Тёмный

ਕਾਹਦੀਆਂ ਪੰਚਾਇਤੀ ਚੋਣਾਂ ਕਾਂਗਰਸ ਪਾਰਟੀ ਦੇ ਸਾਬਕਾ MLA ਵਾਲ ਵਾਲ ਬਚੇ 

ABC Punjab
Подписаться 283 тыс.
Просмотров 15 тыс.
50% 1

ਕਾਹਦੀਆਂ ਪੰਚਾਇਤੀ ਚੋਣਾਂ ਕਾਂਗਰਸ ਪਾਰਟੀ ਦੇ ਸਾਬਕਾ MLA ਵਾਲ ਵਾਲ ਬਚੇ
ਗੁੰਡਾ-ਗਰ-ਦੀ ਤੇ ਬੁਰਸ਼ਾਗਰਦੀ ਕਿਉਂ ਸਰਕਾਰ ਜਿੰਮੇਵਾਰੀ ਸਮਝੇ
#kulbirsinghzira #congress #bhagwantmann #aapparty #panchayatelection
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@kamaljitsingh5668
@kamaljitsingh5668 6 часов назад
ਭੁੱਲਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਰ 2027 ਵਿੱਚ ਦੇਖਿਓ ਸਰ ਇਹਨਾਂ ਦੇ ਝੁੱਗੇ ਕਿਸ ਤਰਾਂ ਪਾਟਦੇ ਆ ਲੋਕ
@navisharma3469
@navisharma3469 6 часов назад
ਪੰਚਾਇਤੀ ਚੋਣਾਂ ਚ ਪੰਜਾਬ ਸਰਕਾਰ ਪਿੰਡਾਂ ਵੈਰ ਪਾ ਰਹੀ ਹੋ।ਭੁੱਲਰ ਸਾਹਿਬ ਵਧੀਆ ਰਿਪੋਰਟ ਪੇਸ਼ ਕੀਤੀ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ
@navisharma3469
@navisharma3469 6 часов назад
ਇਸ ਗੱਲ ਦਾ ਮਤਲਬ ਆਪ ਪਾਰਟੀ ਦੇ ਅਜੇ ਤੱਕ ਵੀ ਪਿੰਡਾਂ ਚ ਪੈਰ ਨਹੀਂ ਲੱਗੇ
@RajivKumar-ty2qk
@RajivKumar-ty2qk 6 часов назад
ਜੋ ਹੋ ਰਿਹਾ ਗਰਾਉੰਡ ਤੇ ਓਹੀ ਸੱਚ ਬੋਲਿਆ ਭੁਲਰ ਸਾਬ ਨੇ 70 ਸਾਲ ਚ ਸਬ ਤੋ ਨਕੰਮੀ ਸਰਕਾਰ ਮਿਲੀ ਪੰਜਾਬ ਨੁ ਅਨਪੜ Mla ਬਨਗੇ ਜੋ ਹੁਨ ਰੱਜ ਕੇ ਲੁਟ ਰਹੇ ਆ ਪੰਜਾਬ ਨੁੰ ਬੇੜਾ ਗਰਕ ਕਰਤਾ ਪੰਜਾਬ ਦਾ ਕਰੋੜਾ ਰੁਪਇਆ Mla ਨੇ ਏਨਾ ਇਲੈਕਸ਼ਨ ਚੁ ਬਨਾ ਲਿਆ
@PargatSingh-hj1bc
@PargatSingh-hj1bc 7 часов назад
ਜੋ ਪਹਿਲਾਂ ਹੁੰਦਾ ਸੀ , ਉਸ ਤੋਂ ਵੱਧ ਹੁਣ ਹੋ ਰਿਹਾ l ਰਾਜਨੀਤਕ ਸੋਚਣ ਕੁੱਝ , ਆਤਮ ਮੰਥਨ ਕਰਨ l
@James-Prinsep
@James-Prinsep 4 часа назад
ਭਇਆ dgp ਡਿਸਮਿਸ ਕਰੋ,,, ਪ੍ਰਵਾਸੀ ਅਫ਼ਸਰ ਹਟਾਓ
@nirmaldhiman773
@nirmaldhiman773 6 часов назад
Fel Sarkar Haar Da Dr Koi Kum Nhi Kita Ounjab Da Dfa Kro Ihnoo Bhund Sarkar Nu
@DAWINDERSINGH-c6n
@DAWINDERSINGH-c6n 7 часов назад
ਕਹਿਣ ਨੂੰ ਬੜੀਆਂ ਗੱਲਾਂ ਕਰਦੇ ਨੇ ਭਾਈਚਾਰਕ ਸਾਂਝ ਉਹ ਯਾਰ ਅਸੀਂ ਵੀ ਗੁਰਦਾਸਪੁਰ ਚ ਰਹਿੰਦੇ ਆਂ ਕਾਂਗਰਸ ਦੇ ਲੀਡਰ ਆਪਣੇ ਟਾਈਮ ਘੱਟ ਨਹੀਂ ਸੀ ਕਰਦੇ ਅੱਜ ਤੈਨੂੰ ਬੜੀਆਂ ਗੱਲਾਂ ਆ ਰਹੀਆਂ ਨੇ ਜਿਹੜੀ ਸੱਤਾ ਚ ਸਰਕਾਰ ਹੁੰਦੀ ਆ ਉਹ ਆਪਣੀ ਚਲਾਉਂਦੀ ਹੈ ਰੋਣਾ ਤੇ ਇਸ ਗੱਲ ਦਾ ਹੈ ਹੁਣ ਤੂੰ ਜੋ ਮਰਜ਼ੀ ਗੱਲਾਂ ਬਣਾਈ ਚੱਲ
@mannygill8266
@mannygill8266 7 часов назад
ਕਿਹੜਾ cm ਪਾਲਤੂ ਤਾਂ ਪਾਲਤੂ ਹੀ ਹੁੰਦੇ ਨੇ
@harwindersingh585
@harwindersingh585 6 часов назад
Punjab de ch Pitbull na as bar 😂😂😂
@parmjitsinghghungranadhill8949
@parmjitsinghghungranadhill8949 6 часов назад
Bhular sahib marro chhitar inna dia
@SBrar
@SBrar 3 часа назад
8:23 ਇਹ ਉਹਨਾਂ ਵਾਂਗ ਨਹੀਂ ਇਹ ਉਹਨਾਂ ਤੋਂ ਬਹੁਤ ਅੱਗੇ ਲੰਘ ਗਏ ਆ।
@sabi-mansa
@sabi-mansa 8 минут назад
AAP Drama compny fail Delhi Model baeia Model fail
@RahulKumar-yc8nu
@RahulKumar-yc8nu 4 часа назад
M..L..A...F.I.R..LAUNCH..KARA..ELCTION..COMISION..EHH..DEMOCRACY..DA..BALATKAR..HO..REHA..POLICE BLIND..HO..GAYI..HAI
@VickySandhu-wl2nv
@VickySandhu-wl2nv 5 часов назад
Ehna ne ta Akali te congress v pichhe shad ditte badmashi te gundagardi ch … Ehna de MLA rajj k corrupt ne te ehna badmashaan naal ikk mikk ne…
@pargetsingh2739
@pargetsingh2739 5 часов назад
ਬਿਜਲੀ ਦਿੱਤੀ ਚੋਰੀ ਕੀਤੀ ਸਾਡੇ ਵਰਗੇ ਗਰੀਬ ਲੋਕਾਂ ਦੀ
@RanjitSingh-co9he
@RanjitSingh-co9he 6 часов назад
ssa bhular sahib ji Mandeep Singh ji Bahut badia Punjabi nirpakh khabra hai ji Ranjit Singh Chamkaur sahib
@SABB-GILL
@SABB-GILL 6 часов назад
WELCOME BACK BHULLAR SAAB ❤❤
@sabi-mansa
@sabi-mansa 6 минут назад
ਭੰਡ ਬੁੱਚੜ ਗਿੱਦੜ ਚਾਲਾ ਚਲਦਾ,
@babbughulyani9957
@babbughulyani9957 Час назад
ਆਮ ਆਦਮੀ ਪਾਰਟੀ ਸਰਕਾਰ ਫੇਲ ਸਰਕਾਰ
@SBrar
@SBrar 3 часа назад
8:00 ਹਲਾਸ਼ੇਰੀ ਤਾਂ ਪਹਿਲਾਂ ਵਾਲੀ ਸਰਕਾਰ ਵਿੱਚ ਵੀ ਹੁੰਦੀ ਸੀ ਪਰ ਜੋ ਇਹ ਕਰ ਰਹੇ ਇਹ ਤਾ ਅਸੀਂ ਪਹਿਲੀ ਵਾਰ ਦੇਖ ਰਹੇ ਆ, ਜਦੋ ਸਰਕਾਰੀ ਅਧਿਕਾਰੀ ਗਾਲ੍ਹਾਂ ਕੱਢ ਰਹੇ ਹੋਣ, ਗੈਂਗਸਟਰ ਸਰਪੰਚ ਬਣ ਰਹੇ ਹੋਣ ਤੇ ਸਾਬਕਾ ਵਿਧਾਇਕ ਤੇ ਗੋਲੀਆਂ ਚੱਲ ਰਹੀਆਂ ਹੋਣ ਇਹ ਤਾ ਪਹਿਲੀ ਵਾਰ ਹੀ ਦੇਖਿਆ ਤੇ ਸਭ ਕਝ ਵੀਡਿਓ ਦੇ ਵਿੱਚ ਵੀ ਦਿਖਾਈ ਦੇ ਰਿਹਾ। ਜੈਤੋਂ ਦੇ ਵਿਧਾਇਕ ਨੇ ਜੋ ਕੁਝ ਬੋਲਿਆ ਉਹ ਤਾ ਅੱਜ ਤੱਕ ਕਿਸੇ ਨੇ ਸਟੇਜ ਤੋ ਨਹੀਂ ਬੋਲਿਆ। ਉਹ ਜਿਵੇ ਬੋਲ ਰਿਹਾ ਲੱਗ ਰਿਹਾ ਜਿਵੇਂ ਕੋਈ ਗੁੰਡਾ ਧਮਕਾ ਰਿਹਾ।
@rajuarora3163
@rajuarora3163 3 часа назад
ਆਮ ਪਾਰਟੀ ਕੋਲ ਜਿਨ੍ਹਾਂ ਕੁਸ਼ ਹੁੰਦਾ ਕਰ ਲੈਣ ਦਿਓ ਲੋਕ ਇਹਨਾਂ ਨੂੰ ਗਲੀਆਂ ਵਿੱਚੋ ਕੁੱਟ ਕੁੱਟ ਕਿ ਹਿਸਾਬ ਲੈਣਗੇ 👎
@jaskarantiwana86
@jaskarantiwana86 3 часа назад
ਇਹ ਸਾਰੀ ਖੇਡ ਹੀ ਪੈਸੇ ਦੀ ਹੈ ਕਾਸ ਜਿਹੜਾ ਬੰਦਾ ਰਿਸਵਤ ਲੈਦਾ ਫੜਿਆ ਜਾਵੇ ਜਾਂ ਕੋਈ ਘੁਟਾਲਾ ਕਰਦਾ ਫੜਿਆ ਜਾਵੇ ਉਸ ਦੀ ਸੰਪਤੀ ਜ਼ਬਤ ਕੀਤੀ ਜਾਵੇ ਜੀ ਤੇ ਉਸ ਨੂੰ ਫਾਸੀ ਦਿੱਤੀ ਜਾਵੇ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ ।
@parmjitsinghghungranadhill8949
@parmjitsinghghungranadhill8949 6 часов назад
Bilkul theek
@rajuarora3163
@rajuarora3163 3 часа назад
ਕਾਂਗਰਸੀਆਂ, ਤੇ ਅਕਾਲੀਆਂ ਵੇਲੇ ਏਨਾ ਧੱਕਾ ਨੀਂ ਹੁੰਦਾ ਸੀ ਇੰਨਾ ਨੇ ਤਾ ਅੱਤ ਮਚਾ ਰੱਖੀ ਆ 👎👎
@dharmanderkumar7311
@dharmanderkumar7311 4 часа назад
CM Punjab Bhagwant Mann comedy man history da zero CM Punjab da street dog
@DlipKumar-m6w
@DlipKumar-m6w 7 часов назад
Time sada v ona
@Punjzaabi_guy_
@Punjzaabi_guy_ 6 часов назад
Pinda vich sarpanchi elections di koi zaroorat nai hai...ehh sirf divide and rule da treeka hai bss
@amritsingh187
@amritsingh187 7 часов назад
Tere vrge paltu pahila kde nhi bolia ki ki kita akalia te cong.
@harpindersingh5336
@harpindersingh5336 7 часов назад
Good program ji
@gurnoorpadda7304
@gurnoorpadda7304 6 часов назад
Jhande amli nu2027 ch pta laggoo
@pushpinderkaurtv
@pushpinderkaurtv 6 часов назад
Eh tan nave kisam di Sarkar aa gi hai, edan di Sarkar na edun pehlan c te na edun baad aave gi lagda hai, gunda gardi poori joran te hai.
@LakhaSandhu-tp4ed
@LakhaSandhu-tp4ed 5 часов назад
ਪਿਸ਼਼ਲਰੀ ਵਾਰ ਕਿਥੱ ਸੀ ਤ੍ਹਸੀ
@parmjitsinghghungranadhill8949
@parmjitsinghghungranadhill8949 6 часов назад
Ji
@BetiKumar-t6x
@BetiKumar-t6x 6 часов назад
AAP Sarkar de hunde ehi jalloos nikalna hai
@NiderAulakh
@NiderAulakh 6 часов назад
Rabb sukh rakhe, kise d Jani nukshan na hove
@DevenderSingh-u8z
@DevenderSingh-u8z 6 часов назад
Veere eh drame baaj party hai , aje hor badlav dekheyo
@ajayKumar-pw9nu
@ajayKumar-pw9nu 6 часов назад
Bhullar saab tusi superb bro 🙏❤️
@satpalgujjarpb3847
@satpalgujjarpb3847 6 часов назад
ਭਗਵੰਤ ਮਾਨ ਤੇਰੀ ਗੁੰਡਾ ਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@ajayKumar-pw9nu
@ajayKumar-pw9nu 6 часов назад
Very good speech 💯 sahi
@shamshersingh5468
@shamshersingh5468 5 часов назад
Tu I P S BAN KA DAKHA MR B
@DlipKumar-m6w
@DlipKumar-m6w 7 часов назад
Zira sab ❤❤❤❤❤❤
@gurmeetgermany3395
@gurmeetgermany3395 Час назад
right sir
@dfffdswsghhb8762
@dfffdswsghhb8762 4 часа назад
Good sir ji
@ujjaldhillon5579
@ujjaldhillon5579 6 часов назад
ਬਿਲਕੁਲ ਜਗਤਾਰ ਜੀ ਆਪ ਸਹੀ ਕਹਿ ਰਹੇ ਹੋ ਕਿ ਅਗਲੀ ਵੀਰਨਾ ਸਰਪੰਚ ਜੀ ਚੋਣਾਂ ਦੇ ਵਿੱਚ ਕੁਲਬੀਰ ਜੀਰਾ ਨੇ ਵੀ ਬਰਖਿਲਾਫ ਇੱਕ ਵੀ ਸਰਪੰਚ ਨਹੀਂ ਸੀ ਬਣ ਨਿਤਾ ਬਿਨਾਂ ਮੁਕਾਬਲਾ ਸਾਰੇ ਸਰਪੰਚ ਜਤਾਏ ਸਨ ਅੱਜ ਉਹੀ ਕੰਮ ਆਮ ਪਾਰਟੀ ਕਟਾਰੀਆ ਕਰ ਰਿਹਾ ਯਾਰ ਇਹ ਕੀ ਬਣ ਰਿਹਾ ਪੰਜਾਬ ਦੇ ਵਿੱਚ ਕਿੱਥੇ ਸਾਨੂੰ ਘੱਲੂਘਾਰੇ ਕਿਸ ਤੇ ਹੀ ਉਮੀਦ ਕਰੀਏ ਕਿਧਰ ਜਾਈਏ ਕੀ ਕਰੀਏ ਕਿਤੇ ਸਾਨੂੰ ਨਿਆ ਨਹੀਂ ਮਿਲ ਰਿਹਾ
@dharmanderkumar7311
@dharmanderkumar7311 4 часа назад
AAP party de blind bhagat fuddu
@SukhdevSingh-ye5dy
@SukhdevSingh-ye5dy 4 часа назад
right sit
@manidhanoa7663
@manidhanoa7663 6 часов назад
ਪੱਤਰਕਾਰ ਭਰਾਵੋਂ ਕਿਉਂ ਕਾਂਗਰਸ ਦੇ ਪੱਖ ਪੂਰ ਰਹੇ ਹੋ ਕਾਂਗਰਸ ਵਾਲਿਆਂ ਨੇ ਪਿਛਲੀ ਟਰਮ ਵਿੱਚ ਲੋਕਾਂ ਤੇ ਬਹੁਤ ਡਾਂਗ ਫ਼ੇਰੀ ਸੀ ਜੈਸੀ ਕਰਨੀ ਵੈਸੀ ਭਰਨੀ ???
@shivdarshanbansal150
@shivdarshanbansal150 6 часов назад
ਕਾਂਗਰਸ ਦਾ ਪੱਖ ਨੀ ਪੂਰ ਰਹੇ ਸਹੀ ਗੱਲ ਈ ਕਹਿ ਰਹੇ ਨੇ
@RajivKumar-ty2qk
@RajivKumar-ty2qk 6 часов назад
ਪੱਖ ਨੀ ਪੂਰਦਾ ਭੇਡੌ ਅਗਲਾ ਜੋ ਹੋ ਰਿਹਾ ਓਸ ਤੇ ਸੱਚ ਬੋਲ ਰਿਹਾ ਕਿਓ ਮਿਰਚਾਂ ਲਗਦੀਆ ਭੰਤੈ ਕੋਲ਼ ਸਰਕਾਰ ਨੀ ਚਲਦੀ ਏਨੁ ਪਰੇ ਹੋ ਜਾਣਾ ਚਾਹੀਦਾ 70 ਸਾਲ ਚ ਸਬ ਤੋ ਨਕੰਮੀ ਸਰਕਾਰ ਮਿਲੀ
@manidhanoa7663
@manidhanoa7663 6 часов назад
@@RajivKumar-ty2qk ਭੇਡ ਹੋਏ ਗਾ ਤੂੰ ਤੇਰਾ ਖਾਨਦਾਨ ਦੱਲਿਆਂ ਸੱਚ ਕੌੜਾ ਲੱਗਦਾ
@pramodkumarsahoo723
@pramodkumarsahoo723 4 часа назад
ਬਾਈ ਜੀ ਮੈਂ ਕੁਲਬੀਰ ਜੀਰੇ ਦੇ ਹਲਕੇ ਦਾ ਬੰਦਾ ਏ ਤੁਸੀਂ ਕੁਲਬੀਰ ਜੀਰੇ ਨੂੰ ਕੀ ਇਨਾ ਮਨ ਸਮਝਦੇ ਨੇ ਕਿ ਅੱਜ ਉਹਦੇ ਉਹਦੇ ਪੱਖ ਦੇ ਵਿੱਚ ਖਬਰਾਂ ਦੇਣਦਾ ਜੀ ਮੈਂ ਆਮ ਆਦਮੀ ਪਾਰਟੀ ਦਾ ਸਪੋਰਟਰ ਨਹੀਂ ਹਾਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਪੋਰਟਰ ਆਂ ਪਰ ਕੁਲਬੀਰ ਜੀ ਦੇ ਬਾਰੇ ਤੁਸੀਂ ਜਾਣਦੇ ਨਹੀਂ ਕੁਛ ਜੇ ਜਾਣਦੇ ਵੀ ਪਹਿਲੀ ਗੱਲ ਜਾਣਦੇ ਵੀ ਉਹ ਤਾਂ ਤੁਸੀਂ ਖਬਰ ਦੇਣ ਡਾ ਜੇ
@kirviconstruction2786
@kirviconstruction2786 6 часов назад
Why you same words repeating
Далее
荧光棒的最佳玩法UP+#short #angel #clown
00:18