Тёмный

#LIVE 

Ajit WebTV
Подписаться 660 тыс.
Просмотров 1 млн
50% 1

#LIVE :- ਗਿੱਟੇ, ਗੋਡੇ ਦੁਖਦੇ ਤਾਂ ਸੁਣ ਲਓ ਆਹ ਗੱਲਾਂ - ਦਿਨਾਂ 'ਚ ਘੋੜੇ ਵਰਗਾ ਕਰਦਾ ਆਹ ਵੈਦ
#Vardhan #Vaidban #SubashGoyal #KneePain #KneeTreatment #KneeReplacement #SynovialFluid #KalaGond #Capsule #VardhanAyurvedicOrganization #VardhanAyurvedicAndHerbalMedicines #VardhanAyurvedic #AyurvedicMedicines #HerbalMedicines #Chandigarh #Health #AyurvedicCentre #Ayurveda #VaidbanAyurvedBhawan #Ajit #AjitWebTv #DailyAjit #Punjab #PunjabiNews #PunjabNews
Daily Ajit Website:
beta.ajitjalandhar.com/
Daily Ajit E-Paper:
epaper.ajitjalandhar.com/
Facebook:
/ dailyajit
Instagram :
/ ajitnews
Follow us on Twitter:
/ dailyajitnews
click here to download our android app play.google.com/store/apps/de...
ios users click here to download Ajit App. apps.apple.com/in/app/ajit/id...

Опубликовано:

 

20 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 488   
@user-nf5qw8sk2u
@user-nf5qw8sk2u Месяц назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ, ਡਾ,ਸੁਵਾਸ ਗੋਇਲ ਜੀ,
@gurdevkaur1209
@gurdevkaur1209 2 месяца назад
ਵੀਰ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਗੋਡੇ ਬੋਹਤ ਹੀ ਦੁੱਖਦੇ ਹਨ ਜੀ ਤੁਸੀਂ ਬਹੁਤ ਹੀ ਵਧੀਆ ਤਰੀਕਾ ਦੱਸਿਆ ਜੀ ਗੋਡੇ ਠੀਕ ਹੋਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ
@harpreetsandhu8507
@harpreetsandhu8507 21 день назад
Farak pya fir tuhanu?
@jindmahimahi6321
@jindmahimahi6321 15 дней назад
ਬਾਈ ਜੀ ਕਾਲਾ ਗੁੰਦ ਕਿਵੇ ਵਰਤਣੇ
@bahadursingh9718
@bahadursingh9718 8 месяцев назад
ਵੈਦ ਸਰ ਦੇਸੀਂ ਦਵਾਈਆਂ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹਾਦੁਰ ਸਿੰਘ ਸਿੱਧੂ ਪਹਿਲਵਾਨ
@SukhwinderSingh-wq5ip
@SukhwinderSingh-wq5ip 8 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-ln8di5sg8g
@user-ln8di5sg8g 4 месяца назад
ਵੀਰ ਜੀ ਇਹ ਕਾਲਾ ਗੂੰਦ ਲੈਣਾ ਕਿਸ ਤਰ੍ਹਾਂ ਇਸਦੀ ਕਰੀਮ ਜਾਂ ਤੇਲ ਤੁਹਾਡੇ ਕੋਲ਼ੋਂ ਹੀ ਮਿਲੇਗਾ ਜਾਂ ਕਿਤੋਂ ਹੋਰ ਵੀ ਮਿਲ ਸਕਦਾ ।
@harveerdhillonsingh8286
@harveerdhillonsingh8286 8 месяцев назад
🎉ਸਚਾਈ ਹੈ ਸੱਚਾ ਬੋਲਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@P.S.DHANOAP.S.DHANOA-iv3kd
@P.S.DHANOAP.S.DHANOA-iv3kd 8 месяцев назад
VAID SUBHASH GOEL JI TEHNA JI APP JI DA BHUT DHANWAD AAM LOKAN DI SEHAT TANDRUSTI WASTE BHUT WADIA YOGDAN DE RAHE HO ATTI DHANWAD.
@dapinderkaur4162
@dapinderkaur4162 Месяц назад
ਧੰਨਵਾਦ ਸਰ
@amarjitkaur2092
@amarjitkaur2092 3 месяца назад
ਸ੍ਰਰ ਜੀ ਤੇਜਾਬ ਬਣਦਾ ਹੈ।ਤਿਲ ਗਰਮ ਤਾ ਨਹੀ ਹੋਣਗੇ ਗੱਡਿਆ ਲਈ ਤੁਹਾਡਾ ਨੁਸਖਾ ਵਰਤਣਾ ਚਾਹੁਣੲ ਹਾ।ਧਨਵਾਦ
@parminderkapoor5746
@parminderkapoor5746 4 месяца назад
ਵਾਹਿਗੁਰੂ ਜੀ ਕਾ ਖਾਲਸਾ।ਵਾਹਿਗੁਰੂ ਜੀ ਕੀ।ਫਤਿਹਜੀ ਆਪ ਜੀ ਦਾ ਬਹੁਤ-ਬਹੁਤ ਧਨਵਾਦ ਜੀ ਵਾਹਿਗੁਰੂ ਆਪ ਜੀ ਨੂ।ਚੜਦੀ ਕਲਾ ਚ ਰਖੇ।
@GurmejSingh-ec6nz
@GurmejSingh-ec6nz 8 месяцев назад
ਖ਼ਸਖ਼ਸ ਤੇ ਤਿਲ ਗੁੜ ਕਿਨਾਂ ਤੇ ਕਿਸ ਸਮੇਂ ਖਾਣਾ ਫਾਇਦੇਮੰਦ ਹੈ
@RajinderKaur.7604
@RajinderKaur.7604 7 месяцев назад
ਡਾਕਟਰ ਸ਼ਾਹਿਬ ਤੇ ਟਹਿਣਾ ਸਾਹਿਬ ਵੀਰ ਜੀ ਪਿੰਡਾਂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ ਸਤਿ ਸ੍ਰੀ ਆਕਾਲ ਜੀ 🙏🏻🙏🏻🌹💐
@jagdevkaur3144
@jagdevkaur3144 4 месяца назад
ਟਹਿਣਾ ਸਾਹਿਬ ਸਾਡੇ ਵੀ ਕੲੀ ਮਰੀਜ਼ ਹਨ ਜੋ ਕਿ ਗੋਡਿਆਂ ਦੇ ਦਰਦ ਤੋਂ ਬਹੁਤ ਤੰਗ ਹਨ ਬੇਨਤੀ ਹੈ ਜੀ ਗੱਲ ਬਾਤ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਪੂਰਾ ਐਡਰੈੱਸ ਜ਼ਰੂਰ ਦੱਸ ਦਿਆ ਕਰੋ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ🎉🎉🎉🎉🎉
@baggasingh9234
@baggasingh9234 7 месяцев назад
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ,ਵੈਦ ਸਾਹਿਬ ਜੀ,, ਸੰਸਾਰ ਦਾ ਭਲਾ ਕਰਨਾ ਹੀ ਸਭ ਤੋਂ ਵੱਡੀ ਭੱਗਤੀ ਹੈ ਜੀ,,
@user-gc1cp4ur4h
@user-gc1cp4ur4h 4 месяца назад
🎉🎉🎉
@user-fu8sm3mm6h
@user-fu8sm3mm6h 2 месяца назад
ÀAÀÀÀ​@@user-gc1cp4ur4h
@jaswantsingh7803
@jaswantsingh7803 7 месяцев назад
ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤੇ ਲੰਬੀ ਉਮਰ ਬਖਸ਼ੇ ਜੀ
@satyapalsingh8006
@satyapalsingh8006 2 месяца назад
Address n contact no pl
@charanjitsingh2038
@charanjitsingh2038 8 месяцев назад
bhut vdia aur schian gllan dr saab dian
@GKK2014
@GKK2014 7 месяцев назад
❤ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ ਜੀ ਆਪ ਜੀਆਂ ਨੂੰ ❤
@MandeepKaur-lv7sv
@MandeepKaur-lv7sv 6 месяцев назад
BB SC
@KaranKumar-pi1yj
@KaranKumar-pi1yj 8 месяцев назад
🌹ਸ਼ਾਬਾਸ਼🌷ਬਹੁਤ ਹੀ ਚੰਗਾ ਧਰਮ ਕਰਮ ਹੈ✔️🙏🏻❤🖐🌹
@JeetSingh-kx4zu
@JeetSingh-kx4zu 2 месяца назад
ਡਾਕਟਰ ਸਾਹਿਬ ਜੀ ਤਿਲੁ ਅਤੇ ਖ਼ਸਖ਼ਸ ਤਾਂ ਤੁਸੀਂ ਦਸ ਦਿਤਾ ਇਨ੍ਹਾਂ ਇਨਾਂ ਦਸ ਦਿਤਾ ਪਰ ਗੁੜ ਕਿਨਾ ਪੌਓਣਾ ਅਤੇ ਇਹ ਸਾਰਾ ਕਿਸ ਕਿਨਾਂ ਖਾਣਾ ਅਤੇ ਕਦੌਂ ਖਾਣਾ ਇਹ ਭੀ ਦਸ ਦਿਓ ਮਿਹਰਬਾਨੀ ਕਰੋ ਜੀ
@kirpalsingh8
@kirpalsingh8 8 месяцев назад
Sat Sri akal je bahut badiya jankari lage je waheguru je mahar Karan je
@Gurjitkaur-ri3fn
@Gurjitkaur-ri3fn 8 месяцев назад
Waheguru g waheguru g waheguru g waheguru g waheguru g
@gurbhajankaur3281
@gurbhajankaur3281 8 месяцев назад
Thanks doctor Sahib
@SurinderKaur-zm1rj
@SurinderKaur-zm1rj 7 месяцев назад
ਡਾਕਟਰ ਸਾਹਿਬ ਜੀ ਆਪ ਜੀ ਧੰਨਵਾਦ ਜੀ ਬਹੁਤ ਅੱਛੀ ਤਰਹ ਸਮਝਾਉਂਦੇ ਹੋ ਜੀ ਬਾਬਾ ਜੀ ਆਪ ਜੀ ਨੂੰ ਚੜਦੀਆ ਕਲਾ ਬਕਸ਼ਨ ਜੀ 🙏😊❤️
@gurbirkaurpruthi8225
@gurbirkaurpruthi8225 6 месяцев назад
Dr sahib Kala goond v kitni dose leni he o v dash ji
@JaspalSingh-vh7jm
@JaspalSingh-vh7jm 3 месяца назад
ਟਹਿਣਾ ਸਾਹਿਬ ਕਮਾਲ ਕਰਤੀ ਬਹੁਤ ਵਧੀਆ ਗੱਲਾਂ ਸੁਣਾਈਆਂ ਕੋਇਲ ਸਾਹਿਬ ਨੇ ਬਹੁਤ ਬਹੁਤ ਧੰਨਵਾਦ
@gurjitkaur5324
@gurjitkaur5324 3 месяца назад
9l m
@anitathaman2414
@anitathaman2414 5 месяцев назад
ਵੈਦ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਮੈਂ ਤੁਹਾਡੀ ਸਾਰੀ ਵੀਡੀਓਜ਼ ਵੇਖਦੀ ਹਾਂ ਤੇ ਟੀਵੀ ਤੇ ਵੀ ਤੁਹਾਨੂੰ ਸੁਣਦੀ ਹਾਂ। ਤੂਸੀ ਲੋਕਾਂ ਦੇ ਭਲੇ ਦਾ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ
@lakhvinderbhullarbhullar7627
@lakhvinderbhullarbhullar7627 2 месяца назад
🎉🎉
@Balbirsingh-sj7lf
@Balbirsingh-sj7lf 6 месяцев назад
Thank you Dr saab waheguru ji chardian kalan bakshe ji
@karamjeetkaurguddi4284
@karamjeetkaurguddi4284 8 месяцев назад
🎉🎉🎉🎉🎉ਧੰਨਵਾਦਜੀ
@sumansharma-qm4yf
@sumansharma-qm4yf 4 месяца назад
Tehna beta ji n dr. Sahab thnq very much 🙏
@lakhwindersingh-ht4wh
@lakhwindersingh-ht4wh 3 месяца назад
Dr ਗੋਇਲ ਸਹਿਬ ਤੂਹਾਡੇ ਨੁਸਖੇ ਬਹੁੱਤ ਵਧੀਆਂ ਹੁੰਦੇ ਹਨ ਜੀ
@kuljindersingh8282
@kuljindersingh8282 8 месяцев назад
ਡਾਕਟਰ ਸਾਹਿਬ ਅਤੇ ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ।। ਡਾਕਟਰ ਸਾਹਿਬ ਬਿਲਕੁਲ ਸਹੀ ਬੋਲ ਰਹੇ ਨੇ ਜੀ।।ਸਾਡਾ ਖਾਣ ਪੀਣ ਵਧੀਆ ਨਹੀਂ ਰਿਹਾ ਜੀ।।।
@ParamjeetKaur-kq7sd
@ParamjeetKaur-kq7sd 3 месяца назад
Ji y😅😊6😅
@neetumasih3847
@neetumasih3847 2 месяца назад
4😮😮
@DIMPLESHARMA-yb2cn
@DIMPLESHARMA-yb2cn 8 месяцев назад
Thank you sir🙏
@santokhsinghbenipal8592
@santokhsinghbenipal8592 8 месяцев назад
ਧੰਨਵਾਦ ਜੀ
@kirankaur4504
@kirankaur4504 8 месяцев назад
ਸਤਿ ਸ੍ਰੀ ਅਕਾਲ ਜੀ 🙏🙏
@narinderkaur3124
@narinderkaur3124 6 месяцев назад
Thanks Dr Sahib
@Tubebalgi81
@Tubebalgi81 5 месяцев назад
ਗੋਇਲ ਸਾਹਿਬ, ਸਾਰੇ ਦੇਸ਼ ਦੇ ਵੈਦਾ ਨੂੰ ਇਕੱਠਾ ਕਰੋ। ਸਾਡੀ ਸੰਸਕਿ੍ਤੀ ਤਾਂ ਹੀ ਬਚੇਗੀ ਜੇ ਸਾਡੀ ਸਿਹਤ ਸਹੀ ਰਹੇ। ਸੋ ਕਿਰਪਾ ਕਰਕੇ ਬਚਾ ਲਓ। ਲੋਕ ਤੁਹਾਡੇ ਨਾਲ ਜੁੜਨਗੇ। ਪਲੀਜ ਜੰਗੀ ਪਧਰ ਤੇ ਅਗੇ ਆਓ। ਪੰਜਾਬ ਖਤਮ ਹੋ ਰਿਹਾ। 🙏🙏🙏🙏🙏🙏🙏🙏
@user-hk2vv3rl2t
@user-hk2vv3rl2t 8 месяцев назад
Sat Shri Akal ji tana sab or dr sab Thanks ji Jankari Lai ji Dubai
@mandeepbaghi6581
@mandeepbaghi6581 8 месяцев назад
ਯਾਰ ਫਾਰੂਕੀ ਦੀ ਜਗ੍ਹਾ ਟਹਿਣਾ ਕਿਵੇਂ ਲੈਅ ਗਿਆ।ਬੜੀ ਹੈਰਾਨੀ ਵਾਲੀ ਗੱਲ ਆ 😊
@sudeshmalhotra9028
@sudeshmalhotra9028 7 месяцев назад
BAHUT BARIYA ELAJ BATAYA HAI SHUKRIYA JI
@ripansekhon00
@ripansekhon00 6 месяцев назад
Thanks vaid sahib ਮੰਗਲ ਸਿੰਘ ਭਾਰੂ ਹੈਲਥ ਵਰਕਰ
@Uttamjit_Kaur
@Uttamjit_Kaur 2 месяца назад
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏
@gurdarshanbal131
@gurdarshanbal131 8 месяцев назад
Thankyou sir
@wiskyk2863
@wiskyk2863 7 месяцев назад
Dr sahib tusi ta our neighbor ho we are also belong to dandrala dhindsa but now we are NABHA AND CANADA WEARE DHINDSA
@rajkaur6341
@rajkaur6341 7 месяцев назад
Bhot vdiya suneha dita
@jasvirkaur198jasvirkaur6
@jasvirkaur198jasvirkaur6 8 месяцев назад
Bhut bhut thanku
@Paramjitkaur-hi4gw
@Paramjitkaur-hi4gw 7 месяцев назад
Thanks ji always be happy
@user-yn1nj9ef5q
@user-yn1nj9ef5q 15 дней назад
बहुत ही अच्छा है और बहुत ही महत्वपूर्ण जानकारी दी है जी
@SHUBHAM-w2k
@SHUBHAM-w2k 25 дней назад
Well done good job doctor sahib❤
@user-eg5cg7cf3k
@user-eg5cg7cf3k 8 месяцев назад
Vry nyc video sir Tku sir ji
@rajwindersingh1349
@rajwindersingh1349 8 дней назад
Very good job sir ji Theth Punjabi bolde ne bharavo dactor Sab thik bhut vadia samajade ne es krke Aaj ta Sarvan tehna sab vadia gall karde ne Baki Ji Prime Aesia te Sanwali Ji bath Sab Khari khari Galla krde ne samjode ne Changi tra 4 ku din ho Gaya band mere Gharo khidi ohh chenal la 11 vaje Aa airtel da peek hai Ji kuj sir ji thanks 🙏
@ratanlalarora7982
@ratanlalarora7982 8 месяцев назад
Sat shri akal ji
@luckygill6147
@luckygill6147 6 месяцев назад
Ved Ji aapki bahut bahut dhanyvad
@KULBIRSINGH-hd4ky
@KULBIRSINGH-hd4ky 8 месяцев назад
Bahut vdia businesman aa goyal saab
@user-gr9mi9ck2h
@user-gr9mi9ck2h 8 месяцев назад
Great post
@rarshamkaur1977
@rarshamkaur1977 6 месяцев назад
Thank y0u very nice🙏🏿🌹
@sukhvinderkaur5843
@sukhvinderkaur5843 8 месяцев назад
Thanks sir
@Om_jai_jagdish
@Om_jai_jagdish Месяц назад
U r great Dr Sahib Almighty God bless you all the times
@balbirsahni1890
@balbirsahni1890 7 месяцев назад
Just sweet talks
@ashoksinghmattu8055
@ashoksinghmattu8055 8 месяцев назад
Very good👍
@harneksandhu5123
@harneksandhu5123 7 месяцев назад
ਡਾਕਟਰ ਜੀ ਸਾਨੂ ਕਾਲਾ ਗੂੰਦ ਬਨਾਨਾ ਦੱਸ ਦਿਓ
@dhillon396
@dhillon396 7 месяцев назад
ਇਸ ਚੈਨਲ ਤੇ ਦੂਜਿਆਂ ਚੈਨਲ ਵਿੱਚ ਕੋਈ ਫਰਕ ਨਹੀਂ ਰਹਿ ਗਿਆ,ਸਭ ਆਪਣੀ ਮਸ਼ਹੂਰੀ ਏ
@bahadursingh9718
@bahadursingh9718 8 месяцев назад
ਡਾਕਟਰ ਸਰ ਕਾਲਾਂ ਗੋਂਦ ਕਿਸ ਤਰ੍ਹਾਂ ਲੈਣਾਂ ਤੇ ਕਿੰਨਾ ਲੈਣਾਂ ਕੀ ਗਰਮੀਆਂ ਵਿੱਚ ਖਾਂਣਾਂ ਚਾਹੀਦਾ ਜਾਂ ਸਰਦੀਆਂ ਵਿੱਚ ਖਾਣਾ ਚਾਹੀਦਾ ਹੈ ਜਾਂ ਜਦੋਂ ਮਰਜ਼ੀ ਖਾਂ ਲਵੋ। ਜੋਂ ਤੁਸੀਂ ਨਸ਼ਾ ਛੱਡਣ ਦੀ ਦਵਾਈ ਦਿੰਦੇ ਹੋ ਉਸ ਨਾਲ ਕਿੰਨੀਂ ਕੁ ਤਕਲੀਫ਼ ਹੁੰਦੀ ਹੈ ਜਾਂ ਹੁੰਦੀ ਨਹੀਂ ਮੇਰਾ ਇੱਕ ਦੋਸਤ ਹੈਂ ਉਸ ਨੂੰ ਦਵਾਈ ਦਿਵਾਉਣੀ ਹੈ ਸਰ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ
@TSBADESHA
@TSBADESHA 7 месяцев назад
ਸਿਰੇ ਦਾ ਨਕਲੀ ਠੱਗ ਵੈਦ ਆ। ਪੇਡ ਚੈਨਲਾ ਤੇ ਐਡਾ ਦੇਕੇ ਦੇਸਾ ਵਿਦੇਸਾ ਵਿਚ ਲੋਕਾ ਨੂੰ ਬੇਵਕੂਵ ਬਣਾਕੇ ਆਪਣੀਆ ਨਕਲੀ ਆਯੂਰਵੈਦਿਕ ਦਵਾਈਆ ਬੇਹੱਦ ਮਹਿੰਗੀਆ ਵੇਚਕੇ ਮਰੀਜ਼ਾਂ ਦੀ ਅੰਨੀ ਲੁਟ ਕਰ ਰਿਹਾ। ਹਜੇ ਤੱਕ ਮਰੀਜ਼ਾਂ ਦੀ ਕਿਸੇ ਵੀ ਬੀਮਾਰੀ ਦਾ ਇਲਾਜ ਨਹੀਂ ਕਰ ਸਕਿਆ! ਸਗੋਂ ਇਸ ਠੱਗ ਦੀਆ ਦਵਾਈਆ ਬਾਡੀ ਤੇ ਉਲਟਾ ਅਸਰ ਕਰ ਰਹੀਆਂ ਹਨ।
@user-ii5le4ri6c
@user-ii5le4ri6c 8 месяцев назад
Heartily thnkxx sir for spreading vry valuable information regarding maintaining of our health 🙏🙏🙏
@gurtalsingh3699
@gurtalsingh3699 6 месяцев назад
NM man nnmnn
@surjeetkaur2824
@surjeetkaur2824 3 дня назад
Very nice Goyal ji
@chanderkanta9713
@chanderkanta9713 3 дня назад
Very nice information.
@goldygill8417
@goldygill8417 6 месяцев назад
thanks sir ji 🙏
@Jagtarsingh-lx2sd
@Jagtarsingh-lx2sd 8 месяцев назад
Good Dr sahib
@gurdevkaur1209
@gurdevkaur1209 2 месяца назад
ਧੰਨਵਾਦ ਵੀਰ ਜੀ
@gurjeetkamboj
@gurjeetkamboj 7 месяцев назад
❤❤ਵਾਹੁਤ ਵਾਹੁਤ ਧੰਨ ਵਾਦ ਜੀ ❤❤❤❤
@baldevsingh-xe1kz
@baldevsingh-xe1kz 8 месяцев назад
Dr Sahib ji gud khakhs till kiven kahana hai
@nirmalkaursekhon1534
@nirmalkaursekhon1534 7 месяцев назад
Good dr sahib
@babeks1635
@babeks1635 5 месяцев назад
Param Piare Vaid Ji Waheguru Ji Aap Ji Nu Lambi Umar Te Charhdi Kalla Bakhshi Ji Bahat Parupkari Te Dharmi Kam Kar Rahe Ho Ji Waheguru Ji Aap Ji Nu Lambi Umar TeChangi Sehat Deve Ji
@ranjitkaler9485
@ranjitkaler9485 7 месяцев назад
ਗੋਇਲ ਜੀ 🙏ਬਹੁਤ Thanks ਕੀ ਤੁਸੀਂ ਇਹ ਤੇਲ ਮੇਲ ਵੀ ਕਰਦੇ ਹੋ ਕਿਰਪਾ ਕਰਕੇ ਜ਼ਰੂਰ ਦੱਸੋ 🙏🙏
@jaswindersaini4533
@jaswindersaini4533 6 дней назад
Very very Good 👍
@jasdevsinghsangha1360
@jasdevsinghsangha1360 3 месяца назад
ਡਾਕਟਰ ਸਾਹਿਬ ਤੁਹਾਡੇ ਨਾਂ ਤੇ ਕਲੀਨਕ ਦਾ ਐਡਰਿਸ ਦੇ ਕੇ ਮੇਰੇ ਨਾਲ 16000 ਰੁਪੈ ਦੀ ਠੱਗੀ ਮਾਰੀ ਇਸ ਗੱਲ ਦਾ ਵੀ ਖਿਆਲ ਕਰੋ ਜੀ
@Manveerofficial34582
@Manveerofficial34582 2 месяца назад
Very nice Dr sahb
@JasbirSingh-hc7bw
@JasbirSingh-hc7bw 8 месяцев назад
Subeh sir je SSA je
@jagdishmomi272
@jagdishmomi272 7 месяцев назад
Welcome sir
@jaswindersaini4533
@jaswindersaini4533 6 дней назад
Very very good Dr Sahb
@JaswinderKaur-oh1ds
@JaswinderKaur-oh1ds 18 дней назад
Very good advice. Thanks ❤
@parvinderkaur-md2wr
@parvinderkaur-md2wr 4 месяца назад
Bhut vadia boli aa dona di
@SurinderSingh-we9rt
@SurinderSingh-we9rt 4 месяца назад
ਜਿੰਨੇ ਡਾਕਟਰ ਯੂਟਿਊਬ ਤੇ ਆਉਂਦੇ ਹਨ ਕਦੇ ਭੀ ਪੂਰੀ ਜਾਣਕਾਰੀ ਨਹੀਂ ਦਿੰਦੇ ।ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਆਪਣੀ ਮਸ਼ਹੂਰੀ ਕਰਕੇ ਗਾਹਕਾਂ ਨੂੰ ਭਰਮਾਉਣ ਹੁੰਦਾ ਹੈ।
@mandersingh9153
@mandersingh9153 2 месяца назад
ਵੀਰ ਜੀਉ ਇਹ ਕਦੇ ਵੀ ਰੋਗ ਨਾਲ ਸਬੰਧਿਤ ਅਸਲ ਜਾਣਕਾਰੀ ਨਹੀ ਦਿੰਦੇ
@karanveersingh-rq3nq
@karanveersingh-rq3nq 3 месяца назад
ਵੇਦ ਸਾਬ ਜੀ ਸੰਤ ਸ੍ਰੀ ਅਕਾਲ ਜੀ
@user-fm2jg4hx1u
@user-fm2jg4hx1u 5 месяцев назад
Just sweet talk
@JaswinderKaur-jb7xz
@JaswinderKaur-jb7xz 5 месяцев назад
Waheguru ji 🙏
@sunnygosal8712
@sunnygosal8712 8 месяцев назад
Void hi main 3 mhine kalagoond Lhasa but more gode thik nhi hoe..ved sulemaanji ton mangaya city.
@darshanlal3045
@darshanlal3045 8 месяцев назад
Please remedy di maatraa bhi dasoa😊
@HarpreetKaur-cw4uc
@HarpreetKaur-cw4uc 7 месяцев назад
Wahaguru ji
@simranjit0224
@simranjit0224 8 месяцев назад
Vadi sir g
@rajwindersingh1349
@rajwindersingh1349 8 дней назад
Meri omer 60 ku sal hai Ji kuj time vadia lagda C Sandawali Sab and Bath Sab Ji pahia name kuj galat likha gia C Ji 🙏 thanks 🙏
@daljitkaurjassa7302
@daljitkaurjassa7302 Месяц назад
Dr Sahib good thanks
@KantaGupta-dq8nd
@KantaGupta-dq8nd 5 месяцев назад
Sasriyakal. Ji
@harpalrana4042
@harpalrana4042 8 месяцев назад
ਸਿਹਤ ਲਈ ਸਾਫ ਸੁਥਰੀ ਖ਼ਰਾਕ ਵਧੀਆ
@sauravsharma458
@sauravsharma458 8 месяцев назад
Khas. Khas nd till de nuskghe da.priyog kis sme krna h ji.
@jaggusingh3346
@jaggusingh3346 8 месяцев назад
goddey te political partyia wangu khadkey pye aa; khasker punjab wich. ..👍Dhanwaad. .sirf oh hi smrath aa....👃....
@karamjitkaur2395
@karamjitkaur2395 3 месяца назад
VERY NICE JI GOOD INFORMATION
@RoshanLal-dw1br
@RoshanLal-dw1br 7 месяцев назад
dr saab gallan te bahut ghot ghot k krdey k kala goond bra aukha milda poora essay suna ta pr eh ni dassia k khana kimey eh goond. Tehna saab u r great kindly next time dr saab ton eh goond khan di vidhi jroor dasio
@user-ux6cj3ll5c
@user-ux6cj3ll5c 8 месяцев назад
Very good
@user-jj5vj9xh4w
@user-jj5vj9xh4w 5 месяцев назад
Thanks ji
@gurbanishabad124
@gurbanishabad124 2 месяца назад
waheguru ji ka Khalsa 🙏🏼waheguru ji ki Fateh ji 🙏🏼
@SatvinderMatharu-vw6ug
@SatvinderMatharu-vw6ug 17 дней назад
In my opinion the main thing should be to mention exact amount of every thing needed for the remedy Properly and repeated in talk so the patient understands and no need to ask in comments and the address too If there is one for for people to visit and write to . Also when to take twice or three times,before or after food 🙏🇬🇧 0:16
Далее
220 volts ⚡️
00:16
Просмотров 571 тыс.
Never waste PASTA SAUCE @itsQCP
00:19
Просмотров 4,3 млн