Тёмный

ਕਰਨੈਲ ਨੇ ਚਲਾਤੀ ਗੋਲੀ । ਸ਼ਰਾਬ ਪੀਤੀ ਚ ਕਰਤਾ ਕਾਂਡ । Latest punjabi comedy video 2024 

jatt sauda
Подписаться 697 тыс.
Просмотров 100 тыс.
50% 1

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 245   
@BhupinderSingh-yg8cg
@BhupinderSingh-yg8cg Месяц назад
ਆ ਗਏ ਜੀ,,,, ਨਮੋਲ ਵਾਲੇ ਆ ਗਏ,,,,ਪ੍ਰੀਤੋ,,,,, ਕਰਨੈਲ ਕੈਲੀ,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,,, ਬੀਰੋ,,,,,, ਗੱਰਜਨ,,,,,, ਲਾਂਬਾ,,,,,, ਲਾਬੋ,,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@harmansingh3894
@harmansingh3894 Месяц назад
Bant kithe bageya 22 ? Series ch auna hi ni hunda
@baljitsingh4854
@baljitsingh4854 Месяц назад
​@@harmansingh3894jatt beat record ch aunda inder nal (from USA 🇺🇸 jassa. Dutta sare ekathae wa team change karli us nay us de parmoson ho gi
@jaspalrandhawa7113
@jaspalrandhawa7113 Месяц назад
Very Nice Video. God Bless You.
@satnamkaur2435
@satnamkaur2435 Месяц назад
ਸੀਬੋ ਨੇ ਸਿਰਾ ਗੱਲ ਕੀਤੀ, ਰਿਸ਼ਤੇਦਾਰ ਨਾਲ ਤਾ ਮੁੱਲ ਦਾ ਬੋਲੋ ❤❤
@ajaibbrar987
@ajaibbrar987 Месяц назад
❤❤ Hello ❤❤
@penguingaming4140
@penguingaming4140 Месяц назад
ਬਾਈ ਐਪੀਸੋਡ ਛੇਤੀ ਲੈਕੇ ਆਇਆ ਕਰੋ ❤❤ ਬਾਕੀ ਐਪੀਸੋਡ ਬਹੁਤ ਵਧੀਆ ਹੁੰਦੇ ਆ ਦਿਲੋਂ ਸਲੂਟ ਆ ❣️❣️❣️
@surjitsingh8297
@surjitsingh8297 Месяц назад
ਰਾਮਾਂ ਹਰ ਵੇਲੇ ਸਿਆਣਪ ਸੋਚਦਾ
@IqbalSandhu-pb5cv
@IqbalSandhu-pb5cv Месяц назад
ਸਾਰੇ ਤੀਵੀਆਂ ਤੋਂ ਦੁਖੀ ਜਿੰਦਰ ਬੀਰੋ ਤੋਂ ਕੈਲਾ ਪੀ੍ਤੋ ਸੀਬੋ ਮਿੰਦੋ ਤੋਂ ਨਾਜਰ ਜੀਤੋ ਅਤੇ ਲਾਭੋ ਤੋਂ ਸੰਦੀਪ ਵੀ ਵੱਖੋ ਵੱਖਰੀਆਂ ਲੇਡੀਆਂ ਤੋਂ ਰਾਮੇ ਨੂੰ ਕੋਈ ਤੀਵੀਂ ਪੁੱਛਦੀ ਨਹੀਂ ਮਲੰਗ ਨੂੰ
@kulwinder169
@kulwinder169 Месяц назад
ਜਿੰਦਰ ਵਾਲੇ ਹਾਲਾਤ ਸਾਡੇ ਘਰ ਰੋਜ਼ ਹੁੰਦਾ ਬਾਕੀ ਵੀਡੀਓ ਬਹੁਤ ਸੋਹਣੀ ਹੈ
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@sukhpalsingh9477
@sukhpalsingh9477 Месяц назад
ਲਾਭੈ ਦਾ ਢਿੱਡ 😂😅
@rupinderdhillon2374
@rupinderdhillon2374 Месяц назад
ਵੀਡੀਓ ਬਹੁਤ ਹੀ ਵਧੀਆ ਲੱਗੀ। ਬੰਤ ਦੀ ਗੈਰਹਾਜਰੀ ਰੜਕਦੀ ਹੈ।
@jasveerkaur8572
@jasveerkaur8572 Месяц назад
ਰਾਮਾ ਜਿਦਰ ਕਰਨੈਲ 😂😂😂ਸਿਰਾ 😅😅😅😅ਨੇ
@sardajijagmohan3191
@sardajijagmohan3191 Месяц назад
ਵਾਅ ਉਏ😂ਕੈਲਿਆ,,,, ਬਾਈ ਪਹਿਲ਼ੀ ਆਵਾਜ਼ ਤੇ ਮਿੰਦੋ ਬਾਹਰ ਆ ਗੀ❤❤❤ਲਵ ਯੂ ਮਿੰਦੋ 👌👌👌👌
@mohitsoni3181
@mohitsoni3181 Месяц назад
Karnail & Rama is super
@NanaksinghNanaksinghbhatti
@NanaksinghNanaksinghbhatti Месяц назад
ਜਿੰਦਰ ਬਾਈ ਤੇ ਕਰਨੈਲ ਦੀ ਐਕਟਿੰਗ ਬਹੁਤ ਘੈਂਟ ਹ ਬਾਕੀ ਸੰਦੀਪ ਬਾਈ ਤੇ ਰਾਮਾ ਵਿਚੋਲਾ ਐਕਟਿੰਗ ਇਹਨਾਂ ਦੀ ਵੀ ਠੀਕ ਹੈ
@KuldeepBrar-ix9sz
@KuldeepBrar-ix9sz Месяц назад
😂😂😂 nice comedy
@kulvirdullat9876
@kulvirdullat9876 Месяц назад
Good bro 👍👌❤❤
@boharsingh7725
@boharsingh7725 Месяц назад
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ ਵੀਡੀਓ ਜੀ 👍👍👍👍👍 🤙🤙🤙🤙🤙
@championgamemap6485
@championgamemap6485 Месяц назад
❤ਜਿੰਦਰ ਬੀਰੋ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@user-hx3go6we1i
@user-hx3go6we1i Месяц назад
Mindoo sirrraaaaa, 😂😂👌👌👌👍👍👍👍👍
@hardeepsinghsingh9874
@hardeepsinghsingh9874 Месяц назад
ਬਹੁਤ ਬਹੁਤ ਵਧਾਈਆਂ ਹੋਵਣ ਜੀ ❤❤❤❤ ਬਹੁਤ ਵਧੀਆ ਵੀਡਿਓ
@KaranChahal4849
@KaranChahal4849 Месяц назад
Love you Jatto wmk 🙏🏻
@SimisharmaSimran
@SimisharmaSimran Месяц назад
ਕੀਪ ਛਾਇਲੇੰਛ 😂😂😂
@surendersheoran1696
@surendersheoran1696 Месяц назад
Surender sheoran kheowali sirsa nice video
@GurpreetSingh-fq7di
@GurpreetSingh-fq7di Месяц назад
Very nice video brother jinder,Sandip,Rama,Lady,Nazar always your videos superb and your all team members work amazing 👍🌹❤️🙏🙏
@dsgpatwari4285
@dsgpatwari4285 Месяц назад
ਲੈ ਗਈ ਅੱਜ ਨੂੜਕੇ ਪਲਿਸ ਤੇਰੇ ਯਾਰ ਤਾਂਈ, ਮਾਰ ਲਿਆ ਛਾਪਾ ਭੱਠੀ ਚਲਦੀ ਫੜੀ😅😅😅😅😅😅😅😅😅😅
@balkarsingh-nn5le
@balkarsingh-nn5le Месяц назад
ਆ ਤੇ ਸਿਰਰਰਰਾ ਕਰਾਤਾ 😂😂😂😂😂❤
@AmandeepSingh-bu4wn
@AmandeepSingh-bu4wn Месяц назад
ਜਿੰਦਰ ਜਿੰਦਰ ਏ 🎉🎉🎉🎉
@user-ny7fr2tk3m
@user-ny7fr2tk3m Месяц назад
ਬਹੁਤ ਵਧੀਆ ਵੀਡੀਓ ਜਿੰਦਰ ਦੀ ਐਕਟਿੰਗ ਕਰਨੈਲ ਦੀ ਐਕਟਿੰਗ ਸਾਰਿਆਂ ਨਾਲੋਂ ਬਹੁਤ ਵਧੀਆ ਹੁੰਦੀ ਹੈ
@user-fh9km9hx2d
@user-fh9km9hx2d Месяц назад
ਸਰਾਬ ਦੀ ਮੁਛਰੀਰ ਕੱਟ ਕਰਿਆ ਕਰੋ ਵਾਕੀ ਠੀਕ ਆ
@satnamkaur2435
@satnamkaur2435 Месяц назад
ਜਿੰਦਰ ਗਾਲਾਂ ਕਢਦਾ ਚੰਗਾ ਨੀ ਲਗਦਾ 😡😡 ਜਿੰਦਰ ਨੇ ਕੁਝ ਜਿਆਦਾ ਈ ਓਵਰ ਐਕਟਿੰਗ ਕੀਤੀ ਐ
@user-gw5tb9bs4o
@user-gw5tb9bs4o Месяц назад
ਮਲੰਗ ਬੰਦਾ ਗਾਲ਼ਾਂ ਕੱਢ ਸਕਦਾ ਤੀਮੀ ਕੁੱਟ ਸਕਦਾ ਸਹੁਰਿਆਂ ਤੋਂ ਪੈਸੇ ਮੰਗਣ ਦੇ ਬਹਾਨੇ ਲੱਭ ਲੈਂਦਾ ਚੁਗਲੀ ਕਰਨ ਚ ਸਭ ਤੋਂ ਅੱਗੇ ਕੁੱਲ ਮਿਲਾ ਕੇ ਗੱਲ ਤੁਹਾਡੀ ਜਮਾਂ ਠੀਕ ਜਿੰਦਰ ਦੀ ਐਕਟਿੰਗ ਓਵਰ ਐਕਟਿੰਗ ਹੀ ਆ
@SandipDhillon-PB46Vall
@SandipDhillon-PB46Vall Месяц назад
❤❤ ਬਹੁਤ ਵਧੀਆ ਜੀ ❤❤
@user-un7rk3ti6s
@user-un7rk3ti6s Месяц назад
ਬਹੁਤ ਵਧਿਆ ਵਿਡਿੳ ਹੈ ਜੀ
@rachhpalsingh78466
@rachhpalsingh78466 28 дней назад
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@GurmejHundal-li1oe
@GurmejHundal-li1oe Месяц назад
ਵੀਡੀਓ ਬਹੁਤ ਘੈਟ ਸਿਰਾ ਲਾਤਾ ਐਕਟਿੰਗ ਸਾਰੀ ਟੀਮ ਦੀ ਬਹੁਤ ਕਮਾਲ ਦੀ ਹੈ
@Divaynsh-786
@Divaynsh-786 Месяц назад
ਲਾਭਾ ਸੱਚੀ ਬਹੁਤ ਵੱਡੀ ਮਸ਼ੀਨ ਚਲਾਉਂਦਾ ਉਹ ਆ ਮਸ਼ੀਨ ਲਾਭੋ ਸੱਚੀ ਬਹੁਤ ਵੱਡੀ ਮਸ਼ੀਨ ਆ ਮਾੜਾ ਬੰਦਾ ਨਹੀਂ ਚਲਾ ਸਕਦਾ 😂😂😂
@KuldeepSingh-sy6kj
@KuldeepSingh-sy6kj Месяц назад
ਬਹੁਤ ਵਧੀਆ ਵੀਡੀਓ ਆ ਬਾਈ ਹੱਸਦੇ ਵੱਸਦੇ ਰਹੋ 🎉🎉🎉❤❤
@SukhdeepSingh-md7th
@SukhdeepSingh-md7th Месяц назад
ਘੈਂਟ ਕੰਮ ਆ ਯਾਰੋ 😂😂
@Tufanism_FF
@Tufanism_FF Месяц назад
Bahut hi vdiya ji
@user-wm8sl2ej4h
@user-wm8sl2ej4h Месяц назад
ਬਹੁਤ ਵਧੀਆ ਵੀਡੀਓ ਹੈ ਜੱਟ ਸੋਦ। ਟੀਮ ਬਾਈ ਜੀ👍👍👍👍👍👍👍👍👍👍👍👍👍🙏🙏👍👍👍👍👍👍👍👍👍🙏👍👍👍👍👍👍👍🙏🙏🙏🙏🙏🙏🙏 💯💯💯💯💯💯💯💯
@user-lh3yo3fp6b
@user-lh3yo3fp6b Месяц назад
ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਪਰ ਜਿੰਦਰ ਤੇ ਕਰਨੈਲ ਸਿਰਾ ਕਰਾਉਂਦੇ ਨੇ
@lakhvirsinghqupu
@lakhvirsinghqupu Месяц назад
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@GurpreetMaan-be6bo
@GurpreetMaan-be6bo Месяц назад
Veri nice video bhai ji
@KU77AR
@KU77AR Месяц назад
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@TractorFans2
@TractorFans2 Месяц назад
ਏਨੀ ਗਰਮੀ ਚ ਮੇਹਨਤ ਕਰੀ ਹੋਈ ਦਾ ਮੁੱਲ ਪੈਂਦਾ ਬਈ ਬਹੁਤ ਵਧੀਆ ਵੀਡਿਓ ❤
@ramphalsinghrqmphal4765
@ramphalsinghrqmphal4765 Месяц назад
Kya baat aa ji
@SukhmanSidhu-ng4xu
@SukhmanSidhu-ng4xu Месяц назад
ਕੋਈ ਸਟੋਰੀ ਤਾ ਸੁਰੂ ਕਰਲੋ। ਹੁਣ ਪਹਿਲਾ ਵਾਲਾ ਸਵਾਦ ਨੀ ਆਉਂਦਾ।
@simransidhu2755
@simransidhu2755 Месяц назад
Nice viedo karnail❤❤❤❤ sirra acting❤❤❤❤
@raghbirsingh6076
@raghbirsingh6076 Месяц назад
ਬਾ ਕਮਾਲ ਜਿੰਦਰ ਸਿਰਾ ਕਰਾਉਂਦਾ
@SsSs-ww4je
@SsSs-ww4je Месяц назад
Saria the asi acting the kayal he permanently tha Topa vihah bar deo chahe LuLri chahe Kani hove usda diva jaga deo per Tankar na hove nahi ta veer the pathetic chah du sub acting the balle balle ji Thanks paji Satnam Singh Delhi gk1 wala
@user-hx3go6we1i
@user-hx3go6we1i Месяц назад
Mindoo bichari fas gi vich vichaly, 😔😔😂😂😂😂
@gurtejBrar-k5x
@gurtejBrar-k5x Месяц назад
ਨਾਇਸ ਬੀਡੀਉ ਕਰਨੈਲ ਸਿੰਘ ਜੀ
@jagseersingh4506
@jagseersingh4506 Месяц назад
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@rachhpalsingh78466
@rachhpalsingh78466 28 дней назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@hary105
@hary105 Месяц назад
Sirra acting beero mansa Wale o 😍😍😍💃💃💃
@Varindersidhu971
@Varindersidhu971 Месяц назад
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਜਿੰਦਰ ਦੀ ਬਹੁਤ ਮਾੜੀ ਗੱਲ ਹੈ ਜੌ ਹਰਕ ਥਾਂ ਤੇ ਆਪਣੇ ਘਰਵਾਲੀ ਮਾੜੀ ਹੀ ਕਹਿੰਦਾ ਰਹਿੰਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੋਚ ਕਦੇ ਮਾੜੀ ਨਾ ਰੱਖੋ
@davindersingh8333
@davindersingh8333 Месяц назад
Karnail khant velli and Rama good diloge
@gurdeepaujla1442
@gurdeepaujla1442 Месяц назад
Very nice video
@VinodKumar-ix9xt
@VinodKumar-ix9xt Месяц назад
Bai sari tim bhot vadiya Kam kr rahi aaa ji
@user-py4lo1os3s
@user-py4lo1os3s Месяц назад
ਬਹੁਤ ਵਧੀਆ ਵੀਡੀਓ ਨਮੋਲ🎉🎊 ਵਾਲਿਓ
@user-of6mb8bu8t
@user-of6mb8bu8t Месяц назад
ਨਾਜਰ ਜੱਟ😂
@user-vi9ve1zw4n
@user-vi9ve1zw4n Месяц назад
Very nice video love you bai ji ❤❤❤❤👌🏻👌🏻👌🏻👌🏻👌🏻
@JasbirSingh-mw1vr
@JasbirSingh-mw1vr Месяц назад
ਪਰੀਤੋ ਨੂੰ ਭੇਜੋ ਕਰਨੈਲ ਦੇ ਨਾਲ ਮੋਟਰ ਤੇ ਸਹੁਰੀ ਮੋਹ ਹੀ ਜਿਆਦਾ ਕਰਦੀ ਹੈ
@ManiKalyan-fx2iw
@ManiKalyan-fx2iw Месяц назад
ਸ਼ਰਾਬ ਵਾਲੇ ਸੀਨ ਜਹੇ ਵੱਧ ਦਿਖਾਉਦੇ ਹੋ ਕੋਈ ਇਸ ਤਰ੍ਹਾਂ ਵੀ ਨੀ ਲਿਖਿਆ ਹੁੰਦਾ ਬੲਈ ਸਰਾਬ ਪੀਣੀ ਮਾੜੀ ਹੈ ਕ,,,,,ਕੋਈ ਹੋਰ ਵਧੀਆ ਕਹਾਣੀ ਦਿਖਾ ਦਿਆ ਕਰੋ ਬਿਨਾਂ ਲੜਾਈ ਝਗੜੇ ਤੋ ਕਦੇ ਕੋਈ ਕੁੱਟਤਾ ਕਦੇ ਕੋਈ ਇਹੋ ਜਿਹੀਆਂ ਕਹਾਣੀਆਂ ਹੁਣ ਬਹੁਤੀਆ ਨਹੀ ਚੱਲਦੀਆਂ,, ਤੁਸੀਂ ਸਮਾਜ ਨੂੰ ਸਹੀ ਸੇਧ ਦੇਣ ਵਾਲੀ ਕੋਈ ਕਹਾਣੀ ਦਿਖਾਇਆ ਕਰੋ ਯਾਰ ਬਾਈ
@IqbalSandhu-pb5cv
@IqbalSandhu-pb5cv Месяц назад
ਜਨਾਨੀਆਂ ਪਿਛੇ ਕਮਲੇ ਹੋਏ ਫਿਰਦੇ ਸਾਰੇ ਹੀ ਵੈਲੀ
@Unknownperson85575
@Unknownperson85575 Месяц назад
Sikhya alia hor badhu chiza pyia ne RU-vid te oh dekho jake
@jagseersingh4506
@jagseersingh4506 Месяц назад
SIRRRRRRA ACTING BAI LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉
@user-nf8mw9yj4s
@user-nf8mw9yj4s Месяц назад
ਲਾਭੋ ਦਾ ਲਾਭਾ ਬੈਲੀ😢😮😅
@sukhdhillonpb4671
@sukhdhillonpb4671 Месяц назад
ਕਰਨੈਲ ਜਿੰਦਰ ਸੰਨਦੀਪ ਰਾਮਾ ਨਾਜਰ ਲਾਬਾ ਕਾਕਾ ਗਰਜਨ ਨਸੀਬ ਪ੍ਰੀਤ ਲਾਬੋ ਮਿੰਦੋ ਸਾਰੀ ਟੀਮ ਨੇ ਬਹੁਤ ਮੇਹਨਤ ਨਾਲ ਵੀਡੀਓ ਬਣਾਈ ਨਾਜਰ ਜੀਤੋ ਦੇ ਸੁਪਨੇ ਲੈਈ ਜਾਦਾ ਡੱਬਾ ਲੱਡੂਆ ਦਾ ਵੰਡਦਾ ਲਏ ਵੀ ਤਾ 2 ਬਹੁਤ ਵਧੀਆ ਟੀਮ ਬਣੀ ਜੱਟ ਸੌਦਾ ਦੀ ਹੁਣ ਮਿੰਦਾ ਵੀ ਅਗਿਆ
@user-wx4un2kq9h
@user-wx4un2kq9h Месяц назад
ਕਰਨੈਲ ਸਿੰਘ ❤❤❤❤
@jasipreetsinghjasipreetsin2370
@jasipreetsinghjasipreetsin2370 Месяц назад
Jinder,nal video ch jaan pay jandi aa 👌👌🥰🥰
@gurdassingh7360
@gurdassingh7360 Месяц назад
ਨਾਈਸ ਵੀਡੀਓ 🎉🎉🎉
@user-uf8od3zi4q
@user-uf8od3zi4q Месяц назад
Very nice video brother and beautiful family members thanks you bro mara Nam panna lal majoka Hamjapur too h ver ji
@user-ok2pn7oz3b
@user-ok2pn7oz3b Месяц назад
ਬਹੁਤ ਵਧੀਆ ਵੀਡੀਓ ❤❤😂😂😂
@jagseersingh4506
@jagseersingh4506 Месяц назад
SAB TO VADY MASIN LABHO CHALAUDA ❤❤🎉🎉
@DharmpreetChahal
@DharmpreetChahal Месяц назад
Very nice video bhai ji
@user-gw5tb9bs4o
@user-gw5tb9bs4o Месяц назад
ਭੀਰੋ ਝੋਨੇ ਦਾ ਸੀਜਨ ਮੁਕ ਗਿਆ ਹੁਣ ਨਰੇਗਾ ਚ ਜਾਣ ਦੀ ਤਿਆਰੀ ਕਰ ਕਿਉਂਕਿ ਜਿੰਦਰ ਦੀ ਪਹੁੰਚ ਬਹੁਤ ਆ ਰਾਤ 2 ਲੱਡੂ ਉਧਾਰ ਲੈਅ ਕੇ ਆਇਆ 😂😂😂😂😂 ਪੈਸੇ ਤੂੰ ਦੇਣੇ ਜਾਂ ਤੇਰੇ ਭਰਾ ਬਿੱਲੂ ਨੇ 😂😂😂😂 ਕਿਉਕਿ ਤੈਨੂੰ ਪਤਾ ਨੀਂ ਜਿੰਦਰ ਦੀ ਪਹੁੰਚ ਦਾ😂😂😂😂😂😂
@baljitsingh4854
@baljitsingh4854 Месяц назад
Karnail ja ta kush kar k dhikha fuddu gla mari jana pi k ja ta labo nu dhakha dy panji da bhon nice video all team members good acting God bless you (from USA 🇺🇸
@bikerjitsingh2952
@bikerjitsingh2952 Месяц назад
Very very nice video Good 👍👍👍👍👌👌👌❤❤❤
@sainisaab5797
@sainisaab5797 Месяц назад
ਰਾਮੇ ਵਿਚੋਂਲੇ ਨੇ ਸਿਰਾ ਹੀ ਲਾ ਤਾਂ 😂
@PalaAULAKH
@PalaAULAKH Месяц назад
ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਜਿੰਦਰ ਵੀ ਬੀਰੋ ਦਾ ਬਹੁਤ ਲਹੂ ਪੀਂਦਾ ਹਰ ਰੋਜ਼ ਕੁੱਟਦਾ ਬੀਰੋ ਨੂੰ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@gurmeetsekhon9684
@gurmeetsekhon9684 Месяц назад
ਜਿਵੇਂ ਜਿੰਦਰ ਗਵਾਂਡੀਆਂ ਨੂੰ ਪੀ ਕਿ ਗਾਲਾਂ ਕੱਢਦਾ ਕੋਈ ਗਵਾਂਢੀ ਨੀ ਚੱਜ ਦਾ ਹੋਣਾ ਨਹੀਂ ਤਾਂ ਇਹਦੀ ਬੁੰ਼਼਼਼ ਵਿੱਚ ਦੀ ਗੋਲੀ ਕੱਢਣੀ ਸੀ ਸਾਲੇ ਵੱਢੇ ਵੈਲੀ ਸਣੈ ਕਰਨੈਲ ਦੇ ਵੱਡੇ ਵੈਲੀ ਰਫ਼ਲ ਵੇਖੀ ਐ ਜਿਹਦੇ ਵਿਚ 23 ਗੋਲੀਆਂ ਪੈਂਦੀਆਂ ਸਾਲੇ ਵੱਢੇ ਵੈਲੀ
@baljindersidhu8110
@baljindersidhu8110 Месяц назад
ਬਹੁਤ ਵਧੀਆ ਜੀ
@gurjindersingh3638
@gurjindersingh3638 Месяц назад
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ
@user-rx4by2pz9r
@user-rx4by2pz9r Месяц назад
Very nice 😂😂😂comedy
@jasveersinghgill23023
@jasveersinghgill23023 Месяц назад
ਘੈਂਟ ਵੀੜੀਓ ਬਾਈ ਜੀ
@sarvansinghgill4702
@sarvansinghgill4702 Месяц назад
ਬਹੁਤ ਹੀ ਵਧੀਆ ਵੀਡੀਓ ਆ
@amirsingh2919
@amirsingh2919 Месяц назад
Bahut hi vdiya ji🎉🎉❤❤
@VikramjitSinghVicky-s7z
@VikramjitSinghVicky-s7z Месяц назад
ਕਰਨੈਲ ਜਿੰਦਰ ਵਾਈ ਜੀ ਸਰਾਬ ਦਾ ਸੇਵਨ
@TejwinderSingh-gp7cf
@TejwinderSingh-gp7cf Месяц назад
Nice video 👍👍👍👍👍👍👍👍👍👍👍👍👍👍
@Baljeetbrarchhattiana
@Baljeetbrarchhattiana Месяц назад
Good ji 👍👍👍
@user-xi9eu3uc9t
@user-xi9eu3uc9t Месяц назад
ਬੀਰੋ ਸਿਰਾ
@GurmejHundal-li1oe
@GurmejHundal-li1oe Месяц назад
ਲਾਬੋ ਦੀ ਮਸ਼ੀਨ ਬਹੁਤ ਵੱਡੀ ਲਾਬਾ ਚਲੋਦਾ ਲੜਾਈ ਕਰਦਿਆ ਸੱਚ ਨਿਕਲ ਗਿਆ
@user-lw6bt6kq5l
@user-lw6bt6kq5l Месяц назад
Labho akhdi mere ala sab to vdi maseen chaloda vah oe labhea. Thidh nal masen vadhia chaldi a he. Ke na
@DharmpreetChahal
@DharmpreetChahal Месяц назад
Very very nice video
@sukhbitkaursukhbitkaur4113
@sukhbitkaursukhbitkaur4113 Месяц назад
😂😂bhut bhut vadhia video ji Good acting ji. Gbu
@TejwinderSingh-gp7cf
@TejwinderSingh-gp7cf Месяц назад
Good Video 🥰🌹🥰🌹🥰🌹🥰🌹🥰🌹🥰🌹🥰🌹
@user-nr3nz6fk7i
@user-nr3nz6fk7i Месяц назад
ਗਾਲ੍ਹਾਂ ਜਿਹੀਆਂ ਨਾ ਕੱਢਿਆਂ kro plz... All over good performance.... 😊
@user-cx8jw8yq9o
@user-cx8jw8yq9o Месяц назад
Good job bro ❤❤❤❤❤❤ God bless you
@BhanguSaab-gm2ic
@BhanguSaab-gm2ic Месяц назад
❤❤❤❤😂😂😂😂
@AjeetSingh-md5eb
@AjeetSingh-md5eb Месяц назад
ਕਰਨੈਲ ਸਿੰਘ ਜੀ ਸਤਿ ਸ਼੍ਰੀ ਅਕਾਲ ਜਿੰਦਰ ਦੇ ਮਾੜੀ ਜੀ ਨੱਥ ਪਾਓ ਜੀ ਜਿੰਦਰ ਗਾਲਾਂ ਬਹੁਤ ਵੱਗ ਦਾ ਇਹ ਕੋਈ ਚੰਗੀ ਗੱਲ ਨਹੀਂ
@HardeepSingh-wb5ub
@HardeepSingh-wb5ub Месяц назад
Vai sira video aaaaa❤❤❤❤❤❤❤❤
@harmangaming4745
@harmangaming4745 Месяц назад
Bhut badiyea sari teem
@sgr25sikanderali98
@sgr25sikanderali98 Месяц назад
Nyc vedio ❤❤❤❤
Далее
Fake watermelon by Secret Vlog
00:16
Просмотров 6 млн