Тёмный

ਕਰਾਏ ਵਾਲਾ ਕਮਰਾ ।। ਭਾਗ 49 ।। PUNJABI SERIES ।। 

LOVEPREET GHUMAAN
Подписаться 396 тыс.
Просмотров 193 тыс.
50% 1

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 577   
@surinderkarra-ਜਲੰਧਰ
@surinderkarra-ਜਲੰਧਰ Месяц назад
ਸਤਿ ਸ੍ਰੀ ਅਕਾਲ ਲਵਪ੍ਰੀਤ। ਲਵਪ੍ਰੀਤ ਦੇ ਸੀਰੀਅਲ ਬਹੁਤ ਵਧੀਆ ਹੈ । ਕਿਉਂਕੀ ਇਹ ਸਿਰਫ ਮਨੋਰੰਜਨ ਲਈ ਹੀ ਨਹੀਂ , ਸਗੋਂ ਇਕ ਪਰਿਵਾਰਕ ਮਹੌਲ ਅਤੇ ਅਸਲੀਅਤ ਨੂੰ ਪੇਸ਼ ਕਰਦੇ । ਜੋ ਸੱਭ ਤੋਂ ਵਧੀਆ ਲੱਗਿਆ, ਲਵਪ੍ਰੀਤ ਦਾ ਸੀਰੀਅਲ ਸਾਫ ਸੁਥਰਾ ਹੁੰਦਾ। ਮੈਂ ਲਵਪ੍ਰੀਤ ਦੇ ਪੁਰਾਣੇ ਸੀਰੀਅਲ ਵੀ ਦੇਖੇ , ਬਹੁਤ ਵਧੀਆ ਲਗੇ। 👍👍👍 ਬਹੁਤ ਘਰ ਹਨ ਜਿਹਨਾ ਵਿਚ ਇਸ ਸੀਰੀਅਲ ਵਾਂਗ ਚਲ ਰਿਹਾ ਹੈ । 🙏🙏💕💕💕
@lovepreetghumaan5208
@lovepreetghumaan5208 Месяц назад
🙏💝
@surinderkarra-ਜਲੰਧਰ
@surinderkarra-ਜਲੰਧਰ Месяц назад
@@lovepreetghumaan5208 🙏🙏
@dhaliwalgamer5938
@dhaliwalgamer5938 Месяц назад
ਬਹੁਤ ਹੀ ਵਧੀਆ ਚੱਲ ਰਿਹਾ ਸੀਰੀਅਲ ਲਵਪ੍ਰੀਤ ਜੀ ਜੋ ਕਿਸੇ ਨੂੰ ਦੁਖੀ ਕਰਦਾ ਇੱਕ ਦਿਨ ਓਸਨੂੰ ਵੀ ਦੁਖੀ ਹੋਣਾ ਪੈਂਦਾ ਰੱਬ ਸਭ ਦੇਖਦਾ
@rickyseerha5668
@rickyseerha5668 Месяц назад
ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,
@gurjindersingh3638
@gurjindersingh3638 Месяц назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਭੂਆਂ ਹਰਦੀਪ ਇਸ਼ੂ ਗੁੱਡ ਮੈਸਜ ਪਰ ਬਾਪੂ ਜੀ ਦੀ ਲਾਟਰੀ ਲਗ ਗਈ ਬਹੁਤ ਖੁਸ਼ੀ ਹੋਈ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ
@SimranSingh-zx4wj
@SimranSingh-zx4wj Месяц назад
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤
@jagtarsingh-8940
@jagtarsingh-8940 Месяц назад
22 ਜੀ ਵੀਡੀਓ ਬੁਹਤ ਬੁਹਤ ਵਧੀਆ ਤੇ ਪਿਆਰੀ ਵੀ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏
@SatnamSingh-ye4kd
@SatnamSingh-ye4kd Месяц назад
ਫਲ ਨੀਵੇ ਰੁਖਾ ਨੂੰ ਲਗਦੇ ਸਿੰਮਲਾ ਮਾਣ ਨਾ ਕਰੀ ਮਜਾ ਆ ਗਿਆ ਇਹ ਭਾਗ ਦੇਖਕੇ ਲਾਟਰੀ ਦੀ ਖੁਸੀ ਚ ਪਿਉ ਪੁਤਾ ਦਾ ਨਚਨਾ ਬਹੁਤ ਵਧੀਆ ਲੱਗਿਆ ss mehra Bhatinda
@user-ix7mc6bj2e
@user-ix7mc6bj2e Месяц назад
❤ਬਹੁਤ ਬਹੁਤ ਵਧੀਆ ਸੀਰੀਅਲ ਸੀ ਅੱਜ ਪਰ ਇਸ਼ੂ ਨੂੰ ਕੁਝ ਨਹੀਂ ਹੋਣਾ ਚਾਹੀਦਾ 🙏
@user-jh6rt3yp6r
@user-jh6rt3yp6r Месяц назад
ਵਧਾਈਆ ਜੀ ਬਾਪੂ ਜੀਦੀ ਲਾਟਰੀ ਨਿਕਲੀ ਆਹ ਬਹੁਤ ਖੁਸੀ ਦੀ ਗਲ ਹੈ🙏🏻👌🏻
@manjeetkaurwaraich1059
@manjeetkaurwaraich1059 Месяц назад
ਬਹੁਤ ਬਹੁਤ ਵਧੀਆ ਵੀਡੀਉ ਬਣੀ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ❤🎉
@jagdeepkaur8160
@jagdeepkaur8160 Месяц назад
ਸਾਰਿਆਂ ਦੀ ਐਕਟਿੰਗ ਲਾਜਵਾਬ।ਲਵਪਰੀਤ ਦਾ ਪਿਤਾ ਬਹੁਤ ਵਧੀਆ ,ਸਮਝਦਾਰੀ ਵਾਲ਼ੀਆਂ ਗੱਲਾਂ ਕਰਦੈ।ਕੋਈ ਘਟੀਆ ਗੱਲ ਨਹੀਂ ਕਰਦਾ ।
@ਇਕਖਬਰ
@ਇਕਖਬਰ Месяц назад
ਸੱਚੀ ਗੱਲ ਐ ਛੋਟੀ ਬਾਡੀ ਛੇਤੀ ਉਬਲ ਜਾਦੀ ਐ ਪੈਸੇ ਸਭ ਦੇ ਸਾਮ੍ਹਣੇ ਦੇਣੇ ਚਾਹੀਦੇ ਸੀ
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@jashankaur7976
@jashankaur7976 Месяц назад
ਬਾਪੂ ਜੀ ਜਸ਼ਨ ਪੁੱਤ ਵਧਾਈਆਂ ਹਮੇਸ਼ਾ ਖੁਸ਼ ਰਹੋ ਜਸ਼ਨ ਦਾ ਭੰਗੜਾ ਬਹੁਤ ਸੋਹਣਾ 🎉🎉😂😂❤❤
@KanwaljitDhaliwal
@KanwaljitDhaliwal Месяц назад
Hanji. Tahion tan. main. dekheya. k. Jasan. Bhalwan. ne. bhanrha. pa. pa. k. vehrha. nivan. kar. dita
@chanderparkash9481
@chanderparkash9481 Месяц назад
Oh my God kine ensaneat ha Munde de Bhula vich kina Dukh Laonde ha . Bless you take care Ji .❤ Big proud Ji es serials uper .
@LovelyKaur-kx5yd
@LovelyKaur-kx5yd Месяц назад
Lovepreet De Bebe Bapu Nu Bhut Bhut Mubarkha Ji Bhut Vadiya Story Chal Rahi Hai👌👌👌👌👌👌👌👌
@HarjaapSingh-sc1ec
@HarjaapSingh-sc1ec Месяц назад
ਬਹੁਤ ਵਧੀਆ ਸਿਖਿਆ ਵਾਲਾ ਸੀਰੀਅਲ ਹੈ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ❤❤❤❤❤❤
@MaanSaab-gy9mm
@MaanSaab-gy9mm Месяц назад
Vary nice ਸੀਰੀਜ਼ ਧਰਮਕੋਟ ਮਾਨ
@rajasidhu9069
@rajasidhu9069 Месяц назад
🎉ਇਸ਼ੂ ਨੂੰ ਐਂਡ ਤੱਕ ਕੁਸ਼ ਨਹੀਂ ਹੋ ਸਕਦਾ main ਹੀਰੋ ਇਸ਼ੂ ਹੀ ਲਵਪ੍ਰੀਤ ਨਾਲ ਜੋੜੀ ਦਿਖਾਉਣੀ ਸੀ,, ♥️
@armandeep324
@armandeep324 Месяц назад
ਬਹੁਤ ਬਹੁਤ ਵਧੀਆ ਜੀ 🎉❤👌🌹🌹
@BalkerDhanday
@BalkerDhanday Месяц назад
ਪਰੀਤੋ ਦੇ ਲੱਛਣ ਬਹੁਤ ਮਾੜੇ ਨੇ ਪੈਸੇ ਝੱਟ ਫੜ ਲਏ ਨੂੰਹ ਪੁੱਤਰ ਘਰ ਚੋ ਕੱਢ ਦਿੱਤੇ 👍👍👌👌👌
@maansaab1080
@maansaab1080 Месяц назад
Preet favourite actress ❤❤❤❤
@jagseerbehniwal7935
@jagseerbehniwal7935 Месяц назад
❤❤❤❤❤❤❤ ਬਹੁਤ ਵਧੀਆ ਵੀਡੀਓ ਚੱਲ ਰਹੀ ਹੈ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਧੰਨਵਾਦ ਮਿਹਰਬਾਨੀ
@SudeshVerma-is4rb
@SudeshVerma-is4rb Месяц назад
Lovepreet di bapu di Kushi dekh k meenu bi Rona nikal ghya khusi bich
@karnaildhiman2568
@karnaildhiman2568 Месяц назад
ਲਵਪ੍ਰੀਤ ਦੇ ਮਾਤਾ ਪਿਤਾ ਨੂੰ ਜਦੋਂ ਪਤਾ ਸੀ ਮੇਰੀ ਧੀ ਜਵਾਈ ਘਰੋਂ ਕੱਢ ਰੱਖੇ ਨੇ ਫੇਰ 10 ਲੱਖ ਆਪਣੇ ਧੀ ਜਵਾਈ ਨੂੰ ਨਾਲ਼ ਘਰੇ ਲਿਆ ਕੇ ਦੇਣਾ ਸੀ।ਲੋਕ ਕਲਮਾਂ ਚੱਕ ਲੈਂਦੇ ਨੇ ਪਰ ਕਹਾਣੀ ਨੂੰ ਬੇਲੈਂਸ ਕਰਨਾਂ ਹੁੰਦਾ।ਜੇ ਕਿਸੇ ਘਰ ਦੇ ਹੀ ਮੈਂਬਰ ਨੇ ਕਹਾਣੀ ਲਿਖੀ ਐ ਤਾਂ ਉਹਨੂੰ ਬਦਾਮ ਖਵਾਓ।ਕੀ ਕੀ ਹੋਇਆ ਇਹ ਤਾਂ ਮੈਂਨੂੰ ਵੀ ਪਤਾ ਕਿ ਅੱਗੇ ਦੋ ਗੱਲਾਂ ਨਾ ਟਕਰਾ ਜਾਣ। ਦੂਜੀ ਸ਼ਰਮ ਦੀ ਗੱਲ ਤਾਰੀ ਦੀ ਸੜੀ ਮਾਂ ਕਾਲੀ ਜੀਭ ਵਾਲੀ ਦਾ ਕੀ ਹੱਕ ਸੀ 10 ਲੱਖ ਫੜਨ ਦੀ। ਕਿਸੇ ਮੇਰਾ ਕਿਹਾ ਬੁਰਾ ਲੱਗੇ ਤਾਂ ਲੱਗੇ।
@SOS-SenseOfStyle
@SOS-SenseOfStyle Месяц назад
ਬਿਲਕੁਲ ਸਹੀ ਕਿਹਾ ਤੁਸੀ ❤
@BaljinderSingh-cq5lk
@BaljinderSingh-cq5lk Месяц назад
🎉ਬਹੁਤ ਵਧੀਆਬੇਟੀਲਵਪ੍ਰੀਤਤੇਰੇ,ਸਾਰੇਵਿਡੳਉਚੰਗੇਲਗਦੇਹੈ,ਰੱਬਤਰਕੀਆਬਖਸੇ🎉
@habeebchaudhry5926
@habeebchaudhry5926 Месяц назад
NICE EPISODE 👌! GREAT ACTING 👍! THANKS 👍! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@BhinderKaur-vl8qk
@BhinderKaur-vl8qk Месяц назад
ਬਹੁਤ ਹੀ ਵਧੀਆ ਵਿਡੀਉ ਹੈ,ਰੱਬ, ਚੜ੍ਹਦੀ ਕਲਾ ਵਿਚ ਰਂਖੇ , ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤❤❤❤❤❤❤❤
@HakmDhaliwal-j9p
@HakmDhaliwal-j9p Месяц назад
ਬਹੁਤ ਹੀ ਸੋਹਣਾ ਕੰਮ ਕੀਤਾ ਸਾਰੀ ਹੀ ਟੀਮ ਨੇ ਪਹਿਲੇ ਪਾਰਟ ਤੋਂ ਵੇਖ ਰਹੇ ਆ ਜੀ
@rajwindercheema6890
@rajwindercheema6890 Месяц назад
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@shindersingh5708
@shindersingh5708 Месяц назад
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਉਹ ਗੱਲ ਹੋਗੀ ਇੱਕ ਪਾਸੇ ਕਰ ਲਾ ਦੂਜੇ ਪਾਸੇ ਭਰ ਲਾ ਇਹ ਕਿਡਨੀਆਂ ਈਸ਼ੂ ਦੀਆਂ ਖ਼ਰਾਬ ਨੀ ਸੋਨੀਆਂ ਸੀ ਬਲਕਿ ਲੋਭੀ ਮਾ ਦੀਆਂ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@veenakhurana4151
@veenakhurana4151 Месяц назад
ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉🎉🎉
@surinderkarra-ਜਲੰਧਰ
@surinderkarra-ਜਲੰਧਰ Месяц назад
ਸਤਿ ਸ੍ਰੀ ਅਕਾਲ ਲਵਪ੍ਰੀਤ। ਲਵਪ੍ਰੀਤ ਦਾ ਦਿਮਾਗ ਇੰਨਾ ਵਧੀਆ ਸੋਚ ਅਤੇ ਸਮਝ ਵਾਲਾ , ਕਿ ਇਕ ਪਰਿਵਾਰਕ ਮਹੌਲ ਵਾਲਾ ਬਹੁਤ ਵਧੀਆ ਸੀਰੀਅਲ ਬਣਾਇਆ। ਕਹਾਵਤ ਹੈ ਬਹੁਤੀ ਅੱਤ ਚੁੱਕਣੀ ਵੀ ਇਕ ਦਿਨ ਲੈ ਬੈਠਦੀ। ਮੇਰਾ ਅੰਦਾਜ਼ਾ 2-3 ਐਪੀਸੋਡ ਪਹਿਲਾਂ ਹੀ ਸੀ , ਕਿ ਘਰ ਵਿੱਚ ਕੋਈ ਦੁਖੀ ਘਟਨਾ ਵਾਪਰੇਗੀ । ਇਸ ਮਾਂ ਨੇ ਜਿੰਨੀ ਅੱਤ ਚੁੱਕੀ ਸੀ , ਅੱਜ ਉਸ ਦੀ ਸਜ਼ਾ ਮਿਲ ਗਈ। ਜਿੰਨੇ ਤਾਹਨੇ ਮਿਹਣੇ ਲਵਪ੍ਰੀਤ ਅਤੇ ਉਸ ਦੇ ਗਰੀਬ ਮਾਂ-ਬਾਪ ਨੂੰ ਦਿੱਤੇ , ਰੱਬ ਨੇ ਹਿਸਾਬ ਕਰ ਦਿੱਤਾ। ਲਵਪ੍ਰੀਤ ਦੇ ਮਾਂ-ਬਾਪ ਦੀ ਲਾਟਰੀ ਨਿਕਲ ਗਈ। ਸੱਸ ਦੇ ਪੱਲੇ ਦੁੱਖ ਪੈ ਗਿਆ। ""ਲਵਪ੍ਰੀਤ ਇੰਨੀ ਵਧੀਆ ਵੀਡੀਓ ਉਹ ਵੀ ਪਰਿਵਾਰਕ ਮਹੌਲ ਵਿੱਚ ਬਣਾਉਣ ਲਈ ਤੇਰਾ ਲੱਖ ਵਾਰ ਸ਼ੁਕਰੀਆ। 🙏🙏💝👍👍"" ਮੇਰਾ ਜ਼ਿੰਦਗੀ ਵਿਚ ਪਹਿਲਾ ਸੀਰੀਅਲ ਹੈ ਜਿਸ ਨੂੰ ਲਗਾਤਾਰ ਦੇਖ ਰਿਹਾ । ਮੈਂ ਡਾਕਟਰ ਅਤੇ ਭੈਣ ਵੀ ਇੰਨੀ ਸਿਆਣੀ ਮਿਲਾਉਣ ਲਈ ਪ੍ਰਮਾਤਮਾ ਦਾ ਸ਼ੁਕਰੀਆ🙏 🙏🙏। """""ਵਕਤ ਚੰਗਾ ਹੋਵੇ ਜਾਂ ਬੁਰਾ ਆ ਜਾਵੇ , ਉਸ ਪ੍ਰਮਾਤਮਾ ਉਪਰ ਭਰੋਸਾ ਰੱਖਣਾ ਚਾਹੀਦਾ। ਉਹ ਹਮੇਸ਼ਾਂ ਮਿਹਰ ਕਰਦਾ ।"""" ਲਾਲਚੀ ਔਰਤ ਪੈਸੇ ਨਾ ਫੜਦੀ, ਲਵਪ੍ਰੀਤ ਨੂੰ ਦੇਣ ਲਈ ਕਹਿੰਦੀ। ਲਵਪ੍ਰੀਤ ਵੀਡੀਓ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ। ** ਵਾਹਿਗੁਰੂ ਲਵਪ੍ਰੀਤ ਉਪਰ ਮਿਹਰ ਭਰਿਆ ਹੱਥ ਰੱਖੇ ਅਤੇ ਖੁਸ਼ੀਆਂ ਤੰਦਰੁਸਤੀ ਬਖਸ਼ੇ ** ਰੱਖੜੀ ਤੇ ਮੈਸੇਜ ਕਰਾਂਗਾ। ਵੀਰ ਵਲੋਂ ਢੇਰ ਸਾਰਾ ਪਿਆਰ 💕🙏🙏🙏🙏💕 👍👍👍👍
@harmandeepsingh1613
@harmandeepsingh1613 Месяц назад
Nice lovepreet di❤❤❤❤❤❤😊😊😊😊
@beantsingh4056
@beantsingh4056 29 дней назад
Bapu ji di latri nikli bhut khusi hoi 🎉🎉🎉Ishu beer di bimari da sun ke bhut dukh hoyia😢😢😢
@harrysidhu917
@harrysidhu917 Месяц назад
Ajj wala episode very nice so good story and twist
@sumanbala8513
@sumanbala8513 Месяц назад
Beautifull. Very. Nice. Vedio. 👍. Suman. Bala. Ferozepur. City.
@surmukhsingh7091
@surmukhsingh7091 Месяц назад
ਈਸ਼ੂ ਦੇ ਗੁਰਦੇ ਸਮਾਰਹਿੰਦੇ ਬਚਾ ਲੈਣੇ ਚਾਹੀਦੇ ਨੇ ਤਾਂ ਹੀ ਕਹਾਣੀ ਦਾ ਸੁਖਦ ਮੋੜ ਹੋ ਸਕਦਾ ਕਹਾਣੀ ਵਧੀਆ ਅਤੇ ਉਸਾਰੂ ਲੱਗੇਗੀ ਪਲੀਜ ਗ਼ੌਰ ਕਰਿਓ
@jagsirsekhonsekhon723
@jagsirsekhonsekhon723 Месяц назад
ਸਾਰਾ ਸਟਾਫ ਹੀ ਬਹੁਤ ਵਧੀਆ ਹੈ ਇਸੂ ਤਾਂ ਸਿਰਾ ਹੈ
@harmailsingh97
@harmailsingh97 Месяц назад
Very nice lovepreet beta ji exilent serial beta ji
@KarmjitKaur-w5d
@KarmjitKaur-w5d Месяц назад
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@lovepalsingh40
@lovepalsingh40 Месяц назад
Aaj da episode hun tak da best episode hai😊
@nasirmalik5103
@nasirmalik5103 Месяц назад
کروائے دا گھر نوں تساں چار چاند لا دتے ❤❤
@SatteSatte-iz4fy
@SatteSatte-iz4fy Месяц назад
ਬਹੁਤ ਵਧੀਆ ਵੀਡਿਓ ਲੱਗੀ ਜੀ 🎉❤
@waheguruji3135
@waheguruji3135 Месяц назад
ਤਾਹੀਂ ਕਹਿਦੇ ਹੁੰਦੇ ਨੇ ਰੱਬ ਕੋਲੋਂ ਡਰੀ ਦਾ ਹੁੰਦਾ ❤❤❤❤
@jagdeepkaur8160
@jagdeepkaur8160 Месяц назад
ਸਾਰਿਆਂ ਦੀਆਂ ਅਰਦਾਸਾਂ ਸੀ ਕਿ ਲਵਪਰੀਤ ਦੇ ਪਿਓ ਨੂੰ ਲਾਟਰੀ ਨਿੱਕਲ ਆਵੇ।ਰੱਬ ਨੇ ਸੁਣ ਤਾਂ ਲਈਆਂ ਪਰ ਦੂਜੇ ਪਾਸੇ ਈਸ਼ੂ ਨਾਲ ਇਹ ਨਹੀਂ ਹੋਣਾ ਚਾਹੀਦਾ ਸੀ।ਉਹ ਦਿਲ ਦਾ ਸੱਚਾ ਹੈ।
@gurbindersingh6364
@gurbindersingh6364 Месяц назад
ਪਰ ਮਨ ਨੂੰ ਇਸ ਤਰਾਂ ਸੇਕ ਲੱਗਾ ਨ੍ਹੀ ਤਾਂ ਹੰਕਾਰ ਕਿੰਨਾ ਕਰਦੀ ਸੀ ਅਮੀਰੀ ਦਾ
@SARB-0068
@SARB-0068 Месяц назад
ਲਵਪ੍ਰੀਤ ਦੀ ਤਾਰੀ ਭੁਆ ਤੇ ਉਸੁ❤❤❤❤❤❤❤❤
@hardeepsingh3329
@hardeepsingh3329 Месяц назад
ਬੁਹਤ ਵਧੀਆ ਵੀਡੀਉ ਆ
@mayabegum4342
@mayabegum4342 Месяц назад
good massage rab to darna chahida preeto bhen vadia story gby ❤
@RajuKaur-dp1wy
@RajuKaur-dp1wy Месяц назад
Bapu ji mobarka rab sab de sun da
@surjitkaur1895
@surjitkaur1895 Месяц назад
ਬਹੁਤ ਵਧੀਆ।
@Black_shadow_Gaming214
@Black_shadow_Gaming214 Месяц назад
Bahot vadia video si Is da next part jaldi bhejo g
@anmoldeep9669
@anmoldeep9669 Месяц назад
Ishu Vira ta real hi acting kr reha jida sachi bimar howe😅
@sukhwinder3858
@sukhwinder3858 Месяц назад
ਜੀਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਇਹ ਕਹਾਵਤ ਬਿਲਕੁਲ ਸੱਚ ਹੈ ਤਾਰੂ ਦੀ ਮਾਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਕਹਿੰਦੀ ਸੱਚੀ ਨੀਤੀ ਰੱਖੋ ਪਰ ਆਪਣੇ ਆਪ ਦੀ ਸੋਚ ਕਿੰਨੀ ਘਟੀਆ ਦੂਜਿਆਂ ਦੀ ਕਮਾਈ ਤੇ ਆਸ ਰੱਖਦੀ ਹੈ
@jagdeepkaur8160
@jagdeepkaur8160 Месяц назад
ਘਰ ਛੱਡਣ ਦੀ ਥਾਂ ਤਾਰੀ ਦੀ ਮਾਂ ਤੇ ਲਵਪਰੀਤ ਨੂੰ ਦਾਜ ਦਾ ਕੇਸ ਕਰਨਾ ਚਾਹੀਦਾ ਸੀ।
@KanwaljitDhaliwal
@KanwaljitDhaliwal Месяц назад
Hanji. kina. changa. hunda. j. tusi. Lovepreet. nu. Ghar. Shadnhi. ton. pehlan. Salah. de. dinde
@kamlarani8052
@kamlarani8052 Месяц назад
Very nice episode Lovepreet thodi acting bahut vadiya aa God bless you all members🎉🎉🎉🎉❤❤❤❤
@sonudhillon831
@sonudhillon831 Месяц назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤ ਕਮਾਲ ਲਾਜਵਾਬ ਸੀਰੀਜ ਏ ਭੈਣ
@ujjagargrewal4084
@ujjagargrewal4084 Месяц назад
ਬਹੁਤ ਵਧੀਆ ਵੀਡੀਓ ਜੀ
@preetVirk-vs5vu
@preetVirk-vs5vu Месяц назад
ਬਹੁਤ ਵਧੀਆ ਵੀਡੀੳ ਪਰਮਾਤਮਾ ਚਚੜ੍ਹਦੀ ਕਲਾ ਵਿੱਚ ਰੁੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌹🌹
@hardeepdhiman6663
@hardeepdhiman6663 Месяц назад
Lovepreet ghuman ji sodia video mai saria dekhdi a bhut vdhia hundi a ne❤❤
@ParamjitSingh-wu9bv
@ParamjitSingh-wu9bv Месяц назад
Bahut badhiya very very nice video lavpreet beta g
@kaushalkishore3400
@kaushalkishore3400 Месяц назад
वादियां शिक्षा दाज मंगण वालियां नू ...ते नशा करण वालियां नू भी।वदिया कहानी है।
@jatinderbassi4163
@jatinderbassi4163 Месяц назад
Sat Sri akal ji lovepreet bahut bahut vadiya story video Tari lovepreet da Bapu v bahut bahut vadiya ne 👍
@AjayGupta-tm7vw
@AjayGupta-tm7vw Месяц назад
Very nice story waiting for next part
@Daljitkaur-n8f
@Daljitkaur-n8f Месяц назад
Bahut Khushi Hui lottery nikali bahut bahut badhaiyan❤❤❤❤❤❤
@baljitkaur6940
@baljitkaur6940 Месяц назад
Wah ji Wah Lovepreet de bapu di lottery nikal ayi. sache insaan di parmatma jarur sunda Lovepreet ur videos always very best ❤❤❤❤
@HarjinderSingh-of9us
@HarjinderSingh-of9us Месяц назад
ਲਵਪ੍ਰੀਤ ਮੈਨੂੰ ਬਹੁਤ ਖੁਸ਼ੀ ਹੋਈ ਲਾਟਰੀ ਲੱਗੀ ਮੈਨੂੰ ਜਦੋਂ ਕਿਸੇ ਗ਼ਰੀਬ ਖੁਸ਼ੀ ਘਰ ਵਿੱਚ ਆਉਂਦੀ ਮੈਂ ਬਹੁਤ ਖੁਸ਼ ਹੋਇਆ ਹਰਜਿੰਦਰ ਸਿੰਘ ਮਠਾੜੂ। ਮੋਗਾ
@KanwaljitDhaliwal
@KanwaljitDhaliwal Месяц назад
Sukar. aw. Matharu. Tu. Khus. tan. hoeya
@user-cd7wt7vh9h
@user-cd7wt7vh9h Месяц назад
Very nice episode of today Love preet ji very very congratulations for your one crore lottery ❤🎉🎉🎉🎉
@DarshanSingh-w3b
@DarshanSingh-w3b Месяц назад
ਬਹੁਤ ਵਧੀਆ ਲਵਪ੍ਰੀਤ
@user-pe9gx8cq6p
@user-pe9gx8cq6p Месяц назад
ਅਸੀਂ ਕੈਲਗਰੀ ਕਨੈਡਾ ਤੋਂ ਸਾਰੇ ਹੀ ਦੇਖੀਆਂ ਬੂਝਤ ਬੂਹਤ ਸਹੋਣਾ ਸ਼ੀਰ ਲਈ ਹੈ ਲਵਪ੍ਰੀਤ ਕੋਰ ਇਨਾਮ ਦੀ ਹੱਕ ਦਾਰ ਹੈ ਵਾਹਿਗੁਰੂ ਜੀ ਚੱੜਦੀਕੱਲਾ ਵਿਚ ਰੱਖਣ
@MannuKaur-n4g
@MannuKaur-n4g Месяц назад
Bhahaut sohni video a didhi g 👌👌👌❤️💕💖💖
@JaspreetKaur-p9h
@JaspreetKaur-p9h Месяц назад
Very nice vdo didi 👌👌
@PandherSingh
@PandherSingh Месяц назад
ਲਵਪ੍ਰੀਤ ❤ਪਿਆਰ ਨਹੀਂ ਡਾਂਸ ਦੀਵਾਨਾ ਹੈ ਜਸ਼ਨ ਦਾ ❤ਸੀਰੀਅਲ ਬਹੁਤ ਵਧੀਆ ❤ ਪਿਹਲੀ ਵਾਰ ਪੰਜਾਬੀ ਸੱਭਿਆਚਾਰ ਸੀਰੀਅਲ ਦੋਖਣ ਨੂੰ ਮਿਲਿਆ ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ ❤❤❤
@SOS-SenseOfStyle
@SOS-SenseOfStyle Месяц назад
ਵੈਸੇ ਲਾਟਰੀ ਪਾਉਣੀ ਚੰਗੀ ਗੱਲ ਨਹੀਂ,ਇੱਕ ਤਰਾਂ ਦਾ ਜੂਆ ਹੈ,ਆਪਣੀ ਮਿਹਨਤ ਦੇ ਪੈਸੇ ਖਰਾਬ ਹੋ ਜਾਂਦੇ ਹਨ
@daljitkaur353
@daljitkaur353 Месяц назад
Very nice video lovepreet ji ❤❤❤❤❤🎉🎉❤❤❤❤❤❤❤
@manormagarg8197
@manormagarg8197 Месяц назад
Love preet beta good video 👍👍❤❤❤❤
@SurjeetJamwal-cy7my
@SurjeetJamwal-cy7my Месяц назад
Very good rol of Tari and Lovepreet
@DineshDinesh-nv3bn
@DineshDinesh-nv3bn Месяц назад
V nyc video god bless u
@mukeshkumargaba3234
@mukeshkumargaba3234 Месяц назад
Bahut intjar karna painda ❤
@labhsingh9855
@labhsingh9855 Месяц назад
ਬਹੁਤ ਸਾਰੇ ਸੀਰੀਅਲ ਦੇਖੇ ਹਨ , ਲਵਪ੍ਰੀਤ ਦੇ ਸੀਰੀਅਲ ਸਭ ਤੋਂ ਵਧੀਆ ਲੱਗ ਰਹੇ ਹਨ।
@lovepreetghumaan5208
@lovepreetghumaan5208 Месяц назад
💝🙏
@JagguDhillon-h1b
@JagguDhillon-h1b Месяц назад
Nice video 📷📷❤❤❤❤🎉 lovepreet didi ji 👌👌 good job ❤ God bless you sister ji 🙏🏻
@JasbirSingh-mh5xu
@JasbirSingh-mh5xu Месяц назад
Aaaddeeer4e​@@lovepreetghumaan5208
@sukhwinder3858
@sukhwinder3858 Месяц назад
ਕਦੇ ਦੇਵਗਨ ਦੇ ਸੀਰੀਜ਼ ਦੇਖਿਆ?????
@harjeetcheeda5117
@harjeetcheeda5117 Месяц назад
Very nice❤❤ video so beautiful ❤️ ❤️ ❤️ ​@@lovepreetghumaan5208
@ManmohanSingh-zo9fn
@ManmohanSingh-zo9fn Месяц назад
Bahut vdea video ji
@KhalidMehmood-nm6wz
@KhalidMehmood-nm6wz Месяц назад
Lovepreet main pakistan sey hon apka ye darama dekh kar bahout maza ata hi ye wali episode dekh kar to bhout acha laga Allah talah apko khush rakhay
@BalrajSingh-i9d
@BalrajSingh-i9d Месяц назад
Congratulations lottery layee lovepreet ji.dukh Ishu Bhai da .sari team nu waheguru Chad di kala rakhe kise da bal vinga na hove . very nice episode ji ❤❤❤❤❤❤
@ArashdeepKaur-xx8zq
@ArashdeepKaur-xx8zq Месяц назад
Jashan da bhangra ❤😂
@maansaab1080
@maansaab1080 Месяц назад
Lovepreet no1 actress
@rampreetgrewal1138
@rampreetgrewal1138 Месяц назад
Very nice good think story
@IshwarPaul-vf6bx
@IshwarPaul-vf6bx Месяц назад
Very nice and inspiring story
@gulzarkhangulzarkhan2223
@gulzarkhangulzarkhan2223 Месяц назад
Very very nice video ji ❤❤
@KashmirSingh-pe7pv
@KashmirSingh-pe7pv Месяц назад
Nice video happy from new york city 🎉🎉🎉
@beantkaurgill3609
@beantkaurgill3609 Месяц назад
Very nice story gbu all ❤❤❤
@masutakkhan6038
@masutakkhan6038 Месяц назад
ਐ ਥੋਡੀ ਹੁੰਦਾ ਇਦੂ ਤਾਂ ਇਹ ਲਵਪ੍ਰੀਤ ਨੂੰ ਤੇ ਦਾਰੀ ਨੂੰ ਦੇ ਦਿੰਦੇ ਉਹਨਾਂ ਦਾ ਕੰਮ ਚਲਦਾ ਹੋ ਜਾਂਦਾ
@BalrajSingh-uy4um
@BalrajSingh-uy4um Месяц назад
Nic story lovepreet ji good ❤❤
@SatinderpalSingh-mv5zi
@SatinderpalSingh-mv5zi Месяц назад
Wah Jashan Wah
@ManpreetKaur-qe9ks
@ManpreetKaur-qe9ks Месяц назад
ਪਰਮਾਤਮਾ ਹੈਗਾ ਦੇਖਿਆ ਪਰੀਤੋ
@ParmjeetKaur-p8y
@ParmjeetKaur-p8y 26 дней назад
Very nice video ❤🎉❤🎉❤
@rajinderkaur3852
@rajinderkaur3852 Месяц назад
Congratulations lovepreet de mammy papa g🎉🎉
@karnveersinghkarnveersingh4959
@karnveersinghkarnveersingh4959 Месяц назад
Bohat sohni video aa dii❤
@JaswindersinghSidhu-mt9vb
@JaswindersinghSidhu-mt9vb Месяц назад
Very very nice story ❤❤
@user-ob6tz4dd7r
@user-ob6tz4dd7r Месяц назад
Lakhak.ne.sahi.bnai.stori.ji.bahut.samzdaar.ha.love.you.sari.teem.nu❤❤❤❤❤❤❤❤❤❤❤.sarbjeet.kour
@NarinderkaurKaur-jn3tg
@NarinderkaurKaur-jn3tg Месяц назад
Very very nice video❤❤
Далее
😂😂
00:16
Просмотров 968 тыс.