Тёмный

ਮੇਰਾ ਜਵਾਬ ਮਿਸਟਰ & ਮਿਸਸ ਬਾਵਾ ਨੂੰ 

Punjabi prank Roasted vlogger
Подписаться 262 тыс.
Просмотров 445 тыс.
50% 1

1….My INSTAGRAM account…. / punjabi_prank_roasted_...
Telegram Link……t.me/+_LpQmOua...
2….My Facebook account link….for live Gup Shup… / punjabiprankroastedvli...
3….My TWITTER account link…. / prankroasted
4….My TIKTOK account link…. vm.tiktok.com/...
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,6 тыс.   
@sukhwindersinghsingh8799
@sukhwindersinghsingh8799 6 месяцев назад
ਜੋ ਗਲਾ ਸਾਡੇ ਮੰਨ ਚ ਆ ਓਹ ਸਭ ਇਸ ਵੀਰ ਨੇ ਕਹੀਆ, 👌💎
@davindersingh-jr5ty
@davindersingh-jr5ty Год назад
ਵੀਰ ਨਜਾਰਾ ਲਿਆ ਤਾ …. ਇੱਦਾਂ ਹੀ ਖਿੱਚ ਕੇ ਰੱਖ ਸਾਲਿਆਂ ਨੂੰ 🙏🏻🙏🏻
@birsingh5388
@birsingh5388 Год назад
ਜਿਹਨੂੰ ਸਾਡੀ ਬੋਲੀ ਨੀਂ ਪਸੰਦ ਉਹ ਕੁਝ ਹੋਰ ਵੇਖਲੋ, ਇਹ ਤਾਂ ਚੈਨਲ ਖੋਲਿਆ ਪਟਾਕੇ ਪਾਉਣ ਨੂੰ। 🎇🎆
@PunjabiprankRoastedvlogger
@PunjabiprankRoastedvlogger Год назад
😂😂❤️❤️👍👍
@ur_prince_786amn9
@ur_prince_786amn9 Год назад
ਬੇਸ਼ਰਮਾ ਦੀ ਡੁੱਲ ਗਈ ਦਾਲ…ਤੇ ਅਖੇ ਅਸੀ ਤਾ ਇੱਦਾ ਹੀ ਖਾਦੇ ਆ…..😂🤷‍♂️ ਬਾਈ ਬਹੁਤ ਵਧੀਆ ਕੀਤਾ ਪਰ ਇਹ ਚੱਵਲ ਨੀ ਸੁਧਰ ਸਕਦੇ…love respect n support from Hoshiarpur punjab bai ji
@kulwindersinghninda375
@kulwindersinghninda375 5 месяцев назад
ਇਹ ਵੀ ਵਲੋਗਰ ਇੱਕ ਮੁੱਦਾ ਹੀ ਐ ਭਾਈ ਇਹ ਜਵਾਕਾਂ ਨੂੰ ਵਿਗਾੜ ਦੇ ਐ ਵੀਰੇ ਖਿੱਚ ਕੇ ਰੱਖੋ❤
@nainakaur5211
@nainakaur5211 Год назад
ਵੀਰ ਕੀ ਹਾਲ ਚਾਲ ਹੈ ਮੇਰੇ ਵੀਰੇ ਦਾ😎😎😎🤘🤘🤘🤘🤘 ਆਗਿਆ ਵੀਰ ਮੇਰਾ ਆਗਿਆ ਵਲੋਗਰਾ ਦੀ। ਮਾਂ ਭੈਣ ਇੱਕ ਕਰਨ ਆਗਿਆ ਵੀਰ ਮੇਰਾ
@ChandanSharma-km7oh
@ChandanSharma-km7oh Год назад
ਵੀਰ ਜੀ ਆਪ ਜੀ ਨੇ ਤਾਂ ਸਿਰਾਂ ਹੀ ਕਰਾਂ ਦਿੱਤਾ,❤️❤️❤️❤️❤️❤️❤️❤️❤️❤️❤️❤️❤️ Love you Veer gi
@S2R2srr
@S2R2srr Год назад
aaj ਜੀਵਨ ਸਫਲ ਹੂਆ ਮੇਰਾ ਵੀਡਿਓ ਦੇਖ ਕੇ 😁😁😁😁😁😁😁😁😁😁😁😁
@kulwantladdi6517
@kulwantladdi6517 6 месяцев назад
ਬਾਈ ਜੀ ਸਤਿ ਸ਼੍ਰੀ ਅਕਾਲ ਮੈਂ ਬਾਈ ਜੀ ਆਰਮੀ ਚ ਹ ਮੈਂ ਕਦੀ ਰੋਸਟਰਾ ਨੂੰ ਸੁਣਿਆ ਨਹੀਂ ਪਰ ਤੁਹਾਨੂੰ ਸੁਣ ਕੇ ਨਾ ਇੰਜ ਲੱਗਦਾ ਜਿਵੇਂ ਹੁਸ਼ਿਆਰਪੁਰ ਸਾਈਡ ਤੋਂ ਬਿਲੋਂਗ ਕਰਦੇ ਹੋ ਤੇ ਹਸਿਆਰਪੁਰ ਵਾਲੇ ਸਿੱਧਾ ਠੋਕਦੇ ਆ ਖਿੱਚ ਕੇ ਰੱਖ ਬਾਈ ਇਹ ਵੀ ਤੇਰੀ ਸੇਵਾ ਹੀ ਆ ਤੇ ਸਹੀ ਗੱਲ ਹਨੇਰੀਆਂ ਲਿਆ ਚਵਲਾ ਮਾਰਨ ਵਾਲਿਆਂ ਦੀਆਂ ਜੋ ਯੂਥ ਨੂੰ ਗਲਤ ਰਾਹ ਵੱਲ ਤੋਰ ਰਹੇ ਨੇ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ ਮੇਰੇ ਵੀਰ ਨੂੰ
@HarrykumarHarrykumar-jt9cp
@HarrykumarHarrykumar-jt9cp 3 месяца назад
Bai ji thx hoshiarpur valia nu sport krn lai I love army brdr
@Bobbycamping
@Bobbycamping 4 месяца назад
ਬਾਈ ਜੀ ਅਸੀ ਜਦੋਂ ਘਰ ਆਉਦਏ ਹਾ ਤਾ ਬਾਹਰ ਖੜਕੇ ਬਚਿਆਂ ਦਾ ਨਾਮ ਲੈਕੇ ਆਵਾਜ ਮਾਰੀਦੀ ਆ ਕਿੱਤੇ ਕਿਸੇ ਨੂੰ ਘਰਵਾਲੀ ਦਾ ਨਾਂਮ ਨਾ ਪਤਾ ਲਗੇ ਕਈ ਲੋਗ ਪਤਾ ਨਹੀ ਕਿਉ ਬੈਸ਼ਰਮ ਹੋਜਾਂਦੇ ਨੈ
@kalerboy1873
@kalerboy1873 Год назад
ਵੀਰ ਵੀਡਿਓ ਜਲਦੀ ਪਾਹ ਦਿਆ ਕਰ।।। ਮੰਜੀ ਠੋਕ ਕੇ ਰੱਖ ਇਨਾ ਬਲੌਗਰ ਦੀਆਂ ਹੋਰ ਸਣਾ ਕਿਦਾ ਵੀਰ।।। 💪💪💪
@MajhaRecord
@MajhaRecord Год назад
😂Mainu lagda preet nu pakka lai gye hune vapis ah video dekhan ton baad....Hun dekheo Bawe da Drama...Bs wait kro...Keep it up bro
@preetikilife9060
@preetikilife9060 Год назад
ਹਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਖੁਦ ਸੇਫ ਹੋਣਾ ਚਾਹੁੰਦੇ ਨੇ ਤੁਹਾਨੂੰ ਇਕ ਪਾਸੇ ਕਰਕੇ ਵੀਰ ਜੀ very nice video dear 🥰🙏
@dakshdhinghan6163
@dakshdhinghan6163 6 месяцев назад
and gal good bro
@BirKaran-vt3mu
@BirKaran-vt3mu 4 месяца назад
Achha ji
@manpreetsidhu8269
@manpreetsidhu8269 11 месяцев назад
ੲਿਹਨਾ ਲੰਡੂਅਾਂ ਦੀ ੲੇਦਾ ਹੀ ਕੁੱਤੇ ਖਾਣੀ ਹੋਣੀ ਚਾਹੀਦੀ । ਅਾ ੲਿਟਲੀ ਅਾਲੇ ਬਰੋ॥
@officialdhaliwal8902
@officialdhaliwal8902 Год назад
ਓਹ ਭਰਾਵਾ ਗਾਲਾ kadann ਦੇ ਮੈਨੂੰ ਰੱਖ ਲਾ ਮੈਨੂੰ v ਬਾਹਲਾ gusa aunda ehna te😮
@kuljinderpandit07
@kuljinderpandit07 Год назад
ਇਟਲੀ ਵਾਲੇ ਵੀਰ ਨੂੰ ਅੱਜ ਤਾਂ ਗੁੱਸਾ ਹੀ ਬੜਾ ਚੜ੍ਹਿਆ ਆ ਬਾਵੇ ਬਾਵੀ ਦੀ ਠੋਕਤੀ ਅੱਜ ਚੰਗੀ ਤਰਾਂ ਮੰਜੀ 🤣
@vikasbanga4138
@vikasbanga4138 Год назад
ਬਾਈ ਅੱਜ ਤਾਂ ਸਿੱਧਾ ਹੀ ਹੋ ਗਿਆ ਮਜਾ ਆ ਗਿਆ ਦੇਖ ਕੇ 👌👌❤️❤️
@PunjabiprankRoastedvlogger
@PunjabiprankRoastedvlogger Год назад
😂😂🙏🙏
@jagpalsinghthind3700
@jagpalsinghthind3700 Год назад
ਹੋਰ ਹੋਰ ਦਿਓ ਏਨਾ ਦੀ ਬੁਡ ਚ ਉਗਲਾ
@sandhujatt1362
@sandhujatt1362 Год назад
@@PunjabiprankRoastedvlogger ਵੀਰੇ ੳੁਸ ਦਿਨ ਤੂੰ ਬਹੁਤ ਬੇਜਤੀ ਕੀਤੀ ਸੀ ਮੈਜਰ ਗੌਰਵ ਅਾਰੀਅਾ ਦੀ ੳੁਹ ਹੁਣ ਫਿਰ ਬਕਵਾਸ ਬਹੁਤ ਕਰਦਾ,,,ਨਾ ਹੀ ਫੌਨ ਚੱਕਦਾ?
@sandeepmachhanasandeepmach649
Very good bro ❤❤❤❤❤
@ManpreetSingh-ex3gi
@ManpreetSingh-ex3gi Год назад
​@@PunjabiprankRoastedvlogger bai bawa di bund thni khun khad teh 😂😂😂
@manpreetmaan5705
@manpreetmaan5705 Год назад
ਕੱਲੀ ਕੱਲੀ ਗੱਲ ਸੱਚ ਆ ਇਟਲੀ ਆਲੇ ਬਾਈ ਦੀ
@shuntyjbd
@shuntyjbd Год назад
Hahaha... Desh te sotta marya 😅😅 Luv u veer
@Gursanj2022
@Gursanj2022 Год назад
ਵੀਰੇ ਗੰਦ ਪਾਇਆ ਇਹਨਾਂ ਨੇ ਕੋਈ ਨਾਂ ਖਿੱਚ ਕੇ ਰੱਖੋ ਕੰਮ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਵੀਰ ਨੂੰ
@lovepreetkhattra9989
@lovepreetkhattra9989 Год назад
Bahout vadiya video c Italy wale veer Salle loak kinne beshram ne jo avdi wife de ser teh famous hunde aa fer je tussi enna da sach das de oh fer saliya de mirch lag di. Bakki tussi veere apne bhai Karn, Freshy, Humpty teh Rimple veer eddian e kich k rakho kaam nu.
@PunjabiprankRoastedvlogger
@PunjabiprankRoastedvlogger Год назад
❤❤
@zaildar0078
@zaildar0078 Год назад
ਅੱਜ ਤਾ ਨਜਾਰਾ ਲਿਆ ਤਾ ਜੱਟਾ 😂😂
@balramjoshi5011
@balramjoshi5011 4 месяца назад
ਤੂੰ ਬਾਈ ਇੱਟਲੀ ਵਾਲਿਆ 😡😡😡😡😡ਕਿਸੇ ਦਿਆ ਮਾਵਾ ਨੂੰ ਕਿਉ ਗਾਲਾ ਕੱਡਦਾ ਆ ਭਾਈ 😮 ਤੂੰ? ????????
@its.Rajkaur
@its.Rajkaur Год назад
Haha kai Var Bhai V jyda serious Ho Jnda 😂😂 koi nhi praa asi ta tnu e support kraga 🙏🏻💕
@MaaDurgaBhaktiSagar09
@MaaDurgaBhaktiSagar09 Год назад
Sach bolda bhut byre eh bawe honi
@GurpreetSingh-kd7ul
@GurpreetSingh-kd7ul Год назад
Chlo bai vadia kam krda aa ji but jo gandiyan galan kad da peya ohde bare ki vichar aa tuhade oh v sun ki khish ho tuc ik lady ho k
@dilkaranparmar1132
@dilkaranparmar1132 Год назад
@@GurpreetSingh-kd7ul ehna gandu a ne eda hi lot auna sari video ch kiss 💋 hi kari gya hun banda gallan hi kadu
@cr7fan007
@cr7fan007 Год назад
ਬਣ ਗਈ ਰੇਲ 😂 ਚੰਗਾ ਕੀਤਾਂ ਇਹ ਹੋਣੀ ਚਾਹੀਦੀ ਸੀ ਜ਼ਰੂਰੀ ਵੀ ਸੀ
@navdipsingh8568
@navdipsingh8568 Год назад
ਟੰਗਾ ਚੁੱਕਣ ਜੋਗਾ ਨਹੀਂ ਇਹ | ਇਹਦੇ ਕੋਲ਼ ਹੈਨੀ ਸਮਾਨ| ਪਿੱਠ ਪਿੱਛੇ ਗ਼ੱਲਾਂ ਦਾ ਕੀ ਮਤਲਬ, ਕਿਸੇ ਦੱਲੇ ਦੀਏ ਸੱਟੇ, ਵੀਡੀਓ ਮਈਆ ਯਵਾਉਣ ਨੂੰ ਪਾਉਨਾ?
@JATT-ZONE
@JATT-ZONE Год назад
ਕਿੰਨੂੰ ਕਹੀ ਜਾਨਾ ਭਰਾ
@Karamjeetsamrapohir
@Karamjeetsamrapohir Год назад
ਸਿਰਾ
@Lally-randhawa
@Lally-randhawa Год назад
5000 ਦਾ ਫੋਨ ਚਕ ਕੇ ਜਾਲੀ ਪਤਰਕਾਰ ਇਹਨਾਂ ਵਲੋਗੇਰਾ ਨੂੰ ਸਿਰ ਤੇ ਝਾੜ ਲਿਆ
@billa23065
@billa23065 Год назад
ਖਿੱਚ ਕੇ ਰੱਖ ਕੰਮ ਇਟਲੀ ਆਲੇ ਭਰਾ ❤️
@preetibindra1306
@preetibindra1306 Год назад
Veere fever hoya c kal da . Ise krk km te vini gyi ajj .Bura haal hoya c . Thudi video dekh k didh v has has k dukhn lgg pya😂😂😂😂😂😂. Ghaint video te sachiya glla❤
@jugrajboxer6721
@jugrajboxer6721 Год назад
😀😀😀🙏
@abhishektangori3664
@abhishektangori3664 Год назад
😂😂😂
@lavi3861
@lavi3861 Год назад
Ajo g main thek kr dina thoda dhid
@russelwiper3112
@russelwiper3112 Год назад
Love u ਬੁੱਗੇ ♥️♥️ ਯਾਰ ਤੇਰਾ ਇਟਲੀ ਤੋੰ 🙋‍♂️🙋‍♂️
@PunjabiprankRoastedvlogger
@PunjabiprankRoastedvlogger Год назад
Oye hoye mera pra ve italy ton ❤
@kevleenkaur4602
@kevleenkaur4602 Год назад
Bund vich Lula tun ke rakh
@arwindersinghchahal6616
@arwindersinghchahal6616 Год назад
PUNJABi bhaawe America howe bhawe England Europe Sada Home PUNJAB hii rehna
@Ravindersandhu5783
@Ravindersandhu5783 Год назад
Jehre kehnde gaalaa na kado.... Oh mainu dasso k tusi ja tuhade gardeyaa ne kde v gaal nhi kadi kise nu....... Koi na edo jyada gand hor badeya ne paya. Oh nhi disda.....
@gurditsingh1792
@gurditsingh1792 6 месяцев назад
ਠੋਕ ਠੋਕ ਮੰਜੀ 😂😂 ਯਹਿ ਯਹਿ ਇਹਨਾਂ ਨੂੰ ਇਹਨਾਂ ਦੀਆਂ ਝੂੰਆਂ ਨੂੰ ਅੱਗ ਲਾ 😂😂
@ਜੱਟਵੈੜ-ਜ4ਪ
@ਜੱਟਵੈੜ-ਜ4ਪ Год назад
ਵੀਰਾ ਜੇਕਰ ਕੋਈ ਵਾਕੇ ਹੀ ਜਾਗਦੀ ਜਮੀਰ ਵਾਲਾ ਹੁੰਦਾ🙏 ਤਾਂ! ਏਨੀ ਇੱਜ਼ਤ ਰੁਲਣ ਤੇ 😡ਫ਼ਿਰ ਵਲੋਗ ਸ਼ੱਡ ਬੰਦਾ ਦੀ ਮੋਬਾਈਲ ਵੱਲ ਦੇਖਣ ਲੱਗੇ ਜਾਣ ਨਿਕਲ ਜਾਵੇ🙏#justiceforsidhumoosewala💔
@jonurandhawa5218
@jonurandhawa5218 Год назад
ਬੱਲੇ ਸ਼ੇਰਾ ਖੁਸ਼ ਕਰਤਾ 😂😂😂❤️❤️❤️❤️
@dullajatt1961
@dullajatt1961 Год назад
ਮੈਂ ਵੀ ਕਰਿਆ ਕਰਨੀ ਇਹਨਾਂ ਦੀ ਭੈਂਣ ਨਵੇਂ ਦੁੱਧ ,ਬਹੁਤ ਗੰਦ ਪਾਂ ਰੱਖਿਆ ਇਹਨਾਂ ਦੱਲਿਆ ,,ਵਾਈ ਮੈਨੂੰ ਵੀ ਫੋਲੋ ਕਰਲੋ ਫਿਰ ਹੌਂਸਲਾ ਜਿਹਾ ਹੁੰਦਾ ਸੋ ਕਾ ਬੰਦਾਂ ਫੋਲੋ ਕਰ ਲਵੋ ਦੇਖੀ ਇਟਲੀ ਵਾਲੇ ਵਾਈ ਵਾਂਗ ਇਹਨਾਂ ਦੀ ਕੁੜੀ ਠੋਕਦਾ
@luciferr420
@luciferr420 Год назад
bai m bimar aa but ehna k njara aaya roast dekh hass hass ke energy agei😂😂🙌
@manjindersingh8654
@manjindersingh8654 7 месяцев назад
ਟੱਟੇ ਬੰਨ ਕੇ ਤੁੰਨਦੇ ਮਾਰਾ 😂 ਤੇਰੇ ਚੀਸ ਪਾਵੇ. ਵੀਰ ਦੀ ਗੱਲ ਵਿੱਚ ਦਮ ਹੈ or logic v👍🫶🏼🫶🏼🫶🏼🫶🏼
@JaspalSingh-qf1ty
@JaspalSingh-qf1ty 10 месяцев назад
ਜਸਪਾਲ ਸਿੰਘ🙏🙏🙏🙏❤❤❤ 👌👌👌👌👌👌🙏🙏🙏✌✌✌🌷🌷🌷🌷🌷🌷🌷👍👍👍👍👍👍👍💯💯💯❤❤❤❤❤❤❤❤❤❤❤❤🌹🌹🌹🌹🌹🌹🤣🤣🤣🤣🤣🤣🤣🤣🤣💯🤣💯🤣💯🤣💯🤣💯🤣💯🤣💯🤣💯🤣💯🌹❤❤❤❤👍👍👍🌷🌷🌷
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਫੁੱਲ ਹਾਸਾ, ਫੁੱਲ ਬੈਂਡ ਵਜਾਈ ਬਾਈ ਜੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@umang_garg
@umang_garg Год назад
🔥🔥😂😂....thanda reh meraa praah...gusse ch sohna nhi lgda...baaki love you aa ♥️
@thealonetraveler4924
@thealonetraveler4924 Год назад
Veer jo mrzi kro kisse nal v jo khna kaho bhai bss ik rqst please tuc jroor pdna kisse mawa nu glt na bolo Koi maa a sab ni sikhondi eh lok apni gltiya krke apni maba paina gala pabaunde ne Tuc n krya kro bhai ji please
@ARSHDEEPSINGH-bl3wr
@ARSHDEEPSINGH-bl3wr Год назад
ਬਾਈ ਚਪਲਾਂ ਤਾਂ ਤੇਰੀਆਂ 5 7 ਦਿਨ ਹੀ ਚਲਦੀਆਂ ਹੋਣੀਆਂ,,, BP ਜਿਆਦਾ high ਹੋ ਜਾਂਦਾ ,,,, ਚੰਗੀ ਤਰਾਂ ਮੰਜੀ ਠੋਕ ਇਹਨਾਂ ਕੰਜਰਾਂ ਦੀ
@babbuchakkal163
@babbuchakkal163 Год назад
ਬਿਲਕੁਲ ਸਹੀ ਕਰ ਰਿਹਾ ਭਰਾ ਇਹਨਾਂ ਨਾਲ.. ਪਰ ਇਹਨਾਂ ਬੇਸ਼ਰਮਾਂ ਨੂੰ ਕੋਈ ਫਰਕ ਨੀ ਜਿਨ੍ਹਾਂ ਨੂੰ ਆਪਣੀਆਂ ਘਰਵਾਲੀਆਂ ਦਿਖਾ ਕੇ ਵੇਹਲੇ ਬੈਠ ਕੇ ਖਾਣ ਦੀ ਆਦਤ ਪੈ ਗਈ ਹੋਵੇ ਉਹਨਾਂ ਨੂੰ ਤੇਰੀਆਂ ਮੇਰੀਆਂ ਗੱਲਾਂ ਨਾਲ ਕੋਈ ਫਰਕ ਨੀ ਪੈਂਦਾ.. ਇਹ ਸੋਸ਼ਲ ਮੀਡੀਆ ਤੇ ਆਜ਼ਾਦੀ ਦਾ ਮਤਲਬ ਗਲਤ ਸਮਝਦੇ ਨੇ.. ਇਹਨਾਂ ਸਾਲਿਆ ਨੂੰ ਪਤਾ ਵੀ ਨੀ ਹੋਣਾ ਕਿ ਬਲਾਗਿੰਗ ਦਾ ਮਤਲਬ ਕੀ ਹੁੰਦਾ.. ਇਹਨਾਂ ਨੇ ਬੇਸ਼ਰਮੀ ਤੇ ਬੇਅਕਲੀ ਦਾ ਸਰਟੀਫਿਕੇਟ ਲਿਆ ਹੋਇਆ.. ਬਾਕੀ ਤੂੰ ਵਧੀਆ ਕਰਦਾ ਯਾਰ.. ਤੇਰੀ ਰੋਸਟਿੰਗ ਦੇਖ ਕੇ ਐਂ ਨੀ ਲੱਗਦਾ ਵੀ ਤੂੰ ਪੈਸੇ ਕਮਾਉਣ ਲਈ ਕਰਦਾ ਤੇਰੇ ਵਿਚ ਸੱਚਾ ਗੁੱਸਾ ਲੱਗਦਾ.. ਮਾਲਕ ਤੈਨੂੰ ਚੜਦੀ ਕਲ੍ਹਾ ਬਖਸ਼ੇ..
@JagdevSingh-lr1tw
@JagdevSingh-lr1tw Год назад
Oh balle bro aniya Galla🤣🤣🤣sirrra la ta bro rabb tenu khush rhke
@deepsandhu9914
@deepsandhu9914 Год назад
ਅੱਜ ਤੇ ਸਿਰਾ ਕਰਤਾ ਵੀਰੇ 😂😂😂
@jaspreetbali4092
@jaspreetbali4092 Год назад
22 ਜੀ ਸਵਾਦ ਆ ਗਿਆ ਖਿੱਚ ਕੇ ਰੱਖੋ .❤️❤️
@DSB-s1c
@DSB-s1c Год назад
ਸਬ ਤੋ ਜਿਦਾ ਇਸ ਨੇ ਗਦ ਪਾਇਆ ਆ ਇਸ ਨੂੰ ਜਨਮ ਦੇਣ ਵਾਲੀ ਵੀ ਰੋਦੀ ਹੋਣੀ ਆ ਇਹ ਤਾ ਆਪਣੀ ਮਾਂ ਨੂੰ ਵੀ ਗਾਲਾ ਕੱਡਦਾ ਹੋਣਾ ਆ ਤੇ ਜੇ ਭੈਣ ਹੈਗੀ ਆ ਇਸ ਦੀ ਤੇ ਮੈਨੂੰ ਲੱਗਦਾ ਇਸ ਨੇ ਉਸਨੂੰ ਵੀ ਇਹ ਗੱਲਾਂ ਕੱਡਿਆ ਹੋਣੀਆਂ ਆ. ( ਪੈਸੇ ਕਮੋਣ ਦਾ ਇਹ ਤਰੀਕਾ ਬਹੁਤ ਹੀ ਘਟੀਆ ਆ ਮੈਨੂੰ ਲੱਗਦਾ ਸੀ ਪਿਲਾ ਕੀ ਲੋਕੀ ਗਲਤ ਹੁੰਦੇ ਆ ਤੱਦ ਇਹ ਗਲਤ ਬੋਲਦੇ ਆ ਪਰ ਤੁਸੀਂ ਤਾ ਹੱਦ ਕਰ ਤੀ ਕੋਈ ਗੱਲ ਊਹ ਕਰੋ ਜਿਸ ਨਾਲ ਕੋਈ ਸਹੀ ਹੋਵੇ ਤੁਸੀਂ ਹੱਦ ਕਰ ਤੀ ਪੈਸੇ ਪੈਸੇ ਕਰੀ ਜਾ ਦੀ ਦੁਨੀ ਕੁਝ ਕੁੜੀਆਂ ਨੂੰ ਤਾ ਐਵੇ ਹੀ ਗਲਤ ਬਣਾਈ ਜਾਦੇ ਆ ਜੇਕਰ ਕੁੜੀ ਗਲਤ ਹੁੰਦੀ ਸੀ ਪਿਹਲਾ ਉਸ ਕੁੜੀ ਨੂੰ ਪਿਆਰ ਨਾਲ ਸਮਜਾਉਦੇ ਸੀ ਪਰ ਅਜ ਕਲ ਸਮਝਾਇਆ ਨਹੀ ਜਾਦਾ ਜਲੂਸ ਕਡਦੇ ਆ ਪਰ ਫਰ ਵੀ ਤੁਸੀਂ ਸਹੀ ਊ ਕਿਉਂ ਪਤਾ ਨਾਲ ਦੇ ਨਾਲ ਤੁਸੀਂ ਲੋਕ ਮਾਵਾਂ ਤੇ ਧੀਆਂ ਨੂੰ ਨੰਗੀਆਂ ਤਾ ਗਾਲਾ ਵਿੱਚ ਹੀ ਕਰ ਦਿੱਤਾ ਜਾਦਾ ਫਿਰ ਕੀ ਫੈਦਾ ਉਹਨਾ ਨੂੰ ਕੁਝ ਕਹਿਣ ਦਾ ਕੀ ਹੱਕ ਆ ਜੇ ਤੁਸੀਂ ਗਾਲਾ ਵਿੱਚ ਹੀ ਧੀਆਂ ਜਾ ਮਾਵਾਂ ਨੰਗੀਆਂ ਹੀ ਕਰਨੀਆਂ ਤੇ ਫਿਰ ਤੇਰੇ ਤੇ ਉਹ ਨਾ ਵਿੱਚ ਕੋਈ ਫਰਕ ਨਹੀਂ ਕਰੋ ਰਜ ਰਜ ਕੇ ਮਾਵਾ ਤੇ ਧੀਆਂ ਨੂੰ ਨੰਗਾ ਕੋਈ ਗਾਲਾ ਵਿੱਚ ਕਰੋ ਨੰਗੀਆਂ ਤੇ ਕੋਈ ਅੱਧ ਨੰਗੀਆਂ ਹੋ ਹੋ ਕੇ ਕਰੋ ਨੰਗੀਆਂ ਕਮਾਉ ਪੈਸੇ ਹੁਣ ਇਹ ਕੁਝ ਰਿਹ ਗਿਆ ਰੱਬਾ ਤੇਰੀ ਬਣਾਈ ਦੁਨੀਆਂ ਹੁਣ ਇਜਤ ਬਚੋਦੀ ਨਹੀ ਇਜਤ ਲੁੱਟ ਦੀਆਂ ਕੋਈ ਛਰਮ ਲਿਆਹਜ ਤੇ ਰਾਹੀ ਨਹੀ ( ਬਾਬਾ ਜੀ ਜਿਹੜੀਆਂ ਚੰਗੀਆਂ ਉਹ ਵੀ ਗੰਦੀ ਹੋ ਗਿਆ ਹੁਣ ਕੱਪੜੇ ਪਾਉਣ ਦਾ ਕੀ ਫੈਦਾ ਗਾਲਾ ਵਿੱਚ ਸਾਡੇ ਕੱਪੜੇ ਲਾ ਦਿੱਤੇ ਮੈਨੂੰ🙏 ਨਹੀ ਲੱਗਦਾ ਹੁਣ ਕੱਪੜੇ ਜਾ ਬੁੜਕਾ ਸਾਡਾ ਜਿਸਮ ਟੱਕ ਸਕਦੇ ਆ😭😭😭😭😭😭😭😭😭😭😭😭😭😭😭😭😭😭😭😭😭😭
@manjitkaur-ub1zs
@manjitkaur-ub1zs Год назад
ਮਹਿਕ ਤੇ ਸ਼ਰਨ ਦਾ ਵੱਟ ਦਾ ਰੋਲਾ। ਸ਼ਰਨ ਮਹਿਕ ਦੋ ਕੋਲੋ ਏਨਾ ਡਰਦੀ ਸੀ ਉਹ ਮਹਿਕ ਕਰਕੇ ਰਸੋਈ ਵਿੱਚ ਵੀ ਨਹੀਂ ਵੜਦੀ। ਹੁਣ ਸ਼ਰਨ ਬਹੁਤ ਆਸਾਨ ਮਹਿਸੂਸ ਕਰਦੀ ਹੈ।ਪਰ ਇਹਨਾਂ ਗੱਲਾਂ ਤੋਂ ਮਨਿਦਰ ਦੇ ਪਿਤਾ ਅਤੇ ਚਾਚੀ ਚਾਚੀ ਖੁਸ਼ ਨਹੀਂ ਹੁੰਦੇ ਇਸ ਲਈ ਉਹ ਸ਼ਰਨ ਨੂੰ ਪਸੰਦ ਨਹੀਂ ਕਰਦੇ। ਇਸੇ ਲਈ ਸਹੁਰੇ ਨੇ ਸ਼ਰਨ ਦੇ ਜਨਮ ਦਿਨ 'ਤੇ ਕੇਕ ਨਹੀਂ khilaia
@reyridervlogs6588
@reyridervlogs6588 Год назад
ਸਤਿ ਸ੍ਰੀ ਆਕਾਲ ਬਾਈ ਜੀ ਮੈਂ ਬਹੁਤ ਛੋਟਾ ਜਾ travel vlogger ਆ ਕਾਫੀ ਸਮੇਂ ਤੋਂ videos ਬਣਾ ਰਿਹਾ 400 ਕ subscribers ਨੇ ਪਰ ਫੇਰ ਵੀ ਸਿੱਧੂ ਮੂਸੇਵਾਲਾ ਬਾਈ ਲਈ hashtag ਹਰ video ch use ਕਰਦਾ bcoz ਆਪਣਾ ਖੂਨ ਖੋਲਦਾ ਵੀ ਆਪਣੇ ਪੰਜਾਬ ਦਾ ਕੀ ਹਾਲ ਹੋ ਰਿਹਾ ਤੇ ਆਉਣ ਵਾਲਾ ਸਮਾ ਹੋਰ v ਖਰਾਬ ਹੋਣ ਵਾਲਾ ਆਪਣੀਆਂ ਨਸਲਾਂ ਖਤਮ ਕਰਨ ਦੀ ਸਾਜਸ਼ਾਂ ਹੋ ਰਹੀਆਂ ਨੇ but eh fudu vloggers nu ਕੌਈ ਖ਼ਬਰ ਨੀ ਇਕ ਵੀ ਚੱਜ ਦਾ ਮੈਸੇਜ ਨੀ ਦਿੰਦੇ। ਮੈਨੂੰ ਵੀ ਕਿਸੇ ਨੇ ਕਿਹਾ ਸੀ ਵੀ ਤੇਰਾ channel chal ni reha kine ਰੁੱਪਏ ਖਰਾਬ ਕਰਤੇ ਵੀ ਹੁਣ ਤੂੰ ਆਵਦੀ wife nu ਵੀ ਨਾਲ ਲੈਕੇ ਆਇਆ ਕਰ video ਚ। ਮੈਂ ਕਿਹਾ ਭੁੱਖਾ ਮਰਜੁ ਪਰ ਇਹ ਫੁਦੂ ਕੰਮ ਨੀ ਕਰਨਾ ਅਸੀਂ ਆਪਣੇ ਬਜੁਰਗਾਂ ਨੇ ਸਾਰੀ ਉਮਰ ਜੋ ਇੱਜ਼ਤ ਕਮਾਈ a oh ਕਾਗ਼ਜ਼ ਦੇ ਟੁਕੜਿਆਂ ਲਈ ਨਿਲਾਮ ਨੀ ਕਰਦੇ ਤੇ ਅੱਗੇ ਤੋਂ ਜੇ ਏਦਾਂ ਦੀ ਸਲਾਹ ਦਿੱਤੀ ਤਾਂ ਲਫੜ ਬਹੁਤ ਪੈਣਗੇ। ਪਰ ਇਹ ਫੁਦੂ vloggers ਨੂੰ ਕੋਈ ਪ੍ਰਵਾਹ ਨੀ ਇਹ ਸਭ ਦੀ ਤੇ ਜਿਨੂੰ ਆਪਣੀ ਇੱਜ਼ਤ ਦੀ ਪ੍ਰਵਾਹ ਨੀ ਉਹ ਪੰਜਾਬ ਦੀ ਜਾਂ ਆਪਣੇ ਦੇਸ ਦੀ ਕੀ ਕਦਰ ਕਰਦਾ ਹੋਊ। ਤੁਸੀ ਬਹੁਤ ਸਹੀ ਕੰਮ ਕਰ ਰਹੇ ਓ ਬਾਈ ਜੀ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਾਲੀ ਭਾਸ਼ਾ ਨਾਲ ਹੀ ਇਹਨਾਂ ਦੇ ਦਿਮਾਗ ਦਾ ਆਪ੍ਰੇਸ਼ਨ ਹੁੰਦਾ ਪਰ ਲੁੱਲਾ ਨੂੰ ਫੇਰ ਵੀ ਅਕਲ ਨੀ ਆਉਂਦੀ।
@MOOSEWALA98765
@MOOSEWALA98765 Год назад
Aaj hoya zyada prr eh salee ena deserve krde aa 😤love u bro 🙏
@kabba_sardar_0018
@kabba_sardar_0018 Год назад
Bai jma hi sira krata 😍🤣 100 cho 10000000 score dina bro m ta 🙌🏻
@hardeepkaur6949
@hardeepkaur6949 Год назад
Haha jad tusi keha bath ke dekho mai bathan hi lagy se mera hasa nikal gya 😂😂😂😂😂😂😂😂😂
@baljeetbajwa4574
@baljeetbajwa4574 Год назад
Galti na krdeo kite ghrdya ch dekh k
@otee4694
@otee4694 Год назад
😂😂
@bagichsinghgurya8317
@bagichsinghgurya8317 7 месяцев назад
Baija 2 karai jande ho veere Swad dede ho pura mera beta Bhi AA reha h Canada March De duje hafte Fareesy paji da na Send karya J veer ji please 🙏🙏
@manjitkaur-ub1zs
@manjitkaur-ub1zs Год назад
ਭਾਜੀ, ਨੇਤਰ ਨੂੰ ਕਰਨਵੀਰ ਮਹਿਲ ਵੀਲੌਗ ਵਿੱਚ ਦੱਸੋ ਮੈਂ ਹੁਣੇ ਲਿੰਕ ਭੇਜਿਆ ਹੈ, ਉਹ ਆਪਣੇ ਮਾਮੇ ਦਾ ਨਾਮ ਵਰਤ ਕੇ ਲੋਕਾਂ ਨੂੰ ਮੂਰਖ ਕਿਉਂ ਬਣਾ ਰਿਹਾ ਹੈ। ਜੇਕਰ ਨੇਤਰ ਨੇ ਟਰੱਕ ਖਰੀਦਿਆ ਤਾਂ ਉਹ ਦਰਸ਼ਕਾਂ ਨੂੰ ਕਿਉਂ ਕਹਿ ਰਿਹਾ ਹੈ ਕਿ ਉਸਦੇ ਮਾਮੇ ਨੇ ਟਰੱਕ ਖਰੀਦਿਆ ਹੈ
@jatinderbhinder4360
@jatinderbhinder4360 Год назад
ਤੁਹਾਡੀ ਵੀਡਿਉ ਦੇਖ ਕੇ ਹੀ ਪਤਾ ਲਗਦਾ ਕੇ ਪੇਕੇ ਚਲ ਗਈ ਜਾ ਵਾਪਸ ਆ ਗਈ ਏਦਾ ਤਾ ਆਪਾ ਤਾਂ ਓਹਨਾ ਦੀਆਂ ਵੀਡਿਉ ਹੀ ਨਹੀਂ ਦੇਖਦੇ
@HardeepSingh-ri4fu
@HardeepSingh-ri4fu Год назад
Menu ta oho bilkul ni pasand verre dangar ja banda
@jatinderbhinder4360
@jatinderbhinder4360 Год назад
@@HardeepSingh-ri4fu Loki v veer ohdi wife nu hi dekhan jande ne
@HardeepSingh-ri4fu
@HardeepSingh-ri4fu Год назад
Hanji verre osnu app saram chahdi a ki kida di video pava
@arshsingh8407
@arshsingh8407 Год назад
Lan
@jatinderbhinder4360
@jatinderbhinder4360 Год назад
@@arshsingh8407 Lela fir apne piche
@Gs_vlogs01
@Gs_vlogs01 Год назад
Thankyou so much video update karna li, bahut jaruri c paji 👍👍
@jasvirkaur3480
@jasvirkaur3480 Год назад
Vire tusi Bhut sachiaaa galla krde o 👍👍👍👍keep it up veerji 👍👍👍
@pb06majhasideriarstar
@pb06majhasideriarstar 2 месяца назад
ਗੁੱਡ ਵੀਰੇ ਅੱਜ ਪੂਰੀ ਭੜਾਸ ਕੱਢ ਦਿੱਤੀ ਵੀਰੇ ਅੱਜ ਦਾ ਤੋਂ ਪੂਰੀ ਵੀਰੇ ਅਸੀਂ ਤੈਨੂੰ ਪਹਿਲੀ ਪਿਆਰੀ ਸੁਣ ਰਹੇ ਆਂ ਪਰ ਤੇਰੀਆਂ ਗੱਲਾਂ ਸੁਣ ਕੇ ਲੱਗਦਾ ਕਿ ਤੋਂ ਸੱਚਾ ਬੋਲਦਾ ਹਾਂ ਅਸੀਂ ਤੈਨੂੰ ਸਪੋਰਟ ਕਰਦੇ ਆਂ ਠੀਕ ਹਾਂ ਵੀਰੇ ਜਿਹੜੀਆਂ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਆਖਿਆ ਸੀ ਕਿ ਜੋ ਗੱਲਾਂ ਬੈਡਰੂਮ ਦੀਆਂ ਹੁੰਦੀਆਂ ਨੇ ਉਹ ਕਦੇ ਬਾਹਰ ਨਹੀਂ ਕਰੀਦੀਆਂ ਜਾ ਕੇ ਕਿਸੇ ਬੰਦੇ ਨੂੰ ਨਹੀਂ ਪਤਾ ਕਿ ਜਦੋਂ ਆਪਣਾ ਕੋਈ ਵੀ ਵਿਅਕਤੀ ਆਪਣਾ ਪੁੱਤ ਵਿਆਹ ਕੇ ਲਿਆਉਂਦਾ ਵਾ ਤਾਂ ਉਸ ਦਿਨ ਘਰ ਕਿਹੜੇ ਜੀ ਨੂੰ ਪਤਾ ਨਹੀਂ ਹੁੰਦਾ ਕਿ ਅੱਜ ਉਸ ਦੀ ਸੁਹਾਗ ਰਾਤ ਹੈ ਆ ਤੇ ਕਿਹੜੀ ਗੱਲ ਹੁੰਦੀ ਜੋ ਘਰ ਦੇ ਵਿੱਚ ਕੀ ਨਹੀਂ ਉਸ ਗੱਲ ਦਾ ਸਾਰਿਆਂ ਨੂੰ ਪਤਾ ਹੁੰਦਾ ਵਾ ਪਰ ਇਹਨਾਂ ਸਾਰੇ ਰਿਸ਼ਤਿਆਂ ਦੇ ਵਿੱਚ ਇੱਕ ਪੜਦਾ ਹੀ ਹੁੰਦੀ ਹੈ ਸ਼ਰਮ ਆਉਂਦੀ ਆ ।ਆਪਸ ਵਿੱਚ ਕਰਨ ਤੇ।।।।ਔਰਤਾ ਦਾ ਗਹਿਣਾ ਹੁੰਦੀ ਸ਼ਰਮ ਹਜਾ ਇਸਤਰੀ ਦਾ ਗਹਿਣਾਂ ਹੁੰਦੀ ਹੈ। ਕੁੜੀਆਂ ਆਪਣੀਆਂ ਲਾਈਕ ਵਿਊ ਵਧਾਉਣ ਵਾਸਤੇ ਆਪਣੇ ਚੈਨਲ ਲੈਵਲ ਨੂੰ ਵਧਾਉਣ ਵਾਸਤੇ ਅੱਜ ਕੱਲ ਭੁੱਲ ਕੇ ਮਾਇਆ ਦੇ ਪਿੱਛੇ ਦੌੜਨ ਲੱਗ ਪਏ ਨੇ ਇਹ ਲੋਕਾਂ ਨੂੰ ਆਪਣਾ ਵਿਰਸਾ ਹੀ ਭੁੱਲ ਗਿਆ ਹੈ ਕਿ ਅਸੀਂ ਇਸ ਦੁਨੀਆ ਤੇ ਸਾਡਾ ਵਿਰਸਾ ਕੀ ਹੈ ਪੰਜਾਬੀਆਂ ਦਾ ਵਿਰਸਾ ਕੀ ਹੈ ਪੰਜਾਬੀਆਂ ਦੇ 12 ਕਿਉਂ ਵੱਜ ਦੇ ਸੀ ਕਿਉਂਕਿ ਉਹ ਹਿੰਦੂ ਧਰਮ ਦੀਆਂ ਜਾਂ ਉਸ ਸਮੇਂ ਦੀਆਂ ਛੋਟੀਆਂ ਜਾਤੀਆਂ ਦੇ ਰਖਵਾਲੇ ਹੁੰਦੇ ਸਨ। ਕਿਉਂਕਿ ਉਹ ਹਿੰਦੂ ਲੜਕੀਆਂ ਜੋ ਮੁਗਲ ਡੋਲੇ ਲੁੱਟ ਕੇ ਲੈ ਜਾਂਦੇ ਸੀ ਡੋਲੇ ਔਰ ਲੜਕੀਆਂ ਰਾਤ ਨੂੰ ਜਾ ਕੇ ਉਹਨਾਂ ਨੂੰ ਮੁਗ਼ਲਾ ਦੇ ਖੀਵੇ ਤੋਂ ਛਡਾ ਕੇ ਲਿਆਉਂਦੇ ਸੀ ਉਦੋਂ ਸਰਦਾਰਾਂ ਦੇ 12 ਵੱਜ ਸੀ ਨਾਲ ਹੀ ਉਹ ਮੁਗਲਾਂ ਦੇ ਵੀ 12 ਵਾਜੋਦੇ ਸੀ। ਬਲਕਿ 12 ਵਜੇ ਤੋਂ ਸੌਂਣ ਟਾਈਮ ਸ਼ੁਰੂ ਹੋ ਜਾਂਦਾ ਸੀ ਤੇ ਉਸ ਸਮੇਂ ਮੁਗਲ ਸੋ ਜਾਂਦੇ ਸਨ ਤਾਂ ਉਸ ਵੇਲੇ ਸਰਦਾਰ ਜਾ ਕੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਸਨ ਪੁਰਾਣੇ ਸਮਿਆਂ ਦੇ ਵਿੱਚ ਜੇ ਕਿਸੇ ਨੂੰ ਭੈਣ ਕਹਿ ਦਿੱਤਾ ਤਾਂ ਉਹ ਉਸੇ ਨੂੰ ਭੈਣ ਦੇ ਨਾਮ ਨਾਲ ਹੀ ਰਿਸ਼ਤਾ ਨਿਭਾਉਂਦਾ ਸੀ ਤੇ ਉਸ ਰਿਸ਼ਤਾ ਸਦੀਆਂ ਤੱਕ ਰਹਿੰਦਾ ਸੀ ਪਰ ਇਹਨਾਂ ਲੋਕਾਂ ਨੇ ਪੂਰਾ ਗੰਦ ਪਾਇਆ ਹੋਇਆ ਅਸੀਂ ਵੀ ਬਹੁਤ youtube ਤੇ ਵੇਖਦੇ ਆਂ ਜੋ ਗੱਲਾਂ ਪਰਸਨਲ ਰੂਮ ਦੇ ਵਿੱਚ ਹੁੰਦੀਆਂ ਨੇ ਇਹਨਾਂ ਸਾਰਿਆਂ ਨੇ ਓਪਨ ਕਰ ਦਿੱਤੀਆਂ ਬਿਲਕੁਲ ਬਿਲਕੁਲ ਸ਼ਰਮ ਹਯਾ ਲੈ ਕੇ ਪਰੇ ਹੀ ਸੁੱਟ ਦਿੱਤੀ ਹੈ।ਇਹਨਾਂ ਲੋਕਾਂ ,,,,,, ਇਸ ਦੁਨੀਆ ਤੇ ਜੀਣ ਦਾ ਕੋਈ ਹੱਕ ਨਹੀਂ ਹੈ।ਗੰਦ ਪਾਇਆ ਹੋਇਆ ਇਹਨਾਂ ਨੇ ਇਹ ਐਵੇਂ ਹੀ ਪੰਜਾਬ ਦੀ ਧਰਤੀ ਤੇ ਬੋਝ ਬਣੇ ਪਏ ਨੇ ਪਰ ਤੂੰ ਖੁਸ਼ ਰਹੀ ।ਮੇਰਾ ਵੀਰਾ ਸਾਡੀ ਸਪੋਰਟ ਤੇਰੇ ਨਾਲ ਆ ਮੈਨੂੰ ਤੇਰਾ ਚੈਨਲ ਬਹੁਤ ਵਧੀਆ ਲੱਗਾ ਅੱਜ ਮੈਂ ਤੇਰਾ ਚੈਨਲ ਸਬਸਕ੍ਰਾਈਬ ਕੀਤਾ ਜੇ ਤੇ ਤੇਰੀ ਵੀਡੀਓ ਪਈ ਆ ਮੈਨੂੰ ਪਤਾ ਨਹੀਂ ਕਿ ਤੇਰਾ ਚੈਨਲ ਆ ਜਾਂ ਨਹੀਂ ਪਰ ਮੈਂ ਤੇਰਾ ਚੈਨਲ ਸਬਸਕ੍ਰਾਈਬ ਕੀਤਾ ਹੈ
@dgpsingh6704
@dgpsingh6704 2 месяца назад
ਓਏ ਪੁੱਤਰ, ਇਸ ਵੀਡੀਓ ਚ ਬੜਾ ਭਖਿਆ ਹੋਇਆ ਏ ਕੀ ਗੱਲ ਹੋ ਗਈ? 😂😅🤣😄😅😂🤣 ਬੜਾ ਤਵਾ ਲਾ ਰਿਹਾ, ਆ ਜਿਹੜੇ ਸਿੱਖ ਸਰਦਾਰ ਹੋ ਕੇ #ਕੰਜਰਪੁਣਾ ਕਰਦੇ ਪਏ ਆ ਡੰਡ ਲਾਹ ਇਨ੍ਹਾਂ ਕੰਜਰਾਂ ਦੀ। ਠੋਕ ਕੇ ਰੱਖ ਇਹਨਾਂ ਨੂੰ 👌।
@brocklesnar683
@brocklesnar683 Год назад
Paji boht down to earth a 🤣🤣🤣😂😂
@monikasharma4589
@monikasharma4589 Год назад
sahi kh rahe ho ap veer ji kinna dukh hoya hona jaddo tuhanu videshan ch lokki khnde honge
@baljeetbajwa4574
@baljeetbajwa4574 Год назад
Bhut ji pucho na
@ritikjaura9943
@ritikjaura9943 Год назад
Eh video dekh ke ta baki sare vloggera ne v darr jana ki ehna dangerous roast ho sakda😂😂
@kaurpreet5569
@kaurpreet5569 Год назад
Asi v aahi soch rhe c may be hun thoda jeha drr jan vlogger
@ravinderravi8257
@ravinderravi8257 4 месяца назад
ਨਵੇ ਜਮਾਨੇ ਦੇ ਕੰਜ਼ਰ ਕੰਜਰੀਆਂ ਸਾਲੀਊ ਰੇਟ ਲਾਉ ਫੇਰ ਦੇਖੋ ਡੋਡੇ ਖਾਕੇ ਬੁਗਚੂ ਫਿਰਦਾ
@Sidhumoosewala-wp2ux
@Sidhumoosewala-wp2ux Год назад
ਯਾਰ ਆਪਾਂ ਨਹੀਂ ਘੁੱਦਾ ਸਿੰਘ ਦਾ ਵਲੋਗ ਪੰਜਾਬੀ ਕਪਲ ਰਿਪਨ ਖੁਸ਼ੀ ਦਾ ਵਲੋਗ ਵੇਖੀ ਦਾ ਜਦੋਂ ਸ਼ਾਂਤ ਹੋਣਾ ਹੋਵੇ ਤੇਰਾ ਫਰੇਸ਼ੀ ਵੀਰ ਦੀ ਵੀਡੀਓ ਵੇਖ ਲਈ ਦੀ ਗੰਦ ਪਿਆ ਭੈਣ ਦੇ ਲੋੜੇ 1 ਘੰਟੇ ਵਿੱਚ ਦੱਸ ਦਿੰਦੇ ਸਾਡੀ ਲਾਈਫ ਸਫਲ ਆ ਤੇ ਬਾਕੀ 23 ਘੰਟੇ ਵੀ ਦਿਖਾਣ ਪਾਗਲ
@sandhersabb1319
@sandhersabb1319 Год назад
Chak de fatty jatta 👌👌👌👌👌💪💪💪
@kamalpreethirke14
@kamalpreethirke14 Год назад
veere ahh media vale ehna lokaa da interview kyu lainde aa
@otee4694
@otee4694 Год назад
Eh V Sale Landu Ne Jehda Marzi Phone Fad k Media Wala Banya Ferda
@preetharpreet5384
@preetharpreet5384 Год назад
ਦਿਲ ਖੁਸ਼ ਕੀਤਾ ਬਾਬੇ 😀😍😍
@gurvindersinghbawasran3336
@gurvindersinghbawasran3336 Год назад
ਵੀਰ ਏਸੇ ਤਰ੍ਹਾਂ ਗੁੱਸਾ ਆਉਂਦਾ ਮੈਨੂੰ ਵੀ ਇਹਨਾ ਕੁੱਤਿਆ ਤੇ,,,,, ਅਸੀ ਪੰਜਾਬੀ ਆ ਸ਼ਰਮ ਤੇ ਹਿਜਾ ਸਾਡਾ ਗਹਿਣਾ,,,, ਇਹਨਾ ਕੁੱਤਿਆਂ ਨੇ ਸ਼ਰਮ ਲਾ ਦਿੱਤੀ ਆ ਵੀਰ
@manpreetsingh8867
@manpreetsingh8867 Год назад
ਇਹਨਾ ਬਲੋਗਰਾ ਦੀ ਜਿੰਨੀ ਕੁੱਤੇ ਖਾਣੀ ਹੋਵੇ ਉਨੀ ਥੋਡੀ ਆ
@mrskaur
@mrskaur Год назад
ਵੀਰੇ ਦਿਲ ਦੀਆਂ ਗੱਲਾਂ ਸੁਣਾਈਆਂ ਤੁਸੀ ਇਹਨਾਂ ਨੂੰ ਜੋ ਦਿਲ ਕਰਦਾ ਸੀ ਕਹਿਣ ਨੂੰ । ਇਹ ਬਾਵੇ ਹੋਰੀ ਸ਼ਰਮ ਹਯਾਂ ਨੱਕੋਂ ਮੂੰਹੋਂ ਲਹੀ ਪਈ । ਇਹ ਬਾਵੇ ਹੋਰਾ ਨੂੰ ਮਾਪਿਆ ਦੀ ਅੱਖ ਦੀ ਘੂਰ ਦੀ ਵੀ ਸ਼ਰਮ ਨੀ । ਧੰਨਵਾਦ ਵੀਰੇ ਤੁਹਾਡਾ । ਗਾਲਾਂ ਜਰੂਰ ਸੀ ਇਸ ਵੀਡਿਉ ਚ ਪਰ ਸੱਚ ਕਿਹਾ ਤੁਸੀ
@ravinderbrar3002
@ravinderbrar3002 Год назад
Vadia lgaya
@bullshitmen
@bullshitmen Год назад
Jida filma ਚ add de k tambaku di badh ਚ kanda ਹੁੰਦੇ ne. Injuries to helth. Oda ਲਿਖ dya kar veere this video Injuries to gus.... vlogers.
@Sassy_nails07
@Sassy_nails07 Год назад
Seriously sir.. tusi jo boleya truth h❤️. Bht dramebaz mai dono. Keep it up sir from Delhi
@psycho0086
@psycho0086 3 месяца назад
Are you a girl?
@Gill-Play-Well
@Gill-Play-Well Год назад
waah meri jaan❤ siraa lata 🔥Bai tenu kutt jaaffi paun nu Dil krda ❣️Jo vee boleya 100000000000% sach boleya je Bai tere andar Punjab lyi Punjab di jawani layi pyar aa tenu dukh lagda jad vee kuj galat dekhda vee kii ho reha mere Punjab ae gallan ohde hii muuh cho nikaldiya ne🌪️❣️❣️salute Bai tenu bss ❤Ave hii khichi rakh kamm jhotteya ehna di bund paad chajj naal Love you bro chardi kala ch rakhe hmesha waheguru tenu Bai❤️‍🔥🌪️🎯
@sunnysaabofficial3190
@sunnysaabofficial3190 2 месяца назад
Sardar ho ke shream ਪੱਪੂਆਂ ਜੱਫੁਆਂ ਵੀ ਗਲਤ ਆ ਯਰ
@sumanjit9429
@sumanjit9429 Год назад
ਬਾਈ ਜੀ ਇਸ ਵੀਡੀਓ ਵਿੱਚ ਗਾਹਲਾਂ ਬਹੁਤ ਸਨ,ਪਰ ਫਿਰ ਵੀ ਮੈ ਪੂਰੀ ਵੀਡੀਓ ਦੇਖੀ, ਪਰ ਬਾਈ ਜੀ ਇਨ੍ਹਾਂ ਨੇ ਨਹੀਂ ਸੁਧਰਨਾ ਕਦੀ ਵੀ,ਉਹ ਉਹ ਗੰਦੀ ਨਾਲੀ ਦੇ ਕੀੜੇ ਨੇ ਜੋ ਜਿਧਰ ਵੀ ਜਾਣਗੇ ਗੰਦ ਹੀ ਫੈਲਾਉਣਗੇ, ਕਿੰਨਾ ਘਟੀਆ ਬੰਦਾ ਆ ਨਾ ਐਨਾ ਕੁਝ ਹੋਣ ਦੇ ਬਾਵਜੂਦ ਵੀ, ਜੇ ਇਹ ਇਨ੍ਹਾਂ ਦਾ ਡਰਾਮਾ ਨਹੀਂ ਸੀ ਤਾਂ ਫਿਰ ਵੀ ਨਹੀਂ ਸੁਧਰ ਰਿਹਾ, ਮਿਸਿਜ਼ ਬਾਵਾ ਜੇ ਹੁਣ ਵੀ ਥੋੜ੍ਹੀ ਬਹੁਤ ਅਣਖ ਵਾਲੀ ਆ ਜਾ ਇਸ ਦੇ ਘਰਵਾਲੇ ਤਾਂ ਇਹ ਖੁਦ ਚਲੀ ਜਾਵੇ ਜਾ ਘਰਵਾਲੇ ਲੈ ਜਾਣ ਤੇ ਮੁੜ ਕੇ ਇਸ ਬੇਗੈਰਤ ਕੋਲ ਨਾ ਆਵੇਂ, ਪਰ ਮੈ ਜਿੱਥੋਂ ਤੱਕ ਦੇਖਿਆ ਇਸ ਨੂੰ ਇਹ ਵੀ ਪੂਰੇ ਡਰਾਮੇਬਾਜ਼ ਜਨਾਨੀ ਆ, ਪੂਰਾ ਸਾਥ ਦਿੰਦੀ ਜੇ ਉਹ ਅਣਖ ਵਾਲੀ ਹੁੰਦੀ ਤਾਂ ਇਹ ਲੰਡੂ ਨੇੜੇ ਵੀ ਆ ਜਾਂਦਾ ਵੀਡੀਓ ਬਣਾਉਣ ਤਾਂ ਗੱਲ ਹੁੰਦੀ, ਪਰ ਇਹ ਘਟੀਆ ਲੋਕ ਨੇ, ਨਹੀਂ ਸੁਧਰ ਸਕਦੇ
@Haderali38
@Haderali38 Год назад
Sehi keha htusim
@preetsandhu3986
@preetsandhu3986 Год назад
Mai jdo tuhadi first video AE c odo Tu tuhanu Dekh rhi aa ,ghaint lgde o tuc bahut😭😭😭😭
@deepdeep1610
@deepdeep1610 Год назад
ਵੀਰੇ ਖੱਚ ਇਹ ਨੀ ਜੋਂ vlog ਬਣਾਂਦੇ, ਖੱਚ ਓਹ ਨੇ ਜੋਂ ਇਹਨਾ ਨੂੰ ਦੇਖਦੇ, ਸੋਹ ਰੱਬ ਦੀ, ਅੱਜ ਤੱਕ ਮੈਨੂੰ ਇਹਨਾ ਦਾ ਨਾਮ ਵੀ ਨੀ ਪਤਾ ਸੀ, ਕੌਣ ਏ ਕੌਣ ਨਹੀਂ, ਪੈਸਾ ਕਮਾਉਣ ਲਈ ਕੀ ਕੀ ਕਰ ਰਹੇ vloger ਯਾਰ, ਰੱਬ ਮੱਤ ਬਖਸ਼ੇ🙏🙏
@MaaDurgaBhaktiSagar09
@MaaDurgaBhaktiSagar09 Год назад
Sehi gl aa asi sv tere naal juti puri feero ehde
@KaurSandy951
@KaurSandy951 Год назад
Bilkul shi keha tsi, odn de lok jo keh rhe hunde aa cmnts ch, nyc couple di, jiju ghaint 😂😂😂😂
@simdhillon2163
@simdhillon2163 Год назад
@@KaurSandy951 Absolutely right 👍...lokka ne didu jiju krke sir te bithaya enna nu...Lokka nu samj hi nhi aundi ke Inna nu pagal bnna ke aagle paise kamai jande te vehle aish krde
@KaurSandy951
@KaurSandy951 Год назад
@@simdhillon2163 hnji te lok bni jnde aa
@ਸੁਰਿੰਦਰਸਿੰਘ-ਵ4ਰ
ਇਟਲੀ ਵਾਲਿਆਂ ਬਾਈ ਯਾਰ ਕੀਥੇ ਚਲਾ ਜਾਂਦਾ ਹੈ ਅੱਜ ਕੀਸ ਦੀ ਭੈਣ ਚੋ ਰਿਹਾ ਭਰਾ ਚੱਕ ਕੇ ਰੱਖ ਬਛੱਰਮ ਲੋਕਾਂ ਲਾ ਦੇ ਸਿਧੇ ਪਾਸੇ
@ravindersingh4195
@ravindersingh4195 Год назад
Seriously they deserved this, asi Punjabi chahe bahr countries ch bethe han pr hmesha Punjab Di gal krde a te eh lok sharm vech chuke ne, video trending ch chale ta nzara a jawe,, we support you Maninder bro, I’m from Mukerian Punjab, now in England
@bobybajwa8579
@bobybajwa8579 5 месяцев назад
11.42 te 12.03 ghaint aa 😂 😂. Bai ajj te khilaar ee ditta
@jassimehra8573
@jassimehra8573 Год назад
14:45 bai bhot hasa aya yar😂😂😂😂😂😂 Sidha hogya 22 taa
@manindermadahar24
@manindermadahar24 11 месяцев назад
ਇਹਨਾ vlogra ਦੀ ਭੈਣ ਏਦਾ ਹੀ ਸਮਾਰ ਕੇ ਗੜ ਕੇ ਰੱਖੋ ਨਿਆਣੇ ਖਰਾਬ ਕਰ ਰਹੇ ਨੇ
@amansidhu5438
@amansidhu5438 Год назад
ਬਾਈ ਈਨਾਂ ਦੀਆ video ਦੈਖਾਣ ਵਾਲੈ ਸਾਲੈ ਮੂੰਤ ਦੀ ਝੰਗ। ਨੈ। ਸਾਲੈ। ਡੋਡੈ ਦੀ ਛੰਦੀ
@ramandhingra3903
@ramandhingra3903 Год назад
Love you veere from Bikaner Rajasthan 😍
@JaspalSingh-yl7oe
@JaspalSingh-yl7oe Год назад
Bro gaalan te tuc shi kadd rhe o ehna nu bcz eh gaalan de laayak hi aa but plz ena hyper na Hoya kro bcz its impact on your health also. I’m always pray tuc hsde vsde rho and sehat vdiyaa rhe taadi. Plz thoda dhyaan dyo es gll te. Eh sb naal health issues v aa skde hyper hon naal.
@PunjabiprankRoastedvlogger
@PunjabiprankRoastedvlogger Год назад
Shukeriaa veere ❤
@MaaDurgaBhaktiSagar09
@MaaDurgaBhaktiSagar09 Год назад
Gaala bhut gt vere ehna li plz j kush hor v ho sakda saleya da oh v kro
@Amreet888
@Amreet888 Год назад
ਲੋਕਾਂ ਨੂੰ ਪਿਆਰ ਨਾਲ ਸਮਝਾ ਕੇ ਲਾਭ ਨਹੀ ਤਾ ਬਹੁਤ ਦੁੱਖੀ ਹੋ ਕੇ ਬੰਦੇ ਨੂੰ ਬੋਲਨਾ ਪੈਦਾ ਏ ,ਅਸੀ ਸਮਝ ਸਕਦੇ ਆ ਵੀਰ ਜੀ
@jatinderbhinder4360
@jatinderbhinder4360 Год назад
ਸਹੀ ਗੱਲ ਹੈ
@bhartimahajan786
@bhartimahajan786 Год назад
Beshak haq hai,, gusaa saff dkhe rhi hai
@NavdeepSingh-s9o
@NavdeepSingh-s9o 2 месяца назад
Right a good bahi a banda pacha pitch kouch v kar sakega nay eahen no kohi ijeat nahi
@KartarKahlon-j3n
@KartarKahlon-j3n 2 месяца назад
ਵੀਰ ਜੀ ਇਹ ਕੰਜ਼ਰ ਲੋਕਾਂ ਨੂੰ ਇਦਾ ਹੀਠੋਕ ਕੇ ਰੱਖੋ ਬਾਕੀ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਇਸ ਬੰਦੇ ਦੀ ਕਿਨੀ ਕਾ ਇਜ਼ਤ ਹੈ ਇਹਨੂੰ ਇਦੀ ਘਰ ਵਾਲੀ ਕਿਦਾ ਬੋਲ ਰਹੀ ਹੈ ਇਹ ਕੋਈ ਇਜ਼ਤ ਵਾਲੀ ਗੱਲ ਨਹੀਂ ਹੈ
@MandeepSingh-yu9ch
@MandeepSingh-yu9ch Год назад
Cha nhi peni hun agle podcast ch 😂 joban de muh ch pani aa jnda
@rishymattu8645
@rishymattu8645 6 месяцев назад
Love n Respect From Amritsar Punjab Bro 🎉
@inderjeet3970
@inderjeet3970 Год назад
ਅੱਜ ਆਇਆ ਪੁਰਾਣਾ ਇੱਟਲੀ ਵਾਲਾ ਵਾਪਿਸ 😂😂
@sukhwindersinghsingh8799
@sukhwindersinghsingh8799 6 месяцев назад
*ਜੋ ਗਲਤ ਆ ਸਭ ਵੀਰਾਂ ਨੂੰ ਬੇਨਤੀ ਆ ਓਨਾ ਦੀ ਵੀਡੀਓ ਨੂੰ Report ਮਾਰਿਆ ਕਰੋ, ਇਨਾਂ "ਮਿਸ ਬਾਵਾ" ਚਵਲਾ ਵਰਗੀਆਂ ਦੀਆ ਵੀਡੀਓ ਵੀ ਡੀਲੀਟ ਹੋਉ ਤੇ ਚੈਨਲ ਵੀ*
@HunnyChahal-g4z
@HunnyChahal-g4z Год назад
ਗੰਂਦ ਤੇ ਤੂੰ ਵੀ ਪੂਰਾ ਬਕਦਾ ਤੇਰੇ ਅੱਗੇ ਪਿੱਛੇ ਹੈ ਨੀਂ ਕੋਈ ਲੱਗਦਾ
@KaranPb25
@KaranPb25 Год назад
Bai sachi kahna endless kam kita aj swaaad ah gaye sab diii roast video eda dayi aon ta sahi hona sab naaa Love you bai Keeep it up ❤❤❤❤❤❤❤ Full support
@flyingbeast1120
@flyingbeast1120 Год назад
Veere bilkul shi aa .......... Punjab vich ਇਕ ਇੱਟ ਪੁਟੋ thalo 20 vloger niklde aa ena ne punjab de youth nu puthe passe la dita aa .....
@Daljeetkaur-xl3oy
@Daljeetkaur-xl3oy Год назад
Happy new year veere🎉 bhot vadia kar rahe o tuc🙌
@gillxtweetz__
@gillxtweetz__ 11 месяцев назад
Sidhu moosewala To Badh Tenu Hi sun de Ahh 22
@NanaksinghNanaksinghbhatti
@NanaksinghNanaksinghbhatti 25 дней назад
ਐਵੇਂ ਹੀ ਬਾਈ ਇਹਨਾਂ ਨੂੰ ਸਰੋਪਾ ਪਾਇਆ ਕਰੋ ਬਹੁਤ ਵਧੀਆ
@pindasandhu27
@pindasandhu27 Год назад
ਮਜ਼ਾ ਆ ਗਿਆ ਵੀਡੀਓ ਦੇਖ ਕੇ
@brownmunde766
@brownmunde766 Год назад
ਕੱਲੇ ਬਹਿ ਕੇ ਹੀ ਦੇਖਦੀਆਂ ਤੇਰੀਆਂ ਵੀਡੀਓ ਬਾਈ,, ਸਵਾਦ ਉਤਲੇ ਲੈਵਲ ਦਾ 🤣🤣🤣
@sandeepchhina87
@sandeepchhina87 Год назад
Swad
Далее