Тёмный

ਕਹਿੰਦੇ ਸੀ ਕੁੜੀ ਕਿਸੇ ਨਾਲ ਭੱਜਗੀ। Sucha Rangila-Mandeep Mandy Interview | New song | Akhar 

Mitti ਮਿੱਟੀ
Подписаться 1,1 млн
Просмотров 231 тыс.
50% 1

ਕਹਿੰਦੇ ਸੀ ਕੁੜੀ ਕਿਸੇ ਨਾਲ ਭੱਜ ਗਈ…
ਕੰਜਰ ਕਹਿਣ ਵਾਲੇ ਅੱਜ ਫੈਨ ਬਣ ਗਏ…
ਸੁੱਚਾ ਰੰਗੀਲਾ ਤੇ ਬੀਬਾ ਮੰਦੀਪ ਮੈਂਡੀ ਦੀ ਘੈਂਟ ਗੱਲਬਾਤ
#mandeepmandy #sucharangeela #akhar #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Akhar,Akhar channel,akhar channel punjabi,akhar interviews,akhar viral video,sucha rangeela,Mandeep Mandy & Sucha Rangila,sucha rangeela songs,mandeep mandy singer,mandeep mandy interview,mandeep mandy and sucha rangeela songs,sucha rangeela live stage,mandeep mandy new songs,mandeep mandy live stage,mandeep mandy latest interview,mandeep mandy marriage,sucha rangeela interview,new punjabi songs,motivational video,punjabi live song,punjabi songs dj

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 190   
@RanjeetSingh-bv1mh
@RanjeetSingh-bv1mh 9 месяцев назад
ਬਹੁਤ ਵਧੀਆ ਜੀ ਵਾਹਿਗੁਰੂ ਚੜਦੀਆਂ ਕਲਾ ਤੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ
@HarpalSingh-uv9ko
@HarpalSingh-uv9ko Год назад
ਦੋਨਾਂ ਦੀ ਅਵਾਜ਼ ਬਹੁਤ ਸੋਹਣੀ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
@madanlimba5087
@madanlimba5087 Год назад
ਬਹੁਤ ਵਧੀਆ ਜੋੜੀ ਵਧੀਆ ਕੰਪੋਜੀਸ਼ਨਾਂ ਗਾਣਿਆਂ ਦੀਆਂ ਜਿਸ ਕਲਾਕਾਰ ਨੂੰ ਹਰਮੋਨੀਅਮ ਦਾ ਗਿਆਨ ਹੈ ਉਸਨੂੰ ਸੁਰ ਦਾ ਵੀ ਖਿਆਲ ਹੈ
@priyadhindsa239
@priyadhindsa239 Год назад
Josh talk te mam nu dekheya main. Eni soft, beautiful te emotional. I love her character. Parmatma blessed u always ❤❤❤
@navnoorsotla244
@navnoorsotla244 Год назад
ਸੁੱਚਾ ਵੀਰ ਜੀ ਇਕ ਵਧੀਆ ਇਨਸਾਨ ਹਨ
@JagseerSingh-ip2vd
@JagseerSingh-ip2vd Месяц назад
ਤੁਹਾਡੀ ਜੋੜੀ ਸੋਹਣੀ ਹੈ ਜੀ ਖਿੱਚ ਕੇ ਰੱਖੋ
@nishanhundal798
@nishanhundal798 Год назад
ਮੈਂਡੀ ਮੈਂਡਮ ਔਰ ਉਹਨਾ ਦੀ ਅਵਾਜ਼ ਵੈਰੀ 👌..ਘੈਂਟ...
@vikramsingh-fx4hd
@vikramsingh-fx4hd Год назад
ਬਹੁਤ ਵਧੀਆ 👍 ਕਰਤਾਰ ਰਮਲਾ ਦੀ ਝਲਕ ❤️ ‌
@harmindersingh5148
@harmindersingh5148 Год назад
Sucha rangila je Mandy je both voices sweet best 👌 👍 Jodi I'm loved this ❤️ 💖 ♥️ 💕 Jodi touch 💖 ❤️ the sky. Sucha je next kartar ramla je 💔💘💘💕💕💕💕💖💝💝
@jaggihard6413
@jaggihard6413 Год назад
ਬਹੁਤ ਸੋਹਣੀ ਅਵਾਜ ਦੇ ਮਾਲਿਕ ਓ ਤੁਸੀ ਦੋਨੋ ,,,ਰੱਬ ਮੇਹਰ ਰੱਖੇ ਤੁਹਾਡੇ ਤੇ ,,,👍
@goldymaan2102
@goldymaan2102 6 месяцев назад
ਮੈਡਮ ਜੀ ਕਦੇ ਵੀ ਕਿਸੇ ਗੱਲ ਦਾ ਅਵਾਜ਼ ਦਾ ਜਾਂ ਹੁਸਨ ਹੁਨਰ ਦਾ ਗੁਮਾਣ ਨਾ ਕਰਿਓ ਪਤਾ ਨਹੀਂ ਤੁਸੀਂ ਇਸ ਵੀਰ ਦੀ ਕਿਸਮਤ ਨਾਲ ਹੀ ਚੱਲ ਰਹੇ ਹੋ
@Basra4458
@Basra4458 2 месяца назад
ਸਾਡੇ ਪਿੰਡ ਦਾ ਸੁੱਚਾ ਰੰਗੀਲਾ
@BharpoorSingh-ds6ef
@BharpoorSingh-ds6ef 8 месяцев назад
ਰਗੀਲਾ ਮੈਡਮ ਮਨਦੀਪ ਮੈਂਡੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਾਕਮ ਬਖਤੜੀ ਵਾਲੇ ਵਾਂਗੂ ਨਿਰਾ ਝੂਠ ਨਹੀਂ ਬੋਲਦੇ
@arshbrar6162
@arshbrar6162 Год назад
ਸਦਾ ਖੁਸ਼ ਰਹੋ ਬਾਈ ਜੀ ਦੇ ਭੈਣ ਜੀ ਖੂਬ ਤਰੱਕੀਆ ਕਰੋ
@sonyfoujigurdaspur
@sonyfoujigurdaspur Год назад
ਬਹੁਤ ਵਧੀਆ ਜੋੜੀ ਆ
@jarnailvirkjarnailvirk5764
@jarnailvirkjarnailvirk5764 Год назад
ਕਰਤਾਰ ਰੁਮਾਲਾ ਦੀ ਝਲਕ ਆਦੀ ਆਵਾਜ ਵਿੱਚ ਬਹੁਤ ਸੋਹਣ ਗਾਇਕ ਬਾਈ ਰੱਬ ਚੜਦੀਕਲਾ ਰੱਖਏ
@writergurmailbhatti
@writergurmailbhatti 9 месяцев назад
ਬਹੁਤ ਵਧੀਆ ਜੋੜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ
@malkitsinghdv4479
@malkitsinghdv4479 Год назад
Bahut ਸੋਹਣੀ ਆ ਕੁੜੀ
@Satnamkianth
@Satnamkianth 8 месяцев назад
ਮਨਦੀਪ ਮੈਂਡੀ ਵਧੀਆ ਗਾਉਂਦੀ ਹੈ ਪੁੱਤਰ ਮਿਹਨਤ ਕਰਦੀ ਰਹਿ ਰੱਬ ਬਹੁਤ ਅੱਗੇ ਤੱਕ ਲੈ ਕੇ ਜਾਉਂਗਾ
@gurjiwansingh2116
@gurjiwansingh2116 Год назад
ਬਹੁਤ ਸੋਹਣੀ ਜੋੜੀ
@farmerorignallife1589
@farmerorignallife1589 Год назад
ਸੱਚੀ ਮਜ਼ਾਕ ਤੇ ਨਹੀਂ ਕਰਦੇ
@SukhwinderKaur-c4c
@SukhwinderKaur-c4c Год назад
Mere bhut hi purine dost ne bhaji bhut vadia singr
@baljindersinghbrar5138
@baljindersinghbrar5138 8 месяцев назад
Baut sunder awaj a. Kartar ramla di yad aundi a
@Dilpreet310
@Dilpreet310 7 месяцев назад
ਬਾਈ ਜੀ ਤੁਹਾਡੀ ਜੋੜੀ ਸੋਹਣੀ ਹੈ
@mikankumar-lx6cb
@mikankumar-lx6cb 7 месяцев назад
sucha ghaint banda
@jeet-Seattle
@jeet-Seattle Год назад
Pehli vari sunya eh jorhi nu bai Kartar Ramla vangu gaunda vadhya awaaz,te Mandy boht sohni awaaz hai te both of them are talented...
@sarbjitsandhu2531
@sarbjitsandhu2531 Год назад
ਬਹੁਤ ਵਧੀਆ ਲੱਗਿਆ ਜੀ।
@gurmindernurpuri8020
@gurmindernurpuri8020 Год назад
ਦੋਨੋ ਜਾਣੇ ਹੀ ਖੁਸ਼ ਦਿਲ ਨੇ ਤਹਾਨੂੰ ਨਜ਼ਰ ਨਾ ਲੱਗ ਜਾਵੇ
@armangill8813
@armangill8813 Год назад
Mandy love you ❤️❤️❤️❤️❤️
@kulwantgill7988
@kulwantgill7988 11 месяцев назад
Mandy ਜੀ ਵਾਕਿਆ ਹੀ ਸੋਹਣੇ ਨੇ
@a.s.bhullar3602
@a.s.bhullar3602 Год назад
swaad aa gaya dhanwaad 🙏
@kulwantgill7988
@kulwantgill7988 11 месяцев назад
ਕਰਾਟੇ ਵਾਲਾ ਗੀਤ ਵਾਕਿਆ ਹੀ ਘੈਟ ਆ
@ohigumnaamwala5368
@ohigumnaamwala5368 Год назад
Sunada sharma bilkul voice
@Nimreet173
@Nimreet173 Год назад
Bht vadhia jorhi a. God bless u
@tvpunjabindia5616
@tvpunjabindia5616 Год назад
Wah wah ...🎉🎉
@Babbubaaz521
@Babbubaaz521 Год назад
very good bahut sohni awaz aa ji.....baba tuhade te mehar kre
@sangruriaPB_x3
@sangruriaPB_x3 Год назад
2 ਘੁੱਟ ਤਾਂ ਸਤਨਾਮ ਸਾਗਰ ਤੇ ਮਿਸ ਪੂਜਾ ਨੇ 2006-2007 ਚ ਗਾਇਆ ਸੀ ਛਿੰਦੋ ਦੀ ਹੱਟੀ ਕੈਸਟ ਚ
@GurdevSingh-eo3xs
@GurdevSingh-eo3xs 7 месяцев назад
ਉਸਤਾਦ ਸਤਿਨਾਮ ਸਾਗਰ ਜੀ
@FaraattaTv
@FaraattaTv Год назад
Dove siraa kalakar 🔥🔥🔥 bahut sohna gounde bai g madam g mubarka tahnu
@mukhtiarsingh2296
@mukhtiarsingh2296 Год назад
ਬਹੁਤ ਬਹੁਤ ਵਧਾਈ ਲੱਗ ਜੀ
@manishkambojj5749
@manishkambojj5749 Год назад
Love u Mandy❤
@sainibahadursingh7371
@sainibahadursingh7371 Год назад
Super jodi❤🎉👌👌👌
@kulwantgill6512
@kulwantgill6512 Год назад
Waheguru Ji chardi Kala ch rakhe Dona noo
@sandhufinance6856
@sandhufinance6856 Год назад
ਬਹੁਤ ਵਧੀਆ ਜੀ
@gurkirpalsingh2974
@gurkirpalsingh2974 Год назад
Mandeep Mandy g very nice God bless you ❤❤❤❤❤❤
@amnindersinghgill7958
@amnindersinghgill7958 Год назад
Best jori ha ji
@pindersomal-dd4fb
@pindersomal-dd4fb Год назад
Koi ni y nu jaror muka Deva gae stage is Jodi nu Mandeep maendi v sirra
@RajKumar-ge1gl
@RajKumar-ge1gl Год назад
Very good both of you. Thanks. Carry on
@kulwindersra3851
@kulwindersra3851 Год назад
Mendy ji bahut he hasmukh hn parmatma thuhady jodi nu slamt rakhe
@jaspreetjaspreet52
@jaspreetjaspreet52 7 месяцев назад
Sucha veer tuhade vichar bhut bdiya a ❤❤
@sarbjitsinghsidhu5141
@sarbjitsinghsidhu5141 Год назад
Good........ GOD Blessed you Mandy............ Loving daughter of KS RAMLA ji 🌹 🌹............... 🎶 🎶 🎸
@NavdeepSingh-lo3fj
@NavdeepSingh-lo3fj 7 месяцев назад
ਕਰਤਾਰ ਦੀ ਕੁੜੀ ਆ ਪੱਕੀ ਗੱਲ
@sardulsingh7727
@sardulsingh7727 Год назад
So nice both of you ❤❤ God bless you 🙏🙏
@yudhvirsingh809
@yudhvirsingh809 6 месяцев назад
U sir and behna mandy ji like diamond of india. Radha soami ji
@gilljagtar4259
@gilljagtar4259 Год назад
Nice jodi
@sadhsingh2036
@sadhsingh2036 Год назад
ਦੋ ਘੁਟ ਲਾਈ ਹੋਣੀ ਏ ,,ਬਾਈ ਬਹੁਤ ਸੋਹਣਾ ਸਵਾਦ ਲੈ ਲੈ ਕੇ ਗਾ ਰਿਹਾ ਪਰ ਬਾਈ ਮੈਡੀ ਮੈਡਮ ਬੁਹੁਤ ਸੋਹਣੇ ਤੇ ਖੁਬਸੁਰਤ ,,ਖੀਰ ਮਿੱਠੀ ਆਵਾਜ ਹਾਏ ਉਏ ਰੱਬਾ ਮੈ ਮਰਜਾ ਕੀ ਰੱਬ‌ਨੇ ਮੇਲ ਬਣਾਇਆ,,,,ਬਾਈ ਗੁਰੂ ਆਪ ਜੀ ਦੀ ਚੜਦੀਕਲਾ ਰੱਖੇ ਬੁਲੱਦੀਆ ਬਖਸੇ,,,,ਕਾਲੇ ਵਾਲਾ ਗਾਣਾ ਗਾ ਕੇ ਬਾਈ ਵੱਟਸਪ ਕਰੀ ਜੋ ਕਿ ਮੈ ਕਾਲਜੇ ਨਾਲ ਲਾ ਕੇ ਰੱਖਾ,,,,,ਬਾਈ ਸਰੋਤੇ ਹੋਰ ਕੁਛ ਕਰਨ ਨਾ ਕਰਨ ਪਰ ਮੈਡੀ ਨੂੰ ਦੇਖ ਕੇ ਕੋਈ ਹਲਕੇ ਦਿਲ ਵਾਲਾ ਏਸ ਹੁਸਨ ਦੀ ਗੋਲੀ ਨੇ ਕੋਈ ਬੰਦਾ ਮਾਰ ਦੇਣਾ ਫੇਰ ਪਾਈ ਬਾਈ ਸਰੋਤਿਆ ਨੁੰ ਪਿਆਰ ਦੇ ਪ੍ਰਚੇ
@JaswinderKaur-ms7sx
@JaswinderKaur-ms7sx Год назад
Sucha rangila ji vi bahut vadia gaunde ne.persnelty uhna di vi bahut aa.sardool sikander ji vi sanvale rang de si par bahut sohne lagde si.bahut vadia jori hai ji dono hi ghaint aa❤❤
@shamshersingh3604
@shamshersingh3604 Год назад
Vir ji aaj kal ta sab lok gaa rahe ne ji koi saram nahi aa ji so beautiful jodi ❤ji
@BabbuDairy
@BabbuDairy 7 месяцев назад
ਜਿਊਦੇ ਰਹੋ ਵੀਰ
@kulwindersra3851
@kulwindersra3851 Год назад
Bahut sohne vichaar jodi slamt rahe
@robinbugga8002
@robinbugga8002 Год назад
Bhut badia Jodi a God bless you
@rajvindersingh5679
@rajvindersingh5679 Год назад
ਬੜੇ ਭੈੜੇ ਲੋਕ ਟੀਟੇ ਪਿੰਡ ਜੰਮਸ਼ੇਰ ਦੇ ਆਪੰਣਾ ਬੰਣਾਕੇ ਦਾੱਤੀ ਜੜਾੰ ਵਿਚ ਫੇਰਦੇ ਐਸੀ ਘੜੰਨ ਕਹਾੰਣੀ ਮਾਤ ਨਾਰਦ ਨੂੰ ਪਾੰਉਦੇ ਨੇ Vvvvvvvvvvvery good 👍 ਜੋੜੀ 🥰
@Jagdish_chander
@Jagdish_chander Год назад
Super jodi
@gurkirpalsingh2974
@gurkirpalsingh2974 Год назад
Rangila Mandi very nice g❤❤❤❤❤
@manjitsingh7474
@manjitsingh7474 Год назад
Very nice both of you
@NishanSingh-pg4md
@NishanSingh-pg4md Год назад
Kya baat a y
@kaurmannei5936
@kaurmannei5936 Год назад
So cute both of you ❤
@satinderpalsingh6055
@satinderpalsingh6055 Год назад
Nice couple💕💕💕💕💖
@Sonu-eb8qf
@Sonu-eb8qf Год назад
ਗੱਲਾ ਬਹੁਤ ਸੋਹਣੀਆਂ ਸੱਚੀਆਂ 🙏🏼
@yugplayz2474
@yugplayz2474 Год назад
Bahut hi piyari interview. Sucha rangila & mandy g dona di soch bahut vadhiya hai.
@mithasingh4260
@mithasingh4260 Год назад
Good
@bhattijaidwala6225
@bhattijaidwala6225 Год назад
Run top di set krk viha krva lea Mandy di awaz vich bhot Dm hai suche di te awaz nhi nikldi na koi sur te na koi tal Budha Run top di pta ke le gea eh te tumbi hi tun tun vja skda live performance vich bilkul zero hai sucha awaz nhi nikldi Mandy super ⭐⭐⭐⭐⭐⭐⭐
@farmerorignallife1589
@farmerorignallife1589 Год назад
ਆਪ ਨੇ ਤੋਂ ਮੇਰੇ ਦਿਲ ਕੀ ਬਾਤ ਕੀਤੀ
@udir8381
@udir8381 Год назад
Very nice
@SurjitSingh-p3j
@SurjitSingh-p3j 8 месяцев назад
Very good brother Rangelaji
@shivanirajput6733
@shivanirajput6733 Год назад
Mandy❤️❤️❤️
@billasandhu6946
@billasandhu6946 Год назад
Nice ਜੋੜੀ
@SonuSharma-dc4pw
@SonuSharma-dc4pw Год назад
Nice
@mannusran3053
@mannusran3053 Год назад
nice..jii
@RamandeepKaur-go2fj
@RamandeepKaur-go2fj Год назад
Starting osm
@truevoicestudios6289
@truevoicestudios6289 Год назад
Anchor name?
@vijaybadal3254
@vijaybadal3254 Год назад
Good good
@manjitmann7943
@manjitmann7943 Год назад
Very very nice ji God bless you
@pindersomal-dd4fb
@pindersomal-dd4fb Год назад
Bhut vdya song nae vir huna dae
@davindersingh9627
@davindersingh9627 Год назад
Tuhadi Ik Ik Gal Sahi Va Ji 🙏🥰
@EG_Gamer24
@EG_Gamer24 Год назад
Nice 👍
@avinashmusafir2936
@avinashmusafir2936 Год назад
So nice
@gursangsingh1814
@gursangsingh1814 Год назад
Rangila ustaad siraaaaaa 👌👌👌👌👌
@jatindersingh9255
@jatindersingh9255 Год назад
ਰੱਬ ਦੇ ਪੈੱਗ ਲਾਉਣ ਵਾਲੀ ਗੱਲ ਗਲਤ ਹੈ
@SahilGoyal9127
@SahilGoyal9127 6 месяцев назад
Right Veere
@balvirsingh9650
@balvirsingh9650 11 месяцев назад
ਸੁੱਚਾ ਸਿੰਘ ਰੰਗੀਲਾ ਤੇ ਸੁੱਚਾ ਸਿੰਘ ਸਾਬਰਕੋਟੀ ਬਾਕਮਾਲ ਗਾਇਕ
@mandeepshergill6231
@mandeepshergill6231 Год назад
Ba g att a
@pammikaur66
@pammikaur66 Год назад
Nice video. Nice voice.
@Lally-randhawa
@Lally-randhawa Год назад
Super jodi mainu bhut pasanda
@cheerybatth
@cheerybatth Год назад
Good 👍😊
@Shingarasingh4856
@Shingarasingh4856 Год назад
Nice Jodi👍👍
@renatusbathinda4131
@renatusbathinda4131 Год назад
Jine sohne ne dil de v sohne ne Mandy ji verr ta hai hi change ne
@karanjotsingh9406
@karanjotsingh9406 Год назад
Very nice 👍👍👍👍 jodi
@baljindersinghbrar5138
@baljindersinghbrar5138 8 месяцев назад
Ramle wali turbn vi bn leya kro
@City30
@City30 Год назад
Very nice jodi
@GurmeetSingh-dz2rk
@GurmeetSingh-dz2rk Год назад
Bai siraa
@HarpreetSingh-mu4zl
@HarpreetSingh-mu4zl Год назад
Very nice 👌👌👌👌👌👌👌👌👌👌
@karanbirgill5551
@karanbirgill5551 Год назад
Sohni jodi
@harpalsandhu2923
@harpalsandhu2923 Год назад
Very nice 👌
@karnailrathi-xx6pl
@karnailrathi-xx6pl 2 месяца назад
ਭਈਆਂ ਰਾਣੀ ਤੇ ਪੰਜਾਬੀ ਜੱਟ ਦੋ ਗਾਂਣਾ ਸੱਬ ਤੋਂ ਪਹਿਲਾ ਚਮਕੀਲਾ ਸਾਬ ਦੀ ਕਾਢ ਸੀ ਅੱਜ ਜਨਾ ਖਣਾ ਲਿਖੀ ਜਾਂਦਾ
@FaraattaTv
@FaraattaTv Год назад
Sohna kalakar baakamal Jodi
@jot5911M
@jot5911M Год назад
Vadia Jodi de naal naal bhout badia vichaar ne
Далее
КЛИП ЛИСА УЖЕ ВЫШЕЛ!
00:16
Просмотров 537 тыс.