Тёмный

ਬੀਬੀ ਰਜਨੀ ਦਾ ਕੇਹੜੇ ਇਤਿਹਾਸਿਕ ਗ੍ਰੰਥ ਵਿੱਚ ਮਿਲਦਾ ਹੈ ਜ਼ਿਕਰ | Bibi Rajni History 

SUCCESS DA RAH
Подписаться 420 тыс.
Просмотров 235 тыс.
50% 1

Bibi Rajni ji History | घीघी उत्तठी ए टिडिग्म | Roopi Gill | Sikh History | Trailer | Punjabi video
Bibi Rajni was a devout Sikh woman known for her unwavering faith and resilience. She was the youngest daughter of Rai Duni Chand, a wealthy revenue collector in Patti, Punjab, during the era of Guru Ram Das Ji. Despite being married off to a leper by her father as a punishment for her piety, Rajni's devotion never wavered. Her husband's miraculous healing at a sacred pool, which later became the site of the Golden Temple in Amritsar, is a testament to her faith. watch video for detailed history.
bibi Rajni full movie
Sikh History
sikh itihas
amritsar
Bibi Rajni JI History
Bibi Rajni Movie
ਬੀਬੀ ਰਜਨੀ ਦਾ ਇਤਿਹਾਸ
Dukh Bhanjan Beri
Bibi Rajni kissa
Disclaimer:-
Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research Please contact for any copyright related issue.
#bibirajni

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 216   
@Invincible__1
@Invincible__1 15 дней назад
ਬਾਈ ਜੀ 18ਵੀ ਸਦੀ ਵਿੱਚ ਜਦੋਂ ਹਰਮੰਦਰ ਸਾਹਿਬ ਤੇ ਹਮਲੇ ਹੁੰਦੇ ਸੀ ਓਦੋਂ ਗੁਰੂ ਗ੍ਰੰਥ ਸਾਹਿਬ ਕਿੱਥੇ ਸੁਰੱਖਿਅਤ ਰੱਖਿਆ ਹੋਇਆ ਸੀ ਕਿਰਪਾ ਕਰਕੇ ਇਸ ਤੇ ਵੀਡੀਓ ਬਣਾਓ ❤🙏🙏
@avtarsingh2531
@avtarsingh2531 7 дней назад
ਇਹ ਇਤਿਹਾਸ ਬਿਲਕੁਲ ਸੱਚ ਹੈ ਅੱਜ ਕੱਲ੍ਹ ਦੇ ਅਖੌਤੀ ਅਪਗ੍ਰੇਟ ਲਾਣੇ ਤੋਂ ਬਚਣ ਦੀ ਲੋੜ ਹੈ
@dilbagarya4587
@dilbagarya4587 8 дней назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏🙏🙏🙏🙏🙏
@user-kz9tx4ds5b
@user-kz9tx4ds5b 11 дней назад
ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਆਏਂ ਸਨ ਸਮਾ ਲੰਘਿਆ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਕਿਹਾ ਤੁਸੀਂ ਨਵਾਂ ਤੀਰਥ ਬਣਾਓ ਗੁਰੂ ਅਮਰਦਾਸ ਜੀ ਨੇ ਸਭ ਸਮਝਾ ਕੇ ਚਲੇ ਗਏ ਇਧਰ ਗੁਰੂ ਰਾਮਦਾਸ ਜੀ ਰਹਿਣ ਲਗ ਪਏ ਬੀਬੀ ਰਜਨੀ ਵੀ ਇਧਰ ਪਤੀ ਨੂੰ ਲੈ ਕੇ ਆਈ ਤੇ ਠੀਕ ਹੋਇਆ ਗੁਰੂ ਰਾਮਦਾਸ ਜੀ ਨੂੰ ਹੋਰ ਪੱਕਾ ਪਤਾ ਲਗ ਗਿਆ ਕੇ ਇਹ ਜਗਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਆਏਂ ਸਨ
@HarpreetkaurSandhu-l6l
@HarpreetkaurSandhu-l6l 21 час назад
ਵਾਹਿਗੁਰੂ ਜੀ.ਧੰਨ ਧੰਨ. ਸ੍ਰੀ. ਗੁਰੂ. ਰਾਮਦਾਸ. ਜੀ.🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🍀🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@avtarsingh2531
@avtarsingh2531 7 дней назад
ਜਿਹੜੇ ਅਖੌਤੀ ਵਿਦਵਾਨ ਅੱਜ ਸੂਰਜ ਪ੍ਰਕਾਸ਼ ਵਰਗੇ ਪਵਿੱਤਰ ਗ੍ਰੰਥਾਂ ਨੂੰ ਰੱਦ ਕਰ ਰਹੇ ਹਨ ਕਿਸੇ ਦਿਨ ਏਹੀ ਲੋਕ ਗੁਰੂ ਨਾਨਕ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਾਲਪਨਿਕ ਪਾਤਰ ਕਹਿਣਗੇ ਉਹ ਦਿਨ ਦੂਰ ਨਹੀਂ
@sandhusaab3603
@sandhusaab3603 20 дней назад
💝 Waheguru 💕 ji 💞 waheguru 💖 ji 💖 waheguru 💝 ji 💕 waheguru 💞 ji 💝💕💞💖💖
@PalSiingh
@PalSiingh 7 дней назад
ਵਿਲ ਕੁਲ ਇਹ ਕਹਾਣੀ ਸੱਈ ਹੈ ਮੈ ਮ੍ਹੇਰੀ ਜਾਂਦੀ ਤੋ ਇਹੋ ਹੀ ਬਾਤਾਂ ਵਿਚ ਸੁਣਿਆ ਹੈ
@BalkarSingh-wv5te
@BalkarSingh-wv5te 3 часа назад
Waheguru. Ji. Wekh. Aye. Han. Jidas. Tarikh. No. Bahut. Mahan. Filum. Hai. Ji
@JasbirSingh-y8p
@JasbirSingh-y8p 19 дней назад
ਵਾਹਿਗੁਰੂ ਜੀ🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ🙏
@harmanbrar6037
@harmanbrar6037 2 дня назад
ਵਾਹਿਗੁਰੂ ਜੀ
@ratankaur9876
@ratankaur9876 7 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@surinderjitkaur1298
@surinderjitkaur1298 16 дней назад
Dhan Dhan Sri Guru Ram Das ji 🙏🏻🙏🏻🙏🏻🙏🏻🙏🏻
@KuldeepSingh-xv4mx
@KuldeepSingh-xv4mx День назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@sidhu_mehraj_wala
@sidhu_mehraj_wala 9 дней назад
ਬਹੁਤ ਹੀ ਵਧੀਆ ਜਾਣਕਾਰੀ ਬਾਈ ਜੀ ❤❤
@AvtarSingh-ku8yq
@AvtarSingh-ku8yq 19 дней назад
🙏 Waheguru ji ka khalsa Waheguru ji ki fateh 🙏
@gulabsinghmann1675
@gulabsinghmann1675 4 дня назад
ਅੱਜ ਰਜਨੀ ਫਿਲਮ ਦੇਖੋ, ਇਸ ਫਿਲਮ ਬਾਰੇ ਕੁਝ ਜਿਆਦਾ ਨਹੀਂ ਕਹਿ ਸਕਦਾ ਬਸ ਇਹੀ ਕਹਿਣਾ ਫਿਲਮ ਖਤਮ ਹੋਣ ਤੋਂ ਬਾਅਦ ਸਿਨੇਮੇ ਚ ਕੋਈ ਇਦਾਂ ਦਾ ਬੰਦਾ ਨਹੀਂ ਸੀ ਜਿਸ ਦੀਆਂ ਅੱਖਾਂ ਚ ਪਾਣੀ ਨਹੀਂ ਸੀ🙏 ਫਿਲਮ ਡਾਇਰੈਕਟਰ - ਅਮਰ ਹੁੰਦਲ ਤੇ ਸਾਰੇ ਐਕਟਰਾਂ ਨੇ ਇਤਿਹਾਸਕ ਕੰਮ ਕੀਤਾ ਪੰਜਾਬੀ ਸਿਨੇਮੇ ਦਾ ਦੁਨੀਆਂ ਵਿੱਚ ਮਾਣ ਵਧਾਇਆ,, ਇੱਕ ਵਾਰ ਜਰੂਰ ਦੇਖਿਓ #ਰਜਨੀ,,, 'ਗੁਲਾਬ ਸਿੰਘ ਮਾਨ
@sukhlande-ld7xs
@sukhlande-ld7xs 22 часа назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@rozgaarwithgoutampuri8037
@rozgaarwithgoutampuri8037 20 дней назад
ਵਾਹਿਗੁਰੂ ਜੀ ਗੌਤਮ ਪੂਰੀ ਸੁਨਾਮ ਤੋਂ
@harmanpreetkaur2236
@harmanpreetkaur2236 5 дней назад
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
@mudithanda359
@mudithanda359 19 дней назад
ਧਨੱ ਗੁਰੂ ਰਾਮਦਾਸ ਜੀ🙏
@manjitkaur2912
@manjitkaur2912 9 дней назад
Dhan dhan guru Ramdas jii 🌹🌹🌺🌹🌹
@jaswindersahota4059
@jaswindersahota4059 6 дней назад
Dhan guru Ram Dash ji❤❤❤❤❤
@rajvirkaurgosal2464
@rajvirkaurgosal2464 10 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏 ਹਾਜੀ ਭਾਈ ਸਾਹਿਬ ਜਰੂਰ ਦੇਖਣ ਜਾਮਾ ਗਏ
@user-cj2tn3ff7m
@user-cj2tn3ff7m 8 дней назад
ਵੀਰ ਜੀ ਰਾਮ ਤੀਰਥ ਦਾ ਸਰੋਵਰ ਸੀ ਤੇ ਇਹਦੇ ਵਿੱਚ ਬਾਲਮਿਕ ਜੀ ਨੇ ਜਲ ਦੱਬਿਆ ਹੁੰਦਾ ਸੀ ਉਦੋਂ ਛੱਪੜੀ ਹੁੰਦੀ ਸੀ ਜੋ ਵੀ ਇਹਦੇ ਵਿੱਚ ਨਹਾਉਂਦਾ ਸੀ ਉਹਦਾ ਰੂਪ ਬਦਲ ਜਾਂਦਾ ਸੀ ਇਸੇ ਤਰ੍ਹਾਂ ਹੀ ਬੀਬੀ ਰਜਨੀ ਦੇ ਪਤੀ ਨੇ ਜਦੋਂ ਦੇਖਿਆ ਤਾਂ ਉਹ ਵੀ ਨਹਾਤਾ ਉਸਨੇ ਆਪਣੀ ਉਂਗਲ ਇੱਕ ਬਾਹਰ ਰਹਿਣ ਦਿੱਤੀ
@user-lu5fs1gy2j
@user-lu5fs1gy2j 18 дней назад
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ
@narindersingh6616
@narindersingh6616 19 дней назад
ਵਾਹਿਗੁਰੂ ਜੀ🙏❤️
@sardarasingh7797
@sardarasingh7797 День назад
Bhot bhdiya laga bai ji
@Harkirat2005
@Harkirat2005 19 дней назад
Whaeguru ji ka khalsa Whaeguru ji ki fateh hnji asi javangai movie dekhan
@user-dw6gi9ro1m
@user-dw6gi9ro1m 7 дней назад
Dhan dhan guru ramdass ji maharaj app ji di meharbharia hath sir te sada hi rakhna ji waheguru ji ka Khalsa waheguru ji ki phate dhan bibi rajni ji
@gursidhu8683
@gursidhu8683 5 дней назад
ਵਹਿਗੁਰੂ
@inderjeetkaur2699
@inderjeetkaur2699 13 дней назад
WAHEGURU JI DA KHALSA , WAHEGURU JI DI FATEH
@user-jf2ne6cq3q
@user-jf2ne6cq3q 20 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswantSingh-dw7he
@JaswantSingh-dw7he 6 дней назад
Very nice ❤Good job 👌🏻proud of you 👍🏻Thanks
@malkitkaur5417
@malkitkaur5417 5 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@rajbeersingh6754
@rajbeersingh6754 12 дней назад
Waheguru ji ka Khalsa Waheguru ji ki Fateh
@rajvinderkaur6138
@rajvinderkaur6138 6 дней назад
Dhan dhan ram das guruji 🙏 Bht jyda vdiya sunaya tuc veer ji
@jasmailkaur
@jasmailkaur 3 дня назад
Eh movie dekhan nal noh jwan pirhi nu bhut vadia sikhya mildi aa bhut shoni aa movie aa g
@brarproduction9619
@brarproduction9619 9 дней назад
ਧੰਨ ਧੰਨ ਗੁਰੂ ਰਾਮਦਾਸ ਜੀ
@Invincible__1
@Invincible__1 15 дней назад
ਬਾਈ ਜੀ 1726 ਤੋਂ 1748 ਵਿੱਚ ਸਾਰੇ ਸਿੱਖ ਜੰਗਲਾਂ ਵਿੱਚ ਨਹੀਂ ਗਏ ਸੀ? ਇਹ ਕਿਵੇਂ ਕਿਹੜੇ ਸਿੱਖ ਜੰਗਲਾਂ ਵਿੱਚ ਗਏ ਅਤੇ ਕਿਹੜੇ ਸਿੱਖ ਪੰਜਾਬ ਵਿੱਚ ਹੀ ਰਹਿੰਦੇ ਸੀ ਕਿਰਪਾ ਕਰਕੇ ਇਸ ਤੇ ਵੀਡੀਓ ਬਣਾਓ ❤🙏🙏🙏🙏
@agamjotsingh9531
@agamjotsingh9531 7 дней назад
😊😊😊😊😊😊😊😊😊
@KulwinderKaur-m9h
@KulwinderKaur-m9h 19 дней назад
Waheguru ji 🙏🙏💕
@punia5709
@punia5709 6 дней назад
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ❤ ਵਾਹਿਗੁਰੂ ਜੀ 🙏 ਫਿਲਮ ਦੇਖ ਲਈ ਹੈ ਪਰ ਅਖੀਰ ਗ਼ਲਤ ਦਰਸਾਇਆ ਹੈ ਫਿਲਮ ਵਿੱਚ
@JaspreetKaur-zt7wn
@JaspreetKaur-zt7wn 8 дней назад
ਵਾਹਿਗੁਰੂ ਜੀ 🙏ਸਾਨੂੰ ਤਾ 30 ਅਗਸਤ ਦਾ ਪਹਿਲਾ ਸ਼ੋਅ ਹੀ ਨਸੀਬ ਹੋ ਗਿਆ 🙏ਵਾਹਿਗੁਰੂ ਜੀ ਤੁਹਾਡਾ ਸੁਕਰ ਹੈ🙏
@ManveerSingh-iu1sn
@ManveerSingh-iu1sn 12 дней назад
Waheguru ji bhai sab please ak video shree Raja sahib ji te ve bnao
@Canadianpedia09
@Canadianpedia09 17 дней назад
ਮੇਰੀ ਸਰਬ ਸੰਗਤ ਜੀ ਨੂੰ ਬੇਨਤੀ ਹੈ ਕਿ ਇਸ ਰਜਨੀ ਵਾਲੀ ਕਹਾਣੀ ਬਾਰੇ ਇੱਕ ਵਾਰ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਵਿਚਾਰ ਜ਼ਰੂਰ ਸੁਣੋ ਜੀ 🙏
@harveersingh2756
@harveersingh2756 17 дней назад
Satnam Waheguru ji🙏🏻🙏🏻🙏🏻🙏🏻🙏🏻
@Brar_no.1
@Brar_no.1 14 дней назад
Love you veer 😊
@rommibhau6382
@rommibhau6382 17 дней назад
ਹੈ ਮੇਰੇ ਮਾਲਕਾ ਮੇਹਰ ਕਰਯੋ
@harvirsingh5667
@harvirsingh5667 20 дней назад
Which software you use for editing
@furiousrebel1543
@furiousrebel1543 19 дней назад
Kinemaster
@sandeepjaugh4154
@sandeepjaugh4154 7 дней назад
Waheguru Ji Da Khalsa,,❤ waheguru Ji Di Fateh
@babladhindsa8408
@babladhindsa8408 6 дней назад
ਵਾਹਿਗੁਰੂ ਜੀ
@RajwinderKaur-uv1wp
@RajwinderKaur-uv1wp 19 дней назад
Waheguru Ji mehar kro ji,🙏🙏🙏🙏🙏
@sukhchainsinghkhalsa5738
@sukhchainsinghkhalsa5738 8 дней назад
❤ waheguru ji ka Khalsa waheguru ji ki fahta ji
@user-pg1uz7eg3k
@user-pg1uz7eg3k 9 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@Jeet_Kang
@Jeet_Kang 6 дней назад
Waheguru ji waheguru ji waheguru ji waheguru ji ❤❤❤❤🌹🌹🙏🙏🙏🙏
@RAJVEERKAUR533
@RAJVEERKAUR533 11 дней назад
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🙏🙏
@dalbirkaur2516
@dalbirkaur2516 6 дней назад
ਵਾਹਿ ਗੁਰੂ ਜੀ
@HarpreetSingh-io6hb
@HarpreetSingh-io6hb 7 дней назад
Dhan.dhan.guru.ramdaas.ji.waheguru.jl.meher.kari
@GurwinderSingh-we8tj
@GurwinderSingh-we8tj 18 дней назад
ਰਾਮ ਕੌਰ ਕੇਰ ਸਿੰਘ ਦੀ ਸੱਚੀ ਕਹਾਣੀ ਇਹਦੇ ਬਾਰੇ ਵੀ ਚਾਨਣਾ ਪਾਓ
@HargunsandhuSandhu
@HargunsandhuSandhu 12 дней назад
Waheguru ji
@sharankaur1675
@sharankaur1675 4 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jodhasingh8242
@jodhasingh8242 20 дней назад
Satnaam satnaam waheguru
@user-zp7id7bj8c
@user-zp7id7bj8c 15 дней назад
Wehagurji wehagurji wehagurji wehagurji wehagurji
@nastikbaba7597
@nastikbaba7597 19 дней назад
Same story in Rajasthan "Raja mordhaj" Ye ek dant Katha hi hai Waheguru ji waheguru ji waheguru ji
@user-ws8lw7hq7f
@user-ws8lw7hq7f 19 дней назад
Wmk❤
@harmanpreetkaur2236
@harmanpreetkaur2236 5 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@user-cj2tn3ff7m
@user-cj2tn3ff7m 8 дней назад
ਇਹ ਸੀਨ ਯੋਗਰਾਜ ਨੂੰ ਨਹੀਂ ਦੇਣਾ ਚਾਹੀਦਾ ਸੀ ਉਹ ਹੰਕਾਰ ਆ ਤੇ ਦੁਸ਼ਟ ਬੰਦਾ ਬਹੁਤੇ ਉਹਦੇ ਵਿੱਚ ਕੋਈ ਇਹੋ ਜਿਹੀ ਨਹੀਂ ਹੈ
@user-ti3fm8tt7p
@user-ti3fm8tt7p День назад
Kyo
@amrindersinghmander6458
@amrindersinghmander6458 10 дней назад
ਕਿਰਪਾ ਕਰ ਕੇ ਇਹ ਵੀ ਦੱਸੋ ਕਿ ਅੱਜ-ਕੱਲ੍ਹ ਓਹ ਛੱਪੜੀ ਕਿੱਥੇ ਹੈ ਜੀ,
@bhullarsingh7543
@bhullarsingh7543 День назад
ਹਮ ਜੀ ਬਾਈ ਜੀ ਇਹ ਜਗ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਸ਼੍ਰੀ ਦਰਬਾਰ ਸਹਿਬ ਜੀ ਦਾ ਸਰੋਵਰ ਹੈ ਜੀ
@kangsaab4279
@kangsaab4279 7 дней назад
Dhan dhan guru Ramdas ji waheguru ji
@kulvindersing-tr9xi
@kulvindersing-tr9xi 8 дней назад
Dhan dhan shiriguru Ram das ji waheguruji waheguruji waheguruji 🙏🙏🙏🙏🙏
@SandeepSinghAdiwal
@SandeepSinghAdiwal 7 дней назад
Nice waheguru ji 🙏🙏🙏🙏
@SumitraSharma-n6w
@SumitraSharma-n6w День назад
🙏🏻satnam Waheguru ji ❤️🙏🏻
@saabgill1729
@saabgill1729 18 дней назад
Waheguru❤
@SandeepSingh-mn7ds
@SandeepSingh-mn7ds 17 дней назад
Wahegure ji 🙏
@tarlochansingh365
@tarlochansingh365 9 дней назад
Waheguru Ji Dhan Guru Ramdas Ji🙏❤️
@tarlochansingh365
@tarlochansingh365 9 дней назад
Dhan Siri Guru Ramdas sahib ji 🙏❤️🙏
@amansinghthakur6518
@amansinghthakur6518 19 дней назад
जय हो 🙏🙏
@meenasingh2841
@meenasingh2841 5 дней назад
Meri nani sunadi hundi c eh kahani Waheguru
@desipeopletv6605
@desipeopletv6605 11 дней назад
Dhan dhan shiri guru ramdas ji .
@prabhgillgandiwind
@prabhgillgandiwind 9 дней назад
Wmk👏🏻
@faujisimp7090
@faujisimp7090 18 дней назад
Hello veere ek me RU-vid te video dekhi jis wich sikh etihaas waare galat bolia gaya hai me tohade naal us topic te gal karna cahunda se , RU-vid te comments ch video da link neahi penda ki tusi menu apna Instagram account to message accept kar sakde ho please 🙏
@RajiJasvir
@RajiJasvir 10 дней назад
Wahegur ji Mehar kro 🙏🙏🙏🙏🙏🙏🙏🙏🙏🙏🙏🙏🙏🙏
@PrabhjotkaurMehra-fe9ff
@PrabhjotkaurMehra-fe9ff 4 дня назад
Satnam waheguru ji sab te meher karo
@manojchawla4186
@manojchawla4186 7 дней назад
वाहेगुरु वाहेगुरु वाहेगुरु
@prakashkaur4949
@prakashkaur4949 6 дней назад
Wahegurujì
@ravindrasinghkhanuja3434
@ravindrasinghkhanuja3434 8 дней назад
वाहेगुरू साहिब जी
@historyofsikhism892
@historyofsikhism892 18 дней назад
waheguru
@user-us6xt1wp4m
@user-us6xt1wp4m 11 дней назад
Dhan, dhan, shri, guru, ramdasji
@kaurcooks1201
@kaurcooks1201 8 дней назад
Real story hai.bibi rajni de😊
@sunilsardar403
@sunilsardar403 День назад
Waheguru ji waheguru ji 🙏🏻🙏🏻🙏🏻🙏🏻🙏🏻
@SurinderKaur-mv1py
@SurinderKaur-mv1py 4 дня назад
ਵਾਹਿਗੁਰੂ 10:53
@Harshdeep-g1o
@Harshdeep-g1o 19 дней назад
Hlo bro Ropar wala ❤
@guruji7879
@guruji7879 6 дней назад
🙏
@sandeepsingh929
@sandeepsingh929 8 дней назад
❤❤❤❤❤
@parmodchopra4243
@parmodchopra4243 4 дня назад
Satnam ji 🙏
@bhagwansinghchahal6844
@bhagwansinghchahal6844 4 часа назад
Satnam WAHAGUR😊
@JaswantSingh-fk1qb
@JaswantSingh-fk1qb 10 дней назад
ਧੰਨ ਧੰਨ ਗੁਰੂ ਰਾਮ ਦਾਸ ਸਾਹਿਬ ਜੀ 🙏🙏
@footballshorts323w
@footballshorts323w 4 дня назад
Waheguru ji true story hai ji
@manjindersingh7379
@manjindersingh7379 12 дней назад
Waheguru Waheguru waheguru ji
@user-nq4ri2ge9p
@user-nq4ri2ge9p 5 дней назад
Wahegur ji
@lovepreetsinghsandhu1856
@lovepreetsinghsandhu1856 19 дней назад
Hanji
@jaggadhuri9342
@jaggadhuri9342 20 дней назад
@jagdevsingh5035
@jagdevsingh5035 4 дня назад
ਗੁਰੂ ਗ੍ਰੰਥ ਸਾਹਿਬ ਤੋ ਵੱਡਾ ਕੋਈ ਗ੍ਰੰਥ ਨਹੀ ਹੈ ਜੀ
@happymahal5098
@happymahal5098 8 дней назад
🙏🏻🙏🏻🙏🏻🙏🏻
Далее
ДЖЕФ  ЕЩЕ ПОМОГАЕТ!
09:37
Просмотров 271 тыс.