Тёмный

ਕਨੇਡਾ ਵਿੱਚ Indian Punjabi ਪਾ ਰਹੇ ਨੇ ਗੰਦ ਤੇ Mohali ਵਿੱਚ ਰੀਲਾ ਵਾਲੇ New Punjabi Podcast EP70 

MITTRAN DA PODCAST
Подписаться 107 тыс.
Просмотров 357 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@SurjeetSingh-sb3ey
@SurjeetSingh-sb3ey 2 месяца назад
ਵੀਰ ਜੀ ਤੁਸੀ ਕਿੰਨਾ ਪਿਆਰ ਕਰਦੇ ਹੋ ਸਿੱਖ ਧਰਮ ਨੂੰ ਕਿੰਨੀ ਇਜ਼ਤ ਕਰਦੇ ਹੋ ਯਾਰ ਪਰ ਤੁਸੀ ਗਾਲਾ ਵੀ ਸੱਚੀਆ ਕਡਦੇ ਹੋ ਯਾਰ ਦਿਲ ਖੁਸ਼ ਹੋ ਜਾਂਦਾ ਹੈ ਤੁਹਾਡਾ ਪੋਡਕਾਸਟ ਦੇਖ ਕੇ god bless you My dear brother love you brother
@harpreetshavi7841
@harpreetshavi7841 2 месяца назад
)) l
@sonuramgariha8771
@sonuramgariha8771 2 месяца назад
ਮੈਂ ਵੀ Chandigarh ਚ ਰਿਹਾ ਜੋਂ ਮੈਂ ਉੱਥੇ ਰਹਿ ਕੇ ਦੇਖਿਆ ਸਬ ਤੋਂ ਜਾਦਾ ਗੰਦ ਪੇਂਡੂ ਪੰਜਾਬ ਦੀਆ ਕੁੜੀਆਂ ਮੁੰਡੇ ਨੇ ਪਾਇਆ ਜਿਹੜੇ ਓਥੇ ਦੇ ਲੋਕਲ ਜਨਤਾ ਹੈ ਉਹ ਐਨੀ ਅੱਤ ਨਹੀਂ ਕਰਦੀ ਉਹ ਆਪਣੇ ਕੰਮ ਚ busy ਨੇ ਅਤੇ ਆਪਣਾ enjoy ਕਰਦੇ ਨੇ
@NimarPreet-kaur
@NimarPreet-kaur 2 месяца назад
Very nice sachi ਵੀਰੇ ਸਿੱਖਣ ਨੂੰ ਬਹੁਤ ਕੁਝ ਮਿਲਿਆ ਏਦਾ ਨਹੀਂ ਕਹਿ ਸਕਦੇ k aida e c podcast
@GuriMaan-ik3fn
@GuriMaan-ik3fn 2 месяца назад
ਫਰੇਸ਼ੀ ਗੱਲ ਬਹੁਤ ਸੋਹਣੀ ਕੀਤੀ ਆ, ਰੰਗਾਂ ਨੂੰ ਵੇਖਕੇ ਆਸਥਾ ਚੱਲਿਆ ਕਰੂਗੀ, ਜੇ ਰੰਗ ਇਕੋ ਜੇਹਾ ਹੁੰਦਾ ਸੀ ਫਰਕ ਵਾਲੀ ਅੱਖ ਨਾਲ ਵੇਖਣੇ ਦੀ ਲੋੜ ਨਹੀਂ ਸੀ ਪੈਂਦੀ | ਹੁਣ ਫਰਕ ਆਪਣੇ ਆਪ ਵਦਾ ਰਹੇ ਨੇ ਇਕ ਦੂਜੇ ਧਰਮਾਂ ਚ, ਜੋ ਕੰਮ ਕੌਮ ਲਈ ਕਰਨਾ ਚਾਹੀਦਾ ਉਹ ਕੰਮ ਨਹੀਂ ਕਰਨਾ ਹੋਰ ਫੁੱਦੂ ਕੰਮ SGPC ਕੋਲੋਂ ਜਿਹਨੇ ਮਰਜੀ ਕਰਵਾ ਲਵੋ |
@dalbirsinghsingh8144
@dalbirsinghsingh8144 2 месяца назад
ਬਹੁਤ ਵਧੀਆ ਖਿੱਚ ਕੇ ਰੱਖੋ ਇੰਨਾ ਦਗਰ ਦੱਲੀਆ ਨੂੰ
@Recklessmohie5115
@Recklessmohie5115 2 месяца назад
ਕਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਯੂਰਪ ਚ ਵੱਸਦੇ ਸਿੱਖਾਂ ਦੇ ਸੰਘਰਸ਼ ਅੱਗੇ ਸਿਰ ਝੁੱਕਦਾ ਐਸ਼ ਆਰਾਮ ਦੀ ਜ਼ਿੰਦਗੀ ਠੁਕਰਾ ਕੇ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਲੜਦੇ ਆ ਪੰਜਾਬ ਦਾ ਦਰਦ ਰੱਖਦੇ ਆ ਜਿਉਂਦੇ ਰਹੋ ਪਰਦੇਸੀ ਵੀਰੋ ਵਾਹਿਗੁਰੂ ਥੋਡੀ ਮਿਹਨਤ ਦਾ ਮੁੱਲ ਜਰੂਰ ਪਾਉਣਗੇ ❤🙏🙏💯⚔️⚔️ INTERNATIONAL MEDIA AAJ ਸਾਡੇ ਹੱਕ ਦੀ ਗੱਲ ਠੋਕ ਵਜਾ ਕੇ ਕਰਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 💯⚔️🙏
@DheerajKumar-v9r
@DheerajKumar-v9r 2 месяца назад
ਆ ਗਿਆ ਸਾਡਾ ਵੀਰ ਤੇ ਛਾ ਗਿਆ ਸਾਡਾ ਵੀਰ❤ ਆ ਗਿਆ ਸਾਡਾ ਦੋਸਤ ਤੇ ਕਰੋ ਸਾਰਿਆਂ ਨੂੰ ਰੋਸਟ😂 ਮਿੱਤਰਾਂ ਦਾ ਪੋਡਕਾਸਟ ਗਿਆ ਆ ਤੇ ਅੱਜ ਪੱਕਾ ਕਿਸੇ ਨਾ ਕਿਸੇ ਦਾ ਨੰਬਰ ਦੇਣਾ ਲਾ🤙 ਲਵ ਯੂ ਫਰੈਸ਼ੀ ਭਾਜੀ💕 ਲਵ ਯੂ ਇਟਲੀ ਵਾਲੇ ਭਾਜੀ💝 ਭਾਜੀ ਥੋੜਾ ਜਲਦੀ ਦਰਸ਼ਨ ਦਿਆ ਕਰੋ😊 ਤੁਹਾਡੇ ਦਰਸ਼ਨਾਂ ਤੋਂ ਬਿਨਾਂ ਦਿਲ ਹੋ ਜਾਂਦਾ ਸਾਡਾ ਉਦਾਸ😭 ਬਸ ਤੁਹਾਡੇ ਦਰਸ਼ਨ ਕਰਕੇ ਹੀ ਬੁਝਦੀ ਹੈ ਸਾਡੀ ਪਿਆਸ💯
@mittrandapodcast208
@mittrandapodcast208 2 месяца назад
❤❤
@Mrpunjabofficial
@Mrpunjabofficial 2 месяца назад
ਉੱਠਦੇ ਸਾਰ ਹੀ ਦੇਖਿਆਂ ਸਿਰਾ ਲਾਤਾ ਬਾਈ ❤
@honeysekhuwas1592
@honeysekhuwas1592 2 месяца назад
ਤੁਸੀਂ ਆਪਣਾ ਪਿਆਰ eme ਹੀ ਰੱਖਿਓ ਬਈ ਕਦੇ ਵੀ ਇਕ ਦੂਜੇ ਨਾਲ ਗੁੱਸੇ ਨਾ ਹੋਏ ਓਹ
@mittrandapodcast208
@mittrandapodcast208 2 месяца назад
Ab Rulaega Pagle 😂😂❤❤
@jaswindersinghjass4452
@jaswindersinghjass4452 2 месяца назад
QaZZZzZZZZZZZZZZS, , ,,,,,,,,,​@@mittrandapodcast208
@Suk561
@Suk561 2 месяца назад
😂
@Deephdstudio2626
@Deephdstudio2626 2 месяца назад
​@@mittrandapodcast208ਵੀਰ ਜੀ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਵੀਰ ਜੀ ਨਾਲ ਜ਼ਰੂਰ ਪੋਡਕਾਸਟ ਕਰੋ
@deepsingh9891
@deepsingh9891 2 месяца назад
Pp sukhwinder singh nal kro veer g​@@mittrandapodcast208
@JatinBadhan-p1j
@JatinBadhan-p1j 2 месяца назад
ਫਾਂਸੀ ਵਾਲੀ ਗੱਲ ਵੀਰ ਬਹੁਤ ਵਧੀਆ ਲੱਗੀ ਜੇੜੀ ਪਾਜੀ ਨੇ ਕੀਤੀ ਕਿ ਤਰਸਾਇਆ ਜਾਵੇ ਪਹਿਲਾ
@Jassmann5459
@Jassmann5459 2 месяца назад
ਸੰਤ ਮੰਸਕੀਨ ਜੀ ਦੀ ਇੱਕ ਕਥਾ ਦੀ ਵੀਡੀਓ ਹੇ ਜਿਸ ਵਿੱਚ ਸਟੇਜ ਤੇ ਸੰਤ ਜੀ ਨੇ ਲੋਕਾ ਦੇ ਸਾਮਣੇ ਸਬੂਤ ਵੀ ਵਿਖਾ ਦਿੱਤੇ ਸੀ ਦਰਬਾਰ ਸਾਹਿਬ ਜੀ ਦੀ ਸ਼ਰਦਾ ਦੇ ਹਿੰਦੂ ਬੰਦੇ ਨੂੰ ਡਾਕਟਰਾ ਨੇ ਜਵਾਬ ਦੇ ਦਿੱਤਾ ਸੀ ਕੈਸਰ ਸੀ ਉਸ ਨੂੰ ਬਿਲਕੁਲ ਡੀਕ ਹੋ ਗਿਆ ਸੀ ਜਦੋ ਦੁਬਾਰਾ ਟੈਸਟ ਕੀਤੇ ਸੀ ਤਾ ਡਾਕਟਰ ਨੇ 5 ਵਾਰ ਟੈਸਟ ਕਰ ਕੇ ਯਕੀਨ ਕੀਤਾ ਸੀ । ਪਹਿਲਾ ਕੈਸਰ ਨਾਲ ਹੱਡੀਆ ਕੱਚ ਵੱਰਗੀਆ ਹੋ ਗਈਆ ਸਈ ਇਕ ਸਰਦਾਰ ਉਸ ਦਾ ਸੱਜਣ ਸਈ ਉਹ ਧੱਕੇ ਨਾ ਲੈ ਕੇ ਗਿਆ ਸਈ ਜਦੋ ਉਸ ਨਾਲ ਚਮਤਕਾਰ ਹੋੲਿਅਾ ਸੀ ਉਸ ਟਾਈਮ ਸਾਰਾ ਪਰਿਵਾਰ ਨਾਲ ਬੇਠਾ ਸੀ । ਗੁਜਰਾਤ ਦਾ ਬੰਦਾ c
@sainlibra6478
@sainlibra6478 2 месяца назад
Te veer angreja aini kuch krta punjab naal te jo sikh spayi angreja wallo lrhde c ohna kyo aina appreciate kita janda filma ki ohna nu pta ni c ki ho reha ohna naal oh fer vi angreja di armi ch ohna walo world waar ch lrh rhe c sara garhi ch afgana naal angreja walo larh rhe c smjh ni lgi jaa ta agreja nu clean chit dewo vi jo krke gye sahi kita ohna ne jaa oh sikha nu vi gdaar kaho jehde agreja di armi c jd ki agrej sade loka te julm kr rhe c
@HARJINDERSINGH-km9ee
@HARJINDERSINGH-km9ee 2 месяца назад
ਜੋ ਅੰਗਰੇਜਾਂ ਦੇ ਰਾਜ ਚ ਨੇਤਾ ਬਣੇ ਉਹ ਗਾਂਧੀ ਨਹਿਰੂ ਪਟੇਲ ਵਰਗੇ ਤਾਂ ਅਸਲ ਗੱਦਾਰ ਸੀ ਆਰਮੀ ਚ ਭਰਤੀ ਸਿੱਖਾਂ ਦੀ ਅੰਗਰੇਜਾਂ ਅੱਜ ਵੀ ਫੋਟੋਆਂ ਰੱਖੀਆਂ ਸਾਰਾਗੜੀ ਦੀ ਜੰਗ ਅੰਗਰੇਜਾਂ ਵਲੋਂ ਦਸੀ ਗਈ ਖੁਲ ਤਾਂ ਸਾਨੂੰ ਪਤਾ ਜਰਨਲ ਸ਼ਬੇਗ ਸਿੰਘ ਵਰਗੇ ਸੂਰਮੇ ਨਾਲ ਇਹ ਗੰਦੀ ਭਦੀ ਹਕੂਮਤ ਜੋ ਕੀਤਾ ਜੱਗ ਜਾਹਰ ਆ ਅੰਗਰੇਜਾਂ ਨੇ ਜੋ ਕੀਤਾ ਸ਼ੀ ਨਹੀਂ ਕੀਤਾ ਪਰ ਓਹਨਾ ਉਹ ਸਬ ਦਸਿਆ ਕੇ ਅਸੀਂ ਖਾਲਸਾ ਰਾਜ ਇੰਜ ਹਥਿਆਯਾ ਸਾਡੇ ਅਕਾਲ ਤਖ਼ਤ ਨੂੰ ਢਾ ਕੇ ਸਾਡੇ ਲੋਕਾਂ ਨੂੰ ਹੀ ਜੇਲ੍ਹਾਂ ਚ ਬੰਦ ਕੀਤਾ 84 ਦਾ ਇਨਸਾਫ਼ ਅੱਜ ਵੀ ਨਹੀਂ ਹੋਇਆ 84 ਤੋਂ ਬਾਅਦ ਚ ਵੀ ਬਹੁਤ ਕੁਜ ਕੀਤਾ ਇਸ ਗੰਦੀ ਹਿੰਦੂਸ਼ੈਤਾਨੀ ਹਕੂਮਤ ਨੇ ਇਸ ਹਿਸਾਬ ਨਾਲ ਗੋਰੀ ਸਰਕਾਰ ਕਾਲਿਆਂ ਦੀ ਸਰਕਾਰ ਤੋਂ ਇਨਸਾਫ਼ ਵਾਲੇ ਸੀ ​@@sainlibra6478
@KuldeepSingh-p6e4v
@KuldeepSingh-p6e4v 2 месяца назад
​@@sainlibra6478Veere topic darbar sahib da chlda piya tysi vich ki angrej le aye 😂
@KuldeepSingh-p6e4v
@KuldeepSingh-p6e4v 2 месяца назад
​@@HARJINDERSINGH-km9eeVeere topic darbar sahib upper comment kita Veer ne tusi vich angrej le aye 😂😂😂
@GurvinderSingh-xh6zy
@GurvinderSingh-xh6zy 2 месяца назад
​@@KuldeepSingh-p6e4v meri mother father chale gye 84 ch vere anath reh k plea mein jameen kho lye c taye g huna ne o vapas v le lye lakha croda da businessman ban gya par fir v Kalla a nang a mein jdo Ghar ona veer menu pta jdo Kalla betha nokara ton roti le k khana Teri 😁 udd jao bus thoda time mere naal kad lye fir samjo ki c 84😢😢😢
@sonudhillon831
@sonudhillon831 2 месяца назад
ਬਹੁਤ ਵਧੀਆ ਪੋਡਕਾਸ਼ਟ ❤❤❤❤ ਦੋਨੋ ਭਰਾਵਾਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@JaswinderSingh-yb8tg
@JaswinderSingh-yb8tg 2 месяца назад
Main youtube hune kholya he c video upper he aw gai dekh k sochya hun dekh k he souga ❤❤ Love you dona brothers nu
@mittrandapodcast208
@mittrandapodcast208 2 месяца назад
Luv you too veere ❤ jehra tusi need kharab krke saddiaa jabliya sun rahe ho ❤❤❤❤❤
@Your_Journey-Y1
@Your_Journey-Y1 2 месяца назад
Singga di ep v suno f#ck industry 💯💥​@@mittrandapodcast208
@AjaypalSingh-ve8iw
@AjaypalSingh-ve8iw Месяц назад
Bahut vdia content hunda tuhada bai ji eni vdia knowledge v dine o , God bless you veero🧿❤️Rabb tuhadi dona di jodi nu buri najar to bchaye🧿❤️😇
@HarpreetSingh-we6dt
@HarpreetSingh-we6dt 2 месяца назад
ਸਤਿ ਸ੍ਰੀ ਆਕਾਲ ਜੀ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
@amritpualsinghamritpualsin8137
@amritpualsinghamritpualsin8137 2 месяца назад
Mere walo mere sohne veeraa lai advance rakhri🧆🧆🪅🪅🎊🎉rab tuhnu buhat tarakea bakshea 🙏🙏
@Recklessmohie5115
@Recklessmohie5115 2 месяца назад
ਆਗੇ ਬਾਬੇ ਛਾ ਗਏ ਬਾਬੇ ਚੜਦੀ ਕਲਾ ਜੀ ❤
@mittrandapodcast208
@mittrandapodcast208 2 месяца назад
❤❤
@KUDRATMEHARBAN
@KUDRATMEHARBAN 2 месяца назад
Prawao tuci mind fresh kardenda ho sari thakan la jandi tuhada program dekh k bahut haasa aunda love u verro ❤😂
@Recklessmohie5115
@Recklessmohie5115 2 месяца назад
POLITICS PUNJAB GLOBAL ZINDABAAD 💯 🦅
@MohanSingh-ty9gz
@MohanSingh-ty9gz 2 месяца назад
You tube ਤੇ ਮਜ਼ਾ ਆਉਂਦਾ ਇ ਫੇਰ ਆ ਜਦੁ ਤੁਸਾਂ ਦਾ ਪੋਡਕਾਸਟ ਆਉਂਦਾ। ਬਹੁਤ ਕੇਂਟ ਬੰਦੇ ਉ ਯਾਰ। ਤੁਸਾਂ ਦਾ ਫੈਨ ਹਾਂ ਗੁਰਦਾਸਪੁਰ ਤੂੰ ਗੁਰਪ੍ਰੀਤ
@JohnSmith-r7b
@JohnSmith-r7b 2 месяца назад
Love You Brothers ♥️From Jalandhar VPO BILGA ♥️,, I feel Proud, Bcoz U are also Belongs My Punjabi Religion 🙏🙏
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਦੋਵੇਂ ਭਰਾਵਾਂ ਤੇ ❤❤
@kirandeepsaini4041
@kirandeepsaini4041 2 месяца назад
ਬਹੁਤ ਬਹੁਤ vdia ਆ ਮੈਨੂੰ ਤੁਸੀਂ ਦੋਨੋ ਬਹੁਤ ਕੈਂਟ ਲਗਦੇ ਆ love from Gurdaspur ❤️
@avihair1878
@avihair1878 2 месяца назад
ਬਾਈ ਖਿੱਚ ਕੇ ਰੱਖੋ ਕੰਮ ਨੂੰ, ਵਾਹਿਗੁਰੂ ਤੁਹਾਨੂੰ ਦੋਵਾਂ ਵੀਰਾ ਨੂੰ ਚੜਦੀ ਕਲਾ ਚ ਰੱਖੇ 🙏🏻❤️
@JohnSmith-r7b
@JohnSmith-r7b 2 месяца назад
Very Good Veero Jug Jug Jeende Raho 🙏
@Vellyjattt307
@Vellyjattt307 2 месяца назад
ਬਈ ਜੇ ਪੁਲਿਸ ਅਲੇ ਦਾ ਪੋਡਕਾਸਟ ਕਰਨਾ ਆ ਤਾ ਪੀ ਪੀ ਸੁਖਵਿੰਦਰ ਸਿੰਘ ਦਾ ਕਰੋ 🙏❤️
@Ranveersingh67214
@Ranveersingh67214 2 месяца назад
Sahi keha veer plz sukhwinder pp nal kro podcast
@akwinderkaur3831
@akwinderkaur3831 Месяц назад
Very nice paji God bless you sada khush raho
@amanatsharma111
@amanatsharma111 2 месяца назад
Both are so good and very honest towards their audience ❤ Never did anything for views or money thats the reason you have become part of people’s life.
@mittrandapodcast208
@mittrandapodcast208 2 месяца назад
❤❤🙏🙏
@KuldeepSingh-p6e4v
@KuldeepSingh-p6e4v 2 месяца назад
Please mam comment simple Punjabi language Karo Te punjabiyat nu promote Karo samjho meri gal nu please dhanwad ji❤🙏
@amanatsharma111
@amanatsharma111 2 месяца назад
@@KuldeepSingh-p6e4v okay sir
@HarwinderSingh-ci8me
@HarwinderSingh-ci8me 2 месяца назад
Bahut vadea podcast kardy na mere veer . Sikhi da be dard rakde na sade veer . Jeonde bassde rhao veer ji . Y menu be bulla lao apny koll thuada satth deva ga . 🎉🎉🎉🎉❤❤❤❤
@singga5679
@singga5679 2 месяца назад
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
@mittrandapodcast208
@mittrandapodcast208 2 месяца назад
Luv you veere ❤
@kanwarchhabra2163
@kanwarchhabra2163 2 месяца назад
Kand tutti kr k tasveer ni jaala hi a
@jaggichatha822
@jaggichatha822 2 месяца назад
@@mittrandapodcast208
@Karmjitalika
@Karmjitalika 2 месяца назад
ਵੀਰ ਜੀ ਸੁੱਖ ਰਤੀਆ ਸਾਡਾ ਪੜੋਸੀ ਹੈ ❤❤❤
@UdaiveerSekhon
@UdaiveerSekhon 2 месяца назад
ਸਾਰੇ ਸੁੱਤੇ ਪਏ ਆ notifications dekh k holi j airpod chkk liaya .. j na sunda fer neend ni aauni c😊
@mittrandapodcast208
@mittrandapodcast208 2 месяца назад
😂😂😂❤❤
@HarjindaraKumar
@HarjindaraKumar 2 месяца назад
Sat shri akaal video
@HarjindaraKumar
@HarjindaraKumar 2 месяца назад
Sat shri akaal veer ji
@Harrykaint
@Harrykaint 2 месяца назад
😂😂
@jatt-22
@jatt-22 2 месяца назад
Same Mai bhi ehhi kita
@amritpalaujla1265
@amritpalaujla1265 Месяц назад
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿ ਗਿਆ ਬਾਈ
@Sidhujatt01
@Sidhujatt01 2 месяца назад
Aaye Haaye Swaad Aa Gya Bai❤❤❤
@mittrandapodcast208
@mittrandapodcast208 2 месяца назад
❤❤❤❤❤
@arshsandhu50
@arshsandhu50 2 месяца назад
Tuc fact bolde tan menu vadia lgdiya video tuhadiya te mera v nature same jo bolna muh tan relate krda tuhade nl
@jatinderbhinder4360
@jatinderbhinder4360 2 месяца назад
17:20 pyar ta sara vich payea pea freshy 😂😂😂😂😂😂😂😂😂😂😂😂😂😂😂😂😂😂
@mittrandapodcast208
@mittrandapodcast208 2 месяца назад
😂😂😂😂😂
@zehrr1594
@zehrr1594 2 месяца назад
Judging kr
@ghummanreview2297
@ghummanreview2297 2 месяца назад
Kill movie de villain da naam RAGHAV JUYAL hai bro…..👍
@jatinderbhinder4360
@jatinderbhinder4360 2 месяца назад
@@ghummanreview2297 hanji sahi keha pata hai ji
@JdeepbhaiyaSidhu
@JdeepbhaiyaSidhu 2 месяца назад
ਵਧੀਆ ਬਾਈ ਜੀ ਚੰਗੀ ਗੱਲ ਹੈ
@ajayathwal5384
@ajayathwal5384 2 месяца назад
Bhot vadhiya Gal 😂😂😂👏👏
@mittrandapodcast208
@mittrandapodcast208 2 месяца назад
❤❤
@lakhwindersinghsukhala4535
@lakhwindersinghsukhala4535 2 месяца назад
ਬਹੁਤ ਵਧੀਆ ਪੌਡਕਾਸਟ ਵੀਰੋ ਤੁਸੀਂ PP Sukhwinder ਨਾਲ ਪੋਡਕਾਸਟ ਕਰਿਓ Luv frm Patiala ❤
@AmandeepSingh27396
@AmandeepSingh27396 2 месяца назад
ਰੀਲਾ ਦੇ ਕਾਲ ਸਾਡੇ ਨਾਲ 😂😂😂😂❤❤🙏🙏
@mittrandapodcast208
@mittrandapodcast208 2 месяца назад
😂😂❤❤
@Bazigarofpunjab
@Bazigarofpunjab 2 месяца назад
Bro asi kam tan v hunda tan tohada haun podcast dekhda bro dil toh bro respert aa brkv❤❤❤
@jatinderbhinder4360
@jatinderbhinder4360 2 месяца назад
End vich v Maninder bai changa tawa la gea Sukh ratiye di gf te Badli karwa gea😂😂😂😂😂😂😂😂😂
@mittrandapodcast208
@mittrandapodcast208 2 месяца назад
❤❤❤❤❤
@Preetk764
@Preetk764 2 месяца назад
​@@mittrandapodcast208❤❤
@malkeetsinghkalsi6136
@malkeetsinghkalsi6136 Месяц назад
ਕਾਂ ਹੰਸ ਬਣੇ ਮਤਲੱਬ ਸਾਰੀ ਜ਼ਿੰਦਗੀ ਪਾਪ ਕਰਨ ਵਾਲਾ ਪਾਪੀਂ ਜੋ ਵਾਹਿਗੁਰੂ ਦਾ ਨਾਂਮ ਜਪੇ ਦਿਲੋ ਤੇ ਗੁਰੂਘਰ ਸਰੋਵਰ ਚ ਇਸ਼ਨਾਨ ਕਰੇ ਓਦੇ ਸਾਰੇ ਪਾਪ ਧੁੱਲ ਜਾਂਦੇ ਨੇ
@Gurdeepsingh-ob4fo
@Gurdeepsingh-ob4fo 2 месяца назад
Gaint sira galbatt 😂😂rooh kush ho jandi podcast dekh k
@mittrandapodcast208
@mittrandapodcast208 2 месяца назад
Shukeriaa veere ❤
@ManpreetSingh-qv5hg
@ManpreetSingh-qv5hg 2 месяца назад
sira laya paji yr 😂😂😂
@balvindersingh2409
@balvindersingh2409 2 месяца назад
Goldy PP.punjab police wale naal karo he us true gentlemen and also doing sewa Lots of love and support From Ajmer Rajasthan 🇮🇳 #justiceforsiddhumussewala ❤
@allfactspunjabi
@allfactspunjabi 2 месяца назад
Love you dono bhrava nu ❤️
@mittrandapodcast208
@mittrandapodcast208 2 месяца назад
Luv you too veere ❤
@uppalelectronic4593
@uppalelectronic4593 2 месяца назад
Dil nu skuun melda video dekh k
@Kulveerbhangu2
@Kulveerbhangu2 2 месяца назад
Jldi Aya kro yrr ❤❤❤
@mittrandapodcast208
@mittrandapodcast208 2 месяца назад
❤❤❤❤
@MawaliaSaab5125
@MawaliaSaab5125 2 месяца назад
Sira banda aaa itlay wala bhut video dekhia sai lagia
@Jagmeetsingh15772
@Jagmeetsingh15772 2 месяца назад
Wahaguru wahaguru wahaguru wahaguru
@mittrandapodcast208
@mittrandapodcast208 2 месяца назад
❤❤❤❤
@SukhjinderSingh-vn7hu
@SukhjinderSingh-vn7hu 2 месяца назад
Aaj freshy bai bhut khush majakie mood ch 😂😂, waheguru ji dova bro nu tarakia vaksan, lami upara kare
@S2R2srr
@S2R2srr 2 месяца назад
ek nmbr movie KiLL...1st day 1st show... raghav juyal...👌👌👌
@mittrandapodcast208
@mittrandapodcast208 2 месяца назад
Yesssss ❤
@Paramjitsmangat
@Paramjitsmangat 2 месяца назад
Ajuube a o dono veer maa samaan nee samaan a wali long live yaar
@Jagmeetsingh15772
@Jagmeetsingh15772 2 месяца назад
AJ Maza honey setti 😂😂😂😂😂
@mittrandapodcast208
@mittrandapodcast208 2 месяца назад
😂😂😂😂😂
@dspdhanveer2937
@dspdhanveer2937 2 месяца назад
ਵੀਰ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ
@moreinformation9159
@moreinformation9159 2 месяца назад
Bai ye rimble.rimp nu v le ke ayo ohna nu dekh k he kaafi roast inspire hoye aa
@ashugill2051
@ashugill2051 2 месяца назад
ਵੀਰ ਏਧਾ ਤੇ ਸਾਡਾ ਕੇਸਰੀ ਰੰਗ ਜੋਂ ਤਿਰੰਗੇ ਚ ਵਾਂ ਫਿਰ ਤੇ ਆਣ ਵਾਲੀ ਪੀੜ੍ਹੀ ਨੂੰ ਕਿ ਲਘੂ ਕਿ ਕੇਸਰੀ ਤੇ ਸਾਡਾ ਕੋਈ ਹੱਕ ਨਹੀਂ
@judgekanwer-mb1uf
@judgekanwer-mb1uf 2 месяца назад
ਬਹੁਤ ਸੋਹਣਾ ਵੀਰ ਜੀ 🎉🎉
@jattmattwala
@jattmattwala 2 месяца назад
Whaguru Maher kra Dona bhrawa ta❤ late na hoya kroo😴
@mittrandapodcast208
@mittrandapodcast208 2 месяца назад
❤❤
@IqbalIqbal-lz2vn
@IqbalIqbal-lz2vn 2 месяца назад
Jma bai ne mere dilll di gll kehti bhra v bande noo pehla fansi na deve ❤love you bai🥰
@Sangrurhackers
@Sangrurhackers 2 месяца назад
ਬਿਲਕੁਲ ਸਹੀ ਗੱਲ ❤
@userJagjitSingh
@userJagjitSingh 2 месяца назад
ਆ ਗੇ ਝੋਟੇ ਸਤ ਸ੍ਰੀ ਅਕਾਲ
@mittrandapodcast208
@mittrandapodcast208 2 месяца назад
Ssa veere ❤
@amit.sarbjit65
@amit.sarbjit65 2 месяца назад
ਬੋਹਤ ਵਧੀਆ ਜੀ ❤bro ਸਾਰਿਆ ਨੂੰ ਦਰਖਤ ਲਗਾਉਣ ਨੂੰ ਕਹੋ ਜੀ ਧੰਨਵਾਦ ਜੀ
@djtalk2977
@djtalk2977 2 месяца назад
05”
@navdeepsinghbajwa
@navdeepsinghbajwa 2 месяца назад
7:15 *Munda vi Haryana de Ambala da aa*
@mittrandapodcast208
@mittrandapodcast208 2 месяца назад
Thik veere ❤ Naam ton laga punjab Da
@navdeepsinghbajwa
@navdeepsinghbajwa 2 месяца назад
​@@mittrandapodcast208 Hnji haga te Sikh aa par Punjab da nahi
@GurbachanSingh-h8t
@GurbachanSingh-h8t 2 месяца назад
​@@mittrandapodcast208 Veere haryana ch v Jatt rehnde ne jihna d naam Punjabia aale ne
@RamandeepSingh-zq4zm
@RamandeepSingh-zq4zm 2 месяца назад
vdia lagda podcast tuhda jad tu start kita daily dekhda tuhde podcast sikhan nu milda bhut kuch
@nazirhaq3290
@nazirhaq3290 2 месяца назад
Ruk ja Manu hadfon la Len de bhai tu pta gal kdo kad Dani aa 😂😂😂😂
@morningstar7760
@morningstar7760 2 месяца назад
😅😅
@mittrandapodcast208
@mittrandapodcast208 2 месяца назад
😂😂😂
@baljeetsingh9675
@baljeetsingh9675 2 месяца назад
ਸ੍ਰੀ ਕਲਗੀਧਰ ਸੁਨਤ ਬਖਾਨੀ ਨੀਕੀ ਬਾਤ ਬਤਾਈ।। ਅਬ ਨਿਸ਼ਾਨ ਬਨਾਉ ਐਸਾ ਜੋ ਕਬ ਟੂਟੈ ਨਾਹੀ। ਏਕ ਸਿੰਘ ਕੇ ਕਰ (ਹੱਥ) ਮੈਂ ਝੂਲੈ ਏਕ ਸੀਸ ਲਹਿਰਾਵੈ॥ ਨੀਲੰਬਰ (ਨੀਲਾ) ਪੀਤੰਬਰ (ਬਸੰਤੀ) ਵਾ ਕਾ ਫਰਰਾ ਅਜਬ ਸੁਹਾਵੈ॥ - ਕਵੀ ਟਹਿਕਣ ਜੀ (52 ਕਵੀਆਂ ਵਿਚੋਂ ਇਕ), ਦੁਮਾਲਗੜ੍ਹ ਸਾਹਿਬ, ਅਨੰਦਪੁਰ ਸਾਹਿਬ ਸਿੱਖਾਂ ਦੇ ਪੁਰਾਤਨ ਰੰਗ ਨੀਲਾ ਤੇ ਬਸੰਤੀ ਹੀ ਨੇ। ਕੇਸਰੀ 1900 ਤੋਂ ਬਾਦ ਝੁਲਾਇਆ ਗਿਆ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਆਇਆ। ਤੁਹਾਨੂੰ ਬਹੁਤ References ਮਿਲ ਜਾਣੀਆਂ ਨੇ ਜਿਦੇ ਚ ਹਰਿਮੰਦਰ ਸਾਹਿਬ ਦੇ ਨਿਸ਼ਾਨ ਸਾਹਿਬ ਨੀਲਾ ਤੇ ਬਸੰਤੀ ਪਤਾ ਲਗਦਾ। ਇਹ ਡਿਬੇਟ ਦਹਾਕਿਆਂ ਤੋਂ ਚੱਲ ਰਹੀ ਸੀ ਕਿ ਨਿਸ਼ਾਨਾਂ ਦਾ ਰੰਗ ਮੁੜ ਪੁਰਾਤਨ ਕੀਤਾ ਜਾਵੇ। ਪਰ ਕਈ ਵਾਰ ਪੰਥ ਵਿਚ ਹੋਰ ਗੰਭੀਰ ਮਸਲੇ ਸੀ ਤੇ ਕਈ ਵਾਰ SGPC ਆਨਾ ਕਾਨੀ ਕਰਦੀ ਰਹੀ। ਪਰ ਕਲਗੀਧਰ ਪਿਤਾ ਦਿਆਂ ਨਿਸ਼ਾਨਾਂ ਨੂੰ ਕੋਈ ਬਦਲ ਸਕਦਾ। ਜੈਕਾਰੇ ਗਜਾਵੇ ਨਿਹਾਲ ਹੋ ਜਾਵੇ, ਝੂਲਦਿਆਂ ਨਿਸ਼ਾਨਾਂ ਨੂੰ ਭਾਵੇ, ਸਤਿ ਸ੍ਰੀ ਅਕਾਲ॥
@benipalaman9630
@benipalaman9630 2 месяца назад
bhut wadia podcast aa aaj da veer g god bless you both 🙏🙏🙏
@Sandeep-ud3ug
@Sandeep-ud3ug 2 месяца назад
Bhot vadiya gall kiti veer
@Sidhutakhatmal009
@Sidhutakhatmal009 2 месяца назад
Kidda ustaad ji Love you bro km nu kich ke rakhya karo Te Video roj leke au karo yrr
@Ekam_DON
@Ekam_DON 2 месяца назад
Ek se ਭਲੇ ਦੋ 🎉🎉❤
@VickyVerma-et2ut
@VickyVerma-et2ut 2 месяца назад
Ma tubada big fan ha tusi dono veer chadti kalla cha rakha wahaguru ji🙏🙏🙏🙏🙏🙏
@amanjhinjer8195
@amanjhinjer8195 2 месяца назад
Y tuhadi doma di soch buht jada vdya waheguru ji tuhanu chardikala vich rkhe
@navneetbrar1553
@navneetbrar1553 2 месяца назад
14:55 Freshy veere ah gal bilkul sahi kahi ae tusi...jehre purane punjabi gye ne Canada ohi ni jarde nave students nu...ena bura bhala bolde ne rahe rab da naam...nale Trudo nu gaalan kadh de ne...ohna nu eh ni pta v tusi ta gye o free ch ik dooje de sadde bulaye...students lakha rs la k jande ne jihde sir de Canada di economy chaldi ae
@luckybaath..pb29
@luckybaath..pb29 2 месяца назад
Mai vi vere maharaja ..kill..dekhi bdi ghaint
@YuviSethi
@YuviSethi 2 месяца назад
WAHEGURU SAB TE MEHER KRE 🙏👈
@BalbirSingh-zv9nk
@BalbirSingh-zv9nk 2 месяца назад
Rajni da Vishwas or pyar bhout c.parmatma te..
@bhindaaujla1588
@bhindaaujla1588 2 месяца назад
Buhat vdia bhra ji
@SurjeetSingh-sb3ey
@SurjeetSingh-sb3ey 2 месяца назад
ਇਟਲੀ ਵਾਲ਼ੇ bro love you veer ji tuhanu v love you
@jasbirkaur5322
@jasbirkaur5322 2 месяца назад
Both guys are good.gala kadenya band kar diya. Hun ladies Aram nal sunn sakdya. . Some points are very good 👍🏻. Sikhe nu humanity nu promote karde ho good
@Recklessmohie5115
@Recklessmohie5115 2 месяца назад
ਆਜ਼ਾਦੀ ਸਾਡਾ ਹੱਲ 💯🦅 ਚਾਹੇ ਅੱਜ ਚਾਹੇ ਕੱਲ ⚔️🚩
@Harvindersingh-vm3cx
@Harvindersingh-vm3cx 2 месяца назад
#justiceforsidhumoosewala #sidhumoosewala
@sandhujugrajsingh9635
@sandhujugrajsingh9635 2 месяца назад
Sahi gall aa veer ji maharaja movie bahut vdia aa
@parwindersingh9621
@parwindersingh9621 2 месяца назад
Maharaja di story bhut vdia ae ❤
@mangasingh05911
@mangasingh05911 2 месяца назад
Boht ghaint film aa yar maharaja ❤❤❤
@Fitnessworkouts2
@Fitnessworkouts2 2 месяца назад
Sirra Jode a thode veer ji ❤❤
@vardaantv542
@vardaantv542 2 месяца назад
VEER ASLI NISHAN SAHIB DE RANG PURATAN SMEY VI BASANTI TE SURMAYI HI HUNDE SAN ❤
@chanpreetsingh2785
@chanpreetsingh2785 2 месяца назад
Veer ji oo munda Olympic alla mere nal alle pind da ee ❤ haryane da veere Oo munda ❤👍
@ਸਿੱਧੂ-ਜ3ਬ
@ਸਿੱਧੂ-ਜ3ਬ 2 месяца назад
ਅਸਲ ਚ ਬਾਈ ਗੱਲ ਇਹ ਹੋਈ ਹੋਣੀ ਆ ਵੀ ਹਨੀ ਸੇਠੀ ਦੀ ਘਰਵਾਲ਼ੀ ਓਹਦੇ ਭਰਾ ਨੇ ਚਕਤੀ 😜 ਹੋਣੀ ਆ ਧੱਕੇ ਨਾਲ ਹੀ. ਕੁੜੀਆਂ ਲਈ ਬਤਮੀਜੀ ਮਤਲਬ ਇਹੀ ਹੁੰਦਾ ਵਾ ਬਾਈ. ਬਾਕੀ ਥੋਡਾ ਕੰਮ ਬਿਲਕੁਲ ਓਕੇ ਰਿਪੋਰਟ ਆ 🙏🙏👌
@KunalDuggal786
@KunalDuggal786 2 месяца назад
SHUKAR PRAAWA PODCAST AAYA KDO DI WAIT KR RHE C ❤ LOVE U DOVEY PRAAWA NU ❤️❤️
@kawaljeetkaur7390
@kawaljeetkaur7390 2 месяца назад
Bhut vadia podcast veer ji ❤
@punjabishort3659
@punjabishort3659 2 месяца назад
Paji tuhada podcast dekhn toh baad kill movie dekhi 😮eni Jada khatarnak lagi ki dsa sari movie ch khoon hi khoon aw 😵😵
@SatpalSingh-dy1vz
@SatpalSingh-dy1vz 2 месяца назад
I love you veere freshly and itlay wale veere 😍🌹💞💖🤗 Bhut sohna podcast veer ji ❤
@Love_Gill22
@Love_Gill22 2 месяца назад
ਬਹੁਤ ਵਧਦੀ ਵੀਰ ਜੀ
@Ramandeepsingh_143
@Ramandeepsingh_143 2 месяца назад
PUNJABIA NAL HAMESHA EDAN HI KITA JANDA PRAA.. STUDENTS NU V BHOT TNG KRDE AA😣😣 BAI KOI NI EK DUJE PISHY KHD DA..
@JusticeforSIDHU22
@JusticeforSIDHU22 18 дней назад
Dono veera nu sat shree akal
@DamanPreet-vl5wo
@DamanPreet-vl5wo 2 месяца назад
Ghaint posdcast like always , Luv you veer 👌✌️
@RaiDER_555
@RaiDER_555 2 месяца назад
Sahi gl a bro last ala sabh to vadiya, dharm de question kreya kro kuj ta pta lgo jnta nu
@RomyPandher
@RomyPandher 2 месяца назад
ਸਹੀ ਮਾਇਨੇ ਵਿੱਚ ਨਿਸ਼ਾਨ ਸਾਹਿਬ ਪੁਰਾਤਨ ਸਮੇ ਵਿੱਚ ਨੀਲੇ ਰੰਗ ਦਾ ਹੀ ਸੀ
@kanwaljitkaur1998
@kanwaljitkaur1998 2 месяца назад
Bhot vdia podcast veere keep it up. Knowledge v mildi a tuhade podcast cho jive tusi nishan sahib te hor v cheeja bare dsdo o.
Далее
Шоколад приходит на Землю.
00:23
Просмотров 185 тыс.