Тёмный

ਇਹ ਸਾਰੀਆ ਸਨੇਹਾਂ ਨੂੰ ਦੇਖ ਕੇ ਵਿਗੜੀਆ 

Punjabi prank Roasted vlogger
Подписаться 236 тыс.
Просмотров 259 тыс.
50% 1

Mera Te freshy Da new show link…. • Gurdas maan saab Galti...
1….My INSTAGRAM account…. / punjabi_prank_roasted_...
2….My TWITCH account link….for live gaming & Gup Shup… / ipunjabiroast
3….My TWITTER account link…. / prankroasted
4….My TIKTOK account link…. vm.tiktok.com/ZML3yLWBJ/
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Приколы

Опубликовано:

 

17 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@user-jp4tu2cg5q
@user-jp4tu2cg5q Год назад
ਚੱਪਲਾਂ ਮਾਰ ਕੇ ਹੀ ਹਾਸੀ ਕਢਵਾ ਦਿੰਦਾ ਬਾਈ🤣🤣🤣🤣🤣🤣
@jasssingh7089
@jasssingh7089 Год назад
ਮੈ ਜੱਸੜ ਦਾ ਫੈਨ ਸੀ ਮਰਦ ਬੰਦਾ ਸਮਝਦਾ ਸੀ ਇਹ ਪਤੰਦਰ ਆਪ ਫਲੋਪ ਹੋਣੋ ਡਰ ਕੇ ਤਰਲੇ ਮਾਰਦਾ ਪਿਆ ਜਨਤਾ ਦੇ 😂
@princepansotra6055
@princepansotra6055 Год назад
ਇਸ ਬਾਈ ਵਰਗਾ roast ਕੋਈ ਨੀਂ ਕਰ ਸਕਦਾ ਕੋਈ ਵੀ ਇਕ ਤਾਂ ਇਹ ਬਾਈ ਸੱਚ ਬੋਲਦਾ ਤੇ ਦੂਜਾ ਗੱਲ ਕਰਨ ਦਾ ਅੰਦਾਜ਼ ਬਾਹਲਾ ਘੈਂਟ ਆ,, ਪੰਜਾਬ ਦਾ carryminati ਆ love you ਆ ਭਰਾ ਤੈਨੂੰ ਦਿਲੋਂ #Respect
@inderjeet3970
@inderjeet3970 Год назад
ਬਾਈ ਨੇ ਅੱਕ ਕੇ ਹੁਣ ਡਾਗ ਈ ਚੱਕਲੀ ਕਹਿੰਦਾ ਚੱਪਲਾ ਨਾਲ ਨਹੀ ਲੋਟ ਆਉਣਾ ਇਹਨਾ ਕੰਜਰਾ ਨੇ😂😂😂
@komalpreetkaur5351
@komalpreetkaur5351 Год назад
😂😂😂😂
@inderjeet3970
@inderjeet3970 Год назад
😂
@Amreet888
@Amreet888 Год назад
2:33 ਇਸਨੂੰ ਕਹਿਦੇ ਨੇ "ON THE POINT GALL"👈🔥
@taranbhaini
@taranbhaini Год назад
ਭਈਆ ਦੇ ਪਤੀਲੇ ਵਾਂਗ ਰੱਖਤਾ ਮਾਂਜਕੇ...
@MohitKumar-zb5yd
@MohitKumar-zb5yd Год назад
ਵਾਹ ਭਾਜੀ ਵਾਹ ਕਿਆ ਬਾਤਾਂ ਨੇ ਥੋਡੀਆ,🤗🤗🤗ਤੁਸੀ great ਹੋ God bless you 🎉🥳
@tarnjeethans2138
@tarnjeethans2138 Год назад
ਰੱਬ ਸੁੱਖ ਰੱਖੇ ਤੁਹਾਨੂੰ ਤੇ ਫਰੈਸ਼ੀ ਵੀਰੇ ਨੂੰ ਮਿਲਣਾ
@PunjabiprankRoastedvlogger
@PunjabiprankRoastedvlogger Год назад
Jaroor veere
@Harpreet_Dhaliwal
@Harpreet_Dhaliwal Год назад
ਭਾਜੀ ਆਹ ਪੀਜ਼ੇ ਵਾਲਿਆ ਦਾ ਵੀ ਥੋੜ੍ਹਾ ਹੀ ਟਾਈਮ ਐ..ਏਸ ਬੰਦੇ ਨੇ ਜਨਾਨੀ ਤੋਂ ਵੀ ਜਾਣਾ ਤੇ ਕੰਮ ਕਾਰ ਤੋਂ ਵੀ... ਵਾਹਿਗੁਰੂ ਮੱਤ ਬਖਸ਼ਣ ਏਹਨਾ ਨੂੰ...
@navkaur6889
@navkaur6889 Год назад
Sahin gal bhaji eh jada hawa kari jande ne pata nhi kyun....
@Harpreet_Dhaliwal
@Harpreet_Dhaliwal Год назад
@@navkaur6889 ਭੈਣ ਬਸ ਏਹੀ ਕੰਮ ਅਸਾਨ ਲੱਗਦਾ ਹੁਣ ਏਨਾ ਨੂੰ... ਪੈਸਾ ਵੀ ਆ ਰਿਹਾ... ਇੱਜ਼ਤ ਦਾ ਕੋਈ ਚਕ੍ਰ ਨਹੀਂ 😂... ਬਾਕੀ ਸਾਲ ਕੁ ਰੁਕ ਜਾਓ ਸਭ ਕੰਮ ਗਵਾ ਲੈਣਾ ਏਨਾ ਨੇ ਹੱਥੋ... ਵਾਹਿਗੁਰੂ ਦੂਰ ਨਾ ਕਰੇ ਏਨਾ ਦੋਨਾਂ ਨੂੰ... ਕਿਉ ਕਿ ਜ਼ਿਆਦਾ ਤਰ੍ਹ vlogra ਦੇ ਤਲਾਕ ਹੀ ਹੋ ਰਹੇ
@lovepreetkaler9353
@lovepreetkaler9353 Год назад
ਸਾਡੇ ਜਗਰਾਓਂ ਵੀ ਬਣਾਉਂਦੇ ਆ ਕੁੱਲੜ ਪੀਜ਼ਾ ਏਦਾਂ ਈ ਦੋ ਜਾਣੇ, ਬੋਹਤ ਵਧੀਆ ਕੰਮ ਕਰਦੇ ਆ, ਨਾ ਵੀ ਨਾਲ ਹੁੰਦੀ ਓਹਨਾ ਦੀ। ਇਹਨਾਂ ਵਾਂਗੂੰ ਵਲੋਗ ਨਹੀਂ ਬਣਾਉਂਦੇ ਤਾਹੀਂ ਮਸ਼ੂਰ ਨੀ
@mannsabb9611
@mannsabb9611 Год назад
Ryt oh kudi d hawa karb ho jani a ahto kug hona ne ahne turdi jana kudi n
@saabhundal1721
@saabhundal1721 Год назад
Gya Bai mera hi yaar aa Jalandhar da ode nal Set v ho gye aa 😜😂
@wweuniverse326
@wweuniverse326 Год назад
Bai ji sachiyan galla ne . Bahut vdia . ਸੱਚੀਆਂ ਗੱਲਾਂ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@PunjabiprankRoastedvlogger
@PunjabiprankRoastedvlogger Год назад
Thanku veere ❤
@pkaurvloge4991
@pkaurvloge4991 Год назад
@@PunjabiprankRoastedvlogger veer ji jo kudiyan munde living vich rehnde una nu v rost kro .baki bache v una nu dekh k living ch ja rahe.
@ashugill4275
@ashugill4275 Год назад
@@pkaurvloge4991 oh vlog paunde ne? Living ch rehndea da ? Jwak aha vloggers nu hi dekh dekh khrab hunde ne koi ghre ni dss k janda v oh living ch rehnde aa
@AmericanPanjabi-October31
@AmericanPanjabi-October31 Год назад
Veere tenu dekh ke badi khushi hundi aa bcuz je ajj kall waliya tiktok and reels dekhde aa te lagda k saare punjab da hi beda gark ho gya. par me jado tuhade channel upar apne Punjabi lokka diya calls sun da te lagda ke aje enni der nahi hoi bcuz aje vi bade lok sambal ke chalde ne and sahi galat vich fark karna jande ne. Waheguru tuhanu sab nu chardiyan kala vich rakhan.🙏🙏🙏
@GAVIGHUMMAN
@GAVIGHUMMAN Год назад
First ever genuine Punjabi vlogger I'm subscribing to, keep it up bro!
@Simran-jo5us
@Simran-jo5us Год назад
As a girl I like jasser sir but what he was did it’s so bad because I assume now Punjabi industry level decrease day by day . Biggest difference is that , without any reason Narula family went college for their own promotions and got gifts from college but as a celebrity he visited at kulhad pizza . So, I m 24 whenever I saw these kind of vlogs I felt in dumps bcz I shocked what going wrong with Punjabi Community .
@sukh_pannu_6373
@sukh_pannu_6373 Год назад
You are right
@roohichawla3621
@roohichawla3621 Год назад
Agree girl look neeru bajwa edi star hoke othy permotion leyi gyi na hi kite jandi ta hi thik c
@jattsabb6763
@jattsabb6763 Год назад
Agree
@tarnjeethans2138
@tarnjeethans2138 Год назад
ਇਟਲੀ ਵਾਲੇ ਵੀਰੇ ਵੀਡੀਓ ਵਿੱਚ ਮਾਂ ਭੈਣ ਬਹੁਤ ਕਰਦਾ ਦੂਜਾ ਫਰੈਸ਼ੀ ਬਾਈ ਤੁਸੀਂ ਦੋਨੋਂ ਜਾਣੇ ਧੰਨ ਧੰਨ ਕਰਾ ਦਿੰਨੇ ਓ
@Gurkirat.Gill98
@Gurkirat.Gill98 Год назад
Bohut vdiya video Veere. Bs chki Rakho kam 1 million subscriber ho jaane ess channel de Thode time ch. eve hi lge rho bs🙏🏻🙏🏻🙏🏻
@Hunterjatt79
@Hunterjatt79 5 месяцев назад
ਸਾਰੀਆਂ, ਵਿਗੜੀਆਂ 😅😅 ਪੰਜਾਬੀ ਸੁਧਾਰੋ ਜੀ 🌹🙏
@sukhjindersingh7409
@sukhjindersingh7409 Год назад
ਬਾਈ ਜੀ ਜਿਹੜੇ ਲੋਕ ਗਾਣੇ ਜਾ ਫਿਲਮਾ ਦੀ ਪਰਮੋਸ਼ਨ ਕਰਦੇ ਇਹ ਉਹ ਲੋਕ ਹੁੰਦੇ ਜਿੰਨਾ ਨੂੰ ਆਪਣੇ ਆਪ ਤੇ (ਆਪਣੇ ਕੰਮ ਤੇ ) ਭਰੋਸਾ ਨਹੀ ਹੁੰਦਾ । ਹੁਣ ਮੂਸੇਵਾਲਾ ਬਾਈ ਦੇਖ ਲਵੋ ਕਦੇ ਪ੍ਰਮੋਸ਼ਨ ਨਹੀ ਕੀਤੀ ਕਿਉਕਿ ਬਾਈ ਨੂੰ ਆਪਣੇ ਆਪ ਤੇ ਭਰੋਸਾ ਸੀ । ਸੌ ਗਲਾ ਦੀ ਇਕ ਗੱਲ ਆਪਣੇ ਆਪ ਤੇ ਭਰੋਸਾ ਰੱਖੋ ।(only believe in yourself) #justicforsidhumoosewala
@MakeoversbyGurpreetkaur
@MakeoversbyGurpreetkaur Год назад
Ryt👌👌
@pawandeepkaur9765
@pawandeepkaur9765 Год назад
So true👌..mai v ehi socheya c k moosa jattt ne kde ni promotion lyi help mnggi. .aapne dmm te krda c agla 🙏
@MakeoversbyGurpreetkaur
@MakeoversbyGurpreetkaur Год назад
Mossewala industry da 👑 king aaw legend legend hunde aaw eh sabb loka (industry)nu akal nhi auni
@vikramsinghvlog6064
@vikramsinghvlog6064 Год назад
ਸਹੀ ਗੱਲ ਆ 22 ਅਸੀ ਵੀ ਆਪਣੇ ਤੇ ਵਿਸਵਾਸ ਕਰਕੇ ਉਨਾ ਬੱਚਿਆਂ ਨੂੰ ਪੜਾਉਣਾ ਸੁਰੂ ਕੀਤਾ ਸੀ ਜਿਨ੍ਹਾਂ ਦੇ ਮਾ ਬਾਪ ਪੈਸੇਆ ਦੀ ਮਜਬੂਰੀ ਕਰਕੇ ਆਪਣੇ ਬੱਚਿਆਂ ਨੂੰ ਪੜਾ ਨਹੀ ਸਕਦੇ ਪਰ ਹੁਣ ਬਹੁਤ ਬੱਚੇ ਅਉਦੇ ਸਾਡੇ ਕੌਲ ਪੜਨ ਲਈ ਪਰ ਸਾਡੇ ਕੌਲ ਇੰਨੇ ਜਿਆਦਾ ਪੈਸੇ ਨਹੀ ਹੁੰਦੇ ਕੇ ਅਸੀ ਸਾਰੇਆ ਨੂੰ ਪੜਾ ਸਕੀਏ ਇਸ ਲਈ ਅਸੀ ਬੜੇ Youtubara ਨੂੰ message ਕੀਤੇ ਕੇ ਸਾਡਾ ਇੱਕ message ਆਪਣੀ ਵੀਡੀਓ ਵਿੱਚ ਉਨਾ ਬੱਚਿਆਂ ਦੀ ਮੱਦਦ ਲਈ ਸਾਡੇ ਭੈਣ ਭਰਾਵਾਂ ਦੇ ਦੇਉ ਪਰ ਕਿਸੇ ਨੇ ਸਾਡੀ ਗੱਲ ਨਹੀ ਸੁਣੀ ਕੌਈ ਇਸ ਕੰਮ ਲਈ ਪੈਸੇ ਮੰਗਦਾ ਸੀ ਤੇ ਕਈ ਲਾਰੇ ਲੌਦੇ ਰਹੇ ਕੇ ਅੱਜ ਵੀਡੀਓ ਪਾਦਾਗੇ ਕੱਲ ਪਾਦਾਗੇ ਪਰ ਕਿਸੇ ਨੇ ਮੱਦਦ ਨਹੀ ਕੀਤੀ ਅਸੀ ਉਨ੍ਹਾਂ ਬੱਚਿਆਂ ਲਈ ਮੱਦਦ ਮੰਗਦੇ ਸੀ ਕੇ ਇੱਕ ਤਾ ਅਸੀ ਕਿਸੇ ਬੱਚੇ ਨੂੰ ਸਾਡੇ ਕੌਲ ਫਰੀ ਪੜਨ ਲਈ ਮਨਾ ਨਾ ਕਰੀਏ ਤੇ ਦੂਜੀ ਗੱਲ ਕੇ ਬੱਚੇ ਪੜਕੇ ਆਪਣੀ ਜਿੰਦਗੀ ਬਣਾ ਲੈਣ ਇਸ ਲਈ ਅਸੀ ਮੱਦਦ ਮੰਗਦੇ ਆ
@myonlinetv5925
@myonlinetv5925 Год назад
0:13 OMG So funny, 3:20 Sirra expression. Eh filma walay vee kanjar ee aa, bahutay. Promotion laee kitay vee jaangay. Great video veer dee. Khichi chall meter bhraa. 👍👍👍👍🙏🙏🙏🙏
@PunjabiprankRoastedvlogger
@PunjabiprankRoastedvlogger Год назад
❤️❤️🙏🙏🙏❤️❤️❤️
@PunjabiTravelBrain
@PunjabiTravelBrain Год назад
Bhout vadia bai ji sach aa j twade varge bai veer na rokan wale hon te aa saade vala laana te sare laa den Jina punjabia dia dunia utte misala c imaandari te mehnat karke khan dia c Te hun izzat rolan te hoye Mai peli video twadi saabi bai nal vekhea c bhot sai glla twadia vadia roasting aa
@surbhibakshi384
@surbhibakshi384 Год назад
😂😂❤❤❤best video mja hi aa gya has has ke lotpot hogye bhaji😅weekend mst hojata h apke video ke saath😊
@sharndeepkaur9449
@sharndeepkaur9449 Год назад
Your energy level is so high as always...keep it up bro..one thing more.mnu v bda ajib lggya JD m jassar paaji nu khulad pizza aalya kol dekhya..m keha jassar di ehni reputation te respect krde Lok ...te eh kanjran nu promot kri jnda .bss Dil e tutt gya Mera ta ..🤣...from Ambala ..mnu
@PunjabiprankRoastedvlogger
@PunjabiprankRoastedvlogger Год назад
mera ve A He haal c behan 😂👍
@sunveerchahal2109
@sunveerchahal2109 Год назад
Me to
@rdsabia1795
@rdsabia1795 Год назад
Shi gl
@navneet1302
@navneet1302 Год назад
Well done👍God bless you brother ✨✨
@user-hu5vc5mm7v
@user-hu5vc5mm7v Год назад
Nice vire. Bhott vadiya video vire. Vekh ke majja aaunda
@gamingdudegurpreet
@gamingdudegurpreet Год назад
Vr bawa tere te ਇਲਜਾਮ ਲਾਉਂਦਾ ਤੂੰ ਓਹਦੀ ਘਰਵਾਲੀ ਭਜਾ ਤਿ ਚੰਗੀ ਤਰ੍ਹਾਂ ਲਾ ਸ਼ੀਤਰ ਬਾਵੇ ਦੇ ਵੀਰ,,,hahahaha ,,,। 😂😂😂😂👌👌🤣🤣
@manpreetkaur5568
@manpreetkaur5568 Год назад
You are doing great job Veer. Good efforts to awaken people.
@PunjabiprankRoastedvlogger
@PunjabiprankRoastedvlogger Год назад
Thanku behan ❤
@harmeetharry5540
@harmeetharry5540 Год назад
ਵਿਰੇ ਇਕ ਗੱਲ ਤਾਂ ਪੱਕੀ ਏ ਕੀਸੀ ਨਾ ਕੀਸੀ ਦੀਨ ਇਹ ਕਜਰ ਲੋਕ ਜ਼ਰੂਰ ਸੁਧਰਨ ਗੇ ਜਿਹਨੀ ਤੁਸੀਂ ਕੁੱਤੇ ਖਾਣੀ ਕਰਦੇ ਹੋ ਬਹੁਤ ਸਾਰਾ ਪਿਆਰ ਵਾਹਿਗੁਰੂ ਤੈਨੂੰ ਹਰ ਇੱਕ ਖੁਸ਼ੀ ਦੇਵੇ ਖਿੱਚ ਕੇ ਰੱਖ ਕੰਮ ਇਹਨਾਂ ਭੈਡਾ ਦਾ ਗੰਦ ਪਾਇਆ ਇਹਨਾਂ ਸਾਲੀਆ ਨੇ
@vandanapannu6353
@vandanapannu6353 Год назад
Bahut vadiya veer ji. Bahut vadiya kam kar rahe ho tuhi. Ena nu vekh vekh gussa aaunda mainu te. Per tuhadi video vekh ke dil khush ho janda ya. Mai taa wait kardi aa thudi video thi. Sat shree akal 🙏🙏🙏🙏🙏 veer ji
@mohinderkaur5812
@mohinderkaur5812 Год назад
Bhut nice mja aaa gya kitheo ane vdea concept lyde o Sara sach aaa Bawa da mnu hun pyta lga vdeaa hoya
@jassaimmortal..6772
@jassaimmortal..6772 Год назад
Sada veera aa gya ..😍 Itly wala no 1 ROASTER..
@sukhleenkaur4728
@sukhleenkaur4728 Год назад
was waiting for new vlog.. ghaint veere ❤️
@amandeepkour3292
@amandeepkour3292 Год назад
😂😂😂 Mr bawa ਦੀ ਤਾਂ ਸ਼ਕਲ ਦੇਖ ਕੇ ਹੀ ਹਾਸਾ ਨਿਕਲ ਜਾਂਦਾ
@Sidhumoosewala-wp2ux
@Sidhumoosewala-wp2ux 9 месяцев назад
ਸਾਡੇ ਪਿੰਡ ਵੀ ਇਹੋ ਜ਼ਹਿਆ ਸੇਮ ਆਪਣੇ ਕਿਰਾਏ ਤੇ ਰਹਿਣ ਆਏ ਗੰਦ ਪਾ ਤਾ ਮੇਰੇ ਬਚਪਨ ਦੇ ਮਿੱਤਰ ਦੀ ਰਿਸਤੇਦਾਰ ਕੁੜੀ ਨਾਲ ਵਿਹਾਅ ਕਰਾ ਲਿਆ ਉਨੇ ਬੋਲਿਆ ਪਿੱਛੇ ਹੱਟ ਜਾ ਪਰ ਨਹੀਂ ਗੰਦੀ ਨਾਲੀ ਦੇ ਕੀੜੇ ਸਾਲੇ ਪੱਗ ਨੂੰ ਦਾਗ ਲਾਉਂਦੇ ਹਰਾਮ ਜਾਂਦੇ ਅੱਜ ਦੇ ਭੈਣ ਨਹੀਂ ਸਮਝ ਦੇ ਅੱਜ ਕੱਲ ਜੀ ਕੋਈ ਯਾਰੀ ਸੱਚ ਏ ਕੌੜਾ ਬਹੁਤ ਲੱਗਣਾ ਪਰ ਆਪਾਂ ਵੇਖਿਆ ਕੋਈ ਕਿੱਸੇ ਨਾਲ ਯਾਰੀ ਤਾ ਵੀ ਲਾਂਦਾ ਉਦੀ ਭੈਣ ਕਿੰਨੀ ਸੋਹਣੀ ਮੈ ਚੱਕ ਲੂ ਡੁੱਬ ਕੇ ਮਰ ਜਾਨਾ ਚਾਹੀਦਾ ਇਹੋ haram🤬ਦੀਆਂ ਨਸਲਾਂ ਨੂੰ 🙏
@paramjeetkaur891
@paramjeetkaur891 Год назад
Thanku veer loka nu samjon lai te sach dsn di ehna di khushiya sirf camera age. Aa
@SarwanSingh-du9if
@SarwanSingh-du9if Год назад
ਮਜਾ ਨਹੀਂ ਆ ਰਹਾ ਹੈ ਮੋਦੀ ਜੀ😂😂😂🤣🤣
@PUNJABxDHILLON76
@PUNJABxDHILLON76 Год назад
Boht kaint content bai 🔥🔥ehna d changi traa maa bhen kar full support ❤️bai
@jaisaiji5413
@jaisaiji5413 Год назад
Keep it up Brother..God Bless You Always.. ☺️☺️👍
@karanbatth
@karanbatth Год назад
Baii video bott bott ghaint a 🎉Edda e km khich k rkhh jttta ❤ gbu ✌🏻✌🏻
@JS50108
@JS50108 Год назад
Kundi laggaa lo sayiaan...🤣🤣😜😜 OMG! you are a legend yaar. Filma walay vee ikk kanjar tolla ee aa bai ji. 🙏🙏
@SukhpreetKaur-pg8uy
@SukhpreetKaur-pg8uy Год назад
Paji Galt gal aw ene din baad video bht wait hundi tuhadi tn freshy veer di video
@GurpreetSingh-vr6fw
@GurpreetSingh-vr6fw Год назад
Veere ur best 🙏🙏 keep going veere. Best of luck ☺️😊
@amneetmandaer8023
@amneetmandaer8023 Год назад
much awaited video virji... khich ke rakho kum.. watching your vlogs from melbourne
@raisaab2.O
@raisaab2.O Год назад
ਬਹੁਤ ਜ਼ਿਆਦਾ ਵਾਧੀਆ ਵੀਡੀਓ ਜੀ ਸਤਿ ਸ੍ਰੀ ਅਕਾਲ ਵੀਰ ਜੀ🙏🙏🙏
@PunjabiprankRoastedvlogger
@PunjabiprankRoastedvlogger Год назад
Shukeriaa veer ji 🙏❤️
@BoSS-tu1df
@BoSS-tu1df Год назад
ਬਾਈ ਜੀ ਸਾਡੇ ਲਈ ਉਹ ਦਿਨ ਖੁਸ਼ੀਆਂ ਭਰਿਆ ਹੁੰਦਾ ਜਿਸ ਦਿਨ ਸਾਡੇ ਇਟਲੀ ਵਾਲੇ ਭਰਾ ਦੀ ਵੀਡੀਓ ਆਉਂਦੀ ਆ😍✌❤💯
@PunjabiprankRoastedvlogger
@PunjabiprankRoastedvlogger Год назад
Thanku veere ina pyaar den lyi ❤️❤️
@choudharykanchan9637
@choudharykanchan9637 Год назад
@@PunjabiprankRoastedvlogger "aag lg j tere chunde nu " very funnny line veere .....most perfect & funny video....baba g always blessed you👌👌👌👌😙😙😙😙😙💞💞💞💖💖😗😗😙😙💞💞💞
@Malikmarjide
@Malikmarjide Год назад
bilkul bro right 👌👌
@gurleendharm9134
@gurleendharm9134 Год назад
ਬਾਈ ਸਹੀ ਕੰਮ ਕਰ ਰਿਹਾ ਹੈ ਲਵ ਯੂ
@punjabihistory
@punjabihistory Год назад
ਗਿੱਪੀ ਗਰੇਵਾਲ ਨੇ ਇਹ ਵੀ ਕਹਿਆ ਸੀ ਕਿ ਮੇਰੀ ਘਰਵਾਲੀ ਨੇ ਬੱਚਿਆਂ ਖਾਤਿਰ ਆਪਣਾ ਸਭ ਕੁੱਜ ਛੱਡ ਦਿਤਾ ਓਧਰ ਕੋਈ ਵਲੌਂਗਰਾ ਵਾਲੀਆਂ ਨੂੰ ਕੋਈ ਫਰਕ ਨੀ ਪੈਂਦਾ ,,,ਇਕ ਇੰਟਰਵੀਊ ਵਿਚ। ਨੀਰੂ ਬਾਜਵਾ ਨੇ ਵੀ ਕਹਿਆ ਸੀ ਲੋਕ ਸੋਸ਼ਲ ਮੀਡੀਆ ਤੇ ਮੈਨੂੰ ਬਹੁਤ ਕੁਜ ਬੋਲਦੇ ਨੇ ਪਰ ਮੈਨੂੰ ਫਰਕ ਨੀ ਪੈਂਦਾ ਮੈਨੂੰ ਬੁਰਾ ਨਈ ਲਗਦਾ ਕਿਉਂਕਿ ਸੋਸ਼ਲ ਮੀਡੀਆ ਤੇ ਆ ਕੇ ਆਪਾ ਪਬਲਿਕ ਪ੍ਰਾਪਰਟੀ ਬਣ ਜਾਂਦੇ ਏਹ੍ਹ ਵਲੌਂਗਰ ਬੋਲਦੇ ਨੇ ਕਈ ਸਾਡੀ ਪਰਸਨਲ life ਆ ਤੁਹਾਨੂੰ ਕੀ ਐਨੇ ਵੱਡੇ ਸਟਾਰ ਇਸ ਗੱਲ ਨੂੰ ਸਮਜਦੇ ਨੇ ਪਰ ਇਹ volger ਨਈਂ
@S2R2srr
@S2R2srr Год назад
too gud mzaa aa gya 😂😂😂😂😂😂
@harmandeepsingh6495
@harmandeepsingh6495 Год назад
Ryt veer respect 🙏 jioda vasda re
@varinderkumar934
@varinderkumar934 Год назад
Bhaji boht hi vdia vdo bnade ho,,, rabb tahanu hmesha khush rakhe,👍👍👍👌👌👌🙏🙏🙏🌹🌹🌹🌹
@navisharma3900
@navisharma3900 Год назад
😂😂😂hahaaa chundaa dekho eda edr nu yrrrr pajiiii mza agya dil dia gla krtia tu c 🤣🤣🤣ek dm ryt
@kjotbrar3519
@kjotbrar3519 Год назад
12.47 to 12.49 Fabulous Exprrssion..🤣🤣🤣🤣🤣🤣👌👌💯💯👌👌 Toooo much fun... but overall the aim of the video is supurb.. well done Mere Sohne Veere👍👍💞 Aa jaasar te neeru te sonam hora nu ena b ni confidence hun aone aap te jo eho j nchaara kol.promotiin lyi gye aa.. shameful act they did🐑🐑🦉🦉
@rainavdeep8366
@rainavdeep8366 Год назад
Waheguru ji mehr krn veere te ...
@13garysidhu89
@13garysidhu89 Год назад
Siraaa laata roast Ena da. Keep it up brother 😂🔥
@jazzkaur4284
@jazzkaur4284 Год назад
Heheheh veer ji video kaint kaint kaint sbh .. hassii aaundi bhut Bhut gndaaa kitta pya eh sbh vloggers ne system nu ….
@maahimehra2821
@maahimehra2821 Год назад
Bro ur concept was just awesome💞
@navneetkaur8572
@navneetkaur8572 Год назад
U never disappoint😂 bohat vadia roast krea eh beakal loka nu
@rohinkumar591
@rohinkumar591 Год назад
hahahahhahaha end aa
@noorcooking923
@noorcooking923 Год назад
Full enjoy video veer funny way ch bht wdiya rost krde o jldi le k aya kro veer rost
@karanvnation9090
@karanvnation9090 Год назад
I watch ur vid from Chandigarh,Bai Tere pechan banan ch Tere talent+Punjabi+ italy da bhut vadda hath hai,keep growing and shine more🙏😇💥
@PunjabiprankRoastedvlogger
@PunjabiprankRoastedvlogger Год назад
Shukeriaa veere ❤❤
@Gurfateh-hm8sr
@Gurfateh-hm8sr Год назад
Sahi gl aa veera sach boln lyi jigra chahidda es lyi apa tere fan aa jatta
@RanjitKaur-lp6sk
@RanjitKaur-lp6sk Год назад
ਖਿਚ ਕੇ ਰੱਖ਼ ਵੀਰ😂😅😂😅
@Jatt-saab
@Jatt-saab Год назад
Hahahahaha 😂 😂 😂 o jaa oye bhraava starting bahli sirrra c 😂 😂 hahahah
@Harpreetsingh-lw4sn
@Harpreetsingh-lw4sn Год назад
ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਉਹ ਹਿਸਾਬ ਬਾਵੇ ਹੋਣਾ ਦਾ
@arshdeepsingh-qm3om
@arshdeepsingh-qm3om Год назад
ਭਿਓੁ ਭਿੳੁ ਮਾਰੀਅਾ ਅੱਜ ...ਜਿੳੁਦਾ ਰਹਿ ਬਾੲੀ
@kamaljeetkaur8441
@kamaljeetkaur8441 4 месяца назад
Danda te chappal vala concept sbto vdiaa te alag hai 😂😂🎉🎉🎉bhut vdiaa
@harsimranbawa3581
@harsimranbawa3581 Год назад
Sahi Keha Brooo.... Sachia Gala burria Lagdiaaa sabb nuu.. keep it uppp ... Good Jobbbbb ..
@Kiranpreet1717
@Kiranpreet1717 Год назад
Brooo very niceeee Bro pyar nhi smjna ehnaaa Galan kadd k e akl oni ehna nu
@dip004
@dip004 Год назад
11:26 To 11:50 Bilkul Sahi Gall Bai Ehi Pyar Ah Ehna Jawaka Da Mouka Parast Kudi ah Ik Number Di
@beingmad851
@beingmad851 Год назад
the line ਅੱਗ ਲੱਗ ਜਾਵੇ ਤੇਰੇ ਚੂੰਡੇ ਨੂੰ 😂😂😂 so sweet
@Tonygill829
@Tonygill829 Год назад
Hahahahh ਇਹ ਚਪੇੜਾਂ ਪਵਾਊ ਤੇ ਬਾਵੇ ਦੀਆਂ ਪਸਲੀਆਂ ਤੜਵਾਉ ਕਿਸੇ ਤੋਂ 😮😮😮😮😊😊😊😂😂
@gurnamsingh7713
@gurnamsingh7713 Год назад
Paji case vi bhut pande honge tuhade te? But i love your videos keep it up bro full support
@r__kang9398
@r__kang9398 Год назад
ਹਮੇਸ਼ਾ ਦੀ ਤਰਾਂ 👌👌👌👌❤
@LovepreetSingh-oe1xm
@LovepreetSingh-oe1xm Год назад
Siraaa baba😂 sabto vadia eh bnda esto upar sacchi koi banda ni punjabi apna blogger khick k kam jatta
@ravidhanesar2372
@ravidhanesar2372 Год назад
Wah yaar is waar ta sirra e krta 💪😄😃😁😀
@AS-pu7gj
@AS-pu7gj Год назад
मज़ा नहीं आ रहा मिसिज बावा को बावा जी के साथ 😂😂😂
@user-bc8id4uw3p
@user-bc8id4uw3p Год назад
#justice for🙏shubh deep Singh (sidhu moose wala) 💔
@loveywalia4112
@loveywalia4112 Год назад
Jo b keha sahi keha veere freshy veera nd tusi dono ghaint ah dono de roast dekh k mja aa janda.......
@Goodluck-kt5uh
@Goodluck-kt5uh Год назад
Very well said brother 👏 👍 🙏
@harmanvirk147
@harmanvirk147 Год назад
ਸੱਚੀ ਵੀਰ ਜੋ ਗੱਲਾਂ ਤੁਸੀਂ ਕਰਦੇ ਉਹ 200 % ਸਹੀ ਨੇ ਗਾਣੇ ਲਿਖਦਾ ਵੀਰ ਮੈ ਜੇ ਕੀਤੇ ਮੌਕਾ ਮਿਲਿਆ ਗੀਤ ਆਏ ਤੇਰਾ ਜਿਕਰ ਜਰੂਰ ਕਰਨਾ ਗੀਤਾਂ ਚ ਬਾਬਾ ਸੁਖ ਰੱਖੇ ਥੋਨੂੰ ਤੰਦਰੁਸਤੀਆ ਬਖਸੇ. ❤❤❤❤ ਰੋਸਟ ਬਥੇਰੇ ਕਰਦੇ ਆ ਪਰ ਤੇਰੇ ਵਾਲੀ ਗੱਲ ਨਹੀਂ ਬਣਦੀ 😂😂😂😂😂 ਜਿਨੂੰ ਵੀ ਮੈਂ thoda ਚੈਨਲ ਦਿੱਤਾ ਆ ਡਰਾਮੇ ਛਡ ਗਏ ਆ ਵਲੋਗਰਾ ਵਾਲਾ ❤❤❤ ਜਿੰਦਗੀ ਰਹੀ ਮਿਲਾਂਗੇ ਜਰੂਰ ❤❤❤
@iqbalbrar2942
@iqbalbrar2942 7 месяцев назад
Good job veer
@diljitsinghmultani1386
@diljitsinghmultani1386 Год назад
Sat Sri akal Veera 🙏 thudi wait ho rehi se....huna shift la ke ayea phela thudi video vekni yrr... thuda video Di bht jyda wait karda haa Veer...ena time na leo kro
@diljitsinghmultani1386
@diljitsinghmultani1386 Год назад
Hanji veera tui sahi kh reha ho..par veer Di video dek ke Dil Khush hunda
@harmansallhan2915
@harmansallhan2915 Год назад
Well done bro bahut nice video bnayi tusi 👍🏻👍🏻👍🏻👍🏻
@rohitrandhawa228
@rohitrandhawa228 Год назад
Bhaji Yr Tu Ki Kha K Video Bnonda Ena End 💯❤️😂😂😂😂
@harveenmahli8649
@harveenmahli8649 Год назад
I am always waiting for your vlogs lot of respect 🙏 from uk 🇬🇧
@heenakashyap8791
@heenakashyap8791 Год назад
Bhut sahi keha veer ji tuci kam khich k rakho 👍👍👍👍
@user-lf9nv6fn4q
@user-lf9nv6fn4q 9 месяцев назад
end gall bat bro. ida e huni chahida ehna nal,.❤
@KiranBala-cv7wj
@KiranBala-cv7wj Год назад
14:35 best part😂sachiaa gallan bhra diaa
@sukhmankaur1770
@sukhmankaur1770 Год назад
God bless uh 😊😊 keep growing nd shining ✨️
@Anshugill-z5r
@Anshugill-z5r Год назад
Paji tuhdi video di wait rehndi ae . I am big fan for u 🥰
@arjandhaliwal8762
@arjandhaliwal8762 Год назад
@@MrDhillonVlogs ਕੀ ਮਿਹਨਤ ਆ ਆਪਣੀ ਜਨਾਨੀ ਦਿਖਾਉਣ ਨੂੰ ਮਿਹਨਤ ਕਹਿੰਦੇ ਆ ਮੈਨੂੰ ਲਗਦਾ ਤੂੰ ਵੀ ਵਲੋਗ ਬਣਾਉਂਦਾ ਜਿਹੜਾ ਪੱਖ ਪੂਰਦਾ ਨਵੇ ਵਿਵਾਹੇ ਤੇ ਕਿੰਨਾ ਮਾੜਾ ਅਸਰ ਪੈਂਦਾ ਮੈ ਅੱਖੀ ਦੇਖੀਆਂ ਮੇਰੇ ਯਾਰਾ ਦੀਆਂ ਘਰਵਾਲੀ ਇਹਨਾ ਦੇ ਵਲੋਗ ਦੇਖੀਆਂ ਸੀ ਮੇਰੇ ਫਰੈਡਾ ਨਾਲ ਲੜਦੀਆਂ ਰਹਿੰਦੀਆਂ ਸੀ ਪਿਆਰ ਨੀ ਕਰਦਾ ਜਿਵੇਂ ਵਲੋਗਰ ਕਰਦੇ ਆਪਣੀ ਘਰਵਾਲੀ ਨੂੰ ਆ ਹੁਣ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ
@lifeofangelnita
@lifeofangelnita Год назад
Hahaaa... Paji tusi great ho ji 😉😍
@indercheema8186
@indercheema8186 Год назад
What aa starting brother 🤣🤣👌👌
@pawannijjar8899
@pawannijjar8899 Год назад
😂😂😂😂strting puri lit
@navsandhu1337
@navsandhu1337 Год назад
Buht vadia veer ji buht mehnat kar rhe o sudar jaan bas loki Prabh Sandhu from punjab amritsar attari border
@Spsingh00297
@Spsingh00297 Год назад
Endless brother khichi rkho km keep it up 👍🏻
@rubaldhillon9252
@rubaldhillon9252 Год назад
sirraaaa kita pya veeere sirraaaa love uu veere ❤
@SSMAAN-hg8ft
@SSMAAN-hg8ft Год назад
ਕੈਮ ਵੀਡਿਓ ਬਾਈ ਪੂਰਾ ਟਰੈਂਡ ਵਿੱਚ ਹੋ 🔥🔥 ਅੱਤ ਕਰਾਈ ਪਈ 👍🙏
@PunjabiprankRoastedvlogger
@PunjabiprankRoastedvlogger Год назад
😍😍😍
@Foujifoujan528
@Foujifoujan528 Год назад
ਸੱਚ ਬੋਲਣ bot ਔਖਾ bott ਯਰ 🤟🤟🤟🤟 But ਸਾਡਾ ਵੀਰ ਨੇ ਡਰਦਾ ਨਾ ਦਬਦਾ 💪💪💪💪💪💪👍💪💪💪
@boos372
@boos372 Год назад
Well done bro super roasting bro aapko to India ki CBI agency Mein Hona chahie tha minute main case ko solve kar dete Hain Insan kahan se bolta hai kya Sochta hai Baton Mein pakad lete hain aap . lage raho bhai roast per love u bro
@remanjotkaur6694
@remanjotkaur6694 Год назад
Waheguru mere veer nu hamesha khush rakhe 🤗sire di insult kiti a vere
@ManjitKaur-qw4fk
@ManjitKaur-qw4fk Год назад
Jassar diya pehliya filma vadiya c . Ankh waliya hun eh comedy wal nu tur piya.ehnu comedy suit ni kardi. Baki permotion wali gall thudi bilkul sahi c . Keep it up bro
@Warrior_hawks
@Warrior_hawks Год назад
Truth of today’s generation 👍
@manpreetkaurmattu4753
@manpreetkaurmattu4753 Год назад
hahahhahahahahha ah sahibc saambhlo kursi😁😁😁😁mjaak bd krda veer...
@Jot010
@Jot010 Год назад
Main khde mooh nal awa😅😅😅😅😅😅 Sira Example😂😂😂😂
Далее
Кто Первый Получит Миллион ?
27:44
Uyga qaytganingda TOʻLIQ KANALDA
0:50
Просмотров 3 млн