Тёмный

ਕਿਵੇਂ ਸ਼ੁਰੂ ਹੋਇਆ Sikh V/S Comrade? ਪੰਜਾਬੀਆਂ ਦੀ ਲੜਾਈ ਨੂੰ ਕਿਸਨੇ ਦਿੱਤੀ ਧਾਰਮਿਕ ਰੰਗਤ? Ranjit Singh Gill 

Duniya ਦੁਨੀਆਂ
Подписаться 33 тыс.
Просмотров 10 тыс.
50% 1

ਕਿਵੇਂ ਸ਼ੁਰੂ ਹੋਇਆ Sikh V/S Comrade? ਪੰਜਾਬੀਆਂ ਦੀ ਲੜਾਈ ਨੂੰ ਕਿਸਨੇ ਦਿੱਤੀ ਧਾਰਮਿਕ ਰੰਗਤ? Ranjit Singh Kuki Gill ਭਾਗ ਦੂਜਾ
#duniya #ranjitsinghkukigill #punjab #operationbluestar #1984 #congress #bjp #aamaadmiparty #akalidal #shiromaniakalidal #santjarnailsinghbhindranwale #special #interview #democracy #federalism #rights #minority
Subscribe to Duniya 🌎

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 31   
@balrajsingh8901
@balrajsingh8901 Год назад
ਜੋਤੀ ਬਾਸੂ ਬੰਗਾਲ ਦੇ ਮੁੱਖ ਮੰਤਰੀ ਸਨ ੧੯੮੪ ਵੇਲੇ, ਜਿਨਾਂ ਨੇ ਆਪਣੀ ਸਿਆਣਪ ਨਾਲ, ਹਜ਼ਾਰਾਂ ਸਿੱਖਾਂ ਨੂੰ ਖ਼ੂਨੀ ਦੰਗਿਆਂ ਤੋਂ ਬਚਾਇਆ। ਉਹ ਵੀ ਕਾਮਰੇਡ ਹੀ ਸਨ!
@jattmoosewala83
@jattmoosewala83 2 года назад
ਪਾਸ਼ ਨੇ ਇੰਦਰਾ ਗਾਂਧੀ ਦੇ ਕਤਲ ਬਾਰੇ ਲਿਖਿਆ ਜੇ ਉਹਦੀ ਮੌਤ ਦੇ ਗਮ ਚ ਸਾਰਾ ਦੇਸ਼ ਸ਼ਾਮਲ ਹੈ ਤਾਂ ਮੇਰਾ ਨਾਂ ਉਸ ਵਿੱਚੋਂ ਕੱਟ ਦਿਉ
@balrajsingh8901
@balrajsingh8901 Год назад
ਕਾਮਰੇਡ ਜਾਂ ਕਮਿਊਨਿਜ਼ਮ ਦੇ ਸਿਧਾਂਤ ਅਤੇ ਸਿੱਖ ਧਰਮ ਦੇ ਸਿਧਾਂਤ ਵਿੱਚ ਕੋਈ ਫ਼ਰਕ ਨਹੀਂ ,ਸਿਵਾਏ ਰੱਬ ਦੀ ਹੋਂਦ ਦੇ। ਇਹ ਦੋਨੋਂ ਹੀ ਆਮ ਲੋਕਾਂ ਦੀਆਂ ਦੁੱਖ ਤੱਕਲੀਫਾਂ ਨੂੰ ਹੱਲ ਕਰਨ ਦੀ ਗੱਲ ਕਰਦੇ ਹਨ।
@meharsinghgill1734
@meharsinghgill1734 Год назад
ਸਿੱਖ ਇਹੀ ਤਾਂ ਵੱਡਾ ਫਰਕ ਹੈ ਸਿੱਖ ਤੇ ਕਾਮਰੇਡਾਂ ਵਿਚ।।
@raazsiidhu3587
@raazsiidhu3587 Год назад
ਜੇ ਪਾਸ਼ ਨੇ 1984 ਬਾਰੇ ਨਹੀਂ ਬੋਲਿਆ /ਲਿਖਿਆ ਤਾਂ ਸਿੱਖਾਂ ਨੇ ਕਿਹੜਾ ਬਾਬਾ ਬੂਝਾ ਸਿੰਘ ਦਾ ਦੁੱਖ ਮਨਾਇਆ ?
@sarbjitsingh6984
@sarbjitsingh6984 Год назад
ਸਿੱਖਾਂ ਨੇ ਤਾਂ ਗੁਰੂ ਸਾਹਿਬਾਨ ਯਾਦ ਨੀ ਰੱਖੇ
@meharsinghgill1734
@meharsinghgill1734 Год назад
ਪਾਸ਼ ਨੇ ਨਹੀ ਬੋਲਿਆ ਤਾ ਕੀ ਉਹ ਇਹ ਸਭ ਸਹੀ ਮੰਨਦਾ ਸੀ।
@geetkarrajkoirsinghwala4962
@geetkarrajkoirsinghwala4962 Месяц назад
ਸ਼ਹੀਦ ਬਾਬਾ ਬੂਝਾ ਸਿੰਘ ਦਾ ਅਸੀਂ ਸਤਿਕਾਰ ਕਰਦੇ ਹਾਂ ਪਰ ਉਸ ਨੂੰ ਦਰਬਾਰ ਸਾਹਿਬ ਨਾਲ ਤੁਲਨਾ ਨਾ ਦਿਉ।
@JasvirSinghMahal-px8ko
@JasvirSinghMahal-px8ko Год назад
Kuki gill sahib living legend
@baljindersandhu1627
@baljindersandhu1627 Год назад
Mr Kuki Gill no comrade in the world will support any agitation based on religion caste or colour was Bhindrawala not promoted by congress ?
@damandeep6291
@damandeep6291 Год назад
On basis of what principle, they support criminal and brutal government? Is this written in Das Capital? Was govt better to support than religious dominant? What is proof that sant bhindrawale was supported by congress and why general subeg singh not supported by congress. Je asli pio da putt te de jawab.
@baljindersandhu1627
@baljindersandhu1627 Год назад
@@damandeep6291 I don't have to give any proof what was happening around Harminder Saab could not happen without central government support
@geetkarrajkoirsinghwala4962
@geetkarrajkoirsinghwala4962 Месяц назад
ਬਲਜਿੰਦਰ ਸਿੰਘ ਦਿਉ ਜਵਾਬ।
@thetribe2101
@thetribe2101 Год назад
भगत सिंह के अपने शब्दो मे एक नास्तिक और वामपंथी थे
@bagichasingh3193
@bagichasingh3193 5 месяцев назад
💯
@sunnysingh-hf3jo
@sunnysingh-hf3jo Год назад
Kuki gill❤❤❤ scha bnda..khadku bnda ❤❤❤
@KulwinderKaur-rl6it
@KulwinderKaur-rl6it Год назад
3
@ikodapasara8143
@ikodapasara8143 Год назад
ਕੁੱਕੀ ਕਈ ਜਗਾਹ ਤੇ ਟਪਲਾ ਖਾ ਜਾਂਦਾ ! ਮੂਲ ਨਿਵਾਸੀ angle ਨੂੰ account for ਨਹੀਂ ਕਰਦਾ ! ਪੰਜਾਬ ਚ ਹਰ movement ਚ Naxal , Taxal ਤੇ ਮੂਲ ਨਿਵਾਸੀ ਧਿਰਾਂ ਸ਼ਾਮਲ ਰਹੀਆਂ ਜੋ ਅੱਜ ਵੀ ਹਨ ! ਮੂਲ ਨਿਵਾਸੀਆਂ ਦਾ ਆਪਣਾ ਏਜੰਡਾ ਹੈ ਤੇ ਓੁਹ ਨਾਨਕ ਨੂੰ ਮਹਿਤਾ ਬਾਹਮਣ ਕਿਓ ਕਹਿੰਦੇ , ਇਹ ਘੋਖਣ ਦੀ ਲੋੜ ਨੀ ? ਖ਼ਾਲਸਾ ਨਾਨਕ ਵਿਰੋਧੀ ਕਿਓ ?
@sarbjitsinghsidhu5141
@sarbjitsinghsidhu5141 Год назад
Right ji..... Tuseee interview dena started kro ji....... ✌
@ikodapasara8143
@ikodapasara8143 Год назад
@@sarbjitsinghsidhu5141 ਕਿਓਕਿ ਸ਼ਾਮ ਦਾਮ ਦੰਡ ਨੀ ਚੱਲ ਰਿਹਾ ਉਦਾਸੀ ਤੇ ਨਿਰਮਲਾ ਕਤੀੜ ਦਾ ? ਲਿੱਖਤੀ ਗੱਲ ਕਰ ਜਾਂ ਸਵਾਲ ਪੁੱਛ , ਇਹ interview ਨੀ ?
@sarbjitsinghsidhu5141
@sarbjitsinghsidhu5141 Год назад
KUKKI GILL ji........ Gadari BABA s was not Comreds....... This FARZIWARHA promote by hardline r Communist s...........
@narindersharma8310
@narindersharma8310 Год назад
Govt didn’t bring bhagat singh in the morcha
@narindersharma8310
@narindersharma8310 Год назад
Kukki Ji , you are confused in this matter
@jayd4ever
@jayd4ever Год назад
who killed pash and baldev singh mann
@sarbjitsingh6984
@sarbjitsingh6984 Год назад
Baldev Singh Mann ne ਕਿੰਨੇ ਸਿੰਘ ਮਾਰੇ ਉਹ ਪਤਾ ਤੁਹਾਨੂੰ ਸਰਕਾਰੀ ਅਸਲਾ ਲੈ ਕੇ ਘੁੰਮਦਾ ਰਿਹਾ ਤੇ ਸਰਕਾਰੀ ਦੱਲਾ ਬਣ ਕੇ ਕਿੰਨੇ ਮੁੰਡੇ ਫੜਾਏ ਪਤਾ ਤੁਹਾਨੂੰ
@sarbjitsinghsidhu5141
@sarbjitsinghsidhu5141 Год назад
@@sarbjitsingh6984 ji.... Pash was also state Pimp..... He created Anty 47 ....BALDEV Mann tout c ji... Also a rapist...... 😎
@thebaazillegal688
@thebaazillegal688 Год назад
Eh kukki gill sarkar diya sehmat te taur banke jail to bahar ayea hai. Je ehde ch dum hai ta kabool kre.
@sarbjitsingh6984
@sarbjitsingh6984 Год назад
ਬੱਸ ਜੋ ਸਚ ਬੋਲਦਾ ਉਹ ਤੁਹਾਨੂੰ ਟੋਟ ਲਗਦੇ ਸਾਰੇ ਤੇਰੇ ਪਿਓ ਕਾਮਰੇਡ ਟੋਟ ਸੀ। ਸਰਕਾਰੀ ਹੱਥ ਠੋਕੇ ਬਣੇ ਕਾਮਰੇਡ 84 ਵਿੱਚ।
@geetkarrajkoirsinghwala4962
@geetkarrajkoirsinghwala4962 Месяц назад
ਵੈਰੀ ਗੁੱਡ ਸਰਬਜੀਤ ਸਿੰਘ।
Далее
iPhone 16 для НИЩЕБРОДОВ!
00:51
Просмотров 2,1 млн
Cute
00:16
Просмотров 7 млн
Decompress small game, have time to play it!
00:35
Просмотров 10 млн
iPhone 16 для НИЩЕБРОДОВ!
00:51
Просмотров 2,1 млн