Тёмный

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 

Manukhta Di Sewa Society Ludhiana
Подписаться 1 млн
Просмотров 183 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

2 окт 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 797   
@DeepSingh-xf7po
@DeepSingh-xf7po 2 года назад
ਬਹੁਤ ਦੁੱਖ ਦੁਨੀਆਂ ਦੇ ਵਿੱਚ,ਓ ਮੇਰੇ ਮਾਲਕਾ ਏਨੀ ਮਾਸੂਮ ਬੱਚੀ ਹੈ।😭😭
@AmandeepSingh-sp3bc
@AmandeepSingh-sp3bc 2 года назад
ਪਾਪੀ ਪਿਤਾ ਨੂੰ ਇਹ ਵੀ ਪਤਾ ਸੀ ਵੀ ਗੁਰੂਦੁਆਰਾ ।ਕੋਲ ਛੱਡ ਆਉਣਾ ਕੋਈ ਗੁਰੂ ਦ ਸਿੰਘ ਲੈ ਜਾੳਉ। ਸ਼ੁਕਰ ਮਾਲਕਾਂ ਇਹ ਕੰਮ ਸਿੱਖ ਕੌਮ ਦੇ ਹਿੱਸੇ ਆਇਆ 🙏
@ManjeetKaur-qf1lu
@ManjeetKaur-qf1lu 2 года назад
ਵੀਰ ਜੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਏਸ ਬੱਚੀ ਨੂੰ ਆਪਣੇ ਮਨੁੱਖ ਤਾ ਦੀ ਸੇਵਾ ਸੰਸਥਾ ਵਿੱਚ ਹੀ ਰੱਖ ਲਵੋ ਬਹੁਤ ਪਿਆਰੀ ਬੱਚੀ ਹੈ ਅੱਜ ਦੇ ਮਾਂ ਬਾਪ ਦੇ ਦਿਲਾ ਵਿੱਚ ਮੰਮਤਾ ਹੀ ਖਤਮ ਹੋ ਚੁੱਕੀ ਹੈ ਬੱਚੇ ਨੂੰ ਕੱਲੇ ਕੁੱਝ ਵੀ ਹੋ ਸਕਦਾ ਹੈ। ਮੇਰਾ ਤਾਂ ਕਲੇਜਾ ਫੱਟਣ ਨੂੰ ਆ ਗਿਆ ਬੱਚੀ ਦੀਆਂ ਗੱਲਾ ਸੁਣ ਕੇ ਛੋਟੀ ਸੀ ਬੱਚੀ ਇਕੱਲੀ ਕਿੱਦਾ ਇੱਕ ਬਾਪ ਛੱਡ ਕੇ ਜਾਂ ਸਕਦਾ ਹੈ ਕੋਈ ਹੈਵਾਨ ਹੋਣਾ ਜਿਸ ਦੇ ਅੰਦਰ ਦਿਲ ਨਾ ਦੀ ਚੀਜ਼ ਹੀ ਹੈ ਨੀ🙏🙏🙏😭😭😭
@americandesivloger6173
@americandesivloger6173 2 года назад
ਹਾਏ ਨੀ ਮੇਰਾ ਪੁੱਤ ਪਤਾ ਨੀ ਕਿੰਨਾ ਕ ਦੁੱਖ ਝੱਲੀਆਂ ਨਿੱਕੀ ਜਿਹੀ ਜਾਨ ਨੇ ਭਾਜੀ ਪਲਿਜ ਇਸ ਬੱਚੀ ਨੂੰ ਉਸ ਦਰਿੰਦੇ ਦੇ ਹਵਾਲੇ ਨਾਂ ਕਰਿਓ ਮੇਰੀ request aa ਸਾਡੇ NRI ਭਰਾਵਾਂ ਨੇ ਕਿਸੇ ਨੇ ਗੋਦ ਲੈ ਲੈਣੀ ਆ
@makhankalas660
@makhankalas660 2 года назад
ਕੰਝਰ ਬਾਪ ਭੁੱਗਤੇ ਗਾ ਉਸ ਤੇ ਚੰਗੀ ਤਰਾਂ ਕਾਰਵਾਈ ਹੋਣੀ ਚਾਹੀਦੀ ਹੈ ਕਿੰਨੀ ਪਿਆਰੀ ਬੱਚੀ ਤੇ ਤਸੱਦਦ ਕੀਤਾ ਹੈ
@shivamrajput2020
@shivamrajput2020 2 года назад
ਬੱਚੀ ਨੂੰ ਆਪਣੇ ਕੋਲ ਰੱਖ, ਲੋ ਵੀਰ ਜੀ
@ManjeetKaur-qf1lu
@ManjeetKaur-qf1lu 2 года назад
ਵੀਰ ਜੀ ਤੁਸੀ ਰੱਬੀ ਰੂਪ ਹੋ ਏਸ ਮਾਸੂਮ ਬੱਚੀ ਨੂੰ ਗੱਲ ਨਾਲ ਲਾ ਲਵੋ ਤੇ ਬਾਪ ਨੂੰ ਸਖ਼ਤ ਤੋਂ ਸਖ਼ਤ ਸਜਾ ਦਿਲਵਾਨਾ
@BalwinderSingh-rs2mr
@BalwinderSingh-rs2mr 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿੰਨੀ ਪਿਆਰੀ ਬੱਚੀ ਏ ਇੱਕ ਰਾਕਸ ਨੇ ਬੱਚੀ ਨੂੰ ਕਿਸ ਤਰ੍ਹਾਂ ਤਸੀਹੇ ਦਿੱਤੇ ਬਹੁਤ ਮਨ ਦੁਖੀ ਹੋਇਆ
@vikramkhan896
@vikramkhan896 2 года назад
22 ਜ਼ੀ ਰੋਣਾ ਆ ਗਿਆ ਪਿਆਰੀ ਜ਼ੀ ਬੱਚੀ ਨੂੰ ਦੇਖ ਕੇ...ਉ ਜਿਥੇ ਬੀ ਮਿੱਲੇ ਬੰਦਾ ਬਦਰੀ ਬਣਾ ਦਿਓ ਸਾਲ਼ੇ ਦੀ
@a.j.500.k2
@a.j.500.k2 2 года назад
ਪਾਪੀ ਦੂਨੀਆ ਰੱਬਾ ਮੇਰਿਆ
@pinnupinnu7641
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@parveensingh1982
@parveensingh1982 2 года назад
ਵਾਹਿਗੁਰੂ ਜੀ ਭਲਾ ਕਰਨਾ ਵੀਰ ਜੀ ਤੁਹਾਡੀ ਲੰਬੀ ਉਮਰ ਹੋਵੇ ਤਾਂ ਜੋ ੲਿਸੇ ਤਰ੍ਹਾਂ ਦੁਖੀਆ ਦੀ ਮਦਦ ਕਰਦੇ ਰਹੋ
@ekassekhon6697
@ekassekhon6697 2 года назад
ਜੰਮਦੇ ਹੀ ਕਿਉ ਨੇ ਜੇਕਰ ਏਦਾ ਕੁੱਟਣਾ ਮਾਰਨਾ ਬੱਚੀ ਨੂੰ ਲੱਖ ਲਾਹਨਤ ਆ ਏਹੋ ਜਿਹੇ ਬਾਪ ਤੇ ਗੁਰਪ੍ਰੀਤ ਵੀਰ ਤੁਸੀਂ ਬੱਚੀ ਦੇ ਬਾਪ ਨੂੰ ਸਜਾ ਜ਼ਰੂਰ ਦਿਵਾਉ ਸਿਰੇ ਦਾ ਘਟੀਆ ਇਨਸਾਨ ਦੁਨੀਆਂ ਤਰਸਦੀ ਆ ਬੱਚਿਆਂ ਲਈ ਕਿੰਨੀ ਮਾਸੂਮ ਆ
@gurdasanmavi5033
@gurdasanmavi5033 2 года назад
ਮਨੁੱਖਤਾ ਸੇਵਾ ਸੁਸਾਇਟੀ ਦਾ ਦਿਲੋਂ ਧੰਨਵਾਦੀ ਹਾਂ ਜੋ ਬਹੁਤ ਸੇਵਾ ਕਰਦੇ ਹਨ
@sunnymaan3039
@sunnymaan3039 14 дней назад
Waheguru ji waheguru ji 🙏🙏🙏👏
@gursewakmand7591
@gursewakmand7591 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@shinderkour97
@shinderkour97 2 года назад
ਹਾਏ ਰੱਬਾ ਐਨਾ ਜੁਲਮ ਕੀਤਾ ਬੱਚੀ ਨਾਲ ਮਰ ਕਿਉਂ ਨਹੀਂ ਗਿਆ ਦਰਿੰਦਾ ਪਿਉ ਗੁਰਪ੍ਰੀਤ ਵੀਰ ਜੀ ਤੁਸੀਂ ਆਪਣੇ ਕੋਲ ਰੱਖ ਲਵੋ🙏🙏🙏🙏
@RavinderSingh-bi2iy
@RavinderSingh-bi2iy 2 года назад
ਮਾਸੂਮ ਬੱਚੇ ਤੇ ਜੁਲਮ ਕੀਤਾ ਬਾਪ ਨੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਧਨਵਾਦ
@PriyankaSharma-qu4hs
@PriyankaSharma-qu4hs 2 года назад
Kitni patience wali bachi ha 🥺
@makhankalas660
@makhankalas660 2 года назад
ਵਾਹਿਗੁਰੂ ਸਾਰੇ ਵੀਰਾ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Далее
Получилось у Миланы?😂
00:13
Просмотров 558 тыс.
Я читаю переписки сына
00:18
Просмотров 663 тыс.
Получилось у Миланы?😂
00:13
Просмотров 558 тыс.