Тёмный

ਇੱਕ ਏਕੜ ਤੋ ਢਾਈ ਏਕੜ ਦੀ ਕਮਾਈ ਵਾਲਾ ਖੇਤੀ ਮਾਡਲ I Pingalwara Zero Budget Natural farm , Amritsar 

Apni Kheti
Подписаться 360 тыс.
Просмотров 35 тыс.
50% 1

33 ਏਕੜ ਵਿੱਚ ਬਣੇ ਇਸ ਜੀਰੋ ਬਜਟ ਕੁਦਰਤੀ ਖੇਤੀ ਮਾਡਲ ਵਿੱਚ ਦੇਸੀ ਗਾਵਾਂ ਸਮੇਤ ਅਜਿਹੇ ਤਰੀਕੇ ਨਾਲ ਸੰਯੁਕਤ ਖੇਤੀ ਕੀਤੀ ਗਈ ਹੈ ਕਿ ਘੱਟ ਜ਼ਮੀਨ ਵਿੱਚ ਵੀ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ ਆਪਣੀ ਖੇਤੀ ਟੀਮ ਨੇ ਕੋਸ਼ਿਸ਼ ਕੀਤੀ ਹੈ ਕਿ ਇਸ ਸੁਚੱਜੇ ਖੇਤੀ ਮਾਡਲ ਤਕਨੀਕ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ।
ਖੇਤੀਬਾਡ਼ੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।ਪਾਓ ਸਹੀ ਜਾਣਕਾਰੀ ਸਹੀ ਸਮੇ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/j...
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ / apnikheti
ਕਿਸਾਨਾਂ ਲਈ ਬਣੇ ਮਹਿਕਮਿਆਂ ਵਿੱਚ ਕਿਹੜੇ ਨਵੇਂ ਬਦਲਾਅ ਦੀ ਜ਼ਰੂਰਤ, ਦੇਖੋ ਖਾਸ ਪ੍ਰੋਗਰਾਮ - ਖੇਤਾਂ ਤੋਂ ਅਸਲੀਅਤ ਵੱਲ
• ਖੇਤੀ ਲਈ ਬਿਜਲੀ ਸਬਸਿਡੀ ਦ...
ਖੇਤਾਂ ਤੋਂ ਬਜ਼ਾਰ ਵੱਲ - Episode 2 | Puneet Singh Thind | FPO Expert
• ਖੇਤਾਂ ਤੋਂ ਬਜ਼ਾਰ ਵੱਲ - E...
ਮਿਹਨਤ ਅਤੇ ਚੰਗੀ ਕਮਾਈ ਵਾਲੀ ਝਾੜ ਕਰੇਲੇ ਦੀ ਖੇਤੀ I Bitter Gourd Farming- Hard work and good yield crop
• ਮਿਹਨਤ ਅਤੇ ਚੰਗੀ ਕਮਾਈ ਵਾ...
#apnikheti #pingalwara_natural_farm

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 84   
@ApniKheti
@ApniKheti 4 года назад
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@tejveergill8189
@tejveergill8189 3 года назад
Veer ji pingalware wale training v karvonde ne Kudriti kheti di
@manindersinghkhalsa2488
@manindersinghkhalsa2488 4 года назад
ਹੁਣ ਨੌਜਵਾਨ ਪੀੜ੍ਹੀ ਤਾਂ ਕੁਦਰਤੀ ਖੇਤੀ ਕਰਨ ਚ ਦਿਲਚਸਪੀ ਲੈ ਰਹੀ ਹੈ ਪਰ ਬਜੁਰਗ ਉਹਨਾਂ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਮੂਰਖ ਦੱਸਦੇ ਨੇ।
@ApniKheti
@ApniKheti 4 года назад
ਸੁਝਾਅ ਦੇਣ ਲਈ ਧੰਨਵਾਦ ਜੀ।
@malkeetsingh-ti4bh
@malkeetsingh-ti4bh 3 года назад
Sahi gal veer.
@sonugurmeet4205
@sonugurmeet4205 2 года назад
ਮੇਰੇ ਨਾਲ ਵੀ ਇਹੋ ਹੋ ਰਿਹਾ ਹੈ
@ManjitSingh-hs8mw
@ManjitSingh-hs8mw 7 месяцев назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ।। ਬਹੁਤ ਵਧੀਆ ਜੀ,।
@sandhunishansingh1058
@sandhunishansingh1058 4 года назад
ਮੈ ਦੋ ਵਾਰ ਇਸ ਸਵਰਗ ਵਰਗੀ ਧਰਤੀ ਤੇ ਪਰਵਾਰ ਸਮੇਤ ਗਿਆ ਹਾਂ ਅਨੋਖਾ ਸਕੂਨ ਤੇ ਖੁਸ਼ਬੂ ਅਉਦੀ ਆ ਬਹੁਤ ਚੰਗਾ ਲੱਗਾ ..ਕਿਸਾਨ ਵੀਰਾ ਨੂੰ ਜ਼ਰੂਰ ਇਸ ਦਾ ਫਾਇਦਾ ਲੈਣਾ ਚਹੀਦਾ
@ApniKheti
@ApniKheti 4 года назад
ਸੁਝਾਅ ਦੇਣ ਲਈ ਧੰਨਵਾਦ ਜੀ।
@karanveersidhu7873
@karanveersidhu7873 3 года назад
Veerji address kithe aa
@karanveersidhu7873
@karanveersidhu7873 3 года назад
Keda pind aa
@JagroopSingh-no7xy
@JagroopSingh-no7xy 2 года назад
ਪਿੰਗਲਵਾੜਾ ਬਹੁਤ ਮਹਾਨ ਸੰਸ਼ਥਾ ਹੈ ਮੈ ਜਦੋਂ ਵੀ ਥੋੜਾ ਬਹੁਤਾ ਦਾਨ ਕਰਦਾ ਇਸੇ। ਸੰਸ਼ਥਾ ਨੂੰ ਕਰਦਾ ਇੰਨਾਂ ਦੇ ਬਲੈਕ ਬੋਰੜ ਤੇ ਪੰਜਾਬੀ ਬੋਲੀ ਨੂੰ ਪਹਿਲ ਨਾ ਪਹਿਲੇ ਨੰਬਰ ਤੇ ਅੰਗਰੇਜ਼ੀ ਲਿਖੀ ਦੇਖ ਦੁੱਖ ਹੋਇਆਂ
@proIndianstar
@proIndianstar 7 месяцев назад
Sir hindi or English vich vi detailed videos bnao ji aap ji sache guru oo ji
@sewasinghhannemann8720
@sewasinghhannemann8720 8 месяцев назад
Thanks a Lot
@proIndianstar
@proIndianstar 7 месяцев назад
jdo aap ji Boldon ho mooh vicho ful kir rhe ji
@psdhanoa7800
@psdhanoa7800 2 года назад
SIR,TUHADI KUDRTI KHETI BARE JANKARI BHUT WADMULI HE. BHWIKH WICH MANUKHTA ATE WATAWARN ÑU BACHAUN WASTE KISANA NU KUDRTI KHETI HI KARNI PAWEGI. ATI DHANWAD THANK YOU VERY MUCH.
@sushil933
@sushil933 4 года назад
Bohot vadhiya kaam kr rhe ho veer g🙏🙏🙏
@ApniKheti
@ApniKheti 4 года назад
ਆਪਣੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਜੀ
@proIndianstar
@proIndianstar 7 месяцев назад
asli smaj sewa ji
@IqbalSingh-ns2mb
@IqbalSingh-ns2mb 2 года назад
Good, sir👍👍
@SandeepSingh-gz2sr
@SandeepSingh-gz2sr 25 дней назад
Buhat wadia ji
@Kulwantsingh-uk8dj
@Kulwantsingh-uk8dj 10 месяцев назад
Very nice
@gursimransinghdhami5773
@gursimransinghdhami5773 3 года назад
Jyonda vasda rehe pingalwarare da saara pariwaar. Sarbat de bhale vaste bhut vadia kmm kr rhe ne Waheguru mehr kre
@GurnamOrganicFresh
@GurnamOrganicFresh 2 года назад
🙏❣️👌🏻ਜਿੰਨੀ ਤਾਰੀਫ਼ ਕੀਤੀ ਜਾਏ ਥੋੜ੍ਹੀ ਐ।।
@ApniKheti
@ApniKheti 2 года назад
ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@gopigill154
@gopigill154 3 года назад
Sir 1 kile vicho 400 quantal nikaleya k 2 kanal vicho 400 quantal nikaleya hai daseo jarur
@rhundal5784
@rhundal5784 10 месяцев назад
Sir tuhadi farming total kine acre zameen di hai ?
@ApniKheti
@ApniKheti 10 месяцев назад
tuc apna eh swal Apni Kheti mobile app vich pucho. App vich tuhanu mahir poori jankari denge. App download krn lyi haitha ditte link te click kro: For Android: bit.ly/2ytShma For Iphone: apple.co/2EomHq6
@Meenashvi1
@Meenashvi1 4 года назад
Very useful information thanks
@prabhjotsidhudiwana1214
@prabhjotsidhudiwana1214 4 года назад
Good 👍
@SatpalSingh-cv7lo
@SatpalSingh-cv7lo 4 года назад
ਕਿਤਾਬ ਕਿੱਥੋਂ ਮਿਲਦੀ ਹੈ?? ਇਹ ਖੇਤ ਕਿਸ ਸਥਾਨ ਤੇ ਸਥਿਤ ਹੈ?
@malkeetsingh-ti4bh
@malkeetsingh-ti4bh 3 года назад
Veer koi v vadde Itahasik gurdwara sahib de kol pingalwara de stall ton mil jandi hai jive harmandir sahib ton v.
@proIndianstar
@proIndianstar 7 месяцев назад
bahut vadhia ji asli smaj sewa
@ApniKheti
@ApniKheti 7 месяцев назад
thank you sir
@KaramvirSingh-st3ux
@KaramvirSingh-st3ux 10 месяцев назад
ਵਾਹਿਗੁਰੂ ਜੀ ਕਿਰਪਾ ਤਾਂ ਐਥੇ ਜੋ ਦੁੱਖ ਸੁੱਖ ਦੇ ਧਾਰਨੀ ਲੋਕਾਂ ਦੀ ਕਿਰਪਾ ਕਾਰਨ ਵਾਹਿਗੁਰੂ ਦੀ ਕਿਰਪਾ ਹੈ ਜੀ ❤ਧੰਨਵਾਦ ਕਰਦਾ ਜੀ ਸਾਡੇ ਸੰਗਰੂਰ ਵੀ ਕਿਰਪਾ ਮਾਲਕ ਦੀ ਕੈਨੇਡਾ ਤੋ ਅਰਦਾਸ ਕਰਦਾ ਵਾਹਿਗੁਰੂ ਕਿਰਪਾ ਰੱਖਣ ਸਾਰੀ ਟੀਮ ਤੇ ਜੀ
@ਪਰਮਜੀਤਸਿੰਘ-ਛ5ਠ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
@tejpartapsingh7319
@tejpartapsingh7319 4 года назад
ਬਹੁਤ ਵਧੀਆ ਜੀ ਸਰ ਨਦੀਨਾਂ ਦੀ ਰੋਕਥਾਮ ਲਈ ਕੋਈ ਹੋਲ ਹੈ ਤਾਂ ਦੱਸਿਓ ਧੰਨਵਾਦ
@ApniKheti
@ApniKheti 4 года назад
ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@gurjinderminhas1570
@gurjinderminhas1570 3 года назад
Mulching
@jugindersingh3607
@jugindersingh3607 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
@ApniKheti
@ApniKheti 2 года назад
ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਵਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਤੇ ਆਪਣਾ ਸਵਾਲ ਪੁੱਛ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@rajsinghtanda7272
@rajsinghtanda7272 3 года назад
Top quality food forests bnao. 👍🏿🇮🇳👍🏿🇨🇦👍🏿🇺🇸👍🏿🇬🇧👍🏿. Very good quality food
@hollywoodstar8792
@hollywoodstar8792 4 года назад
Bahut h Vadiya Uprala
@ApniKheti
@ApniKheti 4 года назад
ਆਪਣੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਜੀ
@sandhumudh3733
@sandhumudh3733 3 года назад
Bai kudrati kheatey baray training kitho mildey a amritsar
@gurjinderminhas1570
@gurjinderminhas1570 3 года назад
Natural farming gurpreet dabrikhana
@sherepunjabsandhu5656
@sherepunjabsandhu5656 3 года назад
ਵੀਰ ਜੀ ਤੂਹਾਡਾ ਬਹੁਤ ਧੰਨਵਾਦ ਜੀ ਆਸੀ ਤੂਹਾਨੂ ਜਰੂਰ ਮਿਲਾਗੈ ਜੀ
@Singhghotra0018
@Singhghotra0018 4 года назад
Thx sir for bringing such information
@ApniKheti
@ApniKheti 4 года назад
Thank you for sharing your Feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@globalsikheducation233
@globalsikheducation233 Год назад
I am really impressed with BHAGAT ji natural FAMING and I want to give you sugestion that you should start certificate course on organic natural farming singh sahib ji.
@SukhwinderSingh-qd6fs
@SukhwinderSingh-qd6fs 4 года назад
ਬਹੁਤ ਵਧੀਆ ਜੀ
@ApniKheti
@ApniKheti 4 года назад
ਆਪਣੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਜੀ
@creativejatt8762
@creativejatt8762 4 года назад
Boht vadia sir. Mai v kanak natural way nal krna chaunda han. Plz koi detailed video bna k share kro.
@ApniKheti
@ApniKheti 4 года назад
Vdhere jankari lyi tusi Apni Kheti app vich apna swal puch skde ho. App download krn lyi hetha dite link te click kro: For Android: bit.ly/2ytShma For iPhone: apple.co/2EomHq6
@harpreet18
@harpreet18 3 года назад
Natural farming ਕੁਦਰਤੀ ਖੇਤੀ
@harpreet18
@harpreet18 3 года назад
ਇਸ ਚੈਨਲ ਤੇ ਜਾ ਕੇ ਕੋਈ ਐਸੀ ਚੀਜ ਨਹੀ ਜੋ ਤੁਹਾਨੂੰ ਨਾ ਮਿਲੇ। ਗੁਰਪ੍ਰੀਤ ਬਾਈ ੧੫ ਸਾਲਾਂ ਤੋ ਕੁਦਰਤੀ ਖੇਤੀ ਬਾਰੇ ਦੱਸ ਰਿਹਾ।
@jagdeepkaur5039
@jagdeepkaur5039 2 года назад
👍👍👍👍👍🙏
@harmansingh4456
@harmansingh4456 3 года назад
ਤਹੁਡਾ ਫੌਨ ਨੰਬਰ ਦੱਸੋਂ ਜੀ
@ApniKheti
@ApniKheti 3 года назад
Tuci isde lai 9781401141 rajvir nal sampark kr skde ho baki hor jyada jankari lai apni kheti app te apna swal push skde ho ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@malwabelt5543
@malwabelt5543 2 года назад
@@ApniKheti ਰਾਜਵੀਰ ਜੋ ਵੀਡੀਓ ਵਿਚ ਸੰਬੋਧਿਤ ਕਰ ਰਹੇ ਨੇ ਉਹਨਾਂ ਦਾ ਹੀ ਨੰਬਰ ਆ?
@amritsarwara6091
@amritsarwara6091 4 года назад
nyc sir ji 👌👌
@nusratvlogs4564
@nusratvlogs4564 2 года назад
A. A Sir g zameen main aap hll kitni bar chalatay hain
@amardeepsingh8805
@amardeepsingh8805 Год назад
Wahaguru ji ka Khalsa wahaguru ji ki Fateh
@SukhwinderSingh-qd6fs
@SukhwinderSingh-qd6fs 3 года назад
ਸ਼ੁਕਰੀਆ
@parwindersinghwaraich2365
@parwindersinghwaraich2365 4 года назад
Literature kitho mil sakda aa j order te mangwana Howe ?
@ApniKheti
@ApniKheti 4 года назад
literature bare vdhere jankari lyi tusi Apni Kheti app vich apna swal puch skde ho. App download krn lyi hetha dite link te click kro: For Android: bit.ly/2ytShma For iPhone: apple.co/2EomHq6
@malkeetsingh-ti4bh
@malkeetsingh-ti4bh 3 года назад
Veer koi v vadde Itahasik gurdwara sahib de kol pingalwara de stall ton mil jandi hai jive harmandir sahib ton v.
@Skcreations71579
@Skcreations71579 3 года назад
Sale kithe hou
@Saggihaldifarm
@Saggihaldifarm 3 года назад
Very impressive sir.
@batth549
@batth549 4 года назад
ਕਿਤਾਬਾਂ ਕਿਥੋਂ ਮਿਲਣਗੀਆਂ ਜੀ ਕਿਰਪਾ ਕਰਕੇ ਜਰੂਰ ਦੱਸੋ
@malkeetsingh-ti4bh
@malkeetsingh-ti4bh 3 года назад
Veer koi v vadde Itahasik gurdwara sahib de kol pingalwara de stall ton mil jandi hai jive harmandir sahib ton v.
@batth549
@batth549 3 года назад
Thanks veer g
@Trending_A_one
@Trending_A_one 3 года назад
Bhut hi achi jankari di sir aapne ji
@sadamsheikh2694
@sadamsheikh2694 2 года назад
Sir apna watsap mnbr btao love u panjab
@ApniKheti
@ApniKheti 2 года назад
Tuci isde lai 9781401141 rajvir nal sampark kr skde ho baki hor jyada jankari lai apni kheti app te apna swal push skde ho
@malwabelt5543
@malwabelt5543 2 года назад
@@ApniKhetiਰਾਜਵੀਰ ਜੋ ਵੀਡੀਓ ਵਿਚ ਸੰਬੋਧਿਤ ਕਰ ਰਹੇ ਨੇ ਉਹਨਾਂ ਦਾ ਹੀ ਨੰਬਰ ਆ?
@ApniKheti
@ApniKheti 2 года назад
@@malwabelt5543 Tuci isde lai 9781401141 rajvir nal sampark kr skde ho baki hor jyada jankari lai apni kheti app te apna swal push skde ho
@balvirsidhu3195
@balvirsidhu3195 2 года назад
great work sir
@kukupreetnagar
@kukupreetnagar 3 года назад
God bless you !
@kukupreetnagar
@kukupreetnagar 3 года назад
V nice
@Lovepreetsingh-wc6bz
@Lovepreetsingh-wc6bz 4 года назад
Zbnf ❤❤❤
Далее
#kikakim
00:10
Просмотров 13 млн