Тёмный
Vocal Jagmeet
Vocal Jagmeet
Vocal Jagmeet
Подписаться
Pendu Punjabi Podcast
Комментарии
@gurnaibbrar8583
@gurnaibbrar8583 6 минут назад
Palla. Has. Has. Londea. Yareieaa. Psho. Ro. Ro. Dendea. Das
@avtarkohar6057
@avtarkohar6057 27 минут назад
Pehle moja maniya hun ohnu badnam karke loka di hamdardi bhaldi jive ki paisa dhela.
@avtarkohar6057
@avtarkohar6057 31 минуту назад
Ohde maran to 6 saal baad hun roula kiyo pa rahi je oh hunda ohdi v interview karde fer sach pta lagda.
@parmindersinghdeol7656
@parmindersinghdeol7656 Час назад
ਇਹਨਾਂ ਪੁਲਿਸ ਕੋਲ ਕਿਉਂ ਨਹੀਂ ਗੲ। ਫੇਰ ਅਦਾਲਤ ਵਿੱਚ ਜਾਣਾ ਸੀ ਇਸ ਨਾਲੋਂ ਤਾਂ ਮਰ ਜਾਂਦੀ ਸੱਭ ਕੁਝ ਮਰਜ਼ੀ ਨਾਲ ਕਰਦੀ ਲੱਗਦੀ ਹੈ ਔਰਤ ਏਨੀਂ ਕਮਜ਼ੋਰ ਨਹੀਂ ਹੋ ਸਕਦੀ
@SukhwinderSingh-ch5fv
@SukhwinderSingh-ch5fv Час назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@DarshanSingh-l2d
@DarshanSingh-l2d Час назад
Dra
@devilgaming3015
@devilgaming3015 2 часа назад
Please send her contact no.I want help her.
@SOHISAAB.COM5488
@SOHISAAB.COM5488 2 часа назад
ਹੋ ਸਕਦਾ. 1980 ਦੀ ਗੱਲ ਐ ਉਸ ਟਾਈਮ ਕਿਹਡੀ ਔਰਤ ਪੁਲੀਸ ਕੋਲ ਜਾ ਸਕਦੀ ਸੀ ਸਚ ਮਾਤਾ ਦੀ ਗੱਲ ਜਾਰ
@parwindersinghmander6475
@parwindersinghmander6475 3 часа назад
ਰੱਬ ਦੇ ਰੰਗ ਦੇਖ ਲਓ ਲੋਕੋ । ਜਨਾਨੀ ਦੀ ਗ਼ਲਤ ਕਰਤੂਤ ਨੇ ਕਿੰਨਾ ਕੁਝ ਕਰਵਾ ਦਿੱਤਾ ਅਖੀਰ ਵਿੱਚ ਅੱਜ last ਉਮਰੇ ਆ ਕੇ ਜੱਗ ਜਾਹਰ ਵੀ ਕਰਵਾ ਦਿੱਤਾ, ਕਿੰਨੀ ਬਦਨਾਮੀ ਹੋ ਗਈ ਇਸ ਕਰਕੇ ਹੀ ਸਿਆਣੇ ਕਹਿਦੇ ਨੇ ਰੱਬ ਤੋ ਡਰਕੇ ਰਹੋ ਉਦੇ ਰੰਗਾਂ ਦਾ ਨੇ ਪਤਾ
@californiausa7627
@californiausa7627 3 часа назад
Manu ta is lady di gal hajam ni ho rahi lady manu heek ni lagdi. Jai viah ni karaya tai phir bache kio peda kite c
@savrupamsinghaulakh
@savrupamsinghaulakh 3 часа назад
Great
@rachna7683
@rachna7683 3 часа назад
Boht vadiya kahani hai es te novel likhna chahida 45 sal vaad loka sahmne apna dard biaan kita hun loki teri Boht ijjat karange😂😂😂
@sandeepvaraitch9668
@sandeepvaraitch9668 3 часа назад
Bakwas
@karandhillon9670
@karandhillon9670 3 часа назад
ਨਾ ਮੈ ਪੇਕਿਆ ਨੇ ਰੱਖੀ ਨਾ ਮੈ ਸਹੁਰਿਆ ਦੀ ਹੋਈ ਯਾਦ ਕਰ ਕੇ ਜਵਾਨੀ ਹੁਣ ਬੁੱਢੇ ਵੇਲੇ ਰੋਈ 😂
@KapoorAkali-hy6yy
@KapoorAkali-hy6yy 4 часа назад
Lan da subad tu lendi si gop na mar
@anmoldeep2121
@anmoldeep2121 4 часа назад
ਕੋਈ 8182 ਵੇਲੇ ਦਾ ਇਹਦਾ ਗੁਆਂਡੀ ਜਿਉਂਦਾ ਹੈ ਤਾਂ ਇਸ ਔਰਤ ਦੀ ਅਸਲੀਅਤ ਦੱਸੋ
@surinderkaurnihal8347
@surinderkaurnihal8347 4 часа назад
ਅਜਿਹੀਆਂ ਘਟਨਾਵਾਂ ਬਹੁਤ ਹਨ। ਜਦੋਂ ਇਹ ਘਟਨਾਵਾਂ ਸੁਣਾਈਆਂ ਜਾਂਦੀਆਂ ਹਨ ਤਾਂ ਯਕੀਨ ਆਉਣਾਂ ਔਖਾ ਹੁੰਦਾ ਹੈ। ਜਦੋਂ ਕੋਈ ਇੰਨਸਾਨ ਫਸ ਜਾਂਦਾ ਹੈ। ਇਹ ਦਰਦ ਓਹੀ ਜਾਣਦਾ ਹੈ। ਜੇਕਰ ਇਹ ਝੂਠੀ ਕਹਾਣੀ ਝੂਠੀ ਹੁੰਦੀ ਤਾਂ ਫਿਰ ਏਨੂੰ ਇਹ ਕਹਾਣੀ ਸੁਣਾਉਣ ਦੀ ਕੀ ਲੋੜ ਸੀ?
@anmoldeep2121
@anmoldeep2121 4 часа назад
ਕੰਮ ਉਹਨੇ ਕੀ ਕਰਨਾ ਸੀ ਸਾਰਾ ਦਿਨ ਤਾਂ ਤੂੰ ਉਹਨੂੰ ਆਪਦੇ ਉੱਤੇ ਚੜਾ ਕੇ ਰੱਖਦੀ ਸੀ
@SurinderSingh-jb9kq
@SurinderSingh-jb9kq 4 часа назад
sabh jhuth hai, gallan bna Rahi hai
@gurmeetsingh-zb6vv
@gurmeetsingh-zb6vv 5 часов назад
ਮੇਰੀ ਪਿਆਰੀ ਪੜਦਾਦੀ ਜੀ 36ਸਾਲਾ ਦੀ ਪਰੋਮ ਭਰੀ ਸਤਿ ਸੀ ਅਕਾਲ ਪੜਦਾਦੀ ਜੀ ਕਿਉ ਆਪਨੀ ਜਵਾਨੀ ਦਾ ਬੇੜਾ ਕਰਕੇ ਆਉਨ ਵਾਲੇ ਪੀੜੀਆ ਦਾ ਬੇੜਾ ਗੱਰਕ ਕਰਨ ਡਹੀ ਆ 36 ਸਾਲ ਬਾਦ ਹੁਣ ਤਹਾਨੁ ਚੇਤਾ ਆਇਆ ਪੜਦਾਦੀ ਜੀ ਤਹਾਨੁ ਸਰਮ ਆਉਨੀ ਚਾਹੀਦੀ ਸੀ
@KikarSingh-l4v
@KikarSingh-l4v 5 часов назад
ਜਦੋ ਦੀ ਗਲ ਕਰਦੀ ਓਦੂ ਤਾ ਕੇਵਰੇ ਵਾਲਾ ਮੇਵਲ ਨਹੀ ਸੀ
@gurmeetsingh34520
@gurmeetsingh34520 5 часов назад
Not a real story
@gurmeetsingh34520
@gurmeetsingh34520 6 часов назад
This is a wrong story Register police case against this lady
@pb07trucking93
@pb07trucking93 9 часов назад
ਜਨਾਨੀ ਦਿਆ ਗੱਲਾਂ ਦਸਦਿਆਂ ਕੇ ਜਨਾਨੀ ਖੁਦ ਗਲਤ ਸੀ ਬਹੁਤ ਸਾਰੀਆਂ ਗੱਲਾਂ ਨੋਟ ਕੀਤੀਆਂ ਮੈ ਪਹਿਲੀ ਗੱਲ ਇਹ ਕੇ ਜਦੋਂ ਉਹਨੇ ਫੋਟੋ ਵਾਪਿਸ ਕੀਤੀਆਂ ਤਾਂ ਕਹਿੰਦੀ ਪਤੀ ਨੇ ਪੁਸ਼ੇਆ ਕੇ ਏਨੀਆਂ ਹੀ ਦੀ ਬਸ ਤਾਂ ਜਨਾਨੀ ਕਹਿੰਦੀ ਨਹੀਂ ਅਜੇ ਹੋਰ ਵੀ ਹੇਗੀਆ ਏਸ ਦਾ ਮਤਲਬ ਜਨਾਨੀ ਨੇ ਪੂਰੇ ਹੋਸ਼ ਚ ਸਬ ਕੁਝ ਕੀਤਾ ਤੇ ਇਸਦਾ ਪਤੀ ਬਦਨਾਮੀ ਕਰਕੇ ਖੁਦ ਖੁਸੀ ਕਰ ਗਿਆ ਤੇ ਜਨਾਨੀ ਸੱਚੀ ਹੁੰਦੀ ਪੁਲਸ ਕੋਲ ਜਾਂਦੀ ਕੋਈ ਵੀ ਚਾਰਾ ਨਾ ਚਲਦਾ ਤਾਂ ਆਪਣੇ ਬੱਚੇ ਨੂੰ ਲਈ ਕੇ ਇਕੱਲੀ ਰਹਿੰਦੀ
@gurcharankaur5376
@gurcharankaur5376 10 часов назад
why rapist help you may be you with him
@maninderjitkaur808
@maninderjitkaur808 11 часов назад
Only people of her age can understand her pain . She is talking about early eighties. Bad days . All the blame must have been put on her
@respectbrar26
@respectbrar26 12 часов назад
Bai ji Apnha phon nambar jaroor Sid karo ji palace
@panveersingh6632
@panveersingh6632 13 часов назад
ਆਟੀ ਸਰਮ ਕਰਲੈ ਕੋਰਾ ਝੂਠ ਬੋਲ ਰਹੀ ਹੈ। ਜਨਾਨੀਆ ਤੇ ਧੱਬਾ ਬਾਹਲੀ ਸੋਹਣੀ ਸਨਖੀ ਸਰਮ ਨੂੰ ਹੱਥ ਮਾਰ ਹੁਣ ਮੰਗਦੀ ਹੈ ਇਨਸਾਫ ਏਹ ਹਿੱਸਾ ਮਗਦੀ ਹੈ। ਹੋਰ ਕੁਝ ਨੀ ਹਰਦੂਲਾਹਨਤ ਨਹਿਰ ਵਿੱਚ ਛਾਲ ਕਿਉ ਨੀ ਮਾਰੀ ਵੀਹ ਸਾਲਾ ਵਿਚ ਰੈਪਿਸਟ ਆਟੀ
@avimall2452
@avimall2452 13 часов назад
Bus kr aunty
@Gursharan2011
@Gursharan2011 14 часов назад
Kise di himat hundi rjamandi sara km hoya apna banda kdon lbn gai honi
@Syama_parveen
@Syama_parveen 15 часов назад
Kina taras onda vechari to schi..😢
@Dollaroscar99
@Dollaroscar99 15 часов назад
Aunty enia beshrmi aalia lga kiwe ullall ulall das rhi aa 🙄🙄🙄....36 saal rape krda reha 🤣🤣🤣🤣🤣 ehi gal te hasi aa gyi
@JatinderSingh-ou6nc
@JatinderSingh-ou6nc 16 часов назад
Singha da time se kise Jathebandi nu das de eho je sale nu sodha la dena se
@JatinderSingh-ou6nc
@JatinderSingh-ou6nc 16 часов назад
Dur fite muh aunti g thude bache nu marn koshish kiti te tuc os bande nal rehe
@BalrajSingh-g4x
@BalrajSingh-g4x 16 часов назад
Ih saala reporter v fame lain lyee interview le riha hai. These reporters have no base
@rajansharma178
@rajansharma178 16 часов назад
ਆਹੇ। ਜਹੇ।ਲੋਕਾਂ ਨੇ ਬਦਨਾਮ ਕਰਤੇ 😊
@harmeghsingh2399
@harmeghsingh2399 16 часов назад
ਇਹ ਜਨਾਨੀ 100%ਗਲਤ ਹੈ ਸੁੱਟੜ ਕਿਸੇ ਥਾਂ ਦੀ ਜਿਹੜੀ ਆਪਣੇ ਰੱਬ ਵਰਗੇ ਪਤੀ ਨੂੰ ਛੱਡ ਵਗਾਨੇ ਆਦਮੀ ਤੋਂ ਇਨ੍ਹਾਂ ਚਿਰ ਲੱਤਾਂ ਚਕਵਾਉਦੀ ਰਹੀ ਨਰਕਾਂ ਦਾ ਕੀੜਾ ਬਣੇਗੀ
@gurindersingh7844
@gurindersingh7844 16 часов назад
Waheguru ji aap nu hamesha khush rakhey ga
@harmeghsingh2399
@harmeghsingh2399 16 часов назад
ਜਨਾਨੀ ਗਲਤ ਹੈ ਸਵਾਦ ਸਵਾਦ ਘਰ ਵਾਲ਼ਾ ਮਰਾਤਾ ਡੈਣ ਆ ਹੁਣ ਵੀ ਸ਼ਰਮ ਨਹੀਂ ਕਰ ਰਹੀ ਬੜੀ ਖੁਸ਼ੀ ਖੁਸ਼ੀ ਦੱਸ ਰਹੀ ਹੈ ਬਦ ਚੱਲਣ ਨਰਕਾਂ ਚ ਥਾਂ ਨਹੀਂ ਮਿਲਦਾ ਇਹੋ ਜਿਹੀ ਨੂੰ
@jogindersingh2608
@jogindersingh2608 16 часов назад
मुझे इस औरत की बात हजम नहीं हो रही अगर इसके साथ गलत काम हो या भी था यह पुलिस के पास जा सकती थी इसके अलावा अगर यह इतनी खूबसूरत थी कोई भी इसे साथ शादी कर लेता मुझे तो दाल में कुछ काला लगता है यह औरत ड्रामा कर रही है
@Kuljeet2001
@Kuljeet2001 17 часов назад
ਜੇ ਸੱਚੀ ਸੀ ਮਾਤਾ ਫੇਰ ਥਾਣੇ ਚਲ. ਜਾਦੀ. ਸਭ ਡਰਾਮਾ ਕਰਦੀ ਐ ਬੁੜੀ
@baldishkaur9953
@baldishkaur9953 17 часов назад
Reporter nu koi hor nahi miliya interview lai 😂😂😂😂😂😂
@toorharminder2134
@toorharminder2134 17 часов назад
comments kar rahe a ki phone nahi c , us time camera ta c nale jis ne galat karna hove oh sara plain kar ke karuga cameras ta c us time
@baldishkaur9953
@baldishkaur9953 17 часов назад
Eh story ajj yad ai a madam nu?
@surjindersingh2519
@surjindersingh2519 17 часов назад
22 g plz. Mata da number send kreo gg
@rashpalkaurbrar2147
@rashpalkaurbrar2147 18 часов назад
Bkt di wait kr Sara hisaab glt Shbda da prmatma os no sja Dewey ga.teri ode Krogi .ki hoa prmatma da dots rng hai.
@surjitsingh5138
@surjitsingh5138 18 часов назад
ਕਹਿਣਾ ਤੇ ਨਹੀਂ ਚਾਹੀਦਾ ਪਰ ਬਿਲਕੁਲ ਸਾਰਾ ਕੁਝ ਇਨੇ ਆਪ ਹੀ ਕੀਤਾ ਹੁਣ ਸ਼ਾਇਦ ਪੈਸੇ ਨਾ ਮਿਲਦੇ ਹੋਣ ਤਾਂ
@joraasingh4392
@joraasingh4392 19 часов назад
ਮੋਬਾਈਲ ਹੈਨੀ ਸੀ ਫੋਟੋ ਕਿਸ ਤਰ੍ਹਾਂ ਖਿੱਚਿਆ
@KauraRauli-jk4ss
@KauraRauli-jk4ss 20 часов назад
Yr help karo es anty di j koi kar sakda ta majbor ort ha vechari agr j koi ort nu smj sake ta karo yr vechari da koi ni es dunia ch😢😢😢
@majorsingh4297
@majorsingh4297 20 часов назад
Koi advocate es vechri de bah farhe kam se kam kuj ta mele jis nal do jana nu roti ta naseb ho sake