮੈਂ ਗੱਲ ਕਰਨੀ ਸੀ
@Kaurpreet557
@Kaurpreet557 Месяц назад
Haji kal nu 1 waje call ker leo
@ranjitsandhu-ym4gb
@ranjitsandhu-ym4gb Месяц назад
ਭੈਣ ਜੀ ਸ੍ਬਰ ਕਰੋ
@Kaurpreet557
@Kaurpreet557 Месяц назад
Haji bilkul baki eh loka kol bohat jutha bol rahe si bhi asi Bohat kus Dita hai so loka nu pata hona chahida hai bhi kush nahi dita ehna ne
@HarinderSingh-zq4vj
@HarinderSingh-zq4vj Месяц назад
ਭੈਣ ਸਭ ਪਰਮਾਤਮਾ ਦੇ ਹੱਥ ਹੈ ਟਾਈਮ ਦਾ ਇੰਤਜ਼ਾਰ ਕਰੋ
@Kaurpreet557
@Kaurpreet557 Месяц назад
@@HarinderSingh-zq4vj ji bilkul bohat bohat Danwad ji ☺️
@kamalbhullar8286
@kamalbhullar8286 Месяц назад
Very bad sister
@Kaurpreet557
@Kaurpreet557 Месяц назад
Bohat bohat Danwad ji thuhada support kern lai 🙏
@gurinderkaur5794
@gurinderkaur5794 Месяц назад
Phone number ਭੈਣ ਦੇਵੋ
@Kaurpreet557
@Kaurpreet557 Месяц назад
Haji thusi insta te contact ker sakde ho harpreetgrewal 130
@DavinderSingh-zh4xs
@DavinderSingh-zh4xs Месяц назад
Waheguru ji
@Kaurpreet557
@Kaurpreet557 Месяц назад
Waheguru ji 🙏
@manjeetsinghbatth7440
@manjeetsinghbatth7440 Месяц назад
ਦੀ ਦੀ
@BhupinderSingh-gv6zv
@BhupinderSingh-gv6zv Месяц назад
Waheguru ji
@Kaurpreet557
@Kaurpreet557 Месяц назад
Waheguru ji 🙏
@Kaurpreet557
@Kaurpreet557 Месяц назад
Waheguru ji 🙏
Далее
His reaction 😳 (via @kaitlyn.b0506/TT) #shorts
00:10
How to Measure ANY Cliffs Height with a Rock
00:46
World Record Tunnel Glide 🪂
00:19
Просмотров 17 млн