Тёмный

Manukhta Di Sewa ਵਾਲੇ ਮਿੰਟੂ ਦੀ ਕਹਾਣੀ ਸੁਣਕੇ ਰੋਣਾ ਆ ਜਾਏਗਾ,Heart Touching Story of Gurpreet Singh Mintu 

Pro Punjab Tv
Подписаться 1,2 млн
Просмотров 235 тыс.
50% 1

#GurpreetSinghMinttu#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #NGO
Heart Touching Story of Gurpreet Singh Mintu
ਕੀੜੇ ਪਏ ਬੰਦਿਆਂ ਨੂੰ ਠੀਕ ਕਰਨਾ ਕਦੋਂ ਤੋਂ ਕੀਤਾ ਸ਼ੁਰੂ ?
ਸਾਡੇ ਘਰ ਦੀ ਹਰ ਚੀਜ਼ ਵਿੱਕ ਗਈ ਸੀ, ਮਾਂ ਦੇ ਗਹਿਣੇ ਵੀ ਵਿੱਕ ਗਏ ਸੀ
ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਦੀ ਕਹਾਣੀ ਸੁਣਕੇ ਰੋਣਾ ਆ ਜਾਏਗਾ

Опубликовано:

 

16 дек 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 493   
@gurpreetdadra3389
@gurpreetdadra3389 2 года назад
ਵੈਸੇ ਇਹ ਕਮ ਕਰਨ ਦੀ ਡੀਊਟੀ ਸਰਕਾਰ ਦੀ ਬਣਦੀ ਆ ਮੈਟੂ ਬਾਈ ਸਲੂਟ ਆ ਤਨੁ
@singh-no3hj
@singh-no3hj 2 года назад
ਦੁਨੀਆਂ ਦਾ ਸਭ ਤੋਂ ਮਹਾਨ ਇਨਸਾਨ ਇਹ ਵੀਰ ਹੈ
@sukhmaansaab1963
@sukhmaansaab1963 2 года назад
ਗੁਰਪ੍ਰੀਤ ਭਾਜੀ ਦੇ ਸੇਵਾ , ਸੱਭ ਤੋ ਵੱਡੀ ਸੇਵਾ ਕੋਈ ਨਹੀਂ ਕਰ ਸਕਦਾ , ਬਹੁਤ ਹੀ ਪਿਆਰ ਕਰਦੇ ਸਾਰਿਆ ਨੂੰ ਆਪਣੇ ਗਲ਼ ਨਾਲ ਲਾਉਂਦੇ , ਵਾਹਿਗੁਰੂ ਜੀ ਮੇਹਰ ਕਰੇਓ
@beanttiwatisinghtiwari9681
@beanttiwatisinghtiwari9681 2 года назад
👍👍👍👍👍🙏🙏🙏🙏🙏🙏🙏🙏🙏🙏
@parmjitkaur8668
@parmjitkaur8668 2 года назад
Waheguru Tera shukar hai veer te hamesha kirupa banai rakhna stay blessed veerji 🙏🙏
@ronkdeepkaur2363
@ronkdeepkaur2363 2 года назад
@@beanttiwatisinghtiwari9681 .
@singhsurinder5148
@singhsurinder5148 2 года назад
Lo
@shivanisharma5562
@shivanisharma5562 Месяц назад
ਰੱਬ ਸਭ ਨੂੰ ਪਤਾ ਹੈ ਖੁਸ਼ੀ ਸ਼ਾਨਤੀ ਬਖਸ਼ੇ
@user-ei2fx7uq2c
@user-ei2fx7uq2c 2 года назад
ਪਰਮਾਤਮਾ ਦਾ ਰੂਪ ਗੁਰਪ੍ਰੀਤ ਮਿੰਟੂ ਵੀਰਾ ਸੈਲਿਊਟ ਵੀਰੇ ਤੇਰੀ ਸੋਚ ਨੂੰ
@HARKIRATKAUR1
@HARKIRATKAUR1 2 года назад
ਕੋਈ ਸ਼ਬਦ ਨੀ ਆਪ ਦੀ ਇਸ ਸੇਵਾ ਲਈ ਨਮਸਕਾਰ।,,,,,,,, ਏਹੀ ਸੋਚ ਸਦਾ ਵਾਹਿਗੁਰੂ ਬਣਾ ਕੇ ਰੱਖੇ। ਰੱਬ ਸਾਨੂੰ ਵੀ ਆਪ ਦੇ ਇਸ ਸੱਚੇ ਤੇ ਉੱਚੇ ਸਥਾਨ ਦੇ ਦਰਸ਼ਨ ਕਰਵਾਏ। ਕਾਸ਼!!!!!!!!
@hazursingh804
@hazursingh804 2 года назад
ਨੇਕ ਕਮਾਈ ਮੇਰੇ ਵੀਰ ਦੀ ਸਬ ਤੋ ਵੱਡੀ ਸੇਵਾ ਹੈ ਪ੍ਰੀਤ ਵੀਰ ਦੀ ਭੈਣ ਭਰਾ ਦਾ ਰੱਬੀ ਰੂਪ
@baljeetjeet7631
@baljeetjeet7631 2 года назад
ਇਸ ਤਰ੍ਹਾਂ ਦੇ ਇਨਸਾਨ ਬੁਹਤ ਘੱਟ ਹੁੰਦੇ ਨੇ ਰੱਬ ਮੇਹਰ ਕਰੇ ਇਸ ਤਰ੍ਹਾਂ ਦੇ ਇਨਸਾਨ ਦੀ ਮੱਦਦ ਕਰਨ ਦੀ ਲੋੜ ਹੈ ਨਾ ਕਿ ਮੱਥੇ ਟੇਕਣ ਦੀ ਲੋੜ ਨੀ ਰੱਬ ਆਪ ਹੀ ਮੱਦਦ ਕਰੂਗਾ ਤੁਹਾਡੀ
@narindernanua9870
@narindernanua9870 2 года назад
ਗੁਰਪ੍ਰੀਤ ਵੀਰ ਜੀ ਬਹੁਤ ਸੋਹਣਾ ਕੰਮ ਕਰਦੇ ਹਨ ਵੀਹਗੂਰ ਜੀ ਇਨ੍ਹਾਂ ਨੂੰ ਹੇਮਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@balramsingh5707
@balramsingh5707 2 года назад
ਭਗਤ ਪੂਰਨ ਸਿੰਘ ਜੀ ਦੇ ਅਸਲੀ ਵਾਰਿਸ ਮਿੰਟੂ ਵੀਰ
@sikhgamer1638
@sikhgamer1638 2 года назад
Hnji veer
@ParmjitKaur-pd8re
@ParmjitKaur-pd8re 2 года назад
ਗੱਡ ਜੌਬ ਬੇਟੇ
@giankaur8064
@giankaur8064 Год назад
0ppppp
@yashjindal9785
@yashjindal9785 2 года назад
ਰੱਬ ਰੂਪ ਹੈ ਵੀਰ ਜੀ ਪਰਮਾਤਮਾ ਹਮੇਸ਼ਾ ਮਿਹਰ ਕਰਨ ਇਹਨਾ ਤੇ
@parmjitkaur1967
@parmjitkaur1967 2 года назад
ਰੱਬ ਏਹੋ ਜਿਹਾ ਹੀ ਹੁੰਦਾ ਜਿਸ ਤਰ੍ਹਾਂ ਦਾ ਗੁਰਪ੍ਰੀਤ ਵੀਰ ਵਰਗਾ ਵਾਹਿਗੁਰੂ ਜੀ ਕਿਰਪਾ ਭਰਿਆ ਹੱਥ ਰੱਖਣ ਏਹਨਾ ਦੇ ਸਿਰ ਤੇ
@JagjitSingh-hp4jz
@JagjitSingh-hp4jz 2 года назад
ਗੁਰਪਰੀਤ ਸਿੰਘ ਮਿੰਟੂ ਜੀ ਬਹੁਤ ਵਧੀਆ ਕੰਮ ਕਰ ਰਿਹਾ ਗੁਰਪਰੀਤ ਸਿੰਘ ਧੰਨ ਤੂੰ ਹੈਂ ਧੰਨ ਤੇਰੀ ਸੇਵਾ ਇੰਨਸਾਨੀਅਤ ਦੀ ਸੇਵਾ ਜਿੰਦਾਬਾਦ
@sumanarora5131
@sumanarora5131 2 года назад
Pour soul gurprit singh ji🙏🙏🙏🙏🙏🙏
@user-po1ux8qs4m
@user-po1ux8qs4m 2 месяца назад
ਵਾਹਿਗੁਰੂ ਜੀ ਗੁਰਪਰੀਤ ਸਿੰਘ ਦੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖ ਣਾਜੀ❤❤❤❤❤
@MANREET702
@MANREET702 2 года назад
*ਜੇ ਰੱਬ ਨੂੰ ਮਿਲਣਾ ਤਾਂ ਇਥੇ ਆਜੋ ਸਭ ਕੁਝ ਮਿਲਜੁ ਸਾਰੀ ਯਾਤਰਾ ਸਫ਼ਲ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੇ ਨਹੀਂ ਜਾ ਸਕਦੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਸਭ ਤੋਂ ਵੱਡਾ ਰੱਬ ਉਹ ਨੇ*
@abhijotbrar1119
@abhijotbrar1119 2 года назад
ਸਾਡੇ ਗੁਰਪ੍ਰੀਤ ਵੀਰ ਜੀ ਵਰਗਾ ਇਸ ਜੱਗ ਤੇ ਹੋਰ ਕੋਈ ਇਨਸਾਨ ਨਹੀਂ
@bhanotruchi7028
@bhanotruchi7028 2 года назад
ਗੁਰਪ੍ਰੀਤ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ ਬਸ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋਂ🙏
@rajivbhardwaj9236
@rajivbhardwaj9236 2 года назад
Bhaji ihna sarea di sewa sambhaal karke apna agga swaar rahe ne Parmatma ihna nu wadiya sehat bakshe ji
@lakhveersinghgill4807
@lakhveersinghgill4807 2 года назад
ਗੁਰਪ੍ਰੀਤ ਦੀ ਵਾਹਿਗੁਰੂ ਲੰਮੀ ਕਰੇ ਲੋਕਾ ਦੀ ਟੋਇਲਟ ਸਾਫ਼ ਕਰਦਾ ਹੈ ਦੂਜਿਆਂ ਦਾ ਗੰਦ ਸਾਫ਼ ਕਰਨਾ ਬਹੁਤ ਹੀ ਵੱਡੀ ਸੇਵਾ ਹੈ ਗੁਰਪ੍ਰੀਤ ਦੀ ਰੀਸ ਨਹੀਂ ਕਰ ਸਕਦਾ ਜਿਉਂਦਾ ਰਹਿ ਗੁਰਪ੍ਰੀਤ ਵੀਰ ਜੀ ਅਸੀਂ ਤੁਹਾਡੇ ਨਾਲ ਹੈ
@sarwansinghbatth4556
@sarwansinghbatth4556 2 года назад
Great patrkar Yadwinder Singh. Thanks for sewa🙏
@sattijassal4905
@sattijassal4905 2 года назад
Mintu sirrr
@Soaringsky379
@Soaringsky379 2 года назад
Jis din india aun da mauka milya Minto veer de par hath laune a bohat rejj a ess veer ch Sachi rab a
@sikhgamer1638
@sikhgamer1638 2 года назад
👍👍👍👍👍
@happymanku7937
@happymanku7937 2 года назад
ਵਾਹਿਗੁਰੂ ਮੇਹਰ ਕਰੇ ਸੱਭਨਾਂ ਤੇ ਜੀ
@tamannasingh1564
@tamannasingh1564 2 года назад
Pure soul=Gurpreet veer ji🙏🙏
@sellisaab8414
@sellisaab8414 2 года назад
ਰੱਬੀ ਰੂਹ ਏ ਵਾਈ ਗੁਰਪ੍ਰੀਤ ਸਿੰਘ ਮਿੰਟੂ
@user-dt5vi1wf7j
@user-dt5vi1wf7j 2 года назад
ਬਹੁਤ ਖੂਬ ਵੀਰ👍👍👍👍👍 ਜੀ🙏
@jarnailgrewal1796
@jarnailgrewal1796 2 года назад
Brother no words for your work….
@Amritpalsingh-oj2eq
@Amritpalsingh-oj2eq 2 года назад
ਅਕਾਲਪੁਰਖ ਸੱਚੇ ਪਾਤਸ਼ਾਹ ਜੀ ਨੇ ਆਪ ਅੰਗ ਸੰਗ ਸਹਾਈ ਹੋ ਕੇ ਗੁਰਪ੍ਰੀਤ ਸਿੰਘ ਬਾਈ ਜੀ ਦੇ ਸਿਰ ਹੱਥ ਰੱਖ ਕੇ ਆਪ ਚੁਣਿਆਂ ਮਨੁੱਖਤਾ ਦੀ ਸੇਵਾ ਲਈ ..... 🙏🙏
@IPS_JAGRAON
@IPS_JAGRAON 2 года назад
ਸਾਨੂੰ ਮਾਨ ਆ ਸਾਡੇ ਵੱਡੇ ਭਰਾ ਤੇ ਪੂਰੇ ਏਰੀਆ ਨੂੰ.. ਹਿੱਕ ਠੋਕ ਕ ਹਮੇਸ਼ਾ ਦੀ ਤਰਾਂ ਨਾਲ ਆ ਜਿਨ੍ਹਾਂ ਟਾਈਮ ਜਿਉਣੇ ਆ.. 🙏🙏ਬਾਬਾ ਕਿਰਪਾ ਕਰੇ 🙏
@sunnysehmi-tv2ld
@sunnysehmi-tv2ld 11 месяцев назад
Jehra mera veer dil u sewa krda ohnu veer mere nu rabb vlo mewa milda veero
@sukhjindersandhu4141
@sukhjindersandhu4141 Год назад
ਉੱਤਮ ਸੇਵਾ
@samarvirsingh2868
@samarvirsingh2868 2 года назад
Gud work mintu veer
@jagjitsingh1993
@jagjitsingh1993 2 года назад
Mintu bhaji really great ne bhaji aapji nu big big big salutes so proud of you my bro
@ManpreetSingh-ms7vz
@ManpreetSingh-ms7vz 2 года назад
Very good mintu veer honest man
@mogewala3451
@mogewala3451 2 года назад
BAHUT HI VDIA SOCH AA BAI GURPREET MINTTU JI DI RAB ES BANDE NU HAR KHUSHI DEWE TE ESDA NAAM RIHNDI DUNIA TAK RAVE
@sharanchohan3706
@sharanchohan3706 2 года назад
ਵਾਹਿਗਰੂ ਜੀ ਵੀਰ ਜੀ ਦਾ ਭਲਾ ਕਰਿਓ 🙏🙏🙏🙏🙏
@Ranglapunjab103
@Ranglapunjab103 2 года назад
ਸਿਆਸਤਾਂ ਚੇ ਪੈਣ ਨਾਲੋਂ ਮਨੁਖਤਾ ਦੀ ਸੇਵਾ ਦਾ ਇਹ ਰਾਹ ਸੱਭ ਤੋਂ ਉਤਮ ਆ।
@kaursingh8369
@kaursingh8369 2 года назад
ਇਜ ਤਰਾਂ ਦੀਆਂ ਸੇਵਾਵਾਂ ਨਾਲ ਖਾਲਿਸਤਾਨ ਆਵੇਗਾ ਨਾ ਗੋਲੀਆਂ ਬੰਦੂਕਾਂ ਚਲਾਉਣ ਨਾਲ ਇਹ ਰਸਤਾ ਸ਼ਭ ਤੋ ਵਧੀਆ ਐ ਜਿਸ ਨੂੰ ਦੇਖ ਕੇ ਹਰ ਕੋਈ ਕਹੇ ਕਿ ਮੈਂ ਸਿੱਖ ਬਣਨਾ ਐਂ ਮੈਂ ਖਾਲਸਾ ਬਣਨਾਂ ਐਂ 🙏
@GagandeepSingh-tm8wx
@GagandeepSingh-tm8wx 2 года назад
Waheguru veer te sari umar mehr paea hath rakhi salut a veer nu look ta bahut kuch kahde a
@charanjeetbrar8633
@charanjeetbrar8633 2 года назад
Gurpreet veere teri family dress up hoi kini sohni lgdi a, jionda reh veera
@user-fh5tr3mq3p
@user-fh5tr3mq3p 2 года назад
ਇਨਸਾਨੀਅਤ ਦੇ ਪਹਿਰੇਦਾਰਾ ਨੂੰ ਸਲੂਟ ਆ
@luckyjund8123
@luckyjund8123 2 года назад
Rona ajnda bs mnukhta di sewa dekh ke bs mera ena dil krda bs milke sare membra nu te rova mai
@gurwindermrarhar4094
@gurwindermrarhar4094 2 года назад
Gurpreet Singh mintu veer jionda reh
@prabhjotkaur629
@prabhjotkaur629 2 месяца назад
ਜੁਗ ਜੁਗ ਜੀਉ ਵੀਰ ਜੀੳ ਵਾਹਿਗੁਰੂ ਬੇਅੰਤ ਕਿਰਪਾ ਕਰਨ 🙏🙏
@kulvirwahedpuriya3496
@kulvirwahedpuriya3496 2 года назад
ਬਾਈ ਨੂੰ ਸਲਾਮ ਆ ਜਾਰ
@manjeetkaur7381
@manjeetkaur7381 8 месяцев назад
🙏🙏sachi sewa aa hi aa ji 🙏🙏parmatma tuanu tandrusti bkhse te chdhdi kla ch rkhe ji
@makhankalas660
@makhankalas660 2 года назад
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@sukhiduggankaur384
@sukhiduggankaur384 2 года назад
ਭਗਤ ਪੂਰਨ ਸਿੰਘ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਨੇ ਵੀਰ ਜੀ, ਥੋੜਾਂ ਧਿਆਨ ਸਰਕਾਰ ਨੂੰ ਦੇਣਾ ਚਾਹੀਦਾ, 🙏🙏🙏🙏
@princesanger6716
@princesanger6716 2 года назад
salute e es bande nu asli bhai kanyia wale raste te chalda 22 g 🥰🥰🥰🥰🥰
@loveboparai7742
@loveboparai7742 2 года назад
Good work mantu y
@fathervirk4670
@fathervirk4670 2 года назад
Waheguru ji
@sandhuschannel2114
@sandhuschannel2114 2 года назад
Yaadwinder veer ji tuhanu dilo ❤️ dhanywaad kardee haa kyoki tusi sadde real hero Gurpreet Singh mintu veer ji nu sadde samnee le k aaundee ho ❤️ dilo salute aa Gurpreet Singh mintu Veer ji nu dhan hai ehnaa di sewa 🙏🙏🙏🙏🙏
@palchand1643
@palchand1643 2 года назад
Ryt
@gurwindermrarhar4094
@gurwindermrarhar4094 2 года назад
Mintu veer love you so much ❤️❤️❤️❤️
@gurmeetkaur5916
@gurmeetkaur5916 2 года назад
Good job, Waheguru ji 🙏
@liveyungstayhappy4424
@liveyungstayhappy4424 2 года назад
Salute
@karamjeetsekhon3208
@karamjeetsekhon3208 2 года назад
Gurpreet Singh ji salute ah aap & aap ji de team nu🙏
@baggamaan4625
@baggamaan4625 2 года назад
Dhan bai tu dhan teri kamayi
@anupreetkaur3209
@anupreetkaur3209 2 года назад
Gurpreet veerji tuhanu Parmatama long life deve Satnam waheguru ji
@sukhveersalwara1946
@sukhveersalwara1946 2 года назад
ਵਾਹਿਗੁਰੂ ਜੀ
@gurdeepgurdeep4214
@gurdeepgurdeep4214 2 года назад
ਸਲੂਟ ਹੈ ਬਾਈ ਜੀ ਨੰ
@jjakmsksks2585
@jjakmsksks2585 2 года назад
salut a bai g nu
@daljitlitt9625
@daljitlitt9625 Год назад
Waheguru ji waheguru ji waheguru ji
@swarankaur7491
@swarankaur7491 2 года назад
Gurpreet bha ji waheguru tuhady ty Mehr rkhn.
@manreetsidhu399
@manreetsidhu399 2 года назад
Luv u bro
@dalbirsinghsingh8144
@dalbirsinghsingh8144 2 года назад
ਵਾਹਿਗੂਰ ਮੇਅਰ ਕਰੀਓ ਗੁਰਪ੍ਰੀਤ ਵੀਰ ਤੇ ਬਹੁਤ ਹੀ ਵੱਡਾ ਉਪਰਾਲਾ
@gurpindersingh9241
@gurpindersingh9241 2 года назад
Every Chanel should support these people, rather than politics?
@kuldipkaurkalsi923
@kuldipkaurkalsi923 2 года назад
ਵਾਹਿਗੁਰੂ ਸਤਿਨਾਮ
@devrajaroa6400
@devrajaroa6400 2 года назад
Ek were hor 22 Ji app Ji nu parmatma lambi umar bakshan love you bai Ji
@pehalsingh4945
@pehalsingh4945 2 года назад
Good ver g
@manjitkaur68
@manjitkaur68 Год назад
I really appreciate you helping humans
@ranjeetsinghkalsi7654
@ranjeetsinghkalsi7654 2 года назад
Guru mehar karan vere sada chadhdi kala hove waheguru ji
@bajsinghpannu
@bajsinghpannu 2 года назад
ਆਪ ਲਈ ਕੋਈ ਸ਼ਬਦ ਹੀ ਨਹੀਂ ਹਨ ਤੁਸੀਂ ਮਹਾਨ ਹੋ ਵਾਹਿਗੁਰੂ ਜੀ ਤੋਂ ਆਪ ਸੇਵਾ ਲੈ ਰਹੇ ਹਨ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ
@devrajaroa6400
@devrajaroa6400 2 года назад
Waheguru Ji 22 Ji app Ji nu parmatma sda kem rakhay app Ji nu love you bai Ji
@kawaljeetkaur7034
@kawaljeetkaur7034 2 года назад
Dhan Dhan o tuci
@satvirkaur2901
@satvirkaur2901 2 года назад
❤️❤️❤️❤️❤️❤️❤️love you veer ji mera boht dil kerda thonu milen nu ji🙏🙏🙏🙏🙏🙏🙏
@amanvirsinghtoor9143
@amanvirsinghtoor9143 2 года назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@meharjot1574
@meharjot1574 2 года назад
Salute veerji
@luckyjund8123
@luckyjund8123 2 года назад
Sare bjurga matawa bhena nu sbh nu sehat bkshan bs
@kiranhargovindsinghkaur323
@kiranhargovindsinghkaur323 2 года назад
Very Good
@vinodsarwalanchal1092
@vinodsarwalanchal1092 2 года назад
Aapko Waheguru ji Ne bheja hai veer ji. Aap jesa koi nahi hai na hoga.
@hardevbhatti9009
@hardevbhatti9009 2 года назад
Great brother wahegur ji Maher Kari
@rupinderbhullar5
@rupinderbhullar5 2 года назад
Bhut vadia ne veer g
@akashdhaliwal1914
@akashdhaliwal1914 2 года назад
Rab ta nhi vekhia par veer gurpreet cho rab dikhda ❤️❤️🙏🙏
@sadsongpunjabi6187
@sadsongpunjabi6187 2 года назад
Gurpreet paji 🙏🙏🙏🙏🙏
@SUKHWINDERSINGH-wk8xb
@SUKHWINDERSINGH-wk8xb Год назад
Waheguru kirpa kare gurpreet veer ji te
@amardeepsingh674
@amardeepsingh674 2 года назад
Waheguru ji 🙏🙏🙏
@jarmanjit2798
@jarmanjit2798 2 года назад
Baba ji kirpa krn sabb te
@lonelymodhgill9535
@lonelymodhgill9535 2 года назад
ਵੀਰ ਜੀ ਮੈਂ ਆਪਜੀ ਦੀ ਵੀਡੀਓ ਆਪਣੇ ਬੇਬੇ ਬਾਪੂ ਜੀ ਨੂੰ ਦਿਖਾਈ ਜੇੜੀ ਲੋਹੜੀ ਵਾਲ਼ੀ ਸੀ, ਮਾਤਾ ਜੀ ਬਹੁਤ ਜ਼ਿਆਦਾ ਰੋਏ ਦੇਖ ਕੇ ਅਤੇ ਮੈਨੂੰ ਕੇਂਦੇ ਮੈਨੂੰ ਮਿਲਾ ਕ ਲੈਕੇ ਆਇਆ ਗੁਰਪ੍ਰੀਤ ਪੁੱਤਰ ਨਾਲ. AJAY MODHGILL SIRHIND SHRI FATEHGARH SAHAB REGARDS 🙏🙏🙏🙏
@pawandeepdhillon546
@pawandeepdhillon546 2 года назад
TRUE WORRIORS .....MINTU VEER
@preet7128
@preet7128 2 года назад
Very nice Gurpreet sir. I really appreciate your efforts,es seva vch patience d v bahut lod aa and es seva vch regular rehna and alag alag loka nal deal krna bahut tough kam aa.but you are doing this regularly and this is very appreciable.
@kalabrar5643
@kalabrar5643 2 года назад
Gurpreet veer ji salute aa ji
@gurinderdua1061
@gurinderdua1061 2 года назад
Great Great Bhaji. 🙏🙏
@asha5104
@asha5104 2 года назад
Bhi sahib lakh bari sukrana tuhada es seva lei
@sukhwindersinghbassi7332
@sukhwindersinghbassi7332 2 года назад
ਬਾਈ ਬਹੁਤ ਵਧੀਆ ਇਨਸਾਨ ਹੈ ਰੱਬ ਮਿਹਰ ਕਰੇ ਜੀ
@ishorts3655
@ishorts3655 2 года назад
Ooo ooooooooooooooooooooooooooooooooooooooloooooooopllooolooooooloooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooopoooooooooooooooooooooooooooooooooooooooooooooooooooooooooooooooooooooooooooooopooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooopppooooooooopooooooooooooooooooopppooooooooooooooooooooooooooooooooooooooopoooooooooooooooooooooooooooooooooooooooooooooooooooooooooooooooooooooooooooooooooopooooooooooooooooooooooooooooooooooooooooooooooooooppoooooooooooooooooooooooooooooooooooooooooooooooooooooooooooooooooooooooooooooooo
@ishorts3655
@ishorts3655 2 года назад
Oooooopoopooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooolooooooooooooooooooooooooooooooooooooooooooooloooooooooooooooooooooooooooooooooooooooooooooooooooooooooooooooooooooooooooooooooooooooooooooo
@ishorts3655
@ishorts3655 2 года назад
Oooooopoopooooooooooooooooooooooooooooooooooooooooooooooooooooooooooooooooooooooooo
@ishorts3655
@ishorts3655 2 года назад
Oppooopooooooooooooooooooooooooooooooooooooooo
@ishorts3655
@ishorts3655 2 года назад
Hi oooooopoopoooooooooooooooooooooo
@bachitarsinghaulakh2219
@bachitarsinghaulakh2219 Год назад
Vaheguru ji vaheguru ji
@surinderrai2691
@surinderrai2691 2 года назад
Gurpreet veer ji the best person in the world. SALUTE to him
@maluksingh5489
@maluksingh5489 2 года назад
ਬਾਈ ਜੀ ਸਾਸਰੀਕਾਲ ਪਿੰਡ ਲੁਹਾਰਾ ਨੇੜੇ ਮੰਡੀ ਡੱਬਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਬਲਾਕ ਲੰਬੀ ਹਲਕਾ ਲੰਬੀ
@NavjotKaur-sf8vo
@NavjotKaur-sf8vo 2 года назад
Thandrustiya bhksn thonu.
@VinodSharma-qb2mk
@VinodSharma-qb2mk 2 года назад
Bhoot badiya mintu beer ji
@JasvirSingh-kt3sg
@JasvirSingh-kt3sg 2 года назад
Waheguru ji veer g te mehar kro
@ysgaming8454
@ysgaming8454 2 года назад
Waheguru ji 🙏❤️
@ManpreetSingh-ve7dn
@ManpreetSingh-ve7dn 2 года назад
Guru Nanak Dev Ji dey sikhaye gye gursikhi dey dharman tey chalnn vley gursikh Gurpreet Singh g ikk Changi udharnn hege Ney.. WAHEGURUJI BLESS U
Далее