Тёмный

ਕਿਵੇਂ ਬੇਵਕੂਫ ਬਣਾਉਂਦੀ ਫਿਰਦੀ ਸੀ ਇਹ ਔਰਤ, ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ 

Ek Zaria
Подписаться 141 тыс.
Просмотров 821 тыс.
50% 1

ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲੋਕਾ ਨੂੰ ਜਾਗਰੂਕ ਕਰੋ ਜੀ

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@ekzariaofficial
@ekzariaofficial 10 месяцев назад
ਵੀਡੀਓ ਸ਼ੇਅਰ ਕਰਕੇ ਲੋਕਾ ਨੂੰ ਜੈਕਰੂਕ ਕਰੋ ਕਮੈਂਟ ਕਰਕੇ ਆਪਣਾ ਵਿਚਾਰ ਜਰੂਰ ਦਿਓ❤️🙏
@jyotikalotra77
@jyotikalotra77 10 месяцев назад
Mently diseas problem lg rhi aa
@rajwantkaur4808
@rajwantkaur4808 10 месяцев назад
Sir ji SSA ji plz Sanu thodi help di jrurat h..
@waraichsaab3930
@waraichsaab3930 10 месяцев назад
Yr bacche da muh blur krna c os nu hor bachhe fr troll krn ge v Teri mom Edda krdi bachhe da jiona aukha ho Jana yr bachha ta rabb roop aa
@sumannarang305
@sumannarang305 10 месяцев назад
​@@rajwantkaur4808q
@nand3219
@nand3219 10 месяцев назад
ਕਵਾਤਰਾ ਕੀ ਪਤਾ ਉਸ ਭੈਣ ਦੀ ਕੀ ਮਜਬੂਰੀ ਹੋਵੇ ਤੈਨੂੰ ਕੋਈ ਪੁੱਛੇ ਤੂੰ ਕਿੰਨਾ ਡਰਾਮੇਬਾਜ਼ ਹੈ
@journeytime1470
@journeytime1470 10 месяцев назад
ਮੇਹਨਤ ਕਰਦੀ ਨੂੰ ਮੌਤ ਪੈਂਦੀ ਆ। ਮੈਂ ਤਾਂ husband di death ਤੋਂ ਬਾਅਦ ਆਪਣਾ ਬੇਟਾ ਪਾਲਿਆ ਪੜ੍ਹਾਇਆ ਤੇ ਉਸ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ। ਮੈਂ ਅਜੇ ਵੀ ਸਿਲਾਈ ਦਾ ਕੰਮ ਕਰਦੀ ਆ ਤੇ ਪਰਮਾਤਮਾ ਦਾ ਸ਼ੁਕਰਾਨਾ ਕਰੀਦਾ।।
@roshansinghsingh5300
@roshansinghsingh5300 10 месяцев назад
Mehant Karni bahut changi glae
@AmanpreetSingh-qn6kw
@AmanpreetSingh-qn6kw 10 месяцев назад
Good 👍
@HARJEETSINGH-yv1np
@HARJEETSINGH-yv1np 9 месяцев назад
Salute g ਤੁਹਾਨੂੰ
@paramjitkaur19
@paramjitkaur19 9 месяцев назад
waheguru tuhde te mehr e rukhn di
@Eknoor_singh_dhanoa
@Eknoor_singh_dhanoa 9 месяцев назад
Mai v stitching kardi a
@balwinderbindu8484
@balwinderbindu8484 7 месяцев назад
ਮੇਰੇ ਵੀ ਤਾਇਆ ਜੀ ਦਾ ਬੇਟਾ ਸੀ ਉਸ ਦੀ ਡੈਥ ਹੋ ਗਈ ਸੀ 2ਮਹੀਨੇ ਮੈਰਿਜ ਨੂੰ ਹੋਏ ਸੀ ਭਾਬੀ ਪ੍ਰੈਗਨੈਂਟ ਸੀ ਨੌ ਮਹੀਨੇ ਬਾਅਦ ਬੱਚਾ ਹੋਇਆ ਉਸਨੇ ਮੈਰਿਜ ਨਹੀਂ ਕਰਵਾਈ ਤੇ ਆਪਣੇ ਬੱਚੇ ਨੂੰ ਸਿਲਾਈ ਦਾ ਕੰਮ ਕਰਕੇ ਪਾਲ ਰਹੀ ਹੈ ਔਰ ਬਹੁਤ ਵਧੀਆ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਪੜਾ ਰਹੀ ਹੈ ਸਾਰੀ ਫੈਮਲੀ ਔਰ ਸਮਾਜ ਲਈ ਬਹੁਤ ਵੱਡੀ ਮਿਸਾਲ ਨੇ ਉਹ ਔਰਤ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ ਸਭ ਤੋਂ ਵੱਡੀ ਗੱਲ ਇੱਜਤ ਹੁੰਦੀ ਹੈ
@sodhips761
@sodhips761 6 месяцев назад
viah kara lyna chieda hai koi ankh ne ghat de
@balwinderbindu8484
@balwinderbindu8484 4 месяца назад
@@sodhips761 Oh osda appne faisla ji appa kisa no force nhi kar sakde ji kiok Kai ladkiya di soch hi eda hundi ji
@balwinderbindu8484
@balwinderbindu8484 4 месяца назад
@@sodhips761 Baki ethe gal mehnat di kiti ji os ladki di video dekh k ji
@MotiLal-qj9sp
@MotiLal-qj9sp 10 месяцев назад
ਰੱਬ ਕਿਸੇ ਨੂੰ ਵੀ ਏਸੇ ਹਾਲਾਤ ਨਾ ਦਿਖਾਵੇ ਪਰੰਤੂ ਏਸੇ ਝੂੱਠ ਬੋਲ ਕੇ ਮੱਦਦ ਮਗਨ ਵਾਲੇ ਦੂਸਰੇ ਲੋਕਾਂ ਦਾ ਵੀ ਰਾਹ ਬੰਦ ਕਰਦੇ ਹਨ ਜਿਨ੍ਹਾਂ ਨੂੰ ਸਹੀ ਤੌਰ ਤੇ ਮੱਦਦ ਦੀ ਲੋੜ ਹੁੰਦੀ ਹੈ
@fashionhouse-tn8uy
@fashionhouse-tn8uy 9 месяцев назад
Absolutely right
@majorsingh7474
@majorsingh7474 6 месяцев назад
ਅਨਮੋਲ ਪੁੱਤਰ ਜੀ ਜੋ ਇਸ ਕੋਲ ਲੜਕਾ ਹੈ ਏਸ ਵਾਰੇ ਵੀ ਪਤਾ ਕਰ ਲਵੋ ਕਿਤੇ ਕਿਸੇ ਦਾ ਬੱਚਾ ਚੁਕਿਆ ਤਾ ਨਾ ਹੋਵੇ god bless u Anmol putar ji👍👍👍👍🙏🙏🙏🙏
@HarjitChahal-bp9ip
@HarjitChahal-bp9ip 10 месяцев назад
ਅਨਮੋਲ ਤੇਰੇ ਵਰਗੇ ਪੁੱਤ ਘਰ ਘਰ ਜੰਮਣ ਪੁੱਤ ਜਿਓਦਾ ਰਹਿ ❤
@fashionhouse-tn8uy
@fashionhouse-tn8uy 9 месяцев назад
Absolutely right
@fashionhouse-tn8uy
@fashionhouse-tn8uy 9 месяцев назад
Akale anmol sir aur unki team aur jo log help karte un jaise log har ek ghar mein ho
@Noor_650
@Noor_650 9 месяцев назад
@@fashionhouse-tn8uyhanji tuc right ho ji
@luckyvirdi158
@luckyvirdi158 9 месяцев назад
Hnji bahut vadia nature a te kmm a ❤
@KB0065
@KB0065 9 месяцев назад
Anmol Kise nu video pa k jleel karna thik nhi kal nu agli bejti di mari mar gae kon jimewar J bechari jhooth v boldi koi majboori hou J ta aih bahut ameer hundi te fer acting kardi ta jloos kad v lainde.
@amriksindhu2714
@amriksindhu2714 Месяц назад
ਅਨਮੋਲ ਪੁਤ ਤੇਰੀ ਸੇਵਾ ਬਹੁਤ ਵੱਡੀ ਹ ਮੈਨੂੰ ਤਾਂ ਇਹ ਗੱਲ ਦੀ ਬਹੁਤ ਵੱਡੀ ਸੋਚ ਹੈ ਕਿ ਜਿਸ ਦਿਨ ਇਸ ਦਾ ਬੇਟਾ ਵੱਡਾ ਹੋਉ ਤਾਂ vbeoਵੇਖ ਕੇ ਮਰ ਜਾਉ
@ManinderjeetSingh-td2yz
@ManinderjeetSingh-td2yz 9 месяцев назад
ਵੀਰ ਬਹੁਤ ਜਲਦੀ ਇਸਦਾ ਪਰਦਾ ਫਾਸ਼ ਕਰ ਦਿੱਤਾ ਤੁਸੀਂ ਏਹਨਾਂ ਲੋਕਾਂ ਕਰਕੈ ਗਰੀਬ ਬੰਦੇ ਦੀ ਮਦਦ ਨਈ ਕਰ ਪੌਂਦੇ ਏਹਨਾਂ ਦੇ ਝੂਠ ਕਰਕੇ ਸਹੀ ਲੋੜ ਵੰਡ ਬੰਦਾ ਦਾ ਨੁਕਸਾਨ ਹੁੰਦਾ good jop ਬਾਈ ਜੀ salute ਤੁਹਾਨੂੰ ਜਿਨਾਂ on camera ਸਾਰਾ ਪਰਦਾ ਫਾਸ਼ ਕੀਤਾ
@unitedcolors2920
@unitedcolors2920 10 месяцев назад
ਇਸ ਟੀਮ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏 🙏 🙏
@karmjitsingh2230
@karmjitsingh2230 10 месяцев назад
ਮਾਂ ਕਰਮਾ ਵਾਲੀਆਂ ਜਿਨੇ ਜਨਮ ਦਿੱਤਾ। ਵੀਰ ਨੂੰ ਮਾਏ ਹੀਰਾ ਦੀਤਾ ਰੰਬ ਨੇ ਸਾਡੇ ਪੰਜਾਬ ਨੂੰ ਵੀਰ ਬਾਹਰ ਰੈਹਕੇ ਵੀ ਪੰਜਾਬ ਲਈ ਕਿੰਨਾ ਸੋਚਦਾ। ਸੰਸਕਾਰ ਕਿਨੇ ਨੇ ਮਾਂ ਦੇ ਮਾਂ ਵਿੱਚ ਕਿਨਾ ਪਿਆਰ ਹੋਉ। ਧੰਨ ਨੇ ਕਰਮਾ ਵਾਲੇ ਨੇ ਨਾਨਾ ਨਾਨੀ ਜਿਨਾਂ ਨੂੰ ਕਿੰਨਾ ਵਦੀਆ ਦੋਤਾ ਨਸੀਬ ਹੋਆ।
@user-fz3hl1fb8b
@user-fz3hl1fb8b 9 месяцев назад
Dhan aa tu parava dhan aa. o Tu parava einglish vich e comment likhiya kar kato kat punjabi di insult ta na haugi. teri kisey gal da koe matlab banda palaa. paamey Tu ek vaari kisey to apna comment paddala. teri koe gal e ne samaj ondi vichey Tu nana nani le aandey ohna nu ta karey rehndey. jihdda v tera comment pardda hau o ser de vaal e patda hona merey vaangu.
@Deepsaab33
@Deepsaab33 8 месяцев назад
​@@user-fz3hl1fb8bohde comment nu kinhe loka ne like Kita , tere comment nu kina pyar dita loka ne oh v dekhla, aap Kuch kr NHI sakde ta kise Tou sadyia v na kro
@Devid_billa
@Devid_billa 5 месяцев назад
12 ਕੁ ਸਾਲ ਸੀ ਮੈਂ ਤੇ ਮੇਰਾ ਭਰਾ 7 ਸਾਲ ਦਾ ਮੇਰੀ ਮਾਂ ਨੇ ਘਰਾਂ ਦਾ ਕੰਮ ਕਰਕੇ ਪਾਲਿਆ ਬਾਈ ਕੋਈ ਘਰ ਵਾਰ ਨੀ ਹੈ ਕਮਰੇ ਦਾ ਕਰਾਏਆ ਸਾਬ ਕੂਸ਼ ਆਪ ਈ ਕਰਦੇ ਸ਼ੀ ਕਦੇ ਕਿਸ਼ੇ ਤੌ ਨੀ ਮੰਗੇਆ ਭਾਵੇ ਭੂਖੇ ਸੋਣਾ ਪੇਂਦਾ ਸੀ ਹੁਣ ਤਾਂ ਮੈ ਵੀ ਕੰਮ ਕਰਦਾਂ ਰੱਬ ਹੱਥ ਪੇਰ ਸਲਾਮਤ ਰੱਖੇ ਬਾਕੀ ਦੇਖਲਾ ਗੇ 👆👁
@ardas4558
@ardas4558 10 месяцев назад
ਕਿਵੇਂ ਦਿਲ ਕਰਦਾ ਕਹਿਣ ਨੂੰ ਮੇਰਾ ਬੰਦਾ ਮਰਰ ਗਿਆ ਜਿਹਨਾਂ ਦੇ ਮਰਦੇ ਆ ਓਹਨਾ ਨੂੰ ਪੁੱਛ ਕੇ ਵੇਖੋ ਜਿੰਦਗੀ ਨਰਕ ਬਣ ਜਾਂਦੀ
@Savleendhillon766
@Savleendhillon766 9 месяцев назад
Soch ke hi rooh ਕੰਬ ਜਾਂਦੀ ਆ g
@ranjitkaurkaur9973
@ranjitkaurkaur9973 9 месяцев назад
​@@Savleendhillon766 sahi gall aa ji,
@Savleendhillon766
@Savleendhillon766 9 месяцев назад
@@ranjitkaurkaur9973 ehne ਪਤਾ ਨੀ kini varr ਮਾਰਿਆ ਆਪਣੇ ਘਰ ਵਾਲੇ ਨੂੰ 😒
@gurleensidhu158
@gurleensidhu158 9 месяцев назад
Thodi gl bilkul Sahi ah shabd ta juwan to nhi niklda bai💔😭
@manharmasson7261
@manharmasson7261 9 месяцев назад
ਵਾਹਿਗੁਰੂ ਜੀ ਇਸ ਬੈਲਜ਼ੀਅਮ ਵਾਲੇ ਬੱਚੇ ਨੂੰ ਤੂਸੀ ਹਮੇਸ਼ਾਂ ਖ਼ੁਸ਼ ਰਖਿਓ 🙏🏻🙏🏻🙏🏻
@sadhusingh8152
@sadhusingh8152 9 месяцев назад
ਵੀਰ ਅਨਮੋਲ ਜੀ ਤੁਸੀਂ ਧੰਨ ਹੋ ਇਹਨਾਂ ਮੁਸ਼ਕਲਾਂ ਨਾਲ ਸਿਜਦੇ ਹੋ ਅਸੀਂ ਦੂਰ ਬੈਠੇ ਸਿਰਫ਼ ਹੁਣ ਦੇਖ ਦੇਖ ਦੁਖੀ ਹੋ ਗਏ ਹਾਂ
@rickyd5758
@rickyd5758 9 месяцев назад
ਜਿਹੜੇ ਬੰਦੇ ਨੇ ਕਿਸੇ ਦਾ ਦੁੱਖ ਦੇਖਕੇ ਉਹਦੀ ਮਜ਼ਬੂਰੀ ਦੇਖਕੇ ਮਦਦ ਕੀਤੀ ਹੁੰਦੀ ਆ ਤੇ ਜਦੋਂ ਉਸਦੇ ਸਾਹਮਣੇ ਸੱਚਾਈ ਆਂਉਦੀ ਆ ਕੇ ਜਿਸਦੀ ਮੱਦਦ ਕੀਤੀ ਸੀ ਉਹ ਫਰੌਡ ਆ ਤਾਂ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਫਿਰ ਅੱਗੇ ਤੋਂ ਉਸਨੂੰ ਕਿਸੇ ਦੇ ਅਸਲੀ ਹੰਝੂਆਂ ਤੇ ਵੀ ਯਕੀਨ ਨਹੀਂ ਹੁੰਦਾ
@sukhpreetsidhu3603
@sukhpreetsidhu3603 10 месяцев назад
ਮੈ🙏 ਰੱਬ ਨਹੀਂ ਵੇਖਿਆ ਪਰ ਜੇ ਹੋਇਆ ਤਾ Anmol ਵੀਰੇ ਵਰਗਾ ਹੋਣਾ 🙏🙏❤❤❤❤❤ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ❤
@sultansingh7138
@sultansingh7138 10 месяцев назад
ਚਾਰੇ ਯੁੱਗਾ ਵਿੱਚ ਪ੍ਰਮਾਤਮਾ ਇਨਸਾਨ ਦੇ ਰੂਪ ਵਿੱਚ ਹੀ ਆਈਆਂ 🙏
@teghjot
@teghjot 9 месяцев назад
Awe na compare kreya kro rab nu har ik nll klun
@paramjitsingh2461
@paramjitsingh2461 9 месяцев назад
ਕਿੰਨੀ ਛੋਟੀ ਬੁੱਧੀ ਆ ਤੁਹਾਡੀ। ਇਸ ਹਿਸਾਬ ਨਾਲ ਤਾਂ ਖਾਲਸਾ ਏਡ ਵਾਲੇ ਰਵੀ ਸਿੰਘ ਰੱਬ ਦੇ ,,,,,,,,,,,,, ਲੱਗੇ।
@sodhips761
@sodhips761 6 месяцев назад
rabb apne warga app he baki bhagt dass ja gurmukh ho sakde han
@sarbjeetkaur8470
@sarbjeetkaur8470 10 месяцев назад
ਬੈਲਜੀਅਮ ਵਾਲਾ ਬੰਦਾ vry vry nyc. Hasmukh waheguru bless him🙏
@HardevsinghSihra-br2yy
@HardevsinghSihra-br2yy 5 месяцев назад
ਧੰਨਵਾਦ ਜੀ,, ਭਾਈ,, ਅਨਮੋਲ ਜੀ,, ਬਹੁਤ ਵਧੀਆ,, ਇਨਕੁਆਰੀ ਹੈ ਜੀ।
@JaspalSingh-sf5ig
@JaspalSingh-sf5ig 9 месяцев назад
ਮੁੰਡਾ ਬੇਚਾਰਾ ਕਿੰਨਾ ਭੋਲਾ ਜੇਹਾ ਮੈਨੂੰ ਦੇਖ ਕੇ ਤਰਸ ਆਓਂਦਾ 😥😥🙏🙏
@simrankuar4918
@simrankuar4918 9 месяцев назад
ਧੰਨਵਾਦ ਅਲਮੋਲ ਭਾਜੀ ਤੁਹਾਡਾ ਇਸ ਵੀਡੀਓ ਪਾਉਣ ਦਾ ਸਾਡੇ ਵੀ ਇਥੇ ਡੁਬਈ ਦੇ ਵਿੱਚ ਫਲਸਤੀਨ ਫਲਸਤੀਨੀ ਦੇ ਨਾਂ ਤੇ ਬਹੁਤ ਸਾਰੇ ਪੈਸੇ ਇਕੱਠੇ ਕਰ ਰਹੀਆਂ ਔਰਤਾਂ ਤੇ ਉਹਨਾਂ ਵਿੱਚੋਂ ਮੈਂ ਵੀ ਮੂਰਖ ਸੀ ਜੋ ਉਹਨਾਂ ਨੂੰ ਪੈਸੇ ਦਿੱਤੇ ਆ ਸੋ ਅਸੀਂ ਵੀ ਕੁਝ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਲਈ ਪਰ ਅੱਜ ਹੁਣ ਬਹੁਤ ਜਿਆਦਾ ਇਦਾਂ ਦੇ ਕੰਮਾਂ ਦੇ ਵਿੱਚ ਇੱਥੇ ਵੀ ਔਰਤਾਂ ਪੈਸੇ ਮੰਗ ਰਹੀਆਂ ਆ ਸੋ ਫਲਸਤੀਨੀ ਦੇ ਵਿੱਚ ਦੇ ਲੜਾਈ ਹੋਈ ਆ ਉਸ ਕਰਕੇ ਇਹ ਜਿਆਦਾ ਇਦਾਂ ਦੇ ਕੰਮਾਂ ਦੇ ਵਿੱਚ ਪੈਸਾ ਮਿਲ ਰਿਹਾ ਲੋਕਾਂ ਨੂੰ ਜਿਆਦਾ ਕੰਮ ਕਰਨ ਦੀ ਲੋੜ ਨਹੀਂ ਇਸ ਵੀਡੀਓ ਦੇਖ ਕੇ ਸਾਲ ਮੈਨੂੰ ਵੀ ਕੁਝ ਸਿੱਖਣ ਨੂੰ ਮਿਲ ਗਿਆ ਧੰਨਵਾਦ ਅਸੀਂ ਵੀ ਆਪਣੀ ਕੰਪਨੀ ਚੋਂ ਪੈਸੇ ਇਕੱਠੇ ਕਰਕੇ ਉਹਨਾਂ ਦਾ ਹੈਲਪ ਕੀਤੀ ਸੀ ਪਰ ਸਾਨੂੰ ਨਹੀਂ ਪਤਾ ਸੀ ਗਾ ਉਹ ਬਹੁਤ ਲੋਕ ਇਦਾਂ ਦੇ ਕੰਮ ਕਰ ਰਹੇ ਆ
@inderghumman7449
@inderghumman7449 10 месяцев назад
ਵਾਹਿਗੁਰੂ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਸਾਰੀ ਟੀਮ ਤੇ 🙏
@fashionhouse-tn8uy
@fashionhouse-tn8uy 9 месяцев назад
Millions salute jo sewa kar rehe hai maa Bhagwati ji always bless you all
@gulshanchandi2860
@gulshanchandi2860 4 месяца назад
Munda Jehra bahro aya Yr Kinna Sona Munda vichara Rabb ne ede Nal v dhakka he kita hoya🙏 Waheguru bhla kre 🙏 sachi Bai ta Rab da jee aa saf suthra dil Rab da roop aa❤
@narindersinghsewak1204
@narindersinghsewak1204 9 месяцев назад
ਭੱਈਏ ਵੀ ਬੜੇ expert ਹਨ ਪੈਸੇ ਮੰਗਣ ਵਿੱਚ ਇਸ ਲਈ ਆਰਥਿਕ ਮਦਦ ਜ਼ਾਂ ਕੋਈ ਹੋਰ ਮਦਦ ਕਰਨ ਵੇਲੇ ਅਪਣੇ ਨੇੜੇ ਦੇ ਇਲਾਕੇ ਵਿੱਚ ਅਤੇ ਅਪਣੇ ਨੇੜੇ ਦੇ ਲੋੜਵੰਦ ਰਿਸ਼ਤੇਦਾਰ ਦੀ ਮਦਦ ਕਰੋ ਨਾ ਕੀ ਗਰੀਬ ਰਿਸ਼ਤੇਦਾਰ ਦਾ ਮਜਾਕ ਉਡਾਉ ਬਲਕਿ ਗਰੀਬ ਰਿਸ਼ਤੇਦਾਰ ਦੀ ਮਦਦ ਕਰੋ
@gurjitsandhusandhu6864
@gurjitsandhusandhu6864 10 месяцев назад
ਜਿਉਦਾ ਰਹੇ ਅਨਮੋਲ ਵੀਰੇ
@AjitSingh-hz9ze
@AjitSingh-hz9ze 10 месяцев назад
Parmatma tuhanu chardi kala vich rakhan Anmol Kwatra ji 🙏🙏 Tusi great ho 👍 jini sewa tusi kar rahe ho koi kar nahi sakda 🙏🙏🙏 Tusi rab ho 🙏🙏
@user-eh2ju7cg1h
@user-eh2ju7cg1h 6 месяцев назад
Main v ta app e apne bete nu paal rhe aa kalli na ghr na husband na koi hor sport bass aap e mehnat krde aa hun mera beta 10th de paper de reha thanks god k wadiea time langh reha
@sunnydhillon2915
@sunnydhillon2915 10 месяцев назад
ਜਿਉਦਾ ਰਹਿ ਅਨਮੋਲ ਵੀਰੇ 🙏🙏
@brotherswalpeparajitwal7479
@brotherswalpeparajitwal7479 7 месяцев назад
ਮੂਰਖ ਲੋਕ,, ਦੂਜੇ ਆ ਦਾ ਵੀ ਅਰਗ ਮਾਰਦੇ ਆ,, ਕੋਈ ਗੱਲ ਵੀਰ ਤੁਸੀਂ ਹੌਸਲਾ ਰੱਖੋ,, ਇਹਨਾਂ ਲੋਕਾਂ ਨੂੰ ਸਬਕ਼ ਜ਼ਰੂਰ ਸਖਾਉ
@sarbjitsingh6690
@sarbjitsingh6690 10 месяцев назад
ਵਾਹਿਗੁਰੂ ਜੀ ਭਰਾ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ ❤
@HarjeetSingh-bc3bm
@HarjeetSingh-bc3bm 10 месяцев назад
ਵਾਹਿਗੁਰੂ ਜੀ ਕਿਰਪਾ ਕਰਨ ਇਸ ਬਚੇ ਤੇ
@harpreetkaursandhu9159
@harpreetkaursandhu9159 9 месяцев назад
Veerge 2021 ch tusi meri help kiti c mere papaa g expire nay or mom di leg broken ho gai c Tay Aaj Tak thanu yaad kerdi AA or brother g meri marriage v ho gai AJ life ch grow ker rhi aa mere husband bhut vdiaa person nay God bless you brother f
@great7seasieltsacademynurm15
@great7seasieltsacademynurm15 7 месяцев назад
Waheguru ji mehar krn bheine tuhade mother di lambi lambi umar hove ❤❤
@gurdevkaur1209
@gurdevkaur1209 10 месяцев назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@sultansingh7138
@sultansingh7138 10 месяцев назад
ਵਾਹਿਗੁਰੂ ਜੀ ਕਿਸੇ ਨੂੰ ਮੰਗਣ ਦੀ ਲੋੜ ਨਾ ਪਵੇ 🙏❤️
@kaursukhikaursukhi7656
@kaursukhikaursukhi7656 10 месяцев назад
Sahi gall a
@dhillonboys630
@dhillonboys630 9 месяцев назад
ਕਈ ਹਰਾਮੀ ਲੋਕ ਜਾਣ ਬੁੱਝ ਕੇ ਮੰਗਦੇ ਹਨ
@sultansingh7138
@sultansingh7138 9 месяцев назад
@@dhillonboys630 ਵੀਰ ਜੀ ਕਿਸੇ ਦਾ ਦਿਲ ਨੀ ਕਰਦਾ ਮੰਗਣ ਨੂੰ ਹੱਥ ਅਧਾਰ ਵੀ ਮੰਗਣਾ ਔਖਾ ਵਾਹਿਗੁਰੂ ਜੀ ਦਾ ਸ਼ੁਕਰ ਕਰੀਆ ਕਰੋ 🙏❤️
@Mamtakamboj1313
@Mamtakamboj1313 10 месяцев назад
ਵਾਹਿਗੁਰੂ ਕੀ ਬਣੂ ਦੁਨੀਆਂ ਦਾ 😢😢😢
@ardas4558
@ardas4558 10 месяцев назад
ਵਾਹਿਗੁਰੂ ਜੀ ਕੀ ਬਣੁ ਦੁਨੀਆਂ ਦਾ
@JaswantSingh-fh8ou
@JaswantSingh-fh8ou 10 месяцев назад
Dear Anmol ji, Great Salute to your hard work for the needy and poor people. May Almighty God bless you with sound health and long life.
@billasingh249
@billasingh249 6 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@reetakaur281
@reetakaur281 9 месяцев назад
Anmol veere tenu dekh akhan bhr aayiaa😢😢😢vaheguru tenu chardikla ch rakhe❤️❤️🙏🏿🙏🏿🙏🏿
@SHIVAMCOUREERKING
@SHIVAMCOUREERKING 9 месяцев назад
ਬਹੁਤ ਵਧੀਆ ਕੰਮ ਕਰਦੇ ਪਏ ਜੀ ਅਨਮੋਲ ਵੀਰਜੀ waheguru ji chardi kalan ch rakhe ਤੁਹਾਨੂੰ
@paramsinghantaal
@paramsinghantaal 9 месяцев назад
ਬਾਈ ਇਹ ਸਹੀ ਹੈ ਕਿ ਉਹ ਔਰਤ ਗ਼ਲਤ ਕਰ ਰਹੀ ਹੈ, ਪਰ ਉਹਨੂੰ ਸਾਈਡ ਚ ਲਿਜਾ ਕੇ ਗੱਲ ਕਰਨੀ ਸੀ, publically ਓਹਦੀ ਮਿੱਟੀ ਪਲੀਤ ਨਹੀਂ ਕਰਨੀ ਸੀ।ਤੇ ਬੱਚੇ ਨੂੰ ਏਸ ਸਾਰੇ ਕਾਸੇ ਤੋਂ ਅਲਗ ਰੱਖਣਾ ਸੀ। ਬਾਕੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ।ਰੱਬ ਤੁਹਾਡੀ ਉਮਰ ਲੰਮੀ ਕਰੇ ਅਤੇ ਚੜ੍ਹਦੀਕਲਾ ਬਖਸ਼ੇ।
@user-oz9hb3eh6u
@user-oz9hb3eh6u 9 месяцев назад
Bro bacha taan pehla hi uss lady nal hai starting toh. Kaye lok kmm karna ni pasand krdey bus free vich khana hi psnd hai.
@parveen57057
@parveen57057 8 месяцев назад
Us ne ki jan k video banai hai o ta aap hi aa gai 😔
@user-mm3to9cx2g
@user-mm3to9cx2g 2 месяца назад
Feeling very sad for the innocent little boy who is unaware of these circumstances😔😔 God bless him with good health and happiness😇
@rachsaysvainday9872
@rachsaysvainday9872 9 месяцев назад
ਵਾਹਿਗੁਰੂ ਜੀ ਸੁਮੱਤ ਬਖ਼ਸ਼ਣ । ਜਸਵੀਰ ਕੌਰ NZ
@sudeshdhunna6430
@sudeshdhunna6430 9 месяцев назад
Satnam waheguru ji mehar kro sarwath da bhla kro babaji tusi bahut vadhiya kmm kr rye ho veer ji stay blessed always
@user-gw6gh1zc5r
@user-gw6gh1zc5r 10 месяцев назад
Satguru anmol and all team nu chrdi kla ch rakhe 🙏🙏
@kamaljeet4857
@kamaljeet4857 9 месяцев назад
ਜਿਉਂਦੇ ਰਹੋ ਪੁੱਤਰੋ।
@KirandeepKaur-tt5up
@KirandeepKaur-tt5up 9 месяцев назад
GOD bless you Anmol putt 🙏🙏 and your team,🙏🙏🙏
@_Amritsar_california_
@_Amritsar_california_ 5 месяцев назад
ਤੁਸੀਂ ਤੇ ਤੁਹਾਡੀ ਟੀਮ ਬਹੁਤ ਹੀ ਵਦੀਆ ਸੇਵਾ ਨਿਭਾਅ ਰਹੇ ਹੋ ਜੀ 💫🙏🏻🫶
@Jasnish306
@Jasnish306 9 месяцев назад
Love for you anmol and for this boy from belgium ❤❤
@historicalkhoj5249
@historicalkhoj5249 6 месяцев назад
ਵਾਹਿਗੁਰੂ 🙏 ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਇਸੇਤਰ੍ਹਾਂ ਸਮਾਜ ਵਿਚ ਲੋੜਵੰਦ ਦੀ ਮਦਦ ਸੇਵਾਵਾਂ ਨਿਭਾਉਂਦੇ ਰਹੋ , ਖੁਸ਼ ਰਹੋ ਅਨਮੋਲ ਤੁਸੀਂ
@pawankumarpawan9879
@pawankumarpawan9879 10 месяцев назад
Anmol veer Punjab di Shan hai . waheguru mehar Karen Sade veer te
@fashionhouse-tn8uy
@fashionhouse-tn8uy 9 месяцев назад
So hearttouching maa Bhagwati ji always bless you
@vinylRECORDS0522
@vinylRECORDS0522 10 месяцев назад
ਕਿਸੇ ਦੀ ਮਦਦ ਤੋਂ ਕਰਨ ਤੋਂ ਪਹਿਲਾਂ ਪੂਰੀ ਤਹਿਕੀਕਾਤ ਕਰੋ, ਤਾਂ ਜੋ ਕੋਈ ਅਸਲੀ ਲੋੜਵੰਦ ਸੇਵਾ ਤੋਂ ਵਾਂਝੇ ਨਾ ਰਹਿ ਜਾਣ?
@ashusharmaashusharma7931
@ashusharmaashusharma7931 9 месяцев назад
ਬਹੁਤ ਵਧੀਆ ਸੇਵਾ ਕਰ ਰਹੇ ਨੇ ਅਨਮੋਲ ਵੀਰ ਔਰ ਓਨਾ ਦੀ teem ਪਰ ਇਹੋ ਜਿਹੇ ਲੋਕ ਹੋਰ ਲੋੜ ਵੰਦ ਲੋਕਾਂ ਦਾ ਵਿਸ਼ਵਾਸ ਵੀ ਖੋ ਲੈਂਦੇ ਨੇ
@realisbest3263
@realisbest3263 9 месяцев назад
ਇਸ ਨੂੰ ਸਜਾ ਮਿਲਣੀ ਚਾਹੀਦੀ,,ਕਿਉਕਿ ਇਹੋ ਜਿਹੇ ਲੋਕ ਨਹੀ ਸੁਧਰਦੇ,,, ਚਪੇੜਾ ਮਾਰ ਕੇ ਬਜਾਉਂਦਾ je ਮੈਂ ਹੁੰਦਾ,,,ਇਹੀ ਚੋਰ ਵੀ ਹੋਣੀ ਪਕਾ,,ਅਨਮੋਲ ਭਾਜੀ ਤੁਸੀ ਬਹੁਤ ਵਧੀਆ ਕੰਮ ਕਰਦੇ 🙏🙏👍
@ManjeetKaur-yd7pm
@ManjeetKaur-yd7pm 9 месяцев назад
ਬਹੁਤ ਗ਼ਲਤ ਗੱਲ ਹੈ ਜੀ ਜਿਨ੍ਹਾਂ ਨੂੰ ਇਲਾਜ ਲਈ ਲੋੜ ਹੈ ਉਹ ਇਲਾਜ ਕਰਵਾਉਣ ਤੋਂ ਰਹਿ ਜਾਂਦਾ ਹੈ ਲੋਕਾਂ ਦਾ ਵਿਸ਼ਵਾਸ ਉੱਡ ਜਾਂਦਾ ਹੈ
@priyadarshani9166
@priyadarshani9166 9 месяцев назад
Waheguru tainu sda chardiyan klaa ch rakhe, tainu sda sachhayi de raah te rakhe, 🙏🙏
@goranjitdeol
@goranjitdeol 9 месяцев назад
God bless u son very proud of u your parents are so lucky keep it up good work
@kashish103
@kashish103 9 месяцев назад
Belgium wale cute brother g God bless you, tusi boht jyada khush rho .
@maninderbhangu3178
@maninderbhangu3178 10 месяцев назад
Rabb tandruati bakshey belgium wale veer nu.. anmol veere tusi brand ban gye o ajj dey tym vch,, bohat youth thodey to sikh riha..god bless you and ypur whole team🥰
@fashionhouse-tn8uy
@fashionhouse-tn8uy 9 месяцев назад
Absolutely right
@fashionhouse-tn8uy
@fashionhouse-tn8uy 9 месяцев назад
Per sewa karni to real logon ki kare aise logon ki sewa karne pee unke karmoyon ka bhar bhi kud chukana padta
@maninderbhangu3178
@maninderbhangu3178 9 месяцев назад
@@fashionhouse-tn8uy . Ryt 💯
@amriksingh9589
@amriksingh9589 9 месяцев назад
ਅਨਮੋਲ ਵੀਰ ਇਹ ਇਕ ਬਹੁਤ ਵਧੀਆ ਐਕਟਰ ਲੱਗਦੀ ਹੈ ਇਸ ਵਿਚ ਕੋਈ ਪਤਾ ਵੀ ਨਹੀਂ ਕਿ ਸਾਜਿਸ਼ ਕਰ ਕੇ ਬਦਨਾਮ ਕਰਨਾ ਚਾਹੂਦੇ ਕਿ ਅਨਮੋਲ ਬਿਨਾ ਜਾਚ ਕੀਤੇ ਤੋ ਲੋਕਾ ਦਾ ਦਸਵੰਧ ਬਿਨਾ ਜਾਚ ਕੀਤੇ ਰੋ ਕੇ ਦਿਖਾਉਣ ਨਾਲ ਲੋਕਾਂ ਤੋਂ ਪੈਸੇ ਦਿਵਾ ਦੇਦਾ ਹੈ
@RakeshKumar-xe4jv
@RakeshKumar-xe4jv 9 месяцев назад
Waheguru ji 🙏 good job Anmol brother ji and your team members ji 🙏 👍 👏 ❤️
@ritukharbanda4437
@ritukharbanda4437 9 месяцев назад
Salute all doners good job
@jagbirsingh4694
@jagbirsingh4694 10 месяцев назад
ਵੀਰ ਤੇਰੇ ਵਰਗੇ ਪੁੱਤ ਘਰ ਘਰ ਜੰਮਣ 🙏🙏
@deepika1710
@deepika1710 2 месяца назад
very nice just saw your video,you r doing amazing work god bless you and your team 🙏🏻💯
@vivekbathla1574
@vivekbathla1574 10 месяцев назад
Tusi note kita kuch uncle ne kiddi vdii gal kahi bhi anmol put tansion naa le jehda tere wal ungle krugaa oho rabb wal krugaa love u anmol veere teri boht jgah thode bhraa de dil ch majburi aa veere m ene joga heni bhi sewa kr ska but meri rooh ehni krdi aa naa bhi m sewa kraa ❤️
@JasbirSinghJassa-up8mi
@JasbirSinghJassa-up8mi 10 месяцев назад
ਅਨਮੋਲ ਜੀ ਇਹ ਤ੍ਰੀਅ ਚ੍ਰਿਤ ਹੈ। ਬਹੁਤ ਵਧੀਆ ਕੰਮ ਕਰਦੇ ਹੋ।
@jaswantsinghkhalsadagruwala
@jaswantsinghkhalsadagruwala 10 месяцев назад
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ ਨਾਨਕ ਆਖੇ ਰਾਹੁ ਏਹੁ ਹੋਰ ਗੱਲਾਂ ਸੈਤਾਨੁ।।
@ManjitSingh-hq5wn
@ManjitSingh-hq5wn 9 месяцев назад
ਬਾਣੀ ਦੀਆਂ ਪੰਗਤੀ ਆਂ ਗਲਤ ਨਾ ਲਿਖੋ ਜਰੂਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jaswantsinghkhalsadagruwala
@jaswantsinghkhalsadagruwala 9 месяцев назад
ਵਾਹਿਗੁਰੂ ਜੀ ਸਪੈਲਿੰਗ ਗਲਤੀ ਠੀਕ ਕਰਤੀ ਹੈ ਜੀ। ਮਾਫ਼ੀ ਚਾਹੁੰਦਾ ਹਾਂ। ਧੰਨਵਾਦ ਸਾਹਿਤ
@ManjitSingh-hq5wn
@ManjitSingh-hq5wn 9 месяцев назад
@@jaswantsinghkhalsadagruwala ਬਹੁਤ ਚੰਗਾ ਕੀਤਾ ਵੀਰ ਜੀ ਇਕ ਹੋਰ ਬੇਨਤੀ ਹੈ ਜੀ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@suchasingh6354
@suchasingh6354 6 месяцев назад
ਵਾਹਿਗੁਰੂ ਜੀ ਅਨਮੋਲ and ਬੈਲਜੀਅਮ ਵਾਲੇ ਦੋਹਤੇ ਨੂੰ ਲੰਮੀ ਉਮਰ ਬਖਸ਼ੀ
@Anu_Bharti22
@Anu_Bharti22 10 месяцев назад
Ek Zaria varga kam sachi koi hor nhi kar sakda... Sir tada ek zaria nu chlana da way or rules ene vadia ne tahi sb trust karke ethe ande ne kyunki ohna nu pta ethe aa ke ohna da daan hamesha shi hatha ch jayega...Always Appreciated 👍
@subhashheer7841
@subhashheer7841 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵੈਰ ਜੀ ਪੈਡ ਚਾ ਲੋਕਾ ਦੀ ਮਦਤ ਕਰੋ ਬੋਡਰ ਏਰੀ ਦੀ ਲੋਕਾ ਦੋਖੀ ਨੇ
@rameshKumar-ml9te
@rameshKumar-ml9te 8 месяцев назад
ਅਨਮੋਲ ਜੀ ਤੁਸੀਂ ਇਨਸਾਨੀਅਤ ਦੇ ਰੂਪ ਵਿਚ ਸੇਵਾ ਕਰ ਰਹੇ ਹੋ ਉਹ ਰੱਬ ਦੀ ਸੇਵਾ ਹੈ ਜੀ 🙏ਧੰਨਵਾਦ ਜੀ ❤
@peeraramchoudhary-he7mx
@peeraramchoudhary-he7mx 7 месяцев назад
सयलूट है भाई अनमोल और भगवान कहो रब कहो बेल्जियम से भाई का भगवान का दूजा नाम है बेल्जियम वाले भाई का बोहोत ही पुन्य का काम कर रहे हो भगवान आपको दिन दूनी रात चौगुनी तरक्की दे
@ManjeetSingh-cu6ox
@ManjeetSingh-cu6ox 9 месяцев назад
Waheguru aap ji nu sada sukhi rakhe veer ji ❤🙏
@user-hd7rw3rv2e
@user-hd7rw3rv2e 8 месяцев назад
Belziam vala veer rab Teri lambi umar karey❤❤❤ Tere varge veer apna time kad k ini duru kisi lai help Karan aya Kyaa baat ❤❤❤❤❤
@karunamehra_13
@karunamehra_13 10 месяцев назад
It's true ehna drame piche koi road te pade marij di madad ni karda😐 thank uhh anmol bai🙏 saareyan nu ajkal de frauds di jankari Den layi.. tuhadi eh video hun dunia ch bethe donors nu alert karegi🙂 oh vi soch samjh ke hun apni seva den ge. Rabb ji tuhanu bohot tarakiyan bankshan Edda hi mehnat karde raho✨
@officialdeep5635
@officialdeep5635 9 месяцев назад
Sach bol k chahe anmol bhraa di jaan mang la pr jhooth bol k ik vaal v nai patt k dinda bhraa bhut hi pahunchi hoi cheez aaa sade bhaaa da tan rabb aaa ❤❤❤
@amarjeetsingh-er4bq
@amarjeetsingh-er4bq 10 месяцев назад
ਅਨਮੋਲ ਜੀ ਤੁਸੀਂ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ
@anitaanita9373
@anitaanita9373 10 месяцев назад
Bahut vdhiaa duty kr rahe ho veer ji, parmatma tuhanu hmesha tandrust rakhe, god bless you veer ji
@travelking9476
@travelking9476 10 месяцев назад
Waheguru ji 🙏❤️
@harmeetsingh-vx1xo
@harmeetsingh-vx1xo 9 месяцев назад
ਵਾਹਿਗੁਰੂ ਮਿਹਰ ਕਰੇ
@rekhagupta1112
@rekhagupta1112 10 месяцев назад
❤❤ baba g tuhanu Anmol g ehda hii tarkiya bakshe baba g tuhadi ta tuhadi members di bahut bahut lambi umar kare bless u ❤❤❤
@rajwantkaursran7777
@rajwantkaursran7777 9 месяцев назад
God bless you beta bahut hi bhola bacha...
@JaswinderKaur-ky9cx
@JaswinderKaur-ky9cx 10 месяцев назад
Waheguru Ji bless you always ❤
@user-uy9se7en9q
@user-uy9se7en9q 5 месяцев назад
Ehss veer Lai dil toh salute,,rab hamesha khush rakhe valgiaum wale veer nu ♥️ ❤️
@Mamtakamboj1313
@Mamtakamboj1313 10 месяцев назад
Waheguru ji ❤❤❤❤
@muqadasharoon9017
@muqadasharoon9017 3 месяца назад
God bless you and keep it up
@LuckyKumar-qd4yj
@LuckyKumar-qd4yj 10 месяцев назад
Anmol bai real hero aa God bless u bai gg
@lakhbirsingh7475
@lakhbirsingh7475 5 месяцев назад
ਕਵਾਤਰਾ ਸਾਹਿਬ ਮੈ ਆਪਨੀ ਜਾਨ ਦੀ ਬਾਜੀ ਲਾ ਦਿਆ ਗਾ ਤੁਹਾਡਾ ਕਮ ਵੇਖ ਕਿ ਮੈ ਬਹਤ ਭਰਵਾਹਤ ਹੋਇਆ ਗੁਰੁ ਅਪਨੀ ਜਿਦਗੀ ਸਲਾਮਤ ਬਖੇ
@GurkirtKaur-me3pc
@GurkirtKaur-me3pc 7 месяцев назад
ਅਨਮੋਲ ਵੀਰ ਜੀ ♥️
@satvirsingh6336
@satvirsingh6336 9 месяцев назад
MereBha Iam happy to see you may you live long and I will follow-up your instructionsi
@sukhvirkaur6047
@sukhvirkaur6047 9 месяцев назад
Balzim boy is great waheguru ji .
@HAPPY_TALKS_00
@HAPPY_TALKS_00 10 месяцев назад
Anmol veray hamesha he waheguruji thuhade te mehar bharia hath rakhn
@reetChauhan9728
@reetChauhan9728 9 месяцев назад
ਵਾਹਿਗੁਰੂ ਜੀ ❤
@gurnishansingh4196
@gurnishansingh4196 7 месяцев назад
ਬਹੁਤ ਵਧੀਆ ਸੇਵਾ 🙏🙏
@gurwindersangh1833
@gurwindersangh1833 9 месяцев назад
God bless you anmol veer g❤❤❤
@bachansingh1165
@bachansingh1165 10 месяцев назад
ਅਨਮੋਲ ਪੁੱਤਰ you are great
@officalBanivlogs
@officalBanivlogs 10 месяцев назад
ਅਨਮੋਲ ਬਾਈ ਪਤਾ ਕਰੋ ਇਹ ਔਰਤ ਬਾਰੇ ਕੁਝ ਨਾ ਕੁਝ ਮਜਬੂਰੀ ਤਨ ਜਰੂਰ ਹੋਣੀ ਐ ਇਸਦੀ ਨਹੀਂ ਮੰਗਣ ਨੂੰ ਕਿਸੇ ਦਾ ਦਿਲ ਨੀ ਕਰਦਾ
@fashionhouse-tn8uy
@fashionhouse-tn8uy 9 месяцев назад
Logon ne mangna businesses banya hai
@fashionhouse-tn8uy
@fashionhouse-tn8uy 9 месяцев назад
Kyoi majboori nhi hoti
@amankaur7955
@amankaur7955 9 месяцев назад
Puch ta rehe bai ji ki majboori ae??
@sharansandhu9074
@sharansandhu9074 8 месяцев назад
ਵੀਰ ਤੂੰ ਕਿਹੜੀ ਮਜਬੂਰੀ ਦੀ ਗੱਲ ਕਰ ਰਿਹਾ ਐਂ ਸਾਰੀ ਵੀਡੀਓ ਦੇਖ ਵੀਰ ਏਹੋ ਜਿਹੇ ਲੋਕ ਬਿਨਾਂ ਕੰਮ ਕੀਤੇ ਪੈਸਾ ਜਮ੍ਹਾਂ ਕਰਨਾ ਚਾਹੁੰਦੇ ਜੇ ਕੁਝ ਗ਼ਲਤ ਲੱਗੇ ਤਾਂ ਮੁਆਫ ਕਰਨਾ 🙏
@ramandeepsingh6410
@ramandeepsingh6410 9 месяцев назад
ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਅਨਮੋਲ ਵੀਰ ਤੈਨੁੰ
@jandoriya81
@jandoriya81 9 месяцев назад
Bai balziam wale nu waheguru ji chardikala vich rakhan ji..🙏
@gaming90366
@gaming90366 9 месяцев назад
Te bakiya nu?
Далее
OG Buda - Сабака (A.D.H.D)
02:19
Просмотров 96 тыс.