Тёмный

Bathinda ਦਾ ਬਾਬਾ ਭੁੱਖਿਆਂ ਦਾ ਢਿੱਡ ਭਰਦਾ ਹੈ, ਪਰ ਆਪਣੀ ਜ਼ਿੰਦਗੀ ਕਿੰਨੀ ਔਖਿਆਈ ਵਾਲੀ ਸੀ| 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 578 тыс.
Просмотров 43 тыс.
50% 1

ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਰੋਮਾਣਾ ਦੇ 65 ਵਰ੍ਹਿਆਂ ਦੇ ਸ਼ਬੇਗ ਸਿੰਘ ਏਮਜ਼ ਹਸਪਤਾਲ ਬਠਿੰਡਾ ਦੇ ਬਾਹਰ ਲੰਗਰ ਲਗਾਉਂਦੇ ਹਨ। ਦੂਰ ਦੁਰਾਡਿਓਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਸ਼ਬੇਗ ਸਿੰਘ ਬਾਬਾ ਜੀ ਦੇ ਨਾਮ ਨਾਲ ਮਸ਼ਹੂਰ ਹਨ। ਲੋਕ ਸੇਵਾ ਨੂੰ ਸਮਰਪਿਤ ਸ਼ਬੇਗ ਸਿੰਘ ਦੀ ਜ਼ਿੰਦਗੀ ਵਿੱਚ ਕਈ ਘਟਨਾਵਾਂ ਵਾਪਰੀਆਂ।
ਉਨ੍ਹਾਂ ਆਪਣੇ ਪਰਿਵਾਰ ਦੇ ਕਈ ਮੈਂਬਰ ਗੁਆ ਦਿੱਤੇ। ਆਖ਼ਿਰਕਾਰ ਇਨ੍ਹਾਂ ਘਟਨਾਵਾਂ ਨੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਸ਼ਬੇਗ ਸਿੰਘ ਨੇ ਸਨਿਆਸ ਲੈਣ ਦਾ ਫ਼ੈਸਲਾ ਕਰ ਲਿਆ।
ਏਮਜ਼ ਦੇ ਬਾਹਰ ਸਵੇਰੇ ਚਾਹ ਦੇ ਲੰਗਰ ਤੋਂ ਲੈ ਕੇ ਰਾਤ ਤੱਕ ਮਰੀਜ਼ਾਂ ਦੀ ਸੇਵਾ ਲਈ ਤਿਆਰ ਰਹਿਣ ਵਾਲੇ ਸ਼ਬੇਗ ਸਿੰਘ ਮੁਤਾਬਕ ਰੋਜ਼ਾਨਾ ਪੰਜ ਹਜ਼ਾਰ ਤੋਂ ਵਧੇਰੇ ਲੋਕਾਂ ਲਈ ਰਾਸ਼ਨ ਤਿਆਰ ਹੁੰਦਾ ਹੈ।
ਬਠਿੰਡਾ ਡੱਬਵਾਲੀ ਰੋਡ ਉੱਪਰ ਆਪਣੀ ਕੀਮਤੀ ਭਾਅ ਦੀ ਜ਼ਮੀਨ ਵਿੱਚ ਸ਼ਬੇਗ ਸਿੰਘ ਨੇ ਗੁਰਦੁਆਰਾ ਸਰਬੱਤ ਦਾ ਭਲਾ ਸਥਾਪਤ ਕਰਕੇ ਏਮਜ਼ ਦੇ ਮਰੀਜ਼ਾਂ ਦੀ ਸੇਵਾ ਸ਼ੁਰੂ ਕੀਤੀ ਹੈ। ਢਾਈ ਸਾਲ ਪਹਿਲਾਂ ਉਨ੍ਹਾਂ ਨੇ ਇਕੱਲੇ ਹੀ ਮਰੀਜ਼ਾਂ ਲਈ ਲੰਗਰ ਲਾਉਣਾ ਸ਼ੁਰੂ ਕੀਤਾ ਸੀ ਅਤੇ ਹੁਣ ਉਨ੍ਹਾਂ ਨੂੰ ਲੋਕਾਂ ਦਾ ਕਾਫੀ ਸਹਿਯੋਗ ਮਿਲ ਰਿਹਾ ਹੈ।
ਸ਼ਬੇਗ ਸਿੰਘ ਮੁਤਾਬਕ ਜਦੋਂ ਉਨ੍ਹਾਂ ਆਪਣੀ ਕੀਮਤੀ ਜ਼ਮੀਨ ਨੂੰ ਮਨੁੱਖਤਾ ਦੇ ਲੇਖੇ ਲਾਇਆ ਤਾਂ ਕਈ ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਅਜਿਹਾ ਕਰਨ ਤੋਂ ਰੋਕਿਆ ਸੀ।
Report - Surinder Maan
Producer - Sunil Kataria
Edit - Asma Hafiz
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

11 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 240   
@KaranSingh-cr8qd
@KaranSingh-cr8qd Год назад
ਧੰਨ ਹਨ ਇਹੋ ਜਿਹੀ ਰੱਬੀ ਰੂਹ!ਸਿਜਦਾ ਇਹੋ ਜਿਹੇ ਬਾਬਾ ਜੀ ਨੂੰ!
@HARJEETSINGH-cf8jl
@HARJEETSINGH-cf8jl Год назад
ਸੱਚੀ ਸੇਵਾ ਗੁਰੂ ਕੇ ਲੰਗਰ ਦੀ ਸੇਵਾ ਬਾਬਾ ਜੀ ਤੁਸੀਂ ਧਨ ਹੋ. ਪ੍ਰਮਾਤਮਾ ਮਿਹਰ ਬਣਾਈ ਰੱਖਣ.
@jaspreetSingh-pq9rf
@jaspreetSingh-pq9rf Год назад
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਬਾਬਾ ਜੀ ਨੂੰ 🙏🙏
@amrit77069
@amrit77069 Год назад
ਲੰਗਰ ਸਿੱਖੀ ਰਹਿਣੀ-ਬਹਿਣੀ ਵਿਚ ਗੁਰਮਤਿ ਪ੍ਰਣਾਲੀ ਦੀ ਸਹਿਜਤਾ, ਸਭਿਅਤਾ, ਸਲੀਕਾ, ਕਿਰਤ, ਸੁਭਾਅ, ਸਿਹਤ, ਨਰੋਏ ਸਮਾਜ ਅਤੇ ਨਾਨਕਸ਼ਾਹੀ ਗੁਰਮਤਿ ਪ੍ਰਣਾਲੀ ਦੀ ਪ੍ਰਸ਼ਾਸਨਿਕ, ਰਾਜਸੀ ਅਤੇ ਪਰਿਵਾਰਿਕ ਬਣਤਰ ਦਾ ਅਰੰਭ ਹੈ ।
@gurdevsingh8036
@gurdevsingh8036 Год назад
ਸਲਾਮ ਐ ਬਾਬਾ ਜੀ ਤੁਹਾਡੇ ਹੌਸਲੇ ਤੇ ਸੇਵਾ ਨੂੰ 💐💐
@bhullaragriculturefarm8281
@bhullaragriculturefarm8281 Год назад
ਪਰਮਾਤਮਾ ਬਾਬਾ ਜੀ ਨੂੰ ਤੰਦਰੁਸਤੀ,ਲੰਮੀ ਉਮਰ ਬਕਸ਼ੇ
@ganjitsinghkaler3489
@ganjitsinghkaler3489 Год назад
ਮੈਂਨੂੰ ਤੇ ਰੋਨਾ ਆ ਗਿਆ ਬਾਬਾ ਜੀ ਖੁਸ ਰਹੋ
@latestupdatesforu
@latestupdatesforu Год назад
ਜਿਹੜੇ ਜਿਹੜੇ ਵੀਰ ਇਹ ਪੜ ਰਹੇ ਹਨ, ਇਹ ਲੰਗਰ ਲਈ ਸੇਵਾ ਜਰੂਰ ਦੇਆ ਕਰੋ
@skumar925
@skumar925 Год назад
Bas cmnt krde ਨੇ लोग, number ਤੇ ਪੁੱਛ ਕੇ ਸੇਵਾ ਲਈ aage aao
@latestupdatesforu
@latestupdatesforu Год назад
@@skumar925apni apni location de government hospital vch krr lao seva
@skumar925
@skumar925 Год назад
@@latestupdatesforuਹਾਂ... ਉਹ ਵੀ ਸਹੀ ਆ
@latestupdatesforu
@latestupdatesforu Год назад
ਗੱਲ ਤਾਂ ਸੇਵਾ ਦੀ ਐ ਜਿਸ ਵੀ ਰੂਪ ਚ ਜਾਂ ਜਦੋਂ ਵੀ ਪਰਮਾਤਮਾ ਵੱਲੋ ਮੋਕਾ ਮਿਲਾ ਤਾਂ ਕਰਨ ਦੀ ਕੋਸ਼ੀਸ਼ ਕਰਨੀ ਚਾਹਿਦੀ ਐ
@skumar925
@skumar925 Год назад
@@latestupdatesforu right ji
@Panj_abi
@Panj_abi Год назад
Rab ne tuhaday tu chhota jeya pariwar le k aida wdda pariwar de dita baba g Jad RAB ne koe wdda kum lehna howay tu brhay emtehana tu guzarda ay Tuhada pariwar le k rab ne emtehan vich paya. Aj tuhada pariwar bohat wdda ay Brhay preshan ghareeb lokaa nu Rab twaday rahi Lungar denda ay.
@zippygillz963
@zippygillz963 Год назад
ਧੰਨ ਹੋ ਬਾਬਾ ਜੀ ਤੁਸੀਂ
@harmanjeetsingh1586
@harmanjeetsingh1586 Год назад
ਧੰਨ ਧੰਨ ਬਾਬਾ ਜੀ
@Maverick170
@Maverick170 Год назад
Mai 6 7 vaar gya AIMS vich bahut vadiya uprala karde aaa
@nexion5144
@nexion5144 Год назад
ਮਹਾਨ ਰੂਹ 🙏🌷🌹 ਬਾਬਾ ਜੀ ਦੀ 🙏
@tarsemsinghwaraich7642
@tarsemsinghwaraich7642 Год назад
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਬਾਬਾ ਜੀ ਨੂੰ 🙏
@jagdeepsinghkalsi6847
@jagdeepsinghkalsi6847 Год назад
A true Sikh, committed to serve humanism.
@Kartoon260
@Kartoon260 Год назад
ਕੋਟਿ ਕੋਟਿ ਪ੍ਰਣਾਮ ਬਾਪੂ ਸ਼ਬੇਗ ਸਿੰਘ ਜੀ
@yaar482
@yaar482 Год назад
ਬਾਬਾ ਜੀ ਧੰਨ ਹੋ ਤੁਸੀਂ ਜਿਨ੍ਹਾਂ ਆਪਣੇ ਜੀਵਨ ਨੂੰ ਮਨੁਖਤਾ ਦੀ ਸੇਵਾ ਵਿਚ ਲਾ ਦਿੱਤਾ।। ਵਾਹਿਗੁਰੂ ਜੀ।।🙏🙏🙏🙏🙏।।
@BaljinderSingh-ri9gw
@BaljinderSingh-ri9gw Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amrit77069
@amrit77069 Год назад
ਲੰਗਰ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਨਕਸ਼ਾਹੀ ਸਭਿਅਤਾ ਦੀ ਘਰਦਾਰੀ, ਕਿਰਦਾਰ ਦਾਰੀ, ਵਪਾਰ ਦਾਰੀ, ਸਮਾਜ ਦਾਰੀ, ਵਿਹਾਰ ਦਾਰੀ, ਭਰਾਤਰੀ ਭਾਓ ਅਤੇ ਨਰੋਈ ਸਮਝਦਾਰੀ ਸਥਾਪਿਤ ਕੀਤੀ ਹੈ।
@sardarsaab9576
@sardarsaab9576 Год назад
ਵਾਹਿਗੁਰੂ ਜੀ
@kashmirsingh8572
@kashmirsingh8572 Год назад
ਬਾਬੇ ਨਾਨਕ ਦੇਵ ਦਾ ਅਸਲੀ ਸਿੱਖ ਵਧੀਆ ਮੋਹ ਮਾਇਆ ਤੋਂ ਦੂਰ
@gurkaramsekhon2241
@gurkaramsekhon2241 Год назад
ਕਲਜੁਗ ਵਿਚ ਸਤਜੁਗੀ ਇਨਸਾਨ ਦੀ ਸੇਵਾ ਇਕ ਮਿਸਾਲ ਹੈ ਸਲੂਟ ਕਰਦੇ ਹਾਂ
@gurlalgill7766
@gurlalgill7766 Год назад
Bahot vaddda jigra babe nanak de vaarsa da waheguru 🙏
@hardeepsinghmaan1874
@hardeepsinghmaan1874 Год назад
ਵਹਿਗੁਰੂ ਜੀ ਮੇਹਰਾਂ ਬਖਸ਼ਣ ਚੜਦੀਕਲਾ ਬਖਸ਼ਣ ਬਾਬਾ ਜੀ ਨੂੰ ਅਤੇ ਏਦਾਂ ਦੀ ਸੇਵਾ ਭਾਵਨਾ ਹਰ ਇੱਕ ਦੇ ਦਿਲ ਚ ਪੈਦਾ ਹੋਏ ਸਭ ਜਿੰਨੀ ਹੋ ਸਕੇ ਸੇਵਾ ਕਰਨ ਦੀ ਕੋਸ਼ਿਸ਼ ਕਰਨ ਦੀ ਸੋਚ ਰੱਖੇ🙏🌸 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌸
@Seejimmy16
@Seejimmy16 Год назад
Inspirational person ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@mohinderkaur7867
@mohinderkaur7867 Год назад
U r. Great baba ji
@ss-pm6oj
@ss-pm6oj Год назад
Baabe Nanak da falsfa, Sarbat Da Bhala, vand k Chakna, Guru ka Langar. Waheguru Baba g nu Charhdi kala ch rakhe te eh seva ida e lainda rahe.
@TPsingh010
@TPsingh010 Год назад
ਵਾਹਿਗੁਰੂ ਜੀ 🙏💐
@myland973
@myland973 Год назад
ਬਾਪੂ ਜੀ ਪ੍ਮਾਤਮਾ ਆਪ ਜੀ ਨੂੰ ਚ੍ੜਦੀ ਕਲਾ ਬਖਸ਼ਣ💚💚👍👍🙏🙏🙏🙏🙏🙏🙏🙏🙏🙏🙏
@chanchalbpsingh6708
@chanchalbpsingh6708 Год назад
ਇਹ ਹੈ ਗੁਰੂ ਜੀ ਦਾ ਸੱਚਾ ਸਿੱਖ.....
@CJ21605
@CJ21605 Год назад
Waheguru Waheguru 🙏🙏 Tuhadi soch nu salaam a baba ji. Waheguru tuhade te mehar kare.
@pb10mann22
@pb10mann22 Год назад
ਵਾिਹਗੁਰੂ ਚੜਦੀ ਕਲਾ ਰॅਖਨ ਤਹਾਨੂ
@jsksingh88
@jsksingh88 Год назад
You are a light in Darkness !! Thank you for your Sewa.
@HarinderSingh-zq4vj
@HarinderSingh-zq4vj Год назад
ਧੰਨ ਗੁਰੂ ਨਾਨਕ
@DevenderSingh-xg5ek
@DevenderSingh-xg5ek Год назад
Salute aa Babaa ji twanu Bhagwan chardi kala ch rakhe twanu
@balbirmehmi9746
@balbirmehmi9746 Год назад
ਧੰਨ ਧੰਨ ਹਨ ਇਹ ਇਨਸਾਨੀ ਸਚੀਆਂ ਰੁਹਾਂ ਜੋ ਦੀਨ ਦੁਨੀਆ ਦੀ ਸੇਵਾ ਕਰਦੇ ਹਨ ਵਾਹਿਗੁਰੂ ਵਾਹਿਗੁਰੂ 🙏🙏
@Panj_abi
@Panj_abi Год назад
May Allah bless you alot Boht wadiya Baba g Love from Lehnda Punjab
@logicbros009
@logicbros009 Год назад
Eh hai asli babe Nanak da Langar ❤️
@bygbird
@bygbird Год назад
thank you bhaaji. es jagg te hr kise a kirdaar aa. jehde bnda smjh jande aa ohna di koi rees ni.
@yaduvanshi2000
@yaduvanshi2000 Год назад
Baba ji aapko pranam
@fitnesspro9924
@fitnesspro9924 Год назад
Manukhta di sewa sab ton badi sewa bahut changa kam krde o baba ji chard ikala rakhe
@singhsj5841
@singhsj5841 Год назад
ਜਿਨ੍ਹਾਂ ਦਾ ਹੱਥ ਸਰਦਾ ਲੰਗਰ ਛਕਣ ਉਪਰੰਤ ਤਿਲ ਫੁਲ ਸੇਵਾ ਜਰੂਰ ਪਾਉਣ ਕੋਈ ਕਰਮ ਕੱਟਿਆ ਜਾਵੇ
@jatindersinghrandhawa889
@jatindersinghrandhawa889 Год назад
ਵਾਹਿਗੁਰੂ
@iamsandhu8664
@iamsandhu8664 Год назад
Rabb mehr kre
@MyAmanwalia
@MyAmanwalia Год назад
Waheguru ji uncle ji gud job
@vandemattaram
@vandemattaram Год назад
Salute to you Dil se parmatma tuhanu har oah Kushi deve Jo vee tuhanu chahidi hai
@raghbirsinghdhindsa3164
@raghbirsinghdhindsa3164 Год назад
ਧੰਨ ਗੁਰੂ ਨਾਨਕ ਦੇਵ ਜੀ
@tarvindersinghbrar4882
@tarvindersinghbrar4882 Год назад
ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ਣ ਜੀ ਬਾਬਾ ਜੀ ਨੂੰ 🙏😇
@kamalbraich3263
@kamalbraich3263 Год назад
waheguru g chardikla bakhsn
@singhsaab6992
@singhsaab6992 Год назад
Bapu ji hosla rakho ji . Guru Gobiind singh ji de bacche haan ohna ne sara parivaar vaar ditta sade to. Asi ohna da naam japiye sada baba nanak dev ji ne
@ravipaji9058
@ravipaji9058 Год назад
Sukh & Naam di daat bakshi babe nu rabba🙏
@user-vv3kv5jj7o
@user-vv3kv5jj7o 3 месяца назад
ਇਹੋ ਜਿਹੀਆਂ ਵਿਰਲੀਆਂ ਰੂਹਾਂ ਨੇ ਦੁਨੀਆ ਤੇ ❤
@maniaaditeybatth1209
@maniaaditeybatth1209 Год назад
Bas bbapu ji baba nanak de ldd lgg gye tahi sbnkuj ho riha jdo duniyadaari cho ene dukh milde na banda apne hattihar sutt sunda te sb malak bharose
@sonysony9968
@sonysony9968 Год назад
Very nice. baba ji good. Jobs
@ParulBedi
@ParulBedi Год назад
He is Bhai Ghanaiya Ji of today's world. there are only few left on this earth who are physically and from soul serving for humanity 🙏🙏 waheguru waheguru
@ManmeetSandhu-Music
@ManmeetSandhu-Music Год назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏
@mamtakumar6679
@mamtakumar6679 Год назад
👍
@amansandhu757
@amansandhu757 Год назад
Wahaguru ji bhout vadyia baba ji
@Manpreetsingh-vt5ej
@Manpreetsingh-vt5ej Год назад
kash saare lok twade warga soch sakde 🙏🏻
@ZindagikSafar
@ZindagikSafar Год назад
Waheguru ji 🙏🙏🙏🙏 Tera Tera 🙏🙏🙏God bless you baba ji
@BhupinderSinghMehmadPur
@BhupinderSinghMehmadPur Месяц назад
❤❤❤❤ ਮਹਾਨ ਸੇਵਾ...
@easymath5302
@easymath5302 Год назад
🙏🙏🙏
@jassar100
@jassar100 Год назад
Salute. Waheguru bless.
@hsingh7321
@hsingh7321 Год назад
ਸਤਿਨਾਮ ਵਾਹਿਗੁਰੂ।
@KuldeepSingh-xg9hu
@KuldeepSingh-xg9hu Год назад
Waheguru ji waheguru ji 🙏🙏
@RRRdaemon
@RRRdaemon Год назад
Bahut Wadia Kam Kar Rahe ho ji 🙏🙏 Manavta aur kudrat ki Sewa hi Sachi Sewa hai
@ranjitranjit6182
@ranjitranjit6182 Год назад
God bless you baba ji
@JaySinghIsImmature
@JaySinghIsImmature Год назад
Very nice. Blessings and Respect from Canada 🙏🍁✊🏽
@BalwinderKaur-pt1gk
@BalwinderKaur-pt1gk Год назад
Great ho tusi Baba g salute hy aap g nu
@thinkindia463
@thinkindia463 Год назад
Very good
@surendrasinghbrar995
@surendrasinghbrar995 Год назад
Waheguruji
@ravindersingh9409
@ravindersingh9409 Год назад
Rab val ja rhe ne baba g
@VinodVerma-ik7vg
@VinodVerma-ik7vg Год назад
Most adorable service is this Good may bless him long life and arrange money for this Noble service
@amrit77069
@amrit77069 Год назад
ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਦੇ ਘਰੇ ਸਥਾਪਿਤ ਕੀਤੀ ਧਰਮ ਸਾਲ ਵਿਚ ਇਸੇ ਪ੍ਰਸ਼ਾਦੇ ਨੂੰ ਛਕਿਆ ਅਤੇ ਇਸੇ ਦਾ ਲੰਗਰ ਆਰੰਭ ਕਰ ਕੇ; ਮਲਕ ਭਾਗੋ ਦਾ ਹੰਕਾਰ ਅਤੇ ਚੌਧਰ ਦੀ ਅਭਿਮਾਨੀ ਸਭਿਅਤਾ ਨੂੰ ਭੰਨਿਆ ਸੀ ਤੇ ਇਸ ਦਾ ਸਰਬ ਨਾਸ਼ ਕਰ ਕੇ ਆਪਣਾ ਨਾਨਕਸ਼ਾਹੀ ਬਦਲ ਸਥਾਪਿਤ ਕੀਤਾ ਸੀ।
@jatinderdhillon4300
@jatinderdhillon4300 Год назад
ਪਰਮਾਤਮਾ ਚੜਦੀ ਕਲਾ ਬਖਸ਼ਣ ਬਾਬਾਜੀ ਨੂੰ
@harryriar8421
@harryriar8421 Год назад
👏👏👏👏👏
@harwindersaini8959
@harwindersaini8959 Год назад
Wmk
@tungwali
@tungwali Год назад
ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ।
@sukhwantsingh5664
@sukhwantsingh5664 Год назад
Wahegurj ji 💐💐
@lionheart7374
@lionheart7374 Год назад
Waheguru mehar kare 🙏🙏
@jssping123
@jssping123 Год назад
waheguru ji
@harvinderatwal1971
@harvinderatwal1971 Год назад
Real hero baba g
@coolsaini95
@coolsaini95 Год назад
Waheguru mehr kari..
@amandeepsidhu3977
@amandeepsidhu3977 Год назад
Waheguru ji chardikla ch rakhan bapu ji nu
@KARAN-pg3ue
@KARAN-pg3ue Год назад
ਵਾਹਿਗੁਰੂ ਤੁਹਾਨੂੰ ਚੰਗੀ ਸਿਹਤ ਤੇ ਚੜ੍ਹਦੀ ਕਲਾ ਬਖਸ਼ਣ।
@DeshPunjab93
@DeshPunjab93 Год назад
ਸਤਿਨਾਮ ਵਾਹਿਗੁਰੂ ਜੀ
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha
@ManpreetSingh-ji9ld
@ManpreetSingh-ji9ld Год назад
Waheguru ji 🙏🙏
@dharwindersandhu1654
@dharwindersandhu1654 Год назад
Bapu ji Zindabaad
@deepi4gugu
@deepi4gugu Год назад
Mehar kare waheguru ji. Salute ji waheguru ji
@sukhjeetsingh91
@sukhjeetsingh91 Год назад
Waheguru ji mehar krn
@jowangill2794
@jowangill2794 Год назад
Appreciate your sewa
@AmandeepSingh-ricky
@AmandeepSingh-ricky Год назад
Salute 🙏🙏
@NarinderSingh-kt8qq
@NarinderSingh-kt8qq Год назад
God bless to bhaji 🙏🙏👏👏
@SatpalSingh-rb9re
@SatpalSingh-rb9re Год назад
ਬਹੁਤ ਵਧਿਆ ਬਾਬਾ ਜੀ
@CharanjeetSingh-eu5hx
@CharanjeetSingh-eu5hx Год назад
Waheguru ji waheguru ji
@paramveerchahal5563
@paramveerchahal5563 Год назад
👍👍👍👍👍👍👍👍👍👍👍👍👍👍
@kaurji6282
@kaurji6282 Год назад
Vaheguru ji 🙏🏻
@BadboyRoparia
@BadboyRoparia Год назад
Baba ji❤️❤️
@apnaconvoy
@apnaconvoy Год назад
Waheguru... parnam aa baba ji 🙏🏼
@gurcharnsingh8342
@gurcharnsingh8342 Месяц назад
Salute to great service for public langar service god bless you 🙏🙏🙏🙏🙏 waheguru ji 🙏
Далее
SPILLED CHOCKY MILK PRANK ON BROTHER 😂 #shorts
00:12
Schoolboy - Часть 2
00:12
Просмотров 7 млн
SPILLED CHOCKY MILK PRANK ON BROTHER 😂 #shorts
00:12