Тёмный

ਕਰਾਏ ਵਾਲਾ ਕਮਰਾ ।। ਭਾਗ 50 ।। PUNJABI SERIES ।। 

LOVEPREET GHUMAAN
Подписаться 394 тыс.
Просмотров 199 тыс.
50% 1

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 493   
@Jashan_deep732
@Jashan_deep732 26 дней назад
ਕੌਣ ਕੌਣ ਲਵਪ੍ਰੀਤ ਦੀਦੀ ਦੇ channel ਨੂੰ ਪੂਰੀ support ਕਰਦਾ ❤❤ ਤੇ ਨਾਲ ਹੀ ਇਸ series ਨੂੰ ਬਹੁਤ ਪਸੰਦ ਕਰਦਾ ਨੀਚੇ ਆਪਣੀ ਹਾਜਰੀ ਲਗਵਾਓ 😊 Attendence here 👇👇👇👇
@lovepreetghumaan5208
@lovepreetghumaan5208 26 дней назад
🙏💝
@RamKumar-ht4rx
@RamKumar-ht4rx 26 дней назад
​@@lovepreetghumaan5208❤
@rupinderkaurkahlon8552
@rupinderkaurkahlon8552 26 дней назад
ਤਹਡ ਨੱਕ ਬਹਤਸ਼ਹਣ7
@virenderkchandel8989
@virenderkchandel8989 25 дней назад
😊😊😊😊00 ll😊😊
@user-lx3nh4rt6t
@user-lx3nh4rt6t 25 дней назад
Love this serial from beginning.
@KuldeepSingh-qg4tj
@KuldeepSingh-qg4tj 25 дней назад
ਇਸ਼ੂ ਦੀ ਐਕਟਿੰਗ ਕਮਾਲ ਬਾ ਕਮਾਲ। ਪਰਮਾਤਮਾ ਹਮੇਸ਼ਾਂ ਤੰਦਰੁਸਤੀ ਬਖ਼ਸ਼ੇ ਸਾਡੇ ਇਸ਼ੂ ਵੀਰ ਨੂੰ।
@RamanuRamanu-w9c
@RamanuRamanu-w9c 26 дней назад
10:19 Ishu veer tuhaddi acting ne rwa ta seriously..... 😢 Waheguru ji mere veer nu hamesha khush rakhn 🙏
@BalkerDhanday
@BalkerDhanday 26 дней назад
ਹਰ ਭੂਆ ਨੂੰ ਆਪਣੇ ਭਤੀਜੇ ਆਪਣੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦੀਆਂ ਹਨ👍👍
@jagjotsingh4985
@jagjotsingh4985 26 дней назад
ਈਸ਼ੂ ਦੀ ਐਕਟਿੰਗ ਬਹੁਤ ਵਧੀਆ ਜੀ ❤❤❤
@HarjaapSingh-sc1ec
@HarjaapSingh-sc1ec 26 дней назад
ਬਹੁਤ ਵਧੀਆ ਕਹਾਣੀ ਪਰਿਵਾਰਕ ਰਿਸ਼ਤਿਆਂ ਨੂੰ ਵਧਾਉਣ ਵਾਲੀ ਕਹਾਣੀ ❤ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ❤❤
@jagdeepkaur8160
@jagdeepkaur8160 26 дней назад
ਗ਼ਰੀਬ ਦੇ ਦਿਲ, ਬਹੁਤ ਅਮੀਰ ਹੁੰਦੇ ਐ।ਲਵਪਰੀਤ ਦੇ ਮਾਂ ਪਿਓ ਵਾਲ਼ੀ ਅਮੀਰੀ ਤੇ ਨਿਮਰਤਾ ਰੱਬ ਸਭ ਨੂੰ ਦੇਵੇ❤❤
@user-nu7rn6er3s
@user-nu7rn6er3s 26 дней назад
Apja8
@user-nu7rn6er3s
@user-nu7rn6er3s 26 дней назад
Ajaibsinghviisadarpur
@rakeshraswanta1312
@rakeshraswanta1312 26 дней назад
ਕਹਾਣੀ ਐ ਇਹ ਅਗਲਾ ਰਿਕਾਰਡ ਕਰਕੇ ਪਰਚਾ ਕਰਾ ਕੇ ਪਰਾਂ ਮਾਰਦਾ
@surjeetkaur4745
@surjeetkaur4745 25 дней назад
Waheguru ji 🙏🙏
@beetubeetu3797
@beetubeetu3797 26 дней назад
ਲਵਪ੍ਰੀਤ ਜੀ ਸਤਿ ਸ੍ਰੀ ਅਕਾਲ ਪਰਮਾਤਾਮਾ ਚੜਦੀ ਕਲਾ ਚ ਰੱਖੇ ਸਾਰੇ ਟੀਮ ਨੂੰ ਤੰਦਰੁਸਤੀਆਂ ਬਖਸ਼ੇ❤🥰 ਗੁਰਮੀਤ ਸਿੰਘ ਮੋਹਾਲੀ
@arshdeepsingh6449
@arshdeepsingh6449 26 дней назад
ਲਵਪ੍ਰੀਤ ਬੇਟੇ ਬਹੁਤ ਵਧੀਆ ਰਾਜਵਿੰਦਰ ਕੌਰ ਧੂਰੀ ਤੋ ❤❤🎉🎉👌👌👌
@darshnamalhotra725
@darshnamalhotra725 26 дней назад
6x6x6x6x6​😮😮 good 👍 👌 👏 😋 🙌 🙌 þdtddddtxxfxfxfxxyxyydyddyyyýy😊😅
@paramvirsingh6170
@paramvirsingh6170 26 дней назад
​@@arshdeepsingh644926:46 26:49 27:24
@balbirkaur3940
@balbirkaur3940 26 дней назад
good tari
@ManjeetSingh-gm8gn
@ManjeetSingh-gm8gn 26 дней назад
Bhut Sona laga ji bag 50wich rol
@user-sv6ws6ym4c
@user-sv6ws6ym4c 26 дней назад
ਲਵਪ੍ਰੀਤ ਤੇਰੇ ਵੱਲ ਦੇਖ ਕੇ ਮੇਰਾ ਵੀ ਰੋਣਾ ਨਿਕਲ ਗਿਆ l ਸਾਰੇ ਰਲ ਕੇ ਇਸ਼ੂ ਦਾ ਇਲਾਜ਼ ਕਰਵਾ ਲਵੋ l
@harwinderkaur-iq5op
@harwinderkaur-iq5op 25 дней назад
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ੇ ਇਸ਼ੂ ਵੀਰਾ ਠੀਕ ਹੋਣਾ ਚਾਹੀਦਾ 🙏♥️♥️
@user-xx7yk1pb5d
@user-xx7yk1pb5d 26 дней назад
Lovepreet.beta.aap.ki.sabhi Video.good.very.nice.par.in.ki Story.ka.msg.buhat.asha.ha. Good.aap.our.aap.ki.Team. God.bless.you.🎉🎉🎉❤❤🎉🎉
@SukhwinderSingh-wq5ip
@SukhwinderSingh-wq5ip 24 дня назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@BarinderkaurHundal
@BarinderkaurHundal 26 дней назад
ਤਾਹੀ ਕਹਿਦੇ ਕਿਸੇ ਦਾ ਮਾੜਾ ਨਾ ਕਰੋ ਨਾ ਕਹੋ ਪਤਾ ਨੀ ਕਿਤੇ ਆਪਣੀ ਔਲਾਦ ਨੂੰ ਨਾ ਭੁਗਤਣਾ ਪਵੇ ਉਹ ਵਾਹਿਗੂਰੁ ਸਭ ਦੇਖਦਾ ਵੇਸੇ ਇਸ ਜਟੋਰੀ ਤੋ ਸਿਖਿਆ ਲੈਣੀ ਚਾਹੀਦੀ ਆ ਵਾਹਿਗੂਰੁ ਜੀ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ🙏🏿🙏🏿🙏🏿ਆ👌🏿ਇ💕🌹
@PandherSingh
@PandherSingh 26 дней назад
ਭੂਆ ਜੀ ਜੋ ਗੱਲਾਂ ਕਿਤੀਆਂ ਅੱਜ ਕੱਲ੍ਹ ਦੀਆਂ ਸਚਾਈਆਂ ਗੱਲਾਂ ਸੱਚੀਆਂ ਨੇ ❤ਲਵਪ੍ਰੀਤ ❤ ਬਹੁਤ ਵਧੀਆ 🎉🎉 ਡਾਕਟਰਾ ਨੇ ਪੈਸੇ ਨਾਲ ਲੇ ਜਾਣਾ ਹੈ/
@BhinderKaur-vl8qk
@BhinderKaur-vl8qk 25 дней назад
ਬਹੁਤ ਹੀ ਵਧੀਆ ਵਿਡੀਉ ਹੈ ਬਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤❤❤❤
@kamlarani8052
@kamlarani8052 26 дней назад
Very nice episode Ishu veere thodi acting bahut vadiya aa God bless you all members🎉🎉🎉🎉❤❤❤❤
@veerpalbrar7942
@veerpalbrar7942 26 дней назад
Didi wait hi krr rhe c video di bhut sohni hundi aw tuhdi video
@lakhvirsinghqupu
@lakhvirsinghqupu 26 дней назад
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@user-Gurdeepjohal
@user-Gurdeepjohal 26 дней назад
Bhut vadia aa video aa tari pra rab tahanu hamesha khush te chardikalan vich rakhe ❤❤❤❤❤❤❤
@user-sw9zu5sw5v
@user-sw9zu5sw5v 26 дней назад
AaaaaaaaaaasaaaaaaaaaaaaaaaaasaaaaaaaaaaaaaaaaaaaaaaaaaaaaaaaaaawaaaaaAaAaaa
@sukhasinghsarari6699
@sukhasinghsarari6699 26 дней назад
ਲਵਪਰੀਤ ਜੀ ਤੁਸੀਂ ਸਟਾਰ ਬਣ ਗਏ ਵਾਹਿਗੁਰੂ ਜੀ ਨੇ ਮੇਹਰ ਕਰਤੀ
@user-qg3jv7mz4n
@user-qg3jv7mz4n 23 дня назад
Very very interesting story. Well done and keep it up. I love all members especially phopho and Love Preet.
@baldavkahlon2613
@baldavkahlon2613 26 дней назад
Your house is situation under control just now ji,So back you our home,You have done these videos are very good,Thank you so much , lovepreet ji
@armandeep324
@armandeep324 26 дней назад
ਬਹੁਤ ਬਹੁਤ ਵਧੀਆ ਜੀ 🎊❤
@swarnsingh7936
@swarnsingh7936 22 дня назад
ਈਸ਼ੂ ਬਾਈ ਆਪਣੀ ਮਾਂ ਨੂੰ ਸਮਝਾਈ ਹੁਣ, ਪੈਸੇ ਵੀ ਦੇ ਦਿੱਤੇ ਲਵਪ੍ਰੀਤ ਦੇ ਮਾਂ ਪਿਓ ਨੇ 🙏🙏
@satnamkaur2435
@satnamkaur2435 26 дней назад
ਨੂੰਹ ਧੀ ਨੂੰ ਤੰਗ ਕਰਕੇ ਉਹਦੇ ਪੇਕਿਆ ਤੋ ਲੀਤਾ ਪੈਸਾ ਡਾਕਟਰਾਂ, ਅਦਾਲਤਾਂ, ਕਚਹਿਰੀਆਂ ਵਿਚ ਹੀ ਲਗਦਾ ਹੁੰਦਾ
@BaljitSingh-eu3gq
@BaljitSingh-eu3gq 26 дней назад
Dil nu chhoon wali vedeo c God bless you with great success.
@HARJOT00647
@HARJOT00647 25 дней назад
ਬਹੁਤ ਹੀ ਵਧੀਆ ਕਿਰਦਾਰ ਨਭਾ ਰਹੇ ਆ ਸਭ ਟੀਮ ਮੈਂਬਰ। ਮਾੜੇ ਵਕ਼ਤ ਵਿੱਚ ਜੋ ਆਪਣੇ ਨਾਲ ਖੜ੍ਹ ਗਿਆ ਓਹੀ ਇਨਸਾਨ ਰੱਬੀ ਰੂਪ ਹੁੰਦਾ ਏ। ਹਰਜੋਤ ਸਿੰਘ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
@paramjitsingh4629
@paramjitsingh4629 25 дней назад
Very good video all members very good acting waheguru ji mehar kare...............🎉❤🎉
@JaspalSingh-jf3xp
@JaspalSingh-jf3xp 25 дней назад
ਲਵਪ੍ਰੀਤ ਬੇਟਾ ਸਤਿ ਸ੍ਰੀ ਅਕਾਲ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ
@sukhwinder3858
@sukhwinder3858 26 дней назад
ਅੱਜ ਦੇ ਟਾਈਮ ਵਿੱਚ ਕਰੋੜ ਰੁਪਏ ਵੀ ਖਾਸ ਨਹੀਂ ਹਨ ਕਿਉਂਕਿ ਮਹਿੰਗਾਈ ਐਨੀ ਹੈ ਕਿ ਪਤਾ ਹੀ ਨਹੀਂ ਲੱਗਣਾ ਕਿੱਥੋ ਕਿੱਥੋ ਖਰਚਾ ਨਿੱਕਲ ਆਉਂਦਾ ਹੈ
@gopichahal3640
@gopichahal3640 26 дней назад
Veer bhot aa je kise da bura na kitta jayye
@chandsingh6363
@chandsingh6363 26 дней назад
​@@gopichahal3640🎉😂🎉🎉qqqq🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉🎉🎉😂🎉🎉🎉😂😂🎉😂..........
@Sidhusaab4824
@Sidhusaab4824 26 дней назад
ਕਰੋੜ kehna ਸੌਖਾ hunda ae.. Boht paise hunde ne ਕਰੋੜ... Kehna ਸੌਖਾ hunda ki ਕਰੋੜ kuch v ni hunde. Je koi kmm he ni krna fr ta 10 ਕਰੋੜ v kuch ni hunde.
@user-lx3nh4rt6t
@user-lx3nh4rt6t 25 дней назад
Congrats for this golden (50th) episode but became so emotional. Good job by all team members.
@RAMANDEEPKAUR-yp9nh
@RAMANDEEPKAUR-yp9nh 26 дней назад
ਬਹੁਤ ਸੋਹਣੀ ਸਟੋਰੀ ਲਵਪ੍ਰੀਤ ਜੀ ਰੱਬ ਸਾਰੀ ਟੀਮ ਉਤੇ ਮੇਹਰ ਭਰਿਆ ਹੱਥ ਰੱਖੇ❤❤
@rupinderrakkar5655
@rupinderrakkar5655 26 дней назад
Bhut vdiya episode
@user-cc4lu9fh2s
@user-cc4lu9fh2s 19 дней назад
ਵਾਹਿਗੁਰੂ ਦਾ ਸ਼ੁਕਰ ਆ ਪੀ੍ਤੋ ਨੂੰ ਅਕਲ ਆ ਗੲਈ
@user-jh6rt3yp6r
@user-jh6rt3yp6r 25 дней назад
ਲਵਪ੍ਰੀਤ ਬਹੁਤ ਲੇਟ ਯਾਦ ਆਈਆ ਕੁਮੈਟ ਤੁਹਾਡਾਇਹ ਪਾਰਟ ਬਹੁਤ ਦਰਦ ਭਰਿਆ ਸੀ
@NK-rd4wo
@NK-rd4wo 25 дней назад
Mata nu Tara's aa hi gaya waheguru Ji da shukar hai
@gurmeetkaur1003
@gurmeetkaur1003 25 дней назад
Very nice episode ishu veere thodi acting bhut vall members🎉🎉🎉🎉🎉❤❤❤❤❤❤adia aa god bless you
@shindersingh5708
@shindersingh5708 26 дней назад
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਜਦੋਂ ਪੈਂਦੀ ਫਿਰ ਪਤਾ ਲੱਗਦਾ ਹੈ ਜਿਵੇਂ ਹੁਣ ਈਸ਼ੂ ਦੀ ਮਾਂ ❤❤❤
@surjeetkaur4745
@surjeetkaur4745 25 дней назад
संत श्री अकाल परमात्मा चढ़ दी कला विच रखे सारी टीम नु तंदुरुस्तीया बक्शन।
@balrajsidhu3296
@balrajsidhu3296 25 дней назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
@palwinderkaur5461
@palwinderkaur5461 26 дней назад
Super super super super super super super super super super ❤❤❤❤❤
@MaanSaab-gy9mm
@MaanSaab-gy9mm 25 дней назад
ਬਹੁਤ ਸੋਹਣੀ ਸਟੌਰੀ ਆ ਈਸ਼ੂ ਦੀ ਅੰਕਟਿਗ ਬਕਮਾਲ ਆ ਬਾਕੀ ਸਾਰੇ ਐਕਟਰ ਵੀ ਘੈਂਟ ਆ ਈਸ਼ੂ ਦੀ ਮੰਮੀ ਦੀ ਵੀ ਘੈਟ ਕਲਾਕਾਰੀ
@NishansinghNishanaulakh
@NishansinghNishanaulakh 26 дней назад
Next part ajj ona cahida yaar Meri jindgi menu disdi pai aa
@shaktisingh5688
@shaktisingh5688 25 дней назад
Bahut hi badiya, love you lovepreet ji ,
@harjitkaur3959
@harjitkaur3959 26 дней назад
ਇਸੂ ਦੀ ਐਕਟਿਕ ਬਹੁਤ ਵਧੀਆ ਹੇ ਮਾ ਨੂੰ ਤਾਂ ਪੇਸ਼ੇ ਨਾਲ ਪਿਆਰ ਹੇ
@manjitkaur-wy1tg
@manjitkaur-wy1tg 26 дней назад
ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਬਹੁਤ ਬਹੁਤ ਸੋਹਣੀਆਂ ਹੁੰਦੀਆਂ ਪਰ ਇਹ ਵੀਡੀਓ ਤਾਂ ਬਹੁਤ ਬਹੁਤ ਬਹੁਤ ਹੀ ਸੋਹਣੀ ਐ ਜੀ 👌👌👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 🙏🙏🙏🙏🙏ਤੁਹਾਡੇ ਸਾਰਿਆਂ ਦੀ ਐਕਟਿੰਗ ਵੀ ਬਹੁਤ ਬਹੁਤ ਬਹੁਤ ਘੈਂਟ 🙏🙏🙏ਧੰਨਵਾਦ ਜੀ 🙏🙏🙏🙏🙏
@Rupinder632
@Rupinder632 26 дней назад
Eshu veere di acting baut vdiya c👌👌 god bless you ♥️
@SarbjeetKaur-nm7ls
@SarbjeetKaur-nm7ls 25 дней назад
Very nice video ji God bless you all team members ❤❤❤❤
@surjitsingh6327
@surjitsingh6327 26 дней назад
ਲਵਪ੍ਰੀਤ ਬੇਟੇ,ਘਰ ਆਉਣ ਸਾਰ ਈਸ਼ੂ ਨੂੰ ਮਿਲਣਾ ਤੁਹਾਡਾ ਫ਼ਰਜ਼ ਬਣਦਾ ਸੀ ਮੈਂ ਸੰਸਕਾਰਾਂ ਦੀ ਘਾਟ ਬਾਰੇ ਲਿਖਿਆ ਸੀ ਪਰ............. ਚਲੋ .......।( Retd.tr.Nathana )
@jagseerbehniwal7935
@jagseerbehniwal7935 26 дней назад
❤❤❤❤❤❤❤ ਲਵਪ੍ਰੀਤ ਬੇਟਾ ਤੂੰ ਇਸੂ ਦਾ ਤਾਂ ਹਾਲਚਾਲ ਪੁੱਛ ਲਾ ਕੋਲ ਜਾ ਕੇ
@tarasingh8230
@tarasingh8230 26 дней назад
ਬਹੁਤ ਵਧੀਆ ਵੀਡਿਓ ਲਵਪ੍ਰੀਤ ਬੇਟਾ ਵਾਹਿਗੁਰੂ ਤੇ ਭਰੋਸਾ ਰੱਖੋ ਤਾਰਾ ਸਿੰਘ ਸੇਖੋਂ ਕੋਟ ਕਪੂਰਾ ਜਿਲਾ ਫਰੀਦ ਕੋਟ
@sukhdevkauratwal9609
@sukhdevkauratwal9609 23 дня назад
God bless you all team members 👍 👌 🙏 🙌 ❤
@user-ze5yi4ln1b
@user-ze5yi4ln1b 26 дней назад
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@gurmalsingh3892
@gurmalsingh3892 25 дней назад
ਐਸ ਹੱਥ ਕਰਲੈ ਆਉਸ ਹੱਥ ਭਰਲੈ ਹੁਣ ਤਾਰੀ ਦੀ ਮਾਂ ਦੀਆ ਕੀਤੀਆ ਈਸੂ ਨੂੰ ਭਰਨੀਆ ਪੈ ਰਹੀਆ ਨੇ ਕਦੇ ਵੀ ਕਿਸੇ ਗਰੀਬ ਨੂੰ ਤੰਗ ਨਹੀ ਕਰਨਾ ਚਾਹੀਦਾ ਗਰੀਬ ਦੀ ਦਿਲੋ ਨਿਕਲੀ ਦਰਸੀਸ ਉਸ ਨਾਲ ਬੁਰਾ ਕਰਨ ਵਾਲੇ ਦੀਆ ਕੁਲਾ ਨਾਸ ਕਰ ਦਿੰਦਾ ਹੈ ਈਸੂ ਦਾ ਬਿਮਾਰ ਵਾਲਾ ਰੋਲ ਨਹੀ ਚੰਗਾ ਲਗਦਾ ਈਸੂ ਤਾ ਉਚਾ ਬੋਲਦਾ ਤੇ ਲੜਦਾ ਹੀ ਸੋਹਣਾ ਲਗਦਾ ਹੈ ਵੀਡੀਓ ਬਹੁਤ ਹੀ ਵਧੀਆ ਹੈ ਜੀ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ
@BalwinderSingh-jw5ws
@BalwinderSingh-jw5ws 25 дней назад
ਲਵਪ੍ਰੀਤ ਬੇਟਾ ਜੀ ਕਿਸ ਮੋੜ ਤੇ ਆ ਗਿਆ ਹੈ ਸੀਰੀਅਲ ਇੱਕ ਪਾਸੇ ਖੁਸ਼ੀ ਲਵਪ੍ਰੀਤ ਦੇ ਪੇਕੇ ਪ੍ਰੀਵਾਰ ਨੂੰ ਰੱਬ ਦੀ ਰਹਿਮਤ ਲਾਟਰੀ ਨਿਕਲਨਾ ਦੂਜੇ ਪਾਸੇ ਸਹੁਰੇ ਪ੍ਰੀਵਾਰ ਵਿੱਚ ਈਸ਼ੂ ਦਾ ਬਿਮਾਰੀ ਨਾਲ ਜੂਝਣਾ ਅਮੋਸ਼ਨਲ ਪਲ
@user-bh8hd5jo2b
@user-bh8hd5jo2b 26 дней назад
Very👍 good pic ji god bless you my jassa jalal
@iqbalsran7866
@iqbalsran7866 25 дней назад
Very Very nice video God bless you all teams ❤
@user-bf7dp8so6t
@user-bf7dp8so6t 26 дней назад
ਸ਼ੁਰੂ ਤੋਂ ਲੈ ਕੇ ਅੱਜ ਐਡ ਤੱਕ ਸੀਰੀ ਅਲ ਬਹੁਤ ਵਧੀਆ ਰਿਹਾ ਹੈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ❤❤🎉🎉
@sumanbala8513
@sumanbala8513 26 дней назад
Beautifull. Very. Nice. Vedio. 👍. Suman. Bala. Ferozepur. City
@AjayGupta-tm7vw
@AjayGupta-tm7vw 25 дней назад
Very nice story waiting for next part
@user-wp5di7cr6m
@user-wp5di7cr6m 25 дней назад
Very nice video sister ji ❤❤❤❤❤❤❤❤🎉🎉🎉🎉🎉🎉🎉
@user-ne5bi9vf9h
@user-ne5bi9vf9h 25 дней назад
I love ur serial too also
@lovepalsingh40
@lovepalsingh40 26 дней назад
First comment mera hai
@KaurWarring
@KaurWarring 25 дней назад
ਲਵਪ੍ਰੀਤ ਭੈਣ ਤੇਰੀ ਰੱਬ ਤਰੱਕੀ ਵਕਸੇ ❤❤❤❤❤❤❤❤❤❤❤❤❤❤❤❤❤❤❤❤❤❤❤❤
@RamSingh-e3j
@RamSingh-e3j 25 дней назад
Very nice video good serial
@soniasaini9641
@soniasaini9641 26 дней назад
God bless u all team bua ji ne rulahi diya
@inderjitgrewal7147
@inderjitgrewal7147 26 дней назад
This part is very nice Waheguru Ishu te mehar kare
@pargansingh7032
@pargansingh7032 26 дней назад
Very very very nice video from italy ❤❤❤❤❤❤❤❤😊😊😊
@Rupinder632
@Rupinder632 26 дней назад
Baut vdhiya part c saari team baut vdiya acting kardi aa god bless you all team ❤❤❤❤❤
@RanjeetSingh-yu5dt
@RanjeetSingh-yu5dt 26 дней назад
Sare Actor vadiya
@sukhwinder3858
@sukhwinder3858 26 дней назад
ਜਦੋਂ ਕਿਡਨੀ ਫੇਲੵ ਹੋ ਜਾਂਦੀ ਹੈ ਤਾਂ ਬੰਦੇ ਤੋਂ ਤੁਰਿਆ ਨਹੀਂ ਜਾਂਦਾ
@HardeepKaur-kn4gy
@HardeepKaur-kn4gy 26 дней назад
ਸੱਚੀ ਨਹੀਂ ਹੋਈ😊
@user-to9np1vh6u
@user-to9np1vh6u 26 дней назад
Gal. tan. Teri thik. e. Lagdi. aw. Dr. Sab
@narangsingh8329
@narangsingh8329 25 дней назад
Boht wadia vedio👌👌👍
@user-un7rk3ti6s
@user-un7rk3ti6s 26 дней назад
ਬਹੁਤ ਵਧਿਆ ਵਿਡਿੳ ਲਵਪ੍ਰੀਤ ਜੀ
@SarbjeetKaur-nm7ls
@SarbjeetKaur-nm7ls 25 дней назад
Mare husband nu v mare sohre di kidney dethi c 2.5 saal hi hoye c sade viyah nu ohna di PGI Chandigarh death ho gai c 10 saal ho gye aa bhuli ta kde v ni husband nu par aj ta rava te te sehat v khrab ho gai meri both Raab kde kise nal eda na kare I miss you Gill always 😭😭
@jagdeepkaur8160
@jagdeepkaur8160 26 дней назад
ਸਭ ਦੀ ਐਕਟਿੰਗ ਬਾਕਮਾਲ।ਤਾਰੀ ਦੇ ਮਾ -ਪਿਓ ਵੀ ਬਹੁਤ ਵਧੀਆ ਹੈ।
@rajwindercheema6890
@rajwindercheema6890 25 дней назад
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@user-nl9ex4fp5n
@user-nl9ex4fp5n 26 дней назад
ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ ਤੰਦਰੁਸਤੀਆਂ ਬਕਸੇ ਜੀ🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷🌿🪷
@gurunanakboutique7435
@gurunanakboutique7435 26 дней назад
Lovepreet beta bahut badhiya message Datta is video which. Hamesha rab to dar ke bol bolane chahie ne. Waheguru chadhadi Kala vich rakhe
@simran10
@simran10 25 дней назад
Bht vdia twist aaya h didi pr h emotional bht👌
@jagtarsingh-8940
@jagtarsingh-8940 26 дней назад
ਲਵਪ੍ਰੀਤ ਭੈਣ ਜੀ 🙏 ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਵੀਡੀਓ ਬੁਹਤ ਬੁਹਤ ਬੁਹਤ ਵਧੀਆ ਤੇ ਪਿਆਰੀ ਹੈ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏
@balvirsinghboparai401
@balvirsinghboparai401 26 дней назад
ਸਾਰੀ ਟੀਮ ਦਾ ਰੋਲ ਵਧਿਆਂ ਹਨ ਵਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ
@rajasidhu9069
@rajasidhu9069 26 дней назад
🎉ਇਸ਼ੂ ਨੂੰ ਕੁਸ਼ ਨਹੀਂ ਹੋ ਸਕਦਾ, ਕਿਉਂਕਿ ਓਹ ਬੇਪਰਵਾਹ ਮੁੰਡਾ ਹੈ ਓਹਦੇ ਬਿਨਾਂ ਤਾਂ ਸੀਰੀਅਲ ਹੀ ਖਾਲੀ ਖਾਲੀ ਲੱਗੂਗਾ ❤ 38:52
@preetmaan2221
@preetmaan2221 24 дня назад
Baut vadiya acting didi❤❤❤❤❤❤
@Romoe-rl8jh
@Romoe-rl8jh 26 дней назад
Ajj da episode bahut nice si really 👍
@user-fz4qh1rf3l
@user-fz4qh1rf3l 26 дней назад
Hlo love preet Ji nice act Ji acting by all team member Ji nice look Ji nice story Ji nice Ji waheguru ji
@sarbjitkaur9202
@sarbjitkaur9202 26 дней назад
Very nice God bless you ❤❤
@gurdeepaujla1442
@gurdeepaujla1442 26 дней назад
Very nice video
@Sammybai2
@Sammybai2 26 дней назад
ਬਹੁਤ ਵਧੀਆ ਵੀਡੀਓ ਲੱਗੀ❤❤🎉🎉🎉
@user-yt3oj4vw1m
@user-yt3oj4vw1m 25 дней назад
Very very happy good story g❤❤❤❤❤
@BhimBobby-gc7zu
@BhimBobby-gc7zu 7 дней назад
Didi ji thoda saare actar acting bahut vadiya karda na and tusi bi ❤❤❤❤❤❤❤❤❤❤❤
@sukhkaran2285
@sukhkaran2285 26 дней назад
ਤਾਰੀ ਹਮੇਸ਼ਾ ਸੜਿਆ ਜਿਹਾ ਪਜਾਮਾ ਪਾਈ ਰੱਖਦਾ ਹੈ
@rajwindershergill9281
@rajwindershergill9281 26 дней назад
😂
@KulwinderKaur-lq3ey
@KulwinderKaur-lq3ey 26 дней назад
😮😳😮🤭🤭🤭👍
@maniaahy6156
@maniaahy6156 26 дней назад
😂😂😂😂😂
@SatnamSingh-ko9ex
@SatnamSingh-ko9ex 26 дней назад
Nice🎉❤🎉❤
@navjotkaur5876
@navjotkaur5876 26 дней назад
Very nice video sis lovepreet and all teem
@gurjindersingh3638
@gurjindersingh3638 26 дней назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਪ੍ਰੀਤ ਜੀ ਵਹਿਗੁਰੂ ਜੀ ਨੂੰ ਜਾਦ ਰੱਖ ਬੇਟਾ ਸੁਪਰ ਸਟਾਰ ਆਲ ਟੀਮ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ
@KaramjeetSingh-zi3vl
@KaramjeetSingh-zi3vl 25 дней назад
ਹੁਣ ਪੈਸੇ ਮਿਲਗੇ ਨਾਲੇ ਚਾਰ ਲੱਖ ਜ਼ਿਆਦਾ ਮਿਲਗੇ ਸਜ਼ਾ ਨਹੀਂ ਨਾਲ ਪੈਸੇ ਵੀ ਮਿਲਗੇ
@bablibhatia6279
@bablibhatia6279 24 дня назад
Waheguru ji sab te mehar kro ji
@user-kc5wb7jj6p
@user-kc5wb7jj6p 25 дней назад
ਸਹੀ ਗੱਲ ਹਸਪਤਾਲਾ ਚੱਕਰ ਕਟਨੇ ਬਹੁਤ ਔਖੇ ਹੁੰਦੇ 😢
@narangsingh8329
@narangsingh8329 25 дней назад
Boht sohni vedio👌👌👍
@ramandeepkaur7769
@ramandeepkaur7769 25 дней назад
ਬਹੁਤ ਸੋਹਣੀ ਵੀਡੀਓ ਬਣਾਈ ਆ ਲਵਪ੍ਰੀਤ ਜੀ ❤❤❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ
@Simar-qx8vz
@Simar-qx8vz 25 дней назад
Bhot vdia aa serial 5 0 prt
Далее
ГИГАЧАД МЭЙКЕР В PLANTS VS ZOMBIES 2!
00:49
Cleaning🤣 #shorts #トイキッズ
00:18
Просмотров 6 млн
ਤਲਾਕ ।। DIVORCE ।।PUNJABI FILM ।।
37:34