Тёмный

ਕਾਲੀ ਜੀਰੀ ਦਾ ਅੱਧਾ ਚਮਚਾ ਚਰਬੀ ਨੂੰ ਮੋਮ ਵਾਗੂੰ ਪਿਘਲਾ ਦੇਵੇਗਾ 

T‌e‌s‌l‌a
Подписаться 1,4 млн
Просмотров 517 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 256   
@surjitsinghmand655
@surjitsinghmand655 7 месяцев назад
ਜਿੰਨਾਂ ਏ ਡਾਕਟਰ ਇੰਟਰਵਿਊ ਦਿੰਦਾ ਬੋਲਦਾ ਇਹਦੇ ਕੋਲ ਚਲੇ ਜਾਓ ਕੋਈ ਢੰਗ ਨਾਲ ਗੱਲ ਨਹੀ ਸੁਣਦਾ ਨਾ ਕਰਦਾ ਅਸੀ ਜਾਕੇ ਆਏ ਹਾਂ ਗੱਲ ਤੱਕ ਨਹੀ ਸੁਣੀਂ ਇੱਕ ਘੰਟੇ ਚ ਪੱਚੀ ਮਰੀਜ਼ ਵੇਖ ਲਏ ਜਿਹੜੇ ਕੁੜੀਆਂ ਮੁੰਡੇ ਇਹਨਾਂ ਅੱਗੇ ਰੱਖੇ ਆ ਉਹਨਾਂ ਨੂੰ ਕੋਈ ਢੰਗ ਨਾਲ ਗੱਲ ਕਰਨੀ ਨਹੀ ਆਓਦੀ ਵੱਸ ਸਭ ਠੱਗ ਬੈਠੇ ਆ
@amansandhu6654
@amansandhu6654 Год назад
ਕਾਲੀ ਜੀਰੀ ਤੇ ਬਹੁਤ ਗਰਮ ਹੁੰਦੀ ਆ
@naturalscenery1212
@naturalscenery1212 11 месяцев назад
Dr Saab, 1. kali jiri 2 ਹਰੜਾ 3. ਬਹੇੜਾ 4 ਕੀ ਹੈ ਪਤਾ ਨਹੀਂ ਲੱਗਾ, ਕ੍ਰਿਪਾ ਕਰਕੇ ਸਕ੍ਰੀਨ ਤੇ ਲਿਖ ਦਿਆ ਕਰੋ ਜੀ ਧੰਨਵਾਦ। ਸਾਨੂੰ ਕਿਦਾ ਪਤਾ ਲੱਗੇਗਾ
@Aman_Randhawa20
@Aman_Randhawa20 7 месяцев назад
Aragwad
@daljeetkaler8652
@daljeetkaler8652 Год назад
ਭਾਈ ਸਹਿਬ ਸਰੋਂ ਤੇਲ ਵਰਤ ਸਕਦੇ ਦੇਸੀ ਘਿੳ ਹਰ ਇੱਕ ਦੇ ਬਸ ਬਾਹਰ ਹੈ ਮਹਿੰਗਾ ਹੈ
@pansiatechnical
@pansiatechnical Год назад
ਵੀਰ ਦੁੱਧ ਦੀ ਕਰੀਮ 2ਹਫਤੇ ਦੀ ਇਕੱਠੀ ਕਰ ਕੇ ਫ਼ਿਰ ਗਰਮ ਕਰਕੇ ਦੇਸੀ ਘੀਉ ਬਣ ਜਾਂਦਾ
@karanjitkaur3863
@karanjitkaur3863 5 месяцев назад
​@@pansiatechnical😊😊😮
@jot0092
@jot0092 5 дней назад
​@@pansiatechnical oh desi ghee buht nukan krda Dekhi ghee mkhni to bnyea vdia Asi aap ghr dono bnye ne or frk dyea hoyea
@JkHundal
@JkHundal 11 месяцев назад
ਡਾਕਟਰ ਸਾਹਿਬ ਮੌਸਮ ਦੇ according ਨੁੱਖਤਾ ਦੱਸਣ ਦੀ ਕਿਰਪਾ ਕਰੋ ਜੀ ,,, ਕਾਲੀ ਜੀਰੀ ਦੀ ਤਾਸੀਰ ਗਰਮ ਹੁੰਦੀ ਹੈ
@dilpreetchohan8422
@dilpreetchohan8422 10 месяцев назад
Hnji garm hundi a ode ch sof pa lao ik chamach
@surjitgill662
@surjitgill662 8 месяцев назад
ਕਾਲੀ ਜੀਰੀ ਤਾਂ ਡਾਕਟਰ ਸਾਹਿਬ ਬਹੁਤ ਗਰਮ ਹੁੰਦੀ ਹੈ
@bhaibalwantsinghmastana3104
ਧਿਆਨ ਨਾਲ ਭਾਈ ਕਾਲੀ ਜੀਰੀ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ ੫ ਦਾਣਿਆਂ ਤੋਂ ਵੱਧ ਨਹੀਂ ਖਾਣੀ ਚਾਹੀਦੀ 🌹🙏
@pammigill7538
@pammigill7538 9 месяцев назад
Did you eat
@ManjeetSingh-hk1mb
@ManjeetSingh-hk1mb 8 месяцев назад
​@@pammigill7538❤❤❤❤❤❤❤❤❤❤❤
@NarinderkaurDhillon-q7t
@NarinderkaurDhillon-q7t 10 месяцев назад
Doctor sahib g high blood pressure vale kha skde kali jeri dasso please.
@manpreetkaur891
@manpreetkaur891 Год назад
ਕਾਲੀ ਜੀਰੀ ਬਹੁਤ ਗਰਮ ਹੁੰਦੀ ਹੈ ਹਰ ਰੋਜ਼ ਖਾ ਸਕਦੇ ਹਾਂ ਸਰ ਜੀ ਪਲੀਤ ਦੱਸ ਦਿਉ
@PoojaRani-ff8es
@PoojaRani-ff8es Год назад
Sir please dso 😊
@Tractor27625
@Tractor27625 9 месяцев назад
😂
@joginderpal745
@joginderpal745 Год назад
ਇਹਨਾਂ ਜੋ ਮੁੰਡੇ ਰੱਖੇਂ ਨੇ ਇਹਨਾਂ ਨੂੰ ਤਾਂ ਬੋਲਣ ਦੀ ਅਕਲ ਨਹੀਂ
@lakhvirsingh3612
@lakhvirsingh3612 11 месяцев назад
10to18 ਦੀ ਲੜਕੀ ਦਾ ਕਦ ਲੰਬਾ ਕਰਨ ਬਾਰੇ ਕੋਈ ਨੁਕਸਾ ਦੱਸੋ ਜੀ
@bhavsagarsingh9425
@bhavsagarsingh9425 Год назад
ਡਾ। ਸਾਬ। ਕਾਲੀ। ਜੀਰੀ। ਦਾ। ਕੋਈ। ਨੁਕਸਾਨ। ਤਾਂ। ਨੀ
@manjubala6732
@manjubala6732 Год назад
Hello sir jehria 4jarhibutia tuci dasiya is vedeo ch ehna cho koi ik hi start krni hai ya saria tuhade dase time le sakde aa please daso
@harbhajansinghsekhon2899
@harbhajansinghsekhon2899 Год назад
ਕਾਲੀ ਜੀਰੀ ਤਾਂ ਬਹੁਤ ਗਰਮ ਹੁੰਦੀ ਏ ਇਹ ਜਿਆਦਾ ਖਾਣ ਨਾਲ ਤਾ ਅੱਖਾਂ ਵਿਚੋ ਖੂਨ ਆ ਜਾਦਾ ਏ।
@pammigill7538
@pammigill7538 9 месяцев назад
Did you eat
@MamtaRani-lx7ic
@MamtaRani-lx7ic 11 месяцев назад
Doc sab g kali jiri de nal eh sb baki cheeja v leni ajo tuv dssia k kali jiri klli leni
@sukhwantsingh107
@sukhwantsingh107 Год назад
Thank you Dr shaib ji
@GurpreetSingh-hz7le
@GurpreetSingh-hz7le 7 месяцев назад
Mai veer 5 kl MTR run karda age 35 lekin bar nhi ghet reha khana v 2 time khada mornig 7 baje 12.25 us bad kush nhi khada ta bar nhi ghatda
@ms-ll5sy
@ms-ll5sy Год назад
Mai naa maida, sugar, salt vi limited, no fast food. Only homemade light food but still gaining weight , just because of sitting job. What to do
@ravinderkaur8743
@ravinderkaur8743 Год назад
ਡਾ ਸਾਹਿਬ ਪੈਰ ਬਹੁਤ ਮੱਚਦੇ ਹਨ ਇਲਾਜ ਦਸੋ
@armyboss-xk9wo
@armyboss-xk9wo Год назад
Ravinder Kaur ji tusi nerosheht nu follow Karo belkul thik ho jao ge ji
@BHOLASINGH-f5y
@BHOLASINGH-f5y 7 месяцев назад
Thanks so much🎉
@paviterkaur2892
@paviterkaur2892 2 месяца назад
ਇਕ ਹਫਤੇ ਵਿੱਚ ਮੇਰਾ 600ਗਰਾਮ ਵੇਟ ਘਟਿਆ ਕਾਲੀ ਜੀਰੀ ਨਾਲ
@ManpreetKaur-nx3mh
@ManpreetKaur-nx3mh Месяц назад
ਛਿਲਕੇ ਸਮੇਤ ਹੀ peesni a ji??
@Kaurpreet2012
@Kaurpreet2012 Год назад
Great sir 🙏
@banmehakchahal8904
@banmehakchahal8904 Год назад
ਸਾਨੂੰ ਡਾਕਟਰ ਸਾਹਿਬ ਦਾ ਐਡਰੈੱਸ ਦੇ ਦਿਉ
@shukhveersingh2653
@shukhveersingh2653 Год назад
Ucha pind sangol pangu hospital Fatehgard sahib
@jasvirsingh-zh4pq
@jasvirsingh-zh4pq Год назад
ਡਾ ਸਾਬ ਜੀ ਮੈਨੇ ਚੂਨਾ ਖਾਣ ਨਾਂਲ ਸਵੇਰੇ ਮੇਰੇਸਿਰ ਦਾ ਦਰਦ ਘੱਟ ਹੋਇਆ ਜੀ ਧੰਨਵਾਦ
@KaranPreet-we7in
@KaranPreet-we7in Год назад
Kitho lya chunna sanu v dso
@bhupinderkaur3139
@bhupinderkaur3139 10 месяцев назад
Pansari di shop or paan wali shop toh easyli mil janda
@gurjeetsingh7722
@gurjeetsingh7722 Год назад
Kaali jeeri nu kive use krna Means ohnu aidaa hi pisna k shilke utaar k pisna
@kulwantkaur6770
@kulwantkaur6770 Год назад
Kali jiri pees k khani ha ja eda hi pls dso
@Malwa_Gharat
@Malwa_Gharat Год назад
Video start @ 4:20
@MeenaRani-g7q
@MeenaRani-g7q 9 месяцев назад
ਧਮਾਸ਼ਾ ਬੂਟੀ ਕਿਸ ਲਈ ਵਰਤੀ ਜਾਂਦੀ ਹੈ ਤੇ ਕਿਵੇ ਵਰਤੀ ਜਾਂਦੀ ਹੈ
@parwindersinghparwindersin4209
@parwindersinghparwindersin4209 17 дней назад
gud 👍 👍
@KalaMazari
@KalaMazari 11 месяцев назад
Sir meri age 35 years hai mere peaird mis hai 5 years to manu motapa bahut aa pls manu gralhu ape dasso
@manjot994
@manjot994 10 месяцев назад
Hair fall lai kuch daso g
@ParamjeetKaur-jw8rw
@ParamjeetKaur-jw8rw Год назад
Sir mera fatty liver hi mai kali jeri kahli peht le sakdi ha plz jrur dsna
@jashanpreetsingh5396
@jashanpreetsingh5396 Год назад
Thanks for all information
@gurprasad909
@gurprasad909 11 месяцев назад
Very good information.. Thanx ji...
@kulwindergrewal6842
@kulwindergrewal6842 Год назад
Thanks Dr Saab ❤🙏🙏
@dilawarsinghdhillon8988
@dilawarsinghdhillon8988 Год назад
ਡਾਕਟਰ ਸਾਹਿਬ ਕਹਿੰਦੇ ਨੇ ਕੀ ਰ ਥਾਇਰਡ ਵਿਚ ਕਣਕ ਦੀ ਰੋਟੀ ਨਹੀਂ ਖਾਣੀ ਚਾਹੀਦੀ
@sehajpreetsingh7288
@sehajpreetsingh7288 Год назад
ਵੀਰ ਜੀ ਔਰਤ ਨੂੰ ਪਾਣੀ ਕਿਉਂ ਪੈਂਦਾ ਹੈ ਦੱਸੋ ਜੀ
@armyboss-xk9wo
@armyboss-xk9wo Год назад
V ji aourt de adro hadd khurde ne buhtt khatrnak bimari aa es da ilaj jrur krona chheda ji
@Dhillon_pb46-g4r
@Dhillon_pb46-g4r 3 месяца назад
ਆਂਵਲੇ ਦਾ ਪਾਊਡਰ ਸੁਬਹਾ ਖਾਲੀ ਪੇਟ ਇੱਕ ਚਮਚ ਲਵੋ ਪੰਦਰਾਂ ਦਿਨਾਂ ਚ ਫਰਕ ਪੈ ਜਾਏਗਾ
@GurleenGill-f7o
@GurleenGill-f7o 2 месяца назад
,ਧਾਗੇ ਵਾਲੀ ਮਿਸਰੀ ੫੦ ਗ੍ਰਾਮ ਕੌਲ ਡੋਡੇ ੨੦ ਗਾ੍ਮ. ਜੌਖਾਰ ੧੦ ਗਾ੍ਮ ਸਰਦਚੀਨੀ ੧੦ ਗਾ੍ਮ ਤਵਾਸੀਰ ੧੦ਗਾ੍ਮ ਤੇ ਛੋਟੀ ਇਲਾਇਚੀ ੧੦ਗਾ੍ਮ ਇਹਨਾ ਛੇ ਚੀਜਾਂ ਦਾ ਪਾਉਡਰ ਬਣਾ ਕੇ ਕੱਚੀ ਲੱਸੀ ਨਾਲ ਸਵੇਰੇ ਖਾਲੀ ਪੇਟ ਲੈਣਾ ਹੈ ।ਧਿਆਨ ਰਹੇ ਕਿ ਕੌਲ ਡੋਡੇਆਂ ਦਾ ਛਿਲਕਾ ਜਰੂਰ ਉਤਾਰ ਦਿਉ ।ਚਾਹ ਦਾ ਸੇਵਨ ਨਹੀਂ ਕਰਨਾ ।ਬੀਬੀਆਂ ਭੈਣਾਂਬੇਟੀਆਂ ਲਈ ਵਰਦਾਨ ਆ ਇਹ ਸਭ ਬੂਟਿਆਂ ।
@ksingh4681
@ksingh4681 Год назад
V nice information sir
@swarnjeetkaur7656
@swarnjeetkaur7656 Год назад
ਕਾਲੀ ਜੀਰੀ ਨੂੰ ਤਾਜ਼ੇ ਪਾਣੀ ਨਾਲ ਲੈਣਾ ਤੇ ਖਾਲੀ ਪੇਟ ਲੈਣਾ ?
@navjotsinghjosan7892
@navjotsinghjosan7892 Год назад
Hji
@amritpal5508
@amritpal5508 Год назад
​@@navjotsinghjosan78920p
@batman2.2
@batman2.2 Год назад
Gumrah na hovo only dieting naal weight lose hunda ae
@paramdhaliwal3072
@paramdhaliwal3072 Год назад
@sonigill8478
@sonigill8478 Год назад
​@@batman2.2 g nhi, kali jeeri nal meri sis ne 75 kg ton 50 kg kita
@maniarora7650
@maniarora7650 Год назад
Sir kali jeeri pees k leni h ya istrah hi pls Reply
@Singh47Singh-jr7jt
@Singh47Singh-jr7jt 2 месяца назад
Faroqi ji cheeja di list likh diya karo ji
@ushagumber5349
@ushagumber5349 9 дней назад
Ki kalijeeri grmi kardi. Please dso
@sehajpreetsingh7288
@sehajpreetsingh7288 Год назад
ਵੀਰ ਜੀ ਕੱਲੀ ਜੀਰੀ ਖਾਂ ਸਕਦੇ ਹੈ
@lakhvinderkaur4182
@lakhvinderkaur4182 Год назад
Excellent information sir thanks its arghwadh ya ashawgandha please guide me
@rajinderkaur3341
@rajinderkaur3341 5 месяцев назад
ਬਹੁਤ ਵਧੀਆ ਲੱਗਿਆ ਜੀ
@xArshx_deep__kaur_
@xArshx_deep__kaur_ 5 месяцев назад
Sir koi face hair waste treatment hai
@shardeepkourchawla187
@shardeepkourchawla187 Год назад
Kali Jeri nal bawasere de problem ta nai hundi sir
@AjayKumar-w6v7x
@AjayKumar-w6v7x Месяц назад
Sir jo tusi dus rhe ho ina sariya cho ik nuska kerna hai ja sare karne n sir
@TanvirSingh-ok7op
@TanvirSingh-ok7op 7 месяцев назад
ਹਹਹਹਣਹਣਣਹਹਣਣਹਹਣਹਣਣਣਹਣਣਣਹਣਣਣਣਹਣਹਣਹਹਣਣਣਣਣਣਹਣਹਣਹਣਣਣਹਹਣਹਣਹਣਹਣਹਣਣਣਣਣਹਹਣਹਣਣਣਣਹਣਣਣਹਣਣਣਣਹਹਹਣਹਹਣਹਹਣਹਹਹਹਹਹਣਹਹਹਹਣਹਹਹਹਹਣਹਣਹਹਹਣਣਣਹਣਹਣਹਹਣਹਹਹਹਹਣਹਹਹਹਣਹਹਣਹਣਹਣਹਣਹਣਣਹਹਹਣਹਣਣਹਹਹਹਣਹਹਣਹਹਣਹਹਹਹਣਹਹਹਹਣਹਹਹਹਣਹਹਹਣਹਹਣਹਹਣਹਹਣਣਹਣਣਣਣਹਣਹਣਣਹਣਣਹਣਣਣਣਣਹਹਣਣਣਣਹਣਹਣਹਣਹਣਣਣਣਣਹਣ
@DeepSingh-pm8qx
@DeepSingh-pm8qx 3 месяца назад
Thanks Veer ji good ❤🎉
@JagdishGill-bm3ok
@JagdishGill-bm3ok Год назад
Sharab shadvaun da ilaj daso
@HarjitSingh-og4eq
@HarjitSingh-og4eq 29 дней назад
ਡਾ ਸਾਬ ਹੱਥ ਸੋਣ ਦੇ ਲੲੀ ਦੱਸੋ
@karamjeetkaurguddi4284
@karamjeetkaurguddi4284 11 месяцев назад
🎉🎉🎉🎉🎉ਧੰਨਵਿਦਜੀ
@pardeepbenipal7498
@pardeepbenipal7498 Год назад
Doctor sahib ji gass bare dso pat di gass ji
@pardeepkaur3085
@pardeepkaur3085 9 месяцев назад
Dr sahib jeeri garm hundi hai mainu 2days ho gye neend ni aundi jeeri khan nal ta ni hunda
@ruldasingh2077
@ruldasingh2077 Год назад
Vaide jee partly han pucho ke myda, suger and salt bay dasen je.
@kulwinderkaur3618
@kulwinderkaur3618 Год назад
ਕਾਲੀ ਜੀਰੀ ਨੂੰ ਹੋਰ ਕੀ ਕਹਿੰਦੇ ਹਨ, ਮੈਨੂੰ ਨਹੀਂ ਪਤਾ, ਪਲੀਜ਼ ਦੱਸਣਾ ਜ਼ਰੂਰ।
@Sukhman415
@Sukhman415 Год назад
Kala jeera
@wiskyk2863
@wiskyk2863 Год назад
Bai ji kale jire pansare soap to milda aam Hai
@RajvirKaur-hl3bz
@RajvirKaur-hl3bz Год назад
👍👍
@armyboss-xk9wo
@armyboss-xk9wo Год назад
Ryt ji
@PoojaSaini-d6p
@PoojaSaini-d6p Месяц назад
Hair fall ki koi nuska daso
@daljeetkaur4548
@daljeetkaur4548 Год назад
ਡਾਕਟਰ ਸਾਹਿਬ ਦਾ ਪਿੰਡ ਉੱਚਾ ਪਿੰਡ ਸਗੋਂਲ 10:58 ਜਿਲਾ ਫ਼ਤਹਿਗੜ੍ਹ ਸਾਹਿਬ
@NavneetKaur-hk8zo
@NavneetKaur-hk8zo Год назад
Second no. Te aark vadh ki hai g?
@amarjeetsandhu7793
@amarjeetsandhu7793 21 день назад
K din tusi juice dasia ci fat burn karan laye please dubara share ka do tin cheez
@aman.deepsingh4596
@aman.deepsingh4596 Год назад
Right ji
@daljitnijjer4559
@daljitnijjer4559 Год назад
Thxi veera ji....
@bhawna3356
@bhawna3356 2 месяца назад
Sir savacial da koi hall ho skda aa
@InderSingh-ob9cp
@InderSingh-ob9cp Год назад
Thanku
@SukhaDhillon-jb7wn
@SukhaDhillon-jb7wn 3 месяца назад
Thanks
@SurinderSingh-l2q
@SurinderSingh-l2q Год назад
👍
@goodhealth452
@goodhealth452 Год назад
Sir eh 4 cheeja katthiyaa khaa sakde aa ji. ?
@AmmySangha
@AmmySangha Год назад
👌👌👌👌👌👌
@husankaur3857
@husankaur3857 Год назад
Argbadh nu English ch Ki kehnde??? I have to order online
@ParamjitSingh-ug3lc
@ParamjitSingh-ug3lc Год назад
Google search kro veer
@KaranHundal-j7g
@KaranHundal-j7g Месяц назад
ਕਾਲੀ ਜੀਰੀ ਨਾਲ ਵਬਾਸੀਰ ਹੁੰਦੀ ਆਜੀ
@chawlachawla2439
@chawlachawla2439 Год назад
Kali jeeri to agla kehra ha product oda name dasdo
@gurjitkaurgurjitkaur4775
@gurjitkaurgurjitkaur4775 8 месяцев назад
Argwada
@JoginderGill-h6h
@JoginderGill-h6h 16 дней назад
Garam hundi sir
@SatnamKumar-ct7xl
@SatnamKumar-ct7xl Год назад
Sir plz pcod da elaz dso periods regular krn da desi nukta🙏🙏🙏🙏
@armyboss-xk9wo
@armyboss-xk9wo Год назад
Nerosheht da paln karo eh Rog belkul thik ho jao ge grati nal ji
@Sukhman415
@Sukhman415 Год назад
Ki army g samz nhi ayi plz chngi tra dasso
@SinghManinder-h9o
@SinghManinder-h9o 2 месяца назад
❤❤
@tejsingh8098
@tejsingh8098 28 дней назад
Faruqi veer g please tuc docter sahab nu jyada questioning na kareya .ohna nu bolan diya karu please.
@Hkaur737
@Hkaur737 4 месяца назад
Sir argavadh kehdi hurb hai
@GautamKumar-o4f7w
@GautamKumar-o4f7w 9 месяцев назад
4hi chija khania a ji motape li
@HarpreetKaur-hz3eq
@HarpreetKaur-hz3eq 3 месяца назад
Sir kida khani a a ty das do
@kanwalsahni7425
@kanwalsahni7425 Год назад
Kali jiri 1/2tsp empty stomach for one month n see weight loss
@karamjitsharma9549
@karamjitsharma9549 Год назад
Loose ho janda ji ??
@surjeetsingh9286
@surjeetsingh9286 Год назад
Good 👍🏻👍🏻
@kamaljitkianindianjindabad1638
@kamaljitkianindianjindabad1638 3 месяца назад
Dr sahab tusi ek ek gal shi kiti
@deepakmehra4564
@deepakmehra4564 Год назад
👏👏👏
@RohaanRasheedRohaan
@RohaanRasheedRohaan Месяц назад
Sir kito v ni milda ma weight kame karna c
@JaswinderSran-j8y
@JaswinderSran-j8y Год назад
Argbadh da sahi nam daso ji
@ruldasingh2077
@ruldasingh2077 Год назад
FAQ je gud question ❓ all's th.
@ShaminderSingh-pv3ec
@ShaminderSingh-pv3ec Год назад
ਡਾਕਟਰ ਸਾਹਿਬ ਜੀ ਅਰਗਬੰਧਾ ਦੱਸਿਆ ਸੀ ਜੋ ਜੀਰੀ ਦੇ ਨਾਲ ਪਿਆ
@LegendaryGamer06
@LegendaryGamer06 Год назад
Argwadha means amaltass
@JaskaranSingh-eq2jh
@JaskaranSingh-eq2jh 9 месяцев назад
Doctor sab ਬਹੇੜਾ ਤੇ ਹਰੜਾ ਦਾ ਚੂਰਨ ਮਿਕਸ ਕਰਕੇ ਲੇ ਸਕਦੇ ਆ
@AnashVeersighVeer
@AnashVeersighVeer 5 месяцев назад
Good
@sidhusisters7810
@sidhusisters7810 2 месяца назад
👍🏻🤗
@AmritSingh-u6p
@AmritSingh-u6p Год назад
Aragvad mil ni rea g
@jasvirchand752
@jasvirchand752 Месяц назад
D.r shaab Argbadh da real name and English name daso please
@dajitkaur1245
@dajitkaur1245 10 месяцев назад
Kali jiri ta mahia ,gava nu diday c lok gur vich rlake ,ini karvi and garm hudi ,osnu khake body de organ na kharab kar lio,ina ne ta apne view vadonay hun ,ina nu ki kisay nal, hun jadutuneay da masla khataya hun ina dra da chal pia ,mukdi gal ithay ih a sport and bhaj nath to bina koi fark nahi pena ,sport nal sugar ,motapa,bp sab theek ho jada ,ih saday ajmay hoay nuskhay hun ,,satkarjog vero and bheno 🙏🙏🙏🙏
@kulwantkaur4451
@kulwantkaur4451 Год назад
ਵੀਰ ਜੀ ਅਰਗਲ ਵਧਾ ਕਿਮੇ ਲੈਣਾ ਏ
@PardeepKaur-ze4de
@PardeepKaur-ze4de 3 месяца назад
Kali jiri kitho milu kise nu pta 🤔🤔
@AvtarSingh-hx7hj
@AvtarSingh-hx7hj Год назад
Arakvaddh adha chamch saverae kabaj ton
@sushmarani4822
@sushmarani4822 Год назад
Kali Jeri da koi side-effects ta nhi hai plz daso jire bht ਗਰਮ ਆ
@SatnamWeheguru
@SatnamWeheguru Год назад
Sir g shud nmk kitho layay ji milda he nehi kito shud nmk☹️sub pase milavt he mildi g
@deepajaswal5873
@deepajaswal5873 Год назад
Himalaya pink salt
@batman2.2
@batman2.2 Год назад
Gumrah na hovo only dieting naal weight lose hunda ae koi jiri wagera kam nahi kardi agar diet te control nahi hai ta
Далее
Как не носить с собой вещи
00:31