Тёмный
No video :(

ਇੰਦਰਾ ਦੇ 28 ਗੋਲੀਆਂ ਮਾਰਕੇ 84 ਦਾ ਬਦਲਾ ਲੈਣ ਵਾਲੇ ਸਤਵੰਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ, ਬਰਸੀ 'ਤੇ ਵਿਸ਼ੇਸ਼ ! 

Daily Post Punjabi
Подписаться 2,7 млн
Просмотров 1,5 млн
50% 1

ਇੰਦਰਾ ਦੇ 28 ਗੋਲੀਆਂ ਮਾਰਕੇ 84 ਦਾ ਬਦਲਾ ਲੈਣ ਵਾਲੇ ਸਤਵੰਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ, ਬਰਸੀ 'ਤੇ ਵਿਸ਼ੇਸ਼ !
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 900   
@navukaur1577
@navukaur1577 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
@kaurasingh7750
@kaurasingh7750 9 месяцев назад
ਸਤਵੰਤ ਸਿੰਘ ਬੇਅੰਤ ਸਿੰਘ ਤੇ ਕੇਹਰ ਸਿੰਘ l ਸਿੰਘ ਸੂਰਮਿਆਂ ਤੇ ਯੋਧਿਆਂ ਨੂੰ ਮੇਰੇ ਤਰਫ਼ੋਂ ਸਲੂਟ ਹੈ ll
@RajwinderKaur-bq2cb
@RajwinderKaur-bq2cb 2 года назад
Salute to bhai satwant singh ji
@ekamjot7677
@ekamjot7677 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jashanbhatti7635
@jashanbhatti7635 3 года назад
Satwant singh jindavad
@ManjitSingh-ho9yw
@ManjitSingh-ho9yw Год назад
Waheguru waheguru ji pranam cedeno
@manjeetsingh-wz7ld
@manjeetsingh-wz7ld 3 года назад
ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ
@AgamjotSingh-ly9ij
@AgamjotSingh-ly9ij 7 месяцев назад
Waheguru ਸਭ ਦੇ ਅੰਗ ਸੰਗ ਸਹਾਈ ਹੁੰਦੇ ਨੇ
@RajbirSingh-sl5ik
@RajbirSingh-sl5ik 9 месяцев назад
ਬਹੁਤ ਹੀ ਮਹਾਨ ਨੇ ਉਹ ਮਾਵਾਂ ਜਿੰਨਾਂ ਨੇ ਭਾਈ ਸਤਵੰਤ ਸਿੰਘ, ਭਾਈ ਬਿਅੰਤ ਸਿੰਘ ਅਤੇ ਭਾਈ ਕਿਹਰ ਸਿੰਘ ਜਿਹੇ ਸੂਰਮੇਂ ਪੁੱਤ ਜੰਮੇ ਸਨ।
@amangill6763
@amangill6763 2 месяца назад
ਇਸ ਅਤ ਇਹ😊
@gursewakSingh-xs6eb
@gursewakSingh-xs6eb Месяц назад
@@amangill6763 @ß
@gursewakSingh-xs6eb
@gursewakSingh-xs6eb Месяц назад
@@amangill6763 y
@NirmalSingh-rj8zd
@NirmalSingh-rj8zd 3 года назад
ਸਾਨੂੰ ਮਾਣ ਹੈ ਇਹਨਾਂ ਯੋਧਿਆਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ
@harinderkaur7366
@harinderkaur7366 2 года назад
L7
@harinderkaur7366
@harinderkaur7366 2 года назад
>
@harinderkaur7366
@harinderkaur7366 2 года назад
L
@ManjitKaur-qt4me
@ManjitKaur-qt4me Год назад
ਧੰਨ ਧੰਨ ਮਾਤਾ ਜੀ। ਮਾਤਾ ਗੁਜਰੀ ਜੀ ਦੀ ਧੀ👍🙏।
@jagseernumberdar8827
@jagseernumberdar8827 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਇਹ ਕੁਰਬਾਨੀ
@amangrewal2235
@amangrewal2235 3 года назад
Eh hundi ah Interview mein es Reporter Sister da thanks karda ke sister ney bout he calm hoke bina kise disturbance de Bhai sahib nu billkul free shad ta Shaheed Satwant , Beant , Kehar Singh ji di jankari dain lye .........Aman Canada.
@KulwinderSingh-bk1my
@KulwinderSingh-bk1my 3 года назад
ਵਹਿਗੂਰ ਧੰਨ ਸਾਹਿਬ ਸ਼੍ਰੀ ਗੁਰੂ ਰਾਮ ਦਾਸ ਜੀ
@peaceformind627
@peaceformind627 2 года назад
ਸਾਨੂੰ ਮਾਣ ਹੈ ਕਿ ਭਾਈ ਸਤਵੰਤ ਸਿੰਘ ਸਾਡੇ ਇਲਾਕੇ ਦੇ ਸੀ🙏
@gurtejshing6785
@gurtejshing6785 Год назад
ਧੰਨ ਮਾਤਾ ਪਿਆਰ ਕੌਰ ਜੀ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਾਂ ਜੀ
@mohansahota4542
@mohansahota4542 3 года назад
ਬੀਬੀ ਜੀ ਅਜ ਤਕ ਹੀ ਨਹੀਂ ਰਹਿੰਦੀ ਦੁਨੀਆਂ ਤਕ ਇਹਨਾਂ ਤੇ ਹੋਰ ਸਾਰੇ ਸ਼ਹੀਦਾਂ ਨੂੰ ਸਿਖ ਕੌਂਮ ਬੜੇ ਮਾਂਣ ਨਾਲ ਯਾਦ ਰਖੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@GurdeepSingh-fc6sl
@GurdeepSingh-fc6sl 2 года назад
Hu by
@atarsingh9960
@atarsingh9960 3 года назад
ਪ੍ਰਨਾਮ ਸ਼ਹੀਦਾਂ ਨੂੰ 🌷🌷🙏🏽🙏🏽🌷🌷
@hardeepdhami9426
@hardeepdhami9426 2 года назад
Dhan aa mata g tusi te dhan c aap g da puter
@amitbrar2440
@amitbrar2440 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜੀ 🙏🏻
@jatinderpalkaur2194
@jatinderpalkaur2194 11 месяцев назад
¹
@sartajsinghsangra3763
@sartajsinghsangra3763 3 года назад
ਸ਼੍ਰੋਮਣੀ ਕਮੇਟੀ ਨੂੰ ਇੱਕ ਇੱਕ ਕਰੋੜ ਰੁਪਏ ਦੇਣੇ ਚਾਹੀਦੇ ਹਨ ਸੂਰਮਿਆ ਦੇ ਪਰਿਵਾਰਾਂ ਨੂੰ
@anvee7761
@anvee7761 Год назад
ਜਿਹੜੇ ਲੌਕਾਂ ਦੇ ਹੱਥਾਂ ਵੱਲ ਝਾਕ ਕਰਨ,, ਮਜਬੂਰੀ ਗੌਲਕਾਂ ਕਰਕੇ,, ਉਹ ਕਿਸੇ ਨੂੰ ਕੁੱਝ ਨਹੀਂ ਦੇ ਸਕਦੇ। ਸਿਰਫ ਸ਼ਹੀਦਾਂ ਦਾ ਨਾਂ ਹੀ ਵੇਚਦੇ, ਨਿਲਾਮ ਕਰਦੇ। ਕਮੇਟੀਆਂ ਤੋੜੋ,, ਕੋਹੜ ਵੱਡੋ।
@user-bv8lu6gm1m
@user-bv8lu6gm1m 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@GurmailSingh-qm1db
@GurmailSingh-qm1db 2 года назад
2222222222222222222222222222222222222222222222222222222222222222222223wewgrrrt=4%rerŕr%%%%%ŕrr%r%rr%r%%r%%ŕ
@kulwinderkaur7136
@kulwinderkaur7136 2 года назад
ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਗੁਰੂ ਜੀ ਫੀਤਹ
@subashchander1800
@subashchander1800 10 месяцев назад
😢😢😢😢😢😢😢😢😢😢😢😢😢😢😢😢😢😢😢
@harkiretsingh1457
@harkiretsingh1457 9 месяцев назад
🙏🙏🙏🙏🙏🙏🙏🙏🙏
@amriksingh9589
@amriksingh9589 Год назад
ਬਾਈ ਸਾਡੇ ਗੁਰੂ ਸਾਹਿਬਾਨਾ ਨੇ ਆਪਣਾ ਪਰਿਵਾਰ ਵਾਰਿਆ ਕੋਈ ਵਿਰਲੇ ਹੀ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜੋ ਆਪਾ ਵਾਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਹੋਈ ਕੋਮ ਲਈ ਪ੍ਰਣਾਮ ਸ਼ਹੀਦਾਂ ਨੂੰ
@GurcharansinghBaring
@GurcharansinghBaring 11 месяцев назад
😊
@HarjitWahlakhalistanjindabadsf
@HarjitWahlakhalistanjindabadsf 6 месяцев назад
Bhae satwant singh ji da patshah ji da babar sher san
@charanjitgill215
@charanjitgill215 2 года назад
ਧੰਨ ਹਨ ਗੁਰੂ ਦੇ ਸਿੰਘ।
@sharansaini440
@sharansaini440 3 года назад
Bahut vadhia galla dasian tuci sardar ji waheguru tuhanu lmbi umer bakhshe
@SukhrajKaur-pq5zb
@SukhrajKaur-pq5zb Год назад
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਨ ਸਹੀਦ ਭਾੲੀ ਸਤਵੰਤ ਸਿੰਘ ਭਾੲੀ ਬੇਅੰਤ ਸਿੰਘ ਭਾੲੀ ਕੇਹਰ ਸਿੰਘ ਨੂੰ ਕੌਟਿ ਕੌਟਿ ਪਰਨਾਮ ਸਹੀਦਾਂ ਨੂੰ
@GurwinderSingh-lj7nl
@GurwinderSingh-lj7nl Год назад
A
@jyotuchoudharybeimaan7483
@jyotuchoudharybeimaan7483 Год назад
@@GurwinderSingh-lj7nl wweeweeeeee eee3e
@RupinderJohalRupinderJohal
@RupinderJohalRupinderJohal Год назад
@@GurwinderSingh-lj7nl too 8i
@JagtarSingh-sp9bi
@JagtarSingh-sp9bi 3 года назад
Parnaam Shhidhan nu
@KuldeepSingh-sj9rv
@KuldeepSingh-sj9rv 3 года назад
ਬਹੁਤ ਹੀ ਵੱਡੀ ਕੁਰਬਾਨੀ ਕੀਤੀ ਬੇਅੰਤ ਤੇ ਸਤਵੰਤ ਸਿੰਘ ਨੇ ਸਲਾਮ ਹੈ ਦੋਨੋ ਵੀਰਾ ਨੂੰ ਪਰ ਦੁੱਖ ਹੈ ਅਕਾਲੀ ਲੀਡਰ ਸਿੰਪ ਨੇ ਕੋਈ ਮੁੱਲ ਨੀ ਪਾਇਆ ਗਦਾਰਾ ਨੇ ਆਪ ਅੱਜ ਕੁਰਸੀ ਦਾ ਨਿੱਗ ਮਾਨ ਰਹੇ ਨੇ ਬਾਦਲ ਲੋਟੂ ਟੋਲਾ ਹੈ ਤੇ ਅਸਲੀ ਗਦਾਰ ਸਿੱਖ ਕੋਮ ਦੇ ਹੁਣ ਤੱਕ ਜੀ
@ratanjeetkaur7008
@ratanjeetkaur7008 2 года назад
Hello
@kulwantkaur5372
@kulwantkaur5372 2 года назад
@@ratanjeetkaur7008 waheguru ji
@gurpreetsandhu8591
@gurpreetsandhu8591 2 года назад
Bilkul Shi kiha tusi
@jagirsingh3430
@jagirsingh3430 2 года назад
Shi badal Tu vada koi gadar nhi es ne kade V shahed singha de priwsr a de Sar nhi lai
@gurjantsngh
@gurjantsngh Год назад
Saduĺe cast hone de karn sàhidy de kadar nahi hoi
@kirtikhalsachannel8516
@kirtikhalsachannel8516 2 года назад
ਬਹੁਤ ਵਧੀਆ ਵਿਚਾਰ ਧੰਨਵਾਦ ਜੀ 🙏🙏🙏🙏
@vivocom9906
@vivocom9906 Год назад
ਮੈ ਇਹ ਹਕੀਕਤ ਸਾਰੀ ਸੁਣੀ ਤੇ ਸਾਰੀ ਸਾਖੀ ਵਿੱਚ ਦੱਸ ਤੋ ਪੰਦਰਾ ਵਾਰ ਰੋਇਆ
@Kulwinderkaur-zk2nm
@Kulwinderkaur-zk2nm 2 месяца назад
Me v Jad v suni 😢😢😢😢
@jasbeerkaur4377
@jasbeerkaur4377 Месяц назад
L
@brarsaab5971
@brarsaab5971 3 года назад
ਵਾਹਿਗੁਰੂ ਜੀ
@kalyaniubal8103
@kalyaniubal8103 Год назад
ਕੋਟਿ ਕੋਟਿ ਪ੍ਰਣਾਮ ਸ਼ਹੀਦ ਨੂੰ 🙏
@AmarjeetSingh-fn9ep
@AmarjeetSingh-fn9ep Год назад
ਪ੍ਰਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏
@gurnamsingh1379
@gurnamsingh1379 3 года назад
ਪਰਨਾਮ, ਬੇਅੰਤ, ਤੇ, ਸਤਵੰਤ, ਤੇ, ਸਾਥੀ, ਵਹਿਗੂਰੁ ਜੀ ਦਾ ਖਾਲਸਾ
@bharpoorsood2221
@bharpoorsood2221 2 года назад
J
@gobindsingh7505
@gobindsingh7505 Год назад
Vir g satikaar nal name likhiya Karo
@chamkaursingh9865
@chamkaursingh9865 Год назад
Hb
@KarnailSingh-ir4xw
@KarnailSingh-ir4xw Год назад
​@@chamkaursingh986500
@SahilPreetsingh-cv4th
@SahilPreetsingh-cv4th Год назад
​❤❤❤❤❤❤ by ji❤ ft ft ni
@kawalbhullar2345
@kawalbhullar2345 2 года назад
ਵਾਹਿਗੁਰੂ,ਜੀ,ਕਾ,ਖ਼ਾਲਸਾ, ਵਾਹਿਗੁਰੂ ਜੀ, ਕੀ ਫਤਹਿ
@tharmindersingh897
@tharmindersingh897 7 месяцев назад
ਧਨ ਸਿੱਖੀ ਧਨ ਗੁਰੂ ਦੇ ਸਿੰਘ ਪ੍ਰਣਾਮ ਮਾਤਾ ਪਿਆਰ ਕੌਰ ਜੀ । ਪ੍ਰਣਾਮ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਜੀ ਨੂੰ।
@singhpalvinder6741
@singhpalvinder6741 9 месяцев назад
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurtejshing6785
@gurtejshing6785 Год назад
ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਜੀ
@harpreetsandhu2500
@harpreetsandhu2500 Год назад
ਵਾਹਿਗੁਰੂ ਜੀ ❤❤❤
@harpinderbhullar5719
@harpinderbhullar5719 3 года назад
ਪ੍ਰਣਾਮ ਸਹੀਦਾ ਨੂੰ
@abhineet1291
@abhineet1291 Год назад
Ji Drk
@sukhmandersingh9560
@sukhmandersingh9560 Год назад
@@abhineet1291 ki.
@rkmann4728
@rkmann4728 3 года назад
Waheguruji
@deepurai2899
@deepurai2899 Год назад
Dhan bande Jo satwant Singh Ji de Darshan itne hue han
@tarsemsingh9370
@tarsemsingh9370 Год назад
Dhan Bhai SATWANT SINGH JI SHAID.
@samael_jatt
@samael_jatt 2 месяца назад
ਇੰਨਾ ਦੀਆਂ ਗੱਲਾਂ ਸੁਣ ਕੇ ਸਿੱਖ ਹੋਣ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ aa
@ManjitKaur-ph3ue
@ManjitKaur-ph3ue Год назад
ਭਾਈ ਸਤਵੰਤ ਸਿੰਘ ,ਭਾਈ ਬੇਅੰਤ ਸਿੰਘ ਨੂੰ ਕੋਟ ਕੋਟ ਪ੍ਰਨਾਮ । ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ॥
@jeevanjot3834
@jeevanjot3834 Год назад
6
@jeevanjot3834
@jeevanjot3834 Год назад
6
@jeevanjot3834
@jeevanjot3834 Год назад
6
@jeetbrar8505
@jeetbrar8505 Год назад
@@jeevanjot3834 0opĺlkk%%%%%%. %
@karncheema3981
@karncheema3981 Год назад
@@jeevanjot3834 .
@jaswinderjogasingh9771
@jaswinderjogasingh9771 3 года назад
Whaeguru g ka khalsa whaeguru g ki faith
@bindadeol7515
@bindadeol7515 3 года назад
satnam. waheguru. ji
@GURPALSINGH-wl1nj
@GURPALSINGH-wl1nj 3 года назад
Q"
@manjitchadha3471
@manjitchadha3471 Год назад
Really waheguru waheguru Ji 🙏eh sab asi pehli vari sunya
@kuldeepkaurkuldeep124
@kuldeepkaurkuldeep124 3 года назад
Waheguru g
@KuldeepSingh-xq3bd
@KuldeepSingh-xq3bd 3 года назад
Mahan Saheed bhai Satwant Singh ji Beant Singh ji, Kehar Singh ji
@gursewaksingh4886
@gursewaksingh4886 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@rafimohammad4430
@rafimohammad4430 2 месяца назад
Bhai meria ankha bhar aaea Allah Pak faimly nu tandrusti deve aameen summa aameen Allah hu akbar
@komalpreet2183
@komalpreet2183 8 месяцев назад
ਧੰਨ ਮੇਰੀ ਮਾਤਾ ਜੀ ਤੁਸੀਂ ਤੁਹਾਨੂੰ ਕੋਟੀ ਕੋਟੀ ਪ੍ਰਣਾਮ
@daljeetpaneswar5670
@daljeetpaneswar5670 7 месяцев назад
In saaniat da khoon karna sade guruaan just de v khilaaf hai kisi ne bhindraan wake baba ji da karan daikhe pade sne Tv News paper or baahle countries the T v vuch kayionk udii n India vich TV nahi hude c jus ne v unaa the character bare daikheyaa te padeyaa bus sharam aadi c oh c baba ji bahoot he changi trah Explainatiin di tu gaee c Harmander saahb de be adbi kis de kaar hie te jayoon hiee c oh purani history jad ke oadoo chaloo jo hi gaya jis de ji ni umar likhi hai jidaa v likhi hai oh tan likhi hiee hundi hai bhare sahab ji bhindra wale de character baare likaan nu kini information mili hai una de maran to baad baki ji ho gaya wahe guru ji n manjoor c Golden Temple nu ganda kis ne kita sab kuj purana padoo
@daljeetpaneswar5670
@daljeetpaneswar5670 7 месяцев назад
Waahe guru ji sab da insaaf karna
@AvneetSingh-eu1vh
@AvneetSingh-eu1vh 6 месяцев назад
655r​@@daljeetpaneswar5670
@amritkaur3482
@amritkaur3482 6 месяцев назад
ਟੀ ਵੀ ਚੈਨਲਾਂ ਨੂੰ ਲੈ ਵ 47:29 ਹੈ 😂ਕਿ ​@@daljeetpaneswar5670
@SukhdevSingh-xq4ko
@SukhdevSingh-xq4ko 3 года назад
Satwant Singh de mata ji nu sada sarain wallon satkar sahit parnsm.
@satvirsingh6305
@satvirsingh6305 3 года назад
U zpp
@user-fh5tr3mq3p
@user-fh5tr3mq3p 3 года назад
ਧਰਮ ਦੇ ਖਾਤਰ ਸਹੀਦੀ ਯੋਧਿਆ ਨੂੰ ਸਲੂਟ ਆ
@mohinderpaul9000
@mohinderpaul9000 Год назад
😮😮😮xz
@MayaSharma-ii2oe
@MayaSharma-ii2oe 4 месяца назад
😂 by By by Dr ​@@mohinderpaul9000
@HarjitSingh-gx2pr
@HarjitSingh-gx2pr 3 месяца назад
ਅਗਲੇ ਦਿਨ ਕੀ ਨਤੀਜਾ ਨਿਕਲਿਆ
@DavinderSingh-qt9bh
@DavinderSingh-qt9bh Год назад
Dhan dhan guru ji da bag dy
@parasdhillon1642
@parasdhillon1642 Год назад
ਸਾਡੇ ਅੰਦਰ ਬੈਠਾ ਰੱਬ ਹੀ ਜੱਜਬਾਹ ਪੈਦਾ ਕਰਦਾ ਪ੍ਰਣਾਮ ਸ਼ਹੀਦਾ ਨੂੰ
@paramjeetsingh6327
@paramjeetsingh6327 Год назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@tezza2237
@tezza2237 Год назад
parnam shaheeda nu
@AvtarSingh-rg9hy
@AvtarSingh-rg9hy Год назад
ਸ਼ਹੀਦਾਂ ਨੂੰ ਸਿਰ ਨਿਵਾ ਕੇ ਨਮਸਕਾਰ. 🌹
@GurmeetSingh-pq1dw
@GurmeetSingh-pq1dw Год назад
Selut tha real hero Sikh kom da
@user-zy1yw6wp7t
@user-zy1yw6wp7t 2 дня назад
Waheguru ji Waheguru ji Waheguru ji Waheguru ji Waheguru ji 🙏
@ParamjeetKaur-hj4hb
@ParamjeetKaur-hj4hb 2 года назад
Dhan Guru Gobind Singh g 🙏🙏
@buttacful
@buttacful Год назад
parnaam sheeda nu waheguru waheguru waheguru wahguru waheguru
@paramjeetsingh6327
@paramjeetsingh6327 Год назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@jasvirkaur3219
@jasvirkaur3219 8 месяцев назад
Waheguru ji Dhan waheguru ji
@amritdhiman704
@amritdhiman704 Год назад
Waheguru mehr kre
@HarbansSingh-bf9wk
@HarbansSingh-bf9wk 2 года назад
Siraaaààaàaaaaàaaaa waheguru 2 mehar kare ga
@ArshdeepSingh-oh4qk
@ArshdeepSingh-oh4qk 9 месяцев назад
ਧੰਨ ਧੰਨ ਭਾਈ ਬੇਅੰਤ ਸਿੰਘ ਧੰਨ ਧੰਨ ਭਾਈ ਸਤਵੰਤ ਸਿੰਘ ਧੰਨ ਧੰਨ ਭਾਈ ਕੇਹਰ ਸਿੰਘ ਜੀ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@harjinderkaur-qw4zp
@harjinderkaur-qw4zp 2 месяца назад
Sachi rona bhut aya Par es pariwar de charna ch sir aa mera Waheguru
@dhillondakaka4801
@dhillondakaka4801 2 года назад
Sormee punjab de Parnam shahida nu 🙏
@vlogswithali9338
@vlogswithali9338 2 года назад
You are greatest. Lots of love form Ali
@singhbaljit3755
@singhbaljit3755 Год назад
Great personality serdar Sahib jindabad S satwant Singh Ji Khalsa jindabad Buber Sher beunt Singh Ji Khalsa jindabad Buber Sher jindabad
@gagansingh2471
@gagansingh2471 3 года назад
Kom de sheer 🙏🙏🙏🙏🙏
@ballo4212
@ballo4212 2 года назад
ਰਸਤੇ ਪਹਾੜ ਦੇ ਪਿਆਰੇ ਸਿੰਘੋ‌ ਤਸੱਦਦ ਝੱਲੇ ਵਿਚਾਰਾ ਸਤਵੰਤ ਸਿੰਘ ਪਿਤਾ ਇਕੱਲਾ ਪੁੱਤ ਦੁੱਖ ਬੁਰਾ ਕਮੈਟ ਦੇ ਸਕਦੇ ਲੋਕਾ ਨੇ ਮੁਸੀਬਤ ਟਾਇਮ ਫੁੜਕਦਾ ਨੀ
@balvirsingh3888
@balvirsingh3888 10 месяцев назад
ਸਲਾਮ ਕਰਦੇ ਉਸ ਵੀਰ ਸਤਵੰਤ ਸਿੰਘ ਨੂੰ
@jaswantsinghsingh715
@jaswantsinghsingh715 3 года назад
ਬਹੁਤ ਵਧੀਆ ਕੰਮ ਕੀਤਾ ਸਿੰਘਾ ਨੇ
@ishmeetsingh9037
@ishmeetsingh9037 3 года назад
Waheguru ji 🙏🙏
@ManjitSingh-tz8vm
@ManjitSingh-tz8vm 3 года назад
Waheguru ji
@gurdipsingh8628
@gurdipsingh8628 8 месяцев назад
💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥 ਆਪਣੇ ਐਸੇ ਮਹਾਨ ਸਿੱਖਾਂ ਨੂੰ ਸਿੱਖ ਜਗਤ ਉੱਪਰ ਬਣੀਆ ਭੀੜਾਂ ਨੂੰ ਮੁਕਾਉਣ ਲਈ ਬਾਰ ਬਾਰ ਭੇਜਦੇ ਰਿਹੋਂ। ਆਪ ਜੀ ਦੇ ਐਸੇ ਮਹਾਨ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ਜੀ। ✨🌹🌹🌹✨🙏🙏🙏🙏🙏✨🌹🌹🌹✨
@user-uq5wx5bc5q
@user-uq5wx5bc5q 7 дней назад
वाहेगुरु जी
@amriksingh9589
@amriksingh9589 Год назад
ਰਹਿੰਦੀ ਦੁਨੀਆਂ ਤੱਕ ਅਮਰ ਸ਼ਹੀਦ ਯੋਧਿਆਂ ਦੇ ਚਰਨਾਂ ਵਿਚ ਕੋਮ ਸਦਾ ਹੀ ਸਿੱਜਦਾ ਕਰਦੀ ਰਹੂ
@GurbakshKaur-tn1de
@GurbakshKaur-tn1de Год назад
Ppp
@user-lb1lo4lb4u
@user-lb1lo4lb4u Год назад
​@GurbakshKaur-tn1de
@user-lb1lo4lb4u
@user-lb1lo4lb4u Год назад
੧੧
@user-lb1lo4lb4u
@user-lb1lo4lb4u Год назад
@user-lb1lo4lb4u
@user-lb1lo4lb4u Год назад
No 11th
@annureetgill5948
@annureetgill5948 2 года назад
WAHEGURU WAHEGURU WAHEGURU JI
@HARCHRANSINGH501
@HARCHRANSINGH501 2 года назад
Satnaam waheguru
@harpalsingh6411
@harpalsingh6411 3 года назад
Bhai Satwant singh ji zindabad
@jagan1458
@jagan1458 2 года назад
Maharaj kirpa rakhn hameshaa
@Jiuanpalsingh
@Jiuanpalsingh 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹
@gurdevsingh9415
@gurdevsingh9415 Год назад
Waheguru ji waheguru ji
@AvtarSingh-rg9hy
@AvtarSingh-rg9hy Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌💕.
@ripudhatt332
@ripudhatt332 3 года назад
Sikh Kaum di shaan
@sukhvirsinghsingh7031
@sukhvirsinghsingh7031 3 года назад
🙏🙏🙏🙏🙏
@Kaursidhu7
@Kaursidhu7 Год назад
Parnaam Shaheedan nu 🙏🙏🙏🙏🙏🙏🙏🙏🙏🙏🙏🙏
@paramjeet6284
@paramjeet6284 2 года назад
Waheguru Waheguru g
@gurnek984
@gurnek984 Год назад
Only AMRITPAUL SINGH NOW
@gurjeetkapoor1909
@gurjeetkapoor1909 2 года назад
ਪ੍ਰਣਾਮ ਸ਼ਹੀਦਾ ਨੂੰ ➡🙏
@HunterGaming-zy6yu
@HunterGaming-zy6yu Год назад
Dhan una di family dhan c oh 👏👏👏😭😭
@daljitam
@daljitam Год назад
ਅਫਸੋਸ ਇਨਹਸਨ ਨੇ ਇੰਦਰਾ ਦੇ ਨਾਲ ਕਈ ਹੋਰ ਸਿੱਖ ਦਿੱਲੀ ਵਿਚ ਸ਼ਹੀਦ ਕਰਵਾ ਦਿੱਤੇ !
@homemakeryjagoghagra1653
@homemakeryjagoghagra1653 3 года назад
ਪ੍ਨਾਮ ਕੌਮ ਦੇ ਸ਼ਹੀਦਾਂ ਨੂੰ 🙏🙏
@preemsssingggg375
@preemsssingggg375 Год назад
ਪ੍ਰਨਾਮ ਕੌਮ ਦੇ ਸ਼ਹੀਦਾ ਨੂੰ
@amarjitgill1682
@amarjitgill1682 Год назад
​@@preemsssingggg3751w34
@PritamSingh-hp2ss
@PritamSingh-hp2ss Год назад
Pp
@harbhajankaur1825
@harbhajankaur1825 Год назад
Darshansingh
@Divtheking
@Divtheking Год назад
​@@amarjitgill1682 ki🎂🎂
@anmoldeepkaur7629
@anmoldeepkaur7629 Год назад
Dhan sikhi we feel proud bssji
@CharanjitKaur-jm9ni
@CharanjitKaur-jm9ni 3 года назад
ਕਿੰਨੇ ਦੁੱਖ ਦੀ ਗੱਲ ਹੈ ਕਿ ਸਤਵੰਤ ਸਿੰਘ ਜੀ ਦੇ ਨਾਲ ਕੋਈ ਹੋਰ ਵੀ ਸ਼ਹੀਦ ਹੋਇਆ ਸੀ ਜੋ ਦੋ ਬੱਚਿਆਂ ਦਾ ਪਿਤਾ ਸੀ ਪਰ ਅਸੀਂ ਉਸ ਬਾਰੇ ਕਿਸੇ ਨੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ । ਕਿਸੇ ਨੂੰ ਨਹੀਂ ਪਤਾ ਕਿ ਉਸਦੀ ਸ਼ਹੀਦੀ ਤੋਂ ਬਾਅਦ ਉਸਦੇ ਪੁੱਤਰ ਨੂੰ ਖਾਲਸਾ ਸਕੂਲ ਦੀ ਫੀਸ ਨਾ ਭਰ ਸਕਣ ਕਰਕੇ ਖਾਲਸਾ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ ਉਹਨਾਂ ਦੇ ਬੱਚਿਆਂ ਦਾ ਉਹਨਾਂ ਦੀ ਪਤਨੀ ਨਾਲ ਉਸ ਔਖੇ ਵੇਲੇ ਕੀ ਵਾਪਰਿਆ ਕਿਸੇ ਨੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ??? ਸਾ਼ਇਦ ਉਹ ਜੱਟ ਦਾ ਪੁੱਤ ਨਹੀਂ ਸੀ ਇਸ ਕਰਕੇ ਲੱਖ ਲਾਹਨਤਾਂ ਇਹੋ ਜਿਹੀ ਸੋਚ ਨੂੰ ਜ਼ੋ ਸ਼ਹੀਦ ਨੂੰ ਵੀ ਉਸ ਦੀ ਜਾਤ ਕਰਕੇ ਯਾਦ ਕਰਦੇ ਹਨ। "ਜੇ ਸਾਡੇ ਪਿਤਾ ਜੀ ਨੂੰ ਪਤਾ ਹੁੰਦਾ ਕਿ ਮੇਰੇ ਬੱਚੇ ਇਸ ਤਰ੍ਹਾਂ ਰੁਲਣਗੇ ਤਾਂ ਸ਼ਾਇਦ ਉਹ ਜਰੂਰ ਕੁੱਝ ਸੋਚਦੇ" ਇਹ ਸ਼ਬਦ ਉਨ੍ਹਾਂ ਦੇ ਬੇਟੇ ਨੇ ਇੱਕ ਇੰਟਰਵਿਊ ਵਿੱਚ ਕਹੇ
@mandeepsingh619
@mandeepsingh619 3 года назад
right
@jagirsingh3430
@jagirsingh3430 3 года назад
Hun tak kom gadara nu he bots PA k jitande rahe jina kade sikh kom de shaheda da kade sochea he nahi
@user-fh5tr3mq3p
@user-fh5tr3mq3p 3 года назад
ਯੋਧੇ ਅਮਰ ਸਹੀਦ ਜਿੰਦਾਬਾਦ
@surjitsingh8992
@surjitsingh8992 2 года назад
ਭੈਣ ਜੀ, ਓਹਨਾਂ ਦਾ ਕੋਈ ਸੰਪਰਕ ਫੋਨ ਦਿਓ, ਤਾਂ ਕਿ ਸਾਡਾ ਸੰਪਰਕ ਹੋ ਸਕੇ ।
@blackdog8615
@blackdog8615 3 года назад
Good ji
@jeethanjra4011
@jeethanjra4011 Год назад
Kom de hirre yad krde ha yad krde rahe gi duniya WMK🙏
@Khalsachannel-uy2sw
@Khalsachannel-uy2sw Год назад
Weheguruji🙏🙏🙏🙏🙏🙏🙏🙏🙏🙏🙏🙏🙏🙏🙏💔
Далее
skibidi toilet zombie universe 40 ( New Virus)
03:06
Просмотров 1,9 млн