Тёмный

ਕਿਸਾਨ ਖੁਦਕੁਸ਼ੀਆਂ ਦਾ ਹੱਲ ਇਸ ਬਾਈ ਕੋਲ, ਰੋਜ਼ ਘਰੇ ਆਉਣਗੇ 2000 ਰੁਪਏ। Navreet Sivia | Akhar| 98768 35433 

Mitti ਮਿੱਟੀ
Подписаться 1,1 млн
Просмотров 38 тыс.
50% 1

ਕਿਸਾਨ ਖੁਦਕੁਸ਼ੀਆਂ ਦਾ ਹੱਲ ਇਸ ਬਾਈ ਕੋਲ, ਰੋਜ਼ ਘਰੇ ਆਉਣਗੇ 2000 ਰੁਪਏ। Navreet Sivia | Akhar| Farming Solution
#farmers #story #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
---------------
kisan,farmer solution,special story,how farmer generate more income,farmer increase salary,farmer income ideas,akhar,navreet sivia,akhar special story,akhar news punjab,akhar punjabi channel,farming techniques,kisani ke tarike,kisani me pese kese kmaye,kheti krke pese kmaye,kheti krke hazaro rupye kamao,kheti karne ka sahi tarika,kisan kese jyada pese kma skta hai,kisan lifestyle

Опубликовано:

 

10 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 72   
@sandygillsandy5510
@sandygillsandy5510 Год назад
ਹਰ ਘਰ ਦੀ ਇਹੋ ਕਹਾਣੀ ਹੈ, ਅੰਕਲ ਜੀ ਤੁਸੀਂ ਬਹੁਤ ਕੁੱਝ ਸਿਖਾ ਦਿੱਤਾ ਅੱਜ,,, ਧੰਨਵਾਦ ਨਵਰੀਤ ਵੀਰੇ,,, ਧੰਨਵਾਦ ਅੱਖਰ (ਅ)ਚੈਨਲ ਦਾ ❤❤🙏🙏
@farmeragrimart
@farmeragrimart Год назад
dillon dhanvad
@Arianmashi
@Arianmashi Год назад
ਆਪਣੇ ਹੱਥੀਂ ਕੰਮ ਕਰਨਾ ਚਾਹੀਦਾ ਖਰਚ ਘਟਾਉਣਾ ਚਾਹਿਦਾ ਹੈ ਕਰਜ਼ੇ ਲੈਕੇ ਸਹੀ ਥਾਂ ਵਰਤਣਾ ਚਾਹੀਦਾ ਮੈਂ ਜ਼ਮੀਨ ਠੇਕੇ ਲੈਕੇ ਵਧੀਆ ਰੋਟੀ ਖਾ ਰਿਆ ਹਾਂ
@anmolbrar3391
@anmolbrar3391 Год назад
ਹੁਣ ਤੱਕ ਇਹ ਸਭਨਾਂ ਤੋਂ ਵੱਧ ਉਪਜਾਊ ਅਤੇ ਸੋਹਣੇ ਕਹਾਉਣ ਵਾਲੇ ਖਾਸ ਕਰਕੇ ਇਸ ਇਕ ਪੰਜਾਬ ਰਾਜ ਨੂੰ ਅੱਜਕੱਲ੍ਹ ਆਪਣੇ-ਆਪ ਸੰਭਾਲ ਕਰਨ ਦੀ ਬਜਾਏ ਆਪ ਦੀ ਖੁਦਗਰਜ਼ੀ ਲਈ ਕੁਝ ਮੁਨਾਫਾ ਖੋਰ ਲੋਕ ਹੀ ਅਫਸੋਸ ਹੈ ਕਿ ਹੁਣ ਤਾਂ ਪੰਜਾਬ ਵਿਚ ਬਹੁਤ ਮਾੜੇ ਨਸ਼ਿਆ ਦੀ ਸਪਲਾਈ ਕਰਕੇ ਇਥੋਂ ਦੇ ਕੁਝ ਨੌਜਵਾਨ ਵਰਗ ਨੂੰ ਆਪਣੇ ਹੱਥੀਂ ਖੁਦ ਬਹੁਤ ਹੀ ਬਰਬਾਦ ਕਰ ਰਹੇ ਹਨ।ਧੰਨਵਾਦ ਜੀਉ।
@GursewakSingh-dy3oz
@GursewakSingh-dy3oz Год назад
ਬਹੁਤ ਵਧੀਆ ਢੰਗ ਨਾਲ ਸਮਝਾਇਆ ਬਹੁਤ ਹੀ ਸਰਲ ਸਬਦਾਂ ਵਿੱਚ ਹਰ ਘਰ ਦੀ ਇਹੋ ਕਹਾਣੀ ਆ ਜੀ ਜੋ ਤੁਸੀਂ ਬਿਆਨ ਕਰਦੀ ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਵਰਗੀਆਂ ਰੱਬੀ ਰੂਹਾਂ ਕਰਕੇ ਹੀ ਕਿਸਾਨੀ ਹੁਣ ਤੱਕ ਬਚੀ ਆਉਦੀ ਆ ਜੀ
@prabhjotPandher493
@prabhjotPandher493 Год назад
ਬਾਈ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੈਹਨਾ ਇਹ ਵੀਡੀਓ ਘੱਟੋ ਘੱਟ ਇੱਕ ਲੱਖ ਕਿਸਾਨਾਂ ਦੀ ਜਾਂਨ ਬਚਾਉ ਗੀ। ਧੰਨਵਾਦ
@anmolbrar3391
@anmolbrar3391 Год назад
ਬਾਈ ਜੀਉ ਆਪ ਵੱਲੋ ਬਹੁਤ ਅਹਿਮ ਜਾਣਕਾਰੀਆ ਦੱਸੀਆ ਗਈਆ ਹਨ। ਪਰ ਹੁਣ ਆਪਣੇ ਦਿਲ ਅਤੇ ਦਿਮਾਗ ਵਿੱਚ ਵੀ ਕੇਵਲ ਵਾਧੂ ਬੋਝ ਹੀ ਇਸ ਫੋਕੀ ਸ਼ਾਨੋ-ਸ਼ੌਕਤ ਨੇ ਪਾਇਆ ਹੋਇਆ ਹੈ।ਪਰ ਖੁਦ ਤੋਂ ਗਰੀਬ ਲੋਕਾਂ ਵੱਲ ਧਿਆਨ ਦੇ ਨਾਲ ਵੇਖ ਕਿ ਵੀ ਜਰੂਰ ਸੋਚਣ ਦੀ ਲੋੜ ਹੈ।ਧੰਨਵਾਦ ਜੀਉ।
@gurcharansinghsandhu8427
@gurcharansinghsandhu8427 Год назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@pindvairokemoga8205
@pindvairokemoga8205 Год назад
ਹਰ ਘਰ ਦੀ ਕਹਾਣੀ , ਬਹੁਤ ਵਧੀਆ ਵਿਚਾਰ ਵੀਰ ' ਧੰਨਵਾਦ
@GurpreetSingh-hg7kw
@GurpreetSingh-hg7kw Год назад
ਬਹੁਤ ਕੀਮਤੀ ਵਿਚਾਰ ਨੇ ਮਿੱਤਰਾ 👍👍
@dharampal6192
@dharampal6192 Год назад
ਵੀਰ ਜੀ ਤੁਹਾਡੀ ਵੀਡੀਓ ਕਸਾਨੀ ਹੀ ਨੀਂ ਹਰ ਇੱਕ ਅਨਸਾਨ ਨੂੰ ਸਵਕ ਹੈ
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
@sunildangs2229
@sunildangs2229 Год назад
Really a true story of today's farmer, Navreet bhai thanks for making video on this topic.
@mjsg8476
@mjsg8476 Год назад
Always look for opportunities to succeed in life, this is the mantra of success for many successful people worldwide.
@BHOLASINGH-ky4mj
@BHOLASINGH-ky4mj Год назад
Jjjjjujjjjjjjuj
@makhansingh3002
@makhansingh3002 Год назад
ਸਾਡੇ ਦਾਦਾ ਜੀ ਸਰਦਾਰ ਮੰਗਲ ਸਿੰਘ ਸੰਧੂ ਲਾਹੋਰ ਤੋਂ 1947 ਵਿੱਚ ਆ ਏ ਸੀ ਸਾਰਾ ਕੁਝ ਉਥੇ ਹੀ ਛੱਡ ਆਏ ਸੀ ਪਾਣੀ ਪੀਣ ਨੂੰ ਕੌਲੀ ਵੀ ਨਹੀਂ ਸੀ
@surinderpalsingh485
@surinderpalsingh485 Год назад
Eh Har ghar di haqeeqat aa bai g, bahut sahi Nabaz farhi tussa ne
@naturalstudy4054
@naturalstudy4054 Год назад
ਬਹੁਤ ਵਧੀਆ ਵਿਚਾਰ ਜੀ
@hardeepsinghcheema429
@hardeepsinghcheema429 Год назад
ਬਹੁਤ ਸਿਆਣੀਆ ਗੱਲਾਂ ਦੱਸੀਆਂ ਵੀਰ
@jaswinderkaur9970
@jaswinderkaur9970 Год назад
God bless you navreet vere
@amritgrewal2044
@amritgrewal2044 Год назад
Good job jatta 🎉
@ombresaloncalgary7851
@ombresaloncalgary7851 Год назад
Navteet good work bro, 👏 🙌 👍, you should interview this gentleman every week if not possible everymonth. This is a great way of living life. You have a great motive. There is a real problem in Punjab, and you have figured that problem and try to solve that problem. Amazing work and Bai ji also an amazing personality 👏 👌
@karamjitkaur2548
@karamjitkaur2548 Год назад
Waheguru g
@jaspreetsinghsingh2025
@jaspreetsinghsingh2025 Год назад
Bohat vadia gallan dasyia bai g 🙏🙏
@ranvirsingh4381
@ranvirsingh4381 Год назад
Bahut good advice great person
@harwindernagra6788
@harwindernagra6788 Год назад
Very nice veer ji
@sanjunirania5541
@sanjunirania5541 Год назад
You are good publicist navreet brother
@jassdhaliwal9455
@jassdhaliwal9455 Год назад
Bauht sohni c interwie bai ......
@RanjitSingh-lg2hc
@RanjitSingh-lg2hc 10 месяцев назад
Good veer
@gurchetsinghgurchet9516
@gurchetsinghgurchet9516 Год назад
👍👍
@narendersharma5524
@narendersharma5524 Год назад
Best educational, informative video. God bless you dear.
@ManpreetSingh-nl6lp
@ManpreetSingh-nl6lp Год назад
Good
@sonugill6716
@sonugill6716 Год назад
Vary nice interview ji
@BalveerSingh-xn4cj
@BalveerSingh-xn4cj Год назад
Garet 22 navreet sivia 🌹🙏👍
@balbirsinghvirk6713
@balbirsinghvirk6713 Год назад
ਬਿੱਟੂ ਵੀਰ ਇਸ ਫੌਜੀ ਸਾਹਿਬ ਜੀ ਦੇ ਫੂਨ ਦੀ ਲੋੜ ਹੈਂ
@arjansingh2079
@arjansingh2079 Год назад
Bahut badhiya jankari diti ji dhanbad
@sukhasingh.1990
@sukhasingh.1990 Год назад
22 ji mere sir 45lakh da karza see hun 10lakh reh geee mehnat nll sab kujh hundaa per mehnat krni puuu ji
@gurjindersingh7248
@gurjindersingh7248 Год назад
Very good
@prof.kuldeepsinghhappydhad5939
Nice 👍
@gurmeet3000
@gurmeet3000 Год назад
Good ver g
@gurpreetsinghbrar8522
@gurpreetsinghbrar8522 Год назад
Very nice
@dalbirsinghgrewal4531
@dalbirsinghgrewal4531 Год назад
Very good. 22 ji
@SukhdevSingh-de6rm
@SukhdevSingh-de6rm Год назад
Very nice👍
@JaswinderSingh-zq5df
@JaswinderSingh-zq5df Год назад
Nice advice veer ji thanks
@virpalkaur9723
@virpalkaur9723 Год назад
Sahi kiha veerji ne
@AmritpalSingh-nj5ug
@AmritpalSingh-nj5ug Год назад
ਵੀਰ ਸਮਰਾਲੇ ਿੲਲਾਕੇ ਦੀ ਸ਼ਾਨ ਅਾ।
@arshpreetsingh6332
@arshpreetsingh6332 Год назад
Keda pind ehna da ver
@AmritpalSingh-nj5ug
@AmritpalSingh-nj5ug Год назад
ਮੁਸਕਾਬਾਦ ਨੇੜੇ ਨਹਿਰ ਸਰਹੰਦ
@jcbamarjitjcb1150
@jcbamarjitjcb1150 Год назад
Good job veer
@jaskaranmalhi567
@jaskaranmalhi567 Год назад
ਬਾਈ ਜੀ ਜੰਡਿਆਲਾ ਗੁਰੂ ਮੰਡੀ। ਸਡੇ ਆੜਤੀਆ ਦਾ 75 ਲੱਖ ਦੱਬ ਲਿਆ
@gursimransingh_3154
@gursimransingh_3154 Год назад
ਵੀਰ ਜੀ ਖੇਤੀ ਦੇ ਨਾਲ ਕੋਈ ਸਾਈਡ ਬਿਜ਼ਨਸ ਵੀ ਚਾਹੀਦਾ ਹੈ
@mohansingj9750
@mohansingj9750 Год назад
Buy jee good interveo
@davindersinghgill7464
@davindersinghgill7464 Год назад
👍🏼👍🏼👍🏼👍🏼👍🏼
@Singh-mj2eq
@Singh-mj2eq Год назад
Bohat ਵਧੀਆ ਗੱਲਾਂ ਕਹੀਆਂ
@rupindersinghbrar616
@rupindersinghbrar616 Год назад
Hor video payeo bai es veer de nal ji
@ombresaloncalgary7851
@ombresaloncalgary7851 Год назад
Videos tan pehlan b thekian per aaj channel subscribe Kar litta, sirf appreciate Karen kar k
@BalwinderSingh-xg6tn
@BalwinderSingh-xg6tn Год назад
Bai g bank wale nahi ghatode
@harwindernagra6788
@harwindernagra6788 Год назад
Very nice ji
@jaggawaraich2721
@jaggawaraich2721 Год назад
🙏🙏🙏💐💐💐💐💐💐💐
@GurdeepSingh-vb3bo
@GurdeepSingh-vb3bo Год назад
ਲੀਡਰ ਕੀ ਕਰੇ ਘਰ ਦੇ ਅੱਧੇ ਮੈਬਰ ਤਾਂ ਮੰਨਦੇ ਨਹੀਂ, ਧੰਨਵਾਦ ਜੀ
@balbirsinghvirk6713
@balbirsinghvirk6713 Год назад
ਫੌਜੀ ਸਾਹਿਬ ਜੀ ਸਤਿ ਸੀ੍ ਅਕਾਲ ਆਪ ਜੀ ਦੇ ਨਾਲ ਰੰਗਰੁਟੀ ਕੀਤੀ ਹੈ ਬੰਨ ਕੀ ਸੀ ਸਿੱਖ ਸੈਂਟਰ ਦੇ ਆੜੀ ਹਾਂ
@amanpreetsinghdhillon1093
@amanpreetsinghdhillon1093 Год назад
Bai Sande area da Sanu Sara pta ahda v kon a ki a kivi bnea ah sirf gallan ah asliat ta kuj hor a.
@baljinderpank8513
@baljinderpank8513 Год назад
ਬਾਈ ਦਾ ਨੰਬਰ ਜ਼ਰੂਰ ਦੱਸੋ ਜੀ
@karmjitgoodsingh2218
@karmjitgoodsingh2218 Год назад
Very good interview
@ombresaloncalgary7851
@ombresaloncalgary7851 Год назад
Gurbani to bas thoddi hi tahlle aa eh interview.
@pargatsinghchahal9221
@pargatsinghchahal9221 Год назад
Jihde kisan theke te mehngia jmina ek Dusre to vadh ke lende oh v karn a suicide da
@gagandeepsingh-gq6vw
@gagandeepsingh-gq6vw Год назад
Your voice is very sweet
@balbirsinghvirk6713
@balbirsinghvirk6713 Год назад
ਰਵਨੀਤ ਜੀ ਇਸ ਵਾਰੀ ਦਾ ਫੂਨ ਨੰਬਰ ਚਾਹੀਦਾ ਹੈ ਅਸੀਂ ਫੌਜ ਵਿੱਚ ਭਰਤੀ ਅਕੱਠੇ ਰਹੇ ਹਾਂ ਇਨਾਂ ਦਾ ਨੰਬਰ ਜਰੂਰ ਦੇਣਾਂ ਆਪ ਜੀ ਮੇਹਰਬਾਨੀ ਹੋਵੇਗੀ
@balbirsinghvirk6713
@balbirsinghvirk6713 Год назад
ਪਤਰਕਾਰ ਜੀ ਫੌਜੀ ਸਾਹਿਬ ਜੀ ਦਾ ਫੂਨ ਨੰਬਰ ਮੇਰੇ ਇਸ ਨੰਬਰ ਤੇ ਭੇਜ ਦਿੱਤਾ ਜਾਵੇ ਅਸੀਂ ਦੋਨੋਂ ਇਕੋ ਕੁਪਨੀ ਦੇ ਵਿੱਚ ਹੁੰਦੇ ਸੀ
@satinderbirmaan8571
@satinderbirmaan8571 Год назад
Very good navpreet veer ,uncle ji di gal very nice hai ,number jur deso
@TajinderSingh-kd1nn
@TajinderSingh-kd1nn Год назад
Veer ji paji da number chahida
Далее
Как похудеть на 10 кг ?! БЫСТРО!
07:06