Тёмный

ਕਰਾਏ ਵਾਲਾ ਕਮਰਾ ।। ਭਾਗ 38 ।। PUNJABI SERIES ।। 

LOVEPREET GHUMAAN
Подписаться 401 тыс.
Просмотров 223 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 592   
@jagdeepkaur8160
@jagdeepkaur8160 2 месяца назад
ਲਵਪਰੀਤ ਬੇਟਾ ,ਅਸੀਂ ਤੁਹਾਡੇ ਪੌਦਿਆਂ ਵਾਲ਼ੇ ਸਨੇਹੇ ਤੋਂ ਪਹਿਲਾਂ ਹੀ ਆਪਣੇ ਪਿੰਡ ਵਿੱਚ ਪੌਦੇ ਲਾਈ ਜਾ ਰਹੇ ਹਾਂ। 50 ਲਗਾ ਦਿੱਤੇ ਅਤੇ 200 ਹੋਰ ਲਾਉਣ ਦਾ ਟੀਚਾ ਹੈ। ਬਹੁਤ ਵਧੀਆ ਸੁਨੇਹਾ ਹੈ।ਜਿਸ - ਜਿਸ ਨੂੰ ਤੁਹਾਡੀ ਟੀਮ ਨਾਲ਼ ਪਿਆਰ ਹੋਇਆ ਜ਼ਰੂਰ ਅਮਲ ਕਰਨਗੇ। ❤❤❤
@lovepreetghumaan5208
@lovepreetghumaan5208 2 месяца назад
ਸ਼ੁਕਰੀਆ ਜੀ 💝🙏🫡
@AmarjitSingh-tf7pk
@AmarjitSingh-tf7pk 2 месяца назад
Q
@AmarjitSingh-tf7pk
@AmarjitSingh-tf7pk 2 месяца назад
Qq q1
@SimranSingh-zx4wj
@SimranSingh-zx4wj 2 месяца назад
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@SimrSingh-c3b
@SimrSingh-c3b 2 месяца назад
.😊m
@SimrSingh-c3b
@SimrSingh-c3b 2 месяца назад
Mmm😊m
@balbirkaur3940
@balbirkaur3940 2 месяца назад
good tare nd lovepreet
@balbirkaur3940
@balbirkaur3940 2 месяца назад
very nice g
@pammsingh5953
@pammsingh5953 2 месяца назад
1111111 .ky..... 5
@gurjindersingh3638
@gurjindersingh3638 2 месяца назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਪ੍ਰੀਤ ਤੇ ਇਸ਼ੂ ਭੂਆਂ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ
@khalsadj6626
@khalsadj6626 2 месяца назад
ਧੰਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸਾਰੀ ਟੀਮ ਤੇ ਜੀ
@jagseerbehniwal7935
@jagseerbehniwal7935 2 месяца назад
❤❤❤❤❤❤❤❤❤❤❤❤❤❤❤❤❤❤❤❤❤❤❤ ਲਵਪ੍ਰੀਤ ਬੇਟਾ ਅਸੀਂ ਸਾਰਾ ਪਰਿਵਾਰ ਏਸੀ ਕਮਰੇ ਦੇ ਵਿੱਚ ਬੈਠ ਕੇ ਆਪਦੀ ਵੀਡੀਓ ਬੜੇ ਪ੍ਰੇਮ ਦੇ ਨਾਲ ਦੇਖਦੇ ਹਾਂ ਬਹੁਤ ਉਡੀਕ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਲਰਾਜ ਸਿੰਘ ਪਿੰਡ ਨੱਤ
@nirmalsinghmallhi9773
@nirmalsinghmallhi9773 2 месяца назад
ਵਾਹਿਗੁਰੂ ਕਰੇ ਤੇਰੇ ਵਰਗੀ ਸਸ ਨੂ ਰਬ ਸਬ ਤੋੰ ਪਹਿਲਾ ਚੁਕ ਲਵੇ ਤੁਹਾਨੁ ਮਾ ਪੁਤ ਨੂ ਕਿੳ ਪ੍ਰਮਾਤਮਾ ਲੈਣ ਆਈ ਆ ਹੋਇਆ ਹ ਜੀ ਲੈਣ ਦਿਓ ਲਵਪ੍ਰੀਤ ਨੂ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@gurjeetkaurdhaliwal3559
@gurjeetkaurdhaliwal3559 2 месяца назад
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਭੂਆ ਜੀ ਦੀ ਐਕਟਿੰਗ ਬਹੁਤ ਵਧੀਆ ਐ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊
@BalwinderSingh-jw5ws
@BalwinderSingh-jw5ws 2 месяца назад
ਲਵਪ੍ਰੀਤ ਬੇਟਾ ਜੀ ਸੀਰੀਅਲ ਬਹੁਤ ਬਹੁਤ ਵਧੀਆ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏
@sukhpreetkaur1541
@sukhpreetkaur1541 2 месяца назад
ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@manjitkaur-wy1tg
@manjitkaur-wy1tg 2 месяца назад
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਸਾਰਿਆਂ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਘੈਂਟ 👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਖੁਸ਼ੀਆਂ ਦੇਵੇ 🙏🙏🙏ਧੰਨਵਾਦ ਜੀ 🙏🙏
@porandhaliwal4330
@porandhaliwal4330 2 месяца назад
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼ ❤❤❤❤❤❤❤❤❤❤❤❤❤🎉🎉
@manjeetkaurwaraich1059
@manjeetkaurwaraich1059 2 месяца назад
❤🎉❤🎉 ਬਹੁਤ ਬਹੁਤ ਵਧੀਆ ਵੀਡੀਓ ਬਣੀ ❤🎉❤🎉 ਬਹੁਤ ਵਧੀਆ ਰੋਲ ਹੈ ਸਾਰੇ ਮੈਂਬਰਾਂ ਦਾ ਧੰਨਵਾਦ ਜੀ ੍ਰਤੁਹਾਡਾ
@balrajsidhu3296
@balrajsidhu3296 2 месяца назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
@santokhsidhuatla7045
@santokhsidhuatla7045 2 месяца назад
ਬਹੁਤ ਵਧੀਆ ਜੀ ਅੱਜ ਕਿਰਨਾਂ ਜੀ ਦੇ ਮੂੰਹ ਤੇ ਲਾਸਟ ਚ, ਹਾਸਾ ਦੇਖਿਆ ਨਹੀਂ ਤਾਂ ਮੱਥੇ ਤੇ ਤਿਉੜੀਆਂ ਈ ਦੇਖੀਆਂ ਨੇ। ਭਾਵੇਂ ਕਹਾਣੀ ਦੀ ਮੰਗ ਅਨੁਸਾਰ ਐਕਟਿੰਗ ਕਰਨੀ ਪੈਂਦੀ ਆ। ੲਸ਼ੂ ਵੀ ਘੈਂਟ ਆ। 🙏🙏
@baljinderkaur-w5v
@baljinderkaur-w5v 2 месяца назад
Eshu da roll poora origional lagda ha baki sarea de acting apni 2 tha te vadhea ha👌👍 ⭐️⭐️⭐️⭐️⭐️⭐️
@HarwinderSingh-v1n
@HarwinderSingh-v1n 2 месяца назад
ਵੀਡੀਉ.ਤਾ.ਬਹੁਤ. ਵਧੀਆ ਜੀ ਤਾਰੀ.ਨੂੰ. ਪਿਆਸ.ਜਿਆਦਾ. ਲੱਗੀ.ਸੀ.ਗਲਾਸ.ਕਿਲੋ.ਦਾ.ਪਾਣੀ.ਨਾਲ.ਭਰਕੇ.ਫੜਾ.ਦਿੱਤਾ.ਤੇ.ਤਾਰੀ.ਨੇ.ਇਕ.ਘੁੱਟ.ਹੀ.ਭਰੀ..😂😂ਬਾਕੀ.ਬਹੁਤ. ਵਧੀਆ ਜੀ ਸਟੋਰੀ ਆ. ਅਗਲਾ.ਭਾਗ.ਜਲਦੀ ❤❤❤
@GurjotSingh-r9o
@GurjotSingh-r9o 2 месяца назад
ਤਾਰੀ ਵੀਰੇ ਸਦਕੇ ਜਾਮਾ ਤੇਰੀ ਸੋਚ ਦੇ ਵੀਰੇ ਜੇ ਤੇਰੇ ਵਰਗੀ ਸੋਚ ਹਰ ਇੱਕ ਦੀ ਹੋਵੇ ਸਭ ਦੀ ਕਾ ਈਆ ਪਲਟ ਜਾਵੇ
@JagroopSingh-v2g
@JagroopSingh-v2g 2 месяца назад
Bua da song v nyc ਬਹੁਤ ਵਧੀਆ ਸਟੋਰੀ ਆ
@MakhanSingh-c3d
@MakhanSingh-c3d 2 месяца назад
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@shindersingh5708
@shindersingh5708 2 месяца назад
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@baljeetsinghvirk3912
@baljeetsinghvirk3912 2 месяца назад
ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਇਕ ਨੂੰਹ ਸੱਸ ਦੀ ਕਹਾਣੀ ਹੈ ਪਰਿਵਾਰਕ ਕਹਾਣੀ ਭੂਆ ਦਾ ਆਪਣੇ ਭਤੀਜਿਆਂ ਲਈ ਪਿਆਰ ਭਰਾ ਨਾਲ ਪਿਆਰ ਭਾਬੀ ਨਾਲ ਮਿੱਠੀ ਮਿੱਠੀ ਤਕਰਾਰ ❤❤❤❤ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ❤❤
@ranjitkaur6356
@ranjitkaur6356 2 месяца назад
Eshu bohut parlegda ahl Love preet sari team bohut vadia km kr rhi athonu sarya nu lots of blessings
@didarsingh9046
@didarsingh9046 2 месяца назад
​y54@@ranjitkaur6356
@BakhsisSingh-o6r
@BakhsisSingh-o6r 2 месяца назад
ਬਹੁਤ ਵਧੀਆ ਘੈਂਟ ਪੇਸ਼ਕਾਰੀ
@jugdishsingh-z7j
@jugdishsingh-z7j 2 месяца назад
ਵੀਡੀਓ ਤੁਹਾਡੀਆਂ ਸਾਰੀਆਂ ਹੀ ਬਹੁਤ ਵਧੀਆ ਸਾਨੂੰ ਲੱਗਦੀਆਂ ਅਸੀਂ ਮਨ ਲਾ ਕੇ ਵੇਖਦੇ ਹਾਂ ਉਡੀਕ ਕਰਦੇ ਰਹਿੰਦੇ ਤੁਹਾਡੀ ਵੀਡੀਓ ਆਉਣ ਵਾਲੀ ਦੀ ਤਰਨ ਤਾਰਨ ਤੋਂ
@rajasidhu9069
@rajasidhu9069 2 месяца назад
ਲਵਪ੍ਰੀਤ ਜੀ,, ਤੁਹਾਡੀ ਤਾਂ ਉਡੀਕ ਆਈ ਰਹਿੰਦੀ ਆ ਜਿਵੇ ਵੀਰਾਂ ਨੂੰ ਭੈਣਾਂ ਦੀ ਹੋਵੇ, ਕੌਂਗਰੇਸੁਲੇਸ਼ਨ ਇਸ਼ੂ ਬਾਈ, ਤੇਰਾ ਰੋਲ ਵੀ ਗੱਡਰ ਆ 🙏🙏🙏
@lovepreetghumaan5208
@lovepreetghumaan5208 2 месяца назад
💝🙏
@jagtarsingh-8940
@jagtarsingh-8940 2 месяца назад
22 ਜੀ ਵੀਡੀਓ ਬੁਹਤ ਬੁਹਤ ਹੀ ਵਧੀਆ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏🙏
@nazarsingh-jl2tg
@nazarsingh-jl2tg 2 месяца назад
ਈਸ਼ੂ ਬਾਈ ਦੀ ਨਸ਼ੇ ਵਾਲੀ ਐਕਟਿੰਗ ਵੈਰੀ ਗੁੱਡ
@navdeepbtisinghnavi7400
@navdeepbtisinghnavi7400 2 месяца назад
ਬਹੁਤ ਵਧੀਆ ਜੀ ਲਵਪ੍ਰੀਤ ਭੈਣ ਜੀ ਭੂਆ ਜੀ ਦੀ ਐਕਟਿੰਗ ਹੈ ਜੀ😊
@amriksidhu6571
@amriksidhu6571 2 месяца назад
ਪੀਰਤ ਦੀ ਐਕਟਿੰਗ ਬਹੁਤ ਵਧੀਆ ਐ❤❤❤❤🎉🎉🎉🎉🎉🎉🎉
@Gurmeetkaur-ye7gh
@Gurmeetkaur-ye7gh 2 месяца назад
ਬਹੁਤ ਸੋਨਾ ਪਰਿਵਾਰ ਤੁਹਾਡਾ ਜੀ👍👍
@gurjindermithu6032
@gurjindermithu6032 2 месяца назад
ਲਵਪ੍ਰੀਤ ਦੀਦੀ ਤੁਹਾਡੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਚੜਦੀ ਕਲਾ ਬਖਸ਼ੇ God bless you 💯💯❤️❤️
@Jashan_deep732
@Jashan_deep732 2 месяца назад
ਅੱਜ ਦੀਦੀ ਥੋੜੀ ਜਿਹੀ ਦੇਰ ਹੋ ਗਈ video ਵੇਖਣ ਵਿੱਚ ❤❤ ਪਰ ਜਦ ਵੇਖੀ ਤਾਂ ਬਹੁਤ ਬਹੁਤ ਵਧੀਆ ਲੱਗੀ।video ਵਿੱਚ ਤਾਹੁਡੀ ਤੇ ਸਾਰੀ ਟੀਮ ਦੀ ਮਿਹਨਤ ਸਾਫ ਝਲਕ ਆਉਂਦੀ ਹੈ ❤❤। ਬਸ ਦੀਦੀ ਇੱਕ ਗੱਲ ਜਰੂਰ ਕਹਿਣਾ ਚਾਹੁੰਦਾ ਹਾਂ ਕਿ ਵੀਡੀਓ ਵਿੱਚ ਤੁਸੀਂ ਬਹੁਤ ਜਿਆਦਾ ਸਬਦਾ ਦੀ ਵਰਤੋਂ ਕਰਦੇ ਹੋ, ਜਿਸ ਨਾਲ ਵੀਡੀਓ ਥੋੜੀ boring ਹੋ ਜਾਂਦੀ ਆ 😊 ਤੇ ਨਾਲ ਹੀ ਅਜੀਬ ਜਿਹੀ ਲਗਦੀ ਆ। ਇਸ ਲਈ ਏਨੇ ਜਿਆਦਾ ਸ਼ਬਦਾਂ ਦੀ ਵਰਤੋਂ ਨਾ ਕਰਿਆ ਕਰੋ, ਜਿਸ ਨਾਲ਼ ਕਿ video 📸 boring ਹੋ ਜਾਵੇ। ਕੌਣ ਕੌਣ ਇਸ ਗੱਲ ਨਾਲ ਸਹਿਮਤ ਹੋ 👇👇
@JinderSingh-m2q
@JinderSingh-m2q 2 месяца назад
ਲਵਪ੍ਰੀਤ ਭੈਣ ਦੇ ਪੇਕੇ ਵੀ ਤੇ ਸੋਹਰਾ ਪਰਵਾਰ ਵੀ , ਚਾਹ ਨੂੰ ਬਹੁਤ ਮੰਨਦੇ ਆ ਪਤੰਦਰ 😂😂 ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ
@sukhasinghsarari6699
@sukhasinghsarari6699 2 месяца назад
ਬੀਬਾ ਲਵਪਰੀਤ ਜੀ ਦਾ ੂਹੁਤ ਵੱਡਾ ਹੈ ਜਿਵੇ ਮੱਕੀ ਰੋਟੀ ਹੋਵੇ ਬਹੁਤ ਸਮਝਦਾਰ ਹਨ ਐਕਟਿੰਗ ਤੇ ਬੋਲ ਬਹੁਤ ਸੋਹਣੇ ਹਨ ਲਵਪਰੀਤ ਘਮਾਣ ਤਾ ਲਵਪਰੀਤ ਹੈ😊
@BalwinderSingh-jw5ws
@BalwinderSingh-jw5ws 2 месяца назад
ਈਸ਼ੂ ਤੇ ਭੂਆ ਦੀ ਐਕਟਿੰਗ ਲਾਜਬਾਵ ਹੈ 👍👍
@amarjeetkaur1007
@amarjeetkaur1007 2 месяца назад
ਇਸ਼ੂ ਦੀ ਐਕਟਿੰਗ ਬੜੀ ਘੈਂਟ ਹੈ ਔਖੀ ਵੀ ਬੜੀ ਹੈ ਪਰ ਸਿਰਾ ਹੈ ਸਿਰਾ
@manjeetkaur949
@manjeetkaur949 2 месяца назад
ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 😂😂😂😂😂
@ravinderpalsingh143
@ravinderpalsingh143 2 месяца назад
ਸਾਰੀ ਵੀਡੀਓ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਹੈ ਸਾਰੇ ਪਾਤਰਾਂ ਦਾ ਰੋਲ ਸ਼ਲਾਘਾ ਯੋਗ ਹੈ
@ਇਕਖਬਰ
@ਇਕਖਬਰ 2 месяца назад
ਜਿਨ੍ਹਾਂ ਦੇ ਘਰ ਏ ਸੀ ਨਹੀ ਹੈਗਾ ਉਨ੍ਹਾਂ ਦੇ ਘਰ ਲਵਪਰੀਤ ਏ ਸੀ ਲਗਾਕੇ ਜਾਊ
@sonudhillon831
@sonudhillon831 2 месяца назад
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਵਪ੍ਰੀਤ ਭੈਣ ਜੀ ਤੁਹਾਡਾ ਕੀ ਹਾਲ ਤੁਹਾਡੀਆਂ ਸਾਰੀਆਂ ਵੀਡਓ ਹੁੰਦੀਆਂ ਨੇ ਕਮਾਲ ਕਰਾਏ ਵਾਲਾ ਕਮਰਾ ਸੀਰੀਜ ਨੇ ਪਾ ਰੱਖਿਆ ਧਮਾਲ
@lovepreetghumaan5208
@lovepreetghumaan5208 2 месяца назад
🙏💝
@surjeetsinghdullat493
@surjeetsinghdullat493 2 месяца назад
ਸਾਰੀ ਟੀਮ ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈ❤❤
@KarmjitKaur-w5d
@KarmjitKaur-w5d 2 месяца назад
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@BittuBittugill-v5m
@BittuBittugill-v5m 2 месяца назад
ਬਹੁਤ ਵਧਿਆ ਵਿਡਿੳ, ਹੈ ਜੀ
@darshangill26
@darshangill26 2 месяца назад
ਲਵਪਰੀਤ। ਬੇਟੀ। ਜਦੋਂ। ਤੂੰ। ਮਾਪਿਆ। ਤੋ। ਤੁਰੀ। ਤਾਰੀ। ਲੈ। ਗਿਆ। ਸੀ। ਮੰਮੀ। ਡੈਡੀ। ਤੈਨੂੰ। ਤੁਰਕੇ। ਕਹਿੰਦੇ। ਕਿਵੇਂ। ਧੀ। ਪਾਲ। ਪੀਸਕੇ। ਤੇ ਉਹ। ਬਿਦ। ਚ।। ਲੈ। ਗਿਆ। ਇਹ। ਮਨ। ਭਾਵਕ। ਹੋ ਗਿਆ। ਬਾਕੀ। ਵੀਡੀਓ। ਵਧੀਆ। ਚੱਲ। ਰਹੀ। ਵਾਹਿਗੁਰੂ ਜੀ। ਮੇਰੇ ਰੂਪ। ਧੀ। ਰਾਣੀ।। ਨੂੰ ਤਰੱਕੀਆਂ ਬਖਸ਼ੇ
@ManpreetKaur-fn1bd
@ManpreetKaur-fn1bd 2 месяца назад
ਸਹੀ ਗੱਲ ਆ ਲਵਪ੍ਰੀਤ ਦੀ ਮੰਮੀ ਦੀ ਗਰੀਬੀ ਤਾ ਕਿਸੇ ਤੇ ਨਾ ਆਵੇ 😢😢😢 ਗਰੀਬੀ ਕੱਟਣੀ ਬਹੁਤ ਔਖੀ ਆ ਬਹੁਤ ਵਧੀਆ ਵੀਡੀਉ ਆ ਹੈ ਪ੍ਰਮਾਤਮਾ ਕਿਸੇ ਨੂੰ ਐਨੀ ਗਰੀਬੀ ਨਾ ਦੇਵੀ
@Kamaljitkaurwm5hg5sg4e
@Kamaljitkaurwm5hg5sg4e 2 месяца назад
ਬਹੁਤ ਵਧੀਆ ਸੁੱਟ ਆ Lovepreet
@bahadaursingh7435
@bahadaursingh7435 2 месяца назад
ਲਵਪ੍ਰੀਤ ਵੇਟ ਜੀ ਪੋਦੇਆ ਵਾਰੇ ਜ਼ਰੂਰ ਕਿਹੋ ਸੌਣ ਦਾ ਮਹਿਨਾ ਰੁੱਖ ਜ਼ਰੂਰ ਲਵਾਓ1ਰੁੱਖ ਵੱਡਾ ਹੋਕੇ 11ਲੱਖ ਦੀ 1ਸਾਲ ਵਿੱਚ ਐਕਸੀ ਜਨ ਦਿੰਦਾ ਮਨੁਖਤਾ ਨੂੰ 1ਸਾਲ ਦਾਨ ਹੋ ਜਾਂਦਾ ਬਹੁਤ ਵੱਡਾ ਦਾਨ ਹੈ ਰੁੱਖਾਂ ਦਾ ਜੇੜਾ ਵੀਰ ਭੈਣ ਮਾਤਾ ਬਾਪੂ ਰੁੱਖ ਲਾਊ। ਉਨ੍ਹਾਂ ਦਾ ❤ ਦਿਲ ਤੋ ਧੰਨਵਾਦ ਕੀਤਾ ਜਾਂਦਾ ਮੇਰੇ ਵੱਲੋਂ ਜੀ
@41records67
@41records67 2 месяца назад
RIGHT a g
@BhimBobby-gc7zu
@BhimBobby-gc7zu 2 месяца назад
Right 👍 Aa G
@kamalgill6715
@kamalgill6715 2 месяца назад
ਚਾਰ ਨਿੰਮਾ,ਦੋ ਬਰੋਟੇ ਤੇ ਪੰਜ ਪਿੱਪਲ ਲਗਾਇ ਆ ਅਤੇ ਹੋਰ ਕਈ ਦਰਖਤ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾ। ਉਹ ਵੀ ਸੜਕ ਦੇ ਨਾਲ ਨਾਲ। ।ਧੰਨਵਾਦ ਜੀਉ। ਸੀਰੀਅਲ ਬਹੁਤ ਵਧੀਆ ਤੇ ਸਾਰਿਆਂ ਦਾ ਕੰਮ ਵੀ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹੋ।। ਵਾਹਿਗੁਰੂ ਜੀ ਮੇਹਰ ਬਖਸਣ। ।
@lovepreetghumaan5208
@lovepreetghumaan5208 2 месяца назад
💝🙏
@BalkerDhanday
@BalkerDhanday 2 месяца назад
ਪਰੀਤੋ ਦਾ ਲੜਾਕੂ ਸੁਭਾਅ ਵੀ ਵਧੀਆ ਲੱਗਦਾ ਹੈ👍👍👍👍
@gulzarkhangulzarkhan2223
@gulzarkhangulzarkhan2223 2 месяца назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣੇ ❤ ਈਸ਼ੂ ਵੀਰੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ❤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@HarjinderSingh-ux4uj
@HarjinderSingh-ux4uj 2 месяца назад
ਨਵਪ੍ਰੀਤ ਤਾਂ ਅਸੀਂ ਤੁਹਾਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ❤❤❤❤❤❤🎉❤
@sukhdevsingh-bc7dr
@sukhdevsingh-bc7dr 2 месяца назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 👍
@sahilgaming9116
@sahilgaming9116 2 месяца назад
पौधे ਵਾਲੀ ਗੱਲ ਬਹੁਤ ਵਧੀਆ ਲੱਗੀ
@gurmalsingh3892
@gurmalsingh3892 2 месяца назад
ਸਾਰੀ ਟੀਮ ਦਾ ਰੋਲ ਬਹੁਤ ਹੀ ਵਧੀਆ ਹੈ ਵੀਡੀਓ ਬਹੁਤ ਹੀ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ
@JaswinderKaur-v4o
@JaswinderKaur-v4o 2 месяца назад
ਬਹੁਤ ਵਧੀਆ ਲੱਗਿਆ ਲਵਪ੍ਰੀਤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@deepkamal3761
@deepkamal3761 2 месяца назад
ਬਹੁਤ ਵਧੀਆ ਜੀ ਪ੍ਰੀਤ ਆਂਟੀ ਦੀ ਘੈਂਟ ਐਕਟਿੰਗ, ਅੱਜ ਤਾਂ ਰੰਗ ਬੰਨ ਦਿੱਤਾ, ਅੱਜ ਪ੍ਰੀਤ ਆਂਟੀ ਤੇ ਇਸ਼ੂ ਦੇ ਪਾਪਾ ਦੀ ਨੋਕ ਝੋਕ ਨੂੰ ਮਿਸ ਕੀਤਾ.... ਦੁਆਵਾਂ ਬਹੁਤ ਸਾਰੀਆਂ ਸਾਰੀ ਟੀਮ ਨੂੰ ❤❤
@VishalSingh-rd9nl
@VishalSingh-rd9nl 2 месяца назад
Bothtvidiaa 33:16
@harjitkaur3959
@harjitkaur3959 2 месяца назад
ਵਿਡਿਉ ਬਹੁਤ ਵਧੀਆ ਹੇ👍👍👌👌
@GurpreetChahal-b9u
@GurpreetChahal-b9u 2 месяца назад
BDA sohni actting...🎉🎉 lovepreet very nice love you sister ❤
@PandherSingh
@PandherSingh 2 месяца назад
ਅੱਜ ਦਾ ਸੁਨੇਹਾ ਦਿੱਤਾ ਬਹੁਤ ਵਧੀਆ ਲੱਗਿਆ ❤ ਖੁਸ਼ ਹੋ ਗਿਆ ਰੁਖ਼ ਜ਼ਰੂਰ ਲਓ
@inderjitkaur6758
@inderjitkaur6758 2 месяца назад
Lavpreet d sas da roll bdhaiya sab to Jada my fevret 👍
@JaswantSingh-og6pj
@JaswantSingh-og6pj 2 месяца назад
ਪੁਰਾਣਾ ਸੱਭਿਆਚਾਰ ਭਰਿਆ ਪਿਆ ਇਸ ਐਕਟ ਵਿੱਚ ਇਸੂ ਬੋਲਦਾ ਬਹੁਤ ਪਰ ਦਿਲ ਦਾ ਨਹੀ ਮਾੜਾ ਮਾਂ ਵੀ ਬਹੁਤ ਚੰਗੀ ਆ ਪਰ ਭੁੱਖੀ ਆ ਲਵਪਰੀਤ ਪਰੀਤ ਇਸੂ ਦਾ ਵੀ ਇੱਕ ਲੈ ਆਉਦੀ ਸੂਟ ਇਸੂ ਨੇ ਖੁਸ ਹੋ ਜਾਣਾ ਸੀ
@SatteSatte-iz4fy
@SatteSatte-iz4fy 2 месяца назад
ਬਹੁਤ ਵਧੀਆ ਵੀਡਿਓ ਲੱਗੀ ਜੀ ❤
@jatinderbassi4163
@jatinderbassi4163 2 месяца назад
Sat Sri akal ji lovepreet ji bahut vadiya story video 👍 all group vadiya Kam kita ji ❤
@arshdeepkaur6456
@arshdeepkaur6456 2 месяца назад
ਲਵਪ੍ਰੀਤ ਬਹੁਤ ਬਹੁਤ ਵਧੀਆ 💖💜🧡💝❤️❤️❤️👌👌👌👌👌👌👍👍👍👍👍👍👍
@jasbrar-wy4hd
@jasbrar-wy4hd 2 месяца назад
ਬਹੁਤ ਸੋਹਣੀ ਵੀਡੀਓ ਦੀਦੀ ਜੀ❤❤❤
@harmeetkaur3048
@harmeetkaur3048 2 месяца назад
ਤਰਨ ਤਾਰਨ ਤੌ🍀🌷🌿🍃💚
@dspdhanveer2937
@dspdhanveer2937 2 месяца назад
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ
@karnailsingh4374
@karnailsingh4374 2 месяца назад
❤❤❤❤❤❤❤
@tangocharly4217
@tangocharly4217 2 месяца назад
ਇਹ ਪਹਿਲੀ wc 🙏 ਹੈ ਜਿਸ ਨੂੰ all ਵਰਲਡ ਹਰ ਕਈ ਪੰਜਾਬੀ ਵੇਖ ਰਹੇ ਹੈ ਹਾਸੀਆਂ ਖੇਡੀਆਂ ਨੋਕ ਝੋਕ,, ਲੇਖਕ ਕੈਮਰਾ ਤੇ ਸਾਰੇ ਪਾਤਰ many many congratulations 🎊 ਏਹ ਸਾਬਤ ਕਰ ਦਿੱਤਾ ਤੁਹਾਡੀ ਟੀਮ ਨੇਂ ਹਥਿਆਰ ਹੀ ਨ੍ਹੀ ਚਲਦੇ, ਕੋਣ ਕੋਣ ਬਾਹਰੋਂ ਵੇਖ ਰਿਹਾ ਕਰੋ ਦੱਬ ਕੇ msg 🇬🇧 I'm in
@lovepreetghumaan5208
@lovepreetghumaan5208 2 месяца назад
🙏💝
@BarinderkaurHundal
@BarinderkaurHundal 2 месяца назад
ਤੁਹਾਡੀਆ ਸਾਰੀਆ ਵੀਡੳ ਵਧੀਆ ਲੱਗਦੀਆ
@sadhusingh6906
@sadhusingh6906 2 месяца назад
ਬੇਟਾ ਲਵਪਰੀਤ ਮੈ ਤਾਂ ਤਿੰਨ। ਤੂਤ ਤੀਹ ਜਾਮਨਾ ਲਾ ਤੀਆਂ ਬਾਕੀ ਤੀਹ ਬੂਟੇ ਨੇਬੂ ਦੇ ਲਾੳਣੇ ਹਨ ਖੇਤ ਚ ਘਰ ਵਿਚ ਫਲਦਾਰ ਵੀਹ ਬੂਟੇ ਤੇ ਛਾਂ ਵਾਲੇ ਤੇ ਸਜਾਵਟ ਵਾਲੇ ਪੰਜਾਹ ਦੇ ਲਗ ਭਗ ਹਨ ਇਹ ਲਿਖਣ ਦਾ ਮੇਰਾ ਮਕਸਦ ਹੈ ਕਿ ਤੁਸੀ ਵਧੀਆ ਸਣੇਹਾ ਦਿਤਾ ਹੈ ਤੇ ਹੋਰ ਲੋਕ ਵੀ ਰੀਸ ਕਰਣ ਬੇਟਾ ਬਾਕੀ ਬਹੁਤ ਵਧੀਆ ਸਟੋਰੀ ਹੈ ਏਸੀ ਚਲਦਾ ਰਹਿੰਦਾ ਹੈ ਮਾਤਾ ਬਜੁਰਗ ਹਨ ਨਬੇ ਸਾਲ ਤੋ ਵਧ ਉਮਰ ਹੈ ਦੇ ਕੋਲ ਬੈਠੇ ਰਹਿਦੇ ਹਾਂ
@lovepreetghumaan5208
@lovepreetghumaan5208 2 месяца назад
💝🫡🙏
@kuldeepkaur2770
@kuldeepkaur2770 2 месяца назад
Jionde vasde rho sare bhut bdia vedio bnayi a TUC love u all🎉❤ bti to
@saloniwaliya-df9ro
@saloniwaliya-df9ro 2 месяца назад
Bhut sohni story a Didi 😊waheguru taraki bhakshe
@SukhjeetKaur-w3k
@SukhjeetKaur-w3k 2 месяца назад
ਬਹੁਤ ਵਧੀਆ
@barjeetkaur1475
@barjeetkaur1475 2 месяца назад
ਤਾਰੀ ਦੇ ਹਮੇਸ਼ਾ ਲਾਲ ਲੋਹਰ ਪਾਈ ਹੁੰਦੀ ਏ
@babalimadam8604
@babalimadam8604 2 месяца назад
😂😂ajj ta Kali payi aa
@Jass.i742
@Jass.i742 2 месяца назад
Ishu ne kya b c ik episode ch. V under pya hou laal loar pai
@amandeeppandher2502
@amandeeppandher2502 2 месяца назад
Tari nu marode lage ne lal rang nal taa rail ruk jandi aa marode ki cheez aa
@GurmeetKaur-kj4zp
@GurmeetKaur-kj4zp 2 месяца назад
In vu
@ManjinderSingh-bx5hp
@ManjinderSingh-bx5hp 2 месяца назад
Hahahaha main v aa bhut time dekh rha tusi mere dill di gal bolti 😂
@jagdevgarcha5839
@jagdevgarcha5839 2 месяца назад
ਬਹੁਤ ਵਧੀਆ ਵੀਡਿਓ 🎉🎉🎉
@BalwantSingh-eb4be
@BalwantSingh-eb4be 2 месяца назад
ਬਹੁਤ ਵਧੀਆ ਵੀਡੀਓ ਜੀ
@AnkitSingh-wp5de
@AnkitSingh-wp5de 2 месяца назад
Very nice dii bhot vadiy video aa God bless you lovepreet dii
@surjeetsinghdullat493
@surjeetsinghdullat493 2 месяца назад
ਦੀਦੀ ਗਰਮੀ ਬਹੁਤ ਜਿਆਦਾ ਹੈ ਤੁਸੀ ਆਪਣਾ ਅਤੇ ਆਪਣੀ ਟੀਮ ਦਾ ਧਿਆਨ ਰੱਖੋ
@JaswinderKaur-oe8jl
@JaswinderKaur-oe8jl 2 месяца назад
Very very nice video 🎉🎉🎉🎉🎉🎉🎉❤❤❤❤❤❤
@LovelyCamperVan-fc9fv
@LovelyCamperVan-fc9fv 2 месяца назад
Love you all video & lovepreet 💕🥰❤️❤️ from 🇵🇰🇵🇰🇵🇰🇵🇰
@deepbrar7345
@deepbrar7345 2 месяца назад
ਲਾਲ ਲੋਹਰ😂ਤਾਰੀ ਦੀ ਪਰ ਸਾਰਿਆਂ ਨਾਲੋਂ ਅਮਲੀ ਸਹੀ ਆ
@Sharnjeet-g9k
@Sharnjeet-g9k 2 месяца назад
Bahut interesting story Good acting all members 🎉❤
@GurjeetKaur-q7e
@GurjeetKaur-q7e 2 месяца назад
Very nice video🎉🎉🎉🎉🎉🎉
@harbanskaur1360
@harbanskaur1360 2 месяца назад
Ishu acting very very nice.He should go to Bombay and meet fiilm makers
@ramchand4268
@ramchand4268 2 месяца назад
Naicji. Bahutbadhia. Muvi. Jimaanteilor. Khudda, sanour
@surjeetsinghdullat493
@surjeetsinghdullat493 2 месяца назад
ਸਭ ਨੂੰ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ
@amarjitsindra8850
@amarjitsindra8850 2 месяца назад
Waheguru ji very nice 👍👍👍👍👍❤❤❤❤❤🎉🎉🎉🎉🎉🎉
@SukhjeetKaur-w3k
@SukhjeetKaur-w3k 2 месяца назад
ਤਾਰੀ ਘਰ ਵਾਲੇ ਕੱਪੜੇ ਪਾ ਕੇ ਸੋਹਰੇ ਆ ਗਿਆ l
@GuruDavdass
@GuruDavdass 2 месяца назад
ਹੱਕ ਤਾਂ ਸਾਡਾ ਵੀ ਬਣਦਾ ਸੁਟ ਦਾ ਅਸੀਂ ਉਦੇ ਸਸਕਰੇਬ ਕਰਦੇ ਰੇਹਂਦੇ ਆ
@rupamukherjee8728
@rupamukherjee8728 2 месяца назад
Sarea nu bohot bohot pyaar... tussi vadhia acting karde ho... bohot natural lagde ne... sarea nu bohot vadhai... 💐💐🌹🌹💖💖
@majorsinghpakhoka9113
@majorsinghpakhoka9113 2 месяца назад
Very nice lovepreet. You are acting as a real character.congratulations
@GurmeetKaur-qr8yu
@GurmeetKaur-qr8yu 2 месяца назад
ਬਹੁਤ ਠੰਢ ਆ ਜੀ ਆਸਟ੍ਰੇਲੀਆ ਵਿੱਚ🎉🎉🎉🎉🎉🎉🎉
@dilbaghsinghrandhawa9329
@dilbaghsinghrandhawa9329 2 месяца назад
ਤਾਰੀ ਬਾਈ ਮੈਂ ਤਾਂ ਦੋ ਅੱਬਾ ਦੇ ਬੂਟੇ ਤੁਹਾਡੇ ਨਾਂ ਤੇ ਪਿਛਲੇ ਸੋਮਵਾਰ ਲਾ ਦਿੱਤੇ ਸੀ
@jagdeepkaur8160
@jagdeepkaur8160 2 месяца назад
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ। ਪਰ ਈਸ਼ੂ ਦੀ ਐਕਟਿੰਗ ਬਿਲਕੁਲ ਅਸਲੀ।ਪਰਿਵਾਰ ਵਾਲ਼ੇ ਇਹਦਾ ਨਸ਼ਾ ਤਾਂ ਛਡਾਉਣ ਦੀ ਹਿੰਮਤ ਵੀ ਕਰੋ।
@HasanKhan-kw6of
@HasanKhan-kw6of 2 месяца назад
ਬਹੁਤ ਵਧੀਆ ਵੀਡੀਓ ❤
@jagseerbehniwal7935
@jagseerbehniwal7935 2 месяца назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਪਰ ਇਹ ਪ੍ਰੀਤ ਸਾਰਿਆਂ ਨਾਲੋਂ ਸੁੰਦਰ ਸੋਹਣੇ ਇਸਤਰੀ ਹੈ
@noor_verma_noor_verma2287
@noor_verma_noor_verma2287 2 месяца назад
Bhut vdia serious aa 💞🥰
@MrKhan-ui6ir
@MrKhan-ui6ir 2 месяца назад
Very nice video bahut achi ha apki video
@AbhiSingla-c6o
@AbhiSingla-c6o 2 месяца назад
Very nice ji video di ❤❤
@BakhsisSingh-o6r
@BakhsisSingh-o6r 2 месяца назад
ਬਾਈ ਲਵਪ੍ਰੀਤ ਪੰਜਾਬ ਤੋਂ ਲੈ ਕੇ ਹੁਣ ਕਨੇਡੇ ਵੀ ਦੇਖ ਰਹੇ ਆਂ ਸਾਰੇ
@lovepreetghumaan5208
@lovepreetghumaan5208 2 месяца назад
💝🙏
@sandykaur8278
@sandykaur8278 2 месяца назад
Eshu acting sab ton sohni very professional. 100% original acting
Далее