Тёмный

Chajj Da Vichar (2077) || ਕੰਗਣਾ ਰਣੌਤ ਹੁਣ ਕਿਉਂ ਪਿੱਟਦੀ 

Prime Asia TV
Подписаться 2,3 млн
Просмотров 119 тыс.
50% 1

#primeasiatv #chajjdavichar #swarnsinghtehna #harmanthind #punjabnewstoday #latestnews #kangnaranaut
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

2 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 123   
@deepbrar.
@deepbrar. 2 дня назад
ਕੁਝ ਲੋਕ ਆਪਣੀ ਆਕੜ ਦੀ ਵਜ੍ਹਾ ਕਰਕੇ ਰਿਸ਼ਤੇ ਗਵਾ ਲੈਂਦੇ ਨੇ *ਤੇ ਕੁਝ ਲੋਕ ਰਿਸ਼ਤੇ ਬਚਾਉਂਦੇ ਬਚਾਉਂਦੇ ਆਪਣੀ ਕਦਰ ਗਵਾ ਲੈਂਦੇ ਨੇ*
@user-yf4vl4kc6e
@user-yf4vl4kc6e 2 дня назад
ਟਹਿਣਾ ਸਾਹਿਬ ਆਪਣੇ ਭਾਰਤ ਵਿਚ ਅੰਧ ਵਿਸ਼ਵਾਸ ਬਹੁਤ ਹੈ ਮੈਂ ਆਪਣੇ ਅੱਖੀਂ ਦੇਖਣ ਦੀ ਗੱਲ ਕਰਦਾ ਹਾਂ ਮੈਂ ਗ੍ਰੰਥੀ ਹਾਂ ਜਦੋਂ ਮੈਂ ਪਾਠ ਸਿੱਖਦਾ ਸੀ ਜਿਹੜੇ ਮਹਾਂਪੁਰਖ ਕੋਲ ਮੈਂ ਰਹਿੰਦਾ ਸੀ ਉਹਨਾਂ ਨੇ ਇੱਕ ਖੂਹੀ ਬਣਾਈ ਸੀ ਕਿ ਐਥੇ ਜਿਹੜਾ ਇਸ਼ਨਾਨ ਕਰੇਗਾ ਓਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਉਹਨਾਂ ਨੂੰ ਆਪ ਨੂੰ ਸ਼ੂਗਰ ਦੀ ਬੀਮਾਰੀ ਸੀ ਅਤੇ ਉਹ ਸੰਸਾਰ ਤੋਂ ਗਏ ਵੀ ਸ਼ੁਗਰ ਕਾਰਨ ਹੀ ਉਹ ਓਸ ਖੂਹੀ ਤੋਂ ਅਪਣੀ ਬੀਮਾਰੀ ਨਹੀ ਦੂਰ ਕਰ ਸਕੇ ਇਹਨਾਂ ਬਾਬਿਆਂ ਕੋਲ ਕੁਝ ਨਹੀਂ ਹੁੰਦਾ ਬਸ ਜਨਤਾ ਹੀ ਮੂਰਖ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ
@deepbrar.
@deepbrar. 2 дня назад
ਜਿਨ੍ਹਾਂ ਬਾਗਾਂ ਦੇ ਮਾਲੀ ਨੀ ਹੁੰਦੇ *ਉਹ ਬਾਗ਼ ਉੱਜੜ ਜਾਂਦੇ ਆ*
@KulwantSingh-qe3eo
@KulwantSingh-qe3eo 2 дня назад
❤ ਟਹਿਣਾ ਜੀ ਹਰਮਨ ਥਿੰਦ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ । ❤
@MohanSingh-ji1hc
@MohanSingh-ji1hc День назад
Kutio.katerho
@deepbrar.
@deepbrar. 2 дня назад
ਜਿਨ੍ਹਾਂ ਦਰਵਾਜਿਆਂ ਤੇ ਨਵੇਂ ਰੰਗ ਚੜ੍ਹ ਜਾਣ *ਉਹ ਫਿਰ ਪੁਰਾਣੀ ਦਸਤਕ ਨਹੀਂ ਪਹਿਚਾਣਦੇ*
@surindersinghbajwa5735
@surindersinghbajwa5735 2 дня назад
Waheguru ji ka khalsa waheguru ji di fete 🙏❤🙏❤🙏❤🙏❤🙏❤
@ranaavtar1296
@ranaavtar1296 2 дня назад
ਟਹਿਣਾ ਜੀ ਅੱਜ ਪੰਜਾਬ ਸਰਕਾਰ ਵਲੋਂ 2 ਲੱਖ ਦਿਤਾ ਗਈਆ ਅਤੇ ਦੁਕਾਨ ਖਾਲੀ ਕਰਵਾਉਣ ਦਾ ਵਾਧਾ ਕੀਤਾ ਗਈਆ ਧੰਨਵਾਦ ਥਿੰਦ ਅਤੇ ਟਹਿਣਾ ਵੀਰ ਜੀ 🌹🌹🌹🌹
@KulwantSingh-qe3eo
@KulwantSingh-qe3eo 2 дня назад
❤❤ ਟਹਿਣਾ ਜੀ ਜਿਨ੍ਹਾਂ ਦਾ ਆਪਣਾ ਕੋਈ ਘਰ ਘਾਟ ਨਹੀਂ ਉਹ ਬਾਬੇ ਬਣੇ ਫ਼ਿਰਦੇ ਐ । ਉਸਤੇ ਸੁਣਿਆ ਕਿ ਕਈ ਅਪਰਾਧਕ ਕੇਸ ਦਰਜ ਹਨ ਇਹ ਅੱਜ ਟੀ ਵੀ ਦੀ ਖ਼ਬਰ ਹੈ ।
@user-on7ps2bx9t
@user-on7ps2bx9t 2 дня назад
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਆਪ ਜੀ ਦਾ ਵੀਰ ਰੂਪੀ ਨਵਾਂ ਸ਼ਹਿਰ ਯੂਕੇ
@SatnamSingh-bc5zm
@SatnamSingh-bc5zm 2 дня назад
ਅਸੀਂ ਦਰਸ਼ਨ ਕਰ ਲਏ ਸੱਚ ਦੇ ਹੁਣ ਨਹੀਂ ਕਿਸੇ ਦਰ ਜਾ ਕੇ ਨੱਚਦੇ
@KulwantSingh-qe3eo
@KulwantSingh-qe3eo 2 дня назад
ਇਨ੍ਹਾਂ ਬੂਬਨਿਆਂ ਨੇ ਵੀ ਆਪਣੇ ਏਜੰਟ ਛੱਡੇ ਹੋਏ ਨੇ
@jagtargill-rc4gy
@jagtargill-rc4gy 2 дня назад
Very good thaiana shiab and Harman thind ji thinks
@RashpalsinghRashpalsingh-pr6jl
ਟਹਿਣਾ ਸਾਬ ਅੱਜ ਕੀ ਖਾਲਿਆਂ ਤੁਸੀਂ ਅਸੀਂ ਤਾਂ ਹੱਸ ਹੱਸ ਕਮਲੇ ਹੋਗੇ। ਰਛਪਾਲ ਸਿੰਘ ਸਮਾਲਸਰ
@charnjitsinghrourkila5416
@charnjitsinghrourkila5416 2 дня назад
ਬਰਸਾਤੀ ਮੌਸਮ ਆਉਣ ਤੋਂ ਪਹਿਲਾਂ ਪੰਜਾਬ ਦੀਆ ਤਹਿਸੀਲ ਅਤੇ ਬਲਾਕ ਪੱਧਰੀ ਸਮਿਤੀਆਂ ਬਣਾ ਕੇ ਪੇੜ ਬੂਟੇ ਲਗਾਉਣ ਵਾਸਤੇ ਪ੍ਰੇਰਿਤ ਕਰਨ ਦੀ ਲੋੜ ਹੈ ਉਸ ਸਮਿਤੀ ਦੇ ਆਪ ਚੇਅਰਮੈਨ ਬਣਕੇ ਸੇਵਾ ਸੰਭਾਲ ਦੀ ਕੋਸ਼ਿਸ਼ ਕਰੋ ਜੀ ਵਾਤਾਵਰਣ ਉਪਰ ਜ਼ਿਆਦਾ ਪ੍ਰੋਗਰਾਮ ਪੇਸ਼ ਕਰਨ ਦੀ ਲੋੜ ਹੈ ਜੀ
@HarnishKaurKandhola
@HarnishKaurKandhola 2 дня назад
Right
@SatnamSingh-bc5zm
@SatnamSingh-bc5zm 2 дня назад
ਕੌਣ ਕੀ ਕਹਿੰਦਾ ਕਦੇ ਪਰਵਾਹ ਨਹੀਂ ਕੀਤੀ ਆਪਾਂ ਰੂਹ ਸਾੜ ਕੇ ਕਦੇ ਸੁਆਹ ਨਹੀਂ ਕੀਤੀ
@amarjitsingh287
@amarjitsingh287 2 дня назад
ਭਾਰਤ ਵਿਚ ਇਹੀ ਕਮਜੋਰੀ ਹੈ ਕਿ ਇਨ੍ਹਾਂ ਬਾਬਿਆਂ ਨੂੰ ਸਾਡੇ ਰਾਜਸੀ ਲੀਡਰਾਂ ਦੀ ਸ਼ਹਿ ਪ੍ਰਾਪਤ ਹੁੰਦੀ ਹੈ ਜੀ ਤਾਂ ਹੀ ਆਮ ਲੋਕ ਫਸਦੇ ਹਨ ਇਨ੍ਹਾਂ ਬਾਬਿਆਂ ਦੇ ਡੇਰੇ ਦੇ ਆਪਣੇ ਏਜੰਟ ਰੱਖੇ ਹੁੰਦੇ ਜੀ ਜੋਂ ਆਮ ਲੋਕਾਂ ਦੀ ਕਮਜੋਰੀ ਦਾ ਫਾਇਦਾ ਉਠਾ ਰਹੇ ਹਨ ਜੀ
@karanmehra655
@karanmehra655 2 дня назад
ਸਵਰਨ ਸਿੰਘ ਜੀ ਜਿਨਾਂ ਪਿਓ ਦਾਦੇ ਵਾਲੀ ਸਾਂਭ ਲਈ ਉਹ ਵੀ ਬੰਦਾ ਸਿਆਣਾ ਕਈ ਤੇ ਦਾਦਕਿਆਂ ਨਾਨਕਿਆ ਸਹੁਰਿਆਂ ਵਾਲੀ ਮੱਕਾ ਦਿੱਤੀ ਆ
@Karmjitkaur-gk1xq
@Karmjitkaur-gk1xq 2 дня назад
ਜਿੰਨਾਂ ਮਰਜੀ ਸਮਝਾ ਲਉ ਇਹ ਲੋਕ ਨਹੀਂ ਸਮਝਦੇ ਹਰਮਨ ਜੀ ਇਹ ਸਰਕਾਰਾਂ ਦੇ ਪਾਲ਼ੇ ਹੋਏ ਬਾਬੇ ਨੇ ਸਰਕਾਰ ਦੇ ਗੋਦ ਲਏ ਪੁੱਤਰ ਹਨ ਜੀ ਗਰੀਬ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਕਿਵੇਂ ਲੈਣਗੇ ??
@gursimratkaurcheema6000
@gursimratkaurcheema6000 2 дня назад
ਬਹੁਤ ਬਹੁਤ ਵਧੀਆ ਜੀ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@singh67i
@singh67i 2 дня назад
ਬਹੁਤ ਖੂਬ ਤਜਰਬੇ ਨਾਲ ਖ਼ਬਰ ਪੇਸ਼ ਕਰਦੇ ਹੋ ਹਰਮਨ ਧੀ ਤੇ ਸਵਰਨ ਸਿੰਘ ਟਹਿਣਾ ਜੀ
@tejinderpalsingh7817
@tejinderpalsingh7817 2 дня назад
Very nice and good episode
@dilawarSingh-vy3kw
@dilawarSingh-vy3kw 2 дня назад
ਬਹੁਤ ਵਧੀਆ ਗੱਲ ਹੈ
@sidhusidhu6811
@sidhusidhu6811 День назад
🎉🎉🎉Waheguru Waheguru Waheguru Waheguru Waheguru ji
@Simarjitshergill
@Simarjitshergill 18 часов назад
Sat sri akal Tehna Sahib and Harmn Thind ji te sari team nu ji
@GurchanSingh-lz6fe
@GurchanSingh-lz6fe 2 дня назад
ਕਦੇ ਝੋਨਾ ਲਾਉਣ ਵਾਲਿਆਂ ਦੀ ਵੀ ਇੰਟਰਵਿਊ, ਕਰੋਂ, ਜੀ
@BudhSingh-pb2es
@BudhSingh-pb2es День назад
Good vichar bahut badhiya
@armanpreetkaur6668
@armanpreetkaur6668 2 дня назад
ਪੰਜਾਬ ਤੇ ਚੰਡੀਗੜ੍ਹ ਦੇ ਨੇੜੇ ਲਗਦੇ ਪਿੰਡਾ ਵਿੱਚ ਉਤਰ ਪ੍ਰਦੇਸ਼, ਬਿਹਾਰ, ਹਿਮਾਚਲ ,ਉਤਰਾਖੰਡ, ਨੇਪਾਲ ਤੋ ਆ ਕੇ ਲੋਕਾ ਨੇ ਅਜਿਹੇ ਘਰ ਬਣਾਏ ਹਨ ,ਘਰ ਵਿੱਚ ਕਮਰੇ ਜਿ਼ਆਦਾ ਬਣਾਏ ਹਨ ਤਾਂ ਕਿ ਕਮਰੇ ਕਿਰਾਏ ਤੇ ਦੇ ਸਕਣ, ਦਰੱਖਤ ਲੋਕ ਲਈ ਕੋਈ ਥਾਂ ਨਹੀ ਛੱਡਿਆ
@HarjinderKaur-wr5zv
@HarjinderKaur-wr5zv 2 дня назад
ਹਰਮਨ ਜੀ ਬੂਬਨੇ ਸ਼ਬਦ ਬਿਲਕੁੱਲ ਸਹੀ ਏ
@prof.harbhajansinghdhariwa2104
Absolutely right Bless U both ❤❤
@surinderpaulkaushal4463
@surinderpaulkaushal4463 14 часов назад
ਬਹੁਤ ਵਧੀਆ। ਅਪਣੀ ਮਿਹਨਤ ਦੀ ਕਮਾਈ ਹੀ ਅਪਣੀ ਹੁੰਦੀ ਹੈ।
@shyamshukla2791
@shyamshukla2791 День назад
Very nice programme
@GurcharanSandhu-gf4yc
@GurcharanSandhu-gf4yc День назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@BalwantSingh-iv9tw
@BalwantSingh-iv9tw 13 часов назад
❤TEEhna ਸਾਹਿਬ ਆਹ ਸਾਇਕਲ Aeyn 22ਇੰਚੀ ਹੈ
@MejarsinghGhatu
@MejarsinghGhatu День назад
ਟਾਣਾ ਸਾਹਿਬ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਬਜ਼ੁਰਗ ਕਿਹਾ ਕਰਦੇ ਸੀ। ਪਾਪੀ ਲੋਕ ਪਹਾੜ ਦੇ ਪੱਥਰ ਜਿਨਾਂ ਦੇ ਚਿੱਤ ਦਿਲ ਮਲਾਏ ਨਾ ਮਿਲੇ ਨੈਨ ਮਿਲਾਉਂਦੇ ਨਿੱਤ। ਮੇਰੇ ਵੱਲੋਂ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਕਰ ਦਿਓ ਕਿ ਸ਼ਹਿਰ ਸਪਾਟਾ ਕਰਨ ਨੂੰ ਹੋਰ ਥਾਵਾਂ ਬਹੁਤ ‌ਹਨ ਭੁਖੇ ਮਰਨ ਦੇ ਇਹਨਾਂ ਨੂੰ ਇਹਨਾਂ ਦੇ ਦਰਸ਼ਨ ਕਰਨੇ ਮਾੜੇ ਹਨ 19:57
@gurjantsidhu1708
@gurjantsidhu1708 День назад
ਤਹਾਡਾ ਆਪਣਾ ਤੁਹਾਡੇ ਲਈ ,ਨਾਲ ਹੀ ਲੈ ਗਏ ਜੀ ,
@bhupindersingh6164
@bhupindersingh6164 2 дня назад
ਇਸ ਤਰ੍ਹਾਂ ਦੇ ਬਾਬੇਆ ਨੇ ਬੇੜਾ ਗ਼ਰਕ ਇਤਾ ਹੈ ਜੀ
@graniteworld9116
@graniteworld9116 2 дня назад
We canceled the tour of Himachal now plan for Goa
@Karmjitkaur-gk1xq
@Karmjitkaur-gk1xq 2 дня назад
!Satshri akal Tehna veer ji & Harman Thind ji 🙏🏼♥️🙏🏼
@jasbirmangat6610
@jasbirmangat6610 День назад
ਮਾਪਿਆਂ ਨਾਲ ਤੁਹਾਡਾ ਵਤੀਰਾ ਇਕ ਅਜਿਹੀ ਕਹਾਣੀ ਹੈ ਜਿਹੜੀ ਲਿਖਦੇ ਤਾਂ ਤੁਸੀਂ ਹੋ ਤੁਹਾਡੇ ਬੱਚੇ ਪੜਦੇ ਨੇ
@jarnailsingh9949
@jarnailsingh9949 2 дня назад
363rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@H-Singh76
@H-Singh76 2 дня назад
Tehna saab te Bibi jee Satsriakaal. Program bahut wadia. Ek request a kush Social media bare vi gal Karo. Har ek kol mobile a. galat gala jaldi spread ho jandia.
@VijayKumar-eu9po
@VijayKumar-eu9po День назад
ਤੁਹਾਡੀਆ ਖਬਰਾਂ ਦੇ ਨਾਲ ਕਾਮੇਡੀ ਵਧੀਆ ਹੁੰਦੀ 😂😂 ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ
@harbajansingh7539
@harbajansingh7539 2 дня назад
Wahaguru wahaguru geo
@sarbjeetkaur4815
@sarbjeetkaur4815 День назад
ਬਰਨਾਲਾ ਦੇ ਵਿਚ ਵਧੀਆ ਮੀਂਹ ਪੈ ਗਿਆ ਮੌਸਮ ਠੰਢਾ ਹੋ ਗਿਆ
@ranranjitsingh5637
@ranranjitsingh5637 2 дня назад
ਟਹਿਣਾ ਸਾਹਿਬ ਜਹਿੜੇ ਲੋਕਾਂ ਦੀਆਂ ਮਹਿਗੀਆਂ ਜ਼ਮੀਨਾਂ ਬੇਚੀਆ ਹੋਈਆਂ ਉਨ੍ਹਾਂ ਨੂੰ ਹਿਮਾਚਲ ਬਹੁਤ ਵਧੀਆ ਲੱਗਦਾ ਕਿਉਂਕਿ ਪੈਸਾ ਵੀ ਤਾਂ ਕਿਤੇ ਖਰਚਣਾ ਇੰਨਾ ਨੂੰ ਕੋਈ ਫਰਕ ਨਹੀਂ ਚਾਹੇ ਭੇਈਏ ਛਿਤਰ ਮਾਰਨ ਚਾਹੇ ਹਿਮਾਚਲੀ ਮਾਰਨ ਇੰਨਾ ਨੂੰ ਕੋਈ ਫਰਕ ਨਹੀਂ ਪੈਂਦਾ ਜ਼ੇ ਕਿਤੇ ਨੋਕਰ ਪੈਸੇ ਮੰਗੇ ਫੇਰ ਕਹਿਣਗੇ ਸਾਡੇ ਕੋਲ ਕਿਥੇ ਪੈਸਾ ਖਾਣ ਦੋ ਛਿਤਰ
@RajinderSingh-ui9rj
@RajinderSingh-ui9rj 2 дня назад
ਇਸ ਤਰਾਂ ਲਿਖਿਆ ਜਾਂਦਾ “ ਜਿਹੜੇ। ਨਾ ਕੇ ਜਹਿੜੇ
@judgedhillon8800
@judgedhillon8800 2 дня назад
ਬਹੁਤ ਵਧੀਆ ਜੀ 🙏🙏🙏🙏🙏
@AbC-jn3ix
@AbC-jn3ix День назад
ਠੀਕ ਗੱਲ ਹੈ ਬੀਬਾ ਜੀ ਕੋਈ ਬਾਬਾ ਕੁੜੀ ਦੀ ਕੋਈ ਦਵਾਈਨਹੀ ਦਿੰਦਾ ਹਰੇਕ ਕਹੂਗਾ ਮੈਂ ਮੁੰਡੇ ਹੋਣ ਦੀ ਦਵਾਈ ਦਿੰਨਾ ਕੋਈ ਬਾਬਾ ਨਹੀਂ ਕੂੜਿਆਂ ਦੀ ਦਵਾਈ ਦਿੰਦਾ
@user-nq5or5fx4q
@user-nq5or5fx4q 2 дня назад
Very Nice Tehnna bai je 🙏 FROM Bint Rai JODHPUR PAKHAR ( Maur. Mandi ) Bathinda
@BHUPINDERSingh-sc5yg
@BHUPINDERSingh-sc5yg 2 дня назад
Good news 👏 love
@JoginderSingh-d9m
@JoginderSingh-d9m День назад
Very roig
@JasPinder-gx3xs
@JasPinder-gx3xs 2 дня назад
TEHNA SAHIB AANPA KUHEE JADE HAA. MURN WALEAAN DE PURVAAR SADHNOO KUJH NHI AKHNA SGON KUHENGE CHLO SURGA NOO GUEA R'S DHALIWALL FDK PUNJAB ❤
@monuarora9342
@monuarora9342 2 дня назад
Ghatya kisam di patarkari di pehchan titel ton e a jandi
@mankoobaldevsingh3393
@mankoobaldevsingh3393 2 дня назад
ਟਹਿਣਾ ਸਾਹਿਬ ਜੀ ਅਗਰ ਤੁਹਾਡੇ ਹੱਥਾਂ ਵਿੱਚ ਪੂਰਾ ਤਰ੍ਹਾਂ ਹੁਨਰ ਹੈ ਤਾਂ ਸਮਾਂ ਪਾ ਕੇ ਤੁਸੀਂ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਅਤੇ ਹੁਨਰ ਦੇ ਸਕਦੇ ਹੋ ਗਿਆਨ ਜਿਨਾਂ ਵੰਡਦੇ ਹਾਂ ਉਸ ਤੋਂ ਕੋਈ ਗੁਣਾਂ ਵਧਦਾ ਹੈ
@JasveerSingh-xf1cj
@JasveerSingh-xf1cj 2 дня назад
Good Sir
@kuldipdhak7972
@kuldipdhak7972 2 дня назад
Lakh takeh de gal hai ji karde raho shyad dere baleh babbabian noo akal aa jai ina lokan the budhi bharist ho gai hai jo jande han guru ji de lar lago
@KaurSingh-n3x
@KaurSingh-n3x 2 дня назад
ਬਹੁਤ ਵਧੀਆ ਜੀ 😂
@GSBoutique_705
@GSBoutique_705 2 дня назад
ਸਤਿ ਸ੍ਰੀ ਆਕਾਲ ਜੀ 🙏
@charnsingh4399
@charnsingh4399 2 дня назад
" ਕੁੱਝ ਤੋ ਲੋਗ ਕਹੇਂਗੇ , ਲੋਗੋਂ ਕਾ ਕਾਮ ਹੈ ਕਹਿਨਾ "
@HarjinderKaur-wr5zv
@HarjinderKaur-wr5zv 2 дня назад
ਹਰਮਨ ਜੀ ਆਓ ਅਸੀਤੁਹਾਡੇਨਾਨਕੇ ਰਹਿੰਦੈ aan
@AvtarSingh-bj2vm
@AvtarSingh-bj2vm 2 дня назад
ਟਹਿਣਾ ਸਾਹਿਬ ਜੀ ਸੀਤਲ ਥਾਲੀ ਦੇ bataon ਦਾ ਹਾਰਨਾਂ ਬਹੁਤ ਜ਼ਰੂਰੀ ਹੈ।
@SukhpalSingh-dx7cm
@SukhpalSingh-dx7cm 20 часов назад
Muktsar area vich aj tak baras nhi hoe baras Bina narma sar chuka he
@AK-iw3zw
@AK-iw3zw 2 дня назад
" Har ik manukh laye ik RUKH "
@jagjiwankaur3938
@jagjiwankaur3938 2 дня назад
ਹੁਣ ਜੇਹੜਾ ਮੁਅਿੲਜਾ ਵੀ ਮਰੇ ਲੋਕਾ ਬਾਬੇ ਦੀ ਜਾਇਦਾਦ ਚੋ ਦੇਵੇ ਗੋਰਮਿੰਟ ਦੁਜੇ ਬੁਬਣੇ ਆਪੇ ਸੇਟ ਹੋ ਜਾਣਾ😮😮
@amanbrar273
@amanbrar273 2 дня назад
🙏🏻
@kayess007
@kayess007 2 дня назад
ਹਰਮਨ ਨੇ ਟਹਿਣੇ ਨੂੰ ਹੱਸਣਾ ਸਿਖਾ ਦਿੱਤਾ ਪਹਿਲਾਂ ਤਾਂ ਰੱਬ ਨਾਲ਼ ਈ ਰੁਸਿਆ ਹੋਇਆ ਸੀ|
@user-jw8tj8jj7o
@user-jw8tj8jj7o 2 дня назад
Ryt
@khushpreetsingh1268
@khushpreetsingh1268 2 дня назад
🎉🎉🎉🎉❤❤
@jaswinderkaur5748
@jaswinderkaur5748 День назад
Mai last year 10 tree lagai🌲🌲
@balwinderkaur-jq8ll
@balwinderkaur-jq8ll 2 дня назад
ਆਹ ਹਰ ਰੋਜ ਜਿਹੜੇ ਬਾਬੇ ਸਿੱਖ ਹੋ ਕੇ ਭੂਤਾਂ ਪ੍ਰੇਤਾਂ ਤੋਂ ਲੋਕਾਂ ਨੂੰ ਡਰਾਉਦੇ ਹਨ ਉਨ੍ਹਾਂ ਬਾਰੇ ਵੀ ਕੁਸ਼ ਬੋਲ ਦਿਆ ਕਰੋ ਟਹਿਣਾ ਸਾਹਿਬ ji
@boharsingh7725
@boharsingh7725 2 дня назад
✅✅✅ 🙏🙏🙏🙏🙏
@surindersingh-sb2gt
@surindersingh-sb2gt 2 дня назад
Harmen ji sat shri akal ji 🙏 Harmen tusi phar k aye ho na?
@dalvindersingh2848
@dalvindersingh2848 2 дня назад
ਟਹਿਣਾ ਜੀ ਸਾਈਕਲ ਵਿਚ ਹਵਾ ਭਰਵਾ ਲੋ l
@jogenderparsad9225
@jogenderparsad9225 2 дня назад
अमृतपाल तो अपने सिखी का प्रचार कर रहे थे तब पुलिस उनके पीछे पड़ी तो डेढ 2 महीने तक फरार क्यों थे
@user-wr8jm4wc7e
@user-wr8jm4wc7e 2 дня назад
Tehna sahib ager thoada hattha ch hunner hai ta chajj de vichar thalle jehra cycle khada a oh dey agle tyre ch v hawa bhar lo thanks
@ravinderkaur-sv5pw
@ravinderkaur-sv5pw 2 дня назад
जब सरकार 6 लाइन वाली 8 लाइन वाली सड़के बना रही है ,,,,,, हसदेव जंगल को अदानी को दे दिया और अब उसका हाल देखो अगर आपको एक भी पेड़ मिल जाए तो कहना जबकि हरदेव के जंगलों को भारत का फेफड़ा कहा जाता था
@kavindersingh5929
@kavindersingh5929 2 дня назад
Create positivity please... Tehna sahib.
@jagjiwankaur3938
@jagjiwankaur3938 2 дня назад
ਅੱਜਕਲ ਦੇ ਤਾ ਉਡਾਅੋਦੇ ਹੀ ਆ ਵਧਾਉਦੇ ਨਹੀ
@SukhwinderSingh-wq5ip
@SukhwinderSingh-wq5ip 2 дня назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JasvirSingh-hh6nn
@JasvirSingh-hh6nn 2 дня назад
ਟਹਿਣਾ ਸਾਹਬ ਲੋਕਾਂ ਨੇ ਤਾਂ ਕੋਈ ਇਕ ਦੋ ਦਰਖਤ ਵੱਢੇ ਹੋਣਗੇ ਪਰ ਆਹ ਹਾਈਵੇ ਦੇ ਨਾਂ ਹੇਠ ਜੇਹੜੇ ਕਰੋੜਾਂ ਦੀ ਗਿਣਤੀ ਚ ਦਰਖਤ ਖਾ ਕੇ ਡਕਾਰ ਨਹੀਂ ਮਾਰਿਆ । ਹਾਈਵੇ ਬਣਾਉਣ ਦੇ ਖਰਚੇ ਨਾਲੋਂ ਜਿਆਦਾ ਕੀਮਤ ਦੇ ਦਰਖਤ ਖਾ ਗਏ। ਨਵਾਂ ਲਾਇਆ ਕੋਈ ਬੂਟਾ ਨਹੀਂ ਦਿਸਦਾ ।ਕੋਈ ਕਨੂੰਨੀ ਕਾਰਵਾਈ ਹੋਈ ਹੋਵੇ ਤਾਂ ਜਾਣਕਾਰੀ ਦਿਉ।
@BalwinderSingh-sv7hp
@BalwinderSingh-sv7hp 2 дня назад
ਬਿਲਕੁਲ ਠੀਕ ਕਿਹਾ ਹੈ , ਸਾਡੇ ਨੇੜੇ ਅੰਮ੍ਰਿਤਸਰ ਤੋਂ ਊਨਾ ਮਾਰਗ ਨੂੰ ਫੋਰਲਾਈਨ ਕੀਤਾ ਜਾ ਰਿਹਾ ਹੈ, ਜਿਸ ਦੇ ਕਿਨਾਰੇ ਬਹੁਤ ਪੁਰਾਣੇ ਛਾਂ ਵਾਲੇ ਦਰੱਖਤ ਲੱਗੇ ਹੁੰਦੇ ਸਨ। ਪੁਰਾਣੇ ਟਾਹਲੀ ਦੇ ਕੀਮਤੀ ਰੁੱਖ ਵੱਢ ਕੇ ਪਹਿਲਾਂ ਨਿਕੰਮੇ ਵਿਦੇਸ਼ੀ ਰੁੱਖ ਲਗਾ ਦਿੱਤੇ ਜਿਨ੍ਹਾਂ ਦੀ ਨਾਂ ਛਾਂ ਅਤੇ ਨਾ ਲੱਕੜ ,ਬਾਲਣ ਤੋਂ ਇਲਾਵਾ ਹੋਰ ਕਿਸੇ ਕੰਮ ਦੀ ਹੈ, ਉਹ ਵੀ ਹੁਣ ਕੱਟੇ ਜਾ ਰਹੇ ਹਨ। ਜਾਮਣ ਦੇ ਬੂਟੇ ਲੱਗੇ ਹੋਏ ਸਨ ਜਿਨ੍ਹਾਂ ਤੋਂ ਨਾਲੇ ਬੱਚੇ ਜਾਮਣ ਖਾਂਦੇ ਸਨ, ਨਾਲੇ ਗਰਮੀ ਵਿੱਚ ਛਾਂ ਦਾ ਅਨੰਦ ਮਾਣਦੇ ਸਨ। ਸਫੈਦੇ ਦੇ 50-60 ਸਾਲ ਪੁਰਾਣੇ ਦਰੱਖਤ ਸਨ, ਸਭ ਕੱਟ ਦਿੱਤੇ ਗਏ ਹਨ।
@asharparmar8501
@asharparmar8501 2 дня назад
Baba is not wrong people r wrong as they are going to these kinds of babas , thousand of viodies shows on media but still they are believing on pakhadia babas.
@bholanehal4234
@bholanehal4234 2 дня назад
ਭਾਈ ਸਾਹਿਬ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ ਸਾਈਕਲ ਦੀ ਹਵਾ ਵੀ ਚੈਕ ਕਰ ਲਿਆ ਕਰੋ ਤੇ ਇਥੇ ਹੀ ਖੜਾ ਰਹਿੰਦਾ ਹੈ ਹਰ ਟਾਈਮ
@user-no4ir8lp2n
@user-no4ir8lp2n 2 дня назад
Superb 😂😂
@jogasingh2574
@jogasingh2574 2 дня назад
Tehana or thind ji benati he ek apeal logo ko yeh karo ki jiada se jiada neem ke poude guru ghara mandira school or shamshan ghaat me vatavaran ko shudh karane ke liye lagaun
@rajasidhu9069
@rajasidhu9069 2 дня назад
ਟਹਿਣਾ ਸਾਬ੍ਹ,, ਹਰਮਨ ਭੈਣੇ,, ਸਰਸੇ ਵਾਲੇ ਦੇ ਸਜ਼ਾ ਵੇਲੇ 150ਤੋਂ ਜ਼ਿਆਦਾ ਲਾਈ ਲੱਗ ਬੂਬਣੇ ਦੇ ਚੇਲੇ ਕਿੰਨੇ ਕੁ ਸਿਆਣੇ ਹੋਏ ਸੀ ਇੱਕ ਵੀ ਨਹੀਂ 😂😂ਭੇਡਾਂ ਹਨ ਇਹ ਲੋਕ
@harishchoudhary3249
@harishchoudhary3249 2 дня назад
Mr tehna this is too much
@SukhchainBatth-ct5bv
@SukhchainBatth-ct5bv 2 дня назад
Aukha manukhi prani da
@gurvindermaan1738
@gurvindermaan1738 2 дня назад
Bandy singha de gal kio viche chad gio
@Agro1956
@Agro1956 2 дня назад
Gharo vee le ke jande ce dhadrian vale babe de divan te jaan lay ludhiana de gurdwaraian ch busa lagian me app dekhian
@abroldentalcare8638
@abroldentalcare8638 2 дня назад
All saints are not equal I want tell that kambli wala baba mathura told indira gandhi what will happen to her andher family she put him in jail but later on released beg apology from him Ashok Abrol
@BhanguSaab-gm2ic
@BhanguSaab-gm2ic День назад
❤❤😂😂
@PiyushSharma-mi8bo
@PiyushSharma-mi8bo День назад
jehne nu juttia khan di adat hovey oh jammu vi khange te Uttrakhand vi
@harjitbajwa9179
@harjitbajwa9179 2 дня назад
ਹਾਥਰਸ ਵਾਲੇ ਬਾਬੇ ਨੂੰ ਗ੍ਰਿਫਤਾਰ ਕਰਕੇ ਉਹਦੇ ਚਰਨਾਂ ਦੀ ਮਿੱਟੀ, ਸਰਕਾਰ ਨੂੰ ਲੋਕਾਂ ਵਿੱਚ (ਬਾਬੇ ਦੇ ਚਰਨਾਂ ਦੀ ਮਿੱਟੀ)ਵੇਚ ਦੇਣੀ ਚਾਹੀਦੀ ਹੈ, ਅਤੇ ਇਸ ਇਸ ਮਿੱਟੀ ਤੇ ਟੈਕਸ ਵੀ ਲਗਾ ਦੇਣਾ ਚਾਹੀਦਾ ਹੈ ਤਾਂ ਕਿ ਦੇਸ਼ ਨੂੰ ਵੀ ਫਾਇਦਾ ਹੋ ਸਕੇ। ਕਾਸ਼ ਲੋਕ ਅੰਧਵਿਸ਼ਵਾਸ ਤੋਂ ਬਾਹਰ ਆ ਸਕੇ। ।
@shyamshukla2791
@shyamshukla2791 День назад
Amrit Singh by mel gehi ha
@mohan0047
@mohan0047 2 дня назад
ਅਸੀ ਤਾਂ ਤੈਨੂੰ ਵੀ ਸਾਈ ਦੇ ਦੇਖਿਆ ਬੀਬੀ
@Nagra007
@Nagra007 День назад
Hun punjab vich kush v hunda rhe ik warr v muh nhi kulda mann de li. Ke mann sabb ji tuhade jumewari a.per pehla kush v hunda se seda cm punjab nu frrda se tehna jo shi v hai .per hun news suna ke chle janda.
@Nagra007
@Nagra007 День назад
Mann sarkar to pehla de program sun lo kida punjab de cm nu lahnta paea jandea se.per hun mann de li muh nhi kulda .
@DishaSony
@DishaSony 2 дня назад
❤❤❤🎉
@user-zh9gt7zt5g
@user-zh9gt7zt5g 2 дня назад
😂😂😂 Bilkul thik 👍👍👍je gndi nasl de nhi hai.bhaji tusi thukaei bahut krde ho Lekin murkh nhi smjhde hun.
@KuldeepSingh-my6vx
@KuldeepSingh-my6vx 2 дня назад
ਕਿਸੇ ਗੱਲ ਦਾ ਕੋਈ ਹੱਥ ਪੈਰ ਹੈ,,ਫਿੱਟੇ ਮੂੰਹ ਬੋਲਣ ਦਾ ਨਾਲ ਦੀ ਹੱਸ ਕੇ ਟਾਈਮ ਪਾਸ ਕਰੀ ਜਾਦੀ😂 ਬਾਹਲਾ ਸਿਰਾ ਕਰਾਉਣੇ ਯਾਰ 😅😅
@KewalSiddhu
@KewalSiddhu 2 дня назад
ਉ ਉ ਉ ਉ ਥਿੰਦ
@jagjitsinghbenipal5481
@jagjitsinghbenipal5481 2 дня назад
Very good job 👏 sir ji mam ji❤
Далее
КТО ЭТО БЫЛ?
25:31
Просмотров 1,1 млн