Тёмный

Ranjit Singh Kuki Gill ਦੇ ਹੁਣ ਤੱਕ ਦੇ ਸਭ ਤੋਂ ਵੱਡੇ ਖੁਲਾਸੇ | Sukhnaib Singh Sidhu | Life Style | 

Pno Media Group
Подписаться 151 тыс.
Просмотров 57 тыс.
50% 1

Ranjit Singh Kuki Gill ਦੀ ਜਿੰਦਗੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਖੁਲਾਸੇ | Sukhnaib Singh Sidhu |
BJP ਨਾਲ ਗਠਜੋੜ ਕਰਕੇ ਅਕਾਲੀ ਦਲ ਆਪਣੀ ਬਚਦੀ ਜ਼ਮੀਨ ਵੀ ਖੋਹ ਬੈਠੇਗਾ । Kuki Gill | Sukhnaib Singh Sidhu |
ਬਜਟ ਸ਼ੈਸ਼ਨ ਜਾਂ ਮੇਹਣਿਆਂ ਦਾ ਮੁਕਾਬਲਾ । Ranjit Singh Kuki Gill | Sukhnaib Singh Sidhu |
#pnomediagroup #sukhnaibsinghsidhu #boldvoice #kukigill #dunwatta ਆਪਾਧਾਪੀ ਕਰਕੇ ਲੀਹ ਤੋਂ ਉਤਰਿਆ ਕਿਸਾਨ ਅੰਦੋਲਨ । Ranjit Singh Kuki Gill |
#pnomediagroup #boldvoice #Kukigill #dunwatta #sukhnaibsinghsidhu
#punjabinewsonline
ਕਿਸਾਨ ਅੰਦੋਲਨ ਕੀਹਦੇ ਫਾਇਦੇ ਵਾਸਤੇ । Bold Voice | Ranjit Singh Kuki Gill |
#pnomediagroup #Sukhnaibsinghsidhu #dunwatta #KukiGill #kisaanandolan
ਕਿਸਾਨ ਸੰਘਰਸ਼ ਬਾਰੇ ਰਣਜੀਤ ਸਿੰਘ ਕੁੱਕੀ ਗਿੱਲ ਦੇ ਬੇਬਾਕ ਬੋਲ | Bold Voice | Kuki Gill |
#pnomediagroup #sukhnaibsinghsidhu #dunwatta #boldvoice #kukigilll #punjabinewsonline #pnomediagroup #sukhnaibsinghsidhu #dunwatta #boldvoice #kukigill
Bold Voice | Ranjit Singh Kuki Gill Live With Sukhnaib Singh Sidhu
#pnomediagroup #sukhnaibsinghsidhu #dunwatta #boldvoice #kukigill
Bold Voice | ਇਹ ਪਹਿਲਾਂ ਵੀ ਪਤਾ ਸੀ । Ranjit Singh Kuki Gill |
ਏਜੰਸੀਆਂ ਨੂੰ ਸਰਕਾਰ ਸਿਰਫ਼ ਸਿਆਸੀ ਵਿਰੋਧੀਆਂ ਵਿਰੁੱਧ ਹੀ ਵਰਤ ਰਹੀ | Ranjit Singh Kuki Gill |
#ranjitsinghkukigill #boldvoice #Sukhnaibsidhu #pnomediagroup #dunwatta
Jathedaar Kaunke | ADGP Report
Jathedaar Kaunke | ADGP Report | ਕਸੂਤਾ ਫਸਿਆ ਅਕਾਲੀ ਦਲ | ਮੁਸ਼ਕਲ 'ਚ ਪੰਜਾਬ ਸਰਕਾਰ | Bold Voice |
Canada Visa #Canadavisa #studentvisa
#boldvoice #Sukhnaibsinghsidhu #kukigill #dunwatta #pnomediagroup #sukhpalkhaira
Free Download App
play.google.com/store/apps/de...
Facebook
Sukhpal Khaira s bail issue in Supreme court
/ pno-media-group-104531116259545
/ sukhnaibsinghsidhu
/ @pnokids2847
RU-vid
/ @pnomediagroup
SLR Camera
amzn.to/2ABbznX
Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
Bold Voice | Canada Visa Policy | ਪੰਜਾਬ 'ਤੇ ਇਹ ਅਸਰ ਪੈਣਾ |
Kissan andolanFree Download App
play.google.com/store/apps/de...
Facebook
/ pno-media-group-104531...
/ sukhnaibsinghsidhu
/ @pnokids2847
RU-vid
/ @pnomediagroup
SLR Camera
amzn.to/2ABbznX
Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
#pnomediagroup
#inspire #motivation #ranjitkukilife #sucessstory #kukigill #ranjitkukiinmovement
motivational speech,motivation,best motivational speech,speech,motivational video,motivational,morning motivation,study motivation,motivational speech compilation,best motivational video,powerful motivational speech,2024 motivation,motivational speech 2024,morning motivational speech,motivational workout speech video,2024 motivation,workout motivation,2024 motivational speech,motivation 2024

Опубликовано:

 

12 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 178   
@bschungha8542
@bschungha8542 3 месяца назад
ਅੱਜ ਦੇ ਸਮੇਂ ਬਹੁਤ ਸਿਆਣਾ ਮਨੁੱਖ ਹੈ ਬਾਈ ਜੀ ਮੇਰੇ ਮਨ ਵਿੱਚ ਤੁਹਾਡੀ ਬਹੁਤ ਇਜਤ ਹੈ
@Dinfotainmentlive
@Dinfotainmentlive 4 месяца назад
ਸਾਡਾ ਮਾਣ ਸਾਡੀ ਸ਼ਾਨ ਰਣਜੀਤ ਸਿੰਘ ਕੁੱਕੀ ਗਿੱਲ ਭਾ ਜੀ
@user-se6ej8mn8f
@user-se6ej8mn8f 4 месяца назад
ਕਰੀਨਾ ਗਰੁੱਪ ਵਾਲੇਉ ਕੀ ਹਾਲ ਚਾਲ ਆ
@pek1240
@pek1240 4 месяца назад
@@user-se6ej8mn8fsanu vi dasdo janab ki kahani aa karena group di kon ne
@punjabivloggger7178
@punjabivloggger7178 4 месяца назад
Paji aaj teri izzat meria akha ch bohut wadh gayi . Jyunde raho kareena group walio
@SukhdevSingh-up7ed
@SukhdevSingh-up7ed 3 месяца назад
ਸਲਾਮ ਐ ਕੁੱਕੀ ਬਾਈ ਜੀ ਤੁਹਾਨੂੰ ਲੱਖਾਂ ਤੇ ਕਰੋੜਾਂ ਵਾਰ
@brarbrar6884
@brarbrar6884 4 месяца назад
ਰਣਜੀਤ ਸਿੰਘ ਗਿੱਲ ਬਾਈ ਬਹੁਤ ਵਧੀਆ ਸ਼ਖਸ਼ੀਅਤ
@kulwantsingh9563
@kulwantsingh9563 4 месяца назад
No Words To Write Only Tears In My Eyes Great Going Dear Kuki Gill Veer Ji 🙏🙏🙏
@user-fg7ds8ou9l
@user-fg7ds8ou9l 2 месяца назад
ਰਣਜੀਤ ਸਿੰਘ ਕੁੱਕੀ ਗਿੱਲ ਵੀਰੇ ਤੁਹਾਡੇ ਕਹਿਣ ਤੇ ਸਾਨੂੰ ਪਤਾ ਲੱਗਾ ਕਿ ਤੁਸੀਂ ਕੜੇ ਬਾਰੇ ਪੱਗ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਹਰ ਰੋਜ ਦਰਸ਼ਨ ਕਰਨੇ ਇਹਨਾਂ ਤਿੰਨਾਂ ਕਾਰਜਾਂ ਨੂੰ ਮੂਹਰੇ ਰੱਖ ਕੇ ਤੁਹਾਨੂੰ ਬੇਨਤੀ ਕਰਦਾਂ ਕਿ ਤੁਸੀਂ ਸਤਿਕਾਰ ਯੋਗ ਹੋ ਤੁਹਾਨੂੰ ਇੱਕ ਨਿਮਾਣੇ ਸਿੱਖ ਦਾ ਸੁਝਾਅ ਕਿ ਦਰਸਨੀ ਸਿੰਘ ਬਣੋਗੇ ਜੇ ਸਾਬਤ ਸੂਰਤ ਧਾਰਨ ਹੋ ਜਾਵੇ ਉਸ ਅਕਾਲ ਪੁਰਖ ਦੇ ਹੁਕਮ ਦਾ ਸਦਕਾ, ਲਾਸਟ ਵਿੱਚ ਤੁਸੀਂ ਕਿਹਾ ਕਿ ਮੈ ਸਿਆਸਤ ਵਿੱਚ ਜਾਣਾਂ ਚਾਹੁੰਦਾਂ ਸਿਆਸਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀ ਸੋਚ ਨਾਲ ਕਰਿਓ, ਧੰਨਵਾਦ , ਮੇਰੇ ਦਿੱਤੇ ਸੁਝਾਅ ਨੂੰ ਸੱਚੀ ਸਰਕਾਰ ਨਾਲ ਜੋੜਨਾਂ ?
@user-br6uy1tx9q
@user-br6uy1tx9q Месяц назад
ਅਕਾਲੀਓ ! ਅਕਲ ਤੋੰ ਕੰਮ ਲਵੋ, ਕੁੱਕੀ ਗਿੱਲ ਹੋਰਾ ਨੂੰ ਸਾਂਭ ਲਵੋ ਵੇਲੇ ਸਿਰ...ਅਜੇ ਵੀ ਵੇਲਾ ਹੈ..
@gursahibsingh2182
@gursahibsingh2182 4 месяца назад
ਬਹੁਤ ਵਧੀਆ ਐਕਸ਼ਨ ਕੀਤੇ ਕੁੱਕੀ ਗਿੱਲ ਸੁੱਖਾ ਜਿੰਦਾ ਤੇ ਦਲਜੀਤ ਬਿੱਟੂ ਭਾਈ ਸਾਹਿਬ ਨੇ
@80gzz22
@80gzz22 3 месяца назад
ਇਹ ਅਸਲੀ ਪੜ੍ਹੇ ਲਿਖੇ ਪੰਜਾਬੀ ਹਨ.. ਧਰਮ ਭਾਵੇਂ ਸਿੱਖ ਹੈ
@user-se6ej8mn8f
@user-se6ej8mn8f 4 месяца назад
ਸਤਿ ਸ੍ਰੀ ਆਕਾਲ ਸੁਖਨੈਬ ਸਿੰਘ ਜੀ ਰਣਜੀਤ ਸਿੰਘ ਜੀ ਨੂੰ ਬਹੁਤ ਜਾਣਕਾਰੀ ਆ ਮੈ ਹਰੇਕ ਸ਼ੁਕਰਵਾਰ ਨੂੰ ਸੁਣਨ ਦਾ ਸੁਖਨੈਬ ਜੀ ਨਾਲ ਹੁੰਦੈ ਆ ❤❤❤❤
@devinderkumararora5454
@devinderkumararora5454 3 месяца назад
Balanced, intellectual personality
@hartegmathoda
@hartegmathoda 4 месяца назад
every child in punjab must meet him once... his blessings will make him fearless , bold and humble
@HarjinderSingh-vq7xv
@HarjinderSingh-vq7xv 4 месяца назад
22ji ਦੀ ਬਹੁਤ ਵੱਡੀ ਕੁਰਬਾਨੀ ਹੈ ਹਮੇਸ਼ਾ salute ਰਹੇਗਾ 22 ਕੁੱਕੀ ਜੀ ਨੂੰ, india ਆਏ ਤਾਂ 22ji ਨੂੰ ਜਰੂਰ ਮਿਲਾਂਗੇ. Love you 22ji ❤️👍🙏 Harjinder from Canada 🇨🇦
@shivagill4992
@shivagill4992 4 месяца назад
I am so proud of you bravery.
@jagdishpalsingh2049
@jagdishpalsingh2049 4 месяца назад
Great man always ਚੜਦੀ ਕਲਾ ਵਿੱਚ ਹੈ
@shaibcom1002
@shaibcom1002 2 месяца назад
ਬਾਈ ਜੀ ਤੁਸੀਂ ਰਾਜਨੀਤੀ ਜਰੂਰ ਜੋਇਨ ਕਰੋ ਪੰਜਾਬ ਦਾ ਕੁਝ ਹੋ ਸਕੇ
@ASTeer1699
@ASTeer1699 Месяц назад
76 saal maar kha k 22 tusi galami ni samje.
@BalwinderSingh-kd4qz
@BalwinderSingh-kd4qz Месяц назад
ਰਾਜਨੀਤੀ ਭਲਾ ਕਰਦੀ ਹੈ
@gurdevsingh-zc5xw
@gurdevsingh-zc5xw 4 месяца назад
ਗਿੱਲ ਸਾਹਿਬ ਤੁਸੀ ਹੰਭਲਾ ਮਾਰੋ ਕਰੋ ਕੁਛ ਬਹੁਤ ਕੁਛ ਤਬਾਹ ਹੋ ਗਿਆ । ਰਲ ਮਿਲ ਕੇ ਪੰਜਾਬ ਨੂੰ ਬਚਾ ਲਉ ।
@ASTeer1699
@ASTeer1699 Месяц назад
Ik hal ji azadi te khalsa raj 🙏🏼
@kulwantsinghjohal4849
@kulwantsinghjohal4849 4 месяца назад
ਕਈਆਂ ਦੇ ਭੁਲੇਖੇ ਨਿਕਲਗੇ ਹੋਣ ਗੇ ਅਸਲ ਸਘਗਸ਼ਸ਼ੀਲ ਖਾੜਕੂ ਕੀ ਸਨ ।
@surinderpalkaur1581
@surinderpalkaur1581 4 месяца назад
ਰਣਜੀਤ ਸਿੰਘ ਵੀਰ ਜੀ ਤੁਸੀਂ ਕੇਸ ਦਾੜੀ ਜਰੂਰ ਰੱਖੋ ਪਲੀਜ।
@BinduMavi-rq8zh
@BinduMavi-rq8zh 4 месяца назад
ru-vid.com/video/%D0%B2%D0%B8%D0%B4%D0%B5%D0%BE-Gc0ApzXby9U.htmlsi=Boarc-0ruiD4uK95
@Kiranpal-Singh
@Kiranpal-Singh 4 месяца назад
ਬਿਲਕੁਲ ਸਹੀ
@kulwantsingh9563
@kulwantsingh9563 4 месяца назад
Hanji Dear Veer Ji Please As Soon As Possible 🙏🙏
@user-ty1km5by4m
@user-ty1km5by4m 3 месяца назад
Ohne aapni jindagi vaar ditti Kom lyi te jawaani barbaad krli ...tusi daahdi piche Pye reho
@tubeyou100ful
@tubeyou100ful 2 месяца назад
ਇਸ ਤਰਾ ਲਗਦਾ ਸਵਾਲ ਕਰਨ ਵਾਲਾ ਸਮਜਦਾ ਕੇ ਸਬ ਕੁਝ ਵਾਲਾਂ ਵਿਚ ਹੀ ਹੁੰਦਾ, ਬਿਨਾ ਦਾੜ੍ਹੀ ਮੁਸ਼ਾ ਵਾਲੇ ਬੋਹਤ ਬੜੇ ਬੜੇ ਵਿਦਵਾਨ ਹੋਏ ਹਨ ਦੁਨੀਆ ਦੇ।
@beantsingh9208
@beantsingh9208 Месяц назад
ਗਿੱਲ ਸਾਹਿਬ, ਦਾੜੀ ਜੇ ਪੂਰੀ ਨਹੀਂ ਵਧਾਉਣੀ ਪਰ ਥੋੜੀ ਜਿਹੀ ਜਰੂਰ ਵਧਾ ਲਉ।
@baljinderdhaliwal5232
@baljinderdhaliwal5232 4 месяца назад
ਸੇਖੋਂ ਸਾਹਿਬ ਜੀ ਦੀ ਇੰਟਰਵਿਊ ਜਰੂਰ ਕਰਿਓ ਜੀ ਸੰਗਰੂਰ ਤੋਂ ਅਜ਼ਾਦ ਚੋਣ ਲੜ ਰਹੇ ਨੇ ਜੀ
@ramandeeppannu9160
@ramandeeppannu9160 3 месяца назад
ਦਲੇਰ ਤੇ ਸੱਚਾ ਇਨਸਾਨ ......ਪਾਖੰਡਾ ਤੋਂ ਪਰੇ
@paramaujla8258
@paramaujla8258 4 месяца назад
ਗਿੱਲ ਸਾਬ ਪਲੀਜ਼ Tuc ਪੰਜਾਬ ਦੇ ਚੰਗੇ ਭਵਿੱਖ ਲਈ ਰਾਜਨੀਤੀ ਜੋਇਨ ਕਰੋ ਤਾਂ ਕਿ ਪੰਜਾਬ ਦਾ ਕੁਛ ਚੰਗਾ ਹੋ ਸਕੇ 🙏
@rajinderbhogal9280
@rajinderbhogal9280 3 месяца назад
@mankamalsingh5754
@mankamalsingh5754 4 месяца назад
This person is true well wisher of punjab 🙏 I wish he should be cm of this state 👌🙏
@ASTeer1699
@ASTeer1699 Месяц назад
What will he achieve? What has anybody achieved for panjab since 1947? What haven't Indian state done against Sikhs or panjab? Galami samjo 22 🙏🏼
@sahibsinghcheema4151
@sahibsinghcheema4151 4 месяца назад
ਧੰਨਵਾਦ ਜੀ ਸ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️
@akshbrar1074
@akshbrar1074 3 месяца назад
ਗਿੱਲ ਸਾਹਬ je ਰਾਜਨੀਤੀ ਚ ਆਉਣਾ ਤਾਂ ਆਵਦੇ ਜੱਦੀ ਹਲਕੇ ਬਾਘਾ ਪੁਰਾਣਾ ਤੋਂ 27 ਦੀਆਂ ਚੋਣਾ ਚ ਆਜੋ ਨਾਲ਼ੇ ਇਹ ਪੰਥਕ ਹਲਕਾ
@SukhdevSingh-up7ed
@SukhdevSingh-up7ed 3 месяца назад
ਬਿਲਕੁਲ ਜੀ ਸਹਿਮਤ ਹਾਂ ਤੁਹਾਡੀ ਗੱਲ ਨਾਲ
@kulwantsinghjohal4849
@kulwantsinghjohal4849 4 месяца назад
ਬਹੁਤ ਸੁਲਝੇ ਅਤੇ ਵਿੱਲ ਐਜੂਕੇਟਿਡ ਨੌਜਵਾਨ ਹਿੱਸਾ ਸਨ ਪਰ ਬਾਅਦ ਵਿੱਚ ਸਰਕਾਰ ਦੇ ਟਾਉਟ ਵੜਗੇ ਜਿੰਨਾਂ ਨੇ ਖਾੜਕੂ ਸੰਘਰਸ਼ ਬਦਨਾਮ ਕਰਤਾ।
@akshbrar1074
@akshbrar1074 3 месяца назад
ਉਹ taut ਵੜੇ ਨੀ ਸੀ ਪੁਲਿਸ ਨੇ ਵਾੜੇ ਸੀ
@kulwantsinghjohal4849
@kulwantsinghjohal4849 3 месяца назад
@@akshbrar1074 ਸਾਰੀਆਂ ਹੀ ਸਰਕਾਰੀ ਇੰਜਾਇਸੀਆ ਦਾ ਕੰਮ ਸੀ ਕਿਉਂਕਿ ਹਥਿਆਰਬੰਦ ਘੋਲ ਚ ਘੁਸਪੈਠ ਕਰਨੀ ਸਾਉਖੀ ਹੈ।ਜਿਆਦਾ ਤਾਂ ਜੇਲਾਂ ਚੋਹੀ ਕੱਢ ਕੇ ਲਿਆਏਸੀ ਹੋਲੇ ਕਿਰਦਾਰ ਦੇ ਬੰਦੇ
@kulwantsinghjohal4849
@kulwantsinghjohal4849 3 месяца назад
ਬਾਈ ਉਹ ਸਮਾ ਇਸ ਤਰਾਂਦਾ ਸੀ ਕਈ ਹੱਸਦੇ ਵੱਸਦੇ ਘਰ ਤਬਾਹ ਹੋ ਗਏ ।ਕਈ ਕਰੋੜਾਂ ਅਰਬਾਂਪਤੀ ਬਨ ਗਏ।
@akshbrar1074
@akshbrar1074 3 месяца назад
@@kulwantsinghjohal4849 ਇਹ ਗੱਲ ਬਿੱਲ ਕੁੱਲ ਗਲਤ ਆ ਕੇ ਕਿਸੇ ਨੇ ਉਸ ਸਮੇਂ ਲਾਹਾ ਖੱਟਿਆ ਹੋਵੇ ਉਦੋਂ ਤਾਂ ਉੱਜੜੇ ਹੀ ਆ ਖਾਸ ਕਰ ਜਿਹੜੇ ਲੋਕ ਸ਼ੰਘਰਸ਼ ਦਾ ਹਿਸਾ ਸੀ ਇਹ ਸਾਡੇ ਲੋਕਾਂ ਨੂੰ ਆਦਤ ਹੀ ਆ ਕੇ ਉਹ ਏਨੇ ਖਾ ਗਿਆ ਬਾਕੀ ਅਰਬ ਲਿਖ ਕੇ ਤਾਂ ਫਟੇ ਹੀ ਚਕਤੇ ਇੱਕ ਗਲ ਹੋਰ ਆ ਉਹ ਪੈਸਾ ਤਕਰੀਬਨ ਪੁਲਿਸ ਕੋਲ ਹੀ ਜਾ ਵੜਦਾ ਸੀ
@kulwantsinghjohal4849
@kulwantsinghjohal4849 3 месяца назад
ਬਾਈ ਫੇਰ ਤੁਸੀ ਨੀ ਜਾਣਦੇ ਸੱਭ ਤੋ ਵੱਡੀ ਮਿਸਾਲ ਤਾਂ ਵਿਰਸਾ ਸਿੰਘ ਵਿਲਟੋਹਾ ਸਭ ਦੇ ਸਾਮਣੇ ਹੈ ਦੇਖ ਲਵੋਪਿਛੋਕੜ ਇਸ ਖਾਨਦਾਨੀ ਦਾ
@Kiranpal-Singh
@Kiranpal-Singh 4 месяца назад
ਕੁੱਕੀ ਬਾਈ ਜੀ, ਤੁਸੀਂ ਰੌਸ਼ਨ ਦਿਮਾਗ ਹੋ, ਸਾਡੇ ਲਈ ਗੁਰਬਾਣੀ ਵਾਲਾ ਪੱਖ ਵੀ ਬਹੁਤ ਮਹੱਤਵਪੂਰਣ ਹੈ….. *ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ* !!
@JoginderSingh-vy3rw
@JoginderSingh-vy3rw 17 дней назад
ਰਣਜੀਤ ਸਿੰਘ ਜੀ ਤੁਹਾਡਾ ਦੇਣ ਕੌਮ ਨਹੀਂ ਦੇ ਸਕਦੀ ਆਉ ਸਿਆਸਤ ਵਿੱਚ ਜਰੂਰਤ ਹੈ ਤੁਹਾਡੀ
@GurdevSingh-wt8wx
@GurdevSingh-wt8wx 4 месяца назад
ਗਿੱਲ ਸਾਬ ਮੈਂ ਤੁਹਾਨੂੰ ਜਦੋਂ ਤੋਂ ਤੁਹਾਡੇ ਪ੍ਵੋਗਰਾਮ ਸ਼ੁਰੂ ਹੋਏ ਨੇ ਸੁਣਦਾ ਆ ਰਿਹਾ। ਬਹੁਤ ਹੀ ਵਧੀ ਆ ਤਰੀਕੇ ਨਾਲ ਸਾਰੇ ਵਿਸ਼ਿਆਂ ਤੇ ਗੱਲਬਾਤ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੁੱਧ ਤੇ ਸਪੱਸ਼ਟ ਜਾਣਕਾਰੀ ਦੇਣ ਦੀ ਬਾਕਮਾਲ ਸੂਝ ਰੱਖਦੇ ਹੋ। ਤੁਹਾਡੇ ਸੰਘਰਸ਼ ਮਈ ਜੀਵਨ ਬਾਰੇ ਵੀ ਅਸੀਂ ਬਹੁਤ ਜਾਣਕਾਰੀ ਰੱਖਦੇ ਹਾਂ। ਬਿਖੜੇ ਪੈਡੇਂ ਚ ਕੌਮ ਦੀ ਡਿੱਗੀ ਪੱਗ ਨੂੰ ਸਿਰ ਤੇ ਰੱਖਣ ਲਈ ਸਾਰਾ ਕੁਝ ਤਿਆਗ ਕੇ ਖਾਲਸ਼ਾਈ ਰੀਤ ਨੂੰ ਨਿਭਾਇਆ ਤੇ ਜੰਗ ਏ ਮੈਦਾਨ ਚ ਛਾਲ ਮਾਰੀ। ਉਸ ਲਈ ਅਸੀਂ ਤੁਹਾਡੇ ਤੇ ਮਾਣ ਕਰਨ ਚ ਫਖਰ ਮਹਿਸੂਸ ਕਰਦੇ ਹਾਂ। ਵਾਹਿਗੁਰੂ ਵੱਲੋਂ ਤੁਹਾਨੂੰ ਬਾਰੀਕੀਆਂ ਸਮਝਣ ਦੀ ਬੁੱਧ ਬਖਸ਼ਿਸ ਕੀਤੀਹੈ। ਇੱਕ ਸਵਾਲ ਜੋ ਮੈਨੂੰ ਹਮੇਸ਼ਾ ਪਰੇਸ਼ਾਨ ਕਰਦਾ ਹੈਕਿ ਇਸ ਲਹਿਰ ਦਾ ਬਹੁਤ ਵੱਡਾ ਚਰਚਿਤ ਚਿਹਰਾਾ ਜਿਸ ਨੂੰ ਮੈਂ ਬਹੁਤ ਨੇੜੇ ਤੋਂ ਤੱਕਿਆ ਏਡਾ ਕਾਬਲ ਵਿਆਕਤੀ ਜਿਹੜਾ ਸੰਘਰਸ਼ ਦੇ ਮੁਢਲੇ ਸਮੇਂ ਤੋਂ ਲੈ ਇੱਕ ਲੰਮੀ ਹਿੱਸੇਦਾਰੀ ਦਾ ਹਿੱਸਾ ਹੀ ਨਹੀ ਸੀ ਬਲਕਿ ਹਵਾਵਾਂ ਨੂੰ ਮੋੜ ਦੇਣ ਦੇ ਸਮਰੱਥ ਸੀ। ਚਾਹੇ ਉਹ ਹਥਿਆਰਬੰਦ ਲੜਾਈ ਹੋਵੇ ਜਾਂ ਮੇਜ ਦੀ ਗਲਬਾਤ ਹੋਵੇ ਸੰਤਾਂ ਵੱਲੋਂ ਥਾਪੜਿਆ ਚੋਟੀ ਦਾ ਨੀਤੀਵਾਨ ਸੀ ਤੇ ਸ਼ੰਤਾਂ ਦੀ ਪਾਰਖੂ ਅੱਖ ਨੇ ਉਸ ਦੀ ਮਾਤਾ ਤੋਂ ਮੰਗ ਕੇ ਕਿਹਾ ਸੀ ਕੀ ਮਾਤਾ ਜੀ ਇਹ ਪੁੱਤ ਮੇਰੀ ਝੋਲੀ ਚ ਪਾ ਦੇ। ਦਾ ਕਤਲ ਕਰ ਦੇਣਾ ਮੈਨੂੰ ਲਗਦਾ ਹੈਕਿ ਉਸ ਨਾਲ ਬਹੁਤ ਵੱਡਾ ਅਨਿਆ ਤੇ ਸ਼ੰਘਰਸ਼ ਦੀ ਸੋਚੀ ਸਮਝੀ ਕੇ ਕਰਵਾਈ ਗਈ ਬਹੁਤ ਵੱਡੀ ਬਜਰ ਗਲਤੀ ਸੀ। ਤੁਹਾਡੀ ਸਾਇਦ ਉਹਨਾਂ ਨਾਲ ਕਦੇ ਮੁਲਕਾਤ ਨਾ ਹੋਈ ਪਰ ਜੇ ਹੋ ਜਾਦੀਂ ਤਾਂ ਉਸਦੇ ਕਤਲ ਦੀ ਵਿਰੋਧਤਾ ਤੁਹਾਡੇ ਵੱਲੋਂ ਜਰੂਰ ਹੁੰਦੀ। ਕਿਉਕਿ ਤੁਹਾਡੇ ਚ ਸਮਰੱਥਾ ਹੈਕਿ ਤੁਸੀਂ ਉਸ ਮਹਾਨ ਸਖਸ਼ੀਅਤ ਨੂੰ ਸਮਝ ਸਕਦੇ ਸੀ। ਆਸ ਕਰਦਾਂ ਹਾਂ ਕਿ ਇਸ ਸੁਆਲ ਦਾ ਜਵਾਬ ਤੁਹਾਡੇ ਵੱਲੋਂ ਤੁਹਾਡੀ ਸ਼ਖਸੀਅਤ ਮੁਤਾਬਿਕ ਇਮਾਨਦਾਰੀ ਨਾਲ ਜਰੂਰ ਦਿੱਤਾ ਜਾਵੇਗਾ।
@thindtelecom5237
@thindtelecom5237 4 месяца назад
ਮੈਂ ਆਪ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ
@akshbrar1074
@akshbrar1074 3 месяца назад
ਬਹੁਤ ਵਧੀਆ ਇਨਸਾਨ ਬਹੁਤ ਵਧੀਆ ਯੋਧਾ ਉਹਨਾਂ ਨੌ ਜੁਆਨ ਚੋਂ ਇੱਕ ਜਿਹੜੇ ਉਸ ਸਮੇਂ ਜਦੋਂ ਕੌਮ ਟੁੱਟ ਚੱਕੀ ਸੀ ਜਾਨ ਟਲੀ ਚ ਰੱਖ ਕੇ ਜੰਗ ਦੇ ਮੈਦਾਨ ਚ ਉਤਰੇ je ਇਹ ਯੋਧੇ ਕੁਰਬਾਨੀ ਨਾ ਕਰਦੇ ਤਾਂ ਕੌਮ ਦੀ ਹਾਲਤ ਪਤਲੀ ਪੈ ਚੁੱਕੀ ਹੁੰਦੀ
@BalwinderSingh-kd4qz
@BalwinderSingh-kd4qz Месяц назад
ਵੱਡੇ ਵੱਡੇ ਘਰਾਂ ਦੇ ਕਾਕੇ ਸਿੱਖ ਕੌਮ ਨਾਲ ਹੁੰਦੀਆਂ ਜ਼ਿਆਦਤੀਆਂ ਨਾਂ ਸਹਾਰਦੇ ਹੋਏ ਸੰਘਰਸ਼ ਵਿੱਚ ਕੁਂਦੇ। ਆਪਣੀਆਂ ਜਵਾਨੀਆਂ ਕੌਮ ਦੇ ਲੇਖੇ ਲਾ ਦਿੱਤੀ ਪਰਿਵਾਰਕ ਗੱਡੀਆਂ ਲੀਹ ਤੋਂ ਲ‌ਹਿ ਗ‌ਈਆਂ ਪਰਵਾਝ ਨਹੀਂ ਕੀਤੀ ਬਦਲੇ ਵਿੱਚ ਕੌਮ ਤੋਂ ਕੁੱਝ ਮੰਗਿਆ ਨਹੀਂ। ਦੂਜੇ ਪਾਸੇ ਕੁੱਝ ਚਲਾਕ ਤੇ ਦੋਹੀਂ ਪਾਸੀਂ ਮਿਲਕੇ ਚੱਲਣ ਵਾਲੇ ਲੋਕ ਕੁਰਬਾਨੀਆਂ ਦੇ ਨਾਮ ਤੇ ਵੱਡੇ ਵੱਡੇ ਫਾਇਦੇ ਲੈਕੇ ਤਾਕਤ ਦਾ ਅਨੰਦ ਮਾਣ ਗ‌ਏ
@sarbbrar4173
@sarbbrar4173 4 месяца назад
Sat Shri akal Bai Ranjit Singh Gill Saab ji 🙏🙏
@malvindermali7698
@malvindermali7698 4 месяца назад
ਹਰ ਮੋੜ ‘ਤੇ ਸਲੀਬਾਂ ਹਰ ਪੈਰ ‘ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ। •••••••••••••••••••••••••••• ਮੇਰੇ ਵੀ ਪੈਰ ਚੁੰਮਕੇ ਇਕ ਦਿਨ ਕਹੇਗੀ ਬੇੜੀ, ਲੱਖ ਸ਼ੁਕਰ ਹੈ ਕਿ ਆਇਆ ਮਹਿਬੂਬ ਅੰਤ ਮੇਰਾ। ••••••••••••••••••••••••••••••
@SukhdevSingh-up7ed
@SukhdevSingh-up7ed 3 месяца назад
ਵਾਹ ਜੀ ਵਾਹ ਬਹੁਤ ਵਧੀਆ
@jaswinderkaur1907
@jaswinderkaur1907 23 дня назад
Great 🙏
@johnpogi7894
@johnpogi7894 4 месяца назад
ਸੁਲਝੇ ਬੰਦੇ ਦੀ ਕਦਰ ਨਾਂ ਪਾਉਣਾ ਜਾਂ ਉਸਦੇ ਰੌਸ਼ਨ ਦਿਮਾਗ ਦਾ ਲਾਭ ਨਾਂ ਲੈਣਾ , ਸਿਖ ਲੀਡਰਾਂ ਦੀ ਕਮਤਰ ਸੋਚ ਨੂੰ ਉਜਾਗਰ ਕਰਦੀ ਹੈ
@sanjeevrahi2651
@sanjeevrahi2651 3 месяца назад
Kuki bai ji nu dilo salout hei ..parmatma tuhanu hamesha chardi kla vich rakhe ji 🙏
@baljeetkaur2072
@baljeetkaur2072 4 месяца назад
Bahut khoob ji
@sukhjiwansingh3899
@sukhjiwansingh3899 4 месяца назад
ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਨੂੰ ਸਿਜਦਾ
@harinderpalsingh7904
@harinderpalsingh7904 2 месяца назад
Salute Gill Saab ji 🙏🏻
@CharanjitSingh-rv7zi
@CharanjitSingh-rv7zi 4 месяца назад
Gill sahib tuhanu slam
@Navjotkaur-sd1dv
@Navjotkaur-sd1dv 4 месяца назад
Respect for Kukki Bro 🙏
@relax-music129
@relax-music129 4 месяца назад
Eho jie vidhwan chahide aa panth nu..
@nsdhillon9937
@nsdhillon9937 4 месяца назад
Bai Gill sahib tuhadi azmat nu mera dili salam 🎉or Sukhnaib ji tuhanu v 🎉from Talwandi sabo
@ajmerdhillon3013
@ajmerdhillon3013 3 месяца назад
Proud of you 👍
@ravinderjeetkaur1133
@ravinderjeetkaur1133 3 месяца назад
veerji you are absolutely unique, rare person
@Soccerenergy786
@Soccerenergy786 4 месяца назад
Good bai ji .. keep it up 👍
@SukhjinderSingh-mj4ft
@SukhjinderSingh-mj4ft 4 месяца назад
Very good brother keep it up
@MajorSingh-ov1oz
@MajorSingh-ov1oz 18 дней назад
Great man salute ji
@jagjitsingh5223
@jagjitsingh5223 3 месяца назад
Satnam waheguru ji 🙏🏻
@J.K.0007
@J.K.0007 4 месяца назад
Sukhneb veer ji tuci kukki veer ji dq address ni dinde manu .meri ohna nu milan di dil di akhri esha a.poori karo plz.kukki veer ji you ar proud of sikhs.
@JasbirSingh-vz3wg
@JasbirSingh-vz3wg 2 месяца назад
❤salute you Kuki Bhaji
@hardeepsingh-uj2ic
@hardeepsingh-uj2ic 4 месяца назад
Kuki Veer great Sikh da Hero
@shindanijjar8143
@shindanijjar8143 4 месяца назад
ਕੁਕੀ ਗਿੱਲ ਬਿਲਕੁਲ ਸੱਚ ਬੋਲਿਆ ਹੈ।ਮੈ ਵੀ ਕੈਲੇਫੋਰਨੀਆ ਜੇਲ ਵਿਚ ਰਿਹਾ। ਮੈਨੂੰ ਵੀ ਇਸ ਤਰਾ ਹੀ ਬੰਦ ਕਰਦੇ ਸਨ
@user-gd9pp9hy2r
@user-gd9pp9hy2r 3 месяца назад
ਬਾਈ ਜੀ ਰਣਜੀਤ ਸਿੰਘ ਕੁੱਕੀ ਗਿੱਲ ਬਿਲਕੁਲ ਹੈ ਜੀ 💚👏👏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️💯💚
@jimmysidhu3224
@jimmysidhu3224 4 месяца назад
Sidhu saab .:.series bnao dill saab te yar…123456
@jpsamra6308
@jpsamra6308 4 месяца назад
Punjabi sher
@RanaSandhu_
@RanaSandhu_ 4 месяца назад
❤❤❤
@rabindersingh765
@rabindersingh765 22 дня назад
You are great Try politics
@amriksinghbhanri4377
@amriksinghbhanri4377 4 месяца назад
Very interesting interview sidhu sab y ji di bohut vaddi kurbani aa sikh kom ne jive lena chaida c lya nhi Gill y ji varge Kim de here bohut gat paida hunde aa salute aa dil to y ji nu
@GurinderSingh-mu5uf
@GurinderSingh-mu5uf 3 месяца назад
ਤੁਹਾਨੂੰ ਬਹੁਤ ਪਿਆਰ ਕਰਦਾ ਹਾਂ Gill Saab
@Avatar-lm1hp
@Avatar-lm1hp 14 дней назад
ਵੀਰ ਕੁਕੀ ਸਾਹਿਬ ਜਿੰਦਾਬਾਦ
@gill5608
@gill5608 4 месяца назад
Changi gal hai veerji thonu ona chaida politics wich Main moga ton han veerji rehnda main canada main thonu 5 k saal ton interview discussion debate every platform te dekhya thoda view point sunya and top of that thoda 80's 90's 2000 time struggle for justice sanmaan jog hai ji thohade balidaan satikaar nal bharpoor hai dhanwaad Gill sir
@amriksinghbhanri4377
@amriksinghbhanri4377 4 месяца назад
Special thanks Gill 22 ji da
@Ranjitsingh-bm9fw
@Ranjitsingh-bm9fw 26 дней назад
👌👍
@mangasingh2835
@mangasingh2835 4 месяца назад
Absolutely right speek sir
@AmarjitKaur-rq2ok
@AmarjitKaur-rq2ok 3 месяца назад
Kuki veerji you are great & brave personality
@TarsemSingh-cn6cn
@TarsemSingh-cn6cn 4 месяца назад
👍👍👍
@maansinghmahandwan7168
@maansinghmahandwan7168 4 месяца назад
👍👍🙏🙏❤❤
@user-bu6yj6wn4g
@user-bu6yj6wn4g 4 месяца назад
Gill sahib I love u r think in newyork i meet ur father & talking & in mind remember
@cheema5056
@cheema5056 4 месяца назад
ਜੀ ਆਇਆ ਨੂੰ ਜ਼ਰੂਰ ਆਉ ਰਾਜਨੀਤੀ ਵਿੱਚ ਸਵਾਗਤ ਕਰਾਂਗੇ ਜੀ ਜਿਲਾ ਮੋਹਾਲੀ ਹਲਕਾ ਡੇਰਾ ਬੱਸੀ Most Welcome ji
@ASTeer1699
@ASTeer1699 Месяц назад
Rajnitik vich ki milna jo 76 saal ni milia Sikh ja panjab nu?
@BalwinderSingh-jz4il
@BalwinderSingh-jz4il 3 месяца назад
@narinderpalsingh3800
@narinderpalsingh3800 4 месяца назад
Gill bahut matured ne te Ehna nu Sunnaa bahut vadia lagda hai
@bansasingh1570
@bansasingh1570 2 месяца назад
Good 1no man ne bielo eiajta kirdea sileama 💪💪💪💪👍👍👌👌🤴🤴🤴🤴
@harcharansingh1737
@harcharansingh1737 4 месяца назад
Gill saheb very good parents
@jassbir1363
@jassbir1363 4 месяца назад
Gill sahib 👍🏻🙏🏻
@rickykohli4u
@rickykohli4u 2 месяца назад
He is so intellectual, but people of punjab who r mainly phukaras, will understand him after his death.
@GurjantSingh-jm4ym
@GurjantSingh-jm4ym 4 месяца назад
22 g no sand patiala
@Desiforever
@Desiforever 4 месяца назад
Don’t mention when u go for walks
@jeetabinning350
@jeetabinning350 4 месяца назад
🙏🙏🙏🙏🙏❤🌹
@saytruth1382
@saytruth1382 2 месяца назад
Brave kuki
@rajinderbhogal9280
@rajinderbhogal9280 3 месяца назад
He should lead Sikhs in this difficult time.
@ASTeer1699
@ASTeer1699 Месяц назад
Kuki huna di kaum li kurbani unquestionable hai. What future will bring, we will wait and watch, but politics in the same Indian system will continue to disappoint Sikhs for sure.
@dramarbirboparai343
@dramarbirboparai343 4 месяца назад
Gill Saab beard zyada vaddi ji gayi , cutta lao plz 🙏🏻
@gurjaipalsingh2463
@gurjaipalsingh2463 3 месяца назад
Kuki Bhaji please make your on political party
@sandipthind2077
@sandipthind2077 4 месяца назад
Kuki veer g nal ha
@varunm5498
@varunm5498 3 месяца назад
main aah karta main oh karta....ohna neh ki ki kita usde vaare vi kadi karo gal janab 😂
@Parmindersingh-gi3fk
@Parmindersingh-gi3fk 4 месяца назад
Gill Sab Sikh Kaum The Maan Ne Salute Gill Sab
@malkitsingh3748
@malkitsingh3748 4 месяца назад
Veer kuki....reference library da sara saman mil chukya......hun es vele akhoti panthak bech k kha gae. Baki...sade apne lata khichnia kado band karnge.....
@kulwantsinghjohal4849
@kulwantsinghjohal4849 3 месяца назад
ਸਹੀ ਗੱਲ ਬਹੁਤ ਸਾਰਾ ਸਮਾਨ ਤਾਂ ਇੰਗਲੈਡ ਪਹੁੰਚ ਗਿਆ ਪਤਾ ਨਹੀਂ ਕਿਵੇਂ ਜਾਂਚ ਦਾ ਵਿਸ਼ਾ
@pek1240
@pek1240 4 месяца назад
Lakhwinder singh Lakha jheda sher beant singh de kattal vich shamil si hiq thok ke kehnda vi asi maria te koi afsoos nahi ghuma fira ke ni kehnda ohna sheran di koyi gal ni karda
@rickykohli4u
@rickykohli4u 2 месяца назад
Join hands with rahul but ur vichaardhara te panthic tag lagya, varna he can understand u and definitely get opportunity in politics, but u should try, rahul is not like other cunning politicians.
@harinderbhandal4400
@harinderbhandal4400 3 месяца назад
Veer ji tuvade dastar sajai bahut sohnee lagdee par Beard trim zyada kar lena bai pag kut jach dee a kai baar Beard todhee jahi vedee rakhya karo ji
@stoneheartgame9520
@stoneheartgame9520 16 дней назад
ਏਹ ਬੰਦਾ ਕੋਈ ਮਾਮੂਲੀ ਜਿਹਾ ਨਹੀਂ. ਏਹ ਬੰਦੇ ਦੇ ਗੱਲ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਕਿ ਏਹ ਕਿਸ ਹੱਦ ਤਕ ਦਿਮਾਗੀ ਤੌਰ ਤੇ ਮਜ਼ਬੂਤ ਹੈ
@paramchahal2104
@paramchahal2104 3 месяца назад
Vaddi shakahiyat te hai hi, par intellect kinna takda
@HarjinderSingh-ku9bh
@HarjinderSingh-ku9bh 4 месяца назад
I think thodi jehi dahri rakh lao jyadda na, sahi Theek lage gi
@sarwansingh278
@sarwansingh278 4 месяца назад
ਆਪਣੇ ਪਿਤਾ ਦੀ ਲਾਜ ਨੂੰ ਹੀ ਰੱਖ ਲੈਂਦਾ, ਡਾਕਟਰ ਸਾਹਿਬ ਪੂਰਨ ਮਹਾਪੁਰਸ਼, ਵਿਦਵਾਨ, ਨਿਮਰਤਾ ਦੇ ਪੁੰਜ ਸਨ, ਇਹ ਉਹਨਾ ਦੇ ਆਖੇ ਕਦੇ ਲੱਗਾ ਹੀ ਨਹੀਂ
@Baldevsinghnangal-wy9wu
@Baldevsinghnangal-wy9wu 4 месяца назад
ਕੀ ਮਤਲਬ, ਆਖੇ ਤਾਂ ਬਾਬੇ ਨਾਨਕ ਦੇ ਪੁੱਤਰ ਵੀ ਨਹੀਂ ਲੱਗੇ ਸੀ।
@user-dn4vw6sr4g
@user-dn4vw6sr4g 4 месяца назад
Mi God
@rajinderbhogal9280
@rajinderbhogal9280 3 месяца назад
Sadly true
@sarwansingh278
@sarwansingh278 2 месяца назад
@@Baldevsinghnangal-wy9wu ਇਸਦਾ ਮਤਲਬ ਕੀ ਹੈ, ਕਿ ਜੇ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁੱਤਰ ਆਖੇ ਨਹੀਂ ਲੱਗੇ ਸਨ ਤਾਂ ਉਹ ਠੀਕ ਸਨ, ਜਾਂ ਇਹ ਕੂਚੀ ਮੂੰਹਾਂ ਠੀਕ ਹੈ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਨਾ ਕਰਕੇ
@barurandhawa2807
@barurandhawa2807 2 месяца назад
ਲਾਜ ਵਾਲੀ ਕਿਹੜੀ ਗੱਲ ਆ,, ਨਿਜੀ ਜਿੰਦਗੀ ਕਿਵੇਂ ਦਬਾਅ ਪਾ ਸਕਦੇ ਆ?
@DaljitSingh-sj7ho
@DaljitSingh-sj7ho 3 месяца назад
ਏ ਜਿਹੜਾ ਕਹਿੰਦਾ ਹੈ ਕਿ ਕੇਸ ਦਾੜ੍ਹੀ ਰੱਖੋ ਕੱਲੀ ਕੇਸ ਦਾੜ੍ਹੀ ਤੇ ਰੁਕਿਆ ਮਨੁੱਖ ਮਨੁੱਖ ਵੀ ਨਹੀਂ ਹੋ ਸਕਦਾ ਭਗਤ ਸੰਤ ਤਾਂ ਬਹੁਤ ਦੂਰ ਦੀ ਗੱਲ ਹੈ। ਜੀ
@pawandipsingh3315
@pawandipsingh3315 3 месяца назад
ਜੇ ਸਹੀ ਕਹਾ ਤਾਂ ਸਾਡੀ ਕੌਮ ਭਾਈ ਸਾਹਿਬ ਜੀ ਦਾ ਦੇਣਾ ਨੀ ਦੇ ਸਕਦੀ 🙏🙏🙏
@bushmaster777
@bushmaster777 4 месяца назад
Gill Saab has put on some weight. Also is looking a bit down. Alcohol intake needs to be controlled I guess.
@p.ssidhu2970
@p.ssidhu2970 25 дней назад
Kuki gill de brain vich sikhi saroop dharan de khilaf ek virus agea jo sama pa ke theek hovega
Далее
Фонтанчик с черным…
01:00
Просмотров 1,7 млн
POP CHALLENGE 🎈
00:36
Просмотров 688 тыс.
Фонтанчик с черным…
01:00
Просмотров 1,7 млн