Тёмный

ਕਰਾਏ ਵਾਲਾ ਕਮਰਾ ।। ਭਾਗ 30 ।। PUNJABI SERIES ।। 

LOVEPREET GHUMAAN
Подписаться 377 тыс.
Просмотров 213 тыс.
50% 1

Развлечения

Опубликовано:

 

28 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 544   
@SukhpalGrewal-rx6bs
@SukhpalGrewal-rx6bs 3 дня назад
ਲਵਪ੍ਰੀਤ ਸੱਚੀ ਕਾਲਾ ਸ਼ੂਟ ਤਾਂ ਬਹੁਤ ਵਧੀਆ ਲਗਦਾ ਏ
@singhharminder6307
@singhharminder6307 3 дня назад
ਆ ਪ੍ਰੀਤ ਕਾਲੇ ਬੁਥੇ ਵਾਲੀ ਗੱਲ ਗੱਲ ਚ ਲਵਪ੍ਰੀਤ ਨੂੰ ਨੀਵਾਂ ਦਿਖਾਉਂਦੀ ਆ ਕਿਹਨੂੰ ਕਿਹਨੂੰ ਬੁਰਾ ਲੱਗਿਆ ਲਾਈਕ ਕਰੋ
@jaswindersinghbarring4310
@jaswindersinghbarring4310 3 дня назад
Preet ne jassi.... Sukhvinder kaur Barnala 🌹
@GurjinderSingh-vh4wv
@GurjinderSingh-vh4wv 3 дня назад
F
@GurpreetKaur-yn4hx
@GurpreetKaur-yn4hx 2 дня назад
Jassi a
@balveerkaur3010
@balveerkaur3010 3 дня назад
ਤਾਰੀ ਬੇਟਾ ਤੁਹਾਡੇ ਬਾਪੂ ਜੀ ਤਾਂ ਤੁਸੀਂ ਗੱਲਾਂ ਕਰਦੇ ਬਹੁਤ ਵਧੀਆ ਲੱਗਦੇ ਹੋ ਅਸੀਂ ਜਦੋਂ ਸਲਾਹ ਕਰਦੇ ਆਂ ਨਾ ਬਹੁਤ ਵਧੀਆ ਬਹੁਤ ਵਧੀਆ ਲੱਗਦੇ ਆ❤❤❤❤❤
@santokhsidhuatla7045
@santokhsidhuatla7045 3 дня назад
ਅੱਜ ਈਸ਼ੂ ਦੀ ਐਕਟਿੰਗ ਘੈਂਟ ਐ। ਸੂਟੇ ਲਾ ਰਿਹਾ ਬਿਲਕੁਲ ਅਸਲੀ ਨਸ਼ੇੜੀ ਲਗਦਾ। ਬਾਕੀ ਟੀਮ ਵੀ ਵਧੀਆ ਸੀ। 👌👌
@KarmjeetKaur-kk3lr
@KarmjeetKaur-kk3lr 3 дня назад
❤🎉🎉🎉 ਤੁਹਾਡੇ ਐਪੀਸੋਡ ਸਾਰੇ ਦੇਖੇ ਨੇ ਬਹੁਤ ਹੀ ਵਧੀਆ 👏👏
@Jashan_deep732
@Jashan_deep732 3 дня назад
ਅੱਗੇ ਵੀ ਵਧੀਆ ਤੋਂ ਵਧੀਆ videos ਲਿਉਂਦੇ ਰਹਿਓਂ ਦੀਦੀ 😊😊😊 ਕੌਣ ਕੌਣ ਚਾਹੁੰਦਾ ਕਿ ਦੀਦੀ ਅੱਗੇ ਹੋਰ ਜਿਆਦਾ interesting 🤔 videos or series ਲਿਉਂਦੇ ਰਹਿਣ ❤❤
@user-ev1dh4uu3y
@user-ev1dh4uu3y 3 дня назад
ਇਸ਼ੂ ਵੀਰ ਨੇ Bauhat ਹਸਾਇਆ ਅੱਜ , ਕਹਿੰਦਾ ਐਨਕਾਂ ਕਰਕੇ ਬਚ ਗੇ , ਨਹੀਂ ਤਾਂ ਐਨੀ ਗਰਮੀ ਆ, ਅੰਨੇ ਹੋ ਜਾਂਦੇ 😂😂
@jaspalsinghnahar8045
@jaspalsinghnahar8045 3 дня назад
ਆ ਜੱਸੀ ਜਿਹੀ ਤੀਵੀਂ ਨੂੰ ਤਾਂ ਕੋਈ ਬੰਦਾ ਘਰ ਵਿੱਚ ਵੜਨ ਨਹੀਂ ਦੇਣਾ ਚਾਹੀਦਾ ਜਿਹੜੀ ਲੋਕਾਂ ਦੇ ਘਰ ਪੱਟਦੀ ਫਿਰਦੀ ਆ ਐਹੋ ਜਿਹੀ ਤੀਵੀਂ ਜੁੱਤੀਆਂ ਮਾਰਕੇ ਘਰੋ ਕੱਢ ਦੇਣਾ ਚਾਹੀਦਾ
@Shada_punjab
@Shada_punjab 2 дня назад
ਲਵਪ੍ਰੀਤ ਦੀਦੀ ਤੇਰੀ ਐਕਟਿੰਗ ਬਹੁਤ ਵਧੀਆ ਹੈ ❤❤❤😮😮😮 ਅਤੇ ਤੁਹਾਡੇ ਭੂਆ ਜੀ ਨੂੰ ਵੀਡੀਓ ਵਿੱਚ ਲੈ ਆਉ ਭੂਆ ਜੀ ਬਹੁਤ ਵਧੀਆ ਐਕਟਿੰਗ ਕਰਦੇ ਹਨ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏❣️❣️❣️❣️ਨਾਮ ਮਨਜੋਤ ਕੌਰ
@ReshamSingh-fe5wp
@ReshamSingh-fe5wp 3 дня назад
ਇਹ ਅਸਲੀ ਸੱਸ ਬਣ ਕੇ ਦੱਸ ਰਹੀ ਵਾਰ ਵਾਰ ਟੂੰਮਾਂ ਦੀ ਸੁਣਾਈ ਕਰੀ ਇਸ ਤਰਾਂ ਦੀਆਂ ਭੁਖੀਆਂ ਰੂਹਾਂ ਇਕੱਠੀਆਂ ਹੋ ਕੇ ਗਰੀਬ ਦਾ ਜੀਊਣਾ ਦੁੱਭਰ ਕਰ ਦਿੰਦੀਆਂ
@dilpreetsidhu4492
@dilpreetsidhu4492 3 дня назад
ਈਸੂ ਵੀਰੇ ਨੂੰ ਦੇਖ ਕੇ ਅੱਜ ਬਹੁਤ ਹਾਸੀ ਆਈ😂😂😂😂😂😂😂
@majorsingh1285
@majorsingh1285 3 дня назад
ਇਹੋ ਜਿਹੀਆਂ ਮਾਵਾਂ ਹੀ , ਬੱਚਿਆਂ ਨੂੰ ਸ਼ਹਿ ਦੇ ਕੇ ਘਰ ਬਰਬਾਦ ਕਰਦੀਆਂ ਨੈ ,
@sagarsingho
@sagarsingho 2 дня назад
ਇਸ਼ੂ ਦੀ ਐਕਟਿੰਗ ਬਹੁਤ ਵਧੀਆ ਹੈ ਸਭ ਤੋਂ 😂‌ ਸੋਹਣੀ ਹੈ ❤❤❤
@SatnamSingh-yn2zn
@SatnamSingh-yn2zn 3 дня назад
ਅਮਲੀ ਦਾ ਰੋਲ ਘੈਂਟ ਕੀਤਾ ਬਾਈ ਨੇ।
@jagdeepkaur8160
@jagdeepkaur8160 3 дня назад
ਤਾਰੀ ਤੇ ਈਸ਼ੂ ਦੀ ਐਕਟਿੰਗ ਬਹੁਤ ਕਮਾਲ ਦੀ ਹੈ।
@user-yo7jl4gx3g
@user-yo7jl4gx3g 3 дня назад
ਬਹੁਤ ਸੋਹਣੀ ਵੀਡੀਓ ਹੈ ਲਵਪਰੀਤ ਜੱਸੀ ਨੂੰ ਛਾਪ ਪਾਦੇ ਪਹਿਲਾਂ ਐਪੀ ਸੋਡ ਸੋਹਣਾ ਬਣਜੂ ਵਾਹਿਗੁਰੂ ਚੜਦੀ ਕਲਾ ਰੱਖੇ ਗੁਰਸੇਵਕ ਸਿੰਘ
@shindersingh5708
@shindersingh5708 3 дня назад
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਜੱਸੀ ਤੇ ਸੱਸ ਨੂੰ ਲਾਂਦੇ ਖੂੰਜੇ ਲੜਾਈ ਮੁਲ ਭਾਲਦੀਆਂ ਐਂਮੇ ਦੀ❤❤❤🎉🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@amriksidhu6571
@amriksidhu6571 3 дня назад
ਲਵਪ੍ਰੀਤ ਦੀ ਸੱਸ ਤਾਂ ਬਹੁਤ ਮਾੜੀ ਨੀਤ ਦੀ ਹੈ 🎉🎉🎉❤❤❤
@lakhvirsinghqupu
@lakhvirsinghqupu 3 дня назад
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@jagdeepkaur8160
@jagdeepkaur8160 3 дня назад
ਆਹ ਜੱਸੀ ਦੇ ਛਿੱਤਰ ਲੱਗਣੇ ਚਾਹੀਦੇ ਐ।ਦੂਜਿਆਂ ਦੇ ਘਰ ਪੱਟਦੀ ਫਿਰਦੀ ਹੈ।
@BalwantSingh-eb4be
@BalwantSingh-eb4be 3 дня назад
ਬਹੁਤ ਬਹੁਤ ਹੀ ਵਧੀਆ ਲਵਪ੍ਰੀਤ ਬੇਟਾ ਜੀ ਗੁਡ
@manjitkaur-wy1tg
@manjitkaur-wy1tg 3 дня назад
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ 🙏🙏ਧੰਨਵਾਦ ਜੀ 🙏🙏❤️❤️❤️❤️❤️
@BalwinderSingh-jw5ws
@BalwinderSingh-jw5ws 3 дня назад
ਲਵਪ੍ਰੀਤ ਬੇਟਾ ਜੀ ਸੀਰੀਅਲ ਬਹੁਤ ਬਹੁਤ ਵਧੀਆ ਬੇਟਾ ਜੀ ਤੈਨੂੰ ਪੁੱਤਰ ਜੀ ਸਿਉਨੇ ਦੀ ਲੋੜ ਨਹੀਂ ਕੈਂਠਾ ਜੱਸੀ ਨੂੰ ਪਾਉਣਾ ਚਾਹੀਦਾ ਘਰ ਵੱਸਦਾ ਹੋਜੂ ਬੇਟਾ ਜੀ 👍👍
@amandeepkaur9868
@amandeepkaur9868 3 дня назад
ਈਸੂ ਦੀ ਐਕਟਿੰਗ ਬਹੁਤ ਸੋਹਣੀ ਆ ❤❤❤❤❤
@manjeetkaurwaraich1059
@manjeetkaurwaraich1059 3 дня назад
ਇਸਦੇ ਵਿੱਚ ਸਾਰੇ ਮੈਂਬਰਾਂ ਦਾ ਬਹੁਤ ਵਧੀਆ ਰੋਲ ਨਿਭਾਇਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@BalkerDhanday
@BalkerDhanday 3 дня назад
ਜੱਸੀ ਵੀ ਸਿਰੇ ਦੀ ਫੂਸ ਪਾਊ ਤੇ ਗੋਲਮੋਲ ਗੱਲਾਂ ਕਰਕੇ ਸੁਆਦ ਲੈਦੀ ਆ👌👍
@jagtarmann9939
@jagtarmann9939 3 дня назад
ਲਵਪ੍ਰੀਤ ਬਹੁਤ ਵਧੀਆ ਗੱਲ ਕੀਤੀ ਹੈ ਚੋਰੀ ਵਾਲੀ ਮਿਰਚਾਂ ਵਾਂਗੂੰ ਲੱਗੀ ਬੇਸ਼ਰਮ ਜਨਾਨੀਆ ਨੇ
@avtarsinghkhera6797
@avtarsinghkhera6797 День назад
ਅਸਲ ਜਿ਼ੰਦਗੀ ਵਿੱਚ ਐਹੋ ਜਿਹੀਆ ਹਰ ਵੇਲੇ ਛਿੱਤਰ ਪਰੇਡ ਹੀ ਕਰਵਾਉਂਦੀਆ
@habeebchaudhry5926
@habeebchaudhry5926 3 дня назад
Nice Video! Great Episode 👍! Thanks 👍! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@riyasanjeevbajaj
@riyasanjeevbajaj 3 дня назад
Jassi te preet 2 iko jeha Galla galla vich sunidiya ne 2 jassi bua kolo set Aude Ishu de acting so funny 😅
@manjeetkaur949
@manjeetkaur949 3 дня назад
ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਮਨਜੀਤ ਕੌਰ ਆਸਟ ❤❤❤🎉🎉🎉🎉🎉
@harwinderkaur-iq5op
@harwinderkaur-iq5op 3 дня назад
ਬਹੁਤ ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏♥️♥️♥️
@BalkerDhanday
@BalkerDhanday 3 дня назад
ਬਾਕਿਆਂ ਹੀ ਜੱਸੀ ਵਰਗੀਆਂ ਤੀਵੀਆਂ ਸਾਰੇ ਹੀ ਪਿੰਡਾਂ ਵਿੱਚ ਹੁੰਦੀਆਂ ਹਨ 👌👌👍👍🤙
@VeerpalKaur-q4n
@VeerpalKaur-q4n 3 дня назад
😊😅😂🎉😮😅 4:53 4:54 4:55 4:55 4:56 4:57 4:57 4:57 4:58 4:58 4:58 4:58 wtigec🎉😂❤😮😅😅😊😢🎉😮😊
@PandherSingh
@PandherSingh 2 дня назад
ਜਂਸੀ ਨੂੰ ਆਪਣੇ ਘਰ ਵਿਚ ਨਹੀਂ ਆਉਣ ਦੇਣਾ ਚਾਹੀਦਾ ਜਨਾਨੀ ਬਹੁਤ ਮਾੜੀ ਹੈ ਬਹੁਤ ਵਧੀਆ ਲੱਗਿਆ ਅੱਜ ਦਾ video 📸📸📸❤
@gurmeet3684
@gurmeet3684 3 дня назад
Aaj de time di sachayi ghar ghar eho hal ho riha | nice story | 👌👌👌👌🌸🌸🌸🌸🌸🌸🌸🌸🌸
@lakhwindersingh9860
@lakhwindersingh9860 3 дня назад
ਇਹਦੇ ਵਰਗੇ ਹਰ ਪਿੰਡ ਵਿੱਚ ਈ ਆ।ਵਧੀਆ ਦੱਸਿਆ ਗਿਆ।
@anisahmed1618
@anisahmed1618 2 дня назад
Nice pinda di haqikat, congratulations of all team 👍
@saloniwaliya-df9ro
@saloniwaliya-df9ro 3 дня назад
Waheguru mehar kre taraki bhakshe
@balrajsidhu3296
@balrajsidhu3296 3 дня назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ 👌👍👌👌👌👌 ਜੱਸੀ ਨੂੰ ਤੇ ਤੇਰੀ ਸੱਸ ਨੂੰ ਸਬਕ ਸਿਖਾਉਣ ਵਾਲਾ ਹੈ ❤❤❤❤❤❤❤❤❤❤❤❤❤❤
@surinderkarra
@surinderkarra 3 дня назад
ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਬਿਲਕੁਲ ਠੀਕ ਉਹੀ ਹੋਣ ਲੱਗ ਪਿਆ, ਜੋ ਸੋਚਿਆ ਸੀ। ਇਹ ਕਿਹੋ ਜਿਹੀ ਸੱਸ ਹੈ ਜਿਹੜੀ ਖੁਦ,ਅਤੇ ਜੱਸੀ ਵਰਗੀ ਚੁਗਲਖੋਰ ਨੂੰ ਸਾਹਮਣੇ ਬਿਠਾ ਕੇ ਆਪਣੀ ਨੂੰਹ ਦੀ ਬੇਇੱਜ਼ਤੀ ਕਰਦੀ। ਸ਼ਰਮ ਆਉਣੀ ਚਾਹੀਦੀ ਇਸ ਤਰਾਂ ਦੀਆਂ ਔਰਤਾਂ , ਅਤੇ ਸੱਸਾਂ ਨੂੰ। ਨਾਲੇ ਚੋਰ ਨਾਲੇ ਚਤਰ। ਇਸ ਨੂੰ ਲਵਪ੍ਰੀਤ ਵਰਗੀ ਸ਼ਰੀਫ, ਇਮਾਨਦਾਰ, ਮਿਹਨਤੀ ਨੂੰਹ ਨਹੀਂ । ਇਸ ਨੂੰ ਨੂੰਹ ਚਾਹੀਦੀ, ਜਿਹੜੀ ਇਸ ਨੂੰ ਗੁੱਤ ਤੋਂ ਫੜ ਕੇ ਵਿਹੜੇ ਵਿਚ ਘੜੀਸੇ। ਗਰੀਬ ਪਰਿਵਾਰ ਦੀ ਕੁੜੀ ਨੂੰ ਨੂੰਹ ਬਣਾ ਕੇ ਉਸ ਨਾਲ ਇਸ ਤਰਾਂ ਪੇਸ਼ ਆਉਣਾ, ਉਸ ਦੇ ਗਰੀਬ ਮਾਂ-ਬਾਪ ਦੀ ਬੇਇੱਜ਼ਤੀ ਕਰਨਾ ਤਾਂ ਸਮਾਜ ਦੀ ਬਹੁਤ ਗਿਰੀ ਹੋਈ ਸੱਸ ਹੀ ਕਰ ਸਕਦੀ ਹੈ। ਇਸ਼ੂ ਆਪਣੇ ਅਸਲੀ ਰੂਪ ਵਿੱਚ ਆ ਗਿਆ ਹੈ। ਮਾਂ ਵੀ ਆਪਣੀਆਂ ਕਰਤੂਤਾਂ ਤੇ ਆ ਗਈ। ਬਾਪੂ ਦੀ ਸੋਚ ਨੂੰ ਨਮਸਕਾਰ, ਜਿਹੜਾ ਲਵਪ੍ਰੀਤ ਵਾਸਤੇ ਆਪਣੀ ਧੀ ਵਾਂਗ ਇਨੀ ਇੱਜਤ, ਪਿਆਰ ਰੱਖਦਾ। ਲਵਪ੍ਰੀਤ ਬਹੁਤ ਸਬਰ ਵਾਲੀ ਕੁੜੀ ਹੈ, ਪਰ ਕਿੰਨਾ ਚਿਰ ਬਰਦਾਸ਼ਤ ਕਰੇਗੀ । ਕਿਸੇ ਨੂੰ ਵੀ ਆਪਣੀ ਨੂੰਹ ਦੇ ਗਰੀਬ ਮਾਂ-ਬਾਪ ਤੋਂ ਕੁਝ ਵੀ ਨਹੀਂ ਲੈਣਾ ਚਾਹੀਦਾ। ਬੇਸ਼ੱਕ ਇਹ ਵੀਡੀਓ ਹੈ , ਪਰ ਅਸਲੀਅਤ ਇਹੀ ਹੈ ਕਿ ਸਾਡੇ ਸਮਾਜ ਵਿੱਚ ਇਹੋ ਜਿਹੇ ਲੋਕ ਅੱਜ ਵੀ ਬਹੁਤ ਹਨ । ਜਿਸ ਤਰਾਂ ਹਰ ਕੋਈ ਆਪਣੀ ਧੀ ਭੈਣ ਨੂੰ ਸੁਖੀ ਵਸਦਾ ਦੇਖਣਾ ਚਾਹੁੰਦਾ , ਆਪਣੀ ਨੂੰਹ ਵਾਸਤੇ ਵੀ ਉਸੇ ਤਰਾਂ ਸੋਚਣਾ ਚਾਹੀਦਾ । """ਲਵਪ੍ਰੀਤ ਬਹੁਤ ਵਧੀਆ ਤੁਸੀਂ ਇਸ ਵੀਡੀਓ ਰਾਹੀਂ ਸਮਾਜ ਦੀਆਂ ਕਿੰਨੀਆਂ ਬੁਰਾਈਆਂ ਨੂੰ ਪੇਸ਼ ਕੀਤਾ ਹੈ । ਬਹੁਤ ਬਹੁਤ ਧੰਨਵਾਦ। """ ਇੱਕ ਸੁਆਲ ਹੈ ਸੱਸਾਂ ਨੂੰ ਇੰਨਾ ਲਾਲਚ ਕਿਉਂ ਹੁੰਦਾ , ਨੂੰਹ ਆਪਣੇ ਪੇਕਿਆਂ ਤੋਂ ਵੱਧ ਤੋਂ ਵੱਧ ਲੈ ਕੇ ਆਵੇ। ਲਗਦਾ ਲਵਪ੍ਰੀਤ ਦੀ ਪਰੇਸ਼ਾਨੀ ਹੋਰ ਵਧਦੀ ਜਾਵੇਗੀ। ਲਵਪ੍ਰੀਤ ਚਾਹੇ ਭਰਾ ਅਮੀਰ ਹੋਵੇ ਜਾਂ ਗਰੀਬ, ਆਪਣੀ ਭੈਣ ਦੀ ਬੇਇੱਜ਼ਤੀ ਅਤੇ ਪਰੇਸ਼ਾਨੀ ਕਦੇ ਬਰਦਾਸ਼ਤ ਨਹੀਂ ਕਰਦਾ। ਇੰਨਾਂ ਗੁੱਸਾ ਆਉਂਦਾ ਜੀਅ ਕਰਦਾ , ਕਿ ਸੱਸ ਨੂੰ ਕੁੱਟ ਕੇ ਬੁਰਾ ਹਾਲ ਕਰ ਦਿਆਂ ਲੱਤਾਂ ਤੋੜ ਦਿਆਂ। ਨਾਲ ਹੀ ਜੱਸੀ ਦਾ । """ਲਵਪ੍ਰੀਤ ਵੀਡੀਓ ਤਾਂ ਵਧੀਆ ਹੈ , ਪਰ ਜਿਸ ਤਰਾਂ ਸੱਸ ਕਰਦੀ ਹੈ ਗੁੱਸਾ ਬਹੁਤ ਆਉਂਦਾ। ਸੋਚੋ ਜਿਸ ਭੈਣ ਨਾਲ ਸੱਚ ਹੀ ਇਸ ਤਰਾਂ ਹੀ ਹੁੰਦਾ ਹੈ ਉਸ ਦਾ ਅਤੇ ਉਸਦੇ ਮਾਂ-ਬਾਪ, ਭਰਾ ਦਾ ਕੀ ਹਾਲ ਹੋਵੇਗਾ।"" """ਵਾਹਿਗੂਰੁ ਜੀ ਦਾ ਬਹੁਤ ਬਹੁਤ ਸ਼ੁਕਰੀਆ, ਜਿਹਨਾ ਨੇ ਲਵਪ੍ਰੀਤ ਨੂੰ ਵਧੀਆ ਸੋਚ ਅਤੇ ਸੱਮਝ ਬਖਸ਼ੀ ਹੈ """ ਭੈਣ ਲਈ ਬਹੁਤ ਸਾਰਾ ਪਿਆਰ 💕💕🙏🙏🙏🙏🙏💕💕 🌹🌹🌹🌹🌹
@lovepreetghumaan5208
@lovepreetghumaan5208 3 дня назад
🙌💝
@AyubPathan-eo2tu
@AyubPathan-eo2tu 3 дня назад
Kariya ka kamera Khush amdeed zabardast all episodes main tamam parts ko dekh rha hon bahut Maza a rha hy
@jasmeenKaur-e5z
@jasmeenKaur-e5z 3 дня назад
Ishu Veera bhut sohni acting krda
@user-rc8mb9om5e
@user-rc8mb9om5e 3 дня назад
ਇਹੋ ਜਿਹਾ ਹਾਲ ਸਾਡੇ ਘਰੇ ਆ ਮੇਰੀ ਸੱਸ ਪੈਰਾਂ ਤੇ ਪਾਣੀ ਪੈਣ ਨਹੀਂ ਦਿੰਦੀ
@arshdeepkaur6456
@arshdeepkaur6456 3 дня назад
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤❤❤🎉🎉🎉🎉🎉🎉🎉🎉
@user-cd8sg5ro6m
@user-cd8sg5ro6m 3 дня назад
Bhahaut sohni video c lovepreet didhi g 👌👌👌❤️❤️🔥all team members good acting ji but Ishu veer de acting sirra g❤❤❤rbb tuhadi all team members nu chardikla ch rakhey g 👌❤️💕💖💖💖💖
@jassbrar477
@jassbrar477 3 дня назад
ਜੱਸੀ ਭਾਬੀ, ਲਵਪ੍ਰੀਤ ਭਾਬੀ ਦੇ ਗਰੀਬੀ ਵਾਲ਼ੇ ਜਖਮਾਂ ਤੇ ਲੂਣ ਮਿਰਚ ਪਾਂ ਕੇ ਜਾਊਗੀ
@gurisanghera853
@gurisanghera853 3 дня назад
Ik gl bilkul shi dikhayi a tusi nshe krn wale put diyan mawan jdon edan krn lgg jn tn barbadi ton ni bcha skda .😊
@AjayGupta-tm7vw
@AjayGupta-tm7vw 3 дня назад
Very nice story lovepreet Didi God bless you waiting for next part
@RajwinderKaur-ty7dl
@RajwinderKaur-ty7dl 3 дня назад
ਐਡੇ ਵੱਡੇ ਘਰ ਵਿੱਚ ਇੱਕੋ ਹੀ ਬੈਡ ਆ ਇਕੋ ਹੀ ਕਮਰਾ ਹੈ 😂
@manjindersingh1822
@manjindersingh1822 3 дня назад
Very nice video ji waheguru bless u all team members ji
@baljeet8575
@baljeet8575 3 дня назад
Bhout ghant video story hai ❤
@rajindersinghmaan4683
@rajindersinghmaan4683 3 дня назад
ਬਹੁਤ ਵਧੀਆ ਹੈ
@user-mu4tu8mw9q
@user-mu4tu8mw9q 3 дня назад
ਬਹੁਤ ਵਧੀਆ ਵਿਡੀਓ ਹੈ ਲਵਪਰੀਤ ਭੇਣੈ🎉🎉🎉🎉🎉
@jatinderbassi4163
@jatinderbassi4163 3 дня назад
Sat Sri akal ji lovepreet ji bahut vadiya story video All group vadiya Kam kita ji 👍
@waheguruji3135
@waheguruji3135 2 дня назад
ਬਹੁਤ ਵਧੀਆ ਵੀਡੀਓ ਮਲਕੀਤ ਕੌਰ ਠੁਲੇਵਾਲਬਰਨਾਲਾ ♥️♥️
@JaspalSingh-uk5bn
@JaspalSingh-uk5bn 2 дня назад
Khatam ni honi chahidi eih series lovepreet bhen ❤
@g_s.cheema2003
@g_s.cheema2003 3 дня назад
ਲਵਪ੍ਰੀਤ ਬੇਟੇ ਇਹ ਸੀਰੀਅਲ ਹੁਣ ਖਤਮ ਕਰ ਦਿਉਂ ਅੱਗੇ ਉਹੀ ਗੱਲਾਂ ਹੋਣਗੀਆਂ ਜੋ ਆਮ ਘਰਾਂ ਵਿਚ ਹੁੰਦੀਆਂ ਹਨ ਇਹ ਸੱਭ ਨੂੰ ਪਤਾ ਹੈ ਘਰ ਵਿਚ ਨੋਕ ਝੋਕ ਸ਼ੁਰੂ ਹੋ ਚੁੱਕੀ ਹੈ ਇਹ ਗੱਲਾਂ ਆਮ ਹੁੰਦੀਆਂ ਹਨ
@jugrajsingh9407
@jugrajsingh9407 2 дня назад
ਲਵਪ੍ਰੀਤ ਇਹੋ ਜਿਹੇ ਵਿਆਹ ਤੋਂ ਕੀ ਲੈਣਾ ਸੀ ਤੇਰੀ ਸੱਸ ਬੇਕਾਰ ਜਨਾਨੀ ਉਤੋਂ ਜਸੀ ਚਗਲ ਜਨਾਨੀ ਗਲਾ ਕਰਦੀ ਸਿਰੇ ਦੀ ਖਿੱਚ ਨਾਬੁੜੀ ਨਾ ਬੁੜੀ ਦਾ ਵਰਗ😮😮
@kamlarani8052
@kamlarani8052 3 дня назад
Bahut vadiya episode aa God bless you all members🎉🎉🎉🎉❤❤❤❤
@saloniwaliya-df9ro
@saloniwaliya-df9ro 3 дня назад
Bhut sohni Story a didi
@JagtarsinghSingh-zw7hg
@JagtarsinghSingh-zw7hg 3 дня назад
🎉ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ🙏🙏
@naibsingh5273
@naibsingh5273 3 дня назад
ਨਸ਼ੇ ਵਾਲੇ ਦਾ ਸਿਰ੍ਫ ਨਸਾ ਹੀ ਸਭ ਕੁੱਝ ਹੁਊ ਨਾ ਭੈਣ ਨਾ ਭਰਾ ਨਾ ਮਾਂ ਨਾ ਪਿਉ ਨਾ ਘਰਵਾਲੀ ਨਾਲੇ ਪ੍ਰੀਤੋ ਰੱਬ ਤੋਂ ਡਰ ਕਿਉਂ ਨੂਹ ਨੂੰ ਗੱਲਾਂ ਗੱਲਾਂ ਵਿਚ ਦਾਜ਼ ਬਾਰੇ ਤੰੰਘ ਕਰਦੀ ਏ
@kuldeepsingh-fl4cd
@kuldeepsingh-fl4cd 3 дня назад
Bhot ghaint episode
@harmandeepsingh3372
@harmandeepsingh3372 3 дня назад
Bahut bahut badhiya na all videos ji
@BalrajSingh-bt7zl
@BalrajSingh-bt7zl 3 дня назад
God bless you lovepreet didi ji❤❤❤❤❤❤❤😊🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-iu5lx8ul7e
@user-iu5lx8ul7e 3 дня назад
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@vijaykumari3183
@vijaykumari3183 3 дня назад
Ishu.bro.very.nice.job.plz.tari.kasath.do..app.daru.pikar.beth.gye.ab.ho.gyi.ldayi😅😅🎉🎉🎉nice.😂😂
@pritpalkaur69
@pritpalkaur69 3 дня назад
Tari de bapu di acting very nice 🎉🎉🎉🎉🎉🎉🎉
@gulabimaan5927
@gulabimaan5927 3 дня назад
Bhut.soni.a.y..vedeo.good
@ManpreetKaur-qe9ks
@ManpreetKaur-qe9ks 9 часов назад
ਲਵਪੀਤ ਦੀ ਸੱਸ ਬਹੁਤ ਖਰਾਬ ਆ ਕਿਵੇਂ ਗੱਲਾਂ ਸੁਣਾ ਰਹੀ ਆ ਲਵਪੀਤ ਨੂੰ
@Manvirdhaliwal-rt6
@Manvirdhaliwal-rt6 3 дня назад
Lovepreet didi bahut vadia sariaa di acting bahut vadia❤❤❤❤ prr. Jassi bhen lutkhori aa😂😂
@majorsingh1285
@majorsingh1285 3 дня назад
ਇਸ਼ੂ ਦੀ ਐਕਟਿੰਗ ਘੈਂਟ ਆ
@jasmeetmaan5798
@jasmeetmaan5798 3 дня назад
Very nyc video wmk sari team te jii ❤️
@RajwinderKaur-ty7dl
@RajwinderKaur-ty7dl 3 дня назад
ਵੱਡੇ ਘਰ ਵਾਲਿਆਂ ਦੀ ਰਸੋਈ ਤਾਂ ਦੇਖੋ ਇਸਤੋਂ ਵਧੀਆ ਤਾਂ ਲਵਪ੍ਰੀਤ ਦੀ ਮਾਂ ਨੇ ਸਜਾਈ ਹੈ😂
@lovepalsingh40
@lovepalsingh40 3 дня назад
Jassi de ta pake bhut amir hai fir v 50 ru de ke gaye😅
@HasanKhan-kw6of
@HasanKhan-kw6of 3 дня назад
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤
@sumanbala8513
@sumanbala8513 2 дня назад
Very. Nice. Beautifull. Vedio. 👍. Suman. Bala. Ferozepur. City
@tarsembrar9375
@tarsembrar9375 2 дня назад
ਇਹ ਜੱਸੀ ਵਰਗੀਆਂ ਬੁੜੀਆਂ ਦਾ ਉਹ ਕੰਮ ਹੁੰਦਾ ਹੈ ਅੱਗ ਲਾ ਕੇ ਡੱਬੂ ਕੰਧ ਤੇ, ਇਹ ਬੁੜੀਆਂ ਕਿਸੇ ਦਾ ਘਰ ਨਹੀਂ ਵਸਣ ਦਿੰਦੀਆਂ ਹੁੰਦੀਆਂ।ਇਹੋ ਜਿਹੀ ਨੂੰ ਤਾਂ ਘਰੇ ਨਾ ਵੜਨ ਦੇਵੇ।
@monikasethi9231
@monikasethi9231 3 дня назад
Very nice vidio ji waiting for next part of this story ❤❤❤❤❤
@KhalidMehmood-nm6wz
@KhalidMehmood-nm6wz 3 дня назад
Lovepreet ap bhout good hain apki adakari mujhay bhout passand hi apkay sab serial dekh raha hon im from pakistan
@user-wp5di7cr6m
@user-wp5di7cr6m 3 дня назад
Very nice video ❤❤❤❤❤🎉🎉🎉🎉
@prabhchahal2345
@prabhchahal2345 3 дня назад
God 🙏 bless you all team members of lovepreet Ghuman keeping it up your work is very nice 😂😂❤❤❤
@user-ik2vk6fx3h
@user-ik2vk6fx3h 2 часа назад
ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ
@gurjindersingh3638
@gurjindersingh3638 3 дня назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਇਸ਼ੂ ਤੇ ਬਹੁਤ ਕਮਾਲ ਕਰਦਾ ਗੁੱਡ ਆਲ ਟੀਮ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@pritpalkaur69
@pritpalkaur69 3 дня назад
TAri very nice acting ❤❤❤❤❤❤❤ Kiran a nu daaj da. Lalch. Pe gaya 😮😮😮😮😮😮
@beantsingh4056
@beantsingh4056 3 дня назад
Bahut vdya video God bless you all members team👍👍👍👍❤️❤️❤️❤️
@user-eg3lq7mp3j
@user-eg3lq7mp3j 3 дня назад
Very Very nice video God bless you all team
@gurisanghera853
@gurisanghera853 3 дня назад
Ishu😂 di acting schi sira aa nshedi ehi kuj krde hunde aa
@karmjitkaur9154
@karmjitkaur9154 3 дня назад
Love Tara tari ta dady wahut wadiya na bhuaji wahut wadiya o ta dubara ajaan tanu wahut piyar karda na ahoji sass da jutiya paniya chhideya na
@chahatveersingh1991
@chahatveersingh1991 3 дня назад
ਜ੍ਸੀ ਅਤੇ ਤਾਰੀ ਦੀ ਮਾ ਤਾਂ ਸੁਧਰਦੀਆਂ ਲਗਦੀਆਂ ਨਹੀਂ ਤਾਰੀ ਦਾ ਪਿਤਾ ਬਹੁਤ ਵਧੀਆ ਬੰਦਾ ਹੈ ਸੀਰੀਅਲ ਵਧੀਆ ਹੈ। ਮੈਨੂੰ ਤਾਂ ਵੈਸੇ ਹੀ ਤਾਰੀ ਦੀ ਮਾ (ਝੂਠ ਬੋਲਣ ਵਾਲੀ)ਅਤੇ ਉਸ ਨੂੰ ਦੇਖਣ ਲਈ ਦਿਲ ਨਹੀਂ ਕਰਦਾ,?ਅਫਸੋਸ ਦੀ ਗੱਲ ਹੈ ਕਿਉਂਕਿ???????
@vijaykumari3183
@vijaykumari3183 3 дня назад
Ishu.ko.kbesl.dari.mill.ke.moja.ho.gyeya😂😂🎉🎉🎉
@surayasattar5092
@surayasattar5092 3 дня назад
Very nice and beautiful story and video God bless you all 😢😢😢❤❤❤❤❤❤❤❤❤
@HarpreetKaur-gm2de
@HarpreetKaur-gm2de 3 дня назад
Bht sohni video aa ji
@sukhasinghmistr
@sukhasinghmistr 3 дня назад
Very nice video ji love you 😍
@JagtarSingh-bs8yu
@JagtarSingh-bs8yu 3 дня назад
, , ,ਸਸ ਬਹੁਤ ਚਲਾਕ ਆ ਗੱਲਾ ਵਿਚ ਈ ਸਬ ਕੁਝਕਹਿ ਜਾਦੀਆ ਜੱਸੀ ਵੀ ਚੁਗਲਖੋਰ ਸਿਰੇ ਦੀਆ
@farhaniqbal-gd1zc
@farhaniqbal-gd1zc 3 дня назад
maja aa gaya khait waikay lkhlaqi burai we waikh le nalay ae pata lag gaya kon ki krda wa nalay aa we ta daso dojay mulkay day which kida shadi to pehla kuri no ghar saman day nal bana k dita janda ae
@_diya_verma
@_diya_verma 3 дня назад
ਬਹੁਤ ਵਧੀਆ ਵੀਡਿਓ ਹੈ ਦੀਦੀ ਜੀ comment ਤਾਂ ਮੈ ਪਹਿਲਾ ਹੀ ਕਰ ਤਾਂ ਪਤਾ ਤਾਂ ਹੁੰਦਾ ਹੀ ਹੈ ਕਿ ਵੀਡਿਓ ਬਹੁਤ ਵਧੀਆ ਹੋਗੀ
@ShamaChaddha-cb4kc
@ShamaChaddha-cb4kc 3 дня назад
Q
@GurmeetkaurKaur-wy3mt
@GurmeetkaurKaur-wy3mt 3 дня назад
❤😅😮😢🎉😂❤​@@ShamaChaddha-cb4kc
@JagrajSidhu-wk7xu
@JagrajSidhu-wk7xu 3 дня назад
😊😊​@@ShamaChaddha-cb4kc
@user-sm9em2ne2k
@user-sm9em2ne2k 3 дня назад
😊p¹pppppppppppppppppppppppp00000⁰000000000​p0❤❤❤❤❤❤❤❤❤❤❤❤❤op00@@ShamaChaddha-cb4kc
@AmanSingh-nn8fw
@AmanSingh-nn8fw 3 дня назад
😊😊😊😊​
@naibsingh5273
@naibsingh5273 2 дня назад
ਲਾਵਾ ਲੂਤੀ ਜੱਸੀ ਗਵਾਂਡਣ ਬਹੁਤ ਵਧੀਆ ਚੁਗਲਬਾਜ ਲੂਤੀ ਲਾਉਣ ਦੀ ਐਕਟਿੰਗ ਬਹੁਤ ਵਧੀਆ ਇਸਨੂੰ ਮੈਂ ਪਹਿਲਾਂ ਕਿਸੇ ਮੂਵੀ ਵਿਚ ਨਹੀ ਦੇਖਿਆ ਲਵਪ੍ਰੀਤ ਬੇਟਾ ਇਸਨੂੰ ਹਰੇਕ ਮੂਵੀ ਵਿਚ ਲਿਆ ਕਰ ਕਿਉਂਕੇ ਲੂਤੀ ਬਹੁਤ ਸੋਹਣੀ ਲਾਉਂਦੀ ਹੈ
@simerjeetkaur7045
@simerjeetkaur7045 3 дня назад
Beautiful episode ❤👍. Bad people only do bad things.👎. Good Humans stay silence and do good 👍. Never taunt poor people. Respect everyone 👏. End of the day we all Humans. Love from 🇦🇨.
@lovepreetghumaan5208
@lovepreetghumaan5208 3 дня назад
💝🙏
@krishangopal9465
@krishangopal9465 2 дня назад
Ajj de episode ch ta bht hasi ae😂😂di god bless you ❤ Ishu di acting sira
@user-qm2kr1zz2c
@user-qm2kr1zz2c 3 дня назад
ਲਵ ਕੁੜੀ ਬਹੁਤ ਸਮਝਦਾਰ ਏ
@Gurmeetsingh-te3nu
@Gurmeetsingh-te3nu 2 дня назад
ਲਵਪ੍ਰੀਤ ਦੀਦੀ ਬਹੁਤ ਹੀ ਵਧੀਆ ਹੈ🎉 🎉
Далее
Фэйворит жвачка А? (2024)
01:00
Просмотров 368 тыс.
▼ЧЁРНАЯ МАГИЯ 🔮
31:15
Просмотров 520 тыс.
В поисках семьи😢😱
0:56
Просмотров 7 млн
БОЛЬШОЙ ПЕТУШОК #shorts
0:21
Просмотров 8 млн