Тёмный

ਇੱਕਲੇਪਨ ਦਾ ਸ਼ਿ+ਕਾਰ ਹੋਇਆ ਪੁੱਤ ਆਪਣੀ ਮਾਂ ਨਾਲ ਕਰ ਰਿਹਾ ਸੀ ਕੁੱ+ਟ ਮਾ+ਰ... 

Manukhta Di Sewa Society Ludhiana
Подписаться 1 млн
Просмотров 278 тыс.
50% 1

ਇੱਕਲੇਪਨ ਦਾ ਸ਼ਿ+ਕਾਰ ਹੋਇਆ ਪੁੱਤ ਆਪਣੀ ਮਾਂ ਨਾਲ ਕਰ ਰਿਹਾ ਸੀ ਕੁੱ +ਟ ਮਾ+ਰ
"ਗੁੱ+ਸੇ ਵਿੱਚ ਆਇਆ ਆਪਣੀ ਮਾਂ ਲਈ ਹੀ ਖ਼+ਤਰਾ ਬਣ ਜਾਂਦਾ ਹੈ ਵੀਰ"
#chandigarh #mohali #gurpreetsinghmintumalwa #manukhta_di_sewa_sab_ton_waddi_sewa
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

21 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 391   
@multimediatube6951
@multimediatube6951 4 месяца назад
ਭਾਈ ਸਾਰੀ ਦੁਨੀਆਂ ਵਿੱਚ ਸਬ ਤੋਂ ਚੰਗਾ ਬੰਦਾ ਲੱਗਾ ਯਾਰ ਮੇਰੇ ਹਿਸਾਬ ਨਾਲ ਜੇ ਪੰਜਾਬ ਦਾਂ ਰਾਜ ਤੇਰੇ ਵਰਗੇ ਬੰਦਿਆਂ ਦੇ ਹੱਥ ਵਿੱਚ ਆ ਜਾਵੇ ਤਾਂ ਪੰਜਾਬ ਦਾ ਕੁਝ ਭਲਾਂ ਹੋ ਸਕਦਾ ਹੈ ਵਾਹਿਗੁਰੂ ਅਕਾਲ ਪੁਰਖ ਥੁਨੂੰ ਤੇਂ ਥੁਡੇ ਸੁਪਨਿਆਂ ਦੇ ਘਰ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਦਾਂ ਖ਼ਾਲਸਾ ਵਾਹਿਗੁਰੂ ਜੀਂ ਦਿ ਫਤਿਹ 🙏🙏
@hardeepkumar1181
@hardeepkumar1181 4 месяца назад
Satnam shiri waheguru ji mehar rakhan ji sab te ji
@krishnanagpal1104
@krishnanagpal1104 4 месяца назад
Waheguru ji
@Wrestlar_372
@Wrestlar_372 4 месяца назад
ਪਰ ਇਹ ਸਾਲਾ ਅਜਿਹਿਆਂ ਵੀਡਿਓਜ਼ ਨੈਟ ਤੇ ਪਾਉਂਦਾ ਭੈਣ ਜੌਹਾਉਣੇ ਨੂੰ ਆ ।
@gauravjain8072
@gauravjain8072 4 месяца назад
Waheguru..
@sachinsandal4487
@sachinsandal4487 3 месяца назад
Last vich supneya de ghar aa dono khush n...... Rab di bahut meher hai hai manukhta de seva wale ghar ch.... Rab kre sab khush rhe parivaar ch ... ❤
@jindugill2203
@jindugill2203 4 месяца назад
ਧੰਨ ਓ ਵੀਰ ਤੁਸੀਂ ਤੇ ਧੰਨ ਆ ਤੁਹਾਡੀ ਟੀਮ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।🙏🏻
@saimakazmi5065
@saimakazmi5065 3 месяца назад
Cant stop my tears. May Allah give them good health and prosperity. And you are great who came to help them out. My heartiest prayers for all of you specially Amma G.
@Godlmax7
@Godlmax7 Месяц назад
Brother, I have no words for what you have done May Allah give the strength to the mother. Fully respect the to the work you are doing. God bless to all people who are the part of this organisation ❤
@babbumaan960
@babbumaan960 Месяц назад
ਸਹੀ ਉਮਰ ਵਿਚ ਬਚੇ ਦੀ ਮੈਰਿਜ ਕਰ ਦੇਣੀ ਚਾਹੀਦੀ ਸੀ,,ਓਹਨੇ ਠੀਕ ਰਹਿਣਾ ਸੀ,, ਇਕੱਲਾ ਪਣ ਖਾ ਰਿਹਾ ਇਸ ਵੀਰ ਨੂੰ 👍🙏🏻 ਵਾਹਿ ਗੁਰੂ ਜੀ ਮਿਹਰ ਕਰੇ ਵੀਰ ਤੇ🙏🏻
@aajadsingh149
@aajadsingh149 17 дней назад
❤❤❤❤🎉🎉🎉mera seer aap ge de paira ch❤❤❤❤❤aaj de tame ch tuc rab da roop ho🎉🎉🎉
@gulambhaikadodiya6572
@gulambhaikadodiya6572 2 месяца назад
Waheguruji Ka Khalsa Waheguruji Ki Fateh Ankal Aap Bahot Changa Kaam Karte Ho Rab Aap Ka Bhala Kare Aap Ki Umar Lambi Kare Waheguruji
@varindersharma6039
@varindersharma6039 4 месяца назад
Gurpreet veere tussi Bhagat Puran Ji da roop ho
@leena1458
@leena1458 3 месяца назад
Thank you sir for helping one mother god bless you Lord Lord Lord😢😢😢😢
@shaistaahmed4145
@shaistaahmed4145 Месяц назад
अल्लाह आप लोगो को सेहत, तंदुरुस्ती , लम्बी आयु , इज़्ज़त, दौलत और बोहोत सारी खुशियां दे .आमीन
@LakhaRam-ri7uj
@LakhaRam-ri7uj 3 месяца назад
वाहेगुरु जी वाहेगुरु जी का खालसा दिल से सलाम है जी भगवान् आपको हमेसा खुस रखें जी
@sukhdhaliwal3135
@sukhdhaliwal3135 4 месяца назад
waheguru ji waheguru ji waheguru ji waheguru ji waheguru ji waheguru ji waheguru ji
@kaptansingh627
@kaptansingh627 4 месяца назад
Waheguru ji ka Khalsa waheguru ji ki Fateh ji
@harmandeepbatth1576
@harmandeepbatth1576 4 месяца назад
ਧੰਨ ਗੁਰਪ੍ਰੀਤ ਵੀਰ ਤੇ ਧੰਨ ਗੁਰਪ੍ਰੀਤ ਵੀਰ ਦੀ ਸੇਵਾ ❤
@MerapunjabPB03
@MerapunjabPB03 4 месяца назад
ਮੇਰੇ ਗੁਰਪ੍ਰੀਤ ਵੀਰ ਨੂੰ ਕੋਟਿ ਕੋਟਿ ਪ੍ਰਣਾਮ ਹੈ ਸਿਰ ਝੁਕਦਾ ਮੇਰੇ ਵੀਰ ਅੱਗੇ
@mehnaazalam8090
@mehnaazalam8090 3 месяца назад
Mere paas alfaz nhi hai apke aur apki team work ke liye bas itna kahungi Allah apko woh tamam khushiya de aur aap hum sab logo me baant te rahe dil se apko naman hai mera 🙏
@BabliSharma-fi9ex
@BabliSharma-fi9ex 4 месяца назад
aap ji nu wadi umara howy veerji God bless you
@neethu005
@neethu005 3 месяца назад
More and more people must come forward to give shelter to these kind of people
@jyotibehl918
@jyotibehl918 4 месяца назад
Too bad. We should give love and respect to our parents. Feel sorry for son too.God bless you veer ji. 🙏🏻
@bajsinghpannu
@bajsinghpannu 4 месяца назад
ਨਰਕ ਸਵਰਗ ਇਸ ਦੁਨੀਆਂ ਉੱਤੇ ਇਹ ਵੀਡੀਓ ਦੇਖ ਨਹੀਂ ਹੋ ਰਹੀ। ਧੰਨ ਗੁਰੂ ਧੰਨ ਗੁਰੂ ਦੇ ਸਿੱਖ ਧੰਨ ਤੁਹਾਡੀ ਸੇਵਾ ਧੰਨ ਓ ਤੁਸੀਂ ਵਾਹਿਗੁਰੂ ਵਾਹਿਗੁਰੂ ਜੀ
@divyamvlogger13
@divyamvlogger13 3 месяца назад
AP LEGEND HO SIR APKO BHARAT RATAN MILNA CHAHIYE 🙏🙏❤️❤️JO KAAM AP KAR RHAI HO KOI NAI KAR SAKTA VOTE DALNA TO MANUKHTAA KI SEVA VALO KO DALLO
@Devotion328
@Devotion328 4 месяца назад
ਵਾਹਿਗੁਰੂ ਵੀਰ ਜੀ ਦੀ ਉਮਰ ਲਬੀ ਕਰੇ ❤❤❤❤
@AdmiringManticore-pe2ec
@AdmiringManticore-pe2ec 4 месяца назад
Gurpreet khalsa ji ,aap jese mhanpurush ke chrno me koti koti nmn,veer ji tusi beshara loga de msiha waheguru puri teem nu chrdiklan ch rkhe,punjab di kman gurpreet khalsa ji nu soamp deni chahiae ,waheguru ji
@MinahilShikh
@MinahilShikh 3 месяца назад
Ap bhot Acha kam kar rahy ho bhai ji allha ap khush rakhy
@sunilsaini9592
@sunilsaini9592 3 месяца назад
Very nice sir g aap bhut acha kaam kar Raha ho rub sabi ko j sewa nahi data hai
@Tangovlog_CHD
@Tangovlog_CHD 4 месяца назад
Waheguru ji waheguru ji 🙏🙏😮😢
@HarjitKaur-nm3ls
@HarjitKaur-nm3ls 4 месяца назад
ਪਰਮਾਤਮਾ ਤਹਾਨੂੰ ਲੰਬੀ ਉਮਰ ਬਕਸ਼ੇ ਵੀਰੇ
@renubalasharma544
@renubalasharma544 4 месяца назад
Waheguru ji 🙏🙏
@user-dt5vi1wf7j
@user-dt5vi1wf7j 4 месяца назад
ਸਤਿਨਾਮ🙏 ਵਾਹਿਗੁਰੂ ਜੀ
@AnjuSharma-it1nu
@AnjuSharma-it1nu 4 месяца назад
Waheguru ji aapka bhut bhut thanks hamarey sec sey ek bjurg mata ji ko theek karney key liye apni sanstha may lekey ja rhey ho 💐🌹💐🌹💐
@user-ii3ry5oi8c
@user-ii3ry5oi8c 2 дня назад
Dhan dhan guru nanak dev g waheguru ji waheguru waheguru g
@nareshathakur3698
@nareshathakur3698 3 месяца назад
Aap to farishte ho sab ke liye 🙏🏻
@AS-pu7gj
@AS-pu7gj 3 месяца назад
ਵੀਰੋ ਖੜ ਦਾ ਕੋਈ ਨਹੀਂ ਕਿਸੇ ਨਾਲ , ਸਾਰੀ ਦੁਨੀਆ ਮਤਲਬ ਦੀ ਹੀ ਆ
@BalvinderSidhu-lf6go
@BalvinderSidhu-lf6go 4 месяца назад
Waheguru ji 🙏 Waheguru ji 🙏 Waheguru ji 🙏 Waheguru ji 🙏
@ajkhanna00017
@ajkhanna00017 4 месяца назад
Mintu veere jad v tusi mnu miley kittee v thode paira nu hath laana mai . Eh mera supna a ❤
@mansichouhan1194
@mansichouhan1194 4 месяца назад
Bhai Myra b jayhi dil karda
@harnetchoudhary1782
@harnetchoudhary1782 3 месяца назад
ਇੱਕ ਗੱਲ ਤਾਂ ਮੰਨਣੀ ਪੈਣੀ ਹੈ ਵੀਰ ਦੀਆਂ ਗੱਲਾਂ ਸੱਚੀਆਂ ਨੇ ਹਨ ਤੇ ਜੋ ਵੀਰ ਨਾਲ ਹੋ ਰਿਹਾ ਹੈ ਇਸ ਕਰਕੇ ਡਿਪਰੈਸ਼ਨ ਵਿੱਚ ਆ ਗਿਆ ਹੈ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਓ ਜੀ ਸਾਰੇ ਪਰਿਵਾਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@renukaahuja664
@renukaahuja664 4 месяца назад
Waheguru Ji bless you Respected Veer ji and all members of your team 🙏🙏
@AmrinderSingh-dw4fp
@AmrinderSingh-dw4fp 3 месяца назад
ਇਹ ਬੱਚਾ ਟੈਂਸ਼ਨ ਚ ਹੈ ਇਹ ਨੂੰ ਕਿਤੇ ਕੰਮ ਨਾਲ ਜੋੜਿਆ ਜਾਵੇ ਤਾਂ ਇਹ ਠੀਕ ਹੋ ਜਾਵੇਗਾ ਮਾਂ ਬੇਟੇ ਦਾ ਰਹਿਣ ਸਹਿਣ ਸੁਧਰ ਜਾਵੇਗਾ ਜਿਹੋ ਜਿਹੀ ਸੋਚ ਹੈ ਉਹੋ ਜਿਹਾ ਕੰਮ ਇਸ ਬੱਚੇ ਨੂੰ ਮਿਲ ਜਾਏ ਬਹੁਤ ਬਹੁਤ ਧੰਨਵਾਦ ਜੀ ਚ ਦਿਮਾਗ ਲੱਗ ਜਾਣ ਨਾਲ ਠੀਕ 25:10
@positivethoughts8461
@positivethoughts8461 3 месяца назад
ਤੁਸੀਂ ਸਹੀ ਕਿਹਾ ।ਇਕੱਲਾ ਲੜਕਾ ਕਿਵੇਂ ਇੱਕ ਬਜ਼ੁਰਗ ਨੂੰ ਸੰਭਾਲ ਸਕਦਾ ਹੇ ਕੰਮ ਤੇ ਵੀ‌ ਜਾਣਾ ਘਰਬਾਰ ਕਿਵੇਂ ਵੇਖੇ ਟੈਸ਼ਨ ਹੋਵੇਗੀ ਹੀ ।
@PossitiveThought
@PossitiveThought Месяц назад
​@@positivethoughts8461 q nhi kr sakta Bhai I'm a girl or akele me apni maa ki seva kr ry hu me mene apni maa ki seva krne k liye shdi nhi krne ka faisla kia or apni maa k sath esa salook hum to nhi krte aap kese galat ko justify kr skte ho
@positivethoughts8461
@positivethoughts8461 Месяц назад
@@PossitiveThought ਔਰਤ ਕਰ ਸਕਦੀ ਹੈ ਬੇਸ਼ੱਕ ਉਸ ਨੂੰ ਅਬਲਾ ਦਾ ਖਿਤਾਬ ਸਰੀਰ ਦੀ ਰਚਨਾ ਕਰਕੇ ਮਿਲਿਆ ਹੈ ਸਰ ਮਾਨਸਿਕ ਤੋਰ ਤੇ ਪੁਰਸ਼ ਨਾਲੋਂ ਮਜ਼ਬੂਤ ਹੈ ਘਰ ਬਾਹਰ ਦੋਂਵੇਂ ਸਾਂਭ ਸਕਦੀ ਹੈ ਮਰਦ ਸਰੀਰ ਤੋਂ ਬਲਵਾਨ ਹੈ‌ ਪਰ ਮਾਨਸਿਕ ਤੋਰ ਤੇ ਅੰਤਾਂ ਦਾ ਕਮਜ਼ੋਰ ਕੁੱਝ ਵਿਰਲਿਆਂ ਨੂੰ ਛੱਡਕੇ ਇਸੇ ਕਰਕੇ ਮੇਰਾ ਕਹਿਣਾ ਹੈ ਇਹ ਦੋਵੇਂ ਕੰਮ ਨਹੀਂ ਕਰ ਸਕਦਾ। ਤੁਹਾਨੂੰ ਸ਼ਾਬਾਸੀ ਹੈ ਕਿ ਤੁਸੀਂ ਦੋਵੇਂ ਜ਼ਿੰਮੇਵਾਰੀਆਂ ਨਿਭਾ ਰਹੇ‌ ਹੋ।
@roshniroshni8088
@roshniroshni8088 17 дней назад
Thankyou to spreading Humanity...
@JaswinderSingh-ww4yr
@JaswinderSingh-ww4yr 2 месяца назад
Jio hajaro sal mintu bhaji tuci rabb ho darshan ho gae
@AkashKhurana-ws6tm
@AkashKhurana-ws6tm 2 месяца назад
Sir this is the biggest sewa you are doing to the needful wish we have more people live you
@tajinderpalsingh3312
@tajinderpalsingh3312 4 месяца назад
Waheguru ji waheguru ji waheguru ji waheguru ji waheguru ji
@Thatsouthindiangirl
@Thatsouthindiangirl 12 дней назад
Wow !! You guys doing a excellent work 😢
@vivekchadha4109
@vivekchadha4109 3 месяца назад
Salute to Your Great Work Paji..🙏
@Scmt19
@Scmt19 4 месяца назад
Insaniyat sharamsaar ho rahi hai gurpreet paaji bhot bhot dhanwad tuhahada tuhadi seva hi bujurga di backbone hai waheguru waheguru.
@MohitChaudhary-yt1ng
@MohitChaudhary-yt1ng Месяц назад
Yr i can't even imagine. Really, look at his mother 😢 its heart broken 💔
@randhirdhillon972
@randhirdhillon972 4 месяца назад
Waheguru ji Kirpa Karn App ji Ta Family MDSS Ta ji Y
@NikgunChhabra-cf3ln
@NikgunChhabra-cf3ln 4 месяца назад
Pajji God bless you bot vdea nekk Kam krde Pye rabb tuhadi lambi umra kre tuhade privar di v ❤❤❤❤❤
@Junaid-mw4hy
@Junaid-mw4hy 3 месяца назад
Aik maa sab Di maa hon di hai.🙏🏼
@sunnyverma-md1oy
@sunnyverma-md1oy 4 месяца назад
he waheguru sachepatshah eida da time kise de vi na ave,,,koi ni khadda rishtedar sub matlab de hunde ne,,bus je hath adne ta us waheguru age ardas kreya kro ki tuhi hai baba aukhe kadi ch sath den wala,,,Dhan ho bai tusi eho ji sewa krde ..sade papia de hatho vi kite maharaj koi seva lave..
@5911Wala-zs5md
@5911Wala-zs5md 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gunjan5219
@gunjan5219 3 месяца назад
Salute sir 🙏
@AnjuSharma-it1nu
@AnjuSharma-it1nu 4 месяца назад
Waheguru ji sb ka bhala karna 🌹💐
@Fashionstood
@Fashionstood 18 дней назад
Well done sir 👍👍
@plantswithme7488
@plantswithme7488 4 месяца назад
ਵਾਹਿਗੁਰੂ ਤੇਰੀਆਂ ਤੂੰ ਹੀ ਜਾਣੇ ਮੇਹਰ ਕਰੀ ਦਾਤਿਆ 🙏
@user-rv4ul2yq6o
@user-rv4ul2yq6o 4 месяца назад
Waheguru ji waheguru ji
@Stunt_man84
@Stunt_man84 2 месяца назад
Sardar ji aap ko khuda salamat rakhe. Mera Dil bhar aya in Maa beta ki story samajh k bichara Depression me hai. Sub thik hoga May Allah bless you and both Mother and son
@AmritpalSingh-qf7bj
@AmritpalSingh-qf7bj 4 месяца назад
SSA veer ji waheguru ji mahar karan
@RamanSandhu388
@RamanSandhu388 4 месяца назад
Satnam Shri Waheguru Ji Mehar Karo
@user-ys1sb9wz8f
@user-ys1sb9wz8f 4 месяца назад
Thanks paji ❤
@rozyseth9132
@rozyseth9132 4 месяца назад
God bless you sir aap sach me sbhi ko help krte ho god apko buht jyda Ashish de..god bless you
@NirmalSingh-by3dp
@NirmalSingh-by3dp 4 месяца назад
Waheguru ji
@pinnupinnu7641
@pinnupinnu7641 Месяц назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@jagbirsinghgill3166
@jagbirsinghgill3166 4 месяца назад
Gurpreet Singh ji Rab tuhanu charhdi kla ch rakhe bahut lok bhlai de kamm kr rahe O
@inshallnaveed3333
@inshallnaveed3333 2 месяца назад
Sir gg very good job good
@Avatar13-jb5yi
@Avatar13-jb5yi Месяц назад
Guru nanak dev ji aap jese logo ka hamesha bhalla kare kre ❤🕉️👏
@renusahani28
@renusahani28 Месяц назад
Bhagwan aap jaise insan ko lambi umar de aap hamesha khush raho bas sabd nahi hai kuchh jahne ko 🙏🙏🙏🙏🙏
@sukhjeetsingh2215
@sukhjeetsingh2215 4 месяца назад
Mennu personaly eh lgda k thonu patients de face nhi dikhaune chahide kyuki recover hon to baad society ch vichrna v ha inha jis ch baad ch dikkat aa sjdi
@naaz1073
@naaz1073 10 дней назад
Aap kitne apne ghusse ko control krty ho kitne achche ho🎉
@user-gf7gd4cc2d
@user-gf7gd4cc2d 4 месяца назад
Dhan a y g tusi.dil to salut a y g
@bushrashah7265
@bushrashah7265 3 месяца назад
Allah ase logo ko wlamat rkhy
@sonubuttar4933
@sonubuttar4933 3 месяца назад
Waheguru KALYUG CH V Rab de Banda hai aa MINTU vera Rab tuhanu lami unar lave
@JBEntertainment-gb2on
@JBEntertainment-gb2on 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏
@harnetchoudhary1782
@harnetchoudhary1782 3 месяца назад
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਪਰਿਵਾਰ ਸਾਰੀ ਟੀਮ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@AarshRandhawa-ro9bc
@AarshRandhawa-ro9bc 4 месяца назад
ਵਹਿਗੁਰੂ ਜੀ
@daissmusic
@daissmusic Месяц назад
Aapne behad pyar se is situation ko handle kiya hai 🙏
@manjitkaur5642
@manjitkaur5642 4 месяца назад
Wahe. Guru ji
@Jhandgyan
@Jhandgyan Месяц назад
Duniya ke saare khoobsurat masab mein Sikh masabh bhuth pyara hai ... Mashallah
@arshtruth3649
@arshtruth3649 4 месяца назад
This team us blessed by WAHEGURU
@rajdeepkaur6032
@rajdeepkaur6032 3 месяца назад
Waheguru Ji Mehar Karo Ess Parivaar te ji🙏🏻❤️🙏🏻
@ankubasra9220
@ankubasra9220 4 месяца назад
Ho my god 🙏🙏 mantu ਵੀਰ ਆਪ ਜੀ ਰੱਬ ਮੌਲਾ ਹੋ jl
@AnjuSharma-it1nu
@AnjuSharma-it1nu 4 месяца назад
Lk 468 waheguru ji waheguru ji
@benipalsharan4056
@benipalsharan4056 4 месяца назад
Vire koi shabad e hai ni teri sewa lae🙏🏻🙏🏻🙏🏻🙏🏻🙏🏻🙏🏻…dhan oo waheguru g tuc
@user-jk2bg5vm6o
@user-jk2bg5vm6o 4 месяца назад
Waheguru ji Meher karna 👏🏻👏🏻👏🏻👏🏻
@balvindersingh2409
@balvindersingh2409 4 месяца назад
Bai ji thode paar chune mathataken da bhut maan a jaldi aunga milan Waheguru ji thonu chardikala ch rakhe Lots of love and support From Ajmer Rajasthan 🇮🇳
@harnetchoudhary1782
@harnetchoudhary1782 3 месяца назад
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਪਰਿਵਾਰ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@jameelzaki3760
@jameelzaki3760 7 дней назад
Aisi ulad say beulad hina behter
@nikhils1774
@nikhils1774 2 месяца назад
What you do is what no one else can do. Salute you
@tajindartajindar4025
@tajindartajindar4025 4 месяца назад
ਵਾਹਿਗੁਰੂ ਮਿਹਰ ਕਰੋ ਮਾ ਤੇ😢😢
@charnkaila5698
@charnkaila5698 4 месяца назад
Waheguru Ji Maher Karenge ❤
@ekamsshorts2790
@ekamsshorts2790 4 месяца назад
Waheguru ji waheguru ji waheguru ji
@DhanRaj-in8hc
@DhanRaj-in8hc 3 месяца назад
Waheguru ji maher kare
@user-ur3dg1uu3w
@user-ur3dg1uu3w 4 месяца назад
Waheguru ji waheguru ji Mehar Karo
@meetkaur8672
@meetkaur8672 3 месяца назад
Bahut dukhad ghatna.shukrana veer ji inna di madad kran da
@ishangupta6450
@ishangupta6450 3 месяца назад
Waha guru ji 🙏🏻🙏🏻
@HarpalMangat-yo8ep
@HarpalMangat-yo8ep 4 месяца назад
Waheguru ji mehar kreo ji 🙏🙏
@avtarsinghsandhu9338
@avtarsinghsandhu9338 4 месяца назад
ਅੱਜ ਉਹ ਸਮਾਂ ਅੱਖਾਂ ਸਾਹਮਣੇ ਆ ਗਿਆ, ਮੈਨੂੰ ਇਕ ਪੁੱਤਰ ਹੀ ਬਹੁਤ ਹੈ ,ਜੋ ਆਉਣ ਵਾਲੇ ਸਮੇਂ ਹੋਰ ਮਾੜੇ ਹਾਲਾਤ ਨਜ਼ਰ ਆਉਣ ਗੇ।
@gurusharanpalsinghrandhawa6069
@gurusharanpalsinghrandhawa6069 4 месяца назад
Waheguru Ji Ka Khalsa Waheguru Ji Ki Fateh 🌹🌹
@preetsidhu6030
@preetsidhu6030 4 месяца назад
Waheguru ji mehr kro ji
@pardeepjammu1289
@pardeepjammu1289 4 месяца назад
ਸਾਰੇ ਰਗ ਰਬ ਦੇ
Далее
Я ВЕРНУЛСЯ 🔴 | WICSUR #shorts
00:57
Просмотров 1,5 млн