Тёмный

ਇੱਕ ਔਰਤ ਦੀ ਅਜਿਹੀ ਕਹਾਣੀ ਜੋ ਨਾ ਸੁਣੀ ਨਾ ਵੇਖੀ ਹੋਣੀ । Podcast in punjabi। Women Struggle stories। 

Vocal Jagmeet
Подписаться 8 тыс.
Просмотров 109 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 684   
@balwantsingh637
@balwantsingh637 День назад
ਇਹ ਤਾਂ ਪਹਿਲੀ ਵਾਰ ਸੁਣਿਆ ਕੀ 18ਸਾਲ ਕਿਸੇ ਅਔਰਤ ਨਾਲ ਬਲਾਤਕਾਰ ਹੁੰਦੇ ਰਿਹਾ ਲੱਖ ਲਾਹਨਤ ਹੈ ਤੇਰੇ ਇੰਟਰਵਿਊ ਦੇਣ ਤੇ ਅਤੇ ਇੰਟਰਵਿਊ ਲੈਣ ਵਾਲੇ ਦੇ
@thinddiljit8042
@thinddiljit8042 22 часа назад
ਅੱਜ ਵੀ ਇਸ ਤਰ੍ਹਾਂ ਹੈ ਲੋਕ ਸਰਮ ਦੇ ਮਾਰੇ ਚੁੱਪ ਕਰ ਜਾਂਦੇ ਨੇ।
@ManinderSingh-tv7ej
@ManinderSingh-tv7ej 22 часа назад
@@thinddiljit8042 ਸ਼ਰਮ ਅਲੱਗ ਰਹਿ ਗਈ ਕੁੜੀ ਨੂੰ ਬਾਰ ਬਾਰ ਪੁੱਛਕੇ ਜਲੇਲ ਕੀਤਾ ਜਾਂਦਾ ਪ੍ਰਸ਼ਾਸਨ ਵਾਕੇਲ ਵਲੋਂ ਹੁਣ ਬੱਸ ਪੁੱਛੋਂ ਨਾ 200 mic ਲੈਕੇ ਹਜ਼ਾਰਾਂ ਚੈਨਲ ਵਾਲੇ ਪੁਹੰਚ ਜਾਂਦੇ ਹੈ ਬਲਾਤਕਾਰ ਹੋਣ ਦੇ ਮੈਡੀਕਲ ਰਿਪੋਰਟ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਇਸ ਕੇਸ ਚ ਕੋਈ ਰਾਜੀਨਾਮਾ ਹੋਣਾ ਨਈ ਚਾਹੀਦਾ. ਸਖ਼ਤ action ਸਰਕਾਰ ਨੂੰ ਲੈਣਾ ਚਾਹੀਦਾ ਹੈ ਸਮਾਜ guideline ਨਾਲ ਚਲਦਾ ਹੁੰਦਾ tax ਦਿੰਦੇ ਹਾਂ ਸਾਰਾ ਦਿਨ ਉਸਦਾ ਫਾਇਦਾ ਸਾਨੂੰ ਸਰਕਾਰਾਂ ਨਈ ਦਿੰਦੀਆਂ ਪਰਚਾ ਦਰਜ ਕਰਨ ਵਾਸਤੇ ਸਾਨੂੰ ਧਰਨਾ ਲੋਣਾ ਪੈਂਦੇ ਹੈ ਸਰਕਾਰ ਆਪਣੀ ਜੁਮਾਬਾਰੀ ਤੋਂ ਭੱਜਦੀਆਂ ਐਥੈ
@palpatrewala
@palpatrewala 2 дня назад
ਸਬ ਕੁਝ ਸ਼ੱਕ ਦੇ ਘੇਰੇ ਵਿਚ ਆ,ਪਰ ਅਜ ਜਦੋਂ ਬਲੈਕਮੇਲਰ ਵੀ ਮਰ ਗਿਆ,ਹੁਣ ਬੱਚਿਆ ਨੂੰ ਕਿਉ ਲੋਕਾਂ ਕੋਲੋ ਤਾਨੇ ਮਰਵਾਉਣ ਲਈ ਕੈਮਰੇ ਅਗੇ ਆਉਣ ਦਾ ਮਤਲਬ,?????????
@VinodKumar-ne5op
@VinodKumar-ne5op День назад
ਇਕ ਗੱਲ ਪੱਕੀ ਹੈ ਇਸ ਦੇ ਪਤੀ ਦਾ ਕਤਲ ਹੋਇਆ ਲੇਕਿਨ ਪਤੀ ਦੇ ਪਰਿਵਾਰ ਨੂੰ ਇਸ ਦੇ ਲੱਸਣਾ ਦਾ ਪਤਾ ਨਾ ਹੋਣ ਕਰਕੇ ਇਹ ਪੁਲਿਸ ਕਾਰਵਾਈ ਤੋ ਬੱਚ ਗਈ ਲੇਕਿਨ ਕਤਲ ਇਕ ਨਾ ਇਕ ਦਿਨ ਕਾਤਲ ਦੇ ਮੂਹੋ ਆਪ ਬੋਲਦਾ ਇਹ ਜਰੂਰੀ ਨਹੀ ਸਜ਼ਾ ਜੇਲ੍ਹ ਵਿੱਚ ਕੱਟੀ ਜਾਵੇ ਕੁਦਰਤ ਬਹੁਤ ਬੇਅੰਤ ਹੈ ਇਹ ਆਪਣੇ ਕੀਤੇ ਕੁਕਰਮਾ ਦੀ ਸਜ਼ਾ ਕੱਟ ਰਹੀ ਹੈ ਅਤੇ ਕੁਦਰਤ ਵੱਲੋ ਹੀ ਇਸ ਨੂੰ ਇਸ ਪਲੇਟ ਫਾਰਮ ਤੇ ਜੱਗ ਜ਼ਾਹਰ ਕੀਤਾ ਹੈ ਵਾਹਿਗੁਰੂ ਜੀ ਬੰਦਿਆ ਤੇ ਮੇਹਰ ਕਰਨ ਇਹਓ ਜਿਹੀਆਂ ਔਰਤਾਂ ਤੋ ਦੂਰ ਹੀ ਰੱਖੇ 🙏🙏
@Lal_singh1
@Lal_singh1 День назад
ਚਵਲ ਜ਼ਨਾਨੀਆਂ ਦਾ ਇਹੋ ਹੀ ਹਾਲ ਹੁੰਦਾ ਹੈ ਜੋ ਆਪਣੇ ਪਤੀ ਨੂੰ ਛੱਡ ਕੇ ਦੂਜੇ ਮਰਦਾਂ ਪਿੱਛੇ ਫਿਰਦੀਆਂ!
@karandhillon9670
@karandhillon9670 3 часа назад
ਨਾ ਮੈ ਪੇਕਿਆ ਨੇ ਰੱਖੀ ਨਾ ਮੈ ਸਹੁਰਿਆ ਦੀ ਹੋਈ ਯਾਦ ਕਰ ਕੇ ਜਵਾਨੀ ਹੁਣ ਬੁੱਢੇ ਵੇਲੇ ਰੋਈ 😂
@GurdeepSingh-ne8jy
@GurdeepSingh-ne8jy 2 дня назад
ਕੁਕਰਮ ਨਹੀਂ ਹੋਇਆਇਹਦੇ ਨਾਲ,ਸਭ ਕੁਝ ਇਹਦੀ ਸਹਿਮਤੀ ਦੇ ਰਿਹਾ,ਮਿੱਠੀ ❤ਮਾਸੀ........ਪੂਰੀ ਗਸਤੀ, ਯਾਰ ਨਾਲ ਮਿਲਕੇ ਪਤੀ ਮਰਵਾਇਆ। ਹੁਣ ਝੂਠੀਆ ਗਲਾਂ ਕਰ ਰਹੀ ਹੈ
@JasmeenKaur-t3u
@JasmeenKaur-t3u День назад
Right
@virpalgill-o3t
@virpalgill-o3t 3 дня назад
May God bless too all of the commenters and the brave women. The women who raised two children and didn’t give up in all those tough moments and years. There are many women who live and die without speaking about their struggles, experiences. She is great woman who is telling all about herself and asking for support. Help today if you can, and if you can’t no worries. God is there for everyone!
@kulvirkaur1951
@kulvirkaur1951 3 дня назад
ਮੈਡਮ ਜੀ ਇਹ ਸਾਰੀ ਗਲਤੀ ਤਹਾਡੀ ਹੈ ਉਸ ਬੰਦੇ ਦਾ ਪਹਿਲੇ ਦਿਨ ਜੁੱਤੀ ਨਾਲ ਮੂੰਹ ਤੋੜੇਆ ਹੁੰਦਾ ਤਾਂ ਇਹ ਦਿਨ ਨਾਂ ਦੇਖਣੇ ਪੈਂਦੇ ਹੁਣ ਬੁੱਢੇ ਬਾਰੇ ਆਪਣੀ ਮਿੱਟੀ ਨਾ ਪੱਟ
@omkarsingh3054
@omkarsingh3054 3 дня назад
Right
@jasvirkaur390
@jasvirkaur390 3 дня назад
ਸਹੀ ਗਲ ਆ ਇਸ ਦੀ ਵੀ ਮਰਜੀ ਹੋਣੀ a
@JohnCena-fy5pb
@JohnCena-fy5pb 3 дня назад
ਬਿਲਕੁਲ ਸਹੀ
@mooslmoosl8389
@mooslmoosl8389 3 дня назад
​@@jasvirkaur390ਤੇਰੀ ਲਵਾ ਕੌਡੀ ਕਰਕੇ ਤੂੰ ਬੜਾ ਇੰਟਰਸਟ ਲੈਨੀ।
@shambhubawa6018
@shambhubawa6018 3 дня назад
​@@jasvirkaur390 hey 🙋‍♂️ beautiful👸 ╭═════════💜═╮ 🇮 🇱‌🇴‌🇻‌🇪 🇾‌🇴‌🇺 ╰═💜═════════╯ 😘yaar😘 please😘😘😘
@HardevsinghSihra-br2yy
@HardevsinghSihra-br2yy День назад
ਗਲਤ ,, ਕੰਮਾਂ ਦੇ‌ ਗਲਤ ‌ ਨਤੀਜੇ,,‌ਹੀ ਹੁੰਦੇ ਨੇ,,‌‌ ਹੁਣ ਤਾਂ,, ਪਛਤਾਵਾ ਕਰਦੇ ਰਹੋ‌ ,,‌ ਉਸ,, ਬੱਚੇ ਦੀ, ਕਿਸਮਤ ਆਪਣੀ ਹੈ ,,
@manjeetdevi543
@manjeetdevi543 3 дня назад
ਭੈਣ ਹੁਣ ਤੁਹਾਨੂੰ ਨਹੀਂ ਬੋਲਣਾ ਚਾਹੀਦਾ 😢 ਉਸ ਦੇ ਘਰਵਾਲ਼ੀ ਵੀ ਡਰਦੀ ਹੋਣੀ ਉਸ ਤੋਂ
@ravinderhundal-yr6hk
@ravinderhundal-yr6hk 2 дня назад
ਨਵੀਆਂ ਕੁੜੀਆਂ ਹੀ ਸਬਕ ਲੈ ਲੈਣ ਇਸਤੋਂ ਕਿਸੇ ਦੇ ਚੁੰਗਲ਼ ਚ ਨਾ ਫਸਣ ਦਿਮਾਗ ਤੋਂ ਕੰਮ ਲੈਣ। ਇਹ ਪਤੀ ਨਾਲ ਧੋਖਾ ਕਰਨ ਵਾਲੀ ਹੈ ਲਾਲਚ ਚ ਫਸੀ ਹੋਵੇਗੀ ਹੁਣ ਝੂਠ ਬੋਲ ਰਹੀ ਹੈ
@JagsirSingh-w5x
@JagsirSingh-w5x День назад
ਸਭ ਡਰਾਮੇ ਨੇ ਇਸ ਦਾਂ ਉਸ ਨਾਲ ਪਹਿਲਾਂ ਹੀ ਟਾਂਕਾ ਫਿਟ ਲੱਗਦਾ ਜਦੋਂ ਰੇਪ ਹੋਇਆ ਥਾਣੇ ਰਪਟ ਕਿਉਂ ਨਹੀਂ ਕਰਾਈ
@ManinderSingh-tv7ej
@ManinderSingh-tv7ej 22 часа назад
@@JagsirSingh-w5x ਤਾਕਿ ਉਸਨੂੰ ਪੁਲਿਸ ਤੇ ਵਕੀਲ ਹਾਜ਼ਰਾਂ ਸਵਾਲ ਨਾ ਪੁੱਛਣ ਤੁਸੀਂ ਅੱਜ ਜੋ ਕੰਮੈਂਟ ਕਰ ਰਹੇ ਹੋ 40 ਸਾਲ ਪਹਿਲਾ ਕਿਹੋ ਜਿਹਾ ਸਮਾਜ ਚ ਔਰਤਾਂ ਜ਼ਿੰਦਗੀ ਕਿਹੋ ਜਿਹੀ ਸੀ ਇਹ ਸੋਚੋ ਇਹ ਔਰਤ ਸਹੀ ਜਾ ਗ਼ਲਤ ਹੈ ਉਹ ਗੱਲ ਨਈ ਸਾਰੀਆ ਕੁੜੀਆਂ ਬਾਰੇ ਸੋਚੋ ਜਿਨ੍ਹਾਂ ਬਲਾਤਕਾਰ ਇਕ ਵਾਰ ਹੁੰਦਾ ਉਸਦੀਆਂ ਤਰੀਕਾ 5 ਸਾਲ ਚਲਦਿਆਂ ਅੱਧਾ ਸ਼ਹਿਰ ਉਸਦੀ ਪਹਿਚਾਣ ਉਸ ਕੇਸ ਤੋਂ ਕਰਨ ਲੱਗ ਜਾਂਦਾ ਤੁਹਾਡੇ ਬੇਟੀ ਨਾਲ ਬਲਾਤਕਾਰ ਹੋ ਜਾਵੇ ਤੁਸੀਂ ਉਸਨੂੰ ਕੇਹੜਾ ਕਿਹੜੇ ਸਵਾਲ ਪੁਛੋਗੇ ਜਾ ਤੁਹਾਡੀ wife ਬੇਟੀ ਨੂੰ ਕੀ ਸਵਾਲ ਪੁੱਛ ਲਾਵੇਗੀ ਇਸ case ਚ ਮੈਡੀਕਲ ਰਿਪੋਰਟ ਦੇ ਅਧਾਰ ਤੇ ਸਾਰਾ ਕੇਸ ਡਿਪੇਂਡ ਹੋਵੇ ਇਸ ਕੇਸ ਚ ਕਦੇ ਕੋਈ ਰਾਜੀਨਾਮਾ ਨਾ ਹੋਵੇ. ਬਹੁਤ ਕੁਜ ਸੋਚਣਾ ਚੱਲਣਾ ਪੈਂਦਾ ਹੁੰਦਾ ਸਾਡੀਆਂ ਸਰਕਾਰਾਂ ਕੁੜੀਆਂ ਨੂੰ ਜਾਗਰੂਕ ਨਈ ਕਰਦੀਆਂ ਉਲਟਾ ਓਸਤੇ ਦਬਾ ਬਨੌਂਦੀਆਂ ਰਾਜੀਨਾਮਾ ਕਰੋ ਜਿਹੜੇ ਪਾਸੇ ਤੋਂ ਪੇਸ਼ਾ ਮਿਲ ਜਾਵੇ ਉਸਦੇ ਹਿਸਾਬ ਨਾਲ ਫ਼ੈਸਲਾ ਕਰ ਦਿੱਤਾ ਜਾਂਦਾ ਬਹੁਤ ਥੋੜਾ case ਹੈ ਜਿਹਦੇ ਚ ਸਰਕਾਰ ਆਪਣਾ ਸਹੀ ਰੋਲ ਅਦਾ ਕਰਦੀਆਂ ਪ੍ਰਸ਼ਾਸਨ ਆਵਦਾ ਸਹੀ ਰੋਲ ਅਦਾ ਕਰਦਾ ਸੰਵਿਧਾਨ ਅਨੁਸਾਰ ਆਮ ਲੋਕਾਂ ਵਾਸਤੇ ਸੰਵਿਧਾਨ ਦਿਖਦਾ ਹੈ ਜਿਹੜਾ ਪੈਸੇ ਦਿੰਦਾ ਓਹਨਾ ਵਾਸਤੇ ਸੰਵਿਧਾਨ ਨੂੰ ਪਾਸੇ ਕਰਕੇ ਫ਼ੈਸਲਾ ਹੁੰਦੇ ਹੈ ਇਹ ਸੱਚ ਹੈ
@amardeep7770
@amardeep7770 11 часов назад
​@@ManinderSingh-tv7eji like your comment, sahi bole tusi aj de smaj da eh sach hai
@RoyalLife-oo4ji
@RoyalLife-oo4ji День назад
ਕਿਸੇ ਦੀ ਜਿੰਦਗੀ ਨੀ ਸਮਝਣਾ ਬਹੁਤ ਮੁਸ਼ਕਿਲ ਹੁੰਦਾ Comment ਲਿਖ ਲਿਖ ਕੇ ਕਈਆਂ ਨੇ ਆਪਣੀ ਔਕਾਤ ਦਿਖਾ ਦਿੱਤੀ ਦੂਸਰੇ ਨੂੰ ਗੰਦੀ ਲਿਖਣ ਵਾਲਿਆਂ ਨੂੰ ਆਪਣੇ ਅੰਦਰ ਝਾਕਣ ਦੀ ਲੋੜ ਮਹਿਸੂਸ ਨਹੀਂ ਹੋਈ ਇਸਤੋਂ ਲਗਦਾ ਅਸੀਂ ਧਰਤੀ ਦੇ ਸਭ ਤੋਂ ਪਵਿੱਤਰ ਲੋਕਾਂ ਦੇ comment ਪੜ ਰਹੇ ਹਾਂ ਇਨਾਂ ਮਹਾਤਮਾ ਨੂੰ ਹੱਥ ਜੋੜ ਕੇ ਨਮਸਕਾਰ
@dhillon7994
@dhillon7994 День назад
tera matlab jo ihh kahani hy iss 100% sachi hy?😅
@RoyalLife-oo4ji
@RoyalLife-oo4ji День назад
@@dhillon7994 ਰੱਬ ਜਾਣਦਾ ਕੀ ਹੋਇਆ ਮੈ ਤਾਂ comment ਚ ਕਿਸੇ ਦੀ ਸ਼ਬਦਾਵਲੀ ਬਾਰੇ ਲਿਖਿਆ ਜੇਕਰ ਕਿਸੇ ਨੂੰ personaly hurt ਹੋਇਆ ਤਾਂ ਮੈਂ ਗਲਤ ਹਾਂ
@karamjeetkaur5454
@karamjeetkaur5454 2 дня назад
ਲੇਡੀ ਦੀਆਂ ਗੱਲਾਂ ਤੋਂ ਸਾਫ ਪਤਾ ਲੱਗਦਾ ਕਿ ਜਨਾਨੀ ਠੀਕ ਨਹੀ ਸੀ
@amritpalkaur1822
@amritpalkaur1822 3 дня назад
ਤੂੰ ਪੁਲਿਸ ਨੂੰ ਰੀਪੋਰਟ ਕਰਨੀ ਸੀ ਹੁਣ ਕੀ ਫਾਇਦਾ ਭੈਣ ਮਿੱਟੀ ਪੁੱਟਣ ਦਾ 😢😢
@GurjantSingh-gz5xk
@GurjantSingh-gz5xk День назад
ਆਸ਼ਕ ਨਾਲ ਰਲਕੇ ਘਰਵਾਲਾ ਮਰਵਾ ਕੇ ਹੁਣ ਬੁਢਾਪੇ ਵਿੱਚ ਸੁਖ ਭਾਲ਼ਦੀ ਐ। ਪੁਲਿਸ ਨੂੰ ਬੇਨਤੀ ਹੈ ਇਸ ਔਰਤ ਨੂੰ ਅਰੈਸਟ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।
@gopi2bhatti
@gopi2bhatti 2 дня назад
ਬਿਗਾਨੇ ਬੰਦੇ ਇੱਕਲੀ ਜਾਂਦੀ ਉਹ ਅੰਬ ਕੱਟ ਕੇ ਖਿਵਾਉਦਾ ਤੇ ਸ਼ਰਬਤ ਪਿਆਉਦਾਂ ਇਹ ਕਿਵੇਂ ਹੋ ਸਕਦਾ ਹੈ।
@_Amritsar_california_
@_Amritsar_california_ 3 дня назад
ਤੁਸੀ ਆਪਣੇ ਪੁੱਤਾਂ ਨੂੰ ਲੇਕੇ ਅੱਡ ਰਹੋ ਤੇ ਕੰਮ ਕਰੋ ਜੀ ਕਦੀ ਵੀ ਹੋਸਲਾ ਨਹੀ ਛੱਡਣਾ ਚਾਹਿੰਦਾ ਜੀ
@AvtarSingh-bb1di
@AvtarSingh-bb1di 2 дня назад
ਇਹ ਤਾਂ ਹੀ ਸੰਭਵ ਹੈ ਜੇਕਰ ਅਕਲ ਹੋਵੇ
@pb07trucking93
@pb07trucking93 9 часов назад
ਜਨਾਨੀ ਦਿਆ ਗੱਲਾਂ ਦਸਦਿਆਂ ਕੇ ਜਨਾਨੀ ਖੁਦ ਗਲਤ ਸੀ ਬਹੁਤ ਸਾਰੀਆਂ ਗੱਲਾਂ ਨੋਟ ਕੀਤੀਆਂ ਮੈ ਪਹਿਲੀ ਗੱਲ ਇਹ ਕੇ ਜਦੋਂ ਉਹਨੇ ਫੋਟੋ ਵਾਪਿਸ ਕੀਤੀਆਂ ਤਾਂ ਕਹਿੰਦੀ ਪਤੀ ਨੇ ਪੁਸ਼ੇਆ ਕੇ ਏਨੀਆਂ ਹੀ ਦੀ ਬਸ ਤਾਂ ਜਨਾਨੀ ਕਹਿੰਦੀ ਨਹੀਂ ਅਜੇ ਹੋਰ ਵੀ ਹੇਗੀਆ ਏਸ ਦਾ ਮਤਲਬ ਜਨਾਨੀ ਨੇ ਪੂਰੇ ਹੋਸ਼ ਚ ਸਬ ਕੁਝ ਕੀਤਾ ਤੇ ਇਸਦਾ ਪਤੀ ਬਦਨਾਮੀ ਕਰਕੇ ਖੁਦ ਖੁਸੀ ਕਰ ਗਿਆ ਤੇ ਜਨਾਨੀ ਸੱਚੀ ਹੁੰਦੀ ਪੁਲਸ ਕੋਲ ਜਾਂਦੀ ਕੋਈ ਵੀ ਚਾਰਾ ਨਾ ਚਲਦਾ ਤਾਂ ਆਪਣੇ ਬੱਚੇ ਨੂੰ ਲਈ ਕੇ ਇਕੱਲੀ ਰਹਿੰਦੀ
@BalwinderKaur-nx4kv
@BalwinderKaur-nx4kv 3 дня назад
ਝੂਠ .…..ਜਦੋਂ ਤੁਸੀਂ ਸਾਮਾਨ ਦੇਖਣ ਗਏ ਉਹਦੀ ਪਤਨੀ ਘਰ ਨਹੀਂ ਸੀ ..ਤੁਹਾਨੂੰ ਅੰਬ ਖੁਆਇਆ ਤੁਸੀਂ ਖਾ ਲਿਆ ਤੁਹਾਨੂੰ ਜੂਸ ਪਿਆਇਆ ਤੁਸੀ ਪੀ ਲਿਆ ਕਮਾਲ ਆ ...ਤੁਹਾਨੂੰ ਸ਼ਰਮ ਨੀ ਆਉਂਦੀ ਸਾਨੂੰ ਸ਼ਰਮ ਆਉਂਦੀ ਆ ਸੁਣਦਿਆਂ ਨੂੰ ..ਕਿਹਨੂੰ ਬੁਧੂ ਬਣਾ ਰਹਿ ਓ ।
@harjitsandhu9886
@harjitsandhu9886 11 часов назад
@@BalwinderKaur-nx4kv haha sahi gal aa jun jamana fast aa os time aa beuoti parlar walia nu chagia nhi c samjde 1981 de time apne pinda wale ta nhi c beauti parlar nhi c jande shera wale jade honge chlo Apa Auorat di izzat karde aa kuo k jida mari bhain te maa aa oda diyan e saria ne but odo new married c smila dindi hovegi tuc app dso koi begani Auorat begane bande to Ambb khadi aa tuc App dso jina chir Auorat di marji nhi aa Apni wife nal dhakke nal koi physical relation bna sakda hadd aa es Auorat wali
@Rupinderkaur-m1z
@Rupinderkaur-m1z 3 дня назад
ਬੁੱਢੇ ਵਾਰੇ ਆਪਣੀਆ ਕਰਤੂਤਾ ਦੱਸਦੀ ਨੂੰ ਸ਼ਰਮ ਨਹੀ ਆਉਦੀ
@jasvirkaur390
@jasvirkaur390 3 дня назад
ਇਕੱਲਾ ਇਸ ਬੁੜੀ ਦਾ ਬੂਥਾ ਕੁਟੇ
@sudeshkumari7260
@sudeshkumari7260 3 дня назад
@@Rupinderkaur-m1z ਜਵਾਨੀ ਵੇਲੇ ਲੁੱਟੇ ਬਣੀਏ ਹੁਣ ਰੱਬ ਦੀ ਭਗਤਨੀ ਹੋਈ ਬੇਸ਼ਰਮ ਓਦੋਂ ta ਹਸ ਹਸ ਲਾਈਆਂ ਤੇ ਹੁਣ ਤੋੜ ਨਿਭਾ ਸਾਲੀਏ ਔਰਤ ਜਾਤ ਤੇ ਕਲੰਕ
@kulwantsarwara734
@kulwantsarwara734 2 дня назад
ਬਹੁਤ ਹੀ ਦੁੱਖ ਭਰੀ ਜ਼ਿੰਦਗੀ ਰਹੀ , ਲੱਗਦਾ ਕੋਈ ਵੀ ਪਰਿਵਾਰਕ ਸਹਾਰਾ ਨਹੀ ਸੀ ਜਿਸ ਕਰਕੇ ਜਿੰਦਗੀ ਨਰਕ ਬਣ ਗਈ , ਕੋਈ ਸਹਾਰਾ ਨਹੀਂ ਨਾ ਹੀ ਕੋਈ ਆਮਦਨ ਹੈ ,ਹੁਣ ਵਿਚਾਰੀ ਬੇਬਸ ਹੈ
@ParamjeetBenipal
@ParamjeetBenipal 2 дня назад
ਸਹਾਰਾ ਵਾਹਿਗੁਰੂ ਦਾ ਹੁੰਦਾ ਹੈ. ਇਹ ਤਾਂ ਬਲਾਤਕਾਰੀ ਹੈ
@HarpalSingh-px9zb
@HarpalSingh-px9zb 2 дня назад
ਪਹਿਲਾ ਤਾਂ ਇਸੇ ਦੇ ਜੁਤੀਆ। ਵਜਣੀਆ ਚਾਹੀਦਾ ਔਰਤ ਦੀ ਮਰਜੀ ਤੋ ਬਿਨਾ ਕਿਸੇ ਦੀ ਹਿੰਮਤ ਨਹੀ ਪੈਦੀ
@punjabandusa22
@punjabandusa22 2 дня назад
ਮੌਜਾਂ ਮਾਣ ਕੇ ਹੁਣ ਸੱਚੀ ਹੁੰਦੀ ਏ ਪਹਿਲੀ ਵਾਰ ਥਾਣੇ ਜਾਂਦੀ ਬਲੱਤਕਾਰ ਦੀ ਰਿਪੋਟ ਕਰਵਾਉਣੀ ਸੀ ਬੀਬੀ ਚਲਾਕ ਏ
@SardoolsinghKang
@SardoolsinghKang 3 дня назад
ਤੁਹਾਡੇ ਸਹੁਰਿਆਂ ਦੀ ਗਲਤੀ ਸੀ ਤੇਰੇ ਤੇ ਇਰਾਦੇ ਕਤਲ ਦਾ ਪਰਚਾ ਨੀ ਕਰਵਾਇਆ ਤੂੰ ਸਜ਼ਾ ਦੀ ਹੱਕਦਾਰ ਏ
@gurcharansingh4251
@gurcharansingh4251 День назад
ਬਾਈ ਜੀ ਨਜ਼ਾਰੇ ਲੈਦੀ ਤੇ ਨਜ਼ਾਰੇ ਦਿੱਦੀ ਪੰਜਾਬੀ ਦੀ ਕਹਾਵਤ ਹੈ ਭੱਤਾ ਭਣਵਾਕੇ ਪਤੀ ਮਰਵਾਕੇ ਹੁਣ ਜਿਹੜੀ ਵੱਟ ਮਰਜ਼ੀ ਚੱਲੀ ਜਾ ਹੁਣ ਕੁਜ ਨਹੀ ਮਿਲਣਾ
@GurnamSingh-wk5fe
@GurnamSingh-wk5fe День назад
ਬਲਾਤਕਾਰ ਇਕ ਬਾਰ ਹੁੰਦਾ। ਵਾਰ ਵਾਰ ਨਹੀਂ ਹੁੰਦਾ।
@prabhjotkaur629
@prabhjotkaur629 День назад
ਕਹਾਣੀ ਦੀ ਕੋਈ ਸਮਝ ਨਹੀ ਕੋਈ ਸਿੱਟਾ ਜਨਾਨੀ ਤੇ ਬੰਦੇ ਦੀ ਪਹਿਚਾਣ ਇੱਕ ਮਿੰਟ ਵਿੱਚ ਹੋ ਜਾਂਦੀ ਹੈ ਤਹਾਨੂੰ ਸਮਝ ਨਹੀ ਆਈ ਬੀਬਾ ਜੀ ਸਿਆਪਣ ਵਰਤੋਂ ਇਹ ਸਭ ਤੁਹਾਡੀ ਕਮਜੋਰੀ ਹੈ 😭😭
@boxer7310
@boxer7310 2 дня назад
ਪਹਿਲਾ ਅੰਬ ਖਾਦਾ ,ਫਿਰ ਜੂਸ ਪੀਤਾ ,ਫਿਰ ਸਬ ਕੁਛ ਹੋਇਆ।ਬਹੁਤ ਵਧੀਆ ਝੁਠ ਬੋਲ ਲੈਦੀ ਏ
@SukhrajSingh-li7vy
@SukhrajSingh-li7vy 2 дня назад
ਹੁਣ ਕੀ ਮਤਲਬ ਬਣਦਾ ਇਹਨਾਂ ਗੱਲਾਂ ਦਾ ਆਵੇ ਬੁੱਢੇ ਵਾਰੇ ਆਪਣੇ ਸਿਰ ਵਿਚ ਖੇਹ ਪੁਆ ਰਹੀਂ ਏ ਨਾਲ ਬੱਚਿਆਂ ਦੇ
@manjeetdevi543
@manjeetdevi543 3 дня назад
ਦੁਰਫਿਟੇ ਮੂੰਹ ਹੁਣ ਜਦੋਂ ਉਹ ਮਰ ਗਿਆ ਭੈਣੇ ਫ਼ੇਰ ਬੋਲਣ ਦਾ ਕੀ ਮਤਲਬ ਵੈਸੇ ਮੈਂਨੂੰ ਦੁੱਖ ਹੋਇਆ ਤੁਹਾਡੀ ਗੱਲ ਸੁਣ ਕੇ ਤੇਰੇ ਭੋਲ਼ੇ ਪਣ ਨੇ ਤੈਨੂੰ ਦੁੱਖ ਭੋਗਣ ਲਈ ਮਜ਼ਬੂਰ ਕੀਤਾ
@realisbest3263
@realisbest3263 3 дня назад
ਕਹਿੰਦੇ ਸਰਦਾਰ ਪੱਗ ਵਾਲੇ ਬਹੁਤ ਚੰਗੇ ਹੁੰਦੇ,,ਅੱਜ ਬਹੁਤ ਸਰਦਾਰ ਏਦਾ ਦੇ ਨੇ,,ਪੱਗ ਬਣਨ ਨਾਲ ਕੋਈ ਚੰਗਾ ਨਹੀਂ ਹੁੰਦਾ
@Lakhbirkaur-fw8ku
@Lakhbirkaur-fw8ku 3 дня назад
Eh sach hai ..koi pag naal changa kiven ho geya....mera husband jagmeet singh pag ban da att darje da ghtya banda
@SurinderSingh-dc1zx
@SurinderSingh-dc1zx 2 дня назад
ਪਹਿਲਾ ਸਵਾਦ ਲੀਤੇ ਫੇਰ ਓਦਾਂ ਇਕ ਬੱਚਾ ਲੀਤਾ ਫੇਰ apne ਖਸਮ ਦਾ ਬੱਚਾ ਸ਼ੱਡ ਤਾ 🥹😔😬
@supindersingh5425
@supindersingh5425 2 дня назад
ਹੁਣ ਆਪਣਾ ਬੰਦਾ 32ਸਾਲ ਬਾਦ ਜਾਦ ਆ ਗਿਆ ਲੇ ਕੇ ਨਜ਼ਾਰੇ
@harbanslal2098
@harbanslal2098 День назад
ਪੱਤਰਕਾਰ ਜੀ, ਤੁਸੀਂ ਇਸ ਕਹਾਣੀ ਨੂੰ ਸੁਣਾਕੇ ਸਮਾਜ ਨੂੰ ਕੀ ਸੇਧ ਦੇਣੀ ਚਾਹੁੰਦੇ ਹੋ। ਜਿਸ ਦਿਨ ਮੈਡਮ ਸਮਾਨ ਦੇਖਣ ਗਈ। ਉਸ ਦਿਨ ਆਪਣੇ ਨਾਲ ਕਿਸੇ ਹੋਰ ਨੂੰ ਨਾਲ ਕਿਉਂ ਨਹੀਂ ਲੈਕੇ ਗਈ। ਸਾਰੀ ਗਲਤੀ ਇਸੇ ਦੀ ਹੈ। ਪੁਲਿਸ ਰਿਪੋਰਟ ਕਿਉਂ ਨਹੀਂ ਕਰਵਾਈ।
@surjitsingh5138
@surjitsingh5138 17 часов назад
ਕਹਿਣਾ ਤੇ ਨਹੀਂ ਚਾਹੀਦਾ ਪਰ ਬਿਲਕੁਲ ਸਾਰਾ ਕੁਝ ਇਨੇ ਆਪ ਹੀ ਕੀਤਾ ਹੁਣ ਸ਼ਾਇਦ ਪੈਸੇ ਨਾ ਮਿਲਦੇ ਹੋਣ ਤਾਂ
@rakeshraswanta1312
@rakeshraswanta1312 3 дня назад
ਤੇਨੂੰ ਕਿੰਵੇ ਪਤਾ ਲੱਗਾ ਕੇ ਹੋਰ ਵੀ ਹੇਗੀਆਂ ਫੋਟੋ
@gurlabhsingh8072
@gurlabhsingh8072 3 дня назад
ਗਲਤ ਕਮੈਂਟ ਨਾਂ ਕਰੋ ਉਸ ਦੇ ਘਰ ਞਾਲੀ ਡਰਦੀ ਹੋਣੀ ਹੈ ਇਹ ਸੱਚ ਹੈ ਕੱਲੀ ਔਰਤ ਕਮਜੋਰ ਹੋ ਜਾਂਦੀ
@amritpalkaur1822
@amritpalkaur1822 3 дня назад
ਵੀਰ ਅਸੀਂ ਵੀ ਜਨਾਨੀਆਂ ਪਰ ਜੋ ਕੁਝ ਹੋਇਆ ਉਹ ਪੁਲਿਸ ਨੂੰ ਦੱਸ ਸਕਦੀ ਸੀ ਬਸ ਦਿਮਾਗ ਕੰਮ ਨਹੀਂ ਕਰਦਾ 😢
@sharanjeetkaur8539
@sharanjeetkaur8539 3 дня назад
ਵਾਹਿਗੁਰੂ ਜੀ 🙏ਕਸੂਰ ਕਿਸ ਦਾ ਹੈ ਇਹ ਅਸੀਂ ਫੈਸਲਾ ਕਰਨ ਵਾਲੇ ਕੌਣ ਹੁੰਦੇ ਹਾਂ ਫਿਰ ਵੀ ਜਿੰਨੀ ਕੁ ਸੋਜੀ ਵਾਹਿਗੁਰੂ ਜੀ 🙏ਨੇ ਦਿੱਤੀ ਹੈ ਮੰਨ ਦਾ ਟਿਕਾ ਰੱਖ ਕੇ ਅਮਿਰਤ ਸ਼ਕੋ 5ਪੰਜ ਬਾਣੀਆਂ ਸਵੇਰੇ ਸ਼ਾਮ ਨੂੰ ਰਹਿਰਾਸ ਸਾਹਿਬ ਸੌਣ ਵੇਲੇ ਕੀਰਤਨ ਸੋਹਿਲਾ ਪਾਠ ਕਰੋ ਮੰਨ ਸਾਫ ਰੱਖ ਕੇ ਫੇਰ ਦੇਖਿੳ ਲੋਕ ਦੇਖਦੇ ਰਿਹ ਜਾਂਣਗੇ ਜੇਵੱਡ ਆਪ ਤੇਵੱਡ ਤੇਰੀ ਦਾਤ ਮੱਤਲੱਬ ਜਿੱਡਾ ਵੱਡਾ ਉਹ ਵਾਹਿਗੁਰੂ ਜੀ ਅਕਾਲਪੁਰਖ 🙏ਹੈ ਉੱਡੀਆਂ ਵੱਡੀਆਂ ਦਾਤਾਂ ਦਿੰਦਾ ਹੈ ਮੇਰਾ ਸਤਿਗੁਰ ਪਿਆਰਾ 🙏ਦੁਨੀਆਂ ਦੀ ਕੋਈ ਤਾਕਤ ਨਹੀਂ ਜੋ ਵਾਲ ਵੀ ਵਿੰਗਾ ਕਰ ਜਾਵੇ ਤੁਹਾਡਾ ਕਮੀਆਂ ਸਾਡੇ ਵਿੱਚ ਹੈ ਕਿਸੇ ਵਿੱਚ ਨਹੀਂ ਹੈ ਮੰਨ ਮਾਰਨਾ ਪੈਦਾ ਹੈ ਸੁੱਖ ਲੱਬਦੇ ਅਸੀਂ ਹੋਰ ਜੰਜਾਲ ਵਿੱਚ ਫਸਦੇ ਜਾਂਦੇ ਹਾਂ ਜਦੋਂ ਚਾਰੇ ਪਾਸੇ ਬੰਦ ਹੋ ਜਾਂਦੇ ਫੇਰ ਲੋਕਾਂ ਸਾਹਮਣੇ ਦੁੱਖ ਦੱਸ ਦੱਸ ਕੇ ਰੋਂਦੇ ਹਾਂ ਲੋਕ ਸਾਡਾ ਮਜ਼ਾਕ ਉਡਾਉਂਦੇ ਤੇ ਸਾਨੂੰ ਮਿਹਣੇ ਮਾਰਦੇ ਜੱਖਮਾਂ ਤੇ ਲੂਣ ਪਾਉਂਦੇ ਸਾਡਾ ਗੁਰੂ🙏 ਮੱਲਮ ਵੀ ਲਾਉਂਦਾ ਚੁੱਪ ਵੀ ਕਰਾਉਂਦਾ ਸਾਨੂੰ ਸੁੱਖ ਵੀ ਦਿੰਦਾ ਦੁੱਖ ਵੀ ਵੰਡਾਉਂਦਾ ਇਹ ਹੁਣ ਤੁਹਾਡੀ ਮਰਜ਼ੀ ਹੈ ਤੁਸੀ ਆਪਣੇ ਮੰਨਮੁੱਖ ਬਣਨਾ ਜਾਂ ਗੁਰਮੁਖ ਬਣਨਾ ਦੋਵੇਂ ਪਾਸੇ ਤੁਹਾਡੇ ਵਾਸਤੇ ਖੁੱਲੇ ਹੈ ਜੀ
@sharanjeetkaur8539
@sharanjeetkaur8539 2 дня назад
@@luckytanda ਜੇ ਉਸ ਦੀ ਨਦਿਰ ਮਿਹਰ ਦੀ ਹੋ ਗਈ ਗੰਨਕਾ ਕੋਠੇ ਵਾਲੀ ਦਾ ਅਧਾਰ ਕਰ ਦਿੱਤਾ ਸੀ ਸਾਧੂ ਦੇ ਸੰਗ ਨੇ ਭੂਮੀਆ ਚੋਰ ਦਾ ਪਾਰ ਉਤਾਰਾ ਕਰ ਦਿੱਤਾ ਸੀ ਸੱਜਣ ਠੱਗ ਕੋਡਾ ਰਾਖਸ਼ ਜਿਹਨਾਂ ਦੀ ਗਿਣਤੀ ਕੋਈ ਨਹੀਂ ਅਣਗਿਣਤ ਪਸੂ ਪ੍ਰੇਤ ਮੁਗਦ ਕੀ ਤਾਰੇ ਪ੍ਰੇਤਾਂ ਦਾ ਅਧਾਰ ਕੀਤਾ ਆਪਾਂ ਲੋਕ ਔਗਣਹਾਰ ਔਗਣ ਦੇਖਦੇ ਮੇਰਾ ਵਾਹਿਗੁਰੂ ਜੀ 🙏ਪਿਆਰ ਦੇਖਦਾ ਜਿਨ ਪ੍ਰੇਮ ਕੀੳ ਤਿੰਨ ਹੀ ਪ੍ਰੱਬ ਪਾਇਓ
@paramjodhan4452
@paramjodhan4452 3 дня назад
ਮੈਂਨੂੰ ਤਾਂ ਏਹ ਜ਼ਨਾਨੀ mantle lgdi ਹੈ
@realisbest3263
@realisbest3263 3 дня назад
ਕਈ ਵਾਰੀ ਹਾਲਾਤ ਹਿ ਬਣ ਜਾਂਦੇ,,ਨਹੀ ਤਾਂ ਕਿਸਦਾ ਦਿਲ ਕਰਦਾ ਏਸੇ ਤਰਾਂ ਹੋਵੇ,,ਕੋਈ ਗਲ ਨਹੀਂ ਹਾਲਾਤ ਜਰੂਰ ਬਦਲਣਗੇ,,ਸਮਾਜ ਦੀ ਗਲਤੀ ਹੈ ਅੱਜ ਵੀ ਸਮਾਜ ਏਦਾ ਦਾ ਹਿ ਆ,,
@AmrikSingh-kd8bf
@AmrikSingh-kd8bf 2 дня назад
@@realisbest3263 ਇਸ ਵਿਚ ਸਮਾਜ ਦਾ ਕੀ ਕਸੂਰ ਹੈ ਵਧੀਆ ਸ਼ੋਹਰਤਾਂ ਘਰ ਵਧੀਆ ਪਤੀ ਲੱਛਣ ਮਾੜੇ ਆਪ ਦੇ ਦੋਸ਼ ਸਮਾਜ ਨੂੰ ।ਚੋਰ ਦਾ ਸਾਥੀ ਚੋਰ
@amarjitbrar6938
@amarjitbrar6938 3 дня назад
ਪੱਤਰਕਾਰ ਵੀਰ ਉਸ ਟਾਈਮ ਹੁਣ ਵਾਲਾ ਜ਼ਮਾਨਾ ਨਹੀਂ ਸੀ। ਹੁਣ ਕੁੜੀਆਂ ਆਪ ਕੇਸ ਦਰਜ ਕਰਾਉਂਦੀਆਂ ਹਨ।
@AmarbirMangat
@AmarbirMangat 4 дня назад
ਭੈਣ ਗਲਤ ਕੰਮ ਦੇ ਗਲਤ ਨਤੀਜੇ
@JagjitsinghBangarh
@JagjitsinghBangarh 2 дня назад
ਪੱਤਰਕਾਰ ਜੀ ਐਡਰੈਸ ਭੇਜਣਾ ਕੋਈ ਹੱਲ ਕਰਾਗੇ
@JasmeenKaur-t3u
@JasmeenKaur-t3u День назад
😅
@kulwantkaur2558
@kulwantkaur2558 3 дня назад
ਦੋਸ਼ੀ ਤਾ ਹੈ ਹੀ ਜਿਸਨੇ ਪਹਿਲੀ ਘਟਨਾ ਨੂੰ ਛਪਾਇਆ ਜਿਸ ਦਾ ਹਰਜਾਨਾ ਤੁਹਾਡੇ ਪਤੀ ਨੂੰ ਮਰ ਕੇ ਚਕਾਉਣਾ ਪਿਆ
@shingarasingh4495
@shingarasingh4495 День назад
ਹੁਣ ਫ਼ੇਮ ਲੈਣ ਲਈ ਡਰਾਮਾ ਕਰ ਰਹੀ ਹੈ ਪਹਿਲਾਂ ਕਿਓਂ ਨਹੀਂ ਬੋਲੀ
@KauraRauli-jk4ss
@KauraRauli-jk4ss 20 часов назад
Oh chal oye fem ehne vechari ne ki karra budi omre kini madi soch a loka di ohde nal galt hoia vechari nal ort ik eda di chij hundi dill ch bahot vadia vadia gala luka lendi aa ehdia photo kichia karke a mata dardi eahi boli ni
@DarshanSingh-l2d
@DarshanSingh-l2d Час назад
Dra
@SukhwinderSingh-ch5fv
@SukhwinderSingh-ch5fv Час назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@satvirkaur1717
@satvirkaur1717 3 дня назад
ਮੱਥੇ ਦੀਆਂ ਲਿਖੀਆਂ ਨੂੰ ਕੋਈ ਮਿਟਾ ਨੀ ਸਕਦਾ… ਪਿਛਲੇ ਜਨਮਾਂ ਦਾ ਦੇਣਾ ਲੈਣਾ ਹੋਊ ਕੋਈ..
@manjitsingh4053
@manjitsingh4053 3 дня назад
ਸਭ ਕੁਝ ਮਰਜ਼ੀ ਅਨੁਸਾਰ ਹੋਇਆ
@jaswantrauke5149
@jaswantrauke5149 3 дня назад
ਹੁਣ ਇਹ ਗੱਲਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਓ । ਆਪਣੀ ਬਦਨਾਮੀ ਦੁਬਾਰਾ ਕਰਵਾ ਰਹੇ ਓ। ਲੋਕ ਬੇਟੇ ਨੂੰ ਕੀ ਕਹਿਣਗੇ। ਇਹ ਇੰਟਰਵਿਊ ਨਹੀਂ ਸੀ ਕਰਨੀ ਚਾਹੀਦੀ।
@shivdevsingh4287
@shivdevsingh4287 День назад
ਪੱਤਰਕਾਰ ਜੀ,ਕੀ ਇਹ ਕੋਈ ਮਸਲਾ ਸੋਸ਼ਲ ਮੀਡੀਆ ਤੇ ਵਿਚਾਰਨ ਵਾਲਾ ਹੈ ? ਇਹ ਔਰਤ ਹੁਣ ਆਪਣੇ ਆਪ ਹੀ ਆਪਣੇ ਪ੍ਰੇਮੀ ਦੀ ਔਰਤ ਨੂੰ ਸ਼ੌਂਕਣ ਦੱਸਣ ਦੀ ਗੱਲ ਕਰ ਰਹੀ ਹੈ।
@RamanKumar-fj7op
@RamanKumar-fj7op День назад
ਕੋਈ ਧੋਖੇ ਨਾਲ ਕਿਸੇ ਨੂੰ ਲਿਜਾ ਨਹੀ ਸਕਦਾ ਬਿਨਾ ਮਰਜੀ ਤੋਂ ਕੁਝ ਨਹੀ ਹੋ ਸਕਦਾ
@bhupinderparmar6035
@bhupinderparmar6035 День назад
I feel this lady very smart
@parwindersinghmander6475
@parwindersinghmander6475 2 часа назад
ਰੱਬ ਦੇ ਰੰਗ ਦੇਖ ਲਓ ਲੋਕੋ । ਜਨਾਨੀ ਦੀ ਗ਼ਲਤ ਕਰਤੂਤ ਨੇ ਕਿੰਨਾ ਕੁਝ ਕਰਵਾ ਦਿੱਤਾ ਅਖੀਰ ਵਿੱਚ ਅੱਜ last ਉਮਰੇ ਆ ਕੇ ਜੱਗ ਜਾਹਰ ਵੀ ਕਰਵਾ ਦਿੱਤਾ, ਕਿੰਨੀ ਬਦਨਾਮੀ ਹੋ ਗਈ ਇਸ ਕਰਕੇ ਹੀ ਸਿਆਣੇ ਕਹਿਦੇ ਨੇ ਰੱਬ ਤੋ ਡਰਕੇ ਰਹੋ ਉਦੇ ਰੰਗਾਂ ਦਾ ਨੇ ਪਤਾ
@daljitsingh8832
@daljitsingh8832 3 дня назад
ਵੀਰੋ ਜੇ ਬੇਹੋਸ ਕਰਕੇ ਇੱਕ ਵਾਰੀ ਵਲਾਦ ਕਰ ਕਰ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਬਲਾਤਕਾਰ ਨਹੀਂ ਮੰਨਿਆ ਜਾਂਦਾ 20 ਸਾਲ ਬਲਾਤਕਾਰ ਹੁੰਦਾ ਰਿਹਾ 20 ਸਾਲ ਹਰ ਰੋਜ਼ ਨੂੰ ਬੇਹੋਸ਼ ਕਰਕੇ ਕਰਦਾ ਰਿਹਾ ਮਾੜੇ ਕੰਮ ਦੇ ਨਾਲ ਬਿਲਕੁਲ ਗਲਤ ਹੈ ਜਿਨਾਂ ਨੇ ਉਹਨੂੰ ਲੁੱਟਦੀ ਰਹੀ ਤੇ ਹੁਣ ਉਹ ਕੰਜਰ ਦਾ ਇਹਦੇ ਹੱਥ ਨਹੀਂ ਆਉਂਦਾ ਹੋਣਾ ਬੁਢੇਪੇ ਚ ਤੇ ਉਹਨੇ ਡੌਂਡੀ ਪਿੱਟਣੀ ਸ਼ੁਰੂ ਕਰਦੀ
@drgurpreetkaurgill9475
@drgurpreetkaurgill9475 2 дня назад
ਇਹ ਔਰਤ ਡਿਪਰੈ਼ਸ਼ਨ ਦੀ ਮਰੀਜ਼ ਹੈ।
@SanjeevKumar-eg2hn
@SanjeevKumar-eg2hn 2 дня назад
Don't post wrong comments & always respect women 🙏
@Sukhdev-ln1vy
@Sukhdev-ln1vy 3 дня назад
ਰੰਡੀ ਤਾਂ ਰੰਡੇਪਾ ਕੱਟ ਲਵੇ, ਪਰ ਮੁਸ਼ਟੰਡੇ ਕੱਟਣ ਨਹੀਂ ਦਿੰਦੇ ||
@sudeshkumari7260
@sudeshkumari7260 3 дня назад
@@Sukhdev-ln1vy ਕੌਣ ਕਹਿੰਦਾ ਮੁਸ਼ਟੰਡੇ ਕਟਣ ਨਹੀਂ ਦੇਂਦੇ ਹਿਮਤ ਹੋਣੀ ਚਾਹੀਦੀ
@amarjitbrar6938
@amarjitbrar6938 3 дня назад
ਭੈਣੇ ਰੱਬ ਤੇ ਭਰੋਸਾ ਰੱਖ।ਜੋ ਕਰਮਾਂ ਚੋਂ ਲਿਖਿਆ ਹੈ ਉਹੋ ਹੀ ਮਿਲਦਾ ਹੈ ਜੀ।
@AvtarSingh-pw7fv
@AvtarSingh-pw7fv 3 дня назад
ਬੀਬੀ ਗਲਤੀ ਤੁਹਾਡੇ ਤੋਂ ਵੀ ਹੋਈ ਸੀ ਪਰ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਪਰ ਉਸ ਹੋਈ ਗਲਤੀ ਨੂੰ ਜਿੰਨਾ ਛੇਤੀ ਹੋ ਸਕੇ ਸੁਧਾਰ ਲੈਣਾ ਚਾਹੀਦਾ ਸੀ ਜੋ ਸ਼ਾਇਦ ਤੁਸੀਂ ਵੇਲੇ ਸਿਰ ਨਹੀਂ ਸੁਧਾਰ ਸਕੇ
@shivdevsingh4287
@shivdevsingh4287 День назад
ਇਸ ਦੀਆਂ ਗੱਲਾਂ ਵਿੱਚੋਂ ਇਹ ਲੱਗ ਰਿਹਾ ਹੈ ਕਿ ਉਸ ਵਿਆਕਤੀ ਨਾਲ ਸਬੰਧ ਇਸਨੇ ਆਪਣੀ ਰਾਇ ਨਾਲ ਹੀ ਬਣਾਏ ਸਨ।
@SukhpalSingh-xy8pg
@SukhpalSingh-xy8pg День назад
Waheguru ji
@SinghSidhu-x4m
@SinghSidhu-x4m День назад
Reporter nu raashtrpati award milna chahida a,
@MusicBirdsRecords
@MusicBirdsRecords День назад
ਉਹ ਪਹਿਲਾ ਪੱਥਰ ਮਾਰੇ ਜਿਸ ਨੇ ਪਾਪ ਨਾ ਕੀਤਾ ਹੋਵੇ ਕੋਮੈਟ ਪੜ ਕੇ ਇਹੀ ਕਹੂੰ ਗਾ 😢
@hardeepkaurmaan2685
@hardeepkaurmaan2685 День назад
Right
@rakeshraswanta1312
@rakeshraswanta1312 2 дня назад
ਰਖੈਲ ਬਨ੍ਹ ਗਏ ਸੀ ਬੀਬਾ ਜੀ ਇਸਨੂੰ ਰਖੈਲ ਕਹਿੰਦੇ ਨੇ
@HarpreetSingh-lf6qq
@HarpreetSingh-lf6qq 2 дня назад
Right
@KartarSingh-es8mo
@KartarSingh-es8mo 3 дня назад
ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਉਹ ਗੱਲ ਹੋ ਗਈ ਉਸ ਟਾਇਮ ਇਸ ਨੂੰ ਵੀ ਜਵਾਨੀ ਦਾ ਜੋਸ਼ ਸੀ ਉਦੋਂ ਤਾ ਆ ਦਿਨ ਯਾਦ ਵੀ ਨਹੀਂ ਹੋਣੇ ਰੱਬ ਸਭ ਕੁਛ ਦੇਖਦਾ ਤੇ ਇਨਸਾਫ਼ ਵੀ ਜਰੂਰ ਕਰਦਾ
@virsasingh6859
@virsasingh6859 День назад
ਇਹ ਭੈਣ ਬਹੁਤ ਅਕਲਮੰਦ ਲੱਗਦੀ ਹੈ ਪਰ ਕਿਸਮਤ ਵਿੱਚ ਟੋਕਰਾ ਲਿਖੀਆ ਗਈਆ ਬਾਕੀ ਭੈਣ ਸਾਫ ਦਿਲ ਅੌਰਤ ਹੈ ਜਿੰਦਾਬਾਦ
@AvtarSingh-bb1di
@AvtarSingh-bb1di 2 дня назад
ਪਾਗ਼ਲ ਔਰਤ ਮੋਟਾ ਦਿਮਾਗ ਜੀਭ ਪਤਲੀ
@parminderkaur8044
@parminderkaur8044 3 дня назад
ਜਦ ਘਰ ਵਿੱਚ ਕੋਈ ਜੀਅ ਨਹੀਂ ਸੀ ਤਾਂ ਤੁਹਾਨੂੰ ਫੌਰਨ ਵਾਪਸ ਆ ਜਾਣਆ ਚਾਹੀਦਾ ਸੀ ਤੁਸੀ ਸ਼ਰਬਤ ਪੀਣ ਤੇ ਅੰਬ ਖਾਣ ਵਿੱਚ busy ਹੋਗੇ। ਕਿਉਕਿ ਪ੍ਰੇਮ ਕਹਾਣੀ ਸੀ ।ਆਪਣੀ ਦੁਨੀਆ ਚੌਪਟ ਕਰ ਲਈ। ਹੁਣ ਰੋਣਾ ਹੀ ਏ
@jasvirkaur390
@jasvirkaur390 3 дня назад
ਅੰਬ ਮੌਸਮ ਤੋਂ ਪਹਿਲਾ a gye c es lyi ਖਾਣ ਵਿੱਚ ਬਿਜੀ ਹੋ ਗਈ ਹੋਣੀ😅😅
@gora9973
@gora9973 2 дня назад
ਕਈ ਵਾਰ ਮਾਪੇ ਹੀ ਸੱਜਰੇ ਸਰੀਕ ਬਣ ਕੇ ਟੱਕਰਦੇ ਆ
@sewakbrar571
@sewakbrar571 2 дня назад
ਉਸ ਸਮੇਂ ਫੋਨ ਹੈ ਨਹੀਂ ਸੀ ਕੋਈ ਵੱਡੀ ਟੈਕਨਾਲੋਜੀ ਨਹੀਂ ਸੀ ਤਾਂ ਉਸ ਬੰਦੇ ਨੇ madem ਦੀਆ ਫੋਟੋ ਕਿਵੇਂ ਖਿੱਚੀਆਂ ਰੱਬ ਜਾਣਦਾ ਹੈ 😮😮😮😮😮
@AvtarSingh-pw7fv
@AvtarSingh-pw7fv 3 дня назад
ਗੱਲ ਹਜ਼ਮ ਨਹੀਂ ਹੋ ਰਹੀ ਕਿਉਂਕਿ ਬਲਾਤਕਾਰ ਇਕ ਵਾਰ ਹੋ ਸਕਦਾ 32 ਸਾਲ ਤਾਂ ਪਿਆਰ ਨਾਲ ਹੀ ਹੋ ਸਕਦਾ ਤੇ ਹੋਇਆ ਵੀ ਐਦਾ ਹੀ ਲੱਗਦਾ ਹੈ
@ArshdeepSingh-oh4qk
@ArshdeepSingh-oh4qk 3 дня назад
ਤੇਰੀ ਸ਼ਕਲ ਤੇਰੀਆਂ ਅੱਖਾਂ ਅਤੇ ਤੇਰੀਆਂ ਗੱਲਾਂ ਤੋ ਪਤਾ ਲੱਗਦਾ ਐ ਤੂੰ ਸਿਰੇ ਦੀ ਬਦਮਾਸ਼ ਲੱਗਦੀ ਐ। ਪਰ ਹੁਣ ਕੀ ਫਾਇਦਾ
@World365-globle
@World365-globle 3 дня назад
Sahi gal aa
@jagdevkaur3144
@jagdevkaur3144 3 дня назад
ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਉਸ ਬੰਦੇ ਦੇ ਘਰ ਕੋਈ ਜਨਾਨੀ ਹੀ ਨਹੀਂ ਸੀ ਤਾਂ ਤੁਸੀਂ ਉਸ ਤੋਂ ਲੈਕੇ ਅੰਬ ਖਾ ਲਿਆ ਫੇਰ ਜੂਸ ਪੀ ਲਿਆ ਫੇਰ ਤੁਹਾਡੇ ਨਾਲ ਇਹੋ ਕੁਝ ਹੋਣਾ ਸੀ ਨਾ ਤੁਸੀਂ ਕਿਉਂ ਉਸ ਤੋਂ ਲੈਕੇ ਕੁਝ ਖਾਧਾ ਪੀਤਾ ਕਸੂਰ ਤਾਂ ਤੁਹਾਡਾ ਵੀ ਐ ਨਾ 😮😮
@JassSandhu-y2f
@JassSandhu-y2f 3 дня назад
ਬਿੱਲਕੁਲ ਸੱਚ ਦੀਦੀ ਜੀ
@beantsingh642
@beantsingh642 2 дня назад
ਮੈਡਮ ਆਸਕੀ ਕੀਤੀ ਤੁਸੀ, ਨਹੀ ਕਿਸੇ ਦੀ ਜੂਰਤ ਨਹੀ ਹੁੰਦੀ, ਕਿਸੇ ਦੀਐਨੀ ਹਿੰਮਤ ਨਹੀ ਹੁੰਦੀ
@jjakmsksks2585
@jjakmsksks2585 День назад
ਵੀਰ ਜੀ ਜੋ ਹੋਣਾ ਸੀ ਹੋ ਗਿਆ ਇੱਕ ਤਾ ਇਸ ਭੈਣ ਦਾ ਫੋਨ ਨੰਬਰ ਜਰੁਰ ਦਿਉ ਇਹਨੂੰ ਕਿਤੇ ਕੰਮ ਮਿਲ ਸਕੇ ਕੋੲਈ ਨਾ ਜੇ ਗਲਤੀ ਹੋਈ ਆ ਤਾ ਗਲਤੀਆ ਇਨਸਾਨਾ ਤੋ ਹੀ ਹੁੰਦੀਆ ਪੱਤਰਕਾਰ ਨੇਵਵਿਚਾਰੀ ਦਾ ਕੋਈ ਅਡਰੈਸ ਜਾ ਫੋਨ ਨੰਬਰ ਹੀ ਨੀ ਦਸਿਆ ਕੀ ਫਾਇਦਾ ਇੰਟਰਵਿਉ ਦਾ
@LakhwinderSingh-ok4ly
@LakhwinderSingh-ok4ly 3 дня назад
ਅਡਰੈਸ ਜਰੂਰ ਦੱਸਣਾ ਸੀ ਤਾਂ ਕਿ ਕੋਈ ਇਸ ਔਰਤ ਦੀ ਸਹਾਇਤਾ ਕਰ ਸਕਦਾ
@JagdeepSingh-zg7dc
@JagdeepSingh-zg7dc 2 дня назад
ਏਸ ਤਰ੍ਹਾਂ ਗੱਲ ਘੁਮਾਤੀ ਕੇ ਕੋਈ ਸੋਚਕੇ ਦੇਖੋ ਬਲਾਤਕਾਰ ਦਾ ਨਾਂ ਕਿਵੇਂ ਦੇਉਗੇ ਇਕ ਦੋ ਵਾਰ ਤੋਂ ਵੱਧ ਨੀ ਬਲਾਤਕਾਰ ਕਿਹ ਸਕਦੇ ਏਹਨੂੰ ਸਹਿਮਤੀ ਕਿਹੈ ਜਾਉਂਗਾ 36 ਸਾਲ ਥੋੜਾ ਬਲਾਤਕਾਰ ਕਹੂਗਾ ਕੋਈ ਬਾਕੀ ਬੁੱਡੇ ਵਾਰੀ ਚੈਨਲ ਤੇ ਰੌਲਾ ਪਾਉਣਾ ਕਿਨੀ ਕੁ ਸਹੀ ਐ ਜਦੋਂ ਮਕਾਨ ਲੈਕੇ ਦੇਤਾ ਫੇਰ ਜ਼ਬਰਦਸਤੀ ਕਿਵੇਂ ਕਿਹਾ ਸਕਦੇ ਉ
@JaswinderKaur-rw3te
@JaswinderKaur-rw3te 3 дня назад
ਸਾਰਾ ਕੁਝ ਔਰਤ ਦੇ ਹਥ ਹੁੰਦਾ ਪਰ ਤੁਸੀਂ ਆਪਣੀ ਆਵਾਜ਼ ਲੋਕਾਂ ਤਕ ਕਿਉਂ ਨਹੀਂ ਪਚਾਈ
@sattigurayakaur3553
@sattigurayakaur3553 23 часа назад
Boht vdia lga Anita madam di asli life bare sun ke
@joraasingh4392
@joraasingh4392 19 часов назад
ਮੋਬਾਈਲ ਹੈਨੀ ਸੀ ਫੋਟੋ ਕਿਸ ਤਰ੍ਹਾਂ ਖਿੱਚਿਆ
@JassSandhu-y2f
@JassSandhu-y2f 3 дня назад
ਇੰਟਰਵਿਊ ਦਾ ਬਹੁਤਾ ਸਵਾਦ ਤਾਂ ਨਹੀਂ ਆਇਆ ਪਰ ਇੱਕ ਗੱਲ ਆ ਵਿਆਹ ਮੈਡਮ ਅੱਜ ਵੀ ਵਧੀਆ ਮੁੰਡੇ ਨਾਲ ਹੋ ਸਕਦਾ ਕੀ ਖਿਆਲ ਆ
@Gurkiratkhehra
@Gurkiratkhehra 3 дня назад
ਖੱਚ ਜਨਾਨੀ
@jagroopkaur-y6h
@jagroopkaur-y6h 2 дня назад
ਤਿੰਨ ਮਹੀਨੇ ਬਾਦ ਸੂਸਾਇਡ ਨੋਟ ਸਹੀ ਸਲਾਮਤ ਸੀ
@jagroopkaur-y6h
@jagroopkaur-y6h 2 дня назад
ਹੁਣ ਬੱਚਿਆਂ ਦੀ ਪਰਵਾਹ ਨਹੀਂ ???
@lakhwindersingh3513
@lakhwindersingh3513 2 дня назад
ਸਮਝਣਾ ਮੁਸ਼ਕਲ ਹੈ ਜੀ
@NarinderSingh-dq6kq
@NarinderSingh-dq6kq 2 дня назад
ਇਹ ਤਾਂ ਰੱਬ ਜਾਣਦਾ ਕੇ ਸੱਚ ਕੀ ਹੈ ਪਰ ਇਸ ਔਰਤ ਦੀਆਂ ਗੱਲਾਂ ਤੋੰ ਲਗਦਾ ਕਿ ਇਸ ਦੀ ਉਸ ਬੰਦੇ ਨਾਲ ਗੱਲਬਾਤ ਸੀ ਪਰ ਪਤਾ ਨਹੀਂ ਇਹ ਔਰਤ ਹੁਣ ਕਿਉਂ ਇਹ ਗੱਲਾਂ ਕਰ ਰਹੀ ਹੈl
@abhijohal6342
@abhijohal6342 2 дня назад
Ohi mai soch rahi k hun ki fayida ena gla da naal v rahi bache v ho gaye
@sukhgill3800
@sukhgill3800 День назад
Aunty ji thuada wada beta podcast dekhe ki khega bhut galt kita dunia da tamasa bna ditta jina nu nhi c pta ona nu v das ditta
@user-nr6jx9kf5y
@user-nr6jx9kf5y 3 дня назад
ਪੱਤਰਕਾਰ ਨਾਲ ਲੜਨ ਲੱਗ ਜਾਂਦੀ ਆ ਜਦ ਵਿਚਾਰਾ ਕੋਈ ਸਵਾਲ ਕਰਦਾ 😅 ਪਤਾ ਨੀ ਕਿਹਦੀ ਗੱਲ ਕਰੀ ਜਾਂਦੀ ਆ
@ParvinderKaur-fx2cl
@ParvinderKaur-fx2cl 2 дня назад
Kinne dukh likhe c karma es aunty te Bhut dard hoyea sunn ke
@Veerpartap06
@Veerpartap06 4 дня назад
ਇਟਰਵਿਉ ਪਹਿਲਾ ਉਸ ਦੇ ਜਿਉਦੇਆ ਕਿਉਂ ਨੀ ਕੀਤਾ
@HarjeetSingh-sr9cf
@HarjeetSingh-sr9cf 3 дня назад
ਇਹ ਸਭ ਕੁਝ ਹੁਣ ਹੀ ਹੋਣ ਲੱਗਿਆ ਜੀ ਅਤੇ ਹਰ ਕੋਈ ਪਤਰਕਾਰ ਬਣਿਆ ਹੋਇਆ ਹੈ ਇਹ ਨਹੀਂ ਦੇਖਦੇ ਕਿ ਕੋਈ ਮਤਲਬ ਹੈ ਇਸ ਗੱਲ ਦਾ 32, ਸਾਲ ਗ਼ਾਡ ਮਰਵਾ ਕੇ ਹੁਣ ਬਲਾਤਕਾਰ ਦੱਸ ਰਹੀ ਪਹਿਲਾਂ ਅੰਬ ਖਾਂਦੀ ਰਹੀ ਹੁਣ ਪੇਡ ਗਿਣਦੀ ਆ 😂😂
@AmrjitKaur-y4f
@AmrjitKaur-y4f 3 дня назад
ਇਹ ਤਾ ਕੋਈ ਗੱਲ ਨੀ ਬਣੀ ਜਾਣ ਬੁੱਝ ਕੇ ਬਠਿੰਡੇ ਚਲੀ ਗਈ ਜਾਣ ਬੁੱਝ ਕੇ ਉਹਦੇ ਨਾਲ ਰਹਿ ਰਹੀ ਸੀ
@_Amritsar_california_
@_Amritsar_california_ 3 дня назад
ਜਿੱਸ ਤੱਨ ਲਾਗੇ ਸੋਈ ਜਾਣੇ ਇੱਸ ਆਂਟੀ ਜੀ ਨੇ ਬਹੁਤ ਹੀ ਜਾਦਾ ਹਿੰਮਤ ਕਿੱਤੀ ਕੇਮਰੇ ਗਾੜੀ ਆੳਣਾ ਸਾੳਖਾ ਕੰਮ ਨਹੀ ਹੇਗਾ ਜੀ ਮੈਂ ਇੱਕ ਅੋਰਤ ਹੋਕੇ ਅੋਰਤ ਸਮਜ ਸਕਦੀ ਕੇ ਇਹਨਾਂ ਦੀਆਂ ਗੱਲਾਂ ਵਿੱਚ ਇਹਨਾਂ ਦਰਦ ਹੈ ਜੀ 😭
@HarpalSingh-fn6bi
@HarpalSingh-fn6bi 3 дня назад
ਇਕ ਪੱਖ ਸੁੱਣ ਕੇ ਅਫਸੋਸ ਨਹੀ ਕਰੀਦਾ ਜੀ
@preetsingh7609
@preetsingh7609 3 дня назад
Bilkul ji...tuci ki karde ho America ch?
@SanjeevKumar-eg2hn
@SanjeevKumar-eg2hn 2 дня назад
You are doing a very good job Jagmeet ji through your channel, helping the needy & deserving people 🫡
@amritpaulkaur6632
@amritpaulkaur6632 День назад
Waheguru Ji, thanks to those who are ready to help
@sukhpinderkaursandhu1294
@sukhpinderkaursandhu1294 4 дня назад
ਉਸ ਟਾਈਮ ਕੋਈ ਪਾਰਲ ਨਹੀ ਹੁੰਦਾ ਸੀ
@maninderjitkaur808
@maninderjitkaur808 11 часов назад
Only people of her age can understand her pain . She is talking about early eighties. Bad days . All the blame must have been put on her
@ParamjitSingh-t8o
@ParamjitSingh-t8o 2 дня назад
for brave act president of india awarded her because noevery body insulted herselves as she does. rab rakha aasa lokan da
@manpreetsidhu1047
@manpreetsidhu1047 2 дня назад
Jdo ani technology nhi c fr odo kesa da ana brain ho sakda v video photo la lva jhuth lgda sab
@pawanghuman
@pawanghuman 2 дня назад
@@manpreetsidhu1047camera hunde c os time v Photo develop hundiyea c os time v
@sartajbajwa4995
@sartajbajwa4995 День назад
ਤਾਂ ਫਿਰ ਤੂੰ ਅੰਬ ਖਾਣ ਗਈ ਸੀ?
@NirmalsinghDhaliwal-jf1mk
@NirmalsinghDhaliwal-jf1mk 3 дня назад
ਉਹਦੇ ਘਰਵਾਲੀ ਨੇ ਤਾਂ ਇਤਰਾਜ ਨਹੀਂ ਕੀਤਾ ਤੇ ਤੂੰ ਵੀ ਨਹੀਂ ਕੀਤਾ ਕਿਉਂ
Далее
Fake Referee Whistle Moments 😅
00:38
Просмотров 4,9 млн
ОН У ТЕБЯ ЗА ДВЕРЬЮ!
22:33
Просмотров 460 тыс.
Шоколад приходит на Землю.
00:23
Просмотров 160 тыс.
Fake Referee Whistle Moments 😅
00:38
Просмотров 4,9 млн