Тёмный

ਕਿਆ ਕਿਆ ਬਾਤਾਂ ਦੱਸਾਂ ਮੇਰੇ ਪੁਆਧ ਕੀਆਂ | EP 3 | Mohni Toor l Manjeet Singh Rajpura | Des Puadh 

B Social
Подписаться 541 тыс.
Просмотров 320 тыс.
50% 1

ਕਿਆ ਕਿਆ ਬਾਤਾਂ ਦੱਸਾਂ ਮੇਰੇ ਪੁਆਧ ਕੀਆਂ
Mohni Toor
Manjeet Singh Rajpura
#DesPuadh #BSocial

Развлечения

Опубликовано:

 

2 окт 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@hardevsingh3964
@hardevsingh3964 4 года назад
ਬੀਬਾ ਤੂਰ ਅਤੇ ਵੀਰ ਮਨਜੀਤ, ਮੈਂ ਜਲੰਧਰ ਦਾ ਰਹਿਣ ਵਾਲਾ ਹਾਂ। ਪੁਆਧੀ ਬੋਲੀ ਸੁਣ ਕੇ ਮਨ ਖ਼ੁਸ਼ ਹੋ ਗਿਆ, ਧੰਨਵਾਦ। ਪਹਿਲੀ ਵਾਰ ਰੋਮੀ ਘੜਾਮੇ ਵਾਲੇ ਦਾ ਆਰਟੀਕਲ "ਸਿੱਖਾਂ ਕਾ ਛੋਕਰਾ" ਪੜ੍ਹਿਆ ਸੀ।
@sehajgaming3161
@sehajgaming3161 4 года назад
ਪੁਆਧੀਏ ਤੈਨੂੰ ਸਲੂਟ ਆ ਪੁਆਧੀ ਵੀ ਪੰਜਾਬ ਦੀ ਹੀ ਬੋਲੀ ਆ ਜੀ
@onkartiwana6858
@onkartiwana6858 4 года назад
ਪੁੱਤਰੀ, ਜੀਉਂਦੀ ਰਹਿ ।ਮਾਰਹੇ ਇਲਾਕੇ ਨੂੰ ਜੀਉਂਦੇ ਰੱਖ ਰਹੀ ਹੈ । ਮਾਰਹਾ ਪਿੰਡ ਕੈਲੜ ਤਾ , ਜਹਾਂ ਇਬ ਸੈਕਟਰ 15 ਐ । 15 ਸੈਕਟਰ ਆਲਾ ਗੁਰਦੁਆਰਾ ਮਾਹਰੇ ਗਾਓਂ ਕਾ ਗੁਰਦਵਾਰਾ ਤਾ ।
@balkarmoga5957
@balkarmoga5957 4 года назад
ਬਾਈ ਮਾਰੇ ਆਲੇ ਪਾਸੇ ਹੈਗਾ ਤੋ ਮਾਲਵਾ ਪਰ ਮਮੇ ਤੋ ਪੁਆਧੀ ਬੋਲਾ ਮਾਰਾ ਇਲਾਕਾ ਜਾਖਲ ਮੂਨਕ ਬਰੇਟਾ ਸੈਡ ਜੋਏ ਬੋਲੀ ਬੋਲਾ ਮਾਨੂੰ ਅਨਪੜ੍ਹ ਗਵਾਰ ਏ ਕਹਾ ਜਾ
@manjotsinghbaidwan896
@manjotsinghbaidwan896 4 года назад
Onkar ji contact krlo mnu bhut interest hai . Tuade gail gal krni hai. 9914150566. Meri dadi bi dalheri pind ki ti. Aj jera 19 sector maa a gea
@hunneyshergill3348
@hunneyshergill3348 4 года назад
@@balkarmoga5957 bai number kya tera
@deepsaini5149
@deepsaini5149 4 года назад
Sector 24 v kde pind ਕੈਲੜ si
@ajaysaran2207
@ajaysaran2207 4 года назад
pajji assi haryane (hissar ) te han mhre bhi ahi boli hai same vich thoda frk hai . sade v mhara thara chlda
@Harmandhillonyt
@Harmandhillonyt 2 года назад
2 ਸਾਲ ਪਹਿਲਾਂ ਦਾ ਬਣਿਆ ਗੀਤ , ਹੁਣ ਆਇਆ ਬਹੁਤ ਖੂਬ ਗੀਤ ਆ , ਮੁਬਾਰਕਾਂ ਭੈਣਜੀ
@manpreetkaur6407
@manpreetkaur6407 Год назад
ਪੁਆਧੀ ਹਮੇ ਵੀ, 😍ਤੇ ਪੁਆਧੀ ਬੋਲੀ ਸਭ ਤੇ ਵਧੀਆ
@SatnamSingh-qh3le
@SatnamSingh-qh3le 4 года назад
ਮੈਂ ਤਾਂ ਇਹੀ ਜਾਣਦਾ ਸੀ ਕਿ 47 ਵਿੱਚ ਪੰਜਾਬ ਨੂੰ ਵੰਡਿਆ ਗਿਆ ਸੀ ਪਰ ਹੁਣ ਪਤਾ ਲੱਗਿਆ ਕਿ 66 ਵਿੱਚ ਵੀ ਪੰਜਾਬ ਹੀ ਵੰਡਿਆ ਗਿਆ ਸੀ, ਅੱਜ ਇਹ ਦਰਦ ਆ ਪੂਰੇ ਪੰਜਾਬ ਦਾ
@harrybhinder
@harrybhinder 4 года назад
Satnam Singh kaka je chaar kitaba pad lenda..school chal janda ta lag jana c pata k punjab 1966 ch v wand hoya c
@SatpalSingh-ms3hq
@SatpalSingh-ms3hq 4 года назад
ਸਤਨਾਮ ਸਿੰਘ ਜੀ ਪੰਜਾਬ ਨੂੰ1919 ਵਿੱਚ ਦਿੱਲੀ ਨਾਲੋਂ ਵੰਡਿਆ 1920 ਵਿੱਚ ਸਿੰਧ ਦਾ ਇਲਾਕਾ (ਫਰੰਟੀਅਰ ਦਾ ਇਲਾਕਾ)ਵੱਖ ਕੀਤਾ ਗਿਆ ਫਿਰ 47 ਅਤੇ 66 ਵਿੱਚ ਫੇਰ ਵੰਡਿਆ ਗਿਆ ।
@naveenambala8289
@naveenambala8289 3 года назад
Hnji hm to Haryana wake pase chle gye pr hmari boli na hindi na punjabi na bangru Hmari boli ki video bnane ke liye tnku bhai ji from Shahabad markanda
@parmboparai
@parmboparai 4 года назад
ਵਾਹ ਕਿਆ ਬਾਤ ਹੈ, ਮੈਂ ਮਲਵਈ ਹਾਂ ਪਰ ਪੁਆਧ ਦੀ ਬੋਲੀ ਦਾ ਹਮੇਸ਼ਾ ਹੀ ਫੈਨ ਰਿਹਾਂ ਹਾਂ ਅਤੇ ਸਤਿਕਾਰ ਵੀ ਕਰਦਾ ਹਾਂ । ਦੇਸ ਪੁਆਧ ਪ੍ਰੋਗਰਾਮ ਦਾ ਸਲਾਘਾਯੋਗ ਕਦਮ ਹੈ ।
@NehaDhimanbhambra
@NehaDhimanbhambra 4 года назад
Thanks... Kuch hoshiarpur side de Loki mile oh is boli nu sun k bda majak bnande Ona nu lggeya asi anpadh hai gwaar hai... Boli te boli hai na maa boli
@NehaDhimanbhambra
@NehaDhimanbhambra 4 года назад
Satkaar lyi boht boht shukriya
@parmboparai
@parmboparai 4 года назад
ਆਪਣੀ ਬੋਲੀ ਤੇ “ਕੰਗ” ਮਾਣ ਹੋਣਾ ਚਾਹੀਦੈ , ਬੋਲੇ ਜਦੋਂ ਬੰਦਾ ਤੇ ਪਛਾਣ ਹੋਣਾ ਚਾਹੀਦੈ । ਲੋਕਾਂ ਦਾ ਕੰਮ ਆ ਬੋਲਣਾ , ਮਜ਼ਾਕ ਬਣਾਉਣਾ । ਜੋ ਲੋਕ ਖੁਦ ਕੁਝ ਨਹੀਂ ਜਾਣਦੇ ਉਹ ਸਿਰਫ ਮਜ਼ਾਕ ਹੀ ਬਣਾ ਸਕਦੇ ਨੇ ਜੀ। ਬਹੁਤ ਧੰਨਵਾਦ ।
@tecnicalgaming2465
@tecnicalgaming2465 3 года назад
@@NehaDhimanbhambra ਦੇ ਪ੍ਰਧਾਨ ਕੈਪਟਨ ਅਮਰਿੰਦਰ
@Stitchnnstylee
@Stitchnnstylee 3 года назад
ਅੱਜ ਤਾਂ ਇਹ ਬੋਲੀ ਬਾਰੇ ਜਾਣ ਕੇ ਮੇਰੀ ਰੂਹ ਹੀ ਹਿੱਲ ਗਈ. ਬਠਿੰਡੇ ਤੋਂ ਆਏ ਹੋਇਆਂ ਨੂੰ 3 ਸਾਲ ਹੋ ਗਏ ਮੈਨੂੰ ਇੱਥੇ ਮੋਹਾਲੀ ਪਰ ਮੈਨੂੰ ਹੁਣ ਪਤਾ ਲੱਗਿਆ ਇਸ ਬੋਲੀ ਬਾਰੇ। 50 ਸਾਲਾਂ 'ਚ ਪਹਿਲੀ ਵਾਰ ਮੈਂ ਇਸਨੂੰ ਸੁਣਿਆ। ਇੱਥੇ ਆਕੇ ਮੈਂ 1-2 ਜਣਿਆਂ ਨੂੰ ਇਹ ਬੋਲੀ ਬੋਲਦੇ ਤਾਂ ਥੋੜ੍ਹਾ-ਬਹੁਤਾ ਸੁਣਿਆ ਸੀ ਪਰ ਕਦੇ ਸਮਝ ਨੀ ਆਈ, ਮੈਂ ਜਿਆਦਾ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਇਸ ਬੋਲੀ ਬਾਰੇ ਪਰ ਹੁਣ ਪਤਾ ਲੱਗਦਾ ਕਿ ਇਹ ਬੋਲੀ ਨਾਲ ਬੜੇ ਦੁੱਖ ਜੁੜੇ ਹੋਏ ਹਨ. ਅੱਜ ਮੈਂ ਇਸ ਪੁਆਧੀ ਬੋਲੀ ਬਾਰੇ youtube 'ਤੇ ਬਹੁਤ ਵੀਡੀਓ ਦੇਖੀਆਂ ਤੇ ਮੇਰੀ ਰੂਹ ਅੰਦਰ ਤੱਕ ਹਿੱਲ ਗਈ ਇਹ ਜਾਣ ਕੇ ਕਿ ਚੰਡੀਗੜ੍ਹ ਇਹਨਾਂ ਲੋਕਾਂ ਦਾ ਪਿੰਡ ਉਜਾੜਕੇ ਹੀ ਬਣਾਇਆ ਗਿਆ ਤੇ ਬਾਅਦ ਵਿੱਚ ਉਹਨਾਂ ਦੀ ਬੋਲੀ ਵੀ ਉਹਨਾਂ ਤੋਂ ਖੋਹ ਲਈ ਗਈ. ਦੁੱਖ ਤਾਂ ਇਸ ਗੱਲ ਦਾ ਹੈ ਕਿ ਕਨੇਡਾ ਦੇ ਸਕੂਲਾਂ ਚ ਵੀ ਪੰਜਾਬੀ ਵਿਸ਼ਾ ਪੜ੍ਹਾਉਣ ਲੱਗ ਗਏ, ਪਰ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਚੋਂ ਸਾਰੀਆਂ ਪੰਜਾਬੀ ਦੀਆਂ ਕਿਤਾਬਾਂ ਬਾਹਰ ਕੱਢ ਦਿੱਤੀਆਂ ਤੇ ਨਾਲ ਹੀ ਚੰਡੀਗੜ੍ਹ ਦੀ ਸਰਕਾਰੀ ਬੋਲੀ ਵੀ "English" ਕਰ ਦਿੱਤੀ। ਲੋਕਾਂ ਦੇ ਦੁੱਖ ਸੁਣਕੇ ਆਤਮਾ ਅੰਦਰ ਤੱਕ ਹਿੱਲ ਗਈ...
@gurwindersinghbuttar163
@gurwindersinghbuttar163 4 года назад
ਯੋ ਇੰਟਰਵਿਊ ਸੁਣ ਕੇ ਮੇਰੀਆਂ ਅੱਖਾਂ ਮਾ ਪਾਣੀ ਆ ਗਿਆ, ਸਲੂਟ ਆ ਭੈਣ ਨੂੰ
@mrjattana13
@mrjattana13 4 года назад
ਬਿਲਕੁਲ ਬਾਈ
@SunnyDilbag
@SunnyDilbag 4 года назад
Iam also crying.
@malwabeltpatiala
@malwabeltpatiala 4 года назад
Balle veer manu maan mari boli pa rajpure te
@jattworld1984
@jattworld1984 4 года назад
Kive aa Taapdea..
@chouhansons9115
@chouhansons9115 4 года назад
ਕਿਆ ਬਾਤਾ
@nirbhaibrar9738
@nirbhaibrar9738 4 года назад
ਕਿਆ ਬਾਤ ਆ ਬਾਈ ... ਦਿਲ ਅਸ਼ਕੇ ਅਸ਼ਕੇ ਕਰ ਉੱਠਿਆ, ਹੁਣ ਚੰਡੀਗੜ੍ਹ ਦਾ ਇਹ ਸਟੇਟਸ ਪਿਆ ਕਰਨਾ ( ਪੁਆਧ ਦਾ ਇਲਾਕਾ ਉਜਾੜ ਕੇ ਵਸੇ ਹੋਏ ਸਹਿਰ ਵਿਚ) ,,, ਭਗਤ ਆਸਾ ਰਾਮ ਤੇ ਹੋਰ ਇਕ ਇੰਟਰਵਿਊ ਸਾਜੀ ਕਰੋ ਜੀ
@mann062
@mann062 4 года назад
ਕਿਆ ਬਾਤ ਆ ਭਾਈ ਵੀਰ 1955 ਚ ਸਾਇਕਲ ਤੇ ਜਾਣਾ ਬੇਬੇ ਜੀ ਨੇ ਬਹੁਤ ਵਡਾ ਕਹਿਣ ਆ
@avtardhillon8226
@avtardhillon8226 3 года назад
ਮੋਹਨੀ ਜੀ ਬਹੁਤ ਵਧੀਆ ਵਿਚਾਰ ਹਨ ਮਨ ਨੂੰ ਬਹੁਤ ਪਸੰਦ ਆਈ ਪੁਆਧਦੀ ਬੋਲੀ ਐਂ।
@kaurkavita
@kaurkavita 2 года назад
Simran Bhele
@sonyjawandhasonyjawandha8958
@sonyjawandhasonyjawandha8958 2 года назад
ਮਿਠਾਸ ਆ ਇਸ ਬੋਲੀ ਵਿੱਚ
@freethinker9506
@freethinker9506 2 года назад
Himachal Pradesh and Haryana were the part of Punjab till 1966. Today these areas are not part of Punjab though they speak Punjabi language (there are several dialects of Punjabi) because during census they declared Hindi as their mother tongue. Neither Punjabi muslims nor Punjabi Hindus are loyal with their mother tongue. After 1947 in West Punjab (Pakistan) Punjabi muslims deceived their mother tongue and adopted Urdu and in East Punjab (India) Punjabi Hindus deceived their mother tongue and adopted Hindi. In Himachal Pradesh they have even not given second language status to Punjabi though it is their mother tongue 😅😄😃. The Punjabi Muslims and Punjabi Hindus both have destroyed their own culture and language. The muslims of West Punjab and the Hindus of East Punjab should learn how to give respect to their mother tongue from Bangladesh. They separated from Pakistan because they (Pakistan) were trying to impose Urdu language on them. 😅😄😃 Punjabi Muslims and Punjabi Hindus both are working very hard to destroy their own language and culture 😅😄😃 GOD BLESS THEM
@harpeetsingh9366
@harpeetsingh9366 2 года назад
?
@tarloksinghpunia7888
@tarloksinghpunia7888 2 года назад
ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,
@GaganDeepMDJ
@GaganDeepMDJ 4 года назад
ਮਾਨੂੰ ਮਾਣ ਪੁਆਧੀ ਹੋਵਣ ਤੇ ❤️ ਧੰਨਵਾਦ ਮਨਜੀਤ ਰਾਜਪੁਰਾ ਜੀ ❤️
@LakhvirSingh-rp9bn
@LakhvirSingh-rp9bn 4 года назад
ਸ਼ੁਕਰੀਅਾ ਜੀ ਅੱਜ ਪਤਾ ਲੱਗਾ ਪੁਅਾਦੀ ਕੀ ਹੈ ਮੇਰੇ ਮਾਮਾ ਜੀ ਕਹਿਦੇ ਹੁੰਦੇ ਸੀ ਪੁਅਾਦ ਵੀ ਇਲਾਕਾ ਹੈ ਪਰ ਪਤਾ ਨੀ ਸੀ ਕਿ ਮੁਹਾਲੀ ਮਾਜਰੇ ਸਾਰੇ ਪੁਅਦ ਹੀ ਹੈ ਇਹ ਭਾਸ਼ਾ ਮੈਨੂੰ ਹਰਿਅਾਣਵੀ ਲਗਦੀ ਸੀ ਤੂਰ ਬੀਬਾ ਬਹੁਤ ਵਧੀਅਾ ਲੱਗਾ ਤੁਹਾਨੂੰ ਸੁਣ ਕੇ
@amriksingh4119
@amriksingh4119 4 года назад
ਬੱਲੇ....ਪੰਜਾਬ ਦਾ ਅਾਹ ਰੰਗ ਤਾਂ ਕਦੇ ਵੇਖਿਆ ਹੀ ਨਹੀਂ ਸੀ........ਬਹੁਤ ਸਾਰਾ ਪਿਆਰ ਜੀ ਮੇਰੇ ਵਲੋਂ ...(ਬਰਨਾਲੇ ਤੋਂ)
@manjotsinghbaidwan896
@manjotsinghbaidwan896 4 года назад
Ayo kdi mohali chandigarh fer
@jsjs463
@jsjs463 4 года назад
@@manjotsinghbaidwan896 ਤਰਨ ਤਾਰਨ ਤੋਂ ਹਾਂ ਮੈ ਇਹ ਬੋਲੀ ਪਹਿਲੀ ਵਾਰ ਸੁਣੀਂ ਹੈ ਪਰ ਬਹੁਤ ਪਿਆਰੀ ਲੱਗੀ ਇਹ ਬੋਲੀ
@rajindersidhu917
@rajindersidhu917 3 года назад
Dil khush ho gya eh boli sunn ka ( from barnala )
@montysaini8602
@montysaini8602 2 года назад
@@manjotsinghbaidwan896 mai bro born and brought up in mohali haiga. Mai v bhut bhut ghat puadhi suni hai. Suni hai no doubt mai jaanda kuch puadhian nu v pr Chandigarh Mohali v bhut bhut ght hai.
@manjotsinghbaidwan896
@manjotsinghbaidwan896 2 года назад
Nvi generation ghat boldi hai. Purane sare . Boli kise nu literare and illetrate nahi bnandi . Aun vle tym ch koi badi position te bethan vala banda agar puadi boluga . Then world will accept it more.
@Stitchnnstylee
@Stitchnnstylee 3 года назад
ਅੱਜ ਤਾਂ ਇਹ ਬੋਲੀ ਬਾਰੇ ਜਾਣ ਕੇ ਮੇਰੀ ਰੂਹ ਹੀ ਹਿੱਲ ਗਈ. ਬਠਿੰਡੇ ਤੋਂ ਆਏ ਹੋਇਆਂ ਨੂੰ 3 ਸਾਲ ਹੋ ਗਏ ਮੈਨੂੰ ਇੱਥੇ ਮੋਹਾਲੀ ਪਰ ਮੈਨੂੰ ਹੁਣ ਪਤਾ ਲੱਗਿਆ ਇਸ ਬੋਲੀ ਬਾਰੇ। 50 ਸਾਲਾਂ 'ਚ ਪਹਿਲੀ ਵਾਰ ਮੈਂ ਇਸਨੂੰ ਸੁਣਿਆ। ਇੱਥੇ ਆਕੇ ਮੈਂ 1-2 ਜਣਿਆਂ ਨੂੰ ਇਹ ਬੋਲੀ ਬੋਲਦੇ ਤਾਂ ਥੋੜ੍ਹਾ-ਬਹੁਤਾ ਸੁਣਿਆ ਸੀ ਪਰ ਕਦੇ ਸਮਝ ਨੀ ਆਈ, ਮੈਂ ਜਿਆਦਾ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਇਸ ਬੋਲੀ ਬਾਰੇ ਪਰ ਹੁਣ ਪਤਾ ਲੱਗਦਾ ਕਿ ਇਹ ਬੋਲੀ ਨਾਲ ਬੜੇ ਦੁੱਖ ਜੁੜੇ ਹੋਏ ਹਨ. ਅੱਜ ਮੈਂ ਇਸ ਪੁਆਧੀ ਬੋਲੀ ਬਾਰੇ youtube 'ਤੇ ਬਹੁਤ ਵੀਡੀਓ ਦੇਖੀਆਂ ਤੇ ਮੇਰੀ ਰੂਹ ਅੰਦਰ ਤੱਕ ਹਿੱਲ ਗਈ ਇਹ ਜਾਣ ਕੇ ਕਿ ਚੰਡੀਗੜ੍ਹ ਇਹਨਾਂ ਲੋਕਾਂ ਦਾ ਪਿੰਡ ਉਜਾੜਕੇ ਹੀ ਬਣਾਇਆ ਗਿਆ ਤੇ ਬਾਅਦ ਵਿੱਚ ਉਹਨਾਂ ਦੀ ਬੋਲੀ ਵੀ ਉਹਨਾਂ ਤੋਂ ਖੋਹ ਲਈ ਗਈ. ਦੁੱਖ ਤਾਂ ਇਸ ਗੱਲ ਦਾ ਹੈ ਕਿ ਕਨੇਡਾ ਦੇ ਸਕੂਲਾਂ ਚ ਵੀ ਪੰਜਾਬੀ ਵਿਸ਼ਾ ਪੜ੍ਹਾਉਣ ਲੱਗ ਗਏ, ਪਰ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਚੋਂ ਸਾਰੀਆਂ ਪੰਜਾਬੀ ਦੀਆਂ ਕਿਤਾਬਾਂ ਬਾਹਰ ਕੱਢ ਦਿੱਤੀਆਂ ਤੇ ਨਾਲ ਹੀ ਚੰਡੀਗੜ੍ਹ ਦੀ ਸਰਕਾਰੀ ਬੋਲੀ ਵੀ "English" ਕਰ ਦਿੱਤੀ। ਲੋਕਾਂ ਦੇ ਦੁੱਖ ਸੁਣਕੇ ਆਤਮਾ ਅੰਦਰ ਤੱਕ ਹਿੱਲ ਗਈ...
@GURPREETSINGH-xn9uq
@GURPREETSINGH-xn9uq Год назад
Mohali ch kithe rehde ho tusi
@gilldharminder8976
@gilldharminder8976 Год назад
Sahi soch bhai g thohadi
@apnapunjab5575
@apnapunjab5575 Год назад
ਭੈਣ ਜੀ ਮੈਂ ਤੁਹਾਡੇ ਤੇ ਹੈਰਾਨ ਹਾਂ। ਇਹ ਤਾਂ ਪੀ ਐਸ ਈ ਬੀ ਦੇ ਸਲੇਬਸ ਵਿੱਚ ਪੜਾਇਆ ਹੋਇਆ ਹੈ। ਪੁਆਧ ਦੀ ਬੋਲੀ ਵਧੀਆ ਲੱਗਦੀ ਪਿਆਰੀ ਪੰਜਾਬ ਦੀ ਬੋਲੀ।
@ratejsingh720
@ratejsingh720 Год назад
Really Ambala. Chandigharh area di boli eh Ambala to patiala te Ambala to Chandigharh de area vic ch pind ne una ch bolde eh boli kde Sunni hoyi derabassi de pind la wal aa jana
@bahiabelt3402
@bahiabelt3402 Год назад
Ma v bathinda to ji first tym jado mainu kise ne kiha v dukaan ke gail aja m ohnu aggo kiha kehda pind aa eh😂😂😂u nu pta apni bti alya diboli
@DilpreetKaur-kv9lq
@DilpreetKaur-kv9lq Год назад
ਜੋ ਵੀ ਗੱਲ ਬੋਲ ਸੋਲਾਂ ਅੰਨੇ ਸੱਚ ਬੋਲੀ ਦਿਲ ਖੁਸ਼ ਹੋ ਗਿਆ
@singhtalwandi9015
@singhtalwandi9015 4 года назад
ਵਾਹਿਗੁਰੂ ਮੋਹਨੀ ਤੂਰ ਜੀ ਨੂੰ ਲੰਬੀ ਉਮਰ ਬਖਸ਼ਣ ਤਾਂ ਕਿ ਬੀਬਾ ਜੀ ਮਾਂ ਬੋਲੀ ਪੁਆਧ ਦੀ ਹੋਰ ਸੇਵਾ ਕਰ ਸਕਣ। ਇਹ ਵਿਚਾਰ ਚਰਚਾ ਸੁਣ ਕੇ ਇੰਜ ਮਹਿਸੂਸ ਹੋਇਆ ਕਿ ਮੈਂ ਪੁਆਧ ਦੀ ਸੱਥ ਚ ਬੈਠਾ ਸੁਣ ਰਿਹਾ ਹਾਂ
@gurparkashsingh541
@gurparkashsingh541 2 года назад
ਯੋ ਬਾਤਾਂ ਸੁਣ ਕੇ ਮਨਾ ਮਨ ਖ਼ੁਸ਼ ਹੋ ਗਿਆ,,,,ਭੈਣ ਜੀ ਮੈਂ ਤਾਂ ਮਾਲਵੇ ਤੋ ਹਾਂ,,ਪਰ ਮੈਨੂੰ ਸਾਰੀਆਂ ਪੰਜਾਬੀ ਸਬ ਬੋਲੀਆਂ ਤੇ ਮਾਣ ਹੈ
@Jaspalsinghdhapali
@Jaspalsinghdhapali 27 дней назад
ਪੁਆਧੀ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@balkarsinghnaina9234
@balkarsinghnaina9234 Год назад
ਇਹ ਬੋਲੀ ਸੁਣਕੇ ਸਾਨੂੰ ਬਹੁਤ ਖੁੱਸੀ ਹੋਈ ਬਹੁਤ ਅਨੰਦ ਆਇਆ ਬਹੁਤ ਬਹੁਤ ਧੰਨਵਾਦ🙏🏻🙏🏻🙏🏻🙏🏻🙏🏻
@manjaapkaur2635
@manjaapkaur2635 4 года назад
ਵਾਹ ਜੀ ਕਿਆ ਬਾਤ ਹੈ ਬੀਬਾ ਤੂਰ ਜੀ ਨੇ ਪਰਾਣੇ ਦਿਨ ਯਾਦ ਦਵਾਤੇ ਜਦ ਬਿਨਾ ਜੰਦੇ ( ਸਣ ਨੂੰ ਗਰੀਸ ਲਾ ਕੇ ਗੱਡੇ ਦੇ ਧੁਰੇ ਦੁਆਲੇ ਲਪੇਟ ਕੇ ਉੱਪਰ ਪਹੀਆ ਚੜਾਇਆ ਜਾਂਦਾ ਸੀ ਜਿਸਨੂੰ ਗੱਡਾ ਜੰਦਣਾ ਕਹਿੰਦੇ ਸਨ ) ਗੱਡੇ ਗੋਹਰਾਂ ਵਿਚ ਰਾਟ ਪਾਂਦੇ ਜਾਇਆ ਕਰੇਂ ਤੇ
@malwabeltpatiala
@malwabeltpatiala 4 года назад
Hye oye manu maan a mari boli pa mane rajpure ke a raha manu bhahar le desh ma mnu mari boli ava hahaha manuari boli pa maan
@tarloksinghpunia7888
@tarloksinghpunia7888 2 года назад
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,
@Brownboy8801
@Brownboy8801 4 года назад
ਹਾ...ਏ ਪਿੱਪਲ ਵਾਲੀ ਗੱਲ ਨੇ ਤਾ ਦਿਲ( very Heart touching ) ਈ ਕੱਢ ਲਿਆ 19.48
@gurnamsahal1802
@gurnamsahal1802 4 года назад
ਸੌਂਹ ਰੱਬ ਕੀ ਬੌਹਤ ਨਜਾਰਾ ਆਇਆ ਏ ਬੂਆ ਮੋਹਣੀ ਤੂਰ ! ਅੱਜ ਮੰਨੂੰ ਵੀ ਪੁਆਧੀ ਹੋਣੇ ਪਾ .... ਬੌਹਤ ਧੰਨਬਾਦ ਮਨਜੀਤ ਰਾਜਪਰੇ ਆਲ਼ੇ ਬਾਈ ਕਾ ਵੀ
@gurmeetsinghmaan4257
@gurmeetsinghmaan4257 2 года назад
Biba moni g hero ne pavad k anand a manu tan sach khe reha mhra sara tabar khush ho gya g
@parupkarsingh2625
@parupkarsingh2625 4 года назад
ਬਹੁਤ ਵਧੀਆਂ ਹਰ ਅੰਦਰ ਕੀਆਂ ਬਾਤਾਂ ਸਾਂਝੀਆਂ ਕਰੀਆਂ ਬਾਈ ਮਨਜੀਤ ਸਿੰਘ, ਭੈਣ ਮੋਹਣੀ ਤੂਰ👏🏼🙌🏼
@sarajmanes5983
@sarajmanes5983 4 года назад
ਭੈਣ ਜੀ ਮੋਹਨੀ ਤੂਰ ਜੀ ਅਤੇ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਸਤਿ ਸ੍ਰੀ ਅਕਾਲ ਜੀ ਪੁਆਧੀ ਬੋਲੀ ਨਾਲ ਪਹਿਲੀ ਵਾਰ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਨੇ ਜਾਨੂ ਕਰਵਾਇਆ ਸੀ ਜੀ ਬਹੁਤ ਪਿਆਰ ਬੋਲੀ ਹੈ ਬਹੁਤ ਦਿਲ ਖੁਸ਼ ਹੋ ਗਿਆ ਜੀ ਧੰਨਵਾਦ ਜੀ 🙏🙏👌👌👍👍
@world22ide
@world22ide 4 года назад
ਭੈਣ ਜੀ ਸਵਾਦ ਆ ਗਿਆ ਸੁਣਕੇ ਬਾਤਾਂ ਪੁਆਧ ਦੀਆਂ
@SatnamSingh-kh6sg
@SatnamSingh-kh6sg 7 месяцев назад
Never heard this boli before very nice very sweet boli thank u geet ve buhut sohne te sweet be proud of puadh boli and people
@ekamsidhu9617
@ekamsidhu9617 4 года назад
ਸ਼ੁਕਰੀਆ ਜੀ ਪੁਆਧੀ ਨਾਲ ਰੂਬਰੂ ਕਰਾਉਣ ਲਈ! ਜੀਓ!
@sukhvirdhillon9262
@sukhvirdhillon9262 4 года назад
ਬਾਤਾਂ ਮੇਰੇ ਪੁਆਧ ਕੀਆਂ ਇਹ ਗੀਤ ਸਾਲ ਕੂ ਪਹਿਲਾਂ ਆਡੀਓ ਸੁਣਿਆ ਸੀ ਮੈਨੂੰ ਬੋਹਤ ਹੀ ਵਧੀਆ ਲਗਿਆ ਪਰ ਭੈਣ ਜੀ ਅੱਜ ਪਤਾ ਲੱਗਾ ਕਿ ਇਹ ਤੁਸੀ ਗਾਇਆ ਹੈ ਲਾਜਵਾਬ ਗੀਤ ਹੈ ਬਾਕੀ ਸਾਰੀ ਮੁਲਾਕਾਤ ਹੀ ਲਾਜਵਾਬ ਹੈ ਜਿਉਂਦੇ ਰਹੋ ਭਾਈ
@thebunnyedits
@thebunnyedits 4 года назад
ਬਹੁਤ ਵਧੀਆ ਤੁਹਾਡੇ ਕਾਮਰੇਡ ਪਿਉ ਦਾਦੇ ਨੂੰ ਸਲਾਮ
@jagdeeps753
@jagdeeps753 4 года назад
ਬਹੁਤ ਵਧੀਆ ਲੱਗਿਆ, ਪਹਿਲੀ ਵਾਰ ਪੁਆਧੀ ਸੁਣੀ
@SatpalSingh-ms3hq
@SatpalSingh-ms3hq 4 года назад
ਬਹੁਤ ਵਧੀਆ ਭੈਣ ਜੀ,ਪੰਜਾਬ ਦੀ ਉੱਪ-ਭਾਸਾ ਪੁਆਧੀ ਭਾਸ਼ਾ ਬਾਰੇ ਸੁਣਿਆ ਸੀ ਪਰ ਪੁਆਧੀ ਦੇ ਅਖਾੜੇ ਅਤੇ ਪੁਆਧੀ ਦੇ ਇਲਾਕੇ ਬਾਰੇ ਹੁੱਣ ਪਤਾ ਲੱਗਿਐ ।
@NirmalSingh-ys7wz
@NirmalSingh-ys7wz 3 года назад
ਵਾਹ ਜੀ ਵਾਹ ਪੁਅਾਧੀ ਬੋਲੀ ਦੀ ਸੰਭਾਲ ਲੲੀ ਮਬਾਰਕਾਂ । ਮੈਂ ਭਾਂਵੇਂ ਮਲਵੲੀ ਹਾਂ ਪਰ ਸਭ ਬੋਲੀਅਾਂ ਦਾ ਸਤਿਕਾਰ ਕਰਦਾ ਹਾਂ। ਪੰਜਾਬੀ ੳੁਪ ਬੋਲੀਅਾਂ ਸਭ ੲਿਲਾਕਿਅਾਂ ਦਾ ਪ੍ਰਤੀਨਿਧਤਵ ਕਰਦੀਅਾਂ ਹਨ।
@luhanigaurav619
@luhanigaurav619 2 года назад
ਬੋਹਤ ਹੀ ਸੋਹਣੀ ਬੋਲੀ ਹੈ ਥਾਰੀ ਪੂਆਦੀ ਬੋਲੀ , ਸਾਰੇ ਪੰਜਾਬ ਮਾ ਸਬਤੇ ਅਲਗ
@user-zl3yn7de2x
@user-zl3yn7de2x 4 года назад
ਬਹੁਤ ਵਧੀਆਂ ਵਿਚਾਰ-ਵਿਚਾਰ ਸ਼ੁਕਰੀਆਂ ਬਾਈ ਮਨਜੀਤ ਸਿੰਘ ਜੀ,,,,,
@iqbalsinghshahi
@iqbalsinghshahi 4 года назад
ਮੇਰੇ ਅਨੁਸਾਰ ਪੁਆਧੀ ਬੋਲੀ ਪੰਜਾਬੀ ਤੇ ਹਰਿਆਣਵੀ ਬੋਲੀ ਵਿੱਚ ਪੁਲ਼ ਆ।
@gurwindersinghbuttar163
@gurwindersinghbuttar163 4 года назад
Iqbal Singh Shahi ਬਿਲਕੁਲ ਸਹੀ ਕਿਹਾ ਬਾਈ
@hunneyshergill3348
@hunneyshergill3348 4 года назад
Nahi bai jo hariyana ta 1960 _ 70 m baniya....... Puadiii 500 to 1000 Saal purani boli.....Baba Faridddd n Bani m Puaaddii Varti a
@somnathdawar6114
@somnathdawar6114 4 года назад
Nice
@raghubirkashyap186
@raghubirkashyap186 4 года назад
@@hunneyshergill3348veer ji je Haryana 1966 vich baneya ta ohdi bhasha, culture , dress vi 1966 vich bani aa ???
@ajaysaran2207
@ajaysaran2207 4 года назад
aho bai mix aa punjabi and haryanvi (bagri boli)
@nirmalsingh-xu2ze
@nirmalsingh-xu2ze 4 года назад
ਬਹੁਤ ਖੂਬ ਭੈਣ ਜੀ ਮਾਂ ਬੋਲੀ ਪੁਅਾਧੀ ਲੲੀ ਬਹੁਤ ਵਧੀਅਾ ੳੁਪਰਾਲਾ ਕੀਤਾ ਹੈ।
@tejinderkaur7436
@tejinderkaur7436 4 года назад
ਭੈਣ ਜੀ ਥਾਰੀ ਕਵਿਤਾ ਵਿੱਚ ਦਰਦ ਲੁਕਿਆ ਹੋਇਆ ਹੈ ਕਵਿਤਾ ਸੁਣ ਕੇ ਦਿਲ ਵਿਚ ਆ ਗਿਆ ਕਿ ਜੇਕਰ ਅਜ ਵੀ ਲੋਕ ਉਸ ਤਰਾ ਰਹਿਣ ਲੱਗ ਜਾਣ ਤਾਂ ਇਹ ਕਿਨਾ ਚੰਗਾ ਹੋਵੇ ।
@gurpreetmaan3483
@gurpreetmaan3483 2 года назад
ਦਿਲ ਨੂੰ ਸਕੂਨ ਮਿਲ ਗਿਆ ਜੀ ਦੇਸ ਪੁਆਧ ਦੀ ਬੋਲੀ ਸੁਣ ਕੇ .
@AbdulKhandakala
@AbdulKhandakala 3 года назад
ਮਾਨੂੰ ਤੋ ਅੰਗਰੇਜ਼ੀ ਅਰ ਪੰਜਾਬੀ ਤੇ ਵਧਿਆ ਪੁਆਧੀ ਬੌਲੀ ਲਗਾ... LoVe u.. 💓
@luckychawla536
@luckychawla536 4 года назад
ਵਾਹ!ਕਿੰਨੀ ਮਿੱਠੀ ਪਿਅਾਰੀ ਬੋਲੀ ਅੈ!
@udaynoorgurna32
@udaynoorgurna32 2 года назад
Thanku veere
@shekeyabhisheksharma3638
@shekeyabhisheksharma3638 4 года назад
ਇਤਨੀ ਬਾਤਾ ਤੋ ਪਤਾ ਈ ਨੀ ਤੀ, ਆਪਨੇ ਪੁਆਧ ਕੀਯਾ। ਮਾਂ ਬੋਲੀ ਬੋਲਨੇ ਮਾ ਕੋਈ ਸ਼ਰਮ ਨੀ ਹੋਣੀ ਚਾਹਿਦੀ। ਮਾਰੇ ਘਰਾ ਤੋ ਯੋਹੀ ਚਲਾ...
@veerpal3292
@veerpal3292 4 года назад
ਫੈਮਲੀ ਕੀ ਮੇਲੋ ਨੇ ਤੈ ਚੰਗਿਆੜੇ ਕੱਢਤੇ ਬਹੁਤ ਵਧੀਆ ਜੀ ਮੋਹਣੀ ਤੂਰ ਜੀ ਅਸੀਂ ਮਲਵਈ ਹਾਂ ਪਰ ਪੁਆਧੀ ਵੀ ਬੜੀ ਮਿੱਠੀ ਬੋਲੀ ਹੈ ਰਬ ਤਰੱਕੀਆਂ ਬਖਸ਼ੇ ।
@jaskiratsingh6824
@jaskiratsingh6824 4 года назад
ਅੰਬਾਲੇ ਮਾਂ ਰਹਰੀ ਮਾੜੀ ਮੋਟੀ ਪੁਆਦੀ ਭਾਸ਼ਾ
@BaljeetSingh-fx9or
@BaljeetSingh-fx9or 4 года назад
Yamuna nagar ma b reh rhi hai
@sanjeevkharoud869
@sanjeevkharoud869 2 года назад
Ambala me aaj v h ye boli
@ithink97
@ithink97 Год назад
ਮੈਨੂੰ ਪੁਆਧੀ ਬੋਲੀ ਬਹੁਤ ਵਧੀਆ ਲੱਗਦੀ ਆ ਜੀ ਮੈਂ ਕੋਸ਼ਿਸ਼ ਕਰਾਂਗਾ ਪੁਆਧੀ ਬੋਲੀ ਸਿੱਖਣ ਦੀ ਧੰਨਵਾਦ ਜੀ।
@sahibpreetkaur4280
@sahibpreetkaur4280 4 года назад
ਕਿਆ ਬਾਤ ਐ।👌👌 ਥਮੇ ਤਾਂ ਅੱਜ ਜਮਾ ਈ ਚੰਗਿਆੜੇ ਕੱਢ ਤੈ। ਇਬ ਤਾਂ ਮੈਂ ਥਾਨੂੰ ਅੰਕਲ ✖️ ਨਹੀਂ ਮਾਮਾ ਜੀ ✔️ ਕਹੇ ਕਰਨਾ। ਵਾਹਿਗੁਰੂ ਜੀ ਥਾਨੂੰ ਚੜਦੀ ਕਲਾ ਮਾ ਰੱਖੈਂ।🙏🏻🙏🏻
@ParvinderSingh-nm5qn
@ParvinderSingh-nm5qn 4 года назад
ਥਮੇ ਕਹਾ ਸੇ ਆ ਜੀ
@ParvinderSingh-nm5qn
@ParvinderSingh-nm5qn 4 года назад
Tusi sanour to a
@sandipgrewal192
@sandipgrewal192 4 года назад
ਵਾਹਿਗੁਰੂ ਜੀ ਕਿਆ ਬਾਤ ਐ ਭੈਣ ਮੋਹਣੀ ਤੂਰ ਤੇ ਬਾਈ ਮਨਜੀਤ ਸਿੰਘ ਰਾਜਪੁਰਾ ਤੁਸੀਂ ਤਾਂ ਚੰਗਿਆੜੇ ਕੱਢਤੇ। ਮੈਨੂੰ ਬਹੁਤ ਅਫਸੋਸ ਆ ਕਿ ਪੰਜਾਬ ਦਾ ਇਹ ਅੰਗ ਪੁਆਧ ਦਾ ਇਲਾਕਾ ਵੀ ਗੰਦੀ ਰਾਜਨੀਤੀ ਦੀ ਭੇਂਟ ਚੜ੍ਹ ਗਿਆ। ਭੈਣ ਹੋਰਾਂ ਨੇ ਸਹੀ ਕਿਹਾ ਕੇ ਪੇਂਡੂ ਸੱਭਿਆਚਾਰ ਆਪਸੀ ਮਿਲਵਰਤਣ ਤੇ ਪਿਆਰ ਪੈਸੇ ਦੀ ਹੋੜ ਨੇ ਖ਼ਤਮ ਕਰ ਦਿੱਤਾ ਅਫਸੋਸ ਹੈ ਕਿ ਇਹ ਵਰਤਾਰਾ ਸਭ ਪਾਸੇ ਵਰਤ ਰਿਹਾ ਹੈ। ਮੈਂ ਪੰਜਾਬ ਦੇ ਲੁਧਿਆਣਾ ਜਿਲਾ ਮਸ਼ਹੂਰ ਮੇਲਾ ਛਪਾਰ ਦੇ ਨੇੜੇ ਪਿੰਡ ਆਂਡਲੂ ਦਾ ਰਹਿਣ ਵਾਲਾ ਹਾਂ। ਪੰਜਾਬ ਦੇ ਇਸ ਰੰਗ ਨੂੰ ਪਹਿਲੀ ਵਾਰ ਮਾਣਿਆ ਹੈ ਏਨੀ ਮਿੱਠੀ ਤੇ ਪਿਆਰੀ ਪੁਆਧੀ ਬੋਲੀ ਸੁਣਕੇ ਮਨ ਬਹੁਤ ਖੁਸ਼ ਹੋਇਆ। ਬਾਈ ਰਾਜਪੁਰਾ ਤੇ ਭੈਣ ਤੂਰ ਨੂੰ ਦਿਲੋਂ ਦੁਆਵਾਂ ਨੇ ਤੇ ਆਸ ਕਰਦਾ ਹਾਂ ਕੇ ਤੁਸੀਂ ਏਦਾਂ ਹੀ ਮਾਂ ਬੋਲੀ ਪੁਆਧੀ ਦੀ ਸਾਂਭ ਸੰਭਾਲ ਤੇ ਸੇਵਾ ਕਰਦੇ ਰਹੋਂਗੇ। ਰਾਜਪੁਰਾ ਬਾਈ ਜੀ ਤੁਹਾਡਾ ਧੰਨਵਾਦ ਜੀ ਤੇ ਮੈਨੂੰ ਇਨ੍ਹਾਂ ਦੇ ਗੀਤ ਤੇ ਬੋਲੀਆਂ ਦਾ ਲਿੰਕ ਜਰੂਰ ਭੇਜ ਦਿਓ ਜੀ।
@principallovelypannu9455
@principallovelypannu9455 3 месяца назад
ਬਹੁਤ ਖੁਸ਼ੀ ਹੋਈ ਇੰਟਰਵਿਊ ਸੁਣ ਕੇ!ਦੂਜਿਆਂ ਦੇ comments ਪੜ੍ਹ ਕੇ, ਪੁਆਧੀ ਬਾਰੇ ਲੋਕਾਂ ਵਿਚ ਜਾਗਰੂਕਤਾ ਆਂਦੀ ਦੇਖ ਕੇ। ਕੰਮ ਤਾਂ ਪੁਆਧੀ ਵਿਚ ਬਹੁਤ ਹੋਇਆ ਹੈ,ਪੁਆਧੀ ਦੀ ਤ੍ਰਾਸਦੀ ਹੈ ਕਿ ਇਸ ਬਾਰੇ ਗਿਆਨ ਅਤੇ ਸ਼ੌਂਕ ਦੀ ਘਾਟ ਰਹੀ! ਪੈਸੇ ਨੇ ਪੁਆਧੀਆਂ ਨੂੰ ਸਵਾਰਥੀ ਅਤੇ ਬੇ-ਕਦਰਾ ਬਣਾ ਦਿੱਤਾ! ਪੰਜਾਬੀ ਯੂਨੀਵਰਸਿਟੀ ਵਿਚ 1990 ਦੇ ਆਸ-ਪਾਸ ਦੀਆਂ ਪੁਆਧਣਾਂ ਦੇ ਲੋਕ-ਗੀਤਾਂ ਅਤੇ ਪੁਆਧੀ ਲੋਕ-ਨਾਚਾਂ ਦੀਆਂ Recordings ਮੌਜੂਦ ਹਨ!ਭਾਸ਼ਾ ਵਿਭਾਗ ਪਟਿਆਲਾ ਨੇ ਵੀ ਉਸ ਸਮੇਂ ਦੌਰਾਨ ਇਸ ਸਬੰਧੀ ਕੁੱਝ ਕੰਮ ਕੀਤਾ।
@HimmatSingh-pe2wr
@HimmatSingh-pe2wr 4 года назад
ਬਹੁਤ ਬਹੁਤ ਹੀ ਸੋਹਣੀ ਬੋਲੀ ਹੈ ਮੇਰੇ ਨਾਲ ਫੌਜ ਵਿੱਚ ਲੜਕੇ ਸਨ ਬਹੁਤ ਹੀ ਮਿੱਠੀ ਬੋਲੀ ਹੈ ਵਾਹਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@prabhdeepkaursidhu7625
@prabhdeepkaursidhu7625 2 года назад
I am not from Puaad, I am from Malwa,,, but I like the dedication and love for the mother tongue. 👏👏
@shivbhardwaj8119
@shivbhardwaj8119 4 года назад
My father was from Ramgad, a village close to Chandigadh. This interview brought back memories of the way he used to talk. Thank you
@lavi9136
@lavi9136 3 года назад
ਬਹੁਤ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਆਪਣੀਆਂ ਮਾਂ ਬੋਲੀ ਪੰਜਾਬੀ ਤੇ 🙏🙏🙏🙏🙏💞💞💞💞🌾🌾🚜🚜🚜🌳🌳🌳🌳
@karmjeetmaan1006
@karmjeetmaan1006 5 месяцев назад
I Love ਪੁਆਧ ❤❤❤❤ ਮਾਰਾ ਇਲਾਕਾ ਵੀ ਪੁਆਧ ਹੀ ਆ ਜ਼ਿਲ੍ਹਾ ਰੂਪਨਗਰ
@gurpreetsidhu3072
@gurpreetsidhu3072 2 года назад
ਮੈਡਮ ਤੁਹਾਡਾ ਹਰ apisode ਹੁਣ ਵੇਖਣ ਲੱਗ ਪਏ ਅਾ ਅਸੀ , ਤੁਹਾਡੀ ਸਖਸ਼ੀਅਤ ਬਹੁਤ ਪਿਆਰੀ ਅਾ ਤੁਹਾਡੀ ਬੋਲੀ ਦੀ ਤਰਾਂ , ਵਾਹਿਗੁਰੂ ਮੇਹਰ ਕਰਨ ਤੁਹਾਡੇ ਦਿਲ ਦੀਆਂ ਸਭ ਰੀਝਾਂ ਪੂਰੀਆਂ ਹੋਣ ।
@parmveer.dhiman
@parmveer.dhiman 4 года назад
ਕਿਆ ਬਾਤ ਜੀ 👌👌👌👌👌👌👌👌👌👌👌👌❤️❤️❤️❤️❤️❤️❤️❤️❤️❤️
@AMRITVIRKLAGAR
@AMRITVIRKLAGAR 2 года назад
ਪੁਆਧੀ ਬੋਲੀ ਹਰਿਆਣਵੀ ਪੰਜਾਬੀ ਦਾ ਸੁਮੇਲ ਲਗਦਾ ! ਬਹੁਤ ਪਿਆਰੀ ਬੋਲੀ ❣️❣️❣️
@gurmukhuppal1676
@gurmukhuppal1676 4 года назад
ਵੀਰ ਜੀ ਤੇ ਭੈਣ ਜੀ ਆਪਣੇ ਆਪ ਹੀ ਇਸ ਬੋਲੀ ਨੂੰ ਸੰਭਾਲਿਆ ਜਾਵੇ ।ਬਹੁਤ ਪਿਆਰੀ ਬੋਲੀ ਏ ਸਾਡੀ ਮਾਤਾ ਜੀ ਨੇ ਪੁਆਦ ਤੋਂ ਥੋੜ੍ਹੀ ਜਿਹੀ ਮੈਂ ਬੋਲ ਲੈਂਦਾ ਹਾ।ਸਾਗ ਪੁਆਦਣ ਵਰਗਾ ਕੋਈ ਨਹੀਂ ਬਣਾ ਸਕਦਾ ਅੰਬ ਦਾ ਅਚਾਰ ਕਿਆ ਬਾਤਾਂ ਨੇ
@chadhar7773
@chadhar7773 4 года назад
ਪੋਆਧੀ‌‌ ਬਾਰੇ ੨ ਸਾਲ ਪਿਹਲਾਂ ਜਣਿਆਂ ਸੀ ਬੲਈ ਏਹ ਵੀ ਕੋਈ ਪੰਜਾਬੀ ਦਾ ਦਿਸਦਾ ਹੈ। ਆਜ ਪੋਆਧੀ ਕਾ ਤੂ ਟੀਊਬ ਚੇਨਲ ਵੇਖ ਕੇ ਬੜੀ ਖ਼ੁਸ਼ੀ ਹੋਈ।
@SandeepSingh-ky1wj
@SandeepSingh-ky1wj 4 года назад
420 family
@Msandhuau
@Msandhuau 4 года назад
My whole family is from Majha but we moved to Ambala when i was 12. I learnt Puadh Punjabi from my friends and i love to speak it. Feels like my home.Love it.
@amandeepsingh6232
@amandeepsingh6232 3 года назад
Swaad aaja bhai apni boli ma...
@pardeepkaile2991
@pardeepkaile2991 3 года назад
ਮੈਂ ਦੱਸਾਂ ਕਿਆ ਕਿਆ ਥਾਨੂੰ ਬਾਤਾਂ, ਓ ਲੋਕੋ ਮੇਰੇ ਪੁਆਦ ਕੀਆਂ 👏👏👍
@JASHANVEER55
@JASHANVEER55 4 года назад
ਬਹੁਤ ਵਧੀਆ ਜੀ, ਪੁਆਧੀ ਬੋਲੀ ਲਈ ਰੂਬਰੂ ਕਰਵਾਉਣ ਲਈ।
@onkartiwana6858
@onkartiwana6858 4 года назад
ਗੁਰਬਖਸ਼ ਸਿੰਘ " ਡਕੋਟਾ " ਵਰਗਾ ਨੀਂ ਮੁੜ ਜੰਮਣਾ । ਸਲਾਮ , ਉਸ ਯੋਧੇ ਨੂੰ ।
@gurpindersidhu6116
@gurpindersidhu6116 4 года назад
hello veer ehna vare koi vedio ha you tube te ta mnu link snd krdeo
@mansimar43
@mansimar43 2 года назад
ਬਹੁਤ ਵਧੀਆ ਸੋਚ ਅਤੇ ਵਿਚਾਰ , ਪੰਜਾਬੀ ਅਮੀਰ ਬੋਲੀ 🙏
@mangalmehta6522
@mangalmehta6522 3 года назад
Aaj 7vi var dekh reha program,dekh dekh Dil ni bharda.
@jotkaurmaan2514
@jotkaurmaan2514 3 года назад
ਬਹੁਤ ਖ਼ੂਬ ਮਾਤਾ ਜੀ ਥਮੇ ਮਾਰੀ ਬੋਲੀ ਨੂੰ ਅੱਗੇ ਲੈ ਕਾ ਆਏ 🙏🙏
@ManpreetKaur-in1dg
@ManpreetKaur-in1dg 3 года назад
ਮੈਂ ਵੀ ਪੁਆਧ ਦੀ ਮੋਹਾਲੀ ਦੇ ਨੇੜੇ ਰਹਿਣ ਵਾਲੀ ਹਾਂ। ਮੈਂ ਆਪਣੇ ਦਾਦਾ ਜੀ ਤੋਂ ਇਹ ਭਾਸ਼ਾ ਸੁਣਦੀ ਰਹੀ ਹਾਂ। ਅੱਜ ਵੀ ਜਦੋਂ ਬਾਪੂ ਜੀ ਦੀ ਕੋਈ ਗੱਲ ਹੁੰਦੀ ਹੈ ਤਾਂ ਇੱਕ ਇੱਕ ਲਫ਼ਜ਼ ਯਾਦ ਆਉਂਦਾ ਹੈ। ਬੇਸ਼ੱਕ ਅਸੀਂ ਹੁਣ ਬੋਲ ਨਹੀਂ ਪਾਉਂਦੇ ਉਹਨਾਂ ਵਾਂਗ ਪਰ ਫੇਰ ਵੀ ਦਿਲ ਦੇ ਬਹੁਤ ਕਰੀਬ ਹੈ ਆਪਣੀ ਇਹ ਭਾਸ਼ਾ। love you Ma'am 🙏🏻
@GURPREETSINGH-xn9uq
@GURPREETSINGH-xn9uq Год назад
Kehda pind hai tuhada ji
@prabhkang7409
@prabhkang7409 4 года назад
ਅਸਲ ਵਿੱਚ ਪੁਆਧੀ ਇਲਾਕੇ ਨੂੰ ਮਾਲਵੇ ਮਾਝੇ ਵਾਗ ਅਲੱਗ ਪਹਿਚਾਣ ਨੀ ਦਿੱਤੀ ਗਈ
@amankalra472
@amankalra472 4 года назад
ਯੋਹੀ ਤੋਂ ਰੋਣਾ ਤਾਂ ਬਾਈ ਮਾਰਾ ਪੁਆਧ ਲਾਕਾ ਤੋਂ ਖਤਮ ਹੀ ਕਰ ਦੀਆ
@SameerKhan-ps7yq
@SameerKhan-ps7yq 3 года назад
Bai kisi ki galti ni hai mara apn kasoor a toor madam ne dasaya ta hai ni jehra koi doosre ilaka ka banda baat kra hame os ki Gail os bande ki boli bolan lag jawa basss
@anmolbrar3391
@anmolbrar3391 Год назад
ਕੀ ਬਿਲਕੁਲ ਹੀ ਪਿਉਰ ਪੁਆਧੀ ਬੋਲੀ ਦੇ ਵਿਚ ਕੋਈ ਫਿਲਮ ਵੀ ਬਣਾਈ ਗਈ ਹੋਈ ਆ।ਪਰ ਇਹ ਬੋਲੀ ਸਚਮੁੱਚ ਈ ਬਹੁਤ ਹੀ ਵਧੀਆ ਲੱਗਦੀ ਹੈ। ਧੰਨਵਾਦ ਜੀਉ।
@gurpreetsingh7502
@gurpreetsingh7502 2 года назад
ਬਹੁਤ ਵਧੀਆ ਸੋਚ ਆ ਜੀ ਮੈਂ ਸੰਗਰੂਰ ਤੋਂ ਹਾਂ ਮੇਰੇ ਨਾਲ ਮੁੰਡਾ ਪੜਦਾ ਸੀ ਮੋਹਾਲੀ ਦਾ ਉਹ ਹੁਣ ਵੀ ਉਹੀ ਪੁਆਧੀ ਬੋਲਦਾ ਸੀ
@iqbalsinghshahi
@iqbalsinghshahi 4 года назад
ਮਨਜੀਤ ਵੀਰ ਬਹੁਤ ਹੀ ਸੋਹਣਾ ਲੱਗਿਆ ਤੁਹਾਡਾ ਇਹ ਪ੍ਰੋਗਰਾਮ ਦੇਖਕੇ। ਮੈਂ ਵੀ ਫ਼ਤਹਿਗੜ੍ਹ ਸਾਹਿਬ ਤੋਂ ਆਂ ਵੀਰ। ਸਾਡੀਆਂ ਬਹੁਤ ਰਿਸ਼ਤੇਦਾਰੀਆਂ ਪੁਆਧ ਵਿੱਚ ਨੇ (ਵੈਸੇ ਤਾਂ ਫ਼ਤਹਿਗੜ੍ਹ ਸਾਹਿਬ ਵੀ ਅੱਧਾ ਪੁਆਧ ਹੀ ਆ)। ਮੈਨੂੰ ਇਹ ਬੋਲੀ ਟੇ ਬੋਲਣ ਦਾ ਤਰੀਕਾ ਬਹੁਤ ਪਸੰਦ ਆ, ਬਹੁਤ ਵਧੀਆ ਲਗਦਾ। ❤️❤️❤️🌷🌷🌷🌹🌹🌹🌺🌺🌺
@g-randhawa8581
@g-randhawa8581 4 года назад
Bilkul sahi keha veer tu main v fatehgarh sahib ton hi aa te sadiyan bhut rishteydariyan puadh vich ne.
@manjotsinghbaidwan896
@manjotsinghbaidwan896 4 года назад
Dhanwad viro
@paramjitsingh8460
@paramjitsingh8460 4 года назад
ਮੈਂ ਵੀਰ ਰਾਜਪੁਰਾ ਨੂੰ ਕੁਝ ਸਮਾਂ ਪਹਿਲਾ ਤੋਂ ਸੁਣ ਰਹਾ ਆ ਵੀਰ ਮਨਜੀਤ ਪੁਆਧੀ ਪੁੱਤਰ ਦਾ ਫਰਜ ਨਿਭਾ ਰਿਹਾ ਆ ਭੈਣ ਜੀ ਨੂੰ ਸੁਣਕੇ ਬਹੁਤ ਜ਼ਿਆਦਾ ਖ਼ੁਸ਼ੀ ਹੋ ਰਹੀ ਆ ਬਹੁਤੇ ਸ਼ਹਿਰੀ ਲੋਕ ਹਿੰਦੀ ਬੋਲਕੇ ਆਪਨੇ ਆਪ ਨੂੰ ਬਹੁਤ ਹਾਈ ਰਾਈ ਫ਼ੀਲ ਕਰਦੇ ਨੇ ਪੰਜਾਬੀ ਨੂੰ ਤਾਂ ਗਵਾਰਾ ਅਨਪੜ੍ਹਾ ਦੀ ਬੋਲੀ ਸਮਝਦੇ ਨੇ ਜਿਹੜੀ ਬੋਲੀ ਵਿੱਚ ਬਾਬਾ ਨਾਨਕ ਜੀ ਬਾਬਾ ਫਰੀਦ ਜੀ ਵਾਰਿਸ ਸ਼ਾਹ ਪੀਲੂ ਸ਼ਿਵ ਕੁਮਾਰ ਬਟਾਲਵੀ ਵਰਗੇ ਮਹਾਨ ਵਿਅਕਤੀਆਂ ਨੇ ਗੁਰਬਾਣੀ ਤੇ ਸਾਹਿਤ ਲਿਖਿਆਂ ਹੋਵੇ ਉਹ ਬੋਲੀ ਕਿਵੇਂ ਗਵਾਰਾ ਦੀ ਬੋਲੀ ਕਿਵੇਂ ਹੋ ਸਕਦੀ ਆ ਭੈਣ ਜੀ ਦੇਸ਼ ਭਗਤ ਕਾਮਰੇਡ ਨਾਲ ਸੰਬੰਧ ਰੱਖਦੀ ਕਰਕੇ ਮਾਣ ਮਹਿਸੂਸ ਹੁੰਦਾ ਆ ਮੈਂ ਮਾਲਵੇ ਦੇ ਮਸਹੂਰ ਸ਼ਹਿਰ ਬਰਨਾਲਾ ਦੇ ਪਿੰਡ ਮਨਾਲ ਦਾ ਰਹਿਣ ਵਾਲਾ ਆ ਸਾਡੇ ਵਡੇਰੇ ਪਾਕਿਸਤਾਨ ਦੀ ਬਾਰ ਦੇ ਜਿਲੇ ਲਾਇਲਪੁਰ ਦੀ ਤਹਿਸੀਲ ਟੌਬਾ ਟੇਕ ਸਿੰਘ ਦੇ ਚੱਕ ਨੰਬਰ 409 ਵਿੱਚ ਰਹਿੰਦੇ ਸਨ ਸਾਡੇ ਪੁਰਾਣੇ ਰਿਸ਼ਤੇਦਾਰ ਸਾਨੂੰ ਚੱਕ 409 ਵਿੱਚ ਪਹਿਲਾ ਰਹਿੰਦੇ ਕਰਕੇ ਨੌਂ ਵਾਲੇ ਕਹਿੰਦੇ ਸਨ ਸਾਡੇ ਪਿੰਡ ਵਿੱਚ ਜੱਟ ਕਾਹਲੌ ਤੇ ਗਿੱਲ ਹੀ ਰਹਿੰਦੇ ਹਨ ਅੰਗਰੇਜ਼ਾਂ ਨੇ ਨਵੀ ਵਸਾਈ ਬਾਰ ਵਿੱਚ ਅੰਗਰੇਜ਼ਾਂ ਨੇ ਸਿੰਜਾਈ ਲਈ ਨਹਿਰਾਂ ਕੱਢੀਆ ਹੋਈਆ ਸਨ ਫਸਲਾ ਬਹੁਤ ਜਿਆਦਾ ਹੁੰਦੀਆਂ ਸਨ ਭਾਰਤ ਦੀ ਅਜ਼ਾਦੀ ਵਿੱਚ ਸੱਭਤੋ ਵੱਧ ਹਿੱਸਾ ਪੰਜਾਬੀ ਕੋਮ ਤੇ ਬੰਗਾਲੀ ਕੋਮ ਨੇ ਹੀ ਪਾਇਆ ਸੀ ਅੰਗਰੇਜ਼ਾਂ ਨੇ ਗ਼ੁੱਸੇ ਤੇ ਮਾੜੀ ਨੀਅਤ ਕਰਕੇ ਹੀ ਪੰਜਾਬ ਤੇ ਬੰਗਾਲ ਦੀ ਵੰਡ ਕਰਕੇ ਅੰਗਰੇਜ਼ਾਂ ਨੇ ਪੰਜਾਬੀਆਂ ਤੇ ਬੰਗਾਲੀਆਂ ਤੋਂ ਬਦਲਾ ਲਿਆ ਸੀ ਸਾਨੂੰ ਮਲਵਈ ਲੋਕ ਅਜੇ ਵੀ ਰਿਫਿਊਜੀ ਕਹਿੰਦੇ ਨੇ ਕਾਲੇ ਅੰਗਰੇਜ਼ਾਂ ਨਹਿਰੂ ਤੇ ਗਾਂਧੀ ਨੇ ਮਾੜੀ ਸੋਚ ਕਰਕੇ ਹੀ ਸਾਡੀਆਂ ਜ਼ਮੀਨਾਂ ਉੱਪਰ 50 ਪਰਸੈਟ ਤੱਕ ਕੱਟ ਲਾਕੇ ਘਸਿਆਰੇ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਬਾਬੇ ਨਾਨਕ ਜੀ ਦੀ ਕਿਰਪਾ ਕਰਕੇ ਸਾਡੇ ਲੋਕ ਬਹੁਤ ਸਖ਼ਤ ਮਿਹਨਤ ਕਰਕੇ ਪੈਰਾ ਉੱਪਰ ਫਿਰ ਖੜੇ ਹੋ ਗਏ ਸਾਡੀ ਕਾਫ਼ੀ ਜ਼ਮੀਨ ਹੋਣ ਕਰਕੇ ਤੇ 40 -45 ਸਾਲ ਪਹਿਲਾ ਕਪਾਹ ਨਰਮਾ ਮੱਕੀ ਵਰਗੀਆ ਫਸਲਾ ਲਈ ਲੇਬਰ ਦੀ ਬਹੁਤ ਲੋੜ ਹੁੰਦੀ ਸੀ ਸਾਡਾ ਪਿੰਡ ਛੋਟਾ ਹੋਣ ਕਰਕੇਅਸੀ ਗਵਾਡੀ ਪਿੰਡ ਮਾਗੇਵਾਲ ਮਲਵਈਆਂ ਦੇ ਪਿੰਡੋਂ ਫਸਲਾ ਦੀ ਗੋਡੀ ਵਗੈਰਾ ਲਈ ਲੇਬਰ ਲਿਆਉਂਦੇ ਸੀ ਉਦੋਂ ਮੈਰੀ ਉਮਰ 6-7 ਸਾਲ ਦੀ ਸੀ ਮੈਨੂੰ ਪੂਰਾ ਯਾਦ ਆਕਿ ਮਲਵਈ ਮਜ਼ਦੂਰ ਦੱਸਦੇ ਸਨ ਕਿ ਜਦੋਂ 1947 ਵੇਲੇ ਤੁਹਾਡੇ ਵਡੇਰੇ ਇੱਥੇ ਆਏ ਤਾਂ ਮਲਵਈ ਲੋਕ ਕਹਿੰਦੇ ਸਨ ਕਿ ਸਿੱਖ ਆ ਗਏ ਨੇ ਜਦੋਕਿ ਉਹ ਮਲਵਈ ਖ਼ੁਦ ਵੀ ਸਿੱਖ ਸਨ ਅਸੀਂ ਮਲਵਈਆਂ ਨੂੰ ਕਹਿਣਾ ਕਿ ਕੀ ਤੁਸੀਂ ਆਪਨੇ ਆਪ ਨੂੰ ਸਿੱਖ ਨਹੀਂ ਸਮਝਦੇ ਲਹਿੰਦੇ ਪੰਜਾਬ ਤੋਂ ਬਹੁਤੇ ਸਿੱਖ ਮਾਝੇ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਤੇ ਕਰਨਾਲ ਕੁਰੂਕਸ਼ੇਤਰ ਵਿੱਚ ਵੱਸੇ ਸਨ ਸਾਡਾ ਪਿੰਡ ਮਨਾਲ ਮੁਸਲਮਾਨਾ ਦਾ ਪਿੰਡ ਹੋਣ ਕਰਕੇ ਉਹ ਮੁਸਲਮਾਨ ਲਹਿੰਦੇ ਪੰਜਾਬ ਵਿੱਚ ਚਲੇ ਗਏ ਤੇ ਸਾਡੇ ਵਡੇਰੇ ਬਾਰ ਦੀਆ ਜ਼ਰਖੇਜ਼ ਜ਼ਮੀਨਾਂ ਤੇ ਭਰੇ ਭਰਾਏ ਘਰ ਛੱਡਕੇ ਚੱੜਦੇ ਪੰਜਾਬ ਦੇ ਖਾਲ਼ੀ ਹੋਏ ਪਿੰਡ ਮਨਾਲ ਵਿੱਚ ਵੱਸ ਗਏ ਅਸੀਂ ਮਾਲਵੇ ਵਿੱਚ ਰਹਿਣ ਕਰਕੇ ਅਸੀਂ ਮਲਵਈਆਂ ਵਾਂਗੂ ਬੋਲਦੇ ਸੀ ਵਿਆਹ ਸ਼ਾਦੀਆਂ ਵੇਲੇ ਜਦੋਂ ਸਾਡੇ ਰਿਸ਼ਤੇਦਾਰ ਇਕੱਠੇ ਹੁੰਦੇ ਤਾਂ ਉਹ ਸਾਨੂੰ ਮਲਵਈ ਕਹਿਕੇ ਮਖੌਲ ਕਰਕੇ ਸਨ ਅਸੀਂ ਕਹਿਣਾ ਮਾਲਵੇ ਵਿੱਚ ਕਰਕੇ ਹੁਣ ਅਸੀਂ ਵੀ ਮਲਵਈ ਹੀ ਹਾਂ ਸਾਨੂੰ ਆਪਨੀ ਮਾਂ ਬੋਲੀ ਨਾਲ ਵੱਧ ਤੋਂ ਵੱਧ ਪਿਆਰ ਕਰਨਾ ਚਾਹੀਦਾ ਆ ਸਾਰੀ ਦੁਨੀਆ ਦੇ ਮਹਾਨ ਫਿਲੋਸਫਰ ਕਹਿੰਦੇ ਨੇ ਬੱਚਾ ਆਪਨੀ ਮਾਂ ਬੋਲੀ ਵਿੱਚ ਹੀ ਸੱਭਤੋ ਵੱਧ ਤਰੱਕੀ ਕਰ ਸਕਦਾ ਆ ਵੱਡਾ ਹੋਕੇ ਬੱਚਾ ਕੁਝ ਵੀ ਹੋਰ ਅੰਗਰੇਜ਼ੀ ਵਗੈਰਾ ਸਿੱਖ ਸਕਦਾ ਆ ਭਾਰਤੀ ਅੰਗਰੇਜ਼ਾਂ ਦੇ ਗੁਲਾਮ ਰਹਿਣ ਕਰਕੇ ਹੀ ਅੰਗਰੇਜ਼ੀ ਬੋਲਣ ਵਿੱਚ ਆਪਨੀ ਬੋਲੀ ਨਾਲ਼ੋਂ ਜ਼ਿਆਦਾ ਮਾਣ ਮਹਿਸੂਸ ਕਰਦੇ ਨੇ ਅਸੀਂ ਅੰਗਰੇਜ਼ੀ ਦੇ ਵਿਰੋਧੀ ਨਹੀਂ ਇੰਟਰਨੈਸਨਲ ਲੈਗੂਏਜ ਕਰਕੇ ਸਿੱਖਣੀ ਚਾਹੀਦੀ ਆ ਪਰ ਆਪਨੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ ਚੀਨ ਵਿੱਚ ਹਾਇਰ ਐਜੂਕੇਸਨ ਡਾਕਟਰੀ ਤੇ ਇੰਜੀਨੀਅਰਿੰਗ ਵੀ ਮਾਤ ਭਾਸ਼ਾ ਚਾਈਨਜ ਵਿੱਚ ਹੀ ਹੁੰਦੀ ਆ ਕੀ ਚੀਨ ਨੇ ਤਰੱਕੀ ਨਹੀ ਕੀਤੀ ਅੱਜ ਚੀਨ ਵਰਲਡ ਦੇ ਸੱਭਤੋ ਤਕੜੇ ਦੇਸ ਅਮਰੀਕਾ ਨੂ ਵੀ ਹਰੇਕ ਖੇਤਰ ਮਿਲਟਰੀ ਤੇ ਹੋਰ ਸਾਰੇ ਖੇਤਰਾ ਵਿਚ ਪਛਾੜ ਰਿਹਾ ਆ ਸਾਰੀ ਦੁਨੀਆ ਦੀਆ ਮਾਰਕੀਟਾ ਸਸਤੇ ਚੀਨੀ ਸਮਾਨ ਨਾਲ ਭਰੀਆ ਹੋਈਆ ਨੇ ਇਕ ਦਿਨ ਚੀਨ ਜਰੂਰ. ਹੀ ਵਰਲਡ ਪਾਵਰ ਨੱਬਰ ਇਕ ਬਣ ਜਾਵੇਗਾ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
@SatnamSingh-kh6sg
@SatnamSingh-kh6sg 7 месяцев назад
Well said Punjabi is very rich language ਦਿਲ ਤੇ ਕਰਦਾ ਪੰਜਾਬੀ ਵਿੱਚ ਲਿਖਾਂ ਪਰ ਅੱਖਰ ਲੱਭਣ ਵਿੱਚ ਬਹੁਤ ਸਮਾਂ ਲੱਗਦਾ ਤੁਸੀਂ ਬਹੁਤ ਸੋਹਣੀ ਪੰਜਾਬੀ ਲਿਖੀ ਧੰਨਵਾਦ
@sarabjitsingh5960
@sarabjitsingh5960 4 года назад
ਵੀਰ ਜੀ ਸਾਨੂੰ ਤੇ ਅਜੇ ਤੱਕ ਇਹ ਵੀ ਨਹੀਂ ਸੀ ਪਤਾ ਕਿ ਪੰਜਾਬ ਵਿੱਚ ਪੁਆਧ ਵੀ ਹੈ।। ਬਹੁਤ ਬਹੁਤ ਧੰਨਵਾਦ
@gillguri1556
@gillguri1556 4 года назад
"ਕੁਝ ਪੈਸੇ ਲੲੀ ਅਸੀ ਵੀ ਅਾਪਣੇ ਪਿੰਡ ਕਿਰਾੲੇਦਾਰਾ ਨਾਲ ਭਰ ਲੲੇ,, ਤਕਰੀਬਨ ਚੰਡੀਗੜ ਦੇ ਅਾਲੇ ਦੁਅਾਲੇ ਦੇ ਸਾਰੇ ਪਿੰਡ ਭੲੀਅਾ ਨਾਲ ਭਰੇ ਪੲੇ ਨੇ,,, ਹੁਣ ਤਾਂ ਪਤਾ ਹੀ ਨੀ ਹੁੰਦਾ ਕੇ ਸਾਡੇ ਪਿੰਡ ਚ ਕੌਣ ਕੌਣ ਕਿੱਥੇ ਕਿੱਥੇ ਦਾ ਰਹਿ ਰਿਹਾ
@manjotsinghbaidwan896
@manjotsinghbaidwan896 4 года назад
Bilkul bir.mauli aa ke dekh lave koi
@barjinderpalsingh6035
@barjinderpalsingh6035 3 года назад
ਬਾਈ ਜੀ ਕਟਾਣੀ ਕਲਾਂ ਵੀ ਵੰਨ ਥਰਡ
@balbirpalesher8079
@balbirpalesher8079 3 года назад
Bai ji bilkul sahi ehi hoiya 👍👍👍👍🙏🙏💯💖🌸🌺💐🌷🌹
@LakhwinderSingh-iq9bk
@LakhwinderSingh-iq9bk 2 года назад
ਸਹੀ ਕਿਹਾ ਬਾਈ
@drzahid5701
@drzahid5701 4 года назад
Respect to this Puad Punjabi lady. Mai pehli wari a boli suni bohat maza aya. From Pakistan. +923017928949
@parvinderbrar
@parvinderbrar Год назад
I belong to Bathinda region and speak malvai and happy to listen puadi song from madam mohni ..She may live long .
@hardeepbrar548
@hardeepbrar548 Год назад
ਬਹੁਤ ਸੋਹਣੀਆ ਗੱਲਾਂ ਤੇ ਗੀਤ
@RupinderKaur-kz5wg
@RupinderKaur-kz5wg 4 года назад
World's BEST interview 😘
@varinderpuar
@varinderpuar 4 года назад
Rupinder Kaur agree
@SinghTheMaster
@SinghTheMaster 3 года назад
ਸੋਹਣੀ ਜ਼ੁਬਾਨ ਹੈ ਬਾਈ ਇਹ ਵੀ👌
@amanjothira15
@amanjothira15 2 года назад
Finally, my boli is getting the recognition that it should have got long back.
@tarjeetsingh8619
@tarjeetsingh8619 3 года назад
ਸਾਡੀ ਮਲਵਈ ਬੋਲੀ ਨਾਲ ਬਹੁਤ ਵਧੀਆ ਪਿਆਰ ਆ ਬਹੁਤ ਧੰਨਵਾਦ ਜੀ
@punjbivipguy
@punjbivipguy 4 года назад
Lagacy of intellect, bravery and language carried forward by simple and fighter instinct lady .Respect . I Belong to doaba and feel happy when people are connected to their roots .
@BaljinderBareillyWala
@BaljinderBareillyWala 4 года назад
ਬਹੁਤ ਵਧੀਆ ਬੋਲੀ ਹੈ, ਭੈਣ ਜੀ ਆਪ ਦੀ
@jagtarchahal2541
@jagtarchahal2541 3 года назад
ਬਹੁਤ ਵਧੀਆ ਭੈਣ ਜੀ ਤੁਹਾਡੇ ਗਿਆਨ ਦੀ ਦਾਦ ਦੇਣੀ ਬਣਦੀ ਐ
@parveenkumarwalia2463
@parveenkumarwalia2463 3 года назад
ਥਾਰੀ ਬਾਤਾ ਸੁੱਣ ਕੇ ਮਾਹਨੂੰ ਮੇਰੇ ਘਨੋਰ ਵਾਲੇ ਮਾਮੇ ਦੀ ਯਾਦ ਆ ਗੀ । ਵੋ ਕਹੇ ਕਰੇ ਤਾ ਆਈ ਬਾਤ ਸਮਝ ਮੇ । ਬਾਤਾ ਮ ਥਾਰਾ ਪਿਆਰ ਡੁੱਲ ਡੁੱਲ ਜਾ ।👍
@PremSingh-de7jj
@PremSingh-de7jj 2 года назад
ਬਹੁਤ ਹੀ ਵਧੀਆ ਲੱਗਾ। ਪੁਆਧੀ ਬੋਲ ਸੁਣਕੇ ਜੀ। ਭੈਣ ਜੀ ਅਤੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ।
@sukhwinderchahal8431
@sukhwinderchahal8431 3 года назад
ਮਾਝਾ ਮਾਲਵਾ ਦੁਆਬਾ ਪੁਆਧ ਮੈਨੂੰ ਅੱਜ ਪਤਾ ਲੱਗਾ ਇਹ ਹੈ ਮੇਰਾ ਪੂਰਾ ਪੰਜਾਬ(47 ਤੋ ਬਾਅਦ ਵਾਲਾ ਪੰਜਾਬ ) ਧੰਨ ਬਾਅਦ ਵੀਰ ਮਨਜੀਤ ਅਤੇ ਭੈਣ ਮੋਹਣੀ ।
@jagdeepkaurwarraich5197
@jagdeepkaurwarraich5197 4 года назад
1000% true... Mohnni Sis is also too much nice person... And social worker...... By nature she is very decent person.... She gave me poetry for youth festival of my college time... Buha na baari.. Na koi bnera. Deeva jggake v rakhanga kihe...she is from Santa Majra near landra Mohali.... Family 420. Raju
@manjotsinghbaidwan896
@manjotsinghbaidwan896 4 года назад
Apna area bai aha
@rajindersinghraj9569
@rajindersinghraj9569 2 года назад
ਅੱਜ ਹੀ ਗੀਤ ਸੁਣਿਆ ਸਿਮਰਨ dhadli ਤੇ ਮੋਹਣੀ ਤੂਰ ਦਾ ਬਹੁਤ ਸੋਹਣਾ ਜੀਓ
@narinderpal4647
@narinderpal4647 4 месяца назад
ਮੈਂ ਰਾਜਸਥਾਨ ਦੇ ਸ਼ਹਿਰ ਸ਼੍ਰੀ ਗੰਗਾ ਨਗਰ ਤੋ ਹੈ ਪੋਵਧੀ ਬੋਲੀ ਮੈਨੂੰ ਬਹੁਤ ਹੀ ਚੰਗੀ ਲਗਦੀ ਹੈ ,,ਮੈਂ ਕੁਛ ਚਿਰ chd ਰਿਹਾ ਸੀ ਕੁਛ ਦੋਸਤ ਬਣੇ ਜੀ ਪੁਵਧੀ ਬੋਲਦੇ ਸੀ ਮੈਨੂੰ ਬਹੁਤ ਚੰਗੀ ਲੱਗੀ ਪੋਵਧੀ love you from rajsthan
@malwaboy2007
@malwaboy2007 4 года назад
Proud of my Puadh Punjabis Keep it alive Brings back memories of my Bhauji and Fufarji from village Chapar Chiddi Spent lot of childhood with these beautiful people
@manjotsinghbaidwan896
@manjotsinghbaidwan896 4 года назад
Chapar chiri valeyo
@tajinderkaur8492
@tajinderkaur8492 4 года назад
ਜੋ ਕੋਈ ਵੀ ਕਿਸੇ ਦੀ ਬੋਲੀ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕਰਦਾ ਤਾਂ ਆਪਣੇ ਹੋਛੇਪਣ ਦਿਖਾਉਂਦ ਹੈ। ਜਿਸ ਮਾਧਿਅਮ ਚ ਤੁਸੀਂ ਆਪਣੇ ਜਜ਼ਬਾਤ ਵਿਅਕਤ ਕਰ ਸਕਦੇ ਹੋ ਉਹ ਦੀ ਮਹਾਨਤਾ ਦਾ ਕੋਈ ਸਾਹਨੀ ਨਹੀਂ ਹੋ ਸਕਦਾ।
@deeps7019
@deeps7019 4 года назад
Tajinder Kaur Rahil I’m proud of it
@jaspalkaur6841
@jaspalkaur6841 Год назад
ਬਹੁਤ ਵਧੀਆ ਜੀ ,👍👍👍👍 ਕੋਈ ਰੀਸ ਨੀ ਜੀ ਪੁਆਦੀ ਬੋਲੀ ਦੀ।
@HarshSingh-js4kb
@HarshSingh-js4kb 6 месяцев назад
ਪੁਆਧੀ ਬੋਲੀ ਜੂਂਦੀ ਰਹਾਂ ❤️ ਹਮ ਤੋ ਆਪਣੀ ਬੋਲੀ ਬੋਲਾਂਗੇ 💪
@dr.r.b7817
@dr.r.b7817 4 года назад
ਬਹੁਤ ਵਧੀਆ ਬੋਲੀ ਹੈ ਭੈਣ ਜੀ ਆਪ ਜੀ ਦੀ
@karandhiman5579
@karandhiman5579 4 года назад
Bahut badhiya interview
@cowboy5262
@cowboy5262 4 года назад
ਅੱਧੇ ਪੁਆਧੀ ਅਰ ਮਲਵਈ ਹੋਣ ਤੈ ਮਾਣ
@avtargill438
@avtargill438 2 года назад
ਬਹੁਤ ਹੀ ਮਿੱਠੀ ਤੇ ਪਿਆਰੀ ਬੋਲੀ ਹੈ ਪੁਆਧੀ। ਹਾਂਨੂੰ ਹਭਨੂੰ ਆਪਣੀਆਂ ਖੇਤਰੀ ਬੋਲੀਆਂ ਹੀ ਬੋਲਣੀਆਂ ਚਾਹੀਦੀਆਂ ਨੇ। ਬਹੁਤ ਵਧੀਆ ਉਪਰਾਲਾ ਕੀਤਾ ਜੀ।
@sarvjeetsingh9324
@sarvjeetsingh9324 4 года назад
ਮੈਨੂੰ ਇਹ ਬੋਲੀ ਬਹੁਤ ਸੋਹਣੀ ਲੱਗੀ ਜੀ ਸੁਣ ਕੇ ਦਿਲ ਖੁਸ਼ ਹੋ ਗਿਆ
@Lotus-jf9fk
@Lotus-jf9fk 4 года назад
ਮਾਝੇ ਤੇ ਦੁਆਬੇ ਵਾਲੇ ਵੀਰਾਂ ਨੂੰ ਸ਼ਾਇਦ ਇਹ ਵੀ ਪਤਾ ਨਹੀ ਹੋਣਾ ਕਿ ਪੁਆਧੀ ਵੀ ਪੰਜਾਬ ਦੀ ਉਪ-ਬੋਲੀ ਹੈ ਮੈ ਪਟਿਆਲੇ ਤੋਂ ਹਾਂ ਤੇ B.ed ਵਿੱਚ ਜਲੰਧਰ ਪੜ੍ਹਦਾ ਸੀ (ਪਟਿਆਲਾ ਸ਼ਹਿਰ ਵਿੱਚ ਭਾਵੇਂ ਹੁਣ ਲੋਕ ਪੁਆਧੀ ਬੋਲੀ ਨਹੀਂ ਬੋਲਦੇ, ਪਰ ਸ਼ਹਿਰ ਤੋਂ 7-8 ਕਿਲੋਮੀਟਰ ਦੂਰ ਪਿੰਡਾਂ/ਕਸਬਿਆਂ ਤੋਂ ਹੀ ਪੁਆਧੀ ਉੱਪ-ਬੋਲੀ ਸ਼ੁਰੂ ਹੋ ਜਾਂਦੀ ਹੈ, ਪਰ ਸ਼ੌਂਕੀਆ ਤੌਰ ਤੇ ਮੈ ਪੁਆਧੀ ਤੋ ਬਹੁਤ ਚੰਗੀ ਤਰਾਂ ਜਾਣੂ ਹਾਂ) ਤਾਂ ਜਲੰਧਰ ਅਤੇ ਮਾਝੇ ਦੇ ਨਾਲ ਪੜ੍ਹਦੇ ਵਿਦਿਆਰਥੀਆਂ ਨੂੰ ਪੁਆਧ ਜਾਂ ਪੁਆਧੀ ਬਾਰੇ ਬਿਲਕੁੱਲ ਵੀ ਪਤਾ ਨਹੀ ਸੀ, ਗੁਰਬਾਣੀ ਵਿੱਚ ਵੀ ਬਹੁਤ ਸਾਰੇ ਸ਼ਬਦ ਪੁਆਧੀ ਉੱਪ-ਬੋਲੀ ਦੇ ਹਨ, ਜਿਵੇਂ ਕਿ "ਮਾਰ੍ਹਾ (ਸਾਡਾ), ਥਾਰਾ (ਤੁਹਾਡਾ), ਤਲੈ (ਥੱਲੇ), ਕਾ (ਦਾ) ਆਦਿ
@manjotsinghbaidwan896
@manjotsinghbaidwan896 4 года назад
Hanji ah gal tan hai thari bilkul theek
@gujjarhoshiarpuria2585
@gujjarhoshiarpuria2585 4 года назад
ਨਾ ਨਾ ਵੀਰਾ ਮੇਰਾ ਪਿੰਡ ਗੜਸ਼ੰਕਰ ਦੋਆਬੇ ਚ ਅ ਅਸੀਂ ਏਦਾਂ ਐ ਬੋਲਦੇ ਤੁਹਾਡੇ ਵਾਂਗੂੰ। ਅਸੀ ਕੀ ਨੀ ਬੋਲਦੇ ਕਯਾ ਬੋਲਦੇ ਮੈੱਸ ਬੋਲਦੇ ਮਝ ਨੀ ਬੋਲਦੇ।ਸਾਡੀ ਰਲਦੀ ਬੋਲੀ ਤੁਹਾਡੇ ਨਾਲ।ਰੋਪੜ, ਨਵਾਂਸ਼ਹਿਰ, ਗੜ੍ਹਸ਼ੰਕਰ,ਏਹਦਰ ਇਹਦਾ ਬੋਲਦੇ ਅਸੀਂ।।।↩️
@malkitriar6971
@malkitriar6971 4 года назад
Na g mai gurdaspur toh aa menu pata hai puadi bare,par boht loka nu nhi pataa😢😢
@Binda834
@Binda834 4 года назад
Manu v aj pata lagya
@dilpreetsingh1984
@dilpreetsingh1984 2 года назад
ਭਾਜੀ, ਮੈਂ ਜਲੰਧਰ ਤੋਂ ਹੀ ਹਾਂ, ਤੇ ਪੁਆਧ ਬਾਰੇ ਵਾਹਵਾ ਚਿਰ ਤੋਂ ਜਾਣਦਾ ਹਾਂ, ਮੇਰਾ ਰੁਝਾਨ ਰਿਹਾ ਉਪ ਭਾਸ਼ਾਵਾਂ ਬਾਰੇ ਜਾਣਕਾਰੀ ਰੱਖਣੀ। ਪਰ ਤੁਹਾਡੀ ਗੱਲ ਨਾਲ਼ ਕੁਝ ਹੱਦ ਤੱਕ ਸਹਿਮਤ ਹਾਂ ਅਤੇ ਮੈਨੂੰ ਲਗਦਾ ਹੈ ਕਿ ਸਾਡੇ ਸਿੱਖਿਅਕ ਅਦਾਰੇ ਇਸ ਪਾਸੇ ਵੱਲ ਨਹੀਂ ਆਉਂਦੇ ਕਿ ਸਭ ਨੂੰ ਆਪਣੇ ਪੰਜਾਬ ਬਾਰੇ ਦੱਸਿਆ ਜਾਵੇ। ਇਹ ਘਾਟ ਲਗਦਾ ਨਹੀਂ ਕਿ ਕਦੇ ਪੂਰੀ ਹੋਊ
@parmveer.dhiman
@parmveer.dhiman 4 года назад
ਥਾਰਾ ਬੋਲਣ ਕਾ ਸਟੈਲ ਬੜਾ ਚੰਗਾ ਲਾਗ ਰਿਆ ਮੰਨੇ ਤੋਹ ❤️
@manjotsinghbaidwan896
@manjotsinghbaidwan896 4 года назад
Hahahaha
@ishwinderkaur1901
@ishwinderkaur1901 2 года назад
Maney ni maanu aauga
@MARA-PUADH
@MARA-PUADH 2 года назад
Mara thara sun ke bhut vdiya lgiya bai
@punjabientertainment7518
@punjabientertainment7518 4 года назад
ਮੈ ਪੁਅਧ ਬੋਲੀ ਵਾਰੇ ਥੋੜਾ ਸਮਾਂ ਪਹਿਲਾ ਪਤਾ ਲੱਗਾ ਸੀ ਪਰ ਬੋਲਦੇ ਸੁਣੇ ਨਹੀ ਸੀ ਪਰ ਅੱਜ ਸੁਣ ਕੇ ਬਹੁਤ ਵਧਿਆ ਲੱਗਾ। ਹੁਣ ਮੇਰਾ ਦਿਲ ਵੀ ਕਰਦਾ ਕਿ ਮੈ ਵੀ ਪੁਆਧੀ ਬੋਲੀ ਸਿੱਖਾਂ
@shivdevsingh8458
@shivdevsingh8458 2 года назад
ਕੋਈ ਸ਼ਬਦ ਨਹੀਂ ਮੇਰੇ ਕੋਲ। ਬਹੁਤ ਬਹੁਤ ਵਧੀਆਂ ਗੱਲਾਂ ਬਾਤਾਂ 🙏। ਹੰਝੂ ਆ ਗੲੇ।👍🏻👍🏻
Далее
КАК Я ЭТО СДЕЛАЛА?
00:13
Просмотров 257 тыс.
🗿КОРОЛЬ МЬЮИНГА ИЗ ТТ
0:17
Просмотров 3,4 млн
Flash!快速穿衣服😂 #short
0:10
Просмотров 17 млн