Тёмный

ਐਂਡੀਗੀਟਰ | Short Movie 2023 | Theater Junction(Tj) | 

Theater Junction
Подписаться 358 тыс.
Просмотров 205 тыс.
50% 1

Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Pindi ala
Cast - Jass Dhillon, Sukhwinder Pindi Ala, Manjot Dhiman, Simarjit, Harmesh Guru
------------------------------------------------------------------------------------------
Jass Dhillon insta id
@it.s_dhill0n
/ it.s_dhill0n
Pindi Ala insta id
@__pindiale___
/ __pindiale____
Simranjit Singh DHiman insta id
@it.s_simar_
/ it.s_simar_
Manjot Dhiman insta id
@manjot__pb13
/ manjot__pb13
------------------------------------------------------------------------------------------------
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction.

Развлечения

Опубликовано:

 

26 мар 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 191   
@gurnekdhillon504
@gurnekdhillon504 Год назад
ਮਾਪੇ ਜਿਉਂਦੇ ਜੀ ਤਾਂ ਸਾਂਭ ਲੈਂਦੇ ਆ ਸਿਧਰੇ ਜਵਾਕ ਨੂੰ ਕਿਉਂ ਕਿ ਉਹ ਦੂਜੇ ਜਵਾਕ ਵਾਂਗ ਹੀ ਪਿਆਰ ਕਰਦੇ ਨੇ ਪਰ ਓਹਨਾ ਤੋਂ ਬਾਅਦ ਰੱਬ ਰਖਾ ਹੁੰਦਾ ਬਸ😢🙏🙏
@GurpreetSingh-jb5oy
@GurpreetSingh-jb5oy Год назад
ਧੂਤਾ ਜਦੋਂ ਐਡੀਕੇਟਰ ਕਰਦਾ ਬਹੁਤ ਹਾਸਾ ਆਉਂਦਾ ਹਰੇਕ ਪਿੰਡ ਵਿੱਚ ਅਜਿਹੇ ਦੋ ਤਿੰਨ ਇਨਸਾਨ ਬੰਦੇ ਆ, ਸਾਰੇ ਹਮਦਰਦੀ ਰੱਖਿਆ ਕਰੋ, ਇੱਕ ਦਿਨ ਨੰਬਰ ਇੱਕ ਤੇ ਚੈਨਲ ਹੋਣਾ, ਧੂਤਾ, ਜੱਸਾ, ਬੱਬਲ, ਰੱਬ ਏਕਾ ਰੱਖੇ, 👌👌👌ਸੁਪਰ
@kulbindersingh9596
@kulbindersingh9596 Год назад
ਬਾਈ ਜੀ ਆਪਾਂ ਸਾਰੇ ਇਹ ਗੱਲ ਕਹਿੰਦੇ ਤਾਂ ਹਾਂ ਕਿ ਸਿਧਰਾ ਬੰਦਾ ਰੱਬ ਦਾ ਰੂਪ ਹੁੰਦਾ ਹੈ ਪਰ ਰੋਣਾ ਇਸ ਗੱਲ ਦਾ ਹੈ ਕਿ ਸਿਰਫ਼ ਕਹਿੰਦੇ ਹਾਂ ਸਮਝਦੇ ਨਹੀਂ
@preetdhaliwal2896
@preetdhaliwal2896 Год назад
ਕੀ ਹੋ ਗਿਆ ਤੈਨੂੰ ਕੋਈ ਸਮ੍ਜਦਾ ਨੀਂ ਤੈਨੂੰ ਕੋਈ ਸਿਆਣਾ ਬੰਦਾ
@onkarsingh7608
@onkarsingh7608 Год назад
Samjhdey ics lai nahi k DUNIA 🌎 chaldi hee inha Kar k aa ji.
@onkarsingh7608
@onkarsingh7608 Год назад
@preetdhaliwal 》》》》》》 Thanks
@gurdevsingh1847
@gurdevsingh1847 11 месяцев назад
ਬੜੀ ਇਮੋਸਨਲ ਮੂਵੀ ਹੈ, ਹਰ ਪਿੰਡ ਵਿੱਚ ਇੱਕ ਜਾਂ ਦੋ ਅਜੇਹੇ ਬੰਦੇ ਜ਼ਰੂਰ ਹੁੰਦੇ ਹਨ, ਰੱਬ ਵੱਲੋ ਸਜ਼ਾ ਮਿਲੀ ਹੋਈ ਹੈ।
@unitedcolors2920
@unitedcolors2920 11 месяцев назад
​ਜੇ ਗੱਲ ਕਰਨ ਦੀ ਅਕਲ ਨਾ ਹੋਵੇ ਬੋਲੀ ਦਾ ਨੀ
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@karanvirsingh4774
@karanvirsingh4774 Год назад
ਬਹੁਤ ਵਧੀਆ ਵਡੀੳ ਹੈ ਦਿਲ ਨੂੰ ਛੂਹ ਦੇਣ ਵਾਲੀ ਕਹਾਣੀ ਹੈ 😂❤
@tarsematwal9217
@tarsematwal9217 Год назад
ਵਾਈ ਸਾਡੇ ਪਿੰਡ ਵੀ ਹੈਗਾ ਇਕ ਵੀਰ ਬੱਸ ਬਾਪ ਦੁੱਖ਼ ਚ ਮੁੱਕ ਗਿਆ ਜਿਸ ਦੇ ਘਰ ਹੋਵੇ ਉਹਨੂੰ ਪਤਾ ਹੁੰਦਾ
@Davinderdhaula
@Davinderdhaula Год назад
ਬਹੁਤ ਇਮੋਸ਼ਨਲ ਵੀਡੀਓ ਬਣਾਈ ਆ ਮਾਂ ਪਿਓ ਨੂੰ ਆਪਣੀ ਔਲਾਦ ਦਾ ਫਿਕਰ ਹੁੰਦਾ ...ਬਾਈ ਦੇਖ ਕੇ ਯਰ ਰੋਣਾ ਆ ਗਿਆ ...ਸਾਡੇ ਵੀ ਪਿੰਡ ਵਿਚਾਰੇ ਇਹੋ ਜਿਹੇ ਸਧਾਰਨ ਬੰਦੇ ਹੈ ਗੇ ਆ ..ਪਰ ਲੋਕ ਰੱਬ ਦਾ ਰੂਪ ਕਹਿ ਤਾਂ ਦਿੰਦੇ ਆ ..ਪਰ ਰੱਬ ਦਾ ਰੂਪ ਸਮਝਦੇ ਨ੍ਹੀ
@amritpalsingh-gx6fz
@amritpalsingh-gx6fz Год назад
ਬਾਈ ਸਲੂਟ ਆ ਜਰ ਸੱਚੀ ਮਨ ਉਦਾਸ ਹੋ ਗਿਆ 😢😢
@Kuldeepsingh-xg1zy
@Kuldeepsingh-xg1zy Год назад
ਪਿੰਡੀ ਆਲਿਆਂ Love you ਦਿਲੋ❤❤❤❤❤❤❤❤❤❤❤
@harjeet_maan_
@harjeet_maan_ Год назад
ਬਹੁਤ ਵਧੀਆ ਰੋਲ ਕਰਦਾ ਬੱਬੂ ਕੁੜੀ ਦੀ ਐਕਟਿੰਗ ਬਹੁਤ ਵਧੀਆ ਬਾਂਕੀ ਟੀਮ ਨੂੰ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ
@palkhillan2217
@palkhillan2217 Год назад
ਬਹੁਤ ਵਧੀਆ ਸਟੋਰੀ ਅਤੇ ਸਾਰੀ ਟੀਮ ਦਾ ਕੰਮ
@armanbrar3156
@armanbrar3156 Год назад
ਤਾਈ ਜੀ ਦਾ ਸਮਜੌਣ ਦਾ ਤਰੀਕਾ ਬਹੁਤ ਸੋਣਾ। ਮੇਰੇ ਤਾਏ ਦਾ ਮੁੰਡਾ ਵੀ ਐਵੇਂ ਆ ਪਰ ਮੇਰੀਆ ਭਾਬੀਆ ਬਹੁਤ ਸਾਬ ਦੀਆ
@Gurpreetsingh-hz4nq
@Gurpreetsingh-hz4nq Год назад
ਵਾਹ ਬਾਈ ਤੇਰੀ ਐਕਟਿੰਗ ਕੋਈ ਸ਼ਬਦ ਨੀ ਯਾਰ।ਐਂਡ ਹੈ ਯਾਰ
@gurjeetsingh7002
@gurjeetsingh7002 Год назад
ਵਾਈ ਰੋਣਾ ਆ ਗਿਆvery nice
@ER_Baba108
@ER_Baba108 Год назад
Sachi yaar aa video ne rawa ditta end ch . Bohat hi kawal-e-treef acting aa tuhadi sab di. Kmaal kmaal kmaal
@RajenderSingh-sawan
@RajenderSingh-sawan Год назад
Heart touching story and acting. Aankho me aansu aa gaye yaar. 😢
@MasterCadreUnion
@MasterCadreUnion Год назад
ਬਾਈ ਜੀ ਲਵਾ ਦਿਨਾਂ ਯਰ, ਦੁਆਵਾਂ ❤
@ajaibsingh4502
@ajaibsingh4502 Год назад
ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਹੈ ਤਰਸ ਆਉਂਦਾ ਹੈ
@gorasinghsidhumansa1019
@gorasinghsidhumansa1019 Год назад
Very good ji waheguru ji waheguru ji 🙏🙏😭
@gurjantsingh5134
@gurjantsingh5134 Год назад
ਹੋਰ ਬਾਈ ਜੱਸੇ ਬਹੁਤ ਟਾਈਮ ਬਾਅਦ ਵਿਡੀਓ ਵਿੱਚ ਦਿਖਾਈ ਹੋ
@AmandeepSingh-lc6jl
@AmandeepSingh-lc6jl Год назад
ਬਹੁਤ ਸੋਹਣੀ ਵੀਡਿਓ ਹੈ ਵੀਰ ਜੀ ਆਪਾ ਤੂਰਬੰਨਜਾਰੇ ਤੋ
@idhub6263
@idhub6263 Год назад
ਭਾਵੁਕ ਕਰਤੇ ਵੀਡਿਉ ਨੇ ।ਅੱਖਾ ਭਰ ਆਇਆ ਵੇਖਕੇ।ਵਾਹਿਗੁਰੂ ਸਾਰੀ ਟੀਮ ਨੂੰ ਖੁਸ ਰੱਖੇ।
@Sachdiawaz2000
@Sachdiawaz2000 9 месяцев назад
ਤਾਈ ਦੀਆਂ ਗੱਲਾਂ ਨੇ ਦਿਲ ਜਿੱਤ ਲਿਆ
@gurdevsingh1847
@gurdevsingh1847 11 месяцев назад
ਬਹੁਤ ਇਮੋਸਨਲ ਮੂਵੀ ਹੈ ਜੀ, ।
@sandeepkamboj7391
@sandeepkamboj7391 Год назад
Heart Touching story 👍👍and Great Team work Bai G👌👌👌👌👍
@GurpreetKaur-rr5oi
@GurpreetKaur-rr5oi Год назад
Heart touching story nd end bahut jiyada sad n reality lagg rahi hai
@bindadhindsa5656
@bindadhindsa5656 Год назад
ਮੈਂ ਤੁਹਾਡੀਆਂ ਸਾਰੀਆਂ ਮੂਵੀ ਦੇਖੀਆਂ ਪਰ ਇਹ ਸਭ ਤੋਂ ਅਲੱਗ ਮੂਵੀ ਸੀ ਬਹੁਤ ਵਧੀਆ ਲੱਗੀ
@jagvirsinghbenipal5182
@jagvirsinghbenipal5182 Год назад
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥
@gurpreetrana7411
@gurpreetrana7411 Год назад
ਬਹੁਤ ਖੂਬ ਕੰਮ ਬਾਈ ਸਾਰੀ ਟੀੰਮ ਦਾ ❤
@kewalkrishan588
@kewalkrishan588 Год назад
ਬਾੲੀ ਜੀ िਦਲ ਨੂੰ ਛੂਹ ਜਾਣ ਵਾਲੀ ਵੀਢੳੁ ਹੈ िਜਸ ਤਨ ਲਾਗੇ ਸੋ ਤਨ ਜਾਨੇ
@MandeepSingh-to6ir
@MandeepSingh-to6ir Год назад
ਬਹੁਤ ਵਧੀਆ ਵੀਰ ਜੀ
@jagseersingh4506
@jagseersingh4506 Год назад
SIRRRRA ACTING BAI JASSA AND PINDI WALA END BABBAL BHABBI JI AND ALL'TEAM GOOD
@kulbindersingh9596
@kulbindersingh9596 Год назад
ਬਾਈ ਜੀ ਮੈਨੂੰ ਤਾਂ ਲੱਗਦਾ ਹੈ ਕਿ ਇਨਸਾਨੀਅਤ ਰਹਿ ਹੀ ਸਿਰਫ਼ ਸਿਧਰੇ ਬੰਦਿਆਂ ਚ ਗਈ ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਨੇ ਸਿਧਰੇ ਦਾ ਮਤਲਬ ਹੀ ਇਹ ਹੈ ਕਿ ਸਿੱਧਾ ਤੇ ਸਾਦਾ ਜਿਸਦੇ ਮਨ ਵਿੱਚ ਕਿਸੇ ਲਈ ਕੋਈ ਛਲ ਕਪਟ ਕੋਈ ਮੈਲ ਨਾ ਹੋਵੇ ਤੇ ਮੇਰੇ ਵਰਗੇ ਲੋਕ ਜੋ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਉਹ ਭਰੇ ਪਏ ਨੇ ਈਰਖਾ ਵੈਰ ਵਿਰੋਧ ਨਾਲ ਫ਼ੇਰ ਆਪਾਂ ਕਿਵੇਂ ਸਿਆਣੇ ਹੋ ਗਏ ਆਪਣੇ ਤੋਂ ਵੱਧ ਸਿਆਣੇ ਤਾਂ ਉਹ ਨੇ ਜਿੰਨਾ ਨੂੰ ਆਪਾਂ ਬੌਲਾ ਸਿਧਰਾ ਤੇ ਪਤਾ ਨਹੀਂ ਕੀ ਕੁਝ ਕਹਿੰਦੇ ਹਾਂ ਉਹ ਤਾਂ ਹਮੇਸ਼ਾ ਸੱਚ ਬੋਲਦੇ ਨੇ ਇਸ ਲਈ ਉਹ ਆਪਣੇ ਤੋਂ ਵੱਧ ਸਿਆਣੇ ਤੇ ਸੱਚੇ ਨੇ ਤੇ ਸੱਚੇ ਅਤੇ ਸੱਚ ਵਿੱਚ ਹੀ ਰੱਬ ਵਸਦਾ ਹੈ
@jagseersingh4506
@jagseersingh4506 Год назад
GOOD VIDEO GOOD ACTING ALL'TEAM THANKS SO MUCH
@gurpreetsingh-kn9so
@gurpreetsingh-kn9so 11 месяцев назад
Waheguru ji kirpa Karo g
@BalbirSingh-ji6vv
@BalbirSingh-ji6vv Год назад
ਬੜੀ ਹੀ ਹਿਰਦੇ ਵਲੂੰਦਰਣ ਵਾਲੀ ਅਤੇ ਭਾਵੁਕ ਵੀਡੀਓ ਹੈ ਜੀ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@gurjantsingh5134
@gurjantsingh5134 Год назад
ਹੋੋਰ ਬਾਈ ਧੂਤੇ ਬਹੁਤ ਸੋਹਣੀ ਵਿਡੀਓ
@gurpreetsingh-kn9so
@gurpreetsingh-kn9so 11 месяцев назад
Waheguru ji
@jagjitsinghalesejagga9741
@jagjitsinghalesejagga9741 Год назад
Very good massage salute all artist
@unitedcolors2920
@unitedcolors2920 11 месяцев назад
ਹਾਸੀ ਮਜ਼ਾਕ ਇਕ ਪਾਸੇ ਆ ਪਰ ਇਹ ਅੱਜ ਦੇ ਸਮੇਂ ਦੀ ਅਸਲੀਅਤ ਆ,
@RamSingh-us4yo
@RamSingh-us4yo Год назад
ਸਲੂਟ ਆ ਬਾਈ ਬਹੁਤ ਵਧੀਆ ਫਿਲਮ ਆ
@RajaSingh-mu4zk
@RajaSingh-mu4zk 5 месяцев назад
Dhute da sidare ali acting aat hi hundi a
@avtarmajhi4520
@avtarmajhi4520 Год назад
ਯਾਰ ਰੋਣਾ ਆ ਗਿਆ ਅੱਜ ਤਾ ਵੀਡੀਓ ਦੇਖ ਕਿ 😔😔😔
@amritmehra42
@amritmehra42 Год назад
Varry hart touch movie siraaa y😢
@HarrySingh-hs37
@HarrySingh-hs37 Год назад
😢😢😢 Loka layi kamla te apde layi heera hunda
@charanjitsingh5335
@charanjitsingh5335 Год назад
Jass di acting sirrraa hundi aaa...baki dhute ne v wadiya cractor play kita...
@vijaykumari3183
@vijaykumari3183 Год назад
Jass.ki.acting.very.nice.hoti.he.dhute..bro.ne.bhi.bahut.badiya.cractor.nice.play.kiya👍👍👍👌👌♥️♥️🙏🙏 ambala
@khushisandhu5856
@khushisandhu5856 10 месяцев назад
Thuty veer bhutt vadiA ekting gd sari teem nu rabh khus rakhy ❤❤❤❤🙏🙏👍👍👍👍
@khushisandhu5856
@khushisandhu5856 10 месяцев назад
Veri nice vedio gd 🎉🎉❤❤❤❤❤🙏🙏🙏👍👍👍👍👍
@balrajkang224
@balrajkang224 Год назад
Heart touching story😭😭
@sukhvindersingh1725
@sukhvindersingh1725 7 месяцев назад
Nice all actors are growing continuously.🎉
@virpalkaur-cb6by
@virpalkaur-cb6by 8 месяцев назад
Dekh k man bhreya aya
@tarsemsingh-zw8vv
@tarsemsingh-zw8vv Год назад
ਬਹੁਤ ਹੀ ਵਧੀਆ ਸੁਨੇਹਾ
@shindachahal216
@shindachahal216 Год назад
ਬਹੁਤ ਵੋਧੀਆ ਵੀਡਿਓ ਆ 🙏🏽🙏🏽🙏🏽
@ronaksingh5770
@ronaksingh5770 Год назад
Bhot shona massage 👏👏👏jeo
@HARPREETSINGH-le8kr
@HARPREETSINGH-le8kr Год назад
Bhai tusi kise ik video nu ta poora kr deo part bna bna k sara khilara paa shadya.
@djsabbyeventsofahmedgarh7363
❤️❣️ bhut sohni video veeere
@RamanDeep-vi6rc
@RamanDeep-vi6rc Год назад
Very heart touching story ❤❤❤❤
@RanjitSingh-hu1ty
@RanjitSingh-hu1ty Год назад
Veer roj video dekh veer ajj akha vich Pani a gya video dekh k
@baljindermallhi1053
@baljindermallhi1053 Год назад
ਬਾਈ ਧੂਤੇ ਬਹੁਤ ਹੀ ਵਧੀਆ ਐਕਟਿੰਗ ਹੈ ਤੁਹਾਡੀ
@ajeetpalsingh1699
@ajeetpalsingh1699 Год назад
Heart touching video hor bando veer banke indigetor da part please 🙏
@Pokemonmaster75
@Pokemonmaster75 Год назад
ਬਾਈ ਜੀ ਮੋਠੂ ਮਿਸਤਰੀ ਗਾਉਣ ਲੱਗ ਗਿਆ part 2 upload ਕਰ ਦੋ 🙏🙏🙏🙏🙏
@gurchatsingh6264
@gurchatsingh6264 Год назад
ਧੂਤੇ ਐਕਟੀਗ ਬੜੀ ਘੈਂਟ ਆ ਤੇਰੀ
@amritdhanjal532
@amritdhanjal532 Год назад
😢😢😢😢 Veer Bhut sohne video a Bhut kuj smja gy video Wahaguru Tuhade teem member asa tara km krn wahaguru ji chardi kala ch rakhn saryea nuu Thanku veer plz is video da ik part hor Bnaoo veer
@vishumafia8243
@vishumafia8243 Год назад
Hun sab ton best rol taai ji da ......
@tarsemsingh2810
@tarsemsingh2810 Год назад
ਵਧੀਆ। ਐਕਟੀਇੰਗ। ਜੱਸਾ। ਬਾਈ
@sukhpreetbainss
@sukhpreetbainss Год назад
ਬਹੁਤ ਸੋਹਣਾ
@user-bl5df8bu3q
@user-bl5df8bu3q 4 месяца назад
Babbal bhen sira di zabbal 😝😝😝😝😝
@sainicreation6289
@sainicreation6289 Год назад
Good work,,,, keep it up 👍
@gurpreetsingh-kn9so
@gurpreetsingh-kn9so 11 месяцев назад
Tayi bhut samzdar aa sihani gallan krdi aa good acting
@swarnpalsinghbhatthal4454
@swarnpalsinghbhatthal4454 10 месяцев назад
Best actor in punjabi industry
@vishumafia8243
@vishumafia8243 Год назад
Sahi gal taai ji
@boharsingh7725
@boharsingh7725 Год назад
Very nice work 👍👍👍👍👍
@gillsukh12321
@gillsukh12321 Год назад
Sirra 👌🏻👌🏻👌🏻
@ashushah673
@ashushah673 Год назад
Ha ji as tara diya movie 🎬 baniya Karo jo banda family 👪 bath ka dakh saka❤
@Avtarmaan10
@Avtarmaan10 Год назад
Great story ❤
@anudeepdhaliwal2706
@anudeepdhaliwal2706 Год назад
Nice move good work everyone
@sidhumandeep5113
@sidhumandeep5113 Год назад
Very nice video 👌👍👌👌👌
@GurpreetSingh-fq7di
@GurpreetSingh-fq7di Год назад
Very nice video brother ❤️👍🌹🙏🙏
@chocolategirl852
@chocolategirl852 Год назад
Please eh part 2 be bnao keve mreya c please aagey be bnao jldi jldi hath Jod ke binti aa
@mandepsingh1564
@mandepsingh1564 Год назад
Good work all teem
@HardeEpSingh-wc2lc
@HardeEpSingh-wc2lc Год назад
bhut vdia story c y
@hargund7814
@hargund7814 Год назад
Love from dhuri
@suchasingh3466
@suchasingh3466 Год назад
Very nice video 👌👌👌👌👌🙏🏽🙏🏽🙏🏽🙏🏽
@msgfen7489
@msgfen7489 Год назад
Siraaaa bai
@Arshdeepsingh-ey1ps
@Arshdeepsingh-ey1ps Год назад
duja part leawo pra please 🥺
@ramanbrar849
@ramanbrar849 Год назад
superb ❤👍👍
@pammaduggi5106
@pammaduggi5106 Год назад
🙏❤️🙏
@soniuppal161
@soniuppal161 Год назад
Kaint video
@gspannu401
@gspannu401 Год назад
Dabbi chlo jatto love you aa truck bhar k
@user-sx3zw8ug8k
@user-sx3zw8ug8k Год назад
Bhut vadiya g
@ghulamrasool1035
@ghulamrasool1035 Год назад
World no 1 artist
@user-ze4qi2uq9y
@user-ze4qi2uq9y Год назад
Hi Brother that episode is very nice please continue
@preetsingh4919
@preetsingh4919 Год назад
Dhoota acting 👌👌👌
@ManinderSingh-ro7he
@ManinderSingh-ro7he Год назад
Y video's jaldi paeya kro
@GurpreetSingh-fh5hz
@GurpreetSingh-fh5hz Год назад
Very Nice Beautiful ❤️❤️❤️❤️
@ranindersingh7189
@ranindersingh7189 Год назад
ਭਾਈ ਸਾਹਿਬ ਸਿਰਰਾ ਲਾਤਾ ਜਮਾਂ ਹੁਣ ਅਗਲੀ viedo ਕਦੋਂ ਆਊਗੀ ਬਹੁਤ ਵਧੀਆ ਵੀਰ ਨਵਾ viedo ਬਹੁਤ ਵਧੀਆ ਲੱਗੀ 😊😊😊😊😊
@tarlochanmehear8754
@tarlochanmehear8754 Год назад
Very nice bro 😊😊😊😊
@kesarsingh7446
@kesarsingh7446 Год назад
Pindi ਆਲਾ ❤️
@akashgrewal2585
@akashgrewal2585 Год назад
Bai ji gud acting
@desipenduvirsa
@desipenduvirsa Год назад
Very nice bro
Далее
Чистка пляжа с золотом
00:49
Просмотров 276 тыс.
#фильм #кино #фильмы
0:58
Просмотров 2,3 млн
Мыла наелся
0:21
Просмотров 3,6 млн