Тёмный

ਕਰਾਏ ਵਾਲਾ ਕਾਮਰਾ ।। ਭਾਗ 22 ।। PUNJABI SERIES ।। 

LOVEPREET GHUMAAN
Подписаться 399 тыс.
Просмотров 270 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 480   
@rajenshkumar292
@rajenshkumar292 3 месяца назад
ਤਾਰੀ ਵਿਰੇ ਜਾਰ ਥੋੜਾ ਟਿੱਲਾ ਜਿਹਾ ਚਲਦਾ ਬਦੀਆਂ ਐਕਟਰ ਵਾਲੀ ਫਿਲੰਗ ਲਿਆ ਜਾਰ ਗੁਸਾ ਨਾ ਕਰੀ
@Preet.Kaur527
@Preet.Kaur527 3 месяца назад
Bohtt ee jyda ghaint and heart touching episode didu😍 sari team di acting bht bht khoob and very anaturally🌸🥰 bus stand wala scene bhtt ee emotional🥺 Rona ah gya si😢 And last scene v bhtt ee jyda emotional😢 Best wishes all team🙌 Always stay happy all😊 Bhtt sari trakki kro te bhtt uchaya tak javo🙌❤️ Waiting for next part😍 jaldi laike aya kro didu🙃 bhtt ee wait rehndi wa and excitement🤩
@MaanSaab-gy9mm
@MaanSaab-gy9mm 3 месяца назад
ਭਾਵੇਂ ਇਹ ਇਕ ਲਵ ਸਟੋਰੀ ਆ ਪਰ ਜੇ ਕਿਤੇ ਦੁਨੀਆਂ ਏਦਾਂ ਸੱਚ ਦਾ ਸਾਥ ਦੇਣ ਲੱਗ ਜਾਵੇ ਤਾਂ ਠਾਣੇਆ ਨੂੰ ਤਾਲੇ ਲੱਗ ਜਾਣ Vary Nice
@jagtarsingh-8940
@jagtarsingh-8940 3 месяца назад
ਵੀਰ ਜੀ ਤੇ ਭੈਣ ਜੀ ਅੱਜ ਵੀਡੀਓ ਬੁਹਤ ਬੁਹਤ ਬੁਹਤ ਬੁਹਤ ਵਧੀਆ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️❤️❤️👌🙏🙏🙏🙏
@balramsingh2397
@balramsingh2397 3 месяца назад
Wahegaruji wahegaruji wahegaruji wahegaruji wahegaruji wahegaruji wahegaruji wahegaruji wahegaruji wahegaruji wahegaruji wahegaruji wahegaruji wahegaruji 🙏 ♥
@RAJPAlDass-t6x
@RAJPAlDass-t6x 3 месяца назад
ਸਾਰਿਆ ਤੋ ਪਹਿਲਾ episode ਮੈ ਦੇਖਿਆ ਜੀ
@KanwaljitDhaliwal
@KanwaljitDhaliwal 3 месяца назад
Fir. tan. Tera. Gini. Book. ch. Na. darj. honha. chida. Bhi. kmal. e. Karti tu tan
@itz_lakhwinder0012
@itz_lakhwinder0012 3 месяца назад
​@@KanwaljitDhaliwal😂😂😂
@SukhpalGrewal-rx6bs
@SukhpalGrewal-rx6bs 3 месяца назад
ਪ੍ਰੀਤ ਬੇਸ਼ੱਕ ਮਾਤਾ ਪੇਕੇ ਚੱਲੀ ਗਈ ਪਰ ਵੀਡੀਓ ਵਿੱਚ ਉਸ ਨੂੰ ਲੈ ਕੇ ਆਉਣਾ
@gurmailsinghgill8487
@gurmailsinghgill8487 3 месяца назад
ਲਵਪ੍ਰੀਤ ਕੌਰ ਨੂੰ ਕੀਤਾ ਸੁਕਰੀਆ ਸਾਰਿਆਂ। ਰੋਲ।ਬਹੁਤ ਚੰਗਾ ਲੱਗਿਆ ਲੰਬੀ ਬੀਡੀਓ ਨਾਲਘਰਾ ਵਿੱਚ ਜੋ।ਹੁੰਦਾ ਹੈ ਨਸੇੜੀ।ਚੋਰੀ ਇਮਾਨਦਾਰੀ ਸਚਾਈ ਦੇਪਖ।ਦੇਖਣ ਨੂੰ ਮਿਲਦੇ ਹਨ ਸੁਕਰੀਆ ਗ।ਸ।ਸੰਗੋਵਾਲ
@armandeep324
@armandeep324 3 месяца назад
ਸਭ ਤੋਂ ਪਹਿਲਾਂ ਮੈਂ ਦੇਖਿਆ ਅਐਪੀਸੋਡ
@KanwaljitDhaliwal
@KanwaljitDhaliwal 3 месяца назад
Fir. tan. kmal. e. hogi. Eda. vda. karnama. iss. duniya. te. koi. hor. ni. kar. sakda
@gurbajsingh765
@gurbajsingh765 3 месяца назад
😂😂😂​@@KanwaljitDhaliwal
@MalkitsinghRandhawa
@MalkitsinghRandhawa 26 дней назад
🎉
@SukhpreetSingh-d4f
@SukhpreetSingh-d4f 3 месяца назад
Sonu ki hunda ga ehne sohne episode ne oei machi jande ne
@ushumehra6025
@ushumehra6025 3 месяца назад
Menu ta wait hundi aa episode di roti khade khade dekhdii aa me mummy to gallan vi kha lende aa episode pichee 😂😂😂❤❤❤
@Sidhusaab4824
@Sidhusaab4824 2 месяца назад
Hhahah gud job
@Sidhusaab4824
@Sidhusaab4824 2 месяца назад
Hhahah gud job
@Sidhusaab4824
@Sidhusaab4824 2 месяца назад
Hhahah gud job
@darshangill26
@darshangill26 3 месяца назад
ਲਵਪਰੀਤ ਬੇਟੀ। ਐਨਾ। ਦਰਦ। ਭਰਿਆ। ਸੀਨ। ਮੈਨੂੰ। ਭਾਵਕ। ਕਰ। ਗਿਆ। ਬੇਟਾ। ਉਮਰ। ਦੇ। ਹਿਸਾਬ। ਨਾਲ। ਦਿੱਲ। ਪਤਲਾ। ਪੈ। ਜਾਦਾ। ਕਿਉਂਕਿ। ਉਮਰ। ਮੇਰੀਆਂ। ਸਾਲ। ਹੋ। ਗਈ। ਕੁਝ। ਗੱਲਾ। ਬੰਦੇ। ਨਾਲ। ਜੀਵਨ। ਚ। ਵਾਪਰੀਆਂ। ਹੁੰਦੀਆਂ। ਜਿਵੇਂ। ਕਿ ਘਰ। ਚ। ਕਮਜੋਰੀ। ਰਹੀ। ਹੋਵੇ। ਬੇਟੀ। ਜੀ। ਵੀਡੀਓ। ਬਹੁਤ। ਚੰਗੀ। ਲੱਗੀ।। ਵਾਹਿਗੁਰੂ ਜੀ। ਤੈਨੂੰ। ਤਰੱਕੀ। ਬਖਸ਼ੇ
@VeersinghDhaliwal-nu4nr
@VeersinghDhaliwal-nu4nr 3 месяца назад
Very very good morning ji love preet didi ji very nice video ji ❤❤❤❤❤🎉🎉🎉🎉🎉
@manjitkaur-wy1tg
@manjitkaur-wy1tg 3 месяца назад
ਬਹੁਤ ਬਹੁਤ ਬਹੁਤ ਹੀ ਸੋਹਣਾ ਐਪੀਸੋਡ 👌👌👌👍👍👍ਸਾਰਿਆਂ ਨੇ ਆਵਦਾ ਰੋਲ ਬਾਖੂਬੀ ਨਿਭਾਇਆ 👌👌👍👍ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ 🙏🙏🙏🙏🙏ਧੰਨਵਾਦ ਜੀ ❤️❤️❤️❤️❤️
@lovepreetghumaan5208
@lovepreetghumaan5208 3 месяца назад
💝🙏
@NirmalsinghHirka
@NirmalsinghHirka 3 месяца назад
ਲਵਪ੍ਰੀਤ ਬੇਟੇ ਅਜ ਵਾਲਾਂ ਐਪੀਸੋਲ ਬਹੁਤ ਬਹੁਤ ਹੀ ਵਧੀਆ ਲਗਿਆ ਬੇਟੇ ਸਾਰੀ ਟੀਮ ਨੂੰ ਪ੍ਹਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
@SukhdevBrar-cb5he
@SukhdevBrar-cb5he 3 месяца назад
਼ਮਕਕਕਟਟਕਟਕ
@gurjindersingh3638
@gurjindersingh3638 3 месяца назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ ਈਸ਼ੂ ਦੀ ਐਕਟਿੰਗ ਬਹੁਤ ਕਮਾਲ ਦੀ ਆਲ ਟੀਮ ਗੁੱਡ ਮੈਸਜ 🙏🥀💛🥀👌
@raviravivartiya8279
@raviravivartiya8279 3 месяца назад
Very nice video ❤❤🎉🎉🎉 ਤੁਹਾਡੀ ਐਕਟਿੰਗ ਵੀ ਬਹੁਤ ਵਧੀਆ ਤੁਸੀਂ ਜੇ ਫਿਲਮ ਇਨਡੀਸਟਰੀ ਵਿੱਚ ਆ ਗਏ ਤਾਂ ਧੂੜ ਮੱਚ ਜਾਊ Pls tusi film indestry wich aa ke ta dekho
@NarinderKaur-y7o
@NarinderKaur-y7o 3 месяца назад
ਮੇਰੀ ਤਾ ਆਪ ਇਕੌ ਬੇਟੀ ਏ ਜੌ ਐਮੀਗਰੇਸਨ ਪਰਿਵੇਟ ਜੌਬ 9.5ਵਜੇ ਤੱਕ ਪਰ ਬੀਏ ਕੀਤੀ ਪਰ ਸਾਡੀ ਸਰਕਾਰ ਕੁਝ ਨੀ ਕਰਦੇ
@beantkaurgill3609
@beantkaurgill3609 3 месяца назад
Lovpreet tera dukh tan dikhia nee janda😊😊
@KanwaljitDhaliwal
@KanwaljitDhaliwal 3 месяца назад
Par. ji. mere. ton. tan. Lovepreet. da. dukh. dekheya. Janda
@ekamgill314-v
@ekamgill314-v 3 месяца назад
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@sartajbeersingh959
@sartajbeersingh959 3 месяца назад
Ok 😅
@SukhpalGrewal-rx6bs
@SukhpalGrewal-rx6bs 3 месяца назад
ਕਿਆ ਬਾਤਾਂ ਨੇ ਬਹੁਤ ਵਧੀਆ ਲੱਗੀ ਵੀਡੀਓ
@jaswindersidhu1894
@jaswindersidhu1894 3 месяца назад
ਇਹਨਾ ਗੰਦੀਆਂ ਨਸਲਾਂ ਨੂੰ ਪੈਸੇ ਨਾਲ ਪਿਆਰ ਐ। ਰਿਸ਼ਤੇ ਜੋ ਸੱਚ ਵਿੱਚ ਐ ਉਹ ਕਿਉ ਨਹੀ ਵਿਖਾਇ ਜਾ ਰਹੇ । ਇਸ ਕਹਾਣੀ ਕਿਸ ਪਿੰਡ ਦੀ ਐ ਦੱਸੋ। ਜੇ ਨਹੀ ਦੱਸ ਸਕਦੇ ਤਾ ਤੁਸੀ ਅਸਲੇ ਦੇ ਹੈ ਹੀ ਨਹੀ। ਤੁਸੀ ਸਾਰੇ ਗੰਦੀ ਨਸਲ ਦੇ ਕੀੜੇ ਐ ।ਕੁੱਝ ਪੰਜਾਬ ਪਹਿਲਾਂ ਬਰਬਾਦ ਹੋ ਗਿਆ ਕੁੱਝ ਆ ਗੰਦੀਆਂ ਨਸਲਾਂ ਕਰਨਗੀਆਂ । ਕਿਹੜਾ ਸੱਚ ਵਿਖਾਇਆ ਇਹਦੇ ਚ ਚਵਲੋ
@BalwinderSingh-jw5ws
@BalwinderSingh-jw5ws 3 месяца назад
ਬਹੁਤ ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈🎂🎉🎈🙏
@jasvindersingh672
@jasvindersingh672 3 месяца назад
ਇਹ ਥੱਪੜ ਇਸ਼ੂ ਦੇ ਬਹੁਤ ਪਹਿਲਾਂ ਪੈ ਜਾਣਾ ਚਾਹੀਦਾ ਸੀ। good episode.
@GurbuxSidhu
@GurbuxSidhu 3 месяца назад
ਵੀਡੀਓ ਬਹੁਤ ਵਧੀਆ ਹੈ ਪਰ ਲਵਪ੍ਰੀਤ ਜਦੋਂ ਸਾਰਾ ਪਰਿਵਾਰ ਤੇਰੇ ਵਾਸਤੇ ਇੱਕ ਹੈ ਤਾਂ ਇਸ਼ੂ ਵਰਗੇ ਨਸ਼ੇੜੀ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
@Kirandeep-zm1fv
@Kirandeep-zm1fv 3 месяца назад
Mai 2-3 vaar sunya❤👌👌
@SarbjeetSingh-wm4ww
@SarbjeetSingh-wm4ww 3 месяца назад
Amliya tere naal ida hi huni chahidi wa
@Sammybai2
@Sammybai2 3 месяца назад
ਬਾਉਤ ਵਧੀਆ ਲਵਪ੍ਰੀਤ ਦੀਦੀ ਜੀ
@gurneetkaur826
@gurneetkaur826 3 месяца назад
Bina dekhe like ❤😊
@HarjaapSingh-sc1ec
@HarjaapSingh-sc1ec 3 месяца назад
ਬਹੁਤ ਵਧੀਆ ਵੀਡੀਉ ਅਜ ਵਾਲੀ 👍👍 ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ 🙏🙏
@PandherSingh
@PandherSingh 3 месяца назад
ਅਕਾਸ਼ ਕਿਤੇ ਸਾਰੇ ਲੋਕ ਇਸ ਤਰ੍ਹਾਂ ਸੋਚਣ ਲੱਗ ਪਿਆ ਤਾਂ❤❤❤❤❤❤ ਬਹੁਤ ਵਧੀਆ ਹੋਜੂਗਾ
@PritpalSingh-fo9jq
@PritpalSingh-fo9jq 3 месяца назад
Jaldi muka ke koi her e p banao aime pagal bana rahe o lok kiraye wala kamra dekh ke dukhi ho jange te block kar denge kirpa kar ke koi hor vidio banao parivarak jasse sukhpal wangu dharnat wanu
@Kirandeep-zm1fv
@Kirandeep-zm1fv 3 месяца назад
Jdo jashan ne pani dita oh dialog bht sohna lgya mainu
@Luckymaur786
@Luckymaur786 3 месяца назад
Very nice diddi ji🔐❣️❤
@gagandhanoa2345
@gagandhanoa2345 3 месяца назад
Nice movie di❤
@jaspreetjassi5514
@jaspreetjassi5514 3 месяца назад
ਭੂਆ ਤੇ ਜੱਸੇ ਦੀ ਐਕਟਿੰਗ ਬਹੁਤ ਘੈਂਟ ਆ ❤❤❤❤,all team members good ❤❤
@laddiaulakh4394
@laddiaulakh4394 3 месяца назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ParmjeetKaur-lg5fr
@ParmjeetKaur-lg5fr 3 месяца назад
Nice story lovepreet
@HasanKhan-kw6of
@HasanKhan-kw6of 3 месяца назад
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤
@parvindersingh3139
@parvindersingh3139 3 месяца назад
ਵਾਕਿਆ ਹੀ ਲਵਪ੍ਰੀਤ ਸਚਿਆਈ ਪੇਸ਼ ਕਰਤੀ ਬਹੁਤ ਵਧੀਆ ਸਾਰਿਆਂ ਦਾ ਰੋਲ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ
@simrjitkaur861
@simrjitkaur861 3 месяца назад
Lovepreet didi ji bhout vadiya video he❤❤❤❤❤
@jassulambejassulambe8173
@jassulambejassulambe8173 3 месяца назад
So beautiful video ❤❤❤❤❤❤
@DineshDinesh-nv3bn
@DineshDinesh-nv3bn 3 месяца назад
Bua ki acting super aa
@TajinderMaan-up7ch
@TajinderMaan-up7ch 3 месяца назад
Nice vedio
@GurjeetSingh-gh7on
@GurjeetSingh-gh7on 3 месяца назад
Ishu & bhula best acting
@jagseerbehniwal7935
@jagseerbehniwal7935 3 месяца назад
❤❤❤❤❤❤❤❤❤❤❤ ਬੇਟਾ ਲਵਪ੍ਰੀਤ ਕੌਰ ਅਤੇ ਆਪ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਭਾਈ ਹੁਣ ਮਾਤਾ ਨੂੰ ਵੀ ਦਿਖਾਓ ਮਾਤਾ ਦੇ ਦਰਸ਼ਨ ਕਰਾਓ ਜਿਲਾ ਬਠਿੰਡਾ ਪਿੰਡ ਨੱਤ ਬਲਰਾਜ ਸਿੰਘ
@DarshanSingh-k2d
@DarshanSingh-k2d 3 месяца назад
V.good family episode with very good team work.
@nazirqureshi1878
@nazirqureshi1878 3 месяца назад
Bhout vadiya
@brownmunde444
@brownmunde444 3 месяца назад
ਭੂਆ ਜੀ di acting ਬਹੁਤ ਵਧੀਆ ਹੈ 🎉
@Luckymaur786
@Luckymaur786 3 месяца назад
Next part seti to seti leke aou diddi😂❤
@GurdeepSingh-t7q
@GurdeepSingh-t7q 3 месяца назад
ਤਾਰੀ ਵਾਲਾ ਭਾਵੁਕ ਹੋ ਜਾਂਦਾ ਕਈ ਵਾਰ 😂
@KulwinderKaur-fl4ry
@KulwinderKaur-fl4ry 3 месяца назад
ਬਹਤ ਵਧੀਆ ਹੈ most beautiful. Very nice ji ❤❤🙏🙏🙏🙏🌹🌹
@mohindersingh738
@mohindersingh738 3 месяца назад
Very Very nice beta ji you are great 👍 Very excellent
@SandeepKaur-co9hf
@SandeepKaur-co9hf 3 месяца назад
Superb story lovepreet dii ❤❤
@ranjitsingj7433
@ranjitsingj7433 3 месяца назад
Tari Veer ji koi hor colour T-shirt la dei plz 🙏🏼
@gurdarshansingh8953
@gurdarshansingh8953 3 месяца назад
ਬਹੁਤ ਵਧੀਆ ਸਟੋਰੀ ਬਣੀ ਹੈ ਜੀ,ਭੂਆ ਦਾ ਅਸਲੀ ਰੂਪ ਦੇਖ ਕੇ ਹੁਣ ਬੈਠ ਜਾਵੇਗਾ। ਸਾਰਿਆਂ ਦੇ ਵੱਲੋਂ ਆਪਣਾ ਪਾਰਟੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੀ। ਧੰਨਵਾਦ ਜੀ
@jatinderbassi4163
@jatinderbassi4163 3 месяца назад
Sat Sri akal ji bahut bahut vadiya story video lovepreet Tari jassa All group vadiya Kam kita ji 🙏♥️
@manjindersingh1822
@manjindersingh1822 3 месяца назад
Very nice video ji waheguru bless u all team members ji
@rajveerkaur6017
@rajveerkaur6017 3 месяца назад
Good work of all team members ❤❤❤❤
@MaanSaab-gy9mm
@MaanSaab-gy9mm 3 месяца назад
ਸਭ ਤੋਂ ਪਹਿਲਾਂ ਮੈਂ ਦੇਖਿਆ ਐਪੀਸੋਡ
@BalrajSingh-bt7zl
@BalrajSingh-bt7zl 3 месяца назад
Accha Fir price vi mil geya 😂😂😂😂
@raviravivartiya8279
@raviravivartiya8279 3 месяца назад
Asi khera bandar dekhya
@AmandeepkaurAman-dv6mk
@AmandeepkaurAman-dv6mk 3 месяца назад
Buht soni video àa❤❤
@jitpandher3474
@jitpandher3474 3 месяца назад
Very impressive , heart touching role of bhua Ji, Tari and lovepreet, very good epidode
@ArshDeep-l5s
@ArshDeep-l5s 3 месяца назад
Lovepreet didi ji bhout vadiya video he❤❤❤❤❤❤❤❤❤❤❤❤❤❤❤❤❤❤❤❤❤❤
@prabhchahal2345
@prabhchahal2345 3 месяца назад
Bhout hi kntt aa yrr tudi vedio 😮da next part and jaldi next kreo upload ❤ God 🙏 bless you and your all team of lovepreet Ghuman keeping it up your work is very nice
@lovepreetghumaan5208
@lovepreetghumaan5208 3 месяца назад
🙌🙏
@prabhchahal2345
@prabhchahal2345 3 месяца назад
@@lovepreetghumaan5208 hor kevoo didi ji mai thude nal gll kiti see jdo tusi live how see Insta te prabhjot kaur wali I'd to
@mohandhaliwal9812
@mohandhaliwal9812 3 месяца назад
V nyc story god bless u
@DarshansinghSidhu-on5yp
@DarshansinghSidhu-on5yp 3 месяца назад
Ishu veere ho jan do lovepreet te tari nu kthe🙏🙏
@Kirandeep-zm1fv
@Kirandeep-zm1fv 3 месяца назад
Kraye wala kaamra😂😂
@MaanSaab-gy9mm
@MaanSaab-gy9mm 3 месяца назад
ਬੜੇ ਦਿਨਾਂ ਦਾ ਮਿੰਟ ਮਿੰਟ ਬਾਅਦ ਚਿਕ ਕਰ ਰਿਹਾ ਸੀ
@dilbaghsingh9667
@dilbaghsingh9667 3 месяца назад
ਬਹੁਤ ਵਧੀਆ ਹੁਣ ਸੌਖਾ ਚਪੇੜ ਖਾ ਕੇ
@arshdeepkaur6456
@arshdeepkaur6456 3 месяца назад
❤️💜💗🧡💝💖❤️👌👌👌👌👌👌👌👌👌👌👍👍👍👍👍👍👍
@keematlal9158
@keematlal9158 3 месяца назад
Very nice acting of all person❤❤ bhavuk karan walia gallan hun
@PalwinderKaur-fc8ls
@PalwinderKaur-fc8ls 3 месяца назад
❤❤❤❤
@sikandershahi1526
@sikandershahi1526 3 месяца назад
❤❤❤❤❤❤❤❤❤❤❤
@sumanbala8513
@sumanbala8513 3 месяца назад
Beautifull. Very. Nice. Vedio. 👍. Suman. Bala. Ferozepur. City
@nikkisingh9287
@nikkisingh9287 3 месяца назад
❤❤❤ very nice sis
@naveensaini6222
@naveensaini6222 3 месяца назад
Kyaa hai is 22 ve part me binaa matlab hi 34 mint khraab kar diye
@naveensaini6222
@naveensaini6222 3 месяца назад
22 va part bnaata is series binaa matlab hi bhakaayi maari jaare ne , koi chajj di series bnaande 5,6 part ch puri kar dende
@gurdeepbal9708
@gurdeepbal9708 3 месяца назад
Very good movi
@rksidhu1111
@rksidhu1111 3 месяца назад
♥️🙌🏻
@RanjitKaur-g3x
@RanjitKaur-g3x 3 месяца назад
Next part jaldi please tusi bhut laite krde a part
@hardeepkaur79861
@hardeepkaur79861 3 месяца назад
😢ase din kise nu na dekh ne pane jo lovepreet te ne rabba mehar karo😢
@preetsran4694
@preetsran4694 3 месяца назад
Tari te bhua preet bhbi ciraa yr❤
@BalrajSingh-bt7zl
@BalrajSingh-bt7zl 3 месяца назад
Bhut vadiya video aa lovepreet didi ji ❤❤❤❤❤❤❤❤😊😊😊😊 ghaint aa video ji❤😊❤😊❤😊❤😊😊❤😊❤😊❤😊😊❤😊😊😊❤😊❤😊😊❤😊❤😊😊😊❤😊❤😊❤😊❤😊😊❤😊❤😊❤😊❤😊😊❤😊❤😊❤😊❤😊😊❤😊❤😊❤😊❤😊❤😊😊❤😊❤😊❤😊😊❤😊❤😊❤😊❤😊❤😊❤😊😊❤😊❤😊❤😊❤😊😊❤😊❤😊❤😊❤😊❤😊😊❤😊❤😊❤😊😊❤😊❤😊❤😊❤😊❤😊❤😊😊❤😊❤😊😊❤😊❤😊❤😊❤😊❤😊😊😊❤😊❤😊❤😊❤😊❤😊❤😊😊❤😊❤😊😊❤😊❤😊❤😊😊❤😊❤😊❤😊❤😊❤😊😊😊❤😊❤😊❤😊😊❤😊❤😊❤😊❤😊😊❤😊❤😊❤😊❤😊❤😊❤
@bindergahlot6920
@bindergahlot6920 3 месяца назад
ਅੱਜ ਵਾਲੇ ਭਾਗ ਨੇ. ਰੋਣਾ ਕਢਾ ਤਾ. ਸੱਚ ਮੁੱਚ ਅੱਖਾਂ ਚੋਂ ਹੰਜੂ ਨਹੀਂ ਰੁਕਦੇ. 😢😢
@ravindersinghravinder5454
@ravindersinghravinder5454 3 месяца назад
Phone.tan.Lovepreet.ne.Vech.dota.hona
@MannuKaur-n4g
@MannuKaur-n4g 3 месяца назад
Sirra acting tari and lovepreet 👍👍👍 bhahaut interesting video a g 👌❤️💕 all team members great acting ji 💕💖💕💕tari te bhua ne bhahaut vadhiya kitta lovepreet nu ghr lya k, I wait for the next part 💞💞💞
@DilbagSingh-vi4je
@DilbagSingh-vi4je 3 месяца назад
ਜੀ ਹਾਂ 😮😮
@pardeepsingh3753
@pardeepsingh3753 2 месяца назад
Bhua de thappar ne najara leanta😂😂😂😂😂
@narinderrori0008
@narinderrori0008 3 месяца назад
Preet ❤❤❤
@lovepalsingh40
@lovepalsingh40 3 месяца назад
Har kahani vich ek na ek vilan ta hunda hi hai😢
@lekhraj9289
@lekhraj9289 3 месяца назад
Aye Hye kiva lagya thpd 😅😂😂😂😂
@kulwinderkaur9053
@kulwinderkaur9053 3 месяца назад
Bhua ta poori officer lagdi ae ji
@sulakahnsingh702
@sulakahnsingh702 3 месяца назад
ਮੈਂਨੂੰ ਪ੍ਰੀਤ ਅਤੇ ਲਵ ਦਾ ਰੋਲ ਸਭ ਤੋਂ ਵਧੀਆ ਲੱਗਾ ਪਰ ਦੂਸਰੇ ਪਾਤਰਾਂ ਦਾ ਰੋਲ ਵੀ ਕੋਈ ਮਾਤਾ ਨਹੀਂ। ਪਰ ਕਹਾਣੀ ਕੋਈ ਜਿਆਦਾ ਪ੍ਰੈਕਟਿਕਲ ਅਤੇ ਸੰਜੀਦਾ ਨਹੀਂ ਲਗਦੀ, ਵਿੱਚ ਜਿਆਦਾ ਬਣਾਵਟੀਪਣ ਲਗਦਾ ਕਿਉਂਕਿ ਮੈਂ ਵੀ ਕਈ ਕਹਾਣੀਆਂ ਲਿਖੀਆਂ ਹਨ ਅਤੇ ਉਹਨਾਂ ਵਿਚੋਂ ਕਈ ਰਸਾਲਿਆਂ ਅਤੇ ਅਖਬਾਰਾਂ ਵਿਚ ਵੀ ਛਪੀਆਂ ਹਨ। ਕੋਈ ਗੱਲ ਨਹੀਂ, ਜਿਉਂ ਜਿਉਂ ਲਵਪ੍ਰੀਤ ਕੰਮ ਵਿਚ ਪਰਪੱਕ ਅਤੇ ਤਜ਼ਰਬੇਕਾਰ ਹੁੰਦੀ ਜਾਏਗੀ , ਕਹਾਣੀ ਅਤੇ ਵੀਡਿਉ ਗਰਾਫੀ ਵਿੱਚ ਹੋਰ ਨਿਖਾਰ ਆਉਂਦਾ ਜਾਵੇਗਾ। ਸੁਲੱਖਣ ਸਿੰਘ, ਸਾਬਕਾ ਪੰਜਾਬ ਸਰਕਾਰ ਇੰਗਲਿਸ਼ ਲੈਕਚਰਾਰ ਚਾਵਾ , ਗੁਰਦਾਸਪੁਰ।
@delhiwalaghumakkadrider.ch1615
@delhiwalaghumakkadrider.ch1615 3 месяца назад
Like ur all videos ❤❤❤
@paramjitsingh-hx1yd
@paramjitsingh-hx1yd 3 месяца назад
ਕੋਈ ਦਾਜ ਂਜਾ ਨਸ਼ੇ ਪ੍ਰੀਤੀ ਵੀਡੀਓ ਬਣਾ ਕੇ ਪੇਸ਼ ਕਰੋ ਹਰੇਕ ਵੀਡੀਓ ਵਿੱਚ ਇੱਸ਼ਕ ਕਹਾਣੀ ਲੋਕਾਂ ਤੇ ਗ਼ਲਤ ਅਸਰ ਪੈਂਦਾ ਜਿਹੜੀਆਂ ਤੀਵੀਂਆਂ ਅਵਦਾ ਬੰਦਾ ਜਿਉਂਦਾ ਜਾਗਦਾ ਛੱਡ ਕੇ ਬਾਹਰ ਖੇ ਖਾਂਦੀਆਂ ਰੋਕਣ ਤੇ ਬੰਦੇ ਦੇ ਬੱਚਿਆਂ ਤੋਂ ਕੁਟਕਟਪਾ ਕਰਵੳਉਦੀਆ੍ਹ। ਤੀਵੀਂਆਂ ਨੇਂ ਘਰਾਂ ਦੇ ਘਰ ਖਰਾਬ ਕਰਤੇ ਆਵਦੇ ਸਵਾਦ ਮਾਰੀਆ ਨੇ ਕੋਈਂ ਐਸਾ ਪੇਸ਼ ਕਰੋ ਜੇ ਐਹੋ ਜੇਆ ਤੀਵੀਂਆਂ ਨੂੰ ਸ਼ਹਿਦ ਸਮਜ ਆ ਜਾਵੇ
@pb61Aale
@pb61Aale 3 месяца назад
ਲਵ ਪ੍ਰੀਤ ਸਾਰਿਆਂ ਨੇ ਆਪਣਾਂ ਆਪਣਾਂ ਕਿਰਦਾਰ ਬਹੁਤ ਵਧੀਆ ਨਿਭਾ ਰਹੇ ਆ ਲਵ ਪ੍ਰੀਤ ਭੈਣੇ ਤੈਨੂੰ ਰੱਬ ਤਰੱਕੀ ਬਖ਼ਸ਼ੇ
@bittuuhdnawalia4235
@bittuuhdnawalia4235 3 месяца назад
ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਤੁਹਾਡੇ ਸਾਰੀਆਂ ਵੀਡੀਓ ਵਿੱਚੋਂ ਪੁਰਾਣੇ ਸਮਿਆਂ ਦੀਆਂ ਝਲਕਾਂ ਨਜ਼ਰ ਆਉਂਦੀਆਂ ਬਹੁਤ ਹੀ ਵਧੀਆ ਲੱਗਦਾ ਹੈ ਜੀ
@ParmjeetKaur-lz8tb
@ParmjeetKaur-lz8tb 3 месяца назад
❤❤❤👌👍❤️❤️🥰
@KamaljitToor-qx6ps
@KamaljitToor-qx6ps 3 месяца назад
ਇਸੂ ਵੀਰੇ ਦੀ ਐਕਟਿੰਗ ਬਹੁਤ ਵਧੀਆ ਹ ਪਰ ਉਹ ਥੋੜਾ ਜਿਹਾ ਬੋਲਦਾ ਜਿਆਦਾ ਨਾ ਉਹਦਾ ਇੱਕ ਦੋ ਲਾ ਦਿਆ ਕਰ
@nasirmalik5103
@nasirmalik5103 3 месяца назад
زبردست جی اے پنڈ ماحول دا ڈرامہ بہت ودیا لگا۔۔۔۔❤❤
@Jashan_deep732
@Jashan_deep732 3 месяца назад
Very good ❤
Далее
Лайфак года 😂
00:12
Просмотров 103 тыс.
Свадьба Раяна Асланбекова ❤️
00:12
ਤਲਾਕ ।। DIVORCE ।।PUNJABI FILM ।।
37:34