Тёмный

ਕਰੋੜਾਂ ਰੁਪਏ ਦਾ ਘਪਲਾ ਕਰਨ ਵਾਲੀ ਸਰਪੰਚਣੀ ਨੂੰ, ਤੱਤੇ ਪੱਤਰਕਾਰ ਨੇ ਪੁੱਛੇ ਤੱਤੇ ਸਵਾਲ, 

Maluka TV
Подписаться 365 тыс.
Просмотров 961 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@akashbuttar1073
@akashbuttar1073 2 года назад
ਬਹੁਤ ਵਧੀਆ ਵੀਰ ਜੀ ਸਾਰੇ ਪਿੰਡਾ ਦੇ ਸਰਪੰਚਾ ਨੂੰ ਪੁਛਣਾ ਚਾਹੀਦਾ
@nimabains5610
@nimabains5610 2 года назад
ਬਹੁਤ ਵਧੀਆ ਪੱਤਰਕਾਰ ਬਾਈ ਜੀ👍
@SukhwinderKaur-rz5ve
@SukhwinderKaur-rz5ve 2 года назад
ਬਹੁਤ ਵਧੀਆ ਉਪਰਾਲਾ ਹੈ ਮਾਨ ਸਾਹਿਬ ਜੀ ਹਰ ਇੱਕ ਪਿੰਡ ਦੇ ਸਰਪੰਚ ਤੋਂ ਹਿਸਾਬ ਲਿਆ ਜਾਵੇ ਗ੍ਰਾਂਟਾਂ ਪੰਚਾਇਤਾਂ ਖਾਂ ਗਾਈਆਂ
@BalwinderSingh-sy9dg
@BalwinderSingh-sy9dg 2 года назад
Sarpanch Sarpanch Paisa launde hi nai va Sade Sarpanch kothi banaa le nale do gadhiya gadiyan le liya panchayat kaarvayi honi chahie diwa
@kuldipkaur4553
@kuldipkaur4553 2 года назад
@@BalwinderSingh-sy9dg llllllllllllllllllllllllĺ
@harmeshsingh2017
@harmeshsingh2017 Год назад
Very nice
@Yuvra515
@Yuvra515 Год назад
@@kuldipkaur4553 Gurdit. Sidhu
@simbrosimbro3856
@simbrosimbro3856 Год назад
@damibrar2428
@damibrar2428 2 года назад
ਬਹੁਤ ਵਧੀਆ ਪਤਰ ਕਾਰ ਬਹੁਤ ਵਧੀਆ ਸਾਰੀਆਂ ਗੱਲਾਂ ਵਖੋਦਾ ਸੱਚ
@fatehsingh6688
@fatehsingh6688 2 года назад
ਬਹੁਤ ਹੀ ਵਧੀਆ ਭਾਈ ਰਿਪੋਟਰ ਸਾਬ ।
@satwinderrealyouristrueisa9647
@satwinderrealyouristrueisa9647 2 года назад
Truth is truth but always bitter.. She is not fearing to speak. But speak with confidence. In court there will be justice .Good press reporter asking questions. Thanks
@HarpreetSingh-go4mh
@HarpreetSingh-go4mh 2 года назад
Lm. Muhtpyybnmnh
@pamisingh6456
@pamisingh6456 2 года назад
ਸਾਰੇ ਸਰਪੰਚ ਾ ਤੇ ਸਾਰਾ ਦੇ ਪਰਦਾਨ ਤੇ ਐਮ ਸੀ ਹੋਣਾ ਦੀ ਜਾਂਚ ਹੋਣੀ ਚਾਹੀਦੀ
@KuldeepKaur-dy2xz
@KuldeepKaur-dy2xz Год назад
ਸ਼ਬਸ਼।ਪਤਰਕਾਰ। ਵੀਰੇ। ਤੁਹਾਡੇ। ਵਰਗਾ। ਚਾਹੀਦਾ। ਸਚਾਈ। ਬਾਤ। ਕਹਿਣ। ਨੂੰ ❤❤❤❤❤❤❤❤❤❤
@johnsehgal5025
@johnsehgal5025 2 года назад
ਵਾਹ ਓ ਪਤਰਕਾਰਾ ਮੈਂ ਤਾਂ ਤੇਰਾ ਫੈਂਨ ਹੋ ਗਿਆ 😂😂
@jatinderkaur8642
@jatinderkaur8642 2 года назад
ਬਹੁਤ ਵਧੀਆ ਕਦਮ ਚੁੱਕਿਆ ਵੀਰ ਚੱਕ ਦੇ ਫੱਟੇ ਸਾਡੀਆ ਸਰਕਾਰਾ ਸਾਨੂੰ ਇਨਸਾਫ਼ ਨਹੀਂ ਦੁਆ ਸਕਦੀਆਂ ਇਹ ਸੱਚ ਸਾਨੂੰ ਆਪ ਸਾਮਣੇ ਲੈ ਕੇ ਆਉਣੇ ਪੈਣਗੇ ਦਿਲੋ ਧੰਨਵਾਦ ਵੀਰੇ
@GurpreetSingh-ek9gp
@GurpreetSingh-ek9gp 2 года назад
🙏🙏🙏🙏🙏🙏
@amichand492
@amichand492 2 года назад
Y VB
@rajindersinghffgghh2021
@rajindersinghffgghh2021 2 года назад
ਇਹ ਨੀ ਡਰਦੀ ਇਹ ਤਾ ਸਮੈਕ ਵੈਚਿਆ ਕਰੂ ਜਦੋ ਇਹਨਾ ਦੀ ਕਾਗਰਸ ਦੁਆਰਾ ਆਗੲਈ
@harneksingh3032
@harneksingh3032 2 года назад
ਏਹਨੂੰ ਕਹਿਦੇ ਖੂੰਡੀ ਰੰਨ
@gurarpansingh3475
@gurarpansingh3475 2 года назад
ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਕੱਲੇ ਕੱਲੇ ਪਿੰਡ ਦੇ ਸਰਪੰਚਾਂ ਤੇ ਰੇਡ ਪੈਣੀ ਚਾਹੀਦੀ ਹੈ ਬਹੁਤ ਸਰ ਪੰਚ ਸਹੀ ਵੀ ਹਨ
@BalvirSingh-hh1dn
@BalvirSingh-hh1dn Год назад
ਮੁੰਡੇ ਦੇ ਪਿੰਡ ਦੇ ਸਰਪੰਚ ਨੂੰ, ਪੱਤਰਕਾਰ ਵੀਰ ਨੂੰ ਅਤੇ ਪੁਲਿਸ ਵਾਲੇ ਵੀਰ ਨੂੰ ਸਹੀ ਫੈਸਲਾ ਕਰਨ ਲਈ ਬਹੁਤ ਬਹੁਤ ਵਧਾਈ ਹੋਵੇ ਰੱਬਾ ਇਹਨਾਂ ਨੂੰ ਤਰੱਕੀਆਂ ਬਖਸ਼ੀ
@amarjitkaur9630
@amarjitkaur9630 2 года назад
ਸ਼ਾਬਾਸ਼ ਪਤਰਕਾਰ ਇਹੋ ਜਿਹਾ ਨੂੰ ਕਰੋ ਨੰਗੇ ।
@barinderkaurhundal9856
@barinderkaurhundal9856 2 года назад
ਪੈਸਾ ਖਾਦਾ ਕਰਕੇ ਸੰਰਪੰਚ ਦੋੜ ਗਿਆ ਇਹ ਜਨਾਨੀ ਵੜੀ ਤੇਜ ਆ
@ParamjitKaur-bp4de
@ParamjitKaur-bp4de 2 года назад
ਜਨਾਨੀਆਂ ਵੀ ਪੈਸਾ ਹਜਮ ਕਰਨ ਵਾਲੀਆਂ ਹੋ ਗਈਆਂ ਕੀ ਬਣੂ ਪੰਜਾਬ ਦਾ।
@narajansingh959
@narajansingh959 2 года назад
ਸਹੀ ਕਿਹਾ ਜੀ ਤੁਸੀਂ। 😂😂😂😂ਪਹਿਲਾਂ ਤਾਂ ਰੋਟੀ ਤੇ ਕੋਈ ਗੱਲ ਮਸੀਂ ਹਜ਼ਮ ਹੁੰਦੀ ਸੀ।
@ramankaur470
@ramankaur470 2 года назад
kuch nhi ho sakda ji 😞😞😞
@dhaliwalaman90
@dhaliwalaman90 2 года назад
ae sira londa😂😂😂
@GurmeetSingh-if3gy
@GurmeetSingh-if3gy Год назад
3 ਕਿੱਲੇ 😂
@pindabrar5087
@pindabrar5087 2 года назад
ਸਾਰੇ ਪਿੰਡਾਂ ਦੇ ਸਰਪੰਚਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਇਨ੍ਹਾਂ ਨੇ ਇੱਕ ਕੋਠੀ ਪਾਈ ਹੈ ਕੲਈਆ ਨੇ ਦੋ ਬਣਾ ਲੲਈਆ
@jasswinderthekedar5407
@jasswinderthekedar5407 2 года назад
Verry GOOD
@blessings9732
@blessings9732 Год назад
Eh nakli vdo a comedy a
@YG22G
@YG22G 2 года назад
ਸਰਪੰਚਣੀ ਦਾ ਰੋਲ ਪੱਕਾ, ਮਾਨ ਦੀ ਨਵੀਂ ਕਮੇਡੀ ਫਿਲਮ ਵਿੱਚ।
@jaggibapla4075
@jaggibapla4075 2 года назад
BHAJNA.AMLI.AA.😂😂😂📯😂😂🤔🤔♥️♥️♥️HASI.MAJAK.AA
@jaswinderkaur7254
@jaswinderkaur7254 2 года назад
Ae ta bahut radi hoi aa
@jaswinderkaur7254
@jaswinderkaur7254 2 года назад
veer ji 👍chk de km nu
@jaswinderkaur7254
@jaswinderkaur7254 2 года назад
is ne ta la kita lgda
@BalvirSingh-kw1ns
@BalvirSingh-kw1ns 2 года назад
ਬਹੁਤ ਅੱਤ ਕਰਾਉਦਾ,,💃💃🤠🐦
@sahilpreetsingh1274
@sahilpreetsingh1274 2 года назад
ਇਸ ਸਰਪਂਚਣੀ ਨੂੰ ਗਰਾਂਟ ਦਿਉ ਕੋਈ 3,4 ਕਰੋੜ
@Abhi-l8s3r
@Abhi-l8s3r 2 года назад
ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਗਈ ਹੈ ਵੀਰ ਜੀ ਧੰਨਵਾਦ ਜੀ
@sahilpreetsingh343
@sahilpreetsingh343 2 года назад
ਬਹੁਤ ਵਧੀਆ ਕੀਤਾ ਸਰਕਾਰ ਨੇ ਪੱਤਰਕਾਰ ਵੀਰ ਜੀ ਦਾ ਬਹੁਤ ਧੰਨਵਾਦ ਜੀ
@desasingh7038
@desasingh7038 2 года назад
ਪੰਜਾਬ ਦੇ ਸਾਰੇ ਪਿੰਡਾ ਦਾ ਹਿਸਾਬ ਕਿਤਾਬ ਲਿਆ ਜਾਵੇ ਸਭ ਘੋਟਾਲੇ ਬਾਹਰ ਆ ਜਾਣ ਗੇ ਸਭ ਨੂੰ ਅੰਦਰ ਕਰੋ ਅਤੇ ਜੁਰਮਾਨਾ ਠੋਕੋ
@chhambersingh8794
@chhambersingh8794 2 года назад
ਬਹੁਤ ਵਧੀਆ ਪੱਤਰ ਕਾਰ ਵੀਰ ਸਾਰੇ ਪਿੰਡਾਂ ਦੇ ਸਰਪੰਚਾਂ ਦੀ ਇਨਕਾਰੀ ਹੋਣ ਈ ਚਾਹੀਦਾ ਈਆ
@bhagsingh9639
@bhagsingh9639 2 года назад
ਘਪਲਾ ਤਾਂ ਛੱਡੋ ਪਰ ਬੀਬੀ ਦੇ ਹੌਸਲੇ ਬੁਲੰਦ ਨੇ।
@harneksingh3032
@harneksingh3032 2 года назад
ਗੂਡੀ ਸਿਰੇ ਦੀ
@Simar_P
@Simar_P 2 года назад
Sahi keha g
@ramankaur470
@ramankaur470 2 года назад
🤣🤣🤣🤣🤣🤣
@JaspreetSingh-qq2mi
@JaspreetSingh-qq2mi 2 года назад
Es bibi de piche koi takda hatth a ta hi eni hubb hub ke bol rahi a
@pammanijjar1032
@pammanijjar1032 2 года назад
Bhaji scripted aa video g .Baki gussa na Krio mera koi v bhra bhen.minat wali gal aa g .apan poori gal dekh de ni .rab bhala kry sab da
@priyankabhardwaj1899
@priyankabhardwaj1899 2 года назад
, ਮਾਨ ਸਾਹਿਬ ਜੀ ਆਪ ਬੁਹਤ ਵਧੀਆ ਕੰਮ ਕਰ ਰਿਹੇ ਹੋ ਜੀ ਸਰਪੰਚ ਕੋਈ ਵੀ ਇਦਾ ਦਾ ਨਾ ਛੱਡਿਆ ਜਾਵੇ ਜੀ ਅੋਕੇ ਰਿਪੋਟ ਜੀ ਧੰਨ ਵਾਦ
@sanjusingla1894
@sanjusingla1894 2 года назад
ਪਿੰਡ ਦਾ ਨਾਮ ,,, BDPO OFFICE ਦਾ ਨਾਮ ਅਤੇ ਜਿਲਾ ਦੱਸਿਆ ਜਾਵੇ,,ਮਲੂਕਾ ਜੀ
@balvinderbalvinder6934
@balvinderbalvinder6934 2 года назад
ਵੀਰ ਜੀ ਕਿਰਪਾ ਕਰਕੇ ਪਿੰਡ ਦੁੱਗਾ ਵਿੱਚ ਵੀ ਟਾੲੀਮ ਕੱਢ ਕੇ ਕੱਚੇ ਘਰਾਂ ਦੀ ਸੰਗਰੂਰ ਜ਼ਿਲ੍ਹੇ ਚ ਵੀ ੲਿੰਨਕੁਰੀ ਕਰਾਵੇ ਸਰਪੰਚ ਸਾਰੇ ਘਰ ਤਕੜੇ ਦੇ ਪਵਾਦਾ
@ranjitkaur6121
@ranjitkaur6121 2 года назад
੍ਬਹੁਤ ਵਧੀਆ ਆਪਣਿਆਂ ਘਰ ਲਾਈਟਾਂ ਪੀ ਵੀ ਸੀ ਇਹ ਕੱਲੇ ਨਹੀਂ ਸਾਰੇ ਪਿੰਡਾਂ ਵਿਚ ਜਾਣਾ ਚਾਹੀਦਾ ਪੱਤਰ ਹਾਂ, ਫਿਰ ਸੱਚੇ ਨਿਰਪੱਖ ਸਮਝ ਸਕਦੇ ਹਾ
@harbanssingh649
@harbanssingh649 2 года назад
ਭਾਰਤ ਵਿੱਚ ਕਨੂੰਨ ਨਾ ਮਾਤਰ ਹੈ ਜਾਂ ਗਰੀਬਾਂ ਵਾਸਤੇ ਐ
@HarpalSingh-ls8nh
@HarpalSingh-ls8nh 2 года назад
ਬਹੁਤ ਵਧੀਆ ਵੀਡੀਉ ਹੈ ਵੀਰ ਜੀ ਪੱਤਰਕਾਰ ਵੀਰ ਦਾ ਬਹੁਤ ਧੰਨਵਾਦ 🙏
@bhullarsahib69
@bhullarsahib69 2 года назад
ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਇਹ ਯਤਨ ਸ਼ਲਾਘਾਯੋਗ ਹੈ 🙏🏽☝️🚩 ਪਹਿਲੀਆਂ ਸਰਕਾਰਾਂ ਅਕਾਲੀ ਦਲ ਬਾਦਲ ਬੀਜੇਪੀ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਭ੍ਰਿਸ਼ਟਾਚਾਰ ਪੰਚਾਇਤਾਂ ਤੋਂ ਲੈ ਕੇ ਸੈਕਟਰੀਏਟ ਤੇ ਮੁੱਖ ਮੰਤਰੀ ਤੇ ਮੰਤਰੀਆਂ ਰੱਜ ਕੇ ਭ੍ਰਿਸ਼ਟਾਚਾਰ ਵਿੱਚ ਪੰਜਾਬ ਨੂੰ ਡੋਬਿਆ ਹੋਇਆ ਹੈ 🙏🏽☝️🚩 ਆਮ ਆਦਮੀ ਪਾਰਟੀ ਸਰਕਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੈ 🙏🏽☝️🚩
@MohanSingh-xf2nf
@MohanSingh-xf2nf 2 года назад
ਬਹੁਤ ਵਧੀਆ ਕੀਤਾ ਮਾਨ ਸਾਹਿਬ ਨ
@ParmodKumar-wd3bu
@ParmodKumar-wd3bu 2 года назад
Jell,jao
@JaspalSingh-yx4uo
@JaspalSingh-yx4uo 2 года назад
ਪਿੰਡ ਸੋਥਾ।ਜਿਲਾ। ਮੁਕਤਸਰ ਸਾਹਿਬ ਦੇ ਸਰਪੰਚ ਤੇ ਵੀ ਕਾਰਵਾਈ ਕਰੋ।ਇੰਨਾ।ਨੇ।ਵੀ।ਗਰਾਟਾ।ਖਾਦੀਆ
@kernailsingh9656
@kernailsingh9656 2 года назад
ਜਿਹੜੇ ਲੋਕ ਸਮਾਜ ਦਾ ਪੈਸਾ ਖਾਂਦੇ ਹਨ ਉਨ੍ਹਾਂ ਨੂੰ ਡਰ ਕਾਹਦਾ ਬੀਬੀ ਕਹਿੰਦੀ ਮੈਂ ਹੁਣੇ ਬਾਹਰ ਆਈ ਜਿਵੇਂ ਕਾਂਗਰਸ ਦਾ ਰਾਜ ਹੁੰਦਾ ਹੈ
@itsgurlalthabal9844
@itsgurlalthabal9844 2 года назад
ਬਹੁਤ ਹੀ ਵਧੀਆ ਕੀਤਾ
@AmitSingh-ve3nc
@AmitSingh-ve3nc 2 года назад
ਸਾਡੇ ਕਾਂਗਰਸ ਦੇ ਸਰਪੰਚ ਕਿੰਨੇ ਕਿੱਲੇ ਜ਼ਮੀਨਾ ਬਣਾਂਗੇ
@aarav_crafter_224
@aarav_crafter_224 2 года назад
ਪੱਤਰ ਕਾਰ, ਵੀਰਾਂ ਵੈਰੀ,ਗੁਡ
@ParminderSingh-sg1zi
@ParminderSingh-sg1zi 2 года назад
ਵੀਰੀਆ ਬਹੁਤ-ਬਹੁਤ ਵਦੀਆ ਜਿਲਾ ਤਰਨ ਤਾਰਨ ਪਿਡ ਮਾਣੋਚਹਾਲ ਕਲਾ ਵਿਖੇ ਵੀ ਆਊ
@sandeepmander5873
@sandeepmander5873 2 года назад
ਬਾਈ ਬਹੁਤ ਸਿਰਾ ਕਰਾਉਣਿਓ ਮਲੂਕਾ ਵੀਰ👍👍
@jaggibapla4075
@jaggibapla4075 2 года назад
BHAJNA.AMLI.TE.SUMN.SANTI.AA😂😂😂😂😂USA
@parmjeet9826
@parmjeet9826 2 года назад
Your very great veere I selute you
@sandeepsingh-ry8qd
@sandeepsingh-ry8qd Месяц назад
Nice bro ਇਹ ਜੇ ਸਰਪੰਚਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਹੜੇ ਗਰੀਬਾਂ ਦਾ ਹੱਕ ਮਾਰਦੇ ਨੇ
@jaswantkaur9875
@jaswantkaur9875 2 года назад
ਬਹੁਤ ਵਧੀਆ ਵੀਰ ਜੀ🤣🤣🤣🤣🤣
@nirmalsingh864
@nirmalsingh864 2 года назад
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ
@jaspalsinghmaster5686
@jaspalsinghmaster5686 2 года назад
Very nice Paterkar
@manpreetgill2361
@manpreetgill2361 2 года назад
@@jaspalsinghmaster5686 d èsèeeeè e
@navneetkaurbajwa3573
@navneetkaurbajwa3573 2 года назад
Nice a
@onkarsingh3557
@onkarsingh3557 2 года назад
ਬਹੁਤ ਹੀ ਚੰਗਾ ਕੀਤਾ ਭਗਵੰਤ ਮਾਨ ਜਿੰਦਾਬਾਦ
@harkarnbhinder3787
@harkarnbhinder3787 2 года назад
ਬਹੁਤ ਵਧੀਆ ਕੀਤਾ ਮਾਨ ਸਾਬ ਨੇ
@ranjitbrar2449
@ranjitbrar2449 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚ ਆਪਣੇ ਆਪ ਬੋਲਿਆ ਗਿਆ ਸਾਰੇ ਪਿੰਡਾਂ ਦੀਆ ਪੰਚਾਇਤਾਂ ਤੋ ਹਿਸਾਬ ਲਿਆ ਜਾਵੇ ਧੰਨਵਾਦ
@parmjot6841
@parmjot6841 2 года назад
Chuk tay fatty bahai ji
@kirpalsingh8056
@kirpalsingh8056 2 года назад
t m
@bikramsinghvicky53
@bikramsinghvicky53 Год назад
@@kirpalsingh8056 you j
@blessings9732
@blessings9732 Год назад
Eh fake video a vaise hi bnai hoi a. Comedy
@ਲਖਵਿੰਦਰਸਿੰਘ-ਹ7ਟ
ਬਹੁਤ ਵਧੀਆ ਵੀਰ ਜੀ
@buttasingh8564
@buttasingh8564 2 года назад
Om9
@loktvofficial
@loktvofficial 2 года назад
ਬਹੁਤ ਵਧੀਆ Video Jaskarn Singh ਮਲੂਕਾ ਵੀਰ👍👍
@jaskarnmaluka
@jaskarnmaluka 2 года назад
ਬਹੁਤ ਬਹੁਤ ਧੰਨਵਾਦ Sir ਜੀ
@avtaarsingh8219
@avtaarsingh8219 2 года назад
ਬੜਾ ਹਾਸਾ ਆਈ ਜਾਦਾ ਕਮੈਂਟ ਕਰਨ ਵਾਲਿਆਂ ਤੇ ਜਿਨ੍ਹਾਂ nu ਏ ਨੀ ਪਤਾ ਲੱਗ ਰਿਹਾ ਕੇ ਵੀਡੀਓ ਹੀ ਫੇਕ ਆ ਏਨੇ ਜਾਣਿਆ ਚੋਂ 9-10 ਹੀ ਸਿਆਣੇ ਲੋਕ ਜੋ ਸਮਝ ਪਾਏ
@rajbanskaur7594
@rajbanskaur7594 2 года назад
yes
@bhajansingh6065
@bhajansingh6065 2 года назад
ਭਗਵੰਤੁ ਮਾਨ ਸਾਹਿਬ ਸਾਡੇ ਪਿੰਡ ਨੌਸ਼ਹਿਰਾ ਬਹਾਦਰ ਜ਼ਿਲਾ ਗੁਰਦਾਸਪੁਰ ਹਲਕਾ ਦੀਨਾਨਗਰ ਦੇ ਪਿੰਡ ਨੌਸ਼ਹਿਰਾ ਦੀ ਜਾਂਚ ਕੀਤੀ ਜਾਵੇ 85 ਲੱਖ ਰੁਪਏ ਗ੍ਰਾਂਟ ਜਾਰੀ ਕੀਤੀ ਗਈ ਸੀ ਇਸ ਦੀ ਵੀ ਜਰੂਰ ਜਾਂਚ ਕੀਤੀ ਜਾਵੇ
@kiranpreetkaurdhatt8086
@kiranpreetkaurdhatt8086 Год назад
P
@rajvirsingh2342
@rajvirsingh2342 2 года назад
ਪੱਤਰਕਾਰ ਐਂਡ ਕਰਾਉਂਦਾ 👌👌😂
@ASHARani-si5jn
@ASHARani-si5jn 2 года назад
लीडरों ने और सरपंचों की वजह से ही पंजाब में इतना कर्जा है, गरीब जनता डूबती जा रही है
@pamisingh6456
@pamisingh6456 2 года назад
ਵੈਰੀ ਗੁਡ
@its_choudhary_0013
@its_choudhary_0013 2 года назад
ਬਹੁਤ ਵਧੀਆ ਗੱਲ ਕੀਤੀ ਵੀਰ ਜੀ 👍👍
@arpinderkaur8267
@arpinderkaur8267 2 года назад
ਬਹੁਤ ਵਧੀਆ ਜੀ🙏🙏🙏
@balrajahtwal900
@balrajahtwal900 2 года назад
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@balrajahtwal900
@balrajahtwal900 2 года назад
🥰🥰🥰🥰🥰
@GurwinderSingh-bl5ho
@GurwinderSingh-bl5ho 2 года назад
,
@amritchoudhary9602
@amritchoudhary9602 Год назад
Nice jaskaran journalist veer i like ur speaking style 😀😀😀😀 ਇਹਨਾਂ ਦਾ ਓਹ ਕੰਮ ਹੈ ਹਮ ਨਹੀ ਸੁਦਰੇਂਗੇ ਬੇਈਮਾਨੀ ਇਹੋ ਜਿਹੇ ਦੇਆਂ ਦੇ ਹੱਡਾਂ ਚ ਰਚੀ ਹੋਈ ਹੈ cm maan sahab nu chahida chk Karn sarpanch bnann toh pehla ki ਅਚਲ ਜਾਇਦਾਦ ਕਿ ਸੀ ਸਰਪੰਚ ਬਣ ਤੋਂ ਬਾਅਦ ਕਿੰਨੀ property bnaayi ape sabat ho jana ki sch hai ki jhooth hai ਦੱਬ ਕੇ ਰੱਖ ਵੀਰ 🌅🇮🇳
@gurmeetkhattra6346
@gurmeetkhattra6346 2 года назад
ਇਹੋ ਜਿਹੀ ਕੋਠੀ ਤਾ ਦਸ ਕਿਲੀਆ ਵਾਲੇ ਨਹੀ ਪਾ ਸਕਦੇ ਬੀਬੀ ਤੇਰੀ ਸਰਕਾਰ ਨੀ ਹੁਣ ਆਉਦੀ 😁
@sukhpal2185
@sukhpal2185 2 года назад
Sahi gal aa sadi sarkari job aa 8 kille zameen aa ik 7 saal pehila pyi c hun uper payi aa tiyar ne krwai jandi pa k shadi aa 13 lakh lag giya hun chup kr k Beth ge haje ruk k tiyar kra ge
@ParminderSingh-zb6qy
@ParminderSingh-zb6qy 2 года назад
Keep it up
@BaljinderKaur-vu4ki
@BaljinderKaur-vu4ki 2 года назад
ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ ਮਾਤਾ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਹੈ
@jaspindergilluboke5010
@jaspindergilluboke5010 2 года назад
ਵੀਰ ਦੀ ਪੱਤਰਕਾਰੀ ਵਧੀਆ ਹੈ
@lachmansingh9541
@lachmansingh9541 2 года назад
ਕਾਲੇ ਪਾਣੀ ਏਹਨਾਂ ਨੂੰ ਸੰਪਤੀ ਜਪਤ ਕਰੋ ਸੰਪਤੀ ਵੇਚ ਕੇ ਪਿੰਡ ਦਾ ਵਿਕਾਸ ਕਰੋ ਸਰਕਾਰ ਨੂੰ ਬੇਨਤੀ ਕਰੋ ਸਾਰੇ
@lachmansingh9541
@lachmansingh9541 2 года назад
ਸਿਰਾ
@satvirsingh4836
@satvirsingh4836 2 года назад
ਇਸ ਬੀਬੀ ਤੇ ਇਸ ਘਰ ਵਾਲੇ ਸਰਪੰਚ ਤੇ ਪੂਰੀ ਤਸੱਲੀ ਬਖਸ਼ ਕਾਰਵਾਈ ਹੌਣੀ ਚਾਹੀਦੀ ਏ
@sikandersingh6895
@sikandersingh6895 2 года назад
5
@aarav_crafter_224
@aarav_crafter_224 2 года назад
ਬੁਹਤ ਵਧੀਆ ਮਾਨ,ਸਬ
@sukh192
@sukh192 2 года назад
Hahahah.....best repoter of Punjab....eda e Sach nl khde raho... Full Support Maluka veer🙏🙏🙏🙏🙏
@jaswidersingh3222
@jaswidersingh3222 2 года назад
Very good j
@naharsingh1255
@naharsingh1255 2 года назад
Manrega bhi nahi chalna c sarpanch apne ghar ka hi bunde Laga rahe hai ji koi nahi sunta
@manoharlal5776
@manoharlal5776 2 года назад
Very good
@manikhatri9705
@manikhatri9705 2 года назад
@@manoharlal5776 very. Nice
@HarrySingh-tg3fd
@HarrySingh-tg3fd Год назад
ਬਹੁਤ ਵਧੀਆ ਹੋਇਆ ਵੀਰ ਜੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ 🤣🤣🤣
@rkaur4183
@rkaur4183 2 года назад
ਵੀਰ ਜੀ ਬਹੁਤ ਵਧੀਆ
@indianarmysikhregiment1364
@indianarmysikhregiment1364 Год назад
Good Commedy ਫ਼ਿਲਮ ✍️ Realty ਵਿੱਚ ਵੀ ਏਦਾਂ ਹੀ ਹੈ ਸਰਪੰਚਾ ਦਾ ਹਾਲ਼ ✍️ Good ਪੇਸ਼ਕਾਰੀ 👍
@ਜਸਵੀਰਸਿੰਘਬੈਣੀਵਾਲ
ਪੱਤਰਕਾਰ ਵੀਰ ਨੇ ਨਜ਼ਾਰਾ ਲਿਆ ਦਿੱਤਾ
@arshbrar6162
@arshbrar6162 2 года назад
ਬਹੁਤ ਵਧੀਆ ਕੰਮ ਕਰ ਰਹੀਆ ਸਰਕਾਰ ਵੀਰ ਜੀ
@user-S786
@user-S786 2 года назад
🤣😂😂😂😂🤣🤣🤣😂😂😂aynna confidence omg
@ramjeetrama5966
@ramjeetrama5966 2 года назад
ਵਾਈ ਜੀ। ਇਹ ਨਹੀਂ ਮੰਨਦੀ। ਫੇਰ ਕੀ ਹੋ ਗਿਆ ਵਧੇਰੇ ਮੰਤਰੀ ਅਫਸਰਾਂ ਸਰਪੰਚ ਨੇ ਸੱਤਰ ਸਾਲਾਂ ਵਿੱਚ ਵੱਡਕੇ ਖਾਂ ਗਏ ਆਮ ਜਨਤਾ ਨੂੰ
@manu-army12345
@manu-army12345 2 года назад
ਬਹੁਤ ਵਧੀਆ ਕੰਮ ਕੀਤਾ ਮਾਨ ਸਾਹਿਬ ਜੀ
@TarsemSingh-yq9lt
@TarsemSingh-yq9lt 2 года назад
ਪੱਤਰਕਾਰ ਵੀਰ ਤੱਥਾਂ ਨਾਲ ਸਵਾਲ ਪੁਸ਼ਨ, ਠੀਕ ਹੈ ਘਪਲਾ ਹੋਇਆ ਹੈ ਪਰ ਕੁਝ ਅੰਕੜੇ ਤੇ ਦੱਸੋ।
@amarjitmaan7572
@amarjitmaan7572 2 года назад
ਮਾਨ ਸਾਬ ਜਿੰਦਾ ਬਾਦ
@gurpreetdhillon263
@gurpreetdhillon263 2 года назад
ਵੀਰ ਜੀ ਤੁਹਾਡਾ ਬਹੁਤ ਧੰਨਵਾਦ
@mohansingh3992
@mohansingh3992 2 года назад
Bi bi ਸੇਰਨੀ aa। 🔥🔥 😂😂😂😂😂❤️🌹🙏🌹
@gurnamsingh8919
@gurnamsingh8919 Год назад
ਮਾਨ ਸਾਹਿਬ ਸਰਕਾਰ ਦਾ ਬਹੁਤ ਧਨ ਵਾਦ ਕਰਦੇ ਹਾ ਹਰੇਕ ਪਿੰਡ ਦਾ ਹਿਸਾਬ ਲਿਆ ਜਾਵੇ ਪੰਚਾਇਤਾਂ ਤੋ
@darshansingh9874
@darshansingh9874 2 года назад
ਓਮਰ ਜੇਲ ਭੇਜੋ ਪੱਕੀ
@kulwinderkaur4742
@kulwinderkaur4742 2 года назад
Is nu jail bhejo
@BajwaRajveerSingh
@BajwaRajveerSingh 2 года назад
ਬਹੁਤ ਵਧੀਆ ਐਕਟਿੰਗ
@manisingh6823
@manisingh6823 2 года назад
v gud kerp it up ptarkar ji🤣🤣
@Nikka_Zaildar_0823
@Nikka_Zaildar_0823 2 года назад
ਬਹੁਤ ਵਧੀਆ ਗੱਲ ਹੈ ਪੱਤਕਾਰ ਵੀਰ ਜੀ
@baljindershah9443
@baljindershah9443 2 года назад
ਸ਼ਰਮ ਇੰਨਕੋ ਮਗਰ ਆਤੀ ਨਹੀਂ
@Sohansingh-qg7ow
@Sohansingh-qg7ow 2 года назад
ਮੁੱਖ ਮੰਤਰੀ ਜੀ ਕਾਰਵਾਈ ਕਰੋਗੇ । ਇਦਾਨੰਦਿਆਂ ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਆ । ਤੁਰੰਤ ਜਾਂਚ ਦਾ ਹੁਕਮ ਦਾ ਹੋਵੇ ।
@gaganhathur5791
@gaganhathur5791 2 года назад
ਸਿਰਾ ਪੱਤਰਕਾਰ ਖਿੱਚ ਕੇ ਰੱਖ ਕੰਮ 22
@lakhmirsinghkhalsa8282
@lakhmirsinghkhalsa8282 2 года назад
ਬਹੁਤ ਵਧੀਆ ਕੀਤਾ ਹੈ ਕਿ ਪੱਤਰ ਕਾਰ ਨੇ ਕਮਾਲ ਕਰ ਦਿੱਤੀ ਹੈ ਏਹ ਹੈ ਪੱਤਰਕਾਰੀ ਬਹੁਤ ਵਧੀਆ ਹੈ
@Jot481
@Jot481 2 года назад
Siraaa reporting veere idha hi lgaa reh 🏆
@kamaldeepsingh3988
@kamaldeepsingh3988 2 года назад
ਬਾਈ ਦੀਆਂ ਸਕਰਿਪਟਾ ਪਹਿਲਾਂ ਬਣਾਈਆਂ ਹੁੰਦੀਆਂ
@sukhwinderkaur8980
@sukhwinderkaur8980 2 года назад
Edi dheeth sarpanchni pattarkar veer bot vdiya vikhya dhannvad
@nirmalsingh9484
@nirmalsingh9484 2 года назад
Very good right veer ji thanks
@gagandhillon9028
@gagandhillon9028 2 года назад
Very very nice 👍👍👍
@amarjitsingh3555
@amarjitsingh3555 2 года назад
ਬਹੁਤ ਵਧੀਆ ਹੈ ਕੋਈ ਖਾਸ ਗੱਲ ਨਹੀਂ ਖਾਂਦਾ ਕੋਈ ਨਹੀਂ ਸਿਰਫ ਕੋਠੀ ਪਾਈ ਕੋਈ ਖਾਸ ਗੱਲ ਨਹੀਂ 🌺
@lklk1034
@lklk1034 2 года назад
Pinda de Sarpancha di v changi tra inkuari lajmi honi chahidi hai ae bahut wadde wadde ghaplle kar rhe han Patarcar veer g dhanwadh g
@jaipal8306
@jaipal8306 Год назад
Wah paterkar ji tusi Kamal Kri jandy chardikla vich rakhy
@parmjitsingh2834
@parmjitsingh2834 2 года назад
ਪਤਰਕਾਰ ਸਾਹਿਬ,,,,ਗਰੀਬ ਪਰਿਵਾਰ ਨੇ ਸਿਰ ਢਕ ਲਿਆ,,,,ਕੁਲਾ ਪਾ ਲਿਆ ,,,,ਪਿੰਡ ਵਾਲਿਆ ਦਾ ਕੀ ਢਿਡ ਦੁਖਦਾ
@DarshanSingh-nr1uw
@DarshanSingh-nr1uw 2 года назад
ਵਾਹ ਵੀ ਪਰਮਜੀਤ ਥੋੜਾ ੲਿਨਾਂ ਤੋ ਮੰਗ ਕੇ ਤਾ ਦੇਖ ਨਾ ਬਾੲੀ ਨਾ
@preetprem8987
@preetprem8987 2 года назад
ਗਲ ਸਚ ਆ ਪਰ ਵੀਡੀਓ ਫੇਕ ਆ
@surinderpalsingh4600
@surinderpalsingh4600 2 года назад
ਹੌਲੀ ਹੌਲੀ ਨਚ ਕੁੜੀਏ, Jadiala ਨੇੜੇ ਅਾ. ਬੀਬੀ ਜੀ ਅਗੇ ਅਗੇ ਦੇਖੋ ਕੀ ਹੁੰਦਾ ???
@HarwinderkaurHarwinderth-ej2lv
👌👌👌👌👌
@tarloksinghpunia7888
@tarloksinghpunia7888 2 года назад
ਕੋਈ ਭਰਿਸ਼ਟਾਚਾਰ ਖਤਮ ਨਹੀ ਹੋਣਾ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਖਸਾ ਫੀਸ ਅਲੱਗ ਹੈ 90 ਹਜਾਰ ਰੁਪਏ,
@malkitghai4314
@malkitghai4314 2 года назад
ਬਹੁਤ ਹੀ ਤੇਜ਼ ਹੈ, ਬੀਬੀ,ਕਹਿੰਦੀ ਹੈ, ਪੈਸੇ ਦੇ ਕੇ ਛੁੱਟ ਕੇ ਆ ਜਾਣਾ ਹੈ, ਬਹੁਤ ਹੀ ਮਹੱਤਵਪੂਰਨ ਸਟੈਟਮੈਂਟ ਹੈ,ਜੱਜ ਸਾਹਿਬ ਦੇ ਅੱਗੇ ਰੱਖੀ ਜਾਣੀ ਚਾਹੀਦੀ ਹੈ, ਇਹ ਗੱਲ, ਬਹੁਤ ਹੰਕਾਰ ਵਿੱਚ ਹੈ, ਲੱਗਦਾ ਕਿਸੇ ਵੱਡੇ ਲੀਡਰ ਦੇ ਸਿਰ ਤੇ ਕਰੱਪਸ਼ਨ ਮੋਟੀ ਹੀ ਕੀਤੀ ਹੈ, ਪੱਤਰਕਾਰ ਦਾ ਤਰੀਕਾ ਬਹੁਤ ਵਧੀਆ ਹੈ, ਬੰਦਾ ਜਲਦੀ ਜਲਦੀ ਵਿਚ ਬਿਨਾ ਸੋਚੇ ਸਮਝੇ ਜੁਆਬ ਦਿੱਤੀ ਜਾਂਦਾ ਹੈ ।
@navdeepkaur9499
@navdeepkaur9499 2 года назад
Veer mein thora upset se tuhadi video dekh k dil khuch ho gaa😂😂
@karamjitkaur4552
@karamjitkaur4552 2 года назад
Ye bahut badia Hoya jehra Maan shab kr rehe n media da bi bahut Dhanbad
@amansekhon6729
@amansekhon6729 2 года назад
ਇਹ ਵੀਡੀਓ ਅਸਲ ਨਹੀ ਜਾਣਕੇ ਐਵੇ ਬਣਾਈ ਗਈ ਹੈ
@avtaarsingh8219
@avtaarsingh8219 2 года назад
ਸ਼ੁਕਰ ਆ ਏਨੇ ਕਮੈਂਟ ਕਰਨ ਵਾਲਿਆਂ ਚੋਂ ਕਿਸੇ ਨੂੰ ਤੇ ਪਤਾ ਲਗਾ ਫੇਕ ਆ
@haripalsingh6441
@haripalsingh6441 Год назад
Bhaji tuhade ton wadiya koi b patarkar nhi....👍👍👍👍M big fan of u👌👌👌😂😂
@subhashchander8198
@subhashchander8198 2 года назад
Good very good action by govt
@SurinderKaur-hv4py
@SurinderKaur-hv4py 2 года назад
ਬਹੁਤ ਵਧੀਆ ਜੀ
Далее