Тёмный

ਕੀ ਭਗਵੰਤ ਮਾਨ ਹਾਈਕਮਾਂਡ ਨੂੰ ਸਿੱਧੀ ਚੇਤਾਵਨੀ ਦੇ ਸਕਦਾ ਹੈ? 

Rozana Lok Naad TV
Подписаться 233 тыс.
Просмотров 146 тыс.
50% 1

Khabar Sawer :- Super Exclusive
ਭਗਵੰਤ ਮਾਨ ਦਾ ਅਸਤੀਫ਼ੇ ਤੋਂ ਇਨਕਾਰ !
ਹਾਈਕਮਾਂਡ ਨੂੰ ਦਿੱਤੀ ਸਿੱਧੀ ਚੇਤਾਵਨੀ !
ਕੇਜ਼ਰੀਵਾਲ, ਚੱਢਾ ਤੇ ਪਾਠਕ ਲਈ ਮੁਸੀਬਤ!
ਹੁਣ ਮੁੱਖ ਮੰਤਰੀ ਬਦਲ ਸਕੇਗਾ ਜਾਂ ਨਹੀਂ ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 478   
@jaswantsingh-li5lf
@jaswantsingh-li5lf День назад
ਸੁਖਵਿੰਦਰ। ਸਿੰਘ। ਜੀ। ਗਲਤੀ ਭਗਵੰਤ ਮਾਨ ਨੇ ਆਪਣੇ ਆਪ ਹੀ ਕੀਤੀ ਗਈ ਸੀ ਕੇਜਰੀਵਾਲ ਦੇ ਪੈਰਾਂ ਹੇਠਾਂ ਹੱਥ ਲਾਕੇ ਕੀ ਲੋੜ ਪਈ ਹੋਈ ਸੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਨਾ ਕੇ ਕੇਜਰੀਵਾਲ ਨੇ ਜੇਕਰ ਇੰਨਾ ਕੁ ਆਕੜ ਪਹਿਲਾਂ ਤੋਂ ਹੀ ਰੱਖ ਲੈਂਦਾ ਤਾਂ ਅੱਜ ਹਿੰਮਤ ਨਹੀਂ ਸੀ ਕੇਜਰੀਵਾਲ ਦੀ ਬੀ ਅਸਤੀਫਾ ਮੰਗਣ ਦੀ ਕਿਹੜੇ ਮੂੰਹ ਨਾਲ। ਅਸਤੀਫਾ ਦੀ ਗੱਲ ਕਰ ਰਿਹਾ ਹੈ ਸੀਟ ਤਾਂ ਇੱਕ ਬੀ ਨਹੀਂ ਲੈ ਸਕਿਆ ਕੇਜਰੀਵਾਲ ਦਿੱਲੀ ਵਿੱਚ ਲੋਕਸਭਾ ਦੀ ਭਗਵੰਤ ਮਾਨ ਨੂੰ ਤਾਂ ਫ਼ਿਰ ਬੀ ਤਿੰਨ ਮਿਲ ਗਈਆਂ ਹਨ ਭਗਵੰਤ ਮਾਨ ਦੀ ਇੱਕ ਹੋਰ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਮਾੜਾ ਜਿਹਾ ਕੋਈ ਵੀ ਨੀ ਪੱਥਰ ਰੱਖਣਾ ਹੁੰਦਾ ਹੈ ਚੱਟ ਕੇਜਰੀਵਾਲ ਨੂੰ ਕੀ ਗੱਲ ਲੋਕਾਂ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾਇਆ ਗਿਆ ਹੈ ਨਹੀਂ ਫ਼ੇਰ ਭਗਵੰਤ ਮਾਨ ਕਿਉਂ ਨਹੀਂ ਰੱਖ ਸਕਦਾ
@jatinderdeol6942
@jatinderdeol6942 23 часа назад
ਵੀਰ ਨੀਂਹ ਪੱਥਰ ਵੀ ਕੇਵਲ ਸਿਆਸੀ ਸਟੰਟ ਸਨ। ਉਹਨਾਂ ਨੀਂਹ ਪੱਥਰਾਂ ਦੇ ਆਲੇ ਦੁਆਲੇ ਘਾਹ ਉਗਿਆ ਹੋਇਆ।
@sultanlibra5280
@sultanlibra5280 18 часов назад
Man shab j tusi astifa ditta tan tuhada Punjab chon patta saf fir ta pakka hi yakeen ho jau k tusi kejriwal di hi katputli ho 😢
@NaranjansinghVirk
@NaranjansinghVirk Час назад
Right
@NaranjansinghVirk
@NaranjansinghVirk Час назад
Right
@sohansinghsandhu4025
@sohansinghsandhu4025 День назад
ਖੈਹਰਾ ਸਾਹਿਬ ਨੇ ਸਹੀ ਕਿਹਾ ਸੀ ਵਿਰੋਧੀ ਭੀ ਤੁਹਾਡੇ ਨਾਲ ਹਨ ਹਣ ਪੰਜਾਬੀ ਕੇਜਰੀਵਾਲ ਦੀਆਂ ਚਾਲਾਂ ਸਮਝ ਗੈਏ ਹਨ। ਮਾਨ ਸਾਹਿਬ ਹੁਣ ਤੁਸੀਂ ਭੀ ਪੰਜਾਬੀ ਕੌਮ ਦਾ ਭਲਾ ਕਰੋ ' ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੋਚੋ ।
@drjagtarsinghdrjagtarsingh8368
ਪੰਜਾਬ ਸਰਕਾਰ ਕੇਜਰੀਵਾਲ ਜਾ ਕਿਸੇ ਲੀਡਰਾਂ ਨੇ ਨਹੀ ਬਣਾਈਂ ਜੇ ਲੋਕਾਂ ਨੇ ਸਰਕਾਰ ਬਣਾਈ ਹੈ ਤਾਂ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਬਣਾਈ ਗਈ ਹੈ ।
@navjotsingh4888
@navjotsingh4888 22 часа назад
Te Bera Garg v osne Kuta panjab da
@adv.madanlal13
@adv.madanlal13 19 часов назад
Yes, Punjab public will not tolerate if BHAGWANT MANN is replaced before five year tenure... It was Bhagwant n not AAP that was voted in Punjab by Punjabis...
@jagseersandhu2980
@jagseersandhu2980 День назад
ਜੇਕਰ ਭਗਵੰਤ ਮਾਨ ਸਟੈਂਡ ਲੈ ਗਿਆ ਕਾਮਯਾਬ ਹੋ ਜਾਵੇਗਾ
@ParminderSingh-hx5yt
@ParminderSingh-hx5yt День назад
ਆਮ ਆਦਮੀ ਪਾਰਟੀ ਇੱਕ ਪਲੇਟਫਾਰਮ ਬਣਿਆ ਪਰ ਚਾਹੁੰਦੇ ਭਗਵੰਤ ਮਾਨ ਨੂੰ ਹਨ
@sanjivkumar7422
@sanjivkumar7422 День назад
ਇਹਦੇ ਤੋ ਅਸਤੀਫਾ ਲੈਨਾ ਬਹੁਤ ਅੋਖਾ, ਇਹਦੇ ਨਾਲ ਪੰਜਾਹ ਐਮ ਐਲ ਏ ਹਨ। ਕੇਜਰੀਵਾਲ ਦਾ ਸਿਆਸਤ ਵਿੱਚ ਅਦਾਰ ਜੀਰੋ ਹੈ। ਉਹ ਤਾ ਸਿਰੇ ਦਾ ਸਿਰ ਫਿਰਿਆ ਆਦਮੀ, ਅਨਾ ਹਜਾਰੇ ਤੋ ਪੁਛੋ ਕੇਜਰੀਵਾਲ ਬਾਰੇ।
@rabindergill8898
@rabindergill8898 День назад
5 ਵੀ ਨਹੀ ਖੜਨੇ ਜੇ 50 ਹੁਦੇ ਤਾ ਹੁਣ ਤੱਕ ਪਤਾ ਲੈਣ ਜਾਦਾ ,
@vellyveer2554
@vellyveer2554 23 часа назад
ਸਾਲ਼ੇ ਪਾਗ਼ਲ ਕੇਜਰੀਵਾਲ ਜੀ ਸਾਡੇ ਲਈ ਰੱਬ ਨੇ
@vellyveer2554
@vellyveer2554 23 часа назад
ਅਗਰ ਸਭ ਕੁਝ ਫਰੀ ਦੇ ਸਕਦੇ ਹਨ ਤਾਂ ਉਹ ਭਗਵਾਨ ਕੇਜਰੀਵਾਲ ਜੀ ਨੇ
@harbhajansinghsekhon2899
@harbhajansinghsekhon2899 22 часа назад
ਕੋਈ ਐਮਐਲਏ ਪਤਾ ਲੈਣ ਤਾਂ ਗਿਆ ਨਹੀ, ਕਿਉਕਿ ਭੰਡ ਦੀ ਬੋਲਬਾਣੀ ਬਹੁਤ ਮਾੜੀ ਏ। ਇਸ ਭੰਡ ਨਾਲ ਕੋਈ ਖੜਨਾ।
@navjotsingh4888
@navjotsingh4888 22 часа назад
​@@vellyveer2554chal fuuddu😂😂
@ManjeetKaur-cz3jd
@ManjeetKaur-cz3jd День назад
ਪੰਜਾਬ ਵਿਚ ਵੋਟਾਂ ਕੇਜਰੀਵਾਲ ਨੂੰ ਨਹੀਂ ਪਈਆਂ ਉਹ ਭਗਵੰਤ ਮਾਨ ਨੂੰ ਪਈਆਂ ਸੀ ਕੇਜਰੀ ਵਾਲ ਨੂੰ ਕੌਣ ਪੁਛਦਾ ਕੇਜਰੀ ਵਾਲ ਨੂੰ ਪੰਜਾਬੀ
@vellyveer2554
@vellyveer2554 23 часа назад
ਕੇਜੀਵਾਲ ਜੀ ਰੱਬ ਦਾ ਰੂਪ ਨੇ ਪਾਗ਼ਲ ਲੋਕੋ ਕੂ ਨੀ ਤੂੰ ਸੀ ਪਹਿਚਾਣ ਰਹੇ ❤❤ਸਭ ਕੁਝ ਫਰੀ ਦੇਣਗੇ ਉਹ ਪਾਗ਼ਲ ਲੋਕੋ
@vellyveer2554
@vellyveer2554 23 часа назад
ਰੱਬ ਅ ਸਾਡੇ ਲਈ
@vellyveer2554
@vellyveer2554 23 часа назад
ਸਮਜ ਆਈ
@vellyveer2554
@vellyveer2554 23 часа назад
ਬਕਵਾਸ ਨਾ ਕਰ ਇਥੇ ਕਮੰਟ dlt ਕਰ
@navjotsingh4888
@navjotsingh4888 22 часа назад
​@@vellyveer2554😂😂😂😂 Rab da roop
@ShamLal-y9u
@ShamLal-y9u День назад
ਮੇਰੇ ਖਿਆਲ ਦੇ ਵਿੱਚ ਭਗਵੰਤ ਮਾਨ ਤੋਂ ਬਿਨਾਂ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ ਕੇਜਰੀਵਾਲ ਜੀ ਸਮਝ ਲੈਣ ਹਾਂ ਮੈਂ ਇਹ ਮੰਨਦਾ ਕਿ ਸਭ ਨਾਲ ਰਲ ਕੇ ਚੱਲਣਾ ਚਾਹੀਦਾ ਹੈ ਪ੍ਰੰਤੂ ਜੋ ਮੈਂਡੇ 92 ਐਮਐਲਏ ਦਾ ਮਿਲਿਆ ਹੈ ਉਹ ਭਗਵੰਤ ਮਾਨ ਜੀ ਦੀ ਹੀ ਦੇਣ ਹੈ ਪੰਜਾਬ ਨੂੰ ਜਾਂ ਆਮ ਆਦਮੀ ਪਾਰਟੀ ਨੂੰ
@AmarjeetChatha-nz5qd
@AmarjeetChatha-nz5qd 16 часов назад
Jhdebhd. Nekbtmkrduti. Heaam. To khaas. Bna. Kevita. Jhdebuchrh. Nutapaiac. Badla. Cigrs. Devirudh. Vichjhdenu. Nhipaiagdarjumlebazchorluteremafienu
@hardevsandhu21
@hardevsandhu21 День назад
Kejariwal ji: ਇਹ ਇੱਕ ਚੰਗੀ ਗੱਲ ਸੀ ਕਿ ਤੁਸੀਂ ਬਹੁਤ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਇੱਕ political party ਖੜ੍ਹੀ ਕੀਤੀ। ਸਾਨੂੰ ਪਤਾ ਏ ਕਿ ਬੰਦੇ ਨੂੰ ਸੱਭ ਕੁਝ ਛੱਡ ਕੇ ਤੇ ਬੇਇੰਤਹਾ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਤੇ ਜਾ ਕੇ ਪਾਰਟੀ ਬਣਦੀ ਏ। ਲੇਕਿਨ ਇਹ ਸੱਭ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਤੂਹਾਨੂੰ ਨਹੀਂ ਝੱਲਣਗੇ। ਇਹ ਬਿਲਕੁੱਲ ਸਹੀ ਤੇ ਸੱਚ ਹੈ।
@amritpalguraya8306
@amritpalguraya8306 22 часа назад
ਇਹ ਇਮਾਨਦਾਰ ਕਿਨੇ ਸਮੇਂ ਬਾਅਦ ਜੇਲ੍ਹ ਵਿਚੋਂ ਬਾਹਰ ਆਇਆ, ਕਰਪਸ਼ਨ ਦੇ ਕੇਸਾਂ ਕਰਕੇ, ਜਿਹੜੇ ਅਜੇ ਖ਼ਤਮ ਨਹੀਂ ਹੋਏ
@ManjitSingh-vi3vm
@ManjitSingh-vi3vm День назад
ਬਹੁਤ ਵਧੀਆ ਫੈਸਲਾ ਭਗਵੰਤ ਮਾਨ ਦਾ ਭਗਵੰਤ ਮਾਨ ਨੂੰ ਮੁਖਮੰਤਰੀ ਪਦ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ
@jasveerghudda5590
@jasveerghudda5590 День назад
ਭਗਵੰਤ ਮਾਨ ਨੂੰ ਪੂਰੇ ਪੰਜਾਬ ਨੇ ਵੋਟਾ ਪਾ ਕੇ ਬਹੁਮਤ ਨਾਲ ਜਿਤਿਆ ਪੁਰੇ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੀ ਚਾਹੀਦਾ ਐ ਜੇ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਐਲਾਨ ਤੇ ਮੁੱਖ ਮੰਤਰੀ ਭਗਵੰਤ ਨੂੰ ਤਾ ਫਿਰ ਜਿੱਤਣ ਤੋ ਬਾਅਦ ਸੋਚਣਗੇ
@malkitsinghdandiwal7253
@malkitsinghdandiwal7253 День назад
ਦਾਰੂ ਪੀਣ ਦੀ ਆਦਤ ਬਹੁਤ ਹੀ ਮਾੜੀ ਗੱਲ ਹੈ ਮਾਨ ਸਾਹਿਬ ਦੇ ਲਈ
@Raman-y2m
@Raman-y2m День назад
ਬਹੁਤ ਵਧੀਆ ਭਗਵੰਤ ਮਾਨ ਨੇ ਕੀਤਾ ਸਾਰੇ ਸਾਥ ਦਿਉ। ਦਿਲੀ ਵਾਲੇ ਕਾਮਯਾਬ ਨਾ ਹੋਣ।
@ParminderSingh-hx5yt
@ParminderSingh-hx5yt День назад
ਪੰਜਾਬ ਵਿੱਚ ਜੋ ਸਰਕਾਰ ਬਣੀ ਹੈ ਭਗਵੰਤ ਮਾਨ ਕਰਕੇ
@sabi-mansa
@sabi-mansa День назад
ਇਹਦੇ ਭੰਡ ਬੁੱਚੜ ਦੇ ਡਰਾਮੇਆ ਵਿੱਚ ਆਮ ਲੋਕ ਫ਼ਸ ਗਏ ਸੀ, ਹੁਣ ਨੀ ਫਸਦੇ,
@surinderrana6385
@surinderrana6385 День назад
Bulkol sahi gl.hai ​@@sabi-mansa
@SKl-d4m
@SKl-d4m 22 часа назад
Bhagwant Maan zindabad happy Punjab ​@@sabi-mansa
@jangsinghchandumajra8575
@jangsinghchandumajra8575 19 часов назад
Bhagwat Mann Murdabadji,amm admi party murabad ਇਸ ਨੇ ਬਜੂਰਗ ਪੈਨਸ਼ਨਰਾਂ ਨੂੰ ਬਹੁਤ ਪਰੇਸਾਨ ਕੀਤਾ ਤਾ ਹੀ ਇਹਨਾਂ ਦਾ ਬੇੜਾ ਗਰਕ ਹੋ ਗਿਆ ਹੈ ਜੀ?
@harvindersarao2669
@harvindersarao2669 День назад
ਭਗਵੰਤ ਮਾਨ ਨੂੰ stand ਲੈਣਾ ਚਾਹੀਦਾ...ਅਪਣੀ ਆਦਤ ਸੁਧਾਰਨੀ ਚਾਹੀਦੀ ਹੈ...ਕੇਜਰੀਵਾਲ nd ਪਾਰਟੀ ਨੂੰ ਪੰਜਾਬ ਵਿੱਚੋ ਭਜਾਉਣਾ ਚਾਹੀਦਾ
@JagjeetSingh-bf2dp
@JagjeetSingh-bf2dp День назад
ਮੁੱਖ ਮੰਤਰੀ ਕਿਉਂ ਹਟੇ, ਪੰਜਾਬ ਦੇ ਐਮ ਐਲ ਏ ਮੁੱਖ ਮੰਤਰੀ ਦਾ ਸਾਥ ਦੇਣ
@bb-vi5db
@bb-vi5db День назад
ਮਾਨ ਨੁ ਅਪਣਾ ਸੁਧਾਰ ਕਰਨਾ ਚਾਹੀਦਾ ਅਸਤੀਫਾ ਨਹੀ ਦੇਣਾ ਚਾਹੀਦਾ ਡਟਣਾ ਚਾਹੀਦਾ ਹੈ ਪੰਜਾਬੀਆ ਨੁ ਡਟਣਾ ਚਾਹੀਦਾ ਹੈ ਗੋਡੇ ਨੀ ਟੇਕਣੇ ਚਾਹੀਦੇ
@jatinderdeol6942
@jatinderdeol6942 23 часа назад
ਪੰਜਾਬ ਦੇ ਲੋਕਾਂ ਨੂੰ ਨਿੱਤ ਦਿਨ ਧਰਨਿਆਂ ਵਿਚ ਸਰਕਾਰੀ ਡਾਂਗਾਂ ਨਾਲ ਕੁੱਟਿਆ ਘੜੀਸਿਆ ਜਾਂਦਾ। ਪੰਜਾਬ ਦੇ ਲੋਕ ਲੋਟੂ ਖਾਸ ਆਦਮੀ ਪਾਰਟੀ ਤੋਂ ਅੱਕੇ ਹੋਏ ਹਨ।
@GurmeetSingh-pp2gl
@GurmeetSingh-pp2gl День назад
ਹੈਰਾਨਗੀ ਦੀ ਗੱਲ ਹੈ ਜਿਹੜਾ ਕੇਜਰੀ ਸਾਰੀ ਦਿੱਲੀ ਹਾਰ ਗਿਆ ਉਹ ਜਿਤਣ ਵਾਲੇ ,ਭਾਂਵੇ ਤਿੰਨ ਹੀ ਸਹੀ,ਤੋਂ ਅਸਤੀਫਾ ਮੰਗਦਾ।APP ਦਾ ਬੇੜਾ ਗਰਕ ਕੇਜਰੀ ਨੇ ਕੀਤਾ।
@sohansinghsandhu4025
@sohansinghsandhu4025 День назад
ਝੂਠੇ 'ਠਗ ਕੇਜਰੀਵਾਲ ਦਾ ਕੋਈ ਹਕ ਨਹੀ ਹੈ'ਪੰਜਾਬੀਆ ਵਲੋਂ ਭਗਵੰਤ ਮਾਨ ਨੂੰ ਚੁਣਿਆ?ਪਹਿਲਾਂ ਹੀ ਕੇਜਰੀਵਾਲ ਨੇ ਚਲਾਕੀ 'ਧੋਖੇ ਕਰਕੇ ਖਜਾਨਾ ਲੁਟਿਆ? ਹੁਣ ਅਣਖੀਲੇ ਪੰਜਾਬੀ ਜਾਗ ਗਾਏ ਹਨ।
@sarbjeetkumar9228
@sarbjeetkumar9228 День назад
ਜੇਕਰ ਪੰਜਾਬ ਵਿਚੋਂ cm Maan nu ਬਦਲਣਾ ਪਾ ਗਿਆ ਫਿਰ ਪੰਜਾਬ ਵਿਚੋਂ ਆਮ ਪਾਰਟੀ ਖਤਮ ਉਸ ਦਿਨ ਤੋਂ ਹੀ
@TarsemSingh-xc1ie
@TarsemSingh-xc1ie День назад
Ptys
@jatinderdeol6942
@jatinderdeol6942 23 часа назад
ਵੇਸੇ ਵੀ 2027 ਤੱਕ ਇਹ ਲੋਟੂ ਪਾਰਟੀ ਖ਼ਤਮ ਹੋ ਜਾਵੇਗੀ।
@sukhdevsingh5030
@sukhdevsingh5030 21 час назад
ਬਿਲਕੁਲ ਸਹੀ
@gurdeepsidhu4216
@gurdeepsidhu4216 День назад
ਬਾਈ ਜੀ ਇਸ ਵਿੱਚ ਕੋਈ ਸੱਕ ਨਹੀਂ ਭਗਵੰਤ ਮਾਨ ਕਰਕੇ ਆਪ ਨੂੰ ਇਨ੍ਹਾਂ ਵੱਡਾ ਬਹੁਮਤ ਮਿਲਿਆ ਹੁਣ ਸਮਾ M L A 's ਦੀ ਪਰਖ ਦੀ ਘੜੀ ਹੈ ਉਹਨਾਂ ਨੂੰ ਮਾਨ ਸਾਹਿਬ ਦਾ ਸਾਥ ਦੇਣਾ ਚਾਹੀਦਾ ਪਿਛਲਾ ਕੇਜਰੀਵਾਲ ਦਾ ਇਤਿਹਾਸ ਦੇਖ ਲਵੋ ਕਿਸੇ ਨੂੰ ਬਖਸਿਆ ਨਹੀਂ ਮਾਨ ਸਾਹਿਬ ਦਾ ਸਾਥ ਦੇਣ ਪੰਜਾਬ ਪੰਜਾਬੀਅਤ ਨੂੰ ਬਚਾਉਣ। ਧੰਨਵਾਦ?
@jaswindermallan6606
@jaswindermallan6606 18 часов назад
ਐਸਾ ਵੈਸਾ ਕੁਝ ਵੀ ਨਹੀਂ ਲੱਗਦਾ ਜੇਕਰ ਕੁਝ ਹੁੰਦਾ ਤਾਂ ਨੈਸ਼ਨਲ ਮੀਡੀਆ ਤੇ ਵੀ ਗੱਲ ਉੱਠਦੀ ਇਹ ਸਿਰਫ ਨਵੇਂ ਬਣੇ ਚੈਨਲ ਜਿਹੜੇ ਚੱਲ ਹੀ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਨੇ ਉਹਨਾਂ ਤੇ ਹੀ ਖ਼ਬਰ ਚੱਲਦੀ ਹੈ ਇਹਨਾਂ ਦੇ ਉਹ ਭਰੋਸੇਯੋਗ ਸੂਤਰਾਂ ਨੂੰ ਦੱਸਣ ਲਈ ਇਹ ਮੀਡੀਆ ਹੀ ਮਿਲਿਆ ਸੋਸ਼ਲ ਮੀਡੀਆ ਨੈਸ਼ਨਲ ਮੀਡੀਆ ਕਿਉਂ ਨਹੀਂ ਦਿਸਦਾ ਉਹਨਾਂ ਨੂੰ
@kukukocher3490
@kukukocher3490 День назад
ਜੇ ਇੰਨਾ ਜੁਰ‌ਅਤ ਵਾਲਾ ਹੁੰਦਾ ਤਾਂ ਇਹ ਦਿਨ ਵੇਖਣ ਦੀ ਨੌਬਤ ਨਹੀਂ ਸੀ ਆਉਣੀ।
@sukhdevsingh5030
@sukhdevsingh5030 21 час назад
ਜੇ ਪਾਰਟੀ ਪੰਜਾਬ ਚੋ ਖ਼ਤਮ ਕਰਨੀ ਹੈ ਤਾਂ ਬਦਲਿਓ ਮੁੱਖ ਮੰਤਰੀ ਸਾਹਿਬ ਨੂੰ
@HarbansSingh-ci6sp
@HarbansSingh-ci6sp День назад
ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਰਹੇਣਾ ਚਾਹੀ ਦਾ ਹੈ
@gharg2309
@gharg2309 День назад
ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਸਿਰਫ਼ ਤੇ ਸਿਰਫ਼ ਭਗਵੰਤ ਮਾਨ ਦੇ ਚਿਹਰੇ ਤੋਂ ਹੀ 92 ਵਿਧਾਨ ਸਭਾ ਚੋਣਾਂ ਜਿੱਤੀ ਹੈ। ਆਮ ਆਦਮੀ ਪਾਰਟੀ ਵਿੱਚ ਹੋਰ ਕੋਈ ਵੀ ਸਮਰੱਥ ਨੇਤਾ ਨਹੀਂ ਹੈ।
@jasveersidhu5559
@jasveersidhu5559 День назад
ਮੈਨੂੰ ਤਾਂ ਲੱਗਦਾ ਆਪ ਪਾਰਟੀ ਹਿ ਥੋੜੇ ਦਿਨ ਦੀ ਆ ਸਭ ਕੁਝ ਖਿਲਰ ਗਿਆ😂
@Jashan4282
@Jashan4282 День назад
ਗੱਲ੍ਹਾਂ ਦਾ ਕੜਾਹ ਵਾਲੀਆਂ ਖ਼ਬਰਾਂ ਹੁੰਦੀਆਂ ਨੇ ਇਹਨਾਂ ਦੀਆਂ, ਇਹਨਾਂ ਦੇ ਵੀ ਲੱਲੇ ਪੱਲੇ ਕੁਝ ਨੀ
@Raman-y2m
@Raman-y2m День назад
ਸਾਰੇ ਲੀਡਰ ਭਗਵੰਤ ਮਾਨ ਦਾ ਸਾਥ ਦਿਉ। ਜੇ ਪੰਜਾਬ ਦਾ ਭਲਾ ਚਾਹੁੰਦੇ ਹੋ।
@gurkiratsinghmaan2990
@gurkiratsinghmaan2990 22 часа назад
Punjab da ki sochya Ehne gadaar ne Delhi ne choos k sitt ta ehnu eve e hona cahida delhi de dallya naal, Sympathy jailan ch baithya lyi dikhaya kro
@Warispanjab1984
@Warispanjab1984 21 час назад
ਉਹ ਮਗਰੋਂ ਲੈਣ ਦਿਓ ਇਹਨੂੰ ਕੰਜਰ ਨੂੰ ਦੋ ਇਹਦਾ ਸਾਥ ਕੁੱਤੇ ਦਾ ਤੁਸੀਂ ਦਿੱਤੀ ਜਾਓ ਵੀਰ ਜੀ ਸਾਡੇ ਤੇ ਨਜ਼ਰਾਂ ਦੇ ਵਿੱਚ ਗਿਰ ਗਿਆ ਹ ਚਵਲ
@Tajindersingh-c3z
@Tajindersingh-c3z 8 часов назад
Pehla ehda sath de ke ki milya
@BalkarSingh-og4xb
@BalkarSingh-og4xb 22 часа назад
ਭਗਵੰਤ ਮਾਨ ਦਾ ਫੈਸਲਾ ਇਕ ਦਮ ਸਹੀ ਹੈ, ਅਸੀਂ ਵੋਟਾਂ ਭਗਵੰਤ ਮਾਨ ਨੂੰ ਪਾਈਆਂ ਨਾ ਕਿ ਆਮ ਆਦਮੀ ਪਾਰਟੀ ਨੂੰ, ਡੱਟ ਕੇ ਰਹੋ ਪੰਜਾਬ ਤੁਹਾਡੇ ਨਾਲ ਹੈ,
@SardarSaab-xz2wk
@SardarSaab-xz2wk День назад
ਔਰੰਗਜ਼ੇਬ ਨੇ ਸੱਤਾ ਲਈ ਆਪਣੇ ਭੈਣ ਭਰਾਵਾਂ ਨੂੰ ਕਤਲ ਕਰਵਾ ਦਿੱਤਾ ਸੀ ji ❤❤❤❤🎉🎉🎉🎉
@RanjitSingh-uz5uz
@RanjitSingh-uz5uz 20 часов назад
ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਛੱਡ ਕੇ “ਆਮ ਆਦਮੀ ਪਾਰਟੀ ਪੰਜਾਬ” ਬਣਾ ਲੈਣੀ ਚਾਹੀਦੀ ਹੈ।
@g.boparai8835
@g.boparai8835 День назад
ਇਹ ਚੈਨਲ ਵਾਲਾ ਤਾਂ ਭਗਵੰਤ ਮਾਨ ਨੂੰ ਸੀਐਮ ਅਹੁਦੇ ਤੋਂ ਹਟਵਾਕੇ ਰਹੂਗਾ ਸਿਰਫ ਅਫਵਾਹਾਂ ਨੂੰ ਹਵਾ ਦੇਈ ਜਾਂਦਾ ਇਹ ਕੋਲ ਖੜਾ ਹੋਣਾ ਜਦ ਭਗਵੰਤ ਮਾਨ ਨੇ ਕਿਹਾ ਮੈ ਨੀ ਹਟਦਾ ਸ਼ਾਇਦ ਇਹ ਚੈਨਲ ਵੀ ਭਗਵੰਤ ਮਾਨ ਦੇ ਹੰਕਾਰ ਦਾ ਸ਼ਿਕਾਰ ਹੋਇਆ ਹੋਣਾ
@RsGill-d4b
@RsGill-d4b 21 час назад
ਸਾਰਾ ਪੰਜਾਬ ਭਗਵੰਤ ਮਾਨ ਦੇ ਨਾਲ ਖੜ੍ਹਾ ਐ ਕੇਜਰੀਵਾਲ ਨੂੰ ਠੋਕ ਕੇ ਜੁਵਾਬ ਦੇਹ । ਅਸਤੀਫਾ ਨਹੀਂ ਦੇਣਾ।
@rajmohindersingh2869
@rajmohindersingh2869 День назад
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ, ਦਿੱਲੀ ਦੇ ਹੁਕਮਰਾਨਾਂ ਦੇ ਮੁਤਾਬਕ ਨਹੀਂ ਚਲਣਾ ਚਾਹੀਦਾ,ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਜੇ ਇੰਨੀ ਵੱਡੀ ਜਿੱਤ ਮਿਲੀ ਹੈ, ਤਾਂ ਉਹ ਸਿਰਫ ਭਗਵੰਤ ਮਾਨ ਕਰਕੇ ਹੀ ਮਿਲੀ ਹੈ, ਜ਼ਰੂਰਤ ਹੈ ਮੁੱਖ ਮੰਤਰੀ ਜੀ ਨੂੰ ਪੰਜਾਬ ਦੇ ਲੋਕਾਂ ਲਈ ਖੜਣਾ ਚਾਹੀਦਾ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ,ਨਾ ਕਿ ਕਿਸੇ ਤਰ੍ਹਾਂ ਸਤਾ ਦੇ ਨਸ਼ੇ ਵਿੱਚ ਚੂਰ ਹੋ ਕੇ, ਲੋਕਾਂ ਨੂੰ ਦਬਾਉਣਾ, ਗੱਲਾਂ ਨਾਲ ਗਲੇਲੇ ਨਹੀਂ ਵੱਟੀ ਦੇ, ਜ਼ਮੀਨੀ ਪੱਧਰ ਤੇ ਵਿਕਾਸ ਦੀ ਜ਼ਰੂਰਤ ਹੈ,ਇਹ ਮੋਕੇ ਵਾਰ ਵਾਰ ਨਹੀਂ ਮਿਲਦੇ।
@HarbansSingh-lw8vs
@HarbansSingh-lw8vs День назад
ਭਗਵੰਤ ਮਾਨ ਨੂੰ ਦਿੱਲੀ ਵਾਲੀਆ ਦਾ ਖੈੜਾ ਛੱਡ ਕੇ ਪੰਜਾਬ ਪੰਜਾਬੀਅਤ ਦੇ ਹੱਕ ਵਿੱਚ ਡਟ ਜਾਣਾ ਚਾਹੀਦਾ ਹੈ।ਲਾਲਾ ਕੇਜਰੀਵਾਲ ਕਦੇ ਵੀ ਪੰਜਾਬ ਦੇ ਮਸਲੇ ਹੱਲ ਨਹੀ ਹੋਣ ਦੇਵੇਗੀ। ਗੁਰੂ ਗ੍ਰੰਥ ਸਾਹਿਬ ਤੇ ਚਿੱਟੇ ਦਾ ਮਸਲਾ ਹੱਲ ਕਰ ਦਿਉ ਪੂਰਾ ਪੰਜਾਬ ਭਗਵੰਤ ਮਾਨ ਡੱਟ ਜਾਊ।😮
@JagdishRam-v3e
@JagdishRam-v3e 14 часов назад
😊😊
@HarjinderSingh-b4i
@HarjinderSingh-b4i День назад
ਮਾਨ ਸਾਹਿਬ ਜਿੰਦਾਬਾਦ ਵਾਹਿਗੁਰੂ ਤੰਦਰੁਸਤੀ ਬਖਸ਼ਿਸ਼ ਕਰਨ
@gurchransingh5674
@gurchransingh5674 День назад
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ
@gamdoorbrar3417
@gamdoorbrar3417 День назад
ਦਿੱਲੀ ਵਿੱਚ ਕੇਜਰੀਵਾਲ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ,,ਪਰ ਪੰਜਾਬ ਵਿਚ ਭਗਵੰਤ ਮਾਨ ਤੋਂ ਬਿਨਾਂ ਉਹ ਵੀ ਜ਼ੀਰੋ ਹੀ ਹੈ,,ਭਗਵੰਤ ਮਾਨ ਨੇ ਆਪਣਾ ਵੋਟ ਬੈਂਕ ਆਫ ਬਣਾਇਆ ਹੈ,, ਕੇਜਰੀਵਾਲ ਤੋਂ ਕਰਜ਼ਾ ਨਹੀਂ ਚੁੱਕਿਆ ਹੋਇਆ,, ਕੇਜਰੀਵਾਲ ਦੀ ਲੋੜ ਤੋਂ ਜ਼ਿਆਦਾ ਦਖ਼ਲ ਅੰਦਾਜ਼ੀ,,ਉਸ ਨੂੰ ਹੀ ਮਹਿੰਗੀ ਪਵੇਗੀ,,
@jatinderdeol6942
@jatinderdeol6942 23 часа назад
ਢਾਈ ਸਾਲਾਂ ਵਿਚ ਭਗਵੰਤ ਮਾਨ ਦਿੱਲੀ ਦੇ ਕਹਿਣ ਮੁਤਾਬਿਕ ਚਲਿਆ। ਪੰਜਾਬ ਦਾ ਦੱਬ ਕੇ ਘਾਣ ਕੀਤਾ। ਪੰਜਾਬੀਆਂ ਦੇ ਦਿਲਾਂ ਵਿਚੋਂ ਭਗਵੰਤ ਮਾਨ ਉਤਰ ਚੁੱਕਿਆ ਹੈ।
@amritpalguraya8306
@amritpalguraya8306 22 часа назад
ਦਿੱਲੀ ਵਿੱਚ ਕੇਜਰੀਵਾਲ ਅਜੇ ਤਕ ਇਕ ਵੀ ਲੋਕ ਸਭਾ ਦੀ ਸੀਟ ਨਹੀਂ ਜਿਤ ਸਕਿਆ ।
@davygrup1717
@davygrup1717 День назад
ਮੇਰੇ ਕੁਮੈਂਟ ਚੈਕ ਕਰ ਲਵੋਂ ਪਿਛਲੀਆਂ ਵੀਡੀਓ ਚ ਮੈਂ ਠੋਕ ਕੇ ਕਿਹ ਸੀ ਅਸਤੀਫਾ ਨਹੀ ਦੇਵੇਗਾ ਕਿਸੇ ਵੀ ਹਾਲਤ ਚ ,ਐਨਾ ਭੁੱਖਾ ਐਨਾ ਹੰਕਾਰਿਆ ਬੰਦਾ ਜਦੋਂ ਕੁਰਸੀ ਕਾਰਨ ਆਪਣੇ ਪਰਿਵਾਰ ਆਪਣੇ ਪੰਜਾਬ ਆਪਣੀ ਸਿੱਖ ਕੌਮ ਦੇ ਨਾਲ ਗਦਾਰੀ ਕਰ ਸਕਦਾ ਉਨਾ ਨਾਲ ਫਰਕ ਪਾ ਸਕਦਾ ਤਾਂ ਕੇਜਰੀਵਾਲ ਵਰਗਿਆਂ ਨਾਲ ਵੀ ਪਾਵੇਗਾ ਹੀ ਪਾਵੇਗਾ ਪਰ ਕੁਰਸੀ ਨੀ ਛੱਡ ਸਕਦਾ
@bhagwandass1070
@bhagwandass1070 День назад
Veer jee hankering nahin hei,ohna ne mehnat keeti hei. Jo Kamm bhee keeta oh party de program de anusaar hee hei.
@vijaykumar-yl1bq
@vijaykumar-yl1bq День назад
Khali Pippa Khajana Mantri to bi astifa lai lena chahida hai kyoki Punjab nu kangal bnaun vich dona da hi hath hai. Sarkari Mulajma ate pensioners nu es Sarkar ne us da bkaea nhi dita ate punjab nu bina bjah karjae kar dita. Mann sarkar Murdabad.
@HarjinderSingh-kt8sm
@HarjinderSingh-kt8sm День назад
Kyu dawe astifa agle ne ikale ne sari party jitai aa
@amarjitdhillon4636
@amarjitdhillon4636 День назад
@@HarjinderSingh-kt8smਪੰਜਾਬ ਨੂੰ ਕੰਗਾਲੀ ਵੱਲ ਵੀ ਇਕੱਲਾ ਹੀ ਧੱਕ ਰਿਹਾ ਹੈ
@BallySandhu-s8k
@BallySandhu-s8k День назад
​@@vijaykumar-yl1bqtuhada kamm hi aa Punjab naal gadaari karn da itihaas riha tusi Punjab te Punjabi maa boli naal kade nhi khade
@santlashmanmuni6045
@santlashmanmuni6045 22 часа назад
ਮੀਡੀਆ ਹੀ ਕਾਹਲਾ ਪੈ ਜਾਂਦਾ ਬਹੁਤ ਇਹੋ ਜਿਹੀਆਂ ਖ਼ਬਰਾਂ ਪਹਿਲਾਂ ਵੀ ਸੁਣਦੇ ਹਾਂ। ਸੈਣੀ ਦੇ ਕੇਸ ਚ, ਅੱਜ ਗਿਆ ਜੇਲ੍ਹ ਕਸੂਤੇ ਫ਼ਸੇ ਸੈਣੀ ਇਹੀ ਮੀਡੀਆ ਰੌਲਾ ਪਾਉਂਦਾ ਸੀ। ਹੋਇਆ ਹੁਣ ਤੱਕ ਕੁਝ ਸੈਣੀ ਨੂੰ??
@ShamsherSingh-mm9rg
@ShamsherSingh-mm9rg День назад
ਪੱਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ ਤੇ ਜਵਾਬ ਗਾਰ ਪੱਤਰਕਰ ਵੀਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ ਭਗਵੰਤ ਮਾਨ ਕਰਕੇ ਹੀ ਪੰਜਾਬ ਦੇ ਵਿੱਚ ਸਰਕਾਰ ਹੋਈ ਆਈ ਹੈ ਬਸ਼ੱਕ ਦੇ ਕਮਾਂਡ ਉੱਪਰ ਹ ਪਰ ਕਮਾਂਡ ਨੇ ਕਿਹੜਾ ਸਰਕਾਰਾਂ ਬਣਾ ਕੇ ਦਿੱਤੀਆਂ ਕਮਾਂਡ ਕੌਣ ਹੁੰਦਾ ਭਗਵੰਤ ਮਾਨ ਹਟਾਣੇ ਵਾਲਾ ਰਾਗਵ ਚੱਡੀ ਦਾ ਕਿਹਦਾ ਰਿਹਾ ਇਹ ਜਿਹੜੀ ਕਮਾਂਡ ਆ ਕੇ ਪੰਜਾਬ ਦੇ ਉੱਪਰ ਚੌਧਰਾਂ ਕਰਦੀ ਹੈ ਇਹਨਾਂ ਨੇ ਕਿਹੜਾ ਉੱਤੋਂ ਸਰਕਾਰਾਂ ਬਣਾ ਕੇ ਦਿੰਦਾ ਇਹ ਤਾਂ ਭਗੰਤਮਾਨ ਦੇ ਮੂੰਹ ਨੂੰ ਸਰਕਾਰ ਬਣੀ ਹ ਇਹ ਕੌਣ ਹੁੰਦੇ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਹਟਾਉਣ ਵਾਲੇ
@Goldenpunjab2024
@Goldenpunjab2024 День назад
ਸਰਦਾਰ ਭਗਵੰਤ ਸਿੰਘ ਮਾਨ ਹੀ ਪੰਜਾਬ ਦਾ ਮੁੱਖ ਸੀ,ਹੈ ਅਤੇ ਰਹੇਗਾ।ਜਿਸ ਦਿਨ ਹੁਣ ਵਾਲੀ ਸਰਕਾਰ ਵਿੱਚੋ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੇ ਆਹੁਦੇ ਤੋ ਹਟਾ ਦਿੱਤਾ ਤਾਂ ਆਮ ਆਦਮੀ ਪਾਰਟੀ ਕਮਜ਼ੋਰ ਹੋ ਜਾਵੇਗੀ।ਲੋਕਾ ਨੇ ਵੋਟਾ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਂ ਨੂੰ ਪਾਈਆਂ ਨੇ ਨਾ ਕਿ ਕਿਸੇ ਹੋਰ ਦੇ ਨਾਂ ਨੂੰ
@JagdishSingh-jl7hu
@JagdishSingh-jl7hu День назад
ਪਾਠਕ ਹੋਵੇ ਜਾ ਕੇਜਰੀਵਾਲ ਕੋਈ ਨੀ ਪੁਛਦਾਇਹਨਾਨੂੰ ਜਨਤਾ ਨੇਵੋਟਾ ਭਗਬੰਤ ਮਾਨ ਨੂੰ ਪਾਈਆਂ ਹੋਰ ਕਿਸੇ ਨੂੰ ਬਰਦਾਸ਼ਤ ਨਹੀ ਕਰਾਂਗੇ
@ConfusedBabyTurtles-xb9hn
@ConfusedBabyTurtles-xb9hn День назад
ਭਗਵੰਤ ਮਾਨ ਕੁਰਸੀ ਤੋਂ ਲਹਿਣ ਤੋਂ ਬਾਅਦ ਕਮੇਡੀਅਨ ਵਾਲਾ ਕੰਮ ਕਰੇਗਾ। ਗਰਮਾ ਗਰਮ ਕੁਲਫੀ, ਮਿੱਠੀਆਂ ਮਿਰਚਾਂ।
@Paramjitsingh-to2pc
@Paramjitsingh-to2pc День назад
ਜੇ ਹੁਣ MLA ਨੇ ਸਾਥ ਨਾ ਦਿੱਤਾ ਸਾਰੇ ਕੱਲ ਨੂੰ ਲੋਕਾਂ ਚ ਜ਼ੀਰੋ ਹੋਣਹੇ
@Sukhdev03596
@Sukhdev03596 День назад
ਲੈਣਾ ਕੀ ਆ ਭਗਵੰਤ ਮਾਨ ਨੇ ਇਸ ਕੰਜ਼ਰ ਕਿੱਤੇ ਤੋਂ ਪੰਜਾਬ ਦਾ ਸੁਧਾਰ ਨੀ ਹੋਣ ਦਿੰਦੀ ਦਿੱਲੀ
@gurjeetsingh2072
@gurjeetsingh2072 22 часа назад
ਮੁੱਖ ਮੰਤਰੀ ਬਦਲ ਦੇਣਾ ਚਾਹੀਦਾ ਨਵਾ ਬਨਾਉਣ
@rampreetgrewal1138
@rampreetgrewal1138 19 часов назад
ਕੇਜਰੀਵਾਲ ਨਾਲ ਸਿੱਧਾ ਹੋਣਾ ਪੈਣਾ ਨਹੀਂ ਕੇਜਰੀਵਾਲ ਪੰਜਾਬ ਨੂੰ ਬਰਬਾਦ ਕਰ ਦੇਵੇਗਾ।
@Harjinderbrar-j2e
@Harjinderbrar-j2e День назад
ਬਾਈ ਜੀ। ਅੱਜਕਲ ਖਾਸ ਕਰ ਇਹ ਬਹੁਤ ਹੀ ਦੁੱਖ ਦੀ ਗੱਲ ਹੈ।ਜੋ ਕਿ ਹੁਣ ਖੁਦ ਆਪ ਭਗਵੰਤ ਸਿੰਘ ਮਾਨ ਜੀ ਬਹੁਤ ਗੰਭੀਰ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਪਏ ਹੋਏ ਹਨ।ਵਾਹਿਗੁਰੂ ਜੀ ਆਪਣੀ ਮਿਹਰਬਾਨੀ ਨਾਲ ਉਹਨਾਂ ਨੂੰ ਫਿਰ ਸਿਹਤਯਾਬ ਕਰ ਦੇਣਗੇ।ਪਰ ਹੁਣ ਵੀ ਉਨ੍ਹਾਂ ਦੀ ਮਰਜੀ ਦੀ ਬਜਾਏ ਪੰਜਾਬ ਰਾਜ ਦੀ ਸਰਕਾਰ ਨੂੰ ਤਾਂ ਕੇਵਲ ਖੁਦ ਲਾਲਾ ਕੇਜਰੀਵਾਲ ਹੀ ਚਲਾ ਰਹੇ ਹਨ।ਉਸ ਨੇ ਤਾਂ ਹੁਣ ਜੋ ਕਿ ਪੰਜਾਬ ਦੇ ਵਾਸੀ ਕਿਸਾਨਾਂ ਵੱਲੋਂ ਮਜਬੂਰੀਵੱਸ ਝੋਨੇ ਦੀ ਫਸਲ ਵੇਚਣ ਤੋਂ ਬਾਅਦ ਜੋ ਸੁਪਰ ਸੀਡਰਾਂ ਖਰੀਦਣੇ ਹਨ। ਪਰ ਉਨ੍ਹਾ ਦੀ ਖਰੀਦ ਕਰਨ ਦੇ ਲਈ ਪੰਜਾਬ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਇਕ ਲੱਖ ਤੀਹ ਹਜ਼ਾਰ ਰੁਪੈ ਤੱਕ ਦੀ ਸਬਸਿਡੀ ਦੇਣੀ ਵੀ ਉਨੀ ਸਤੰਬਰ ਤੋਂ ਬਾਅਦ ਬੰਦ ਕਰ ਦਿੱਤੀ ਗਈ ਹੈ।ਹੁਣ ਖੁਦ ਇਕ ਕਿਸਾਨ ਵੀਰ ਇਸ 5 to 6 ਕੁਵਿੰਟਲ ਤੱਕ ਦੇ ਲੋਹੇ ਨੂੰ ਖ੍ਰੀਦਣ ਦੇ ਲਈ ਤਿੰਨ ਲੱਖ ਰੁਪੈ ਤੱਕ ਦਾ ਸਾਰਾ ਖਰਚਾ ਆਪ ਖੁਦ ਕਿੰਝ ਕਰੇਗਾ। ਧੰਨਵਾਦ ਜੀ।
@MANJITSINGH-iu8bc
@MANJITSINGH-iu8bc 20 часов назад
ਚਰਚਾ ਕਰਨ ਕਿੱਥੇ ਜਾ ਰਹੇ ਹੋ, ਮੇਜ਼ਬਾਨ ਸਾਹਿਬ? ਬੈਠੇ ਤਾਂ ਇਥੇ ਹੀ ਹੋ। ਪੰਜਾਬੀ ਭਾਸ਼ਾ ਦਾ ਬੇੜੀ ਨਾ ਡੋਬੋ ਹਿੰਦੀ ਚੈਨਲਾਂ ਦੀ ਨਕਲ ਕਰਕੇ।
@bahadursingh7938
@bahadursingh7938 День назад
ਪੰਜਾਬੀ ਸਿੱਖ ਕੌਮ ਦੇ ਸਰਦਾਰਾਂ ਦਾ ਇਹ ਸੁਭਾਅ ਕਿ ਜਦੋਂ ਮੱਦਦ ਕਰਦੇ ਤਾਂ ਦਿਲੋਂ ਕਰਦੇ ਨੇ। ਕਿਸੇ ਦਾ ਭਾਰ ਬਰਦਾਸ਼ਤ ਨਹੀਂ ਕਰਦੇ ਪੰਜਾਬੀ ਕਦੇ ਵੀ ਦਿੱਲੀ ਦਾ ਦਖਲ ਬਰਦਾਸ਼ਤ ਨਹੀਂ ਕਰ ਸਕਦੇ ਅਗਰ ਪੰਜਾਬ ਦੇ ਪੰਜਾਬੀ ਮੁੱਖ ਮੰਤਰੀ ਨੂੰ ਦਿੱਲੀ ਦੇ ਲੀਡਰਾਂ ਵਲੋਂ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ।
@JaspalSingh-ln1ok
@JaspalSingh-ln1ok 19 часов назад
ਸੰਦੀਪ ਪਠਾਕ ਵੋਟਾਂ ਨਾਲ ਜਿੱਤ ਕੇ ਨਹੀਂ ਆਏ ਏਨਾ ਨੂੰ ਪੰਜਾਬ ਤੋਂ ਕੱਢੋ ਸਾਡੇ ਪੰਜਾਬ ਤੇ ਹੁਣ ਰਾਜ ਦਿੱਲੀ ਵਾਲੇ ਕਰਨ ਗੇ
@dilbagpannu7799
@dilbagpannu7799 День назад
ਕੇਜਹੀਵਾਲ ਕਰੱਪਟ ਖੁਦ ਨੇ ਭਗਵੰਤ ਮਾਨ ਜ਼ਿੰਦਾਬਾਦ ।
@manjitsinghexsarpanch21
@manjitsinghexsarpanch21 День назад
ਇੱਕ ਗਲ ਸਿੱਧ ਹੋਈ ਹੈ ਕੇ ਸਿੱਖ ਬਿਨਾਂ ਕਕਾਰਾਂ ਵਾਲਾ ਵੀ ਨਹੀਂ ਮਾਨ..ਬਾਕੀ..ਜੇਕਰ ਇਹਦੀਆਂ ਕਰਤੂਤਾਂ ਤੇ ਪੰਜਾਬ ਦੇ ਹਾਲਾਤ ਵੇਖਕੇ ਤਾਂ ਚਾਹੀਦਾ ਸੀ ਕੇ ਬੀਮਾਰੀ ਦੇ ਬਹਾਨੇ ਨਾਲ ਇਸ -ਬਾਂਦਰ -ਚੁਟਕਲੇ ਬਾਜ- ਨੱਚਾਰ- ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਖਿੱਚਕੇ ਲਾਹ ਦੇਣਾ ਚਾਹੀਦਾ ਹੈ ।
@masihtv5572
@masihtv5572 День назад
ਵੀਰ ਜੀ ਸਿਹਤ ਖਰਾਬ ਹੋਣ ਦਾ ਮਤਲਬ ਇਹ ਨਹੀਂ ਕਿ ਅਸਤੀਫਾ ਦਿੱਤਾ ਜਾਵੇ ਮਾਨ ਸਾਹਬ ਜ਼ਿੰਦਾਬਾਦ ਸੀ ਅਤੇ ਜਿੰਦਾਬਾਦ ਹੈ
@bb-vi5db
@bb-vi5db День назад
ਰੋਲੇ ਵਾਲੇ ਤੁਹਾਢੇ ਵਰਗੇ ਹਨ ਬਾਤ ਦਾ ਬਤੰਗੜ ਸਿਧੁ ਤੁਸੀ ਬਣਾਉਦੇ ਹੋ ਕਿਸੇ ਤੋ ਆਪੋ ਆਪਣੇ ਘਰ ਨੀ ਚਲਦੇ ਅਐਨਾ ਢੰਚਾ ਪੰਜਾਬ ਚਲਾਊਣਾ ਖਾਲਾ ਜੀ ਦਾ ਵਾੜਾ ਨਹੀ ਦਿਲੀ ਅਗੇ ਨਹੀ ਝੁਕਣਾ ਚਾਹੀਦਾ
@AmrikSingh-r1d
@AmrikSingh-r1d День назад
VeryGood Bhagwan t
@patwindersingh1737
@patwindersingh1737 17 часов назад
Good morning man sab good
@Paramjitsingh-to2pc
@Paramjitsingh-to2pc День назад
ਸੰਧਾਵਾ ਨੂੰ ਮਾਨ ਨੂੰ ਨਹੀ ਭੁੱਲਣ ਜਿਸ kerke aye
@BallySandhu-s8k
@BallySandhu-s8k День назад
92 mla vicho 4,5 de name hi lok jaandde hoonge
@chahaljasdeep2865
@chahaljasdeep2865 День назад
ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਬਦਲ ਦੇਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਨੂੰ ਗਹਿਣੇ ਰੱਖ ਦੇਵੇਗਾ । ਪੰਜਾਬ ਦੇ ਸਿਰ ਸਿਰਫ ਕਰਜ਼ਾ ਹੀ ਚੜਾਇਆ ਹੈ ਕੀਤਾ ਕੁੱਝ ਨਹੀਂ ਸਿਵਾਏ ਗੱਪਾਂ ਤੋਂ?ਜਿਸ ਤਰ੍ਹਾਂ ਇਹ ਤਿੰਨ ਕਰੋੜ ਵੋਟਰਾਂ ਦੀ ਗੱਲ ਕਰਦਾ ਹੈ ਉਸੇ ਤਰ੍ਹਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੀ ਵੀਹ ਲੱਖ ਵੋਟਰਾਂ ਨੇ ਐਮ ਪੀ ਚੁਣਿਆ ਹੈ। ਜਿਸ ਨੂੰ ਇਹ ਭਗਵੰਤ ਮਾਨ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇ ਰਿਹਾ। ਕੀ ਡਰ ਹੈ ਇਸ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੋਂ
@JasPinder-gx3xs
@JasPinder-gx3xs День назад
TERA PEO BUDL KE KOEE CHUGA AJOO SARE EKK WUL DETUOME HUN, JO VEE KHAO SARE PAURRHE HUN RS DHALIWALL FDK PUNJAB ❤
@HarjinderSingh-kt8sm
@HarjinderSingh-kt8sm День назад
Captain badal thek se uhna ne koi karja ni lea
@didersingh7524
@didersingh7524 День назад
ਦਿੱਲੀ ਵਾਲੇ ਭਈਆਂ ਦਾ ਪੰਜਾਬ ਵੀ ਦਖਲ ਠੀਕ ਨਹੀਂ ਭਗਵੰਤ ਮਾਨ ਸਹੀ ਬੋਲਦਾ
@HarwinderSingh-wq1st
@HarwinderSingh-wq1st День назад
ਕੇਜਰੀਵਾਲ ਦੇ ਬਾਪ ਦਾ ਪੰਜਾਬ ਹੈ ਕੇਜਰੀਵਾਲ ਕੌਣਆ ਮੁਖ ਮੰਤਰੀ ਤੌ ਅਸਤੀਫ਼ਾ ਲੈਨ ਵਾਲਾ ਪੰਜਾਬ ਆ ਤੂ ਤਾ ਆਪਦੇ ਗੁਰੂ ਅੰਨਾ ਹਜਾਰੇ ਦਾਨੀ ਵਣੀਆ ਜਿਸ ਨੈ ਮੁਖਮੰਤਰੀ ਦੀ ਕੁਰਸੀ ਦਵਾਈਆ ਪੰਜਾਬ ਵਿਚ ਦਾਖਲ ਨਾ ਦੇ
@GurpreetSingh-b6d
@GurpreetSingh-b6d 20 часов назад
ਝਟਕੇ ਆਲੇ ਪੱਤਰਕਾਰਾ, ਹੁਣ ਦੱਸ?? ਕਿੱਧਰ ਗਏ, ਤੇਰੇ ਫੋਕੇ ਝਟਕੇ, ਕੋਈ ਚੱਜ ਦੇ ਮੁੱਦੇ ਤੇ ਗੱਲ ਕਰ ਲਿਆ ਕਰ, ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ 👌👌👌👌👌👌👌👌
@avtarSingh-wd1io
@avtarSingh-wd1io 19 часов назад
ਭਗਵੰਤ ਤੋਂ ਬਿਨਾਂ ਕੈਜਰੀਵਾਲ ਦਿੱਲੀ ਤੇ ਹਰਿਆਣਾ ਇਲੈਕਸ਼ਨ ਵਿਚ ਦੇਖ ਲੈਣ
@CharanSingh-dj6gh
@CharanSingh-dj6gh 22 часа назад
ਭਗਵੰਤ ਮਾਨ ਨੂੰ ਪੰਜਾਬੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਏ
@harbindersingh1220
@harbindersingh1220 23 часа назад
ਪੰਜਾਬ ਵਿੱਚੋਂ ਜੇਕਰ ਆਮ ਆਦਮੀ ਪਾਰਟੀ ਜਿੱਤੀ ਹੈ ਤਾਂ ਸਿਰਫ਼ ਅਤੇ ਸਿਰਫ਼ ਭਗਵਾਨ ਮਾਨ ਦਾ ਕਰਕੇ ਜਿੱਤੀ ਹੈ
@Jattfarmerr78
@Jattfarmerr78 День назад
ਭੰਡ ਸਿਰਫ ਭੰਡ ਹੀ ਰਹਿ ਗਿਆ ਜੋ ਪਾਵਰ ਦੇ ਨਸੇ ਵਿੱਚ ਬਹੁਤ ਜਿਆਦਾ ਹੰਕਾਰ ਗਿਆ ਉਸ ਨੇ ਬਰਬਾਦ ਕਰ ਦਿੱਤਾ ਹੈ ਭੰਡ ਆਪਣੇ ਨਾਲ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਰੱਖ ਸਕਿਆ ਅਤੇ ਨਾ ਹੀ ਕਿਸੇ M L A ਜਾਂ ਮੰਤਰੀਆਂ ਨੂੰ ਰੱਖ ਸਕਿਆ
@Paramjitsingh-to2pc
@Paramjitsingh-to2pc День назад
ਮਾਨ ਜਿੰਦਾਬਾਦ 👍🏻👍🏻👍🏻👍🏻👍🏻🌸🌸
@beantsinghsandhu1224
@beantsinghsandhu1224 День назад
ਕੇਜਰੀਵਾਲ ਨੂੰ ਪੰਜਾਬ ਵਿੱਚ ਕੋਈ ਥਾਂ ਨਹੀਂ ਭਗਵੰਤ ਮਾਨ ਕਰਕੇ ਬਣਾਈ ਸੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦ
@RanjitSingh-jz4yt
@RanjitSingh-jz4yt 23 часа назад
ਪੰਜਾਬ ਵਿੱਚ ਕੇਜਰੀ ਵਾਲ ਨੂੰ ਕੌਣ ਪੁਛਦਾ ਪੰਜਾਬ ਵਿੱਚ ਜੋ ਸਰਕਾਰ ਬਣੀ ਹੈ ਭਗਵੰਤ ਮਾਨ ਕਰਕੇ ਜੇਕਰ cm Maan ਬਦਲਣਾ ਫਿਰ ਪੰਜਾਬ ਵਿਚੋਂ ਆਮ ਪਾਰਟੀ ਖਤਮ ਭਗਵੰਤ ਮਾਨ ਜ਼ਿੰਦਾਬਾਦ ।
@sukhdevsingh5030
@sukhdevsingh5030 22 часа назад
ਭਗਵੰਤ ਸਿੰਘ ਮਾਨ ਨੂੰ ਬਦਲਣ ਦੀ ਗਲਤੀ ਨਾਂ ਕਰਨ ਕੇਜਰੀਵਾਲ ਜੇ ਪਾਰਟੀ ਪੰਜਾਬ ਵਿੱਚ ਜ਼ਿੰਦਾ ਹੈ ਤਾਂ ਸਰਦਾਰ ਭਗਵੰਤ ਸਿੰਘ ਮਾਨ ਕਰਕੇ ਹੀ ਹੈ
@surindersyal6575
@surindersyal6575 21 час назад
ਸ੍ਰੀ ਭਗਵੰਤ ਮਾਨ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਜੇਕਰ ਸ੍ਰੀ ਮਾਨ ਸਾਹਿਬ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਪੂਰਨ ਖਾਤਮਾ ਕਰ ਦੇਣ ਤਾਂ ਰਾਜ ਦੇ ਲੋਕ ਫਿਰ ਤੋਂ ਉਨਾਂ ਦੇ ਸਮਰਥਨ ਵਿੱਚ ਖੜੇ ਹੋ ਜਾਣਗੇ। ਉਹ ਭ੍ਰਿਸ਼ਟਾਚਾਰ ਨਾਲ ਜਿੰਨਾ ਜਿਆਦਾ ਸਖਤੀ ਨਾਲ ਨਿਪਟਣਗੇ ਰਾਜ ਦੇ ਲੋਕ ਉਨ੍ਹਾਂ ਹੀ ਸ਼੍ਰੀ ਮਾਨ ਸਾਹਿਬ ਜੀ ਦਾ ਸਨਮਾਨ ਕਰਨਗੇ।
@ParmSidhu-nq4iv
@ParmSidhu-nq4iv 16 часов назад
ਆਮ ਪਾਰਟੀ ਚੱਲਣਾ ਖੇਡਦੀ ਹ ਕੰਮ ਕੋਈ ਕਿਸੇ ਗਰੀਬਾਂ ਦਾ ਕੀਤਾ ਨਹੀਂ ਹੁਣ ਮਾੜਾ ਮੋਟਾ ਕੰਮ ਕਰਕੇ 20 27 ਦੀਆਂ ਵੋਟਾਂ ਲੈਣ ਨੂੰ ਫਿਰਦੇ ਆ ਲੋਕ ਸਿਆਣੇ ਹੋ ਗਏ
@blessings9732
@blessings9732 День назад
Cm sab nu agli var shayd ਸਰਬਸੰਮਤੀ ਨਾਲ ਹੀ pm bna dita jave, ena honest bnda labhna aukha, peg etc jad tak control kr lain pakka ਸਰਬਸੰਮਤੀ ਨਾਲ ਹੀ pm bana ਸਕਦੇ a ena nu, usa canada vich ehi gal ਚਲਦੀ ਆ ਜਦੋਂ ਸ਼ਾਮ ਨੂੰ ਬੈਠਦੇ a lok
@RavinderSingh-ms4oq
@RavinderSingh-ms4oq День назад
ਝਾੜੂ ਭਜਾਓ ਪੰਜਾਬ ਬਚਾਓ ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਪੰਜਾਬ ਤੇ ਆਉਣ ਵਾਲੀਆਂ ਚਾਰ ਪੀੜੀਆਂ ਤੰਗ ਹੋਣਗੀਆਂ ਆਪਣੀਆਂ ਪੰਜਾਬੀ ਭੈਣੋ ਤੇ ਭਰਾਵੋ ਵੋਟ ਜਿਸ ਨੂੰ ਮਰਜ਼ੀ ਪਾਓ ਪਰ ਝਾੜੂ ਨੂੰ ਨਾ ਪਾਓ ਕਾਲਾ ਅੰਗਰੇਜ ਕੇਜਰੀਵਾਲ ਖਾਨ ਨੂੰ ਪੰਜਾਬ ਵਿੱਚੋਂ ਭਜਾਓ ਪੰਜਾਬ ਬਚਾਓ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਜ਼ਿੰਦਾਬਾਦ ਪੰਜਾਬੀਅਤ ਜਿੰਦਾਬਾਦ ਹਿੰਦੁਸਤਾਨ ਜ਼ਿੰਦਾਬਾਦ
@RsGill-d4b
@RsGill-d4b 21 час назад
ਭਗਵੰਤ ਮਾਨ ਠੋਕਕੇ ਕੇਜਰੀ ਵਾਲ ਲਾਲੇ ਨੂੰ ਜੁਬਾਬ ਦੇਵੇ ਆਮ ਆਦਮੀ ਪਾਰਟੀ ਪੰਜਾਬ ਦੇ ਨੌਜਵਾਨਾਂ ਨੇ ਖੜੀ ਕੀਤੀ ਐ ਕੇਜਰੀਵਾਲ ਦੀ ਅਕਲ ਟਿਕਾਣੇ ਲਿਆ ਦੇਵਾਂਗੇ ਇਹ ਪੰਜਾਬ ਦੀ ਚੁਣੀ ਹੋਈ ਸਰਕਾਰ ਐ।
@vikramjitsingh7710
@vikramjitsingh7710 18 часов назад
ਮਾਨ ਨੇ ਵਰੋਦਿਆ ਤੇ ਪੰਜਾਬ ਦੇ ਲੋਕਾਂ ਨਾਲ ਦਕਾ ਕਰਨ ਲਗੇ ਇਹ ਨਹੀ ਸੋਚਿਆ ਕੀ ਤਾਕਤ ਤੇ ਸੱਤਾ ਸਦਾ ਨਹੀਂ ਰਹਿੰਦੀ. ਕੇਜਰੀਵਾਲ ਤੇ ਦਿੱਲੀ ਵਾਲਿਆਂ ਕਰਕੇ ਪੰਜਾਬ ਨੂੰ ਕਰਜ਼ੇ ਵਿਚ ਡੋਬ ਕੇ ਰੱਖ ਦਿੱਤਾ ਮਾਨ ਨੇ. ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਇਹ ਨਹੀਂ ਭੁਲਣਾ ਚਾਹੀਦਾ
@happymodgill4042
@happymodgill4042 21 час назад
ਪੰਜਾਬ ਦੇ MLA ਮਾਨ ਦੇ ਨਾਲ ਖੜਨ ਨੂੰ ਤਿਆਰ ਨਹੀ ਲੱਗਦੇ ਜਿੰਨਾ ਚਿਰ BJP ਵਿੱਚ ਨਹੀਂ ਆਉਂਦੀ
@amanjitsingh21
@amanjitsingh21 21 час назад
ਮਾਨਾ ਪੰਜਾਬ ਨਾਲ ਖੜ ਜਾਂਦਾ ਤਾਂ ਸਾਰਾ ਪੰਜਾਬ ਤੇਰੇ ਨਾਲ ਹੁੰਦਾ ਪਰ ਤੂੰ ਦਿੱਲੀ ਨਾਲ ਖੜ ਕੇ ਪੰਜਾਬਿਆਂ ਨੂੰ ਆਪਣੇ ਖ਼ਿਲਾਫ਼ ਕਰ ਲਿਆ ਹੁਣ ਦਿੱਲੀ ਵਾਲੇ ਆਪਣੀ ਰਾਜਨੀਤੀ ਨੂੰ ਉਪਰ ਰੱਖ ਤੇਨੂੰ ਜ਼ੀਰੋ ਕਰਨ ਨੂੰ ਫਿਰਦੇ ਨੇ !! ਅਕਲ ਕਰ ਬਾਈ ਮਾਨਾ
@DarshanSingh-bc7pq
@DarshanSingh-bc7pq День назад
ਕਦੇ ਮਰਜਾ ਚਿੜੀਏ ਕਦੇ ਜਿਉ ਚਿੜੀਏ ਸੋਡੀਆ ਗੱਲਾ ਚ ਕੋਈ ਦਮ ਹੁਦਾ ਹੁਣ ਕੱਲ ਆਲੇ ਸੂਤਰ ਕਿਧਰ ਗੲਏ ਜਿਨਾ ਨੇ ਸੰਧਵਾ ਨੂੰ ਮੁੱਖ ਮੰਤਰੀ ਬਣਾਇਆ ਸੀ ਤੁਸੀ ਸਿਰਫ ਸਰਕਾਰ ਦੀ ਅਲੋਚਨਾ ਹੀ ਕਰਨੀ ਹੁੰਦੀ ਐ
@DineshKumar-tp8fb
@DineshKumar-tp8fb 23 часа назад
ਹੁਣ ਇਹ ਦਿੱਲੀ ਥੱਲੇ ਲੱਗ ਕੇ ਪੰਜਾਬ ਦਾ ਵੇਹੜਾ ਗ਼ਰਕ ਕਰਤਾ ਰੱਖ ਦਿੱਤਾ ਪੰਜਾਬ ਵੱਲ ਕੋਈ ਧਿਆਨ ਨਹੀਂ
@HelloOppo-mz2br
@HelloOppo-mz2br 21 час назад
ਜੇ ਪਹਿਲਾਂ ਹੀ ਕੇਜਰੀਵਾਲ ਤੋਂ ਪਾਸੇ ਹੋ ਜਾਂਦਾ ਫਿਰ ਆਹ ਕਡੀਸਨ ਨਹੀਂ ਹੋਣੀ ਸੀ ਪਹਿਲਾਂ ਕੇਜਰੀਵਾਲ ਪਿੱਛੇ ਪੰਜਾਬ ਦਾ ਕਰਜਾ ਤਿੰਨ ਗੁਣਾ ਵੱਧਾ ਦਿੱਤਾ
@DilbagSingh-qk6vh
@DilbagSingh-qk6vh 22 часа назад
ਮਾਨਾ ਤੇਰੇ ਤੇ ਹਾਈਕਮਾਂਡ ਦੀ ਬੁਰੀ ਨਜ਼ਰ ਟਿਕ ਗਈ ਹੈ ਹੁਣ ਪੰਜਾਬ ਦੇ ਕੀਤੇ ਹੋਏ ਵਾਅਦੇ ਨਿਭਾ ਦੇ ਆਉਣ ਵਾਲੇ ਸਮੇਂ ਵਿੱਚ ਤੇਰੀ ਜਨਤਾ ਵਾਹ ਵਾਹ ਕਰ ਦੇਵੇ
@LakhbirSingh-eq7lk
@LakhbirSingh-eq7lk 22 часа назад
ਜੇਕਰ CM ਨੂੰ ਬਦਲਿਆ ਤਾਂ ਆਪ ਪੰਜਾਬ ਵਿਚੋਂ ਖਤਮ ਹੋ ਜਾਵੇਗੀ ਤੇ ਨਾਲ ਹੀ ਕੇਜਰੀਵਾਲ ਵੀ ਖਤਮ।
@Paramjitsingh-to2pc
@Paramjitsingh-to2pc День назад
ਦਿੱਲੀ ਵਾਲਿਆਂ ਨੇ ਪਹਿਲਾਂ ਕੁਝ ਕਰਨ ਨਹੀ ਦਿੱਤਾ ਤੇ ਅੱਜ ਦੇਖ lo ਪੰਜਾਬ ਦਾ ਰਾਜ ਖੋਹਣ ਨੂੰ ਫਿਰਦੇ
@tarsembhangu510
@tarsembhangu510 День назад
ਯੂ ਟਿਊਬ ਚੈਨਲ ਲਈ ਕਿਉਂ ਹਵਾ ਵਿਚ ਤੀਰ ਚਲਾਈ ਜਾ ਰਹੇ ਜੇ। ਆਪਣੀ ਜਮੀਰ ਦੀ ਆਵਾਜ਼ ਸੁਣੋ ਭਲਾ ਜੇ ਕੁਝ ਸ਼ਰਮ ਆ ਜਾਵੇ। ਜੋ ਕੁਝ ਹੋਣੈ ਸਾਹਮਣੇ ਆ ਜਾਣਾ ਹੈ ਸ਼ਰਮ ਕਰੋ
@rajwindersingh-gf8xb
@rajwindersingh-gf8xb День назад
ਜੇਕਰ ਮਾਨ ਸਾਹਿਬ ਨੂੰ ਬਦਲਣ ਦੀ ਗੱਲ ਪਾਰਟੀ ਕਰਦੀ ਹੈਫਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਰਹਿਣਾ❤ਧੰਨਵਾਦ ਜੀ
@jugrajsingh9101
@jugrajsingh9101 День назад
ਬਾਕੀ ਰਹਿੰਦਾ ਸਮਾ ਵੀ ਮਾਨ ਸਾ ਿਹਬ ਹੀ ਮੁੱਖ ਮੰਤਰੀ ਰਿਹਣਗੇ ਕੋਈ ਤਾਕਤ ਨਹੀ ਬਦਲ ਸਕਦੀ ਲੋਕਾ ਵੋਟਾ ਮਾਨ ਕਰਕੇ ਪਾਈਆਂ ਹਨ ਿਕਸੇ ਹੋਰ ਲੀਡਰ ਕਰਕੇ ਵੋਟਾ ਨਹੀ ਪਾਈਆਂ
@ਇਕਖਬਰ
@ਇਕਖਬਰ 23 часа назад
ਭਗਵੰਤ ਮਾਨ ਨੂੰ ਬਿਲਕੁਲ ਅਸਤੀਫਾ ਨਹੀ ਦੇਣਾ ਚਾਹੀਦਾ
@AVTARDHILLON-xt3bi
@AVTARDHILLON-xt3bi День назад
Cm ਮਾਨ ਹੀ ਰਹਿਣਾ ਚਾਹੀਦਾ..
@PuriAmarjit
@PuriAmarjit День назад
Good and great leader cm only on only sardaar Bhagwat Maan saab ❤❤❤❤
@Paramjitsingh-to2pc
@Paramjitsingh-to2pc День назад
ਪੰਜਾਬ ਕਿਸੇ ਨੂੰ ਇਥੇ ਦਿੱਲੀ ਵਾਲੇ ਨਹੀ ਬੈਠਣ ਦਿੰਦਾ
@BalvirSingh-ss3pd
@BalvirSingh-ss3pd День назад
ਪੰਜਾਬੀ ਤਾਂ ਪੰਜਾਬੀ ਹੁੰਦੇ ਹਨ ਦੁਨੀਆ ਵਾਲਿਓ।
@sukhjiwansingh8070
@sukhjiwansingh8070 День назад
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਥਾਂ ਤੇ ਕੁਲਤਾਰ ਸਿੰਘ ਸੰਧਵਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਨਾਲ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ ਜੀ
@BalwinderSingh-xq3bi
@BalwinderSingh-xq3bi День назад
ਜਿਹੜੇ ਨੂੰ ਮਰਜ਼ੀ ਮੁਖ ਮੰਤਰੀ ਬਣਾ ਲਵੋ, ਪਾਰਟੀ ਖਤਮ ਹੋ ਚੁੱਕੀ ਹੈ
@SupreetKhatkar
@SupreetKhatkar 23 часа назад
ਭਗਵੰਤ ਮਾਨ ਨੂੰ ਅਸਤੀਫਾ ਨਹੀਂ ਦੇਣਾ ਚਹੀਦਾ
@KaranSharma-vc5nx
@KaranSharma-vc5nx День назад
ਵਾਜਵਾ ਸਾਬ ਦੀ ਗੱਲ ਜਾਦ ਰ ਿਖਉ ਏਕ ਨਾਥ ਿਸ਼ੰਦੇ ਬਣੁ
@gurnamsingh8058
@gurnamsingh8058 23 часа назад
ਹੁਣ ਲੜਾਈ ਜੱਟ ਬਾਣੀਏ ਦੀ ਹੋ ਗਈ, ਲੋਕੋ ਦਿੱਲੀ ਦੇ ਬਾਣੀਏ ਨੂੰ ਬਾਹਰ ਕੱਢੋ, ਜੇ ਭਗਵੰਤ ਮਾਨ ਨੇ ਘੁੱਟ ਜਿਆਦਾ ਵੀ ਪੀ ਲਈ ਤਾਂ ਕੀ, ਅਸੀਂ ਬੁੱਢੇ ਵੀ ਪੀਂਦੇ ਹਾਂ,ਕੇਜਰੀਵਾਲ ਨੇ ਬਵਾਲ ਮਚਾਇਆ ਹੈ, ਭਗਵੰਤ ਮਾਨ ਦਾ ਏਸ ਮੌਕੇ ਸਾਥ ਦੇਵੋ, ਜੇ ਭਗਵੰਤ ਮਾਨ ਗਲਤ ਹੋਵੇਗਾ ਤਾਂ ਪੰਜਾਬੀ ਦੇਖ ਲੈਣਗੇ, ਅਸੀਂ ਭਗਵੰਤ ਮਾਨ ਦੇ ਖਿਲਾਫ ਹਾਂ ਪਰ ਬਾਹਰੀ ਬੰਦਾ ਕੇਜਰੀਵਾਲ ਸਾਨੂੰ ਜਲੀਲ ਕਰੇ ਤਾਂ ਕੇਜਰੀਵਾਲ ਨੂੰ ਪੰਜਾਬੀ ਸੱਬਕ ਜਰੂਰ ਸਿਖਾਉਣਗੇ।
@BalwinderSingh-kd4qz
@BalwinderSingh-kd4qz 19 часов назад
ਜਿਹੜੇ ਲੋਕ ਭਗਵੰਤ ਮਾਨ ਨੂੰ ਭੰਡਦੇ ਹਨ ਕਿ ਉਹ ਸ਼ਰਾਬ ਪੀਂਦਾ ਹੈ ਕੀ ਉਹ ਲੋਕ ਕੋਈ ਨਸ਼ਾ ਨਹੀਂ ਕਰਦੇ। ਅਸੀਂ ਤਾਂ ਸੁਣਦੇ ਆਏ ਹਾਂ ਕਿ ਕਿ ਸਾਰੇ ਵੱਡੇ ਵੱਡੇ ਲੋਕ ਵਧੀਆ ਕਿਸਮ ਦੀ ਅਫ਼ੀਮ ਦੀ ਵਰਤੋਂ ਕਰਦੇ ਹਨ। ਪਤਾ ਨਹੀਂ ਸੱਚ ਹੈ ਜਾਂ ਝੂਠ।
@jarnailsingh9949
@jarnailsingh9949 22 часа назад
73746th viewer Jarnail Singh Khaihira Retired C H T Seechewaal ❤
@wanjeetrana2781
@wanjeetrana2781 48 секунд назад
ਇਹਨੂੰ ਕਹਿੰਦੇ ਗੱਪਸਤਾਣ ਰੇਡੀਓ😅😅
@JasvirSingh-v8c
@JasvirSingh-v8c День назад
Bhagwantia. Hu. Jag. Ja. Punjab. Da. Koi. Bhala. Karde. Kejri. Delhi. Parti. Nu. Bhajao. Apni. Marji. Kar. Delhi. Nu. Pesse. Dene. Bandh. Karde. Bhanda
@nirmalbrar7713
@nirmalbrar7713 16 часов назад
ਕੇਜਰੀ ਛਲੇਡਾ ਹੈ।
Далее
荧光棒的最佳玩法UP+#short #angel #clown
00:18
Катаю тележки  🛒
08:48
Просмотров 534 тыс.
荧光棒的最佳玩法UP+#short #angel #clown
00:18