Тёмный

ਕਿਹੜਾ ਗੀਤ ਕਹਿਤਾ ਗਾਉਣ ਨੂੰ // ਲਾਭ ਹੀਰਾ //  

DRL 4 LIVE
Подписаться 10 тыс.
Просмотров 144 тыс.
50% 1

ਕਿਹੜਾ ਗੀਤ ਕਹਿਤਾ ਗਾਉਣ ਨੂੰ // ਲਾਭ ਹੀਰਾ // #trending #punjabi #update #latest #popular #2024 #live
---------------------WELCOME TO DRL 4 LIVE ------------------------
---------------------------------------------------------------------------------------------------
DRL 4 LIVE .. .....
ਆਪ ਜੀ ਦਾ ਬਹੁਤ ਹੀ ਧੰਨਵਾਦ, ਤੁਹਾਡੇ ਆਪਣੇ ਚੈਨਲ ਤੇ ਪ੍ਰੋਗਰਾਮ ਦੇਖਣ ਲਈ /// ਤੁਸੀਂ ਸਾਨੂੰ ਸੱਭਿਆਚਾਰਕ ਮੇਲੇ, ਖੇਡਾਂ, ਸੱਭਿਆਚਾਰ ਪ੍ਰੋਗਰਾਮ , ਭੋਗ ਤੇ ਹੋਰ ਖੁੱਸ਼ੀ ਦੇ ਮੋਕੇ ਨੂੰ ਲਾਈਵ ਕਰਵਾਉਣ ਲਈ ਸਾਨੂੰ ਯਾਦ ਕਰ ਸਕਦੇ ਹੋ
‌DRL 4 LIVE ( D RAMGARHIA LIVE 4 Live )
_________________________
@pb05live @Drl4live
Facebook :- DRL 4 LIVE profile.php?...
RU-vid :-Khed Punjab
/ @khedpunjab
RU-vid:-Pb05 Live
/ @pb05live1
Contact number :-
73473 - 26430
98789 - 26430
98140 - 26430
ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ Subscribe ਤੇ Share ਕਰੋ ਜੀ
ਕੋਈ ਵੀ ਸੁਝਾਵ ਦੇਣ ਲਈ ਸਾਨੂੰ Comments ਕਰੋ ਜੀ |
________________________________+++
____________________+++
________+++
__________________Watch Full Videos
#live #trending #update

Видеоклипы

Опубликовано:

 

26 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 116   
@sandysinghsadhowalia
@sandysinghsadhowalia 15 дней назад
ਜਦੋਂ , ਲਾਭ ਜੀ ਮੈਂ ਤੁਹਾਡੀ ਕੈਸਟ " ਚੜ੍ਹਦਾ ਸੀ ਜੰਨ ਹੱਸਕੇ" ਪਹਿਲੀ ਵਾਰ ਸੁਣੀ ਸੀ ਤਾਂ ਲੱਗਿਆ ਸੀ ਕਿ ਇਹ ਗਾਉਦਾ ਤਾਂ ਵਧੀਆ ਪਰ ਗਾਉਂਦਾ ਚਿਪ ਚਿਪ ਕੇ ਹੈ। ਪਰ ਵੱਖਰੇ ਅੰਦਾਜ਼ ਤੇ ਹਾਈ ਪਿੱਚ ਤੇ ਗਾਉਂਣ ਕਰਕੇ ਲੱਗਦਾ ਸੀ ਕਿ , ਲੰਬੀ ਰੇਸ ਦਾ ਘੋੜਾ ਲੱਗਦੈ। ਅੱਜ ਉਹ ਗੱਲ, ਉਹ ਸੋਚਣੀ ਸੱਚ ਸਾਬਤ ਹੋਈ ਲੱਗਦੀ ਹੈ।
@JagtarSingh-xi9ul
@JagtarSingh-xi9ul 6 дней назад
❤❤❤
@DEON765
@DEON765 4 дня назад
Kus pata ni😮
@mewa85sidhunice59
@mewa85sidhunice59 56 минут назад
👌👌
@user-df4qg1tu8e
@user-df4qg1tu8e День назад
Labh heera ek Hira kalakar Hai sach kahana
@shivcharndhaliwal1702
@shivcharndhaliwal1702 20 дней назад
ਲਾਭ ਹੀਰਾ ਮੇਰਾ ਵਿਦਿਆਰਥੀਆਂ ਨੂੰ ਗੁਰੂ ਹੋਰ ਸਵਰ ਕਲਾਮ ਬਖਸੇ ਜੀ 🙏🏿🙏🏿
@gopikahlon4087
@gopikahlon4087 17 дней назад
ਤੁਹਾਡੇ ਕੋਲੋਂ ਪੜ੍ਹਦਾ ਰਿਹਾ ਜੀ?੧
@desideshokeen1509
@desideshokeen1509 17 дней назад
@@gopikahlon4087 oh bharawa labh hira wadda hona bai ji to. padhn di gall kri jana tu😂.
@shivcharndhaliwal1702
@shivcharndhaliwal1702 17 дней назад
@@gopikahlon4087 ਪੁੱਤ ਜੀ ਮੇਰੀ ਫੋਟੋ ਪਹਿਲਾਂ ਦੀ ਹੈ,, ਮੇਰੇ ਵਿਦਿਆਰਥੀ ਨੌਕਰੀਆਂ ਤੇ ਵੀ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ,, ਮਾਣ ਤਾਂ ਹੁੰਦਾ ਹੀ ਹੈ ਜੀ 🙏🏿📚👌
@user-mv3lk6bd6z
@user-mv3lk6bd6z 16 дней назад
​@@shivcharndhaliwal1702sahi A ustad ji kaash ਮੈਂ v ਤੁਹਾਡੇ kol ਪੜਿਆ ਹੁੰਦਾ
@shivcharndhaliwal1702
@shivcharndhaliwal1702 16 дней назад
@@user-mv3lk6bd6z ਧੰਨਵਾਦ ਬੇਟਾ ਜੀ,, 2000,ਚ ਮੇਰੇ ਸਕੂਲ ਵਿੱਚ ਇੱਕ ਹੋਰ ਸਟੇਟ ਦਾ ਯੋਗਾ ਦਸਣ ਵਾਲਾ ਰਮਤਾ ਆਇਆ ਸੀ, ਉਸ ਨੇ ਬੱਚਿਆਂ ਨੂੰ ਦੱਸਿਆ ਕਿ ਢੋਲਕ ਮਾਸਟਰ,, ਰਿਕਸ਼ਾ ਮਾਸਟਰ,ਟੇਲਰ ਮਾਸਟਰ,,, ਪਰ ਕਹਿੰਦਾ ਅਧਿਆਪਕ ਗੁਰੂ ਜੀ ਹੁੰਦਾ ਹੈ,, ਫਿਰ ਕੀ ਸੀ ਉਸ ਦਿਨ ਤੋਂ ਮੈਨੂੰ ਸਭ ਬੱਚੇ ਬੱਚੀਆਂ ਦਸਵੀਂ ਜਮਾਤ,,, ਛੇਵੀਂ ਸਭ ਸਰ ਜੀ ਛੱਡ,,, ਗੁਰੂ ਜੀ ਕਹਿਣ ਲੱਗੇ,,, ਅੱਠ ਸਾਲ ਤੱਕ, ਫਿਰ ਮੇਰੀ ਬਦਲੀ ਹੋ ਗਈ,,, ਉਸ ਪਿੰਡ ਬਖ਼ਸ਼ੀਵਾਲਾ ਦੇ ਵਿਆਹੇ ਬਾਲ ਬੱਚੇ ਦਾਰ ਹੋਏ 2024, ਨੂੰ ਵੀ ਟੱਕਰ ਦੇ ਹਨ,, ਗੁਰੂ ਜੀ ਆਖ ਪੈਰੀਂ ਹੱਥ,,,,, ਬਾਕੀ ਅਧਿਆਪਕ ਬੱਚਿਆਂ ਨੂੰ ਚਿੜ ਵਿਚ ਕਹਿਦੇ ਕਿ ਫਲਾਣੀ ਗੱਲ ਸੋਡਾ ਗੁਰੂ ਜੀ ,,, ਧੰਨਵਾਦ ਜੀ 🙏🏿🙏🏿📚📚📚👌👍
@naibsingh7049
@naibsingh7049 19 дней назад
ਲਾਭ ਹੀਰਾ ਜੀ ਜਿੰਦਾਬਾਦ
@sandysinghsadhowalia
@sandysinghsadhowalia 15 дней назад
ਲਾਭ ਸਾਹਿਬ, ਤੁਹਾਡੀ ਪਹਿਲੀ ਪੇਸ਼ਕਸ਼ ' ਚੜ੍ਹਦਾ ਸੀ ਜੰਨ ਹੱਸਕੇ
@SukhmanderSingh-uy3xc
@SukhmanderSingh-uy3xc 18 дней назад
ਵਾਹ ਵਾਹ ਲਾਭ ਹੀਰੇ ਰੌਣਕਾਂ ਲਾ ਦਿੱਤੀ ਆ ਸ ਸ ਪੰਜਾਬੀ 🎉🎉❤❤
@KhushalSingh-im3wo
@KhushalSingh-im3wo 15 дней назад
Very good ਬਿਲਕੁਲ ਸਹੀ ਕਿਹਾ ਬਾਈ ਜੀ ਨੇ
@HarjinderBhullar6076
@HarjinderBhullar6076 20 дней назад
ਲਾਭ ਹੀਰਾ ਬਾਈ ਸੱਚੀਆਂ ਗੱਲਾਂ ਕਰਦਾ, ਹੀਰਾ ਤਾਂ ਹੀਰਾ ਬੰਦਾ
@jasanpreetsingh6666
@jasanpreetsingh6666 5 дней назад
Very nice song
@user-uf7kl5ms9x
@user-uf7kl5ms9x 14 часов назад
ਮੈਂ ਬਚਪਨ ਤੋਂ ਹੀ ਲਾਭ ਹੀਰੇ ਨੂੰ ਸੁਣ ਦਾ ਰਹਾਂ
@ads_live07
@ads_live07 3 дня назад
ਉਸਤਾਦ ਅੱਤ ਕਰਵਾਉਂਦਾ ਆ ਪੂਰੀ ❤
@user-kp7jt7ji9m
@user-kp7jt7ji9m 15 дней назад
ਲਾਭ ਹੀਰਾ. ਪੰਜਾਬ ਦਾ ਇੱਕ ਹੀਰਾ ਹੈ. ਲੋਕਾਂ ਨੇ ਸ਼ਰਮ ਲਾਈ ਆ. ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਡੇਰਾਵਾਦ ਨੇ ਪੰਜਾਬ ਵਿੱਚ ਡੇਰਾਵਾਦ ਬਹੁਤ ਵੱਧ ਗਿਆ. ਇਹ ਸਭ ਗਲਤੀਆਂ ਬਾਬਿਆਂ ਦੀਆਂ ਹਨ ਡੇਰਾਵਾਦ ਦੀਆਂ. ਆਸ਼ਕੀ
@user-rp2bb1qz4m
@user-rp2bb1qz4m 20 дней назад
Edi vaddi aawaz wale 🎤singers, manak paras ton baad labh heera aa long live hovay labh heera di❤❤❤
@tejindersingh374
@tejindersingh374 17 дней назад
ਵਾਹ ਲਾਭ ਹੀਰੇ ਮੇਰਾ ਪੱਕਾ ਦੋਸਤ ਹੈ ਯਾਰਾ ਦਾ ਯਾਰ ਹੈ
@amarjeetkaur1007
@amarjeetkaur1007 19 дней назад
Very nice song 🙏🙏👍
@policeman9732
@policeman9732 26 дней назад
asli no one star ⭐⭐⭐⭐⭐
@user-pj3zd9gg5t
@user-pj3zd9gg5t 18 дней назад
ਘੈਂਟ ਜੀ 🔥🔥🔥
@BalwinderSingh-jx5cb
@BalwinderSingh-jx5cb 25 дней назад
❤❤❤❤❤good
@manmohitsinghjassal3437
@manmohitsinghjassal3437 15 дней назад
Mara favorite singer
@policeman9732
@policeman9732 26 дней назад
Inu kehte hai geyki ❤❤❤❤
@KalaKhan-qh5og
@KalaKhan-qh5og 5 дней назад
ਉਸਤਾਦ ਦੇ ਗਾਣੇ ਕਿਸੇ ਕਿਸੇ ਦੇ ਹੀ ਪਚਦੇ ਆ 😂😂😂
@gurpalsingh5388
@gurpalsingh5388 8 дней назад
Nice song
@jaspalgharu5286
@jaspalgharu5286 20 дней назад
🎉🎉🎉❤❤ God bless you
@pindadeol6201
@pindadeol6201 4 дня назад
NYC ustad
@user-kt2jp5cw8f
@user-kt2jp5cw8f 11 дней назад
ਵੀਡੀਓ ਬਣਾਉਣ ਵਾਲਾ ਘੂਸਾ ਈ ਐ ,ਲਾਭ ਹੀਰੇ ਦੇ ਢੂਹੇ ਚ ਹੀ ਕੈਮਰਾ ਵਾੜਿਆ ਹੋਇਆ ਹੈ।
@user-of9sx5ih7r
@user-of9sx5ih7r 26 дней назад
❤️❤️🙏🙏🌹🌹👍👍👍👍❤️
@majorsingh1124
@majorsingh1124 6 дней назад
Very nice ji ❤❤❤❤🎉🎉🎉🎉🎉
@user-si8fc2xp2d
@user-si8fc2xp2d 19 дней назад
❤❤❤🎉🎉
@avtarsinghdhaliwal1522
@avtarsinghdhaliwal1522 25 дней назад
Bai labh heera ji 🙏🙏 class filow pind ralli dhanbad
@SemaGill-pn8ql
@SemaGill-pn8ql 25 дней назад
❤❤❤❤
@naibsingh7049
@naibsingh7049 19 дней назад
ਆਸ਼ਿਕ ਚੱਜ ਦੀ ਗੱਲ ਤੇ ਸੱਚੀ ਗੱਲ ਤੇ ਕਿੰਵੇ ਨੱਚੀ ਜਾਦੇ ਆ ਸ਼ਰਮ ਨੀ ਮੰਨਦੇ
@jagdishsingh9965
@jagdishsingh9965 18 дней назад
ਬਾਈ ਜੀ ਇਹ ਚੰਗੀਆਂ ਗੱਲਾ ਨਹੀ ਸੁਣਦੇ..ਮਿਊਜਿਕ ਸੁਣਦੇ ਹਨ ਤਾ ਹੀ ਟੱਪੀ ਜਾਂਦੇ. ਇਹਨਾ ਨੂੰ ਗੀਤ ਦਾ ਇਕ ਵੀ ਟੱਪਾ ਯਾਦ ਨਹੀ ਹੋਣਾ.
@harwindersinghkooner3286
@harwindersinghkooner3286 13 дней назад
Very good 👍
@JaswinderSingh-gf7xk
@JaswinderSingh-gf7xk 15 дней назад
aaj kal bilkul sach gal hai.
@AvtarSingh-lf1gz
@AvtarSingh-lf1gz 20 дней назад
Real Truth 💯 yg GBU
@jogiranjha5100
@jogiranjha5100 16 дней назад
❤very nice ji❤
@taarbhullar6741
@taarbhullar6741 24 дня назад
Mera favorite singer ❤❤❤
@mandeepjalandhar3878
@mandeepjalandhar3878 10 дней назад
Ruh khush ho gi Kya compojistion hey. Wahhh 🎉🎉❤❤❤ love u laab Hira ji
@PritamNath-fu4gg
@PritamNath-fu4gg 25 дней назад
GLLA BHUT BDIA HEERA JI
@vikram_smart7437
@vikram_smart7437 22 дня назад
ਸਚੀਯਾਂ ਗਲਾਂ ਯਾਰੋ। ਮੇਰੇ ੳਸਤਾਦ ਦਿਯਾਂ
@pindadeol6201
@pindadeol6201 4 дня назад
NYC ❤❤❤❤
@user-og3mk8gg7q
@user-og3mk8gg7q 7 дней назад
Very very nice good ji ❤❤❤❤❤❤
@NaibSingh-cr7fr
@NaibSingh-cr7fr 8 дней назад
Good song
@GurjitSingh-bg3lr
@GurjitSingh-bg3lr 13 дней назад
Nice jee ostad jee
@Shanty_raikoti_lyrics.
@Shanty_raikoti_lyrics. 20 дней назад
Super
@RamSingh-tp4kl
@RamSingh-tp4kl 17 дней назад
ਸਹੀ
@manjitkaurpelia3506
@manjitkaurpelia3506 18 дней назад
Werynice sogh🎉🎉🎉🎉🎉
@jaswindersingh1934
@jaswindersingh1934 18 дней назад
ਅਸਲ ਸਚਾਈ ਆ
@user-cx7en3om3o
@user-cx7en3om3o 11 дней назад
God bless you
@sandeepkaurdoda9953
@sandeepkaurdoda9953 16 дней назад
Good g loka de ghra de ghr varvaad ho rhe nle vade krdyan
@user-ym5nw2qr6p
@user-ym5nw2qr6p 11 дней назад
Good
@KuldeepSinghvaid-sj6sv
@KuldeepSinghvaid-sj6sv 20 дней назад
❤❤❤❤❤
@KuldeepSingh-ht1pc
@KuldeepSingh-ht1pc 14 дней назад
Very nice ji
@PunamSahota
@PunamSahota 15 дней назад
Nice hai bro ji
@psnk6208
@psnk6208 24 дня назад
ਇਹ ਗੀਤ ਜਿਆਦਾ ਔਰਤਾਂ ਦੇ ਪੱਖ ਦਾ ਹੈ। ਜੇ ਕੋਈ ਨਾ ਸਮਝੇ ਤਾਂ ਲਾਭ ਹੀਰਾ ਕੀ ਕਰੇ ਗੈਰ ਮਰਦ ਤਾਂ ਸੁਪਨੇ ਦਿਖਾਉਂਦੇ ਨੇ ਬੱੜੇ ਦੇਖੋ ਕਿੰਨਾ ਬੜਾ ਸੁਨੇਹਾ ਹੈ । ਔਰਤਾਂ ਲਈ ਕਈ ਕਲਾਕਾਰ ਬਹੁਤ ਗੰਦਾ ਗਾ ਜਾਂਦੇ ਨੇ ਪਰ ਉਦੋ ਸਵਾਦ ਵਿੱਚ ਪਤਾ ਨਹੀਂ ਲਗਦਾ ਇਹ ਅਸ਼ਲ ਸਚਾਈ ( ਲੋਕਤੱਤ) ਹੈ। ਇਸ ਕਰਕੇ ਬਰਦਾਸ਼ਤ ਨਹੀਂ ਹੁੰਦਾ ।
@DEON765
@DEON765 4 дня назад
Sach aa
@user-dp6te3rg8u
@user-dp6te3rg8u 14 дней назад
Very nice ❤
@SonaSingh-qh6xu
@SonaSingh-qh6xu 17 дней назад
Very nice
@amarpal5258
@amarpal5258 16 дней назад
Very nice
@ShamSunder-mh3xk
@ShamSunder-mh3xk 15 дней назад
Sahi hai Bhai ji 💯
@user-kz6zf4yc8b
@user-kz6zf4yc8b 25 дней назад
Nccc
@SurinderSingh-sh3ln
@SurinderSingh-sh3ln 15 дней назад
@angrejsingh8458
@angrejsingh8458 14 дней назад
Nice ❤❤❤❤❤❤❤❤
@user-jg9zg8mk7u
@user-jg9zg8mk7u 17 дней назад
❤❤❤❤❤❤❤salut❤❤❤❤g
@jagdishkaur2166
@jagdishkaur2166 13 дней назад
Sach aa
@gursangtsingh5236
@gursangtsingh5236 17 дней назад
Love you Jan 🎉🎉🎉
@BaldevSingh-qr2gw
@BaldevSingh-qr2gw 14 дней назад
Nice bro
@user-cs1qr6lq1g
@user-cs1qr6lq1g 10 дней назад
Nice
@palwindersingh8874
@palwindersingh8874 15 дней назад
❤❤❤
@prince-ls1ze
@prince-ls1ze 12 дней назад
Very dood
@DEON765
@DEON765 4 дня назад
Lakhi Deon 💖
@DEON765
@DEON765 4 дня назад
Dukha te keete Kai loga naal😮😮🎉❤
@user-ym2bt6vk7b
@user-ym2bt6vk7b 11 дней назад
Sach a g
@DarshanSingh-cf7bu
@DarshanSingh-cf7bu 10 дней назад
ਮੇਰੇ ਘਰ ਵਿੱਚ ਆਉਦਾ ਹੁੰਦਾ ਸੀ ਪੁੱਛੋ ਜਾਣਦਾ ਮੈਨੂੰ
@DEON765
@DEON765 4 дня назад
Koi gill ni🎉🎉🎉
@gurparkash5226
@gurparkash5226 7 дней назад
Ostad Bale Bale
@MRINDIANCUBER-ci1uv
@MRINDIANCUBER-ci1uv 11 дней назад
Sach
@kuldipsingh3827
@kuldipsingh3827 15 дней назад
Baa Kemal heera
@acharyasukhwindershastrika3662
@acharyasukhwindershastrika3662 16 дней назад
Cen y
@buttakhattran499
@buttakhattran499 11 дней назад
Bhaji ustad ji Kea bataji😊
@satpalkhullar2302
@satpalkhullar2302 15 дней назад
ਕਿੱਧਰ ਨੂੰ ਤੁਰ ਪਿਆ ਪੰਜਾਬ
@BalwinderSingh-iz7ru
@BalwinderSingh-iz7ru 13 дней назад
Tu dsde kider nu tur pya ..ki hoya
@gurpiarsinghkaka1606
@gurpiarsinghkaka1606 6 дней назад
ਜਿਧਰ ਪਹਿਲਾਂ ਸੀ
@jasbirsinghsingh8223
@jasbirsinghsingh8223 16 дней назад
Female di marji nal hi hunda hai aurat bahut kuj Anarth karwa sakdi hai
@KuldeepSingh-gw4ee
@KuldeepSingh-gw4ee 20 дней назад
Ssa Labh hera sab ji m kehda 22 yer att kra dete m hc gd kuldeep Singh crpf on duty srinagar ha m mansa dist teh sardulgarh village phus da rene wala ha
@user-ni4sx6ns7e
@user-ni4sx6ns7e 20 дней назад
❤❤❤❤🙏ਞਾਞਾਕਰਾਤੀ
@user-ux1wo9hp8b
@user-ux1wo9hp8b 16 дней назад
सौलां, आने सच,आखेया,बाईं, ने
@JinderSidhu-z8t
@JinderSidhu-z8t 20 дней назад
Khraa gyik aa 22
@PunamSahota
@PunamSahota 15 дней назад
Veer ji jo duga grah put diya ne ona nu sharm ayige
@Jassi-Buttar
@Jassi-Buttar 14 дней назад
Ajj kal diya Punjab diya kudiya nu nahin pata ki pyer kisnu Akhde ne main ik sachai gal dasa jehriya kudiya love Marge karwondiya ne una nu maut di saza honi chidi hai
@preetkalalwala4626
@preetkalalwala4626 9 дней назад
ਜਿਹੜੀਆਂ arrange marriage ਕਰਵਾ ਕੇ ਧੱਕੇ ਖਾ ਰਹੀਆਂ ਹੋਰਾਂ ਨਾਲ਼ ਓਹਨਾ ਨੂ ਹਾਰ ਪਾਉਣੇ ਚਾਹੀਦੇ ਆ ਹਣਾ ਵਿਦਵਾਨੋ 🤔🤔
@SandeepSingh-ld4cm
@SandeepSingh-ld4cm 5 дней назад
😂😂😂😂
@AngrejSingh-ps6zd
@AngrejSingh-ps6zd 3 дня назад
Heera veer mainu kyu bhul gya god bless you heere veer ji 🙏🙏🙏🙏🙏🙏
@punjabfarmers7298
@punjabfarmers7298 11 дней назад
ਬੜਾ ਹੰਕਾਰੀ ਆ
@manpreetdhaliwal4402
@manpreetdhaliwal4402 11 дней назад
Na sun far
@RanjitSingh-lm3qx
@RanjitSingh-lm3qx 7 дней назад
Good bi ​@@manpreetdhaliwal4402
@RanjitSingh-lm3qx
@RanjitSingh-lm3qx 7 дней назад
​@@manpreetdhaliwal4402good labhera ❤
@gurpreetsingheknoor6520
@gurpreetsingheknoor6520 6 дней назад
ki hankar dekh liya veere
@DEON765
@DEON765 4 дня назад
Eggo aa he jandi aa❤
@mukhtarsingh7847
@mukhtarsingh7847 17 дней назад
Tare 2 hatha nal vajde. 1. Nal nhi bibia badnam kiteia bande kihre 1. Te. Khlunde va
@Jatt695
@Jatt695 10 дней назад
Bilkul sahe
@BalwinderSingh-jx5cb
@BalwinderSingh-jx5cb 25 дней назад
❤❤❤❤❤good
@KuldeepSingh-wh6mv
@KuldeepSingh-wh6mv 20 дней назад
❤❤❤🎉🎉
@ramandhillon8284
@ramandhillon8284 24 дня назад
❤❤❤❤
@jaswantsingh7715
@jaswantsingh7715 20 дней назад
🎉❤❤
Далее
KIZARU - OBUZA
2:25
Просмотров 483 тыс.
UZmir & Mira - Ey yor (MooD video)
2:52
Просмотров 898 тыс.
MOUNTAINS
3:08
Просмотров 3,4 млн
СЛОТ - С.М.Г.О.  (Official Music Video)
4:01
Просмотров 94 тыс.