Тёмный

ਐਨ! ਵੱਢਣ ਮੌਕੇ ਕਿਉਂ ਢਹਿ ਜਾਂਦੀ ਹੈ ਚੰਗੀ-ਭਲੀ ਦਿਖਦੀ 1401 ਮੁੱਛਲ? | Ant Mein Kyun Kharab Ho Jati hai 1401? 

Naturalfarming ਕੁਦਰਤੀ ਖੇਤੀ
Подписаться 136 тыс.
Просмотров 13 тыс.
50% 1

ਐਨ! ਵੱਢਣ ਮੌਕੇ ਕਿਉਂ ਢਹਿ ਜਾਂਦੀ ਹੈ ਚੰਗੀ-ਭਲੀ ਦਿਖਦੀ 1401 ਮੁੱਛਲ? | Ant Mein Kyun Kharab Ho Jati hai 1401?
ਸ਼ੁਰੂ ਤੋਂ ਅਖ਼ੀਰ ਤੱਕ ਮਨੋਂ ਨਾ ਲਹਿਣ ਵਾਲੀ 1401 ਮੁੱਛਲ ਕਈ ਵਾਰ ਐਨ ਵੱਢਣ ਮੌਕੇ ਨਿੱਸਲ ਜਿਹੀ ਹੋ ਕਿ ਢਹਿ ਜਾਂਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਇਸਤੋਂ ਬਚਣ ਲਈ ਕੀ ਕੀਤਾ ਜਾ ਸਕਦੈ? ਇਸ ਵੀਡੀਓ ਰਾਹੀਂ ਇਸ ਵਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਆਸ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਿੱਧ ਹੋਵੇਗੀ।
ਧੰਨਵਾਦ
#basmatirice #basmati1401 #footrot #paddy

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 45   
@garrydhillon3008
@garrydhillon3008 Год назад
ਵੀਰ ਤੇਰੀ ਦਿੱਤੀ ਇੱਕ ਇੱਕ ਜਾਣਕਾਰੀ ਬੁਹਤ ਗੁਣਕਾਰੀ ਹੁੰਦੀ ਆ
@NaturalfarmingKK
@NaturalfarmingKK Год назад
ਸ਼ਾਇਦ ਤਾਂ ਆਪਣੀਆਂ ਵੀਡੀਓਜ਼ ਦੇਖਣਾ ਪਸੰਦ ਨਹੀਂ ਕਰਦੇ ਬਹੁਤੇ ਕਿਸਾਨ
@garrydhillon3008
@garrydhillon3008 Год назад
@@NaturalfarmingKK ਕਰਨਗੇ ਮੱਛੀ ਪੱਥਰ ਚੱਟ ਕੇ ਮੁੜਦੀ ਆ ਹੌਲੀ ਹੌਲੀ ਕੈਮੀਕਲ ਘੱਟ ਕਰ ਰਹੇ ਨੇ ਲੋਕ ਤੁਰ ਪਏ ਨੇ ਹੁਣ ਸਿੱਧੇ ਪਾਸੇ ਮੈ ਤੇ ਵੀਰ ਆਪ ਝੋਨੇ ਵਿਚ IPL biological ਦੇ product ਵਰਤ ਤੇ ਫੁੱਲ ਰਿਜਲਟ ਲਿਆ ਆ ਖੇਤੀ ਤੇ ਸਾਡੀ ਕੈਮੀਕਲ ਵਾਲੀ ਹੀ ਆ ਪਰ ਜਿਆਦਾ product ਜੈਵਿਕ ਵਰਤੇ ਨੇ
@inderjeetbrar1757
@inderjeetbrar1757 Год назад
Ashi v 5 saal tu Ipl de sare products paa rahe a
@sandeepdhillon4093
@sandeepdhillon4093 Год назад
​@@garrydhillon3008ver, IPL, Fangicide, Da, Raljet, kiwe, Renda,,,
@amardeepdeepi69
@amardeepdeepi69 21 день назад
❤❤❤❤❤❤
@MRizwan161
@MRizwan161 11 дней назад
😢😢😢😢😢😢
@harindersingh9501
@harindersingh9501 Год назад
Thanks
@lalisingh3222
@lalisingh3222 Год назад
Good jankari verr
@amitkhicher2138
@amitkhicher2138 Год назад
Tricodrma kitni bar de skhta dhan m veer ji
@chnajamulhassanchadhar3537
@chnajamulhassanchadhar3537 Год назад
Bhaii micorizya sadda kol 100 gram Ali packing hn??
@kuldeepnain7362
@kuldeepnain7362 Год назад
Good job
@kulveersingh4533
@kulveersingh4533 Год назад
Veer g ek video neem oil te bnao kinne ppm wali oil de kinne dose pani aa kehri bimari lye
@InderjeetSingh-ho5eg
@InderjeetSingh-ho5eg Месяц назад
ਡਾਕਟਰ ਸਾਬ 1401 ਦੀਆਂ ਜੜ੍ਹਾਂ ਲਾਲ ਜਿਹੀਆਂ ਹੋ ਗਈਆ ਕੀ ਕਾਰਨ ਹੋ ਸਕਦਾ ਜੀ trycodarma v pya c multiply ਕਰਕੇ ਤੇ ਹੁਣ methyl + 5 kg micoraja v pa ਦਿੱਤੀ aa ji 1 ਜੁਲਾਈ ਦੀ ਲੱਗੀ aa ji 90 kg urea+20 kg dap+17kg mop +5 kg 33% zink +3 kg 90% Sulphur pya ji
@rummyhaiderwala789
@rummyhaiderwala789 Месяц назад
Trichoderma viride v multyply ho jayega ji??
@NaturalfarmingKK
@NaturalfarmingKK Месяц назад
Bilkul
@GURPREETSINGH-cq7ti
@GURPREETSINGH-cq7ti Месяц назад
Naber dass y g sod
@chnajamulhassanchadhar3537
@chnajamulhassanchadhar3537 Год назад
From Punjab Pakistan,,salam bhaii g mrra jhona 1121 her sal a he problm anddi hn ,,,pakan nazdek sarra jhona he lamba ho jndda ,,bhaii g tricodrma ta a cheza sadda kolo ni mil diya ,,assi ke piyya ??
@NaturalfarmingKK
@NaturalfarmingKK Год назад
Online mil jandia ji
@ramjeetkhinda5513
@ramjeetkhinda5513 Год назад
BAI JI 15+ 1.5 KG SRO DI KHULL TE CHITY FITKARHI PIS KE SCHITA MAREYA VARAITY 1509, 1847 DISSTRIK FATHEBAD BLOK TOHANA HARYANA
@sandeepdhillon4093
@sandeepdhillon4093 Год назад
Veer, G, Asi, Fadakdi, Ek, Bar, Pa, Deti, A, fer, Dabaurs, Pa, Sakde, A
@Jagdeepbanwala742
@Jagdeepbanwala742 Год назад
ਸਰ ਜੀ ਪਾਥੀਆਂ ਦੇ ਪਾਣੀ ਦੀ ਸਪਰੇਅ ਕਰੀਏ ਜਾਂ ਢਾਈ ਢਾਈ ਇੱਕ ਵਾਲੀ।ਕਿਸਮ 126 ਲਵਾਈ 17 ਜੁਲਾਈ ਨੂੰ
@gurwinderbadesha2361
@gurwinderbadesha2361 Год назад
bai g eh problem 110 ch v aunde hai
@sukhmindersingh7565
@sukhmindersingh7565 Год назад
22g same ਡੋਗਰ ਪੂਸਾ ਵਿਚ ਬੀ hai
@upkarvirk5196
@upkarvirk5196 Год назад
1401 nu pani ghat toh ghat lgga te vdia aa te jinni ehh kali khaddi aa enda ch bimariya hii oniya hun nu te ehh pilli chahidi aa
@gilllakhbir3950
@gilllakhbir3950 10 месяцев назад
Veer ji aa dsr 1401 wali ch v aa gyi
@sandeepdhillon4093
@sandeepdhillon4093 Год назад
Veet, 60,Din, De, 1401,Vich, Pa, Sakde, A
@sukhbiedeswal1825
@sukhbiedeswal1825 Год назад
Shi baat h sir
@harpalhanda6261
@harpalhanda6261 Год назад
ਵੀਰ ਜੀ 1000ਲੀਟਰ ਬਾਇੳਹਰਜ 1ਕਿਲੇ ਨੂ ਕਿਨੀ ਪਾ ਸਕਦੇ ਹਾ
@NaturalfarmingKK
@NaturalfarmingKK Год назад
100 liter
@sandeepdhillon4093
@sandeepdhillon4093 Год назад
Ek, veer, Bote, Sukh, Reha, 1401,De,
@manpreetsran7755
@manpreetsran7755 Год назад
Multiply hoyea bio tricodrma kinna pouna prati acer
@NaturalfarmingKK
@NaturalfarmingKK Год назад
ਵੀਡੀਓ ਦੁਬਾਰਾ ਦੇਖੋ ਜੀ
@sulakhansingh4559
@sulakhansingh4559 Год назад
ਬਾਸਮਤੀ ਲੰਬੀ ਹੁੰਦੀ ਆ ਜਦੋ ਉੱਪਰ ਚੌਲ ਭਾਰੇ ਹੋ ਜਾਂਦੀ ਤੇ ਡਿੱਗ ਪੈਂਦੀ ਆ
@manpreetsran7755
@manpreetsran7755 Год назад
1killo to jyada nai pa sakde fatkadi vr
@NaturalfarmingKK
@NaturalfarmingKK Год назад
ਨਹੀਂ
@manpreetsran7755
@manpreetsran7755 Год назад
@parmjeetsinghparmjeetsran7720
ਯੂਨੀਵਰਸਿਟੀਆਂ ਦਾ ਪਿਓ
@daljitvirk5328
@daljitvirk5328 Год назад
ਵੀਰੇ ਸਤਿ ਸੀ੍ ਅਕਾਲ ਵੀਰੇ 1121 ਤੇ126 ਵਿੱਚ ਗੁੜ ਜਲ ਅੰਮਿ੍ਤ ਪਾ ਸਕਦੇ ਹਾਂ ਪਾਣੀ ਨਾਲ
@NaturalfarmingKK
@NaturalfarmingKK Год назад
ਜੀ, ਬਿਲਕੁੱਲ
@deepmaan8016
@deepmaan8016 Год назад
Mikoraja uriya ch pa skde aa ji
@NaturalfarmingKK
@NaturalfarmingKK Год назад
Batter relsut lyee mitti ch mila ke chhtta diu
@amritfarm2955
@amritfarm2955 Год назад
ਵੀਰ ਜੀ ਆਪਣਾ ਮੋਬਾਇਲ ਨੰਬਰ ਦਿਉ
Далее