Тёмный

ਇਸ ਬੰਦੇ ਦਾ ਖੇਤੀ ਮਾਡਲ ਕਰ ਸਕਦਾ ਕਿਸਾਨਾਂ ਨੂੰ ਮਾਲੋ ਮਾਲ | Dharat De Jaaye l ਚਮਕੌਰ ਸਿੰਘ | B social 

B Social
Подписаться 536 тыс.
Просмотров 10 тыс.
50% 1

ਇਸ ਬੰਦੇ ਦਾ ਖੇਤੀ ਮਾਡਲ ਕਰ ਸਕਦਾ ਕਿਸਾਨਾਂ ਨੂੰ ਮਾਲੋ ਮਾਲ | Dharat De Jaaye l ਚਮਕੌਰ ਸਿੰਘ l Sarbjeet Singh Sidhu | B social
Episode : Dhart De Jaaye
Report by : Sarbjeet Singh Sidhu
Guest : ਚਮਕੌਰ ਸਿੰਘ
Location : ਘੋਲੀਆ ਕਲਾਂ (ਮੋਗਾ)
Cameramen : Varinder Singh
Editor : Jaspal Singh Gill
Digital Producer : Gurdeep Kaur Grewal
Label : B Social

Развлечения

Опубликовано:

 

5 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 23   
@manindersinghkhalsa2488
@manindersinghkhalsa2488 Месяц назад
ਪੰਜਾਬੀਆਂ ਕੋਲ ਆਪਣੇ ਪੁਰਖਿਆਂ ਦੀ ਵਿਰਾਸਤ ਵਾਲਾ ਇਕ ਵੀ ਗੁਣ ਨਹੀਂ ਰਿਹਾ ਔਗੁਣ ਸਾਰੇ ਜਹਾਨ ਦੇ ਇਕੱਠੇ ਕਰ ਲਏ ਨੇ ਇਹਨਾਂ ਨੇ ਅਤੇ ਔਗੁਣਾਂ ਵਾਲੇ ਨੇ ਬਰਬਾਦ ਹੋਣਾ ਹੀ ਹੋਣਾ ਹੈ ਉਸਨੂੰ ਕੋਈ ਨਹੀਂ ਬਚਾ ਸਕਦਾ ਕਿਉਂਕਿ ਉਹ ਕਿਸੇ ਸਹੀ ਸਲਾਹ ਦੇਣ ਵਾਲੇ ਦੀ ਸੁਣਨ ਨੂੰ ਤਿਆਰ ਨਹੀਂ ਹੁੰਦਾ ਬਾਕੀ ਇਹ ਮਾਡਲ ਤਾਂ ਕੀ ਦੁਨੀਆਂ ਦਾ ਕੋਈ ਮਾਡਲ ਸਾਨੂੰ ਸੰਤੁਸ਼ਟ ਨਹੀਂ ਕਰ ਸਕਦਾ ਕਿਉਂਕਿ ਸਾਡੇ ਪੱਲੇ ਸਬਰ ਸੰਤੋਖ ਹੀ ਨਹੀਂ ਰਿਹਾ ਅਤੇ ਬੇਸਬਰੇ ਬੰਦੇ ਲਈ ਗੁਰਬਾਣੀ ਵਿੱਚ ਵੀ ਲਿਖਿਆ ਹੈ ਬਿਨਾਂ ਸੰਤੋਖ ਨਾਹੀਂ ਕੋਊ ਰਾਜੈ
@dhandhanbabasangji7483
@dhandhanbabasangji7483 Месяц назад
ਹਰ ਕਿਸਾਨ ਦੀ ਇਹੋ ਜਿਹੀ ਸੋਚ ਹੋਣੀ ਚਾਹੀਦੀ ਹੈ ਜੱਟ ਪੁਣੇ ਦਾ ਹੰਕਾਰ ਨਹੀਂ ਬਾਈ ਨੂੰ ਹਰ ਕਿਸਾਨ ਨੂੰ ਇਹਨਾਂ ਵਰਗੀ ਸੋਚ ਅਪਣਾਉਣੀ ਚਾਹੀਦੀ ਹੈ ਸਲੂਟ ਹੈ ਬਾਈ ਦੀ ਸੋਚ ਨੂੰ
@jaspreetsekhon4633
@jaspreetsekhon4633 Месяц назад
ਬਹੁਤ ਹੀ ਸਮਝਦਾਰ ਕਿਸਾਨ ਐ ਬਾਈ ਜੀ
@birsingh5388
@birsingh5388 Месяц назад
ਬਹੁਤ ਵਧੀਆ ਉਪਰਾਲਾ, ਆਪ ਰਿਟੇਲਰ ਬਣ ਕੇ ਹੀ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ, ਬਾਕੀ ਸਬਰ ਸੰਤੋਖ ਵੀ ਬਹੁਤ ਵੱਡੀ ਚੀਜ਼ ਹੈ ਬਾਕੀ ਜੇਕਰ ਕਿਸਾਨ ਦੀ ਆਮਦਨ ਵੱਧਦੀ ਹੈ ਤਾਂ ਵੀ ਉਸ ਆਮਦਨ ਨੂੰ ਸਹੀ ਥਾਂ ਉੱਤੇ ਹੀ ਖਰਚ ਕਰਨ ਦਾ ਵੀ ਉੱਪਰਲਾ ਕਰਨਾ ਚਾਹੀਦਾ ਹੈ, ਨਾ ਕਿ ਘਰ ਵਿੱਚ ਕੀਤੇ ਗਏ ਕਿਸੇ ਦਿਨ ਸੁੱਧ ਉੱਤੇ ਸਾਲਾਂ ਦੀ ਕਮਾਈ ਇੱਕ ਦੋ ਦਿਨ ਵਿੱਚ ਰੋੜ ਦਿੱਤੀ ਜਾਵੇ, ਮਹਿੰਗੀਆਂ ਗੱਡੀਆਂ ਕਾਰਾਂ ਅਤੇ ਮਹਿੰਗੀਆਂ ਕੋਠੀਆਂ ਉੱਤੇ ਵੀ ਕਈ ਵਾਰੀ ਪੈਸੇ ਦੀ ਅੰਨ੍ਹੀ ਬਰਬਾਦੀ ਕਰ ਦਿੱਤੀ ਜਾਂਦੀ ਹੈ
@GurAman-dk6vy
@GurAman-dk6vy Месяц назад
ਸਹੀ ਕਿਹਾ ਜੀ 🎉
@harindersingh6922
@harindersingh6922 Месяц назад
ਬਹੁਤ ਵਧੀਆ ਗੱਲਬਾਤ ਐ ਜੀ ਹੋਰ ਲੈ ਕੇ ਆਓਗੇ ਤਰਾਂ ਦੇ ਵਿਸ਼ੈ
@jindersekhon8426
@jindersekhon8426 Месяц назад
ਬੋਹਤ ਚੰਗੀ ਰਾਏ ਜੀ
@sukhveergill2482
@sukhveergill2482 Месяц назад
Good
@sukhtangori5767
@sukhtangori5767 Месяц назад
ਬਹੁਤ ਹੀ ਵਧਿਆ ਜੀ
@harkiratkaur3299
@harkiratkaur3299 Месяц назад
Great thinking veer ji Mai tuhadiya Sariya interview dekhiya ne
@ravindersingh-hu7jg
@ravindersingh-hu7jg Месяц назад
ਬਾਈ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਬਾਈ ਜੀ ਦਾ ਨੰਬਰ ਦੇਣਾ ਜੀ
@amanmahal7253
@amanmahal7253 Месяц назад
ਅੱਜ ਦਾ ਪ੍ੋਗਰਾਮ ,ਬਹੁਤ ਚੰਗਾ ਲੱਗਿਅਾ ਜੀ,ਸਿੱਧੂ ਸਾਹਬ,ਚਮਕੌਰ ਸਿੰਘ ਜੀ ,ਘੋਲੀਅਾਂ ਕਲਾਂ,ਦਾ ਫੋਨ ਨੰ. ਜਰੂਰ ਦੇਣਾ ਜੀ। ਧੰਨਵਾਦ।
@Devinder_1971
@Devinder_1971 Месяц назад
Sidhu sahib asi khud chahunde haansaanjhan bnon vaste kamian nal kam krke mehnat den ton ilava ghar vaste v sman deida phone motor cycle kharcha v nal chahida ana dso kive sambhav hovega
@GurdevSingh-vd5ie
@GurdevSingh-vd5ie Месяц назад
ਆਪ ਜੀ ਮੇਰੇ ਵਟਸਐਪ ਤੇ ਹੋ ਜੀ।।🎉ਆਪ ਜੀ ਤੋਂ ਬਹੁਤ ਕੁੱਝ ਸਿੱਖਣਾ ਹੈ 🎉ਬਸ ਇੱਕ ਵਾਰ ਪਿੰਡ ਪੱਕੇ ਤੌਰ ਤੇ ਆ ਜਾਵਾਂ 🎉ਅਜੇ ਆ ਸਾਲ ਦੇ ਅਖਿਰ ਚ।।ਹੋ ਸਕਦਾ ਹੈ ਆ ਜਾਵਾਂ।। ਪਿੰਡ ਮੋਂਗਾ ਜ਼ਿਲ੍ਹਾ।। ਦੋਲਤਪੁਰ।।ਮਾਲਵਾ 🎉
@chamkaursingh2912
@chamkaursingh2912 Месяц назад
ਵੀਰ ਉਡੀਕ ਹੈ ਜੀ
@hardeepbrar2508
@hardeepbrar2508 Месяц назад
@@chamkaursingh2912ਬਾਈ ਜੀ ਨੰਬਰ ਕਿੰਨਾ ਤੁਹਾਡਾ
@parmpalsinghpalmann549
@parmpalsinghpalmann549 11 дней назад
ਸਾਡੇ ਬੋਹੜ ਥੱਲੇ ਪਨੀਰੀ ਉਘਰੀ ਪਈ ਹੈ, ਥੱਲੇ ਰੂੜੀ ਹੈ,
@simranjeetsingh6443
@simranjeetsingh6443 Месяц назад
👍
@BIRADATBIRADATSINGH
@BIRADATBIRADATSINGH Месяц назад
Phli gal ta ,ehnu gall e ni torni aundi
@BIRADATBIRADATSINGH
@BIRADATBIRADATSINGH Месяц назад
Bolya kiwe a syane bnde nu,us ne e satsri akal blai
@dharmindersingh9678
@dharmindersingh9678 Месяц назад
ਬਜ਼ੁਰਗਾ ਦਾ ਨੰਬਰ
@saabpalyal..satpalsinghblo3987
@saabpalyal..satpalsinghblo3987 Месяц назад
Sir da no mil skhda
@BinduMavi-rq8zh
@BinduMavi-rq8zh Месяц назад
ru-vid.com/video/%D0%B2%D0%B8%D0%B4%D0%B5%D0%BE-KXDq7FfpsM0.htmlsi=AlENtaxrwZqUUhE3🎉🎉🎉ਜਨਤਾ ਨੂੰ ਕਿਵੇਂ ਗੁਲਾਮ ਬਣਾ ਰਹੀਆਂ ਸਰਕਾਰਾਂ
Далее
100 million nasib qilsin
00:18
Просмотров 645 тыс.
DO NOT Dunk Here ❌🏀
00:20
Просмотров 7 млн