Тёмный

ਕਿਸਾਨਾਂ ਨੇ ਬੰਦ ਵਿਚਾਲੇ ਰੋਕ ਲਈਆਂ ਫੌਜੀਆਂ ਦੀਆਂ ਗੱਡੀਆਂ... | Jalandhar News | Bharat Bandh |Kisan Andolan 

Daily Post Punjabi
Подписаться 2,8 млн
Просмотров 334 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 773   
@msshergill1112
@msshergill1112 3 года назад
ਮੈਂ ਖੁਦ ਇਕ ਕਿਸਾਨ ਹਾਂ ਪਰ ਏਦਾਂ ਫੌਜ ਨੂੰ ਰੋਕ ਕੇ ਬਹੁਤ ਗਲਤ ਕੀਤਾ ਹੈ ਫੌਜ ਨੂੰ ਨਹੀਂ ਰੋਕਣਾ ਚਾਹੀਦਾ
@RakeshKumar-fj4dc
@RakeshKumar-fj4dc 3 года назад
Sai aveer app di gal
@parkashsingh3286
@parkashsingh3286 3 года назад
ਫੋਜੀ ਅਫਸਰ ਬਹੁਤ ਹੀ ਸਤਿਕਾਰ ਨਾਲ ਗੱਲ ਕਰ ਰਿਹਾ ਆਪਣਾ ਵੀ ਫਰਜ ਬਣਦਾ ਇਹਨਾਂ ਨੂੰ ਸਤਿਕਾਰ ਦੇਣ ਦਾ
@RajveerSingh_26
@RajveerSingh_26 3 года назад
ਗਲਤ ਗੱਲ ਆ ਯਾਰ ਫੌਜੀਆ ਨੂੰ ਰੋਕਿਆ ਨਾਲੇ ਭਾਰਤ ਬੰਦ ਨਾਲ ਮਜ਼ਦੂਰ ਵਰਗ ਤੇ ਆਮ ਬੰਦੇ ਨੂੰ ਹੈ ਨੁਕਸਾਨ ਹੋ ਰਿਹਾ ਸਰਕਾਰ ਨੂੰ ਤਾਂ ਕੋਈ ਫ਼ਰਕ ਨੀ ਪੈਂਦਾ
@faridkotPb.1356
@faridkotPb.1356 3 года назад
ਫੌਜੀਆਂ ਨੂੰ ਨਹੀਂ ਰੋਕਣਾ ਚਾਹੀਦਾ।।। ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਨੁਕਸਾਨ ਹੋ ਸਕਦਾ।।। ਫੌਜ ਨੂੰ ਨਹੀਂ ਰੋਕਣਾ ਚਾਹੀਦਾ।। ਜੋ ਗਲਤ ਹੈ ਉਹ ਗਲਤ ਹੀ ਹੈ। ਕਿਸਾਨ ਮਜਦੂਰ ਜਿੰਦਾਬਾਦ।।
@pb29.48
@pb29.48 3 года назад
kuj ni hunda nuksan
@riyachauhan2152
@riyachauhan2152 3 года назад
Sahi kita rok ke
@riyachauhan2152
@riyachauhan2152 3 года назад
@@pb29.48 right
@faridkotPb.1356
@faridkotPb.1356 3 года назад
@@pb29.48 bahot kuj ho janda hunda.. ਫਿਰ ਤੁਹਾਡੇ ਵਰਗੇ ਇਨਸਾਨ ਮੰਗਦੇ ਈ ਬੁੱਢੇ ਹੋ ਜਾਂਦੇ ਹਨ।
@faridkotPb.1356
@faridkotPb.1356 3 года назад
@@riyachauhan2152 ਫੌਜ ਆਪਣੀ ਪਾਵਰ ਵੀ ਵਰਤ ਸਕਦੀ ਹੈ। ਪੰਜਾਬ ਪੁਲਿਸ ਨਹੀ ਫੌਜ।।
@jaskiratladher97
@jaskiratladher97 3 года назад
ਬਹੁਤ ਗਲਤ ਕਰ ਰਹੇ ਕਿਸਾਨ ਫੌਜੀ ਵੀਰਾਂ ਨੂੰ ਨਹੀਂ ਰੁਕਣਾ ਚਾਹੀਦਾ ਸੀ, ਜੈ ਜਵਾਨ ਜੈ ਕਿਸਾਨ 🇮🇳🇮🇳
@vickykatanivickykatani966
@vickykatanivickykatani966 3 года назад
Shi g Aa veer ji
@singhsaab-jd4xl
@singhsaab-jd4xl 3 года назад
ਫੋਜ ਨੂੰ ਨਾ ਰੋਕੋ .....ਜੈ ਜਵਾਨ ਜੈ ਕਿਸਾਨ
@drtejja1816
@drtejja1816 3 года назад
No
@RahulSharma-ce3pr
@RahulSharma-ce3pr 3 года назад
Sahi gal a
@indianarmysikhregiment1364
@indianarmysikhregiment1364 3 года назад
ਕਿਰਪਾ ਕਰਕੇ ਕਿਸਾਨ ਵੀਰੋ ਜੀ, ਫ਼ੌਜੀ ਗੱਡੀਆਂ ਨੂੰ ਨਾ ਰੋਕਿਆ ਜਾਵੇ 🙏🏻 🙏🏻 ਜੈ ਜਵਾਨ ਜੈ ਕਿਸਾਨ 🙏🏻 ਕਿਸਾਨ ਅੰਦੋਲਨ ਜਿੰਦਾਬਾਦ 🙏🏻
@Mrindia699
@Mrindia699 3 года назад
ਏਹ ਕਿਹੜੇ ਜੰਗ ਤੇ ਚਲੇ
@riyachauhan2152
@riyachauhan2152 3 года назад
@@Mrindia699 right
@sukhpalsingh9458
@sukhpalsingh9458 3 года назад
ਬਹੁਤ ਧੱਕਾ ਕੀਤਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਦੀ ਆੜ ਵਿੱਚ ਜਿਸ ਦੇਸ਼ ਵਿਚ ਉਸ ਦੇਸ਼ ਦੀ ਆਰਮੀ ਨੂੰ ਹੀ ਇੱਜ਼ਤ ਨਹੀਂ ਦਿੱਤੀ ਜਾਂਦੀ ਹੈ ਜਿੰਨਾ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਲਈ ਹਾੜੇ‌ ਕੱਢਣੇ ਪੈ ਰਹੇ ਹਨ ਇਹ ਜ਼ੇਕਰ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਗਿਆ ਤਾ ਫਿਰ ਮਗਰਮੱਛ ਦੇ ਹੰਝੂ ਵਹਾਉਣ ਲੱਗ ਪੈਣਾ ਕ ਵੈਖੋ‌ ਮੋਦੀ ਨੇ ਸਾਡੇ ਤੇ ਫੌਜੀ ਹਮਲੇ ਸ਼ੁਰੂ ਕਰ ਦਿੱਤੇ ਹਨ ਪਰ ਪੰਜਾਬ ਦੇ ਲੋਕ ਵੀ ਇੰਨੇ ਬੇਬਖੂਪ ਨਹੀਂ ਜੋ ਤੁਹਾਡਾ ਅੱਖਾਂ ਮੀਟ ਕੇ ਸਾਥ ਦੇਣ ਲੱਗ ਪਏ ਹਨ
@kabaddi-zq1vs
@kabaddi-zq1vs 3 года назад
*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏
@mastiopen7788
@mastiopen7788 3 года назад
Thanks ਮੈ ਵੀ ਤਾਂ ਕੁਮੈਂਟ ਵੇਖਿਆ ਹੈ ਮੈ ਸੋਚਿਆ ਕੀ ਲੈਡਿਜ ਦੇਖਦੇ ਆ ਕਿੰਨੇ ਕੂ ਕਿਸਾਨਾਂ ਦੇ ਹੱਕ ਚ ਖੜ੍ਹੇ ਨੇ
@navjotsinghjosan7204
@navjotsinghjosan7204 3 года назад
Ryt g
@drtejja1816
@drtejja1816 3 года назад
No
@JagtarSingh-xt6os
@JagtarSingh-xt6os 3 года назад
Aa gye like de bhikhari 😂
@harjotdhaliwal8821
@harjotdhaliwal8821 3 года назад
ਫੌਜੀਆਂ ਨੂੰ ਜਾਣ ਦਿਓ ਯਰ ਇਹਨਾਂ ਨੂੰ ਨਾ ਰੋਕੋ
@rajwindersamra1830
@rajwindersamra1830 3 года назад
Jad fouji dande marde hunde kissana d odo rukde hunde e ap ja police wale rukde
@harman4417
@harman4417 3 года назад
@@rajwindersamra1830 o bandraa jeha CIFS c oh army ne nai mryaa danda kisi deh te naa e laggi c kite news dhyaan naal pr pehle fir krya kro comment
@drtejja1816
@drtejja1816 3 года назад
No
@onkarsingh7608
@onkarsingh7608 3 года назад
@@harman4417 Samra ji eh gallan teh samajh nhin sakdey asin lok🤔
@pb29.48
@pb29.48 3 года назад
ihh app v bhut dhakka krde aaa
@nirmalsingh1146
@nirmalsingh1146 3 года назад
ਅਫਸਰ ਕਿਨੇ ਵਧੀਆ ਢੰਗ ਨਾਲ ਗੱਲ ਕਰ ਰਿਹਾ ਸੀ । ਤੇ ਆਪਣੇ ਲੋਕ ਇਸ ਤਰ੍ਹਾਂ ਕਰਕੇ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਸੀ।
@deepdhaliwal1943
@deepdhaliwal1943 3 года назад
ਆਰਮੀ ਨੂੰ ਨਾ ਰੋਕਿਆ ਜਾਏ, ਕਿਊ ਕੇ ਆਪਣੇ ਲਯੀ ਹੀ ਸਰਹੱਦਾਂ ਤੇ ਇਹ ਬੈਠੇ ਨੇ ਵੀਰ
@kisaniektazindabad2893
@kisaniektazindabad2893 3 года назад
ਕਿਉਂ ਬਾਕੀ ਲੋਕ ਪਾਤਾਲ਼ ਤੋਂ ਆਏ ਹੋਏ ਨੇ ਜਿਹੜੇ ਰੁਕੇ ਹੋਏ ਨੇ ਜੇ ਫ਼ੌਜੀ ਸਰਹੱਦਾਂ ਤੇ 24 ਘੰਟੇ ਖੜ੍ਹ ਸਕਦੇ ਨੇ ਜੇ ਅੱਜ ਉਹ 8 ਘੰਟੇ ਸੜ੍ਹਕਾਂ ਤੇ ਨਹੀਂ ਰੁਕ ਸਕਦੇ ਜੇ ਕਿਸਾਨ ਨਹੀਂ ਰਿਹਾ ਫਿਰ ਇਹਨਾਂ ਨੂੰ ਕਿੱਥੋਂ ਮਿਲੂ ਫਿਰ ਤਾਂ ਇਹ ਅਡਾਨੀ ਅੰਬਾਨੀ ਵਰਗਿਆਂ ਤੋਂ ਮੰਗਿਆ ਕਰਨਗੇ 😂🤣
@HarwinderSingh-tj4vg
@HarwinderSingh-tj4vg 3 года назад
@@kisaniektazindabad2893 O te thk a foj ne ta kisse da mada ni kita is gl nal dusre desh uppar chad jan ge
@deepdhaliwal1943
@deepdhaliwal1943 3 года назад
ਫੌਜ਼ ਨੇ ਤਾ ਆਪਣਾ ਕੁਛ ਨੀ ਮਾੜਾ ਕੀਤਾ, ਇਹ ਦੇਸ਼ ਦੀ ਫੌਜ਼ ਆ, ਸਬ ਫੋਰਸ ਤੋਂ ਉਪਰ ਫੌਜ਼ ਆ ਵੀਰ ਇਹਨਾਂ ਨੂੰ ਮਿੰਟ ਮਿੰਟ ਤੇ ਪਤਾ ਨੀ ਕਿਥੇ ਜਾਣਾ ਪੈ ਜਾਂਦਾ ਆ..
@kisaniektazindabad2893
@kisaniektazindabad2893 3 года назад
@@HarwinderSingh-tj4vg harminder sahib t attack kita kihne kita t harminder sahib jutte t sigraat khina ne pitti bro detail ch pdho ede bare beksoor loka nu marrya t truck bar k Lassa kihna n gum kr dittyian pta bro oh c fauj Sikh regiment nu chd k
@kisaniektazindabad2893
@kisaniektazindabad2893 3 года назад
@Harwinder Singh harminder sahib t attack kita kihne kita t harminder sahib jutte t sigraat khina ne pitti bro detail ch pdho ede bare beksoor loka nu marrya t truck bar k Lassa kihna n gum kr dittyian pta bro oh c fauj y 1984 bare detail ch pdho ki hoya c Sikh regiment nu chd k
@jaswantbhutta5345
@jaswantbhutta5345 3 года назад
ਜੈ ਅੱਜ ਫੌਜ ਨੂੰ ਰੋਕ ਤੀ ਫੇਰ ਤਾਂ ਹੋ ਗਏ ਬਿਲ ਵਾਪਸ,,ਗਲਤ ਕਮ ਨਾ ਕਰੋ ਇਹ ਦੁਨੀਆ ਤਕ ਗੱਲ ਚਲੇ ਜਣੀ, ਪੰਜਾਬੀ ਏਦਾ ਦੇ ਹੁੰਦੇ,,
@khushwant9392
@khushwant9392 3 года назад
Seyani gal akhi bai 👍🏻
@happygill7324
@happygill7324 3 года назад
ਫੌਜੀ ਵੀਰਾਂ ਨੂੰ ਰੁਕੋ ਵੀਰ ਜੀ ਫੌਜੀ ਵੀਰ ਵੀ ਸਾਡੀ ਸੁਰੱਖਿਆ ਕਰਦੇ ਨੇਂ ਬੋਡਰਾ ਤੇ ਜੈ ਹਿੰਦ ਜੈ ਜਵਾਨ ਜੈ ਕਿਸਾਨ🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🌾 💪
@drtejja1816
@drtejja1816 3 года назад
No
@jaswantsinghsingh5893
@jaswantsinghsingh5893 3 года назад
1984 hun bolo ji
@pb29.48
@pb29.48 3 года назад
ihh v bhut dhakka krde hunde aa kissana nal kissana to langer kha ke
@riyachauhan2152
@riyachauhan2152 3 года назад
@@pb29.48 right
@riyachauhan2152
@riyachauhan2152 3 года назад
@@jaswantsinghsingh5893 hnji
@amrindersingh6573
@amrindersingh6573 3 года назад
ਕਿਸਾਨ ਵੀਰੋ ਫੌਜ ਦੇ ਕੰਮ ਚ' ਰੁਕਾਵਟ ਪਾਉਣਾ ਗਲਤ ਗੱਲ ਆ
@dhanbabadeepsinghji6459
@dhanbabadeepsinghji6459 3 года назад
ਬਾਬਾ ਦੀਪ ਸਿੰਘ ਜੀ ਨੁੰ ਪਿਆਰ ਕਰਨ ਵਾਲੇ ਸਾਨੂੰ ਵੀ ਸਹਿਜੋਗ ਦੇਵੋ ਜੀ ।।ਵਾਹਿਗੁਰੂ ਵਾਹਿਗੁਰੂ ਜੀ
@rajendrsingh8359
@rajendrsingh8359 3 года назад
ਆਰਮੀ ਤੋ ਵੱਡਾ ਕਿਸਾਨ ਅੰਦੋਲਨ ਨਹੀ ਹੋ ਸਕਦਾ ਜੌ ਆਰਮੀ ਪੂਰੇ ਦੇਸ ਦੀ ਸੁਰਖਿਆ ਕਰਦੀ ਹੈ 🙏🙏
@pb29.48
@pb29.48 3 года назад
ihna di ta fr v sarkar sunndi aa kissnaa di koi ni sunnda
@ammyrandhawa0221
@ammyrandhawa0221 3 года назад
Ryt bro
@pb29.48
@pb29.48 3 года назад
@@bikramjitrandhawa6598 hjii bro right sab apde ghr lai krda
@ammyrandhawa0221
@ammyrandhawa0221 3 года назад
@@bikramjitrandhawa6598 salary te milni aa ohna nu agleya nu par Eh defence de vch koi interfair ni kr skda p
@AK-cw8th
@AK-cw8th 3 года назад
ਅੰਦੋਲਨ ਜੀਵਿਆ ਦਾ ਅੱਜ ਭਾਰਤ ਬੰਦ ਫੋਜੀ ਵੀ ਨਹੀ ਬਖਸ਼ੇ ਸਰਕਾਰ ਨੂੰ ਇਹਨਾਂ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ
@89mariner
@89mariner 3 года назад
Ghuse… modi da muh ch lela apne
@ramsinghchatha3712
@ramsinghchatha3712 3 года назад
Gandi nali da keet
@JasbirSingh-rw4ds
@JasbirSingh-rw4ds 3 года назад
ਆਰਮੀ ਨੂੰ ਨਹੀਂ ਰੋਕੋ
@dahiya-pb317
@dahiya-pb317 3 года назад
ਘਰੇ ਬੈਠ ਮੈਸਮ ਕਰਦਾ ਤੇਰੇ ਵਰਗੇ ਸਭ ਪिਹਲੇ ਭॅਜ ਜਾਦੇ ਨੇ ਅਾਰਮੀ ਅॅਗੇ ਸਭ ਫੇਲ ਨੇ ਅਾਰਮੀ ਦਾ िਕਸੇ ਨਾਲ ਮੋੲੀ ਸਬੰਧ ਨਹੀ िਕੳੁਕੇ ਅਾਪਣੀ ਰॅिਖਅਾ ਲੲੀ ਪਾਕ ,ਚੀਨ ਪੰਗਾ ਚਲਦਾ ,ਭਾਵੇ ਪੁਲਸ ਅਾਪਣੇ िਕਸਾਨਾ ਮਾਰਦੇ ਨੇ ੳੁਹਨਾ ਰੋਕੋ
@drtejja1816
@drtejja1816 3 года назад
No
@romanattwal2184
@romanattwal2184 3 года назад
@@dahiya-pb317 🙏🙏🙏
@drtejja1816
@drtejja1816 3 года назад
Roko
@romanattwal2184
@romanattwal2184 3 года назад
@@drtejja1816 ਕਿਓੁ ਰੋਕੋ ਮੇਰੀ ਗਁਲ ਦਾ ਜਵਾਬ ਦਿਓੁ ਤੁਸੀ
@nirmalsingh1146
@nirmalsingh1146 3 года назад
ਬਹੁਤ ਗਲਤ ਗਲ ਹੈ ਜੀ ਇਹ ਦੇਖ ਕੇ ਬਹੁਤ ਬੁਰਾ ਲਗ ਰਿਹਾ।ਕਲ ਅਸੀਂ ਵੀ ਧਰਨੇ ਵਿੱਚ ਸੀ ਅਸੀਂ ਐਬੂਲੈਂਸ ਤੇ ਆਰਮੀ ਦੀਆਂ ਗੱਡੀਆਂ ਨੂੰ ਰਸਤਾ ਦਿੱਤਾ ਹੋਇਆ ਸੀ। ਜੋ ਸਾਡੇ ਫੌਜੀ ਵੀਰ ਛੁੱਟੀ ਆਏ ਹੋਏ ਸੀ ਉਹ ਸਾਡੇ ਨਾਲ ਧਰਨੇ ਵਿਚ ਸ਼ਾਮਿਲ ਸੀ ਤੇ ਜੋ ਡਿਊਟੀ ਤੇ ਸੀ ਅਸੀਂ ਉਨ੍ਹਾਂ ਨੂੰ ਪਰੇਸ਼ਾਨ ਕੀਤਾ।ਸਾਨੂੰ ਸ਼ਰਮ ਆਉਣੀ ਚਾਹੀਦੀ ਤੇ ਅੱਗੇ ਤੋਂ ਆਰਮੀ ਜਵਾਨਾਂ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।ਤੁਸੀਂ ਦੇਖੋ ਉਥੇ ਖੜੇ ਲੋਕਾਂ ਦਾ ਬਿਹੇਵ ਕਿਨਾ ਕੁ ਵਧੀਆ ਸੀ।
@happygholia1999
@happygholia1999 3 года назад
ਆਪਣੀ ਅਕਲ ਦਾ ਸਬੂਤ ਦੇ ਰਹੇ ਏ ਲੋਕ
@vipanrajput2744
@vipanrajput2744 3 года назад
Army nu na ruko veere. Eh apne karke border te khade ne. Jai javan jai kisan. Kisan ekta jindabad 👌👌👌👌👌👍👍💓💓💓💓💓
@rajtalwinder9479
@rajtalwinder9479 3 года назад
Indian army vv good i love Indian army. My ♥️ Indian army 🌹🌹🌹🌹🌹ja Hind 🌹
@sukhpalsandhu4721
@sukhpalsandhu4721 3 года назад
Jaan bujh k bheji e army sarkar ne
@minionrk2866
@minionrk2866 3 года назад
Ena time kithe si army suti si ya holiday Te si 1 saal baad army yad aya hai Bharat band cha truck karne VA sab govt chal hai army mili hoi hai army hath bondge hoye NE army bas hun slave ban gayi hai 😠
@kuldipsingh4070
@kuldipsingh4070 3 года назад
ਆਰਮੀ ਨੂੰ ਰੋਕਣ ਤੇ, ਗੁਆਂਢੀ ਦੇਸ਼ਾਂ ਵਿੱਚ ਗਲਤ ਸੰਦੇਸ਼ ਜਾਵੇਗਾ! ਇਸ ਲਈ ਰੋਕਣਾ ਠੀਕ ਨਹੀਂ,
@arshdeep9343
@arshdeep9343 3 года назад
😈🤗😂mjhghonni
@ismailrandhawa6655
@ismailrandhawa6655 3 года назад
Right
@gurpreetsingh-nj3ws
@gurpreetsingh-nj3ws 3 года назад
Bhot bdya gll Kahi tuc veer g very gud
@armylover6678
@armylover6678 3 года назад
ਆਪਾ ਕਿਸਾਨਾਂ ਨਾਲ ਆ ਪਰ ਇੱਕ ਫ਼ੌਜ ਦਾ Lt.col ਅਫ਼ਸਰ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ ਓਨਾ ਨੂੰ ਨਹੀਂ ਰੋਕਣਾ ਚਾਹੀਦਾ ਸੀ ਜੈ ਜਵਾਨ🇮🇳🇮🇳 ਜੈ ਕਿਸਾਨ 🙏🏻🙏🏻🙏🏻🙏🏻🙏🏻
@manpreetsingh-wl7ki
@manpreetsingh-wl7ki 3 года назад
ਕਿਸਾਨਾਂ ਦੀ ਲੀਡਰਸ਼ਿਪ ਨੂੰ ਇਸ ਸਬੰਧੀ ਬਿਆਨ ਜਾਰੀ ਕਰਨਾ ਚਾਹੀਦਾ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
@ManiMardanheri
@ManiMardanheri 3 года назад
Army person very nicely behavior 💯💯
@sandeepjanjua9421
@sandeepjanjua9421 3 года назад
ਫੋਜ ਨੂੰ ਨਾ ਰੋਕੋ ਇਹ ਤੁਹਾਡੇ ਲਈ ਗਲਤ ਗੱਲ ਹੈ ਜੈ ਜਵਾਨ ਜੈ ਕਿਸਾਨ
@jassi.tv6860
@jassi.tv6860 3 года назад
ਫੋਜੀ ਕਾਨਵਾਈ ਨਹੀਂ ਰੋਕਨੀ ਚਾਹੀਦੀ ਇਹ ਗਲਤ ਕੀਤਾ ਜੈ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@karamjits1614
@karamjits1614 3 года назад
ਕਿਸਾਨ ਮਜ਼ਦੂਰ ਏਕਤਾ ਅੰਦੋਲਨ ਜਿੰਦਾਬਾਦ 🌾
@ksgamingstation
@ksgamingstation 3 года назад
ਵੀਰ ਜੀ ਇਸ ਤਰਾਂ ਜਨਤਾ ਤੁਹਾਡੇ ਹੀ ਖਿਲਾਫ਼ ਹੋ ਜਾਣੀ ਆ
@lifestruth9066
@lifestruth9066 3 года назад
ਯਾਰ ਅੈਦਾਂ ਦੀਅਾਂ ਗੱਲਾਂ ਬਿਲਕੁਲ ਚੰਗੀਅਾਂ ਨਹੀ ਲਗਦੀਅਾਂ. ਭਾਰਤ ਦਾ ਹੋਰ ਬੰਦਾ ਵੀਡੀਓ ਦੇਖ ਕੇ ਕਹਿੰਦਾ ਹੋੳੂ ਕਿ ਅਾਦੇਖੋ ਸਰਦਾਰਾਂ ਦਾ ਅਸਲੀ ਰੂਪ ੲਿਕ ਅਾਰਮੀ ਮੈਨ ਦੇ ਦਵਾਲ਼ੇ ਪੰਜ ਛੇ ਜਣੇ ਖੜੇ ਓਹਦੇ ਮੂੰਹ ਵੱਲ ਦੇਖੀ ਜਾਂਦੇ... ਸਾਨੂੰ ਗੁਰੂ ਸਾਹਿਬ ਨੇ ਸਭ ਤੋਂ ਅੈਡਵਾਂਸ ਬਣਾੲਿਅਾ ਸਾਡੇ ਫੈਸਲੇ ਤੇ ਗੱਲਾਂ ਸਭ ਤੋਂ ਫਾਸਟ ਤੇ ਸਹੀ ਬੰਦੇ ਦੇ ਪੱਖ ਚ ਹੋਣੀਅਾਂ ਚਾਹੀਦੀਅਾਂ... ਅਾਪਾਂ ਅਾਪਣੇ ਅਾਪ ਨੂੰ ਦੁਨੀਅਾਂ ਤੋਂ ਪਿੱਛੇ ਸਮਝ ਰਹੇ ਹਾਂ ਪਰ ਦਸਮ ਪਾਤਸ਼ਾਹ ਨੇ ਅਾਪਾਂ ਨੂੰ ਸਭ ਤੋਂ ਮੂਹਰੇ ਲਗਾੲਿਅਾ... ਪਰੲਿਥੇ ਕੁਮੈਂਟਾਂ ਚ ਗਾਲ਼ਾ ਕੱਢਣ ਜੋਗੇ ਰਹਿ ਗੲੇ ਬੱਸ, ੲਿਸ ਅਾਰਮੀ ਮੈਨ ਦੁਅਾਲ਼ੇ ਅੈਨੇ ਜਣੇ ਖੜ ਕੇ ਹਸਣ ਨਾਲ਼ੋਂ ਓਹਨਾ ਦੀਅਾਂ ਗੱਡੀਅਾਂ ਸਤਿਕਾਰ ਨਾਲ ਲੰਘਾੳੁਂਦੇ, ਤੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲੱਗੇ ਹੁੰਦੇ ਤਾਂ ਦੁਨੀਅਾਂ ਦੇਖਦੀ ਕਿ ਸਰਦਾਰਾਂ ਦਾ ਕਿਰਦਾਰ ਅੈਨਾਂ ਸਾਫ ਸੁਥਰਾ ਹੈ, ਸਾਡਾ ਰੂਪ ਅੈਦਾਂ ਦਾ ਹੈ ਕਿ ਅਸੀਂ ਦੁਨੀਅਾਂ ਵਾਂਗ ਰੋਂਦੇ ਤੇ ਟੌਂਟ ਮਾਰਦੇ ਚਂਗੇ ਨੀ ਲਗਦੇ,, ਸਰਦਾਰੀ ਦਾ ਪ੍ਭਾਵ ਹਮੇਸ਼ਾ ਦੁਖਾਂ ਸੁੱਖਾਂ ਚ ਖੁਸ਼ ਰਹਿਣਾ ਤੇ ਦੁਨੀਅਾਂ ਲੲੀ ਪ੍ੇਰਨਾ ਬਣੇ ਰਹਿਣਾ ੲਿਹ ਸਾਡਾ ਪ੍ਭਾਵ ਵਧੀਅਾ ਰੱਖਦਾ, ੲਿਸ ਵੀਡੀਓ ਚ ਚੰਗਾ ਨੀ ਲੱਗ ਰਿਹਾ, ... ਕਰੈਡਿਟ ਲੈਣ ਦਾ ਮੌਕਾਸੀ ੲਿਹ ਗਵਾੳੁਣਾ ਨਹੀਂ ਸੀ ਚਾਹੀਦਾ..
@GurpreetSingh-cv7wt
@GurpreetSingh-cv7wt 3 года назад
Yaar apna dharna bahut vadia chal riha,, pr fauji veera nu rok k apa kite galt na ho jayie
@jaswantsinghsingh5893
@jaswantsinghsingh5893 3 года назад
Hlo g 1984 lagda yad nai o vi fauji vadiy karya rok Kai rakhya hai
@yuvraj8bp174
@yuvraj8bp174 3 года назад
@@jaswantsinghsingh5893 kio bhrawa galat gall kar rhe ho..84 je ehni hi yaad hai punjab de ta congress ......samaj jao..armi order follow kardi hai..chahe saamne pio hi Howe..
@Mohneetkaur245
@Mohneetkaur245 3 года назад
Sahi gal ae
@malkitsingh8730
@malkitsingh8730 3 года назад
Kisan Majdoor Ekta Zindabad. Jai Jawan Jai Kisan.
@KulwantSingh-ff4ju
@KulwantSingh-ff4ju 3 года назад
ਫੌਜ ਨੂੰ ਰੋਕਣਾ ਗਲਤ ਹੈ ਜੋ ਜਵਾਨ ਜੈ ਕਿਸਾਨ
@sukhdeep4912
@sukhdeep4912 3 года назад
ਜੇ ਅੱਜ ਫੋਜ ਨੂੰ ਰੋਕਣ ਲੱਗ ਗਏ ਫਿਰ ਤੋਂ ਹੋ ਗਏ ਬਿੱਲ ਰੱਦ
@daphndharminder6284
@daphndharminder6284 3 года назад
Fauj nu na roko kisan veero.Fauj aapni hai.
@babbubhullar7114
@babbubhullar7114 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜
@jagwinderbhangu6410
@jagwinderbhangu6410 3 года назад
ਮਾੜੀ ਗੱਲ ਆ ਫੋਜ ਨਾ ਰੋਕੋ
@gurveerbhangu5455
@gurveerbhangu5455 3 года назад
ਗਲਤ ਬਿਲਕੁਲ ਗਲਤ 🙏🙏🙏🙏
@jassigameryt6224
@jassigameryt6224 3 года назад
ਬੜੇ ਹੈਰਾਨ ਕੁਮੈਟ ਹਨ ਕਹਿੰਦੇ ਫੌਜੀ ਨਹੀਂ ਰੋਕਣੇ ਚਾਹੀਦੇ ਫੌਜੀ ਰੋਕਣ ਨਾਲ ਕਿਹੜਾ ਬਿਲ ਮਾਫ਼ ਹੋ ਸਕਦੇ ਹਨ ਜਿਹੜੇ ਨੰਗ ਗਰੀਬ ਬੱਸਾਂ ਵਿੱਚ ਚੜਕੇ ਰੋਟੀ ਰੋਜੀ ਕੁਮਾਉਣ ਲਈ ਜਾਂਦੇ ਹਨ ਉਨ੍ਹਾਂ ਨੂੰ ਕਿਉਂ ਰੋਕੀਆਂ ਜਾਦਾਂ ਹੈ ਸੜਕਾਂ ਉੱਤੇ ਜਾਮ ਲਾਉਣਾ ਆਮ ਆਦਮੀ ਨੂੰ ਦੁੱਖ ਦੇਣਾ ਹੈ🙏🙏
@sidhusidhu1750
@sidhusidhu1750 3 года назад
Foji veer Kisan veer👍❤️
@manimanichattha5709
@manimanichattha5709 3 года назад
ਇਹ ਗਲਤ ਹੈ ਫੋਜੀਆਂ ਦੀਆਂ ਗੱਡੀਆਂ ਨੂੰ ਨਹੀਂ ਰੋਕਣਾ ਚਾਹੀਦਾ । ਇਹ ਨਾਂ ਤਾਂ ਕਿਸੇ ਮੰਤਰੀ ਲਈ ਡਿਊਟੀ ਕਰ ਰਹੇ ਹਨ ਨਾਂ ਹੀ ਖ਼ੁਦ ਲਈ ਇਹ ਸਿਰਫ਼ ਸਾਡੇ ਲਈ ਤੇ ਆਪਣੇ ਦੇਸ਼ ਲਈ ਡਿਊਟੀ ਕਰ ਰਹੇ ਹਨ। ਇਹਨਾਂ ਨੂੰ ਰੋਕਣਾ ਬਹੁਤ ਗਲਤ ਹੈ।।।।ਕਿਸਾਨ ਏਕਤਾ ਜਿੰਦਾਬਾਦ
@manibhatiavlogs3297
@manibhatiavlogs3297 3 года назад
ਆਮ ਆਦਮੀ ਕਿਸਾਨ ਨੂੰ ਤੁਸੀਂ 1ਸਾਲ ਅੰਨ ਨਾ ਉਗਯੋ ਸਰਕਾਰ ਨੂੰ ਆਪੇ ਪਤਾ ਲਗ ਜੂ। ਕਿਸਾਨ_ ਅਸੀਂ ਆਪਣੇ ਪਰਿਵਾਰ ਦੇ ਖਰਚੇ ਚਲਾਣੇ ਆ। ਆਮ ਆਦਮੀ_ਜਦ ਆਮ ਆਦਮੀ ਦੀ ਦੁਕਾਨ ਬੰਦ ਕਰਦੇ। ਰੋਡ ਬੰਦ ਕਰਦੇ। ਟ੍ਰੇਨ ਬੰਦ ਕਰਦੇ। ਐਂਬੂਲੈਂਸ ਰੋਕਦੇ। ਫੌਜੀਆਂ ਨੂੰ ਰੋਕਦੇ ਤਾਂ ਸਾਡੇ ਖਰਚੇ ਕੌਣ ਕਰੇਗਾ। ਨਕਲੀ ਕਿਸਾਨ,_🤫🤔
@DESHSEVA5959
@DESHSEVA5959 3 года назад
ਤੁਹਾਡੀ ਗੱਲ ਬਿਲਕੁਲ ਸਹੀ ਹੈ, ਦੁਕਾਨਦਾਰਾਂ, ਮੁਲਾਜ਼ਮਾਂ, ਮਜ਼ਦੂਰਾਂ, ਦੋਧੀਆਂ, ਰੇਹੜੀਆਂ ਵਾਲ਼ਿਆਂ ਆਦਿ ਲੋਕਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ, ਉਹਨਾਂ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਹਰ ਇਕ ਸੰਘਰਸ਼ ਵੇਲੇ ਸਿਰਫ ਇੰਨਾ ਲੋਕਾਂ ਦਾ ਹੀ ਨੁਕਸਾਨ ਕਿਉਂ ਕੀਤਾ ਜਾਂਦਾ ਹੈ।
@pargetsingh5327
@pargetsingh5327 3 года назад
ਇਹ ਗਲਤ ਗੱਲ ਹੇ ਕਿਸਾਨਾ ਆਰਮੀ ਨੂੰ ਨਹੀ ਰੋਕਣਾ ਚਹਿਦਾ ਸੀ
@exploreyourdream2948
@exploreyourdream2948 3 года назад
ਜੈ ਜਵਾਨ ਜੈ ਕਿਸਾਨ!!! ਆਰਮੀ ਨੂੰ ਨੀ ਰੋਕਣਾ ਚਾਹੀਦਾ ||| ਦੇਸ਼ ਦੇ ਹੀਰੋ ਆ ਆਰਮੀ | ਆਰਮੀ ਤਾਂ ਵੈਸੇ ਵੀ ਕਿਸੇ ਦੇ ਰੋਕੇ ਤੇ ਨੀ ਰੁਕਦੀ ਸੋ ਸਬ ਦਾ ਸਨਮਾਨ ਕਰੋ l ਅੰਦੋਲਨ ਨੂੰ ਗਲਤ ਦਿਸ਼ਾ ਵੱਲ ਨਾ ਜਾਣ ਦੇਣਾ!!!
@exploreyourdream2948
@exploreyourdream2948 3 года назад
@@bikramjitrandhawa6598 ਇਕ ਬੰਦੇ ਨੂੰ ਠੋਕਣਾ ਅਤੇ ਆਰਮੀ ਵਿੱਚ ਬਹੁਤ ਫਰਕ ਹੁੰਦਾ ਵੀਰੇ!! ਇਤਿਹਾਸ ਸਮੇ ਸਮੇ ਬਦਲਦੇ ਆਏ ਆ!
@satwantbassi1132
@satwantbassi1132 3 года назад
ਫੌਜ ਨੂੰ ਨਾ ਰੋਕੋ ਸਰਕਾਰ ਤਾ ਕੋਈ ਮੋਕਾ ਲੱਭ ਰਹੀ ਹੈ ਕਿ ਕਿਸਾਨਾਂ ਤੇ ਕੋਈ ਪਰਚਾ ਦਰਜ ਕਰ ਲਿਆ ਜਾਵੇ
@gurkiratkaur8137
@gurkiratkaur8137 3 года назад
We have no right like this.... It is matter of national security....
@arman__90-e1q
@arman__90-e1q 3 года назад
ਜੈ ਜਵਾਨ ਜੈ ਕਿਸਾਨ ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏🙏🙏🙏🙏
@lakhisingh5148
@lakhisingh5148 3 года назад
ਫੌਜ ਨੂੰ ਕਿਉਂ ਤੰਗ ਕਰਦਇਓ
@jagdeepsingh5221
@jagdeepsingh5221 3 года назад
ਜਾਣ ਦਿਓੁ ਕਿਸਾਨ ਵੀਰੋਂ ਕਿਸਾਨ ਏਕਤਾ ਜਿੰਦਾਬਾਦ ਵਹਿਗੂਰੁ ਜੀ ਤੁਸੀਂ ਮਿਹਰ ਰਖੋ
@harishlalka7448
@harishlalka7448 3 года назад
ਪੰਜਾਬ ਵਿੱਚ ਕਿਸਾਨਾ ਵਿਰਾ ਨੇ ਆਰਮੀ ਦੀ ਗੱਡਿਆ ਰੋਕ ਕੇ ਦੇਸ ਦੀ ਸਾਨ ਆਰਮੀ ਦੀ ਬੇਜਤੀ ਕਿਤੀ ਹੈ ਜਦੋ ਕਿਸੇ ਦੇਸ ਨਾਲ ਜੰਗ ਲੱਗ ਗੀ ਉਦੋ ਵੀ ਆਰਮੀ ਦੀਆਂ ਗੱਡੀਆਂ ਰੋਕ ਦਿਉ ਧੰਨਵਾਦ ਕਿਸਾਨ ਵਿਰਾ ਦਾ ਜੈ ਜੁਵਾਨ ਜੈ ਕਿਸਾਨ
@worldworld6992
@worldworld6992 3 года назад
ਨਾ ਵੀਰੋ ਨਾ ਫ਼ੌਜੀ ਭਰਾਵਾਂ ਨੂੰ ਨਾ ਰੋਕੋ । ਇਹ ਸਰਹੱਦਾਂ ਦੀ ਰਾਖੀ ਕਰਨ ਲਈ ਹਨ।
@Harman-m5m
@Harman-m5m 3 года назад
I proud of army please let's go
@jagrajtoor7159
@jagrajtoor7159 3 года назад
Fauji veera nu na roko ehna krke ta aappan v safe aa 🙏🏻
@kishanektazindabad8818
@kishanektazindabad8818 3 года назад
Very nice ji , kishan ekta zindabad
@SurjitSingh-dt9yy
@SurjitSingh-dt9yy 3 года назад
ਅਗਰ ਤੁਹਾਡੇ ਕਨੂੰਨਾਂ ਨੂੰ ਫੋਜਾਂ ਮੰਨਣ ਤਾਂ ਉਹਨਾਂ ਦਾ ਪ੍ਰਭਾਵ, ਸੋਰਿਤ, ਮਾਣ ਘਟਦਾ ਹੈ। ਦੂਸਰੇ ਦੇਸ਼ ਨੂੰ ਗਲਤ ਸਨਹਿ ਜਾਦਾਂ ਹੈ। ਇਸ ਲਈ ਫੋਜਾਂ ਨੂੰ ਆਪਣੇ ਕੰਮ ਕਰਨ ਦਿਉ ਜੀ। ਫੌਜੀ ਸਹਿਬ ਵੱਲੋਂ ਬੇਨਤੀ ਹੈ ਜੀ। SSA SSA SSA ji
@user-MandeepMandy
@user-MandeepMandy 3 года назад
ਆਰਮੀ ਨੂੰ ਨਹੀ ਸੀ ਰੋਕਣਾ . ਇਹ ਗਲਤ ਗੱਲ ਹੈ
@sonugill8530
@sonugill8530 3 года назад
ਪਹਿਲਾ ਕਿਸਾਨ ਨੇ ਜੇ ਕਿਸਾਨ ਕੁਝ ਉਗਾਉ ਨਹੀ ਫੋਜ ਕੀ ਖਾਉਗੀ ਸਗੋ ਫੋਜ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ
@sandeeprana844
@sandeeprana844 3 года назад
good
@hmmm9473
@hmmm9473 3 года назад
Isda koi fark ni sarkar nu janta de parsani hi wadni a
@BalkarSingh-bg8oi
@BalkarSingh-bg8oi 3 года назад
जै जवान जै किसान
@royalshorts3898
@royalshorts3898 3 года назад
ਮਾੜੀ ਗੱਲ ਹੈ ਕਿਸਾਨਾ ਦੀ ਐਦਾ ਕੀ ਹੋ ਜਾਉ
@ajeetkaur.
@ajeetkaur. 3 года назад
Army ko roknaa galt baat hai
@kathawachakbhaidalvirsingh8623
@kathawachakbhaidalvirsingh8623 3 года назад
Bilkul ji
@drtejja1816
@drtejja1816 3 года назад
Roko
@yuvraj8bp174
@yuvraj8bp174 3 года назад
@@drtejja1816 tere Varga mudke labna nhi..kidher bhajj gya..kio maawa de putt Marwan wali gall karde ..foj da sarkar naal ki lena Dena.????
@luckydairyfarm5801
@luckydairyfarm5801 3 года назад
Hlo
@ajeetkaur.
@ajeetkaur. 3 года назад
@@luckydairyfarm5801 hnji
@rajwantmavi1843
@rajwantmavi1843 3 года назад
ਅਜਿਹੀਆਂ ਗਲਤੀਆਂ ਨਾ ਕਰੋ ਕਿ ਲੈਣੇ ਦੇ ਦੇਣੇ ਪੈ ਜਾਣ
@onkarsingh7608
@onkarsingh7608 3 года назад
Aap ji d gall bilkul drustt hai g.👍🙏
@jaspalmanawan7995
@jaspalmanawan7995 3 года назад
ਫੌਜ ਨੂੰ ਰੋਕਣ ਦਾ ਮਸਲਾ ਯਰ ਹੱਦ ਆ ਲੋਕਾਂ ਦੀ ਵੀ
@liveandletlive4422
@liveandletlive4422 3 года назад
किसान मजदूर एकता जिंदाबाद।
@riderbullet5080
@riderbullet5080 3 года назад
Bhot vadya
@tirathsingh1965
@tirathsingh1965 3 года назад
ਫੋਜ ਨੂੰ ਨਹੀਂ ਰੋਕਣਾ ਚਾਹੀਦਾ ਹੈ ਇਹਨਾਂ ਨੂੰ ਜਾਣ ਦੇਣਾ ਚਾਹੀਦਾ ਹੈ
@JarnailSingh-bg4rc
@JarnailSingh-bg4rc 3 года назад
ਫੋਜੀ ਵੀਰਾਂ ਨੂੰ ਨੂੰ ਨਾ ਰੋਕੋ ਇਹਨਾਂ ਦਾ ਕੀ ਕਸੂਰ ਏ ਇਹ ਆਪਣੀ ਖਾਤਰ ਹੀ ਹੈ ਇਹ ਆਪਣੇ ਨਾਲ ਨੇ
@chahatbhardwaj2079
@chahatbhardwaj2079 3 года назад
Ah video viral hogi na agr fr pure desh n thukna h tuhade ute kise n nhi nl khdna fr army nu lok k khud hi glt bn rhe ho or honi vi chahidi h video viral
@DESHSEVA5959
@DESHSEVA5959 3 года назад
ਇਹ ਹੈ ਜੀ ਸ਼ਾਂਤਮਈ ਧਰਨਾ, ਫਿਰ ਦੋਸ਼ ਸਰਕਾਰ ਉਪਰ ਲਾਉਂਦੇ ਹਾਂ, ਹੁਣ ਫੌਜ ਦੀਆਂ ਗੱਡੀਆਂ ਸਾਡੇ ਲੋਕੀਂ ਖੁਦ ਰੋਕੀ ਖੜੇ ਹਨ, ਬਾਅਦ ਵਿੱਚ ਇਹ ਹੀ ਕਹਿਣਗੇ ਅਸੀਂ ਨਹੀਂ ਰੋਕੀਆਂ, ਸਰਕਾਰ ਨੇ ਸਾਨੂੰ ਬਦਨਾਮ ਕਰਨ ਲਈ ਆਪ ਰੋਕੀਆਂ ਹਨ। ਇਸ ਤਰ੍ਹਾਂ ਜਨਤਾ ਕਿਸੇ ਵੀ ਸੰਘਰਸ਼ ਨਾਲ ਦਿਲੋਂ ਨਹੀਂ ਜੁੜਦੀ ਹੁੰਦੀ, ਬਲਕਿ ਪਿੱਛੇ ਹਟਣ ਲੱਗ ਜਾਂਦੀ ਹੈ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਰਲਕੇ ਇਹਨਾਂ ਲੋਕਾਂ ਦੀ ਪਹਿਚਾਣ ਕਰਕੇ ਇੰਨਾਂ ਦੇ ਖਿਲਾਫ ਐਫ ਆਈ ਆਰ ਕਰਵਾਉਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਜਾਵੇ ਕਿ ਇਹ ਅਸਲ ਵਿੱਚ ਕੌਣ ਲੋਕ ਹਨ।
@maniSINGH-gn2jw
@maniSINGH-gn2jw 3 года назад
Ena wda officer te eni power wala banda fauji kini tameej nal gl kr riha te apne alli police jma boln di akal ni salute aa fauji fauji hi hunda hat's off
@Ksjk-is7to
@Ksjk-is7to 3 года назад
ਭਾਰਤ ਬੰਦ ਨਾਲ ਹੱਲ ਨੀ ਹੋਣਾ, ਕਿਸਾਨਾਂ ਦੀ ਪਾਰਟੀ ਬਣਾ ਕੇ ਹੱਲ ਹੋਣਾ, ਪਾਵਰ ਅੱਗੇ ਹੱਥ ਨਾ ਅੱਡੋ, ਪਾਵਰ ਹੀ ਆਪਣੇ ਹੱਥ ਵਿੱਚ ਲਵੋ
@swarnjitkaur1798
@swarnjitkaur1798 3 года назад
ਫੌਜੀ ਵੀਰਾਂ ਨੂੰ ਨਾ ਰੋਕਿਆ ਜਾਵੇ ਇਹ ਵੀ 100%ਇਮਾਨਦਾਰੀ ਨਾਲ ਦੇਸ ਦੀ ਸੇਵਾ ਕਰਦੇ ਹਨ
@sandeepkhan8002
@sandeepkhan8002 3 года назад
Very wrong decision in formers
@nikkufaridkotya6354
@nikkufaridkotya6354 3 года назад
Foj nu na roko 🙏🙏 ae galt baat hai veer ji
@ghuygggddd5003
@ghuygggddd5003 3 года назад
Kyo na roko salo kisan insan nhi a
@Amarjitcanada
@Amarjitcanada 3 года назад
ਆਰਮੀ ਨੂ ਨਾ ਰੋਕੋ ਵੀਰ ਕਿਸਾਨ ਸੰਘਰਸ਼ ਜਿੰਦਾਬਾਦ
@user-xw4de9ix5h
@user-xw4de9ix5h 3 года назад
Rispect krda fouji saab nimrta nll gll krda
@varindersingh6181
@varindersingh6181 3 года назад
ਆਪਣਾ ਧਰਨਾ ਬਹੁਤ ਵਧੀਆ ਚਲਦਾ ਪਿਆ ਫੌਜ ਨੂੰ ਰੋਕ ਕੇ ਕੀ ਫੈਦਾ ਗੋਦੀ ਮੀਡੀਆ ਇਸੇ ਤਾਕ ਚ ਬੈਠਾ ਹੁੰਦਾ ਕੀ ਕਦੋਂ ਕਿਸਾਨ ਕੋਈ ਏਦਾ ਦੀ ਗੱਲ ਬਾਤ ਕਰਨ ਅਸੀ ਕਿਸਾਨਾਂ ਨੂੰ ਬਦਨਾਮ ਕਰੀਏ ਗੋਦੀ ਮੀਡੀਆ ਨੇ ਇਹ ਦੇਖ ਕੇ ਕਹਿਣਾ ਦੇਖੋ ਜੀ ਇਹ ਕਿਸਾਨ ਨਹੀ ਆ ਏਹ ਤਾਂ ਖਾਲਿਸਤਾਨੀ ਆ ਦੇਖੋ ਇਹਨਾਂ ਨੇ ਫੌਜ ਨੂੰ ਹੀ ਰੋਕ ਲਿਆ ਕੋਈ ਵਾਰਦਾਤ ਮੋਦੀ ਦੇ ਚੇਲੇ ਚਪਟੇ ਕਰ ਦੇਣ ਤੇ ਨਾਮ ਕਿਸਾਨ ਵੀਰਾਂ ਦਾ ਦੇਖੋ ਜੀ ਕਿਸਾਨਾਂ ਨੇ ਫੌਜ ਨੂੰ ਰੋਕਿਆ ਸੀ ਤਾਂ ਏਦਾ ਹੋਇਆ
@jagjitsinghbaath4029
@jagjitsinghbaath4029 3 года назад
Kisan Ekta Jindabaad
@preet_kurawala
@preet_kurawala 3 года назад
ਫੌਜੀਆਂ ਨੂੰ ਜਾਣ ਦਿਓ ਖਾਲਸਾ ਜੀ
@mandeepsinghvirkjatt1861
@mandeepsinghvirkjatt1861 3 года назад
Kisan majdor ekta zindabad
@Svp745
@Svp745 3 года назад
Army nu na Roko ae vi tuhade bache ne army wale ji🙏🙏🇮🇳jai jawan jai kisaan
@drtejja1816
@drtejja1816 3 года назад
Roko
@Svp745
@Svp745 3 года назад
@@drtejja1816 are you crazy
@sukhdevnoorie7302
@sukhdevnoorie7302 3 года назад
Ji kisan jindabad
@babbuss183
@babbuss183 3 года назад
Desh da gadar ho sakda jo army roke
@mankirtmotto2268
@mankirtmotto2268 3 года назад
Army valeya nu ni rokna chahida glt gl a sady pind v train ruki hoi a agy ni jan dita vichary eny okhy ho rhy eh bht glt gl a
@vickykundaltoo7150
@vickykundaltoo7150 3 года назад
ਇਹ ਗਲਤ ਹੈ
@parmindersingh9933
@parmindersingh9933 3 года назад
ਇਹ ਬਹੁਤ ਗੱਲਤ ਗੱਲ ਆ
@Rajwinder_999
@Rajwinder_999 3 года назад
ਫੋਜ ਨੂੰ ਰੋਕ ਕੇ ਮੂਰਖਤਾ ਦੀ ਕਾਲ ਨਾ ਦਿਓ
@luckymaqsudan6313
@luckymaqsudan6313 3 года назад
Same on u sardaar ji glt gall aa eh , kisan mjdoor ekta zindabaad , jai jawan jai kisan ,
@babbumaan6142
@babbumaan6142 3 года назад
Respect Army.. Please🙏
@SAMAJNEWSTV
@SAMAJNEWSTV 3 года назад
ਫੌਜੀਆਂ ਨੂੰ ਨਾਂ ਰੋਕੋ
@gsingh4705
@gsingh4705 3 года назад
ਫੌਜ ਨੂੰ ਨਾ ਰੋਕਿਆ ਜਾਵੇ ਇਹ ਹਰ ਵੇਲੇ ਸ਼ਾਡੀ ਰੱਖਿਆ ਕਰਦੇ ਹਨ ਜੈ ਹਿੰਦ
@ramangill1567
@ramangill1567 3 года назад
Oh yaar na fuddu kam kro, ehna nu na roko 🙏🏻
@user646
@user646 3 года назад
ਕਿਸਾਨ ਮਜ਼ਦੂਰ ਏਕਤਾ ਜਿੱਦਾਬਾਦ ਹੈ
@binningarjun4549
@binningarjun4549 3 года назад
Kisan majdoor ekta zindabaad🙏
@NishanSingh-zy3fr
@NishanSingh-zy3fr 3 года назад
Fouji Veera nu na roko 🙏🙏🙏🙏🙏🙏🙏
@graadisingh2707
@graadisingh2707 3 года назад
Kisaan mazdoor ekta zindabaad
@punjabinewstatus170
@punjabinewstatus170 3 года назад
Kisan ekta jindawad
@sukhnabha9891
@sukhnabha9891 3 года назад
Eh boln Bala kisaan jyada hi sir cadke bolda pyaaaa ,,ehnu kho cal tu border te ,,,fauji veer aithe ruk jange
@onkarsingh7608
@onkarsingh7608 3 года назад
Sukh ji uss da gall karan da style dekho office r naal foot 👣 uppar rakh k gall kar riha🤔
@Allcountryinquiry
@Allcountryinquiry 3 года назад
ਕਿਸਾਨ
Далее
HERE WE GOOOOOO! 🔥 #ufc308
00:14
Просмотров 509 тыс.
HERE WE GOOOOOO! 🔥 #ufc308
00:14
Просмотров 509 тыс.