Тёмный
No video :(

ਕਿਸਨੇ ਦੱਬੀ ਬਾਦਲਾਂ ਦੀ ਜ਼ਮੀਨ ? Sukhbir Badal ਨੇ ਦੱਸੀਆਂ ਹੱਡਬੀਤੀਆਂ। 

Mitti ਮਿੱਟੀ
Подписаться 1,1 млн
Просмотров 374 тыс.
50% 1

ਕਿਸਨੇ ਦੱਬੀ ਬਾਦਲਾਂ ਦੀ ਜ਼ਮੀਨ ? Sukhbir Badal ਨੇ ਦੱਸੀਆਂ ਹੱਡਬੀਤੀਆਂ।
ਐਥੇ ਰੱਖ Ep. #3 । Navreet Sivia । Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@punjabisardar-ec3qx
@punjabisardar-ec3qx 2 года назад
ਸੁਖਬੀਰ ਇਕ ਗੱਲ ਤਾਂ ਸੱਚ ਕਹਿੰਦਾ ਕਿ ਅਕਾਲੀ ਦਲ ਸਭ ਪਾਸੇ ਅੱਗੇ ਰਹਿੰਦਾ ਭਾਵੇਂ ਨਸ਼ਿਆਂ ਵਿਚ ਹੋਵੋ ਭਾਵੇਂ ਕੋਈ ਵੀ ਖ਼ੇਤਰ ਹੋਵੇ
@johnyrayz
@johnyrayz 2 года назад
ਨਵਰੀਤ ਬਾਈ ਗੁੰਡੇ ਤੋਂ ਸੱਚ ਕਢਾਉਣ ਦੀ ਕੋਸ਼ਿਸ਼ ਲਈ ਸਲਾਮ ਤੁਹਾਨੂੰ
@baljindersinghlongowal4097
@baljindersinghlongowal4097 2 года назад
ਕਿਸਾਨ ਏਕਤਾ ਜਿੰਦਾਬਾਦ
@ranagnz7442
@ranagnz7442 2 года назад
ਬਾਦਲਾਂ ਦੀ ਜ਼ਮੀਨ ਤਾਂ ਕੋੲੀ ਨੲੀਂ ਦੱਬ ਸਕਦਾ ਪਰ ਜੋ ਬਾਦਲਾਂ ਨੇ ਦੱਬੀ ਹੈ ੳੁਸ ਬਾਰੇ ਵੀ ਥੋੜਾ ਲੋਕਾਂ ਨੂੰ ਜਾਣੂ ਕਰਵਾ ਦਿਓ ਮੇਰੇ ਵੀਰ ਧੰਨਵਾਦ🙏
@jagmeetkaursidhu9260
@jagmeetkaursidhu9260 2 года назад
Rytt
@KulwantSinghJawandha
@KulwantSinghJawandha Год назад
Sxnob
@sadhusingh4044
@sadhusingh4044 2 года назад
ਬਾਈ ਜੀ ਇਹ ਜ਼ਮੀਨ ਕੇਵਲ ਸੁਕੇ ਬਾਈ ਜੀ ਦੇ ਪਿਤਾ ਨੂੰ ਮਿਲੀ ਪਰ ਮਨਪ੍ਰੀਤ ਦੇ ਪਿਤਾ ਗੁਰਦਾਸ ਬਾਦਲ ਨੂੰ ਕਿਉਂ ਨਹੀਂ ਮਿਲੀ ਜਾ ਫ਼ੇਰ ਗੁਰਦਾਸ ਬਾਦਸ਼ਾਹ ਪਰਕਾਸ਼ ਸਿੰਘ ਬਾਦਲ ਦੇ ਸਕੇ ਭਰਾ ਨਹੀ ਸਨ ਇਹ ਸੁਖੇ ਬਾਈ ਜੀ ਤੁਸੀਂ ਜਰੂਰ ਪੁੱਛੋ
@brarvlogs5531
@brarvlogs5531 2 года назад
ਤੈਨੂ ਕੌਣ ਆਖਦਾ ਨਹੀ ਮਿਲੀ
@mansidhu4072
@mansidhu4072 2 года назад
@@brarvlogs5531 tu sare passe kalla e ver jwab deyi jana
@mansidhu4072
@mansidhu4072 2 года назад
@@brarvlogs5531 nede to lagda ver badla de
@bhupindersinghkalsi8667
@bhupindersinghkalsi8667 2 года назад
ਉਹਦੇ ਕੋਲ ਵੀ ਬਰਾਬਰ ਦੀ ਜਮੀਨ ਹੇ
@kamaljitsingh7364
@kamaljitsingh7364 Год назад
ਸੁੱਖੇ
@Techfi969
@Techfi969 2 года назад
ਗਲਤ ਲਿਖਤਾ ਇੰਝ ਲਿਖਣਾ ਸੀ "ਕਿਸ ਕਿਸ ਦੀ ਦੱਬੀ ਬਾਦਲਾਂ ਨੇ ਜਮੀਨ"
@punjabimunde6590
@punjabimunde6590 2 года назад
ਜੇ 7500 ਕਿਲਾ ਜਮੀਨ ਤੇ ਇੰਨਾ ਬਿਜਨੈੱਸ ਇੰਨਾ ਪੈਸਾ ਹੈ ਤਾਂ ਪੰਜਾਬ ਚ ਨਸਾ ਵੇਚ ਕੇ ਕਮਾਈ ਕਰਨ ਦੀ ਕੀ ਲੋੜ ਪੈ ਗਈ ਸੀ
@tipsforhealth8387
@tipsforhealth8387 2 года назад
Jhottt bolda koi jaddi jameen nhi c ehna di..... Badal ta App conducter c bus ch
@Bhagwantsadacm3741
@Bhagwantsadacm3741 2 года назад
@@tipsforhealth8387 ਓ ਬੱਸ ਕਰ ਭਰਾਵਾ, ਲੋਕਾ ਨੂੰ ਸਭ ਪਤਾ ਯਰ ਹੱਦ ਹੁੰਦੀ ਆ ਝੂਠ ਦੀ ਵੀ ਪਰ ਤੁਸੀ ਤਾਂ ਕੁਛ ਵੀ😀😀😀😀😀
@shubvirk7820
@shubvirk7820 2 года назад
Good interview
@gsntv4702
@gsntv4702 2 года назад
Singh king 😂😂
@Panjab1100
@Panjab1100 2 года назад
O landua Nasha congros vech sakdi Hai
@gopysarpanch9481
@gopysarpanch9481 2 года назад
ਘਰ ਘਰ ਦੇ ਵਿੱਚ ਚੱਲੀ ਗੱਲ ਸੁੱਖਾ ਕਰਦਾ ਭੁੱਕੀ ਵਾਲੀਆਂ ਦਾ ਹੱਲ
@bindibai191
@bindibai191 2 года назад
🤣🤣
@punjjaabdesh8659
@punjjaabdesh8659 2 года назад
ਸਾਰੇ ਪੱਤਰਕਾਰਾਂ ਦੇ ਇਹਨੂੰ ਇਕੋ ਜਿਹੇ ਸਵਾਲ ਹੁੰਦੇ ਨੇ , ਕੋਈ ਕਰੌਸ ਸਵਾਲ ਨੀ ਕਰਦਾ । ਜਦ ਇਹਨੇ ਸੱਤ ਅੱਠ ਹਜਾਰ ਏਕੜ ਜਮੀਨ ਗਿਣਾਈ , ਬੱਸਾਂ ਗਿਣਾਈਆਂ , ਪੁੱਛਣਾ ਬਣਦਾ ਸੀ , ਇਹਦਾ ਅੱਧ ਮਨਪ੍ਰੀਤ ਬਾਦਲ ਦਾ ਬਣਦਾ, ਉਹਦੇ ਕੋਲ ਕਿਉਂ ਨਹੀਂ ਐਨਾ । ਕੋਈ cross question ਨਹੀਂ । ਹਰ ਗੱਲ ਚ ਵੀਹ ਵਾਰ ਹਾਂ ਹਾਂ ਹਾਂ ਹਾਂ ਹਾਂ । ਅਰਬਣ , ਕਣੂੰਣ , ਕਿਸਾਣ ।
@r.psinghdhindsa1685
@r.psinghdhindsa1685 2 года назад
@PUNJJ AAB :- ਘਰ ਦੀ ਗੱਡੀ ਤੇ ਗੰਢਾ ਸਿੰਘ ਡਰੈਵਰ। ਆਪਣੀ ਦਿੱਖ ਸੁਧਾਰਣ ਲਈ ਦਿੱਤੀ ਆ ਇੰਟਰਵੀਊ ਇਨ੍ਹੇੰ, ਚੈਨਲ ਆਲੇ ਨੂੰ ਪੈਸੇ ਤਾੰ ਕੀ ਦੇਣੇ ਆ ਮਾੜਾ ਮੋਟਾ ਕੰਮ ਕਰਾਤਾ ਹੁਣਾੰ ਕੋਈ। ਪੁੱਛਣਾੰ ਤਾੰ ਇਹ ਵੀ ਬਣਦਾ ਸੀ ਬੀ ਰਿਪੋਰਟਰ ਠੰਡ ਚ ਕੱਠਾ ਹੋਈ ਜਾੰਦਾ ਨਾਲੱ ਜਵਾਨ ਮੁੰਡਾ ਤੇ ਇਹ ਸੱਠਾੰ ਨੂੰ ਢੁੱਕਣ ਆਲਾ ਅੱਧੀਆੰ ਬਾਹਾੰ ਆਲ੍ਹੇ ਕੁੜਤੇ ਚ ਲੀ ਕੈਮ ਤੁਰੀ ਫਿਰਦਾ !
@punjjaabdesh8659
@punjjaabdesh8659 2 года назад
@@r.psinghdhindsa1685 ਬਿਲਕੁਲ ਢੀਂਡਸਾ ਸਾਹਬ, ਅੱਧੇ ਤਾਂ ਪੱਤਰਕਾਰ ਸਿਰੇ ਦੇ ਕਹਾਉਂਦੇ ਨੇ , ਪੰਜਾਬੀ ਦੇ ਅੱਧੇ ਸ਼ਬਦ ਗਲਤ ਬੋਲੀ ਜਾਂਦੇ ਨੇ ।ਪਤਾ ਨਹੀਂ ਲੋਕ ਕਿਵੇਂ ਗੁੱਡ, ਗਰੇਟ ਲਿਖੀ ਜਾਂਦੇ ਨੇ । ਬਾਕੀ ਇਸ ਢਿੱਡਲ ਦੀ ਇੰਟਰਵਿਊ ਇਕ ਦੋ ਬੰਦੇ ਈ ਲੈਂਦੇ ਨੇ ਠੋਕ ਕੇ । ਬਾਕੀ ਤਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
@punjjaabdesh8659
@punjjaabdesh8659 2 года назад
@@r.psinghdhindsa1685 ਤੁਸੀਂ ਦੇਖਲੋ ਇਕ ਵੀ cross question ਨਹੀਂ ਕੀਤਾ ।
@r.psinghdhindsa1685
@r.psinghdhindsa1685 2 года назад
@@punjjaabdesh8659 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@punjjaabdesh8659
@punjjaabdesh8659 2 года назад
@@r.psinghdhindsa1685 🙏🏻🙏🏻
@JagroopSingh-no7xy
@JagroopSingh-no7xy 2 года назад
ਇਸ ਗ਼ਦਾਰ ਖ਼ਾਨਦਾਨ ਨੁੰ ਸਾਰਾ ਕੁੱਝ ਅੰਗਰੇਜ਼ਾਂ ਨੇ ਦਿੱਤਾ
@gsntv4702
@gsntv4702 2 года назад
ਗਦਾਰਾ ਦਾ ਗੰਦਾ ਖੂਨ ਸੁੱਖਾ ਗੱਪੀ
@iqbalsingh1285
@iqbalsingh1285 2 года назад
Sab kuj british ne gaddari de falsabroop ditta
@lovelyboy486
@lovelyboy486 2 года назад
Jagroop ਤੂੰ ਹਰਮਿੰਦਰ ਸਾਹਿਬ ਤੇ ਹਮਲਾ ਕਰਨ ਵਾਲੀ ਈਦਰਾ ਦਾ ਫੈਨ ਲਗਦਾ ਏ
@bikramjitsingh240
@bikramjitsingh240 2 года назад
Honest Dass konn è iss country vich ikk daa naa le de tenu putt khanjar nai kahu ga
@jagdeepsinghkaila4564
@jagdeepsinghkaila4564 2 года назад
@@lovelyboy486 fr ohi hamle ch hath khade karke aun walea du tu fan lagda
@GurmeetSingh-vq9pj
@GurmeetSingh-vq9pj 2 года назад
ਪੰਜਾਬ ਦੇ ਸਿਰ ਇਨ੍ਹਾਂ ਕਰਜ਼ਾ ਕਿਉ, 1986 ਵਿੱਚ ਇੱਕ ਰੁਪਿਆ ਵੀ ਕਰਜ਼ਾ ਨਹੀਂ ਸੀ ਪੰਜਾਬ ਤੇ।
@kamalsingh-dc1vs
@kamalsingh-dc1vs Год назад
ਕਿਸਾਨਾਂ ਕਰਕੇ
@sjmahal5
@sjmahal5 2 года назад
ਜੇ ਐਨੀਆਂ ਬੱਸਾਂ ਸਨ ਤਾਂ ਮਨਪ੍ਰੀਤ ਹਿੱਸੇ ਕਿੰਵੇੱ 4 ਈ ਆਈਆਂ ? ਪੱਤ੍ਰਕਾਰਾਂ ਅੱਖਰ ਨਾਲ ਇੰਨਸਾਫ ਨੀ ਕਰ ਰਿਆ ਜੁਆਂਨਾ 👎
@kulbirsinghsandhu6472
@kulbirsinghsandhu6472 2 года назад
ਸਿਵੀਆ ਜੀ ਬਾਦ ਵਿਚ ਸਾਰੇ ਕਮੈਂਟ ਇਸ ਖੱਚ ਨੂੰ ਦੱਸਿਆ ਜੇ
@Bhagwantsadacm3741
@Bhagwantsadacm3741 2 года назад
ਵੀਰੇ ਬਹੁਤ ਕੁੱਤੇ ਭੌਂਕਦੇ ਹੁੰਦੇ ਆ ਪਿੱਠ ਪਿੱਛੇ।
@balvirdhaliwal6440
@balvirdhaliwal6440 2 года назад
@@Bhagwantsadacm3741 ਬਾਈ ਆਪਣੀ ਮਰੀ ਹੋਈ ਜ਼ਮੀਰ ਨੂੰ ਹਲੂਣ ਸਾਇਦ ਜਾਗ ਪਵੇ।
@kulbirsinghsandhu6472
@kulbirsinghsandhu6472 2 года назад
ਜੁਤੀਆਂ ਹਰ ਥਾਂ ਤੋਂ ਪੈਂਦੀਆਂ ਹਨ ਪਰ ਹੈ ਤੁਸੀਂ ਪੂਰੇ ਬੇਸ਼ਰਮ
@punjabiyoutube5749
@punjabiyoutube5749 2 года назад
😁😁😁
@socialdemocracy8508
@socialdemocracy8508 2 года назад
Besharm taa lok ne jo ehna nu vote paunde
@Khalsa-kf3wt
@Khalsa-kf3wt 2 года назад
ਇਹ ਆਖਦੇ ਅਸੀਂ ਰੈਵਨਿਊ ਵਧਾਇਆ 2007 ਵਿੱਚ ਕਾਂਗਰਸ 37000ਕਰੌੜ ਕਰਜ਼ਾ ਛੱਡ ਕੇ ਗਈ 2017 ਵਿੱਚ ਬਾਦਲ 3 ਲੱਖ ਕਰੋੜ ਕਰਜ਼ਾ ਛੱਡ ਕੇ ਗਿਆ
@gsntv4702
@gsntv4702 2 года назад
ਸੁੱਖਿਆ ਪਿੰਡਾਂ ਵਿੱਚ ਲੋਕ ਹੱਥਾਂ ਨੂੰ ਥੁੱਕ ਲਾ ਕੇ ਬੈਠੇ ਆ
@kulwindermaroorkahlon575
@kulwindermaroorkahlon575 2 года назад
Good👍
@rahulsahota2142
@rahulsahota2142 2 года назад
🤣🤣🤣🤣🤣🤣🤣🤣🤣🤣🤣🤣🤣🤣🤣🤣
@param9445
@param9445 2 года назад
😂😂😂😂
@param9445
@param9445 2 года назад
What a comment 😝 but its true
@harjindersingh2998
@harjindersingh2998 2 года назад
Gal keh swad lyea ta🤣🤣🤣
@gurwinderjhans6920
@gurwinderjhans6920 2 года назад
ਹਵੇਲੀ ਵਾਲੇ ਨੂੰ ਕਿਹਾ ਤਾਂ ਸੀ ਪਰ ਮੰਨਿਆ ਨੀ, ਓਥੇ ਫਲਾਈ ਓਵਰ ਕਿਉਂ ਏ
@gurmukhsinghguru717
@gurmukhsinghguru717 2 года назад
Anna na bnna o selyaaa na bood pat jnni hun dkhi
@jevenpritsingh1113
@jevenpritsingh1113 2 года назад
@@varindergrewal5113 NH ve Modi+ Badal Veera je hun eah na kiho ki manmohan singh de Raj ch banya manmohan singh ne sab tho vadd pasa panjab nu milya fir ve panjab kahli sab gande ne ina da picha chado kise change' nu vote payo na ki congress bjp akali aam Aadmi nu bandda sacha hove pave ajad he hove
@g.boparai8835
@g.boparai8835 2 года назад
ਇਸ ਬੰਦੇ ਨੇ ਪੰਜਾਬ ਚ ਮਾਫੀਆ ਰਾਜ ਚਲਾਇਆ ਤੇ ਚਿੱਟੇ ਨਾਲ ਹਜਾਰਾਂ ਨੌਜਵਾਨ ਮਾਰੇ ਕਿਸਾਨ ਵਿਰੋਧੀ ਕਨੂੰਨਾਂ ਚ ਭਾਜਪਾ ਦਾ ਸਾਥ ਸਿਮਰੋ ਦੀ ਵਜੀਰੀ ਲਈ ਦਿੱਤਾ।ਆਪਣੀਆਂ ਵਜੀਰੀਆਂ ਲਈ ਸੈਂਟਰ ਕੋਲ ਪੰਜਾਬ ਵੇਚਿਆ
@brarvlogs5531
@brarvlogs5531 2 года назад
ਜੇ ਓਹਦੇ ਲਈ ਕੀਤਾ ਹੁਂੰਦਾ ਫੇਰ ਅਸਤੀਫਾ ਕਿਉ ਦਿਤਾ
@pushpindersingh4singh408
@pushpindersingh4singh408 2 года назад
@@brarvlogs5531 kiyo ki kisa naa pind nahi vadan dena see iss karke badal gaddat naa taa Gaddar hee rehna aa
@GurpreetSingh-by5ih
@GurpreetSingh-by5ih 2 года назад
O tan AAP ne v dita saath bjp da......
@bollywoodandpollythikana2286
@bollywoodandpollythikana2286 2 года назад
ਤੇ ਆਹ ਅੱਖਰ ਆਲਾ ਜੱਫੀਆਂ ਪਾਉਂਦਾ ਫਿਰਦਾ ਤਵਿ ਇੰਨਾ ਨੂੰ
@skstarpunjabi3551
@skstarpunjabi3551 2 года назад
ਆਮ ਲੋਕ 25 ਏਕਡ ਤੋਂ ਵਁਧ ਜਮੀਨ ਨਹੀਂ ਰਁਖ ਸਕਦੇ ਤਾਂ ਰਾਜਨੀਤਿਕ ਲੀਡਰਾਂ ਤੇ ਇਹ ਕਾਨੂਂਨ ਲਾਗੂ ਕਿਉਂ ਨਹੀਂਂ।
@unlockedtv9630
@unlockedtv9630 Год назад
ਕਿਉਂ ਨਹੀਂ ਰੱਖ ਸਕਦੇ
@raghbirsra2315
@raghbirsra2315 Год назад
Farm register krwa k sb kuj rkh skde aa ji apa bss tax pay Krna penda farm da
@unlockedtv9630
@unlockedtv9630 Год назад
@@raghbirsra2315 Thanks
@jagjitkhalsa7670
@jagjitkhalsa7670 2 года назад
ਸਰਸੇ ਵਾਲੇ ਨੂੰ ਵੀ ਬਿਨਾਂ ਮੰਗੀ ਮਾਫੀ ਮਿਲੀ
@kindersingh4163
@kindersingh4163 2 года назад
ਪਹਿਲਾਂ ਵਾਲਾ ਸਮਾ ਨਹੀ ਰਿਹਾ ਅੰਦੋਲਨ ਨੇ ਲੋਕਾਂ ਨੂੰ ਬਹੁਤ ਜਿਆਦਾ ਜਾਗਰੂਕ ਕੀਤਾ ਸੱਚ ਝੂਠ ਦਾ ਫੈਸਲਾ ਕਰਨਾ ਆ ਗਿਆ ਲੋਕ ਵੀ ਚਿਹਰੇ ਪੜਣ ਲੱਗ ਗਏ ।
@parmjitsinghsidhu0016
@parmjitsinghsidhu0016 2 года назад
Very good 22 Ji 🙏
@bobysekhonbobysekhon9162
@bobysekhonbobysekhon9162 2 года назад
ਹਿੱਲਿਆ ਹੋਇਆ ਅੰਦਰੋਂ ਸੁੱਖਾ । ਇਹਨੂੰ ਪਤਾ ਅਕਾਲੀ ਦਲ ਹੁਣ ਨੀਂ ਜਿੱਤਦਾ ।
@ballisingh9479
@ballisingh9479 2 года назад
Akali dal badal jindabad jindabad jindabad 👌🙏🌹💯
@user-rg2pu1ye5n
@user-rg2pu1ye5n 2 года назад
ਤੇਰੇ ਨਾਲ ਬਹਿਸ ਨੀ ਖੜ ਥੋੜੇ ਦਿਨ ਐ ਮੁੱਖ ਮੰਤਰੀ ਪੰਜਾਬ ਦਾ ਸਰਦਾਰ ਪਰਕਾਸ਼ ਸਿੰਘ ਬਾਦਲ ਸਾਬ ਜਿਦਾਬਾਦ
@brarvlogs5531
@brarvlogs5531 2 года назад
ਝਾੜੂ ਆਲੇ ਪਿਛਲੀ ਵਾਰ 107 ਲੈ ਗੇ ਐਤਕੀ ਵੀ 100 ਲੈ ਜਾਣਗੇ
@harjotmalhiharjotmalhi4914
@harjotmalhiharjotmalhi4914 2 года назад
Akalidal na pishli war 15 shets es war 5 shets onya 🤣🤣🤣🤣
@dineshsinghyadav9760
@dineshsinghyadav9760 2 года назад
@@ballisingh9479 my foot …. akali dal Muradabad bjp Muradabad Congress Muradabad and you too Muradabad 😆😆💪💪
@GurpalSingh-qo9qc
@GurpalSingh-qo9qc 2 года назад
ਅੱਜ ਪੰਜਾਬ ਦੇ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਸਰਕਾਰੀ ਥਰਮਲ ਪਲਾਂਟ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਖਤਮ ਕਿਸਨੇ ਅਤੇ ਕਿਉਂ ਹੋ ਗਈਆ ਹਨ ਪੰਜਾਬ ਪੰਜ ਦਰਿਆਵਾ ਦਾ ਪਾਣੀ ਕਿੱਧਰ ਗਿਆ
@Panjab1100
@Panjab1100 2 года назад
Akali Dal badal jindabad
@manjotsinghbaidwan896
@manjotsinghbaidwan896 2 года назад
True
@liveyungstayhappy4424
@liveyungstayhappy4424 2 года назад
ਸਿਬੀਆ ਸ਼ਟਾਂਕੀ ਤੋਲਾ ਮੰਗ ਲੈਂਦਾ । ਇਹ ਸੋਨਾ ਭਸਮ ਵਾਲੀ ਅਫੀਮ ਖਾਂਦਾ। ਸਰਦੀਆਂ ਤ ਨਿਕਲਦੀਆਂ ਵਧੀਆ। ਤੂੰ ਵੀ ਬਿਨਾ ਭਾਹਾਂ ਤੋਂ shirt ਪਾਉਣ ਲਗ ਜਾਣਾ
@indiantvcelebrities
@indiantvcelebrities 2 года назад
Aini jmeen hahahaha 😂😂😂 numbrrrrrr 1 gappi guy 😂😂😂
@bobysekhonbobysekhon9162
@bobysekhonbobysekhon9162 2 года назад
ਇਹ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਨੀਂ ਸੀ ਥੱਕਦੇ । ਕਿਹੜੇ ਵਰਕਰ ਗਏ ਇਹਨਾਂ ਦੇ ?
@SukhwinderSingh-fm7xh
@SukhwinderSingh-fm7xh 2 года назад
ਤੁਸੀਂ ਕਿੰਨੇ ਕੀਲੇ ਵੇਚ ਕੇ ਮੰਦਰ ਗੁਰਦੁਆਰੇ ਬਣਾਏ ਬਾਦਲ ਸਾਹਿਬ ਤੁਹਾਡੇ ਕੋਲ ਏਨੀ ਜ਼ਮੀਨ ਆਈ ਕਿੱਥੋਂ
@trollmajhaa
@trollmajhaa 2 года назад
16:30 What a moment!! Thank you Navreet Bai ji🙏😇
@1510av
@1510av 2 года назад
Krlea subscribe 😂 troll majha
@tarunsingla0096
@tarunsingla0096 2 года назад
Pra tere krke hi aye a edr
@majhapb0223
@majhapb0223 2 года назад
Balle balle 🔥
@adios99
@adios99 2 года назад
Troll majha, apna e banda a 😂.
@khushmansinghrangi4733
@khushmansinghrangi4733 2 года назад
🔥🔥🔥🔥
@rajinderkaurverggoodmysist2120
@rajinderkaurverggoodmysist2120 2 года назад
ਖਾ ਗੲਏ ਸਾਰਾ ਪੰਜਾਬ
@jagdevsingh297
@jagdevsingh297 Месяц назад
ਇਹ ਇੰਟਰਵਿਊ ਤੋਂ ਖੁਸ਼ ਹੋ ਕੇ ਸੁਖਬੀਰ ਬਾਦਲ ਨੇ ਲਿਆ ਵੱਡਾ ਫੈਸਲਾ! ਆਪਣੀ ਇਕ ਔਰਬਿੱਟ ਬੱਸ ਇਸ ਟੈਂਪੂ ਪੱਤਰਕਾਰ ਸਿਵੀਆ ਨੂੰ ਦਾਨ ਦਿਤੀ ਜਾਊ!
@Talk-and-Travel
@Talk-and-Travel 2 года назад
ਅਕਾਲੀ ਦਲ ਦੀ ਸੋਚ ਸਮਜ ਜਨੂੰਨ ਕੁਝ ਹੋਰ ਸੀ ਤੁਸੀਂ ਜੀਜੇ ਸਾਲ਼ੇ ਨੇ ਅਕਾਲੀ ਨੂੰ ਦਲ ਕਾਲੀ ਜਾਂ ਖਾਲੀ ਦਲ ਬਣਾ ਦਿੱਤਾ
@kulbirsinghsandhu6472
@kulbirsinghsandhu6472 2 года назад
ਝੂਠ ਹੈ ਜੂਠ ਸੁਖਬੀਰ
@gursharansinghbrar18
@gursharansinghbrar18 2 года назад
ਪੱਤਰਕਾਰਾ ਕਿਰਪਾਨ ਲੈ ਜਾਂਦਾ ਇਹਦੀ ਧੌਣ ਲਾ ਦਿੰਦਾ ਪੰਜਾਬ ਦਾ ਬਹੁਤ ਭਲਾ ਹੋ ਜਾਂਦਾ
@BaljinderGill-ti7lj
@BaljinderGill-ti7lj 8 месяцев назад
😂😂😂
@amritaulakhlopoke5976
@amritaulakhlopoke5976 2 года назад
16:25 ਸਾਡੇ ਵਰਕਰ ਵੀ ਓਦਰ ਵੋਟਾਂ ਪਾ ਗਏ 😂😂😂😂
@GurpalSingh-qo9qc
@GurpalSingh-qo9qc 2 года назад
ਪੰਜਾਬ ਨੂੰ ਚੰਡੀਗੜ੍ਹ ਦਿਵਾ ਦਿੱਤਾ ਮਹਾਂ ਪੰਜਾਬ ਬਣਾ ਦਿੱਤਾ ਪੰਜਾਬ ਦੇ ਲਈ ਅਤੇ ਪੰਜਾਬ ਦੇ ਲੋਕਾਂ ਦੇ ਕੱਖ ਵੀ ਨਹੀਂ ਕੀਤਾ ਬੇੜਾ ਗ਼ਰਕ ਕਰਤਾ ਸਾਰੇ ਪੰਜਾਬ ਆਪ ਦੀ ਤਰੱਕੀ ਬਹੁਤ ਕਰ ਲਈ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮਦਨ ਹਰ ਰੋਜ਼ ਘੱਟ ਰਹੀ ਹੈ ਪੰਜਾਬ ਦੀ ਕਿਸਾਨੀ ਅਤੇ ਨੋਜਵਾਨੀ ਖਤਮ ਕਰ ਦਿੱਤੀ ਹੈ ਪੰਜਾਬ ਦੇ ਬਚਿਆ ਕੀ ਹੈ ਛੱਡਿਆ ਕੀ ਹੈ ਉਹ ਦੱਸੋ ਅੱਜ ਹਰ ਇੱਕ ਪੰਜਾਬੀ ਬੀਜੇਪੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀਆਂ ਤੋ ਦੁੱਖੀ ਹਨ
@Bhagwantsadacm3741
@Bhagwantsadacm3741 2 года назад
2017 ਵਿੱਚ ਝਾੜੂ ਪਾਰਟੀ ਨੇ ਵੀ ਆਪਣੇ ਮੈਨੀਫੈਸਟੋ ਚ ਲਿਖਿਆ ਸੀ ਕੇ ਸਰਕਾਰ ਆਉਣ ਤੇ ਮੰਡੀ ਪ੍ਰਾਈਵੇਟ ਕਰਾਗੇ ਕਿਸਾਨ ਆਪਣੀ ਫ਼ਸਲ ਜਿੱਥੇ ਮਰਜੀ ਵੇਚ ਸਕਦਾ। ਓਦੋਂ ਇਹ ਕਾਨੂੰਨ ਸਹੀ ਸੀ ਜਾਂ ਗਲਤ ਸੀ? ਮੇਰੇ ਹਿਸਾਬ ਨਾਲ ਤਾਂ ਓਦੋਂ ਵੀ ਗਲਤ ਸੀ ਤੇ ਹੁਣ ਵੀ ਗਲਤ ਆ, ਉਸ ਸਮੇਂ ਮੈ ਪੋਸਟਾਂ ਪਾਈਆ ਸੀ ਕੇ ਇਹ ਗੱਲ ਬਿਲਕੁਲ ਗਲਤ ਆ ਕੇਜਰੀ ਕਿਸਾਨਾਂ ਨਾਲ ਗੇਮ ਖੇਡ ਰਿਹਾ, ਪਰ ਆਪਣੇ ਲੋਕ ਉਸ ਸਮੇਂ ਮੇਰਾ ਵਿਰੋਧ ਕਰਦੇ ਸੀ ਕਹਿੰਦੇ ਸੀ ਕਾਨੂੰਨ ਚੰਗੇ ਨੇ ਤੇ ਅੱਜ ਬੀਜੇਪੀ ਨੇ ਬਣਾਏ ਓਹੀ ਕਾਨੂੰਨ ਤਾਂ ਹੁਣ ਏਨਾ ਨੂੰ ਪਤਾ ਲੱਗਿਆ ਕਿ ਗਲਤ ਨੇ, ਉਸ ਸਮੇਂ ਝਾੜੂ ਵਾਲਿਆ ਦੇ ਅੰਧ ਭਗਤ ਬਣੇ ਹੋਏ ਸੀ।
@pushpindersingh4singh408
@pushpindersingh4singh408 2 года назад
Ki huya amm admi party nu mokha ditta nahi phla hee results dayi jana vaa amm admi party jindabaad jindabaad jindabaad jindabaad jindabaad jindabaad jindabaad jindabaad jindabaad
@SatnamSingh-qh3le
@SatnamSingh-qh3le 2 года назад
ਬਰਗਾੜੀ ਵਿੱਚ ਗੋਲੀਕਾਂਡ ਕਿਸਨੇ ਕਰਵਾਇਆ ਸੀ
@sabisaini8571
@sabisaini8571 Год назад
Cogrees ने
@Sukhjinderkhiara
@Sukhjinderkhiara 2 года назад
ਇੱਕ ਸਮਾਂ ਸੀ ਬਾਦਲ ਕੇ ਨੇ ਚੱਮ ਦੀਆਂ ਚਲਾਈਆਂ ਹੁਣ ਸਦ ਸਦ interview ਕਰਵਾ ਰਹੇ transport ਜਿਹੜੀ ਸਾਰੀ ਗੱਲਤ ਚੱਲਦੀ ਇਹਨਾਂ ਦੀ ਵੀ ਤੇ ਕਾਂਗਰਸ ਦੀ ਵੀ ਤਾਹੀਂ ਬੰਦ ਨੀ ਹੋਣੀ ਦੋਨੋ ਸਰਕਾਰਾ ਇੱਕ ਸਿੱਕੇ ਦੇ ਦੋ ਪਹਿਲੂ।।
@pushpindersingh4singh408
@pushpindersingh4singh408 2 года назад
Kisan Mazdoor Ekta jindabaad jindabaad jindabaad jindabaad jindabaad jindabaad jindabaad
@Manvindergrewal2107
@Manvindergrewal2107 2 года назад
ਸਰਵੇ ਤੇਰਾ ਸੁੱਖਿਆ ਲੋਕ ਕੁਮੈਟਾ ਚ ਕਰੀ ਤਾ ਜਾਦੇ ਆ ਬਾਕੀ ਤੈਨੂੰ ਖੁਦ ਪਤਾ ਹੀ ਆ
@satwindersingh6862
@satwindersingh6862 2 года назад
😂😂😂😂😂🤣🤣🤣 ਬਾਈ ਸਵਾਦ ਲਿਆ ਦਿੱਤਾ
@Talk-and-Travel
@Talk-and-Travel 2 года назад
22 ਅਮਲੀ ਬੰਦੇ ਦੀਆ ਗੱਲਾ ਤੇ ਯਕੀਨ ਨੀ ਕਰੀ ਦਾ
@gurjeetsingh3349
@gurjeetsingh3349 2 года назад
Yakeen kon krda nzare lainde aa lok hun ta ehde
@Talk-and-Travel
@Talk-and-Travel 2 года назад
@@gurjeetsingh3349,,,😂😂😂
@drsaabdrsaab4130
@drsaabdrsaab4130 2 года назад
@@gurjeetsingh3349 ha 🤣🤣🤣
@sukhjindersingh6982
@sukhjindersingh6982 2 года назад
@@gurjeetsingh3349 ਨਜਾਰਾ ਬਹੁਤ ਆਉਦਾ ਸੁੱਖੇ ਦੀਆ ਗੱਲਾ ਸੁਣ ਕੇ
@rajwindersingh5005
@rajwindersingh5005 2 года назад
@@gurjeetsingh3349 😅😂😂👌💯
@Khalsa-kf3wt
@Khalsa-kf3wt 2 года назад
ਇਹ ਗੱਪੀ ਨੇ ਤਾ ਗੱਪ ਮਾਰਨੇ ਆ ਇਹਦੇ ਪਿਊ ਨੇ ਇਕ ਦਿਨ ਦੀ ਕੈਦ ਨਹੀਂ ਕੱਟੀ ਇਹਦਾ ਪਿਊ ਬੱਸੀ ਪਠਾਣਾਂ ਰੈਸਟ ਹਾਊਸ ਬੈਠਾ ਰਿਹਾ ਜਿੱਥੇ ਅਮੀਰ ਲੋਕ ਸੈਰ ਕਰਨ ਆਉਂਦੇ ਹਨ ਕੈਦ ਪੂਛੋ ਭਾਈ ਰਾਜੋਆਣਾ ਹਵਾਰਾ ਦਵਿੰਦਰ ਸਿੰਘ ਭੁੱਲਰ ਭਾਈ ਰਣਜੀਤ ਸਿੰਘ ਕੁੰਕੀ ਜਥੇਦਾਰ ਰਣਜੀਤ ਸਿੰਘ ਅਕਾਲ ਤਖਤ ਤੇ ਹੋਰ ਅਨੇਕਾਂ ਸਿੰਘ
@malkitsingh-cl3wb
@malkitsingh-cl3wb 2 года назад
ਬਾਦਲ ਦੇ ਦੋ ਭਰਾ ਆ ਉਨਾ ਕੋਲ ਕਿਉ ਨਹੀ ਜੇ ਪਹਿਲਾ ਤੋ ਸੀ ।ਪੱਤਰਕਾਰ ਉਦਾ ਤਾ ਬਥੇਰੀਆ ਗੱਲਾ ਕਰਦਾ ਹੁਣ ਕਿਉ ਨਹੀ ਦਮਾਗ ਇਸਤਮਾਲ ਕਰਦਾ।
@Panjab1100
@Panjab1100 2 года назад
O landua 2 bhra ne dive Ameer ne
@malkitsingh-cl3wb
@malkitsingh-cl3wb 2 года назад
ਆਪਣੇ ਪਿਓ ਬਾਦਲ ਦਾ ਬੜਾ ਦੁੱਖ ਲੱਗਦਾ ਇਹ ਜਿਹੜਾ ਮੈਸਜ ਮੈਨੂੰ ਕੀਤਾ ਲਫਜ ਲਿਖਕੇ ਇਹੀ ਆਪਣੀ ਮਾਂ ਭੈਣ ਨੂੰ ਵੀ ਇਸ ਤਰਾ ਹੀ ਬੋਲਦਾ ਹੁੰਦਾ ਘਰ ਵਿਚ ਨਾਮ ਸਿੰਘ
@legendneverdie4774
@legendneverdie4774 2 года назад
@@malkitsingh-cl3wb oh kase ne koz nhe karna congress te app ne .kissana de sarkaar banio
@prabhdeepsingh15448
@prabhdeepsingh15448 2 года назад
ਜੇ ਇੰਨੀ ਜਾਇਦਾਦ ਹੈ ਤਾਂ ਲੋਕਾਂ ਦੇ ਟੈਕਸ ਤੇ ਐਸ਼ ਕਿਉ ਕਰਦੇ ਹੋ ਆਪਨਾ ਇਲਾਜ਼ ਵੀ ਸਰਕਾਰੀ ਪੈਸੇ ਨਾਲ ਮਹਿੰਗੇ ਹਸਪਤਾਲ ਵਿਚ ਕਰਵਾਉਦੇ ਹੋ
@bathindaisgreat9530
@bathindaisgreat9530 2 года назад
ਸਿਵੀਆ ਜੀ ਕੱਲ ਸਿੱਧੂ ਦੀ ਵਾਹ ਵਾਹ ਕਰ ਰਹੇ ਸੀ,ਅੱਜ ਸੁਖਵੀਰ ਦੀ ਵਾਹ ਵਾਹ,,ਕੋਈ ਸਟੈਂਡ ਪੱਤਰਕਾਰ ਦੇ ਵੀ ਹੋਣਾ ਚਿਹਿਦਾ
@LovepreetSingh-br5it
@LovepreetSingh-br5it 2 года назад
Navreet apna kam kr reha.....interview krna ohdi job aa....jiven sukhbir diya'n galla'n nal sehmat- a'sehmat hona tuhada haq aa
@gorabadshah4478
@gorabadshah4478 2 года назад
ਪੰਜਾਬ ਤੇ िਸਖੀ ਦੇ ਗਦਾਰ ਦੁਸਟ ਹੋਵੇਗਾ ਜੋ ਬਾਦਲਾ ਨੂੰ ਪਾੳੁਣ ਗੇ
@jaswirindersingh9731
@jaswirindersingh9731 2 года назад
ਗੱਦਾਰ-ਏ-ਖਾਲਸਾ
@amandeepsinghrana6766
@amandeepsinghrana6766 2 года назад
😂😂
@manjotsinghbaidwan896
@manjotsinghbaidwan896 2 года назад
Bilkul
@AvtarSingh-ev8hv
@AvtarSingh-ev8hv 2 года назад
ਬਾਈ ਜੀ ਖਾਲਸਾ ਗੱਦਾਰ ਨਹੀਂ ਕੋਈ ਇਨਸਾਨ ਗ਼ਦਾਰ ਹੋ ਸਕਦਾ
@Raman42002
@Raman42002 2 года назад
Gaddar E Kaum🙏
@jaswirindersingh9731
@jaswirindersingh9731 Год назад
@Mnni ਬਾਈ ਜੀ ., ਗੱਦਾਰ -ਏ ਖਾਲਸਾ ਦਾ ਮਤਲਬ ਹੁੰਦਾ … ਖਾਲਸੇ ਦਾ ਗੱਦਾਰ …. ਫਾਰਸੀ ਦਾ ਲਫਜ ਆ….. ਜਿਵੇਂ ਸਰਕਾਰ -ਏ -ਖਾਲਸਾ ਦਾ ਮਤਲਬ ਆ ਖਾਲਸੇ ਦੀ ਸਰਕਾਰ …… ਥੋਡਾ ਸਮਝ ਵੀ ਲਈਦਾ ਗੱਲ ਨੂੰ …. ਨਾਲੇ ( ਬਗਲਾਡਾ ) ਨੀ ਹੁੰਦਾ … ਬੁੰਡ ਤੇ ਬੁਢਲਾਡਾ ਹੁੰਦਾ …. ਚਲੋ ਕੋਈ ਨਾ ਖੁਸ਼ ਰਹੋ ਵੀਰ
@harpreetgrewal7934
@harpreetgrewal7934 2 года назад
ਕਿਸਾਨਾਂ ਦਾ ਟਾਇਮ ਤੇ ਸਾਥ ਨਾ ਦੇ ਕੇ ਵੋਟਾਂ ਕਿਹੜੇ ਬਾਪੂ ਤੋਂ ਭਾਲਦੇ।🙏🙏🙏 ਜੋੜੇ। ਤੁਸੀਂ ਦਰਬਾਰ ਸਾਹਿਬ ਦੇ ਨਾਲੇ ਵਿੱਚ ਰਾਮ ਵਾਲੀ ਇੱਕ ਲਾ ਕੇ ਮੰਦਿਰ ਬਣਾਉਣ ਦੀ ਕੀ ਤਿਆਰੀ ਕਰ ਰਹੇ ਹੋ।
@gargstarindiatv9114
@gargstarindiatv9114 2 года назад
ਹੁਣ ਲੱਗ ਜਾਵੇਗਾ ਪਤਾ ਬੀਜੀਪੀ ਦੇ ਕੋਲ ਕੀਨੀਆ ਵੋਟਾਂ ਗਦਾਰ ਬਾਦਲ ਬੀਜੀਪੀ ਨਾਲ ਗਦਾਰੀ,ਕਿਸਾਨਾਂ ਨਾਲ ਗਦਾਰੀ,ਧਰਮ ਨਾਲ ਗਦਾਰੀ ,ਪੰਜਾਬ ਨਾਲ ਗਦਾਰੀ,ਗੁਰੂ ਨਾਲ ਗਦਾਰੀ,ਲੋਕਾਂ ਨਾਲ ਗਦਾਰੀ, ਬਪਾਰੀ ਨਾਲ ਗਦਾਰੀ, ਅਪਣੇ ਨਾਲ ਰਹਿਣ ਵਾਲੇ ਨਾਲ ਗਦਾਰੀ, ਸਾਰਾ ਕੁਝ ਅਪਣਾ ਅਪਣਾ ਲੋਕਾਂ ਨਾਲ ਗਦਾਰੀ
@bhullarzvlogs1069
@bhullarzvlogs1069 2 года назад
ਸਹੀ ਗੱਲ ਜੀ
@pushpindersingh4singh408
@pushpindersingh4singh408 2 года назад
Amm admi party jindabaad jindabaad jindabaad jindabaad jindabaad jindabaad jindabaad jindabaad jindabaad jindabaad
@gargstarindiatv9114
@gargstarindiatv9114 2 года назад
ਰਾਮਪੁਰਾ ਹਲਕਾ ਦੀ ਗੱਲ ਕਰ ਦੇ ਬੀਜੀਪੀ ਵੋਟਾ ਦੀ 12000+2014 ਦੀ ਗੱਲ ਕਰਦਾ ਬਠਿੰਡਾ ਸੈਰ ਦੀ ਗੱਲ ਕਰ ਦੇ 25000+ ਵੋਟਾ 2014 ਦੀ ਗੱਲ ਸੀ ਇਹ ਗੱਪ ਮਾਰਦਾ ਹੁਣ ਬੀਜੀਪੀ ਦੀ ਮੇਨਤਾ ਕਰਦਾ ਫ਼ਿਰ ਦਾ
@LalSingh-df2kq
@LalSingh-df2kq 2 месяца назад
ਪੰਜਾਬ ਦਾ ਬੇੜਾ ਬਹਾਇਆ ਈ ਧਰਮ ਯੁੱਧ ਮੇਰੇਚੇ ਨੇ ਐ ।
@GS-vs7zf
@GS-vs7zf 2 года назад
ਖਾਨਦਾਨੀ ਬੰਦੇ ਦਾ ਬੁਥਾ ਤਾ ਦੇਖਲੋ ।
@gsntv4702
@gsntv4702 2 года назад
ਫੁੱਦੂ ਲੋਟ ਆਇਆ ਸਾਲਿਆ ਦਾ
@BEAUTYINHOME
@BEAUTYINHOME 2 года назад
O navreet 22 g kithe panga ly lia hun ਅੱਖਰ ch vi hissa pauga SUKHA g 🤔😀🚥
@hardeepkaur9495
@hardeepkaur9495 2 года назад
😂😂😂
@punjabiyoutube5749
@punjabiyoutube5749 2 года назад
😂🤣🤣🤣🤣🤣
@deepa12917
@deepa12917 2 года назад
ਜਿੰਨਾ ਪੰਜਾਬ ਦਾ ਨੁਕਸਾਨ ਕਾਲੀਆਂ ਨੇ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ ਖਾਸਕਰ 10ਸਾਲਾ ਦੀ ਸਰਕਾਰ ਵਿੱਚ
@mukhtarsingh3581
@mukhtarsingh3581 2 года назад
ਇਸ ਗਰੀਬ ਬਾਦਲ ਗੰਦ ਪ੍ਰਵਾਰ ਨਾਲ ਬਹੁਤ ਧੱਕਾ ਹੋਇਆ ਯਾਰ ਮਸਾਂ ਤਾਂ ਪੰਜਾਬ ਨੂੰ ਲੁੱਟ ਕੇ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਆਂ ਵਿਚਾਰੇ ਦੁਸ਼ਟ ਪ੍ਰਵਾਰ ਨੇ ਕੀ ਹੋਇਆ ਸਿੱਖੀ ਤੇ ਪੰਜਾਬ ਦਾ ਨੁਕਸਾਨ ਕੀਤਾ ਹੈ ਤਾਂ
@amrindersingh949
@amrindersingh949 2 года назад
Mera mood khrab c main kuj comedy dekhan lga c phir eh interview samne aagayi te maksad pura hogya 😀👌
@pushpindersingh4singh408
@pushpindersingh4singh408 2 года назад
Right bro 😂😂😂😂😂😂😂😂😂😂😂😂😂
@gurwindersingh798
@gurwindersingh798 2 года назад
mera v y
@pritpalsinghpali725
@pritpalsinghpali725 2 года назад
ਸੁਖਬੀਰ ਸਿੰਘ ਬਾਦਲ ਜੀ ਅਗਰ ਬੇਅਦਬੀ ਆਪਣੇ ਰਾਜ ਵਿੱਚ ਨਾ ਹੋਣ ਦਿੰਦੇ ਤਾਂ ਜਿਸ ਤਰਾਂ ਤੁਸੀਂ ਜੁਰਤ ਨਾਲ ਅਕਾਲੀ ਦਲ ਦੀ ਠੁੱਕ ਬਣਾ ਲੲੀ ਸੀ ਆਪਣਾ ਨੁਕਸਾਨ ਨਹੀਂ ਸੀ ਹੋਣਾ
@jagjitgill2658
@jagjitgill2658 2 года назад
ਬਾਦਲ ਸਾਹਿਬ ਇਹ ਜ਼ਮੀਨ ਅੰਗਰੇਜ਼ਾਂ ਤੋਂ ਪਹਿਲਾਂ ਵੀ ਸੀ 🙏ਤੁਹਾਡੇ ਕੋਲ
@Sharannijjar
@Sharannijjar 2 года назад
Ena di family ena de brother in law di family te patiala raja di family ne maharaja dalip singh ji nl dokha kita se ta Jamin diti honi goriya ne
@JagroopSingh-no7xy
@JagroopSingh-no7xy 2 года назад
@@Sharannijjar ਬਿਲਕੁਲ ਠੀਕ ਕਿਹਾ
@Sharannijjar
@Sharannijjar 2 года назад
@@JagroopSingh-no7xy kisani adoln ne history bhut padda ti
@r.psinghdhindsa1685
@r.psinghdhindsa1685 2 года назад
@@Sharannijjar 😂😂😂👌🏻
@nonihalsinghs0dhinikku734
@nonihalsinghs0dhinikku734 2 года назад
ਸੁਖਬੀਰ ਸਿੰਘ ਬਾਦਲ ਜੀ ਅੱਜ ਪੰਜਾਬ 275000/ਦੋ ਲੱਖ ਪਝੰਤਰ ਹਜਾਰ ਕਰੋੜ ਰੁਪਏ ਦਾ ਕਰਜ਼ਾਈ ਤੁਹਾਡੇ ਕਰ ਕੇ ਹੋਇਆ।ਤੁਸੀ ਪਿਛਲੇ 35/40 ਸਾਲਾ ਚ 18/20 ਸਾਲ ਰਾਜ ਕੀਤਾ।
@balwinderbrar3739
@balwinderbrar3739 2 года назад
ਝੂਠਾ ਦੀ ਪੰਡ
@chamkaursingh587
@chamkaursingh587 2 года назад
ਜੁਤੀਆ ਪੈਣੀਆਂ ਨੇ ਆਉ ਤਾ ਸਹੀ ਤੂੰ ਤਾ ਪਹਿਲਾ ਵੀ 117 ਵਿਚੋ 120 ਸੀਟਾਂ ਜਿੱਤਦਾ ਸੀ ਪਰ ਸੀਟਾਂ 14 ਮਿਲੀਆਂ ਨੇ
@HarvysHotDeals
@HarvysHotDeals 2 года назад
This isn't a interview its a Promotion 🙄
@Sahibdhillon1313
@Sahibdhillon1313 2 года назад
ਸ਼ਰਮ ਕਰੋ,,,,,ਰਿਪੋਰਟਰ ਦਾ ਕੰਮ ਸੱਚ ਨੂੰ ਪੇਸ਼ ਕਰਨਾ ਹੁੰਦਾ,,,,,, ਦੋਨਾਂ ਨੂੰ ਸ਼ਰਮ ਕਰਨੀ ਚਾਹੀਦੀ
@r.psinghdhindsa1685
@r.psinghdhindsa1685 2 года назад
ਬਾਲ ਸਾਬ੍ਹ ਜਿੰਨੇ ਕੁਮੈੰਟ ਆ ਰਹੇ ਆ ਓਹਤੋੰ ਪੱਕਾ ਪਤਾ ਲੱਗਦਾ ਬਈ ਸਰਕਾਰ ਥੋਡੀ ਆਈ ਲੈ ਬੱਸ।
@brarvlogs5531
@brarvlogs5531 2 года назад
ਇਹ ਤਾ ਬਾਈ ਵਹਿਮ ਅਾ ਇੱਕ ਚੀਜ ਵੇਖ ਲਿਉ ਸੋਸ਼ਲ ਮੀਡੀਆ ਤੇ ਸਬ ਤੋ ਜਿਆਦਾ ਲੋਕ ਝਾੜੂ ਦੇ ਹਕ ਚ ਹੁਂਦੇ ਤੇ ਵੋਟਾਂ ਦਾ ਰਿਜਲਟ ਤੁਹਾਨੂ ਪਤਾ ਹੀ ਅਾ 😃
@r.psinghdhindsa1685
@r.psinghdhindsa1685 2 года назад
@@brarvlogs5531 aitki lok bahut tangg hoye hoye ne biba ji.
@gurwindersingh3326
@gurwindersingh3326 2 года назад
ਇਹ ਗੂਊ ਦੁੱਧ ਨਾਲ ਨੁਹਾਇਆ ਹੋਇਆ ਤਾਂ ਇਨ੍ਹਾਂ ਦੇ ਖਿਲਾਫ ਕੁਝ ਮਿਲਦਾ ਨਹੀਂ
@mnn487
@mnn487 2 года назад
Badals Thugs Of Punjab
@pushpindersingh4singh408
@pushpindersingh4singh408 2 года назад
Right bro
@Randhawa007
@Randhawa007 2 года назад
Bada chete aundiya ne sukhe diya gappa 😂
@gurjapsinghhundal9472
@gurjapsinghhundal9472 2 года назад
ਪਰ ਫਿਰ ਵੀ ਰਾਜਾਂ ਦਿਲ ਵਾਲਾ ਤਾਂ ਹੈ ਜਿਸ ਨੇਂ ਤੇਰੀਆਂ ਬੱਸਾਂ ਨੂੰ ਹੱਥ ਤਾਂ ਪਾਇਆ 👍👍👍
@baransingh5848
@baransingh5848 2 года назад
Quite soft interview . You haven't grilled him much. Why only badal running SAD , this is dictatorship and family legacy system .
@CricketworldUS
@CricketworldUS 2 года назад
waste of time ... watching this interview is like searching for fire from ashes .
@gargstarindiatv9114
@gargstarindiatv9114 2 года назад
ਬਾਈ ਜੀ ਕਮੈਟ ਕਿਉਂ ਡਲੀਟ ਕਰਦੇ ਹੋਂ
@KingHunter3597
@KingHunter3597 Год назад
ਇਸਦੇ ਪਿਓ ਵਰਗਿਆਂ ਨੇ ਵਜ਼ੀਰੀਆਂ ਲਈ ਧੋਖੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਵਾਇਆ
@punjabidrivermehkma9375
@punjabidrivermehkma9375 2 года назад
100,000 🐶 Lakh Di Lahnat panda me Badal parwar teh
@kuldeepsinghdhiman2759
@kuldeepsinghdhiman2759 10 месяцев назад
ਸਿਵੀਆ ਵੀਰ ਇਸਨੂੰ ਪੁਛੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਉਣ ਵਿੱਚ ਇਸਦਾ ਖੁਦ ਦਾ ਕੀ ਰੋਲ ਹੈ। ਹਾਂ ਇਸਨੇ ਬੇੜਾ ਗ਼ਰਕ ਜ਼ਰੂਰ ਕੀਤਾ ਹੈ ਅਕਾਲੀ ਦਲ ਦਾ , ਜਿਸਨੂੰ ਇਸਨੇ ਆਪਣੇ ਟੱਬਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਜ਼ਰੂਰ ਬਣਾ ਦਿੱਤਾ ਹੈ। ਕਾਲੇ ਕਿਸਾਨੀ ਕਾਨੂੰਨਾਂ ਨੂੰ ਕਿਸਾਨਾਂ ਲਈ ਵਧੀਆ ਦਸਕੇ ਪਾਸ ਕਰਾਉਣ ਵਾਲਾ ਇਹੋ ਗੱਪੀ ਤੇ ਇਸਦੀ ਘਰਵਾਲੀ ਰਹੀ ਹੈ, ਜਦ ਕਿਸਾਨਾਂ ਨੇ ਇਹਨਾਂ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਰਾਤੋ ਰਾਤ ਉਨ੍ਹਾਂ ਹੀ ਕਿਸਾਨੀ ਕਾਨੂੰਨਾਂ ਨੂੰ ਮਾੜੇ ਦਸਣ ਲਗ ਪਏ ਸਨ ਅਤੇ ਭਾਜਪਾ ਨਾਲ ਸਮਝੌਤਾ ਤੋੜਨ ਦਾ ਡਰਾਮਾ ਕਰ ਦਿੱਤਾ। ਲੋਕਾਂ ਨੂੰ ਮੂਰਖ ਸਮਝਦੇ ਐ ਇਹ ਗੱਪੀ।
@tajinderjhajjjhajj6421
@tajinderjhajjjhajj6421 2 года назад
ਨਵਰੀਤ ਏਵੀ ਪੁਛਲਾ ਕੀ ਖਾਦਾ ਠੱਡ ਮੰਨਦਾ ਈ ਨੀ
@GurcharanSingh-co9oi
@GurcharanSingh-co9oi 2 года назад
ਜਿਹੜਾ ਬੇੜਾ ਗ਼ਰਕ ਸਿੱਖ ਕੌਮ ਦਾ ਪ੍ਰਕਾਸ਼ ਬਾਦਲ ਨੇ ਕੀਤਾ ਉਨ੍ਹਾਂ ਸ਼ਾਇਦ ਸੁੱਖੇ ਗੱਪੀ ਕੋਲੋਂ ਨਾ ਕਰ ਹੁੰਦਾ
@gopysarpanch9481
@gopysarpanch9481 2 года назад
ਸੁੱਖੇ ਅਫੀਮ ਦੇਦੇ
@socialdemocracy8508
@socialdemocracy8508 2 года назад
"Nahi nahi feem naal chitte di market te asar asar penda, isly hnaa tusi vadda nasha karo" Sukha badal
@deepsharma6515
@deepsharma6515 2 года назад
ਤੁਹਾਡਾ ਮਤਲਬ ਕਿਸਾਨ ਜਥੇਬੰਦੀਆ ਦਾ ਕੋਈ ਰੋਲ ਨੀ ।ਤੁਸੀ ਬਿਲਾ ਪਾਸ ਕਰਵਾਉਣ ਵਿਚ ਮੋਦੀ ਦਾ ਸਾਥ ਦਿਤਾ।
@dso8018
@dso8018 2 года назад
Grt Interview ...SAD is stable!!
@dharmsharma772
@dharmsharma772 2 года назад
ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਲੋਕ ਸਭਾ ਵਿਚ ਹਿੰਦੂ ਐਮ. ਪੀ. ਨੂੰ ਕਿਹਾ ਸੀ ਸਾਡੇ ਗੁਰੂ ਸ੍ਰੀ ਤੇਗ ਬਹਾਦਰ ਜੀ ਨੇ ਤੁਹਾਡੇ ਜਨੇਊਆਂ ਦੀ ਰੱਖਿਆ ਕੀਤੀ ਇਹ ਇਕ ਵੀਡੀਓ ਆਈ ਹੈ............ ਹੁਣ ਤਾਂ ਪਿੰਡਾਂ ਵਿੱਚ ਝਾੜੂ ਦਾ ਜੋਰ ਹੋਵੇਗਾ।
@Gurri_Grewal
@Gurri_Grewal 2 года назад
🙏🏻 bai ji menu eh ta ni pta b osne kis way nal kiha c but hai eh gal shi a eh ta tusi b mande o k nhi. 🙏🏻 Baki hindu sikh ik duje to kde alag nhi sirf ena leader's ne fark pa rakhiya.
@RameshKumar-et2ld
@RameshKumar-et2ld 2 года назад
@@Gurri_Grewal ਮਤਲਬ ਧਰਮ ਸ਼ਰਮੇ ਦਾ ਵੀ ਇਹੋ ਹੀ ਹੈ ਬਾਈ ਜੀ।
@ManpreetSingh-xm4vv
@ManpreetSingh-xm4vv 2 года назад
ਬਾਦਲ ਤੌ ਪੁੱਛੋ ਯੂਪੀ ਰਾਜਸਥਾਨ ਹਿਮਾਚਲ ਚ ਪੰਜਾਬੀਆਂ ਨੂੰ ਕੀ ਅਧਿਕਾਰ ਨੇ ਤੇ ਤੁਸੀ ਅਤੇ ਕਾਂਗਰਸ ਨੇ ਧੜਾਧੜ ਪ੍ਰਵਾਸੀ ਲਿਆਂਦੇ ਕਿਉ ??? ਤੁਸੀਂ ਕਿਸਾਨ ਕਾਨੂੰਨ ਦੀ ਹਮਾਇਤ ਵੀ ਕੀਤੀ ਼਼਼਼ ਸ੍ਰੋਮਣੀ ਕਮੇਟੀ ਨੇ ਸਿੱਖ ਧਰਮ ਦਾ ਪ੍ਰਚਾਰ ਕਿਉ ਨੀ ਕੀਤਾ ਸੋਦੇ ਸਾਧ ਨੂੰ ਮਾਫੀ ਕਿਉ ਼਼਼਼ ਬਾਦਲ ਦੇ ਰਾਜ ਹਰ ਵਾਰੀ ਜਦੋ ਵੀ ਬਾਦਲ ਦਾ ਰਾਜ ਹੋਇਆ ਤਦ ਜੇ ਸਿੱਖਾਂ ਨੇ ਮੁਜਾਹਰੇ ਕੀਤੇ ਬਾਦਲ ਦੇ ਰਾਜ ਚ ਗੋਲੀ ਚੱਲੀ ਕੇਵਲ ਸਿੱਖ ਈ ਮਰੇ
@r__kang9398
@r__kang9398 2 года назад
ਗੱਲਾਂ ਤੌ ਤਾ ਸੱਚੀ ਐਨਾ ਸਾਊ ਲੱਗਦਾ ਵੀ ਸੰਤ ਮਹਾਂਪੁਰਸ਼ ਹੀ ਹੋਵੇ ਪਰ ਹੈਗਾ ਕੀ ਸਭ ਨੂੰ ਪਤਾ
@HarwinderSingh-en3og
@HarwinderSingh-en3og 8 месяцев назад
Badal sahib jee nice
@asm2786
@asm2786 2 года назад
My most respected ਨਵਰੀਤ ਵੀਰ ! ਤੁਸੀਂ ਹੋਮ ਵਰਕ ਨਹੀਂ ਕਰਕੇ ਗਏ ਸੁਖਬੀਰ ਦੀ interview ਲੈਣ ਗਏ ! Content week ਸੀ ! 🙏🙏
@RameshKumar-et2ld
@RameshKumar-et2ld 2 года назад
ਇੱਥੇ ਸੰਧਾਵਾਲੀਆ,ਸੁਖਵਿੰਦਰ ਜਾਂ ਹਰਿੰਦਰ ਰੰਧਾਵੇ ਵਰਗਾ ਪੱਤਰਕਾਰ ਹੋਣਾ ਚਾਹੀਦਾ ਸੀ ।ਇਕ ਸਵਾਲ ਚਜ ਦਾ ਨਹੀਂ ਕੀਤਾ। ਤਿਆਰੀ ਕਰ ਕੇ ਗੱਪੀ ਨਾਲ ਸਵਾਲ ਕਰਨੇ ਚਾਹੀਦੇ ਸੀ ।
@pritpalsinghpali725
@pritpalsinghpali725 2 года назад
ਸੁਖਬੀਰ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚਲੀ ਵਿਦਿਆ ਦੀ ਨੀਤੀ ਪੰਚਾਇਤਾਂ ਨੂੰ ਨਹੀਂ ਦੇ ਸਕੇ
@deepsharma6515
@deepsharma6515 2 года назад
P.T.C ਤੁਹਾਡਾ ਨੀ ਹੋਣਾ ਚਾਹੀਦਾ ਤੁਸੀ ਇਸ ਨੂੰ ਵੇਚ ਦਿਓ ਬਦਨਾਮੀ ਦਾ ਕਾਰਨ ਆ
@proudsonofpunjabindiapb-1826
@proudsonofpunjabindiapb-1826 2 года назад
😁ok . hune lo
@KingHunter3597
@KingHunter3597 Год назад
ਗੁਰੂ ਦੀ ਹੋਈ ਬੇ-ਅਬਦੀ ਦੇ ਕਾਰਨ ਲੋਕ ਅਕਾਲੀ ਦੇ ਖਿਲਾਫ਼ ਹੋਏ ਅਤੇ ਕਾਂਗਰਸ ਨੂੰ ਜਿਤਾਇਆ, ਫਿਰ ਲੋਕ ਨੇ ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਅੱਕ ਕੇ ਲੋਕਾਂ ਨੇ ਆਮ ਪਾਰਟੀ ਨੂੰ ਜਿਤਾਇਆ ਹੈ, ਹੁਣ ਦੇਖਦੇ ਹਾਂ ਭਗਵੰਤ ਮਾਨ ਪੰਜਾਬ ਵਾਸਤੇ ਕੀ ਕੁਝ ਕਰਦਾ ਹੈ ਅਤੇ ਮਾਨ ਤੋਂ ਪੰਜਾਬ ਨੂੰ ਆਸਾਂ ਵੀ ਬਹੁਤ ਹਨ
@pushpindersingh4singh408
@pushpindersingh4singh408 2 года назад
Bjp congress akli dal murdabad murdabad murdabad murdabad murdabad murdabad murdabad murdabad murdabad murdabad
@balwindersinghjattana5770
@balwindersinghjattana5770 Год назад
ਅਬਦਾਲੀ ਅੰਗਰੇਜ ਗੁਰਬਚਨਾ ਨਿਰੰਕਾਰੀ ਦਾ ਦਿੱਤਾ ਸਭ ਕੁੱਝ
@bobysekhonbobysekhon9162
@bobysekhonbobysekhon9162 2 года назад
ਜੁੱਤੀਆਂ ਬਹੁਤ ਪੈਣੀਆਂ ਇਸ ਵਾਰ ਅਕਾਲੀਆਂ ਦੇ । ਬਰਗਾੜੀ ਤੇ ਬਹਿਬਲ ਕਲਾਂ ਗੋਲੀ ਚਲਵਾਈ ਇਸ ਨੇ । ਹੁਣ ਹਿਸਾਬ ਮੰਗਣਾ ਲੋਕਾਂ ਨੇ ਬੇਅਦਬੀਆਂ ਦਾ ।
@rajabrar7879
@rajabrar7879 2 года назад
ਸੁਖੇ ਤੇਰੀਆ ਗਲਾ ਵੀ ਸਹੀ ਹਨ ਪਰ ਜਿਵੇ ਤੁਸੀ ਦੋਵਾ ਪਾਰਟੀਆ ਕਾਗਰਸ ਤੇ ਅਕਾਲੀ ਦਲ ਨੇ ਪੰਜਾਬ ਦਾ ਨੁੁਕਸਾਨ ਬਹੁਤ ਕੀਤਾ ਜੇ ਹੁਣ ਵੀ ਲੋਕ ਸੋਨੂੰ ਵੋਟਾ ਪਾਉਣਗੇ ਤਾ ਮੂਰਖ ਬਨਕੇ ਪਾੳੇਣਗੇ ਸਹੀ ਸਚਾ ਬੰਦਾ ਸੋਨੂੰ ਵੋਟ ਨਹੀ ਪਾਉਦਾ
@Seeho_9
@Seeho_9 2 года назад
ਤਾਡੇ ਵਰਗੇ ਹੁੰਦੇ ਸਰਦਾਰ ਹਾ ਅਹਾ ਲਾਹਣਤੀਓ
@ranvi3994
@ranvi3994 2 года назад
ਕਾਂਗਰਸ ਵਾਲੇ ਬਾਦਲਾਂ ਨੂੰ ਚੰਗੇ ਅਖਵਾ ਗਏ
@jaskaranbrar1697
@jaskaranbrar1697 Год назад
ਏਦੇ ਹਿਸਾਬ ਨਾਲ ਅੱਠ ਹਜ਼ਾਰ ਕਿੱਲਾ ਹੈ ਏਨੀ ਜ਼ਮੀਨ ਤਾਂ ਕੀਸੇ ਰਾਜੇ ਮਹਾਰਾਜੇ ਕੋਲੇ ਹੈਨੀ ਸੀ। ਤਾਹੀਂ ਤਾਂ ਬਿੱਲ ਮਾਫ਼ ਕੀਤੇ ਸੀ ਮੋਟਰਾਂ ਦੇ ਏਹ ਸਾਰੀ ਜ਼ਮੀਨ ਠੱਗੀ ਮਾਰਕੇ ਬਣਾਈ ਹੈ।
@baljitsingh9761
@baljitsingh9761 2 года назад
ਇਨਸਾਫ ਮਿਲਨਾਂ ਚਾਹੀਦਾ ਗਰੀਬ ਨੂੰ । NRI ਵੀਰੋ ਕਰੋ ਮਦਦ
@baljindersingh2043
@baljindersingh2043 2 года назад
ਵੀਰ ਜੀ ਸੁੱਖੇ ਨੂੰ ਪੁੱਛੋ ਸ਼੍ਰੋਮਣੀ ਅਕਾਲੀ ਦਲ ਦੇ ਉਚੇ ਲੀਡਰ ਹੋ ਤੁਸੀਂ, ਤੁਸੀਂ ਅਮਿ੍ਤ ਕਿਉ ਨਹੀ ਛਕੇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਕਰਨ ਵਾਲੇ ਹੋ ਤੁਸੀਂ, ਪੰਥ ਤੁਹਾਨੂੰ ਬਖਸ਼ੇਗਾ ਨਹੀਂ ਬੋਲੀ ਜਾਉ ਝੋਠ ਪੰਜਾਬ ਨੂੰ ਖਵਾਈ ਜਾਉ ਨਛਾ ਤੁਸੀਂ ਬੈਠੋ ਕੁਰਸੀਆਂ ਤੇ
@gurmeetsinghbrar9993
@gurmeetsinghbrar9993 2 года назад
ਸਿੱਖਾਂ ਦਾ ਭਲਾ ਨਹੀ ਸੱਚ ਦੱਸ ਰਿਹਾ
@KingHunter3597
@KingHunter3597 Год назад
ਅਜੇ ਵੀ ਅੰਦਰੋਂ ਅਕਾਲੀ ਦਲ ਅਤੇ ਭਾਜਪਾ ਇੱਕ ਹਨ
@randeeppreetsingh9470
@randeeppreetsingh9470 2 года назад
Rabb da vaasta ta shadd do punjab nu luttna hun
@jarvis4357
@jarvis4357 5 месяцев назад
ਯਾਦ ਨਹੀਂ ਆਪਣੀ ਉਮਰ ਦੇ ਆਖਰੀ ਦਿਨ।
@satwindersingh6862
@satwindersingh6862 2 года назад
Waheguru waheguru bhut ਮਾੜੇ ਹਾਲਾਤ ਆ ਪੰਜਾਬ ਦੇ
Далее