Тёмный

ਕਬੂਤਰਾਂ ਦੇ ਰਾਸ਼ਟਰਪਤੀ ਨਿਹੰਗ ਘਰਾਂਗਣੇ ਕੋਲ਼ ਲੱਖਾਂ ਦੇ ਕਬੂਤਰ;ਖਾਂਦੇ ਨੇ ਭਸਮਾਂ|Nihang Ghrangna|Harbhej Sidhu| 

Harbhej Sidhu
Подписаться 393 тыс.
Просмотров 217 тыс.
50% 1

#harbhejsidhu #nihangghrangna #kabutarbaz #kabutarbazi #piegion

Развлечения

Опубликовано:

 

9 янв 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 202   
@KuldeepSingh-sd9jp
@KuldeepSingh-sd9jp 2 года назад
ਬਾਪੂ ਦਿਆ ਗੱਲਾਂ ਸੁਣ ਕੇ ਬਹੁਤ ਹੀ ਦਿਲ ਕਰਦਾ ਕਬੂਤਰ ਰੱਖਣ ਦਿਲ ਕਰਦਾ ਬਾਪੂ ਤੇ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਕਰੇ ਵਾਹਿਗੁਰੂ
@balbirsakhon6729
@balbirsakhon6729 2 года назад
ਹਰਭੇਜ ਵੀਰੇ ਜਿਉਦੇ ਵੱਸਦੇ ਰਹੋ ਬਾਪੂ ਜੀ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਬਾਪੂ ਜੀ ਦੀਆਂ ਗੱਲਾਂ ਜਾਣੀਂ ਸੁਣੀ ਜਾਈਏ ਸਾਨੂੰ ਬਾਬਾ ਜੀ ਬਾਪੂ ਜੀਆਂ ਦੀਆਂ ਮੈਬਰੀਆਂ ਅੱਖਾਂ ਅੱਗੇ ਘੁੰਮਣ ਲ਼ਾ ਦਿੱਤੀਆਂ ਦਿੱਲ ਖੁਸ਼ ਹੋ ਗਿਆ ਤੁਸ਼ੀ ਸਾਰੇ ਖੁਸ਼ ਰਹੋ
@chamkaursingh744
@chamkaursingh744 2 года назад
ਬਾਬੇ ਦੀਆਂ ਗੱਲਾਂ ਬਹੁਤ ਵਧੀਆ ਤੇ ਇੰਟਰਵਿਊ ਦਾ ਤਰੀਕਾ ਵੀ ਠੀਕ ਲੱਗਾ ਸਿਰਫ਼ 2-3 ਬੰਦੇ ਨਹੀਂ ਤਾਂ ਐਵੇਂ 15-20 ਜਾਣੇ ਪਿੱਛੇ ਬੈਠਾਏ ਹੁੰਦੇ ਆ ਆਵਾਸੀਆਂ ਲੈਣ ਨੂੰ
@BalwinderSingh-wm7dd
@BalwinderSingh-wm7dd 2 года назад
ਪਤਾ ਉਦੋਂ ਲੱਗਦਾ, ਜਦੋਂ ਕੋਈ ! ਖੁਦ ਨੂੰ ਸਰੀਰਕ ਤੌਰ ਤੇ , ਆਪਣੀ ਉਮਰ ਤੇ ਵਜ਼ਨ ਦੇ ਹਿਸਾਬ ਨਾਲ ਖੁਦ ਆਪਣੀ ਸਿਹਤ ਦਾ ਪ੍ਰਗਟਾਵਾ ਕਰਦਾਂ ।"ਹਿੰਮਤ ਏ ਮਰਦਾ, ਮੱਦਦ ਏ ਖੁਦਾਂ" ।
@gopyjatt5710
@gopyjatt5710 2 года назад
ਲੰਮੀਆਂ ਉਮਰਾਂ ਬਖਸੇ ਵਾਹਿਗੁਰੂ ਬਾਬੇ ਨੂੰ 🙏
@aw_bhatti_jatt_hoshiarpuria
@aw_bhatti_jatt_hoshiarpuria 2 года назад
Love & Respect from Lahore Punjab 🇵🇰
@Punjab3630
@Punjab3630 2 года назад
ਸਵਾਦ ਆ ਗਿਆ ਵੀਡੀਓ ਦੇਖ ਕੇ..ਬਾਈ ਜੀ ਦਿਲ ਕਰਦਾ ਸੀ ਕਿ ਬਜੁਰਗਾ ਦੀਆਂ ਗੱਲਾ ਸੁਣੀ ਜਾਂਦੇ....ਆਪਣੇ ਦਾਦਾ ਜੀ ਦੀ ਯਾਦ ਆ ਗਈ...😍😍
@mangatsinghkularan2031
@mangatsinghkularan2031 2 года назад
ਬਾਪੂ ਜੀ ਦੀਆਂ ਗੱਲਾਂ ਸੁਣ ਕੇ ਦਿਲ ਬਾਗੋਬਾਗ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪ੍ਰਮਾਤਮਾ ਬਾਪੂ ਜੀ ਸਿਹਤ ਨੂੰ ਤੰਦਰੁਸਤੀ ਵਖਸ਼ਨ ਜੀ ਸਦਾ ਹੀ ਚੜਦੀਕਲਾ ਵਿਚ ਰੱਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਪਿੰਡ ਇਕ ਹੋਰ ਅੱਜ ਦੇ ਸਮੇਂ ਵਿਚ ਗੁਰੀ ਵੀ ਬਹੁਤ ਵਧੀਆ ਜਾਣਕਾਰੀ ਲੋਕਾਂ ਸਾਹਮਣੇ ਲੈਕੇ ਆਉਂਦਾ ਹੈ।
@pappimaholi2462
@pappimaholi2462 2 года назад
ਲੇਖੇ ਲੱਗ ਗੲੇ 40-45ਮਿੰਟ ਬਾਪੂ ਜੀਆਂ ਹੋਰਾਂ ਦੀਆਂ ਬਹੁਮੁੱਲੀਆਂ ਗੱਲ੍ਹਾਂ ਸੁਣ ਕੇ 🙏 ਕਦੇ ਨਿਰੋਲ ਕਬੂਤਰਾਂ ਬਾਰੇ ਅਤੇ ਬਾਪੂ ਹੋਰਾਂ ਦੇ ਖੁੱਡੇ ਦੇ ਦਰਸ਼ਨ ਦੀਦਾਰੇ ਕਰਵਾਉਂਦੀ ਇੰਟਰਵਿਊ ਵੀ ਜ਼ਰੂਰ ਪਾਉਣੀ ਬਾਈ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ ਹਾਂ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏
@RamandeepKaur-xs4tm
@RamandeepKaur-xs4tm 2 года назад
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ
@gindagill4028
@gindagill4028 2 года назад
Bahut vadya Gal Baat keeti te dasi Bapu ji rabb tandrusti rakhe waheguru ji 🙏🙏🙏🙏🙏🙏🙏🙏🙏
@kulwinderahluwalia6506
@kulwinderahluwalia6506 2 года назад
BAAPU JI NU DEKH SUN KE APNE BAI JI DI YAAD AA GYEE. THANKS FOR A WONDERFUL VIDEO. HMESHA KHUSH RHO JI
@arshdeepsohal6919
@arshdeepsohal6919 2 года назад
Waheguru ji ka khalsa waheguru ji ki Fateh 👏👏👏👏👏
@sukhpalsinghsandhu9963
@sukhpalsinghsandhu9963 21 день назад
ਬਾਬਾ ਜੀ ਇੱਕ ਗੱਲ ਗ਼ਲਤ ਕਿਹ ਗਏ ਕਿ ਇਨ੍ਹਾਂ ਨੂੰ ਮੀਟ ਨਾ ਪਾਓ ਇਹ ਤਾਂ ਵੈਸ਼ਨੂੰ ਪੰਛੀ ਨੇ । ਜਦਕਿ ਕਬੂਤਰ ਤਾਂ ਖਾਂਦੇ ਹੋ ਕੀੜੇ ਮਕੌੜੇ ਨੇ ।
@sahildhaliwaljattboys2002
@sahildhaliwaljattboys2002 2 года назад
ਬਹੁਤ ਵਧੀਆ ਕਬੂਤਰ ਉਡਦੇ ਆ ਬਾਬੇ ਦੇ ਬਹੁਤ ਨਾਂਮ ਬਣਾਇਆ
@KaranKaran-qj4io
@KaranKaran-qj4io 2 года назад
ਵੀਰ ਸਾਰੇ ਫੈਸਲਾ ਕਰ ਲੋ ਇਕੱਠ ਕਰਕੇ ਇਕ M L A ਬਣਾਉ ਜਿਹੜਾ ਕਿ ਕਬੂਤਰ ਮੁਕਾਬਲਾ ਵਧੀਆ ਮੰਨੀਆ ਜਾਵੇ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
@gurvindersinghbawasran3336
@gurvindersinghbawasran3336 2 года назад
ਬਾਬਾ ਜੀ ਦੀਆਂ ਗੱਲਾਂ ਸੁਣ ਸਵਾਦ ਆ ਗਿਆ ਮੰਨ ਕਰਦਾ ਸੀ ਸੁਣੀ ਜਾਵਾ,,, ਪਤਾ ਹੀ ਨੀ ਲੱਗਿਆ ਕਦੋਂ ਵੀਡਿਓ ਖ਼ਤਮ ਹੋ ਗਈ,,,,, ਵੀਰੋ ਕਬੂਤਰ ਰੱਖੇ ਬਾਪੂ ਜੀ ਨੇ ਇਹ ਗੱਲ ਅਲੱਗ ਹੈ,,, ਜਿਹਨਾ ਘਰ ਏਸੇ ਗੂਰੂ ਵਾਲੇ ਤੇ ਇਹਨੇ ਸਿਆਣੇ ਬਜ਼ੁਰਗ ਆ,,, ਉਹ ਘਰ ਭਾਗਾ ਵਾਲ਼ੇ ਆ, ਗਈ ❤️❤️❤️🙏🙏🙏🙏
@NihangGharangna
@NihangGharangna 2 года назад
ਹਰਭੇਜ ਸਿੱਧੂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@harbhejsidhu1072
@harbhejsidhu1072 2 года назад
ਧੰਨਵਾਦ ਜੀ।
@SHANPREET866
@SHANPREET866 2 года назад
Bapu ji jindabaad
@kishorisharma5988
@kishorisharma5988 2 года назад
Banu hi dil kush ho gaya
@gurpreetsidhu1325
@gurpreetsidhu1325 2 года назад
Bai jii enaa nl hii ek manna gagowal name daa munda ohdi interview kro
@deeptweets___7064
@deeptweets___7064 2 года назад
@@harbhejsidhu1072 ppppp
@gindagill4028
@gindagill4028 2 года назад
Sat shri Akaal Bapu ji 🙏🙏🙏king kabutar Baz 👏👏👏👍👍👍🙏🙏🙏🙏
@lovelygill6091
@lovelygill6091 2 года назад
ਬਹੁਤ ਵਧੀਆ ਵੀਡੀਓ ਬਾਈ ਜੀ ਨਜ਼ਾਰਾ ਆਗਿਆ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਧਨਵਾਦ ਜੀ
@jaswindersingh6410
@jaswindersingh6410 2 года назад
ਸੁੱਖਣਵਾਲਾ,ਮਿੱਡੂਆਣਾ ਸਾਡੇ ਗਵਾਂਢ ਪਿੰਡ ਹਨ ਬਾਈ ਜੀ!ਬਹੁਤ ਕਬੂਤਰਬਾਜ਼ੀ ਦਾ ਸ਼ੌਂਕ ਹੈ ਏਧਰ ਬੰਦਿਆਂ ਨੂੰ !ਮਹਿਰਾਜ ਵਾਲਾ ਸਾਡੇ ਮੁਕਤਸਰ ਦੇ ਨਾਲ ਮਲੋਟ ਰੋਡ ਤੇ ਹੈ!ਇਥੇ ਵੀ ਕਬੂਤਰਬਾਜੀ ਦਾ ਬਹੁਤ ਕਰੇਜ ਹੈ!
@dimpledhillon3820
@dimpledhillon3820 2 года назад
ਬਾਬਾ ਜੀ ਨੇ ਬਹੁਤ ਖਰੀਆਂ ਗੱਲਾਂ ਕੀਤੀਆਂ ਹਨ
@sandeepkhiala5665
@sandeepkhiala5665 2 года назад
ਹਰਭੇਜ y ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
@manmindejitsingh245singh
@manmindejitsingh245singh 2 года назад
But hi vadia information mili interview dekh k 🙏
@beantsingh3732
@beantsingh3732 2 года назад
ਬਹੁਤ ਵਧੀਆ ਜੀ 🙏🙏🙏
@DingaLoftPigeons
@DingaLoftPigeons 2 года назад
ماشاءاللہ بہت خوب جناب
@love5aab
@love5aab 2 года назад
Bahot vadiya ji 🙏🏻🙏🏻👌
@gaganuppal7820
@gaganuppal7820 2 года назад
Sirra 22 g jyada ton jyada interview karya karo veer ji kabootara diya te kabootar v dakhaya karo interview lambi karya karo veer
@mohitsangar9687
@mohitsangar9687 24 дня назад
Sahi bole ji baba ji tusi alu Bukhara buhat lok Londe ne ji
@jatinder_gill7980
@jatinder_gill7980 2 года назад
sira lag gyea .end bai ji
@mangatstudio938
@mangatstudio938 2 года назад
Baba ji bahut hi keemti gallan karan 💖💖💖💖💖💖💖💖💖💖💖
@bsingh1310
@bsingh1310 2 года назад
ਵਹਿਗੁਰੂ ਜੀ
@satdevsharma6980
@satdevsharma6980 2 года назад
V.good Harbhej ji. SSA ji all of you..(Chicago)
@chamkaursingh744
@chamkaursingh744 2 года назад
ਬਾਬਾ ਜੀ ਵਾਸਤੇ ਦਿਲੋਂ ਸਤਿਕਾਰ ਬਾਬਾ ਜੀ ਨਾਲ ਫ਼ੋਟੋ ਕਰਵੋਨੀ ਆ ਕਦੇ ਮੋਕਾ ਮਿਲੇ ਤਾਂ Nice 👌 vedio veer
@SukhwinderSingh-qn4rj
@SukhwinderSingh-qn4rj 17 дней назад
Very good baba ji
@MuhammadTaj-io2th
@MuhammadTaj-io2th Месяц назад
Mashalla ba ba ji I watch your video today on 02.6.2024 from Rawalpindi Pakistan I don't agree with you that Muslims head better pigeons but think pigeons if India are far far better than Pakistan.
@princebatti3363
@princebatti3363 2 года назад
Wha bai bohat sohni jankarrriii day rhay ho
@BaldevSingh-bs5zq
@BaldevSingh-bs5zq 2 года назад
Baba kahanda maas na kabau kasturee be ik maas he ha jabaab jaroor dame
@happygrewal841
@happygrewal841 2 года назад
Waheguru g
@gurbhindersinghferozpurai1453
@gurbhindersinghferozpurai1453 2 года назад
Ok ji
@PUNJABITREND584
@PUNJABITREND584 2 года назад
Sirra ustad ji 😘👉🙏
@laddisinghnoor598
@laddisinghnoor598 2 года назад
Sat sri akal bappu ji makhan veer ji.
@JaspalSingh-vh7jm
@JaspalSingh-vh7jm 2 года назад
very nice harbhej bai
@blackpandagaming8462
@blackpandagaming8462 2 года назад
👍👍
@ajaypalsinghgrewal2949
@ajaypalsinghgrewal2949 2 года назад
Wah ji wah
@sunnynaharnakodarpunjabind5145
@sunnynaharnakodarpunjabind5145 2 года назад
sirraaaaaa bai ji👌👌👌👌👌👌👌👌👌🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️❤️❤️
@sebisingh8393
@sebisingh8393 2 года назад
NYC video Bai ji 👌👌👌👌😍
@hsmohi2948
@hsmohi2948 Год назад
ਬਾਤ ਕੱਟਤੀ ਰਿਸ਼ੀਕੇਸ ਵਾਲੀ ਬਾਈ ਓਏ ਬਾਪੂ ਦੀ
@sharanjitsinghgill7181
@sharanjitsinghgill7181 2 года назад
Very nice g God bliss you baba g
@GurwinderSingh-kj7mf
@GurwinderSingh-kj7mf 2 года назад
ਸਤਿ ਸ੍ਰੀ ਆਕਾਲ ਜੀ
@harwindersinghharwindersin5200
@harwindersinghharwindersin5200 2 года назад
Att y ji
@Deeppigeonfarm
@Deeppigeonfarm 2 года назад
Ok report paji
@dahiyasardarji5286
@dahiyasardarji5286 2 года назад
ਬਹੁਤ ਵਧੀਆ ਗੱਲ
@arshpreet6040
@arshpreet6040 6 месяцев назад
Sira bai ❤❤❤
@SukhchainSingh-wn6vr
@SukhchainSingh-wn6vr 2 года назад
Hun ve Pakistan ch apne to zyada change Kabooter aa
@harwindersinghharwindersin5200
@harwindersinghharwindersin5200 2 года назад
Y ji bapu ji dia Galla boht vadia lagia ik interview hor krio baba Ji di
@Maanentertainment814
@Maanentertainment814 2 года назад
Han bai middumaan sadiq de kol hai faridkot wale road Te
@Deeppigeonfarm
@Deeppigeonfarm 2 года назад
Very good paji
@khurramshahzad1478
@khurramshahzad1478 26 дней назад
Love from pakistan
@pritamsinghsaini4035
@pritamsinghsaini4035 2 года назад
ok ji
@tarisidhu3757
@tarisidhu3757 2 года назад
Baba ji waheguru Ji 🙏🙏
@tariqmehmood-fz6rx
@tariqmehmood-fz6rx 2 года назад
Vrey nice gooD
@arshpreet6040
@arshpreet6040 6 месяцев назад
❤❤
@deepisingh7678
@deepisingh7678 2 года назад
Very good ☺️☺️
@tariqmehmood-fz6rx
@tariqmehmood-fz6rx 2 года назад
Vrey nice
@sandeepsamrao2265
@sandeepsamrao2265 2 года назад
Vry nyc
@harpreetaulakh9670
@harpreetaulakh9670 2 года назад
👍👍👍👍👍👍👍👍👍
@JaspreetSingh-bo5cf
@JaspreetSingh-bo5cf 2 года назад
Nice pegions
@babbuwander9634
@babbuwander9634 2 года назад
Very nice
@GSINGH447
@GSINGH447 21 день назад
Very nice bro
@RandhirSingh-ek6sc
@RandhirSingh-ek6sc 2 года назад
👌
@harmeshsharma7487
@harmeshsharma7487 2 года назад
Bapu buhat Sacha hai. Slaute him. Very good 👍
@kuldeepsidhu1149
@kuldeepsidhu1149 2 года назад
Very nice 🙏🙏🙏🙏🙏
@CHAHAL-er9zf
@CHAHAL-er9zf 2 года назад
Shi gl a babe di g
@Singhcollection715
@Singhcollection715 14 дней назад
Baapu sare hi kalsre jonsre rakhi Firda bhut top de kbooter a baapu de
@dcdc6117
@dcdc6117 2 года назад
Nice 👍
@jashanpreetsingh8922
@jashanpreetsingh8922 2 года назад
Verry nice ji
@ShivKumar-jn5di
@ShivKumar-jn5di 2 года назад
👌👌👌
@jugindersingh3607
@jugindersingh3607 2 года назад
VERY nice
@assingh7964
@assingh7964 2 года назад
Bhai mai USA 🇺🇸 CH kabootar rakhe stress reliefer after work
@kabooterbazi4137
@kabooterbazi4137 2 года назад
bhut vdiya g waheguru mehar kre
@sukhisingh9056
@sukhisingh9056 2 года назад
@Kaur Kamal ਬੇਟਾ ਜੀ ਕਿੱਥੋਂ ਹੋ ਆਪ,ਫੋਨ ਨੰਬਰ ਦੱਸੋ ਜੇਕਰ ਕਰ ਸਕਦੇ ਹੋਏ ਜਰੂਰ ਕਰਾਗੇ
@gouravsahota3648
@gouravsahota3648 7 месяцев назад
❤❤❤❤❤❤
@ShivKumar-jn5di
@ShivKumar-jn5di 2 года назад
👌👌👌❤
@dineshsaroha3479
@dineshsaroha3479 2 года назад
Nice person
@mandygill692
@mandygill692 2 года назад
Kabutara di bori bar key kitho lay kay aya se
@JaspreetSingh-wo4xr
@JaspreetSingh-wo4xr Год назад
ਬਾਪੂ ਦੀਆਂ ਸਹੀ ਗੱਲਾਂ ਨੇ
@rijvanranghad7185
@rijvanranghad7185 2 года назад
Satshriskaal
@gurlalsarao4082
@gurlalsarao4082 2 года назад
Nice video
@LakhwinderSingh-ug1tf
@LakhwinderSingh-ug1tf Год назад
Very nice 👍
@luckykalyan8140
@luckykalyan8140 2 года назад
Keda paji
@sukhdeep920
@sukhdeep920 2 года назад
👍👍👍👌
@SukhwinderSingh-pw5bz
@SukhwinderSingh-pw5bz 2 года назад
Nice veer g video. G
@pawangarg1980
@pawangarg1980 2 года назад
Bahut ghaint kabutar palo jayedad vecho.
@kuljeetlopon3267
@kuljeetlopon3267 2 года назад
Sirra player
@ranjitsingh203veer2
@ranjitsingh203veer2 2 года назад
👍👍👍👍
@rijvanranghad7185
@rijvanranghad7185 2 года назад
Beautiful
@harshjitsingh4026
@harshjitsingh4026 2 года назад
God job .neu nolge ..
@partapjassal6338
@partapjassal6338 2 года назад
Harbej bahi att baba ji
@mohamdsaleemkhan1529
@mohamdsaleemkhan1529 2 года назад
Sat shri akal ji
@SandeepSingh-sl5km
@SandeepSingh-sl5km 2 года назад
👌👌👌👌👌👌
@kamaldhaliwal7220
@kamaldhaliwal7220 2 года назад
Good job bro
Далее