Тёмный

ਕਰਾਏ ਵਾਲਾ ਕਮਰਾ ।। ਭਾਗ 8 ।। PUNJABI SERIES ।। 

LOVEPREET GHUMAAN
Подписаться 399 тыс.
Просмотров 327 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@harwinderkaur-iq5op
@harwinderkaur-iq5op 4 месяца назад
ਸਟੋਰੀ ਬਹੁਤ ਹੀ ਵਧੀਆ ਹੈ ਗਰੀਬ ਦੇ ਅੰਦਰ ਵੀ ਦਿਲ ਹੁੰਦਾ ਜਦੋਂ ਕੋਈ ਚੰਗਾ ਮਾੜਾ ਬੋਲਦਾ ਤਾਂ ਫਿਰ ਬਹੁਤ ਦੁਖ ਲਗਦਾ ਜੱਸੀ ਘੱਟ ਸੀ ਲੜਾਈ ਪਾਉਣ ਨੂੰ ਹੋਰ ਭੂਆ ਵਿੱਚ ਆ ਗਈ ਇਹੋ ਜਿਹੇ ਲੋਕ ਘਰ ਪੱਟਦੇ ਨੇ ਤਾਰੀ ਤੇ ਪ੍ਰੀਤ ਵਰਗੇ ਬੰਦੇ ਹੋਣੇ ਚਾਹੀਦੇ ਆ ਘੈਂਟ❤❤👌👌🙏
@gurnoordhattjackvlog8217
@gurnoordhattjackvlog8217 4 месяца назад
Hi
@HariLal-iu8mn
@HariLal-iu8mn 4 месяца назад
Q
@parveenneetu9721
@parveenneetu9721 4 месяца назад
​@@gurnoordhattjackvlog8217😅 Al😊😊😊
@SatishKumar-wk8op
@SatishKumar-wk8op 3 месяца назад
Bahuut vadia effort hai ji. Ek gal, pind wich vadde buzurg charpai de head side mein bethte hein.... Thoda dyan rakhiye. Mata ji da role bahuut achha hai.... Aap sab b bahuut achha kar rahe hein. Congratulations once again. Regards, Dr Satish Kumar
@Nomij0320
@Nomij0320 3 месяца назад
@@gurnoordhattjackvlog8217 .
@RashminderKaur-z8f
@RashminderKaur-z8f 4 месяца назад
ਲੱਭਪ੍ਰੀਤ ਬੇਟਾ ਬਹੁਤ ਸੁਰੀਲੀ ਆਵਾਜ ਹੈ ਤੁਹਾਡੀ ਮਜ਼ਾ ਆਗਿਆ ਗਾਣਾ ਸੁਣਕੇ ਥੈਕਯੂ ਬੇਟਾ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਕਸੇ🌴🌸🌴🌸🌴🌸🌴🌼🌴🌸🌴🌸🌴🌸🌴🌼🌴🌸🌴🌸🌴🌸🌴🌸🌴🌸🌴🌸🌴🌸🌴
@GursewakSingh-n5x
@GursewakSingh-n5x 4 месяца назад
ਟਿਊਨ ਬਹੁਤ ਉੱਚੀ ਹੈ ਬਾਕੀ ਬਹੁਤ ਵਧੀਆ ਹੈ ਸਾਰੀ ਟੀਮ ਦਾ ਧੰਨਵਾਦ ਗੁਰਸੇਵਕ ਸਿੰਘ
@gurdarshansingh8953
@gurdarshansingh8953 4 месяца назад
ਲਵਪ੍ਰੀਤ ਤੂੰ ਤਾਂ ਮੈਨੂੰ ਵੀ ਰੋਣ ਦਾ ਦਿਤਾ, ਗਰੀਬ ਇਨਸਾਨ ਦੇ ਅੰਦਰ ਹੀ ਦਿਲ ਹੁੰਦਾ ਹੈ । ਬਾਕੀ ਤਾਂ ਲੋਕਾਂ ਦੀਆਂ ਗੱਲਾਂ ਹੀ ਹੁੰਦੀਆਂ ਹਨ। ਰੱਬ ਰਾਖਾ। ਵੀਡੀਓ ਵਧੀਆ ਲੱਗੀ ।
@jimmydhanoa4603
@jimmydhanoa4603 4 месяца назад
ਲਵਪ੍ਰੀਤ ਦੀਦੀ ਤੁਹਾਡੀਆਂ ਮੂਵੀਆਂ ਬਹੁਤ ਵੱਧੀਆ ਹੁੰਦੀਆਂ ਹਨ। ਤੁਹਾਡੇ ਸਾਰੇ ਪਾਤਰ ਬਹੁਤ ਵੱਧੀਆ ਹੁੰਦੇ ਹਨ। ਭੂਆ ਅਤੇ ਜੀ ਗਵਾਂਡਣ ਤੋਂ ਸਿਵਾਏ।
@manjitsingh3127
@manjitsingh3127 4 месяца назад
ਕਈ ਵਾਰ ਬੈਕਗ੍ਰਾਊਂਡ ਮਿਊਜ਼ਿਕ ਇੰਨਾ ਜ਼ਿਆਦਾ ਹੁੰਦਾ ਹੈ ਕਿ ਡਾਇਲਾਗ ਸੁਣਨਾ ਮੁਸ਼ਕਲ ਹੋ ਜਾਂਦਾ ਹੈ
@Satinder-nm2rc
@Satinder-nm2rc 4 месяца назад
Right
@SewasinghVirk-d9h
@SewasinghVirk-d9h 4 месяца назад
😊😊😊😊😊😊
@gurcharansingh885
@gurcharansingh885 4 месяца назад
Right pl don't ignore this
@mangatsingh8546
@mangatsingh8546 4 месяца назад
ਕਿਰਾਏ ਵਾਲਾ ਕਮਰਾ, ਸੀਰੀਜ਼ ਦਾ ਅੱਠਵਾਂ ਭਾਗ ਵੀ ਬਹੁਤ ਸੋਹਣਾ ਹੈ। ਨਾਟਕ ਦੇ ਸਾਰੇ ਕਲਾਕਾਰਾਂ ਦਾ ਰੋਲ ਬਹੁਤ ਬਹੁਤ ਵਧੀਆ ਹੈ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀਆਂ ਬਖ਼ਸ਼ਣ। ❤❤❤,🌹🌹🌹🌹🌹🙏🙏👍
@lovepreetghumaan5208
@lovepreetghumaan5208 4 месяца назад
🙏💝
@BarinderKaur-yt8vn
@BarinderKaur-yt8vn 4 месяца назад
ਬਹੁਤ ਬਹੁਤ ਵਧੀਆ ਸਟੋਰੀ ਲੱਗੀ ਮੇਰਾ ਸੱਚੀ ਰੋਣਾ ਨਿਕਲ ਗਿਆ ਸਾਰੇ ਐਪੀਸੋਡ ਦੇਖਦੀ ਆ💞💕💞💕👍👍🌹🌹
@jodhahans5841
@jodhahans5841 4 месяца назад
Sachi
@amarjeetkaur1007
@amarjeetkaur1007 4 месяца назад
ਇਸ਼ੂ ਤੇ ਭੂਆ ਦੀ ਐਕਟਿੰਗ ਸਿਰਾ ਹੈ 👌👍❤️
@SinderpalSony
@SinderpalSony 4 месяца назад
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@amarjeetkaur1007
@amarjeetkaur1007 4 месяца назад
ਟਿਊਨ ਕਰਕੇ ਤਾਰੀ ਦੀ ਗੱਲ ਸਾਫ ਸੁਣਾਈ ਨਹੀਂ ਦਿੱਤੀ
@mangatsingh8546
@mangatsingh8546 4 месяца назад
ਨਾਟਕ ਦੀ ਸਟੋਰੀ ਬਹੁਤ ਹੀ ਵਧੀਆ ਹੈ। ਮੈਂ ਇਸ ਦੇ ਸਾਰੇ ਭਾਗ ਵੇਖੇ ਹਨ। ਸਾਰੇ ਬਹੁਤ ਵਧੀਆ ਹਨ। God bless you ❤❤❤❤❤🎉🎉🎉
@HarjaapSingh-sc1ec
@HarjaapSingh-sc1ec 4 месяца назад
ਭਾਈ ਕਹਾਣੀ ਵਧੀਆ ਹੈਂ ਭੂਆ ਤਾਂ ਫਿਰ ਭੂਆ ਹੀ ਹੁੰਦੀ ਹੈ ਬਾਕੀ ਅਜ ਦੀ ਕੜੀ ਵਿੱਚ ਬੈਕਗ੍ਰਾਉਂਡ ਸੰਗੀਤ ਕੁਝ ਥਾਵਾਂ ਤੇ ਤੇਜ਼ ਸੀ ਇਸ ਕਰਕੇ ਆਵਾਜ਼ ਸਮਝਣ ਵਿਚ ਦਿੱਕਤ ਸੀ ਪਲੀਜ਼ ਧਿਆਨ ਰੱਖੋ ਜੀ 🙏 ❤❤❤
@sukhnandanromana1011
@sukhnandanromana1011 4 месяца назад
ਬਹੁਤ ਬਹੁਤ ਸਟੋਰੀ ਸੋਹਣੀ ਹ ਲਵਪ੍ਰੀਤ ਤੇਰਾ ਬਹੁਤ ਬਹੁਤ ਧੰਨਵਾਦ
@GurmailSingh-rq1ex
@GurmailSingh-rq1ex 4 месяца назад
ਬਹੁਤ ਵਧੀਆ ਵਿਚਾਰ ਐ ਲੋਕਾਂ ਲਈ ਵਧੀਆ ਸਨੇਹਾ
@sawranjitsingh221
@sawranjitsingh221 4 месяца назад
ਘਰੇਲੂ ਪਰਿਵਾਰਾਂ ਵਾਸਤੇ ਇਹ ਸਟੋਰੀ ਸਹੀ ਚਲ ਰਹੀ ਹੈ ਤਕਰੀਬਨ ਆਮ ਤੌਰ ਤੇ ਇਸ ਤਰ੍ਹਾਂ ਹੀ ਹੁੰਦਾ ਪਿੰਡਾਂ ਵਿੱਚ।
@gursewak_gamer5183
@gursewak_gamer5183 4 месяца назад
ਕੋਈ ਗੱਲ ਨਹੀਂ ਲਾਓ ਪ੍ਰੀਤ ਭੈਣੇ ਬਾਹਰ ਸਾਰੇ ਹੀ ਬੱਚੇ ਸਟੂਡੈਂਟ 30 ਲੱਖ ਲਾ ਕੇ ਫਿਰ ਜਾ ਕੇ ਲੋਕਾਂ ਦੀਆਂ ਰਸੋਈਆਂ ਵਿੱਚ ਬੁੱਢਿਆਂ ਨੂੰ ਖਾਣਾ ਬਣਾ ਕੇ ਦਿੰਦੇ ਆ ਖਾਣਾ ਬਣਾ ਕੇ ਦਿੰਦੇ ਆ ਨਾਲੇ ਕੱਪੜੇ ਧੋਂਦੇ ਆ ਉਹਨਾਂ ਦੇ ਘਰ ਦੀ ਸਫਾਈ ਕਰਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਕੰਮ ਕੋਈ ਵੀ ਵੱਡਾ ਨਿੱਕਾ ਨਹੀਂ ਹੁੰਦਾ ਅਸੀਂ ਵੀ ਤਾਂ ਘਰ ਵਿੱਚ ਸਾਰਾ ਕੰਮ ਖੁਦ ਹੀ ਕਰਦੇ ਆ 10 ਹਜਾਰ ਮਹੀਨਾ ਬਚਾਉਂਦੇ ਆਂ ਆਪਣੇ ਘਰ ਦਾ
@shivanirani9843
@shivanirani9843 4 месяца назад
Please background music kat rakhya kro thodi awaj ni sundi... Baki serial boht vdia❤... Preet te lovepreet 🤩❤
@KaramjeetSingh-zi3vl
@KaramjeetSingh-zi3vl 4 месяца назад
ਇਹੋ ਜਿਹੇ ਰਿਸ਼ਤੇਦਾਰ ਨੂੰ ਕਦੇ ਵੀ ਘਰ ਨਹੀਂ ਵਾੜਨਾ ਚਾਹੀਦਾ
@jaswindersinghbarring4310
@jaswindersinghbarring4310 4 месяца назад
ਭੂਆ ਦੀ ਥੋੜੀ ਜ਼ਿਆਦਾ ਈ ਚੌਧਰ ਚਲਦੀ ਆ .. ਭੂਆ ਦੀ ਆਪਣੇ ਘਰੇ ਨੀ ਚਲਦੀ ਹੋਣੀ ਥੋੜਾ ਜਿਹਾ ਬਾਪੂ ਜੀ ਵੀ ਆਪਣੀ ਭੈਣ ਨੂੰ ਘੂਰ ਕੇ ਰੱਖਣ... ਸੁਖਵਿੰਦਰ ਕੌਰ ਬਰਨਾਲਾ 🌹😊
@SinderpalSony
@SinderpalSony 4 месяца назад
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@gurjindersingh3638
@gurjindersingh3638 4 месяца назад
ਬਹੁਤ ਵਧੀਆ ਲਵਪ੍ਰੀਤ ਬੇਟਾ ਜੀ 🙏 ਆਲ ਟੀਮ ਗੁੱਡ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌
@sarabjeetkaur6562
@sarabjeetkaur6562 4 месяца назад
ਲਵ ਪ੍ਰੀਤ ਬਹੁਤ ਵਧੀਆ ਸਟੋਰੀ ਹੈ ਤੇਰੇ ਸਾਰੇ ਨਾਟਕ ਬਹੁਤ ਸੋਹਣੇ ਲੱਗਦੇ ਹਨ
@AvtarSingh-cs9nd
@AvtarSingh-cs9nd 4 месяца назад
ਜਸੇ ਬਾਈ ਦੀ ਐਕਟਿਗ ਬਹੁਤ ਵਧੀਆ ਹੈ। ਲਵ ਯੂ ਬਾਈ ਜੀ। ਤਾਰੀ ਦਾ ਰੋਲ ਵਧੀਆ ਨਹੀ ਲਗਦਾ। ਲਵਪ੍ਰੀਤ ਭੈਣ ਵੀਡੀਓ ਬਹੁਤ ਵਧੀਆ ਹੈ। ਅਵਤਾਰ ਸਿੰਘ ਮਨਾੜੂ ਗਿੱਦੜਬਾਹਾ।
@inderjitkeepitupcheerssing6573
@inderjitkeepitupcheerssing6573 4 месяца назад
ਇਹ ਬਿਲਕੁਲ ਸੱਚੀ ਕਹਾੜੀ ਹੈ ਪੰਜਾਬ ਚ ਹਰੈਕ ਘਰ ਵਿੱਚ ਭੂਆ ਇਸ਼ਤਰਾ ਆਪਣੀ ਚੋਧਰ ਰੱਖਦੀਆ
@SsSs-h6h9q
@SsSs-h6h9q 4 месяца назад
Asi ta rkhde ni sade vlo jo mrji krn na asi faltu jaida..j jande aa ta apne ma peo nu mil aa jaida.....bhua ne ki laina hunda otho.....
@SsSs-h6h9q
@SsSs-h6h9q 4 месяца назад
Bhua v vaise ose ghr di dhi hundi....jihde bhua nu faltu smjde aa bhua fir apna hissa lai k akl de dendi aa
@Kaur639
@Kaur639 4 месяца назад
Hor kiii😊
@Sukhvindersingh1313-i2b
@Sukhvindersingh1313-i2b 4 месяца назад
ਭੁਹਾ ਬਹੁਤ ਗਲਤ ਆ ਜਿਨੈ ਲਾਈ ਗੱਲੀ ਓਸੈ ਨਾਲ ਤੁਰ ਚੱਲੀ
@balbirkaur3940
@balbirkaur3940 4 месяца назад
very nice lovepreet
@SleepyCorgiPuppy-ke1xm
@SleepyCorgiPuppy-ke1xm 4 месяца назад
ਬੇਟਾ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
@gurtejdhaliwal4087
@gurtejdhaliwal4087 4 месяца назад
ਲਵਪ੍ਰੀਤ ਜੀ ਜੋ ਬੋਲ ਤੁਸੀਂ ਗਾਏ ਬਹੁਤ ਹੀ ਵਧੀਆ ਲੱਗੇ ਬਹੁਤ ਹੀ ਵਧੀਆ ਆਵਾਜ਼ ਬਖ਼ਸ਼ੀ ਹੈ ਪਰਮਾਤਮਾ ਨੇ ਤੁਹਾਨੂੰ ਹਮੇਸ਼ਾ ਹੀ ਬੁਲੰਦੀਆਂ ਤੇ ਰਹੋਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ
@MannuKaur-n4g
@MannuKaur-n4g 4 месяца назад
Ghaint video c sis g 👌❤️💕 ghaint acting a g. Lovepreet preet didhi g and Ishu veer di acting sirra hundhi a g ❤❤❤❤baki story superhit a g. Vese ta lovepreet didhi g tuhadiyaan all short movies he ghaint 👌👌 hundhiyaan g. ❤❤❤a story bhahaut interesting a g. ❤❤rbb tuhanu hamesha tarakiyaan bkshey g. ❤❤❤
@navrajbatthsaab3728
@navrajbatthsaab3728 4 месяца назад
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@KulwinderShergill-qj5tv
@KulwinderShergill-qj5tv 4 месяца назад
ਜੁਗ ਜੁਗ ਜੀਓ ਲਵਪ੍ਰੀਤ ਦੀਦੀ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਤੁਹਾਨੂੰ ,❤️ ਕੁਲਵਿੰਦਰ ਸ਼ੇਰਗਿੱਲ
@baljinderkaur7295
@baljinderkaur7295 4 месяца назад
ਮੇਨੂ ਤੇ ਲਵਪ੍ਰੀਤ ਤੇ ਤਾਰੀ ਬਹੁਤ ਵਧੀਆ ਲਗਦੇ ਨੇ❤
@GuriBrar-gd9dn
@GuriBrar-gd9dn 4 месяца назад
ਬਹੁਤ ਵਧੀਆ ਹੁੰਦੀ ਹੈ ਹਰ ਸਟੋਰੀ ਸਿੱਖਣ ਕੁੱਛ ਮਿਲਦਾ
@jasbrar-wy4hd
@jasbrar-wy4hd 4 месяца назад
ਈਸ਼ੂ ਦੀ ਐਕਟਿੰਗ ਬਹੁਤ ਸਿਰਾ ਆ ਬਹੁਤ ਇਸ ਨੂੰ ਹੋਰ ਤਰੱਕੀ ਦੇਵੇ
@ReshamSingh-tm2pl
@ReshamSingh-tm2pl 4 месяца назад
Love Preet da Roll sb ton vadhia lga hai God bless her.
@JagsirSingh-u7d
@JagsirSingh-u7d 4 месяца назад
ਬਹੁਤ ਵਧੀਆ ਵੀਡੀਓ ਆ ਤੁਹਾਡੀਆਂ ਵਹਿਗੁਰੂ ਤੁਹਾਨੂੰ ਹੇਰ ਤਰੱਕੀਆਂ ਵੱਖਰੇ🌹🙏
@habeebchaudhry5926
@habeebchaudhry5926 4 месяца назад
Nice Story 👌! Great Episode 👍! Thanks for Wonderful Entertainment 👏! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@lovepreetghumaan5208
@lovepreetghumaan5208 4 месяца назад
🙏💝
@habeebchaudhry5926
@habeebchaudhry5926 4 месяца назад
@@lovepreetghumaan5208 Thanks for acknowledgement! God bless you and your lovely family! Wish you Health and Happiness! Lovepreet beti! Your Punjabi songs 🎵 are very sweet and melodious! Chashm e bad duuuuuuuur!
@surjitkaur1895
@surjitkaur1895 4 месяца назад
ਵੀਡੀਓ ਬਹੁਤ ਵਧੀਆ ਹੈ। ਪੰਜਾਬ ਦੇ ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਪੜ ਲਿਖ ਕੇ ਸਚ ਹੈ ਇਹ ਹੀ ਹਾਲਾਤ ਹਨ।
@RameshKumar-pu4fo
@RameshKumar-pu4fo 4 месяца назад
ਸਟੋਰੀ ਬਹੁਤ ਵਧੀਆ ਗਰੀਬ ਦੇ ਅੰਦਰ ਵੀ ਦਿਲ ਹੁੰਦਾ ਜਦੋਂ ਕੋਈ ਮਾੜਾ ਚੰਗਾ ਬੋਲਦਾ ਹ ਉਦੋਂ ਦਿਲ ਦੁਖੀ ਹੁੰਦਾ ਹ ਜੱਸੀ ਥੋੜਾ ਸੀ ਮਾੜਾ ਚੰਗਾ ਬੋਲਣ ਨੂੰ ਭੂਆ ਹੋਰ ਉਤੋਂ ਆ ਗਈ ਮਾੜਾ ਚੰਗਾ ਬੋਲਣ ਨੂੰ ਇਹ ਬਲਦੀ ਦੇ ਤੇਲ ਪਾਉਂਦੀ ਹੈ ਪ੍ਰੀਤ
@RajRaj-ut4tk
@RajRaj-ut4tk 4 месяца назад
ਬੋਹਤ ਵੱਡਿਆ ਵੀਡਿਓ ਦੀਦੀ ਜਲਦੀ ਤੋਂ ਜਲਦੀ ਅਗਲਾ ਭਾਗ ਲੇ ਕੇ ਆਉਣਾ
@JaswinderKaur-v4o
@JaswinderKaur-v4o 4 месяца назад
ਬਹੁਤ ਵਧੀਆ ਕਹਾਣੀ ਲੱਗੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸ੍ਰੀ ਮੁਕਤਸਰ ਸਾਹਿਬ ਜਸਵਿੰਦਰ ਕੌਰ
@sadhusingh6906
@sadhusingh6906 4 месяца назад
ਭੂਆ ਦਾ ਰੋਲ ਵਧੀਆ ਹੈ ਪਰ ਇਹ ਗਲਾਂ ਅਜ ਨਹੀ ਹੁਦੀਆਂ ਤੀਹ ਸਾਲ ਪਰਾਣੀਆਂ ਹਨ ਭੂਆ ਦੇ ਦਖਲ ਦੀਆਂ ਲਵਪਰੀਤ ਤੈਨੂੰ ਰਬ ਹੋਰ ਤਰਕੀ ਬਖਸ਼ੇ ਚੜਦੀ ਕਲਾ ਬਖਸ਼ੇ ਬਹੁਤ ਚਿਰ ਹੋਗਿਆ ਤੁਹਾਡੇ ਹੁਨਰ ਨੂੰ ਦੇਖਦਿਆਂ ਸਭ ਬਹੁਤ ਵਧੀਆਂ ਹੁੰਦਾ ਹੈ ਕਮੈਟ ਹੁਣ ਹੀ ਕਰਣ ਲਗਾਂ ਹਾਂ
@sadhusingh6906
@sadhusingh6906 4 месяца назад
ਦੂਸਰੀ ਗਲ ਲਵਪਰੀਤ ਅਸੀ ਸਭ ਵੀਡੀੳ ਗਾਣੇ ਐਲ ਸੀਡੀ ਤੇ ਵਾਈ ਫਾਈ ਜੂਟਿੳਬ ਤੇ ਦੇਖਦੇ ਹਾਂ ਸਨਿਮਾ ਹਾਲ ਬਣ ਜਾਂਦਾ ਹੈ ਫੂਨ ਤੇ ਲਜਤ ਨਹੀ ਆੳਦੀ ਅਜ ਸੁਭਾ ਹੀ ਵੇਖ ਲਿਆ ਨਹੀ ਤਾਂ ਹਮੇਸ਼ਾ ਰਾਤ ਨੂੰ ਸਾੳਣ ਲਗੇ ਵੇਖਦੇ ਹਾਂ ਜੀ
@NirmlaBali
@NirmlaBali 4 месяца назад
🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
@SinderpalSony
@SinderpalSony 4 месяца назад
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@shindersingh5708
@shindersingh5708 4 месяца назад
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਹਾਂ ਵੇਟਾ ਤੇਰਾ ਰੋਣਾ ਵੇਖ ਚੰਗਾ ਨਹੀਂ ਲੱਗਿਆ ਵੇਟਾ ਤੁਸੀਂ ਬਹੁਤ ਮਿਹਨਤ ਕਰਦੇ ਹੋ‌ ਬਾਕੀ ਸਾਰੀ ਟੀਮ ਦਾ ਧੰਨਵਾਦ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@gurtejdhaliwal4087
@gurtejdhaliwal4087 4 месяца назад
ਬਹੁਤ ਹੀ ਦਿਲਚਸਪ ਕਹਾਣੀ ਹੈ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਬਖ਼ਸੇ ਸਾਰੀ ਟੀਮ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ
@BalbirSingh-kx5rf
@BalbirSingh-kx5rf 4 месяца назад
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ ਅਤੇ ਮੈਂ ਤੁਹਾਡੀ ਡੇਲੀ ਵੀਡੀਓ ਦੇਖ ਰਹੀ ਹ ਤੇ ਮੈਨੂੰ ਤਾਂ ਸਵੇਰੇ 8 ਵਜੇ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹਨ ਤੇ ਤੁਹਾਡੇ ਸੌਂਗ ਵੀ ਬਹੁਤ ਸੋਹਣੇ ਹਨ ਤੇ ਮੈਂ ਸੌਂਗ ਵੀ ਸਾਰੇ ਸੁਣੇ ਹਨ ਤੇ ਤੁਸੀਂ ਆਪ ਵੀ ਬਹੁਤ ਸੋਹਣੇ ਹੁੰਦੇ ਦੀ
@ParminderKaur-f5m
@ParminderKaur-f5m 4 месяца назад
ਮਿਊਜ਼ਿਕ ਦੀ ਤੇਜ਼ ਆਵਾਜ਼ ਨੇ ਤਾਰੀ ਦੀ ਗੱਲ ਨੀ ਸੁਨਣ ਦਿੱਤੀ ਸੋ ਇਸ ਤਰ੍ਹਾਂ ਦੇ ਮੌਕੇ ਮਿਊਜ਼ਿਕ ਦੀ ਆਵਾਜ਼ ਘੱਟ ਚਾਹੀਦੀ ਹੈ
@MVML420
@MVML420 4 месяца назад
Right
@lovepreetghumaan5208
@lovepreetghumaan5208 4 месяца назад
ਅੱਗੇ ਤੋਂ ਧਿਆਨ ਰਖਾਂਗੇ ਜੀ 🙏
@TajinderKaur-v6s
@TajinderKaur-v6s 4 месяца назад
ਬਹੁਤ ਵਧੀਆ ਅੱਜ ਦੀ ਸਟੋਰੀ ਪਰ ਪੁੱਤ ਜਦੋ ਰੋਂਦੇ ਸੀ ਬਹੁਤ ਤਰਸ ਆਓਂਦਾ ਸੀ ❤ਹਮੇਸ਼ਾ ਖੁਸ਼ ਰਹੋ
@JaswinderSingh-w3l
@JaswinderSingh-w3l 4 месяца назад
Rab tohnu jindge di her Khushi tohnu sari team nu dywy g .gbu
@paramjeetkaur4230
@paramjeetkaur4230 4 месяца назад
ਆਹ ਇਕ ਹੋਰ ਆਗੀ ਜੱਸੀ ਸਤਾਰਾਂ ਤਾਲੀ ਬਲਦੀ ਤੇ ਪਟਰੋਲ ਪਾਉਣ ਅਗੇ ਭੂਆ ਕੇਹੜੀ ਘਟ ਸੀ
@gurpreetsingh4552
@gurpreetsingh4552 4 месяца назад
Very nice video putt paramjit kaur ❤❤
@ramanraman-6741
@ramanraman-6741 4 месяца назад
ਬਹੁਤ ਵਧੀਆ ਵੀਡੀਓ ਦੀਦੀ❤❤❤❤ ਤੁਸੀਂ ਰੋਇਆ ਨਾ ਕਰੋ ਦੀਦੀ ਮੇਰੀਆਂ ਅੱਖਾਂ ਭਰ ਆਉਦੀਆਂ ਨੀ ਤੁਹਾਨੂੰ ਰੋਦਾ ਦੇਖ ਕੇ😢😢😢background music dii voice ਬਹੁਤ ਜ਼ਿਆਦਾ ਸੀ ਦੀਦੀ ਜਦੋਂ ਤਾਰੀ ਵੀਰਾ ਬਾਹਰ ਆਕੇ ਬੋਲ ਰਿਹਾ ਸੀ ਕੁਝ ਸਮਝ ਨੀ ਆ ਰਿਹਾ ਸੀ😊 god bless you all team member🥰🥰🥰🥰🥰🥰🥰🥰
@AnkitSingh-wp5de
@AnkitSingh-wp5de 4 месяца назад
Lovepreet dii video bhot yaad vadiy aa thodi acting bhot emotional aa tusi bhot vedio bnayi aa best off luck dii ❤❤
@SukhpalGrewal-rx6bs
@SukhpalGrewal-rx6bs 4 месяца назад
ਮਿਊਜ਼ਿਕ ਜ਼ਿਆਦਾ ਏ ਤਾਰੀ ਦੀ ਗੱਲ ਬਹੁਤ ਘੱਟ ਸੁਣ ਰਹੀ ਸੀ
@KiranBoparai-wz6nb
@KiranBoparai-wz6nb 4 месяца назад
Love didi jldi hor v part complete kro bhut khush hundi dekhke schi didi
@gurmalsingh3892
@gurmalsingh3892 4 месяца назад
ਲਵਪ੍ਰੀਤ ਆਪ ਨੇ ਤਾਂ ਰੋਣ ਲਾ ਦਿਤੇ ਆ ਭੂਆ ਤੇ ਗਵਾਢੀ ਭਰਜਾਈ ਤਾਂ ਬਹੁਤ ਬਹੁਤ ਬੁਰਾ ਕਰ ਰਹੀਆ ਨੇ ਗਰੀਬੀ ਦਾ ਮਜਾਕ ਉਡਾ ਰਹੀ ਹੈ ਭੂਆ ਐਵੇ ਪੇਕੇ ਘਰ ਆ ਕੇ ਚੋਧਰ ਕਰ ਰਹੀ ਹੈ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ❤❤❤❤❤❤
@ShamsherSingh-s3r
@ShamsherSingh-s3r 4 месяца назад
ਓਧੀਏ ਬਹੁਤ ਹੀ ਵਧੀਆ keep it up🎉😅😮😢netaji God bless you thankyou
@surmukhsingh-tq9wl
@surmukhsingh-tq9wl 3 месяца назад
😅😅😅😅😅hio
@SukhpalGrewal-rx6bs
@SukhpalGrewal-rx6bs 4 месяца назад
ਲਵਪ੍ਰੀਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ❤❤❤❤😂😂 ਥੋੜਾ ਮਿਊਜ਼ਿਕ ਘੱਟ ਕਰੋ
@DarshanSingh-vn4on
@DarshanSingh-vn4on 4 месяца назад
ਬਹੁਤ ਵਧੀਆ ਸਟੋਰੀ ਹੈ ਹਰ ਪਾਰਟੀ ਬਹੁਤ ਵਧੀਆ ਹੈ ਬਸ ਇੱਕ ਹੀ ਕਮੀ ਹੈ ਤਾਰੀ ਤੋਂ ਪੈਸੇ ਲੈਣੇ ਜੂਤੀ ਲੈਣੀ ਆਪ ਦੇ ਕਰੈਕਟਰ ਨੂੰ ਸ਼ੂਟ ਨਹੀਂ ਕਰਦਾ
@jaswindersinghbarring4310
@jaswindersinghbarring4310 4 месяца назад
I think.....yes thodaa ja attitude rakhna si affair to baad chal janda...
@habeebchaudhry5926
@habeebchaudhry5926 4 месяца назад
IMPRESSIVE ACTING & DIALOGUES by Lovepreet beti! WONDERFUL PERFORMANCE! ❤from 🇬🇧
@mayabegum4342
@mayabegum4342 4 месяца назад
end vdia kreo bhene baki boht vdia god bless you bhene all teem
@ankhipunjabtvpunjabtv4237
@ankhipunjabtvpunjabtv4237 3 месяца назад
ਬਾਕੀ ਸਭ ਠੀਕ ਹੈ ਬਹੁਤ ਵਧੀਆ ਸੀਰੀਅਲ ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਆਵਾਜ਼ ਬਹੁਤ ਘੱਟ ਹੈ ਸਮਝ ਨਹੀਂ ਆਉਂਦੀ ਸਾਊਂਡ ਨੂੰ ਵਧਾਇਆ ਜਾਵੇ
@gurpreetsidhu5293
@gurpreetsidhu5293 4 месяца назад
Bhut vdiaa bhene ❤❤Rona aa geya u di inselt hundi ਵੇਖ k
@sikandershahi1526
@sikandershahi1526 4 месяца назад
ਪਿੰਡ ਹਰਰਾਣ ਸਿਕੰਦਰ ਸਿੰਘ ❤❤
@labhsingh9855
@labhsingh9855 4 месяца назад
Bahut hee vadhia stori ,God bless you all team members and specially Lovepreet Ghumaan.
@Arsh-we9kf
@Arsh-we9kf 4 месяца назад
ਜਿਵੇ ਬਾਪੂ ਗਿਆਨੀ ਆ ਇਕ ਮੁਡਾ ਸਰਦਾਰ ਹੋਣਾ ਚਾਹੀਦਾ ਸੀ਼਼਼਼ਜਿਵੇ ਤਾਰੀ 22 ਼਼਼
@surayasattar5092
@surayasattar5092 4 месяца назад
Very very sad story beautiful video thank you for awesome wonderful story and video God bless you and your whole team ❤❤❤❤❤❤❤❤❤😭😭😭❤
@SonuValmiki-j6y
@SonuValmiki-j6y 4 месяца назад
ਲਵਪਰੀਤ ਤੂੰ ਵੀਲਕੁਲ ਸਹੀ ਹੈ ਕੋਈ ਕਿਸੇ ਦੀ ਹੇਲਪੈ ਨਹੀ ਕਰਦਾ ਗਰੀਬ ਦੀ ਆਵਾਜ਼ ਨੂੰ ਨੀਚਾ ਦਿਖਾਈਆਂ ਜਾਦਾ ਹੈ ਜਿਸ ਕੋਲ ਪੈਸਾ ਹੂੰਦਾ ਹੇੈ ਸਾਰੈ ਰਿਸਤੈ ਦਾਰ ਪੂਝਦੇ ਨੈ ਗਰੀਬ ਲਈ ਕੋਈ ਹਮਦਰਦੀਆਂ ਨਹੀਂ ਦਿੰਦਾ ਬਿਲਕੁਲ ਸੱਚੀ ਕਹਾਣੀ ਬਹੁਤ ਵਧੀਆ ਵੀਡੀਓ ਹਿੱਟ ਹੈ
@rajwantkaur5713
@rajwantkaur5713 4 месяца назад
ਗਲਤ ਹਰੇਕ ਭੂਆ ਇਹੋ ਜਿਹੀ ਨਹੀਂ ਹੁੰਦੀ ਭੂਆ ਤਾਂ ਭਰਾ ਭਤੀਜੇ ਨੂੰ ਸਦਾ ਖੁਸ਼ ਦੇਖਣਾ ਚਾਹੁੰਦੀਆਂ
@satwantkaur-us5vx
@satwantkaur-us5vx 4 месяца назад
ਬਹੁਤ ਹੀ ਵਧੀਆ ਹੈ ਇਹ ਸਕੀਮ ਸਾਨੂੰ ਬਹੁਤ ਖੁਸ਼ੀ ਹੋਵੇਗੀ
@satnamsingh-ix9gz
@satnamsingh-ix9gz 4 месяца назад
​@@satwantkaur-us5vx❤
@jaswindersinghbarring4310
@jaswindersinghbarring4310 4 месяца назад
Right 👍
@JassBrar-lt1rb
@JassBrar-lt1rb 4 месяца назад
Ryt
@balrajsingh1237
@balrajsingh1237 4 месяца назад
ਬਹੁਤ ਵਧੀਆ Story ਚਲ ਰਹੀ ਐ ਮੈਂ A to z part ਦੇਖਦਾ ਹਾਂ ਜੀ Next part ਦੀ ਬੜੀ ਬੇਸਬਰੀ ਨਾਲ wait ਰਹਿੰਦੀ ਐ ਬਾਕੀ ਕਿਤੇ ਕਿਤੇ Back Round Music ਦੀ Tune ਜਿਆਦਾ ਹੁੰਦੀ ਐ ਖੈਰ Carry on ਜੀ
@jasmersingh3945
@jasmersingh3945 4 месяца назад
ਅੱਜ ਕੱਲ ਜ਼ਿਆਦਾ ਘਰਾਂ ਵਿੱਚ ਇਹੀ ਹਾਲਾਥ ਨੇ ਔਗਲ ਲਾਉਣ ਵਾਲੀ ਤਾ ਜੱਸੀ ਹੈ
@SukhwinderSingh-wq5ip
@SukhwinderSingh-wq5ip 4 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@AshokKumar-fp9jd
@AshokKumar-fp9jd 4 месяца назад
Very nice bahut vadia story aa krea wala kamra serial bahut changa laga
@BalwinderSingh-jw5ws
@BalwinderSingh-jw5ws 4 месяца назад
ਲਵਪ੍ਰੀਤ ਬੇਟਾ ਜੀ ਐਸਾ ਅਮੋਸ਼ਨਲ ਐਪੀਸੋਟ ਮੇਰੀਆਂ ਅੱਖਾਂ ਨਮ ਹੋ ਗਈਆਂ ਬੇਟਾ ਜੀ ਲੱਗਦਾ ਹਰ ਵੇਖਣ ਵਾਲੇ ਦੀ ਅੱਖ ਨਮ ਹੋਈ ਹੋਵੇਗੀ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏
@lovepreetghumaan5208
@lovepreetghumaan5208 4 месяца назад
💝🙏
@bhutbdiyahtuhadirecipebain5658
@bhutbdiyahtuhadirecipebain5658 4 месяца назад
Rabb tenu hamesha khush rakhe 🙏🙏🙏🙏🙏👨‍👩‍👧‍👦
@lovepalsingh40
@lovepalsingh40 4 месяца назад
Very nice story realty dekhai hai bilkul
@prabhnoorkaur3456
@prabhnoorkaur3456 4 месяца назад
Lovepreet dii Aaj video dekh ke sachi Rona aa gya mera
@RAKESHKUMAR-qh2ot
@RAKESHKUMAR-qh2ot 4 месяца назад
ਹਰੈਕ ਘਰ ਵਿੱਚ ਭੂਆ ਇਸ਼ਤਰਾ ਆਪਣੀ ਚੋਧਰ ਰੱਖਦੀਆ
@JagroopSingh-v2g
@JagroopSingh-v2g 4 месяца назад
Lovepreet te tarri Diya Galla sun k mnn emotional ho gya God bless you
@balwinderkaurnanda4017
@balwinderkaurnanda4017 4 месяца назад
ਬਹੁਤ ਵਧੀਆ ਲਗਾ. ਭੂਆ ਦੀ ਐਕਟਿੰਗ ਵੀ ਕਮਾਲ ਸੀ. ਮੰਮੀ ਦੀ ਐਕਟਿੰਗ ਵੀ ਬਹੁਤ ਵਧੀਆ. ਬਾਕੀ ਲਵਪ੍ਰੀਤ ਤੁਸੀਂ ਆਪ ਤਾਂ ਹੋ ਹੀ ਕਮਾਲ ਬੇਟਾ ਜੀ, 🙏👌
@AyubPathan-eo2tu
@AyubPathan-eo2tu 4 месяца назад
Zabardast Punjabi episode Punjab di Shan mujhe tou bahut Maza a Raha hy thanks
@kuljitdhawan7311
@kuljitdhawan7311 4 месяца назад
Lovepreet ਬਹੁਤ ਵਧੀਆ script ਅਤੇ ਪੇਸ਼ਕਾਰੀ. Be happy always
@ayoubkhan7188
@ayoubkhan7188 4 месяца назад
Mashaallah 🌹 Allah aap ko hamysha khosh rkhye 🌹 sda khosh rho 🌹 so cute ❤️
@surmukhsingh7091
@surmukhsingh7091 4 месяца назад
ਪੂਰੀ ਟੀਮ ਵਧਾਈ ਦੀ ਹੱਕਦਾਰ ਆ ਸਮਾਜਿਕ ਬੁਰਾਈਆਂ ਨੂੰ ਪੇਸ਼ ਕਰਨ ਲਈ ਕਾਸ਼ ਇਨਾਂ ਦਾ ਹੱਲ ਵੀ ਨਿਕਾਲ ਸਕੀਏ। ❤❤Love you all members
@HarshpreetSingh-nl2pg
@HarshpreetSingh-nl2pg 4 месяца назад
ਬਹੁਤ ਵਧੀਆ ਸਟੋਰੀ ਆ ਮੈਂ ਸਾਰੇ ਪਾਰਟ ਦੇਖਦੀ ਆ ❤❤❤❤
@Chobar__edit
@Chobar__edit 4 месяца назад
ਬੁਹਤ ਵਧੀਆ ਸਟੋਰੀ ਆ ਮੈ❤❤❤
@amansinghsingh-nq2mf
@amansinghsingh-nq2mf 4 месяца назад
ਬਹੁਤ ਵਧੀਆ ਜੀ ਸਾਰੀ ਟੀਮ ਦੀਦੀ ਦੋ ਤੁਸੀ ਕਮ ਕਰਦੇ ਹੋ ਮੈਂ ਵੀ ਏਦਾਂ ਹੀ ਟਾਈਮ ਪਾਸ ਕਰਦੀ ਆ
@ਗੱਲਜਮੀਰਾਂਦੀ
@ਗੱਲਜਮੀਰਾਂਦੀ 4 месяца назад
ਐਕਟਰ ਸਾਰੇ ਹੀ ਬਾ-ਕਮਾਲ ਹਨ। ਆਪਣੇ -ਆਪਣੇ ਕਿਰਦਾਰ ਵਧੀਆ ਵਧੀਆ ਨਿਭਾ ਰਹੇ ਹਨ।ਤਾਰੀ ਦੀ ਐਕਟਿੰਗ ਕੁਝ ਕਮਜ਼ੋਰ ਹੈ।
@hardeepkaur9884
@hardeepkaur9884 4 месяца назад
ਬਿਲਕੁਲ ਨਹੀਂ ਜੀ
@ਗੱਲਜਮੀਰਾਂਦੀ
@ਗੱਲਜਮੀਰਾਂਦੀ 4 месяца назад
@@hardeepkaur9884 may I be wrong but it's my observation
@satnamsingh5187
@satnamsingh5187 4 месяца назад
What a beautiful action.love you all guys.it’s emotional and hart touch feel ing story.👍👍🙏🙏🙏thank you so much, god bless you all. You are all great people.🎈🎈🎈🎈
@KhalidARana-me3mq
@KhalidARana-me3mq 4 месяца назад
ودییاسٹوری لاجواب
@navreetsingh2105
@navreetsingh2105 4 месяца назад
So nice story. God bless you beta 🙏 🙌. Waheguru waheguru waheguru waheguru ji tera shuker he ❤️ 😊 🙏
@mahinderkaur304
@mahinderkaur304 4 месяца назад
So nice lovebreet putt
@gurmailgill9666
@gurmailgill9666 4 месяца назад
ਲਵਪ੍ਰੀਤ ਪੁੱਤ ਬਹੁਤ ਸੋਹਣਾ ਸੀਰੀਅਲ ਆ। ਥੋਡੇ ਵਾਂਗੂੰ। ਮੇਰਾ ਦਿਲ ਕਹਿੰਦਾ ਕਾਸ਼! ਮੈਂ ਤੁਹਾਡੇ ਸੀਰੀਅਲ ਵਿੱਚ ਕਿਸੇ ਰੋਲ ਦਾ ਪਾਤਰ ਹੋਵਾਂ। ਰੱਬ ਥੋਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ।
@surjeetsingh289
@surjeetsingh289 4 месяца назад
ਬਹੁਤ ਵਧੀਆ ਸਟੋਰੀ ਹੈ ਮੈਂ ਲਵਪ੍ਰੀਤ ਤੇਰੇ ਸਾਰੇ ਪ੍ਰੋਗਰਾਮ ਦੇਖ ਹਾਂ ਤੂੰ ਦਿਲ ਦੀ ਸਾਫ਼ ਹੈ ਭੂਆ ਨੂੰ ਜੇਹੜੀ ਭਾਬੀ ਘਰੋਂ ਆਉਂਦੀ ਹੈ ਉਸ ਨੇ ਬੱਡੇ ਮੁਡੇ ਨੂੰ ਉਂਗਲਾਂ ਲਾ ਕੇ ਕਿਹਾ ਤੂੰ ਭੂਆਂ ਨੂੰ ਸਦ ਲੇ ਉਸ ਮੂਰੇ ਕੋਈ ਨਹੀਂ ਬੋਲਦਾ ਨਾਲ਼ੇ ਕਬੀਰ ਦਾਰੀ ਸਾਂਭ ਲੈ ਸੁਰਜੀਤ ਸਿੰਘ ਪਿੰਡ ਉੱਭਾ
@ParmjitSingh-on1cn
@ParmjitSingh-on1cn 4 месяца назад
Vadhiya hai story... Pr kai vaar background music loud hunda.. Dialogue sunde nai... Es part ch tari room cho bahar aa k ki bolda pta nai chalda
@JaswantSingh-w4o
@JaswantSingh-w4o 4 месяца назад
ਸਾਡੇ ਘਰ ਵੀ ਇਸੇ ਤਰ੍ਹਾਂ ਭੂਆ ਦੀ ਚਲਦੀ ਹੈ ਪਰ ਹੈ ਬਹੁਤ ਗਲਤ ❤❤❤
@gurbajsingh765
@gurbajsingh765 4 месяца назад
The background music r u too high...plz sister ....background music low rakhiya kroo...kuch vi samaj nahi lgda .... And god bless u all team❤❤ All team members doing good job
@AmarjeetSingh-rb1bl
@AmarjeetSingh-rb1bl 4 месяца назад
Amarjeet,,,,said,,,❤❤❤❤❤❤🎉🎉🎉🎉🎉🎉🎉🎉
@AmrikSingh-mg2ge
@AmrikSingh-mg2ge 4 месяца назад
ਪੁੱਤਰ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇਹ ਕਹਾਣੀ ਪੇਸ਼ ਕਰ ਰਹੇ ਹੋ ਅਸੀਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਦੇਂਦੇ ਹਾਂ ਜੀ । ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ਹੈ ਜੀ।❤🎉🎉
@vickycool1
@vickycool1 4 месяца назад
ਮੈਨੂੰ ਇਹ ਭਾਗ ਅਤੇ ਆਖਰੀ ਸੀਨ ਬਹੁਤ ਪਸੰਦ ਆਇਆ, ਜਦੋਂ ਲਵਪ੍ਰੀਤ ਕਵਿਤਾ ਪੜ੍ਹਦੀ ਅਤੇ ਗਾਉਂਦੀ ਅਤੇ ਭੂਆ ਉਸ ਦੇ ਨਾਲ ਬੈਠਦੀ ਸੀ। ਲਵਪ੍ਰੀਤ ਦੇ ਕਿਰਦਾਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਵੀ ਉਹ ਕਵਿਤਾ ਪੜ੍ਹਦੀ ਹੈ ਤਾਂ ਉਹ ਖੁਸ਼ ਹੁੰਦੀ ਹੈ।
@manzoorali8416
@manzoorali8416 4 месяца назад
I speak punjabi but I can’t write Indian punjabi. I am from Pakistan punjab currently living in USA last 25 years.
@manisidhu79
@manisidhu79 4 месяца назад
ਤੁਹਾਡੀ ਹਰ ਸਟੋਰੀ ਬਹੁਤ ਵਧੀਆ ਹੁੰਦੀ ਆ ਪਰਵਾਰਿਕ
@beantsingh4056
@beantsingh4056 4 месяца назад
Lovepreet didi tuhadiean video bhut vdya hundyan ne tuhadi sare team bhut vdya acting kardea aa waheguru ji 🙏 sbna ta apna Maher Preya Hath Rakhna ji par ik gal kise nu kaj kan to phela onu moka deo apni gal rekhn da Bhua ne bhut glt kita lovepreet didi nall
@ArmjeetDhillon
@ArmjeetDhillon 4 месяца назад
ਬਹੁਤ ਵਧੀਆ ਸਟੋਰੀ ਲਵਪੀ੍ਤ ਮੈਡਮ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਸੌਗ ਬਹੁਤ ਵਧੀਆ
@Karm3572
@Karm3572 4 месяца назад
ਪੁਰਾਣੀ ਹਵੇਲੀ ਦੇ ਪਿੱਛਲੇ ਪਾਸੇ ਲੱਗੇ ਹੋਏ ਜਾਲੇ ਵਿੱਚ ਫ਼ਸੇ ਹੋਏ ਮੱਛਰ ਦੀ ਸੌਹ ਲੱਗੇ ਬਹੁਤ ਵਧੀਆ ਲੱਗਿਆ ਭੂਆ ਨੀ ਪਸੰਦ ਆਈ😂😂😂
@lovepreetghumaan5208
@lovepreetghumaan5208 4 месяца назад
🙏😃
@rksidhu1111
@rksidhu1111 4 месяца назад
Taari di awaj bhut Holi hundi te jd background music hunda odo ta bilkul ni sundi😕
@sukhnandanromana1011
@sukhnandanromana1011 4 месяца назад
ਨਾਲੇ ਤਾਰੀ ਨਾਲ ਵਿਆਹ ਕਰਵਾ ਲਈ ਲਵਪ੍ਰੀਤ ਬਹੁਤ ਵਧੀਆ ਮੁੰਡਾ
Далее
МОЮ ТАЧКУ РАЗБИЛИ...!
39:06
Просмотров 428 тыс.
ਤਲਾਕ ।। DIVORCE ।।PUNJABI FILM ।।
37:34