Тёмный

ਇੱਕੋ ਘਰ ਵਿੱਚ "ਮਾਂ" ਦੀ ਕੁੱਖੋਂ ਜੰਮੀਆਂ ਤਿੰਨ ਗੂੰਗੀਆਂ - ਬੋਲ਼ੀਆਂ ਧੀਆਂ 

Manukhta Di Sewa Society Ludhiana
Подписаться 1,1 млн
Просмотров 245 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 436   
@JagjitSingh-hp4jz
@JagjitSingh-hp4jz 2 года назад
ਪੰਜਾਬ ਦੀਆਂ ਧੀਆਂ ਹਨ ਮਦਦ ਹੋਣੀ ਚਾਹੀਦੀ ਸਰਦਾਰ ਗੁਰਪ੍ਰੀਤ ਸਿੰਘ ਜੀ ਤਹਾਡੀ ਰੱਬ ਉਮਰ ਲੰਬੀ ਕਰੇ ਇਹਨਾਂ ਧੀਆਂ ਨੂੰ ਇਕ ਇਕ ਕਰਕੇ ਆਪਣੀਆਂ ਧੀਆਂ ਬਣਾਉਣ
@gurjottech7593
@gurjottech7593 3 года назад
ਕਾਸ਼, ਤੁਹਾਡੇ ਵਰਗੇ ਸਾਡੇ ਮਨਿਸਟਰ ਵੀ ਹੁੰਦੇ ਤਾਂ ਵਾਕਿਆ ਖੁਸ਼ਹਾਲ ਪੰਜਾਬ ਹੁੰਦਾ । ਵਾਹਿਗੁਰੂ ਜੀ ਦੀ ਓਟ ਤੁਹਾਡੇ ਤੇ ਹਮੇਸ਼ਾ ਰਹੇ ਜੀ ।
@bindaskiran1637
@bindaskiran1637 2 года назад
Sahi gl veer Ji
@kaurkaur9058
@kaurkaur9058 3 года назад
ਗੁਰਪ੍ਵੀਤ ਵੀਰ ਦਾ ਗੱਲ ਕਰਨ ਦਾ ਤਰੀਕਾ ਬੋਲੀ ਚ ਐਨਾ ਮਿਠਾਸ ਲੱਗਦਾ ਰੱਬ ਆਪ ਇਨਸਾਨ ਦੇ ਰੁਪ ਚ ਗੁਰਪ੍ਰੀਤ ਬਣ ਕੇ ਆਇਆ ਐਨੀ ਇਰਮਤਾ , ਨਈ ਤਾਂ ਕਈ ਲੋਕਾਂ ਚ ਦਾਨ ਕਰਕੇ ਵੀ ਹੰਕਾਰ ਪੈਦਾ ਹੋ ਜਾਂਦਾ
@nachhattarkaur7600
@nachhattarkaur7600 3 года назад
Right
@harvindersingh4889
@harvindersingh4889 3 года назад
Veer ji tusi gurdwara pokhara shab laa ka javo jo bol nai sakda ja sun nai sakda gurdwara Jan nal bolda ha nala sunda ha
@poojarani8553
@poojarani8553 3 года назад
ਰੱਬ ਇਹਨਾਂ ਨੂੰ ਠੀਕ ਕਰ ਦੇਵੋ
@harjeetdeol4706
@harjeetdeol4706 2 года назад
ਹੇ ਵਾਹਿਗੁਰੂ ਇਹਨਾ ਬੱਚੀਆ ਦੀ ਅਵਾਜ਼ ਆ ਜਾਵੇ ਅਤੇ ਸੁਣਨ ਲੱਗ ਜਾਵੇ
@mahainderkaur1975
@mahainderkaur1975 2 года назад
ਪ੍ਮਾਤਮਾ ਏਨਾ ਬੱਚੀਆ ਨੂੰਆਵਾਜ ਤੇਸੁਣਨ ਦੀ ਸਕਤੀ ਦੇਵੀ 🙏🙏
@manjitsoni9676
@manjitsoni9676 2 года назад
🙏ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ 🙏
@sukhcharnsingh930
@sukhcharnsingh930 3 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨੀ ਜੀ ਏਨਾ ਬੱਚਿਆਂ ਤੇ ਵੀਰ ਜੀ ਤੁਸੀਂ ਦਰਬਾਰ ਸਾਹਿਬ ਜਾ ਕੇ 5 ਦਿਨ ਸੇਵਾ ਕਰਨ ਤੇ ਬੱਚਿਆਂ ਨੂੰ ਸਰੋਵਰ ਦਾ ਜਲ ਪਿਆਓ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰ ਦੇਣ ਗੇ
@muskanboutique5706
@muskanboutique5706 2 года назад
ਕਿੰਨੀਆਂ ਸੋਹਣੀਆ ਕੁੜੀਆ ਵਹਿਗੁਰੂ ਮਿਹਰ ਕਰੀ 🙏
@gandhisharma1387
@gandhisharma1387 3 года назад
ਵਾਹਿਗੁਰੂ ਇਹਨਾਂ ਬੱਚੀਆਂ ਤੇ ਮੇਹਰ ਭਰਿਆ ਹੱਥ ਰੱਖਣ । ਮੈ ਅਤੇ ਮੇਰਾ ਪਰਿਵਾਰ ਇਹਨਾਂ ਬੱਚੀਆ ਦੇ ਜਲਦੀ ਠੀਕ ਹੋਣ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਬੱਚਿਆ ਤੇ
@bindaskiran1637
@bindaskiran1637 2 года назад
Haji veer Ji Waheguru Mehar banai rakhn g awdi 🙏🙏
@ManpreetSingh-zm3mx
@ManpreetSingh-zm3mx 3 года назад
🙏 ਬਾਬਾ ਨਾਨਕ ਜੀ ਤੁਸੀਂ ਮੇਹਰ ਨਾਲ ਭੈਣਾਂ ਨੂੰ ਸੁਣਨ ਤੇ ਬੋਲਣ ਲੱਗ ਜਾਣ ਤੇ ਤੰਦਰੁਸਤ ਵੀਂ ਕਰ ਦੇਓ ਹਮੇਸ਼ਾ ਹਮੇਸ਼ਾ ਲਈ 🙏
@Sandeep28872
@Sandeep28872 3 года назад
ਰੱਬ ਜੀ ਮੇਹਰ ਕਰੋ ਜੀ ਵਾਹਿਗੁਰੂ
@kashmirsingh9175
@kashmirsingh9175 2 года назад
ਵੀਰਾ ਇਨ੍ਹਾਂ ਦੇ ਕਰਮ ਵਾਹਿਗੁਰੂ ਜੀ ਨੇ ਲਿਖੇ ਹਨ ਵਾਹਿਗੁਰੂ ਜੀ ਮੇਹਰ ਕਰਨਗੇ ਤੁਹਾਨੂੰ ਇਹ ਵੀਰ ਮਿਲ ਗਿਆ ਹੈ ਸੱਬ ਠੀਕ ਹੋ ਜਾਣਾ ਹੈ
@Saahibjotji
@Saahibjotji 3 года назад
ਬਸ ਜੀ ਰੱਬ ਦੇ ਰੰਗ ਨੇ , ਪਤਾ ਨੀ ਵਾਹਿਗੁਰੂ ਨੂੰ ਕੀ ਮਨਜ਼ੂਰ ਆ । ਆਪਣੇ ਹੱਥ ਵਿਚ ਕੁਝ ਨੀ ਹੈਗਾ 🙏
@randhawaguri6160
@randhawaguri6160 3 года назад
ਵਾਹਿਗੁਰੂ ਜੀ ਇਸ ਗਰੀਬ ਪਰਿਵਾਰ ਤੇ ਮੇਹਰ ਕਰੋ ਪਰਿਵਾਰ ਵੱਲ ਵੇਖ k ਕਹਾਣੀ ਸੁਣ k ਰੋਣਾ ਓਂਦਾ ਵਾਹਿਗੁਰੂ ਜੀ ਦਿਲੋ ਅਰਦਾਸ ਕਰਦੇ ਆ ਤਿਨਾ ਭੈਣਾਂ ਨੂੰ ਹੀ ਠੀਕ ਕਰਦੋ ਜੋ ਤਿਨਾ ਚੋ ਕੋਈ ਭੈਣ ਮਾ ਪਿਓ ਸਹਾਰਾ ਬਣ ਸਕੇ ☹️☹️☹️🙏
@harjeetbhullar6357
@harjeetbhullar6357 3 года назад
ਧੰਨ ਗੁਰੂ ਰਾਮਦਾਸ ਜੀ ਬੱਚੀਆਂ ਤੇ ਕਿਰਪਾ ਕਰਨ 🙏🏻🙏🏻
@gurpalsingh5609
@gurpalsingh5609 3 года назад
ਹੇ ਪਰਮਾਤਮਾ ਇਹਨਾਂ ਧੀਆਂ ਨੂੰ ਤੰਦਰੁਸਤੀ ਬਖਸ਼ਣਾ ਜੀ
@BalwinderSingh-rs2mr
@BalwinderSingh-rs2mr 3 года назад
ਵਾਹਿਗੁਰੂ ਵਾਹਿਗੁਰੂ ਜੀ ਬੱਚੀਆਂ ਨੂੰ ਤੰਦਰੁਸਤੀ ਬਖਸ਼ੇ ਜੀ ਪਿੰਡ ਦੇ ਸ਼ਮਸ਼ਾਨਘਾਟ ਤੇ ਬਹੁਤ ਪੈਸੇ ਖਰਚੇ ਏ ਵੀਰਾਂ ਨੇ ਥੋੜਾ ਪੈਸਾ ਵੇਲੇ ਸਿਰ ਇਨ੍ਹਾਂ ਬੱਚੀਆਂ ਤੇ ਲੱਗ ਜਾਂਦਾ ਤਾਂ ਬੱਚੀਆਂ ਦੀ ਜਿੰਦਗੀ ਵਧੀਆ ਢੰਗ ਨਾਲ ਗੁਜ਼ਰ ਜਾਂਦੀ
@harpreetkaur5022
@harpreetkaur5022 3 года назад
So sad
@harjitkaur6977
@harjitkaur6977 3 года назад
@Kaur Kamal Ki Lod a gg tanu
@rameshlibra1970
@rameshlibra1970 3 года назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ
@ramansidhu6011
@ramansidhu6011 3 года назад
。,昂, 昂而。 嗯。恩語,, 。。
@gurdeepgurdeep9413
@gurdeepgurdeep9413 2 года назад
ਵਾਹਿਗੁਰੂ ਜੀ ਇਸ ਪ੍ਰਿਵਾਰ ਨੂੰ ਚੱੜ੍ਹਦੀਕਲਾ ਵਿੱਚ ਰੱਖਨ, ਬਾਕੀ ਵੀਰ ਜੀ ਤੁਸੀਂ ਬਿਲਕੁੱਲ ਨਾ ਘੱਬਰਾਓ ਪ੍ਰਮਾਤਮਾ, ਵਾਹਿਗੁਰੂ ਜੀ ਇੱਕ ਦਰਵਾਜਾ ਬੰਦ ਕਰਦੇ ਹਨ ਅਤੇ ਕੱਈ ਦਰਵਾਜੇ ਖੋਲ ਦਿੰਦੇ ਹਨ । ਐਨ ਆਰ ਆਈ ਵੀਰਾਂ ਅਤੇ ਆਪਣੇ ਦੇਸ ਪੰਜਾਬ ਦੀ ਸੰਗਤ ਦੇ ਚੱਰਨਾ ਵਿੱਚ ਹੱਥ ਜੋੜ ਕੇ ਅਰਦਾਸ ਹੈ ਸੰਗਤ ਜੀ ਪਲੀਜ਼ ਇਸ ਪ੍ਰਿਵਾਰ ਦੀ ਬਾਂਹ ਫੜੋ ਜੀ ਇਹ ਇੱਕ ਬੋਹਤ ਹੀ ਵੱਡਾ ਪੁੰਨ ਹੈ ਵਾਹਿਗੁਰੂ ਜੀ ਆਪ ਸੱਡ ਦਾ ਭੱਲਾ ਕੱਰਨ ਅਤੇ ਆਪ ਸੱਭ ਨੂੰ ਚੱੜ੍ਹਦੀਕਲਾ ਵਿੱਚ ਰੱਖਣ ।।
@ranjitbrar2449
@ranjitbrar2449 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਤੁਹਾਡੇ ਉਪਰ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੈ ਜੌ ਭਲਾਈ ਦੇ ਕੰਮਾਂ ਵਿੱਚ ਲਗੇ ਹੋ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਤੰਦਰੁਸਤੀ ਬਖਸ਼ੇ ਸਾਰੇ ਪਰਿਵਾਰ ਉਪਰ ਮੇਹਰ ਬਣੀ ਰਹੇ
@NIRMALSINGH-yb8hn
@NIRMALSINGH-yb8hn 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@satwantkaur6151
@satwantkaur6151 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਸਭਨਾਂ ਦਾ ਭਲਾ ਕਰਨ ਅਰਦਾਸ ਕਰਦੇ ਹਾਂ
@charanjitsingh4388
@charanjitsingh4388 2 года назад
ਵਹਿਗੁਰੂ ਜੀ ਮੇਹਰ ਕਰੋ ਜੀ। ਬੱਚੀਆਂ ਨੂੰ ਚੱੜੵਦੀਕਲਾ ਬਖਸੋ ਜੀ।
@rajanstudiomullanpurlucky5005
@rajanstudiomullanpurlucky5005 2 года назад
ਵਾਹਿਗੁਰੂ ਜੀ 🙏🙏🙏🙏🙏
@sonofsardar6941
@sonofsardar6941 3 года назад
Thank you very much veer ji ਵੀਰੇ ਤੂੰ ਦੁਨੀਆਂ ਦੇ ਕੰਮ-ਕਾਜ ਕਰਦਾ ਸਾਡੇ ਵਰਗੇ ਲੋਕਾਂ ਤੋਂ ਘਰ ਦੇ ਵੀ ਨਹੀਂ ਹੁੰਦੇ ਧੰਨ ਹੈਂ ਤੂੰ🙏
@ranjitsingh-mm1yr
@ranjitsingh-mm1yr 3 года назад
Waheguru Maher Karen g
@rajindersaini1029
@rajindersaini1029 3 года назад
V g
@bindaskiran1637
@bindaskiran1637 2 года назад
Waheguru ji veer Te awdi mehar banai rakheo g jo sb di Help krde Nic veer ❤❤
@singhkahlon4516
@singhkahlon4516 2 года назад
ਵਾਹਿਗੁਰੂ ਜੀ ਮੇਹਰ ਕਰੋ ਜੀ ਇਨਾਂ ਬੱਚੀਆਂ ਤੇ
@kuldipkaurkalsi923
@kuldipkaurkalsi923 2 года назад
ਵਾਹਿਗੁਰੂ ਸਤਿਨਾਮ ਅੱਗੇ ਅਰਦਾਸ ਹੇ ਬੱਚੀਆ ਬੋਲਣ ਲੱਗ ਜਾਣ ਕਿਰਪਾ ਕਰੋ ਕੀਨੀ ਸੁਹਣੀ ਫੇਮਲੀ ਹੇ ਗੁਰੁ ਘਰ ਜਰੁਰ ਲੇ ਕਿ ਜਾਉ ਅਮਿਰਤਸਰ ਗਰਮਿਟ ਨੁ ਜਰੁਰ ਮਦਦ ਕਰਨੀ ਚਹੀਦੀ ਹੇ ਹਾਲਤ ਬਹੁਤ ਖਰਾਬ ਹੇ 😭😭👏👏👏👏ਧੰਨਵਾਦ ਵੀਰ ਦਾ ਘਰ ਘਰ ਜਾ ਕਿ ਦੁਖੀਆ ਨੁ ਦਾ ਦੁਖ ਸੁਨਦੇ
@PardeepSingh-hm5hd
@PardeepSingh-hm5hd 2 года назад
ਵਾਹਿਗੁਰੂ ਮਿਹਰ ਕਰੇ ਜੀ ਇਹਨਾਂ ਬੱਚੀਆਂ ਤੇ
@dildiyasadran2582
@dildiyasadran2582 3 года назад
ਲੋਕ ਚੰਗੀਆਂ ਬੇਟੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਪਰ ਧੰਨ ਹੈ ਇਹ ਲੋਕ ਜਿਹੜੇ ਨਾਂ ਬੋਲ ਸੁਣ ਸਕਦੇ ਹਨ ਬੱਚੇ ਉਹਨਾਂ ਦੀ ਦੇਖ ਭਾਲ ਕਰ ਰਹੇ ਹਨ ਪਰ ਬਠਿੰਡੇ ਇਹਨਾਂ ਬੱਚਿਆਂ ਨੂੰ ਜ਼ਰੂਰ ਪੜਾਈ ਬਿਲਕੁਲ ਮੁਫਤ ਹੈ ਵਾਹਿਗੁਰੂ ਜਰੂਰ ਮਦਦ ਕਰੇਗਾ ਜੀ
@sandeepkaler4533
@sandeepkaler4533 2 года назад
Rab Gurpreet ji nu sda chardi kla vich rakhe 🙏🏻🙏🏻👏👏
@punjabikabutarsale3345
@punjabikabutarsale3345 2 года назад
ਵਾਹਿਗੁਰੂ ਜੀ ਮੇਹਰ ਕਰਨਾ ਮੇਰੀਆਂ ਭੈਣਾਂ ਤੇ 🙏🙏🙏🙏🙏🙏🙏🙏🙏🙏🙏
@amrindersingh9685
@amrindersingh9685 2 года назад
ਹੇ ਵਾਹਿਗੁਰੂ ਬੱਚੀਆਂ ਤੇ ਕਿਰਪਾ ਕਰ
@GagandeepSingh-sm2pm
@GagandeepSingh-sm2pm 2 года назад
ਵਾਹਿਗੁਰੂ ਜੀ
@SKaur_multani
@SKaur_multani Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@satinderkaur7317
@satinderkaur7317 2 года назад
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਕਰੋ ਤਰਸ ਕਰੋ ਕਿਰਪਾ ਕਰੋ ਇਸ ਸਪਨਿਆਂ ਦੇ ਘਰ ਵਿੱਚ ਇਨ੍ਹਾਂ ਦੀ ਝੋਲੀ ਖੁਸ਼ੀਆਂ ਨਾਲ ਭੱਰ ਦੇ ਵਾਹਿਗੁਰੂ
@amanaulkhvlogr6305
@amanaulkhvlogr6305 3 года назад
ਹਾਏ ਰੱਬਾ ਧੀਆਂ ਵੀ ਦਿਤਿਆ ਓਵੀ ਗੁੰਗੀਏ ਬੋਲਿਆ ਕਿ ਲੇਖੇ ਲੇ ਰਿਹਾ ਮੇਰੇ ਵੀ ਤਿੰਨ ਧਿਆ ਨੇ ਇਕ ਦਾ ਕਨ ਨਹੀਂ ਹਾਈਗਾ ਏਕ😞🙏🙏😞🙏🙏😞😞🙏
@NishanDhaliwalvlog
@NishanDhaliwalvlog 2 года назад
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਂਰਾਜ
@phagwarewale6363
@phagwarewale6363 3 года назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ
@0007dhillon
@0007dhillon 3 года назад
ਜਦੋ ਬੱਚੇ ਦਾ ਜਨਮ ਹੁੰਦਾ ਹੈ ਉਸ ਸਮੇਂ ਅਗਰ ਓਹ ਰੋਂਦਾ ਨਹੀਂ ਤਾ ਉਹਨਾਂ ਦੇ ਦਿਮਾਗ,ਜੀਭ ਜਾ ਕੱਨਾ ਤੇ ਅਸਰ ਪੈ ਜਾਦਾ ਹੈ।
@kaurkaur9058
@kaurkaur9058 3 года назад
ਸਤਿਨਾਮ ਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏
@sonuboparai8542
@sonuboparai8542 3 года назад
ਵਾਹਿਗੁਰੂ ਜੀ ਮੇਹਰ ਕਰੋਂ ਮੇਰੀਆਂ ਭੈਣਾਂ ਤੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@bindaskiran1637
@bindaskiran1637 2 года назад
Haji veer Ji Waheguru awdi mehar banai rakhn g🙏
@jagdishbahia9162
@jagdishbahia9162 2 года назад
Dhan Dhan Shri Guru Nanak Dev Ji Maharaj innocent Betiaa te Maher kareo ji🙏🙏🙏🙏😭😭😭😭
@Lavpreet1998
@Lavpreet1998 2 года назад
Waheguru mintu veet roj kine dekh sun da hai duniya de 😔😔😔😔
@shinderkour97
@shinderkour97 3 года назад
ਵਾਹਿਗੁਰੂ ਜੀ ਮੇਹਰ ਕਰੋ ਬੱਚੀਆਂ ਤੇ 🙏🙏🙏🙏🙏
@manjeetminhas2955
@manjeetminhas2955 2 года назад
Waheguru ji mehar kro bachiea te
@GaganDeep-tl9wp
@GaganDeep-tl9wp 2 года назад
Tan guru nanak dev ji🙏🙏🙏🙏🙏🙏🙏
@kawalkaur6156
@kawalkaur6156 2 года назад
Waheguru ji mehar karo
@GurpreetSingh-zb8fl
@GurpreetSingh-zb8fl 2 года назад
, ਵਾਹਿਗੁਰੂ ਜੀ 🙏🏻
@kindabrar67
@kindabrar67 2 года назад
Waheguru ji waheguru ji waheguru ji waheguru ji waheguru ji 🙏🙏🙏🙏🙏
@dilbagsinghmalhipb0288
@dilbagsinghmalhipb0288 2 года назад
ਵਾਹਿਗੁਰੂ 🙏🏻
@malkitvirk762
@malkitvirk762 2 года назад
Waheguru ji mhear kro sister te
@satinderkaur7317
@satinderkaur7317 2 года назад
ਇਨ੍ਹਾਂ ਬੱਚੀਆਂ ਲਈ ਕੋਈ ਅਪਰੋਚ ਕਰਕੇ ਗੂੰਗਿਆ ਬੋਲਿਆਂ ਦੇ ਸਕੂਲ ਵਿੱਚ ਦਾਖਲਾ ਹੋਣਾ ਚਾਹੀਦਾ ਫਿਰ ਹੀ ਇਨ੍ਹਾਂ ਬੱਚੀਆਂ ਦਾ ਭਵਿੱਖ ਸਹੀ ਹੋ ਸਕਦਾ
@mehra6889
@mehra6889 2 года назад
ਰੱਬ ਵੀ ਗਰੀਬਾ ਦਾ ਪਰਤਿਆਵਾ ਲੈਦਾ
@DalbirSingh-dh1ih
@DalbirSingh-dh1ih 2 года назад
ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏
@navjotsingh7110
@navjotsingh7110 3 года назад
ਨਵਜੋਤ ਸਿੰਘ ਲੁਧਿਆਣਾ ਬੱਸ ਸਟੈਂਡ ਵੀਰ ਉਸ ਪਰਦੇਸੀ ਨੂੰ ਲੈ ਜੋ
@AmrikSingh-yq7dc
@AmrikSingh-yq7dc 3 года назад
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏
@kulwindermannmann3284
@kulwindermannmann3284 2 года назад
parmatma ihna bachiyan te jrur kirpa kre .
@joshansingh2014
@joshansingh2014 Год назад
Waheguru ji mehar karan🌹🙏🌹
@amrindersingh9685
@amrindersingh9685 2 года назад
ਵਾਹਿਗੁਰੂ ਵਾਹਿਗੁਰੂ
@GurpalSingh-we2wi
@GurpalSingh-we2wi 3 года назад
ਬੱਚਿਆਂ ਦੇ ਨਾਮ ਬੁਹੁਤ ਸੋਹਣੇ ਰੱਖਨੇ ਰੱਬ ਮੇਹਰ ਰੱਖੇ
@dalbirsinghsingh8144
@dalbirsinghsingh8144 2 года назад
ਵਾਹਿਗੂਰ ਮੇਅਰ ਕਰੀਓ ਭੈਣ ਤੇ
@gurjindertiwana2496
@gurjindertiwana2496 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
@neetarani7421
@neetarani7421 2 года назад
Sache Patshah Mehar karn dhiyan te🙏🙏🙏🙏🙏🙏🙏🙏 very good efforts veer ji 👍
@sandipkaur1056
@sandipkaur1056 2 года назад
Waheguru g Meher kryo ena bachiyan te 🙏🙏🙏🙏🙏
@kakaparminder4477
@kakaparminder4477 Год назад
waheguru ji mehar rakhi a parwar te
@anoopkumarverma8449
@anoopkumarverma8449 13 дней назад
Jai shree Satnam Waheguru ji
@gurlalsingh7198
@gurlalsingh7198 3 года назад
ਵਾਹਿਗੁਰੂ ਮੇਹਰ ਕਰਨ
@maninderkaur2
@maninderkaur2 3 года назад
🙏😔Waheguru mehar krn ji bachiaan te waheguru maa baap nu bal bakhsho ji🙏
@gurmeetkaur6845
@gurmeetkaur6845 2 года назад
Wahaguru ji Wahaguru ji👍👍👍👍🙏🙏🙏🙏🙏❣️❣️ Gurpreet veer ji dhan o
@GaganDeep-tl9wp
@GaganDeep-tl9wp 2 года назад
Waheguru ji🙏🙏🙏🙏🙏🙏
@vickykaushal4982
@vickykaushal4982 3 года назад
Baba ji mehar krna sare parivar te 🙏
@MandeepKaur-eu2up
@MandeepKaur-eu2up 3 года назад
God bless you vir ji
@vickykaushal4982
@vickykaushal4982 3 года назад
@@MandeepKaur-eu2up🙏🙏🙏
@bindaskiran1637
@bindaskiran1637 2 года назад
Waheguru Mehar krn g🙏🙏
@jassilatala7933
@jassilatala7933 3 года назад
Waheguru ji mehar karan.
@ranjitsingh820
@ranjitsingh820 2 года назад
Waheguru ji ka khaalsa Waheguru ji ki fateh
@Sandeep28872
@Sandeep28872 3 года назад
ਵਾਹਿਗੁਰੂ ਜੀ ਮੇਹਰ ਕਰਨ ਜੀ ਪ੍ਰਮਾਤਮਾ ਤੁਸੀ ਹੀ ਕਰ ਸਕਦੇ ਹੋ
@preetsingh-sy6oz
@preetsingh-sy6oz 2 года назад
Waheguru ji mehar kro sbna te
@paramsinghkaila882
@paramsinghkaila882 3 года назад
God bless this Family ❤️ WAHEGURU Ji ALL The TIME With This FAMILY WAHEGURU Ji ❤️🙏✊ LOVE PUNJAB FROM AMSTERDAM 🇳🇱 HOLLAND 🇳🇱❤️ NO FARMERS NO FOOD IN ALL INDIA ❤️🚜🚜❤️🙏✊
@paramsinghkaila882
@paramsinghkaila882 3 года назад
@Kaur Kamal I can't read Punjabi
@bindaskiran1637
@bindaskiran1637 2 года назад
🙏🙏
@gurusharanpalsinghrandhawa6069
@gurusharanpalsinghrandhawa6069 3 года назад
Waheguru ji ka Khalsa Waheguru ji ki Fateh.. 🙏🌹🙏
@ssdhinds9437
@ssdhinds9437 2 года назад
Waheguru ji mehar karo 🙏🙏🙏
@charanjeetkaurjagde3340
@charanjeetkaurjagde3340 3 года назад
waheguru mehar kriii daatia ahna bchiaa upar.... tndrustiii bkhsio sche paatshah🙏🙏🙏🙏🙏
@bawasingh3346
@bawasingh3346 3 года назад
Veer g bhout bhout dhan vade veer g lok seva kar do ho tushi 🙏🙏🙏
@davinderkaur2675
@davinderkaur2675 3 года назад
ਪਰਮਾਤਮਾ ਠੋਡੀ ਲੰਮੀ ਉਮਰ ਕਰਨ
@JagjitSingh-og7vw
@JagjitSingh-og7vw 2 года назад
Guru Ramdas jee Maher rakhi dhiaa te
@androiduser7508
@androiduser7508 3 года назад
Waheguru Ji es privaar te Mehar kre Ji 🙏 Satnaam Sri Waheguru Ji 🙏
@sonysingh2989
@sonysingh2989 3 года назад
ਵਾਹਿਗੁਰੂ ਭਲਾ ਕਰੇ ਇਸ ਪਰਵਾਰ ਦਾ
@mankhanmankhansaghu4755
@mankhanmankhansaghu4755 2 года назад
N r I veero Gurdvare but, ban ge ena loka di help karo
@avtarkaur6477
@avtarkaur6477 3 года назад
ਵਾਹ ਓਹ ਮੇਰੇ ਦਾਤਿਆ। 😭😭😭😭😭🙏❤️🙏
@sandeepmataru5048
@sandeepmataru5048 3 года назад
😔😔😔☹️☹️🙏🏻
@sandeepmataru5048
@sandeepmataru5048 3 года назад
ਰੱਬ ਸਭ ਦਾ ਭਲਾ ਕਰੇ 😔😔☹️☹️
@lavibhangu4192
@lavibhangu4192 3 года назад
😢😢😢
@naazpreetkaur9305
@naazpreetkaur9305 3 года назад
Mere waheguru g tere rang nyaare aa .....sarbat da bhla krna g .🙏🙏
@kanwarkiran810
@kanwarkiran810 2 года назад
Waheguru ji sab te maher kro🙏🏻❤
@GurmukhSingh-ym1ec
@GurmukhSingh-ym1ec 2 года назад
Satnam waheguru ji 🙏
@ManjitKaur-gr9oe
@ManjitKaur-gr9oe 3 года назад
Gurpreet veer bhut vdia kam karde a.god bless you.
@dalveerkaur9330
@dalveerkaur9330 3 года назад
Waheguru ji mehar jroor karnge bachian te
@ravindervirdi5448
@ravindervirdi5448 2 года назад
Baba mehar kare ina da dukh door ho jave
@bindaskiran1637
@bindaskiran1637 2 года назад
Haji bro g 🙏🙏
@varindersingh9938
@varindersingh9938 2 года назад
Helping hand vadda veer Gurpreet bai g sewa Safal hai veer ji di rabb Mehar kare boota Singh bai g de Parivar utte
@ManjitKaur-dn4qk
@ManjitKaur-dn4qk 2 года назад
Waheguru ji🌹🌹
@malkitkaur1258
@malkitkaur1258 3 года назад
Waheguru ji🙏🙏🙏🙏 mahar kreo ji
@kashmirkaur3864
@kashmirkaur3864 2 года назад
God bless you brother g
@wahegurug8143
@wahegurug8143 2 года назад
ਗੁਰਪ੍ਰੀਤ ਵੀਰ ਜੀ ਅਸੀਂ ਇਕ ਗੱਲ ਤੁਹਾਨੂੰ ਦੱਸਣਾ ਚਾਹੁੰਦੇ ਸਾਡੇ ਪਿੰਡ ਅਜ ਤੋ 40ਸਾਲ ਪਹਿਲਾ ਇਕ ਗੂੰਗੀ ਤੇ ਬੋਲੀ ਔਰਤ ਵਿਆਹ ਕੇ ਆਈ ਸੀ ਅਤੇ ਅੱਜ ਵੀ ਹੈਗੀ ਆ ਤੁਸੀ ਵੇਖ ਸਕਦੇ ਉ ਆ ਕੇ ਉਸ ਦੇ ਚਾਰ ਮੁੰਡੇ ਤੇ ਦੋ ਕੁੜੀਆਂ ਨੇ ਸਾਰੇ ਬੋਲਦੇ ਤੇ ਸੁਣਦੇ ਵੀ ਨੇ ਤੰਦਰੁਸਤ ਨੇ
@jassisokhal529
@jassisokhal529 2 года назад
Waheguru ji waheguru ji Mehar karyo es sister ta
@palsingh1233
@palsingh1233 3 года назад
Waheguru Ji Kripa Karo Waheguru Ji Waheguru Ji Waheguru Ji Waheguru Ji Waheguru ji
@1236......
@1236...... 2 года назад
Bhaji sabton shoti kudi nu gunge behre loka nu study kron wali teacher di studi krwa deo.. Kio ki bachi nu boht shoti umar ton eh ishareya vich smjonn da experience aa... Te jaldi paas v ho jaaegi..
@ManKamal-lm3sl
@ManKamal-lm3sl 3 года назад
Waheguru Ji kirpa kro apne bacheyan te 🙏
@ranjitjit391
@ranjitjit391 3 года назад
ਵਾਹਿਗੁਰੂ,ਜੀ,ਮੇਹਰ,ਕਰੋ
@0007dhillon
@0007dhillon 3 года назад
ਇਹ ਪਰੋਬਲ ਸਿਰਫ਼ ਕੰਨਾਂ ਦੀ ਹੁੰਦੀ ਹੈ ਜ਼ੁਬਾਨ ਬਿਲਕੁਲ ਸਹੀ ਹੁੰਦੀ ਹੈ। ਇੱਕ ਮਸ਼ੀਨ ਆਉਂਦੀ ਹੈ ਇਸ ਪਰੋਬਲਮ ਵਾਰੇ ਪਰ ਕਾਫੀ ਮਹਿੰਗੀ ਹੁੰਦੀ ਹੈ। ਅਗਰ ਇਹਨਾਂ ਨੂੰ ਸੁਣਨ ਲੱਗ ਜਾਵੇ ਤਾ ਇਹਨਾਂ ਨੂੰ ਬੋਲਣਾ ਆ ਜਾਵੇਗਾ।
Далее