Тёмный

ਕਿਵੇਂ ..! ਸੰਗਲਾਂ ਨਾਲ ਬੰਨ੍ਹੇ ਧੀਆਂ-ਪੁੱਤਾਂ ਤੋਂ ਕੁੱਟ ਖਾਣ ਲਈ ਮਜ਼ਬੂਰ ਨੇ ਸਾਡੇ ਅੱਜ ਦੇ ਬੁਜ਼ਰਗ "ਮਾਂ-ਬਾਪ" 

Manukhta Di Sewa Society Ludhiana
Подписаться 1,1 млн
Просмотров 543 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||
-------------------------------
► Published Year ➤ 2021
► All Copyright Reserved ➤ Manukhta Di Sewa Society Ludhiana

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 623   
@GurjeetSingh-ux4dx
@GurjeetSingh-ux4dx 2 года назад
ਗੁਰਪ੍ਰੀਤ ਸਿੰਘ ਤੁਸੀਂ ਇਨਸਾਨੀ ਜਾਮੇ‌ ਚ ਫਰਿਸ਼ਤੇ ਹੋ ਵਾਹਿਗੁਰੂ ਜੀ ਨੇ ਸਾਰੀ ਦੁਨੀਆਂ ਚੋ ਥੋਨੂੰ ਚੁਣੇਆ ਹੈ ਧੰਨ ਹੈ ਥੋਡੀ ਹਿਂਮਤ ਨੂੰ ਦਿਲ ਕਰਦਾ ਹੈ ਥੋਡੇ ਚਰਨਾ ਦੀ ਮਿੱਟੀ ਮਥੇ ਨਾਲ ਲਾਵਾ ਚੁਮ ਲਵਾ ਵਾਹਿਗੁਰੂ ਮੇਹਰ ਕਰਨਗੇ
@tejikhanguratransporter6227
@tejikhanguratransporter6227 2 года назад
ਮਾਤਾ ਨੇ ਵੀ ਇੱਕ ਸੂਝਵਾਨ ਸਰਪੰਚ ਤੇ ਰਬ ਰੂਪੀ ਇਨਸਾਨ ਹੋਣ ਦਾ ਸਬੂਤ ਦਿਤਾ ਏ ਤੇ ਮਾ ਵਿਚਾਰੀ ਰੋਦੀ ਨਈ ਦੇਖੀ ਜਾਦੀ.. ਮੈ ਆਪਦੀ ਦੇ ਗੱਲ ਲੱਗ ਕੇ ਬਹੁਤ ਰੋਇਆ ਆ.. ਵਾਹਿਗੁਰੂ ਸਭ ਮਾਵਾ ਨੂੰ ਏਨੀਆ ਖੁਸ਼ੀਆ ਤੇ ਹਮੇਸ਼ਾ ਤੰਦਰੁਸਤੀਆ ਬਖਸ਼ਣ 😭😭😭
@harbanskaur8146
@harbanskaur8146 2 года назад
ਮਨ ਬਹੁਤ ਹੀ ਦੁਖੀ ਹੁੰਦਾ ਹੈ ਤੇ ਅੱਖਾਂ ਵਿਚ ਹੰਝੂ ਵਹਿੰਦੇ ਹਨ ਇਨ੍ਹਾਂ ਵਕਤ ਦੇ ਮਾਰੇ ਬੱਚੇ ਬੱਚੀਆਂ ਸਾਰੀਆਂ ਨੂੰ ਵਾਹਿਗੁਰੂ ਜੀ ਸਿਹਤਯਾਬੀ ਤੇ ਪਰਿਵਾਰ ਨਾਲ ਸੁਖੀ ਜੀਵਨ ਬਖਸ਼ਣਾ ਜੀ ਸਾਰੇ ਮਰੀਜ਼ਾਂ ਦੇ ਪਾਰਿਵਾਰਿਕ ਤੇ ਹੋਰ ਸਾਥ ਦਿੰਦੇ ਬੰਦੇ ਰੱਬ ਰੁਪ ਹਨ ਵਾਹਿਗੁਰੂ ਜੀ ਸਭਨਾ ਤੇ ਅਪਣੀ ਮੇਹਰ ਕਰਨਾ ਤੇ ਸਿਹਤਯਾਬੀ ਬਖਸ਼ ਅਪਣੇ ਪਰਿਵਾਰਾਂ ਵਿਚ ਖੁਸ਼ਹਾਲੀ ਬਖਸ਼ਣਾ ji ਮਨੁੱਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਦੇ ਪਰਿਵਾਰ ਦੇ ਹਰੇਕ ਮੈਂਬਰ ਤੇ ਸੇਵਾਵਾਂ ਵਿਚ ਸਹਿਯੋਗ ਦਿੰਦੇ ਸਭਨਾ ਨੂੰ ਸਿਹਤਯਾਬੀ, ਚੜ੍ਹਦੀ ਕਲਾ ਤੇ ਦੀਰਘ ਆਯੁ ਬਖਸ਼ਣਾ ਜੀ
@piararam7662
@piararam7662 2 года назад
ਗੁਰਪ੍ਰੀਤ ਸਿੰਘ ਜੀ ਆਪ ਤਾਂ ਪੰਜਾਬ ਦੇ ਸਰਵਣ ਪੁੱਤਰ ਹੈ। ਜੁਗ ਜੁਗ ਜੀਵੇ ਮੇਰਾ ਵੀਰ।
@ਸ਼ਮਸ਼ੇਰਸਿੰਘ-ਖ7ਘ
✍️ਦੁੱਖ ਕੱਟ ਦੁਨੀਆ ਦੇ 🙏 ਏ ਅਰਦਾਸ ਮਾਲਕਾ , 🙏ਚਰਨਾਂ ਵਿੱਚ ਤੇਰੇ,,🙏 ਵੰਡ ਖੁਸ਼ੀਆਂ ਖੇੜੇ ☀️✨💫💫 ਏ ਅਰਦਾਸ ਮਾਲਕਾ🙏 🙏ਚਰਨਾਂ ਵਿਚ ਤੇਰੇ 🙏ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,,,🙏ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ।💫💫💫💫💫🌷🌷🌷🌷🌷
@khushpalchahal3824
@khushpalchahal3824 2 года назад
ਬਾਈ ਜੀ ਜਿਸ ਮਰੀਜ ਨੂੰ ਤੁਹਾਡੇ ਸੇਵਾਦਾਰ ਇਸ਼ਨਾਨ ਕਰਵਾ ਦੇਣ ਉਹ ਅੱਧਾ ਠੀਕ ਹੋ ਜਾਂਦਾ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖਣ 🙏
@Dhruvrathe_e
@Dhruvrathe_e 2 года назад
Ryt bro
@pawanpreetsingh1
@pawanpreetsingh1 2 года назад
ਫਰੀਦਾ ਮੈਂ ਜਾਨਿਆ ਦੁੱਖ ਮੁਜਕੋ , ਦੁੱਖ ਸਭਾਇਆ ਜਗ । ਉਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ।। ਵਾਹਿਗੁਰੂ ਜੀ🙏🙏🙏
@ManjitKaur-sv3fe
@ManjitKaur-sv3fe 2 года назад
ਵੀਰੇ ਤੇਰਾ ਧੰਨ ਜਿਗਰਾ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@jaggiamina5742
@jaggiamina5742 2 года назад
WAHEGURU.JI.SAHI.GALL.AA.BRA.BADA.JIGRA💪💪💪💪🙏🙏🙏🙏
@rajusingh-li6om
@rajusingh-li6om 2 года назад
Sahi gal ji Gurpreet Singh veer tan ehna lai ran to kat ni waheguru bht lamya umraa dain meri umar v pra nu de dwe
@japjeekaurkhosa9918
@japjeekaurkhosa9918 2 года назад
ll
@shersingh7431
@shersingh7431 2 года назад
Vir ji sare khus hoke Jan te tuhono duavama dain te khus rehn te khus ho ke thek hoke. 😭😭 Jan 😭😭wmk mehar kreji 😔😔
@goldychouhan1366
@goldychouhan1366 2 года назад
ਗੁਰਪ੍ਰੀਤ ਵੀਰ ਨੂੰ ਲੰਬੀ ਓਮਰ ਦਈ ਵਾਹਿਗੁਰੂ ਜੀ 🙏🙏
@SukhwinderKaur-ud7lh
@SukhwinderKaur-ud7lh 2 года назад
ਪਰਮਾਤਮਾ ਸਾਰੇ ਵੀਰਾਂ ਨੂੰ ਆਪਣੇ ਘਰਾਂ ਵਿਚ ਰਾਜੀ ਖੁਸ਼ੀ ਰੱਖੇ ਨਾਨਕ ਦੱਖੀਆ ਸਭ ਸੰਸਾਰ 😭😭😭😭😭🙏🙏🙏
@gurcharansingh1246
@gurcharansingh1246 2 года назад
ਵੀਰ ਗੁਰਪ੍ਰੀਤ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।
@Ravindersingh-gf7fd
@Ravindersingh-gf7fd 2 года назад
_has
@maangamerff5408
@maangamerff5408 2 года назад
ਵੀਰ ਜੀ ਰੱਬ ਤੁਹਾਡੀ ਜਿੰਦਗੀ ਨੂੰ ਸਫਲ ਬਣਾਵੇ
@sarab7702
@sarab7702 2 года назад
ਵਾਹਿਗੁਰੂ ਸਤਿਨਾਮੁ... ਗੁਰਪ੍ਰੀਤ ਵੀਰੇ ਤੈਨੂੰ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ.
@mehamasingh5776
@mehamasingh5776 2 года назад
0
@karansinghsandhu3677
@karansinghsandhu3677 2 года назад
ਵੀਰ ਗੁਰਪ੍ਰੀਤ ਸਿੰਘ ਨੂੰ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖ਼ਸ਼ਣ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਬੇਸਹਾਰਾ ਲੋਕਾਂ ਦੀ ਇਸ ਤਰ੍ਹਾਂ ਹੀ ਸਦਾ ਸੇਵਾ ਕਰਦਾ ਰਹਿਣ
@SimranKaur-li9gz
@SimranKaur-li9gz 2 года назад
ਵਾਹਿਗੁਰੂ ਜੀ ਮਾਵਾਂ ਦੇ ਪੁੱਤਰ ਰਾਜੀ ਰੇਹਿਣ ਰੱਬਾ ਲੰਬਿਆ ਉਮਰਾਂ ਹੋਣ ਤੰਦਰੁਸਤ ਰਹਿਣ ਵਾਹਿਗੁਰੂ ਜੀ
@ruhani2148
@ruhani2148 2 года назад
ਹਾਏ ਰੱਬਾ ਮਾਂ ਤਾਂ ਮਾਂ ਹੁੰਦੀ ਆ
@sonuboparai8542
@sonuboparai8542 2 года назад
ਨਾਨਕ ਦੁਖੀਆ ਸਭ ਸੰਸਾਰ, ਵਾਹਿਗੁਰੂ ਜੀ ਸਾਰੇ ਬਜ਼ੁਰਗਾਂ ਅਤੇ ਵੀਰਾਂ, ਭੈਣਾਂ ਬੱਚਿਆਂ ਤੇ ਮੇਹਰ ਭਰਿਅਾ ਹੱਥ ਰੱਖਣਾ ਵਾਹਿਗੁਰੂ ਜੀ,🙏🙏🙏🙏🙏🙏🙏
@mandeepdhaliwal3920
@mandeepdhaliwal3920 2 года назад
2
@balwinderbhathal3661
@balwinderbhathal3661 2 года назад
@@mandeepdhaliwal3920 à
@paramjitkaur9844
@paramjitkaur9844 2 года назад
ਗੁਰਪ੍ਰੀਤ ਆਪ ਬਹੁਤ ਵੱਡੇ ਇਨਸਾਨ ਹੋ ਮੇਰੋ ਕੋਲ ਕੋਈ ਸ਼ਬਦ ਨਹੀ
@varindersingh8945
@varindersingh8945 2 года назад
ਰੱਬਾ ਮੈਨੂੰ ਐਨੇ ਜੋਗਾ ਕਰ ਦੇ ਕੇ ਬਿਨਾ ਕਿਸੇ ਦੀ ਸੇਵਾ ਲਏ ਆਪਣੇ ਕੋਲੋਂ ਮੈਂ ਵੀ ਇਹੋ ਜਿਹਾ ਕੁਝ ਕਰ ਸਕਾਂ ਤਾਂ ਜੋ ਕੋਈ ਵੀ ਬੇਸਹਾਰਾ ਬੁਜੁਰਗ ਜਾ ਬੱਚਾ ਰੁੱਲੇ ਨਾ ਬੱਸ ਸੇਵਾ ਕਰ ਸਕਾਂ। ਬਾਕੀ ਗੁਰਪ੍ਰੀਤ ਵੀਰ ਜੀ ਤੁਸੀ ਸੱਚੀ ਰੱਬ ਰੂਪੀ ਇਨਸਾਨ ਹੋ ਧਨ ਉਹ ਮਾਂ ਜਿਹਨਾਂ ਵੀਰ ਨੂੰ ਜਨਮ ਦਿੱਤਾ। ਮੈਨੂੰ ਵੀ ਇੰਜ ਦੀ ਸੇਵਾ ਬਖਸ਼ੋ ਵਾਹਿਗੁਰੂ ਜੀ ਤਾਂ ਹੋ ਆਪਣੇ ਸਿਰ ਤੋਂ ਸੇਵਾ ਕਰ ਸਕਾਂ ਬੱਸ ਇਹੋ ਜਿਹਾ ਮੌਕਾ ਬਣਾ ਦੋ ਵਾਹਿਗੁਰੂ ਜੀ ਅਤੇ ਆਪਣੇ ਪੈਰਾਂ ਤੇ ਕਮਾਉਣ ਜੋਗਾ ਕਰਦੋ ਵਾਹਿਗੁਰੂ ਜੀ।
@amandeepsingh-yk4nt
@amandeepsingh-yk4nt 2 года назад
ਵਾਹਿਗੁਰੂ ਜੀ ਕਿਨੇ ਦੁੱਖੀ ਨੇ ਕਈ ਲੋਕ ,ਮੇਹਰ ਕਰੋ ਸਭ ਤੇ ਵਾਹਿਗਰੂ ਜੀ ਮੇਹਰ ਕਰੋ
@bhupindersran8582
@bhupindersran8582 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏🙏🥺
@kuljinderpandit07
@kuljinderpandit07 2 года назад
ਵਾਹਿਗੁਰੂ ਜੀ ਇਹਨਾਂ ਸਭ ਬੇਚਾਰੇ ਪਰਿਵਾਰਾਂ ਦਾ ਭਲ਼ਾ ਕਰਿਉ ਤੇ ਇਹਨਾਂ ਸਭ ਨੂੰ ਜਲਦੀ ਤੋਂ ਜਲਦੀ ਠੀਕ ਕਰਕੇ ਆਪਣਾ ਮੇਹਰ ਭਰਿਆ ਹੱਥ ਰੱਖਿਉ ਸਭ ਤੇ 🙏🙏🙏🙏🙏
@manmohankumar2453
@manmohankumar2453 2 года назад
😭😭😭😭😭
@sarab7702
@sarab7702 2 года назад
Shame on indian government, not paying attention towards people with special needs. Well done Gurpreet veere.
@rameshlibra1970
@rameshlibra1970 2 года назад
ਖੰਡਾਂ ਬ੍ਰਹਮੰਡਾਂ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਹੋ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ
@ranvirkaur6491
@ranvirkaur6491 2 года назад
ਵਾਹਿਗੁਰੂ ਜੀ ਪਰਮਾਤਮਾ ਸਭ ਦਾ ਭਲਾ ਕਰੇ ਸਭ ਨੂੰ ਤੰਦਰੁਸਤੀ ਦੇਵੇ ਦੁਨੀਆਂ ਜੇ ਕੋਈ ਮਾਂ ਦੁੱਖੀ ਨਾ ਹੋਵੋ ਏਹੀ ਅਰਦਾਸ ਹੈ ਗੁਰੂ ਰਾਮਦਾਸ ਜੀ
@englishapnamotivation894
@englishapnamotivation894 2 года назад
अगर हर जीवन में यह सोच ले कि मुझे 10 लोगों की जीवन को सुधारना है संवारना है, तू इस पूरे ब्रह्मांड में कोई भी दुखी नहीं रहेगा, मनुखता की सेवा स्वर्ग है ❤️❤️❤️❤️❤️लव from rajsthan
@Doaba1313
@Doaba1313 2 года назад
🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🙏
@bhupindersran8582
@bhupindersran8582 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@shaikhnagoorbibi712
@shaikhnagoorbibi712 2 года назад
I have no words for u Sardar ji, u r as like God
@mubashirkannur5428
@mubashirkannur5428 2 года назад
What happened him i can't understand
@tejwantwalia9916
@tejwantwalia9916 2 года назад
sare gurpreet veer de lambi umar lai ardas karo har vale jehra dukhi bandya lai masiha ha
@Silentpunjab
@Silentpunjab 2 года назад
🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏
@Jatt695
@Jatt695 2 года назад
ਵਾਹਿਗੁਰੂ ਜੀ ਰੱਬ ਤੁਹਾਨੂੰ ਦੋਵਾਂ ਦਾ ਭਲਾ ਕਰੇ
@gurpaltv7352
@gurpaltv7352 2 года назад
ਵਾਹਿਗੁਰੂ ਜੀ ਕਿਰਪਾ ਕਰਨ ਜੀ ਵੀਰ ਜੀ ਆਪ ਜੀ ਨੂੰ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@manindersingh9246
@manindersingh9246 2 года назад
Sari dunia dia duwava gurpreet veer nu bhut upr tkk lai k jaangiaa ....waheguru g ne gurpreet veer di family nu bhut sukh dena a
@KAAL_BABA1
@KAAL_BABA1 2 года назад
ਰੱਬਾ ਨਿਗ੍ਹਾ ਮਾਰ ਆਪਣੇ ਜੀਆ ਤੇ 🙏🙏
@surjeetkaurgarewal4407
@surjeetkaurgarewal4407 2 года назад
Ghar ehi chal riha koi dasda hy koi nhi dasda bache ma bhap nu bhajj bhajj pende
@surjeetkaurgarewal4407
@surjeetkaurgarewal4407 2 года назад
Sab kursiya bare sochde hy kise nu kise naal koi matlab nhi duniya beraham hogi
@manpreetmaan7051
@manpreetmaan7051 2 года назад
ਵੀਰੇ ਬਸ ਇੱਕ ਅਰਦਾਸ ਕੀਤੀ ਜਾ ਸਕਦੀ ਹੈ 🙏😭😭😭😭
@MixPunjabipk
@MixPunjabipk 2 года назад
ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏
@abhijotbrar1119
@abhijotbrar1119 2 года назад
ਵਾਹਿਗੁਰੂ ਜੀ ਸਭ ਤੇ ਮਿਹਰ ਕਰੋ
@diljitsingh7324
@diljitsingh7324 2 года назад
ਮਾਤਾ ਨੇ ਜਵਾਨੀ ਵਿੱਚ ਜਹਿੜੀ ਗਲਤੀਆ ਕੀਤੀਆ ਉਸ ਦੀ ਸਜਾ ਮਿਲ ਰਹੀ ਆ ਬਾਈ ਸਬ ਕਰਮਾ ਦੇ ਖੇਲ ਆ ਰੱਬ ਭਲੀ ਕਰੇ ਪਰ ਮਾਤਾ ਯਾਦਾ ਹਾਏ ਹਾਏ ਕਰਦੇ ਮਾਤਾ ਹੋਸਲਾ ਰੱਖੋ ਰੱਬ ਸਬ ਠੀਕ ਕਰੋ
@gurpreetsinghsingh4738
@gurpreetsinghsingh4738 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੀ
@rajeshbawailoveyou2319
@rajeshbawailoveyou2319 2 года назад
🙏 ਵਾਹਿਗੁਰੂ ਜੀ ਮੇਹਰ ਕਰੋ ਜੀ ਸਾਬਤੇ ਸੂਕੀ ਰਾਖੇ ਜੀ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਜੀ 🙏
@jagdishmathauda2969
@jagdishmathauda2969 2 года назад
ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ
@itzm.e_thvlyrics9998
@itzm.e_thvlyrics9998 2 года назад
ਪਰਮਾਤਮਾ ਸਭ ਨੂੰ ਠੀਕ ਕਰੇ
@augenauf6790
@augenauf6790 2 года назад
ਆਹ last ਵਾਲਾ ਬਾਈ ਤਾਂ ਗ਼ਲਤ ਆ ਯਾਰ. ਅਪਣੇ ਬਾਪੂ ਜੀ ਨੂੰ ਸ਼ਡਣ ਆਏ. ਸਾਂਭ ਨੀ ਹੁੰਦਾ ਤੇ ਸੋਣ ਨੇਈ ਦਿੰਦਾ, ਤੰਗ ਕਰਦਾ -etc। ਯਾਰ ਬਾਪੂ ਆ ਤੇਰਾ। ਉਹਨੇ ਤੇਨ੍ਹਾਂ ਪਾਲ ਕੇ ਏਡਾ ਕੀਤਾ ਤੂੰਵੀ ਨੇਈ ਸੌਣ ਦੀਦਾ ਹੁਣਾ ਜਦ ਨੀਕਾ ਹੁੰਦਾ ਸੀ। ਪੁੱਤ ਨੇਈ ਸਾਹਬੂ ਤੇ ਕਿਸਨੇ ਸਾਹਬਨਾ ਫੇਰ? ਜੇ ਪੁੱਤਰ ਸੱਚੀਂ ਸੇਵਾ ਕਰਨ ਤਾਂ ਆਹਾ ਹੀ ਜੱਗਾ ਤੇ ਕਿਸੇ ਲੋੜਵੰਦ ਦੀ ਸੇਵਾ ਹੁੰਦੀ। ਜਿਸ ਦਾ ਸੱਚੀ ਕੋਈ ਨਹੀਂ ਹੈ। ਤੇ ਨਰਕ ਭਰੀ ਜਿੰਦਗੀ ਜਿਉਣ ਰਿਹਾ ਹੈ। ਗੁਰਪ੍ਰੀਤ ਭਾਜੀ ਦੀ ਮਦਦ ਨਾਲ ਬਾਕੀ ਦੀ ਜ਼ਿੰਦਗੀ ਚੰਗੀ ਤਰਾਂ ਜਿਵੇਂ ਤੇ ਰਾਬ ਦਾ ਨਾਮ ਜਾਪੇ ਸਵੇਰ ਸ਼ਾਮ। ਨਾਲੇ ਬਾਈ ਤੇਰਾ ਮੁੰਡਾ ਕੈਨੇਡਾ 🇨🇦 ਆ, ਨਾਲੈ ਤੁੰ ਆਪ ਕੈਨੇਡਾ ਕਈ ਸਾਲ ਗੁਜ਼ਾਰੇ (ਰਿਹ) ਆ।
@fariyadsandhu5055
@fariyadsandhu5055 2 года назад
ਕੋਈ ਸਿੰਗਰਾ ਪਿੱਛੇ ਲੜਦਾ ਕੋਈ ਕੁੜੀਅਾ ਪਿੱਛੇ ਕੇਹਿਆ nu rabb ne paisa bhut dita a per dil bilkul nehi lakhe di lahnat sadia sarkara te durfitte muh per gurpreet veer waheguru thuhanu hemsha khush rakhne te ਅਵੇ ਪਰਮਾਤਮਾ ਤੱਰਕੀ bakhse 🙏🏻🙏🏻🙏🏻🙏🏻🙏🏻
@gurvipankaur6058
@gurvipankaur6058 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@Deephdstudio2626
@Deephdstudio2626 2 года назад
ਵਾਹਿਗੁਰੂ ਜੀ ਮੇਹਰ ਕਰਨ ਗੇ ਸਾਰਿਆਂ ਵੀਰਾ ਤ
@jugnubatth8721
@jugnubatth8721 2 года назад
ਵਾਹਿਗੁਰੂ ਵਾਹਿਗੁਰੂ ਜੀ
@gurminderjitsingh1789
@gurminderjitsingh1789 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@narinderkaur9446
@narinderkaur9446 2 года назад
Sady vich ta ina bl nahi sewa krny da waheguru ji tuhanu meri umr b lga deve Veer ji tuhada mnukhta di sewa privaar chddi kla vich rahvy 🙏🙏
@ramansidhu7316
@ramansidhu7316 2 года назад
ਵਾਹਿਗੁਰੂ ਮੇਹਰ ਕਰੋ । ਕਿਰਪਾ ਕਰੋ ਵਾਹਿਗੁਰੂ ਜੀ ਸਾਰੇ ਵੀਰਾਂ ਭੈਣਾਂ ਤੇ .ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@HarpreetKaur-ur8od
@HarpreetKaur-ur8od 2 года назад
Waheguru ji Gurpreet veer di lami Umar kryo 🙏🏻🙏🏻
@SandeepKumar-sz4yo
@SandeepKumar-sz4yo 2 года назад
Khalsa Mera sojahn soora khlsa Mera satguru Pura .. waheguru ji..🙏🙏🙏
@poojabanger1111
@poojabanger1111 2 года назад
ਵਾਹਿਗੁਰੂ ਜੀ sare thik ho jan ਵਾਹਿਗੁਰੂ ਜੀ
@Sandeep_Sandhu
@Sandeep_Sandhu 2 года назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ👏
@COUPLEFROMMUKTSAR
@COUPLEFROMMUKTSAR 2 года назад
Mintu veer ji Waheguru ji ap nu bht lambi omar bakhshan 🙏🙏🙏🙏
@user-sj5fu8nv2m
@user-sj5fu8nv2m 2 года назад
Jehde asi haa,,Sanu Kithe fursat ,,,Kade chlde firde sariir da dhanvaad tk nhi krde,,,Sanu Kithe rabb yaad,,waheguru Sanu sbnu bakhshii 😭😭 asi PTA nhi kitne niradar kri jande🙏🙏🙏🙏
@gurjapsinghhundal9472
@gurjapsinghhundal9472 2 года назад
ਵਾਹਿਗੁਰੂ ਜੀ ਮੇਹਰ ਕਰੋ 🙏🙏
@rajanstudiomullanpurlucky5005
@rajanstudiomullanpurlucky5005 2 года назад
ਵਾਹਿਗੁਰੂ ਜੀ 🙏🙏🙏🙏🙏
@baljitthind686
@baljitthind686 2 года назад
ਵਾਹਿਗੁਰੂ ਜੀ
@kuljitkaur1375
@kuljitkaur1375 2 года назад
Veer ji nu Rabb chardikla Ch rekhe te thrikyan bakshan Wahaguru ji 🙏 dunyia te duja raab ne veer g
@siyabrar7362
@siyabrar7362 2 года назад
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@akh.s7550
@akh.s7550 2 года назад
God bless my Veer ji 🙏🏻🙏🏻🙏🏻🙏🏻🙏🏻🙏🏻🙏🏻🙏🏻 waheguru ji waheguru ji
@anikanoor8916
@anikanoor8916 2 года назад
Bhut vada jegra hai, tuhda, God bless you😇😇😇
@gurjindertiwana2496
@gurjindertiwana2496 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
@DeepSingh-xf7po
@DeepSingh-xf7po 2 года назад
ਵਾਹਿਗੁਰੂ ਜੀ 👏👏
@Bhavnoor30
@Bhavnoor30 2 года назад
Gurpreet veer ji tusi dunya te rabb ban ke ayo god bless you 🙏🏻🙏🏻🙏🏻🙏🏻🙏🏻🙏🏻
@dilinder3752
@dilinder3752 2 года назад
God bless u my veer ji Waheguru ji Waheguru ji 🙏🏻🙏🏻
@specialforhouseladies7385
@specialforhouseladies7385 2 года назад
Apne Ghar koi Niki jhi problm hundi c ,eni fiker jhi ho jandi c,pr veere ji jdo ton tuhadiya videos nu dkhna suru Kita ,hun pta lgda k duniya kini dukhi ton dukhi Pai a, waheguru ji sb te Mehr krn 🙏,te tuhdi seva sdka har ek dy jiven vich khushiya aun 🙏🙏
@gurjindertiwana2496
@gurjindertiwana2496 2 года назад
Waheguru ji waheguru ji waheguru ji waheguru ji waheguru ji waheguru ji waheguru ji God bless to all
@ramarani2388
@ramarani2388 2 года назад
ਇਹ ਪੰਜਾਬ ਆ।ਦੇਖੋ ਕੀ ਹਾਲ ਹੋ ਗਿਆ। ਕੀ ਬਣੂ ਦੁਨੀਆਂ ਦਾ।
@rajeshbawailoveyou2319
@rajeshbawailoveyou2319 2 года назад
🙏 ਵਾਹਿਗੁਰੂ ਜੀ 🙏 ਬਾਬਾ ਜੀ 🙏
@shinderkour97
@shinderkour97 2 года назад
ਵਾਹਿਗੁਰੂ ਜੀ ਮਿਹਰ ਕਰੋ ਪਰਿਵਾਰ ਤੇ 🙏🙏🙏🙏🙏
@kabbadilovers8877
@kabbadilovers8877 2 года назад
🙏ਵਾਹਿਗੁਰੂ ਮੇਹਰ ਕਰ ਸਭ ਤੇ🙏🥺
@amaritkaur3364
@amaritkaur3364 2 года назад
Waheguru ji meher kare sare parivar a te 🙏💐💐💐App ji sewa karde ho Waheguru ji app ji te meher kare 🙏
@sanjaysudhir5681
@sanjaysudhir5681 2 года назад
Gurpreet bhaji tusi rab ho g tuanu mera parinam for helping the helpless 🙏🏾🙏🏾🙏🏾🙏🏾
@life-journey-badar
@life-journey-badar 2 года назад
Allah Tala aapko himmat ata farmaye
@gurisandhu8337
@gurisandhu8337 2 года назад
Waheguru ji mehar krn sab te nalle gurpreet verr te jo edi vadi sewa kr rhe aa 🙏
@jaskarandulay8339
@jaskarandulay8339 2 года назад
ਵਾਹਿਗੁਰੂ ਜੀ 🙏🙏🤲🤲
@ismailhotel4038
@ismailhotel4038 2 года назад
ماشاءاللہ زبردست جناب 🇵🇰🌷🌹🥀🇵🇰 good
@sardarsatwindersingh2738
@sardarsatwindersingh2738 2 года назад
Gurpreet veere dhan tera jigra waheguru tanu hamesha chardikla vich rakhe kirpa kre ji 🙏🙏🙏🙏🙏🙏🙏
@jaspreetsingh6855
@jaspreetsingh6855 2 года назад
Waheguru ji Waheguru ji Waheguru ji Waheguru ji Waheguru ji ! I proud of you veer ji
@armani78604
@armani78604 2 года назад
Nanak Dukhyia sbh Sansar 🙏Waheguru ji Har koi person apni Parnts nu fula d trha rakho Meri Maa manjhe te veah nhi krouna Me apni Maa nu puta vngu rakhu god my. Mom sbh de 🙏
@babbu2851
@babbu2851 2 года назад
Wahe Guru g mehar krn parivar sare te
@premlalpremlal5900
@premlalpremlal5900 Год назад
Dhan dhan guru Nanak dev Sahib g
@SumitaN2011
@SumitaN2011 2 года назад
Ur channel made me realise..how much mental peace is mental stability is imp and can concern topic ..u dng great work to society ❤️
@batthpoultry9256
@batthpoultry9256 2 года назад
ਵੀਰ ਜੀ ਧੰਨ ਹੋ ਤੁਸੀ ਪਰ ਰੰਬ ਨਾਲੋ ਘੱਟ ਨਹੀਂ ਜੀ ਜਿਸ ਦੇ ਸਿਰ ਤੇ ਹੱਥ ਰੱਖ ਦਿਨੇ ਹੋ ਬੰਦਾ ਜਦੇ ਹੀ ਸਾਨਤ ਹੋ ਜਾਦੇ ਨੇ ਵਾਹਿਗੁਰੂ ਤੁਹਾਨੂੰ ਹੋਰ ਹਿਂਮਤ ਬਗਸਨ ਜੀ
@gauravsharma1096
@gauravsharma1096 2 года назад
Bai ji enna dukh... Is duniya vich pahli baar vekhya... 🙏 Meine to duniya humesha achi dekhi ha ... 🙏 Waheguru ji... 🙏 Ajj pata lagya...nanak dukhiya sab sansaar... Meri mata boldi ha... 👍
@rajwantkaur6207
@rajwantkaur6207 2 года назад
ਵਾਹਿਗਰੂ ਜੀ ਸਬ ਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ ਭਲਾ ਕਰੇ 🙏
@niripsingh4833
@niripsingh4833 2 года назад
Wmk Sarea de pariwar tai
@PreetKaur-qf1bi
@PreetKaur-qf1bi 2 года назад
Waheguru ji waheguru ji waheguru ji 😭 aa din kisa di jindgi vich na aaye waheguru ji
@KamalJeet-qz2dv
@KamalJeet-qz2dv 2 года назад
Veer ji Babaji tuanu hamesha tadrusate bakhshan,hamasha khushiya deian,
@caramelandoreo5622
@caramelandoreo5622 2 года назад
God Bless You 🙏 Stay Blessed 🙏🙏
@anjubala635
@anjubala635 2 года назад
Waheguru ji shukr a tusi es maa peo bhra bhena di sewa Lgai a gurpreet veer ji
@prachidancegirl4064
@prachidancegirl4064 2 года назад
Vire tusi rab ho ji🙏
@pindadalifestyle682
@pindadalifestyle682 2 года назад
ਵਾਹਿਗੁਰੇ ਜੀ ਮੇਹਰ ਕਰਨ
@pratimakaur6418
@pratimakaur6418 2 года назад
Gurpreet paji meinu bhout proud aah ji tuhade ty 👍
@sardarhardeepsingh6546
@sardarhardeepsingh6546 2 года назад
God bless to all waheguru ji sab te mehar bharwa hath rakhan🙏🙏
@gdhanoa7393
@gdhanoa7393 2 года назад
Vaheguru ji mehar rakhan sab te …….
@ਪੜਨਾਮਸ਼ਹੀਦਾਨੂੰ
ਹਾਏ ਓਏ ਰੱਬਾ ਮੇਹਰ ਕਰ ਸੋਹਣੇ ਜੀਆ ਤੇ
@LIFEfacts2021
@LIFEfacts2021 2 года назад
Maa nu vi kujh dwaii di lorh hai.... o vi badi pareshaan hai...
@gurvindersingh7116
@gurvindersingh7116 2 года назад
waheugru thonu chrdi kla c rakhe bhaji jo tuc ena chnga km krrhe o 🙏🙏🙏
@punjabifoodwithgeeta1636
@punjabifoodwithgeeta1636 2 года назад
Wahe guru ji kirpa kro
Далее
ਕੀ ਅਸੀਂ ਆਜ਼ਾਦ ਹਾਂ ?
30:24
Просмотров 403 тыс.